You are on page 1of 2

ਕਾਰਜ ਪੱ ਤਰ (ਵਿਆਕਰਨ) ਸਮਾਸੀ ਅਤੇ ਬਹੂਅਰਥਕ

ਜਮਾਤ ਦਸਵੀਂ
1 ਹੇਠ ਲਿਖਿਆਂ ਵਿੱ ਚੋਂ ਸਮਾਸੀ ਸ਼ਬਦ ਚੁਣ:ੋ
(ੳ) ਪਰਦੇਸ- ਦੇਸ(ਅ) ਆਈ- ਚਲਾਈ(ੲ) ਸੁਹਰਾ-ਸੱ ਸ(ਸ) ਚਾਕਰ- ਨੌਕਰ
2 ਹੇਠ ਲਿਖਿਆਂ ਵਿੱ ਚੋਂ ਕਿਹੜਾ ਸਾਰਥਕ ਤੇ ਨਿਰਾਰਥਕ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੋਇਆ ਹੈ?
(ੳ) ਡੀਲ -ਡੌਲ(ਅ) ਸਹਿਜ- ਸੁਭਾਅ(ੲ) ਲੈ ਣਾ- ਦੇਣਾ(ਸ) ਖੋਜ- ਵਿਧੀ
3 ਹੇਠ ਲਿਖਿਆਂ ਵਿੱ ਚੋਂ ਕਿਹੜਾ ਸਾਰਥਕ ਤੇ ਨਿਰਾਰਥਕ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੋਇਆ ਹੈ?
(ੳ) ਕੱ ਪੜਾ-ਕੁੱ ਪੜਾ(ਅ) ਵਾਰ-ਵਾਰ (ੲ) ਨਰਮ- ਸਖ਼ਤ(ਸ) ਵਿਆਹ -ਸ਼ਾਦੀ
4 ਦੁਹਰਾਵੇ ਸ਼ਬਦਾਂ ਵਾਲਾ ਸਮਾਸੀ ਸ਼ਬਦ ਕਿਹੜਾ ਹੈ?
(ੳ) ਧੋਬੀ- ਘਾਟ (ਅ) ਬਾਲ -ਵਿਆਹ(ੲ) ਗੱ ਲਾਂ- ਗੱ ਲਾਂ (ਸ) ਵਾਕ- ਵੰ ਡ
5 ਜੋੜਨ ਵਾਲਾ/ਸੰ ਖੇਪ ਕਰਨ ਵਾਲਾ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ??
(ੳ) ਕਿਰਿਆ (ਅ) ਕਾਲ (ੲ) ਰਚਿਤ ਸ਼ਬਦ (ਸ) ਸਮਾਸ
6 'ਰਾਤ ਹੀ ਰਾਤ ਵਿੱ ਚ' ਸਹੀ ਸਮਾਸੀ ਸ਼ਬਦ ਕਿਹੜਾ ਹੈ?
(ੳ) ਰਾਤ -ਰਾਤੀਂ(ਅ) ਰਾਤ ਅਤੇ ਦਿਨ (ੲ) ਰਾਤੋਂ -ਰਾਤ(ਸ) ਰਾਤੀਂ- ਰਾਤਾਂ
7 ਹੇਠ ਲਿਖਿਆਂ ਵਿੱ ਚੋਂ ਭਿੰ ਨ ਭਿੰ ਨ ਅਰਥਾਂ ਵਾਲਾ ਸਮਾਸੀ ਸ਼ਬਦ ਕਿਹੜਾ ਹੈ?
(ੳ) ਉੱਚੀ-ਉੱਚੀ (ਅ) ਸੋਨਾ -ਚਾਂਦੀ(ੲ) ਪਾਣੀ-ਧਾਣੀ(ਸ) ਕੱ ਪੜਾ- ਲੀੜਾ
8 ਹੇਠ ਲਿਖਿਆ ਵਿੱ ਚੋਂ ਭਿੰ ਨ ਭਿੰ ਨ ਅਰਥਾਂ ਵਾਲਾ ਸਮਾਸੀ ਸ਼ਬਦ ਕਿਹੜਾ ਹੈ?
(ੳ) ਕੜਾਹ- ਪੂੜੀ(ਅ) ਵੈਰੀ- ਦੁਸ਼ਮਣ (ੲ) ਵਾਰ- ਵਾਰ( ਸ) ਅੱ ਗੇ- ਪਿੱ ਛੇ
9 ਹੇਠ ਲਿਖਿਆਂ ਵਿੱ ਚੋਂ ਕਿਹੜਾ ਵਾਕਾਂਸ਼ਾਂ ਦੇ ਆਧਾਰ ਤੇ ਬਣਿਆ ਸਮਾਸੀ ਸ਼ਬਦ ਹੈ?
(ੳ) ਟੇਡਾ- ਮੇਢਾ(ਅ) ਭੁੱ ਖ- ਨੰਗ(ੲ) ਵੇਲਾ -ਕੁਵੇਲਾ(ਸ) ਹੱ ਡ- ਬੀਤੀ
10 ਹੇਠ ਲਿਖਿਆਂ ਵਿੱ ਚੋਂ ਸਮਾਨਾਰਥੀ ਸ਼ਬਦਾਂ ਵਾਲੇ ਸਮਾਸੀ ਸ਼ਬਦ ਚੁਣੋ
(ੳ) ਦੁੱ ਧ -ਦਹੀਂ(ਅ) ਔਖਾ -ਸੌਖਾ(ੲ) ਦੇਸ਼- ਭਗਤ (ਸ) ਜਿੰ ਦ -ਜਾਨ
11'ਸਰ' ਇੱ ਕ ਅਰਥ ਹੈ ਫ਼ਤਹਿ ਕਰਨਾ ਦੂਜਾ ਅਰਥ ਕਿਹੜਾ ਹੈ?
(ੳ) ਸਰੀਰ ਦਾ ਹੇਠਲਾ ਹਿੱ ਸਾ (ਅ) ਕੰ ਮ ਹੋਣਾ (ੲ) ਕੰ ਮ ਕਰਨਾ (ਸ) ਸ਼ਾਬਾਸ਼
12 'ਟਿੱ ਕੀ' ਸ਼ਬਦ ਦਾ ਬਹੁ-ਆਰਥਕ ਸ਼ਬਦ ਕਿਹੜਾ ਹੈ?
(ੳ) ਠੱਪਾ(ਅ) ਟੁੱ ਕੜੀ(ੲ) ਤਰਨਾ(ਸ) ਪਾਸ ਹੋਣਾ
13 'ਨਾਲ'ਸ਼ਬਦ ਦਾ ਇੱ ਕ ਅਰਥ ਸਾਥ ਹੈ, ਇਸ ਦਾ ਦੂਜਾ ਅਰਥ ਕਿਹੜਾ ਹੈ?
(ੳ) ਬਿਰਤੀ (ਅ)ਭਾਅ(ੲ) ਪੱ ਥਰੀ (ਸ) ਨਲੀ
14 'ਵੱ ਟ' ਸ਼ਬਦ ਦਾ ਬਹੁਅਰਥਕ ਸ਼ਬਦ ਚੁਣ:ੋ
(ੳ) ਮਾਰਨਾ, ਫੇਰੇ (ਅ) ਮਾਲ, ਤੈਰਨਾ (ੲ) ਸਾੜਨਾ, ਈਰਖਾ (ਸ) ਗੁੱ ਸਾ, ਕਮਾਉਣਾ, ਗਰਮੀ, ਛੋਟਾ
ਰਾਹ, ਵਲੇ ਵਾ ਦੇਣਾ
15'ਕੋਟ' ਸ਼ਬਦ ਦੇ ਬਹੁਅਰਥਕ ਸ਼ਬਦ ਚੁਣ:ੋ
(ੳ) ਇਰਾਦਾ, ਡਰ (ਅ) ਗੁਰੂ, ਉਸਤਾਦ (ੲ) ਕਰੋੜ, ਕਿਲਾ, ਕੱ ਪੜਾ(ਸ) ਟਿੱ ਕੀ, ਗੋਲ
16 'ਛਾਪਾ' ਸ਼ਬਦ ਦਾ ਕਿਹੜਾ ਬਹੁਅਰਥਕ ਸ਼ਬਦ ਨਹੀਂ ਹੈ?
(ੳ) ਛਪਾਈ (ਅ ਤਲਾਸ਼ੀ (ੲ) ਨੂਰ (ਸ) ਕੱ ਪੜੇ ਦੀ ਛਪਾਈ
17 ਕਿਹੜਾ ਸ਼ਬਦ 'ਰਾਸ' ਦੇ ਬਹੁਅਰਥਕ ਵਜੋਂ ਨਹੀਂ ਵਰਤਿਆ ਜਾ ਸਕਦਾ?
(ੳ) ਤਮਾਸ਼ਾ (ਅ) ਕਾਰੀਗਰ (ੲ)ਪੂੰ ਜੀ(ਸ) ਸਹੀ ਨਾ ਲੱਗਣਾ
18 'ਜਲ' ਸ਼ਬਦ ਦੇ ਬਹੁ-ਆਰਥਕ ਸ਼ਬਦ ਚੁਣੋ
(ੳ) ਸੰ ਸਾਰ, ਦੁਨੀਆਂ (ਅ) ਰਸਤਾ, ਫੁੱ ਲ ਦੀ ਡੰ ਡੀ (ੲ) ਪਾਣੀ ਸੜ੍ਹਨਾ, ਖਿੱ ਝਣਾ(ਸ) ਹੋਸ਼, ਸਮਝ
19 ਹੇਠ ਲਿਖਿਆਂ ਵਿੱ ਚੋਂ ਕਿਹੜਾ ਸ਼ਬਦ 'ਵਾਰ' ਸ਼ਬਦ ਦਾ ਬਹੁਅਰਥਕ ਨਹੀਂ ਹੈ?
(ੳ) ਵਾਰੀ (ਅ) ਦਿਨ (ੲ) ਤਰੀਕਾ (ਸ) ਹਮਲਾ
20 ਹੇਠ ਲਿਖਿਆਂ ਵਿੱ ਚੋਂ ਕਿਹੜਾ ਸ਼ਬਦ 'ਫੁੱ ਲ' ਸ਼ਬਦ ਦਾ ਬਹੁ ਅਰਥਕ ਹੈ?
(ੳ) ਮੋਟਾ ਹੋਣਾ (ਅ) ਅਜੋੜਤਾ (ੲ) ਤਾਰਨਾ (ਸ) ਤੋੜਨਾ
21 ਕਿਹੜਾ ਸ਼ਬਦ 'ਕੱ ਚਾ' ਸ਼ਬਦ ਦਾ ਬਹੁ ਅਰਥਕ ਨਹੀਂ ਹੈ?
(ੳ) ਘਬਰਾਉਣਾ (ਅ) ਸ਼ਰਮਿੰ ਦਾ (ੲ) ਨਵਾਂ (ਸ) ਅਣਪੱ ਕਿਆ
22 ਦੇ ਦੇ ਕਿਹੜਾ ਸ਼ਬਦ ਘੜੀ ਸ਼ਬਦ ਦੇ ਬਹੁਤ ਆਰਥਕ ਰੂਪ ਵਿੱ ਚ ਨਹੀਂ ਵਰਤਿਆ ਜਾਂਦਾ ?
(ੳ) ਗਰਮ (ਅ) ਸਮਾਂ (ੲ) ਵਾਰ ਵਾਰ (ਸ) ਸਮਾਂ ਦੱ ਸਣ ਵਾਲਾ
23 'ਕਾਟ'ਸ਼ਬਦ ਦਾ ਕਿਹੜਾ ਬਹੁਅਰਥਕ ਨਹੀਂ ਹੈ?
(ੳ) ਨੁਕਸਾਨ (ਅ) ਅਸਰ (ੲ) ਕਟੌਤੀ (ੲ) ਕੱ ਟਾਈ
24 ਮਾਂ ਤੋਰੀਆਂ ਦੀ ਵੇਲ ਵੱ ਲ ਵੇਖ ਕੇ ਰੋਟੀ ਵੇਲ ਰਹੀ ਸੀ ਅਤੇ ਮਨ ਵਿੱ ਚ ਸੋਚ ਰਹੀ ਸੀ ਕਿ ਰੱ ਬ
ਸਾਡੀ ਵੇਲ ਵਧਾਏ ਤਾਂ ਅਸੀਂ ਵੀ ਰੱ ਜ ਰੱ ਜ ਵੇਲ ਕਰਾਈਏ। ਇਸ ਵਾਕ ਵਿੱ ਚ 'ਵੇਲ ਵਧਾਏ' ਤੋਂ ਕੀ ਭਾਵ
ਹੈ?
(ੳ) ਵਾਰਾ ਫੇਰਾ ਕਰਨਾ (ਅ) ਪਰਿਵਾਰ ਵਿੱ ਚ ਵਾਧਾ ਹੋਣਾ (ੲ) ਕਿਸੇ ਵੇਲ ਦਾ ਫੈਲਣਾ (ਸ) ਵੇਲਣਾ
25 ਦੋ ਜਾਂ ਦੋ ਤੋਂ ਵੱ ਧ ਸ਼ਬਦਾਂ ਦੇ ਮੇਲ ਨਾਲ ਬਣਨ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ?
(ੳ) ਮੂਲ ਸ਼ਬਦ (ਅ) ਰਚਿਤ ਸ਼ਬਦ (ੲ) ਸਮਾਸੀ ਸ਼ਬਦ (ਸ) ਬਹੁ ਅਰਥਕ ਸ਼ਬਦ

You might also like