You are on page 1of 10

ਰੇਣੀ : ਦ ੀਂ ( ਮਾਸਜਕ ਸ ਿੱ ਸਿਆ) ਇਸਤਹਾ

ਪ੍ਾਠ-7 ਮਹਾਰਾਜਾ ਰਣਜੀਤ ਸ ਿੰ ਘ: ਮਿੱ ਢਲਾ ਜੀ ਨ, ਪ੍ਰਾਪ੍ਤੀਆਂ ਅਤੇ

ਅਿੰ ਗਰੇਜਾਂ ਨਾਲ ਿੰ ਬਿੰ ਧ

ੳ) ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ ਇਕ ਵਾਕ (1-15 ਸ਼ਬਦਾਂ) ਲਵਿੱ ਚ ਲਦਓ:-
ਪ੍ਰ.1.ਮਹਾਰਾਜਾ ਰਣਜੀਤ ਸ ਿੰ ਘ ਦਾ ਜਨਮ ਕਦੋਂ ਹੋਇਆ ? ਉ ਦੇ ਸਪ੍ਤਾ ਦਾ ਕੀ ਨਾਂ ੀ ?

ਉੱਤਰ-ਮਹਾਰਾਜਾ ਰਣਜੀਤ ਲ ਿੰ ਘ ਦਾ ਜਨਮ 13 ਨਵਿੰ ਬਰ 1780 ਈ ਵੀ ਲਵਿੱ ਚ ਸ਼ਿੱ ਕਰਚਿੱ ਕੀਆ ਲਮ ਿ ਦੇ ਰਦਾਰ ਮਹਾਂ ਲ ਿੰ ਘ ਦੇ ਘਰ
ਹੋਇਆ ।

ਪ੍ਰ.2.ਮਸਹਤਾਬ ਕੌ ਰ ਕੌ ਣ ੀ ?

ਉੱਤਰ-ਮਹਾਰਾਜਾ ਰਣਜੀਤ ਲ ਿੰ ਘ ਦੀ ਪ੍ਤਨੀ ।

ਪ੍ਰ.3.ਸਤਿੱ ਕੜੀ ਦੀ ਰਪ੍ਰ ਤੀ’ ਦਾ ਕਾਲ ਸਕ ਨਿੰ ਸਕਹਾ ਜਾਂਦਾ ਹੈ ?

ਉੱਤਰ-1792 ਤੋਂ 1797 ਈ ਵੀ ਤਿੱ ਕ ਜਦੋਂ ਮਹਾਰਾਜਾ ਰਣਜੀਤ ਲ ਿੰ ਘ ਨਾਬਾਿਗ ੀ, ਸ਼ਿੱ ਕਰਚਿੱ ਕੀਆ ਲਮ ਿ ਦਾ ਰਾਜ ਪ੍ਰਬਿੰਧ ਰਾਜ ਕੌ ਰ,
ਦੀਵਾਨ ਿਖਪ੍ਤ ਰਾਏ ਅਤੇ ਦਾ ਕੌ ਰ ਦੇ ਹਿੱ ਥਾਂ ਲਵਿੱ ਚ ਲਰਹਾ । ਲਜ ਨਿੰ ‘ਲਤਿੱ ਕੜੀ ਦੀ ਰਪ੍ਰ ਤੀ’ ਦਾ ਕਾਿ ਲਕਹਾ ਜਾਂਦਾ ਹੈ ।

ਪ੍ਰ.4.ਲਾਹੌਰ ਦੇ ਸ਼ਸਹਰੀਆਂ ਨੇ ਮਹਾਰਾਜਾ ਰਣਜੀਤ ਸ ਿੰ ਘ ਨਿੰ ਲਾਹੌਰ ‘ਤੇ ਹਮਲਾ ਕਰਨ ਦਾ ਸਕਉਂ ਿੱ ਦਾ ਸਦਿੱ ਤਾ ?

ਉੱਤਰ-ਭਿੰ ਗੀ ਰਦਾਰਾਂ ਦੇ ਸ਼ਾ ਨ ਤੋਂ ਤਿੰ ਗ ਆ ਕੇ ।

ਪ੍ਰ.5.ਭ ੀਨ ਦੀ ਲੜਾਈ ਸ ਿੱ ਚ ਮਹਾਰਾਜਾ ਰਣਜੀਤ ਸ ਿੰ ਘ ਦੇ ਸਿਲਾਫ ਸਕਹੜੇ -ਸਕਹੜੇ ਰਦਾਰ ਨ ?

ਉੱਤਰ- ਜਿੱ ਾ ਲ ਿੰ ਘ ਰਾਮਗੜਹੀਆ, ਗਿਾਬ ਲ ਿੰ ਘ ਭਿੰ ਗੀ, ਾਲਹਬ ਲ ਿੰ ਘ ਭਿੰ ਗੀ , ਜੋਧ ਲ ਿੰ ਘ ਤੇ ਲਨਜਾਮਉਦੀਨ ।

ਪ੍ਰ.6.ਅਿੰ ਸਮਰਤ ਰ ਅਤੇ ਲੋ ਹਗੜਹ ਉੱਤੇ ਮਹਾਰਾਜਾ ਰਣਜੀਤ ਸ ਿੰ ਘ ਨੇ ਸਕਉਂ ਹਮਲਾ ਕੀਤਾ ?

ਉੱਤਰ- ਲਕਉਂਲਕ ਅਿੰ ਲਮਰਤ ਰ ਲ ਿੱ ਖਾਂ ਦੀ ਧਾਰਲਮਕ ਰਾਜਧਾਨੀ ਬਣ ਚਿੱ ਕਾ ੀ ਤੇ ਿੋ ਹਗੜਹ ਦਾ ਆਪ੍ਣਾ ੈਲਨਕ ਮਹਿੱ ਤਵ ੀ ।

ਪ੍ਰ.7. ਤਾਰਾ ਸ ਿੰ ਘ ਘੇਬਾ ਸਕ ਸਮ ਲ ਦਾ ਨੇਤਾ ੀ?

ਉੱਤਰ- ਡਿੱ ਿੇ ਵਾਿੀਆ ਲਮ ਿ ਦਾ।

ਅ) ਹੇਠਾਂ ਲਿਖੇ ਹਰ ਪ੍ਰਸ਼ਨਾਂ ਦੇ ਉੱਤਰ ਿਗਭਗ 30-50 ਸ਼ਬਦਾਂ ਲਵਿੱ ਚ ਲਦਓ:-


ਪ੍ਰ 1. ਮਹਾਰਾਜਾ ਰਣਜੀਤ ਸ ਿੰ ਘ ਦੇ ਬਚਪ੍ਨ ਤੇ ਸ ਿੱ ਸਿਆ ਬਾਰੇ ਸਲਿੋ ।

ਉੱਤਰ – ਮਹਾਰਾਜਾ ਰਣਜੀਤ ਲ ਿੰ ਘ ਆਪ੍ਣੇ ਮਾਲਪ੍ਆਂ ਦਾ ਇਕਿੌ ਤਾ ਪ੍ਿੱ ਤਰ ੀ ।ਉ ਨਿੰ ਬਚਪ੍ਨ ਲਵਿੱ ਚ ਬਹਤ ਿਾਡਾਂ ਅਤੇ ਚਾਵਾਂ
ਨਾਿ ਪ੍ਾਲਿਆ ਲਗਆ। ਜਦੋਂ ਉਹ ਪ੍ਿੰ ਜਾਂ ਾਿਾਂ ਦਾ ਹੋਇਆ ਤਾਂ ਉ ਨਿੰ ਲ ਿੱ ਲਖਆ ਪ੍ਰਾਪ੍ਤ ਕਰਨ ਿਈ ਗਿੱ ਜਰਾਂਵਾਿਾ ਲਵਖੇ ਹੀ ਭਾਈ ਭਾਗ
ਲ ਿੰ ਘ ਦੀ ਧਰਮਸਾਿਾ ਲਵਿੱ ਚ ਭੇਲਜਆ ਲਗਆ । ਪ੍ਰ ਉ ਨੇ ਬਾਕੀ ਦੇ ਰਦਾਰਾਂ ਦੇ ਪ੍ਿੱ ਤਰਾਂ ਵਾਂਗ ਪ੍ੜਹਾਈ ਲਿਖਾਈ ਲਵਿੱ ਚ ਕੋਈ ਲਵਸੇਸ
ਲਦਿਚ ਪ੍ੀ ਨਾ ਿਈ । ਇ ਿਈ ਉਹ ਅਨਪ੍ੜਹ ਹੀ ਰਲਹ ਲਗਆ । ਉਹ ਆਪ੍ਣਾ ਬਹਤਾ ਮਾਂ ਲਸਕਾਰ ਖੇਡਣ , ਘੋੜ ਵਾਰੀ ਕਰਨ
ਅਤੇ ਤਿਵਾਰ ਬਾਜੀ ਲ ਿੱ ਖਣ ਲਵਿੱ ਚ ਹੀ ਲਬਤਾਉਂਦਾ । ਇ ਿਈ ਉਹ ਆਪ੍ਣੇ ਬਚਪ੍ਨ ਲਵਿੱ ਚ ਹੀ ਇਿੱ ਕ ਚਿੰ ਗਾ ਘੋੜ - ਵਾਰ , ਤਿਵਾਰ-
ਬਾਜ ਅਤੇ ਤੀਰ-ਅਿੰ ਦਾਜ ਬਣ ਲਗਆ ੀ । ਬਚਪ੍ਨ ਲਵਿੱ ਚ ਹੀ ਰਣਜੀਤ ਲ ਿੰ ਘ ਉੱਤੇ ਚੇਚਕ ਦੀ ਲਬਮਾਰੀ ਦਾ ਬੜਾ ਖ਼ਤ ਹਮਿਾ
ਹੋਇਆ । ਇਿੱ ਕ ਵਾਰੀ ਤਾਂ ਉ ਦੇ ਬਚਣ ਦੀ ਵੀ ਆ ਨਹੀਂ ੀ ਰਹੀ । ਚਿੰ ਗੇ ਭਾਗਾਂ ਨਿੰ ਰਣਜੀਤ ਲ ਿੰ ਘ ਕਝ ਲਦਨਾਂ ਮਗਰੋਂ ਠੀਕ ਹੋ
ਲਗਆ । ਪ੍ਰ ਉਹਨਾਂ ਦੇ ਲਚਹਰੇ ਉੱਤੇ ਚੇਚਕ ਦੇ ਦਾਗ ਰਲਹ ਗਏ । ਚੇਚਕ ਕਰ ਕੇ ਹੀ ਉਹਨਾਂ ਦੀ ਖਿੱ ਬੀ ਅਿੱ ਖ ਵੀ ਜਾਂਦੀ ਰਹੀ ।

ਪ੍ਰ.2.ਮਹਾਰਾਜਾ ਰਣਜੀਤ ਸ ਿੰ ਘ ਦੇ ਬਚਪ੍ਨ ਦੀਆਂ ਬਹਾਦਰੀ ਦੀਆਂ ਘਟਨਾ ਾਂ ਦਾ ਹਾਲ ਸਲਿੋ ।

ਉੱਤਰ -ਮਹਾਰਾਜਾ ਰਣਜੀਤ ਲ ਿੰ ਘ ਬਾਿ ਅਵ ਥਾ ਲਵਿੱ ਚ ਹੀ ਰਬੀਰ ਯੋਧਾ ਬਣ ਗਏ ਨ । ਜਦੋਂ ਉਹ ਦ ਾਂ ਾਿ ਦੇ ਹੀ ੀ ਉਹਨਾਂ

ਨੇ ਹੋਦਰਾ ਦੀ ਮਲਹਿੰ ਮ ਲਵਿੱ ਚ ਆਪ੍ਣੇ ਲਪ੍ਤਾ ਜੀ ਦਾ ਾਥ ਲਦਿੱ ਤਾ । ਉਹਨਾਂ ਨੇ ਇ ਮਲਹਿੰ ਮ ਲਵਿੱ ਚ ਆਪ੍ਣੇ ਲਪ੍ਤਾ ਦਾ ਾਥ ਹੀ ਨਹੀਂ

ਲਦਿੱ ਤਾ ਗੋਂ ਉਹਨਾਂ ਦੇ ਲਬਮਾਰ ਪ੍ੈ ਜਾਣ 'ਤੇ ਉ ਨੇ ਸਕਰਚਿੱ ਕੀਆ ੈਨਾ ਦੀ ਅਗਵਾਈ ਵੀ ਕੀਤੀ । ਉਹਨਾਂ ਨੇ ਵੈਰੀ ਦੀ ਫੌਜ ਨਿੰ

ਹਰਾਉਣ ਦੇ ਨਾਿ-ਨਾਿ ਉ ਦਾ ਗੋਿਾ ਬਾਰਦ ਵੀ ਿਿੱ ਟ ਲਿਆ । ਇਿੱ ਕ ਵਾਰੀ ਰਣਜੀਤ ਲ ਿੰ ਘ ਲਸਕਾਰ ਖੇਡਣ ਲਪ੍ਿੱ ਛੋਂ ਇਿੱ ਕਿੇ ਹੀ ਘੋੜੇ ' ਤੇ

ਵਾਪ੍ ਆ ਲਰਹਾ ੀ ਲਕ ਚਿੱ ਠਾ ਕਬੀਿੇ ਦੇ ਰਦਾਰ ਹਸਮਤ ਖਾਂ ਨੇ ਉਹਨਾਂ ਨਿੰ ਦੇਖ ਲਿਆ । ਹਸਮਤ ਖਾਂ ਨਿੰ ਕਦੇ ਮਹਾਂ ਲ ਿੰ ਘ ਨੇ

ਹਰਾਇਆ ੀ । ਬਦਿਾ ਿੈ ਣ ਿਈ ਹਜਮਤ ਖਾਂ ਰਣਜੀਤ ਲ ਿੰ ਘ ਨਿੰ ਮਾਰਨ ਿਈ ਇਿੱ ਕ ਝਾੜੀ ਉਹਿੇ ਿਕ ਲਗਆ । ਜਦੋਂ ਰਣਜੀਤ ਲ ਿੰ ਘ

ਉ ਝਾੜੀ ਕੋਿੋਂ ਿਿੰਘਣ ਿਿੱਗੇ ਤਾਂ ਹਸਮਤ ਖਾਂ ਨੇ ਉਹਨਾਂ ਉੱਤੇ ਵਾਰ ਕਰ ਲਦਿੱ ਤਾ । ਰਣਜੀਤ ਲ ਿੰ ਘ ਨੇ ਉ ਦੇ ਵਾਰ ਨਿੰ ਰੋਕਲਦਆਂ ਵੈਰੀ

ਉੱਤੇ ਐ ਾ ਵਾਰ ਕੀਤਾ ਲਕ ਉ ਦਾ ਲ ਰ ਧੜ ਤੋਂ ਵਿੱ ਖ ਹੋ ਲਗਆ ।

ਪ੍ਰ.3.ਮਹਾਰਾਜਾ ਰਣਜੀਤ ਸ ਿੰ ਘ ਦੇ ਲਾਹੌਰ ਉੱਤੇ ਕਬਜੇ ਦਾ ਹਾਲ ਸਲਿੋ ।

ਉੱਤਰ -ਿਾਹੌਰ ਦੇ ਲਨਵਾ ੀ ਭਿੰ ਗੀ ਰਦਾਰਾਂ ਦੇ ਕਸਾ ਨ ਤੋਂ ਤਿੰ ਗ ਆਏ ਹੋਏ ਨ । ਉਹਨਾਂ ਨਿੰ ਇਹ ਵੀ ਪ੍ਤਾ ਿਿੱਗਾ ਲਕ ਕ ਰ ਦਾ

ਹਾਕਮ ਲਨਜਾਮਉੱਦੀਨ ਵੀ ਿਾਹੌਰ ‘ਤੇ ਕਬਜਾ ਕਰਨਾ ਚਾਹਿੰ ਦਾ ਹੈ । ਇ ਮੇਂ ਤਿੱ ਕ ਮਹਾਰਾਜਾ ਰਣਜੀਤ ਲ ਿੰ ਘ ਆਪ੍ਣੀ ਰਬੀਰਤਾ

ਅਤੇ ਿੱ ਚਜਤਾ ਕਾਰਨ ਕਾਫੀ ਪ੍ਰਲ ਿੱ ਧ ਹੋ ਚਿੱ ਕੇ ਨ। ਇ ਿਈ ਿਾਹੌਰ ਦੇ ਪ੍ਰਮਿੱ ਖ ਸਲਹਰੀਆਂ ਨੇ ਲਜਨਹਾਂ ਲਵਿੱ ਚ ਲਹਿੰ ਦ, ਲ ਿੱ ਖ ਅਤੇ

ਮ ਿਮਾਨ ਸਾਮਿ ਨ। ਰਣਜੀਤ ਲ ਿੰ ਘ ਨਿੰ ਿਾਹੌਰ ਉੱਤੇ ਕਬਜਾ ਕਰਨ ਿਈ ਿੱ ਦਾ-ਪ੍ਿੱ ਤਰ ਭੇਲਜਆ। ਇ ਪ੍ਿੱ ਤਰ ਲਵਿੱ ਚ ਭਿੰ ਗੀ

ਰਦਾਰਾਂ ਦੀ ਅਯੋਗਤਾ ਅਤੇ ਉਹਨਾਂ ਰਾਹੀਂ ਿੋ ਕਾਂ ‘ਤੇ ਕੀਤੇ ਗਏ ਅਿੱ ਲਤਆਚਾਰਾਂ ਦਾ ਵਰਣਨ ਕੀਤਾ ਲਗਆ ੀ। ਉ ਪ੍ਿੱ ਤਰ ਲਵਿੱ ਚ

ਮਹਾਰਾਜਾ ਰਣਜੀਤ ਲ ਿੰ ਘ ਨਿੰ ਬੇਨਤੀ ਕੀਤੀ ਗਈ ੀ ਲਕ ਉਹ ਿਾਹੌਰ ‘ਤੇ ਕਬਜਾ ਕਰੇ ਅਤੇ ਉਹਨਾਂ ਨਿੰ ਅਿੱ ਲਤਆਚਾਰੀ ਹਾਕਮਾਂ ਤੋਂ

ਛਟਕਾਰਾ ਦਆਵੇ । ਸਲਹਰੀਆਂ ਨੇ ਉ ਨਿੰ ਇਹ ਲਵਸਵਾ ਵੀ ਦਆਇਆ ਲਕ ਜਦੋਂ ਉਹ ਿਾਹੌਰ ਉੱਤੇ ਹਮਿਾ ਕਰੇਗਾ ਤਾਂ ਉਹ ਿਾਹੌਰ

ਦੇ ਲਕਿਹੇ ਦਾ ਦਰਵਾਜਾ ਖੋਿਹ ਦੇਣਗੇ । ਿਾਹੌਰ ਦੇ ਸਲਹਰੀਆਂ ਵਿੱ ਿੋਂ ਾਥ ਦੇਣ ਦਾ ਲਵਸਵਾ ਲਮਿ ਜਾਣ ‘ਤੇ ਰਣਜੀਤ ਲ ਿੰ ਘ ਨੇ ਆਪ੍ਣੀ

ਲਤਆਰੀ ਦੇ ਨਾਿ-ਨਾਿ ਦਾ ਕੌ ਰ ਨਿੰ ਵੀ ਲਤਆਰ ਕਰ ਲਿਆ । ਰਣਜੀਤ ਲ ਿੰ ਘ ਅਤੇ ਦਾ ਕੌ ਰ ਦੀਆਂ ਫੌਜਾਂ ਨੇ ਿਾਹੌਰ ਵਿੱ ਿ ਕਚ

ਕੀਤਾ । ਿਾਹੌਰ ਪ੍ਿੱ ਜਲਦਆਂ ਹੀ ਜਦੋਂ ਉਹ ਆਪ੍ਣੀਆਂ ਫੌਜਾਂ ਨਾਿ ਿਾਹੌਰ ਦਰਵਾਜੇ ‘ਤੇ ਪ੍ਿੱ ਜਾ ਤਾਂ ਸਲਹਰੀਆਂ ਵਿੱ ਿੋਂ ਦਰਵਾਜਾ ਖੋਿਹ ਲਦਿੱ ਤਾ

ਲਗਆ । ਮਹਾਰਾਜਾ ਰਣਜੀਤ ਲ ਿੰ ਘ ਦੀ ਫੌਜ ਸਲਹਰ ਅਿੰ ਦਰ ਪ੍ਿੱ ਜ ਜਾਣ ‘ਤੇ ਭਿੰ ਗੀ ਰਦਾਰ ਭੈ- ਭੀਤ ਹੋ ਗਏ । ਾਲਹਬ ਲ ਿੰ ਘ ਅਤੇ

ਮੋਹਰ ਲ ਿੰ ਘ ਸਲਹਰ ਛਿੱ ਡ ਕੇ ਭਿੱ ਜ ਗਏ । ਚੇਤ ਲ ਿੰ ਘ ਨੇ ਆਪ੍ਣੇ-ਆਪ੍ ਨਿੰ ਲਕਿਹੇ ਲਵਿੱ ਚ ਬਿੰ ਦ ਕਰ ਲਿਆ । ਲਕਿਹੇ ਲਵਿੱ ਚ ਰ ਦ ਪ੍ਾਣੀ ਦਾ

ਪ੍ਰਬਿੰਧ ਪ੍ਰਾ ਨਾ ਹੋਣ ਕਰਕੇ ਉਹਨਾਂ ਨੇ ਅਗਿੇ ਲਦਨ ਹੀ ਹਲਥਆਰ ਿੱ ਟ ਲਦਿੱ ਤੇ ।

ਪ੍ਰ.4. ਅਿੰ ਸਮਰਤ ਰ ਦੀ ਸਜਿੱ ਤ ਦੀ ਮਹਿੱ ਤਤਾ ਸਲਿੋ ।

ਉੱਤਰ -1.ਿਾਹੌਰ ਦੀ ਲਜਿੱ ਤ ਲਪ੍ਿੱ ਛੋਂ ਮਹਾਰਾਜਾ ਰਣਜੀਤ ਲ ਿੰ ਘ ਦੀ ਭ ਤੋਂ ਮਹਿੱ ਤਵਪ੍ਰਨ ਲਜਿੱ ਤ ਅਿੰ ਲਮਰਤ ਰ ਦੀ ਲਜਿੱ ਤ ੀ । ਲਜਿੱ ਥੇ
ਿਾਹੌਰ ਪ੍ਿੰ ਜਾਬ ਦੀ ਰਾਜਧਾਨੀ ੀ ਉੱਥੇ ਹਣ ਅਿੰ ਲਮਰਤ ਰ ਲ ਿੱ ਖਾਂ ਦੀ ਧਾਰਲਮਕ ਰਾਜਧਾਨੀ ਬਣ ਗਈ ।
2. ਅਿੰ ਲਮਰਤ ਰ ਦੀ ਲਜਿੱ ਤ ਨਾਿ ਮਹਾਰਾਜਾ ਰਣਜੀਤ ਲ ਿੰ ਘ ਦੀ ੈਲਨਕ ਸਕਤੀ ਲਵਿੱ ਚ ਵਾਧਾ ਹੋਇਆ । ਿੋ ਹਗੜਹ ਦਾ ਲਕਿਹਾ ਉਹਨਾਂ ਿਈ

ਬੜਾ ਵਿੱ ਡਮਿੱ ਿਾ ਾਬਤ ਹੋਇਆ ।

3.ਉਹਨਾਂ ਨਿੰ ਤਾਂਬੇ ਅਤੇ ਲਪ੍ਿੱ ਤਿ ਦੀ ਬਣੀ ਹੋਈ ਬਹਤ ਵਿੱ ਡੀ ਜਮ- ਜਮਾ ਤੋਪ੍ ਵੀ ਪ੍ਰਾਪ੍ਤ ਹੋਈ ।

4.ਮਹਾਰਾਜਾ ਰਣਜੀਤ ਲ ਿੰ ਘ ਨਿੰ ਪ੍ਰਲ ਿੱ ਧ ੈਲਨਕ ਅਕਾਿੀ ਫਿਾ ਲ ਿੰ ਘ ਦੀਆਂ ੇਵਾਵਾਂ ਦੀ ਪ੍ਰਾਪ੍ਤੀ ਹੋਈ ।

5. ਲਨਹਿੰ ਗਾਂ ਦੀ ਅ ਾਧਾਰਣ ਦਿੇ ਰੀ ਅਤੇ ਬਹਾਦਰੀ ਕਾਰਨ ਮਹਾਰਾਜਾ ਰਣਜੀਤ ਲ ਿੰ ਘਾਂ ਨੇ ਕਈ ਸਾਨਦਾਰ ਲਜਿੱ ਤਾਂ ਪ੍ਰਾਪ੍ਤ ਕੀਤੀਆਂ ।

6. ਅਿੰ ਲਮਰਤ ਰ ਦੀ ਲਜਿੱ ਤ ਦੇ ਲ ਿੱ ਟੇ ਵਜੋਂ ਮਹਾਰਾਜਾ ਰਣਜੀਤ ਲ ਿੰ ਘ ਦੀ ਮਸਹਰੀ ਦਰ - ਦਰ ਤਿੱ ਕ ਫੈਿ ਗਈ ।

7. ਭਾਰਤ ਦੇ ਅਿੰ ਗਰੇਜੀ ਰਾਜ ਲਵਿੱ ਚੋਂ ਬਹਤ ਾਰੇ ਭਾਰਤੀ ਉਹਨਾਂ ਦੇ ਰਾਜ ਲਵਿੱ ਚ ਨੌਕਰੀ ਕਰਨ ਿਈ ਆਉਣ ਿਿੱਗੇ । ਲਹਿੰ ਦ ਤਾਨੀ,

ਮ ਿਮਾਨ ਅਤੇ ਯਰਪ੍ੀਅਨ ੈਲਨਕ, ਲਜਨਹਾਂ ਨੇ ਈ ਟ ਇਿੰ ਡੀਆ ਕਿੰ ਪ੍ਨੀ ਨਿੰ ਛਿੱ ਡ ਲਦਿੱ ਤਾ ੀ, ਮਹਾਰਾਜਾ ਰਣਜੀਤ ਲ ਿੰ ਘ ਦੀ ੈਨਾ ਲਵਿੱ ਚ

ਆਉਣ ਿਿੱਗੇ ।

ਪ੍ਰ.5.ਮਹਾਰਾਜਾ ਰਣਜੀਤ ਸ ਿੰ ਘ ਨੇ ਸਮਿੱ ਤਰ ਸਮ ਲਾਂ ਤੇ ਕਦੋਂ ਅਤੇ ਸਕ ੇਂ ਅਸਧਕਾਰ ਕੀਤਾ ?

ਉੱਤਰ- ਮਹਾਰਾਜਾ ਰਣਜੀਤ ਲ ਿੰ ਘ ਨੇ ਤਾਕਤਵਰ ਲਮ ਿਾਂ ਨਾਿ ਲਮਿੱ ਤਰਤਾ ਵਾਿੇ ਿੰ ਬਿੰ ਧ ਬਣਾ ਕੇ ਅਤੇ ਉਹਨਾਂ ਦੀ ਹਾਇਤਾ ਨਾਿ

ਕਮਜੋਰ ਲਮ ਿਾਂ ਨਿੰ ਆਪ੍ਣੇ ਅਧੀਨ ਕਰ ਲਿਆ ।

1.ਕਰੋੜ ਸ ਿੰ ਘੀਆ ਸਮ ਲ ‘ਤੇ ਅਸਧਕਾਰ -1809 ਈ ਵੀ ਲਵਿੱ ਚ ਕਰੋੜ ਲ ਿੰ ਘੀਆ ਲਮ ਿ ਦਾ ਰਦਾਰ ਚਿਾਣਾ ਕਰ ਲਗਆ । ਉ

ਦੀ ਮੌਤ ਦਾ ਪ੍ਤਾ ਿਿੱਗਣ ‘ਤੇ ਹੀ ਮਹਾਰਾਜਾ ਰਣਜੀਤ ਲ ਿੰ ਘ ਨੇ ਕਰੋੜਲ ਿੰ ਘੀਆ ਲਮ ਿ ਦੇ ਇਿਾਕੇ ਵਿੱ ਿ ਆਪ੍ਣੀ ੈਨਾ ਭੇਜ ਲਦਿੱ ਤੀ ।

ਬਘੇਿ ਲ ਿੰ ਘ ਦੀਆਂ ਲਵਧਵਾ ਪ੍ਤਨੀਆਂ ( ਰਾਮ ਕੌ ਰ ਅਤੇ ਰਾਜ ਕੌ ਰ ) ਮਹਾਰਾਜਾ ਰਣਜੀਤ ਲ ਿੰ ਘ ਦੀ ੈਨਾ ਦਾ ਬਹਤਾ ਲਚਰ ਟਾਕਰਾ

ਨਾ ਕਰ ਕੀਆਂ । ਲ ਿੱ ਟੇ ਵਜੋਂ ਉ ਲਮ ਿ ਦੇ ਨਵਾਂ ਸਲਹਰ , ਰੜਕਾ ਆਲਦ ਪ੍ਰਦੇਸ ਮਹਾਰਾਜਾ ਰਣਜੀਤ ਲ ਿੰ ਘ ਦੇ ਰਾਜ ਲਵਿੱ ਚ ਲਮਿ

ਗਏ।

2.ਨਕਿੱ ਈ ਸਮ ਲ ਦੇ ਇਲਾਸਕਆਂ ‘ਤੇ ਸਜਿੱ ਤ - 1807 ਈ : ਲਵਿੱ ਚ ਮਹਾਰਾਜਾ ਦੀ ਰਾਣੀ ਰਾਜ ਕੌ ਰ ਦਾ ਭਤੀਜਾ ਕਾਹਨ ਲ ਿੰ ਘ ਨਿੱਕਈ

ਲਮ ਿ ਦਾ ਰਦਾਰ ਬਲਣਆ । ਮਹਾਰਾਜਾ ਨੇ ਉ ਨਿੰ ਕਈ ਵਾਰ ਆਪ੍ਣੇ ਰਾਜ ਲਵਿੱ ਚ ਹਾਜਰ ਹੋ ਣ ਿਈ ਿੱ ਦਾ ਭੇਲਜਆ । ਪ੍ਰ ਉਹ

ਦਾ ਹੀ ਮਹਾਰਾਜਾ ਰਣਜੀਤ ਲ ਿੰ ਘ ਦੀ ਹਕਮ- ਅਦਿੀ ਕਰਦਾ ਲਰਹਾ । ਅਿੰ ਤ ਨਿੰ 1810 ਈ : ਲਵਿੱ ਚ ਮਹਾਰਾਜਾ ਰਣਜੀਤ ਲ ਿੰ ਘ ਨੇ

ਮੋਹਕਮ ਚਿੰ ਦ ਦੀ ਅਗਵਾਈ ਲਵਿੱ ਚ ਉ ਲਵਰਿੱ ਧ ੈਨਾ ਭੇਜੀ । ਮੋਹਕਮ ਚਿੰ ਦ ਨੇ ਛੇਤੀ ਹੀ ਉ ਲਮ ਿ ਦੇ ਚਨੀਆਂ , ਸਰਕਪ੍ਰ , ਕੋਟ

ਕਮਾਿੀਆ ਆਲਦ ਇਿਾਲਕਆਂ ਉੱਤ ਅਲਧਕਾਰ ਕਰ ਲਿਆ । ਕਾਹਨ ਲ ਿੰ ਘ ਨਿੰ ਗਜਾਰੇ ਿਈ 20,000 ਹਜਾਰ ਰਪ੍ਏ ਿਾਨਾ

ਆਮਦਨ ਵਾਿੀ ਜਾਗੀਰ ਲਦਿੱ ਤੀ ਗਈ ।

3. ਫੈਜਲਪ੍ਰੀਆ ਸਮ ਲ ਦੇ ਇਲਾਸਕਆਂ ਉੱਤੇ ਕਬਜਾ : - 1811 ਈ : ਲਵਿੱ ਚ ਮਹਾਰਾਜਾ ਰਣਜੀਤ ਲ ਿੰ ਘ ਨੇ ਫੈਜਿਪ੍ਰੀਆ ਲਮ ਿ

ਦੇ ਰਦਾਰ ਬਿੱ ਧ ਲ ਿੰ ਘ ਨਿੰ ਆਪ੍ਣੀ ਅਧੀਨਤਾ ਵੀਕਾਰ ਕਰਨ ਿਈ ਲਕਹਾ । ਉ ਦੇ ਇਨਕਾਰ ਕਰ ਦੇਣ ‘ਤੇ ਮਹਾਰਾਜਾ ਰਣਜੀਤ

ਲ ਿੰ ਘ ਨੇ ਮੋਹਕਮ ਚਿੰ ਦ ਦੀ ਅਗਵਾਈ ਲਵਿੱ ਚ ਆਪ੍ਣੀ ੈਨਾ ਭੇਜੀ । ਫਲਤਹ ਲ ਿੰ ਘ ਆਹਿਵਾਿੀਆ ਅਤੇ ਜੋਧ ਲ ਿੰ ਘ ਰਾਮਗੜਹੀਆ ਨੇ ਉ
ਦਾ ਾਥ ਲਦਿੱ ਤਾ । ਬਿੱ ਧ ਲ ਿੰ ਘ ਮਹਾਰਾਜਾ ਰਣਜੀਤ ਲ ਿੰ ਘ ਦੀ ੈਨਾ ਦਾ ਟਾਕਰਾ ਨਾ ਕਰ ਲਕਆ ਅਤੇ ਉ ਨੇ ਭਿੱ ਜ ਕੇ ਜਾਨ ਬਚਾਈ ।

ਲ ਿੱ ਟੇ ਵਜੋਂ ਉ ਲਮ ਿ ਦੇ ਜਿਿੰਧਰ, ਬਲਹਰਾਮਪ੍ਰ ਅਤੇ ਪ੍ਿੱ ਟੀ ਆਲਦ ਉੱਤੇ ਮਹਾਰਾਜਾ ਰਣਜੀਤ ਲ ਿੰ ਘ ਨੇ ਕਬਜਾ ਕਰ ਲਿਆ ।

ਪ੍ਰ 6. ਮਲਤਾਨ ਦੀ ਸਜਿੱ ਤ ਦੇ ਸ ਿੱ ਟੇ ਸਲਿੋ ।

ਉੱਤਰ-1. ਮਿਤਾਨ ਦੀ ਲਜਿੱ ਤ ਨਾਿ ਮਹਾਰਾਜਾ ਰਣਜੀਤ ਲ ਿੰ ਘ ਦਾ ਮਾਣ ਵਲਧਆ ।

2. ਇ ਨਾਿ ਦਿੱ ਖਣੀ ਪ੍ਿੰ ਜਾਬ ਲਵਿੱ ਚ ਅਫਗਾਨਾਂ ਦੀ ਸਕਤੀ ਨਿੰ ਵਿੱ ਡੀ ਿੱ ਟ ਿਿੱਗੀ ।

3.ਡੇਰਾ ਜਾਤ ਅਤੇ ਬਹਾਵਿਪ੍ਰ ਦੇ ਦਾਊਦ ਪ੍ਿੱ ਤਰ ਵੀ ਮਹਾਰਾਜੇ ਦੇ ਅਧੀਨ ਹੋ ਗਏ ।

4.ਆਰਲਥਕ ਤੌਰ ‘ਤੇ ਵੀ ਇਹ ਲਜਿੱ ਤ ਮਹਾਰਾਜਾ ਰਣਜੀਤ ਲ ਿੰ ਘ ਿਈ ਿਾਭਦਾਇਕ ਲ ਿੱ ਧ ਹੋਈ , ਉ ਦੇ ਵਪ੍ਾਰ ਲਵਿੱ ਚ ਵਾਧਾ ਹੋਇਆ ।

5.ਇ ਲਜਿੱ ਤ ਨਾਿ ਹੋਰ ਇਿਾਕੇ ਲਜਿੱ ਤਣ ਿਈ ਹੀ ਮਹਾਰਾਜਾ ਰਣਜੀਤ ਲ ਿੰ ਘ ਦਾ ਉਤਸਾਹ ਵਲਧਆ ।

ਪ੍ਰ.7.ਅਟਕ ਦੀ ਲੜਾਈ ਦਾ ਹਾਲ ਸਲਿੋ ।

ਉੱਤਰ - 1813 ਈ : ਲਵਿੱ ਚ ਕਾਬਿ ਦੇ ਵਜੀਰ ਫਤਲਹ ਖ਼ਾਂ ਅਤੇ ਮਹਾਰਾਜਾ ਰਣਜੀਤ ਲ ਿੰ ਘ ਲਵਚਕਾਰ ਕਸਮੀਰ ਉੱਤੇ ਾਂਝਾ ਹਮਿਾ

ਕਰਨ ਵੇਿੇ ਇਿੱ ਕ ਿੰ ਧੀ ਹੋਈ ੀ ਲਕ ਕਸਮੀਰ ਦੀ ਲਜਿੱ ਤ ਲਪ੍ਿੱ ਛੋਂ ਫਲਤਹ ਖ਼ਾਂ ਮਿਤਾਨ ਦੀ ਲਜਿੱ ਤ ਲਵਿੱ ਚ ਮਹਾਰਾਜਾ ਰਣਜੀਤ ਲ ਿੰ ਘ ਦੀ

ਹਾਇਤਾ ਕਰੇਗਾ । ਮਹਾਰਾਜਾ ਰਣਜੀਤ ਲ ਿੰ ਘ ਉ ਦੇ ਬਦਿੇ ਫਲਤਹ ਖ਼ਾਂ ਨਿੰ ਅਟਕ ਲਜਿੱ ਤਣ ਲਵਿੱ ਚ ਲਹਯੋਗ ਦੇਵੇਗਾ । ਪ੍ਰ ਕਸਮੀਰ

ਦੀ ਲਜਿੱ ਤ ਤੋਂ ਬਾਅਦ ਫਲਤਹ ਖਾਂ ਨੇ ਿੰ ਧੀ ਦੀਆਂ ਸਰਤਾਂ ਨਿੰ ਲਨਭਾਇਆ ਨਹੀਂ ੀ । ਇ ਿਈ ਮਹਾਰਾਜਾ ਰਣਜੀਤ ਲ ਿੰ ਘ ਨੇ ਫਲਤਹ ਖ਼ਾਂ

ਨਿੰ ਬਕ ਲ ਖਾਉਣ ਿਈ ਅਟਕ ਉੱਤੇ ਹਮਿਾ ਕਰਨ ਦਾ ਲਵਚਾਰ ਬਣਾਇਆ । ਉ ਤੋਂ ਪ੍ਲਹਿਾਂ ਉ ਨੇ ਆਪ੍ਣੇ ਲਵਦੇਸ ਮਿੰ ਤਰੀ ਫਕੀਰ

ਅਜੀਜਉੱਦੀਨ ਨਿੰ ਗਿੱ ਿ-ਬਾਤ ਕਰਨ ਿਈ ਅਟਕ ਦੇ ਹਾਕਮ ਜਹਾਂਦਾਰ ਖਾਂ ਕੋਿ ਭੇਲਜਆ । ਜਹਾਂਦਾਰ ਖਾਂ ਅਟਕ ਦਾ ਲਕਿਹਾ ਮਹਾਰਾਜਾ

ਰਣਜੀਤ ਲ ਿੰ ਘ ਦੇ ਹਵਾਿੇ ਕਰਨ ਿਈ ਮਿੰ ਨ ਲਗਆ । ਮਹਾਰਾਜਾ ਰਣਜੀਤ ਲ ਿੰ ਘ ਨੇ ਉ ਨਿੰ ਉ ਦੇ ਬਦਿੇ ਲਵਿੱ ਚ ਇਿੱ ਕ ਿਿੱਖ ਰ ਪ੍ਏ

ਾਿਾਨਾ ਆਮਦਨੀ ਦੀ ਜਾਗੀਰ ਦੇ ਲਦਿੱ ਤੀ । ਅਟਕ ਦੇ ਲਕਿਹੇ ਉੱਤੇ ਮਹਾਰਾਜਾ ਰਣਜੀਤ ਲ ਿੰ ਘ ਦੇ ਕਬਜੇ ਨਿੰ ਫਲਤਹ ਖ਼ਾਂ ਬਰਦਾਸਤ ਨਾ

ਕਰ ਲਕਆ । ਉ ਨੇ ਲਵਸਾਿ ੈਨਾ ਨਾਿ ਅਟਕ ਵਿੱ ਿ ਕਚ ਕੀਤਾ । ਦਜੇ ਪ੍ਾ ੇ ਮਹਾਰਾਜਾ ਰਣਜੀਤ ਲ ਿੰ ਘ ਨੇ ਵੀ ਪ੍ਰੀ ਲਤਆਰੀ ਕਰ

ਕੇ ਜੋਧ ਲ ਿੰ ਘ ਰਾਮਗੜਹੀਆ, ਹਰੀ ਲ ਿੰ ਘ ਨਿਵਾ ਅਤੇ ਮੋਹਕਮ ਚਿੰ ਦ ਵਰਗੇ ੈਨਾ-ਨਾਇਕ ਅਟਕ ਵਿੱ ਿ ਤੋਰ ਲਦਿੱ ਤੇ । 26 ਜਨ , 1813

ਈ : ਨਿੰ ਹੈਦਰੋ ਦੇ ਥਾਨ ‘ਤੇ ਇਿੱ ਕ ਘਮ ਾਨ ਦਾ ਯਿੱ ਧ ਹੋਇਆ । ਇ ਨਿੰ ‘ ਛਛ ਦਾ ਯਿੱ ਧ ’ ਵੀ ਲਕਹਾ ਜਾਂਦਾ ਹੈ । ਪ੍ਲਹਿਾਂ ਅਫਗਾਨਾਂ

ਦਾ ਪ੍ਿੱ ਿੜਾ ਭਾਰੀ ੀ ਪ੍ਰ ਅਿੰ ਤ ਨਿੰ ਲਜਿੱ ਤ ਮਹਾਰਾਜਾ ਦੀ ਫੌਜ ਦੀ ਹੀ ਹੋਈ । ਇ ਯਿੱ ਧ ਦੇ ਲ ਿੱ ਟੇ ਵਜੋਂ ਮਹਾਰਾਜਾ ਰਣਜੀਤ ਲ ਿੰ ਘ ਦਾ

ਅਟਕ ਉੱਤੇ ਪ੍ਿੱ ਕਾ ਅਲਧਕਾਰ ਹੋ ਲਗਆ । ਉ ਦੀ ਸਕਤੀ ਦੀ ਧਾਕ ਵੀ ਜਿੰ ਮ ਗਈ । ਇ ਲਜਿੱ ਤ ਨਾਿ ਮਹਾਰਾਜਾ ਿਈ ਅਫਗਾਨਾਂ ਦੇ

ਬਾਕੀ ਮਹਿੱ ਤਵਪ੍ਰਨ ਪ੍ਰਦੇਸਾਂ ਨਿੰ ਲਜਿੱ ਤਣ ਲਵਿੱ ਚ ੌਖ ਹੋ ਗਈ ।

ਪ੍ਰ.8.ਸ ਿੰ ਧ ਦੇ ਪ੍ਰਸ਼ਨ ਬਾਰੇ ਸਲਿੋ ।

ਉੱਤਰ-ਲ ਿੰ ਧ ਪ੍ਿੰ ਜਾਬ ਦੇ ਦਿੱ ਖਣ-ਪ੍ਿੱ ਛਮ ਲਵਿੱ ਚ ਲ ਿੰ ਧ ਦਲਰਆ ਦੇ ਦੋਵੇਂ ਪ੍ਾ ੇ ਲਥਿੱ ਤ ਅਲਤ ਮਹਿੱ ਤਵਪ੍ਰਨ ਪ੍ਰਦੇਸ ਹੈ । ਲ ਿੰ ਧ ਦੇ ਆਿੇ -

ਦਆਿੇ ਦੇ ਪ੍ਰਦੇਸਾਂ ਨਿੰ ਲਜਿੱ ਤਣ ਲਪ੍ਿੱ ਛੋਂ 1830-31 ਈ : ਲਵਿੱ ਚ ਮਹਾਰਾਜਾ ਰਣਜੀਤ ਲ ਿੰ ਘ ਨੇ ਲ ਿੰ ਧ ਨਿੰ ਲਜਿੱ ਤਣ ਦਾ ਫੈ ਿਾ ਕੀਤਾ । ਪ੍ਰ

ਭਾਰਤ ਦੇ ਗਵਰਨਰ ਜਨਰਿ ਨੇ ਮਹਾਰਾਜਾ ਰਣਜੀਤ ਲ ਿੰ ਘ ‘ਤੇ ਰੋਕ ਿਾਉਣ ਿਈ ਰੋਪ੍ੜ ਲਵਖੇ ਉ ਨਾਿ ਮਿਾਕਾਤ ਰਿੱ ਖ ਿਈ , ਜੋ
26 ਅਕਤਬਰ , 1831 ਈ : ਲਵਿੱ ਚ ਹੋਈ । ਦ ਰੇ ਪ੍ਾ ੇ ਗਵਰਨਰ - ਜਨਰਿ ਨੇ ਕਰਨਿ ਪ੍ੋਲਟਿੰ ਗਰ ਨਿੰ ਲ ਿੰ ਧ ਦੇ ਅਮੀਰਾਂ ਨਾਿ

ਵਪ੍ਾਲਰਕ ਿੰ ਧੀ ਕਰਨ ਿਈ ਭੇਜ ਲਦਿੱ ਤਾ । ਜਦੋਂ ਮਹਾਰਾਜਾ ਰਣਜੀਤ ਲ ਿੰ ਘ ਨਿੰ ਪ੍ਤਾ ਿਿੱਗਾ ਲਕ ਅਿੰ ਗਰੇਜਾਂ ਨੇ ਲ ਿੰ ਧ ਦੇ ਅਮੀਰਾਂ ਨਾਿ

ਵਪ੍ਾਲਰਕ ਮਝੌਤਾ ਕਰ ਲਿਆ ਹੈ ਤਾਂ ਉ ਨਿੰ ਬੜਾ ਦਿੱ ਖ ਹੋਇਆ ।

ਪ੍ਰ.9.ਸਸ਼ਕਾਰਪ੍ਰ ਦਾ ਪ੍ਰਸ਼ਨ ਕੀ ੀ?

ਉੱਤਰ -ਲ ਿੰ ਧ ਉੱਤੇ ਲਤਿੰ ਨ ਅਮੀਰਾਂ ਦਾ ਾਂਝਾ ਅਲਧਕਾਰ ੀ । 1834 ਈ : ਲਵਿੱ ਚ ਮਹਾਰਾਜਾ ਰਣਜੀਤ ਲ ਿੰ ਘ ਨੇ ਲਸਕਾਰਪ੍ਰ ਦੇ ਮਜਾਰੀ

ਕਬੀਿੇ ਦੇ ਲਖਿਾਫ ਮਲਹਿੰ ਮ ਭੇਜੀ, ਲਕਉਂਲਕ ਉ ਕਬੀਿੇ ਨੇ ਲ ਿੱ ਖ ਇਿਾਲਕਆਂ ਲਵਿੱ ਚ ਿਿੱ ਟ ਮਾਰ ਕੀਤੀ ੀ । 1836 ਈ : ਲਵਿੱ ਚ

ਮਹਾਰਾਜਾ ਰਣਜੀਤ ਲ ਿੰ ਘ ਨੇ ਲਫਰ ਰਾਜਕਮਾਰ ਖੜਕ ਲ ਿੰ ਘ ਦੀ ਕਮਾਨ ਹੇਠ ਮਜਾਰੀ ਕਬੀਲਿਆਂ ਦੇ ਲਖਿਾਫ ੈਨਾ ਭੇਜੀ ਲਕਉਂਲਕ ਉਹ

ਅਜੇ ਵੀ ਲ ਿੱ ਖ ਇਿਾਲਕਆਂ ਲਵਿੱ ਚ ਿਿੱ ਟਾਂ ਮਾਰਾਂ ਕਰਨੋਂ ਨਹੀਂ ਨ ਹਟੇ । ਲ ਿੱ ਖ ੈਨਾ ਨੇ ਮਜਾਰੀਆ ਦੇ ਪ੍ਰਦੇਸ ਉੱਤੇ ਕਬਜਾ ਕਰ ਲਿਆ ।

ਜਦੋਂ ਿੰ ਧੀ ਦੀਆਂ ਸਰਤਾਂ ਨਿੰ ਪ੍ਰਾ ਕਰਵਾਉਣ ਿਈ ਮਹਾਰਾਜਾ ਰਣਜੀਤ ਲ ਿੰ ਘ ਨੇ ਦਬਾਰਾ ਖੜਕ ਲ ਿੰ ਘ ਨਿੰ ਉੱਥੇ ਭੇ ਜਣਾ ਚਾਲਹਆ ਤਾਂ

ਗਵਰਨਰ-ਜਨਰਿ ਆਕਿੈਂ ਡ ( Lord Auckland ) ਨੇ ਮਹਾਰਾਜਾ ਨਿੰ ਰੋਕ ਲਦਿੱ ਤਾ । ਇ ਤਰਹਾਂ ਮਹਾਰਾਜਾ ਨਿੰ ਨਾਂ ਤਾਂ ਲਸਕਾਰਪ੍ਰ

ਲਮਿ ਲਕਆ ਅਤੇ ਨਾ ਹੀ ਵਾਰਸਕ ਕਰ । ਲ ਿੱ ਟੇ ਵਜੋਂ ਮਹਾਰਾਜਾ ਰਣਜੀਤ ਲ ਿੰ ਘ ਅਤੇ ਅਿੰ ਗਰੇਜਾਂ ਦੇ ਿੰ ਬਿੰ ਧ ਲਵਗੜ ਗਏ ।

ਪ੍ਰ.10.ਸਫਰੋਜਪ੍ਰ ਦਾ ਪ੍ਰਸ਼ਨ ਕੀ ੀ?

ਉੱਤਰ - ਤਿਜ ਅਤੇ ਲਬਆ ਦੇ ਿੰ ਗਮ ਦੇ ਨੇੜੇ ਲਥਿੱ ਤ , ਲਫਰੋਜਪ੍ਰ ਇਿੱ ਕ ਲਵਸੇਸ ਮਹਿੱ ਤਵਪ੍ਰਨ ਸਲਹਰ ੀ । ਅਿੰ ਗਰੇਜਾਂ ਨੇ

ਪ੍ਲਹਿਾਂ ਹੀ ੋਚ ਰਿੱ ਲਖਆ ੀ ਲਕ ਉਹ ਉ ਉੱਤੇ ਮਹਾਰਾਜਾ ਰਣਜੀਤ ਲ ਿੰ ਘ ਨਿੰ ਕਬਜਾ ਨਹੀਂ ਕਰਨ ਦੇਣਗੇ । ਜਦੋਂ ਭਾਰਤ ਲਵਿੱ ਚ

ਅਿੰ ਗਰੇਜ ਾਮਰਾਜ ਦਾ ਲਵ ਥਾਰ ਹੋ ਲਗਆ ਤਾਂ ਅਿੰ ਗਰੇਜਾਂ ਨੇ ਉ ਦੀ ਰਿੱ ਲਖਆ ਿਈ ਮਈ, 1835 ਈ : ਲਵਿੱ ਚ ਲਫਰੋਜਪ੍ਰ ਉੱਤੇ ਕਬਜਾ

ਕਰ ਲਿਆ । ਮਹਾਰਾਜਾ ਰਣਜੀਤ ਲ ਿੰ ਘ ਅਿੰ ਗਰੇਜਾਂ ਦੀ ਇ ਕਾਰਵਾਈ ਤੋਂ ਗਿੱ ੇ ਹੋ ਗਏ । ਉਹਨਾਂ ਦੇ ਦਰਬਾਰੀਆਂ ਨੇ ਵੀ ਅਿੰ ਗਰੇਜਾਂ ਦੀ

ਇ ਕਾਰਵਾਈ ਦਾ ਖਿੱ ਿਹੇ ਰਪ੍ ਲਵਿੱ ਚ ਲਵਰੋਧ ਕੀਤਾ । 1838 ਈ : ਲਵਿੱ ਚ ਅਿੰ ਗਰੇਜਾਂ ਨੇ ਲਫਰੋਜਪ੍ਰ ਨਿੰ ਛਾਉਣੀ ਬਣਾ ਕੇ ਉ ਲਵਿੱ ਚ

ਆਪ੍ਣੀ ੈਨਾ ਦਾ ਉਤਾਰਾ ਵੀ ਕਰਵਾ ਲਦਿੱ ਤਾ ।

ੲ) ਹੇਠਾਂ ਲਿਖੇ ਹਰ ਪ੍ਰਸ਼ਨਾਂ ਦੇ ਉੱਤਰ ਿਗਭਗ 100-120 ਸ਼ਬਦਾਂ ਲਵਿੱ ਚ ਲਦਓ:-


ਪ੍ਰ.1.ਮਹਾਰਾਜਾ ਰਣਜੀਤ ਲ ਿੰ ਘ ਨੇ ਕਮਜੋਰ ਲਰਆ ਤਾਂ ਨਿੰ ਲਕਵੇਂ ਲਜਿੱ ਲਤਆ ?

ਉੱਤਰ-ਮਹਾਰਾਜਾ ਰਣਜੀਤ ਲ ਿੰ ਘ ਨੇ ਸ਼ਕਤੀਸ਼ਾਿੀ ਲਮ ਿਾਂ ਨਾਿ ਲਮਿੱ ਤਰਤਾ ਗਿੰ ਢ ਿਈ ਅਤੇ ਉਹਨਾਂ ਦੀ ਹਾਇਤਾ ਨਾਿ ਕਮਜੋਰ

ਲਮ ਿਾਂ ਨਿੰ ਆਪ੍ਣੇ ਅਧੀਨ ਕਰ ਲਿਆ।

1. ਡਿੱ ਲੇ ਾਲੀਆ ਸਮ ਲ ‘ਤੇ ਅਸਧਕਾਰ- ਡਿੱ ਿੇ ਵਾਿੀਆ ਲਮ ਿ ਦਾ ਨੇਤਾ ਤਾਰਾ ਲ ਿੰ ਘ ਘੇਬਾ ੀ । ਜਦੋਂ ਤਿੱ ਕ ਉਹ ਲਜਉਂਦਾ ਲਰਹਾ

ਮਹਾਰਾਜਾ ਰਣਜੀਤ ਲ ਿੰ ਘ ਨੇ ਉ ਲਮ ਿ ‘ਤੇ ਕਬਜਾ ਨਹੀਂ ਕੀਤਾ । 1807 ਲਵਿੱ ਚ ਉ ਦੀ ਮੌਤ ਤੋਂ ਬਾਅਦ ਹੀ ਮਹਾਰਾਜਾ ਰਣਜੀਤ

ਲ ਿੰ ਘ ਨੇ ਰਾਹੋਂ ‘ਤੇ ਹਮਿਾ ਕਰ ਲਦਿੱ ਤਾ । ਤਾਰਾ ਲ ਿੰ ਘ ਘੇਬਾ ਦੀ ਲਵਧਵਾ ਨੇ ਮਹਾਰਾਜਾ ਰਣਜੀਤ ਲ ਿੰ ਘ ਦਾ ਮਕਾਬਿਾ ਕੀਤਾ ਪ੍ਰ ਹਾਰ

ਗਈ । ਮਹਾਰਾਜਾ ਰਣਜੀਤ ਲ ਿੰ ਘ ਨੇ ਉ ਲਮ ਿ ਦੇ ਇਿਾਲਕਆਂ ਨਿੰ ਆਪ੍ਣੇ ਰਾਜ ਲਵਿੱ ਚ ਲਮਿਾ ਲਿਆ ।

2.ਕਰੋੜ ਸ ਿੰ ਘੀਆ ਸਮ ਲ ਤੇ ਕਬਜਾ -1809 ਈ. ਲਵਿੱ ਚ ਕਰੋੜ ਲ ਿੰ ਘੀਆ ਲਮ ਿ ਦਾ ਰਦਾਰ ਬਘੇਿ ਲ ਿੰ ਘ ਚਿਾਣਾ ਕਰ

ਲਗਆ । ਉ ਦੀ ਮੌਤ ਦਾ ਪ੍ਤਾ ਿਿੱਗਣ ‘ਤੇ ਹੀ ਮਹਾਰਾਜਾ ਰਣਜੀਤ ਲ ਿੰ ਘ ਨੇ ਕਰੋੜ ਲ ਿੰ ਘੀਆ ਲਮ ਿ ਦੇ ਇਿਾਕੇ ਵਿੱ ਿ ਆਪ੍ਣੀ ੈਨਾ
ਭੇਜ ਲਦਿੱ ਤੀ । ਬਘੇਿ ਲ ਿੰ ਘ ਦੀਆਂ ਲਵਧਵਾ ਪ੍ਤਨੀਆਂ (ਰਾਮ ਕੌ ਰ ਅਤੇ ਰਾਜ ਕੌ ਰ) ਮਹਾਰਾਜਾ ਰਣਜੀਤ ਲ ਿੰ ਘ ਦੀ ੈਨਾ ਦਾ ਬਹਤਾ

ਲਚਰ ਟਾਕਰਾ ਨਾ ਕਰ ਕੀਆਂ । ਲ ਿੱ ਟੇ ਵਜੋਂ ਉ ਲਮ ਿ ਦੇ ਨਵਾਂ ਸਲਹਰ, ਰੜਕਾ ਆਲਦ ਪ੍ਰਦੇਸ ਮਹਾਰਾਜਾ ਰਣਜੀਤ ਲ ਿੰ ਘ ਦੇ ਰਾਜ

ਲਵਿੱ ਚ ਲਮਿ ਗਏ ।

3.ਨਕਿੱ ਈ ਸਮ ਲ ‘ਤੇ ਕਬਜਾ - 1807 ਈ. ਲਵਿੱ ਚ ਮਹਾਰਾਜਾ ਦੀ ਰਾਣੀ ਰਾਜ ਕੌ ਰ ਦਾ ਭਤੀਜਾ ਕਾਹਨ ਲ ਿੰ ਘ ਨਿੱਕਈ ਲਮ ਿ ਦਾ

ਰਦਾਰ ਬਲਣਆ । ਮਹਾਰਾਜਾ ਨੇ ਉ ਨਿੰ ਕਈ ਵਾਰ ਆਪ੍ਣੇ ਰਾਜ ਲਵਿੱ ਚ ਹਾਜਰ ਹੋਣ ਿਈ ਿੱ ਦਾ ਭੇਲਜਆ । ਪ੍ਰ ਉਹ ਦਾ ਹੀ

ਮਹਾਰਾਜਾ ਰਣਜੀਤ ਲ ਿੰ ਘ ਦੀ ਹਕਮ -ਅਦਿੀ ਕਰਦਾ ਲਰਹਾ । ਅਿੰ ਤ ਨਿੰ 1810 ਈ : ਲਵਿੱ ਚ ਮਹਾਰਾਜਾ ਰਣਜੀਤ ਲ ਿੰ ਘ ਨੇ ਮੋਹਕਮ ਚਿੰ ਦ

ਦੀ ਆਗਵਾਈ ਲਵਿੱ ਚ ਉ ਲਵਰਿੱ ਧ ੈਨਾ ਭੇਜੀ । ਮੋਹਕਮ ਚਿੰ ਦ ਨੇ ਛੇਤੀ ਹੀ ਉ ਲਮ ਿ ਦੇ ਚਨੀਆਂ , ਸਰਕਪ੍ਰ , ਕੋਟ ਕਮਾਿੀਆ

ਆਲਦ ਇਿਾਲਕਆਂ ਉੱਤ ਅਲਧਕਾਰ ਕਰ ਲਿਆ । ਕਾਹਨ ਲ ਿੰ ਘ ਨਿੰ ਗਜਾਰੇ ਿਈ 20,000 ਹਜਾਰ ਰਪ੍ਏ ਾਿਾਨਾ ਆਮਦਨ ਵਾਿੀ

ਜਾਗੀਰ ਲਦਿੱ ਤੀ ਗਈ ।

4. ਫੈਜਲਪ੍ਰੀਆ ਸਮ ਲ ਦੇ ਇਲਾਸਕਆਂ ਉੱਤੇ ਕਬਜਾ - 1811 ਈ : ਲਵਿੱ ਚ ਮਹਾਰਾਜਾ ਰਣਜੀਤ ਲ ਿੰ ਘ ਨੇ ਫੈਜਿਪ੍ਰੀਆ ਲਮ ਿ

ਦੇ ਰਦਾਰ ਬਿੱ ਧ ਲ ਿੰ ਘ ਨਿੰ ਆਪ੍ਣੀ ਅਧੀਨਤਾ ਵੀਕਾਰ ਕਰਨ ਿਈ ਲਕਹਾ । ਉ ਦੇ ਇਨਕਾਰ ਕਰ ਦੇਣ ਤੇ ਮਹਾਰਾਜਾ ਰਣਜੀਤ

ਲ ਿੰ ਘ ਨੇ ਮੋਹਕਮ ਚਿੰ ਦ ਦੀ ਅਗਵਾਈ ਲਵਿੱ ਚ ਆਪ੍ਣੀ ੈਨਾ ਭੇਜੀ । ਫਲਤਹ ਲ ਿੰ ਘ ਆਹਿਵਾਿੀਆ ਅਤੇ ਜੋਧ ਲ ਿੰ ਘ ਰਾਮਗੜਹੀਆ ਨੇ ਉ

ਦਾ ਾਥ ਲਦਿੱ ਤਾ । ਬਿੱ ਧ ਲ ਿੰ ਘ ਮਹਾਰਾਜਾ ਰਣਜੀਤ ਲ ਿੰ ਘ ਦੀ ੈਨਾ ਦਾ ਟਾਕਰਾ ਨਾ ਕਰ ਲਕਆ ਅਤੇ ਉ ਨੇ ਭਿੱ ਜ ਕੇ ਜਾਨ ਬਚਾਈ ।

ਲ ਿੱ ਟੇ ਵਜੋਂ ਉ ਲਮ ਿ ਦੇ ਜਿਿੰਧਰ , ਬਲਹਰਾਮਪ੍ਰ , ਪ੍ਿੱ ਟੀ ਆਲਦ ਉੱਤੇ ਮਹਾਰਾਜਾ ਰਣਜੀਤ ਲ ਿੰ ਘ ਨੇ ਕਬਜਾ ਕਰ ਲਿਆ ।

ਪ੍ਰ.2.ਮਹਾਰਾਜਾ ਰਣਜੀਤ ਸ ਿੰ ਘ ਦੀ ਮਲਤਾਨ ਦੀ ਸਜਿੱ ਤ ਦਾ ਰਣਨ ਕਰੋ ।

ਉੱਤਰ:- ਮਲਤਾਨ ਦੀ ਸਜਿੱ ਤ, ਜਨ 1818 ਈ : ਮਿਤਾਨ ਦਾ ਇਿਾਕਾ ਆਰਲਥਕ ਅਤੇ ੈਲਨਕ ਲਦਰਸਟੀ ਦੇ ਪ੍ਿੱ ਖੋਂ ਬੜਾ ਹੀ

ਮਹਿੱ ਤਵਪ੍ਰਨ ੀ । ਇ ਿਈ ਮਹਾਰਾਜਾ ਰਣਜੀਤ ਲ ਿੰ ਘ ਨੇ 1802 ਈ : ਲਵਿੱ ਚ ਮਿਤਾਨ ਉੱਤੇ ਪ੍ਲਹਿਾ ਹਮਿਾ ਕੀਤਾ । ਉੱਥੋਂ ਦੇ

ਹਾਕਮ ਨਵਾਬ ਮਜਿੱ ਫਰ ਖਾਂ ਨੇ ਮਹਾਰਾਜਾ ਰਣਜੀਤ ਲ ਿੰ ਘ ਨਿੰ ਨਜਰਾਨੇ ਵਜੋਂ ਰਕਮ ਦੇ ਕੇ ਵਾਪ੍ ਭੇਜ ਲਦਿੱ ਤਾ । ਮਿਤਾਨ ਦੇ ਨਵਾਬ ਨੇ

ਆਪ੍ਣੇ ਵਾਅਦੇ ਮਤਾਬਕ ਜਦੋਂ ਿਾਨਾ ਕਰ ਨਾ ਭੇਲਜਆ ਤਾਂ ਮਹਾਰਾਜਾ ਰਣਜੀਤ ਲ ਿੰ ਘ ਨੇ 1805 ਈ : ਨਿੰ ਲਫਰ ਮਿਤਾਨ ' ਤੇ ਹਮਿਾ

ਕਰ ਲਦਿੱ ਤਾ । ਪ੍ਰ ਮਰਾਠਾ ਰਦਾਰ ਜ ਵਿੰ ਤ ਰਾਉ ਹੋਿਕਰ ਕੇ ਆਪ੍ਣੀ ੈਨਾ ਨਾਿ ਪ੍ਿੰ ਜਾਬ ਲਵਿੱ ਚ ਆਉਣ ਕਰ ਕੇ ਮਹਾਰਾਜਾ ਰਣਜੀਤ

ਲ ਿੰ ਘ ਨਿੰ ਵਾਪ੍ ਜਾਣਾ ਲਪ੍ਆ । 1807 ਈ : ਲਵਿੱ ਚ ਮਹਾਰਾਜਾ ਰਣਜੀਤ ਲ ਿੰ ਘ ਨੇ ਮਿਤਾਨ ਉੱਤੇ ਤੀ ਰਾ ਹਮਿਾ ਕੀਤਾ । ਲ ਿੱ ਖ ੈਨਾ ਨੇ

ਮਿਤਾਨ ਦੇ ਕਝ ਇਿਾਲਕਆਂ ਉੱਤੇ ਅਲਧਕਾਰ ਕਰ ਲਿਆ । ਪ੍ਰ ਬਹਾਵਿਪ੍ਰ ਦੇ ਨਵਾਬ ਬਹਾਵਿ ਖਾਂ ਨੇ ਲਵਿੱ ਚ ਪ੍ੈ ਕੇ ਮਹਾਰਾਜਾ

ਰਣਜੀਤ ਲ ਿੰ ਘ ਅਤੇ ਨਵਾਬ ਮਜਿੱ ਫਰ ਖਾਂ ਦੇ ਲਵਚਕਾਰ ਮਝੌਤਾ ਕਰਵਾ ਲਦਿੱ ਤਾ । 24 ਫਰਵਰੀ 1810 ਈ : ਨਿੰ ਮਹਾਰਾਜਾ ਦੀ ਫੌਜ ਨੇ

ਮਿਤਾਨ ਦੇ ਕਝ ਇਿਾਲਕਆਂ ਉੱਤੇ ਕਬਜਾ ਕਰ ਲਿਆ । 25 ਫਰਵਰੀ ਨਿੰ ਲ ਿੱ ਖਾਂ ਨੇ ਮਿਤਾਨ ਦੇ ਲਕਿਹੇ ਨਿੰ ਵੀ ਘੇਰੇ ਲਵਿੱ ਚ ਿੈ ਲਿਆ ।

ਪ੍ਰ ਮਹਾਰਾਜਾ ਰਣਜੀਤ ਲ ਿੰ ਘ ਦੇ ਲ ਿੱ ਖ ੈਲਨਕਾਂ ਦੇ ਨਕ ਾਨ ਹੋਣ ਕਰ ਕੇ ਅਤੇ ਮੋਹਕਮ ਚਿੰ ਦ ਦੇ ਲਬਮਾਰ ਹੋਣ ਕਰਕੇ ਮਹਾਰਾਜਾ

ਰਣਜੀਤ ਲ ਿੰ ਘ ਨਿੰ ਲਕਿਹੇ ਦਾ ਘੇਰਾ ਚਿੱ ਕਣਾ ਲਪ੍ਆ । 1816 ਈ . ਲਵਿੱ ਚ ਮਹਾਰਾਜਾ ਰਣਜੀਤ ਲ ਿੰ ਘ ਨੇ ਅਕਾਿੀ ਫਿਾ ਲ ਿੰ ਘ ਨਿੰ ਆਪ੍ਣੀ

ੈਨਾ ਲਹਤ ਮਿਤਾਨ ਅਤੇ ਬਹਾਵਿਪ੍ਰ ਦੇ ਹਾਕਮਾਂ ਤੋਂ ਕਰ ਵ ਿ ਕਰਨ ਿਈ ਭੇਲਜਆ । ਉ ਨੇ ਮਿਤਾਨ ਦੇ ਬਾਹਰਿੇ ਕਝ

ਲਹਿੱ ਲ ਆਂ ਉੱਤੇ ਕਬਜਾ ਕਰ ਲਿਆ । ਮਿਤਾਨ ਦੇ ਨਵਾਬ ਨੇ ਤਰਿੰ ਤ ਫਿਾ ਲ ਿੰ ਘ ਨਾਿ ਮਝੌਤਾ ਕਰ ਲਿਆ । 1817 ਈ. ਲਵਿੱ ਚ ਭਵਾਨੀ

ਦਾ ਨੇ ਮਿਤਾਨ ਉੱਤੇ ਹਮਿਾ ਕੀਤਾ। ਉ ਨਿੰ ਕੋਈ ਫਿਤਾ ਨਾ ਲਮਿੀ । ਇ ਤੇ ਜਨਵਰੀ 1818 ਈ : ਨਿੰ 20,000 ੈਲਨਕਾਂ

ਲਹਤ ਲਮ ਰ ਦੀਵਾਨ ਚਿੰ ਦ ਨੇ ਮਿਤਾਨ ਉੱਤੇ ਹਮਿਾ ਕੀਤਾ । ਨਵਾਬ ਮਜਫਿੱ ਰ ਖਾਂ 2,000 ੈਲਨਕਾਂ ਲਹਤ ਲਕਿਹੇ ਦੇ ਅਿੰ ਦਰ ਚਿਾ
ਲਗਆ । ਲ ਿੱ ਖ ੈਲਨਕਾਂ ਨੇ ਸਲਹਰ ਨਿੰ ਲਜਿੱ ਤਣ ਉਪ੍ਰਿੰ ਤ ਲਕਿਹੇ ਨਿੰ ਘੇਰੇ ਲਵਿੱ ਚ ਿੈ ਲਿਆ । ਘੇਰਾ ਿਿੰਮਾ ਮਾਂ ਚਿੱ ਲਿਆ । ਅਿੰ ਤ ਨਿੰ ਾਧ ਲ ਿੰ ਘ

ਆਪ੍ਣੇ ਾਥੀਆਂ ਨਾਿ ਲਕਿਹੇ ਅਿੰ ਦਰ ਚਲਿਆ ਲਗਆ ਅਤੇ 1818 ਈ : ਨਿੰ ਲ ਿੱ ਖਾਂ ਨੇ ਮਿਤਾਨ ਲਜਿੱ ਤ ਲਿਆ । ਮਿਤਾਨ ਦਾ ਲ ਵਿ

ਪ੍ਰਬਿੰਧ ਖਲਦਆਿ ਨਿੰ ੌਂਪ੍ ਲਦਿੱ ਤਾ । ੈਲਨਕ ਪ੍ਰਬਿੰਧ ਬਾਜ ਲ ਿੰ ਘ ਨਿੰ ਿੰ ਭਾਲਿਆ ਲਗਆ । ਖਸਹਾਿ ਲ ਿੰ ਘ ਨਿੰ ਮਿਤਾਨ ਦਾ ਪ੍ਲਿ ਪ੍ਰਬਿੰਧ

ਿੰ ਭਾਲਿਆ । ਦੀਵਾਨ ਾਵਨ ਮਿੱ ਿ ਨਿੰ ਮਿਤਾਨ ਦਾ ਬੇਦਾਰ ਲਨਯਕਤ ਕੀਤਾ ਲਗਆ । ਮਿਤਾਨ ਦੀ ਲਜਿੱ ਤ ਨਾਿ ਮਹਾਰਾਜਾ ਰਣਜੀਤ

ਲ ਿੰ ਘ ਦਾ ਮਾਣ ਵਲਧਆ । ਦਜੇ ਪ੍ਾ ੇ ਦਿੱ ਖਣੀ ਪ੍ਿੰ ਜਾਬ ਲਵਿੱ ਚ ਅਫਗਾਨਾਂ ਦੀ ਸਕਤੀ ਨਿੰ ਵਿੱ ਡੀ ਿੱ ਟ ਿਿੱਗੀ । ਡੇਰਾ ਜਾਤ ਅਤੇ ਬਹਾਵਿਪ੍ਰ

ਦੇ ਦਾਊਦ ਪ੍ਿੱ ਤਰ ਵੀ ਮਹਾਰਾਜੇ ਦੇ ਅਧੀਨ ਹੋ ਗਏ । ਆਰਲਥਕ ਤੌਰ ‘ਤੇ ਵੀ ਇਹ ਲਜਿੱ ਤ ਮਹਾਰਾਜਾ ਰਣਜੀਤ ਲ ਿੰ ਘ ਿਈ ਿਾਭਦਾਇਕ

ਲ ਿੱ ਧ ਹੋਈ , ਉ ਦੇ ਵਪ੍ਾਰ ਲਵਿੱ ਚ ਵਾਧਾ ਹੋਇਆ। ਇ ਲਜਿੱ ਤ ਨਾਿ ਹੋਰ ਇਿਾਕੇ ਲਜਿੱ ਤਣ ਿਈ ਹੀ ਮਹਾਰਾਜਾ ਰਣਜੀਤ ਲ ਿੰ ਘ ਦਾ

ਉਤਸਾਹ ਵਲਧਆ ।

ਪ੍ਰ.3.ਮਹਾਰਾਜਾ ਰਣਜੀਤ ਸ ਿੰ ਘ ਦੀ ਕਸ਼ਮੀਰ ਦੀ ਸਜਿੱ ਤ ਦਾ ਰਣਨ ਕਰੋ ।

ਉੱਤਰ- ਕਸ਼ਮੀਰ ਦੀ ਸਜਿੱ ਤ 5 ਜਲਾਈ, 1819 ਈ : ਕਸਮੀਰ ਦੀ ਘਾਟੀ ਆਪ੍ਣੀ ਿੰ ਦਰਤਾ ਕਾਰਨ ‘ਪ੍ਰਬ ਦਾ ਵਰਗ' ਦੇ ਨਾਂ ਨਾਿ

ਪ੍ਰਲ ਿੱ ਧ ੀ । ਮਹਾਰਾਜਾ ਰਣਜੀਤ ਲ ਿੰ ਘ ਕਸਮੀਰ ਦੀ ਿੰ ਦਰ ਘਾਟੀ ਨਿੰ ਲਜਿੱ ਤਣ ਦਾ ਬੜਾ ਚਾਹਵਾਨ ੀ । 1811-12 ਈ . ਲਵਿੱ ਚ ਉ ਨੇ

ਕਸਮੀਰ ਨੇੜੇ ਲਥਿੱ ਤ ਲਭਿੰ ਬਰ ਅਤੇ ਰਾਜੌਰੀ ਦੀਆਂ ਲਰਆ ਤਾਂ ਉੱਤੇ ਅਲਧਕਾਰ ਕਰ ਲਿਆ। ਹਣ ਮਹਾਰਾਜਾ ਰਣਜੀਤ ਲ ਿੰ ਘ ਅਿੱ ਗੇ ਵਿੱ ਧ

ਕੇ ਕਸਮੀਰ ਘਾਟੀ ‘ਤੇ ਅਲਧਕਾਰ ਕਰਨਾ ਚਾਹਿੰ ਦਾ ੀ । ਉ ਹੀ ਮੇਂ ਕਾਬਿ ਦੇ ਵਜੀਰ ਫਲਤਹ ਖਾਂ ਬਕਰਜਾਈ ਨੇ ਵੀ ਕਸਮੀਰ ਉਤੇ

ਕਬਜਾ ਕਰਨ ਦੀ ਯੋਜਨਾ ਬਣਾਈ । ਇ ਤੇ 1813 ਈ . ਲਵਿੱ ਚ ਲਜਹਿਮ ਦਲਰਆ ਦੇ ਕਿੰ ਢੇ ਰੋਹਤਾ ਨਾਮੀ ਥਾਨ ‘ਤੇ ਫਲਤਹ ਖ਼ਾਂ ਅਤੇ

ਰਣਜੀਤ ਲ ਿੰ ਘ ਲਵਚਕਾਰ ਮਝੌਤਾ ਹੋ ਲਗਆ ਲਕ ਦੋਹਾਂ ਲਧਰਾਂ ਦੀਆਂ ਫੌਜਾਂ ਇਿੱ ਕਠੀਆਂ ਹੀ ਕਸਮੀਰ ' ਤੇ ਹਮਿਾ ਕਰਨਗੀਆਂ ।

ਕਸਮੀਰ ਦੀ ਲਜਿੱ ਤ ਲਪ੍ਿੱ ਛੋਂ, ਕਾਬਿ ਦਾ ਵਜੀਰ ਫਲਤਹ ਖਾਂ ਮਿਤਾਨ ਦੀ ਲਜਿੱ ਤ ਲਵਿੱ ਚ ਮਹਾਰਾਜਾ ਰਣਜੀਤ ਲ ਿੰ ਘ ਦੀ ਹਾਇਤਾ ਕਰੇਗਾ ।

ਮਹਾਰਾਜਾ ਰਣਜੀਤ ਲ ਿੰ ਘ ਅਟਕ ਲਜਿੱ ਤਣ ਲਵਿੱ ਚ ਫਲਤਹ ਖਾਂ ਦੀ ਹਾਇਤਾ ਕਰੇਗਾ । ਲਜਿੱ ਤੇ ਹੋ ਏ ਇਿਲਕਆਂ ਅਤੇ ਿਿੱ ਟਮਾਰ ਦੇ ਮਾਿ

ਲਵਿੱ ਚੋਂ ਤੀਜਾ ਲਹਿੱ ਾ ਵੀ ਮਹਾਰਾਜਾ ਰਣਜੀਤ ਲ ਿੰ ਘ ਨਿੰ ਲਮਿੇ ਗਾ । ਮਝੌਤੇ ਮਗਰੋਂ ਮਹਾਰਾਜਾ ਰਣਜੀਤ ਲ ਿੰ ਘ ਨੇ ਮੋਹਕਮ ਚਿੰ ਦ ਦੀ

ਅਗਵਾਈ ਲਵਿੱ ਚ 12,000 ੈਲਨਕ ਕਸਮੀਰ ਦੀ ਮਲਹਿੰ ਮ ਲਵਿੱ ਚ ਫਲਤਹ ਖਾਂ ਦਾ ਾਥ ਦੇਣ ਿਈ ਭੇਜ ਲਦਿੱ ਤੇ । ਪ੍ਰ ਫਲਤਹ ਖਾਂ ਚ ਤੀ

ਨਾਿ ਲ ਿੱ ਖ ੈਨਾ ਨਿੰ ਲਪ੍ਿੱ ਛੇ ਹੀ ਛਿੱ ਡ ਲਗਆ । ਅਿੱ ਗੇ ਵਧ ਕੇ ਕਸਮੀਰ ਘਾਟੀ ਲਵਿੱ ਚ ਜਾ ਦਾਖ਼ਿ ਹੋਇਆ । ਕਸਮੀਰ ਦੇ ਹਾਕਮ ਅਿੱ ਤਾ

ਮਹਿੰ ਮਦ ਨੇ ਸੇਰਗੜ ਦੇ ਥਾਨ ‘ਤੇ ਵੈਰੀ ਦਾ ਟਾਕਰਾ ਕੀਤਾ । ਪ੍ਰ ਫਲਤਹ ਖ਼ਾਂ ਨੇ ਲ ਿੱ ਖਾਂ ਦੀ ਹਾਇਤਾ ਤੋਂ ਲਬਨਹਾਂ ਹੀ ਉ ਨਿੰ ਹਰਾ

ਲਦਿੱ ਤਾ । ਇ ਤਰਹਾ ਫਲਤਹ ਖ਼ਾ ਨੇ ਮਹਾਰਾਜਾ ਰਣਜੀਤ ਲ ਿੰ ਘ ਨਾਿ ਹੋਏ ਮਝੌਤੇ ਨਿੰ ਤੋੜ ਲਦਿੱ ਤਾ । ਜਨ , 1814 ਈ : ਨਿੰ ਰਾਮ ਲਦਆਿ

ਨੇ ਲ ਿੱ ਖ ੈਨਾ ਦੀ ਕਮਾਨ ਿੰ ਭਾਿ ਕੇ ਕਸਮੀਰ ਉੱਤੇ ਚੜਹਾਈ ਕਰ ਲਦਿੱ ਤੀ । ਉ ਮੇਂ ਕਸਮੀਰ ਦਾ ਬੇਦਾਰ ਆਜਮ ਖ਼ਾ ੀ । ਉਹ

ਫਤਲਹ ਖ਼ਾਂ ਦਾ ਭਰਾ ੀ । ਉਹ ਇਿੱ ਕ ਰਬੀਰ ਅਤੇ ਯੋਗ ੈਨਾਨਾਇਕ ੀ । ਜਦੋਂ ਰਾਮ ਲਦਆਿ ਦੀ ੈਨਾ ਨੇ ਪ੍ੀਰ ਪ੍ਿੰ ਚਾਿ ਦੇ ਦਿੱ ਰੇ ਨਿੰ

ਪ੍ਾਰ ਕਰ ਕੇ ਕਸਮੀਰ ਘਾਟੀ ਲਵਿੱ ਚ ਪ੍ਰਵੇਸ ਕੀਤਾ ਤਾਂ ਆਲਜਮ ਖ਼ਾਂ ਨੇ ਥਿੱ ਕੀ ਹੋਈ ਲ ਿੱ ਖ ੈਨਾ ਉੱਤੇ ਧਾਵਾ ਬੋਿ ਲਦਿੱ ਤਾ । ਪ੍ਰ ਰਾਮ

ਲਦਆਿ ਨੇ ਬੜੀ ਬਹਾਦਰੀ ਨਾਿ ਵੈਰੀ ਦਾ ਟਾਕਰਾ ਕੀਤਾ। ਅਿੰ ਤ ਨਿੰ ਆਲਜਮ ਅਤੇ ਰਾਮ ਲਦਆਿ ਲਵਚਕਾਰ ਮਝੌਤਾ ਹੋ ਲਗਆ ਲਮ ਰ

ਦੀਵਾਨ ਚਿੰ ਦ 1819 ਈ : ਲਵਿੱ ਚ ਮਹਾਰਾਜਾ ਰਣਜੀਤ ਲ ਿੰ ਘ ਨਿੰ ਕਸਮੀਰ ਉੱਤੇ ਲਜਿੱ ਤ ਪ੍ਰਾ ਪ੍ਤ ਕਰਨ ਦਾ ਢਕਵਾਂ ਮੌਕਾ ਲਮਿ ਲਗਆ ।

ਕਸਮੀਰ ਦਾ ਬੇਦਾਰ ਆਜਮ ਖ਼ਾਂ ਅਫਗਾਲਨ ਤਾਨ ਦਰਬਾਰ ਦੇ ਿੜਾਈ ਝਗਲੜਆਂ ਲਵਿੱ ਚ ਲਹਿੱ ਾ ਿੈ ਣ ਿਈ ਕਾਬਿ ਚਿਾ ਲਗਆ ।

ਉ ਨੇ ਜਿੱ ਬਰ ਖ਼ਾਂ ਨਿੰ ਕਾਰਜਕਾਰੀ ਬੇਦਾਰ ਲਨਯਕਤ ਕਰ ਲਦਿੱ ਤਾ ੀ । ਮਹਾਰਾਜਾ ਰਣਜੀਤ ਲ ਿੰ ਘ ਨੇ ਇ ਅਵ ਥਾ ਦਾ ਪ੍ਰਾ ਿਾਭ

ਉਠਾਉਣ ਿਈ ਲਮ ਰ ਦੀਵਾਨ ਚਿੰ ਦ ਨਿੰ , 12,000 ੈਲਨਕਾਂ ਨਾਿ ਕਸਮੀਰ ਲਜਿੱ ਤਣ ਿਈ ਭੇਲਜਆ । ਉ ਦੀ ਹਾਇਤਾ ਿਈ ਖੜਕ

ਲ ਿੰ ਘ ਦੀ ਅਗਵਾਈ ਲਵਿੱ ਚ ਦ ਰਾ ੈਲਨਕ ਦ ਤਾ ਭੇਲਜਆ ਲਗਆ । ਮਹਾਰਾਜਾ ਰਣਜੀਤ ਲ ਿੰ ਘ ਆਪ੍ ਵੀ ਤੀਜਾ ਦ ਤਾ ਿੈ ਕੇ


ਵਜੀਰਾਬਾਦ ਚਲਿਆ ਲਗਆ । ਮਈ ਲਵਿੱ ਚ ਲਮ ਰ ਦੀਵਾਨ ਚਿੰ ਦ ਨੇ ਲਭਿੰ ਬਰ ਪ੍ਹਿੰ ਚ ਕੇ ਰਾਜੌਰੀ , ਪ੍ਿੰ ਛ ਅਤੇ ਪ੍ੀਰ ਪ੍ਿੰ ਚਾਿ ਉੱਤੇ ਕਬਜਾ

ਕਰ ਲਿਆ । ਪ੍ੀਰ ਪ੍ਿੰ ਚਾਿ ਤੋਂ ਦੀਵਾਨ ਚਿੰ ਦ ਦੀ ੈਨਾ ਕਸਮੀਰ ਲਵਿੱ ਚ ਦਾਖ਼ਿ ਹੋਈ। ਜਿੱ ਬਰ ਖ਼ਾਂ ਨੇ ਸੋਪ੍ੀਆਂ ( ਪ੍ਾਧਨ ) ਨਾਮੀ

ਥਾਨ ਉੱਤੇ ਲ ਿੱ ਖਾਂ ਦਾ ਡਿੱ ਟ ਕੇ ਮਕਾਬਿਾ ਕੀਤਾ । ਲ ਿੱ ਖ ੈਨਾ ਨੇ 5 ਜਿਾਈ , 1819 ਈ : ਨਿੰ ਰੀ ਨਗਰ , ਸੇਰਗੜਹ ਅਤੇ ਆਜਮਗੜਹ

ਦੇ ਲਕਲਿਹਆਂ ਉੱਤੇ ਕਬਜਾ ਕਰ ਲਿਆ । ਮਹਾਰਾਜਾ ਰਣਜੀਤ ਲ ਿੰ ਘ ਨੇ ਕਸਮੀਰ ਨਿੰ ਲ ਿੱ ਖ ਰਾਜ ਲਵਿੱ ਚ ਸਾਲਮਿ ਕਰ ਦੇਣ ਦਾ ਐਿਾਨ

ਕਰ ਲਦਿੱ ਤਾ । ਦੀਵਾਨ ਮੋਤੀ ਰਾਮ ਨਿੰ ਕਸਮੀਰ ਦਾ ਬੇਦਾਰ ਲਨਯਕਤ ਕੀਤਾ । ਕਸਮੀਰ ਦੀ ਲਜਿੱ ਤ ਨਾਿ ਮਹਾਰਾਜਾ ਰਣਜੀਤ ਲ ਿੰ ਘ ਦੇ

ਇਕਬਾਿ ਲਵਿੱ ਚ ਵਾਧਾ ਹੋਇਆ । ਇ ਲਜਿੱ ਤ ਨਾਿ ਮਹਾਰਾਜਾ ਨਿੰ 36 ਿਿੱਖ ਰਪ੍ਏ ਦੀ ਾਿਾਨਾ ਆਮਦਨ ਹੋਈ । ਇ ਲਜਿੱ ਤ ਨਾਿ

ਮਹਾਰਾਜਾ ਰਣਜੀਤ ਲ ਿੰ ਘ ਨਿੰ ਆਰਲਥਕ ਿਾਭ ਤਾਂ ਹੋਇਆ ੀ, ਪ੍ਰ ਅਫਗਾਨਾਂ ਦੀ ਸਕਤੀ ਨਿੰ ਵੀ ਕਰਾਰੀ ਿੱ ਟ ਿਿੱਗੀ ।

ਪ੍ਰ.4.ਮਹਾਰਾਜਾ ਰਣਜੀਤ ਸ ਿੰ ਘ ਦੀ ਸਪ੍ਸ਼ਾ ਰ ਦੀ ਸਜਿੱ ਤ ਦਾ ਹਾਲ ਸਲਿੋ ।

ਉੱਤਰ-ਪ੍ਿੰ ਜਾਬ ਦੇ ਉੱਤਰ- ਪ੍ਿੱ ਛਮ ਲਵਿੱ ਚ ਲ ਿੰ ਧ ਦਲਰਆ ਦੇ ਪ੍ਾਰ ਲਥਿੱ ਤ , ਪ੍ੇਸਾਵਰ ਆਪ੍ਣੀ ਭਗੋਲਿਕ ਲਥਤੀ ਕਾਰਨ ਅਤੇ ੈਲਨਕ

ਲਦਰਸਟੀ ਤੋਂ ਬਹਤ ਹੀ ਮਹਿੱ ਤਵਪ੍ਰਨ ਪ੍ਰਦੇਸ ੀ । ਮਹਾਰਾਜਾ ਰਣਜੀਤ ਲ ਿੰ ਘ ਪ੍ੇਸਾਵਰ ਦੇ ਮਹਿੱ ਤਵ ਨਿੰ ਮਝਦੇ ਹੋਏ ਉ ਨਿੰ ਲਜਿੱ ਤ ਕੇ

ਆਪ੍ਣੇ ਰਾਜ ਲਵਚ ਲਮਿਾਉਣਾ ਚਾਹਿੰ ਦਾ ੀ । 1818 ਈ : ਲਵਿੱ ਚ ਕਾਬਿ ਦੇ ਦਰਬਾਰ ਲਵਿੱ ਚ ਿੜਾਈ - ਝਗੜੇ ਸਰ ਹੋ ਜਾਣ ਕਰ ਕੇ

ਮਹਾਰਾਜਾ ਨਿੰ ਲਪ੍ਸਵਾਰ ਉੱਤੇ ਹਮਿਾ ਕਰਨ ਦਾ ਮੌਕਾ ਲਮਿ ਲਗਆ । ਉ ਨੇ 15 ਅਕਤਬਰ ਨਿੰ ਅਕਾਿੀ ਫਿਾ ਲ ਿੰ ਘ ਅਤੇ ਹਰੀ ਲ ਿੰ ਘ

ਨਿਵਾ ਨਿੰ ਿੈ ਕੇ ਿਾਹੌਰ ਤੋਂ ਲਪ੍ਸਾਵਰ ਵਿੱ ਿ ਕਚ ਕੀਤਾ । ਉ ੈਨਾ ਦਾ ਖਟਕ ਕਬੀਿੇ ਦੇ ਿੋ ਕਾਂ ਨੇ ਲਵਰੋਧ ਕੀਤਾ। ਪ੍ਰ ਲ ਿੱ ਖਾਂ ਨੇ

ਉਹਨਾਂ ਨਿੰ ਹਰਾ ਕੇ ਖੈਰਾਬਾਦ ਅਤੇ ਜਹਾਂਗੀਰ ਨਾਮੀ ਲਕਲਿਹਆਂ ਉੱਤੇ ਅਲਧਕਾਰ ਕਰ ਲਿਆ। । ਲਫਰ ਲ ਿੱ ਖ ੈਨਾ ਲਪ੍ਸਾਵਰ ਵਿੱ ਿ ਵਿੱ ਧੀ ।

ਉ ਵੇਿੇ ਲਪ੍ਸਾਵਰ ਦਾ ਹਾਕਮ ਯਾਰ ਮਹਿੰ ਮਦ ਖ਼ਾਂ ੀ । ਉਹ ਲਪ੍ਸਾਵਰ ਛਿੱ ਡ ਕੇ ਭਿੱ ਜ ਲਗਆ । ਇ ਤਰਹਾਂ ਲਬਨਹਾਂ ਲਕ ੇ ਲਵਰੋਧ ਦੇ 20

ਨਵਿੰ ਬਰ , 1818 ਈ : ਨਿੰ ਮਹਾਰਾਜਾ ਨੇ ਲਪ੍ਸਾਵਰ ‘ਤੇ ਅਲਧਕਾਰ ਕਰ ਲਿਆ । ਪ੍ਰ ਮਹਾਰਾਜਾ ਨੇ ਲਪ੍ਸਾਵਰ ਨਿੰ ਅਜੇ ਪ੍ਿੱ ਕੇ ਤੌਰ ‘ਤੇ

ਆਪ੍ਣੇ ਅਧੀਨ ਰਿੱ ਖਣਾ ਠੀਕ ਨਾ ਮਲਝਆ । ਉ ਨੇ ਅਟਕ ਦੇ ਪ੍ਲਹਿੇ ਹਾਕਮ ਜਹਾਂਦਾਦ ਖ਼ਾਂ ਨਿੰ ਲਪ੍ਸਾਵਰ ਦਾ ਬੇਦਾਰ ਬਣਾ ਕੇ

ਆਪ੍ ਿਾਹੌਰ ਵਿੱ ਿ ਚਾਿੇ ਪ੍ਾ ਲਦਿੱ ਤੇ । ਜਦੋਂ ਲ ਿੱ ਖ ੈਨਾ ਲਪ੍ਸਾਵਰ ਤੋਂ ਿਾਹੌਰ ਚਿੀ ਗਈ ਤਾਂ ਯਾਰ ਮਹਿੰ ਮਦ ਲਫਰ ਲਪ੍ਸਾਵਰ ਉੱਤੇ ਕਬਜਾ

ਕਰਨ ਲਵਿੱ ਚ ਫਿ ਹੋ ਲਗਆ । ਇ ਗਿੱ ਿ ਦਾ ਪ੍ਤਾ ਿਿੱਗਣ ‘ਤੇ ਮਹਾਰਾਜਾ ਨੇ ਰਾਜਕਮਾਰ ਖੜਕ ਲ ਿੰ ਘ ਅਤੇ ਲਮ ਰ ਦੀਵਾਨ ਚਿੰ ਦ ਦੀ

ਅਗਵਾਈ ਲਵਿੱ ਚ 12,000 ੈਲਨਕਾਂ ਦੀ ਲਵਸ਼ਾਿ ੈਨਾ ਲਪ੍ਸ਼ਾਵਰ ਵਿੱ ਿ ਭੇਜੀ । ਯਾਰ ਮਹਿੰ ਮਦ ਨੇ ਮਹਾਰਾਜਾ ਦੀ ਅਧੀਨਤਾ ਵੀਕਾਰ

ਕਰ ਿਈ । ਮਹਿੰ ਮਦ ਆਜਮ ਖ਼ਾਂ , ਜੋ ਉ ਵੇਿੇ ਤਿੱ ਕ ਕਾਬਿ ਦਾ ਵਜੀਰ ਬਣ ਚਿੱ ਕਾ ੀ , ਨੇ ਯਾਰ ਮਹਿੰ ਮਦ ਖ਼ਾਂ ਦੇ ਲਵਰਿੱ ਧ ਲਪ੍ਸਾਵਰ ਤੇ

ਹਮਿਾ ਕਰ ਲਦਿੱ ਤਾ । ਆਲਜਮ ਖਾਂ ਨੇ ਜਨਵਰੀ 1823 ਈ. ਲਵਿੱ ਚ ਲਪ੍ਸਾਵਰ ਉੱਤੇ ਅਲਧਕਾਰ ਕਰ ਲਿਆ । ਜਦੋਂ ਇ ਗਿੱ ਿ ਦਾ ਪ੍ਤਾ

ਮਹਾਰਾਜਾ ਰਣਜੀਤ ਲ ਿੰ ਘ ਨਿੰ ਿਿੱਗਾ ਤਾਂ ਉ ਨੇ ਸੇਰ ਲ ਿੰ ਘ , ਦੀਵਾਨ ਲਕਰਪ੍ਾ ਰਾਮ , ਹਰੀ ਲ ਿੰ ਘ ਨਿਵਾ ਅਤੇ ਅਤਰ ਲ ਿੰ ਘ ਅਧੀਨ

ਲਵਸਾਿ ੈਨਾ ਲਪ੍ਸਾਵਰ ਵਿੱ ਿ ਭੇਜੀ । ਆਜਮ ਖ਼ਾਂ ਨੇ ਲ ਿੱ ਖਾਂ ਦੇ ਲਖਿਾਫ ‘ ਜਹਾਦ ' ਦਾ ਨਾਅਰਾ ਿਾ ਲਦਿੱ ਤਾ । 14 ਮਾਰਚ , 1823 ਈ :

ਨਿੰ ਨੌਸਲਹਰਾ ਨਾਮੀ ਥਾਨ ' ਤੇ ਲ ਿੱ ਖਾਂ ਅਤੇ ਅਫਗਾਨਾਂ ਲਵਚਕਾਰ ਘਮ ਾਨ ਦਾ ਯਿੱ ਧ ਹੋਇਆ । ਇ ਨਿੰ ‘ ਲਟਿੱ ਬਾਟੇਹਰੀ ’ ਦਾ ਯਿੱ ਧ ਵੀ

ਕਲਹਿੰ ਦੇ ਹਨ । ਇ ਿੜਾਈ ਲਵਿੱ ਚ ਅਕਾਿੀ ਫਿਾ ਲ ਿੰ ਘ ਮਾਲਰਆ ਲਗਆ । ਲ ਿੱ ਖਾਂ ਦਾ ਹੌ ਿਾ ਵਧਾਉਣ ਿਈ ਮਹਾਰਾਜਾ ਰਣਜੀਤ ਲ ਿੰ ਘ

ਅਿੱ ਗੇ ਵਲਧਆ । ਛੇਤੀ ਹੀ ਲ ਿੱ ਖਾਂ ਨਿੰ ਲਜਿੱ ਤ ਪ੍ਰਾਪ੍ਤ ਹੋਈ । 1827 ਈ : ਤੋਂ 1831 ਈ : ਤਿੱ ਕ ਯਿੱ ਦ ਅਲਹਮਦ ਖਾਂ ਨੇ ਲਪ੍ਸਾਵਰ ਅਤੇ ਉ

ਦੇ ਆਿੇ - ਦਆਿੇ ਦੇ ਪ੍ਰਦੇਸਾਂ ਲਵਿੱ ਚ ਲਵਦਰੋਹ ਕਰ ਲਦਿੱ ਤਾ । 1829 ਈ : ਲਵਿੱ ਚ ਉ ਨੇ ਲਪ੍ਸਾਵਰ ਉੱਤੇ ਹਮਿਾ ਕਰ ਲਦਿੱ ਤਾ । ਯਾਰ

ਮਹਿੰ ਮਦ , ਜੋ ਮਹਾਰਾਜਾ ਦੇ ਅਧੀਨ ੀ , ਉ ਦਾ ਮਕਾਬਿਾ ਨਾ ਕਰ ਲਕਆ । ਇ ਤੇ ਜਨ , 1830 ਈ : ਨਿੰ ਹਰੀ ਲ ਿੰ ਘ ਨਿਵਾ ਨੇ

ਉ ਨਿੰ ਲ ਿੰ ਧ ਦਲਰਆ ਦੇ ਕਿੰ ਢੇ ਤੇ ਹਾਰ ਲਦਿੱ ਤੀ । ਯਿੱ ਦ ਅਲਹਮਦ ਜੋ ਮੜ ਕੇ ਉੱਠ ਬੈਠਾ ੀ , ਨਿੰ ਮਈ 1831 ਈ : ਲਵਿੱ ਚ ਰਾਮਕਮਾਰ

ਸੇਰ ਲ ਿੰ ਘ ਨੇ ਬਾਿਾਕੋਟ ਦੀ ਿੜਾਈ ਲਵਿੱ ਚ ਹਰਾ ਲਦਿੱ ਤਾ ਅਤੇ ਉਹ ਮਾਲਰਆ ਵੀ ਲਗਆ । 1831 ਈ : ਲਪ੍ਿੱ ਛੋਂ ਮਹਾਰਾਜਾ ਰਣਜੀਤ ਲ ਿੰ ਘ
ਲਪ੍ਸਾਵਰ ਨਿੰ ਿਾਹੌਰ ਰਾਜ ਲਵਿੱ ਚ ਸਾਮਿ ਕਰਨਾ ਚਾਹਿੰ ਦਾ ੀ । ਉ ਨੇ ਹਰੀ ਲ ਿੰ ਘ ਨਿਵਾ ਅਤੇ ਰਾਜਕਮਾਰ ਨੌਲਨਹਾਿ ਲ ਿੰ ਘ ਦੀ

ਅਗਵਾਈ ਲਵਿੱ ਚ 2,000 ੈਲਨਕਾਂ ਦੀ ਫੌਜ ਲਪ੍ਸਾਵਰ ਵਿੱ ਿ ਭੇਜੀ । ਲ ਿੱ ਟੇ ਵਜੋਂ 6 ਮਈ , 1834 ਈ : ਨਿੰ ਲ ਿੱ ਖਾਂ ਨੇ ਲਪ੍ਸਾਵਰ ਉੱਤੇ

ਕਬਜਾ ਕਰ ਲਿਆ । ਮਹਾਰਾਜਾ ਰਣਜੀਤ ਲ ਿੰ ਘ ਨੇ ਪ੍ੇਸਵਾਰ ਨਿੰ ਿਾਹੌਰ ਰਾਜ ਲਵਿੱ ਚ ਸਾਲਮਿ ਕਰਨ ਦਾ ਐਿਾਨ ਕਰ ਲਦਿੱ ਤਾ । ਹਰੀ

ਲ ਿੰ ਘ ਨਿਵਾ ਨਿੰ ਲਪ੍ਸਾਵਰ ਦਾ ਬੇਦਾਰ ਲਨਯਕਤ ਕੀਤਾ ਲਗਆ । ਕਾਬਿ ਲਵਿੱ ਚ ਦੋ ਤ ਮਹਿੰ ਮਦ ਖਾਂ ਨੇ 1834 ਈ : ਨਿੰ ਸਾਹ ਜਾ ਨਿੰ

ਹਰਾ ਕੇ ਲ ਿੱ ਖਾਂ ਕੋਿੋਂ ਲਪ੍ਸਾਵਰ ਨਿੰ ਵਾਪ੍ ਿੈ ਣ ਦਾ ਫੈ ਿਾ ਕੀਤਾ । ਲਕਉਂਲਕ ਹਰੀ ਲ ਿੰ ਘ ਨਿਆ ਜਮਰੌਦ ਦੇ ਲਕਿਹੇ ਦੀ ਉ ਾਰੀ ਕਰਵਾ

ਲਰਹਾ ੀ,ਇ ਿਈ ਯਾਰ ਮਹਿੰ ਮਦ ਨੇ ਆਪ੍ਣੇ ਪ੍ਿੱ ਤਰ ਮਹਿੰ ਮਦ ਅਕਬਰ ਦੀ ਅਗਵਾਈ ਲਵਿੱ ਚ 18,000 ਦੀ ਫੌਜ ਲ ਿੱ ਖਾਂ ਦੇ ਲਖਿਾਫ

ਭੇਜ ਲਦਿੱ ਤੀ । ਦੋਹਾਂ ਲਧਰਾਂ ਲਵਚਕਾਰ ਘਮਾ ਾਨ ਦੀ ਿੜਾਈ ਹੋਈ । ਅਿੰ ਤ ਨਿੰ ਲਜਿੱ ਤ ਲ ਿੱ ਖਾਂ ਦੀ ਹੀ ਹੋਈ ।

ਪ੍ਰ.5. ਸਕਿੰ ਨਹਾਂ -ਸਕਿੰ ਨਹਾਂ ਮ ਸਲਆਂ ਤੇ ਮਹਾਰਾਜਾ ਰਣਜੀਤ ਸ ਿੰ ਘ ਅਤੇ ਸ ਿੱ ਿਾਂ ਦੀ ਨਾ ਬਣੀ ?

ਉੱਤਰ-ਉਂਝ ਭਾਵੇਂ ਮਹਾਰਾਜਾ ਰਣਜੀਤ ਲ ਿੰ ਘ ਅਤੇ ਅਿੰ ਗਰੇਜਾਂ ਦੇ ਿੰ ਬਿੰ ਧ 1800 ਈ : ਲਵਿੱ ਚ ਹੀ ਸਰ ਹੋ ਗਏ ਨ , ਪ੍ਰ ਅ ਿ ਲਵਿੱ ਚ

ਉ ਦੇ ਅਿੰ ਗਰੇਜਾਂ ਨਾਿ ਿੰ ਬਿੰ ਧ 1805-06 ਈ : ਲਵਿੱ ਚ ਆਰਿੰ ਭ ਹੋਏ । ਅਗਿੇ ਦੋ ਾਿਾਂ ਲਵਿੱ ਚ ਰਣਜੀਤ ਲ ਿੰ ਘ ਨੇ ਤਿਜ ਪ੍ਾਰ

ਇਿਾਲਕਆਂ ਉੱਤੇ ਹਮਿੇ ਕੀਤੇ । ਪ੍ਰ 1809 ਈ : ਲਵਿੱ ਚ ਅਿੰ ਗਰੇਜਾਂ ਤੇ ਮਹਾਰਾਜਾ ਲਵਚਕਾਰ ਅਿੰ ਲਮਰਤ ਰ ਦੀ ਿੰ ਧੀ ਹੋ ਗਈ । ਇ ਿੰ ਧੀ

ਨਾਿ ਦਲਰਆ ਤਿਜ ਨਿੰ ਹਿੱ ਦ ਲਮਿੱ ਥ ਲਿਆ ਲਗਆ । ਇ ਨਾਿ ਮਾਿਵੇ ਦੀਆਂ ਲਰਆ ਤਾਂ ਅਿੰ ਗਰੇਜਾਂ ਦੀ ਰਾਖੀ ਲਵਿੱ ਚ ਚਿੀਆਂ

ਗਈਆਂ। ਇ ਿੰ ਧੀ ਲਪ੍ਿੱ ਛੋਂ ਅਿੰ ਗਰੇਜਾਂ ਅਤੇ ਮਹਾਰਾਜਾ ਰਣਜੀਤ ਲ ਿੰ ਘ ਲਵਚਕਾਰ ਜੋ ਿੰ ਬਿੰ ਧ ਰਹੇ ਉਹਨਾਂ ਦਾ ਵਰਣਨ ਇ ਪ੍ਰਕਾਰ ਹੈ :-

*ਬੇ ਾਹੀ ਤੇ ਸ਼ਿੱ ਕ 1809-1812 ਈ : ਅਿੰ ਲਮਰਤ ਰ ਦੀ ਿੰ ਧੀ ਰਾਹੀਂ ਮਹਾਰਾਜਾ ਰਣਜੀਤ ਲ ਿੰ ਘ ਅਤੇ ਲਬਰਲਟਸ ਰਕਾਰ ਲਵਚਕਾਰ ਹੀ

ਅਰਥਾਂ ਲਵਿੱ ਚ ਲਮਿੱ ਤਰਤਾ ਥਾਪ੍ਤ ਨਾ ਹੋ ਕੀ । ਿਲਧਆਣਾ ਲਵਖੇ ਅਿੰ ਗਰੇਜਾਂ ਨੇ ੈਲਨਕ ਚੌਕੀ ਦੀ ਥਾਪ੍ਨਾ ਕੀਤੀ । ਉਹਨਾਂ ਨੇ ਉੱਥੇ

ਪ੍ੋਿੀਟੀਕਿ ਏਜਿੰ ੀ ਵੀ ਥਾਪ੍ਤ ਕਰ ਿਈ । ਇ ਨਾਿ ਮਹਾਰਾਜਾ ਰਣਜੀਤ ਲ ਿੰ ਘ ਦੇ ਮਨ ਲਵਿੱ ਚ ਅਿੰ ਗਰੇਜਾਂ ਦੇ ਉਦੇਸ ਬਾਰੇ

ਬੇਵ ਾਹੀ ਪ੍ੈਦਾ ਹੋ ਗਈ । ਦ ਰੇ ਪ੍ਾ ੇ ਮਹਾਰਾਜਾ ਰਣਜੀਤ ਲ ਿੰ ਘ ਨੇ ਲਫਿੌ ਰ ਦੇ ਲਕਿਹੇ ਲਵਿੱ ਚ ਮੋਹਕਮ ਚਿੰ ਦ ਦੀ ਅਗਵਾਈ ਲਵਿੱ ਚ ਲਵਸਾਿ

ੈਨਾ ਇਿੱ ਕਠੀ ਕਰ ਲਦਿੱ ਤੀ । ਇ ਨਾਿ ਅਿੰ ਗਰੇਜਾਂ ਨਿੰ ਵੀ ਮਹਾਰਾਜਾ ਦੀ ਲਮਿੱ ਤਰਤਾ ਤੋਂ ਲਵਸਵਾ ਨਹੀਂ ੀ ਆਉਂਦਾ ।

*ਬਧਨੀ ਦਾ ਪ੍ਰਸ਼ਨ - ਤਿਜ ਦਲਰਆ ਦੇ ਦਿੱ ਖਣ ਲਵਿੱ ਚ ਬਧਨੀ ਲਵਖੇ ਮਹਾਰਾਜਾ ਰਣਜੀਤ ਲ ਿੰ ਘ ਦੀ ਿੱ , ਦਾ ਕੌ ਰ ਦਾ ਅਲਧਕਾਰ

ੀ । 1821 ਈ: ਲਵਿੱ ਚ ਮਹਾਰਾਜਾ ਰਣਜੀਤ ਲ ਿੰ ਘ ਨੇ ਦਾ ਕੌ ਰ ਨਿੰ ਕੈਦ ਕਰ ਲਿਆ ਅਤੇ ਉ ਦੇ ਇਿਾਕੇ ਨਿੰ ਆਪ੍ਣੇ ਅਲਧਕਾਰ ਹੇਠ

ਕਰ ਲਿਆ ਲਕਉਂਲਕ ਬਧਨੀ ਤਿਜ ਦੇ ਦਿੱ ਖਣ ਲਵਿੱ ਚ ੀ ਅਤੇ ਉਹ ਅਿੰ ਗਰੇਜਾਂ ਦੀ ਰਾਖੀ ਲਵਿੱ ਚ ੀ, ਇ ਿਈ ਅਿੰ ਗਰੇਜਾਂ ਨੇ ਆਪ੍ਣੀ

ੈਨਾ ਭੇਜ ਕੇ ਮਹਾਰਾਜਾ ਰਣਜੀਤ ਲ ਿੰ ਘ ਦੀ ੈਨਾ ਨਿੰ ਵੀ ਉੱਥੋਂ ਕਿੱ ਢ ਲਦਿੱ ਤਾ । ਅਿੰ ਗਰੇਜਾਂ ਨੇ ਮਹਾਰਾਜਾ ਰਣਜੀਤ ਲ ਿੰ ਘ ਦੇ ਅਲਧਕਾਰ ਨਿੰ

ਗਿਤ ਦਿੱ ਲ ਆ ।

* ਆਹਲ ਾਲੀਆ ਪ੍ਰਦੇਸ਼ ਦੀ ਮਿੱ ਸ ਆ -1825 ਈ. ਲਵਿੱ ਚ ਫਲਤਹ ਲ ਿੰ ਘ ਆਹਿਵਾਿੀਆ , ਲਜ ਦੇ ਇਿਾਕੇ ਤਿਜ ਦੇ ਦੋਵੇਂ ਪ੍ਾ ੇ

ਨ, ਮਹਾਰਾਜਾ ਤੋਂ ਤਿੰ ਗ ਆ ਕੇ ਤਿਜ ਪ੍ਾਰ ਚਿਾ ਲਗਆ । ਉ ਨੇ ਅਿੰ ਗਰੇਜਾਂ ਤੋਂ ਰਾਖੀ ਮਿੰ ਗੀ । ਅਿੰ ਗਰੇਜਾਂ ਨੇ ਤਿਜ ਦੇ ਦਿੱ ਖਣ

ਵਾਿੇ ਉ ਦੇ ਇਿਾਕੇ ਆਪ੍ਣੀ ਰਾਖੀ ਲਵਿੱ ਚ ਿੈ ਿਏ । ਮਹਾਰਾਜਾ ਰਣਜੀਤ ਲ ਿੰ ਘ ਨਿੰ ਅਿੰ ਗਰੇਜਾਂ ਦੀ ਇਹ ਗਿੱ ਿ ਚਿੰ ਗੀ ਨਾ ਿਿੱਗੀ ।

* ਸ ਿੰ ਧ ਦਾ ਪ੍ਰਸ਼ਨ - ਲ ਿੰ ਧ ਪ੍ਿੰ ਜਾਬ ਦੇ ਦਿੱ ਖਣ -ਪ੍ਿੱ ਛਮ ਲਵਿੱ ਚ ਲ ਿੰ ਧ ਦਲਰਆ ਦੇ ਦੋਵੇਂ ਪ੍ਾ ੇ ਲਥਿੱ ਤ ਅਲਤ ਮਹਿੱ ਤਵਪ੍ਰਨ ਪ੍ਰਦੇਸ ਹੈ । ਲ ਿੰ ਧ

ਦੇ ਆਿੇ - ਦਆਿੇ ਦੇ ਪ੍ਰਦੇਸਾਂ ਨਿੰ ਲਜਿੱ ਤਣ ਲਪ੍ਿੱ ਛੋਂ 1830-31 ਈ : ਲਵਿੱ ਚ ਮਹਾਰਾਜਾ ਰਣਜੀਤ ਲ ਿੰ ਘ ਨੇ ਲ ਿੰ ਧ ਨਿੰ ਲਜਿੱ ਤਣ ਦਾ ਫੈ ਿਾ

ਕੀਤਾ। ਪ੍ਰ ਭਾਰਤ ਦੇ ਗਵਰਨਰ ਜਨਰਿ ਨੇ ਮਹਾਰਾਜਾ ਰਣਜੀਤ ਲ ਿੰ ਘ ਤੇ ਰੋਕ ਿਾਉਣ ਿਈ ਰੋਪ੍ੜ ਲਵਖੇ ਉ ਨਾਿ ਮਿਾਕਾਤ ਰਿੱ ਖ
ਿਈ , ਜੋ 26 ਅਕਤਬਰ, 1831 ਈ : ਲਵਿੱ ਚ ਹੋਈ । ਦ ਰੇ ਪ੍ਾ ੇ ਗਵਰਨਰ - ਜਨਰਿ ਨੇ ਕਰਨਿ ਪ੍ੋਲਟਿੰ ਗਰ (Col.Pottinger ) ਨਿੰ

ਲ ਿੰ ਧ ਦੇ ਅਮੀਰਾਂ ਨਾਿ ਵਪ੍ਾਰਕ ਿੰ ਧੀ ਕਰਨ ਿਈ ਭੇਜ ਲਦਿੱ ਤਾ । ਜਦੋਂ ਮਹਾਰਾਜਾ ਰਣਜੀਤ ਲ ਿੰ ਘ ਨਿੰ ਪ੍ਤਾ ਿਿੱ ਗਾ ਲਕ ਅਿੰ ਗਰੇਜਾਂ ਨੇ ਲ ਿੰ ਧ

ਦੇ ਅਮੀਰਾਂ ਨਾਿ ਵਪ੍ਾਰਕ ਮਝੌਤਾ ਕਰ ਲਿਆ ਹੈ ਤਾਂ ਉਹਨਾਂ ਨਿੰ ਬੜਾ ਦਿੱ ਖ ਹੋਇਆ ।

* ਸਸ਼ਕਾਰਪ੍ਰ ਦਾ ਪ੍ਰਸ਼ਨ 1836 ਈ :- ਲ ਿੰ ਧ ਉੱਤੇ ਲਤਿੰ ਨ ਅਮੀਰਾਂ ਦਾ ਾਂਝਾ ਅਲਧਕਾਰ ੀ । 1834 ਈ. ਲਵਿੱ ਚ ਮਹਾਰਾਜਾ ਰਣਜੀਤ

ਲ ਿੰ ਘ ਨੇ ਲਸਕਾਰਪ੍ਰ ਦੇ ਮਜਾਰੀ ਕਬੀਿੇ ਦੇ ਲਖਿਾਫ ਮਲਹਿੰ ਮ ਭੇਜੀ ਲਕਉਂਲਕ ਉ ਕਬੀਿੇ ਨੇ ਲ ਿੱ ਖ ਇਿਾਲਕਆਂ ਲਵਿੱ ਚ ਿਿੱ ਟ ਮਾਰ ਕੀਤੀ

ੀ । 1836 ਈ : ਲਵਿੱ ਚ ਮਹਾਰਾਜਾ ਰਣਜੀਤ ਲ ਿੰ ਘ ਨੇ ਲਫਰ ਰਾਜਕਮਾਰ ਖੜਕ ਲ ਿੰ ਘ ਦੀ ਕਮਾਨ ਹੇਠ ਮਜਾਰੀ ਕਬੀਲਿਆਂ ਦੇ ਲਖਿਾਫ

ੈਨਾ ਭੇਜੀ ਲਕਉਂਲਕ ਉਹ ਅਜੇ ਵੀ ਲ ਿੱ ਖ ਇਿਾਲਕਆਂ ਲਵਿੱ ਚ ਿਿੱ ਟਾਂ ਮਾਰਾਂ ਕਰਨੋਂ ਨਹੀਂ ਨ ਹਟੇ । ਲ ਿੱ ਖ ੈਨਾ ਨੇ ਮਜਾਰੀਆ ਦੇ ਪ੍ਰ ਦੇਸ

ਉੱਤੇ ਕਬਜਾ ਕਰ ਲਿਆ । ਜਦੋਂ ਿੰ ਧੀ ਦੀਆਂ ਸਰਤਾਂ ਨਿੰ ਪ੍ਰਾ ਕਰਵਾਉਣ ਿਈ ਮਹਾਰਾਜਾ ਰਣਜੀਤ ਲ ਿੰ ਘ ਨੇ ਦਬਾਰਾ ਖੜਕ ਲ ਿੰ ਘ ਨਿੰ

ਉੱਥੇ ਭੇਜਣਾ ਚਾਲਹਆ ਤਾਂ ਗਵਰਨਰ -ਜਨਰਿ ਆਕਿੈਂ ਡ ( Lord Auckland ) ਨੇ ਮਹਾਰਾਜਾ ਨਿੰ ਰੋਕ ਲਦਿੱ ਤਾ । ਇ ਤਰਹਾਂ ਮਹਾਰਾਜਾ

ਨਿੰ ਨਾਂ ਤਾਂ ਲਸਕਾਰਪ੍ਰ ਲਮਿ ਲਕਆ ਅਤੇ ਨਾ ਹੀ ਵਾਰਸਕ ਕਰ । ਲ ਿੱ ਟੇ ਵਜੋਂ ਮਹਾਰਾਜਾ ਰਣਜੀਤ ਲ ਿੰ ਘ ਅਤੇ ਅਿੰ ਗਰੇਜਾਂ ਦੇ ਬਿੰ ਧ

ਲਵਗੜ ਗਏ ।

*ਸ਼ਿਰੋਜਪ੍ਰ ਦਾ ਾਲ- ਤਿਜ ਅਤੇ ਲਬਆ ਦੇ ਿੰ ਗਮ ਦੇ ਨੇੜੇ ਲਥਿੱ ਤ, ਲਫਰੋਜਪ੍ਰ ਇਿੱ ਕ ਲਵਸੇਸ ਮਹਿੱ ਤਵਪ੍ਰਨ ਸਲਹਰ ੀ।

ਅਿੰ ਗਰੇਜਾਂ ਨੇ ਪ੍ਲਹਿਾਂ ਹੀ ੋਚ ਰਿੱ ਲਖਆ ੀ ਲਕ ਉਹ ਉ ਉੱਤੇ ਮਹਾਰਾਜਾ ਰਣਜੀਤ ਲ ਿੰ ਘ ਨਿੰ ਕਬਜਾ ਨਹੀਂ ਕਰਨ ਦੇਣਗੇ। ਜਦੋਂ ਭਾਰਤ

ਲਵਿੱ ਚ ਅਿੰ ਗਰੇਜ ਾਮਰਾਜ ਦਾ ਲਵ ਥਾਰ ਹੋ ਲਗਆ ਤਾਂ ਅਿੰ ਗਰੇਜਾਂ ਨੇ ਉ ਦੀ ਰਿੱ ਲਖਆ ਿਈ ਮਈ, 1835 ਈ : ਲਵਿੱ ਚ ਲਫਰੋਜਪ੍ਰ ਉੱਤੇ

ਕਬਜਾ ਕਰ ਲਿਆ। ਮਹਾਰਾਜਾ ਰਣਜੀਤ ਲ ਿੰ ਘ ਅਿੰ ਗਰੇਜਾਂ ਦੀ ਇ ਕਾਰਵਾਈ ਤੋਂ ਤਰਾਹ ਉੱਠੇ। ਉਹਨਾਂ ਦੇ ਦਰਬਾਰੀਆਂ ਨੇ ਵੀ ਅਿੰ ਗਰੇਜਾਂ

ਦੀ ਇ ਕਾਰਵਾਈ ਦਾ ਖਿੱ ਿਹੇ ਰਪ੍ ਲਵਿੱ ਚ ਲਵਰੋਧ ਕੀਤਾ । 1838 ਈ : ਲਵਿੱ ਚ ਅਿੰ ਗਰੇਜਾਂ ਨੇ ਲਫਰੋਜਪ੍ਰ ਨਿੰ ਛਾਉਣੀ ਬਣਾ ਕੇ ਉ ਲਵਿੱ ਚ

ਆਪ੍ਣੀ ੈਨਾ ਦਾ ਉਤਾਰਾ ਵੀ ਕਰਵਾ ਲਦਿੱ ਤਾ ।

ਲਤਆਰ ਕਰਤਾ: ਰਬਜੀਤ ਕੌ ਰ ( . .ਲਮ ਟਰੈ ) ਪ੍ੜਚੋਿ ਕਰਤਾ: ਰਣਜੀਤ ਕੌ ਰ ( . .ਲਮ ਟਰੈ )

. . . . ਰਿੰ ਘਲੜਆਿ, ਲਜਿਹਾ: ਮਾਨ ਾ . . . ਮਾਰਟ ਕਿ ਲਤਿੱ ਬੜ, ਲਜਿਹਾ: ਗਰਦਾ ਪ੍ਰ

You might also like