You are on page 1of 5

ਧੰਨ ਧੰਨ ਬਾਬਾ ਬੁੱਢਾ ਸਾਿਹਬ ਜੀ

ਬਾਬਾ ਜੀ ਦਾ ਜਨਮ 7 ਕੱਤਕ (23 ਅਕਤੂਬਰ )1506 ਈ:


ਮਾਤਾ ਗੌਰਾਂ ਜੀ ਦੀ ਪਾਵਨ ਕੁਖੱ ਬਾਬਾ ਸੁੱਘਾ ਰੰਧਾਵਾ ਜੀ ਦੇ ਘਰ
ਿਪੰਡ ਕੱਥੂ ਨੰ ਗਲ (ਸੀ ਅੰਿਮਤਸਰ ਸਾਿਹਬ )ਹੋਇਆ ਬਾਬਾ
ਬੁਢ
ੱ ਾ ਸਾਿਹਬ ਜੀ 12 ਕ ਸਾਲ ਦੇ ਸੀ ਜਦੋ ਪਿਹਲੀ ਵਾਰ ਗੁਰੂ
ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਗੁਰਦੇਵ ਨੇ ਗੱਲਾਂ ਸੁਣ ਕੇ
ਿਕਅ◌ਾ ਉਮਰ ਤੇ ਬੱਿਚਅ◌ਾ ਅ◌ਾਲੀ ਤੇ ਗੱਲਾਂ ਬੁੱਿਢਆਂ
ਅ◌ਾਲੀਆਂ ਕਰਦਾ ਨਾਮ ਹੀ #ਬੁਢ ੱ ਾ ਪਚਲਤ ਹੋ ਿਗਅ◌ਾ ਗੁਰੂ
ਸ਼ਰਨ ਚ ਰਿਹ ਐਸੀ ਿਸੱਖੀ ਕਮਾਈ ਿਕ ਸਿਤਗੁਰੂ ਸਾਿਹਬ ਨੇ
#ਿਸੱਖੀ_ਦੀ_ਅਵਧ ( ਹੱਦ) ਕਿਹ ਕੇ ਸਿਤਕਾਿਰਆ

ਛੇਵ ਪਾਤਸ਼ਾਹ ਤੱਕ ਗੁਰਤਾ ਗੱਦੀ ਦਾ ਿਤਲਕ ਦੇਣ ਦਾ ਮਾਣ


ਿਸਰਫ਼ ਬਾਬਾ ਬੁੱਢਾ ਸਾਿਹਬ ਜੀ ਪਾਪਤ ਹੋਇਆ ਤੇ ਉਨਾਂ ਤ
ਬਾਅਦ ਉਨਾਂ ਦੇ ਵੰਸ਼ ਿਮਿਲਅ◌ਾ ਗੁਰੂ ਨਾਨਕ ਸਾਿਹਬ ਨੇ
ਬਚਨ ਿਕਆ ਸੀ ਬੁੱਿਢਆ #ਤੈਥੋ_ਓਲੇ_ਕਦੇ_ਨਾ_ਹੋਸਾਂ ਜਦ
ਵੀ ਗੁਰੂ ਸਾਿਹਬ ਨੇ ਗੁਪਤ ਹੋਣ ਦਾ ਕੌਤਕ ਵਰਤਾਇਆ ਤਾਂ ਬਾਬਾ
ਬੁੱਢਾ ਸਾਿਹਬ ਜੀ ਨੇ ਹੀ ਪਗਟ ਕੀਤਾ
🌹🌹
ਗੁਰੂ ਅੰਗਦ ਦੇਵ ਜੀ ਪੁਤੱ ਰ ਬਾਬਾ ਦਾਤੂ ਜੀ ਨੇ ਤੀਸਰੇ
ਪਾਤਸ਼ਾਹ ਦੇ ਸੀਨੇ ਚ ਲੱਤ ਮਾਰੀ ਗੁਰੂ ਅਮਰਦਾਸ ਜੀ ਰਾਤ
ਸਮ ਚੁੱਪ ਚਾਪ ਿਬਨਾਂ ਿਕਸੇ ਦੱਿਸਆਂ ਗੋਇਦ ੰ ਵਾਲ ਤ
ਬਾਸਰਕੇ ਚਲੇ ਗਏ ਬਾਸਰਕੇ ਤ ਥੋੜੀ ਦੂਰ ਇੱਕ ਿਪਆਰ
ਅ◌ਾਲੇ ਗ਼ਰੀਬ ਿਸੱਖ ਵੱਲ ਬਣਾਏ #ਕੋਠੇ ਜਾ ਰੁੱਕੇ ਸੰਗਤ
ਸਵੇਰ ਵੇਲੇ ਜਦ ਗੁਰੂ ਸਾਿਹਬ ਦੇ ਦਰਸ਼ਨ ਨਾ ਹੋਏ ਤਾਂ ਸਾਰੇ
ਗੋਇਦ ੰ ਵਾਲ ਚ ਰੌਲਾ ਪੈ ਿਗਆ ਇੱਕ ਦੂਸਰੇ ਤ ਪੁਛ ੱ ਦੇ ਿਫਰਦੇ
ਨੇ ਬੜੀ ਭਾਲ ਕੀਤੀ ਪਰ ਗੁਰੂ ਸਾਿਹਬ ਦਾ ਿਕਧਰੇ ਪਤਾ ਨਾ
ਲੱਗਾ ਤਾਂ ਸਾਰੀ ਸੰਗਤ ਨੇ ਬਾਬਾ ਬੁਢੱ ਾ ਸਾਿਹਬ ਜੀ ਬੇਨਤੀ
ਕੀਤੀ ਬਾਬਾ ਜੀ ਨੇ ਉਸ ਸਮ ਸਿਤਗੁਰੂ ਜੀ ਦੀ ਿਨਜੀ ਅਸਵਾਰੀ
ਵਾਲੀ #ਘੋੜੀ ਕਾਠੀ ਪਾ ਕੇ ਿਤਆਰ ਕਰਕੇ ਵਾਗ ਖੋਲ ਿਦੱਤੀ
ਤੇ ਸੰਗਤ ਸਮੇਤ ਆਪ ਘੋੜੀ ਮਗਰ ਚੱਲ ਪਏ ਘੋੜੀ ਬਾਸਰਕੇ
ਿਪੰਡ ਵੱਲ ਚੱਲ ਪਈ ਉਸ ਕੋਠੇ ਕੋਲ ਜਾ ਕੇ ਰੁਕਕੇ ਿਹਣਕਣ
ਲੱਗ ਪਈ ਸੰਗਤ ਸਾਰੀ ਆਸ ਪਾਸ ਦੇਖਦੀ ਿਕ ਸਿਤਗੁਰੂ ਤਾਂ
ਿਕਤੇ ਿਦਸਦੇ ਨਹ ਜਾਂ ਕੋਠੇ ਦੇ ਦਰਵਾਜ਼ੇ ਤੇ ਿਨਗਾ ਪਈ ਤਾਂ
ਤਖ਼ਤੀ ਲੱਗੀ ਸੀ ਪੜ ਕੇ ਹੈਰਾਨ ਹੋਏ ਿਲਿਖਆ ਸੀ ਜੋ ਇਸ
ਖੋਲੇਗਾ #ਉਹ_ਸਾਡਾ_ਿਸੱਖ_ਨਹ ਅਸ ਉਸ ਦੇ ਗੁਰੂ ਨਹ
ਹੁਣ ਇਹ ਤਾਂ ਪੱਕਾ ਹੋ ਿਗਆ ਿਕ ਗੁਰੂ ਸਾਿਹਬ ਇਸ ਕਮਰੇ ਚ ਨੇ
ਪਰ ਬਾਰ ਖੋਲਣ ਦੀ ਿਹੰਮਤ ਕੋਈ ਨਾ ਕਰੇ ਉਸ ਸਮ ਬਾਬਾ ਜੀ
ਨੇ #ਜੁਗਤੀ ਵਰਤੀ ਕੋਠੇ ਦੇ ਦੂਸਰੇ ਪਾਸੇ ਕੰਧ ਪਾੜ ਕੇ #ਸੰਨ
ਲਾਈ ਅੰਦਰ ਜਾਕੇ ਬਾਬਾ ਜੀ ਨੇ ਦਰਸ਼ਨ ਕੀਤੇ ਗੁਰੂ ਚਰਨਾਂ ਤੇ
ਨਮਸਕਾਰ ਕੀਤੀ ਸਿਤਗੁਰ ◌ਾਂ ਨਾਲ ਕੁਝ ਬਚਨ ਕਰਕੇ ਿਫਰ
ਬਾਕੀ ਸਾਰੀ ਸੰਗਤ ਨੇ ਵੀ ਦਰਸ਼ਨ ਕੀਤੇ ਸਿਤਗੁਰੂ ਜੀ ਉਸ ਸਮ
ਬਾਬਾ ਜੀ ਤੇ ਬੜੇ ਪਸੰਨ ਹੋਏ ਤੇ ਵਚਨ ਕਹੇ ਏ
#ਗੁਰੂ_ਕਾ_ਜਹਾਜ਼ ਹੈ ਇਹ #ਗੁਰੂ_ਦਾ_ਲਾਲ ਨੇ ਜੋ ਇਨਾਂ ਦਾ
ਨਾਮ ਲਵੇਗਾ ਜਮ ਵੀ ਉਸ ਦੇ ਕੋਲ ਨਹ ਜਾ ਸਕਣਗੇ ਸਾਰੀ
ਸੰਗਤ ਨੇ ਸਿਤਕਾਰ ਨਾਲ ਇੱਕ ਜ਼ੁਬਾਨ ਹੋ ਕੇ ਿਕਹਾ
#ਧੰਨ_ਭਾਈ_ਬੁੱਢਾ
#ਿਜੰਨ_ਗੁਰੂ_ਲੱਧਾ
ਉਸ ਅਸਥਾਨ ਤੇ ਹੁਣ #ਗੁ_ਸੰਨ_ਸਾਿਹਬ ਸੁਭਾਇਮਾਨ ਹੈ
🌹🌹
ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗੰਥ ਸਾਿਹਬ
ਦੀ ਸੰਪਾਦਨਾ ਕੀਤੀ ਤਾਂ ਪਿਹਲੇ #ਗੰਥੀ ਦੀ ਸੇਵਾ ਬਾਬਾ ਜੀ
ਸਪੀ ਛੇਵੇ ਪਾਤਸ਼ਾਹ ਦਾ ਪਕਾਸ਼ ਬਾਬਾ ਜੀ ਦੀ ਅਸੀਸ ਨਾਲ
ਹੋਇਆ ਪੰਜਵ ਪਾਤਸ਼ਾਹ ਨੇ ਇੱਕ ਵਾਰ ਿਕਹਾ ਬਾਬਾ ਜੀ ਮੇਰੇ
ਪੁਤ
ੱ ਰ ਹਰਗੋਿਬੰਦ ਤੁਸ ਿਵੱਿਦਆ ਿਸੱਖਉ ਬਾਬਾ ਜੀ ਨੇ ਿਕਹਾ
ਮਹਾਰਾਜ ਮ ਤੇ ਆਪ ਿਸੱਖ ਹਾਂ ਮ ਕੀ ਿਸਖਾ ਸਕਦਾ ਪੰਜਵ
ਗੁਰਦੇਵ ਨੇ ਿਫਰ ਬਚਨ ਕੀਤਾ ਉਹੀ ਿਸਖਾਓ ਜੋ ਤੁਸ ਗੁਰੂ
ਨਾਨਕ ਸਾਿਹਬ ਤ ਿਸੱਿਖਆ ਹੈ ਗੁਰੂ ਹਰਗੋਿਬੰਦ ਸਾਿਹਬ ਜੀ
ਸ਼ਸਤਰ ਿਵੱਿਦਆ ਬਾਬਾ ਜੀ ਨੇ ਸਖਾਈ ਮੀਰੀ ਪੀਰੀ ਦੀਆਂ ਸੀ
ਸਾਿਹਬਾਂ ਵੀ ਬਾਬਾ ਜੀ ਨੇ ਪਿਹਨਾਈਅ◌ਾਂ ਜਦ ਗੁਰੂ ਜੀ ਦੀ
ਿਗਫ਼ਤਾਰੀ ਹੋਈ ਉਸ ਸਮ ਗਵਾਲੀਅਰ ਤੱਕ ਸੰਗਤ ਲੈ ਕੇ ਬਾਬਾ
ਜੀ ਜਾਂਦੇ ਰਹੇ ਏਦਾ ਬੜਾ ਲੰਬਾ ਤੇ ਗੁਰਮਿਤ ਪਾਂਧੀਆਂ ਲੀ ਮੀਲ
ਪੱਥਰ ਅ◌ਾ ਬਾਬਾ ਜੀ ਦਾ ਜੀਵਨ
ਜਦ ਸਰੀਰ ਛੱਿਡਆ ਤਾਂ ਬਾਬਾ ਜੀ ਦਾ ਿਸਰ ਛੇਵ ਪਾਤਸ਼ਾਹ ਦੀ
ਪਾਵਨ ਗੋਦ ਚ ਸੀ ਸਿਤਗੁਰੂ ਜੀ ਨੇ ਆਪ ਸਸਕਾਰ ਕੀਤਾ
ਜਦ ਬਾਬਾ ਜੀ ਦੇ ਸਰੀਰ ਿਚਖਾ ਤੇ ਰੱਿਖਆ ਤਾਂ ਛੇਵ ਪਾਤਸ਼ਾਹ
ਦੀਆਂ ਅੱਖਾਂ ਭਰ ਆਈਆਂ ਬਾਬਾ ਜੀ ਦੀ ਸਰੀਰਕ ਉਮਰ 125
ਸਾਲ ਸੀ
🌹🌹
#ਭਾਈ_ਗੁਰਦਾਸ_ਜੀ ਕਿਹਦੇ ਨੇ ਬਾਬਾ ਬੁੱਢਾ ਸਾਿਹਬ ਇਕ
ਮਨ ਹੋਕੇ ਸਬਦ ਦਾ ਿਧਅ◌ਾਨ ਕਰਦੇ ਨੇ
.......ਬੂੜਾ ਬੁੱਢਾ ਇੱਕ ਮਨ ਿਧਅ◌ਾਵੈ
ਅਖੀਰ ਤੇ #ਗੁਰੂ_ਬਚਨਾਂ ਅਨੁਸਾਰ ਇਹੀ ਕਿਹ ਸਕਦਾ

ਿਜਨਾ ਸਾਿਸ ਿਗਰਾਿਸ ਨ ਿਵਸਰੈ ਹਿਰ ਨਾਮਾਂ ਮਿਨ ਮੰਤੁ ॥


ਧੰਨੁ ਿਸ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥

ਧੰਨੁ ਧੰਨੁ ਧੰਨੁ ਜਨੁ ਆਇਆ ॥


ਿਜਸੁ ਪਸਾਿਦ ਸਭੁ ਜਗਤੁ ਤਰਾਇਆ ॥

ਸੇਵਾ ਿਸਮਰਨ ਦੀ ਮੂਰਿਤ ਪੂਰਨ ਗੁਰਿਸੱਖ ਬਹਮ ਿਗਆਨੀ


ਧੰਨ ਧੰਨ ਬਾਬਾ ਬੁੱਢਾ ਸਾਿਹਬ ਜੀ ਦੇ ਜਨਮ ਿਦਹਾੜੇ ਦੀਅ◌ਾ
#ਲੱਖ_ਲੱਖ_ਵਧਾਈਅ◌ਾਂ_ਜੀ 🌹🌹
🌹🌹

You might also like