You are on page 1of 4

St. Joseph's Sr. Sec.

School
Sector 44 - D, Chandigarh Time: 3Hrs
Sample Paper (2022 – 23) MM:80
Subject : Punjabi
Class : VIII

ਨੋਟ : * ਲਿਖਾਈ ਸੁੰ ਦਰ ਅਤੇ ਖੁੱ ਿਹੀ-ਖੁੱ ਿਹੀ ਕਰਨ ਦਾ ਯਤਨ ਕਰੋ।
* ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ।
* ਇਸ ਪ੍ਰਸ਼ਨ ਪ੍ੁੱ ਤਰ ਦੇ ਚਾਰ ਭਾਗ ਹਨ --ੳ,ਅ,ੲ ਅਤੇ ਸ।

ਭਾਗ - ੳ (ਪੜ੍ਹਨ ਕੌ ਸ਼ਲ) (ਅੰ ਕ 10)


ਪਰਸ਼ਨ I. ਗਗਆਨ ਤੇ ਗਿਚਾਰ (ਅਣਗ ਿੱ ਠਾ ਪੈਰਹਾ) (5×2=10)

(ੳ) ਮਨੁੱ ਖ ਨੇ ਭਾਵੇਂ ਲਕੁੰ ਨੀ ਤਰੁੱ ਕੀ ਕਰ ਿਈ ਹੈ, ਪ੍ਰ ਉਹ ਮਨ ਦੀ ਸ਼਼ਾਂਤੀ ਿਈ ਅਜੇ ਵੀ ਭਟਕਦਾ ਲਿਰਦਾ ਹੈ। ਧਨ-ਦੌਿਤ ਦੇ
ਿਾਿਚ ਨੇ ਉਸ ਨੂੁੰ ਲਕਸੇ ਜੋਗਾ ਨਹੀਂ ਛੁੱ ਲਿਆ। ਉਹ ਲਦਨ-ਰਾਤ ਲਕਸੇ ਵੀ ਤਰੀਕੇ ਦੌਿਤ ਲਪ੍ੁੱ ਛੇ ਭੁੱ ਜਾ ਲਿਰਦਾ ਹੈ। ਉਹ ਬੇਅਰਾਮਾ
ਅਤੇ ਬੌਂਦਲਿਆ ਹੋਇਆ ਹੈ। ਉਸ ਦੇ ਸਵਾਰਥ ਦੀ ਕੋਈ ਸੀਮਾ ਨਹੀਂ। ਬੇਚੈਨ ਹੈ ਤੇ ਨਾ ਮੁੱ ਕਣ ਵਾਿੇ ਚੁੱ ਕਰ਼ਾਂ ਲਵੁੱ ਚ ਿਲਸਆ ਲਵਖਾਈ
ਲਦੁੰ ਦਾ ਹੈ। ਉਹ ਸੁੰ ਤਸ਼ਟ ਨਹੀਂ। ਇਸ ਨਾਿ ਉਸ ਦਾ ਜੀਵਨ ਨਰਕ ਸਮਾਨ ਬਣ ਲਗਆ ਹੈ।

ਉਪਰੋਕਤ ਪੈਰਹੇ ਨੰ ਗਿਆਨ ਨਾਲ ਪੜ੍ਹ ਕੇ ਹੇਠ ਗਲਖੇ ਬਹੁ-ਗਿਕਲਪੀ ਪਰਸ਼ਨਾਂ ਦੇ ਸਹੀ ਗਿਕਲਪ ਚੁਣ ਕੇ ਗਲਖੋ :
(1)ਮਨੁਿੱਖ ਗਕਹੜ੍ੀ ਚੀਜ਼ ਲਈ ਭਟਕਦਾ ਗਿਰਦਾ ਹੈ ?
(ੳ)ਮਨ ਦੀ ਲਪ੍ਆਸ (ਅ)ਮਨ ਦੀ ਖਸ਼ੀ (ੲ)ਮਨ ਦੀ ਸ਼਼ਾਂਤੀ (ਸ)ਦੌਿਤ
(2)ਮਨੁਿੱਖ ਗਕਹੜ੍ੀ ਚੀਜ਼ ਦਾ ਲਾਲਚ ਕਰਦਾ ਹੈ ?
(ੳ)ਧੁੰ ਨ-ਦੌਿਤ ਦਾ (ਅ)ਲਪ੍ਆਰ ਦਾ (ੲ)ਨਫ਼ਰਤ ਦਾ (ਸ)ਲਕਸੇ ਦਾ ਨਹੀਂ
(3)ਮਨੁਿੱਖ ਗਕਸ ਗਿਿੱ ਚ ਿਗਸਆ ਗਦਿੱ ਖਦਾ ਹੈ ?
(ੳ)ਭੀੜ ਭੜੁੱ ਕੇ ਲਵੁੱ ਚ (ਅ)ਚੁੱ ਕਰ਼ਾਂ ਲਵੁੱ ਚ (ੲ)ਘੁੰ ਮਣ ਘੇਰੀ ਲਵੁੱ ਚ (ਸ)ਬਾਰਸ਼ ਲਵੁੱ ਚ
(4)ਮਨੁਿੱਖ ਦਾ ਜੀਿਨ ਨਰਕ ਗਕਿੇਂ ਬਗਣਆ ਹੈ ?
(ੳ)ਹੁੰ ਕਾਰ ਦੇ ਕਾਰਨ (ਅ)ਅਸੁੰ ਤਸ਼ਟਤਾ ਕਾਰਨ (ੲ)ਸੁੰ ਤਸ਼ਟੀ ਕਾਰਨ (ਸ)ਿੋ ਕ਼ਾਂ ਕਾਰਨ
(5)ਮਨੁਿੱਖ ਦੀ ਗਕਸ ਚੀਜ਼ ਦੀ ਕੋਈ ਸੀਮਾ ਨਹੀਂ ਹੈ ?
(ੳ)ਨਫ਼ਰਤ ਦੀ (ਅ)ਸਵਾਰਥ ਦੀ (ੲ)ਲਪ੍ਆਰ ਦੀ (ਸ)ਹੁੰ ਕਾਰ ਦੀ

(ਅ) ਸਪ੍ਨੇ ਵੇਖਣਾ ਸਭ ਨੂੁੰ ਚੁੰ ਗਾ ਿੁੱਗਦਾ ਹੈ ਅਤੇ ਸਪ੍ਨੇ ਵੇਖਣੇ ਵੀ ਚਾਹੀਦੇ ਹਨ। ਜੇਕਰ ਕੋਈ ਸਪ੍ਨੇ ਨਹੀਂ ਵੇਖੇਗਾ ਤ਼ਾਂ ਜੀਵਨ ਦਾ
ਿਕਸ਼ ਲਕਵੇਂ ਤੈਅ ਕਰੇਗਾ ! ਲਜਸ ਦਾ ਕੋਈ ਿਕਸ਼ ਨਹੀਂ ਹੁੰ ਦਾ , ਉਹ ਲਕਸੇ ਤਰਹ਼ਾਂ ਦੇ ਅਨਸ਼ਾਸ਼ਨ ਲਵੁੱ ਚ ਵੀ ਨਹੀਂ ਰਲਹ ਪ੍ਾਉਂਦਾ। ਤਸੀਂ
ਵੀ ਜ਼ਰੂਰ ਸਪ੍ਨੇ ਵੇਖਦੇ ਹੋਵੋਗੇ , ਸੋਚਦੇ ਹੋਵੋਗੇ ਲਕ ਜੀਵਨ ਲਵੁੱ ਚ ਅਲਜਹਾ ਬਣਨਾ ਹੈ , ਉਸ-ਲਜਹਾ ਬਣਨਾ ਹੈ। ਸਪ੍ਨੇ ਵੇਖਣ ਲਵੁੱ ਚ
ਜ਼ਾਂ ਆਪ੍ਣਾ ਿਕਸ਼ ਤੈਅ ਕਰਨ ਲਵੁੱ ਚ ਲਕਸੇ ਦੀ ਨਕਿ ਨਾ ਕਰਨਾ। ਜ਼ਰੂਰੀ ਨਹੀਂ ਲਕ ਜੋ ਕੁੱ ਝ ਤਹਾਿੇ ਮਾਤਾ-ਲਪ੍ਤਾ ਨੇ ਕੀਤਾ ਹੈ ,
ਤਸੀਂ ਵੀ ਉਹੀ ਕਰੋ।ਇਹ ਵੀ ਜ਼ਰੂਰੀ ਨਹੀਂ ਲਕ ਜੋ ਕੁੱ ਝ ਤਹਾਿੇ ਲਮੁੱ ਤਰ ਕਰਨਾ ਚਾਹੁੰ ਦੇ ਹਨ ,ਤਸੀਂ ਵੀ ਉਹੀ ਕਰੋ। ਆਪ੍ਣੇ ਸ਼ੌਕ ,
ਆਪ੍ਣੀ ਰਚੀ ਵੇਖੋ। ਤਸੀਂ ਲਕਸੇ ਦੀ ਸਹਾਇਤਾ ਿੈ ਸਕਦੇ ਹੋ , ਲਜਵੇਂ -- ਮਾਤਾ-ਲਪ੍ਤਾ , ਭੈਣ-ਭਰਾ , ਅਲਧਆਪ੍ਕ ਜ਼ਾਂ ਲਮੁੱ ਤਰ। ਪ੍ਰ
ਆਖ਼ਰੀ ਫ਼ੈਸਿਾ ਤਸੀਂ ਹੀ ਕਰਨਾ ਹੈ। ਆਪ੍ਣੇ ਗਰੂ ਆਪ੍ ਬਣੋ।

ਉਪਰੋਕਤ ਪੈਰਹੇ ਨੰ ਗਿਆਨ ਨਾਲ ਪੜ੍ਹੋ ਅਤੇ ਹੇਠ ਗਲਖੇ ਪਰਸ਼ਨਾਂ ਦੇ ਉੱਤਰ ਗਲਖੋ :
(1)ਕੀ ਕਰਨਾ ਸਭ ਤੋਂ ਚੰ ਗਾ ਲਿੱਗਦਾ ਹੈ ?
(2)ਗਜਸ ਦਾ ਕੋਈ ਲਕਸ਼ ਨਹੀਂ ਹੁੰ ਦਾ ,ਉਸ ਨੰ ਕੀ ਹਾਨੀ ਹੁੰ ਦੀ ਹੈ ?
(3)ਆਪਣਾ ਲਕਸ਼ ਗਕਿੇਂ ਗਨਰਿਾਰਤ ਕਰਨਾ ਚਾਹੀਦਾ ਹੈ ?
(4)ਆਪਣਾ ਲਕਸ਼ ਗਨਰਿਾਰਤ ਕਰਨ ਲਈ ਗਕਨਹਾਂ ਦੀ ਸਹਾਇਤਾ ਲਈ ਜਾ ਸਕਦੀ ਹੈ ?
(5)ਉਪਰੋਕਤ ਪੈਰਹੇ ਦਾ ਢੁਿੱ ਕਿਾਂ ਗਸਰਲੇ ਖ ਗਲਖੋ।

ਭਾਗ - ਅ (ਗਿਆਕਰਨ) (ਅੰ ਕ 25)

ਪਰਸ਼ਨ II. ਹੇਠ ਗਲਖੇ ਬਹੁ-ਗਿਕਲਪੀ ਪਰਸ਼ਨਾਂ ਦੇ ਸਹੀ ਗਿਕਲਪ ਚੁਣ ਕੇ ਗਲਖੋ : (1×10=10)
(1)ਪਰਕਾਰ ਿਾਚਕ ਗਕਗਰਆ ਗਿਸ਼ੇਸ਼ਣ ਚੁਣੋ :
(ੳ)ਹ਼ਾਂ ਜੀ , ਨ਼ਾਂਹ ਜੀ (ਅ)ਲਬਿਕਿ , ਪ੍ੁੱ ਕਾ (ੲ)ਸੁੱ ਜੇ , ਖੁੱ ਬੇ (ਸ)ਹੌਿੀ , ਿਟਾਿਟ
(2)'ਨਰ ਨਹੀਂ ਆ ਸਕਦੀ ਗਕਉਂਗਕ ਉਸਨੰ ਜ਼ਰਰੀ ਕੰ ਮ ਹੈ।' ਿਾਕ ਗਿਿੱ ਚ ਗਕਹੜ੍ੇ ਗਕਗਰਆ ਗਿਸ਼ੇਸ਼ਣ ਦੀ ਿਰਤੋਂ ਕੀਤੀ ਗਈ ?
(ੳ)ਕਾਿ-ਵਾਚਕ (ਅ)ਕਾਰਨ ਵਾਚਕ (ੲ)ਸਥਾਨ ਵਾਚਕ (ਸ)ਲਨਸ਼ਚੇ ਵਾਚਕ
(3)ਗਕਗਰਆ ਸ਼ਬਦਾਂ ਨੰ ਚੁਣੋ :
(ੳ)ਕੌ ਣ , ਲਕਹੜਾ (ਅ)ਖੇਿਦੇ , ਖ਼ਾਂਦੇ (ੲ)ਤਹਾਿਾ , ਮੇਰਾ (ਸ)ਸੋਨੁੰ ੂ , ਮੋਨੁੰ ੂ
(4)ਗਕਗਰਆ ਗਕੰ ਨੇ ਪਰਕਾਰ ਦੀ ਹੁੰ ਦੀ ਹੈ?
(ੳ)ਚਾਰ (ਅ)ਦੋ (ੲ)ਲਤੁੰ ਨ (ਸ)ਪ੍ੁੰ ਜ
(5)ਗਜਸ ਸਮੇਂ ਗਿਿੱ ਚ ਗਕਗਰਆ ਦਾ ਕੰ ਮ ਹੁੰ ਦਾ ਹੈ, ਉਸ ਨੰ ਕੀ ਆਖਦੇ ਹਨ ?
(ੳ)ਲਕਲਰਆ (ਅ)ਲਕਲਰਆ-ਲਵਸ਼ੇਸ਼ਣ (ੲ)ਕਾਿ (ਸ)ਯੋਜਕ
(6)ਕਾਲ ਤੋਂ ਕੀ ਭਾਿ ਹੈ ?
(ੳ)ਆਕਾਿ (ਅ)ਸਮ਼ਾਂ (ੲ)ਘੜੀ (ਸ)ਕਝ ਵੀ ਨਹੀਂ
(7)'ਹਿਾ' ਸ਼ਬਦ ਦਾ ਸਹੀ ਬਹੁ-ਿਚਨ ਚੁਣੋ :
(ੳ)ਹਵਾਈ (ਅ)ਹਵਾਵ਼ਾਂ (ੲ)ਹਵਾਏ (ਸ)ਹਵਾਈਆਂ
(8)ਸ਼ੁਿੱ ਿ ਸ਼ਬਦ ਚੁਣੋ :
(ੳ)ਦਲਪ੍ਹਰ (ਅ)ਦਪ੍ੈਹਰ (ੲ)ਦੂਪ੍ਲਹਰ (ਸ)ਦਪ੍ਲਹਰ
(9)'ਈਦ ਦਾ ਚੰ ਨ ਹੋਣਾ' ਮੁਹਾਿਰੇ ਦਾ ਸਹੀ ਅਰਥ ਚੁਣੋ :
(ੳ)ਹਰ ਰੋਜ਼ ਲਮਿਣਾ (ਅ)ਖਾਸ ਹੋਣਾ (ੲ)ਘੁੱ ਟ-ਘੁੱ ਟ ਕੇ ਲਮਿਣਾ (ਸ)ਬਹਤ ਘੁੱ ਟ ਲਦਸਣਾ
(10)'ਗਜਹੜ੍ੀ ਬੋਲੀ ਮਾਂ ਦੀ ਗੋਦ ਗਿਿੱ ਚ ਗਸਿੱ ਖੀ ਜਾਿੇ' ਲਈ ਸਹੀ ਇਿੱਕ ਸ਼ਬਦ ਚੁਣ ਕੇ ਗਲਖੋ :
(ੳ)ਰਾਜ ਬੋਿੀ (ਅ)ਮ਼ਾਂ ਬੋਿੀ (ੲ)ਰਾਸ਼ਟਰੀ ਬੋਿੀ (ਸ)ਸਾਲਹਤਕ ਬੋਿੀ

ਪਰਸ਼ਨ III. ਹੇਠ ਗਲਗਖਆਂ ਨੰ ਗਦਿੱ ਤੀਆਂ ਗਈਆਂ ਹਦਾਇਤਾਂ ਅਨੁਸਾਰ ਹਿੱ ਲ ਕਰੋ : (1×11=11)

(1)'ਧੋਬੀ ਕੁੱ ਪ੍ੜੇ ਧੋਂਦਾ ਹੈ।' (ਿਾਕ ਗਿਿੱ ਚੋਂ ਕਰਮ ਚੁਣ)ੋ
(2)'ਸਖਪ੍ਰੀਤ ਖੇਿਦਾ ਹੈ।' (ਿਾਕ ਗਿਿੱ ਚ ਗਕਗਰਆ ਚੁਣ ਕੇ ਗਕਸਮ ਗਲਖੋ)
(3)'ਮੇਰੇ ਦਾਦਾ ਜੀ ਸ਼ਲਹਰ ਦੇ ਿੀ.ਸੀ ਸਨ।' (ਿਾਕ ਨੰ ਿਰਤਮਾਨ ਕਾਲ ਗਿਿੱ ਚ ਬਦਲੋ )
(4)'ਅਸੀਂ ਜੂਸ ਪ੍ੀਵ਼ਾਂਗੇ।' (ਇਹ ਿਾਕ ਗਕਹੜ੍ੇ ਕਾਲ ਗਿਿੱ ਚ ਹੈ)
(5) ਹੇਠ ਗਲਖੇ ਿਾਕਾਂ ਗਿਿੱ ਚੋਂ ਗਕਗਰਆ-ਗਿਸ਼ੇਸ਼ਣ ਚੁਣ ਕੇ ਉਹਨਾਂ ਦੀ ਗਕਸਮ ਗਲਖੋ :
(ੳ)ਕਝ ਬੁੱ ਚੇ ਰੌਿਾ ਪ੍ਾ ਰਹੇ ਹਨ।
(ਅ)ਅਚਾਨਕ ਭੂਚਾਿ ਆ ਲਗਆ।
(ੲ)ਤਹਾਿਾ ਕੁੰ ਮ ਜ਼ਰੂਰ ਹੋ ਜਾਵੇਗਾ।
(6) ਇਹ ਲਕਿਹਾ ਬਹਤ ਵੁੱ ਿਾ ਹੈ। (ਿਾਕ ਗਿਿੱ ਚ ਿਚਨ ਬਦਲ ਕੇ ਿਾਕ ਗਲਖੋ)
(7) 'ਤਾਈ , ਸਜ਼ਾ' (ਸ਼ਬਦਾਂ ਦੇ ਿਚਨ ਬਦਲੋ )
(8) 'ਸਬ ਨਾਿ ਪ੍ਯਾਰ ਕਰੋ।' (ਿਾਕ ਨੰ ਸ਼ੁਿੱ ਿ ਕਰਕੇ ਗਲਖੋ)
(9) 'ਵਾਲਪ੍ਸ , ਆਜਾਦੀ'(ਸ਼ਬਦਾਂ ਨੰ ਸ਼ੁਿੱ ਿ ਕਰਕੇ ਗਲਖੋ)
(10) ਹੇਠ ਗਲਖੇ ਮੁਹਾਿਗਰਆਂ ਗਿਿੱ ਚੋਂ ਗਕਸੇ ਦੋ ਨੰ ਿਾਕਾਂ ਗਿਿੱ ਚ ਿਰਤੋ : (1×2=2)
ਇੁੱ ਕ ਦੀਆਂ ਚਾਰ ਸਣਾਉਣਾ , ਲਸਰ ਖਾਣਾ , ਹੁੱ ਥ ਮਿਣੇ
(11) ਹੇਠ ਗਲਖੇ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਗਲਖੋ : (1/2×4=2)
(ੳ)ਜੋ ਸ਼ਲਹਰ ਲਵੁੱ ਚ ਰਲਹੁੰ ਦਾ ਹੋਵੇ
(ਅ)ਪ੍ਲਹਿਵਾਨ਼ਾਂ ਦੇ ਘੋਿ ਕਰਨ ਦੀ ਥ਼ਾਂ
(ੲ)ਕਹਾਣੀਆਂ ਲਿਖਣ ਵਾਿਾ
(ਸ)ਹੀਲਰਆਂ ਦੀ ਪ੍ਰਖ ਕਰਨ ਵਾਿਾ

ਭਾਗ - ੲ (ਪੰ ਜਾਬੀ ਸਾਗਹਤ) (ਅੰ ਕ 35)


ਪਰਸ਼ਨ IV.(ੳ) ਆਪਣੀ ਪਾਠ-ਪੁਸਤਕ ਦੇ ਅਿਾਰ ਤੇ ਹੇਠ ਗਲਖੇ ਬਹੁ-ਗਿਕਲਪੀ ਪਰਸ਼ਨਾਂ ਦੇ ਸਹੀ ਗਿਕਲਪ ਚੁਣ ਕੇ ਗਲਖੋ: (1×5=5)
(1)ਲੇ ਖਕ ਗਕੰ ਨੇ ਸਾਲ ਅਮਰੀਕਾ ਗਰਹਾ ?
(ੳ)2 ਸਾਿ (ਅ)4 ਸਾਿ (ੲ)24 ਸਾਿ (ਸ)25 ਸਾਿ
(2)ਸਫ਼ਲਤਾ ਦੀ ਕੁੰ ਜੀ ਕੀ ਹੁੰ ਦੀ ਹੈ ?
(ੳ)ਮਹਾਨ ਖੇਤਰ (ਅ)ਮਕਾਬਿਾ (ੲ)ਤਗਮਾ (ਸ)ਲਮਹਨਤ
(3)ਸਿਿੱ ਛਤਾ ਅਗਭਆਨ ਤੋਂ ਬਾਅਦ ਬਿੱ ਗਚਆਂ ਦਾ ਗਜੰ ਮਾ ਕੀ ਬਣ ਗਗਆ ?
(ੳ)ਪ੍ੜਹਾਈ ਕਰਨਾ (ਅ)ਸਫ਼ਾਈ ਕਰਨਾ (ੲ)ਿੜਹਾਈ ਕਰਨਾ (ਸ)ਿੁੱ ਿ ਬੀਜਣਾ
(4)ਸਰਜ ਦੇ ਸਕਲ ਗਿਿੱ ਚ ਕੌ ਣ ਨਹੀਂ ਸਨ ?
(ੳ)ਲਵਲਦਆਰਥੀ (ਅ)ਅਲਧਆਪ੍ਕ (ੲ)ਮੁੱ ਖ-ਅਲਧਆਪ੍ਕ (ਸ)ਸਫ਼ਾਈ ਕਰਮਚਾਰੀ
(5)ਰਾਹੁਲ ਬਿੱ ਕਰੀ ਅਤੇ ਕੁਿੱ ਤੇ ਨੰ ਕੀ ਸਮਝ ਬੈਠਾ ਸੀ ?
(ੳ)ਪ੍ੁੱ ਤੇ (ਅ)ਝਾੜੀਆਂ (ੲ)ਚੋਰ (ਸ)ਛਿੇ ਿਾ

(ਅ) ਆਪਣੀ ਪਾਠ-ਪੁਸਤਕ ਦੇ ਅਿਾਰ ਤੇ ਹੇਠ ਗਲਖੇ ਪਰਸ਼ਨਾਂ ਦੇ ਉੱਤਰ ਇਿੱਕ-ਇਿੱਕ ਿਾਕ ਗਿਿੱ ਚ ਗਲਖੋ : (1×6=6)
(1)ਕਾਮਯਾਬੀ ਤੇ ਖਸ਼ੀ ਹਾਸਿ ਕਰਨ ਿਈ ਲਕਹੜੀਆਂ ਲਤੁੰ ਨ ਚੀਜ਼਼ਾਂ ਦਾ ਹੋਣਾ ਜ਼ਰੂਰੀ ਹੈ ?
(2)ਨੀਰਜ ਚੋਪ੍ੜਾ ਦਾ ਜਨਮ ਕਦੋਂ ਅਤੇ ਲਕੁੱ ਥੇ ਹੋਇਆ ?
(3)ਸੂਰਜ ਦੇ ਸਕੂਿ ਲਵੁੱ ਚ ਬੁੱ ਲਚਆਂ ਨੂੁੰ ਸਜ਼ਾ ਦੇ ਰੂਪ੍ ਲਵੁੱ ਚ ਕੀ ਕਰਨਾ ਪ੍ੈਂਦਾ ਸੀ ?
(4)ਬੁੱ ਲਚਆਂ ਨੂੁੰ ਪ੍ੜਹਨ ਦਾ ਸਮ਼ਾਂ ਲਕਉਂ ਨਹੀਂ ਸੀ ਲਮਿ ਲਰਹਾ?
(5)ਛਿੇ ਿੇ ਬਣੇ ਆਦਮੀ ਦਾ ਅੁੰ ਤ ਲਕਵੇਂ ਹੋਇਆ ?
(6)ਸਰਦਾਰ ਨੇ ਿੁੱ ਟੇ ਸਮਾਨ ਦਾ ਕੀ ਕਰਨ ਿਈ ਲਕਹਾ ?

ਪਰਸ਼ਨ V.ਆਪਣੀ ਪਾਠ-ਪੁਸਤਕ ਦੇ ਅਿਾਰ ਤੇ ਹੇਠ ਗਲਖੇ ਪਰਸ਼ਨਾਂ ਗਿਿੱ ਚੋਂ ਕੋਈ ਚਾਰ ਦੇ ਉੱਤਰ 30-40 ਸ਼ਬਦਾਂ ਗਿਿੱ ਚ ਗਲਖੋ :(2×4=8)
(1)ਆਪ੍ਣੇ ਲਰਸ਼ਤੇਦਾਰ਼ਾਂ ਨੂੁੰ ਆਪ੍ਣੇ ਕੋਿ ਕੈਿੀਿੋਰਨੀਆ ਬਿਾਉਣ ਤੋਂ ਮਗਰੋਂ ਿੇ ਖਕ ਪ੍ਛਤਾਇਆ ਲਕਉਂ ?
(2)ਜੈਵੀਰ ਚੌਧਰੀ ਨੇ ਨੀਰਜ ਦੇ ਹਨਰ ਨੂੁੰ ਲਕੁੱ ਥੇ ਪ੍ਛਾਲਣਆ ?
(3)ਸਕੂਿ਼ਾਂ ਲਵੁੱ ਚ ਸਵੁੱ ਛਤਾ ਅਲਭਆਨ ਲਕਵੇਂ ਚਿਦਾ ਹੈ ?
(4)ਿੁੱ ਿ਼ਾਂ ਦੇ ਹੁੰ ਝੂ ਕਹਾਣੀ ਤੋਂ ਤਹਾਨੂੁੰ ਕੀ ਲਸੁੱ ਲਖਆ ਲਮਿਦੀ ਹੈ ?
(5)ਰੇੜਹੇ ਤੇ ਰੁੱ ਖੇ ਸਮਾਨ ਵੁੱ ਿ ਵੇਖ ਕੇ ਕਬੀਿੇ ਦੇ ਆਦਮੀ ਨੇ ਕੀ ਕੀਤਾ ?
(6)ਅੁੰ ਤ ਲਵੁੱ ਚ ਰਾਹਿ ਨੂੁੰ ਕੀ ਗੁੱ ਿ ਸਮਝ ਆ ਗਈ ?
ਪਰਸ਼ਨ VI.ਮੁਿੱ ਲ-ਪਰਖ ਪਰਸ਼ਨ : (2)
ਤੁਸੀਂ ਆਪਣੇ ਟੀਚੇ ਦੀ ਪਰਤੀ ਲਈ ਕੀ-ਕੀ ਯਤਨ ਕਰ ਰਹੇ ਹੋ ? ਆਪਣੇ ਗਿਚਾਰ ਗਲਖੋ।

ਪਰਸ਼ਨ VII.(ੳ) ਹੇਠ ਗਲਖੇ ਸ਼ਬਦਾਂ ਗਿਿੱ ਚੋਂ ਗਕਸੇ ਪੰ ਜ ਦੇ ਅਰਥ ਗਲਖੋ : (1×5=5)
ਯੋਗਤਾ, ਕੁੰ ਜੀ , ਪੜ੍ਤਾਲ ,ਆਦੇਸ਼ , ਪੁਚਕਾਰ , ਿਿੱ ਕੇਸ਼ਾਹੀ , ਤਰਲੇ , ਸਨਮਾਨ
(ਅ) ਹੇਠ ਗਲਖੇ ਸ਼ਬਦਾਂ ਗਿਿੱ ਚੋਂ ਗਕਸੇ ਗਤੰ ਨ ਨੰ ਿਾਕਾਂ ਗਿਿੱ ਚ ਿਰਤੋ : (1×3=3)
ਰਾਹ , ਸਫ਼ਾਈ , ਕਾਮਯਾਬ ਗਰਸ਼ਤੇਦਾਰ , ਉਮੀਦ , ਹੁਨਰ
(ੲ) ਹੇਠ ਗਲਖੇ ਿਾਕ ਗਕਸ ਨੇ , ਗਕਸ ਨੰ ਕਹੇ : (1×2=2)
(1) "ਤੂੁੰ ਸਾਿੇ ਕਬੀਿੇ ਨੂੁੰ ਿਾਜ ਿਾਈ ਏ , ਉਸ ਗ਼ਰੀਬ ਦਾ ਸਰਾਪ੍ ਸਾਨੂੁੰ ਤਬਾਹ ਕਰ ਦੇਵੇਗਾ।"
(2)"ਹ਼ਾਂ ਹ਼ਾਂ ਪ੍ੁੱ ਤਰ ਲਜਹੜੇ ਿੋ ਕ ਚਿਾਕ ਹੁੰ ਦੇ ਨੇ ਉਹ ਆਪ੍ਣੇ ਮਤਿਬ ਿਈ ਕੋਈ ਨਾ ਕੋਈ ਢੋਂਗ ਰਚ ਜ਼ਾਂਦੇ ਹਨ।"

ਪਰਸ਼ਨ VIII.ਗਗਆਨ ਤੇ ਗਿਚਾਰ (1×4=4)


"ਛਾਈਆਂ ਨੀਿੇ ਅੁੰ ਬਰੀਂ ਘਟਾਵ਼ਾਂ ਘਣਘੋਰ ਨੇ,
ਪ੍ੁੱ ਬ਼ਾਂ ਭਾਰ ਹੋਈ ਜ਼ਾਂਦੇ ਮੋਰਨੀ ਤੇ ਮੋਰ ਨੇ,
ਕੋਇਿ ਆਖੇ ਬਾਗ਼਼ਾਂ ਲਵੁੱ ਚ ਗਾਉਣ ਦਾ ਮਹੀਨਾ ਏ।"
ਉਪਰੋਤਕ ਕਾਗਿ-ਸਤਰਾਂ ਨੰ ਪੜ੍ਹ ਕੇ ਹੇਠ ਗਲਖੇ ਪਰਸ਼ਨਾਂ ਦੇ ਉੱਤਰ ਗਲਖੋ :
(ੳ)ਉਪ੍ਰੋਤਕ ਕਾਲਵ-ਸਤਰ਼ਾਂ ਲਕਸ ਕਲਵਤਾ ਲਵੁੱ ਚੋਂ ਿਈਆਂ ਗਈਆਂ ਹਨ ?
(ਅ)ਇਸ ਕਲਵਤਾ ਦਾ ਕਵੀ ਕੌ ਣ ਹੈ?
(ੲ)ਬੁੱ ਦਿ ਵੇਖ ਕੇ ਮੋਰ ਮੋਰਨੀ ਕੀ ਕਰਦੇ ਹਨ?
(ਸ)ਕੋਇਿ ਬਾਗ਼਼ਾਂ ਲਵੁੱ ਚ ਕੀ ਕਰਦੀ ਹੈ?

ਭਾਗ ਸ (ਪਰਭਾਿਸ਼ਾਲੀ ਗਲਖਣ ਕੌ ਸ਼ਲ) (ਅੰ ਕ 10)


ਪਰਸ਼ਨ IX. ਹੇਠ-ਗਲਖੇ ਗਿਗਸ਼ਆਂ ਗਿਿੱ ਚੋਂ ਗਕਸੇ ਇਿੱਕ ਗਿਸ਼ੇ ਤੇ ਪੈਰਹਾ ਗਲਖੋ : (5)
ਕਾਹਿੀ ਦੀ ਆਦਤ ਜ਼ਾਂ ਲਮਠਲਤ ਨੀਵੀਂ ਨਾਨਕਾ ਗਣ ਚੁੰ ਲਗਆਈਆਂ ਤੁੱ ਤ

ਪਰਸ਼ਨ X. ਤੁਹਾ ੀ ਅਿੱ ਠਿੀਂ ਜਮਾਤ ਛਿੱ ਤਬੀੜ੍ ਗਚੜ੍ੀਆ-ਘਰ ਿੇਖਣਾ ਚਾਹੁੰ ਦੀ ਹੈ। ਆਪਣੇ ਸਕਲ ਦੇ ਗਪਰੰ ਸੀਪਲ ਸਾਗਹਬਾ ਜੀ ਤੋਂ
ਇਸ ਦੀ ਆਗਗਆ ਲੈ ਣ ਲਈ ਅਰਜ਼ੀ ਗਲਖੋ।
ਜ਼ਾਂ
ਆਪਣੇ ਗਮਿੱ ਤਰ ਨੰ ਅਿੱ ਠਿੀਂ ਜਮਾਤ ਗਿਿੱ ਚੋਂ ਪਾਸ ਹੋਣ ਤੇ ਿਿਾਈ ਪਿੱ ਤਰ ਗਲਖੋ। (5)

You might also like