You are on page 1of 5

ਸ਼ਰੇਣੀ: ਦਸਵੀਂ (ਸਮਾਲਿਕ ਲਸਿੱ ਲਖਆ)

ਨਾਗਲਰਕ ਸਾਸ਼ਤਰ
ਪ੍ਾਠ: 13 ਭਾਰਤੀ ਲੋ ਕਤੰ ਤਰ ਦਾ ਸਰੂਪ੍

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ) ਲਵਿੱ ਚ ਲਿਖੋ:-

ਪ੍ਰਸ਼ਨ1 ਲੋ ਕਤੰ ਤਰ ਤੋਂ ਤੁਸੀਂ ਕੀ ਸਮਝਦੇ ਹੋ?


ਉੱਤਰ:-ਲੋ ਕਤੰਤਰ ਦਾ ਅਰਥ ਹੈ ਲੋ ਕਾਾਂ ਦਾ, ਲੋ ਕਾਾਂ ਲਈ ਅਤੇ ਲੋ ਕਾਾਂ ਦੁ ਆਰਾ ਸਾਸ਼ਨ।

ਪ੍ਰਸ਼ਨ 2 ਭਾਰਤੀ ਲੋ ਕਤੰਤਰ ਦੀ ਇੱਕ ਵਿਸ਼ੇਸ਼ਤਾ ਦੱਸ।ੋ

ਉੱਤਰ-:ਲੋ ਕਤੰਤਰੀ ਸੰਵਿਧਾਨ ਜਾਾਂ ਬਾਲਗ ਮੱਤ ਅਵਧਕਾਰ।

ਪ੍ਰਸ਼ਨ 3 ਚੋਣ ਵਿਧੀਆਂ ਦੀਆਂ ਵਕੰ ਨ੍ੇਹ ਪ੍ਰਕਾਰ ਦੀਆਂ ਹੁੰ ਦੀਆਂ ਹਨ?

ਉੱਤਰ:ਚੋਣ ਵਿਧੀਆਂ ਦੋ ਪ੍ਰਕਾਰ ਦੀਆਂ ਹੁੰ ਦੀਆਂ ਹਨ :-

1.ਪ੍ਰਤੱਖ ਚੋਣ ਪ੍ਰਣਾਲੀ 2.ਅਪ੍ਰਤੱਖ ਚੋਣ ਪ੍ਰਣਾਲੀ

ਪ੍ਰਸ਼ਨ 4.ਲੋ ਕ ਮੱ ਤ ਤੋਂ ਤੁਹਾਡਾ ਕੀ ਭਾਿ ਹੈ?

ਉੱਤਰ:ਲੋ ਕ ਮੱਤ ਤੋਂ ਭਾਿ ਆਮ ਜਨਤਾ ਦੀ ਰਾਇ ਜਾਾਂ ਮੱਤ ਤੋਂ ਹੈ।

ਪ੍ਰਸ਼ਨ 5.ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ ਕਦੋਂ ਅਤੇ ਵਕਸ ਦੀ ਅਗਿਾਈ ਹੇਠ ਹੋਇਆ?

ਉੱਤਰ:ਭਾਰਤੀ ਰਾਸ਼ਟਰੀ ਕਾਾਂਗਰਸ ਦਾ ਜਨਮ 28 ਦਸੰਬਰ 1885 ਵਿੱਚ ਵਬਰਵਟਸ਼ ਅਵਧਕਾਰੀ ਸਰ ਏ.ਓ.ਵਹਊਮ ਦੀ ਅਗਿਾਈ ਹੇਠ ਹੋਇਆ।
ਹੇਠ ਲਿਲਖਆਂ ਉੱਤੇ 50-60 ਸ਼ਬਦਾਂ ਲਵਿੱ ਚ ਲਿਖੋ :

ੳ) ਭਾਰਤ ਲਵਿੱ ਚ ਧਰਮ ਲਨਰਪ੍ਿੱ ਖਤਾ ।

ਉੱਤਰ- ਲੋ ਕਤੰ ਤਰੀ ਰਾਜ, ਨ੍ਾਗਰਰਕ ਦੇ ਧਾਰਰਿਕ ਿਾਿਰਲਆਂ ਰ ਿੱ ਚ ਦਖਲ ਨ੍ਹੀਂ ਰਦੰ ਦਾ। ਭਾਰਤ ਇਿੱ ਕ ਅਰਜਹਾ ਦੇਸ਼ ਹੈ ਰਜਸ ਰ ਿੱ ਚ
ਿੱ ਖ- ਿੱ ਖ ਧਰਿਾਂ, ਜਾਤਾਂ ਅਤੇ ਨ੍ਸਲਾਂ ਦੇ ਲੋ ਕ ਸਦੇ ਹਨ੍। ਭਾਰਤੀ ਸੰ ਰ ਧਾਨ੍ ਨ੍ੇ ਭਾਰਤ ਨ੍ੰ ਧਰਿ ਰਨ੍ਰਪਿੱ ਖ ਰਾਜ ਬਣਾਇਆ ਹੈ
ਰਕਉਂਰਕ ਭਾਰਤ ਰ ਿੱ ਚ ਰਕਸੇ ਧਰਿ ਨ੍ੰ ੀ ਰਾਜ ਧਰਿ ਦਾ ਰਿੱ ਤਬਾ ਨ੍ਹੀਂ ਰਦਿੱ ਤਾ ਰਗਆ ਭਾ ਰਕਸੇ ੀ ਧਰਿ ਨ੍ੰ ਸਰਕਾਰ ਦੀ ਸਰਪਰਸਤੀ
ਪਰਦਾਨ੍ ਨ੍ਹੀਂ ਕੀਤੀ ਗਈ ।

ਅ) ਸ਼ਰੋਮਣੀ ਅਕਾਿੀ ਦਿ ਦੀ ਪ੍ਰਮਿੱ ਖ ਲਵਚਾਰਧਾਰਾ।

ਉੱਤਰ-1. ਿੱ ਖ- ਿੱ ਖ ਕੌ ਿਾਂ ਅਤੇ ਰਿਰਰਕਆਂ ਰ ਿੱ ਚ ਸ਼ਾਂਤੀ, ਆਪਸੀ ਪਰੇਿ ਭਾ , ਭਾਈਚਾਰਕ ਸਾਂਝ, ਰਿਿੱ ਤਰਤਾ ਅਤੇ ਸਰਬਿੱ ਤ ਦੇ ਭਲੇ ਰ ਿੱ ਚ
ਰ ਸ਼ ਾਸ।

2. ਪੰ ਜਾਬ ਦੇ ਰਹਿੱ ਤਾਂ ਦੀ ਸਰਿੱ ਰਖਆ ਕਰਨ੍ੀ ਅਤੇ ਇਸਦੇ ਸਿੱ ਰਭਆਚਾਰਕ ਰ ਰਸੇ ਦੀ ਸਾਂਭ ਸੰ ਭਾਲ।

3. ਿੱ ਖ- ਿੱ ਖ ਕੌ ਿਾਂ ਅਤੇ ਰਿਰਰਕਆਂ ਰ ਿੱ ਚ ਸਦਭਾ ਨ੍ਾ ਤੇ ਸ਼ਾਂਤੀ ਸਥਾਰਪਤ ਕਰਨ੍ਾ ।

4. ਦੇਸ਼ ਰ ਿੱ ਚ ਨ੍ ੇਂ ਸਿਾਰਜਕ, ਆਰਰਥਕ ਤੇ ਪਰਸ਼ਾਸਰਨ੍ਕ ਰ ਸਥਾ ਦੀ ਸਥਾਪਨ੍ਾ ਕਰਨ੍ਾ ।


ੲ) ਭਾਰਤ ਦੇ ਲਕਸੇ ਇਿੱਕ ਰਾਸ਼ਟਰੀ ਦਿ ‘ਤੇ ਨੋਟ ਲਿਖੋ ।

ਉੱਤਰ- ਇੰ ਡੀਅਨ੍ ਨ੍ੈਸ਼ਨ੍ਲ ਕਾਂਗਰਸ ਦੀ ਸਥਾਪਨ੍ਾ ਭਾਰਤੀ ਰਾਸ਼ਟਰ ਾਦ ਦੇ ਰ ਕਾਸ ਦੌ ਰਾਨ੍ 28 ਦਸੰ ਬਰ, 1885 ਰ ਿੱ ਚ ਰਬਰਰਟਸ਼
ਅਰਧਕਾਰੀ ਸਰ ਏ. ਓ. ਰਹਊਿ ਤੇ ਹੋਰ ਦੇਸ਼ ਭਗਤ ਨ੍ੇਤਾ ਾਂ ਦੀ ਸਰਪਰਸਤੀ ਹੇਠ ਕੀਤੀ ਗਈ। ਇਸ ਦੀ ਅਗ ਾਈ ਹੇਠ ਦੇਸ਼ ਾਸੀਆਂ ਨ੍ੇ
ਆਜਾਦੀ ਦੀ ਲੜਾਈ ਲੜੀ, ਰਜਿੱ ਤੀ ਅਤੇ ਦੇਸ਼ ਨ੍ੰ ਆਜਾਦ ਕਰ ਾਇਆ। 1968 ਅਤੇ 1978 ਰ ਿੱ ਚ ਦੋ ਾਰ ਇਹ ਪਾਰਟੀ ੰ ਡੀ ਗਈ।
ਕਾਂਗਰਸ ਪਾਰਟੀ ਦੀ ਅਗ ਾਈ ਸਦਾ ਿਿੱ ਧ ਅਤੇ ਉੱਚ ਿਿੱ ਧ ਰਗ ਦੇ ਹਿੱ ਥਾਂ ਰ ਿੱ ਚ ਰਹੀ ਹੈ। ਇਸ ਨ੍ੰ ਗ਼ਰੀਬ ਅਤੇ ਅਨ੍ਪੜਹ ਲੋ ਕਾਂ,
ਿਜਦਰਾਂ, ਪਿੱ ਛੜੀਆਂ ਜਾਤਾਂ, ਧਾਰਰਿਕ ਘਿੱ ਟ ਰਗਣਤੀਆਂ ਤੇ ਇਸਤਰੀਆਂ ਦਾ ਸਰਹਯੋਗ ਰਿਲਦਾ ਰਰਹਾ ਹੈ। ਅਿੱ ਜਕਿੱ ਲਹ ਇਸ ਦਾ ਚੋਣ
ਰਨ੍ਸ਼ਾਨ੍ ਹਿੱ ਥ ਹੈ

ਸ) ਭਾਰਤੀ ਰਾਸ਼ਟਰੀ ਕਾਂਗਰਸ ਦੀ ਲਵਚਾਰਧਾਰਾ।

ਉੱਤਰ-1. ਖੇਤੀਬਾੜੀ ਅਤੇ ਉਦਯੋਰਗਕ ਖੇਤਰ ਰ ਿੱ ਚ ਸਧਾਰ ਕਰਨ੍ਾ ।

2. ਖੇਤੀ ਦਾ ਆਧਰਨ੍ਕੀਕਰਨ੍ ਕਰਨ੍ਾ, ਛੋਟੇ ਰਕਸਾਨ੍ਾਂ ਨ੍ੰ ਅਸਾਨ੍ ਰਕਸ਼ਤਾਂ ਅਤੇ ਘਿੱ ਟ ਰ ਆਜ ‘ਤੇ ਕਰਜਾ ਦੇਣਾ ।

3. ਿਸਲਾਂ ਅਤੇ ਪਸ਼ਆਂ ਦਾ ਬੀਿਾ ਕਰਾਉਣਾ।

4. ਘਰੇਲ ਉਦਯੋਗਾਂ ਨ੍ੰ ਸਹਾਇਤਾ ਤੇ ਸਰਿੱ ਰਖਆ ਦੇਣੀ।

ਹ) ਭਾਰਤੀ ਿਨਤਾ ਪ੍ਾਰਟੀ ਦੀ ਮੂਿ ਲਵਚਾਰਧਾਰਾ।

ਉੱਤਰ- ਭਾਰਤੀ ਜਨ੍ਤਾ ਪਾਰਟੀ ਦੇਸ਼ ਦੀ ਏਕਤਾ ਅਤੇ ਅਖੰ ਡਤਾ, ਲੋ ਕਤੰ ਤਰੀ ਸੰ ਸਥਾ ਾਂ ਦਾ ਰ ਕਾਸ ਅਤੇ ਿਾਸਰਸਸਟ ਪਰਰ ਰਤੀ ਦੇ
ਰ ਰਿੱ ਧ ਰਨ੍ਰੰ ਤਰ ਸੰ ਘਰਸ਼ ਕਰਨ੍ਾ, ਧਰਿ ਰਨ੍ਰਪਿੱ ਖਤਾ, ਗਾਂਧੀ ਾਦ ਅਤੇ ਸਿਾਜ ਾਦ ਰ ਿੱ ਚ ਅਤਿੱ ਟ ਰ ਸ਼ ਾਸ ਕਰਦੀ ਹੈ।

ੲ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਲਵਿੱ ਚ ਲਦਉ:-

1. ਿੋ ਕਤੰ ਤਰ ਦੀ ਚੋਣ ਲਵਧੀ ਪ੍ਰਲਕਲਰਆ ਦਾ ਸੰ ਖੇਪ੍ ਵਰਨਣ ਕਰੋ ।

ਉੱਤਰ- 1. ਚੋਣ ਖੇਤਰ ਲਨਰਧਾਰਤ ਕਰਨਾ-ਰ ਧਾਨ੍ ਸਭਾ ਦੀ ਚੋਣ ਲਈ ਸਾਰੇ ਰਾਜ ਨ੍ੰ ਬਰਾਬਰ ਖੇਤਰਾਂ ਰ ਿੱ ਚ ੰ ਡ ਰਦਿੱ ਤਾ ਜਾਂਦਾ ਹੈ।
ਇਸ ਕੰ ਿ ਦੀ ਯੋਜਨ੍ਾਬੰ ਦੀ ਚੋਣ ਆਯੋਗ ਦਆਰਾ ਕੀਤਾ ਜਾਂਦਾ ਹੈ ।

2. ਮਿੱ ਤਦਾਤਾ ਸੂਚੀ- ਚੋਣਾਂ ਕਰ ਾਉਣ ਲਈ ਹਰੇਕ ਚੋਣ ਖੇਤਰ ਦੀ ਿਿੱ ਤਦਾਤਾ ਸਚੀ ਰਤਆਰ ਕੀਤੀ ਜਾਂਦੀ ਹੈ। ਉਹ ਹੀ ਿਿੱ ਤਦਾਤਾ ੋਟ
ਪਾ ਸਕਦਾ ਹੈ ਰਜਸਦਾ ਨ੍ਾਂ ਚੋਣ ਖੇਤਰ ਦੀ ੋਟਰ ਸਚੀ ਰ ਿੱ ਚ ਦਰਜ ਹੈ ।

3. ਚੋਣ ਲਮਤੀ ਦਾ ਐਿਾਨ- ਚੋਣ ਆਯੋਗ ਚੋਣਾਂ ਦਾ ਐਲਾਨ੍ ਕਰਨ੍ ਉਪਰੰ ਤ ਚੋਣਾਂ ਦਾ ਪਰਾ ਪਰੋਗਰਾਿ ਉਲੀਕਦਾ ਹੈ-ਨ੍ਾਿਜਦਗੀ
ਿਾਰਿ ਭਰਨ੍ ਦੀ ਰਿਤੀ, ਨ੍ਾਿਜਦਗੀ ਾਪਸ ਲੈ ਣ ਦੀ ਰਿਤੀ ਅਤੇ ਛਾਣ-ਬੀਣ ਕਰਨ੍ ਦੀ ਰਿਤੀ ਰਨ੍ਸ਼ਚਤ ਕਰਦਾ ਹੈ। ਰਿਰ ਚੋਣਾਂ ਦਾ
ਰਦਨ੍, ਸਿਾਂ ਅਤੇ ੋਟਾਂ ਦੀ ਰਗਣਤੀ ਕਰਨ੍ ਅਤੇ ਨ੍ਤੀਰਜਆਂ ਦਾ ਐਲਾਨ੍ ਕਰਨ੍ ਦੀ ਰਿਤੀ ਰਨ੍ਰਧਾਰਤ ਕਰਦਾ ਹੈ ।

4. ਨਾਮਜ਼ਦਗੀ ਫਾਰਮ ਭਰਨਾ- ਚੋਣ ਆਯੋਗ ਇਿੱ ਕ ਰਿਤੀ ਰਨ੍ਸ਼ਚਤ ਕਰਦਾ ਹੈ। ਜੋ ਉਿੀਦ ਾਰ ਚੋਣ ਲੜਨ੍ਾ ਚਾਹੰ ਦੇ ਹਨ੍ ਉਹ
ਆਪਣਾ ਨ੍ਾਿਜਦਗੀ ਿਾਰਿ ਉਸ ਰਿਤੀ ਤਿੱ ਕ ਭਰ ਦੇਣ। ਨ੍ਾਿਜਦਗੀ ਿਾਰਿ ਰਰਟਰਰਨ੍ੰਗ ਅਫ਼ਸਰ ਨ੍ੰ ਰਨ੍ਸ਼ਚਤ ਰਿਤੀ ਅਤੇ ਸਿੇਂ ਤਿੱ ਕ
ਪੇਸ਼ ਕਰਨ੍ੇ ਜਰਰੀ ਹਨ੍ ।
5. ਨਾਮ ਵਾਪ੍ਸੀ- ਸਾਰੇ ਉਿੀਦ ਾਰਾਂ ਦੀ ਨ੍ਾਿਜਦਗੀ ਦੇ ਿਾਰਿਾਂ ਦੀ ਜਾਂਚ ਪੜਤਾਲ ਕਰਨ੍ ਉਪਰੰ ਤ ਇਿੱ ਕ ਰਨ੍ਸ਼ਚਤ ਰਿਤੀ ਤਿੱ ਕ
ਆਪਣੇ ਨ੍ਾਿ ਾਪਸ ਲੈ ਣ ਦਾ ਅਰਧਕਾਰ ਹੰ ਦਾ ਹੈ। ਜੇਕਰ ਕੋਈ ਉਿੀਦ ਾਰ ਆਪਣਾ ਨ੍ਾਂ ਾਪਸ ਲੈ ਲੈਂ ਦਾ ਹੈ ਤਾਂ ਉਸ ਦੀ ਜਿਹਾ-
ਜਿਾਨ੍ਤ ਰਾਸ਼ੀ ਾਪਸ ਕਰ ਰਦਿੱ ਤੀ ਜਾਂਦੀ ਹੈ ।

6. ਚੋਣ ਲਨਸ਼ਾਨ- ਚੋਣਾਂ ਰ ਿੱ ਚ ਉਿੀਦ ਾਰਾਂ ਨ੍ੰ ਚੋਣ ਰਨ੍ਸ਼ਾਨ੍ ਚੋਣ ਆਯੋਗ ਿੱ ਲੋਂ ਅਲਾਟ ਕੀਤੇ ਜਾਂਦੇ ਹਨ੍। ਰਾਜਨ੍ੀਤਕ ਦਲਾਂ ਨ੍ੰ ਰ ਸ਼ੇਸ਼
ਅਤੇ ਪਰਰਸਿੱ ਧ ਰਚੰ ਨ੍ਹ ਅਲਾਟ ਕੀਤੇ ਜਾਂਦੇ ਹਨ੍ ।

7. ਚੋਣ ਮਲਹੰ ਮ- ਚੋਣ ਪਰਰਕਰਰਆ ਦਾ ਅਗਲਾ ਪੜਾਅ ਚੋਣ ਿਰਹੰ ਿ ਹੈ। ਚੋਣ ਿਰਹੰ ਿ ਦੇ ਆਰੰ ਭ ਅਤੇ ਸਿਾਪਤ ਕਰਨ੍ ਦੀਆਂ ਰਿਤੀਆਂ
ਚੋਣ ਆਯੋਗ ਲੋਂ ਪਰਹਲਾਂ ਹੀ ਰਨ੍ਸ਼ਰਚਤ ਕਰ ਰਦਿੱ ਤੀਆਂ ਜਾਂਦੀਆਂ ਹਨ੍। ਹਰੇਕ ਰਾਜਨ੍ੀਰਤਕ ਦਲ ਿਿੱ ਤਦਾਰਤਆਂ ਨ੍ਾਲ ਸੰ ਪਰਕ ਕਾਇਿ
ਕਰਦੇ ਹਨ੍। ਚੋਣ ਿਰਹੰ ਿ ਰਭੰ ਨ੍-ਰਭੰ ਨ੍ ਸਾਧਨ੍ਾਂ ਦਆਰਾ ਚਲਾਈ ਜਾਂਦੀ ਹੈ। ਇਸ ਕਾਰ ਾਈ ਰ ਿੱ ਚ ਇਸ਼ਰਤਹਾਰ ਲਗਾਉਣੇ, ਗਲੀ-ਿਹਿੱ ਲਾ
ਿੀਰਟੰ ਗਾਂ ਕਰਨ੍ੀਆਂ, ਭਾਸ਼ਣ ਦੇਣਾ, ਜਲਸੇ ਕਰਨ੍ੇ ਤੇ ਜਲਸ ਕਿੱ ਢਣੇ ਅਤੇ ਘਰ-ਘਰ ਰ ਿੱ ਚ ਸਿਰਥਕਾਂ ਿੱ ਲੋਂ ਪਰਚਾਰ ਕਰਨ੍ਾ ਸ਼ਾਿਲ ਹੈ। ਚੋਣ
ਿਰਹੰ ਿ ਅਸਲੀ ਿਤਦਾਨ੍ ਾਲੇ ਰਦਨ੍ ਤੋਂ 48 ਘੰ ਟੇ ਪਰਹਲਾਂ ਸਿਾਪਤ ਹੋ ਜਾਂਦੀ ਹੈ ।

8. ਪ੍ੋਲਿੰਗ ਸਟੇਸ਼ਨ ਤੇ ਵੋਟਾਂ- ਚੋਣ ਆਯੋਗ ਿੱ ਲੋਂ ਹਰੇਕ ਖੇਤਰ ਰ ਿੱ ਚ ਿਿੱ ਤਦਾਰਤਆਂ ਦੀ ਸਹਲਤ ਲਈ ਅਨ੍ੇਕਾਂ ਿਿੱ ਤਦਾਨ੍ ਕੇਂਦਰ
ਸਥਾਪਤ ਕੀਤੇ ਜਾਂਦੇ ਹਨ੍ ਰਜਿੱ ਥੇ ਜਾ ਕੇ ਿਿੱ ਤਦਾਤਾ ਆਪਣੀ ੋਟ ਪਾਉਂਦੇ ਹਨ੍ ।

9. ਵੋਟਾਂ ਦੀ ਲਗਣਤੀ ਤੇ ਨਤੀਿੇ- ੋਟਾਂ ਪਾਉਣ ਦਾ ਸਿਾਂ ਸਿਾਪਤ ਹੋਣ ‘ਤੇ ਰਰਟਰਰਨ੍ੰਗ ਅਫ਼ਸਰ ਤੇ ਉਸਦੇ ਸਾਥੀ ਕਰਿਚਾਰੀ ਿਿੱ ਤ
ਪੇਟੀਆਂ ਨ੍ੰ ਸੀਲ ਕਰਕੇ ਰਰਟਰਰਨ੍ੰਗ ਅਫ਼ਸਰ ਦੇ ਦਿਤਰ ਰ ਿੱ ਚ ਜਿਾ ਕਰ ਾ ਰਦੰ ਦੇ ਹਨ੍ । ਰਨ੍ਸਰਚਤ ਰਿਤੀ ਾਲੇ ਰਦਨ੍ ਉਿੀਦ ਾਰਾਂ
ਜਾਂ ਉਹਨ੍ਾਂ ਦੇ ਪਰਤੀਰਨ੍ਧਾਂ ਸਾਹਿਣੇ ੋਟਾਂ ਦੀ ਰਗਣਤੀ ਕੀਤੀ ਜਾਂਦੀ ਹੈ । ਰਜਸ ਉਿੀਦ ਾਰ ਦੀਆਂ ਸਭ ਤੋਂ ਿੱ ਧ ੋਟਾਂ ਹੰ ਦੀਆਂ ਹਨ੍ ਉਸ
ਨ੍ੰ ਰਰਟਰਰਨ੍ੰਗ ਅਫ਼ਸਰ ਜੇਤ ਘੋਰਸ਼ਤ ਕਰਦਾ ਹੈ।

2. ਿੋ ਕਮਤ ਦੀ ਭੂਲਮਕਾ ਦਿੱ ਸੋ।

ਉੱਤਰ-1.ਲੋ ਕਿਤ ਕਰਲਆਣਕਾਰੀ ਰਾਜ ਦੀ ਆਤਿਾ ਹੰ ਦੀ ਹੈ ।

2. ਲੋ ਕਤੰ ਤਰੀ ਸਰਕਾਰ ਰ ਿੱ ਚ ਸਰਕਾਰ ਨ੍ੰ ਰਸਿੱ ਧੇ ਰਾਹ ‘ਤੇ ਚਲਾਉਣ ਲਈ ਜਾਗਰਤ ਜਨ੍ਿਿੱ ਤ ਦੀ ਬਹਤ ਲੋ ੜ ਹੰ ਦੀ ਹੈ।

3. ਲੋ ਕਿਿੱ ਤ ਲੋ ਕਤੰ ਤਰੀ ਸਰਕਾਰ ਤੇ ਇਿੱ ਕ ਲਟਕਦੀ ਹੋਈ ਤਲ ਾਰ ਦਾ ੀ ਕੰ ਿ ਕਰਦੀ ਹੈ ਜੋ ਸ਼ਾਸਕਾਂ ਨ੍ੰ ਸਹੀ ਕੰ ਿ ਕਰਨ੍ ਲਈ
ਪਰੇਰਦੀ ਹੈ ।

4. ਲੋ ਕਿਤ ਸ਼ਾਸਕਾਂ ਨ੍ੰ ਿਨ੍ਿਰਜੀ ਕਰਨ੍ ਤੋਂ ਰੋਕਦੀ ਹੈ ।

5. ਕਾਨ੍ੰ ਨ੍ ਬਣਾਉਣ ਸਿੇਂ ਅਤੇ ਉਨ੍ਹਾਂ ਨ੍ੰ ਲਾਗ ਕਰਨ੍ ਸਿੇਂ ਲੋ ਕਤੰ ਤਰੀ ਸਰਕਾਰ ਹਿੇਸ਼ਾ ਹੀ ਜਨ੍ਤਕ ਰਾਏ ਨ੍ੰ ਿਿੱ ਖ ਰਿੱ ਖਦੀ ਹੈ ।

6. ਲੋ ਕਿਤ ਲੋ ਕਤੰ ਤਰੀ ਸ਼ਾਸਨ੍ ਦਾ ਿਾਰਗਦਰਸ਼ਨ੍ ਕਰਦਾ ਹੈ ।

ਸ) ਹੇਠ ਲਿਲਖਆਂ ਦੇ ਬਾਰੇ 50-60 ਸ਼ਬਦਾਂ ਲਵਿੱ ਚ ਲਵਚਾਰ ਪ੍ਰਗਟ ਕਰੋ :-

ੳ) ਸ਼ਰੋਮਣੀ ਅਕਾਿੀ ਦਿ ਦੇ ਮੂਿ ਮੰ ਤਵ ।

ਉੱਤਰ-1. ਗਰਿਰਤ ਤੇ ਰਰਹਤ ਿਰਰਆਦਾ ਦਾ ਪਰਚਾਰ ।

2. ਗਰਦ ਾਰਰਆਂ ਦੇ ਪਰਬੰਧ ਦੇ ਸਧਾਰ ਅਤੇ ਸੇ ਾ ਸੰ ਭਾਲ ਲਈ ਉੱਦਿ ਕਰਨ੍ਾ ।


3. ਰਸੰ ਘਾਂ ਰ ਿੱ ਚ ਿੱ ਖਰੀ ਪੰ ਥਕ ਆਜਾਦ ਹਸਤੀ ਦਾ ਅਰਹਸਾਸ ਕਾਇਿ ਰਿੱ ਖਣਾ ।

4. ਕੰ ਗਾਲੀ, ਥੜ ਤੇ ਭਿੱ ਖ-ਨ੍ੰਗ ਨ੍ੰ ਦਰ ਕਰਨ੍ਾ।

5. ਅਿੀਰ ਤੇ ਗਰੀਬ ਦੇ ਅੰ ਤਰ ਨ੍ੰ ਦਰ ਕਰਨ੍ਾ।

6. ਅਨ੍ਪੜਹਤਾ, ਛਤ-ਛਾਤ ਤੇ ਜਾਤ-ਪਾਤ ਦੇ ਰ ਿੱ ਤਕਰੇ ਨ੍ੰ ਹਟਾਉਣਾ।

7. ਿੰ ਦੀ ਰਸਹਤ ਤੇ ਬੀਿਾਰੀ ਨ੍ੰ ਦਰ ਕਰਨ੍ ਦੇ ਉਪਾਅ ।

8. ਨ੍ਰਸ਼ਆਂ ਦੀ ਰਤੋਂ ‘ਤੇ ਰੋਕ ਲਾਉਣਾ ।

ਅ) ਭਾਰਤੀ ਿਨਤਾ ਪ੍ਾਰਟੀ ਦੀ ਸਥਾਪ੍ਨਾ ‘ਤੇ ਨੋਟ ਲਿਖੋ ।

ਉੱਤਰ- 21 ਅਕਤਬਰ 1951 ਨ੍ੰ ਰਦਿੱ ਲੀ ਰ ਖੇ ਹੋਏ ਇਿੱ ਕ ਸੰ ਿੇਲਨ੍ ਰ ਿੱ ਚੋਂ ਜਨ੍ਸੰ ਘ ਹੋਂਦ ਰ ਿੱ ਚ ਆਇਆ। ਰਕਹਾ ਜਾਂਦਾ ਹੈ ਰਕ ਜਨ੍ਸੰ ਘ ਦਾ
ਜਨ੍ਿ ਰਾਸ਼ਟਰੀ ਸ ੈ-ਸੇ ਕ ਸੰ ਘ ਰ ਿੱ ਚੋਂ ਹੋਇਆ। ਰਾਸ਼ਟਰੀ ਸ ੈ-ਸੇ ਕ ਸੰ ਘ, ਜਨ੍ਸੰ ਘ ਲਈ ਰਸਿੱ ਰਖਅਤ ਨ੍ੇਤਾ ਰਤਆਰ ਕਰਦੀ ਸੀ। 6
ਅਪਰੈਲ 1980 ਨ੍ੰ ਭਾਰਤੀ ਜਨ੍ਤਾ ਪਾਰਟੀ ਨ੍ਾਂ ਦਾ ਿੱ ਖਰਾ ਰਾਜਨ੍ੀਤਕ ਦਲ ਹੋਂਦ ਰ ਿੱ ਚ ਆਇਆ ਅਤੇ ਸਰੀ ਅਿੱ ਟਲ ਰਬਹਾਰੀ ਾਜਪਾਈ ਨ੍ੰ
ਸਰ ਸੰ ਿਤੀ ਨ੍ਾਲ ਇਸ ਦਲ ਦਾ ਪਰਧਾਨ੍ ਚਰਣਆ ਰਗਆ। ਭਾਰਤੀ ਜਨ੍ਤਾ ਪਾਰਟੀ ਦਾ ਝੰ ਡਾ ਹਰੇ ਅਤੇ ਕੇਸਰੀ ਰੰ ਗਾਂ ਰ ਿੱ ਚ 1:2 ਦੀ
ਅਨ੍ਪਾਤ ਨ੍ਾਲ ਹੈ ਅਤੇ ਝੰ ਡੇ ਦੇ ਉੱਪਰਲੇ ਰਹਿੱ ਸੇ ਰ ਿੱ ਚ ਪਾਰਟੀ ਦਾ ਚੋਣ ਰਨ੍ਸ਼ਾਨ੍ ਕਿਲ ਦਾ ਿਿੱ ਲ ਨ੍ੀਲੇ ਰੰ ਗ ਰ ਚ ਅੰ ਰਕਤ ਹੈ ।

ੲ) ਭਾਰਤੀ ਰਾਸ਼ਟਰੀ ਕਾਂਗਰਸ ਦੀ ਲਵਦੇਸ਼ ਨੀਤੀ ਤੇ ਨੋਟ ਲਿਖੋ।

ਉੱਤਰ- ਕਾਂਗਰਸ ਪਾਰਟੀ ਦੀ ਰ ਦੇਸ਼ ਨ੍ੀਤੀ ਗਿੱ ਟ ਰਨ੍ਰਲੇ ਪਤਾ ‘ਤੇ ਅਧਾਰਰਤ ਹੈ। ਗਿੱ ਟ-ਰਨ੍ਰਲੇ ਪ ਲਰਹਰ ਨ੍ੰ ਪਰਭਾ ਸ਼ਾਲੀ ਬਣਾਉਣ,
ਦਿੱ ਖਣੀ ਏਸ਼ੀਆ ਖੇਤਰੀ ਸਰਹਯੋਗ ਸੰ ਗਠਨ੍ (SAARC) ਨ੍ੰ ਹਰ ਸੰ ਭ ਯਤਨ੍ ਨ੍ਾਲ ਿਜਬਤ ਕਰਨ੍ਾ, ਸੰ ਯਕਤ ਰਾਜ ਅਿਰੀਕਾ ਨ੍ਾਲ
ਸਰਹਯੋਗ ਦੇ ਯਤਨ੍ ਕਰਨ੍ੇ। ਜਾਪਾਨ੍, ਕੈਨ੍ੇਡਾ, ਆਸਟਰੇਲੀਆ, ਜਰਿਨ੍ੀ ਰਗੇ ਅਰਥਰ ਸਥਾ ਰ ਿੱ ਚ ਸਫ਼ਲ ਰਾਸ਼ਟਰਾਂ ਨ੍ਾਲ ਗੜਹੇ
ਸਬੰ ਧ ਕਾਇਿ ਕਰਨ੍ੇ, ਰ ਸ਼ ਸ਼ਾਂਤੀ ਤੇ ਰ ਸਥਾ ਸਥਾਰਪਤ ਕਰਨ੍ ਰ ਿੱ ਚ ਸਰਹਯੋਗ ਦੇਣਾ ਆਰਦ ਕਾਂਗਰਸ ਪਾਰਟੀ ਨ੍ੇ ਰ ਦੇਸ਼ ਨ੍ੀਤੀ
ਦੀਆਂ ਕਝ ਿਹਿੱ ਤ ਪਰਨ੍ ਰ ਸ਼ੇਸ਼ਤਾ ਾਂ ਹਨ੍ ।

ਸ) ਭਾਰਤੀ ਕਲਮਊਲਨਸਟ ਪ੍ਾਰਟੀ ਦੀ ਸਥਾਪ੍ਨਾ ‘ਤੇ ਨੋਟ ਲਿਖੋ ।

ਉੱਤਰ- ੀਹ ੀਂ ਸਦੀ ਦੇ ਆਰੰ ਭ ਤੋਂ ਹੀ ਭਾਰਤੀ ਰਾਸ਼ਟਰੀ ਕਾਂਗਰਸ ਰ ਚ ਇਕ ਨ੍ੌਜ ਾਨ੍ ਧੜਾ ਇਸ ਦੀਆਂ ਨ੍ੀਤੀਆਂ ਤੋਂ ਅਸੰ ਤਸ਼ਟ ਸੀ
ਰਕਉਂਰਕ ਕਾਂਗਰਸ ਸੰ ਪਰਨ੍ ਸਤੰ ਤਰਤਾ ਦੀ ਥਾਂ ਪਰਤੀਰਨ੍ਧ ਸੰ ਸਥਾ ਾਂ ਦੀ ਸਥਾਪਨ੍ਾ ਕਰ ਾਉਣ ਲਈ ਯਤਨ੍ਸ਼ੀਲ ਸੀ। 1917 ਰ ਿੱ ਚ ਲੈ ਰਨ੍ਨ੍
ਦੀ ਅਗ ਾਈ ਹੇਠ ਰਸੀ ਕਰਾਂਤੀ ਨ੍ੇ ਭਾਰਤ ਦੇ ਯ ਕਾਂ ਨ੍ੰ ਰਬਰਰਟਸ਼ ਰਿੰ ਨ੍ਤ-ਿਥਾਜੀ ਦੀ ਥਾਂ ਕਰਾਂਤੀਕਾਰੀ ਸਾਧਨ੍ਾਂ ਦਆਰਾ ਰਾਸ਼ਟਰੀ
ਆਜਾਦੀ ਪਰਾਪਤ ਕਰਨ੍ ਲਈ ਉਤਸ਼ਾਰਹਤ ਕੀਤਾ। ਭਾਰਤੀ ਯ ਕਾਂ ਨ੍ੇ ਿਾਰਕਸ ਾਦੀ ਜਥੇਬੰਦੀਆਂ ਸਥਾਪਤ ਕੀਤੀਆਂ। 1924 ਰ ਿੱ ਚ
ਇਨ੍ਹਾਂ ਜਥੇਬੰਦੀਆਂ ਨ੍ੇ ਕਾਨ੍ਹਪਰ ਰ ਖੇ ਇਕ ਸੰ ਿੇਲਨ੍ ਕੀਤਾ ਅਤੇ ਸਰੀ ਿਨ੍ਰ ੰ ਦਰ ਨ੍ਾਥ ਰਾਏ ਦੀ ਅਗ ਾਈ ਹੇਠ ਭਾਰਤੀ ਕਰਿਊਰਨ੍ਸਟ
ਪਾਰਟੀ ਦੀ ਸਥਾਪਨ੍ਾ ਕੀਤੀ ਗਈ।

ਹ) ਲਵਰੋਧੀ ਦਿ ਦੀ ਭੂਲਮਕਾ
ਉੱਤਰ- 1. ਰ ਰੋਧੀ ਦਲ ਦਾ ਿਿੱ ਖ ਕੰ ਿ ਸਰਕਾਰ ਦੀਆਂ ਗਲਤ ਨ੍ੀਤੀਆਂ ‘ਤੇ ਕਾਰਜਾਂ ਦੀ ਆਲੋ ਚਨ੍ਾ ਕਰਨ੍ਾ ਹੈ, ਰਜਨ੍ਹਾਂ ਨ੍ੰ ਇਹ ਲੋ ਕਾਂ ਦੇ
ਰਹਿੱ ਤਾਂ ਦੇ ਰ ਰਿੱ ਧ ਸਿਝਦੀ ਹੈ ।
2. ਸਿੱ ਤਾਧਾਰੀ ਦਲ ਨ੍ੰ ਸ਼ਾਸਨ੍ ਸਚਿੱ ਜੇ ਢੰ ਗ ਨ੍ਾਲ ਚਲਾਉਣ ਲਈ ਰ ਰੋਧੀ ਦਲਾਂ ਿੱ ਲੋਂ ਸਝਾਅ ਰਦਿੱ ਤੇ ਜਾਂਦੇ ਹਨ੍ ।
3. ਰ ਰੋਧੀ ਦਲ ਸਰਕਾਰ ਨ੍ੰ ਸਿੱ ਤਾ ਦਾ ਦਰ-ਉਪਯੋਗ ਕਰਨ੍ ਤੋਂ ਰੋਕਦੇ ਹਨ੍।
4. ਰ ਰੋਧੀ ਦਲ ਲੋ ਕਾਂ ਦੀਆਂ ਰਸ਼ਕਾਇਤਾਂ ਨ੍ੰ ਸਰਕਾਰ ਤਿੱ ਕ ਪਹੰ ਚਾਉਂਦੇ ਹਨ੍ ।

5. ਰ ਰੋਧੀ ਦਲ ਦੇ ਿੈਂਬਰ, ਰਕਸੇ ਕਾਨ੍ੰ ਨ੍ ਦੀ ਲੋ ੜ ਅਤੇ ਉਰਚਿੱ ਤਤਾ ਸਬੰ ਧੀ ਸ਼ਾਸਕ ਦਲ ਨ੍ੰ ਸਚੇਤ ਕਰਦੇ ਹਨ੍ ।

6. ਰ ਰੋਧੀ ਦਲ ਰਾਜਨ੍ੀਤਕ ਸੰ ਕਟ ਆਉਣ ਜਾਂ ਸ਼ਾਸਕ ਦਲ ਦਆਰਾ ਰਤਆਗ ਪਿੱ ਤਰ ਦੇਣ ਕਾਰਨ੍ ਬਦਲ ੀਂ ਸਰਕਾਰ ਦਾ ਰਨ੍ਰਿਾਣ
ਕਰਨ੍ ਦੀ ਭਰਿਕਾ ਰਨ੍ਭਾਉਂਦਾ ਹੈ ।

ਕ) ਿੋ ਕਤੰ ਤਰ ਨੂੰ ਸਫਿ ਬਣਾਉਣ ਦੀਆਂ ਸ਼ਰਤਾਂ

ਉੱਤਰ-1. ਲੋ ਕਤੰ ਤਰ ਦੀ ਸਫ਼ਲਤਾ ਲਈ ਉੱਚ ਕੋਟੀ ਦੇ ਨ੍ੇਤਾ, ਉਨ੍ਹਾਂ ਦੀ ਉੱਚੀ ਸੋਚ ਤੇ ਸਿੱ ਚਾ ਰ ਹਾਰ ਅਤੇ ਚੇਤੰਨ੍ ਤੇ ਸਲਝੇ ਹੋਏ
ਨ੍ਾਗਰਰਕ ਹੋਣੇ ਜਰਰੀ ਹਨ੍ ।

2. ਲੋ ਕਤੰ ਤਰ ਦੀ ਸਫ਼ਲਤਾ ਲਈ ਹਰੇਕ ਨ੍ਾਗਰਰਕ ਚੰ ਗੇ ਆਚਰਣ ਾਲਾ, ਚੇਤੰਨ੍, ਪਰੜਹਆ-ਰਲਰਖਆ, ਰ ੇਕਸ਼ੀਲ ਤੇ ਸਿਝਦਾਰ,
ਰਜੰ ਿੇ ਾਰ ਅਤੇ ਜਨ੍ਤਕ ਿਾਿਰਲਆਂ ਰ ਿੱ ਚ ਰਦਲਚਸਪੀ ਰਿੱ ਖਣ ਾਲਾ ਹੋਣਾ ਚਾਹੀਦਾ ਹੈ।

3. ਸਿਾਜ ਰ ਿੱ ਚ ਚੰ ਗੇ ਤੇ ਯੋਗ ਨ੍ੇਤਾ, ਸਿਾਰਜਕ ਅਤੇ ਆਰਰਥਕ ਸਿਾਨ੍ਤਾ, ਸਤੰ ਤਰ ਤੇ ਰਨ੍ਰਪਿੱ ਖ ਪਰੈੈੱਸ ਅਤੇ ਰਨ੍ਆਂਪਾਲਕਾ, ਚੰ ਗੇ
ਰਾਜਨ੍ੀਰਤਕ ਸੰ ਗਰਠਤ ਦਲ ਅਤੇ ਨ੍ਾਗਰਰਕਾਂ ਰ ਿੱ ਚ ਸਰਹਣਸ਼ੀਲਤਾ ਅਤੇ ਸਰਹਯੋਗ ਦਾ ਹੋਣਾ ਲੋ ਕਤੰ ਤਰ ਦੀ ਸਫ਼ਲਤਾ ਲਈ ਜਰਰੀ
ਸ਼ਰਤਾਂ ਹਨ੍ ।

4.ਲੋ ਕਤੰ ਤਰ ਦੀ ਰਿੱ ਰਖਆ ਲਈ ਸਦਾ ਯਤਨ੍ਸ਼ੀਲ ਰਰਹਣਾ ਅਤੇ ਨ੍ਾਗਰਰਕਾਂ ਰ ਿੱ ਚ ਅਰਧਕਾਰਾਂ ਦੀ ਰਿੱ ਰਖਆ ਅਤੇ ਕਰਤਿੱ ਾਂ ਦਾ ਪਾਲਣ
ਕਰਨ੍ ਦੀ ਇਿੱ ਛਾ ਬੇਹਿੱਦ ਜਰਰੀ ਹਨ੍ ।

ਖ) ਭਾਰਤੀ ਿੋ ਕਤੰ ਤਰ ਦੀਆਂ ਮਹਿੱ ਤਵਪ੍ੂਰਨ ਲਵਸ਼ੇਸ਼ਤਾਵਾਂ

ਉੱਤਰ-1. ਭਾਰਤੀ ਸੰ ਰ ਧਾਨ੍ ਦੀ ਪਰਸਤਾ ਨ੍ਾ ਰ ਿੱ ਚ ਲੋ ਕਾਂ ਨ੍ੰ ਸਿਾਰਜਕ, ਨ੍ਾਗਰਰਕਾਂ ਨ੍ੰ ਰਤਬੇ ਅਤੇ ਅ ਸਰ ਦੀ ਸਿਾਨ੍ਤਾ, ਿਨ੍ਿੱ ਖੀ
ਭਾਈਚਾਰੇ ਦੀ ਭਾ ਨ੍ਾ ਦਾ ਰ ਕਾਸ ਆਰਦ ਦਾ ਰ ਸ਼ ਾਸ ਰਦ ਾਇਆ ਰਗਆ ਹੈ ।

2. ਨ੍ਾਗਰਰਕਾਂ ਨ੍ੰ ਉਹ ਸਾਰੀਆਂ ਸਤੰ ਤਰਤਾ ਾਂ ਪਰਦਾਨ੍ ਕੀਤੀਆਂ ਗਈਆਂ ਹਨ੍ ਜੋ ਉਦਾਰ ਾਦੀ ਲੋ ਕਤੰ ਤਰ ਲਈ ਜਰਰੀ ਹਨ੍ ।

3. ਦੇਸ਼ ਰ ਚ ਿੱ ਸਦੇ ਸਾਰੇ ਲੋ ਕਾਂ ਰ ਿੱ ਚ ਭਾਈਚਾਰੇ ਦੀ ਭਾ ਨ੍ਾ ਦਾ ਸੰ ਚਾਰ ਕਰਨ੍ਾ ।

4. ਲੋ ਕਤੰ ਤਰ ਦਾ ਬਾਲਗ ੋਟ ਦੇ ਆਧਾਰ ਤੇ ਪਰਤਿੱਖ ਚੋਣਾਂ ਿਲ ਰਸਧਾਂਤ ਹੈ ।

5. ਭਾਰਤੀ ਸੰ ਰ ਧਾਨ੍ ਅਨ੍ਸਾਰ ਸਾਡੇ ਦੇਸ਼ ਦੀ ਰਨ੍ਆਂਪਾਰਲਕਾ ਨ੍ੰ ਸਤੰ ਤਰ ਅਤੇ ਰਨ੍ਰਪਿੱ ਖ ਬਣਾਉਣ ਦੀ ਰ ਸਥਾ ਕੀਤੀ ਹੈ।

6. ਇਿੱ ਥੇ ਸਰ ਉੱਚ ਸ਼ਕਤੀ ਰਕਸੇ ਇਿੱ ਕ ਰ ਅਕਤੀ ਜਾਂ ਕਝ ਰ ਅਕਤੀਆਂ ਕੋਲ ਨ੍ਹੀਂ, ਸਗੋਂ ਸਿਿੱ ਚੀ ਜਨ੍ਤਾ ਕੋਲ ਹੈ। ਸਰਕਾਰ ਲੋ ਕਾਂ
ਪਰਤੀ ਰਜੰ ਿੇ ਾਰ ਹੈ ।

ਲਤਆਰ ਕਰਤਾ: ਬਿਿੀਤ ਕੌ ਰ (ਸ.ਸ.ਲਮਸਟਰੈਸ) ਸ.ਸ.ਸ.ਸਮਾਰਟ


ਪੜਚੋਲ ਕਰਤਾ: ਰਣਜੀਤ ਕੌ ਰ (ਸ.ਸ.ਰਿਸਟਰੈਸ)
ਸਕੂਿ ਮਗਰਮੂਦੀਆਂ, (ਗਰਦਾਸਪ੍ਰ) ਅਤੇ ਸਰਬਿੀਤ ਕੌ ਰ
ਸ.ਸ.ਸ.ਸਿਾਰਟ ਸਕਲ ਰਤਿੱ ਬੜ, ਰਜਲਹਾ ਗਰਦਾਸਪਰ
(ਸ.ਸ.ਲਮਸਟਰੈਸ) ਸ.ਸ.ਸ.ਸ ਸਕੂਿ ਰੰ ਘਲਿਆਿ, (ਮਾਨਸਾ)

You might also like