You are on page 1of 1

ਕਾਰਜ ਪੱ ਤਰ ਕਿਰਿਆ ਵਿਸ਼ੇਸ਼ਣ

੧ ਕਿਰਿਆ ਵਿਸ਼ੇਸ਼ਣ ਕਿਸ ਦੀ ਵਿਸ਼ੇਸ਼ਤਾ ਦੱ ਸਦੇ ਹਨ?


੨. ਕਿਰਿਆ ਵਿਸ਼ੇਸ਼ਣ ਦੀਆਂ ਕਿੰ ਨੀਆਂ ਕਿਸਮਾਂ ਹਨ?
੩. ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਸਮਾਂ ਪਤਾ ਲੱਗੇ ,ਉਸ ਨੂੰ ਕੀ ਕਿਹਾ ਜਾਂਦਾ ਹੈ?
੪. ਜਿਹੜੇ ਸ਼ਬਦ ਤੋਂ ਕਿਰਿਆ ਦੇ ਹੋਣ ਦਾ ਨਿਸ਼ਚਾ ਪਤਾ ਲੱਗੇ, ਉਹ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੁੰ ਦੀ ਹੈ?
੫. ਗੀਤਾ ਨੇ ਕਿਤਾਬ ਇਸਲਈ ਨਹੀਂ ਖਰੀਦੀ ਕਿਉਂਕਿ ਉਸ ਕੋਲ ਪੈਸੇ ਨਹੀਂ ਸਨ।
ਇਸ ਵਾਕ ਵਿੱ ਚ ਕਿਰਿਆ ਵਿਸ਼ੇਸ਼ਣ ਸ਼ਬਦ ਕਿਹੜਾ ਹੈ ਅਤੇ ਉਸ ਦੀ ਕਿਸਮ ਲਿਖੋ।
੬ ਸ਼ੇਰ ਬਹੁਤ —------- ਦੌੜਦਾ ਹੈ। ਖਾਲੀ ਥਾਂ ਵਿੱ ਚ ਕਿਰਿਆ ਵਿਸ਼ੇਸ਼ਣ ਸ਼ਬਦ ਭਰੋ।
੭. ਮੈਂ ਇਹ ਕੰ ਮ ਜ਼ਰੂਰ ਕਰਾਂਗਾ। ਇਸ ਵਾਕ ਵਿੱ ਚ ਕਿਰਿਆ ਵਿਸ਼ੇਸਣ ਸ਼ਬਦ ਕਿਹੜਾ ਹੈ ਅਤੇ ਉਸਦੀ ਕਿਸਮ ਲਿਖੋ।
੮ ਰਾਮ ਛੱ ਤ ਉੱਤੇ ਖੜਾ ਹੈ। ਲਕੀਰੇ ਸ਼ਬਦ ਦੀ ਕਿਸਮ ਦੱ ਸੋ।
੯ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਚੁਣੋ
(ੳ) ਹੋਲੀ, ਤੇਜ, ਘੱ ਟ (ਅ) ਅੰ ਦਰ ,ਬਾਹਰ ,ਹੇਠਾਂ (ੲ) ਕਈ ਵਾਰ, ਇੱ ਕ ਵਾਰ (ਸ) ਅੱ ਜ, ਕੱ ਲ, ਪਰਸੋਂ
੧੦ ਹੇਠ ਲਿਖੀਆਂ ਵਿਚੋਂ ਗਿਣਤੀ ਵਾਚਕ ਵਾਚਕ ਕਿਰਿਆ ਵਿਸ਼ੇਸ਼ਣ ਚੁਣੋ।
(ੳ)ਵਾਰ-ਵਾਰ, ਇਕ ਵਾਰ ( ਅ) ਇਧੱ ਰ-ਉਧਰ
(ੲ) ਸਵੇਰੇ, ਸ਼ਾਮ (ਸ) ਕਿਉਂਕਿ, ਇਸ ਲਈ
੧੧. ਕਿਰਿਆ ਵਿਸ਼ੇਸ਼ਣ ਸ਼ਬਦ ਚੁਣੋ।
(ੳ) ਆਉਣਾ, ਜਾਉਣਾ(ਅ) ਕਾਲਾ, ਗੋਰਾ
(ੲ) ਥੋੜਾ੍ਹ ,ਬਹੁਤਾ (ਸ) ਦਾ, ਦੇ ,ਦੀ
੧੨. ਜਿਨ੍ਹਾਂ ਸ਼ਬਦਾਂ ਤੋਂ ਕੰ ਮ ਦੇ ਹੋਣ ਜਾਂ ਨਾ ਹੋਣ ਬਾਰੇ ਪਤਾ ਲੱਗੇ, ਉਸ ਨੂੰ ਕੀ ਕਹਿੰ ਦੇ ਹਨ?
(ੳ) ਕਾਰਨ ਵਾਚਕ ਕਿਰਿਆ ਵਿਸ਼ੇਸ਼ਣ (ਅ) ਸਥਾਨਵਾਚਕ ਕਿਰਿਆ ਵਿਸ਼ੇਸ਼ਣ
(ੲ) ਨਿਰਣਾ ਕਿਰਿਆ ਵਿਸ਼ੇਸ਼ਣ
(ਸ) ਨਿਸ਼ਚਾ ਵਾਚਕ ਕਿਰਿਆ ਵਿਸ਼ੇਸ਼ਣ
੧੩ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਚੁਣੋ।
(ੳ) ਰਤਾ ਕੁ, ਬਹੁਤ, ਕੁਝ(ਅ) ਅੱ ਜ, ਕੱ ਲ੍ਹ, ਹੁਣੇ
(ੲ) ਹਾਂ ਜੀ ,ਨਹੀਂ ਜੀ (ਸ) ਛੇਤੀ, ਹੌਲੀ
੧੪' ਮੈਂ ਕੁਲਦੀਪ ਨੂੰ ਨਹੀਂ ਪਛਾਣਦਾ' ਵਾਕ ਵਿੱ ਚ ਕਿਹੜਾ ਸ਼ਬਦ ਕਿਰਿਆ ਵਿਸ਼ੇਸ਼ਣ ਹੈ?
(ੳ) ਪਛਾਣਦਾ (ਅ) ਨਹੀਂ (ੲ) ਨੂੰ (ਸ) ਮੈ
੧੫ ਹੇਠ ਲਿਖਿਆਂ ਵਿੱ ਚੋਂ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਚੁਣੋ
(ੳ) ਇਸ ਲਈ (ਅ) ਉੱਪਰ (ੲ) ਥੋੜਾ (ਸ) ਬਿਲਕੁਲ
੧੬ ਜੋ ਸ਼ਬਦ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਹੋਣ ਦਾ ਅੰ ਦਾਜ਼ਾ ਜਾਂ ਮਿਣਤੀ ਦੱ ਸਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?
(ੳ) ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ (ਅ) ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ
(ੲ) ਪਰਿਮਾਣਵਾਚਕ ਵਾਚਕ ਕਿਰਿਆ ਵਿਸ਼ੇਸ਼ਣ (ਸ) ਗਿਣਤੀ ਵਾਚਕ ਕਿਰਿਆ ਵਿਸ਼ੇਸ਼ਣ

You might also like