You are on page 1of 4

ਸ਼ਰੇਣੀ: ਦਸਵੀਂ (ਸਮਾਲਿਕ ਲਸਿੱ ਲਖਆ)

ਨਾਗਲਰਕ ਸਾਸ਼ਤਰ
ਪ੍ਾਠ: 14 ਭਾਰਤ ਦੀ ਲਵਦੇਸ਼ ਨੀਤੀ ਅਤੇ ਸੰ ਯੁਕਤ ਰਾਸ਼ਟਰ

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ) ਲਵਿੱ ਚ ਲਿਖੋ:-

ਪ੍ਰਸ਼ਨ 1. ਭਾਰਤੀ ਵਿਦੇਸ਼ ਨੀਤੀ ਦੇ ਚਾਰ ਬੁਵਨਆਦੀ ਵਿਧਾਂਤ ਵਿਖੋ।

ਉੱਤਰ: 1.ਗੁੁੱ ਟ ਵਨਰਿੇ ਪ੍ਤਾ

2.ਪ੍ੰ ਚਸ਼ੀਿ ਵਿੁੱ ਚ ਵਿਸ਼ਿਾਿ

3.ਿੰ ਯੁਕਤ ਰਾਸ਼ਟਰ ਵਿੁੱ ਚ ਪ੍ੂਰਨ ਵਿਿਿਾਸ਼

4.ਿਾਮਰਾਜਿਾਦ ਅਤੇ ਉਪ੍ਵਨਿੇਸ਼ਿਾਦ ਦੀ ਵਿਰੋਧਤਾ

ਪ੍ਰਸ਼ਨ 2. ਪ੍ੰ ਚਸ਼ੀਿ ਤੋਂ ਤੁਹਾਡਾ ਕੀ ਭਾਿ ਹੈ?

ਉੱਤਰ:-ਭਾਰਤ ਦੇ ਪ੍ਰਧਾਨ ਮੰ ਤਰੀ, ਪ੍ੰ ਵਡਤ ਨਵਹਰੂ ਅਤੇ ਚੀਨ ਦੇ ਪ੍ਰਧਾਨ ਮੰ ਤਰੀ ਚਾਉ-ਏਨ-ਿਾਈ ਨੇ ਵਤੁੱ ਬਤ ਦੇ ਖੇਤਰ ਿੰ ਬੰ ਧੀ

ਿਮਝੌਤੇ ਦੇ ਆਧਾਰ' ਤੇ 29 ਅਪ੍ਰੈਿ 1954 ਨੂੰ ਪ੍ੰ ਜ ਵਿਧਾਂਤਾਂ ਨੂੰ ਅਪ੍ਣਾਇਆ। ਇਨਹਾਂ ਵਿਧਾਂਤਾਂ ਨੂੰ ਪ੍ੰ ਚਸ਼ੀਿ ਦਾ ਨਾਂ ਵਦੁੱ ਤਾ ਵਗਆ।

ਪ੍ਰਸ਼ਨ 3. ਗੁੁੱ ਟ ਵਨਰਿੇ ਪ੍ ਨੀਤੀ ਤੋਂ ਤੁਿੀਂ ਕੀ ਿਮਝਦੇ ਹੋ?

ਉੱਤਰ:-ਗੁੁੱ ਟ ਵਨਰਿੇ ਪ੍ਤਾ ਦੀ ਨੀਤੀ ਤੋਂ ਭਾਿ ਿੈਵਨਕ ਗੁੁੱ ਟਾਂ ਨਾਿੋਂ ਅਿੁੱਗ ਰਵਹਣ ਦੀ ਨੀਤੀ ਹੈ।

ਪ੍ਰਸ਼ਨ 4. ਭਾਰਤ ਦੀ ਪ੍ਰਮਾਣੂ ਨੀਤੀ ਕੀ ਹੈ?

ਉੱਤਰ-:ਭਾਰਤ ਦੀ ਪ੍ਰਮਾਣੂ ਨੀਤੀ ਦਾ ਅਧਾਰ ਸ਼ੁਰੂ ਤੋਂ ਹੀ ਪ੍ਰਮਾਣੂ ਸ਼ਕਤੀ ਦੀ ਿਰਤੋਂ ਰਚਨਾਤਮਕ ਕੰ ਮਾਂ ਅਤੇ ਸ਼ਾਂਤੀਪ੍ੂਰਨ ਉਦੇਸ਼ਾਂ

ਦੀ ਪ੍ਰਾਪ੍ਤੀ ਿਈ ਕਰਨਾ,ਵਰਹਾ ਹੈ। ਭਾਰਤ ਨੇ ਪ੍ਰਮਾਣੂ ਸ਼ਕਤੀ ਦੀ ਿਰਤੋਂ ਦਾ ਵਿਨਾਸ਼ਕਾਰੀ ਮੰ ਤਿਾਂ ਿਈ ਹਮੇਸ਼ਾਂ ਵਿਰੋਧ ਕੀਤਾ ਹੈ।

ਪ੍ਰਸ਼ਨ 5. ਿੁਰੁੱਵਖਆ ਪ੍ਰੀਸ਼ਦ ਵਿੁੱ ਚ ਵਕੰ ਨੇਹ ਿਥਾਈ ਅਤੇ ਵਕੰ ਨੇਹ ਿਥਾਈ ਮੈਂਬਰ ਹਨ?

ਉੱਤਰ:-ਿੁਰੁੱਵਖਆ ਪ੍ਰੀਸ਼ਦ ਦੇ 5 ਿਥਾਈ ਅਤੇ 10 ਅਿਥਾਈ ਮੈਂਬਰ ਹਨ।

ਪ੍ਰਸ਼ਨ 6.ਿੰ ਯੁਕਤ ਰਾਸ਼ਟਰ ਦਾ ਜਨਮ ਕਦੋਂ ਹੋਇਆ ਅਤੇ ਵਕਨੇਹ ਦੇਸ਼ ਇਿ ਦੇ ਮੂਿ ਮੈਂਬਰ ਿਨ?

ਉੱਤਰ:-ਿੰ ਯੁਕਤ ਰਾਸ਼ਟਰ ਦਾ ਜਨਮ 24 ਅਕਤੂਬਰ 1945 ਨੂੰ ਹੋਇਆ। ਇਿਦੇ ਮੂਿ ਮੈਂਬਰ 51 ਿਨ।

(ਅ) ਹੇਠ ਲਿਲਖਆਂ ਦੀ ਲਵਆਲਖਆ ਕਰੋ:-

1.ਵਿਸ਼ਿ ਸ਼ਾਂਤੀ ਿਈ ਭਾਰਤ ਦੀ ਭੁਵਮਕਾ:-ਵਿਸ਼ਿ ਸ਼ਾਂਤੀ ਿਥਾਪ੍ਤ ਕਰਨ ਿਈ ਭਾਰਤ ਿੰ ਯੁਕਤ ਰਾਸ਼ਟਰ ਨੂੰ ਹਰ ਿੰ ਭਿ ਿਹਾਇਤਾ

ਅਤੇ ਿਵਹਯੋਗ ਦੇਣ ਿਈ ਿਚਨਬੁੱ ਧ ਹੈ। ਜਦੋਂ ਕਦੇ ਿੀ ਵਿਸ਼ਿ ਦੇ ਵਕਿੇ ਭਾਗ ਵਿੁੱ ਚ ਿੀ ਸ਼ਾਂਤੀ ਭੰ ਗ ਹੋਣ ਦਾ ਖਤਰਾ ਪ੍ੈਦਾ ਹੋਇਆ ਤਾਂ

ਭਾਰਤ ਨੇ ਉਿ ਖਤਰੇ ਤੋਂ ਬਚਾਉਣ ਿਈ ਪ੍ੂਰਨ ਿਵਹਯੋਗ ਅਤੇ ਸ਼ਿਾਘਾਯੋਗ ਭੂਵਮਕਾ ਵਨਭਾਈ ਹੈ।

2. ਅੰ ਤਰਰਾਸ਼ਟਰੀ ਵਨਆਂ ਅਦਾਿਤ:-ਅੰ ਤਰਰਾਸ਼ਟਰੀ ਅਦਾਿਤਾਂ ਵਿਚ ਕੁੁੱ ਿ 15 ਜੁੱ ਜ ਹੁੰ ਦੇ ਹਨ। ਜੁੱ ਜਾਂ ਦੀ ਚੋਣ ਮਹਾਂਿਭਾ ਿੁਰੁੱਵਖਆ

ਪ੍ਰੀਸ਼ਦ ਦੁਆਰਾ 9 ਿਾਿਾਂ ਿਈ ਕੀਤੀ ਜਾਂਦੀ ਹੈ। ਇਿ ਅਦਾਿਤ ਦਾ ਮੁੁੱ ਖ ਕੰ ਮ ਿੁੱ ਖ-ਿੁੱ ਖ ਰਾਜਾਂ ਦੇ ਆਪ੍ਿੀ ਝਗਵਿਆਂ ਦਾ ਵਨਰਣਾ

ਕਰਨਾ ਹੈ।
3.ਵਨਸ਼ਿਤਰੀਕਰਨ:-ਵਨਸ਼ਿਤਰੀਕਰਨ ਤੋਂ ਭਾਿ ਹੈ ਹਵਥਆਰਾਂ ਦੀ ਦੌਿ ਨੂੰ ਘੁੱ ਟ ਕਰਨਾ। ਭਾਰਤ ਹਮੇਸ਼ਾਂ ਸ਼ਾਂਤੀ ਪ੍ਿੰ ਦ ਦੇਸ਼ ਵਰਹਾ

ਹੈ। ਭਾਰਤ ਹਵਥਆਰਬੰ ਦੀ ਅਤੇ ਿੈਵਨਕ ਸ਼ਕਤੀ ਨੂੰ ਵਿਸ਼ਿ ਸ਼ਾਂਤੀ ਿਈ ਭਾਰੀ ਖਤਰਾ ਿਮਝਦਾ ਹੈ। ਇਹੀ ਕਾਰਨ ਹੈ ਵਕ

ਵਨਸ਼ਿਤਰੀਕਰਨ ਭਾਰਤ ਦੀ ਵਿਦੇਸ਼ ਨੀਤੀ ਦਾ ਇੁੱ ਕ ਮੂਿ ਵਿਧਾਂਤ ਵਰਹਾ ਹੈ।

4.ਮਹਾਂਿਭਾ:-ਮਹਾਂ ਿਭਾ ਵਿੁੱ ਚ ਿੰ ਯੁਕਤ ਰਾਸ਼ਟਰ ਦੇ ਿਾਰੇ ਮੈਂਬਰ ਦੇਸ਼ ਸ਼ਾਵਮਿ ਹੁੰ ਦੇ ਹਨ ।ਹਰ ਦੇਸ਼ ਇਿ ਿਈ ਪ੍ੰ ਜ ਮੈਂਬਰ ਭੇਜ

ਿਕਦਾ ਹੈ। ਮਹਾਂਿਭਾ ਿੰ ਯੁਕਤ ਰਾਸ਼ਟਰ ਿੰ ਘ ਦੀ ਿੰ ਿਦ ਹੈ।

5.ਭਾਰਤ ਅਤੇ ਚੀਨ ਦੇ ਿੰ ਬੰ ਧਾਂ ਵਿੁੱ ਚ ਤਣਾਅ ਦਾ ਮੂਿ ਕਾਰਨ:-ਪ੍ੰ ਚਸ਼ੀਿ ਦੇ ਿਮਝੌਤੇ ਦੇ ਬਾਿਜੂਦ ਭਾਰਤ ਤੇ ਚੀਨ ਦੇ ਿੰ ਬੰ ਧ

ਵਿਗਿਦੇ ਗਏ। ਇਨਹਾਂ ਦੇ ਆਪ੍ਿ ਵਿੁੱ ਚ ਿੰ ਬੰ ਧ ਵਿਗਿਨ ਦਾ ਮੂਿ ਕਾਰਨ ਿਰਹੁੱ ਦਾਂ ਦਾ ਵਿਿਾਦ ਹੈ।

(ੲ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਿਗਪ੍ਗ 50-60 ਸ਼ਬਦਾਂ ਲਵਿੱ ਚ ਲਦਓ:-

ਪ੍ਰਸ਼ਨ 1.ਪ੍ੰ ਚਸ਼ੀਿ ਦੇ ਵਿਧਾਂਤਾਂ ਦਾ ਿਰਣਨ ਕਰੋ।

ਉੱਤਰ: 1.ਪ੍ਰਿਪ੍ਰ ਦੇਸ਼ਾਂ ਦੀ ਪ੍ਰਭੂਿੁੱਤਾ ਤੇ ਏਕਤਾ ਦਾ ਿਨਮਾਨ।

2.ਪ੍ਰਿਪ੍ਰ ਹਮਿਾ ਨਾ ਕਰਨਾ।

3.ਇੁੱ ਕ ਦੂਜੇ ਦੇ ਅੰ ਦਰੂਨੀ ਮਾਮਵਿਆਂ ਵਿੁੱ ਚ ਦਖ਼ਿ ਨਾ ਦੇਣਾ।

4.ਿਮਾਨਤਾ ਅਤੇ ਿਵਹਯੋਗ।

5.ਸ਼ਾਂਤਮਈ ਿਵਹਹੋਂਦ।

ਪ੍ਰਸ਼ਨ 2.ਗੁੁੱ ਟ ਵਨਰਿੇ ਪ੍ਤਾ ਦੀ ਨੀਤੀ ਦਾ ਅਰਥ ਅਤੇ ਭਾਰਤ ਦੁਆਰਾ ਇਿ ਨੂੰ ਅਪ੍ਣਾਏ ਜਾਣ ਦੇ ਕਾਰਨ ਦੁੱ ਿੋ।

ਉੱਤਰ-:ਗੁਿੱ ਟ ਲਨਰਿੇ ਪ੍ਤਾ ਦਾ ਅਰਥ:-ਗੁੁੱ ਟ ਵਨਰਿੇ ਪ੍ਤਾ ਤੋਂ ਭਾਿ ਹੈ ਿੈਵਨਕ ਗੁੁੱ ਟਾਂ ਨਾਿੋਂ ਅਿੁੱਗ ਰਵਹਣਾ। ਇਹ ਅੰ ਤਰਰਾਸ਼ਟਰੀ

ਿਮੁੱ ਵਿਆਿਾਂ ਿਬੰ ਧੀ ਿੁਤੰਤਰਤਾ ਪ੍ੂਰਿਕ ਗੁਣਾਂ ਦੇ ਆਧਾਰ ਤੇ ਵਨਰਣੇ ਿੈ ਣ ਦੀ ਨੀਤੀ ਹੈ।
ਂ ਿੋ -ਅਮਰੀਕਨ
ਗੁਿੱ ਟ ਲਨਰਿੇ ਪ੍ ਨੀਤੀ ਅਪ੍ਣਾਉਣ ਦੇ ਕਾਰਨ:-ਭਾਰਤ ਦੀ ਆਜ਼ਾਦੀ ਿਮੇਂ ਿੰ ਿਾਰ ਿਗਪ੍ਗ ਦੋ ਮੁੁੱ ਖ ਸ਼ਕਤੀ ਗੁੁੱ ਟਾਂ ਐਗ

ਸ਼ਕਤੀ ਗੁੁੱ ਟ ਅਤੇ ਰੂਿੀ- ਸ਼ਕਤੀ ਗੁੁੱ ਟ ਵਿੁੱ ਚ ਿੰ ਵਡਆ ਹੋਇਆ ਿੀ। ਇਨਹਾਂ ਸ਼ਕਤੀ ਗੁੁੱ ਟਾਂ ਵਿੁੱ ਚ ਿੀਤ- ਯੁੁੱ ਧ ਚੁੱ ਿ ਵਰਹਾ ਿੀ। ਪ੍ੰ ਵਡਤ

ਜਿਾਹਰ ਿਾਿ ਨਵਹਰੂ ਨੇ ਇਹ ਮਵਹਿੂਿ ਕੀਤਾ ਵਕ ਰਾਸ਼ਟਰ ਦਾ ਵਨਰਮਾਣ ਤਦ ਹੀ ਹੋ ਿਕਦਾ ਹੈ ਜੇਕਰ ਭਾਰਤ ਇਨਹਾਂ ਸ਼ਕਤੀ ਗੁੁੱ ਟਾਂ

ਦੇ ਆਪ੍ਿੀ ਿੰ ਘਰਸ਼ ਤੋਂ ਦੂਰ ਰਹੇ। ਇਿ ਿਈ ਪ੍ੰ ਵਡਤ ਨਵਹਰੂ ਨੇ ਗੁੁੱ ਟ-ਵਨਰਿੇ ਪ੍ਤਾ ਦੀ ਨੀਤੀ ਨੂੰ ਭਾਰਤ ਦੀ ਵਿਦੇਸ਼ ਨੀਤੀ ਦਾ

ਬੁਵਨਆਦੀ ਵਿਧਾਂਤ ਬਣਾਇਆ।

ਪ੍ਰਸ਼ਨ 3.ਿੰ ਯੁਕਤ ਰਾਸ਼ਟਰ ਦੀ ਿੁਰੁੱਵਖਆ ਪ੍ਰੀਸ਼ਦ ਦੇ ਿੰ ਖੇਪ੍ ਨੋਟ ਵਿਖੋ।

ਉੱਤਰ:1.ਿੁਰੁੱਵਖਆ ਪ੍ਰੀਸ਼ਦ ਿੰ ਯੁਕਤ ਰਾਸ਼ਟਰ ਦੀ ਕਾਰਜਪ੍ਾਵਿਕਾ ਹੈ।

2. ਇਿ ਵਿੁੱ ਚ ਕੁੁੱ ਿ 15 ਮੈਂਬਰ ਹਨ। ਇਿ ਦੇ 5 ਮੈਂਬਰ ਿਥਾਈ ਅਤੇ 10 ਮੈਂਬਰ ਅਿਥਾਈ ਹਨ।

3. ਿੰ ਯੁਕਤ ਰਾਜ ਅਮਰੀਕਾ,ਇੰ ਗਿੈਂ ਡ, ਰੂਿ, ਚੀਨ ਅਤੇ ਫਰਾਂਿ ਇਿ ਪ੍ਰੀਸ਼ਦ ਦੇ ਿਥਾਈ ਮੈਂਬਰ ਹਨ।

4. ਵਿਸ਼ਿ ਿਾਂਤੀ ਨੂੰ ਕਾਇਮ ਰੁੱ ਖਣ ਿਈ ਿੁਰੁੱਵਖਆ ਪ੍ਰੀਸ਼ਦ ਮਹੁੱ ਤਿਪ੍ੂਰਣ ਭੂਵਮਕਾ ਵਨਭਾਉਂਦਾ ਹੈ।

ਪ੍ਰਸ਼ਨ 4.ਿੰ ਯੁਕਤ ਰਾਸ਼ਟਰ ਵਿਚ ਭਾਰਤ ਦੀ ਭੂਵਮਕਾ ਦਾ ਿੰ ਖੇਪ੍ ਿਰਣਨ ਕਰੋ।

ਉੱਤਰ:1.ਭਾਰਤ ਿੰ ਯੁਕਤ ਰਾਸ਼ਟਰ ਦੇ ਮੁੁੱ ਢਿੇ 51 ਮੈਂਬਰਾਂ ਵਿੁੱ ਚੋਂ ਇੁੱ ਕ ਹੈ।

2. ਭਾਰਤ ਨੇ ਹੋਰ ਦੇਸ਼ਾਂ ਨਾਿ ਵਮਿ ਕੇ ਿੋ ਕਾਂ ਨੂੰ ਉਪ੍ਵਨਿੇਸ਼ਿਾਦ ਤੇ ਿਾਮਰਾਜਿਾਦ ਤੋਂ ਮੁਕਤ ਕਰਾਉਣ ਿਈ ਿੰ ਯੁਕਤ ਰਾਸ਼ਟਰ ਦੀ

ਮਹਾਂਿਭਾ ਵਿੁੱ ਚ ਮਤਾ ਪ੍ਾਿ ਕਰਿਾਇਆ।


3.1952 ਵਿੁੱ ਚ ਭਾਰਤ ਨੇ ਦੂਜੇ 12 ਦੇਸ਼ਾਂ ਨਾਿ ਵਮਿ ਕੇ ਦੁੱ ਖਣੀ ਅਫਰੀਕਾ ਦੇ ਨਿਿੀ ਵਿਤਕਰੇ ਵਿਰੁੁੱ ਧ ਮਹਾਂਿਭਾ ਵਿੁੱ ਚ ਆਿਾਜ਼

ਉਠਾਈ ਿੀ।

4.ਭਾਰਤ ਨੇ ਵਿਸ਼ਿ ਿਾਂਤੀ ਿਥਾਪ੍ਤ ਕਰਨ ਵਿੁੱ ਚ ਿੰ ਯੁਕਤ ਰਾਸ਼ਟਰ ਨਾਿ ਪ੍ੂਰਨ ਿਵਹਯੋਗ ਵਦੁੱ ਤਾ ਹੈ।

ਪ੍ਰਸ਼ਨ 5.ਭਾਰਤ ਤੇ ਿੰ ਯੁਕਤ ਰਾਜ ਅਮਰੀਕਾ ਦੇ ਿੰ ਬੰ ਧਾਂ ਦਾ ਿੰ ਖੇਪ੍ ਿਰਣਨ ਕਰੋ।

ਉੱਤਰ:-ਿੰ ਯੁਕਤ ਰਾਜ ਅਮਰੀਕਾ ਿੰ ਿਾਰ ਦੀਆਂ ਮਹਾਨ ਸ਼ਕਤੀਆਂ ਵਿੁੱ ਚੋਂ ਿਰਿ ਿਰੇਸ਼ਟ ਹੈ। ਭਾਰਤ ਨਾਿ ਇਿ ਦੇ ਿੰ ਬੰ ਧ ਵਕਿੇ ਿਮੇਂ

ਿੀ ਿਾਮਾਨ ਅਤੇ ਿਾਧਾਰਨ ਨਹੀਂ ਰਹੇ। ਭਾਰਤ ਦੀ ਆਜ਼ਾਦੀ ਮਗਰੋਂ ਕਸ਼ਮੀਰ ਅਤੇ ਹੋਰ ਕਈ ਕਾਰਨਾਂ ਕਰਕੇ ਨਾਿ ਦੋਹਾਂ ਦੇਸ਼ਾਂ ਦੇ

ਮਾਿੇ ਿੰ ਬੰ ਧਾਂ ਦਾ ਆਰੰ ਭ ਹੋਇਆ। ਪ੍ਰ ਇਨਹਾਂ ਦੋਨਾਂ ਦੇਸ਼ਾਂ ਦੇ ਆਪ੍ਿੀ ਿੰ ਬੰ ਧਾਂ ਵਿੁੱ ਚ ਵਖੁੱ ਚੋਤਾਣ ਦੇ ਬਾਿਜੂਦ ਦੋਹਾਂ ਦੇਸ਼ਾਂ ਦੇ ਿੰ ਬੰ ਧ ਿੋ ਿ

ਤੋਂ ਿੁੱ ਧ ਖ਼ਰਾਬ ਨਹੀਂ ਹੋਏ। ਆਰਵਥਕ, ਤਕਨੀਕੀ, ਵਿਵਗਆਨਕ ਅਤੇ ਿੁੱ ਵਭਆਚਾਰਕ ਖੇਤਰਾਂ ਵਿੁੱ ਚ ਇਨਹਾਂ ਦੋਹਾਂ ਦੇਸ਼ਾਂ ਨੇ ਇੁੱ ਕ ਦੂਜੇ ਨੂੰ

ਭਾਰੀ ਿਵਹਯੋਗ ਵਦੁੱ ਤਾ ਹੈ। ਭਾਰਤ ਨੂੰ ਿਭ ਤੋਂ ਿਧੇਰੇ ਆਰਵਥਕ ਿਹਾਇਤਾ ਿੰ ਯੁਕਤ ਰਾਜ ਕਰਦਾ ਆ ਵਰਹਾ ਹੈ। ਿੰ ਯੁਕਤ ਰਾਜ

ਿਰਕਾਰ ਅਤੇ ਇਿ ਦੇ ਆਰਵਥਕ ਅਦਾਰੇ ਭਾਰਤ ਦੀ ਆਰਵਥਕ ਅਤੇ ਵਿੁੱ ਤੀ ਪ੍ਰਣਾਿੀ ਵਿੁੱ ਚ ਮਹੁੱ ਤਿਪ੍ੂਰਨ ਭੂਵਮਕਾ ਵਨਭਾ ਰਹੇ

ਹਨ।ਿਾਨੂੰ ਵਨਕਟ ਭਵਿੁੱ ਖ ਵਿੁੱ ਚ ਦੋਹਾਂ ਦੇਸ਼ਾਂ ਦੇ ਹੋਰ ਿੀ ਚੰ ਗੇ ਿੰ ਬੰ ਧਾਂ ਦੀ ਆਿ ਹੈ।

ਪ੍ਰਸ਼ਨ 6.ਭਾਰਤ-ਪ੍ਾਕ ਿੰ ਬੰ ਧ ਤੇ ਇਨਹਾਂ ਵਿੁੱ ਚ ਤਣਾਅ ਦਾ ਮੁੁੱ ਖ ਕਾਰਨ,ਬਾਰੇ ਿੰ ਖੇਪ੍ ਨੋਟ ਵਿਖੋ।

ਉੱਤਰ:-ਭਾਰਤ ਅਤੇ ਪ੍ਾਵਕਿਤਾਨ ਦੇ ਿੰ ਬੰ ਧ ਆਰੰ ਭ ਤੋਂ ਹੀ ਵਖੁੱ ਚੋਤਾਣ ਅਤੇ ਿੈਰ- ਵਿਰੋਧ ਿਾਿੇ ਰਹੇ ਹਨ। ਕਸ਼ਮੀਰ ਦੇ ਝਗਿੇ

ਕਾਰਨ ਭਾਰਤ ਪ੍ਾਵਕਿਤਾਨ ਿੰ ਬੰ ਧ ਹਮੇਸ਼ਾਂ ਉਿਝ ਰਹੇ ਹਨ।1999 ਵਿੁੱ ਚ ਿੀ ਪ੍ਾਵਕਿਤਾਨ ਨੇ ਕਸ਼ਮੀਰੀ ਅੁੱ ਤਿਾਦੀ ਭੇਜ ਕੇ

ਕਾਰਵਗਿ ਦੇ ਇਿਾਕੇ ਤੇ ਕਬਜ਼ਾ ਕਰ ਵਿਆ। ਪ੍ਰ ਭਾਰਤ ਦੀ ਬਹਾਦਰ ਿੈਨਾ ਨੇ ਦੁਸ਼ਮਣਾਂ ਨੂੰ ਭਜਾ ਕੇ ਵਫਰ ਆਪ੍ਣੇ ਇਿਾਕੇ ਤੇ

ਕਬਜ਼ਾ ਕੀਤਾ ।ਭਾਰਤ ਕਸ਼ਮੀਰ ਨੂੰ ਆਪ੍ਣਾ ਅਵਨਿੱਖਿਿਾਂ ਅੰ ਗ ਿਮਝਦਾ ਹੈ ਅਤੇ ਇਿ ਦੀ ਿੁਰੁੱਵਖਆ ਕਰਨਾ ਆਪ੍ਣਾ ਧਰਮ

ਿਮਝਦਾ ਹੈ। ਭਾਰਤ ਪ੍ਾਵਕਿਤਾਨ ਿੰ ਬੰ ਧਾਂ ਨੂੰ ਿੁਧਾਰਨ ਅਤੇ ਆਪ੍ਿੀ ਿਮੁੱ ਵਿਆਿਾਂ ਦਾ ਹੁੱ ਿ ਕਰਨ ਿਈ ਿਮੇਂ-ਿਮੇਂ ਤੇ ਮੀਵਟੰ ਗਾਂ

ਹੁੰ ਦੀਆਂ ਰਹੀਆਂ ਹਨ। ਭਾਰਤ ਅਤੇ ਪ੍ਾਵਕਿਤਾਨ ਦੇ ਝਗਵਿਆਂ ਦਾ ਹੁੱ ਿ ਯੁੁੱ ਧ ਨਹੀਂ ਹੈ। ਦੋਹਾਂ ਦੇਸ਼ਾਂ ਦੇ ਿਧੇਰੇ ਿੋ ਕ ਆਪ੍ਿੀ ਦੋਿਤੀ,

ਿਵਹਯੋਗ ਅਤੇ ਵਮਿਿਰਤਨ ਦੇ ਚਾਹਿਾਨ ਹਨ।

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਿਗਪ੍ਗ 50-60 ਸ਼ਬਦਾਂ ਲਵਿੱ ਚ ਲਿਖੋ-:

ਪ੍ਰਸ਼ਨ 1.ਪ੍ੰ ਚਸ਼ੀਿ ਦੇ ਲਸਧਾਂਤਾਂ ਦਾ ਵਰਣਨ ਕਰੋ।

ਉੱਤਰ: 1.ਪ੍ਰਿਪ੍ਰ ਦੇਸ਼ਾਂ ਦੀ ਪ੍ਰਭੂਿੁੱਤਾ ਤੇ ਏਕਤਾ ਦਾ ਿਨਮਾਨ।

2. ਪ੍ਰਿਪ੍ਰ ਹਮਿਾ ਨਾ ਕਰਨਾ।

3.ਇੁੱ ਕ ਦੂਜੇ ਦੇ ਅੰ ਦਰੂਨੀ ਮਾਮਵਿਆਂ ਵਿੁੱ ਚ ਦਖ਼ਿ ਨਾ ਦੇਣਾ।

4.ਿਮਾਨਤਾ ਅਤੇ ਿਵਹਯੋਗ।

5.ਸ਼ਾਂਤਮਈ ਿਵਹਹੋਂਦ।

ਪ੍ਰਸ਼ਨ 2. ਗੁਿੱ ਟ ਲਨਰਿੇ ਪ੍ਤਾ ਦੀ ਨੀਤੀ ਦਾ ਅਰਥ ਅਤੇ ਭਾਰਤ ਦੁਆਰਾ ਇਸ ਨੰ ਅਪ੍ਣਾਏ ਿਾਣ ਦੇ ਕਾਰਨ ਦਿੱ ਸੋ।
ਉੱਤਰ: ਗੁਿੱ ਟ-ਲਨਰਿੇ ਪ੍ਤਾ ਦਾ ਅਰਥ:- ਗੁੁੱ ਟ-ਵਨਰਿੇ ਪ੍ਤਾ ਤੋਂ ਭਾਿ ਹੈ ਿੈਵਨਕ ਗੁੁੱ ਟਾਂ ਨਾਿੋਂ ਅਿੁੱਗ ਰਵਹਣਾ। ਇਹ ਅੰ ਤਰਰਾਸ਼ਟਰੀ
ਿਮੁੱ ਵਿਆਿਾਂ ਿੰ ਬੰ ਧੀ ਿੁਤੰਤਰਤਾ ਪ੍ੂਰਿਕ ਗੁਣਾਂ ਦੇ ਆਧਾਰ ‘ਤੇ ਵਨਰਣੇ ਿੈ ਣ ਦੀ ਨੀਤੀ ਹੈ।
ਂ ਿੋ ਅਮਰੀਕਨ
ਗੁਿੱ ਟ ਲਨਰਿੇ ਪ੍ ਨੀਤੀ ਅਪ੍ਣਾਉਣ ਦੇ ਕਾਰਨ: ਭਾਰਤ ਦੀ ਆਜ਼ਾਦੀ ਿਮੇਂ ਿੰ ਿਾਰ ਿਗਪ੍ਗ ਦੋ ਮੁੁੱ ਖ ਸ਼ਕਤੀ ਗੁੁੱ ਟਾਂ -ਐਗ
ਸ਼ਕਤੀ ਗੁੁੱ ਟ ਅਤੇ ਰੂਿੀ ਸ਼ਕਤੀ ਗੁੁੱ ਟ ਵਿੁੱ ਚ ਿੰ ਵਡਆ ਹੋਇਆ ਿੀ। ਇਨਹਾਂ ਸ਼ਕਤੀ ਗੁੁੱ ਟਾਂ ਵਿੁੱ ਚ ਸ਼ੀਤ ਯੁੁੱ ਧ ਚੁੱ ਿ ਵਰਹਾ ਿੀ। ਪ੍ੰ ਵਡਤ
ਜਿਾਹਰਿਾਿ ਨਵਹਰੂ ਨੇ ਇਹ ਮਵਹਿੂਿ ਕੀਤਾ ਵਕ ਰਾਸ਼ਟਰ ਦਾ ਵਨਰਮਾਣ ਤਦ ਹੀ ਹੋ ਿਕਦਾ ਹੈ ਜੇਕਰ ਭਾਰਤ ਇਨਹਾਂ ਸ਼ਕਤੀ ਗੁੁੱ ਟਾਂ
ਦੇ ਆਪ੍ਿੀ ਿੰ ਘਰਸ਼ ਤੋਂ ਦੂਰ ਰਹੇ। ਇਿ ਿਈ ਪ੍ੰ ਵਡਤ ਨਵਹਰੂ ਨੇ ਗੁੁੱ ਟ ਵਨਰਿੇ ਪ੍ਤਾ ਦੀ ਨੀਤੀ ਨੂੰ ਭਾਰਤ ਦੀ ਵਿਦੇਸ਼ ਨੀਤੀ ਦਾ
ਬੁਵਨਆਦੀ ਵਿਧਾਂਤ ਬਣਾਇਆ।
ਪ੍ਰਸ਼ਨ 3. ਸੰ ਯੁਕਤ ਰਾਸ਼ਟਰ ਦੀ ਸੁਰਿੱਲਖਆ ਪ੍ਰੀਸ਼ਦ ਦੇ ਸੰ ਖੇਪ੍ ਨੋਟ ਲਿਖੋ।
ਉੱਤਰ:1.ਿੁਰੁੱਵਖਆ ਪ੍ਰੀਸ਼ਦ ਿੰ ਯੁਕਤ ਰਾਸ਼ਟਰ ਦੀ ਕਾਰਜਪ੍ਾਵਿਕਾ ਹੈ।
2.ਇਿ ਵਿੁੱ ਚ ਕੁੁੱ ਿ 15 ਮੈਂਬਰ ਹਨ । ਇਿ ਦੇ 5 ਮੈਂਬਰ ਿਥਾਈ ਅਤੇ 10 ਮੈਂਬਰ ਅਿਥਾਈ ਹਨ।
3. ਿੰ ਯੁਕਤ ਰਾਜ ਅਮਰੀਕਾ, ਇੰ ਗਿੈਂ ਡ, ਰੂਿ, ਚੀਨ ਅਤੇ ਫ਼ਰਾਂਿ ਇਿ ਪ੍ਰੀਸ਼ਦ ਦੇ ਿਥਾਈ ਮੈਂਬਰ ਹਨ।
4. ਵਿਸ਼ਿ ਿਾਂਤੀ ਨੂੰ ਕਾਇਮ ਰੁੱ ਖਣ ਿਈ ਿੁਰੁੱਵਖਆ ਪ੍ਰੀਸ਼ਦ ਮਹੁੱ ਤਿਪ੍ੂਰਣ ਭੂਵਮਕਾ ਵਨਭਾਉਂਦੀ ਹੈ।
ਪ੍ਰਸ਼ਨ 4.ਸੰ ਯੁਕਤ ਰਾਸ਼ਟਰ ਲਵਚ ਭਾਰਤ ਦੀ ਭਲਮਕਾ ਦਾ ਸੰ ਖੇਪ੍ ਵਰਣਨ ਕਰੋ।
ਉੱਤਰ:1. ਭਾਰਤ ਿੰ ਯੁਕਤ ਰਾਸ਼ਟਰ ਦੇ ਮੁੁੱ ਢਿੇ 51 ਮੈਂਬਰਾਂ ਵਿੁੱ ਚੋਂ ਇੁੱ ਕ ਹੈ।
2. ਭਾਰਤ ਨੇ ਹੋਰ ਦੇਸ਼ਾਂ ਨਾਿ ਵਮਿ ਕੇ ਿੋ ਕਾਂ ਨੂੰ ਉਪ੍ਵਨਿੇਸ਼ਿਾਦ ਤੇ ਿਾਮਰਾਜਿਾਦ ਤੋਂ ਮੁਕਤ ਕਰਾਉਣ ਿਈ ਿੰ ਯੁਕਤ ਰਾਸ਼ਟਰ ਦੀ
ਮਹਾਂ ਿਭਾ ਵਿੁੱ ਚ ਮਤਾ ਪ੍ਾਿ ਕਰਿਾਇਆ।
3.1952 ਵਿੁੱ ਚ ਭਾਰਤ ਨੇ ਦੂਜੇ 12 ਦੇਸ਼ਾਂ ਨਾਿ ਵਮਿ ਕੇ ਦੁੱ ਖਣੀ ਅਫਰੀਕਾ ਦੇ ਨਿਿੀ ਵਿਤਕਰੇ ਵਿਰੁੁੱ ਧ ਮਹਾਂ ਿਭਾ ਵਿੁੱ ਚ ਆਿਾਜ਼
ਉਠਾਈ ਿੀ।
4.ਭਾਰਤ ਨੇ ਵਿਸ਼ਿ -ਿਾਂਤੀ ਿਥਾਵਪ੍ਤ ਕਰਨ ਵਿੁੱ ਚ ਿੰ ਯੁਕਤ ਰਾਸ਼ਟਰ ਨਾਿ ਪ੍ੂਰਨ ਿਵਹਯੋਗ ਵਦੁੱ ਤਾ ਹੈ।
ਪ੍ਰਸ਼ਨ 5.ਭਾਰਤ ਤੇ ਸੰ ਯੁਕਤ ਰਾਿ ਅਮਰੀਕਾ ਦੇ ਸੰ ਬੰ ਧਾਂ ਦਾ ਸੰ ਖੇਪ੍ ਵਰਣਨ ਕਰੋ।
ਉੱਤਰ: ਿੰ ਯੁਕਤ ਰਾਜ ਅਮਰੀਕਾ ਿੰ ਿਾਰ ਦੀਆਂ ਮਹਾਨ ਸ਼ਕਤੀਆਂ ਵਿੁੱ ਚੋਂ ਿਰਿ ਿਰੇਸ਼ਟ ਹੈ।ਭਾਰਤ ਨਾਿ ਇਿ ਦੇ ਿੰ ਬੰ ਧ ਵਕਿੇ ਿਮੇਂ ਿੀ
ਿਾਮਾਨ ਅਤੇ ਿਧਾਰਨ ਨਹੀਂ ਰਹੇ। ਭਾਰਤ ਦੀ ਆਜ਼ਾਦੀ ਮਗਰੋਂ ਕਸ਼ਮੀਰ ਅਤੇ ਹੋਰ ਕਈ ਕਾਰਨਾਂ ਕਰਕੇ ਨਾਿ ਦੋਹਾਂ ਦੇਸ਼ਾਂ ਦੇ ਮਾਿੇ
ਿੰ ਬੰ ਧਾਂ ਦਾ ਆਰੰ ਭ ਹੋਇਆ। ਪ੍ਰ ਇਨਹਾਂ ਦੋਨਾਂ ਦੇਸ਼ਾਂ ਦੇ ਆਪ੍ਿੀ ਿੰ ਬੰ ਧਾਂ ਵਿੁੱ ਚ ਵਖੁੱ ਚੋਤਾਣ ਦੇ ਬਾਿਜੂਦ ਦੋਹਾਂ ਦੇਸ਼ਾਂ ਦੇ ਿੰ ਬੰ ਧ ਿੋ ਿ ਤੋਂ
ਿੁੱ ਧ ਖ਼ਰਾਬ ਨਹੀਂ ਹੋਏ। ਆਰਵਥਕ, ਤਕਨੀਕੀ, ਵਿਵਗਆਨਕ ਅਤੇ ਿੁੱ ਵਭਆਚਾਰਕ ਖੇਤਰਾਂ ਵਿੁੱ ਚ ਇਨਹਾਂ ਦੋਹਾਂ ਦੇਸ਼ਾਂ ਨੇ ਇੁੱ ਕ ਦੂਜੇ ਨੂੰ
ਭਾਰੀ ਿਵਹਯੋਗ ਵਦੁੱ ਤਾ ਹੈ। ਭਾਰਤ ਨੂੰ ਿਭ ਤੋਂ ਿਧੇਰੇ ਆਰਵਥਕ ਿਹਾਇਤਾ ਿੰ ਯੁਕਤ ਰਾਜ ਕਰਦਾ ਆ ਵਰਹਾ ਹੈ। ਿੰ ਯੁਕਤ ਰਾਜ
ਿਰਕਾਰ ਅਤੇ ਇਿ ਦੇ ਆਰਵਥਕ ਅਦਾਰੇ, ਭਾਰਤ ਦੀ ਆਰਵਥਕ ਅਤੇ ਵਿੁੱ ਤੀ ਪ੍ਰਣਾਿੀ ਵਿੁੱ ਚ ਮਹੁੱ ਤਿਪ੍ੂਰਨ ਭੂਵਮਕਾ ਵਨਭਾ ਰਹੇ ਹਨ।
ਿਾਨੂੰ ਵਨਕਟ ਭਵਿੁੱ ਖ ਵਿੁੱ ਚ ਦੋਹਾਂ ਦੇਸ਼ਾਂ ਦੇ ਹੋਰ ਿੀ ਚੰ ਗੇ ਿੰ ਬੰ ਧਾਂ ਦੀ ਆਿ ਹੈ।
ਪ੍ਰਸ਼ਨ 6.ਭਾਰਤ-ਪ੍ਾਕ ਸੰ ਬੰ ਧ ਅਤੇ ਇਨਹਾਂ ਲਵਿੱ ਚ ਤਣਾਅ ਦਾ ਮੁਿੱ ਖ ਕਾਰਨ, ਬਾਰੇ ਸੰ ਖੇਪ੍ ਨੋਟ ਲਿਖੋ।
ਉੱਤਰ:-ਭਾਰਤ ਅਤੇ ਪ੍ਾਵਕਿਤਾਨ ਦੇ ਿੰ ਬੰ ਧ ਆਰੰ ਭ ਤੋਂ ਹੀ ਵਖੁੱ ਚੋਤਾਣ ਅਤੇ ਿੈਰ- ਵਿਰੋਧ ਿਾਿੇ ਰਹੇ ਹਨ। ਕਸ਼ਮੀਰ ਦੇ ਝਗਿੇ
ਕਾਰਨ ਭਾਰਤ -ਪ੍ਾਵਕਿਤਾਨ ਿੰ ਬੰ ਧ ਹਮੇਸ਼ਾਂ ਉਿਝੇ ਰਹੇ ਹਨ।1999 ਵਿੁੱ ਚ ਿੀ ਪ੍ਾਵਕਿਤਾਨ ਨੇ ਕਸ਼ਮੀਰੀ ਅੁੱ ਤਿਾਦੀ ਭੇਜ ਕੇ
ਕਾਰਵਗਿ ਦੇ ਇਿਾਕੇ ‘ਤੇ ਕਬਜ਼ਾ ਕਰ ਵਿਆ। ਪ੍ਰ ਭਾਰਤ ਦੀ ਬਹਾਦਰ ਿੈਨਾ ਨੇ ਦੁਸ਼ਮਣਾਂ ਨੂੰ ਭਜਾ ਕੇ ਵਫਰ ਆਪ੍ਣੇ ਇਿਾਕੇ ਤੇ
ਕਬਜ਼ਾ ਕੀਤਾ ।ਭਾਰਤ ਕਸ਼ਮੀਰ ਨੂੰ ਆਪ੍ਣਾ ਅਵਨਿੱਖਿਿਾਂ ਅੰ ਗ ਿਮਝਦਾ ਹੈ ਅਤੇ ਇਿ ਦੀ ਿੁਰੁੱਵਖਆ ਕਰਨਾ ਆਪ੍ਣਾ ਧਰਮ
ਿਮਝਦਾ ਹੈ।ਭਾਰਤ ਪ੍ਾਵਕਿਤਾਨ ਿੰ ਬੰ ਧਾਂ ਨੂੰ ਿੁਧਾਰਨ ਅਤੇ ਆਪ੍ਿੀ ਿਮੁੱ ਵਿਆਿਾਂ ਦਾ ਹੁੱ ਿ ਕਰਨ ਿਈ ਿਮੇਂ-ਿਮੇਂ ਤੇ ਮੀਵਟੰ ਗਾਂ
ਹੁੰ ਦੀਆਂ ਰਹੀਆਂ ਹਨ। ਭਾਰਤ ਅਤੇ ਪ੍ਾਵਕਿਤਾਨ ਦੇ ਝਗਵਿਆਂ ਦਾ ਹੁੱ ਿ ਯੁੁੱ ਧ ਨਹੀਂ ਹੈ। ਦੋਹਾਂ ਦੇਸ਼ਾਂ ਦੇ ਿਧੇਰੇ ਿੋ ਕ ਆਪ੍ਿੀ ਦੋਿਤੀ,
ਿਵਹਯੋਗ ਅਤੇ ਵਮਿਿਰਤਨ ਦੇ ਚਾਹਿਾਨ ਹਨ।

ਲਤਆਰ ਕਰਤਾ: ਬਿਿੀਤ ਕੌ ਰ (ਸ.ਸ.ਲਮਸਟਰੈਸ) ਪ੍ੜਚੋਿ ਕਰਤਾ: ਰਣਿੀਤ ਕੌ ਰ (ਸ.ਸ.ਲਮਸਟਰੈਸ)


ਸ.ਸ.ਸ.ਸਮਾਰਟ ਸਕਿ ਮਗਰਮਦੀਆਂ, ਗੁਰਦਾਸਪ੍ੁਰ ਸ.ਸ.ਸ.ਸਮਾਰਟ ਸਕਿ ਲਤਿੱ ਬੜ, ਲਿਿਹਾ ਗੁਰਦਾਸਪ੍ੁਰ

You might also like