You are on page 1of 2

Class – 8th

Subject - Social studies


Examination – 1st Term(2021-22) Max. Marks-80

ਭੂਗੋਲ
I. ਇਕ ਸ਼ਬਦ /ਇਕ ਵਾਕ ਵਾਲੇ ਪ੍ਰਸ਼ਨ -ਉੱਤਰ : (2*5=10)
1. ਮਿੱ ਟੀ ਦੀ ਪ੍ਰੀਭਾਸ਼ਾ ਲਿਖੋ।
2. ਸਾਧਨਾਂ ਤੋਂ ਤੁਹਾਡਾ ਕੀ ਭਾਵ ਹੈ?
3. ਮੈਦਾਨਾਂ ਦਾ ਕੀ ਮਹੱ ਤਵ ਹੈ?

4. ਪਾਣੀ ਦੇ ਮੁੱ ਖ ਸੋਮਿਆਂ ਦੇ ਨਾਮ ਲਿਖੋ ।


5. ਖੇਤੀਬਾੜੀ ਤੋਂ ਤੁਹਾਡਾ ਕੀ ਭਾਵ ਹੈ?

II. ਹੇਠਾਂ ਲਿਖੇ ਕੋਈ 3 ਪ੍ਰਸ਼ਨਾਂ ਦੇ ਉੱਤਰ 50 ਜਾਂ 60 ਸ਼ਬਦਾਂ ਵਿੱ ਚ ਦਿਓ- (4*3=12)
1. ਪੰ ਜਾਬ ਵਿੱ ਚ ਕਪਾਹ ਦੀ ਪੈਦਾਵਾਰ ਤੇ ਇੱ ਕ ਨੋਟ ਲਿਖੋ ।
2. ਜੀਵ ਅਤੇ ਨਿਰਜੀਵ ਸਾਧਨਾਂ ਵਿੱ ਚ ਅੰ ਤਰ ਸਪੱ ਸ਼ਟ ਕਰੋ।
3. ਪੱ ਤਝੜ ਜੰ ਗਲਾਂ ਤੇ ਇੱ ਕ ਨੋਟ ਲਿਖੋ।
4. ਮਿੱ ਟੀ ਸਾਧਨ ਦੀ ਸਾਂਭ- ਸੰ ਭਾਲ ਕਿਵੇਂ ਕੀਤੀ ਜਾਂਦੀ ਹੈ?

III. ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ- (1*8=8)


ਸਾਧਨਾਂ ਤੋਂ ਤੁਹਾਡਾ ਕੀ ਮਤਲਬ ਹੈ? ਇਹਨਾਂ ਦੀਆਂ ਕਿਸਮਾਂ ਦੱ ਸਦੇ ਹੋਏ ਸਾਂਭ ਸੰ ਭਾਲ ਦਾ ਮਹੱ ਤਵ ਅਤੇ ਸਾਂਭ ਸੰ ਭਾਲ ਵਾਸਤੇ ਅਪਣਾਏ ਜਾ
ਸਕਣ ਵਾਲੇ ਢੰ ਗਾਂ ਦਾ ਵਰਣਨ ਕਰੋ।
OR

ਪਾਣੀ ਅਤੇ ਜੰ ਗਲੀ ਜੀਵਾਂ ਦੀ ਸਾਂਭ ਸੰ ਭਾਲ ਕਿਵੇਂ ਕੀਤੀ ਜਾ ਸਕਦੀ ਹੈ? ਆਪਣੇ ਵਿਚਾਰ ਪ੍ਰਗਟ ਕਰੋ।

ਇਤਹਾਸ
I. ਹੇਠ ਲਿਖੇ ਪ੍ਰਸ਼ਨਾਂ ਵਿੱ ਚੋਂ ਕੋਈ ਚਾਰ ਦੇ ਸੰ ਖੇਪ ਉੱਤਰ ਲਿਖੋ:- (4*5=20)
1. ਸਰਕਾਰੀ ਦਸਤਾਵੇਜ਼ਾਂ ਤੇ ਨੋਟ ਲਿਖੋ।
2. ਪਲਾਸੀ ਦੀ ਲੜਾਈ ਕਦੋਂ ਅਤੇ ਕਿਸ ਦੇ ਵਿਚਕਾਰ ਹੋਈ?
3. ਸਹਾਇਕ ਸੰ ਧੀ ਤੋਂ ਤੁਸੀਂ ਕੀ ਸਮਝਦੇ ਹੋ?
4. ਮਹਿਲਵਾੜੀ ਪ੍ਰਬੰਧ ਕੀ ਸੀ?
5. ਰੱ ਈਅਤਵਾੜੀ ਪ੍ਰਬੰਧ ਦੇ ਲਾਭ ਲਿਖੋ।

II. ਮਿਲਾਨ ਕਰੋ :-- (1*6=6)


( ੳ) (ਅ)
ਲਾਰਡ ਵਾਰਨ ਹੇਸਟਿੰ ਗਜ਼ ਸਥਾਈ ਬੰ ਦੋਬਸਤ
ਲਾਰਡ ਕਾਰਨਵਾਲਿਸ ਰੱ ਈਅਤਵਾੜੀ ਪ੍ਰਬੰਧ

ਥਾਮਸ ਮੁਨਰੋ ਸਥਾਈ ਬੰ ਦੋਬਸਤ

ਅਸਾਮ ਸੈਰਮਪੁਰ (ਬੰ ਗਾਲ)

ਪਟਸਨ ਉਦਯੋਗ ਰਾਣੀਗੰ ਜ

ਕੋਲੇ ਦੀਆਂ ਖਾਣਾਂ ਟੀ ਕੰ ਪਨੀ

III. ਖ਼ਾਲੀ ਥਾਂਵਾਂ ਭਰੋ :- (1*4=4)


1. ਸਾਰੇ ਨਵੇਂ ਕਾਰਖਾਨੇ............ ਨਾਲ ਚਲਦੇ ਸਨ।
2. ਕਬਾਇਲੀ ਲੋ ਕ.............. ਜਾਂ...... .... ਕਮਰਿਆਂ ਵਾਲੀਆਂ ਝੌਂਪੜੀਆਂ ਵਿੱ ਚ ਰਹਿੰ ਦੇ ਸਨ।
3. ਠੇਕੇਦਾਰ ਕਿਸਾਨਾਂ ਨੂੰ ਵੱ ਧ ਤੋਂ ਵੱ ਧ........ ਸਨ।

ਨਾਗਰਿਕ ਸ਼ਾਸਤਰ
I. ਇਕ ਸ਼ਬਦ /ਇਕ ਵਾਕ ਵਾਲੇ ਪ੍ਰਸ਼ਨ -ਉੱਤਰ: (4*2=8)
1. ਸੰ ਵਿਧਾਨ ਤੋਂ ਕੀ ਭਾਵ ਹੈ?
2. ਕਾਨੂੰਨ ਦੇ ਸ਼ਬਦੀ ਅਰਥ ਲਿਖੋ।
3. ਕਾਨੂੰਨ ਦੀ ਕੀ ਅਹਿਮੀਅਤ ਹੈ?
4. ਸੰ ਵਿਧਾਨ 26 ਜਨਵਰੀ 1950 ਤੋਂ ਕਿਉਂ ਲਾਗੂ ਕੀਤਾ ਗਿਆ?

II. ਖ਼ਾਲੀ ਥਾਂਵਾਂ ਭਰੋ :- (1*7=7)


1. ਭਾਰਤ ਦਾ ਸੰ ਵਿਧਾਨ.............. ਨੂੰ ਲਾਗੂ ਕੀਤਾ ਗਿਆ।
2. ਭਾਰਤ ਦੇ ਪਹਿਲੇ ਰਾਸ਼ਟਰਪਤੀ..........ਸਨ
3. ਭਰੂਣ ਹੱ ਤਿਆ ਦਾ ਮੂਲ ਕਾਰਨ...........ਰੀਤ ਹੈ।
4. ਦਾਜੂ ਰੋਕੂ ਕਾਨੂੰਨ............. ਵਿੱ ਚ ਬਣਿਆ।
5. ਭਾਰਤੀ ਸੰ ਵਿਧਾਨ.......... ਸਾਲ.......... ਮਹੀਨੇ............. ਦਿਨਾਂ ਵਿੱ ਚ ਤਿਆਰ ਕੀਤਾ ਗਿਆ।

III. ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ 50 ਜਾਂ 60 ਸ਼ਬਦਾਂ ਵਿੱ ਚ ਦਿਓ- (1*5=5)
ਸੰ ਵਿਧਾਨ ਦੀ ਸਰਵੳੁੱਚਤਾ ਤੋਂ ਕੀ ਭਾਵ ਹੈ?
OR
ਗਾਂਧੀ ਜੀ ਨੇ ਅੰ ਗਰੇਜ਼ਾਂ ਖਿਲਾਫ ਕਿਹੜੇ -2 ਅੰ ਦੋਲਨ ਚਲਾਏ?

You might also like