You are on page 1of 5

ਜੈਨੇਂ ਦਰਾ ਪਬਲਿਕ ਸਕੂਲ

ਸਾਲਾਨਾ ਪ੍ਰੀਖਿਆ

ਜਮਾਤ ਸੱ ਤਵੀ

ਵਿਸ਼ਾ ਪੰ ਜਾਬੀ

ਸਮਾਂ -3 ਘੰ ਟੇ ਕੁੱ ਲ ਅੰ ਕ - 80

ਨੋ ਟ - ਲਿਖਾਈ ਸਾਫ ਤੇ ਸੁੰ ਦਰ ਕਰੋ ।

ਭਾਗ - ੳ ( ਪੜ੍ਹਨ ਕੌ ਸ਼ਲ)

1) ਹੇਠ ਦਿੱ ਤੇ ਪੈਰ੍ਹੇ ਨੂੰ ਧਿਆਨ ਨਾਲ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਉ:- (7)

ਘਰ ਇੱ ਟਾਂ ਜਾਂ ਵੱ ਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰ ਦੇ । ਘਰ ਤੋਂ ਭਾਵ ਉਹ ਥਾਂਹੈ,ਜਿੱ ਥੇ ਮਨੁੱ ਖ ਦੇ ਪਿਆਰ ਤੇ ਸੱ ਧਰਾਂ ਪਲਦੀਆਂ ਹਨ , ਜਿੱ ਥੇ
ਬਾਲਪਨ ਵਿੱ ਚ ਮਾਂ, ਭੈਣ ਤੇ ਭਰਾ ਕੋਲੋਂ ਲਾਡ ਲਿਆਹੁੰ ਦਾ ਹੈ, ਜਿੱ ਥੇ ਜਵਾਨੀ ਵਿੱ ਚ ਸਾਰੇ ਜਹਾਨ ਨੂੰ ਗਾਹ ਕੇ, ਲਤਾੜ ਕੇ, ਖੱ ਟੀ ਕਮਾਈ ਕਰਕੇ ਮੁੜ
ਆਉਣ ਨੂੰ ਜੀਅ ਕਰਦਾ ਹੈ।ਜਿੱ ਥੇ ਬੁਢਾਪੇ ਵਿਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਨੂੰ ਭੁੱ ਲ ਕੇ ਵਿਹਲ ਨੂੰ ਆਰਾਮ ਨਾਲ ਕੱ ਟਣ ਵਿਚ ਸੁਆਦ

ਆਉਂਦਾ ਹੈ । ਘਰ ਮਨੁੱ ਖ ਦੀ ਨਿੱਜੀ ਵਲਵਲਿਆਂ ਤੇ ਖਿਆਲਾਂ ਦਾ ਕੇਂਦਰ ਹੈ । ਮਨੁੱ ਖ ਦਾ ਆਚਰਨ ਬਣਾਉਣ ਵਿੱ ਚ ਜਿੱ ਥੇ ਸਮਾਜਿਕ ਤੇ ਮੁਲਕੀ

ਆਲ਼ੇ - ਦੁਆਲ਼ੇ ਦਾ ਅਸਰ ਕੰ ਮ ਕਰਦਾ ਹੈ । ਉੱਥੇ ਘਰ ਦੀ ਚਾਰ ਦੀਵਾਰੀ ਅਤੇ ਹਾਲਾਤ ਦਾ ਅਸਰ ਵੀ ਘੱ ਟ ਕੰ ਮ ਨਹੀਂ ਕਰਦਾ , ਸੋਗ ਮਨੁੱ ਖ ਦਾ

ਆਚਰਣ ਬਣਦਾ ਹੀ ਘਰ ਵਿਚ ਹੈ।

ੳ)ਘਰ ਵਿੱ ਚ ਕੀ ਪਲਦਾ ਹੈ?

ਅ)ਮਨੁੱ ਖ ਦਾ ਆਚਰਨ ਕਿੱ ਥੇ ਬਣਦਾ ਹੈ?

ੲ)ਬਾਲਪਨ ਵਿੱ ਚ ਮਨੁੱ ਖ ਕਿਸ ਤੋਂ ਲਾਡ ਲੈਂਦਾਹੈ?

ਸ)ਬੁਢਾਪੇ ਦਾ ਵਿਰੋਧੀ ਸ਼ਬਦ ਲਿਖੋ।

ਹ)ਉਪਰੋਕਤ ਪੈਰੇ ਦਾ ਢੁੱ ਕਵਾਂ ਸਿਰਲੇਖ ਲਿਖੋ।

2) ਹੇਠ ਦਿੱ ਤੀ ਕਾਵਿ- ਟੁਕੜੀ ਨੂੰ ਪੜ੍ਹ ਕੇ ਪੁੱ ਛੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ। (3)

ਉੱਠ ਸਵੇਰੇ ਜਲਦੀ ਨ੍ਹਾਵੋ,ਬਰੱ ਸ਼ ਕਰੋ ਤੇ ਰੋਟੀ ਖਾਵੋ।

ਸੁਸਤੀ ਦਾ ਕਰ ਦਿਉ ਤਿਆਗ , ਤਦ ਆਵੇਗੀ ਛੇਤੀ ਜਾਗ।

ਮੰ ਮੀ- ਡੈਡੀ ਦਾ ਮੰ ਨੋ ਕਹਿਣਾ, ਘਰ ਵਿੱ ਚ ਸਿੱ ਖੋ ਕਿੱ ਦਾਂ ਰਹਿਣਾ।

ਵੱ ਡਿਆਂ ਦਾ ਕਰੀਏਸਤਿਕਾਰ, ਛੋਟਿਆਂ ਦੇ ਨਾਲ ਕਰੀਏ ਪਿਆਰ।

ਪ੍ਰਸ਼ਨ:- 1) ਰੋਟੀ ਖਾਣ ਤੋਂ ਪਹਿਲਾਂ ਕੀ ਕਰਨ ਲਈ ਕਿਹਾ ਗਿਆ ਹੈ?

2) ਸਾਨੂੰ ਵੱ ਡਿਆਂ ਦਾ ਕੀ ਕਰਨਾ ਚਾਹੀਦਾ ਹੈ?

3) ਕਾਵਿ - ਟੁਕੜੀ ਵਿਚ ਕਿਸ ਦਾ ਕਹਿਣਾ ਮੰ ਨਣ ਲਈ ਕਿਹਾ ਗਿਆ ਹੈ?


ਭਾਗ - ਅ (ਵਿਆਕਰਨ) (20)

1) ਹੇਠਾਂ ਦਿੱ ਤੇ ਵਾਕਾਂ ਨੂੰ ਨਿਰਦੇਸ਼ ਅਨੁਸਾਰ ਬਦਲੀ ਕਰੋ- (4)

ੳ)ਸੀਤਾ ਪਾਠ ਪੜ੍ਹਦੀ ਹੈ । (ਭਵਿੱ ਖਤ ਕਾਲ)

ਅ)ਡਾਕਟਰ ਨੇ ਬੱ ਚੇ ਨੂੰ ਦਵਾਈ ਦਿੱ ਤੀ। (ਲਿੰ ਗ ਬਦਲੋ)

ੲ)ਕਾਲੀ ਬਿੱ ਲੀ ਚੂਹੇ ਲੱ ਭ ਰਹੀ ਹੈ। (ਵਿਸ਼ੇਸ਼ਣ ਦਾ ਨਾਂਦੱ ਸੋ)

ਸ)ਕਾਕਾ ! ਜ਼ਰਾ ਠੀਕ ਢੰ ਗ ਨਾਲ ਬੈਠੋ । (ਲਕੀਰੇ ਚਿੰ ਨ੍ਹ ਦਾ ਨਾਂ ਦੱ ਸੋ)

2) ਸਹੀ ਉੱਤਰ ਅੱ ਗੇ ਸਹੀ (√) ਦਾ ਨਿਸ਼ਾਨ ਲਗਾਉ:-(4)

ੳ) ‘ਦਾਤਾ ‘ ਦਾ ਵਿਰੋਧੀ ਸ਼ਬਦਚੁਣੋ:-

1) ਕੰ ਗਾਲ 2) ਆਕਾਸ਼ 3) ਮੰ ਗਤਾ

ਅ) ਵਾਕ ਖ਼ਤਮ ਹੋਣ ‘ਤੇ ਕਿਹੜਾ ਵਿਸਰਾਮ ਚਿੰ ਨ੍ਹ ਲੱ ਗਦਾ ਹੈ ?

1) , 2) ? 3) ।

ੲ)ਕਿਰਿਆ - ਵਿਸ਼ੇਸ਼ਣ ਦੀਆਂ ਕਿੰ ਨੀਆਂ ਕਿਸਮਾਂ ਹਨ?

1) ਪੰ ਜ 2) ਸੱ ਤ 3) ਅੱ ਠ

ਸ)ਸਤਿਕਾਰਵਾਚਕ ਵਿਸਮਿਕ ਚੁਣੋ:-

1) ਦੂਰ ਹੱ ਟ ਨੀ ਕੁੜੀਏ | 2) ਜੀ ਆਇਆਂ ਨੂੰ ! ਅੰ ਦਰ ਆਉ| 3) ਸ਼ਾਬਾਸ਼ ! ਤਾਂ ਕਮਾਲ ਕਰ ਦਿੱ ਤਾ|

3) ਬਹੁਤੇ ਸ਼ਬਦਾਂ ਦੀ ਥਾਂ ਇੱ ਕ ਸ਼ਬਦ ਲਿਖੋ:- (2)

ੳ) ਜਿਸ ਨੇ ਦੇਸ਼ ਕੌਮ ਲਈ ਜਾਨ ਵਾਰੀ ਹੋਵੇ -

ਅ) ਜੋ ਨੱ ਕ ਵਿੱ ਚ ਬੋਲੇ -

4) ਹੇਠਾਂ ਦਿੱ ਤੇ ਸਮਾਨਾਰਥਕ ਸ਼ਬਦਾਂ ਦੇ ਭਿੰ ਨ ਅਰਥ ਵਾਲੇ ਸ਼ਬਦ ਨੂੰ ਗੋਲਾ ਲਗਾਉ:-( 2)

ੳ)ਮਾੜਾ - ਖ਼ਰਾਬ , ਭੈੜਾ , ਚਲਾਕ

ਅ)ਵਸਤਰ - ਕੱ ਪੜੇ , ਪਹਿਰਾਵਾ , ਦੋਸਤ

5) ਕਿਰਿਆ ਕਿਸ ਨੂੰ ਆਖਦੇ ਹਨ ? ਕਿਰਿਆ ਦੀਆਂ ਕਿਸਮਾਂ ਦੇ ਨਾਂ ਲਿਖੋ। (3)

6) ਗੁਣਵਾਚਕ ਵਿਸ਼ੇਸ਼ਣ ਦੀਆਂ ਚਾਰ ਉਦਾਹਰਣਾਂ ਦਿਉ।


(2)

7) ਹੇਠਾਂ ਦਿੱ ਤੇ ਮੁਹਾਵਰਿਆਂ ਦੇ ਅਰਥ ਦੱ ਸਦੇ ਹੋਏ ਵਾਕ ਬਣਾਉ । (ਕੋਈ ਤਿੰ ਨ ਲਿਖੋ) (3)

ੳ) ਮੱ ਖੀਆਂ ਮਾਰਨੀਆਂ ਅ) ਧੱ ਜੀਆਂ ਉਡਾਉਣਾ ੲ) ਕੱ ਚਾ ਪੈਣਾ ਸ) ਸਾਹ ਨਾ ਲੈਣ ਦੇਣਾ ਹ) ਦਿਨ ਰਾਤ ਇੱ ਕ ਕਰਨਾ
ਭਾਗ - ੲ (ਲਿਖਣ ਕੌ ਸ਼ਲ)

1) ਹੇਠ ਦਿੱ ਤੇ ਸੰ ਕੇਤ ਬਿੰ ਦੂਆਂ ਦੇ ਅਧਾਰ ਤੇ ਕੋਈ ਇੱ ਕ ਲੇਖ ਲਿਖੋ- (8)

1) ਸਮੇਂ ਦੀ ਕਦਰ (ਨੁਕਤੇ- ਭੂਮਿਕਾ , ਸਮੇਂ ਦੀ ਕਦਰ ਨਾ ਕਰਨਾ ,ਸਮਾਂ ਬਰਬਾਦ ਕਰਨ ਦੇ ਨੁਕਸਾਨ , ਵੱ ਡੇ ਲੋਕ ਤੇ ਸਮੇਂ ਦੀ ਕਦਰ,ਵਿਦੇਸ਼ਾਂ
ਵਿੱ ਚ ਸਮੇਂ ਦੀ ਕਦਰ)

2) ਅਖ਼ਬਾਰਾਂ ਦੇ ਲਾਭ ਤੇ ਹਾਨੀਆਂ(ਨੁਕਤੇ:- ਭੂਮਿਕਾ, ਅਖ਼ਬਾਰਾਂ ਦੀਆਂ ਕਿਸਮਾਂ , ਦੇਸ਼ ਪ੍ਰਤੀ ਜਾਗ੍ਰਿਤੀ ਦਾ ਸਾਧਨ , ਸਮਾਜ ਸੁਧਾਰ ਦਾ ਸਾਧਨ

,ਹਾਨੀਆਂ )

3) ਪ੍ਰਦੂਸ਼ਣ ( ਨੁਕਤੇ :- ਭੂਮਿਕਾ , ਪ੍ਰਦੂਸ਼ਣ ਕੀ ਹੈ ? , ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ , ਧੁਨੀ ਪ੍ਰਦੂਸ਼ਣ, ਮਿੱ ਟੀ ਪ੍ਰਦੂਸ਼ਣ,ਪ੍ਰਦੂਸ਼ਣ ਤੇ ਕਾਬੂ ਪਾਉਣ
ਲਈ ਸੁਝਾਅ )

2) ਹੇਠ ਦਿੱ ਤੇ ਪੱ ਤਰਾਂ ਵਿੱ ਚੋਂ ਕਿਸੇ ਇੱ ਕ ਬਾਰੇ ਲਿਖੋ ।


(7)

ਆਪਣੇ ਛੋਟੇ ਭਰਾ ਨੂੰ ਖੇਡਾਂ ਦਾ ਮਹੱ ਤਵ ਦੱ ਸਦੇ ਹੋਏ ਖੇਡਣ ਲਈ ਪ੍ਰੇਰਨਾ ਦੇਣ ਸਬੰ ਧੀ ਬਿਨੈ ਪੱ ਤਰ ਲਿਖੋ ।

(ਨੁਕਤੇ:- ਆਰੰ ਭ, ਸੰ ਬੋਧਨੀ ਸ਼ਬਦ, ਖੇਡਾਂ ਦੇ ਲਾਭ ਬਾਰੇ ਦੱ ਸਣਾ, ਖੇਡਣ ਲਈ ਪ੍ਰੇਰਿਤ ਕਰਨਾ, ਸਿਰਨਾਵਾਂ ਜਾਂ ਪਤਾ)

ਜਾਂ

ਸਕੂਲ ਦੇ ਪ੍ਰਿੰ ਸਿਪਲ ਜੀ ਨੂੰ ਸਕੂਲ ਵਿੱ ਚ ਦਾਖਲਾ ਲੈਣ ਲਈ ਬਿਨੈ ਪੱ ਤਰ ਲਿਖੋ ।

(ਨੁਕਤੇ:-ਸੇਵਾ ਵਿਖੇ, ਪ੍ਰਿੰ ਸੀਪਲ ਸਾਹਿਬ ਦਾ ਪਤਾ ਸੰ ਬੋਧਨੀ ਸ਼ਬਦ, ਸਕੂਲ ਵਿੱ ਚ ਦਾਖ਼ਲਾ ਲੈਣ ਲਈ ਬੇਨਤੀ, ਧੰ ਨਵਾਦ, ਅੰ ਤਿਮ ਸ਼ਬਦ, ਦਸਤਖ਼ਤ)

3) ਹੇਠ ਦਿੱ ਤੇ ਚਿੱ ਤਰ ਦਾ ਵਰਨਣ ਕਰਦੇ ਹੋਏ ਪੰ ਜ ਲਾਈਨਾਂ ਲਿਖੋ:- (5)


ਭਾਗ -ਸ (ਪਾਠ - ਪੁਸਤਕ ਨਾਲ ਸੰ ਬੰ ਧਿਤ ਪ੍ਰਸ਼ਨ)

1) ਹੇਠ ਦਿੱ ਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਦਿਉ :- (1× 5=5)

ੳ)ਰਮਨ ਦੀ ਰਾਏ ਅਨੁਸਾਰ ਗੇਜੂ ਕਿਹੋ - ਜਿਹਾ ਮੁੰ ਡਾ ਸੀ?

1) ਬੇਈਮਾਨ 2) ਲਾਲਚੀ 3) ਇਮਾਨਦਾਰ ਸ) ਚੋਰ

ਅ)ਪੀਟਰ ਦਾ ਮਨਕਿਸ ਤੋਂ ਜਲਦੀ ਅੱ ਕ ਜਾਂਦਾ ਸੀ ?

1) ਖੇਡਣ ਤੋਂ 2) ਕਿਸੇ ਵੀ ਕੰ ਮ ਤੋਂ 3) ਆਪਣੇ –ਆਪ ਤੋਂ ਸ)ਕਿਸੇ ਤੋਂ ਨਹੀਂ

ੲ)ਕੁਝ ਦਿਨਾਂ ਮਗਰੋਂ ਕਵੀ ਨੇ ਕੀ ਮਹਿਸੂਸ ਕੀਤਾ?

1) ਉਦਾਸੀ 2) ਕਮਜ਼ੋਰੀ 3) ਥਕਾਵਟ 4) ਬੇਚੈਨੀ

ਸ ) ‘ਭਾਸਾ ਦਾ ਗਣਿਤ' ਪਾਠ ਦੇ ਅਧਾਰ ‘ਤੇ ਗਣਿਤ ਦੀ ਭਾਸ਼ਾ ਕਿਸ ਤਰ੍ਹਾਂ ਦੀ ਦੱ ਸੀ ਗਈ ਹੈ ?

1)ਨੀਰਸ 2) ਦਿਲਚਸਪ 3) ਦੋਵੇਂ 4) ਕੋਈ ਵੀ ਨਹੀਂ

ਹ)ਗੇਜੂ ਰਮਨ ਦੇ ਘਰ ਕੀ ਕਰਨ ਗਿਆ ਸੀ ?

1) ਰੋਟੀ ਮੰ ਗਣ 2) ਘੁੰ ਮਣ 3) ਖੇਡਣ 4) ਕੰ ਮ ਮੰ ਗਣ

2) ਅਤਿ ਛੋਟੇ ਪ੍ਰਸ਼ਨਾਂ ਦੇ ਉੱਤਰ ਦਿਓ :- (1×5=5)

ੳ)ਸਿੱ ਖ ਫੌਜਾਂ ਨੇ ਗੜ੍ਹੀ ਛੱ ਡਣ ਦੀ ਥਾਂ ਕਿਸ ਨੂੰ ਤਰਜੀਹ ਦਿੱ ਤੀ?

ਅ)ਬਚਪਨ ਵਿੱ ਚ ਕਵੀ ਕਿਨ੍ਹਾਂ ਨਾਲ ਖੇਡਦਾ ਹੈ?

ੲ)ਕਵੀ ਨੂੰ ਕਿਸ ਨੇ ਵਰ ਮੰ ਗਣ ਲਈ ਆਖਿਆ?

ਸ)ਗੇਜੂ ਨੇ ਆਪਣੇ - ਆਪ ਨੂੰ ਮੰ ਗਤਾ ਸਮਝੇ ਜਾਣ ‘ਤੇ ਕੀ ਕਿਹਾ?

ਹ)ਲੜਾਈ ਵਿੱ ਚ ਰਾਜੇ ਸੁਰਜਨ ਦੀ ਸੈਨਾ ਦਾ ਕੀ ਹਸ਼ਰ ਹੋਇਆ?

3) ਛੋਟੇ ਪ੍ਰਸ਼ਨਾਂ ਦੇ ਉੱਤਰ ਦਿਉ:- (2×4=8)

ੳ)ਕਮਲਾ ਦਾ ਹਾਰ ਕਿਵੇਂ ਗੁਆਚਿਆ ਅਤੇ ਕਿੱ ਥੋਂ ਲੱ ਭਿਆ ?

ਅ)ਸਾਰਾਗੜ੍ਹੀ ਦੇ ਯੋਧਿਆਂ ਨੂੰ ਮਰਨ ਉਪਰੰ ਤ ਕਿਹੜਾ ਸਨਮਾਨ ਦਿੱ ਤਾ ਗਿਆ ? ਇਹ ਲੜਾਈ ਵਿਸ਼ਵ ਦੀ ਕਿੰ ਨਵੀਂ ਮਹਾਨ ਲੜਾਈ ਸੀ ?

ੲ)ਘਰੇਲੂ ਵਰਤੋਂ ਵਾਲੀਆਂ ਚੀਜ਼ਾਂ ਮੰ ਗਣ ਸਮੇਂ ਲੋਕ ਆਪਣੀ ਲੋੜ ਨੂੰ ਕਿਵੇਂ ਬਿਆਨ ਕਰਦੇ ਹਨ ?ਉਦਾਹਰਨ ਦਿਉ।

ਸ) ਪੀਟਰ ਨੂੰ ਸੁਨਹਿਰੀ ਬਾਲ ਕਿਸ ਨੇ ਅਤੇ ਕਿਉਂ ਦਿੱ ਤਾ ?

4) ਵੱ ਡੇ ਉੱਤਰਾਂ ਵਾਲੇ ਪ੍ਰਸ਼ਨ :- (ਕੋਈ ਇੱ ਕ ਕਰੋ) (4)

1) ਸਾਰਾਗੜ੍ਹੀ ਦੀ ਲੜਾਈ ਨੂੰ ਆਪਣੇ ਸ਼ਬਦਾਂ ਵਿੱ ਚ ਬਿਆਨ ਕਰੋ।


ਜਾਂ

ਇੱ ਕ ਘੁਮਿਆਰ ਤੇ ਕਿਰਸਾਨ ਲਈ ਮੀਂਹ ਦੀ ਕੀ ਮਹੱ ਤਤਾ ਹੈ ?

2) ਰਾਜੇ ਸੁਰਜਨ ਅਤੇ ਉਸ ਦੇ ਵਜ਼ੀਰ ਵਿਚਕਾਰ ਹੋਈ ਪ੍ਰਜਾ ਦੀ ਸ਼ਕਤੀ ਬਾਰੇ ਗੱ ਲਬਾਤ ਦਾ ਵਰਣਨ ਕਰੋ । (4)

ਜਾਂ

‘ਵਿਹਲਾ ‘ਕਵਿਤਾ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ ।

5) ਹੇਠ ਲਿਖੇ ਸ਼ਬਦਾਂ ਦੇ ਅਰਥ ਦੱ ਸਦੇ ਹੋਏ ਵਾਕ ਬਣਾਉ :- (ਕੋਈ ਦੋ ਕਰੋ) (2×2=4)

ਸਵਾ ਲੱ ਖ ਹੋਣਾ , ਬੇਮਿਸਾਲ , ਇਤਬਾਰ, ਆਥਣੇ ।

You might also like