You are on page 1of 3

ਹੇਠ ਲਿਲਿਆ ਪੈਰ੍ਹਾ ਪੜ੍ਹ ਕੇ ਪਰਸ਼ਨਾਂ ਦੇ ਉੱਤਰ੍ ਚੁਣੋ ।

ਮ ਿੱ ਟੀ ਧਰਤੀ ਦੀ ਸਭ ਤੋਂ ਉਪਰਲੀ ਛੋਟੀ ਮਿਹੀ ਪਰਤ ਹੈ ਮਿਹੜੀ ੂਲ ਚਟਾਨ ਦੇ ਟਿੱ ਟਣ-ਭਿੱ ਿਣ, ਿਲਵਾਯੂ, ਿੀਵਾਂ ਅਤੇ ਰਿੱ ਖਾਂ-

ਬੂਮਟਆਂ ਦੇ ਗਲਣ-ਸੜਨ ਆਮਦ ਤਿੱ ਤਾਂ ਦੇ ਅਸਰ ਕਾਰਨ ਬਣਦੀ ਹੈ। ਮ ਿੱ ਟੀ ਨਿੱ ਖ ਵਾਸਤੇ ਇਿੱ ਕ ਬਹਤ ਹੀ ਹਿੱ ਤਵਪੂਰਨ ਸਾਧਨ

ੰ ਮਨਆ ਿਾਂਦਾ ਹੈ। ਇਹ ਪੌਮਦਆਂ ਅਤੇ ਫਸਲਾਂ ਦੇ ਉੱਗਣ ਮਵਿੱ ਚ ਅਮਹ ਰੋਲ ਅਦਾ ਕਰਦੀ ਹੈ। ਪੌਦੇ ਅਤੇ ਫਸਲਾਂ ਨਿੱ ਖ ਦੇ ਿੀਵਨ

ਦਾ ਅਮਨਿੱਖੜਵਾਂ ਅੰ ਗ ਹਨ। ਬਨਸਪਤੀ ਤੋਂ ਮਬਨਾਂ ਨਿੱ ਖ ਦਾ ਿੀਵਨ ਲਗਭਗ ਅਸੰ ਭਵ ਹੈ। ਮ ਿੱ ਟੀ ਦੀਆਂ ਕਈ ਮਕਸ ਾਂ ਹਨ ਮਿਵੇਂ
ਮਕ ਰੇਤਲੀ ਮ ਿੱ ਟੀ, ਚੀਕਣੀ ਮ ਿੱ ਟੀ, ਦ ਟ ਮ ਿੱ ਟੀ, ਿਲੰਢ ਮ ਿੱ ਟੀ, ਪਰਬਤੀ ਮ ਿੱ ਟੀ, ਲਾਲ ਮ ਿੱ ਟੀ, ਕਾਲੀ ਮ ਿੱ ਟੀ ਆਮਦ | ਫਸਲਾਂ

ਉਗਾਉਣ ਵਾਸਤੇ, ਨਿੱ ਖ, ਉਪਿਾਊ ਮ ਿੱ ਟੀ ਨੂੰ ਤਰਿੀਹ ਮਦੰ ਦਾ ਹੈ। ਉਪਿਾਊ ਮ ਿੱ ਟੀ ਵਾਲੇ ਇਲਾਕੇ, ਸੰ ਘਣੀ ਵਿੱ ਸੋਂ ਵਾਲੇ ਅਤੇ

ਆਰਮਿਕ ਗਤੀਮਵਧੀਆਂ ਨਾਲ ਭਰਪੂਰ ਹੰ ਦੇ ਹਨ ।

ਭੂ ੀ ਦਾ ਅਰਿ ਹੈ ਜ਼ ੀਨ ਮਿਸ ਤੇ ਨਿੱ ਖ ਆਪਣੀਆਂ ਆਰਮਿਕ ਿਾਂ ਕੋਈ ਹੋਰ ਗਤੀਮਵਧੀਆਂ ਕਰਦਾ ਹੈ। ਨਿੱ ਖ ਬਹਤ ਲੰਬੇ ਸ ੇਂ

ਤੋਂ ਭੂ ੀ ਸਾਧਨ ਦੀ ਵਰਤੋਂ ਕਰਦਾ ਆ ਮਰਹਾ ਹੈ। ਭੂ ੀ ਸਾਧਨ ਦੀ ਵਰਤੋਂ ਨਿੱ ਖ ਦਆਰਾ ਖੇਤੀਬਾੜੀ ਕਰਨ, ਉਦਯੋਗ ਲਗਾਉਣ,

ਆਵਾਿਾਈ ਦੇ ਸਾਧਨ ਮਵਕਸਤ ਕਰਨ, ਖੇਡਾਂ ਖੇਡਣ, ਸੈਰ-ਸਪਾਟੇ ਆਮਦ ਕੰ ਾਂ ਲਈ ਕੀਤੀ ਿਾਂਦੀ ਹੈ। ਭੂ ੀ ਦੀ ਵਰਤੋਂ ਉਸ ਦੇ

ਧਰਾਤਲ, ਢਲਾਣ (ਨਹਾਰ), ਮ ਿੱ ਟੀ ਦੀ ਮਕਸ , ਪਾਣੀ ਦਾ ਮਨਕਾਸ ਿਾਂ ਨਿੱ ਖ ਦੀਆਂ ਲੋ ੜਾਂ ਅਨਸਾਰ ਹੰ ਦੀ ਹੈ।

ਪਾਣੀ ਨਿੱ ਖ ਵਾਸਤੇ ਢਲਾ ਅਤੇ ਬਹਤ ਹਿੱ ਤਵਪੂਰਨ ਸਾਧਨ ਹੈ। ਧਰਤੀ ਦਾ ਲਗਭਗ 71% ਮਹਿੱ ਸਾ ਪਾਣੀ ਹੈ। ਪਾਣੀ ਦੇ ਵਿੱ ਡੇ-

ਵਿੱ ਡੇ ਭੰ ਡਾਰਾਂ ਨੂੰ ਸਾਗਰਾਂਅਤੇ ਸ ੰ ਦਰਾਂ ਦਾ ਨਾਂ ਮਦਿੱ ਤਾ ਿਾਂਦਾ ਹੈ। ਇਹ ਸ ੰ ਦਰ ਬਹਤ ਵਿੱ ਡੀ ਾਤਰਾ ਮਵਿੱ ਚ ਿੈਮਵਕ ਖਮਣਿ ਅਤੇ

ਸ਼ਕਤੀ ਸਾਧਨ ਪਰਦਾਨ ਕਰਦੇ ਹਨ। ੰ ਮਨਆ ਿਾਂਦਾ ਹੈ ਮਕ ਧਰਤੀ ਤੇ ਸਭ ਤੋਂ ਪਮਹਲਾਂ ਿੀਵਨ ਸ ੰ ਦਰਾਂ ਤੋਂ ਹੀ ਸ਼ਰੂ ਹੋਇਆ।

ਧਰਤੀ ਦੇ 75% ਿੀਵ, ਸ ੰ ਦਰਾਂ ਤੋਂ ਉੱਤਪੰ ਨ ਹੋਏ। ਸ ੰ ਦਰ ਸਾਨੂੰ ਬਹਤ ਵਿੱ ਡੀ ਾਤਰਾ ਮਵਿੱ ਚ ਿੱ ਛੀਆਂ, ੋਤੀ, ਘਗੇ, ਮਸਿੱ ਪੀਆਂ,

ਹੀਰੇ-ਿਵਾਹਰਾਤ ਆਮਦ ਮਦੰ ਦੇ ਹਨ। ਕਈ ਿਾਵਾਂ ਤੇ ਸ ੰ ਦਰੀ ਤਿੱ ਟਾਂ ਤੋਂ ਪੈਟਰੋਲੀਅ ਪਦਾਰਿ ਵੀ ਮ ਲਦੇ ਹਨ। ਿੱ ਛੀਆਂ, ਸੰ ਸਾਰ

ਦੀ ਬਹਤ ਵਿੱ ਡੀ ਿਨਸੰ ਮਖਆ ਨੂੰ ਖਰਾਕ ਮਦੰ ਦੀਆਂ ਹਨ।

ਪਰਸ਼ਨ:-1. ਮਨੁੁੱਿ ਦਾ ਜੀਵਨ ਲਕਸ ਤੋਂ ਲਿਨਾਂ ਿਗਪਗ ਅਸੰ ਭਵ ਹੈ ?

ਉੱਤਰ੍:-1. ਸਮੁੰ ਦਰ੍ 2.ਿਨਸਪਤੀ 3.ਪੈਟਰ੍ੋਿੀਅਮ ਪਦਾਰ੍ਥ 4.ਲਮੁੱ ਟੀ

ਪਰਸ਼ਨ :-2.ਪਾਣੀ ਦੇ ਵੁੱ ਡੇ-ਵੁੱ ਡੇ ਭੰ ਡਾਰ੍ਾਂ ਨੰ ਕੀ ਨਾਂ ਲਦੁੱ ਤਾ ਜਾਂਦਾ ਹੈ ?

ਉੱਤਰ੍ :-1.ਧਰ੍ਤੀ ਦਾ 2.ਸਮੁੰ ਦਰ੍ਾਂ ਅਤੇ ਸਾਗਰ੍ਾਂ ਦਾ 3.ਰ੍ੁੁੱ ਿਾਂ ਦਾ 4.ਹਵਾਵਾਂ ਦਾ

ਪਰਸ਼ਨ:-3. ਫ਼ਸਿਾਂ ਉਗਾਉਣ ਿਈ ਮਨੁੁੱਿ ਲਕਹੜ੍ੀ ਲਮੁੱ ਟੀ ਨੰ ਤਰ੍ਜੀਹ ਲਦੰ ਦਾ ਹੈ ?

ਉੱਤਰ੍:-1. ਪਥਰ੍ੀਿੀ ਲਮੁੱ ਟੀ 2.ਰ੍ੇਤਿੀ ਲਮੁੱ ਟੀ 3.ਉਪਜਾਊ ਲਮੁੱ ਟੀ 4.ਚੀਕਣੀ ਲਮੁੱ ਟੀ

ਪਰਸ਼ਨ :-4.ਧਰ੍ਤੀ ਦੇ ਲਕੰ ਨੇ ਪਰਤੀਸ਼ਤ ਜੀਵ ਸਮੁੰ ਦਰ੍ਾਂ ਤੋਂ ਉਤਪੰ ਨ ਹੋਏ ਹਨ ?

ਉੱਤਰ੍:- 1.75% 2.80 % 3.71% 4.90%

ਪਰਸ਼ਨ:-5. ਪੌਲਦਆਂ ਅਤੇ ਫ਼ਸਿਾਂ ਦੀ ਉੱਗਣ ਲਵੁੱ ਚ ਲਕਸ ਦਾ ਅਲਹਮ ਰ੍ੋਿ ਹੈ ?


ਉੱਤਰ੍ :-1.ਚਟਾਨ ਦਾ 2.ਪੌਲਦਆਂ ਦਾ 3.ਭਮੀ ਦਾ 4.ਲਮੁੱ ਟੀ ਦਾ

ਪਰਸ਼ਨ:-6.ਪੈਟਰ੍ੋਿੀਅਮ ਪਦਾਰ੍ਥ ਲਕੁੱ ਥੋਂ ਲਮਿਦੇ ਹਨ?

ਉੱਤਰ੍:-1. ਸਮੁੰ ਦਰ੍ੀ ਤੁੱ ਟਾਂ ਤੋਂ 2.ਪਹਾੜ੍ਾਂ ਤੋਂ 3. ਫ਼ਸਿਾਂ ਤੋਂ 4.ਜਿਵਾਯ ਤੋਂ

ਪਰਸ਼ਨ 7.ਲਕਹੜ੍ੀ ਚੀਜ਼ ਫ਼ਸਿਾਂ ਅਤੇ ਪੌਲਦਆਂ ਦੀ ਉੱਗਣ ਲਵੁੱ ਚ ਅਲਹਮ ਰ੍ੋਿ ਅਦਾ ਕਰ੍ਦੀ ਹੈ ?

ਉੱਤਰ੍ :-1.ਿੁੱ ਦਿ 2.ਲਮੁੱ ਟੀ 3.ਕੋਿਾ 4.ਅਸਮਾਨ

ਪਰਸ਼ਨ:-8. ਭਮੀ ਦਾ ਕੀ ਅਰ੍ਥ ਹੈ?

ਉੱਤਰ੍:-1. ਜ਼ਮੀਨ 2.ਅਸਮਾਨ 3. ਕੁਦਰ੍ਤ 4.ਅਕਾਸ਼

ਪਰਸ਼ਨ 9.ਮੁੱ ਛੀਆਂ ਲਕਸ ਨੰ ਿੁਰ੍ਾਕ ਲਦੰ ਦੀਆਂ ਹਨ ?

ਉੱਤਰ੍ :-1.ਸੰ ਸਾਰ੍ ਦੀ ਜਨਸੰ ਲਿਆ ਨੰ 2.ਹਵਾ ਨੰ 3.ਦਰ੍ਿਤਾਂ ਨੰ 4. ਫੁੁੱ ਿਾਂ ਨੰ

ਪਰਸ਼ਨ:-10 ਮਨੁੁੱਿ ਿਈ ਮੁੁੱ ਢਿਾ ਤੇ ਿਹੁਤ ਮਹੁੱ ਤਵਪਰ੍ਨ ਸਾਧਨ ਲਕਹੜ੍ਾ ਹੈ ?

ਉੱਤਰ੍:-1. ਭਮੀ 2.ਪਾਣੀ 3.ਲਮੁੱ ਟੀ 4.ਧਰ੍ਾਤਿ

ਪਰਸ਼ਨ:-11. ਲਮੁੱ ਟੀ ਧਰ੍ਤੀ ਦੀ ਲਕਹੜ੍ੀ ਪਰ੍ਤ ਹੈ ?

ਉੱਤਰ੍:-1. ਸਭ ਤੋਂ ਹੇਠਿੀ 2. ਸਭ ਤੋਂ ਉੱਪਰ੍ਿੀ 3.ਲਵਚਕਾਰ੍ਿੀ 4. ਮੁੱ ਧ ਭਾਗ

ਪਰਸ਼ਨ:-12. ਮਨੁੁੱਿ ਦੇ ਜੀਵਨ ਦਾ ਅਲਨਿੱਿੜ੍ਵਾਂ ਅੰ ਗ ਕੌ ਣ ਹਨ ?

ਉੱਤਰ੍:-1. ਪਾਣੀ 2.ਚੀਕਣੀ ਲਮੁੱ ਟੀ 3.ਪੌਦੇ 4.ਜੀਵ

ਪਰਸ਼ਨ:-13. ਕੌ ਣ ਸਾਨੰ ਵੁੱ ਡੀ ਮਾਤਰ੍ਾ ਲਵੁੱ ਚ ਮੁੱ ਛੀਆਂ, ਮੋਤੀ,ਘੋਗੇ, ਲਸੁੱ ਪੀਆਂ,ਹੀਰ੍ੇ ,ਜਵਾਹਰ੍ਾਤ ਆਲਦ ਲਦੰ ਦੇ ਹਨ ?

ਉੱਤਰ੍:-1. ਦਰ੍ਿਤ 2.ਸਮੁੰ ਦਰ੍ 3.ਚੁੱ ਟਾਨਾਂ 4. ਫਸਿਾਂ

ਪਰਸ਼ਨ:-14. ਮਨੁੁੱਿ ਵਾਸਤੇ ਕੀ ਮਹੁੱ ਤਵਪਰ੍ਨ ਸਾਧਨ ਮੰ ਲਨਆ ਲਗਆ ਹੈ ?

ਉੱਤਰ੍ :-1.ਜਿਵਾਯ 2.ਰ੍ੁੁੱ ਿ-ਿਟੇ 3. ਲਮੁੱ ਟੀ 4.ਫ਼ਸਿਾਂ

ਪਰਸ਼ਨ:-15. ਧਰ੍ਤੀ ਦੇ 75 ਪਰਤੀਸ਼ਤ ਜੀਵ ਲਕੁੱ ਥੋਂ ਉਤਪੰ ਨ ਹੋਏ ?

ਉੱਤਰ੍:-1. ਲਮੁੱ ਟੀ ਤੋਂ 2.ਸਮੁੰ ਦਰ੍ਾਂ ਤੋਂ 3.ਿਨਸਦਰ੍ੁੱ ਿਤ ਪਤੀ ਤੋਂ 4.ਜਿੌ ਦ ਲਮੁੱ ਟੀ ਤੋਂ

ਸ ਿੱ ਖਣ ਦੇ ਨਤੀਜੇ ( learning outcomes)

1.ਲਵਲਦਆਰ੍ਥੀ ਿਨਸਪਤੀ ਅਤੇ ਲਮੁੱ ਟੀ ਦੀਆਂ ਵੁੱ ਿ- ਵੁੱ ਿ ਲਕਸਮਾਂ ਤੋਂ ਜਾਣ ਹੋਣਗੇ ।
2.ਲਵਲਦਆਰ੍ਥੀ ਪਾਣੀ ਦੀ ਮਹੁੱ ਤਤਾ ਦੇ ਨਾਿ-ਨਾਿ ਪਾਣੀ ਦੇ ਵੁੱ ਡੇ-ਵੁੱ ਡੇ ਭੰ ਡਾਰ੍ਾਂ ਦੀ ਸ਼ਕਤੀ ਸਾਧਨਾਂ ਿਾਰ੍ੇ ਜਾਣਕਾਰ੍ੀ ਹਾਸਿ

ਕਰ੍ਨਗੇ ।

3.ਲਵਲਦਆਰ੍ਥੀ ਵਾਤਾਵਰ੍ਨ ਦੀ ਸਾਂਭ ਸੰ ਭਾਿ ਪਰਤੀ ਜਾਗਰ੍ਕ ਹੋਣਗੇ ।

4.ਲਵਲਦਆਰ੍ਥੀ ਧਰ੍ਤੀ ਉੱਤੇ ਭਗੋਲਿਕ ਇਕਾਈਆਂ ਦੀ ਪੈਂਦੇ ਫ਼ਰ੍ਕ ਨੰ ਸਮਝਣਗੇ ।

You might also like