You are on page 1of 2

9

8vIN smwijk ivigAwn


ਪਾਠ -19
ਭਾਰਤੀ ਸੁਤੰਤਰਤਾ ਲਈ ਸੰ ਘਰਸ਼ 1919-1947
ਪਰਸ਼ਨ 1. ਮਹਾਤਮਾ ਗਾਂਧੀ ਜੀ ਕਿਸ ਦੇਸ਼ ਤੋਂ ਅਤੇ ਿਦੋਂ ਿਾਪਸ ਆਏ?
ਉੱਤਰ- ਮਹਾਤਮਾ ਗਾਂਧੀ ਜੀ ਦੱ ਖਣੀ ਅਫਰੀਕਾ ਤੋਂ 1915 ਈ ਕਵੱ ਚ ਵਾਪ੍ਸ ਆਏ ।
ਪਰਸ਼ਨ 2. ਸੁੱ ਕਤਆਗਰਕਹ ਅੰ ਦੋਲਨ ਤੋਂ ਿੀ ਭਾਿ ਹੈ?
ਉੱਤਰ - 1919 ਦੇ ਰੋਲਟ ਐਿਟ ਦਾ ਕਵਰੋਧ ਕਰਨ ਲਈ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ
ਸੱ ਕਤਆਗਰਕਹ ਅੂੰ ਦੋਲਨ ਸ਼ੁਰ ਕੀਤਾ ਕਗਆ। ਸੱ ਕਤਆਗਰਕਹ ਦਾ ਭਾਵ ਹੈ ਸੱ ਚ ਲਈ ਅਕਹੂੰ ਸਾ ਰਾਹੀਂ ਅੂੰ ਦੋਲਨ।
✔ਪਰਸ਼ਨ 3. ਜਕਲਹਆਂਿਾਲਾ ਬਾਗ ਹੁੱ ਕਤਆਿਾਂਡ ਿਦੋਂ ਅਤੇ ਕਿੁੱ ਥੇ ਹੋਇਆ?
ਉੱਤਰ- ਜਕਲਹਆਂਵਾਲਾ ਬਾਗ ਹੱ ਕਤਆਕਾਂਡ 13 ਅਪ੍RYਲ 1919 ਨੂੰ ਅੂੰ ਕਮਰਤਸਰ ਕਵਖੇ ਹੋਇਆ I
ਪਰਸ਼ਨ 4. ਨਾ ਕਮਲਿਰਤਨ ਅੰ ਦੋਲਨ ਅਧੀਨ ਿਿਾਲਤ ਛੁੱ ਡਣ ਿਾਲੇ ਕਤੰ ਨ ਕਿਅਿਤੀਆਂ ਦੇ ਨਾਂ ਦੁੱ ਸੋ I
ਉੱਤਰ- ਮੋਤੀ ਲਾਲ ਨਕਹਰ, ਡਾ: ਰਕਜੂੰ ਦਰ ਪ੍ਰਸਾਦ, ਸੀ.ਆਰ. ਦਾਸ, ਸਰਦਾਰ ਪ੍ਟੇਲ, ਲਾਲਾ ਲਾਜਪ੍ਤ
ਰਾਏ [
ਪਰਸ਼ਨ 5. ਸਾਈਮਨ ਿਕਮਸ਼ਨ ਬਾਰੇ ਤੁਸੀਂ ਿੀ ਜਾਣਦੇ ਹੋਂ?
ਉੱਤਰ- ਅੂੰ ਗਰੇ਼ਿੀ ਸਰਕਾਰ ਨੇ 1919 ਈ. ਦੇ ਸੁਧਾਰ ਐਕਟ ਦਾ ਜਾਇ਼ਿਾ ਲੈ ਣ ਲਈ 1928 ਈ. ਕਵੱ ਚ
ਸਾਈਮਨ ਕਕਮਸਨ ਭਾਰਤ ਭੇਕਜਆ । ਇਸ ਕਕਮਸਨ ਦੇ ਸਾਰੇ 7 ਮੈਂਬਰ ਅੂੰ ਗਰੇ਼ਿ ਸਨ। ਇਸ ਕਕਮਸਨ ਦਾ
ਕਵਰੋਧ ਲਾਲਾ ਲਾਜਪ੍ਤ ਰਾਏ ਦੀ ਅਗਵਾਈ ਕਵੱ ਚ ਕਾਲੀਆਂ ਝੂੰ ਡੀਆਂ ਨਾਲ ਅਤੇ 'ਸਾਈਮਨ ਵਾਪ੍ਸ ਜਾਓ'
ਦੇ ਨਾਅਕਰਆਂ ਨਾਲ ਕੀਤਾ ਕਗਆ। ਪ੍ੁਕਲਸ ਨੇ ਇਹਨਾਂ ਅੂੰ ਦੋਲਨ ਕਰਨ ਵਾਲੇ ਲੋ ਕਾਂ ਤੇ ਲਾਠੀਚਾਰਜ ਕਰ
ਕਦੱ ਤਾ। ਕਸੱ ਟੇ ਵਜੋਂ ਲਾਲਾ ਲਾਜਪ੍ਤ ਰਾਏ ਼ਿਖਮੀ ਹੋ ਗਏ ਅਤੇ ਉਨਹਾਂ ਦੀ ਮੌਤ ਹੋ ਗਈ।
ਪਰਸ਼ਨ 6 ਭਾਰਤ ਛੁੱ ਡੋ ਅੰ ਦੋਲਨ ਿੀ ਸੀ?
ਉੱਤਰ- ਦਜੇ ਕਵਸਵ ਯੁੱ ਧ ਕਪ੍ਛੋਂ 8 ਅਗਸਤ 1942 ਨੂੰ ਗਾਂਧੀ ਜੀ ਨੇ ਭਾਰਤ ਛੱ ਡੋ ਅੂੰ ਦੋਲਨ ਸੁਰ ਕੀਤਾ ।
ਅੂੰ ਗਰੇ਼ਿ ਸਰਕਾਰ ਨੇ 9 ਅਗਸਤ 1942 ਨੂੰ ਗਾਂਧੀ ਜੀ ਅਤੇ ਕਾਂਗਰਸ ਦੇ ਹੋਰ ਨੇਤਾਵਾਂ ਨੂੰ ਕਗਰਫਤਾਰ ਕਰ
ਕਲਆ। ਇਹ ਖ਼ਬਰ ਸੁਣ ਕੇ ਗੁੱ ਸੇ ਕਵਚ ਆਏ ਲੋ ਕਾਂ ਨੇ ਥਾਂ-ਥਾਂ ਤੇ ਪ੍ੁਕਲਸ ਥਾਕਣਆਂ, ਸਰਕਾਰੀ ਭਵਨਾਂ,
ਡਾਕਖਾਕਨਆਂ, ਰੇਲਵੇ ਸਟੇਸਨਾਂ ਆਕਦ ਨੂੰ ਨੁਕਸਾਨ ਪ੍ਹੁੂੰ ਚਾਇਆ। ਅੂੰ ਗਰੇ਼ਿ ਸਰਕਾਰ ਅੂੰ ਦੋਲਨਕਾਰੀਆਂ ਨੂੰ
ਦਬਾਉਣ ਕਵੱ ਚ ਸਫਲ ਨਾ ਹੋ ਸਕੀ।
ਪਰਸ਼ਨ 7. ਆਜ਼ਾਦ ਕਹੰ ਦ ਫੌਜ ਤੇ ਨੋਟ ਕਲਖੋ।
ਉੱਤਰ- ਸੁਭਾਸ ਚੂੰ ਦਰ ਬੋਸ ਨੇ ਭਾਰਤ ਨੂੰ ਅੂੰ ਗਰੇ਼ਿਾਂ ਕੋਲੋਂ ਆ਼ਿਾਦ ਕਰਵਾਉਣ ਲਈ ਆ਼ਿਾਦ ਕਹੂੰ ਦ ਫੌਜ
ਦੀ ਸਥਾਪ੍ਨਾ ਕੀਤੀ । ਇਸ ਕਵੱ ਚ ਦਜੇ ਕਵਸਵ ਯੁੱ ਧ ਕਵੱ ਚ ਜਾਪ੍ਾਨ ਦੁਆਰਾ ਕੈਦ ਕੀਤੇ ਗਏ ਭਾਰਤੀ ਸੈਕਨਕ
ਸਾਮਲ ਸਨ । ਸੁਭਾਸ ਚੂੰ ਦਰ ਬੋਸ ਨੇ 'ਕਦੱ ਲੀ ਚੱ ਲੋ ', 'ਤੁਸੀ ਮੈਨੂੰ ਖਨ ਕਦਉ', ਮੈਂ ਤੁਹਾਨੂੰ ਆ਼ਿਾਦੀ ਦੇਵਾਗਾ'

Harbans Lal Garg, SS Master, GMS Gorkhnath (Mansa) 9872975941


10
8vIN smwijk ivigAwn
ਅਤੇ 'ਜੈ ਕਹੂੰ ਦ' ਆਕਦ ਨਾਅਰੇ ਲਗਾਏ । ਪ੍ਰੂੰ ਤ ਦਜੇ ਕਵਸਵ ਯੁੱ ਧ ਕਵਚ ਜਾਪ੍ਾਨ ਦੀ ਹਾਰ ਹੋ ਜਾਣ ਕਾਰਨ
ਆ਼ਿਾਦ ਕਹੂੰ ਦ ਫੌਜ ਭਾਰਤ ਨੂੰ ਆ਼ਿਾਦ ਕਰਵਾਉਣ ਕਵਚ ਅਸਫ਼ਲ ਰਹੀ।
ਖਾਲੀ ਥਾਿਾਂ ਭਰੋ:-
1. ਮਹਾਤਮਾ ਗਾਂਧੀ ਜੀ ਨੇ ਰੋਲਟ ਐਕਟ ਦਾ ਕਵਰੋਧ ਕਰਨ ਲਈ ਸਾਰੇ ਦੇਸ਼ ਕਵੱ ਚ ਸੁੱ ਕਤਆਗਰਕਹ ਅੂੰ ਦੋਲਨ
ਸ਼ੁਰ ਕੀਤਾ ।
2. ਮਹਾਤਮਾ ਗਾਂਧੀ ਜੀ ਨੇ 1922 ਕਵੱ ਚ ਨਾ-ਕਮਲਵਰਤਨ ਅੂੰ ਦੋਲਨ ਨੂੰ ਮੁਲਤਵੀ ਕਰ ਕਦੱ ਤਾ ।
3. ਨਨਕਾਣਾ ਸਾਕਹਬ ਗੁਰਦੁਆਰੇ ਦਾ ਮਹੂੰ ਤ ਨਰਾਇਣ ਦਾਸ ਇੱ ਕ ਚਕਰੱ ਤਰਹੀਣ ਕਵਅਕਤੀ ਸੀ ।
4. 1928 ਕਵੱ ਚ ਭੇਜੇ ਗਏ ਸਾਈਮਨ ਕਕਮਸ਼ਨ ਦੇ ਕੁੱ ਲ 7 ਮੈਂਬਰ ਸਨ ।
5. 26 ਜਨਵਰੀ 1930 ਈ: ਨੂੰ ਸਾਰੇ ਭਾਰਤ ਕਵੱ ਚ ਸੁਤੰਤਰਤਾ ਕਦਵਸ ਮਨਾਇਆ ਕਗਆ ।
ਸਹੀ (✔)ਜਾਂ ਦਾ ਗਲਤ (X) ਕਨਸ਼ਾਨ ਲਗਾਓ:-
1. ਨਾ ਕਮਲਵਰਤਨ ਅੂੰ ਦੋਲਨ ਅਧੀਨ ਮਹਾਤਮਾ ਗਾਂਧੀ ਜੀ ਨੇ ਆਪ੍ਣੀ ਕੇਸਰ-ਏ-ਕਹੂੰ ਦ ਉਪ੍ਾਧੀ ਸਰਕਾਰ
ਨੂੰ ਵਾਪ੍ਸ ਕਰ ਕਦੱ ਤੀ । (✔)
2. ਸਵਰਾਜ ਪ੍ਾਰਟੀ ਦੀ ਸਥਾਪ੍ਨਾ ਮਹਾਤਮਾ ਗਾਂਧੀ ਜੀ ਨੇ ਕੀਤੀ ਸੀ । X
3. ਨੌਜਵਾਨ ਭਾਰਤ ਸਭਾ ਦੀ ਸਥਾਪ੍ਨਾ 1926 ਈਸਵੀ ਕਵੱ ਚ ਭਗਤ ਕਸੂੰ ਘ ਅਤੇ ਉਸਦੇ ਸਾਥੀਆਂ ਨੇ ਕੀਤੀ
ਸੀ । ✔
4. 5 ਅਪ੍ਰੈਲ 1930 ਈ: ਨੂੰ ਮਹਾਤਮਾ ਗਾਂਧੀ ਜੀ ਨੇ ਡਾਂਡੀ ਕਪ੍ੂੰ ਡ ਕਵੱ ਚ ਸਮੁੂੰ ਦਰ ਦੇ ਪ੍ਾਣੀ ਤੋਂ ਨਮਕ
ਕਤਆਰ ਕਰਕੇ ਨਮਕ ਕਾਨੂੰ ਨ ਦੀ ਉਲੂੰਘਣਾ ਕੀਤੀ । ✔
vrk-bu`k dy hor pRSn
#. ਮਹਾਤਮਾ ਗਾਂਧੀ ਨੇ ਅੂੰ ਗਰੇ਼ਿਾਂ ਕਵਰੁੱ ਧ ਕਦੋਂ ਅਤੇ ਕਕਹੜ੍ੇ ਕਕਹੜ੍ੇ ਅੂੰ ਦੋਲਨ ਕੀਤੇ?
- ਨਾ ਕਮਲਵਰਤਨ ਅੂੰ ਦੋਲਨ- 1920
ਕਸਵਲ ਨਾ ਫੁਰਮਾਨੀ ਅੂੰ ਦੋਲਨ- 1930
ਭਾਰਤ ਛੱ ਡੋ ਅੂੰ ਦੋਲਨ- 8 ਅਗਸਤ 1942
# ਨਾਭੇ ਦੇ ਮਹਾਰਾਜੇ ਦਾ ਨਾਂ ਕਲਖੋ ਕਜਸ ਨੂੰ ਅਕਾਲੀਆਂ ਦੀ ਸਹਾਇਤਾ ਕਰਨ ਦੇ ਜੁਰਮ ਕਾਰਨ ਗੱ ਦੀ ਤੋਂ
ਉਤਾਰ ਕਦੱ ਤਾ ਕਗਆ ਸੀ
- ਮਹਾਰਾਜਾ ਕਰਪ੍ੁਦਮਨ ਕਸੂੰ ਘ (ਜੈਤੋ ਦਾ ਮੋਰਚਾ )।
# ਮਹਾਤਮਾ ਗਾਂਧੀ ਜੀ ਦਾ ਜਨਮ ਕਦੋਂ ਹੋਇਆ- 2 ਅਕਤਬਰ 1869 ਈ: ਨੂੰ
# ‘ਕਦੱ ਲੀ ਚੱ ਲੋ ’, ‘ਤੁਸੀਂ ਮੈਨੂੰ ਖ਼ਨ ਕਦਓ, ਮੈਂ ਤੁਹਾਨੂੰ ਆ਼ਿਾਦੀ ਦੇਵਾਂਗਾ’ ਇਹ ਸ਼ਬਦ ਕਕਸਨੇ ਕਹੇ- ਨੇਤਾ
ਜੀ ਸੁਭਾਸ ਚੂੰ ਦਰ ਬੋਸ I

Harbans Lal Garg, SS Master, GMS Gorkhnath (Mansa) 9872975941

You might also like