You are on page 1of 3

ਸ਼ਰੇਣੀ: ਦਸਵੀਂ (ਸਮਾਲਜਕ ਲਸਿੱ ਲਖਆ)

ਨਾਗਲਰਕ ਸਾਸ਼ਤਰ
ਪ੍ਾਠ: 10 ਭਾਰਤੀ ਸੰ ਲਵਧਾਨ ਦੀਆਂ ਲਵਸੇਸਤਾਵਾਂ

ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ ਜਾਂ ਇਕ ਵਾਕ ਲਵਿੱ ਚ ਲਦਓ:-
ਪ੍ਰਸ਼ਨ 1. ਸੰ ਵਿਧਾਨ ਤੋਂ ਤੁਹਾਡਾ ਕੀ ਭਾਿ ਹੈ?
ਉੱਤਰ- ਸੰ ਵਿਧਾਨ ਇੱ ਕ ਮੌਵਿਕ ਕਾਨੰ ਨੀ ਦਸਤਾਿੇਜ਼ ਹੁੰ ਦਾ ਹੈ ਵਿਸ ਦੇ ਅਨੁਸਾਰ ਦੇਸ਼ ਦੀ ਸਰਕਾਰ ਦਾ ਸੰ ਚਾਿਨ ਕੀਤਾ ਿਾਂਦਾ ਹੈ।
ਪ੍ਰਸ਼ਨ 2: ਪ੍ਰਸਤਾਿਨਾ ਦਾ ਆਰੰ ਭ ਵਕਨਹਾਂ ਸ਼ਬਦਾਂ ਨਾਿ ਹੁੰ ਦਾ ਹੈ?
ਉੱਤਰ: ਪ੍ਰਸਤਾਿਨਾ ਦੇ ਮੁੱ ਢਿੇ ਸ਼ਬਦ ਹਨ: ”ਅਸੀਂ ਭਾਰਤ ਦੇ ਿੋ ਕ ਭਾਰਤ ਨੰ ਇਕ ਸੰ ਪ੍ਰਨ ਪ੍ਰਭਸੱ ਤਾ ਸੰ ਪ੍ੰ ਨ, ਸਮਾਿਿਾਦੀ, ਧਰਮ-
ਵਨਰਪ੍ੱ ਖ ਅਤੇ ਿੋ ਕਤੰ ਤਰੀ ਗਣਰਾਿ ਐਿਾਨ ਕਰਦੇ ਹਾਂ”।
ਪ੍ਰਸ਼ਨ 3. ਭਾਰਤੀ ਸੰ ਵਿਧਾਨ ਦੀਆਂ ਇਕ ਪ੍ਰਮੁੱਖ ਵਿਸ਼ੇਸ਼ਤਾ ਦੱ ਸੋ।
ਉੱਤਰ- ਿੰਬਾ ਅਤੇ ਵਿਸਵਤਰਤ ਸੰ ਵਿਧਾਨ।
ਪ੍ਰਸ਼ਨ 4. ਸੰ ਘਾਤਮਕ ਸੰ ਵਿਧਾਨ ਦੀ ਇਕ ਵਿਸ਼ੇਸ਼ਤਾ ਦੱ ਸੋ।
ਉੱਤਰ- ਕੇਂਦਰ ਅਤੇ ਰਾਿਾਂ ਵਿਚਕਾਰ ਸ਼ਕਤੀਆਂ ਦੀ ਿੰ ਡ।
ਪ੍ਰਸ਼ਨ 5. ਭਾਰਤੀ ਨਾਗਵਰਕਾਂ ਦਾ ਕੋਈ ਇਕ ਮੌਵਿਕ ਅਵਧਕਾਰ ਵਿਖੋ।
ਉੱਤਰ- ਸਮਾਨਤਾ ਦਾ ਅਵਧਕਾਰ
ਪ੍ਰਸ਼ਨ 6. ਭਾਰਤੀ ਨਾਗਵਰਕਾਂ ਦਾ ਕੋਈ ਇਕ ਮੋਵਿਕ ਫਰਜ਼ ਦੱ ਸੋ।
ਉੱਤਰ- ਏਕਤਾ ਅਤੇ ਅਖੰ ਡਤਾ ਦੀ ਰਾਖੀ ਕਰਨੀ।
(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਲਵਚ ਲਦਓ-
ਪ੍ਰਸ਼ਨ 1. ਭਾਰਤ ਇਕ ਧਰਮ ਲਨਰਪ੍ਿੱ ਖ, ਿੋ ਕਤੰ ਤਰੀ ਗਣਰਾਜ ਹੈ। ਲਵਆਲਖਆ ਕਰੋ।
ਉੱਤਰ:-ਸੰ ਵਿਧਾਨ ਅਨੁਸਾਰ ਭਾਰਤ ਨੰ ਧਰਮ ਵਨਰਪ੍ੱ ਖ ਅਤੇ ਿੋ ਕਤੰ ਤਰੀ ਗਣਰਾਿ ਘੋਵਸ਼ਤ ਕੀਤਾ ਵਗਆ ਹੈ। ਧਰਮ ਲਨਰਪ੍ਿੱ ਖ ਰਾਜ ਤੋਂ
ਭਾਿ ਹੈ ਵਕ ਭਾਰਤ ਰਾਿ ਵਕਸੇ ਧਰਮ ਦੀ ਸਰਪ੍ਰਸਤੀ ਨਹੀਂ ਕਰਦਾ ਅਤੇ ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕਰਦਾ ਹੈ। ਧਰਮ ਦੇ ਆਧਾਰ
‘ਤੇ ਨਾਗਵਰਕਾਂ ਨਾਿ ਕੋਈ ਭੇਦਭਾਿ ਨਹੀਂ ਕੀਤਾ ਿਾਂਦਾ। ਹਰੇਕ ਨਾਗਵਰਕ ਨੰ ਆਪ੍ਣੀ ਇੱ ਛਾ ਅਨੁਸਾਰ ਧਰਮ ਅਪ੍ਣਾਉਣ ਦੀ ਆਜ਼ਾਦੀ
ਹੈ।
ਿੋ ਕਤੰ ਤਰੀ ਰਾਜ ਤੋਂ ਭਾਿ ਹੈ ਵਕ ਭਾਰਤ ਵਿੱ ਚ ਸ਼ਾਸਨ ਦੀ ਸਰਿਉੱਚ ਸ਼ਕਤੀ ਵਕਸੇ ਖਾਸ ਿਰਗ, ਸ਼ਰੇਣੀ ਿਾਂ ਦਿ ਕੋਿ ਨਹੀਂ ਬਿਵਕ ਸਮੁੱ ਚੀ
ਿਨਤਾ ਕੋਿ ਹੈ।
ਭਾਰਤ ਦੇ ਗਣਰਾਜ ਹੋਣ ਤੋਂ ਭਾਿ ਹੈ ਵਕ ਰਾਿ ਦਾ ਮੁਖੀ ਰਾਸ਼ਟਰਪ੍ਤੀ ਹੋਿੇਗਾ, ਿਨਤਾ ਦੇ ਪ੍ਰਤੀਵਨਧੀਆਂ ਦੁਆਰਾ ਚੁਵਣਆ ਿਾਿੇਗਾ।
ਪ੍ਰਸ਼ਨ 2. ਪ੍ਰਸਤਾਵਨਾ ਲਵਿੱ ਚ ਦਰਸਾਏ ਉਦੇਸ਼ਾਂ ਦਾ ਸੰ ਖੇਪ੍ ਵਰਣਨ ਕਰੋ।
ਉੱਤਰ:-1. ਭਾਰਤ ਇੱ ਕ ਸੰ ਪ੍ਰਨ ਪ੍ਰਭਸੱ ਤਾ ਸੰ ਪ੍ੰ ਨ ਸਮਾਿਿਾਦੀ, ਧਰਮ ਵਨਰਪ੍ੱ ਖ ਅਤੇ ਿੋ ਕਤੰ ਤਰੀ ਗਣਰਾਿ ਹੋਿੇਗਾ।
2. ਸਾਰੇ ਨਾਗਵਰਕਾਂ ਨੰ ਸਮਾਵਿਕ, ਆਰਵਿਕ ਅਤੇ ਰਾਿਨੀਤਕ ਵਨਆਂ ਦੇਣਾ।
3. ਭਾਰਤ ਦੇ ਹਰੇਕ ਨਾਗਵਰਕ ਨੰ ਆਪ੍ਣੇ ਵਿਚਾਰ ਪ੍ਰਗਟ ਕਰਨ, ਆਪ੍ਣੀ ਇੱ ਛਾ ਅਨੁਸਾਰ ਧਰਮ ਅਪ੍ਣਾਉਣ ਦੀ ਸੁਤੰਤਰਤਾ ਦੇਣਾ।
4. ਸਾਰੇ ਨਾਗਵਰਕਾਂ ਵਿੱ ਚ ਭਾਈਚਾਰੇ ਦੀ ਭਾਿਨਾ ਦਾ ਵਿਸਿਾਰ ਕਰਨਾ।
5. ਰਾਸ਼ਟਰ ਦੀ ਏਕਤਾ ਅਤੇ ਅਖੰ ਡਤਾ ਨੰ ਕਾਇਮ ਰੱ ਖਣ ਿਈ ਵਦਰੜ੍ਹ ਸੰ ਕਿਪ੍ ਹੋਣਾ।
ਪ੍ਰਸ਼ਨ 3.ਹੇਠ ਲਿਖੇ ਅਲਧਕਾਰਾਂ ਲਵਿੱ ਚੋਂ ਲਕਸੇ ਇਿੱਕ ਦੀ ਸੰ ਖੇਪ੍ ਲਵਆਲਖਆ ਕਰੋ-
ੳ) ਸਮਾਨਤਾ ਦਾ ਅਲਧਕਾਰ:-1.ਸਾਰੇ ਭਾਰਤੀ ਨਾਗਵਰਕ ਕਾਨੰ ਨ ਦੇ ਸਾਹਮਣੇ ਸਮਾਨ ਹਨ।
2.ਵਕਸੇ ਨਾਗਵਰਕ ਨਾਿ ਧਰਮ, ਿਾਤ, ਨਸਿ ਅਤੇ ਵਿੰਗ ਦੇ ਆਧਾਰ ‘ਤੇ ਕੋਈ ਵਿਤਕਰਾ ਨਹੀਂ ਕੀਤਾ ਿਾਿੇਗਾ।
3.ਰਾਿ ਅਧੀਨ ਰੁਜ਼ਗਾਰ ਿਾਂ ਪ੍ਦਿੀਆਂ ਤੇ ਵਨਯੁਕਤੀਆਂ ਿਈ ਸਾਰੇ ਨਾਗਵਰਕਾਂ ਨੰ ਸਮਾਨ ਮੌਕੇ ਵਦੱ ਤੇ ਿਾਣਗੇ।
4.ਸਦੀਆਂ ਤੋਂ ਚਿੀ ਆ ਰਹੀ ਛਤ-ਛਾਤ ਦੀ ਵਬਮਾਰੀ ਨੰ ਸਮਾਪ੍ਤ ਕਰ ਵਦੱ ਤਾ ਵਗਆ ਹੈ।
ਅ) ਸੁਤੰਤਰਤਾ ਦਾ ਅਲਧਕਾਰ:-1.ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ।
2.ਹਵਿਆਰਾਂ ਤੋਂ ਵਬਨਾਂ ਸ਼ਾਂਤਮਈ ਰਪ੍ ਵਿੱ ਚ ਇਕੱ ਤਰ ਹੋਣ ਦੀ ਆਜ਼ਾਦੀ।
3.ਸਮਹ ਿਾਂ ਸੰ ਘ ਸਿਾਵਪ੍ਤ ਕਰਨ ਦੀ ਸੁਤੰਤਰਤਾ।
4. ਸਮੁੱ ਚੇ ਭਾਰਤ ਵਿੱ ਚ ਵਫਰਨ- ਤੁਰਨ ਦੀ ਸੁਤੰਤਰਤਾ।
5.ਦੇਸ਼ ਦੇ ਵਕਸੇ ਿੀ ਭਾਗ ਵਿੱ ਚ ਰਵਹਣ ਦੀ ‘ਤੇ ਵਨਿਾਸ ਅਸਿਾਨ ਬਣਾਉਣ ਦੀ ਸੁਤੰਤਰਤਾ।
ੲ) ਸ਼ੋਸ਼ਣ ਦੇ ਲਵਰੁਿੱ ਧ ਅਲਧਕਾਰ:-ਭਾਰਤੀ ਸੰ ਵਿਧਾਨ ਵਿੱ ਚ ਮਨੁੱਖ ਦਾ ਿਪ੍ਾਰ ਕਰਨ ਅਤੇ ਵਬਨਾਂ ਿੇਤਨ ਜ਼ਬਰੀ ਕੰ ਮ ਕਰਾਉਣ ਦੀ ਮਨਾਹੀ
ਕੀਤੀ ਗਈ ਹੈ। ਇਸਦੀ ਉਿੰਘਣਾ ਕਰਨ ਿਾਿੇ ਨੰ ਕਾਨੰ ਨ ਅਨੁਸਾਰ ਸਜ਼ਾ ਵਦੱ ਤੀ ਿਾ ਸਕਦੀ ਹੈ। 14 ਸਾਿ ਤੋਂ ਘੱ ਟ ਉਮਰ ਦੇ ਬੱ ਵਚਆਂ ਨੰ
ਵਕਸੇ ਕਾਰਖਾਨੇ ਵਿੱ ਚ ਵਕਸੇ ਅਵਿਹੇ ਕੰ ਮ ‘ਤੇ ਨਹੀਂ ਿਗਾਇਆ ਿਾ ਸਕਦਾ ਵਿੱ ਿੇ ਉਨਹਾਂ ਦਾ ਵਿਕਾਸ ਰੁਕ ਿਾਿੇ।
ਸ) ਸੰ ਲਵਧਾਲਨਕ ਉਪ੍ਚਾਰਾਂ ਦਾ ਅਲਧਕਾਰ:-ਸੰ ਵਿਧਾਨ ਦੁਆਰਾ ਨਾਗਵਰਕਾਂ ਨੰ ਅਵਧਕਾਰ ਪ੍ਰਦਾਨ ਕਰਨੇ ਹੀ ਕਾਫ਼ੀ ਨਹੀਂ ਹਨ। ਇਨਹਾਂ
ਅਵਧਕਾਰਾਂ ਦਾ ਸਵਤਕਾਰ ਕਰਨਾ ‘ਤੇ ਿਾਗ ਕਰਿਾਉਣਾ ਵਜ਼ਆਦਾ ਮਹੱ ਤਿਪ੍ਰਨ ਹੈ। ਿੇਕਰ ਸਮੇਂ ਦੀ ਸਰਕਾਰ ਇਨਹਾਂ ਅਵਧਕਾਰਾਂ ਦੀ
ਉਿੰਘਣਾ ਕਰਦੀ ਹੈ ਤਾਂ ਨਾਗਵਰਕਾਂ ਕੋਿ ਉਨਹਾਂ ਦੇ ਵਿਰੁੱ ਧ ਕਾਨੰ ਨੀ ਉਪ੍ਾਅ ਹੋਣੇ ਚਾਹੀਦੇ ਹਨ।ਭਾਰਤੀ ਸੰ ਵਿਧਾਨ ਅਧੀਨ ਨਾਗਵਰਕਾਂ ਦੇ
ਅਵਧਕਾਰਾਂ ਦੇ ਵਿਰੁੱ ਧ ਕੀਤੇ ਰਾਿ ਦੇ ਕਾਰਿਾਂ ਨੰ ਅਦਾਿਤਾਂ ਵਿੱ ਚ ਚੁਣੌਤੀ ਵਦੱ ਤੀ ਿਾ ਸਕਦੀ ਹੈ।ਭਾਰਤੀ ਨਾਗਵਰਕਾਂ ਦੇ ਇਸ ਅਵਧਕਾਰ ਨੰ
ਸੰ ਵਿਧਾਨਕ ਉਪ੍ਚਾਰਾਂ ਦਾ ਅਵਧਕਾਰ ਵਕਹਾ ਵਗਆ ਹੈ।
ਪ੍ਰਸ਼ਨ 4.ਹੇਠ ਲਿਖੇ ਰਾਜ ਦੀ ਨੀਤੀ ਦੇ ਲਨਰਦੇਸ਼ਕ ਲਸਧਾਂਤਾਂ ਲਵਚੋਂ ਲਕਸੇ ਇਕ ਦੀ ਸੰ ਖੇਪ੍ ਲਵਆਲਖਆ ਕਰੋ-
ੳ) ਸਮਾਜਵਾਦੀ:-1.ਸਮਾਿਿਾਦੀ ਵਸਧਾਂਤ ਅਨੁਸਾਰ ਰਾਿ ਦਾ ਉਦੇਸ਼ ਿਨਤਕ ਭਿਾਈ ਹੋਿੇ ਅਤੇ ਕੌ ਮੀ ਿੀਿਨ ਦੇ ਹਰੇਕ ਖੇਤਰ ਵਿੱ ਚ
ਸਮਾਵਿਕ, ਆਰਵਿਕ ਅਤੇ ਰਾਿਨੀਤਕ ਵਨਆਂ ਵਮਿੇ ।
2.ਸਮਾਿ ਵਿੱ ਚ ਹਰੇਕ ਨਾਗਵਰਕ ਨੰ ਆਪ੍ਣੀ ਰੋਜ਼ੀ ਕਮਾਉਣ ਦਾ ਅਵਧਕਾਰ ਪ੍ਰਾਪ੍ਤ ਹੋਿੇ।
3. ਵਬਮਾਰੀ, ਬੇਕਾਰੀ, ਬੁਢਾਪ੍ਾ ਤੇ ਅੰ ਗਹੀਣ ਹੋਣ ਦੀ ਅਿਸਿਾ ਵਿੱ ਚ ਰਾਿ ਆਪ੍ਣੀ ਸ਼ਕਤੀ ਅਨੁਸਾਰ ਨਾਗਵਰਕਾਂ ਦੀ ਸਹਾਇਤਾ ਕਰੇ।
4.6-14 ਸਾਿ ਦੇ ਬੱ ਵਚਆਂ ਿਈ ਿਾਜ਼ਮੀ ਤੇ ਮੁਫ਼ਤ ਵਿੱ ਵਦਆ ਦਾ ਪ੍ਰਬੰਧ ਕਰੇ।
5.ਇਸਤਰੀਆਂ ਅਤੇ ਪ੍ੁਰਸ਼ਾਂ ਿਈ ਇਕੋ ਵਿਹੇ ਕੰ ਮ ਿਈ ਇੱ ਕੋ ਵਿਹੀ ਤਨਖਾਹ ਵਮਿੇ ।
ਅ) ਗਾਂਧੀਵਾਦੀ:-1. ਵਪ੍ੰ ਡਾਂ ਵਿਚ ਪ੍ੰ ਚਾਇਤਾਂ ਸਿਾਵਪ੍ਤ ਕਰਕੇ ਉਨਹਾਂ ਨੰ ਅਵਿਹੀਆਂ ਸ਼ਕਤੀਆਂ ਦੇਿੇ, ਵਿਸ ਨਾਿ ਉਹ ਇੱ ਕ ਸਿਰਾਿ ਦੀ
ਇਕਾਈ ਦੇ ਰਪ੍ ਵਿੱ ਚ ਕੰ ਮ ਕਰ ਸਕਣ।
2.ਰਾਿ ਵਪ੍ੰ ਡਾਂ ਵਿੱ ਚ ਵਨਿੱਿੀ ਸਵਹਕਾਰੀ ਘਰੇਿ ਉਦਯੋਗਾਂ ਨੰ ਉਤਸ਼ਾਹ ਦੇਿੇ।
3.ਰਾਿ ਕਮਜ਼ੋਰ ਿਰਗਾਂ ਨੰ ਵਿੱ ਵਦਅਕ ਸਹਿਤਾਂ ਪ੍ਰਦਾਨ ਕਰੇ।
4.ਅਨੁਸਵਚਤ ਿਾਤੀਆਂ,ਪ੍ੱ ਛੜ੍ੀਆਂ ਸ਼ਰੇਣੀਆਂ ਅਤੇ ਕਬੀਵਿਆਂ ਨੰ ਸਮਾਵਿਕ ਅਵਨਆਂ ਅਤੇ ਹਰ ਪ੍ਰਕਾਰ ਦੀ ਿੁੱਟ- ਖਸੁੱ ਟ ਤੋਂ ਬਚਾਿੇ।
5.ਰਾਿ ਿੋ ਕਾਂ ਦੇ ਿੀਿਨ ਪ੍ੱ ਧਰ ਨੰ ਉੱਚਾ ਚੁੱ ਕਣ ਅਤੇ ਵਸਹਤ ਸੁਧਾਰਨ ਨੰ ਆਪ੍ਣਾ ਕਰਤੱ ਿ ਸਮਝੇ।
ੲ) ਉਦਾਰਵਾਦੀ:-1.ਰਾਿ ਸਮੁੱ ਚੇ ਭਾਰਤ ਵਿੱ ਚ ਇੱ ਕ ਸਮਾਨ ਅਸੈਵਨਕ ਵਿਹਾਰ ਵਨਯਮ (Uniform Civil Code) ਿਾਗ ਕਰਨ ਦਾ
ਯਤਨ ਕਰੇ।
2. ਰਾਿ ਵਨਆਂਪ੍ਾਵਿਕਾ ਤੇ ਕਾਰਿਪ੍ਾਵਿਕਾ ਨੰ ਿੱ ਖ ਕਰਨ ਿਈ ਯੋਗ ਕਾਰਿਾਈ ਕਰੇ।
3.ਰਾਿ ਆਧੁਵਨਕ ਵਿਵਗਆਨਕ ਆਧਾਰ ‘ਤੇ ਖੇਤੀਬਾੜ੍ੀ ਦਾ ਪ੍ਰਬੰਧ ਕਰੇ।
4. ਰਾਿ ਪ੍ਸ਼ ਪ੍ਾਿਣ ਵਿੱ ਚ ਸੁਧਾਰ ਅਤੇ ਪ੍ਸ਼ਆਂ ਦੀ ਨਸਿ ਸੁਧਾਰਨ ਦਾ ਯਤਨ ਕਰੇ।
5. ਰਾਿ ਿਾਤਾਿਰਨ ਦੀ ਰੱ ਵਖਆ ਤੇ ਸੁਧਾਰ ਿਈ ਦੇਸ਼ ਦੇ ਿੰ ਗਿੀ ਿੀਿਨ ਦੀ ਰੱ ਵਖਆ ਿਈ ਯਤਨ ਕਰੇ।
ਪ੍ਰਸ਼ਨ 5.ਮੌਲਿਕ ਅਲਧਕਾਰਾਂ ਅਤੇ ਰਾਜਨੀਤੀ ਦੇ ਲਨਰਦੇਸ਼ਕ ਲਸਧਾਂਤਾਂ ਲਵਿੱ ਚ ਮੂਿ ਭੇਦ ਦਿੱ ਸੋ।
ਉੱਤਰ:-ਸੰ ਵਿਧਾਨ ਦੇ ਤੀਿੇ ਅਤੇ ਚੌਿੇ ਅਵਧਆਇ ਵਿੱ ਚ ਨਾਗਵਰਕਾਂ ਦੇ ਮਹੱ ਤਿਪ੍ਰਨ ਮੌਵਿਕ ਅਵਧਕਾਰ ਅਤੇ ਰਾਿ ਦੀ ਨੀਤੀ ਦੇ ਵਨਰਦੇਸ਼ਕ
ਵਸਧਾਂਤ ਅੰ ਵਕਤ ਕੀਤੇ ਗਏ ਹਨ।ਇਨਹਾਂ ਦੋਹਾਂ ਵਿਚ ਕੁਝ ਮਿ ਅੰ ਤਰ ਹੇਠ ਵਿਖੇ ਅਨੁਸਾਰ ਹੈ:-
1.ਮੌਵਿਕ ਅਵਧਕਾਰ ਵਨਆਂ ਯੋਗ ਹਨ ਪ੍ਰ ਵਨਰਦੇਸ਼ਕ ਵਸਧਾਂਤ ਵਨਆਂਯੋਗ ਨਹੀਂ ਹਨ ।
2. ਮੌਵਿਕ ਅਵਧਕਾਰ ਵਨਖੇਧਾਤਮਕ ਅਤੇ ਵਨਰਦੇਸ਼ਕ ਵਸਧਾਂਤ ਵਨਸਚਾਤਮਕ ਸਰਪ੍ ਦੇ ਹਨ।
3.ਕੁਝ ਵਨਰਦੇਸ਼ਕ ਵਸਧਾਂਤ ਮੌਵਿਕ ਅਵਧਕਾਰਾਂ ਤੋਂ ਉੱਤਮ ਹਨ।
4.ਮੌਵਿਕ ਅਵਧਕਾਰਾਂ ਦਾ ਮੰ ਤਿ ਭਾਰਤ ਵਿੱ ਚ ਰਾਿਨੀਵਤਕ ਿੋ ਕਤੰ ਤਰ ਦੀ ਸਿਾਪ੍ਨਾ ਕਰਨਾ ਹੈ ਿਦ ਵਕ ਵਨਰਦੇਸ਼ਕ ਵਸਧਾਂਤਾਂ ਦਾ ਵਨਸ਼ਾਨਾ
ਸਮਾਵਿਕ ਅਤੇ ਆਰਵਿਕ ਿੋ ਕਤੰ ਤਰ ਦੀ ਸਿਾਪ੍ਨਾ ਕਰਨਾ ਹੈ।
ਪ੍ਰਸ਼ਨ 6.ਭਾਰਤੀ ਨਾਗਲਰਕਾਂ ਦੇ ਫ਼ਰਜ਼ਾਂ ਨੂੰ ਲਕਵੇਂ ਤੇ ਕਦੋਂ ਸੰ ਲਵਧਾਨ ਵੀ ਸ਼ਾਲਮਿ ਕੀਤਾ ਲਗਆ?
ਉੱਤਰ:-ਅਵਧਕਾਰ ਅਤੇ ਕਰਤੱ ਿ ਇਕ ਹੀ ਵਸੱ ਕੇ ਦੇ ਦੋ ਪ੍ਾਸੇ ਹੁੰ ਦੇ ਹਨ। ਅਵਧਕਾਰ ਅਤੇ ਕਰਤੱ ਿ ਨਾਿ-ਨਾਿ ਹੀ ਚਿਦੇ ਹਨ। ਅਵਧਕਾਰਾਂ
ਦੀ ਹੋਂਦ ਿਈ ਕਰਤੱ ਿ ਜ਼ਰਰੀ ਹਨ।ਇਸ ਿਈ ਬਹੁਤ ਸਾਰੇ ਦੇਸ਼ਾਂ ਨੇ ਆਪ੍ਣੇ ਨਾਗਵਰਕਾਂ ਦੇ ਅਵਧਕਾਰਾਂ ਨਾਿ ਸੰ ਵਿਧਾਨ ਵਿੱ ਚ ਉਨਹਾਂ ਦੇ ਮਿ
ਕਰਤੱ ਿ ਿੀ ਅੰ ਵਕਤ ਕੀਤੇ ਹੋਏ ਹਨ।ਭਾਰਤ ਦੇ ਮੌਵਿਕ ਸੰ ਵਿਧਾਨ ਵਿੱ ਚ ਨਾਗਵਰਕਾਂ ਦੇ ਕਰਤੱ ਿਾਂ ਦੀ ਵਿਿਸਿਾ ਨਹੀਂ ਕੀਤੀ ਗਈ ਸੀ ਪ੍ਰ
1976 ਵਿੱ ਚ 42ਿੀਂ ਸੰ ਵਿਧਾਨਕ ਸੋਧ ਦੁਆਰਾ ਨਿਾਂ ਭਾਗ lV- A ਿੋੜ੍ ਕੇ ਨਾਗਵਰਕਾਂ ਦੇ ਕਰਤੱ ਿਾਂ ਨੰ ਸੰ ਵਿਧਾਨ ਵਿੱ ਚ ਅੰ ਵਕਤ ਕੀਤਾ
ਵਗਆ।
ਪ੍ਰਸ਼ਨ 7.ਭਾਰਤੀ ਸੰ ਲਵਧਾਨ ਦੀ ਲਵਸ਼ਾਿਤਾ ਦੇ ਕੋਈ ਦੋ ਕਾਰਨਾਂ ਦਾ ਸੰ ਖੇਪ੍ ਵਰਣਨ ਕਰੋ।
ਉੱਤਰ:-1.ਭਾਰਤੀ ਸੰ ਵਿਧਾਨ ਸੰ ਸਾਰ ਦਾ ਸਭ ਤੋਂ ਿੱ ਡੇ ਆਕਾਰ ਿਾਿਾ ਅਤੇ ਵਿਸਿਾਰ ਪ੍ਰਨ ਸੰ ਵਿਧਾਨ ਹੈ ।
2.ਇਸ ਵਿੱ ਚ 395 ਅਨੁਛੇਦ ਅਤੇ 12 ਅਨੁਸਚੀਆਂ ਹਨ ਿੋ ਭਾਰਤ ਦੇ ਸੰ ਵਿਧਾਨ ਦਾ ਆਕਾਰ ਿੱ ਡਾ ਹੋਣ ਦੇ ਮੁੱ ਖ ਕਾਰਨ ਹਨ।
3.ਭਾਰਤ ਦੇ ਸੰ ਵਿਧਾਨ ਵਿੱ ਚ ਮੌਵਿਕ ਅਵਧਕਾਰਾਂ, ਮੌਵਿਕ ਕਰਤੱ ਿਾਂ ਅਤੇ ਰਾਿ ਦੀ ਨੀਤੀ ਦੇ ਵਨਰਦੇਸ਼ਕ ਵਸਧਾਂਤਾਂ ਦਾ ਵਿਸਿਾਰਪ੍ਰਿਕ
ਿਰਣਨ ਕੀਤਾ ਵਗਆ ਹੈ।
ਪ੍ਰਸ਼ਨ 8.ਰਾਜ ਦੀ ਨੀਤੀ ਦੇ ਲਨਰਦੇਸ਼ਕ ਲਸਧਾਂਤ ਦਾ ਕੀ ਮਹਿੱ ਤਵ ਹੈ?
ਉੱਤਰ :-ਰਾਿ ਦੀ ਨੀਤੀ ਦੇ ਵਨਰਦੇਸ਼ਕ ਵਸਧਾਂਤਾਂ ਨੰ ਕੁਝ ਆਿੋ ਚਕਾਂ ਦੁਆਰਾ ਵਿਅਰਿ ਦੱ ਵਸਆ ਵਗਆ ਹੈ, ਪ੍ਰ ਇਨਹਾਂ ਵਸਧਾਂਤਾਂ ਨੰ ਵਿਅਰਿ
ਨਹੀਂ ਵਕਹਾ ਿਾ ਸਕਦਾ ਵਕਉਂਵਕ ਇਨਹਾਂ ਵਿੱ ਚ ਬਹੁਤ ਸਾਰੇ ਮੌਵਿਕ ਵਸਧਾਂਤ ਅਵਿਹੇ ਹਨ ਿੋ ਅਦਾਿਤਾਂ ਿਈ ਰਾਹ ਦੱ ਸਦੇ ਹਨ। ਇਹ ਵਸਧਾਂਤ
ਸਰਕਾਰ ਿਈ ਕਵਿਆਣਕਾਰੀ ਰਾਿ ਦੀ ਸਿਾਪ੍ਨਾ ਿਈ ਚਾਨਣ-ਮੁਨਾਰਾ ਬਣ ਕੇ ਅਗਿਾਈ ਕਰਦੇ ਹਨ। ਿੋ ਕਾਂ ਿਈ ਇਹ ਵਸਧਾਂਤ
ਸਰਕਾਰ ਦੀ ਕਾਰਗੁਜ਼ਾਰੀ ਿਾਂ ਪ੍ਰਾਪ੍ਤੀਆਂ ਨੰ ਪ੍ਰਖਣ ਦੀ ਕਸਿੱ ਟੀ ਦਾ ਕੰ ਮ ਕਰਦੇ ਹਨ।ਵਿਹੜ੍ੀ ਸਰਕਾਰ ਇਨਹਾਂ ਵਨਰਦੇਸ਼ਾਂ ਦੀ ਪ੍ਾਿਣਾ
ਨਹੀਂ ਕਰਦੀ, ਿੋ ਕ ਚੋਣਾਂ ਸਮੇਂ ਅਵਿਹੀ ਸਰਕਾਰ ਨੰ ਬਦਿ ਵਦੰ ਦੇ ਹਨ।
ਪ੍ਰਸ਼ਨ 9.ਸ਼ੋਸ਼ਣ ਦੇ ਲਵਰੁਿੱ ਧ ਅਲਧਕਾਰ ਦੀ ਲਵਆਲਖਆ ਕਰੋ।
ਉੱਤਰ:-ਭਾਰਤੀ ਸੰ ਵਿਧਾਨ ਵਿੱ ਚ ਮਨੁੱਖ ਦਾ ਿਪ੍ਾਰ ਅਤੇ ਵਬਨਾਂ ਿੇਤਨ ਿਬਰੀ ਕੰ ਮ ਕਰਾਉਣ ਦੀ ਮਨਾਹੀ ਕੀਤੀ ਗਈ ਹੈ। ਇਸਦੀ ਉਿੰਘਣਾ
ਕਰਨ ਿਾਿੇ ਨੰ ਕਾਨੰ ਨ ਅਨੁਸਾਰ ਸਜ਼ਾ ਵਦੱ ਤੀ ਿਾ ਸਕਦੀ ਹੈ। 14 ਸਾਿ ਤੋਂ ਘੱ ਟ ਉਮਰ ਦੇ ਬੱ ਵਚਆਂ ਨੰ ਵਕਸੇ ਕਾਰਖਾਨੇ ਵਿੱ ਚ ਵਕਸੇ ਅਵਿਹੇ
ਕੰ ਮ ‘ਤੇ ਨਹੀਂ ਿਗਾਇਆ ਿਾ ਸਕਦਾ ਵਿੱ ਿੇ ਉਨਹਾਂ ਦਾ ਵਿਕਾਸ ਰੁਕ ਿਾਿੇ।

ਲਤਆਰ ਕਰਤਾ: ਬਿਜੀਤ ਕੌ ਰ (ਸ.ਸ.ਲਮਸਟ੍ਰੈਸ) ਪ੍ੜ੍ਚੋਿ ਕਰਤਾ: ਰਣਿੀਤ ਕੌ ਰ (ਸ.ਸ.ਵਮਸਟਰੈਸ)


ਸ.ਸ.ਸ.ਸਮਾਰਟ੍ ਸਕੂਿ ਮਗਰਮੂਦੀਆਂ, ਗੁਰਦਾਸਪ੍ੁਰ ਸ.ਸ.ਸ.ਸਮਾਰਟ ਸਕਿ ਵਤੱ ਬੜ੍, ਵਜ਼ਿਹਾ ਗੁਰਦਾਸਪ੍ੁਰ

You might also like