You are on page 1of 10

ਸਰੇਣੀ : ਦਸ ੀਂ (ਸਮਾਲਜਕ ਲਸੱ ਲਖਆ) ਭਗੋਿ

ਪ੍ਾਠ 7. ਜਨਸੰ ਲਖਆ

1. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਿਾਈਨ ਲ ੱ ਚ ਲਦਓ-
ਪ੍ਰ.1.ਲਕਸੇ ਦੇਸ਼ ਦਾ ਸਭ ਤੋਂ ਡਮੱ ਿਾ ਸਾਧਨ ਕੀ ਹੈ ?
ਉੱਤਰ-ਬੌਧਿਕ ਅਤੇ ਸਰੀਰਕ ਤੌਰ ‘ਤੇ ਮਜ਼ਬੂਤ ਨਾਗਧਰਕ ਹੀ ਧਕਸੇ ਦੇਸ਼ ਦਾ ਵਡਮੁੱ ਲਾ ਸਾਿਨ ਹੁੰ ਦੇ ਹਨ ।
ਪ੍ਰ.2.ਆਜਾਦੀ ਤੋਂ ਪ੍ਲਹਿਾਂ ਦੇਸ਼ ਦੀ ਜਨਸੰ ਲਖਆ ਦੇ ਹੌਿੀ -ਹੌਿੀ ਧਣ ਦੇ ਕੀ ਕਾਰਨ ਸਨ ?
ਉੱਤਰ- ਲੜਾਈਆਂ, ਮਹਾਂਮਾਰੀਆਂ, ਸੋਕਾ ਪੈਣ ਅਤੇ ਘੁੱ ਟ ਡਾਕਟਰੀ ਸਹੂਲਤਾਂ ਹੋਣ ਕਾਰਨ ਜਨਸੁੰ ਧਿਆ ਹੌਲੀ -ਹੌਲੀ ਵੁੱ ਿਦੀ ਸੀ ।
ਪ੍ਰ.3. ਸਾਿ 1901 ਲ ੱ ਚ ਭਾਰਤ ਦੀ ਆਬਾਦੀ ਲਕੰ ਨਹੀ ਸੀ ?
ਉੱਤਰ-23.8 ਕਰੋੜ ।
ਪ੍ਰ.4. ਸਾਿ 1921 ਤੋਂ 1951 ਨੰ ਜਨਸੰ ਲਖਅਕ ੰ ਡ ਸਾਿ ਲਕਉਂ ਮੰ ਲਨਆ ਜਾਂਦਾ ਹੈ ?
ਉੱਤਰ- ਧਕਉਂਧਕ ਇਨਹਾਂ ਸਾਲਾਂ ਤੋਂ ਬਾਅਦ ਵਸੋਂ ਧਵਚ ਤੇਜ਼ੀ ਨਾਲ ਵਾਿਾ ਹੋਇਆ ਹੈ ।
ਪ੍ਰ.5.ਸਾਿ 2001 ਲ ੱ ਚ ਭਾਰਤ ਦੀ ਜਨਸੰ ਲਖਆ ਲਕੰ ਨਹੀ ਹੈ ?
ਉੱਤਰ- 102.7 ਕਰੋੜ ।
ਪ੍ਰ. 6. ਭਾਰਤ ਦਾ ਜਨਸੰ ਲਖਆ ਦੀ ਨਜਰ ਤੋਂ ਸੰ ਸਾਰ ਲ ੱ ਚ ਕੀ ਸਥਾਨ ਹੈ?
ਉੱਤਰ- ਦੂਸਰਾ ।
ਪ੍ਰ.7. ਭਾਰਤ ਦੇ ਲਕੰ ਨੇਹ ਰਾਜਾਂ ਦੀ ਜਨ ਸੰ ਲਖਆ ਪ੍ੰ ਜ ਕਰੋੜ ਤੋਂ ੱ ਧ ਹੈ ?
ਉੱਤਰ- ਦਸ ਰਾਜਾਂ ਦੀ ।
ਪ੍ਰ.8. ਦੇਸ਼ ਦੇ ਸਭ ਤੋਂ ੱ ਧ ਅਤੇ ਸਭ ਤੋਂ ਘੱ ਟ ਜਨਸੰ ਲਖਆ ਾਿੇ ਰਾਜਾਂ ਦੇ ਨਾਂ ਲਿਖੋ ।
ਉੱਤਰ- ਸਭ ਤੋਂ ਵੁੱ ਿ ਜਨਸੁੰ ਧਿਆ ਵਾਲਾ ਰਾਜ- ਉੱਤਰ ਪਰਦੇਸ਼
ਸਭ ਤੋਂ ਘੁੱ ਟ ਜਨਸੁੰ ਧਿਆ ਵਾਲਾ ਰਾਜ- ਧਸੁੱ ਧਕਮ ।
ਪ੍ਰ.9.ਪ੍ੰ ਜਾਬ ਲ ੱ ਚ 2011 ਲ ੱ ਚ ਲਕੰ ਨਹੀ ਜਨਸੰ ਲਖਆ ਹੈ ਅਤੇ ਜਨਸੰ ਲਖਆ ਦੀ ਨਜਰ ਤੋਂ ਪ੍ੰ ਜਾਬ ਦਾ ਦੇਸ਼ ਲ ੱ ਚ ਲਕਹੜਾ ਸਥਾਨ
ਹੈ ?
ਉੱਤਰ- ਪ੍ੰ ਜਾਬ ਲ ੱ ਚ 2011 ਲ ੱ ਚ ਜਨਸੰ ਲਖਆ 2.75 ਕਰੋੜ ਤੋਂ ਕੱ ਝ ੱ ਧ ਹੈ ਅਤੇ ਜਨਸੰ ਲਖਆ ਦੀ ਨਜਰ ਤੋਂ ਪ੍ੰ ਜਾਬ ਦਾ
16 ਾਂ ਸਥਾਨ ਹੈ।
ਪ੍ਰ.10.ਪ੍ੰ ਜਾਬ ਲ ੱ ਚ ਸਾਰੇ ਦੇਸ਼ ਦੀ ਲਕੰ ਨੇਹ ਪ੍ਰਤੀਸ਼ਤ ਸੋਂ ਰਲਹੰ ਦੀ ਹੈ ?
ਉੱਤਰ-ਲਗਭਗ 2.5% ।
ਪ੍ਰ.11. ਮੈਦਾਨੀ ਭਾਗਾਂ ਲ ੱ ਚ ਦੇਸ਼ ਦੇ ਲਕੰ ਨੇਹ ਪ੍ਰਤੀਸ਼ਤ ਿੋ ਕ ਰਲਹੰ ਦੇ ਹਨ ?
ਉੱਤਰ- 40 ਪਰਤੀਸ਼ਤ ।
ਪ੍ਰ.12.ਦੇਸ਼ ਦੇ ਲਪ੍ੰ ਡਾਂ ਲ ੱ ਚ ਲਕੰ ਨੇਹ ਪ੍ਰਤੀਸ਼ਤ ਿੋ ਕ ਰਲਹੰ ਦੇ ਹਨ?
ਉੱਤਰ-ਦੇਸ਼ ਦੀ ਕੁੱ ਲ ਜਨਸੁੰ ਧਿਆ ਦਾ ਲਗਭਗ ਧਤੁੰ ਨ- ਚੌਥਾਈ ਭਾਗ (71%)
ਪ੍ਰ.13.ਦੇਸ਼ ਲ ੱ ਚ ਜਨਸੰ ਲਖਆ ਦੀ ਔਸਤ ਘਣਤਾ ਲਕੰ ਨਹੀ ਹੈ ?
ਉੱਤਰ-382 ਧਵਅਕਤੀ ਪਰਤੀ ਵਰਗ ਧਕਲੋ ਮੀਟਰ ।
ਪ੍ਰ.14.ਦੇਸ਼ ਦੇ ਸਭ ਤੋਂ ੱ ਧ ਅਤੇ ਸਭ ਤੋਂ ਘੱ ਟ ਜਨਸੰ ਲਖਆ ਘਣਤਾ ਾਿੇ ਰਾਜਾਂ ਦੇ ਨਾਂ ਦੱ ਸੋ ।
ਉੱਤਰ-ਸਭ ਤੋਂ ਵੁੱ ਿ ਜਨਸੁੰ ਧਿਆ ਘਣਤਾ – ਧਬਹਾਰ (1102 )
ਸਭ ਤੋਂ ਘੁੱ ਟ ਜਨਸੁੰ ਧਿਆ ਘਣਤਾ –ਅਰਨਾਂਚਲ ਪਰਦੇਸ਼ (17)
ਪ੍ਰ.15.ਪ੍ੰ ਜਾਬ ਦੀ ਸੋਂ ਘਣਤਾ ਕੀ ਹੈ ?
ਉੱਤਰ-550 ਧਵਅਕਤੀ ਪਰਤੀ ਵਰਗ ਧਕਲੋ ਮੀਟਰ ।
ਪ੍ਰ.16.ਲਕਹੜੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਜਨਸੰ ਲਖਅਕ ਘਣਤਾ ਸਭ ਤੋਂ ੱ ਧ ਹੈ ?
ਉੱਤਰ- ਧਦੁੱ ਲੀ (9340 ਧਵਅਕਤੀ ਪਰਤੀ ਵਰਗ ਧਕ.ਮੀ.)
ਪ੍ਰਸ਼ਨ 17. ਉਮਰ ਬਣਤਰ ਨੂੰ ਨਨਰਧਾਰਤ ਕਰਨ ਵਾਲੇ ਤੱ ਤਾਂ ਦਾ ਨਾਂ ਦੱ ਸੋ।
ਉੱਤਰ:1.ਪੈਦਾਇਸ਼ 2.ਮ੍ਰਿਤਕਤਾ 3.ਪਿਵਾਸ
ਪ੍ਰਸ਼ਨ 18 ਦੇਸ਼ ਨਵੱ ਚ 0-14 ਸਾਲ ਤੱ ਕ ਉਮਰ ਵਰਗ ਨਵੱ ਚ ਨਕੂੰ ਨੇਹ ਪ੍ਰਤੀਸ਼ਤ ਜਨਸੂੰ ਨਿਆ ਨਮਲਦੀ ਹੈ?
ਉੱਤਰ: 35.7 ਪਿਤੀਸ਼ਤ।
ਪ੍ਰਸ਼ਨ 19. ਦੇਸ਼ ਨਵੱ ਚ 15 ਤੋਂ 65 ਸਾਲ ਤੱ ਕ ਦੇ ਉਮਰ ਵਰਗ ਨਵੱ ਚ ਨਕੂੰ ਨੇਹ ਪ੍ਰਤੀਸ਼ਤ ਲੋ ਕ ਰਨਹੂੰ ਦੇ ਹਨ?
ਉੱਤਰ: 59.5 ਪਿਤੀਸ਼ਤ।
ਪ੍ਰਸ਼ਨ 20 ਦੇਸ਼ ਦੀ ਜਨਸੂੰ ਨਿਆ ਨਵੱ ਚ ਨਕੂੰ ਨੇਹ ਪ੍ਰਤੀਸ਼ਤ ਵੋਟਰ ਹਨ ?
ਉੱਤਰ:60 ਪਿਤੀਸ਼ਤ
ਪ੍ਰਸ਼ਨ 21.ਨਲੂੰਗ ਅਨੁਪ੍ਾਤ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ:ਮ੍ ਿੰ ਗ ਅਨੁਪਾਤ ਤੋਂ ਭਾਵ ਇੱ ਕ ਹਜ਼ਾਰ ਆਦਰੀਆਂ ਮ੍ਪੱ ਛੇ ਔਰਤਾਂ ਦੀ ਮ੍ਗਣਤੀ ਤੋਂ ਹੈ।
ਪ੍ਰਸ਼ਨ 22. ਸਾਲ 2001 ਨਵੱ ਚ ਦੇਸ਼ ਦੇ ਪ੍ੇਂਡ ਅਤੇ ਸ਼ਨਹਰੀ ਿੇਤਰਾਂ ਦਾ ਅਲੱਗ-ਅਲੱਗ ਨਲੂੰਗ ਅਨੁਪ੍ਾਤ ਕੀ ਸੀ?
ਉੱਤਰ: ਪੇਂਡੂ ਮ੍ ਿੰ ਗ ਅਨੁਪਾਤ 940 ਅਤੇ ਸ਼ਮ੍ਹਰੀ ਮ੍ ਿੰ ਗ ਅਨੁਪਾਤ 900
ਪ੍ਰਸ਼ਨ 23. ਦੇਸ਼ ਦੇ ਪ੍ੇਂਡ ਤੇ ਸ਼ਨਹਰੀ ਿੇਤਰ ਨਵੱ ਚ ਨਲੂੰਗ- ਅਨੁਪ੍ਾਤ ਦੇ ਤੇਜ਼ੀ ਨਾਲ ਘਟਣ ਦੇ ਕੀ ਕਾਰਨ ਹਨ?
ਉੱਤਰ:1. ਸਰਾਜ ਅਤੇ ਪਮ੍ਰਵਾਰ ਮ੍ਵੱ ਚ ਇਸਤਰੀ ਦਾ ਦਰਜਾ ਛੋਟਾ ਹੋਣਾ।
2. ਇਸਤਰੀ ਗਰਭ ਹੱ ਮ੍ਤਆ।
ਪ੍ਰਸ਼ਨ 24. ਦੇਸ਼ ਦੇ ਨਸੱ ਿ ਨਿਰਕੇ ਦੇ ਲੋ ਕਾਂ ਦਾ ਨਲੂੰਗ- ਅਨੁ ਪ੍ਾਤ ਕੀ ਹੈ?
ਉੱਤਰ: 893 ਇਸਤਰੀਆਂ ਪਿਤੀ 1000 ਆਦਰੀ (1000:893)
ਪ੍ਰਸ਼ਨ 25. ਆਰਨਿਕ ਆਧਾਰ ‘ਤੇ ਭਾਰਤ ਦੀ ਜਨਸੂੰ ਨਿਆ ਨੂੰ ਨਕਹੜੇ ਦੋ ਭਾਗਾਂ ਨਵੱ ਚ ਵੂੰ ਨਡਆ ਜਾ ਸਕਦਾ ਹੈ?

ਉੱਤਰ: 1.ਕਾਰੇ 2.ਅਕਾਰੇ

ਪ੍ਰਸ਼ਨ 26 ਦੇਸ਼ ਦੇ ਨਕਹੜੇ ਰਾਜ ਨਵੱ ਚ ਮੁੱ ਿ ਕਾਨਮਆਂ ਦੀ ਪ੍ਰਤੀਸ਼ਤ ਮਾਤਰਾ ਸਭ ਤੋਂ ਵੱ ਧ ਹੈ?

ਉੱਤਰ: ਉੱਤਰ ਪਿਦੇਸ਼ ਮ੍ਵੱ ਚ।

ਪ੍ਰਸ਼ਨ 27. ਕੂੰ ਮ ਦੇ ਆਧਾਰ ਤੇ ਜਨਸੂੰ ਨਿਆ ਦਾ ਕਾਨਮਆਂ ਤੇ ਅਕਾਨਮਆਂ ਦੇ ਵਰਗਾਂ ਨਵੱ ਚ ਵੂੰ ਡਣ ਦਾ ਨਵਚਾਰ ਭਾਰਤੀ ਲੋ ਕ

ਨਗਣਤੀ ਨਵਚ ਪ੍ਨਹਲੀ ਵਾਰ ਨਕਸ ਸਾਲ ਆਇਆ?

ਉੱਤਰ:1961 ਮ੍ਵੱ ਚ ।

ਪ੍ਰਸ਼ਨ 28. ਪ੍ੇਂਡ ਿੇਤਰਾਂ ਨਵੱ ਚ ਮਜ਼ਦਰਾਂ ਦੀ ਨਕੂੰ ਨੇਹ ਪ੍ਰਤੀਸ਼ਤ ਮਾਤਰਾ ਹੈ?

ਉੱਤਰ: 40.1%
ਹੇਠਾਂ ਲਿਖੇ ਪ੍ਰਸ਼ਨਾਂ ਦੇ ਸੰ ਖੇਪ੍ ਉੱਤਰ ਲਦਓ:-
ਪ੍ਰਸ਼ਨ1. ਰਾਜਾਂ ਲ ੱ ਚ ਬਹਤ ਲਜਆਦਾ ਅਸਮਾਨ ਜਨ ਸੰ ਲਖਅਕ ੰ ਡ ਨਾਿ ਦੇਸ਼ ਲ ੱ ਚ ਲਕਹੜੀਆਂ ਸਮੱ ਲਸਆ ਾਂ ਪ੍ੈਦਾ ਹੋ
ਰਹੀਆਂ ਹਨ?

ਉੱਤਰ: ਭਾਰਤ ਧਵੁੱ ਚ ਜਨਸੁੰ ਧਿਆ ਦੀ ਵੁੰ ਡ ਬਹਤ ਅਸਮਾਨ ਹੈ, ਧਜਸ ਤੋਂ ਕਈ ਸਮੁੱ ਧਸਆਵਾਂ ਪੈਦਾ ਹੋ ਰਹੀਆਂ ਹਨ :-

1. ਦੂਰ- ਦੂਰ ਫੈਲੇ ਵੁੱ ਿ-ਵੁੱ ਿ ਆਕਾਰ ਦੇ ਧਪੁੰ ਡਾਂ ਨੂੁੰ ਸੜਕਾਂ ਦਆਰਾ ਆਪਸ ਧਵੁੱ ਚ ਜੋੜਨ ਅਤੇ ਨਾਲ ਲੁੱਗਦੇ ਸ਼ਧਹਰਾਂ ਨਾਲ ਸੁੰ ਬੁੰ ਿ
ਬਣਾਉਣ ਦੀ ਸਮੁੱ ਧਸਆ।
2. ਧਸੁੱ ਧਿਆ, ਪਾਣੀ ਦੀ ਪੂਰਤੀ, ਸਰੁੱ ਧਿਆ ਅਤੇ ਧਸਹਤ ਵਰਗੀਆਂ ਅਨੇਕਾਂ ਮੌਧਲਕ ਸਹੂਲਤਾਂ ਪਰਦਾਨ ਕਰਨ ਦੀ ਸਮੁੱ ਧਸਆ।
3. ਵੁੱ ਡੇ ਸ਼ਧਹਰਾਂ ਧਵੁੱ ਚ ਪਰਦੂਸ਼ਣ, ਆਵਾਜਾਈ ਧਵੁੱ ਚ ਧਵਘਨਤਾ, ਮਕਾਨਾਂ ਦੀ ਘਾਟ, ਪਾਣੀ ਦੀ ਘਾਟ ਆਧਦ ਮੁੱ ਿ ਸਮੁੱ ਧਸਆਵਾਂ ਪੈਦਾ ਹੋ
ਰਹੀਆਂ ਹਨ।
ਪਰਸ਼ਨ 2. ਭਾਰਤ ਧਵੁੱ ਚ ਜਨਸੁੰ ਧਿਆ ਦੀ ਵੁੰ ਡ ਤੇ ਧਕਹੜੇ- ਧਕਹੜੇ ਤੁੱ ਤਾਂ ਦਾ ਧਜ਼ਆਦਾ ਪਰਭਾਵ ਹੈ?
ਉੱਤਰ: ਜਨਸੁੰ ਧਿਆ ਦੀ ਵੁੰ ਡ ਤੇ ਹੇਠ ਧਲਿੇ ਤੁੱ ਤਾਂ ਦਾ ਬਹਤ ਪਰਭਾਵ ਹੈ:-
1. ਭਮੀ ਦਾ ਉਪ੍ਜਾਊਪ੍ਣ- ਭਾਰਤ ਦੇ ਧਜਨਹਾਂ ਰਾਜਾਂ ਧਵੁੱ ਚ ਭੂਮੀ ਧਜ਼ਆਦਾ ਉਪਜਾਊ ਹੈ ਇੁੱ ਥੇ ਜਨਸੁੰ ਧਿਆ ਦੀ ਘਣਤਾ ਸੁੰ ਘਣੀ ਹੈ।
ਧਜਵੇਂ ਉੱਤਰ ਪਰਦੇਸ਼, ਧਬਹਾਰ ਆਧਦ।
2. ੱ ਧ ਖੇਤੀ ਉਤਪ੍ਾਦਨ- ਭਾਰਤ ਇੁੱ ਕ ਿੇਤੀ ਪਰਿਾਨ ਦੇਸ਼ ਹੋਣ ਕਰਕੇ ਇਸ ਦੀ ਜਨਸੁੰ ਧਿਆ ਵੁੰ ਡ ਿੇਤੀ ਉਤਪਾਦਕਤਾ ‘ਤੇ
ਧਨਰਭਰ ਕਰਦੀ ਹੈ। ਧਜਹੜੇ ਿੇਤਰਾਂ ਧਵੁੱ ਚ ਿੇਤੀ ਉਤਪਾਦਕਤਾ ਵੁੱ ਿ ਹੈ, ਵਸੋਂ ਵੀ ਓਨੀ ਹੀ ਵੁੱ ਿ ਧਗਣਤੀ ਧਵੁੱ ਚ ਧਮਲਦੀ ਹੈ।

3. ਜਿ ਾਯ- ਭਾਰਤ ਦੇ ਧਜਨਹਾਂ ਿੇਤਰਾਂ ਦਾ ਜਲਵਾਯੂ ਰਧਹਣ ਲਈ ਅਨਕੂਲ ਹੈ ਉੱਥੇ ਵਸੋਂ ਵੀ ਵੁੱ ਿ ਹੈ।

ਪ੍ਰਸ਼ਨ 3. ਜਨਸੰ ਲਖਆ ਦੇ ਆਰਲਥਕ ਢਾਂਚੇ ਦੇ ਅਲਧਐਨ ਦਾ ਕੀ ਮਹੱ ਤ ਹੈ?

ਉੱਤਰ: ਜਨਸੁੰ ਧਿਆ ਦੇ ਆਰਧਥਕ ਢਾਂਚੇ ਦੇ ਅਧਿਐਨ ਦਾ ਬਹਤ ਧਜ਼ਆਦਾ ਮਹੁੱ ਤਵ ਹੈ, ਜੋ ਧਕ ਹੇਠ ਧਲਿੇ ਅਨਸਾਰ ਹੈ:-

1. ਇਹ ਬਣਤਰ ਧਕਸੇ ਿੇਤਰ ਦੇ ਉਹਨਾਂ ਆਰਧਥਕ ਜਨਸੁੰ ਧਿਅਕ ਅਤੇ ਸੁੱ ਧਭਆਚਾਰਕ ਗਣਾਂ ਨੂੁੰ ਸਪੁੱ ਸ਼ਟ ਕਰਦੀ ਹੈ ਧਜਸ ‘ਤੇ ਧਕਸੇ
ਿੇਤਰ ਦੇ ਭਧਵੁੱ ਿ ਧਵੁੱ ਚ ਸਮਾਧਜਕ ਅਤੇ ਆਰਧਥਕ ਧਵਕਾਸ ਦਾ ਪੁੱ ਿਰ ਆਿਾਧਰਤ ਹੁੰ ਦਾ ਹੈ।

2. ਆਰਧਥਕ ਢਾਂਚੇ ਤੋਂ ਪਤਾ ਲਗਦਾ ਹੈ ਧਕ ਦੇਸ਼ ਦੀਆਂ ਧਨਰਮਾਣ ਧਕਧਰਆਵਾਂ ਘੁੱ ਟ ਹੋਣ ਕਰਕੇ ਿੇਤੀ ਿੇਤਰ ‘ਤੇ ਜਨਸੁੰ ਧਿਆ ਦਾ
ਭਾਰੀ ਦਬਾਅ ਬਧਣਆ ਹੋਇਆ ਹੈ। ਇਸ ਤਰਹਾਂ ਧਪਛੜੇ ਿੇਤਰਾਂ ਧਵੁੱ ਚ ਵੀ ਉਦਯੋਗਾਂ ਦੇ ਲਈ ਮੁੱ ਢਲਾ ਢਾਂਚਾ ਪਧਹਲ ਦੇ ਅਿਾਰ ‘ਤੇ
ਪਰਦਾਨ ਕਰਨਾ ਬਹਤ ਜ਼ਰੂਰੀ ਹੈ।

3. ਆਰਧਥਕ ਢਾਂਚੇ ਤੋਂ ਪਤਾ ਲੁੱਗਦਾ ਹੈ ਧਕ ਰਾਸ਼ਟਰੀ ਸੁੰ ਪੁੱ ਤੀ ਧਵੁੱ ਚ ਤੇਜ਼ ਵਾਿਾ, ਿੇਤਰੀ ਅਤੇ ਸਮਾਧਜਕ ਅਸੁੰ ਤਲਨ ਦੂਰ ਕਰਨਾ,
ਵੁੱ ਿ ਤੋਂ ਵੁੱ ਿ ਰਜ਼ਗਾਰ ਧਵੁੱ ਚ ਵਾਿਾ ਕਰਨਾ, ਵਾਤਾਵਰਨ ਦੀ ਸਰੁੱ ਧਿਆ ਕਰਨੀ ਆਧਦ ਅਧਜਹੇ ਮੁੱ ਦੇ ਹਨ ਧਜਨਹਾਂ ਤੇ ਦੇਸ਼ ਨੂੁੰ ਧਿਆਨ
ਦੇਣ ਦੀ ਜ਼ਰੂਰਤ ਹੈ।

ਪ੍ਰਸ਼ਨ 4. ਮੱ ਖ ਮਜਦਰਾਂ ਨੰ ਲਕੰ ਨਹੀਆਂ ਉਦਯੋਲਗਕ ਸ਼ਰੇਣੀਆਂ ਲ ੱ ਚ ੰ ਲਡਆ ਜਾ ਸਕਦਾ ਹੈ? ਉਨਹਾਂ ਦੇ ਨਾਂ ਦੱ ਸੋ।

ਉੱਤਰ: ਮੁੱ ਿ ਮਜ਼ਦੂਰ ਨੂੁੰ ਨੌਂ ਭਾਗਾਂ ਧਵਚ ਵੁੰ ਧਡਆ ਜਾ ਸਕਦਾ ਹੈ ਜੋ ਧਕ ਹੇਠਾਂ ਧਦੁੱ ਤੇ ਚਾਰਟ ਤੋਂ ਸਪਸ਼ਟ ਹੋ ਜਾਂਦੇ ਹਨ:-
ਪ੍ਰਸ਼ਨ 5. ਭਾਰਤ ਲ ੱ ਚ ਇਸਤਰੀ ਮਜਦਰਾਂ ਦੀ ਪ੍ਰਤੀਸ਼ਤ ਮਾਤਰਾ, ਮਰਦ ਮਜਦਰਾਂ ਤੋਂ ਘੱ ਟ ਲਕਉਂ ਹੈ ?
ਉੱਤਰ: ਭਾਰਤ ਧਵੁੱ ਚ ਇਸਤਰੀ ਮਜ਼ਦੂਰਾਂ ਦੀ ਪਰਤੀਸ਼ਤ ਮਾਤਰਾ ਮਰਦ ਮਜ਼ਦੂਰਾਂ ਤੋਂ ਬਹਤ ਘੁੱ ਟ ਹੈ, ਧਜਸ ਦੇ ਹੇਠ ਧਲਿੇ ਕਾਰਨ
ਹਨ:-
1. ਬੁੱ ਧਚਆਂ ਦੀ ਸੁੰ ਧਿਆ ਵੁੱ ਿ ਹੋਣਾ ਵੀ ਕਾਰਨ ਹੈ, ਧਕਉਂਧਕ ਬੁੱ ਧਚਆਂ ਦੇ ਪਾਲਣ-ਪੋਸ਼ਣ ਦੀ ਧਜ਼ੁੰ ਮੇਵਾਰੀ ਧਸਰਫ਼ ਇਸਤਰੀਆਂ ਤੇ ਹੁੰ ਦੀ
ਹੈ।
2. ਇਸਤਰੀਆਂ ਨੂੁੰ ਸਮਾਧਜਕ ਬੁੰ ਿਨਾਂ ਦੇ ਕਾਰਨ ਘਰ ਤੋਂ ਬਾਹਰ ਕੁੰ ਮ ਕਰਨ ਨੂੁੰ ਉਤਸ਼ਾਧਹਤ ਨਾ ਕਰਨਾ ।
3. ਇਸਤਰੀਆਂ ਧਵੁੱ ਚ ਧਸੁੱ ਧਿਆ ਅਤੇ ਆਮ ਜਾਣਕਾਰੀ ਦੀ ਘਾਟ ਵੀ ਇਸ ਦਾ ਕਾਰਨ ਹੈ।
ਪ੍ਰਸ਼ਨ 6. ਭਾਰਤ ਨੰ ਲਪ੍ੰ ਡਾਂ ਦਾ ਦੇਸ਼ ਲਕਉਂ ਕਲਹੰ ਦੇ ਹਨ ?
ਉੱਤਰ: ਭਾਰਤ ਨੂੁੰ ਧਪੁੰ ਡਾਂ ਦਾ ਦੇਸ਼ ਧਕਹਾ ਜਾਂਦਾ ਹੈ। 20ਵੀਂ ਸਦੀ ਦੇ ਸ਼ਰੂ ਧਵੁੱ ਚ ਦਸ ਧਵੁੱ ਚੋਂ ਨੌ ਭਾਰਤੀ ਧਪੁੰ ਡ ਧਵੁੱ ਚ ਵੁੱ ਸਦੇ ਸਨ। ਇੁੱ ਥੇ
ਲਗਭਗ 5 ਲੁੱਿ 50 ਧਪੁੰ ਡ ਹਨ। 1901 ਧਵੁੱ ਚ ਸ਼ਧਹਰੀ ਪੇਂਡੂ ਜਨਸੁੰ ਧਿਆ ਦਾ ਔਸਤ 1:9 ਸੀ। ਭਾਵੇਂ ਆਜ਼ਾਦੀ ਤੋਂ ਬਾਅਦ ਉਦਯੋਧਗਕ
ਧਵਕਾਸ ਅਤੇ ਪਰਬੁੰਿਕੀ ਸੇਵਾਵਾਂ ਧਵੁੱ ਚ ਵਾਿੇ ਦੇ ਨਾਲ ਸ਼ਧਹਰੀ ਆਬਾਦੀ ਧਵੁੱ ਚ ਤੇਜ਼ੀ ਨਾਲ ਵਾਿਾ ਹੋਇਆ ਹੈ , ਧਫਰ ਵੀ ਇਹ ਅਨਪਾਤ
1:3 ਦਾ ਹੈ। ਇਸ ਤਰਹਾਂ ਦੇਸ਼ ਦੀ ਕੁੱ ਲ ਜਨਸੁੰ ਧਿਆ ਦਾ ਲਗਭਗ 71% ਭਾਗ ਪੇਂਡੂ ਿੇਤਰਾਂ ਧਵੁੱ ਚ ਰਧਹੁੰ ਦਾ ਹੈ।
ਪ੍ਰਸ਼ਨ 7. ਦੇਸ਼ ਲ ੱ ਚ ਬੋਿੀਆਂ ਜਾਣ ਾਿੀਆਂ ਮੱ ਖ ਭਾਸ਼ਾ ਾਂ ਦੇ ਨਾਂ ਦੱ ਸੋ।
ਉੱਤਰ: ਭਾਰਤ ਧਵੁੱ ਚ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਆਸਾਮੀ, ਉੜੀਸਾ, ਉਰਦੂ ,ਕੁੰ ਨੜ, ਕਸ਼ਮੀਰੀ, ਗਜਰਾਤੀ ,
ਤਾਧਮਲ, ਤੇਲਗੂ ,ਪੁੰ ਜਾਬੀ, ਬੁੰ ਗਲਾ, ਮਰਾਠੀ, ਮਧਲਆਲਮ, ਸੁੰ ਸਧਕਰਤ ,ਧਸੁੰ ਿੀ ਅਤੇ ਧਹੁੰ ਦੀ ਭਾਰਤ ਦੀਆਂ ਮੁੱ ਿ ਭਾਸ਼ਾਵਾਂ ਹਨ। ਇਹਨਾਂ
ਸਾਰੀਆਂ ਭਾਸ਼ਾਵਾਂ ਨੂੁੰ ਸੁੰ ਧਵਿਾਨਕ ਦਰਜਾ ਧਦੁੱ ਤਾ ਧਗਆ ਹੈ। ਧਹੁੰ ਦੀ ਨੂੁੰ ਰਾਜ ਭਾਸ਼ਾ ਦਾ ਦਰਜਾ ਧਦੁੱ ਤਾ ਹੋਇਆ ਹੈ। ਭਾਰਤ ਧਵਚ ਬਹਤ
ਵੁੱ ਡੀ ਸੁੰ ਧਿਆ ਧਵਚ ਲੋ ਕ ਧਹੁੰ ਦੀ ਬੋਲਦੇ ਹਨ। ਨਾਲ ਹੀ ਅਨੇਕਾਂ ਲੋ ਕ ਇਸ ਭਾਸ਼ਾ ਨੂੁੰ ਸਮਝ ਵੀ ਲੈਂ ਦੇ ਹਨ, ਭਲੇ ਹੀ ਇਹ ਉਹਨਾਂ ਦੀ
ਮਾਤ- ਭਾਸ਼ਾ ਨਾ ਹੋਵੇ।
ਪ੍ਰਸ਼ਨ 8. ਭਾਰਤ ਲ ੱ ਚ ਜਨਸੰ ਲਖਆ ਦੀ ਖੇਤਰੀ ੰ ਡ ਦੀਆਂ ਮਹੱ ਤ ਪ੍ਰਨ ਲ ਸ਼ੇਸ਼ਤਾ ਾਂ ਕੀ ਹਨ ?
ਉੱਤਰ: ਭਾਰਤ ਧਵੁੱ ਚ ਜਨਸੁੰ ਧਿਆ ਦੀ ਿੇਤਰੀ ਵੁੰ ਡ ਦੀਆਂ ਧਵਸ਼ੇਸ਼ਤਾਵਾਂ ਹੇਠ ਧਲਿੇ ਅਨਸਾਰ ਹਨ :-
1. ਜਨਸੁੰ ਧਿਆ ਦੀ ਵੁੰ ਡ ਬਹਤ ਅਸਮਾਨ ਹੈ। ਧਜੁੱ ਥੇ ਨਦੀਆਂ ਦੀਆਂ ਘਾਟੀਆਂ ਅਤੇ ਸਮੁੰ ਦਰ ਤੇ ਤੁੱ ਟਵਰਤੀ ਮੈਦਾਨਾਂ ਧਵੁੱ ਚ
ਜਨਸੁੰ ਧਿਆ ਦੀ ਵੁੰ ਡ ਬਹਤ ਸੁੰ ਘਣੀ ਹੈ ਉੱਥੇ ਪਰਬਤੀ, ਮਾਰੂਥਲੀ ਅਤੇ ਕਾਲ ਪੀੜਤ ਕੇਂਦਰਾਂ ਧਵੁੱ ਚ ਜਨਸੁੰ ਧਿਆ ਦੀ ਵੁੰ ਡ ਬਹਤ
ਧਵਰਲੀ ਹੈ।

2. ਧਜ਼ਆਦਾਤਰ ਜਨਸੁੰ ਧਿਆ ਪੇਂਡੂ ਿੇਤਰਾਂ ਧਵੁੱ ਚ ਰਧਹੁੰ ਦੀ ਹੈ। ਦੇਸ਼ ਦੀ ਕੁੱ ਲ ਜਨਸੁੰ ਧਿਆ ਦਾ ਲਗਭਗ ਧਤੁੰ ਨ-ਚੌਥਾਈ ਭਾਗ ਪੇਂਡੂ
ਿੇਤਰਾਂ ਧਵੁੱ ਚ ਅਤੇ ਇੁੱ ਕ ਚੌਥਾਈ ਸ਼ਧਹਰਾਂ ਧਵੁੱ ਚ ਵਸਦਾ ਹੈ।
3. ਦੇਸ਼ ਦੇ ਘੁੱ ਟ ਧਗਣਤੀ, ਧਫਰਧਕਆਂ ਦਾ ਰਣਨੀਤੀ ਦੇ ਪੁੱ ਿੋਂ ਬਹਤ ਹੀ ਸੁੰ ਵੇਦਨਸ਼ੀਲ ਅਤੇ ਮਹੁੱ ਤਵਪੂਰਨ ਬਾਹਰਲੇ ਸੀਮਾਵਰਤੀ
ਇਲਾਧਕਆਂ ਧਵੁੱ ਚ ਵੁੱ ਸਦੇ ਹਨ। ਉਦਾਹਰਨ ਦੇ ਤੌਰ ਤੇ ਉੱਤਰ- ਪੁੱ ਛਮੀ ਭਾਰਤ ਧਵੁੱ ਚ ਭਾਰਤ- ਪਾਕ ਸਰਹੁੱ ਦ ਦੇ ਪਾਸ ਪੁੰ ਜਾਬ ਧਵੁੱ ਚ ਦੇ
ਧਸੁੱ ਿਾਂ ਤੇ ਜੁੰ ਮੂ-ਕਸ਼ਮੀਰ ਧਵੁੱ ਚ ਮਸਲਮਾਨਾਂ ਦੀ ਧਗਣਤੀ ਵਿੇਰੇ ਹੈ।
4. ਇੁੱ ਕ ਪਾਸੇ ਤਾਂ ਤੁੱ ਟਵਰਤੀ ਮੈਦਾਨਾਂ ਅਤੇ ਨਦੀ ਘਾਟੀਆਂ ਧਵੁੱ ਚ ਜਨਸੁੰ ਧਿਆ ਦੀ ਭਰਮਾਰ ਧਮਲਦੀ ਹੈ ਤੇ ਦੂਸਰੇ ਪਾਸੇ ਪਹਾੜੀ,
ਪਠਾਰੀ ਅਤੇ ਰੇਧਗਸਤਾਨੀ ਧਵੁੱ ਚ ਜਨਸੁੰ ਧਿਆ ਦੀ ਵੁੰ ਡ ਧਵਰਲੀ ਹੈ। ਜਨਸੁੰ ਧਿਆ ਦੀ ਵੁੰ ਡ ਨੂੁੰ ਨਕਸ਼ੇ ਤੋਂ ਦੇਿਣ ਤੋਂ ਬਾਅਦ ਇਹ
ਜਨਸੁੰ ਧਿਅਕ ਧਵਭਾਜਨ ਵਰਗੀ ਲਗਦੀ ਹੈ।
ਪ੍ਰਸ਼ਨ 9. ਦੇਸ਼ ਦੇ ੱ ਧ ਜਨਸੰ ਲਖਅਕ ਘਣਤਾ ਾਿੇ ਖੇਤਰ ਲਕਹੜੇ ਹਨ ?
ਉੱਤਰ: ਧਜ਼ਆਦਾ ਘਣਤਾ ਵਾਲੇ ਿੇਤਰਾਂ ਦਾ ਧਵਸਥਾਰ ਉੱਤਰ-ਪੁੱ ਛਮ ਧਵੁੱ ਚ ਪੁੰ ਜਾਬ ਤੋਂ ਲੈ ਕੇ ਪੂਰਬ ਧਵੁੱ ਚ ਪੁੱ ਛਮੀ ਬੁੰ ਗਾਲ ਦੇ ਗੁੰ ਗਾ ਦੇ
ਡੈਲਟਾਈ ਿੇਤਰਾਂ ਤੁੱ ਕ ਹੈ। ਇਸ ਦੇ ਨਾਲ ਹੀ ਪੂਰਬੀ ਅਤੇ ਪੁੱ ਛਮੀ ਤੁੱ ਟਵਰਤੀ ਮੈ ਦਾਨਾਂ ਧਵੁੱ ਚ ਵੀ ਜਨਸੁੰ ਧਿਆ ਦੀ ਘਣਤਾ ਬਹਤ
ਧਜ਼ਆਦਾ ਹੈ। ਇਨਹਾਂ ਤੋਂ ਧਬਨਾਂ ਵੁੱ ਡੇ ਉਦਯੋਧਗਕ ਅਤੇ ਪਰਬੁੰਿਕੀ ਸ਼ਧਹਰਾਂ ਧਜਵੇਂ ਲਧਿਆਣਾ, ਗੜਗਾਉਂ, ਰਾਸ਼ਟਰੀ ਰਾਜਿਾਨੀ ਿੇਤਰ
ਧਦੁੱ ਲੀ, ਕਾਨਹਪਰ, ਮੁੰ ਬਈ, ਅਧਹਮਦਾਬਾਦ ,ਬੁੰ ਗਲੌ ਰ ਅਤੇ ਹੈਦਰਾਬਾਦ ਦੇ ਆਸ-ਪਾਸ ਵੀ ਜਨਸੁੰ ਧਿਆ ਦੀ ਵੁੱ ਿ ਘਣਤਾ ਧਮਲਦੀ ਹੈ।
ਇਸ ਤਰਹਾਂ ਸਮਤਲ ਮੈਦਾਨਾਂ ਧਵੁੱ ਚ ਧਜੁੱ ਥੇ ਚੁੰ ਗੀ ਵਰਿਾ ਅਤੇ ਧਸੁੰ ਚਾਈ ਨਾਲ ਸੁੰ ਘਣੀ ਿੇਤੀ ਸੁੰ ਭਵ ਹੋ ਸਕੀ ਹੈ ਅਤੇ ਉਦਯੋਧਗਕ ਸ਼ਧਹਰ
ਧਵਕਸਤ ਹੋਏ ਹਨ ਉਥੇ ਦੀ ਜਨਸੁੰ ਧਿਆ ਦੀ ਘਣਤਾ ਵੁੱ ਿ ਧਮਲਦੀ ਹੈ।
ਪ੍ਰਸ਼ਨ 10. ਦੇਸ਼ ਦੇ ਮੈਦਾਨੀ ਭਾਗਾਂ ਲ ੱ ਚ ਜਨਸੰ ਲਖਆ ਘਣਤਾ ੱ ਧ ਹੋਣ ਦੇ ਕੀ ਕਾਰਨ ਹਨ ?
ਉੱਤਰ: ਦੇਸ਼ ਦੇ ਮੈਦਾਨੀ ਭਾਗਾਂ ਧਵੁੱ ਚ ਜਨਸੁੰ ਧਿਆ ਘਣਤਾ ਵੁੱ ਿ ਹੋਣ ਦੇ ਹੇਠ ਧਲਿੇ ਕਾਰਨ ਹਨ:-
1 ਇੁੱ ਥੇ ਉਪਜਾਊ ਧਮੁੱ ਟੀ ਹੋਣ ਕਰਕੇ ਿੇਤੀ ਦਾ ਬਹਤ ਧਵਕਾਸ ਹੋਇਆ ਹੈ।
2. ਚੁੰ ਗੀ ਵਰਿਾ ਅਤੇ ਧਸੁੰ ਚਾਈ ਦੀ ਸਹੂਲਤ ਨਾਲ ਿੇਤੀ ਦਾ ਧਵਕਾਸ ਹੋਣ ਕਰਕੇ।
3. ਇੁੱ ਥੇ ਉਦਯੋਧਗਕ ਸ਼ਧਹਰ ਧਵਕਸਤ ਹੋਣ ਕਰਕੇ ਵੁੱ ਿ ਜਨਸੁੰ ਧਿਆ ਘਣਤਾ ਧਮਲਦੀ ਹੈ।
4. ਇੁੱ ਥੇ ਆਵਾਜਾਈ ਦੇ ਸਾਿਨ ਉੱਨਤ ਹਨ।
ਪ੍ਰਸ਼ਨ 11. ਦੇਸ਼ ਲ ੱ ਚ ਘੱ ਟ ਜਨਸੰ ਲਖਆ ਾਿੇ ਖੇਤਰ ਲਕਹੜੇ ਹਨ?
ਉੱਤਰ: ਘੁੱ ਟ ਜਨਸੁੰ ਧਿਆ ਵਾਲਾ ਿੇਤਰ ਉੱਤਰ ਧਵੁੱ ਚ ਧਹਮਾਧਲਆ ਪਰਬਤ ਸ਼ਰੇਣੀਆਂ ਧਵੁੱ ਚ ਜੁੰ ਮੂ ਕਸ਼ਮੀਰ, ਧਹਮਾਚਲ ਪਰਦੇਸ਼,
ਉੱਤਰਾਂਚਲ, ਅਰਨਾਚਲ ਪਰਦੇਸ਼, ਧਸੁੱ ਧਕਮ, ਨਾਗਾਲੈਂ ਡ, ਮਨੀਪਰ, ਧਮਜ਼ੋਰਮ, ਮੇਘਾਧਲਆ ਤੇ ਪੁੱ ਛਮ ਧਵੁੱ ਚ ਰਾਜਸਥਾਨ ਦੇ ਮਾਰੂਥਲੀ
ਭਾਗ, ਗਜਰਾਤ ਦੇ ਦਲਦਲੀ ਿੇਤਰ ਅਤੇ ਮੁੱ ਿ ਭਾਰਤ ਅਤੇ ਅੁੰ ਦਰੂਨੀ ਪਰਾਇਦੀਪੀ ਪਠਾਰ ਧਵੁੱ ਚ ਮੁੱ ਿ ਪਰਦੇਸ਼ ,ਛਤੀਸਗੜਹ, ਪੂਰਬੀ
ਮਹਾਰਾਸ਼ਟਰ, ਪੁੱ ਛਮੀ ਆਂਿਰਾ ਪਰਦੇਸ਼ ਅਤੇ ਤਾਧਮਲਨਾਡੂ ਦੇ ਕੁੱ ਝ ਭਾਗ ਹਨ।
ਪ੍ਰਸ਼ਨ 12. ਦੇਸ਼ ਦੇ ਚੌਿ ਉਤਪ੍ਾਦਕ ਖੇਤਰਾਂ ਲ ੱ ਚ ਜਨਸੰ ਲਖਆ ਦੀ ਘਣਤਾ ੱ ਧ ਲਕਉਂ ਹੈ?
ਉੱਤਰ: ਦੇਸ਼ ਦੇ ਚੋਲ ਉਤਪਾਦਕ ਿੇਤਰ ਧਜਵੇਂ ਤਾਧਮਲਨਾਡੂ,ਪੁੱ ਛਮੀ ਬੁੰ ਗਾਲ ਆਧਦ ਧਵੁੱ ਚ ਜਨਸੁੰ ਧਿਆ ਦੀ ਘਣਤਾ ਵੁੱ ਿ ਹੈ ਧਕਉਂਧਕ
ਇਹ ਿੇਤਰ ਬਹਤ ਉਪਜਾਊ ਹਨ। ਇੁੱ ਥੇ ਵਰਿਾ ਅਤੇ ਧਸੁੰ ਚਾਈ ਦੀ ਸਹੂਲਤ ਧਮਲਦੀ ਹੈ। ਚੌਲ ਦੀ ਿੇਤੀ ਧਵੁੱ ਚ ਧਜ਼ਆਦਾ ਕੁੰ ਮ ਹੁੱ ਥਾਂ
ਨਾਲ ਕਰਨੇ ਪੈਂਦੇ ਹਨ ਇਸ ਲਈ ਕਾਧਮਆਂ ਨੂੁੰ ਬਹਤ ਸਾਰਾ ਰਜ਼ਗਾਰ ਧਮਲਦਾ ਹੈ। ਅਨਾਜ ਦਾ ਭੁੰ ਡਾਰ ਹੋਣ ਕਰਕੇ ਇਹਨਾਂ ਿੇਤਰਾਂ
ਧਵੁੱ ਚ ਲੋ ਕਾਂ ਨੂੁੰ ਸਸਤਾ ਭੋਜਨ ਪਰਾਪਤ ਹੁੰ ਦਾ ਹੈ।
ਪ੍ਰਸ਼ਨ 13. ਦੇਸ਼ ਦੀ ਜਨਸੰ ਲਖਆ ਦੀ ਬਣਤਰ ਦਾ ਅਲਧਐਨ ਕਰਨਾ ਲਕਉਂ ਜਰਰੀ ਹੈ?
ਉੱਤਰ: ਦੇਸ਼ ਦੀ ਜਨਸੁੰ ਧਿਆ ਦੀ ਬਣਤਰ ਦਾ ਅਧਿਐਨ ਕਰਨਾ ਹੇਠ ਧਲਿੇ ਕਾਰਨਾਂ ਕਰਕੇ ਜ਼ਰੂਰੀ ਹੈ:-
1. ਸਮਾਧਜਕ ਅਤੇ ਆਰਧਥਕ ਯੋਜਨਾ ਦੇ ਲਈ ਧਕਸੇ ਵੀ ਦੇਸ਼ ਦੀ ਜਨਸੁੰ ਧਿਆ ਦੇ ਧਭੁੰ ਨ-ਧਭੁੰ ਨ ਗਣਾਂ ਧਜਵੇਂ ਵਸੋਂ ਦੀ ਉਮਰ ਬਣਤਰ,
ਧਲੁੰਗ ਬਣਤਰ, ਕੁੰ ਮ- ਿੁੰ ਧਦਆਂ ਦੀ ਬਣਤਰ ਆਧਦ ਦੇ ਅੁੰ ਕਧੜਆਂ ਦੀ ਜ਼ਰੂਰਤ ਪੈਂਦੀ ਹੈ।
2. ਜਨਸੁੰ ਧਿਆ ਦੀ ਬਣਤਰ ਦੇ ਵੁੱ ਿ-ਵੁੱ ਿ ਤੁੱ ਤਾਂ ਦਾ ਦੇਸ਼ ਦੇ ਆਰਧਥਕ ਧਵਕਾਸ ਨਾਲ ਗੂੜਾ ਸੁੰ ਬੁੰ ਿ ਹੁੰ ਦਾ ਹੈ ਧਜਥੇ ਇੁੱ ਕ ਪਾਸੇ ਇਹ
ਜਨਸੁੰ ਧਿਅਕ ਬਣਤਰ ਦੇ ਤੁੱ ਤ ਿਦ ਆਰਧਥਕ ਧਵਕਾਸ ਤੋਂ ਪਰਭਾਧਵਤ ਹੁੰ ਦੇ ਹਨ ਦੂਸਰੇ ਪਾਸੇ ਆਰਧਥਕ ਧਵਕਾਸ ਦੀ ਉੱਨਤੀ ਅਤੇ
ਪੁੱ ਿਰ ਉੱਤੇ ਵੀ ਅਸਰ ਪਾਉਂਦੇ ਹਨ। ਉਦਾਹਰਣ ਦੇ ਤੌਰ ‘ਤੇ ਜੇਕਰ ਧਕਸੇ ਦੇਸ਼ ਦੀ ਜਨਸੁੰ ਧਿਆ ਧਵੁੱ ਚ ਉਮਰ ਬਣਤਰ ਦੇ ਪੁੱ ਿ ਤੋਂ
ਬੁੱ ਧਚਆਂ ਅਤੇ ਬੁੱ ਧਢਆਂ ਦੀ ਪਰਤੀਸ਼ਤ ਬਹਤ ਧਜ਼ਆਦਾ ਹੈ ਤਾਂ ਦੇਸ਼ ਨੂੁੰ ਧਸੁੱ ਧਿਆ ਅਤੇ ਧਸਹਤ ਵਰਗੀਆਂ ਮੁੱ ਢਲੀਆਂ ਸਹੂਲਤਾਂ ਉੱਤੇ
ਧਜ਼ਆਦਾ ਧਵੁੱ ਤੀ ਸਾਿਨਾਂ ਨੂੁੰ ਿਰਚ ਕਰਨਾ ਪਵੇਗਾ। ਦੂਸਰੇ ਪਾਸੇ ਜੇਕਰ ਉਮਰ ਬਣਤਰ ਧਵੁੱ ਚ ਕਾਮੇ ਲੋ ਕਾਂ ਦੇ ਉਮਰ ਵਰਗ ਦੀ
ਮਾਤਰਾ ਵੁੱ ਿ ਹੈ ਤਾਂ ਦੇਸ਼ ਦੇ ਆਰਧਥਕ ਧਵਕਾਸ ਧਵੁੱ ਚ ਵਿੀਆ ਅਤੇ ਵੁੱ ਿ ਯੋਗਦਾਨ ਦੀ ਆਸ ਕੀਤੀ ਜਾ ਸਕਦੀ ਹੈ।
ਪ੍ਰਸ਼ਨ 14. ਉਮਰ ਬਣਤਰ ਦੇ ਅਲਧਐਨ ਤੋਂ ਕੀ ਿਾਭ ਹੈ ?
ਉੱਤਰ: ਉਮਰ ਬਣਤਰ ਦੇ ਅਧਿਐਨ ਦੇ ਕਈ ਫ਼ਾਇਦੇ ਹਨ:-
1. ਬਾਲ ਉਮਰ ਵਰਗ (0-14) ਦੀ ਕੁੱ ਲ ਜਨਸੁੰ ਧਿਆ ਬਾਰੇ ਜਾਣਕਾਰੀ ਹੋਣ ਕਰਕੇ ਸਰਕਾਰ ਨੂੁੰ ਇਨਹਾਂ ਗੁੱ ਲਾਂ ਦਾ ਸਾਫ਼ ਤੌਰ ‘ਤੇ
ਪਤਾ ਲੁੱਗ ਜਾਂਦਾ ਹੈ ਧਕ ਧਸੁੱ ਧਿਆ, ਧਸਹਤ ਅਤੇ ਸਮਾਧਜਕ ਸੇਵਾਵਾਂ ਦੇ ਿੇਤਰ ਧਵੁੱ ਚ ਧਕੁੰ ਨੀਂਆਂ ਸਹੂਲਤਾਂ ਦੀ ਜਰੂਰਤ ਹੈ। ਉਸ
ਅਨਸਾਰ ਨਵੇਂ ਸਕੂਲ, ਧਸਹਤ ਕੇਂਦਰ, ਜਨਤਕ ਕੇਂਦਰ ਆਧਦ ਦਾ ਧਨਰਮਾਣ ਕਰਵਾਇਆ ਜਾ ਸਕਦਾ ਹੈ।
2. ਨਾਲ ਹੀ ਦੇਸ਼ ਧਵੁੱ ਚ ਧਕੁੰ ਨੇਹ ਲੋ ਕ ਮਤ ਅਧਿਕਾਰ/ ਵੋਟਰ ਵਰਗ ਧਵੁੱ ਚ ਹਨ, ਦੀ ਜਾਣਕਾਰੀ ਲੋ ਕਤੁੰ ਤਰ ਪਰਣਾਲੀ ਲਈ ਬਹਤ ਹੀ
ਜ਼ਰੂਰੀ ਹੈ। ਉਮਰ ਬਣਤਰ ਦੇ ਅੁੰ ਕਧੜਆਂ ਦੇ ਅਨਸਾਰ ਦੇਸ਼ ਧਵੁੱ ਚ ਲਗਪਗ 54% ਵੋਟਰ ਹੋਣੇ ਚਾਹੀਦੇ ਹਨ ਪਰ ਦੇਸ਼ ਧਵੁੱ ਚ ਇਨਹਾਂ
ਦੀ ਮਾਤਰਾ 60% ਹੈ।
ਪ੍ਰਸ਼ਨ 15. ਭਾਰਤ ਲ ਚ ਲਿੰਗ ਅਨਪ੍ਾਤ ਘੱ ਟ ਹੋਣ ਦੇ ਕੀ ਕਾਰਨ ਹਨ ?
ਉੱਤਰ: ਭਾਰਤ ਧਵਚ ਧਲੁੰਗ ਅਨਪਾਤ ਘੁੱ ਟ ਹੋਣ ਦੇ ਕਾਰਨਾਂ ਦੇ ਬਾਰੇ ਧਵੁੱ ਚ ਧਨਸ਼ਧਚਤ ਤੌਰ ‘ਤੇ ਕਝ ਵੀ ਕਧਹਣਾ ਸੁੰ ਭਵ ਨਹੀਂ ਹੈ। ਪਰੁੰ ਤੂ
ਭਾਰਤੀ ਸਮਾਜ ਧਵਚ ਇਸਤਰੀ ਦਾ ਦਰਜਾ ਛੋਟਾ ਹੋਣਾ ਇੁੱ ਕ ਮੁੱ ਿ ਕਾਰਣ ਮੁੰ ਧਨਆ ਜਾਂਦਾ ਹੈ। ਪਧਰਵਾਰ ਪਰਣਾਲੀ ਧਵੁੱ ਚ ਵੀ ਉਸ ਨੂੁੰ
ਛੋਟਾ ਦਰਜਾ ਧਦੁੱ ਤਾ ਧਗਆ ਹੈ ਅਤੇ ਆਦਮੀ ਨੂੁੰ ਉੱਚਾ ਸਥਾਨ। ਇਸੇ ਕਰਕੇ ਛੋਟੀ ਉਮਰ ਦੇ ਵਰਗ ਧਵੁੱ ਚ ਲੜਕੀਆਂ ਦੀ ਧਸਹਤ,
ਿਰਾਕ ਅਤੇ ਦੇਿਭਾਲ ਧਜਹੇ ਮੁੱ ਧਦਆਂ ਤੇ ਘੁੱ ਟ ਧਿਆਨ ਧਦੁੱ ਤਾ ਜਾਂਦਾ ਹੈ। ਇਸ ਕਰਕੇ ਛੋਟੀ ਉਮਰ ਵਰਗ (0-6)ਲੜਧਕਆਂ ਦੀ
ਬਜਾਏ ਲੜਕੀਆਂ ਦੀ ਮੌਤ ਦਰ ਧਜ਼ਆਦਾ ਹੈ। ਹੋਰ ਕਾਰਨਾਂ ਧਵੁੱ ਚ ਲੋ ਕ ਧਗਣਤੀ ਦੇ ਸਮੇਂ ਇਸਤਰੀਆਂ ਦੀ ਹੋਰਾਂ ਦੇ ਮਕਾਬਲੇ ਘੁੱ ਟ
ਧਗਣਤੀ ਕਰਨਾ, ਜਨਮ ਦੇ ਸਮੇਂ ਹੀ ਲੜਕੀਆਂ ਦਾ ਘੁੱ ਟ ਪੈਦਾ ਹੋਣਾ, ਸਮਾਧਜਕ ਦਬਾਅ ਦੇ ਕਾਰਨ ਇਸਤਰੀ ਗਰਭ ਹੁੱ ਧਤਆ ਆਧਦ
ਹਨ।
ਪ੍ਰਸ਼ਨ 16. ਭਾਰਤ ਲ ੱ ਚ ਸ਼ਲਹਰੀ ਅਬਾਦੀ ਦੇ ਲਪ੍ਛਿੇ ਸਾਿਾਂ ਲ ਚ ਤੇਜੀ ਨਾਿ ਧਣ ਦੇ ਕੀ ਕਾਰਨ ਹਨ ?
ਉੱਤਰ: ਭਾਰਤ ਧਵੁੱ ਚ ਸ਼ਧਹਰੀ ਅਬਾਦੀ ਦੇ ਧਪਛਲੇ ਸਾਲਾਂ ਧਵੁੱ ਚ ਤੇਜ਼ੀ ਨਾਲ ਵਿਣ ਦੇ ਕੀ ਕਾਰਨ ਹਨ:-
1. ਉਦਯੋਧਗਕ ਧਵਕਾਸ ਅਤੇ ਪਰਬੁੰਿਕੀ ਸੇਵਾਵਾਂ ਧਵੁੱ ਚ ਵਾਿੇ ਦੇ ਨਾਲ ਸ਼ਧਹਰੀ ਅਬਾਦੀ ਧਵੁੱ ਚ ਤੇਜ਼ੀ ਨਾਲ ਵਾਿਾ ਹੋਇਆ ਹੈ।
2. ਦੂਸਰੇ ਪਾਸੇ ਧਪੁੰ ਡਾਂ ਧਵੁੱ ਚ ਬੇਰਜ਼ਗਾਰੀ ਦੀ ਸਮੁੱ ਧਸਆ ਧਵਕਰਾਲ ਰੂਪ ਿਾਰਨ ਕਰਦੀ ਜਾ ਰਹੀ ਹੈ। ਇਸ ਕਰਕੇ ਵੁੱ ਡੀ ਸੁੰ ਧਿਆ
ਧਵੁੱ ਚ ਜਆਨ ਵਰਗ ਦੇ ਲੋ ਕ ਸ਼ਧਹਰਾਂ ਵੁੱ ਲ ਰਜ਼ਗਾਰ ਦੀ ਤਲਾਸ਼ ਧਵੁੱ ਚ ਪਰਵਾਸ ਕਰ ਰਹੇ ਹਨ।
3. ਸ਼ਧਹਰਾਂ ਧਵਚ ਧਮਲਣ ਵਾਲੀਆਂ ਆਮ ਜਨ ਸਹੂਲਤਾਂ ਅਤੇ ਸਾਿਨਾਂ ਕਰਕੇ ਜਨਸੁੰ ਧਿਆ ਤੇਜ਼ੀ ਨਾਲ ਵਿੀ ਹੈ।
3. ਹੇਠਾਂ ਲਿਖੇ ਪ੍ਰਸ਼ਨਾਂ ਦੇ ਲ ਸਲਤਰਤ ਉੱਤਰ ਲਦਓ-
ਪ੍ਰਸ਼ਨ 1. ਭਾਰਤ ਲ ੱ ਚ ਜਨਸੰ ਲਖਆ ਦੀ ਘਣਤਾ ਦੇ ਖੇਤਰੀ ਰਪ੍ ਦਾ ਰਣਨ ਕਰੋ।
ਉੱਤਰ: ਿੇਤਰੀ ਪੁੱ ਿਰ ‘ਤੇ ਭਾਰਤ ਧਵੁੱ ਚ ਜਨਸੁੰ ਧਿਆ ਦੀ ਘਣਤਾ ਧਵੁੱ ਚ ਭਾਰੀ ਅੁੰ ਤਰ ਧਮਲਦਾ ਹੈ। ਜਨਸੁੰ ਧਿਆ ਦੀ ਘਣਤਾ ਧਬਹਾਰ
ਧਵੁੱ ਚ ਸਭ ਤੋਂ ਵੁੱ ਿ ਅਤੇ ਅਰਣਾਚਲ ਪਰਦੇਸ਼ ਧਵਚ ਸਭ ਤੋਂ ਘੁੱ ਟ ਹੈ। ਅਗਰ ਕੇਂਦਰ ਸ਼ਾਧਸਤ ਪਰਦੇਸ਼ਾਂ ਦੀ ਗੁੱ ਲ ਕਰੀਏ ਤਾਂ ਧਦੁੱ ਲੀ ਸੁੰ ਘੀ
ਿੇਤਰ ਧਵੁੱ ਚ ਵਸੋਂ ਦੀ ਘਣਤਾ 9340 ਧਵਅਕਤੀ ਪਰਤੀ ਵਰਗ ਧਕਲੋ ਮੀਟਰ ਜਦੋਂ ਧਕ ਅੁੰ ਡੇਮਾਨ ਅਤੇ ਧਨਕੋਬਾਰ ਦੀਪ ਸਮੂਹ ਧਵੁੱ ਚ
ਕੇਵਲ 46 ਧਵਅਕਤੀ ਪਰਤੀ ਵਰਗ ਧਕਲੋ ਮੀਟਰ ਹੈ।
1. ੱ ਧ ਸੋਂ ਘਣਤਾ ਾਿੇ ਖੇਤਰ- ਿੇਤਰੀ ਵੁੰ ਡ ਅਨਸਾਰ ਜਨਸੁੰ ਧਿਆ ਦੀ ਵੁੱ ਿ ਘਣਤਾ ਵਾਲੇ ਿੇਤਰ ਸਤਲਜ, ਗੁੰ ਗਾ, ਬਰਹਮਪੁੱ ਤਰ,
ਮਹਾਂਨਦੀ, ਗੋਦਾਵਰੀ, ਧਕਰਸ਼ਨਾ ਅਤੇ ਕਾਵੇਰੀ ਨਦੀਆਂ ਦੇ ਡੈਲਟਾਈ ਭਾਗ ਹਨ ਧਜੁੱ ਥੇ ਉਪਜਾਊ ਧਮੁੱ ਟੀ ਅਤੇ ਚੁੰ ਗੀ ਵਰਿਾ ਹੋਣ
ਕਰਕੇ ਿੇਤੀ ਦਾ ਬਹਤ ਧਜ਼ਆਦਾ ਧਵਕਾਸ ਹੋਇਆ ਹੈ। ਇਹਨਾਂ ਤੋਂ ਧਬਨਾਂ ਵੁੱ ਡੇ ਉਦਯੋਧਗਕ ਅਤੇ ਪਰਬੁੰਿਕੀ ਸ਼ਧਹਰਾਂ ਧਜਵੇਂ ਲਧਿਆਣਾ,
ਗੜਗਾਉਂ, ਰਾਸ਼ਟਰੀ ਰਾਜਿਾਨੀ ਿੇਤਰ ਧਦੁੱ ਲੀ, ਕਾਨਹਪਰ, ਪਟਨਾ, ਕੋਲਕਾਤਾ, ਮੁੰ ਬਈ, ਬੁੰ ਗਲੋ ਰ ਅਤੇ ਹੈਦਰਾਬਾਦ ਦੇ ਆਸ-ਪਾਸ
ਵੀ ਜਨਸੁੰ ਧਿਆ ਦੀ ਵੁੱ ਿ ਘਣਤਾ ਧਮਲਦੀ ਹੈ।
2. ਘੱ ਟ ਸੋਂ ਘਣਤਾ ਾਿੇ ਖੇਤਰ- ਘੁੱ ਟ ਵਸੋਂ ਘਣਤਾ ਵਾਲੇ ਿੇਤਰ ਅਧਜਹੇ ਹਨ ਜੋ ਭੌਧਤਕ ਕਮਜ਼ੋਰੀਆਂ ਨਾਲ ਭਰੇ ਪਏ ਹਨ।
ਇਹਨਾਂ ਿੇਤਰਾਂ ਧਵਚ ਉੱਤਰ ਧਵੁੱ ਚ ਧਹਮਾਧਲਆ ਪਰਬਤ ਸ਼ਰੇਣੀਆਂ ਧਵੁੱ ਚ ਜੁੰ ਮੂ ਕਸ਼ਮੀਰ, ਧਹਮਾਚਲ ਪਰਦੇਸ਼ ,ਉਤਰਾਂਚਲ, ਅਰਣਾਚਲ
ਪਰਦੇਸ਼, ਧਸੁੱ ਧਕਮ, ਨਾਗਾਲੈਂ ਡ, ਮਨੀਪਰ, ਧਮਜ਼ੋਰਮ, ਮੇਘਾਧਲਆ ਅਤੇ ਪੁੱ ਛਮ ਧਵੁੱ ਚ ਰਾਜਸਥਾਨ ਦੇ ਮਾਰੂਥਲੀ ਭਾਗ, ਗਜਰਾਤ ਦੇ
ਦਲਦਲੀ ਿੇਤਰ, ਅਤੇ ਮੁੱ ਿ ਭਾਰਤ ਅਤੇ ਅੁੰ ਦਰੂਨੀ ਪਰਾਇਦੀਪੀ ਪਠਾਰ ਧਵੁੱ ਚ ਮੁੱ ਿ ਪਰਦੇਸ਼, ਛੁੱ ਤੀਸਗੜਹ, ਪੁੱ ਛਮੀ ਆਂਿਰਾ ਪਰਦੇਸ਼ ਅਤੇ
ਤਾਧਮਲਨਾਡੂ ਦੇ ਕੁੱ ਝ ਭਾਗ ਹਨ।
3. ਔਸਤ ਸੋਂ ਘਣਤਾ ਾਿੇ ਖੇਤਰ- ਇਹਨਾਂ ਿੇਤਰਾਂ ਤੋਂ ਇਲਾਵਾ ਜੋ ਭਾਗ ਵੁੱ ਿ ਵਸੋਂ ਘਣਤਾ ਵਾਲੇ ਿੇਤਰਾਂ ਦੇ ਬਾਹਰਲੇ ਪਾਸੇ
ਮੌਜੂਦ ਹਨ ਉਨਹਾਂ ਨੂੁੰ ਅਸੀਂ ਔਸਤ ਵਸੋਂ ਘਣਤਾ ਦੇ ਿੇਤਰ ਕਧਹੁੰ ਦੇ ਹਾਂ। ਆਮ ਤੌਰ ‘ਤੇ ਇਹ ਿੇਤਰ ਜਨਸੁੰ ਧਿਆ ਦੇ ਘੁੱ ਟ ਅਤੇ ਵੁੱ ਿ
ਘਣਤਾ ਵਾਲੇ ਿੇਤਰਾਂ ਦੇ ਧਵੁੱ ਚ ਆ ਜਾਂਦੇ ਹਨ ਧਜਨਹਾਂ ਦੀ ਸੁੰ ਧਿਆ ਘੁੱ ਟ ਹੈ।
ਇਸ ਤਰਹਾਂ ਭਾਰਤ ਧਵੁੱ ਚ ਜਨਸੁੰ ਧਿਆ ਦੀ ਵੁੰ ਡ ਅਤੇ ਘਣਤਾ ਧਵੁੱ ਚ ਭਾਰੀ ਿੇਤਰੀ ਅਸਮਾਨਤਾਵਾਂ ਪਾਈਆਂ ਜਾਂਦੀਆਂ ਹਨ।
ਪ੍ਰਸ਼ਨ 2. ਭਾਰਤ ਲ ਚ ਲਿੰਗ -ਅਨਪ੍ਾਤ ਦੇ ਰਾਜ ਪ੍ੱ ਧਰ ਦੇ ਰਪ੍ ਦਾ ਲ ਸਥਾਰ ਪ੍ਰ ਕ ਰਣਨ ਕਰੋ।
ਉੱਤਰ: ਧਲੁੰਗ ਅਨਪਾਤ ਦਾ ਭਾਰਤ ਧਵੁੱ ਚ ਮਤਲਬ ਇੁੱ ਕ ਹਜ਼ਾਰ ਆਦਮੀਆਂ ਧਪੁੱ ਛੇ ਔਰਤਾਂ ਦੀ ਧਕੁੰ ਨਹੀ ਸੁੰ ਧਿਆ ਹੈ, ਤੋਂ ਧਲਆ ਜਾਂਦਾ ਹੈ।
ਅੁੱ ਜਕਲ ਸਮਾਜ ਧਵੁੱ ਚ ਇਸਤਰੀਆਂ ਨੂੁੰ ਇੁੱ ਕ ਸਮਾਨ ਨਜ਼ਰ ਨਾਲ ਦੇਧਿਆ ਜਾਂਦਾ ਹੈ। ਧਜ਼ਆਦਾਤਰ ਅਮੀਰ ਦੇਸ਼ਾਂ ਧਵੁੱ ਚ ਔਰਤਾਂ ਦੀ
ਸੁੰ ਧਿਆ ਪਰਸ਼ਾਂ ਦੇ ਬਰਾਬਰ ਹੈ ਜਾਂ ਉਨਹਾਂ ਤੋਂ ਵੁੱ ਿ ਵੀ ਹੈ। ਧਵਕਸਤ ਦੇਸ਼ਾਂ ਦਾ ਔਸਤ 1050 ਇਸਤਰੀਆਂ ਪਰਤੀ 1000 ਆਦਮੀ ਹੈ
ਅਤੇ ਧਵਕਾਸਸ਼ੀਲ ਦੇਸ਼ਾਂ ਧਵੁੱ ਚ 964 ਹੈ। ਭਾਰਤ ਧਵੁੱ ਚ 2011 ਦੀ ਮਰਦਮਸ਼ਮਾਰੀ ਦੇ ਅਨਸਾਰ ਧਲੁੰਗ ਅਨਪਾਤ 940 ਇਸਤਰੀਆਂ
ਪਰਤੀ 1000 ਆਦਮੀ ਹੈ। ਇਹ ਔਸਤ ਸੁੰ ਸਾਰ ਧਵੁੱ ਚ ਸਭ ਤੋਂ ਘੁੱ ਟ ਔਸਤਾਂ ਧਵੁੱ ਚੋਂ ਇੁੱ ਕ ਹੈ।
ਰਾਜ ਪ੍ੱ ਧਰੀ ਰਪ੍- ਰਾਜ ਪੁੱ ਿਰ ‘ਤੇ ਕੇਰਲਾ ਧਵਚ ਧਲੁੰਗ ਅਨਪਾਤ ਸਭ ਤੋਂ ਵੁੱ ਿ ਹੈ । ਕੇਰਲ ਧਵੁੱ ਚ ਪਰਤੀ ਹਜ਼ਾਰ ਆਦਮੀਆਂ ਧਪੁੱ ਛੇ
1099 ਇਸਤਰੀਆਂ ਹਨ। ਵੁੱ ਿ ਧਲੁੰਗ ਅਨਪਾਤ ਵਾਲੇ ਇਕ ਹੋਰ ਰਾਜ ਤਾਧਮਲਨਾਡੂ, ਉਤਰਾਂਚਲ, ਛੁੱ ਤੀਸਗੜਹ, ਗੋਆ, ਆਂਿਰਾ
ਪਰਦੇਸ਼ ਆਧਦ ਹਨ ਧਜਨਹਾਂ ਧਵੁੱ ਚ ਧਲੁੰਗ ਅਨਪਾਤ 950 ਤੋਂ ਵੁੱ ਿ ਹੈ । ਰਾਸ਼ਟਰੀ ਰਾਜਿਾਨੀ ਿੇਤਰ ਧਦੁੱ ਲੀ ਧਵੁੱ ਚ ਸਭ ਤੋਂ ਘੁੱ ਟ ਧਲੁੰਗ
ਅਨਪਾਤ 866 ਹੈ। ਧਦੁੱ ਲੀ ਤੋਂ ਇਲਾਵਾ ਘੁੱ ਟ ਧਲੁੰਗ ਅਨਪਾਤ ਵਾਲੇ ਰਾਜ ਹਧਰਆਣਾ ,ਪੁੰ ਜਾਬ ਤੇ ਜੁੰ ਮੂ-ਕਸ਼ਮੀਰ ਹਨ ਧਜੁੱ ਥੇ ਧਕ ਇਹ
ਅਨਪਾਤ 900 ਤੋਂ ਵੀ ਘੁੱ ਟ ਹੈ। ਕੁੱ ਲ ਧਮਲਾ ਕੇ ਦੁੱ ਿਣੀ ਭਾਰਤ ਧਵੁੱ ਚ ਉੱਤਰੀ ਭਾਰਤ ਦੇ ਮਕਾਬਲੇ ਧਲੁੰਗ ਅਨਪਾਤ ਵੁੱ ਿ ਹੈ। ਇੁੰ ਨਾ
ਘੁੱ ਟ ਇਸਤਰੀ -ਆਦਮੀ ਅਨਪਾਤ ਦਾ ਹੋਣਾ ਧਚੁੰ ਤਾ ਦੀ ਗੁੱ ਲ ਹੈ, ਇਸ ਤੋਂ ਵੁੱ ਿ ਧਚੁੰ ਤਾ ਦੀ ਗੁੱ ਲ ਇਸ ਦਾ ਲਗਾਤਾਰ ਘੁੱ ਟ ਹੋਣਾ ਹੈ।
ਪ੍ਰਸ਼ਨ 3. ਦੇਸ਼ ਲ ੱ ਚ ਜਨਸੰ ਲਖਆ ਦੀ ੰ ਡ ਦੇ ਖੇਤਰੀ ਰਪ੍ ਦੀਆਂ ਮੱ ਖ ਲ ਸ਼ੇਸ਼ਤਾ ਾਂ ਸਲਹਤ ਲ ਆਲਖਆ ਕਰੋ।
ਉੱਤਰ: ਜਨਸੁੰ ਧਿਆ ਦੀ ਵੁੰ ਡ ਤੋਂ ਇਹੀ ਅਰਥ ਧਨਕਲਦਾ ਹੈ ਧਕ ਦੇਸ਼ ਦੇ ਧਕਸੇ ਇੁੱ ਕ ਧਹੁੱ ਸੇ ਧਵੁੱ ਚ ਜਨਸੁੰ ਧਿਆ ਦਾ ਿੇਤਰੀ ਰੂ ਪ ਧਕਸ
ਤਰਹਾਂ ਦਾ ਹੈ । ਦੂਸਰੇ ਪਾਸੇ ਘਣਤਾ ਧਵੁੱ ਚ ਮਨੁੱ ਿ ਅਤੇ ਿੇਤਰ ਧਵਚਲੇ ਅਨਪਾਤ ‘ਤੇ ਧਿਆਨ ਧਦੁੱ ਤਾ ਜਾਂਦਾ ਹੈ ਧਜਸਦਾ ਸੁੰ ਬੁੰ ਿ ਜਨ-
ਸੁੰ ਧਿਆ ਦੇ ਅਕਾਰ ਤੇ ਿੇਤਰ ਤੋਂ ਹੁੰ ਦਾ ਹੈ। ਭਾਰਤ ਧਵੁੱ ਚ ਜਨਸੁੰ ਧਿਅਕ ਵੁੰ ਡ ਦੀਆਂ ਕਝ ਮਹੁੱ ਤਵਪੂਰਨ ਗੁੱ ਲਾਂ ਹੇਠ ਧਲਿੀਆਂ ਹਨ-
1. ਜਨਸੁੰ ਧਿਆ ਦੀ ਵੁੰ ਡ ਬਹਤ ਅਸਮਾਨ ਹੈ। ਧਜੁੱ ਥੇ ਨਦੀਆਂ ਦੀਆਂ ਘਾਟੀਆਂ ਅਤੇ ਸਮੁੰ ਦਰ ਤੇ ਤੁੱ ਟਵਰਤੀ ਮੈਦਾਨਾਂ ਧਵੁੱ ਚ
ਜਨਸੁੰ ਧਿਆ ਦੀ ਵੁੰ ਡ ਬਹਤ ਸੁੰ ਘਣੀ ਹੈ ਉੱਥੇ ਪਰਬਤੀ, ਮਾਰੂਥਲੀ ਅਤੇ ਕਾਲ ਪੀੜਤ ਿੇਤਰਾਂ ਧਵੁੱ ਚ ਜਨਸੁੰ ਧਿਆ ਦੀ ਵੁੰ ਡ ਬਹਤ
ਧਵਰਲੀ ਹੈ।
2. ਧਜ਼ਆਦਾਤਰ ਜਨਸੁੰ ਧਿਆ ਪੇਂਡੂ ਿੇਤਰਾਂ ਧਵੁੱ ਚ ਰਧਹੁੰ ਦੀ ਹੈ। ਦੇਸ਼ ਦੀ ਕੁੱ ਲ ਜਨਸੁੰ ਧਿਆ ਦਾ ਲਗਭਗ ਧਤੁੰ ਨ- ਚੌਥਾਈ ਭਾਗ ਪੇਂਡੂ
ਿੇਤਰਾਂ ਧਵੁੱ ਚ ਅਤੇ ਕੇਵਲ ਇਕ ਚੌਥਾਈ ਸ਼ਧਹਰਾਂ ਧਵੁੱ ਚ ਵੁੱ ਸਦਾ ਹੈ।

3. ਇਸ ਤਰਹਾਂ ਦੀ ਵੁੰ ਡ ਦੀ ਇਕ ਹੋਰ ਮਹੁੱ ਤਵਪੂਰਨ ਧਵਸ਼ੇਸ਼ਤਾ ਘੁੱ ਟ ਧਗਣਤੀ, ਧਫਰਧਕਆਂ ਦਾ ਰਣਨੀਤੀ ਦੇ ਪੁੱ ਿੋਂ ਬਹਤ ਹੀ
ਸੁੰ ਵੇਦਨਸ਼ੀਲ ਅਤੇ ਮਹੁੱ ਤਵਪੂਰਨ ਬਾਹਰਲੇ ਸੀਮਾਵਰਤੀ ਇਲਾਧਕਆਂ ਧਵੁੱ ਚ ਵੁੱ ਸਣਾ ਹੈ।ਉਦਾਹਰਣ ਦੇ ਤੌਰ ‘ਤੇ ਉੱਤਰ- ਪੁੱ ਛਮੀ
ਭਾਰਤ ਧਵੁੱ ਚ ਭਾਰਤ-ਪਾਧਕ ਸਰਹੁੱ ਦ ਦੇ ਪਾਸ ਪੁੰ ਜਾਬ ਧਵੁੱ ਚ ਧਸੁੱ ਿਾਂ ਅਤੇ ਜੁੰ ਮੂ-ਕਸ਼ਮੀਰ ਧਵੁੱ ਚ ਮਸਲਮਾਨਾਂ ਦੀ ਧਗਣਤੀ ਵਿੇਰੇ ਹੈ।
ਇਸ ਤਰਹਾਂ ਦੀ ਵੁੰ ਡ ਦੀਆਂ ਅਨੇਕਾਂ ਸਮਾਧਜਕ, ਆਰਧਥਕ ਅਤੇ ਰਾਜਨੀਧਤਕ ਗੁੰ ਝਲਾਂ ਬਣ ਜਾਂਦੀਆਂ ਹਨ।

4. ਇੁੱ ਕ ਪਾਸੇ ਤਾਂ ਤੁੱ ਟਵਰਤੀ ਮੈਦਾਨਾਂ ਅਤੇ ਨਦੀ ਘਾਟੀਆਂ ਧਵੁੱ ਚ ਜਨਸੁੰ ਧਿਆ ਦੀ ਭਰਮਾਰ ਧਮਲਦੀ ਹੈ ਤੇ ਦੂਸਰੇ ਪਾਸੇ ਪਹਾੜੀ,
ਪਠਾਰੀ ਅਤੇ ਰੇਧਗਸਤਾਨੀ ਭਾਗਾਂ ਧਵੁੱ ਚ ਜਨਸੁੰ ਧਿਆ ਦੀ ਵੁੰ ਡ ਧਵਰਲੀ ਹੈ।

ਪ੍ਰਸ਼ਨ 4. ੱ ਡੇ ਸ਼ਲਹਰਾਂ ਲ ੱ ਚ ਤੇਜੀ ਨਾਿ ਆਬਾਦੀ ੱ ਧਣ ਕਰਕੇ ਲਕਹੜੀਆਂ ਸਮੱ ਲਸਆ ਾਂ ਪ੍ੈਦਾ ਹੋ ਗਈਆਂ ਹਨ?

ਉੱਤਰ: ਭਾਰਤ ਧਵੁੱ ਚ ਵੁੱ ਡੇ ਸ਼ਧਹਰਾਂ ਧਵੁੱ ਚ ਅਬਾਦੀ ਬਹਤ ਤੇਜ਼ੀ ਨਾਲ ਵੁੱ ਿ ਰਹੀ ਹੈ। ਸ਼ਧਹਰੀ ਜਨਸੁੰ ਧਿਆ ਪੇਂਡੂ ਜਨਸੁੰ ਧਿਆ ਤੋਂ ਦੋ
ਗਣਾਂ ਵੁੱ ਿ ਤੇਜ਼ੀ ਨਾਲ ਵੁੱ ਿ ਰਹੀ ਹੈ । ਵੁੱ ਡੇ ਸ਼ਧਹਰਾਂ ਧਵੁੱ ਚ ਸ਼ਧਹਰੀ ਜਨਸੁੰ ਧਿਆ ਦਾ ਭਾਰੀ ਕੇਂਦਰੀਕਰਨ ਹੋਣ ਨਾਲ ਹੇਠ ਧਲਿੀਆਂ
ਸਮੁੱ ਧਸਆਵਾਂ ਪੈਦਾ ਹੋ ਗਈਆਂ ਹਨ -

1. ਸਾਧਨਾਂ ਅਤੇ ਜਨ ਸਹਿਤਾਂ ਤੇ ਭਾਰੀ ਦਬਾਅ - ਵੁੱ ਡੇ ਸ਼ਧਹਰਾਂ ਧਵੁੱ ਚ ਜਨਸੁੰ ਧਿਆ ਦੇ ਬਹਤ ਤੇਜ਼ੀ ਨਾਲ ਵੁੱ ਿਣ ਕਰਕੇ ਧਮਲਣ
ਵਾਲੇ ਸਾਿਨਾਂ ਅਤੇ ਆਮ ਜਨ- ਸਹੂਲਤਾਂ ਤੇ ਭਾਰੀ ਦਬਾਅ ਪੈਂਦਾ ਹੈ। ਕਦੇ- ਕਦੇ ਤਾਂ ਇੁੱ ਥੇ ਲੋ ਕਾਂ ਨੂੁੰ ਜ਼ਰੂਰੀ ਸਹੂਲਤਾਂ ਵੀ ਨਹੀਂ
ਧਮਲਦੀਆਂ।

2. ਮਕਾਨਾਂ ਦੀ ਸਮੱ ਲਸਆ- ਵੁੱ ਿਦੀ ਜਨਸੁੰ ਧਿਆ ਦੇ ਨਾਲ, ਰਧਹਣ ਲਈ ਮਕਾਨਾਂ ਦੀ ਸਮੁੱ ਧਸਆ ਵੀ ਵੁੱ ਿਦੀ ਜਾ ਰਹੀ ਹੈ। ਇੁੱ ਕ
ਅੁੰ ਦਾਜ਼ੇ ਦੇ ਅਨਸਾਰ ਭਾਰਤ ਧਵਚ ਕੁੱ ਲ ਸ਼ਧਹਰੀ ਜਨਸੁੰ ਧਿਆ ਦਾ ਇੁੱ ਕ ਚੌਥਾਈ ਤੋਂ ਵੀ ਵੁੱ ਿ ਭਾਗ ਝੁੱ ਗੀ-ਝੌਂਪੜੀਆਂ ਅਤੇ ਬਸਤੀਆਂ
ਧਵੁੱ ਚ ਵੁੱ ਸਦਾ ਹੈ।

3. ਬੇਰਜਗਾਰੀ- ਸ਼ਧਹਰਾਂ ਧਵੁੱ ਚ ਬੇਰਜ਼ਗਾਰੀ ਦੀ ਸਮੁੱ ਧਸਆ ਧਵਕਰਾਲ ਰੂਪ ਿਾਰਨ ਕਰਦੀ ਜਾ ਰਹੀ ਹੈ। ਇੁੰ ਨੇਹ ਧਜ਼ਆਦਾ ਲੋ ਕਾਂ ਨੂੁੰ
ਰਜ਼ਗਾਰ ਮਹੁੱ ਈਆ ਕਰਵਾਉਣਾ ਔਿਾ ਹੋ ਧਰਹਾ ਹੈ।

4. ਬਾਿ- ਮਜਦਰੀ:- ਗਰੀਬੀ ਹੋਣ ਕਰਕੇ ਘਰ ਦਾ ਗਜ਼ਾਰਾ ਕਰਨ ਲਈ ਬੁੱ ਧਚਆਂ ਨੂੁੰ ਵੀ ਕੁੰ ਮ ‘ਤੇ ਲਗਾਇਆ ਜਾ ਧਰਹਾ ਹੈ ਇਸ
ਤਰਹਾਂ ਬਾਲ- ਮਜ਼ਦੂਰੀ ਦੀ ਸਮੁੱ ਧਸਆ ਵਿ ਰਹੀ ਹੈ।

5. ਅਧਰਾ ਪ੍ਾਿਣ-ਪ੍ੋਸ਼ਣ- ਵਸੋਂ ਦੇ ਵਾਿੇ ਨਾਲ ਿਰਾਕ ਦੀ ਵੀ ਸਮੁੱ ਧਸਆ ਹੋ ਰਹੀ ਹੈ। ਇਸ ਤਰਹਾਂ ਲੋ ਕ ਕਪੋਸ਼ਣ ਦਾ ਧਸ਼ਕਾਰ ਹੋ ਰਹੇ
ਹਨ।

6. ਸਮਾਲਜਕ ਸਮੱ ਲਸਆ ਾਂ- ਸ਼ਧਹਰਾਂ ਧਵੁੱ ਚ ਅਪਰਾਿ ,ਗੈਰ ਕਾਨੂੁੰਨੀ ਕੁੰ ਮ ਆਧਦ ਦੀਆਂ ਸਮੁੱ ਧਸਆਵਾਂ ਵੀ ਵੁੱ ਿ ਰਹੀਆਂ ਹਨ।

ਪ੍ਰਸ਼ਨ 5. ਭਾਰਤ ਦੀ ਜਨਸੰ ਲਖਆ ਦੇ ਸੰ ਸਲਕਰਤਕ ਬਣਤਰ ਤੇ ਇੱਕ ਨੋਟ ਲਿਖੋ।

ਉੱਤਰ: 1. ਅਨੇਕਾਂ ਜਾਤੀਆਂ- ਭਾਰਤ ਅਨੇਕਤਾਵਾਂ ਦਾ ਦੇਸ਼ ਹੈ। ਇਥੇ ਅਨੇਕਾਂ ਜਾਤਾਂ ਦੇ ਲੋ ਕ ਵਸਦੇ ਹਨ। ਇਹਨਾਂ ਧਵੁੱ ਚ ਦਰਾਧਵੜ,
ਮੁੰ ਗੋਲ ਅਤੇ ਆਰੀਆਂ ਮੁੱ ਿ ਨਸਲਾਂ ਹਨ। ਸਮਾਂ ਬੀਤ ਜਾਣ ਨਾਲ ਇਹ ਨਸਲਾਂ ਆਪਸ ਧਵੁੱ ਚ ਇੁੱ ਕ ਦੂਸਰੇ ਨਾਲ ਇਸ ਤਰਹਾਂ ਘਲ ਧਮਲ
ਗਈਆਂ ਹਨ ਧਕ ਇਹਨਾਂ ਦੇ ਅਸਲੀ ਧਚੁੰ ਨਹ ਹਣ ਿਤਮ ਹੁੰ ਦੇ ਨਜ਼ਰ ਆ ਰਹੇ ਹਨ ਅਤੇ ਇਹਨਾਂ ਦੇ ਨਾਲ ਨਵੇਂ ਧਚੁੰ ਨਹ ਧਦਿਾਈ ਦੇਣ
ਲੁੱਗੇ ਹਨ।

2. ੱ ਖ- ੱ ਖ ਧਰਮ- ਭਾਰਤ ਧਵੁੱ ਚ ਵੁੱ ਿ-ਵੁੱ ਿ ਿਰਮਾਂ ਦੇ ਲੋ ਕ ਰਧਹੁੰ ਦੇ ਹਨ। ਭਾਰਤ, ਧਹੁੰ ਦੂ, ਇਸਲਾਮ ,ਈਸਾਈ, ਬੁੱ ਿ ,ਜੈਨ, ਪਾਰਸੀ
ਅਤੇ ਹੋਰ ਿਰਮਾਂ ਦੇ ਸ਼ਰਿਾਲੂਆਂ ਦਾ ਘਰ ਹੈ। ਪਰੁੰ ਤੂ ਕਾਨੂੁੰਨ ਦੇ ਸਾਹਮਣੇ ਸਭ ਬਰਾਬਰ ਹਨ ਅਤੇ ਉਨਹਾਂ ਨੂੁੰ ਸਭ ਤਰਹਾਂ ਦੀ ਸਤੁੰ ਤਰਤਾ
ਹੈ। ਸਭ ਨੂੁੰ ਇੁੱ ਕ ਸਮਾਨ ਅਧਿਕਾਰ ਧਦੁੱ ਤੇ ਗਏ ਹਨ ਅਤੇ ਇੁੱ ਕੋ ਧਜਹੇ ਕਰਤੁੱ ਵਾਂ ਦਾ ਪਾਲਣ ਕਰਨਾ ਪੈਂਦਾ ਹੈ।

3. ਲਭੰ ਨ-ਲਭੰ ਨ ਭਾਸ਼ਾ ਾਂ- ਭਾਰਤ ਧਵੁੱ ਚ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹਨਾਂ ਧਵੁੱ ਚੋਂ ਕੁੱ ਝ ਦਾ ਜਨਮ ਸੁੰ ਸਧਕਰਤ ਤੋਂ ਅਤੇ
ਕਝ ਦਾ ਦਰਾਧਵੜ ਤੋਂ ਹੈ । ਆਸਾਮੀ, ਉੜੀਸਾ, ਉਰਦੂ, ਕੁੰ ਨੜ, ਕਸ਼ਮੀਰੀ, ਗਜਰਾਤੀ, ਤਾਧਮਲ, ਤੇਲਗੂ, ਪੁੰ ਜਾਬੀ, ਬੁੰ ਗਲਾ, ਮਰਾਠੀ,
ਮਧਲਆਲਮ, ਸੁੰ ਸਧਕਰਤ, ਧਸੁੰ ਿੀ ਤੇ ਧਹੁੰ ਦੀ ਭਾਰਤ ਦੀਆਂ ਮੁੱ ਿ ਭਾਸ਼ਾਵਾਂ ਹਨ। ਇਹਨਾਂ ਨੂੁੰ ਸੁੰ ਧਵਿਾਨਕ ਦਰਜਾ ਧਦੁੱ ਤਾ ਧਗਆ ਹੈ।

ਭਾਰਤ ਧਵਚ ਬਹਤ ਵੁੱ ਡੀ ਸੁੰ ਧਿਆ ਧਵਚ ਲੋ ਕ ਧਹੁੰ ਦੀ ਬੋਲਦੇ ਹਨ। ਧਹੁੰ ਦੀ ਨੂੁੰ ਰਾਜ ਭਾਸ਼ਾ ਦਾ ਸਥਾਨ ਧਮਧਲਆ ਹੋਇਆ ਹੈ।
ਭਾਸ਼ਾ ਧਵਧਗਆਨੀਆਂ ਦਾ ਮੁੱ ਤ ਹੈ ਧਕ ਭਾਰਤ ਦੀਆਂ ਧਵਧਭੁੰ ਨ ਭਾਸ਼ਾਵਾਂ ਅਤੇ ਉਹਨਾਂ ਦੇ ਸਾਧਹਤ ਧਵੁੱ ਚ ਉੱਪਰੀ ਅੁੰ ਤਰ ਦੇ ਬਾਵਜੂਦ
ਕਈ ਗੁੱ ਲਾਂ ਧਵੁੱ ਚ ਬਹਤ ਸਾਰੀਆਂ ਸਮਾਨਤਾਵਾਂ ਹਨ।

ਪ੍ਰਸ਼ਨ 6. ਭਾਰਤ ਲ ੱ ਚ ਜਨਸੰ ਲਖਆ ਦੇ ਾਧੇ ਦੀ ਸਮੱ ਲਸਆ ਦੇ ਇੱਕ ਿੇ ਖ ਲਿਖੋ ਅਤੇ ਇਸ ਸਮੱ ਲਸਆ ਦੇ ਹੱ ਿ ਬਾਰੇ ੀ
ਚਾਨਣਾ ਪ੍ਾਉ।

ਉੱਤਰ: ਭਾਰਤ ਦੀ ਜਨਸੁੰ ਧਿਆ ਬਹਤ ਤੇਜ਼ ਗਤੀ ਨਾਲ ਵਿ ਰਹੀ ਹੈ। ਜਨਸੁੰ ਧਿਆ ਦੀ ਵਾਿਾ ਦਰ, ਜਨਮ ਦਰ ਅਤੇ ਮੌਤ ਦਰ ਦੇ
ਅੁੰ ਤਰ ‘ਤੇ ਧਨਰਭਰ ਕਰਦੀ ਹੈ। ਮੌਤ ਦਰ ਤੋਂ ਜਨਮ ਦਰ ਧਜੁੰ ਨਹੀ ਵਿੇਰੇ ਹੋਵੇਗੀ, ਵਾਿਾ ਦਰ ਓਨੀ ਹੀ ਵੁੱ ਿ ਹੋਵੇਗੀ। ਜਨਸੁੰ ਧਿਆ ਦੇ

ਵਾਿੇ ਨੂੁੰ ਪਰਭਾਧਵਤ ਕਰਨ ਵਾਲਾ ਤੀਸਰਾ ਤੁੱ ਤ ਪਰਵਾਸ ਹੈ। ਜਨਸੁੰ ਧਿਆ ਦਾ ਕਦਰਤੀ ਵਾਿਾ ਦਰ ਘੁੱ ਟ ਹੋਣ ਤੇ ਵੀ ਪਰਵਾਸ ਦੇ ਕਰਕੇ
ਧਕਸੇ ਜਗਹਾ ਦੀ ਵਾਿਾ ਦਰ ਧਜ਼ਆਦਾ ਹੋ ਸਕਦੀ ਹੈ। ਭਾਰਤ ਧਵਚ ਇਹਨਾਂ ਕਾਰਨਾਂ ਕਰਕੇ ਜਨਸੁੰ ਧਿਆਂ ਬਹਤ ਵੁੱ ਿੀ ਹੈ।

ਵਸੋਂ ਦੇ ਵਾਿੇ ਦੇ ਕਾਰਨ ਬਹਤ ਸਾਰੀਆਂ ਸਮੁੱ ਧਸਆਵਾਂ ਪੈਦਾ ਹੋ ਗਈਆਂ ਹਨ। ਗਰੀਬੀ, ਬੇਰਜ਼ਗਾਰੀ , ਇਸਤਰੀ ਅਨਪੜਹਤਾ
ਆਧਦ ਸਮੁੱ ਧਸਆਵਾਂ ਤਾਂ ਪੈਦਾ ਹੋਈਆਂ ਹੀ ਹਨ ਇਸ ਦੇ ਨਾਲ ਭੋਜਨ ਮਹੁੱ ਈਆ ਕਰਵਾਉਣ ਵਾਸਤੇ ਅਤੇ ਮਕਾਨ ਬਣਾਉਣ ਲਈ
ਜੁੰ ਗਲਾਂ ਦੀ ਬਹਤ ਕਟਾਈ ਹੋਈ ਹੈ। ਇਸ ਤਰਹਾਂ ਭੂਮੀ ਤੇ ਦਬਾਅ ਵਧਿਆ ਹੈ ਅਤੇ ਿਧਣਜਾਂ ਦੀ ਘਾਟ ਮਧਹਸੂਸ ਹੋ ਰਹੀ ਹੈ। ਗਰੀਬੀ
ਹੋਣ ਕਰਕੇ ਲੋ ਕਾਂ ਦਾ ਜੀਵਨ ਪੁੱ ਿਰ ਬਹਤ ਨੀਵਾਂ ਹੋਇਆ ਹੈ। ਵਾਤਾਵਰਨ ਤੇ ਇਹ ਵੀ ਬਹਤ ਬਰਾ ਪਰਭਾਵ ਧਪਆ ਹੈ। ਸਾਫ਼ ਜਲ
ਅਤੇ ਸਾਫ ਹਵਾ ਦੀ ਘਾਟ ਇੁੱ ਕ ਸਮੁੱ ਧਸਆ ਬਣ ਗਈ ਹੈ।

ਸਮੱ ਲਸਆ ਦਾ ਹੱ ਿ - ਜਨਸੁੰ ਧਿਆ ਦੇ ਵਾਿੇ ਦੀ ਸਮੁੱ ਧਸਆ ਨੂੁੰ ਹੁੱ ਲ ਕਰਨ ਲਈ ਹੇਠ ਧਲਿੇ ਉਪਾਅ ਕਰਨੇ ਚਾਹੀਦੇ ਹਨ -

1 ਜਨਸੁੰ ਧਿਆ ਦੇ ਵਿਣ ਤੋਂ ਰੋਕ ਲਗਾਉਣ ਲਈ ਸਾਨੂੁੰ ਜਨਮ-ਦਰ ਘੁੱ ਟ ਕਰਨ ਤੇ ਜ਼ੋਰ ਦੇਣਾ ਚਾਹੀਦਾ ਹੈ।

2. ਲੋ ਕਾਂ ਨੂੁੰ ਜਨਸੁੰ ਧਿਆ ਦੇ ਵਿਣ ਨਾਲ ਹੋਣ ਵਾਲੀਆਂ ਸਮੁੱ ਧਸਆਵਾਂ ਦੇ ਪਰਤੀ ਜਾਗਰੂਕ ਕਰਨਾ ਚਾਹੀਦਾ ਹੈ।

3. ਲੋ ਕਾਂ ਦੇ ਜੀਵਨ ਪੁੱ ਿਰ ਧਵੁੱ ਚ ਸਿਾਰ ਧਲਆਉਣ ਲਈ ਗਰੀਬੀ ਅਤੇ ਬੇਰਜ਼ਗਾਰੀ ਉੱਤੇ ਕਾਬੂ ਪਾਉਣਾ ਹੋਵੇਗਾ।

4. ਧਸੁੱ ਧਿਆ ਦਾ ਧਵਕਾਸ ਕਰਨਾ ਚਾਹੀਦਾ ਹੈ। ਖਾਸ ਕਰਕੇ ਇਸਤਰੀ ਧਸੁੱ ਧਿਆ ਤੇ ਧਵਸ਼ੇਸ਼ ਜ਼ੋਰ ਧਦੁੱ ਤਾ ਜਾਣਾ ਚਾਹੀਦਾ ਹੈ।
ਪ੍ਰਸ਼ਨ 7. ਦੇਸ਼ ਲ ੱ ਚ ਲਸੱ ਲਖਆ ਦੇ ਫੈਿਾਅ ਿਈ ਕੀਤੀਆਂ ਗਈਆਂ ਕੋਲਸ਼ਸ਼ਾਂ ਦਾ ਆਿੋ ਚਨਾਤਮਕ ਅਲਧਅਨ ਕਰੋ।

ਉੱਤਰ: ਧਸੁੱ ਧਿਆ ਮਨੁੱ ਿ ਦੇ ਸੁੰ ਪੂਰਨ ਧਵਕਾਸ ਦੇ ਲਈ ਬਹਤ ਜ਼ਰੂਰੀ ਹੈ। ਆਜ਼ਾਦੀ ਦੇ ਸਮੇਂ ਦੇਸ਼ ਧਵੁੱ ਚ ਕੇਵਲ 14% ਲੋ ਕ ਹੀ ਪੜਹੇ
ਧਲਿੇ ਸਨ। ਧਸੁੱ ਧਿਆ ਦਾ ਅਰਥ ਘੁੱ ਟ ਤੋਂ ਘੁੱ ਟ 'ਨਾਂ' ਧਲਿਣ ਅਤੇ ਪੜਹਨ ਤੁੱ ਕ ਹੀ ਸੀਮਤ ਹੈ। ਸਾਲ 2011 ਧਵੁੱ ਚ ਹੋਈ ਜਨਗਣਨਾ ਦੇ
ਅਨਸਾਰ ਅਨਸਾਰ ਦੇਸ਼ ਧਵੁੱ ਚ ਪੜਹੇ ਧਲਿੇ ਲੋ ਕਾਂ ਦੀ ਧਗਣਤੀ 74.04% ਹੈ। ਪਧਹਲਾਂ ਸਾਡੇ ਦੇਸ਼ ਧਵੁੱ ਚ ਕੇਵਲ ਛੇ ਕਰੋੜ ਲੋ ਕ ਹੀ ਪੜਹੇ
ਧਲਿੇ ਸਨ ਪਰ ਹਣ ਇਨਹਾਂ ਦੀ ਸੁੰ ਧਿਆ ਵਿ ਕੇ 67.37 ਕਰੋੜ ਹੋ ਗਈ ਹੈ ਧਜਸਦਾ ਮਤਲਬ ਪੜਹੇ -ਧਲਧਿਆਂ ਦੀ ਮਾਤਰਾ ਧਵੁੱ ਚ 11
ਗਣਾ ਵਾਿਾ ਹੋਇਆ ਹੈ। ਪਰੁੰ ਤੂ ਧਵਚਾਰ ਕਰਨ ਵਾਲੀ ਗੁੱ ਲ ਇਹ ਹੈ ਧਕ ਇਸ ਸਮੇਂ ਦੌਰਾਨ ਅਨਪੜਹ ਲੋ ਕਾਂ ਦੀ ਸੁੰ ਧਿਆ ਵੀ ਵਿੀ ਹੈ।

ਸਾਡੇ ਦੇਸ਼ ਦੇ ਸੁੰ ਧਵਿਾਨ ਧਵੁੱ ਚ ਧਨਰਦੇਸ਼ਕ ਧਸਿਾਤਾਂ ਦੇ ਅਨਸਾਰ 14 ਸਾਲ ਦੀ ਉਮਰ ਦੇ ਸਾਰੇ ਬੁੱ ਧਚਆਂ ਨੂੁੰ ਧਸੁੱ ਧਿਆ ਦੇਣੀ
ਸਰਕਾਰ ਦੀ ਧਜ਼ੁੰ ਮੇਵਾਰੀ ਮੁੰ ਧਨਆ ਧਗਆ ਹੈ। ਪਰ ਆਜ਼ਾਦੀ ਦੇ 50 ਸਾਲ ਪੂਰੇ ਹੋਣ ਤੋਂ ਬਾਅਦ ਵੀ ਇਹ ਇੁੱ ਕ ਸਪਨਾ ਬਣ ਕੇ ਰਧਹ
ਧਗਆ ਹੈ।

ਦੇਸ਼ ਧਵਚ ਹਰੇਕ ਧਪੁੰ ਡ ਧਵਚ ਸਕੂਲ ਿੋਲਹਣ ਨੂੁੰ ਪਧਹਲ ਧਦੁੱ ਤੀ ਗਈ ਹੈ। ਪਧਹਲਾਂ 15 ਪਰਾਇਮਰੀ ਸਕੂਲਾਂ ਦੇ ਧਪੁੱ ਛੇ ਇੁੱ ਕ ਧਮਡਲ ਸਕੂਲ
ਸੀ ਪਰ ਹਣ ਚਾਰ ਦੇ ਧਪੁੱ ਛੇ ਇੁੱ ਕ ਹੈ। ਇਸ ਤੋਂ ਧਬਨਾਂ ਕਈ ਰਾਜ ਸਰਕਾਰਾਂ ਨੇ ਚਲਦੇ ਧਫਰਦੇ ਅਤੇ ਰਾਤ ਦੇ ਸਕੂਲਾਂ ਦੇ ਪਰਬੁੰਿ ਵੀ
ਕੀਤੇ ਹੋਏ ਹਨ। ਲੜਕੀਆਂ ਦੀ ਧਸੁੱ ਧਿਆ ਤੇ ਧਵਸ਼ੇਸ਼ ਜ਼ੋਰ ਦੇਣ ਲਈ ਲੜਕੀਆਂ ਲਈ ਹੋਸਟਲ ਦਾ ਵੀ ਪਰਬੁੰਿ ਕੀਤਾ ਹੋਇਆ ਹੈ।

ਪਰੁੰ ਤੂ ਕਈ ਰਾਜਾਂ ਧਵੁੱ ਚ ਬੁੱ ਧਚਆਂ ਦਾ ਵੁੱ ਡੀ ਪੁੱ ਿਰ ਤੇ ਅੁੱ ਿ ਧਵਚਕਾਰੋਂ ਹੀ ਸਕੂਲੀ ਧਸੁੱ ਧਿਆ ਛੁੱ ਡ ਦੇਣਾ ਧਚੁੰ ਤਾ ਦੀ ਗੁੱ ਲ ਬਣੀ ਹੋਈ
ਹੈ। ਉੱਤਰ ਪਰਦੇਸ਼, ਮੁੱ ਿ ਪਰਦੇਸ਼, ਧਬਹਾਰ, ਝਾਰਿੁੰ ਡ ਅਤੇ ਰਾਜਸਥਾਨ ਅਧਜਹੇ ਮੁੱ ਿ ਰਾਜ ਹਨ। ਇਹਨਾਂ ਪੁੰ ਜ ਰਾਜਾਂ ਧਵੁੱ ਚ ਪੜਹੇ-
ਧਲਧਿਆਂ ਦੀ ਮਾਤਰਾ ਹੋਰ ਸਾਰੇ ਰਾਜਾਂ ਤੋਂ ਘੁੱ ਟ ਹੈ।

ਅਜੇ ਵੀ ਦੇਸ਼ ਧਵੁੱ ਚ 100 ਬੁੱ ਧਚਆਂ ਧਵੁੱ ਚੋਂ ਕੇਵਲ 25 ਬੁੱ ਚੇ ਅੁੱ ਠਵੀਂ ਜਮਾਤ ਤੁੱ ਕ ਪਹੁੰ ਚਦੇ ਹਨ। ਇਸ ਤਰਹਾਂ ਦੇਸ਼ ਦੀ ਧਤੁੰ ਨ-ਚੌਥਾਈ
ਬੁੱ ਚੇ ਧਸੁੱ ਧਿਆ ਦੇ ਅਸਲੀ ਲਾਭ ਤੋਂ ਵਾਂਝੇ ਰਧਹ ਜਾਂਦੇ ਹਨ। ਉੱਚ ਅਤੇ ਉਦਯੋਧਗਕ ਧਸੁੱ ਧਿਆ ਦੀ ਵੀ ਭਾਰੀ ਘਾਟ ਹੈ।

ਧਤਆਰ ਕਰਤਾ: ਸ਼ਰਨਜੀਤ ਕੌ ਰ (ਸ.ਸ.ਧਮਸਟਰੈਸ) ਪੜਚੋਲ ਕਰਤਾ: ਰਣਜੀਤ ਕੌ ਰ (ਸ.ਸ.ਧਮਸਟਰੈਸ)


ਸ.ਸ.ਸ.ਸਮਾਰਟ ਸਕੂਲ ਧਕਲਹਾ ਨੌਂ, ਧਜ਼ਲਹਾ: ਫ਼ਰੀਦਕੋਟ । ਸ.ਸ.ਸ.ਸਮਾਰਟ ਸਕੂਲ ਧਤੁੱ ਬੜ, ਧਜ਼ਲਹਾ: ਗਰਦਾਸਪਰ।

You might also like