You are on page 1of 1

;Zs Pqh nekb d;s' nZi dk nkgDk ftPk j?

ਜਾਂਬਾਜ਼ ਜਰਨੈ ਲ : ਸਰਦਾਰ ਹਰੀ ਿਸੰਘ ਨਲੂ ਆ


ਇੰਨਕਾਲਬੀ ਯੋਧੇ ਦੇ ਇਿਤਹਾਸ ਦੀ ਆਪ ਜੀ ਨਾਲ ਸਾਂਝ ਪਾਉਣ ਦੀ ਿਨਮਾਣੀ ਿਜਹੀ ਕੋਿਸ਼ਸ਼ ਕਰ ਰਹੇ ਹਾਂ। ਿਕਸ ਤਰਾਂ ਉਹਨਾ ਨੇ
ਪੰਜਾਬ ਿਵਚ ਖਲਾਸਾ ਰਾਜ ਦੀ ਸਥਾਪਨਾ ਲਈ ਸਾਰਾ ਜੀਵਨ ਕੰਮ ਕੀਤਾ
ਆਓ ਚਲਦੇ ਹਾਂ ਅੱਜ ਦੀ ਵੀਡੀਓ ਵੱਲ
ਜਾਂਬਾਜ਼ ਜਰਨੈ ਲ : ਸਰਦਾਰ ਹਰੀ ਿਸੰਘ ਨਲੂ ਆ dk
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਿਸੰਘ ਦੇ ਵੇਲੇ ਿਸੱਖ ਸਲਤਨਤ ਦਾ ਿਵਸਥਾਰ ਹੋਇਆ। ਮਹਾਰਾਜਾ ਰਣਜੀਤ ਿਸੰਘ ਗੁਰੂ ਗੋਿਬੰਦ
ਿਸੰਘ ਜੀ ਦੇ ਅਿਨਨ ਿਸੱਖ ਸਨ। ਉਨਾਂ ਿਜਹਾ ਦਇਆਵਾਨ, ਧਰਮੀ ਏਕਤਾ ਦਾ ਪੁਜਾਰੀ ਗ਼ਰੀਬਾਂ ਦਾ ਮਸੀਹਾ ਕੋਈ ਦੂ ਸਰਾ ਜੇ ਨਹ
ਹੋਇਆ। ਸ਼ੇਰੇ ਪੰਜਾਬ 'ਚ ਰਾਜ ਦੇ ਸ਼ਾਹੀ ਤਾਜ਼ ਦੇ ਹੀਿਰਆਂ ਜਰਨੈ ਲਾਂ ਨੇ ਉਨਾਂ ਦੀ ਦੇਸ਼ ਿਵਦੇਸ਼ ਿਵਚ ਚੜਤ ਨੂ ੰ ਚਾਰ ਚੰਨ ਲਾਉਣ
ਜਾਂਬਾਜ਼ ਜਰਨੈ ਲ : ਸਰਦਾਰ ਹਰੀ ਿਸੰਘ ਨਲੂ ਆ - ਵਾਸਤੇ ਕੋਈ ਕਸਰ ਬਾਕੀ ਨਹ ਛੱਡੀ। ਉਚੇਚੇ ਤੌਰ 'ਤੇ ਿਜਹੜੇ ਜੰਗਜੂ ਜਰਨੈ ਲ
ਜਾਂਬਾਜ਼ ਬਹਾਦਰ ਇਸ ਕੀਮਤੀ ਗੁਲਾਬ ਤ ਜਾਨਾਂ ਵਾਰਦੇ ਸਨ ਉਨਾਂ ਖਾਸ ਬਹਾਦਰਾਂ 'ਚ ਸ: ਿਨਹਾਲ ਿਸੰਘ ਅਟਾਰੀ ਵਾਲੇ ਉਨਾਂ ਤ
ਤਨ, ਮਨ ਿਨਸ਼ਾਵਰ ਕਰਦੇ ਸਨ। ਉਨਾਂ ਦੇ ਿਪਆਰ ਤੇ ਵਫ਼ਾਦਾਰੀ ਦੀ ਖੂਬਸੂਰਤ ਿਮਸਾਲ ਸਨ 1718 ਿਵਚ ਉਦ ਸਾਹਮਣੇ ਆਈ
ਜਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਿਸੰਘ ਜੀ ਬੀਮਾਰ ਪੈ ਗਏ। ਬੀਮਾਰੀ ਿਜ਼ਆਦਾ ਵੱਧ ਜਾਣ ਕਾਰਨ ਉਨਾਂ ਦੇ ਿਪਆਰੇ ਅੱਖਾਂ ਦੇ
ਤਾਰੇ ਜਰਨੈ ਲ-ਵਜ਼ੀਰ ਆਿਦ ਅਿਹਲਕਾਰ ਿਫਕਰਵਾਨ ਹੋ ਗਏ ਮਾਨੋ ਸ਼ਾਹੀ ਦਰਬਾਰ ਦੀਆਂ ਰੌਣਕਾਂ, ਰੰਗੀਨੀਆਂ ਨੂ ੰ ਨਜ਼ਰ ਲੱਗ
ਗਈ। ਤਾਂ ਉਸ ਗ਼ਮਗੀਨ ਮਾਹੌਲ 'ਚ ਸ: ਿਨਹਾਲ ਿਸੰਘ ਜੀ ਨੇ ਿਤੰਨ ਪਰਕਰਮਾਂ ਸ਼ੇਰ-ੇ ਪੰਜਾਬ ਦੇ ਪਲੰਘ ਦੁ ਆਲੇ ਕੀਤੀਆਂ ਤੇ
ਵਾਿਹਗੁਰੂ ਦੇ ਚਰਨਾਂ 'ਚ ਇੱਕ ਲੱਤ ਭਾਰ ਖੜੋ ਕੇ ਅਰਦਾਸ ਕੀਤੀ ਿਕ ਹੇ ਪਰੀਪੂਰਨ-ਿ ਪਾਿਨਧ ਿਕਰਪਾਲੂ ਸਿਤਗੁਰੂ ਮੇਰੀ ਰਿਹੰਦੀ
ਿਜ਼ੰਦਗੀ ਸਾਡੇ ਭਲੇ ਪੁਰਸ਼ ਮਹਾਰਾਜੇ ਨੂ ੰ ਬਖਸ਼ ਿਦਓ। ਸੱਚੇ ਿਦਲੋ ਸ਼ਰਧਾ ਇਕਾਗਰਤਾ ਨਾਲ ਕੀਤੀ ਬੇਨਤੀ ਪਵਾਨ ਹੋਈ। ਕੁ ਝ ਹੀ
ਿਦਨਾਂ 'ਚ ਸ਼ੇਰੇ ਪੰਜਾਬ ਦੀ ਿਸਹਤ ਿਬਲਕੁ ਲ ਠੀਕ ਹੋ ਗਈ ਤੇ ਕਈ ਿਦਨ ਬੀਮਾਰ ਰਿਹਣ ਤ ਬਾਅਦ ਕੁ ਰਬਾਨੀ ਦੇ ਪੁੰਜ ਿਪਆਰ
ਸਿਤਕਾਰ ਦੇ ਪੁਤਲੇ ਸ: ਿਨਹਾਲ ਿਸੰਘ ਅਟਾਰੀ ਵਾਲੇ ਸਵਰਗਵਾਸ ਹੋ ਗਏ। ਉਨਾਂ ਦੀ ਸ਼ਹੀਦੀ ਤ ਬਾਅਦ ਉਨਾਂ ਦੇ ਸਪੁੱਤਰ ਸ:
ਸ਼ਾਮ ਿਸੰਘ ਅਟਾਰੀ ਵਾਲੇ ਸ਼ੇਰੇ ਪੰਜਾਬ ਸ: ਰਣਜੀਤ ਿਸੰਘ ਦੇ ਵਫ਼ਾਦਾਰ ਦਰਬਾਰੀ ਰਹੇ। ਇਿਤਹਾਸ ਗਵਾਹ ਹੈ ਿਕ ਇੱਕ ਵਾਰ ਜਦ
ਪੰਡਤ ਖੁਸ਼ਹਾਲ ਿਸੰਘ ਪਿਹਰੇ 'ਤੇ ਸਨ ਤੇ ਸ਼ੇਰੇ ਪੰਜਾਬ ਭੇਸ ਬਦਲ ਕੇ ਆਏ ਤਾਂ ਖੁਸ਼ਹਾਲ ਿਸੰਘ ਨੇ ਆਪਦੀ ਵਫ਼ਾਦਾਰੀ ਦਾ ਕਰੜਾ
ਸਬੂਤ ਿਦੱਤਾ। ਉਨਾਂ ਮਹਾਰਾਜੇ ਨੂ ੰ ਅਣਜਾਣ ਿਵਅਕਤੀ ਸਮਝ ਮਿਹਲਾਂ ਅੰਦਰ ਦਾਖ਼ਲ ਨਹ ਹੋਣ ਿਦੱਤਾ। ਸਾਰੀ ਰਾਤ ਆਪਣੀ
ਿਨਗਰਾਨੀ 'ਚ ਿਬਠਾਈ ਰੱਿਖਆ ਿਜਸ 'ਤੇ ਮਹਾਰਾਜਾ ਬਹੁਤ ਖੁਸ਼ ਤੇ ਪਸੰਨ ਹੋਏ ਇਸ ਤਰਾਂ ਬੇਸ਼ੱਕ ਉਨਾਂ ਦੇ ਸਾਜੇ ਿਨਵਾਜੇ ਵਫ਼ਾਦਾਰਾਂ
ਦੀ ਿਗਣਤੀ ਬੜੀ ਲੰਮੀ ਹੈ ਪਰ ਕੁ ਝ ਖਾਸ ਨਾਮ ਿਜਨਾਂ ਨੂ ੰ ਅੱਖ ਪਰੋਖੇ ਨਹ ਕੀਤਾ ਜਾ ਸਕਦਾ ਇਨਾਂ ਿਵਚ ਹਿਰਦਾਸ ਸੰਧਾਵਾਲੀਏ
ਸਰਦਾਰ ਸ਼ੁਕਰਚਕੀਏ, ਸ: ਹਰਦਮ ਿਸੰਘ, ਸ: ਹਰਨਾਮ ਿਸੰਘ, ਸ: ਗੁਰਿਦਆਲ, ਸ: ਅਤਰ ਿਸੰਘ, ਸ: ਅਮੀਰ ਿਸੰਘ, ਸ: ਜੋਧ
ਿਸੰਘ, ਸ: ਕਾਹਨ ਿਸੰਘ, ਿਨਧਾਨ ਿਸੰਘ, ਸ: ਹੁਕਮਾ ਿਸੰਘ ਿਚਮਨੀ, ਸ: ਲਾਲ ਿਸੰਘ ਿਸਰਾਂਵਾਲੀ, ਸ: ਗੁਲਾਬ ਿਸੰਘ ਭਾਗੋਵਾਲੀਆ
ਆਿਦ ਸਰਦਾਰਾਂ ਦਾ ਿਜ਼ਕਰ ਕਰਨਾ ਅਿਤ ਜ਼ਰੂਰੀ ਹੈ। ਇਸ ਤਰਾਂ ਹੀ ਸ: ਿਹੰਮਤ ਿਸੰਘ ਅਲਾਉਲਪੁਰ, ਦੀਵਾਨ ਮੋਹਕਮ ਚੰਦ, ਫਕੀਰ
ਅਜੀਜੂਦੀਨ, ਸ: ਜਵਾਲਾ ਿਸੰਘ, ਸ: ਗੁਰਮੁਖ ਿਸੰਘ ਲੰਮਾ ਸ਼ਾਹੀ ਦਰਬਾਰ ਦੀ ਸ਼ਾਨ ਦੇ ਚਮਕਦੇ ਿਸਤਾਰੇ ਸਨ ਪਰ ਇਨਾਂ ਸਾਿਰਆਂ
ਤਾਿਰਆਂ 'ਚ ਵੱਧ ਰੌਸ਼ਨ ਚਮਕਦਾ-ਦਮਕਦਾ ਧਰੂ ਤਾਰਾ ਮਹਾਰਾਜੇ ਦੇ ਿਦਲ ਦੇ ਬਗੀਚੇ ਦਾ ਟਿਹਕਦਾ ਗੁਲਾਬ ਿਜਸ ਦੀ ਮਿਹਕ
ਪੰਜਾਬ ਦੇ ਚੱਪੇ-ਚੱਪੇ 'ਚ ਅੱਜ ਤੀਕ ਸਮਾਈ ਹੈ। ਉਸ ਮਹਾਨ ਜਰਨੈ ਲ ਦਾ ਨਾਮ ਬੁੱਲਾਂ ’ਤੇ ਆ ਿਦਆਂ ਅਣਖ, ਗੈਰਤ, ਿਸਰੜ,
ਿਸਦਕ ਜਾਂਬਾਜ਼ ਜਰਨੈ ਲ : ਸਰਦਾਰ ਹਰੀ ਿਸੰਘ ਨਲੂ ਆ -

You might also like