You are on page 1of 1

ਸੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ

ਇਿਤਹਾਸ ਮੁਤਾਬਕ ਇੱ ਕ ਿਦਨ ਪੰ ਡਤ ਿਕਪਾ ਰਾਮ ਦੀ ਅਗਵਾਈ ਿਵੱ ਚ ਮਟਨ ਦੇ ਬਾਹਮਣ ਆਨੰਦਪੁਰ ਸਾਿਹਬ ਪਹੁੰ ਚੇ। ਉਨ ਨ
ਗੁਰੂ ਸਾਿਹਬ ਨੂੰ ਸਾਰੀ ਹੱ ਡਬੀਤੀ ਸੁਣਾਈ, ਜੋ ਜ਼ੁਲਮ ਔਰੰ ਗਜ਼ੇਬ ਕਮਾ ਿਰਹਾ ਸੀ। ਇਹ ਸੁਣ ਕੇ ਗੁਰੂ ਸਾਿਹਬ ਸੋਚ ਪੈ ਗਏ। ਉਸ ਵੇਲੇ ਬਾਲ
ਗੋਿਬੰ ਦ ਰਾਏ, ਿਜਨ ਦੀ ਉਮਰ ਨ ਸਾਲ ਸੀ, ਕੋਲ ਖੜੇ ਸਨ। ਕਿਹਣ ਲੱਗੇ, ‘‘ਿਪਤਾ ਜੀ ਆਪ ਚੁੱ ਪ ਿਕ ਹੋ ਗਏ?’’ ਤ ਗੁਰੂ ਤੇਗ ਬਹਾਦਰ
ਸਾਿਹਬ ਨ ਿਕਹਾ ਿਕ ਇਨ ਦੀ ਰੱ ਿਖਆ ਲਈ ਿਕਸੇ ਮਹ ਪੁਰਖ ਦੀ ਕੁਰਬਾਨੀ ਦੀ ਲੋ ੜ ਹੈ ਤ ਬਾਲ ਗੋਿਬੰ ਦ ਨ ਿਕਹਾ, ‘‘ਿਪਤਾ ਜੀ, ਆਪ
ਤ ਵੱ ਡਾ ਮਹ ਪੁਰਖ ਹੋਰ ਕੌ ਣ ਹੋ ਸਕਦਾ ਹੈ?’’ ਆਪਣੇ ਪੁੱ ਤਰ ਦੇ ਮੂੰ ਹ ਇਹ ਗੱ ਲ ਸੁਣ ਕੇ ਗੁਰੂ ਸਾਿਹਬ ਨ ਉਨ ਨੂੰ ਿਕਹਾ ਿਕ ਜਾਓ ਅਤੇ
ਔਰੰ ਗਜ਼ੇਬ ਨੂੰ ਕਿਹ ਿਦਓ, ‘‘ਜੇ ਸਾਡਾ ਗੁਰੂ ਧਰਮ ਬਦਲ ਲਵੇ ਤ ਅਸ ਸਾਰੇ ਇਸਲਾਮ ਕਬੂਲ ਕਰ ਲਵ ਗੇ।’’ ਜਦ ਇਸ ਗੱ ਲ ਦਾ ਪਤਾ
ਔਰੰ ਗਜ਼ੇਬ ਨੂੰ ਲੱਿਗਆ ਤ ਉਸ ਨ ਗੁਰੂ ਜੀ ਦੀ ਿਗਫ਼ਤਾਰੀ ਦੇ ਹੁਕਮ ਦੇ ਿਦੱ ਤੇ।

ਗੁਰੂ ਜੀ ਦੀ ਿਗਫਤਾਰੀ ਦਾ ਹੁਕਮ ਲਾਹੌਰ ਦੇ ਗਵਰਨਰ ਨੂੰ ਭੇਿਜਆ ਿਗਆ, ਲਾਹੌਰ ਦੇ ਗਵਰਨਰ ਨ ਓਹੀ ਹੁਕਮ ਸਰਿਹੰ ਦ ਦੇ
ਫੌਜਦਾਰ ਿਦਲਾਵਰ ਖ ਨੂੰ ਿਦੱ ਤਾ ਤੇ ਿਦਲਾਵਰ ਖ ਨ ਰੋਪੜ ਦੇ ਕੋਤਵਾਲ ਿਮਰਜ਼ਾ ਨੂਰ ਮੁਹੰਮਦ ਖਾਨ ਕੋਲ ਪਹੁੰ ਚਾਇਆ ਤੇ ਨਾਲ ਹੀ ਇਹ
ਹਦਾਇਤ ਕੀਤੀ ਗਈ ਿਕ ਆਮ ਲੋ ਕ ਕੋਲ ਇਸ ਗੱ ਲ ਦਾ ਲੁਕੋ ਰੱ ਿਖਆ ਜਾਵੇ। ਇੱ ਕ ਿਦਨ ਜਦ ਗੁਰੂ ਸਾਿਹਬ ਆਨੰਦਪੁਰ ਸਾਿਹਬ ਤ
ਬਾਹਰ ਜਾਣ ਲਈ ਰੋਪੜ ਨੜੇ ਿਪੰ ਡ ਮਲਕਪੁਰ ਰੰ ਘੜ ਰਾਤ ਠਿਹਰੇ ਤ ਸੂਹੀਏ ਨ ਇਹ ਖਬਰ ਰੋਪੜ ਦੇ ਕੋਤਵਾਲ ਨੂੰ ਿਦੱ ਤੀ। ਦਸਮੇਸ਼
ਪਕਾਸ਼ ਿਵੱ ਚ ਗੁਰੂ ਤੇਗ ਬਹਾਦਰ ਸਾਿਹਬ ਦੀ ਸ਼ਹੀਦੀ ਸੰ ਬੰ ਧੀ ਿਲਿਖਆ ਹੈ ਿਕ ਉਨ ਨ ਿਦੱ ਲੀ ਿਵੱ ਚ ਜਾ ਕੇ ਿਗਫਤਾਰੀ ਿਦੱ ਤੀ।

ਕਾਜ਼ੀ ਸ਼ੇਖਲ ਇਸਲਾਮ ਦੇ ਫਤਵੇ ਅਤੇ ਸ਼ਾਹੀ ਮਨਜ਼ੂਰੀ ਨਾਲ ਗੁਰੂ ਜੀ ਨੂੰ 11 ਨਵੰ ਬਰ 1675 ਈ. ਨੂੰ ਸ਼ਹੀਦ ਕਰ ਿਦੱ ਤਾ ਿਗਆ।
ਗੁਰੂ ਜੀ ਦਾ ਸੀਸ ਧੜ ਨਾਲ ਵੱ ਖ ਕਰ ਿਦੱ ਤਾ। ਸ਼ਹਾਦਤ ਤ ਬਾਅਦ ਭਾਈ ਜੈਤਾ ਜੀ ਗੁਰੂ ਜੀ ਦਾ ਗੁਰੂ ਗੋਿਬੰ ਦ ਿਸੰ ਘ ਕੋਲ ਆਨੰਦਪੁਰ
ਸਾਿਹਬ ਲੈ ਗਏ। ਗੁਰੂ ਜੀ ਨ ਉਸ ਨੂੰ ‘ਰੰ ਘਰੇਟੇ ਗੁਰੂ ਕੇ ਬੇਟ’ੇ ਦੇ ਵਰ ਨਾਲ ਿਨਵਾਿਜਆ। ਗੁਰੂ ਜੀ ਦੇ ਧੜ ਦਾ ਸਸਕਾਰ ਲੱਖੀ ਸ਼ਾਹ
ਵਣਜਾਰਾ ਨ ਆਪਣੇ ਘਰ ਨੂੰ ਅੱ ਗ ਲਾ ਕੇ ਕੀਤਾ, ਿਜਸ ਥ ’ਤੇ ਅੱ ਜ-ਕੱ ਲ ਗੁਰਦੁਆਰਾ ਰਕਾਬ ਗੰ ਜ ਸਾਿਹਬ ਬਿਣਆ ਹੋਇਆ ਹੈ। ਇਸ
ਤਰ ਗੁਰੂ ਜੀ ਨ ‘ਸੀਸ ਦੀਆ ਪਰ ਿਸਰਰੁ ਨਾ ਦੀਆ’।

ਗੁਰੂ ਸਾਿਹਬ ਜੀ ਦੀ ਮਹਾਨ ਹਾਦਤ ਨੂੰ ਸਮਰਿਪਤ ਹਰ ਸਾਲ ਗੁਰਦੁਅਰਾ ਸੀਸ ਗੰ ਜ ਸਾਿਹਬ ਤ ਅਲੋ ਿਕਕ ਨਗਰ ਕੀਰਤਨ
ਸਜਾਿ◌ੲਆ ਜਾਦਾ ਹੈ ਿਜਸ ਿਵੱ ਚ ਸਮੁੱ ਚੇ ਿਦੱ ਲੀ ਤ ਿਸੱ ਖ ਸੰ ਗਤਾ ਹਾਜ਼ਰੀ ਭਰਦੀਆਂ ਹਨ ਤੇ ਗੁਰੂ ਸਾਿਹਬ ਜੀ ਦੀ ਮਹਾਨ ਹਾਦਤ ਦੇ
ਅੱ ਗੇ ਆਪਣਾ ਸੀਸ ਝੁਕਾਉਦੀਆਂ ਹਨ।

You might also like