You are on page 1of 3

ਵਿਸ਼ਾ – ਪੰ ਜਾਬੀ ਿਾਰਤਕ-ਭਾਗ ਜਮਾਤ – ਦਸਿੀਂ

1. ਰਬਾਬ ਮੰ ਗਾਉਨ ਦਾ ਵਿਰਤਾਂਤ


ਲੇ ਖਕ ਵਗ: ਵਦਿੱ ਤ ਵਸੰ ਘ
••• ਸਾਰ •••
ਗੁਰੂ ਨਾਨਕ ਦੇਵ ਜੀ ਵੇਦੀ ਖੱ ਤਰੀ ਜਾਤ ਨਾਲ ਸੰ ਬੰ ਧਤ ਅਤੇ ਭਲਲਆਂ ਦੇ ਪੁੱ ਤ-ਪੋਤੇ, ਖਾਣਾ-ਪੀਣਾ ਅਤੇ ਪਲਿਨਣਾ ਭੁੱ ਲ ਕੇ
ਜੰ ਗਲ ਲਵੱ ਚ ਬੈਠ ਕੇ ਨਾਲ ਮਰਦਾਨੇ ‘ਡੂੰ ਮ’ ਨੂੰ ਸਾਥੀ ਬਣਾ ਲਲਆ ਅਤੇ ਲਿੰ ਦੂ ਮੁਸਲਮਾਨਾਂ ਤੋਂ ਵੱ ਖਰੀ ਚਾਲ ਚੱ ਲ ਕੇ ਕਰਤਾਰ ਦੇ
ਗੁਣ-ਗਾਉਂਲਦਆਂ ਦੇਖ ਕੇ ਲੋ ਕ ‘ਕੁਰਾਿੀਆ’ ਕਲਿਣ ਲੱਗ ਪਏ। ਦੂਜੇ ਪਾਸੇ ਅਕਾਲ-ਪੁਰਖ ਦੀ ਮਲਿਮਾਂ ਲਵੱ ਚ ਲਨਿੱਤ ਨਵਾਂ ਸ਼ਬਦ
ਗਾਉਣ ਵਾਲੇ ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਨਾਨਕੀ ਤੋਂ ਪੈਸੇ ਲੈ ਕੇ ਵਧੀਆ ਸਾਜ਼ ਲਲਆਉਣ ਲਈ ਲਕਿਾ। ਮਰਦਾਨੇ ਦੇ ਪੁੱ ਛਣ ਤੇ
ਉਿਨਾਂ ਰਬਾਬ ਨੂੰ ਸਭ ਤੋਂ ਵਧੀਆ ਸਾਜ਼ ਲਕਿਾ। ਮਰਦਾਨਾ ਬੀਬੀ ਜੀ ਕੋਲ ਲਗਆ ਤੇ ਉਿਨਾਂ ਪਾਸੋਂ ਪੈਲਸਆਂ ਦਾ ਭਰੋਸਾ ਲੈ ਕੇ
ਗਲੀਆਂ ਲਵੱ ਚ ਤੁਰ ਲਿਰ ਕੇ ਰਬਾਬ ਲੱਭਣ ਲੱਗ ਲਪਆ, ਪਰ ਕੁਝ ਲੋ ਕ ਉਸ ਨੂੰ ‘ਕੁਰਾਿੀਏ ਦਾ ਡੂੰ ਮ’ ਕਲਿ ਕੇ ਮਖੌਲ ਉਡਾਉਣ
ਲੱਗੇ। ਕੁਝ ਨੇ ਉਸ ਉੱਪਰ ਲਮੱ ਟੀ ਸੁੱ ਟੀ ਅਤੇ ਬੁਰਾ ਸਲੂਕ ਕੀਤਾ, ਤੰ ਗ ਆ ਕੇ ਮਰਦਾਨੇ ਨੇ ਵਾਪਸ ਗੁਰੂ ਜੀ ਕੋਲ ਜਾ ਕੇ ਸਾਰੀ ਗੱ ਲ
ਦੱ ਸੀ। ਗੁਰੂ ਜੀ ਨੇ ਉਸ ਨੂੰ ਲੋ ਕਾਂ ਵੱ ਲੋਂ ਬੇਪਰਵਾਿ ਰਲਿਣ ਲਈ ਲਕਿਾ। ਕੁਝ ਲਦਨਾਂ ਮਗਰੋਂ ਗੁਰੂ ਜੀ ਦੇ ਿੁਕਮ ਅਨੁਸਾਰ ਮਰਦਾਨਾ
ਬੀਬੀ ਨਾਨਕੀ ਜੀ ਪਾਸੋਂ ਸੱ ਤ ਰੁਪਏ ਲੈ ਕੇ ਦੁਆਬੇ ਦੇ ਇੱ ਕ ਜੱ ਟਾਂ ਦੇ ਲਪੰ ਡ ਲਵੱ ਚ ਰਲਿੰ ਦੇ ਿਰਲਿੰ ਦੇ ਨਾਮ ਦੇ ਰਬਾਬੀ ਕੋਲ ਰਬਾਬ
ਲੈ ਣ ਚਲਾ ਲਗਆ। ਜਦੋਂ ਲਤੰ ਨ ਲਦਨ ਖੁਆਰ ਿੋਣ ਮਗਰੋਂ ਵਾਪਸ ਮੁੜਨ ਲੱਗਾ ਤਾਂ, ਉਸ ਦਾ ਿਰਲਿੰ ਦੇ ਨਾਲ ਮੇਲ ਿੋਇਆ। ਮਰਦਾਨੇ
ਤੋਂ ਗੁਰੂ ਜੀ ਦੇ ਮੁੱ ਖੋਂ ਗਾਈ ਜਾਣ ਵਾਲੀ ਅਗੰ ਮੀ ਬਾਣੀ ਬਾਰੇ ਸੁਣ ਕੇ ਿਰਲਿੰ ਦੇ ਨੇ ਰਬਾਬ ਮਰਦਾਨੇ ਨੂੰ ਲਦੰ ਲਦਆਂ ਕੀਮਤ ਦੇ ਸੱ ਤ
ਰੁਪਏ ਵੀ ਨਾ ਲਏ ਤੇ ਰਬਾਬ ਨਾਲ ਗੁਰੂ ਜੀ ਦਾ ਕੋਈ ਪੁਰਾਣਾ ਸੰ ਬੰ ਧ ਦੱ ਲਸਆ। ਦਰਸ਼ਨਾਂ ਦੀ ਇੱ ਛਾ ਪੈਦਾ ਿੋਣ ਕਾਰਨ ਉਿ ਵੀ
ਮਰਦਾਨੇ ਨਾਲ ਗੁਰੂ ਜੀ ਕੋਲ ਪੁੱ ਜਾ। ਕਰਤਾਰ ਬਾਰੇ ਗੱ ਲਾਂ ਕਰਨ ਮਗਰੋਂ ਿਰਲਿੰ ਦਾ ਗੁਰੂ ਜੀ ਦੇ ਚਰਨਾਂ ਤੇ ਲਡੱ ਗ ਲਪਆ। ਕੁਝ ਲਦਨਾਂ
ਮਗਰੋਂ ਉਸ ਦੇ ਚਲੇ ਜਾਣ ਤੇ ਮਰਦਾਨਾ ਰਬਾਬ ਸੁਰ ਕਰਨ ਲੱਗਾ, ਪਰ ਉਿ ਬੇਸੁਰੀ ਿੁੰ ਦੀ ਜਾਵੇ। ਜਦੋਂ ਗੁਰੂ ਜੀ ਦੁਆਰਾ ਉਸ ਨੂੰ
ਰਬਾਬ ਵਜਾਉਣ ਲਈ ਲਕਿਾ, ਤਾਂ ਉਸ ਨੇ ਲਕਿਾ ਲਕ ਉਿ ਠੀਕ ਕਰ ਲਵੇ ਤਾਂ ਜੋ ਚੰ ਗਾ ਠਾਟ ਬਣ ਜਾਵੇ। ਗੁਰੂ ਜੀ ਨੇ ਲਕਿਾ ਲਕ ਉਸ
ਦਾ ਕੰ ਮ ਰਬਾਬ ਵਜਾਉਣਾ ਿੈ, ਠਾਟ ਕਰਨ ਵਾਲਾ ਕਰਤਾਰ ਿੈ। ਇਿ ਸੁਣ ਕੇ ਜਦੋਂ ਮਰਦਾਨੇ ਨੇ ਰਬਾਬ ਵਜਾਈ ਤਾਂ ਲਮਰਗਾਂ ਨੂੰ
ਮਸਤ ਕਰਨ ਵਾਲਾ ਠਾਟ ਲਨਕਲ ਆਇਆ ਤੇ ਗੁਰੂ ਜੀ ਨੂੰ ਲਜਿੜੀ ਅਗੰ ਮ ਬਾਣੀ ਆਈ, ਮਰਦਾਨੇ ਨੇ ਉਿ ਵੀ ਉਸ ਮਧੁਰ ਸੁਰ
ਨਾਲ ਗਾਈ।

••• ਸੰ ਖੇਪ ਉੱਤਰ ਿਾਲ਼ੇ ਪਰਸ਼ਨ •••


ਪਰਸ਼ਨ 1. ਆਮ ਲੋ ਕ ਗੁਰੂ ਨਾਨਕ ਦੇਿ ਜੀ ਬਾਰੇ ਕੀ ਕੁਝ ਕਵ ੰ ਦੇ ਸਨ ?
ਉੱਤਰ - ਆਮ ਲੋ ਕ ਖੱ ਤਰੀ ਜਾਤ ਨਾਲ ਸਬੰ ਲਧਤ ਭਲਲਆਂ ਦੇ ਪੁੱ ਤ-ਪੋਤੇ ਗੁਰੂ ਨਾਨਕ ਦੇਵ ਜੀ ਨੂੰ ਖਾਣ-ਪਲਿਨਣ ਭੁਲਾ ਕੇ ਮਰਦਾਨੇ
‘ਡੂੰ ਮ’ ਨੂੰ ਨਾਲ ਲੈ ਕੇ ਜੰ ਗਲ ਲਵੱ ਚ ਬੈਠ ਕੇ ਕਰਤਾਰ ਦੇ ਗੁਣ ਗਾਉਂਲਦਆਂ ਤੇ ਲਿੰ ਦੂਆਂ ਮੁਸਲਮਾਨਾਂ ਤੋਂ ਵੱ ਖਰੀ ਚਾਲ ਚੱ ਲਲਦਆਂ ਦੇਖ
ਕੇ ‘ਕੁਰਾਿੀਆ’ ਸਮਝਣ ਲੱਗੇ ਤੇ ਕਲਿਣ ਲੱਗੇ ਲਕ ਉਸ ਦੀ ਮੱ ਤ ਮਾਰੀ ਗਈ ਿੈ, ਜੋ ਲਕਸੇ ਦੀ ਵੀ ਗੱ ਲ ਨਿੀਂ ਸੁਣਦਾ।

1
#GSMKT
ਪਰਸ਼ਨ 2. ਮਰਦਾਨਾ ਜਦੋਂ ਪਵ ਲੀ ਿਾਰ ਰਬਾਬ ਲੈ ਣ ਨਗਰ ਵਿਿੱ ਚ ਵਗਆ, ਤਾਂ ਲੋ ਕਾਂ ਨੇ ਉਸ ਨਾਲ਼ ਕੀ ਵਿ ਾਰ ਕੀਤਾ ?
ਉੱਤਰ - ਮਰਦਾਨਾ ਜਦੋਂ ਪਲਿਲੀ ਵਾਰ ਰਬਾਬ ਲੈ ਣ ਨਗਰ ਲਵੱ ਚ ਲਗਆ, ਤਾਂ ਲੋ ਕਾਂ ਨੇ ਉਸ ਨਾਲ ਬਿੁਤ ਬੁਰਾ ਸਲੂਕ ਕੀਤਾ। ਲੋ ਕ
ਉਸ ਨੂੰ ਠੱਠਾ-ਮਖੌਲ ਕਰਨ ਲੱਗੇ ਅਤੇ ਕਲਿਣ ਲੱਗੇ ਲਕ ‘ਕੁਰਾਿੀਏ ਦਾ ਡੂੰ ਮ’ ਆਇਆ ਿੈ। ਕਈ ਲੋ ਕ ਉਸ ਨੂੰ ਿੋਰ ਵੀ ਬਿੁਤ ਬੁਰੇ-
ਭਲੇ ਸ਼ਬਦ ਬੋਲ ਰਿੇ ਸਨ ਤੇ ਕਈਆਂ ਨੇ ਉਸ ਉੱਤੇ ਲਮੱ ਟੀ ਚੁੱ ਕ ਕੇ ਸੁੱ ਟੀ।
ਪਰਸ਼ਨ 3. ਮਰਦਾਨੇ ਨੇ ਨਗਰ ਵਿਿੱ ਚ ਉਸ ਨਾਲ਼ ਜੋ ਬੀਤੀ, ਜਦੋਂ ਗੁਰੂ ਨਾਨਕ ਦੇਿ ਜੀ ਨੂੰ ਸੁਣਾਈ, ਤਾਂ ਗੁਰੂ ਜੀ ਨੇ ਅਿੱ ਗੋਂ ਕੀ
ਵਕ ਾ ?
ਉੱਤਰ - ਗੁਰੂ ਜੀ ਨੇ ਮਰਦਾਨੇ ਨੂੰ ਲਕਿਾ ਲਕ ਉਿ ਲੋ ਕਾਂ ਤੋਂ ਨਾ ਡਰੇ, ਲੋ ਕਾਂ ਦਾ ਕੰ ਮ ਝੱ ਖ ਮਾਰਨਾ ਿੈ, ਉਿ ਲੋ ਕਾਂ ਤੋਂ ਬੇਪਰਵਾਿ ਰਿੇ
ਤੇ ਸੰ ਸਾਰ ਦਾ ਨਾਂ ਬਣੇ ਲਕਉਂਲਕ ਉਨਹਾਂ ਨੇ ਉਸ ਨੂੰ ਕਰਤਾਰ ਦਾ ਬਣਾਇਆ ਿੈ । ਪਰਮੇਸ਼ਰ ਦੇ ਲਪਆਲਰਆਂ ਦਾ ਲੋ ਕਾਂ ਦੇ ਝੱ ਖ ਮਾਰਨ
ਨਾਲ ਕੁਝ ਨਿੀਂ ਲਵਗੜਦਾ। ਕੁੱ ਤੇ ਆਪੇ ਭੌਂਕ ਕੇ ਚੁੱ ਪ ਕਰ ਜਾਂਦੇ ਿਨ ।
ਪਰਸ਼ਨ 4. ਮਰਦਾਨੇ ਅਤੇ ਫਰਵ ੰ ਦੇ ਰਬਾਬੀ ਦੀ ਆਪਸ ਵਿਚ ੋਈ ਿਾਰਤਾਲਾਪ ਨੂੰ ਆਪਣੇ ਸ਼ਬਦਾਂ ਵਿਿੱ ਚ ਵਲਖੋ ।
ਉੱਤਰ - ਿਰਲਿੰ ਦੇ ਦੇ ਪੁੱ ਛਣ ਤੇ ਮਰਦਾਨੇ ਨੇ ਆਪਣਾ ਨਾਂ ਥਾਂ ਦੱ ਲਸਆ ਅਤੇ ਲਕਿਾ ਲਕ ਉਿ ਸਾਧਾਂ ਵਾਲੀ ਲਬਰਤੀ ਧਾਰਨ ਕਰ ਚੁੱ ਕੇ
ਬੇਦੀ ਖੱ ਤਰੀ ਨਾਨਕ ਨਾਲ ਰਲਿੰ ਦਾ ਿੈ, ਜੋ ਅਗੰ ਮ ਦੀ ਬਾਣੀ ਉਚਾਰਦਾ ਿੈ ਤੇ ਉਸ ਨੇ ਉਸ ਨੂੰ ਉਸ ਤੋਂ ਰਬਾਬ ਲੈ ਣ ਭੇਲਜਆ ਿੈ।
ਿਰਲਿੰ ਦੇ ਨੇ ਗੁਰੂ ਜੀ ਦੇ ਦਰਸ਼ਨਾਂ ਦੀ ਇੱ ਛਾ ਪਰਗਟ ਕਰਲਦਆਂ ਮਰਦਾਨੇ ਨੂੰ ਰਬਾਬ ਦੇ ਕੇ ਉਸ ਤੋਂ ਪੈਸੇ ਨਾ ਲਏ ਤੇ ਲਕਿਾ ਲਕ ਇਸ
ਦਾ ਵੀ ਉਸ ਗੁਰੂ ਜੀ ਨਾਲ ਕੋਈ ਪੁਰਾਣਾ ਸੰ ਬੰ ਧ ਿੈ।

••• ਿਸਤੂਵਨਸ਼ਠ ਪਰਸ਼ਨ •••


ਪਰਸ਼ਨ 1. ‘ਰਬਾਬ ਮੰ ਗਾਉਨ ਦਾ ਵਿਰਤਾਂਤ’ ਸਾਖੀ ਦਾ ਲੇ ਖਕ ਕੌ ਣ ੈ?
ਉੱਤਰ - ਲਗ: ਲਦੱ ਤ ਲਸੰ ਘ।
ਪਰਸ਼ਨ 2. ਗੁਰੂ ਨਾਨਕ ਦੇਿ ਜੀ ਵਕਿੱ ਥੇ ਬੈਠ ਕੇ ਕਰਤਾਰ ਦੇ ਗੁਣ ਗਾਉਣ ਲਿੱਗੇ?
ਉੱਤਰ - ਜੰ ਗਲ ਲਵੱ ਚ।
ਪਰਸ਼ਨ 3. ਗੁਰੂ ਜੀ ਨੂੰ ਵ ੰ ਦੂ ਮੁਸਲਮਾਨ ਲੋ ਕ ਕੀ ਕਵ ਰ ੇ ਸਨ?
ਉੱਤਰ - ਕੁਰਾਿੀਆ।
ਪਰਸ਼ਨ 4. ਗੁਰੂ ਨਾਨਕ ਦੇਿ ਜੀ ਵਕਸ ਕੁਿੱ ਲ ਵਿਿੱ ਚੋਂ ਸਨ?
ਉੱਤਰ - ਵੇਦੀ ਖੱ ਤਰੀ।
ਪਰਸ਼ਨ 5. ਗੁਰੂ ਜੀ ਦਾ ਸਾਥੀ ਕੌ ਣ ਸੀ?
ਉੱਤਰ - ਭਾਈ ਮਰਦਾਨਾ।
ਪਰਸ਼ਨ 6. ਗੁਰੂ ਜੀ ਨੂੰ ਸਭ ਤੋਂ ਿਿੱ ਧ ਵਕ ੜਾ ਸਾਜ਼ ਪਸੰ ਦ ਸੀ?
ਉੱਤਰ - ਰਬਾਬ।
ਪਰਸ਼ਨ 7. ‘ਰਬਾਬ ਮੰ ਗਾਉਨ ਦਾ ਵਿਰਤਾਂਤ’ ਲੇ ਖ ਵਿਿੱ ਚ ਬੀਬੀ ਕੌ ਣ ੈ?

2
#GSMKT
ਉੱਤਰ - ਗੁਰੂ ਜੀ ਦੀ ਭੈਣ ਬੇਬੇ ਨਾਨਕੀ।
ਪਰਸ਼ਨ 8. ਲੋ ਕ ਮਰਦਾਨੇ ਨੂੰ ਕੀ ਕਵ ਰ ੇ ਸਨ?
ਉੱਤਰ - ਕੁਰਾਿੀਏ ਦਾ ਡੂੰ ਮ।
ਪਰਸ਼ਨ 9. ਰਬਾਬੀ ਦਾ ਕੀ ਨਾਂ ਸੀ?
ਉੱਤਰ - ਿਰਲਿੰ ਦਾ।
ਪਰਸ਼ਨ 10. ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਤੋਂ ਵਕੰ ਨੇ ਰੁਪਏ ਲੈ ਣ ਲਈ ਵਕ ਾ?
ਉੱਤਰ - ਸੱ ਤ।
ਪਰਸ਼ਨ 11. ਮਰਦਾਨਾ ਵਕਿੱ ਥੋਂ ਦਾ ਰਵ ਣ ਿਾਲ਼ਾ ਸੀ?
ਉੱਤਰ - ਰਾਏ ਭੋਏ ਦੀ ਤਲਵੰ ਡੀ ਦਾ।
ਪਰਸ਼ਨ 12. ਗੁਰੂ ਜੀ ਅਤੇ ਫਰਵ ੰ ਦੇ ਨੇ ਵਕਸ ਬਾਰੇ ਗਿੱ ਲਾਂ ਕੀਤੀਆਂ?
ਉੱਤਰ - ਕਰਤਾਰ ਬਾਰੇ।
ਪਰਸ਼ਨ 13. ਜਦੋਂ ਮਰਦਾਨੇ ਨੇ ਰਬਾਬ ਿਜਾਈ, ਤਾਂ ਠਾਟ ਵਕਸ ਨੇ ਬਣਾਇਆ?
ਉੱਤਰ - ਕਰਤਾਰ ਨੇ।
ਪਰਸ਼ਨ 14. ਲੋ ਕ ਗੁਰੂ ਨਾਨਕ ਦੇਿ ਜੀ ਨੂੰ ਵਕੰ ਨਹਾਂ ਦਾ ਪੁਿੱ ਤ-ਪੋਤਾ ਕਵ ਰ ੇ ਸਨ?
ਉੱਤਰ - ਭਲੇ ਲੋ ਕਾਂ ਦਾ।
ਪਰਸ਼ਨ 15. ਫਰਵ ੰ ਦੇ ਦਾ ਵਪੰ ਡ ਵਕਿੱ ਥੇ ਸੀ?
ਉੱਤਰ - ਸਤਲੁਜ ਤੇ ਲਬਆਸ ਦੇ ਲਵਚਕਾਰ।
ਪਰਸ਼ਨ 16. ਫਰਵ ੰ ਦੇ ਅਨੁਸਾਰ ਰਬਾਬ ਨਾਲ਼ ਗੁਰੂ ਜੀ ਦਾ ਕੀ ਸੰ ਬੰ ਧ ਸੀ?
ਉੱਤਰ - ਪੁਰਾਣਾ।

ਗੁਰਦੀਪ ਵਸੰ ਘ ਪੰ ਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਸਰੀ ਮੁਕਤਸਰ ਸਾਵ ਬ, ਮੋ. 9193700037

3
#GSMKT

You might also like