You are on page 1of 12

ਬੀ.ਏ.

ਆਨਰਜ਼ ਸਕੂਲ ਇਨ ਪੰ ਜਾਬੀ ਭਾਗ ਤੀਜਾ (ਸਮੈਸਟਰ ਪੰ ਜਵਾਂ ਅਤੇ ਛੇਵਾਂ

2016-17, 2017-18 ਅਤੇ 2018-19 ਸੈਸ਼ਨ ਲਈ
ਸਿਲੇ ਬਸ
ਸਮੈਸਟਰ ਪੰ ਜਵਾਂ
ਪੇਪਰ ਪੱ ਚੀਵਾਂ : ਅੰ ਗਰੇਜੀ
ਪੇਪਰ ਛੱ ਬੀਵਾਂ : ਇਤਿਹਾਸ
ਪੇਪਰ ਸਤਾਈਵਾਂ : ਸਮਾਜ ਵਿਗਿਆਨ
ਪੇਪਰ ਅਠਾਈਵਾਂ : ਮੱ ਧਕਾਲੀ ਬਿਰਤਾਂਤਕ ਕਾਵਿ
ਪੇਪਰ ਉਨੱਤੀਵਾਂ : ਗੁਰਮਤਿ ਕਾਵਿ
ਪੇਪਰ ਤੀਹਵਾਂ : ਪੰ ਜਾਬੀ ਲੋ ਕਧਾਰਾ ਅਤੇ ਸਭਿਆਚਾਰ
ਸਮੈਸਟਰ ਛੇਵਾਂ
ਪੇਪਰ ਇੱ ਕਤੀਵਾਂ : ਅੰ ਗਰੇਜ਼ੀ
ਪੇਪਰ ਬੱ ਤੀਵਾਂ : ਇਤਿਹਾਸ
ਪੇਪਰ ਤੇਤੀਵਾਂ : ਸਮਾਜ ਵਿਗਿਆਨ
ਪੇਪਰ ਚੌਤੀਵਾਂ : ਪਰਵਾਸੀ ਅਤੇ ਪਾਕਿਸਤਾਨੀ ਪੰ ਜਾਬੀ ਸਾਹਿਤ
ਪੇਪਰ ਪੈਂਤੀਵਾਂ : ਸੂਫੀ ਕਾਵਿ
ਪੇਪਰ ਛੱ ਤੀਵਾਂ : ਕੰ ਪਿਊਟਰ ਅਤੇ ਪੰ ਜਾਬੀ ਭਾਸ਼ਾ
ਸਮੈਸਟਰ ਪੰ ਜਵਾਂ
ਪੇਪਰ ਪੱ ਚੀਵਾਂ : ENGLISH
ਪੇਪਰ ਛੱ ਬੀਵਾਂ- ਇਤਿਹਾਸ
ਕੁਲ ਅੰ ਕ : 100 ਵਿਸ਼ੇ ਵਿਚੋਂ ਪਾਸ ਹੋਣ ਲਈ ਅੰ ਕ : 40
ਅੰ ਦਰੂਨੀ ਪ੍ਰੀਖਿਆ : 25 ਅੰ ਕ ਅੰ ਦਰੂਨੀ ਮੁਲਾਂਕਣ ਵਿਚੋਂ ਪਾਸ ਹੋਣ ਲਈ ਅੰ ਕ : 10
ਬਾਹਰੀ ਪ੍ਰੀਖਿਆ : 75 ਅੰ ਕ ਬਾਹਰੀ ਪਰੀਖਿਆ ਵਿਚੋਂ ਪਾਸ ਹੋਣ ਲਈ ਅੰ ਕ : 30
ਸਮਾਂ : 3 ਘੰ ਟੇ

ਪੇਪਰ ਸੈਟਰ-ਪਰੀਖਿਅਕ ਲਈ ਹਦਾਇਤਾਂ

(1) ਪ੍ਰਸ਼ਨ-ਪੱ ਤਰ ਨੂੰ ਤਿੰ ਨ ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਵਿਚ ਵੰ ਡਿਆ ਜਾਵੇ।
(2) ਭਾਗ ੳ ਅਤੇ ਅ ਦੇ ਦੋਨਾਂ ਉਪਭਾਗਾਂ ਵਿਚੋਂ ਦੋ-ਦੋ ਕੁਲ ਅੱ ਠ ਪ੍ਰਸ਼ਨ ਪੁੱ ਛੇ ਜਾਣਗੇ।ਪ੍ਰੀਖਿਆਰਥੀ ਨੇ ਹਰੇਕ ਉਪਭਾਗ ਵਿਚੋਂ
ਇਕ-ਇਕ, ਭਾਗ ਕੁਲ 4 ਪ੍ਰਸ਼ਨਾਂ ਉਤਰ ਦੇਣਾਂ ਹੋਵੇਗਾ। ਹਰੇਕ ਪ੍ਰਸ਼ਨ ਦੇ 10 ਅੰ ਕ ਹੋਣਗੇ।
(3) ਭਾਗ ੳ ਅਤੇ ਅ ਵਿਚੋਂ ਦੋ ਛੋਟੇ ਪ੍ਰਸ਼ਨ ਪੁੱ ਛੇ ਜਾਣਗੇ ਪ੍ਰੀਖਿਆਰਥੀ ਨੇ ਇਕ ਪ੍ਰਸ਼ਨ ਦਾ ਉਤਰ ਦੇਣਾ ਹੋਵੇਗਾ।ਇਸ ਪ੍ਰਸ਼ਨ ਦੇ
5 ਅੰ ਕ ਹੋਣਗੇ।
(4) ਭਾਗ ੲ ਵਿਚ ਸਾਰੇ ਸਿਲੇ ਬਸ ਤੇ ਅਧਾਰਤ ਸੰ ਖੇਪ ਉਤਰਾਂ ਵਾਲੇ 15 ਪ੍ਰਸ਼ਨ ਪੁੱ ਛੇ ਜਾਣਗੇ। ਵਿਦਿਆਰਥੀ ਨੇ ਸਾਰੇ ਪ੍ਰਸ਼ਨਾਂ ਦੇ
ਉੱਤਰ ਦੇਣੇ ਹੋਣਗੇ। ਹਰੇਕ ਪ੍ਰਸ਼ਨ ਦੇ 2 ਅੰ ਕ ਹੋਣਗੇ।
(5) ਸਾਰੇ ਭਾਗਾਂ ਵਿਚ ਪ੍ਰਸ਼ਨ ੲਸ ਢੰ ਗ ਨਾਲ ਪੁੱ ਛੇ ਜਾਣ ਕਿ ਸਿਲੇ ਬਸ ਵਿਚ ਲੱਗੀਆਂ ਸਾਰੀਆਂ ਪੁਸਤਕਾਂ ਜਾਂ ਸਿਲੇ ਬਸ ਦੇ ਸਾਰੇ
ਪੱ ਖਾਂ ਸੰ ਬੰ ਧੀ ਪ੍ਰੀਖਿਆਰਥੀ ਵਲੋਂ ਕੀਤੇ ਅਧਿਐਨ ਨੂੰ ਪਰਖਿਆ ਜਾ ਸਕੇ ਅਤੇ ਇਹ ਵੀ ਪਰਖਿਆ ਜਾ ਸਕੇ ਕਿ ਉਸ ਨੇ ਸਮੁੱ ਚੇ
ਸਿਲੇ ਬਸ ਦਾ ਅਧਿਐਨ ਕੀਤਾ ਹੈ। ਪੰ ਜਵੇਂ ਭਾਗ ਵਿਚ ਦੋਵੇਂ ਪ੍ਰਸ਼ਨ ਇਸ ਢੰ ਗ ਨਾਲ ਪੁੱ ਛੇ ਜਾਣਗੇ ਕਿ ਪੇਪਰ ਨਾਲ ਸੰ ਬੰ ਧਿਤ
ਸਿਲੇ ਬਸ ਦੇ ਨਿਕਟ ਅਤੇ ਪਾਠ-ਮੂਲਕ ਅਧਿਐਨ ਨੂੰ ਪਰਖਿਆ ਜਾ ਸਕੇ।
(6) ਪ੍ਰਸ਼ਨਾਂ ਦੀ ਭਾਸ਼ਾ ਸਪੱ ਸ਼ਟ ਅਤੇ ਠੇਠ ਪੰ ਜਾਬੀ ਹੋਣੀ ਚਾਹੀਦੀ ਹੈ।
ਸਿਲੇ ਬਸ
ਭਾਗ - ੳ
ੳ-1 : (i) ਪੁਨਰ-ਜਾਗਰਣ
(ii) ਧਰਮ ਸੁਧਾਰ ਅੰ ਦੋਲਨ
ੳ-2 :
(i) ਅਮਰੀਕਾ ਦਾ ਕ੍ਰਾਂਤੀ ਤੇ ਇਸ ਦਾ ਮਹੱ ਤਵ
1
ਬੀ.ਏ. ਆਨਰਜ਼ ਸਕੂਲ ਇਨ ਪੰ ਜਾਬੀ ਭਾਗ ਤੀਜਾ (ਸਮੈਸਟਰ ਪੰ ਜਵਾਂ ਅਤੇ ਛੇਵਾਂ
2016-17, 2017-18 ਅਤੇ 2018-19 ਸੈਸ਼ਨ ਲਈ
(ii) 1789 ਦੀ ਫਰਾਂਸ ਦੀ ਕ੍ਰਾਂਤੀ : ਕਾਰਨ ਤੇ ਪ੍ਰਭਾਵ

ਭਾਗ - ਅ
ਅ-1 : (i) ਪਹਿਲਾ ਵਿਸ਼ਵ ਯੁੱ ਧ : ਕਾਰਨ ਤੇ ਪ੍ਰਭਾਵ
(ii) ਆਰਥਿਕ ਮੰ ਦਵਾੜਾ : ਕਾਰਨ ਤੇ ਪ੍ਰਭਾਵ
ਅ-2 (i) ਦੂਜਾ ਵਿਸ਼ਵ ਯੁੱ ਧ : ਕਾਰਨ ਤੇ ਪ੍ਰਭਾਵ
(ii) ਯੂ.ਐਨ.ਓ : ਮੰ ਤਵ ਤੇ ਉਦੇਸ਼

ਭਾਗ - ੲ
ਸਮੁੱ ਚੇ ਸਿਲੇ ਬਸ ਤੇ ਅਧਾਰਿਤ ਸੰ ਖੋਪ ਉੱਤਰਾਂ ਵਾਲੇ ਪ੍ਰਸ਼ਨ

ਸਹਾਇਕ ਸਮੱ ਗਰੀ

1. C.D.M. Ketelbey, A History of Modern Times.
2. H.C. Jain and K.C. Mathur, World History, 1500-1950
3. C.D. Hazen, Modern Europe upto 1945
4. Robert Ergang & Donald G. Rohin Europe Since Waterloo.
5. V.D. Mahajan, History of Modern Europe Since 1789
6. ਐਚ.ਜੀ. ਵੈਲਜ਼, ਸੰ ਸਾਰ ਦਾ ਸੰ ਖੇਪ ਇਤਿਹਾਸ, ਭਾਸ਼ਾ ਵਿਭਾਗ, ਪੰ ਜਾਬ
7. ਏ.ਸੀ. ਅਰੋੜਾ, ਐਡਵਾਂਸਡ ਹਿਸਟਰੀ ਆਫ ਦਾ ਵਰਲਡ 1500-1900
ਪੇਪਰ ਸਤਾਈਵਾਂ – ਸਮਾਜ ਵਿਗਿਆਨ
ਕੁਲ ਅੰ ਕ : 100 ਵਿਸ਼ੇ ਵਿਚੋਂ ਪਾਸ ਹੋਣ ਲਈ ਅੰ ਕ : 40
ਅੰ ਦਰੂਨੀ ਪ੍ਰੀਖਿਆ : 25 ਅੰ ਕ ਅੰ ਦਰੂਨੀ ਮੁਲਾਂਕਣ ਵਿਚੋਂ ਪਾਸ ਹੋਣ ਲਈ ਅੰ ਕ : 10
ਬਾਹਰੀ ਪ੍ਰੀਖਿਆ : 75 ਅੰ ਕ ਬਾਹਰੀ ਪਰੀਖਿਆ ਵਿਚੋਂ ਪਾਸ ਹੋਣ ਲਈ ਅੰ ਕ : 30
ਸਮਾਂ : 3 ਘੰ ਟੇ

ਪੇਪਰ ਸੈਟਰ-ਪਰੀਖਿਅਕ ਲਈ ਹਦਾਇਤਾਂ

(7) ਪ੍ਰਸ਼ਨ-ਪੱ ਤਰ ਨੂੰ ਤਿੰ ਨ ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਵਿਚ ਵੰ ਡਿਆ ਜਾਵੇ।
(8) ਭਾਗ ੳ ਅਤੇ ਅ ਦੇ ਦੋਨਾਂ ਉਪਭਾਗਾਂ ਵਿਚੋਂ ਦੋ-ਦੋ ਕੁਲ ਅੱ ਠ ਪ੍ਰਸ਼ਨ ਪੁੱ ਛੇ ਜਾਣਗੇ। ਪ੍ਰੀਖਿਆਰਥੀ ਨੇ ਹਰੇਕ ਉਪਭਾਗ ਵਿਚੋਂ
ਇਕ-ਇਕ, ਭਾਗ ਕੁਲ 4 ਪ੍ਰਸ਼ਨਾਂ ਉਤਰ ਦੇਣਾਂ ਹੋਵੇਗਾ। ਹਰੇਕ ਪ੍ਰਸ਼ਨ ਦੇ 10 ਅੰ ਕ ਹੋਣਗੇ।
(9) ਭਾਗ ੳ ਅਤੇ ਅ ਵਿਚੋਂ ਦੋ ਛੋਟੇ ਪ੍ਰਸ਼ਨ ਪੁੱ ਛੇ ਜਾਣਗੇ ਪ੍ਰੀਖਿਆਰਥੀ ਨੇ ਇਕ ਪ੍ਰਸ਼ਨ ਦਾ ਉਤਰ ਦੇਣਾ ਹੋਵੇਗਾ।ਇਸ ਪ੍ਰਸ਼ਨ ਦੇ
5 ਅੰ ਕ ਹੋਣਗੇ।
(10) ਭਾਗ ੲ ਵਿਚ ਸਾਰੇ ਸਿਲੇ ਬਸ ਤੇ ਅਧਾਰਤ ਸੰ ਖੇਪ ਉਤਰਾਂ ਵਾਲੇ 15 ਪ੍ਰਸ਼ਨ ਪੁੱ ਛੇ ਜਾਣਗੇ। ਵਿਦਿਆਰਥੀ ਨੇ ਸਾਰੇ ਪ੍ਰਸ਼ਨਾਂ ਦੇ
ਉੱਤਰ ਦੇਣੇ ਹੋਣਗੇ। ਹਰੇਕ ਪ੍ਰਸ਼ਨ ਦੇ 2 ਅੰ ਕ ਹੋਣਗੇ।
(11) ਸਾਰੇ ਭਾਗਾਂ ਵਿਚ ਪ੍ਰਸ਼ਨ ੲਸ ਢੰ ਗ ਨਾਲ ਪੁੱ ਛੇ ਜਾਣ ਕਿ ਸਿਲੇ ਬਸ ਵਿਚ ਲੱਗੀਆਂ ਸਾਰੀਆਂ ਪੁਸਤਕਾਂ ਜਾਂ ਸਿਲੇ ਬਸ ਦੇ ਸਾਰੇ
ਪੱ ਖਾਂ ਸੰ ਬੰ ਧੀ ਪ੍ਰੀਖਿਆਰਥੀ ਵਲੋਂ ਕੀਤੇ ਅਧਿਐਨ ਨੂੰ ਪਰਖਿਆ ਜਾ ਸਕੇ ਅਤੇ ਇਹ ਵੀ ਪਰਖਿਆ ਜਾ ਸਕੇ ਕਿ ਉਸ ਨੇ ਸਮੁੱ ਚੇ
ਸਿਲੇ ਬਸ ਦਾ ਅਧਿਐਨ ਕੀਤਾ ਹੈ। ਪੰ ਜਵੇਂ ਭਾਗ ਵਿਚ ਦੋਵੇਂ ਪ੍ਰਸ਼ਨ ਇਸ ਢੰ ਗ ਨਾਲ ਪੁੱ ਛੇ ਜਾਣਗੇ ਕਿ ਪੇਪਰ ਨਾਲ ਸੰ ਬੰ ਧਿਤ
ਸਿਲੇ ਬਸ ਦੇ ਨਿਕਟ ਅਤੇ ਪਾਠ-ਮੂਲਕ ਅਧਿਐਨ ਨੂੰ ਪਰਖਿਆ ਜਾ ਸਕੇ।
(12) ਪ੍ਰਸ਼ਨਾਂ ਦੀ ਭਾਸ਼ਾ ਸਪੱ ਸ਼ਟ ਅਤੇ ਠੇਠ ਪੰ ਜਾਬੀ ਹੋਣੀ ਚਾਹੀਦੀ ਹੈ।

ਸਿਲੇ ਬਸ
ਭਾਗ - ੳ
ੳ-1 : ਪੰ ਜਾਬੀ ਸਮਾਜ ਦਾ ਅਧਿਐਨ ਪੰ ਜਾਬੀ ਸਾਹਿਤ ਦੇ ਹਵਾਲੇ ਨਾਲ
(i) ਪੰ ਜਾਬੀ ਸਾਹਿਤ ਵਿਚ : ਜਾਤ, ਪਰਿਵਾਰ, ਵਿਆਹ ਤੇ ਰਿਸ਼ਤੇਦਾਰੀ ਦੇ ਬਦਲਦੇ ਰੂਪ
(ii) ਪੰ ਜਾਬੀ ਸਾਹਿਤ ਵਿਚ ਆਰਥਿਕਤਾ, ਰਾਜਨੀਤੀ ਧਰਮ ਅਤੇ ਸਿੱ ਖਿਆ
ੳ-2 : ਪੰ ਜਾਬੀ ਸਾਹਿਤ ਵਿਚ ਸਮਾਜਕ ਸਮੱ ਸਿਆਵਾਂ
(i) ਆਵਾਸ ਤੇ ਪਰਵਾਸ : ਦਸ਼ਾ ਤੇ ਦਿਸ਼ਾ
(ii) ਭ੍ਰਿਸ਼ਟਾਚਾਰ, ਬਦਲਾਖੋਰੀ, ਪੱ ਖਪਾਤ

ਭਾਗ - ਅ

2
ਬੀ.ਏ. ਆਨਰਜ਼ ਸਕੂਲ ਇਨ ਪੰ ਜਾਬੀ ਭਾਗ ਤੀਜਾ (ਸਮੈਸਟਰ ਪੰ ਜਵਾਂ ਅਤੇ ਛੇਵਾਂ
2016-17, 2017-18 ਅਤੇ 2018-19 ਸੈਸ਼ਨ ਲਈ
ਅ-1 : ਪੰ ਜਾਬੀ ਸਾਹਿਤ ਵਿਚ ਚੇਤਨਾ
(i) ਦਲਿਤ ਚੇਤਨਾ : ਦਸ਼ਾ, ਦਿਸ਼ਾ ਅਤੇ ਪ੍ਰਭਾਵ
(ii) ਨਾਰੀ ਚੇਤਨਾ : ਦਸ਼ਾ, ਦਿਸ਼ਾ ਅਤੇ ਪ੍ਰਭਾਵ
ਅ-2 : ਅਜੋਕੀ ਮੰ ਡੀ ਦੇ ਸੰ ਦਰਭ ਵਿਚ ਪੰ ਜਾਬੀ ਸਾਹਿਤ
(i) ਪੰ ਜਾਬੀ ਲੇ ਖਕ ਤੇ ਪਾਠਕ ਸਬੰ ਧ, ਸਾਹਿਤ ਪ੍ਰਕਾਸ਼ਨ
(ii) ਪੰ ਜਾਬੀ ਸਾਹਿਤ ਸਭਾਵਾਂ, ਸੈਮੀਨਾਰ, ਗੋਸ਼ਟੀਆਂ ਅਤੇ ਸਨਮਾਨ ਸਮਾਰੋਹਾਂ ਦਾ ਅਜੋਕੀ ਮੰ ਡੀ
ਨਾਲ ਸਬੰ ਧ

ਭਾਗ - ੲ
ਸਮੁੱ ਚੇ ਸਿਲੇ ਬਸ ਤੇ ਅਧਾਰਿਤ ਸੰ ਖੋਪ ਉੱਤਰਾਂ ਵਾਲੇ ਪ੍ਰਸ਼ਨ

ਸਹਾਇਕ ਪਠ-ਸਮੱ ਗਰੀ

(1) ਮੈਨੈਜਰ ਪਾਂਡੇ, ਸਾਹਿਤਯ ਕਾ ਸਮਾਜ ਸ਼ਾਸਤਰ, ਹਰਿਆਣਾ ਸਾਹਿਤਯ ਅਕਾਦਮੀ, ਪੰ ਚਕੂਲਾ।
(2) ਗੁਰਮੀਤ ਸਿੰ ਘ ਸਿੱ ਧੂ, ਭਾਰਤੀ ਸਮਾਜ ਦੇ ਮੂਲ ਅਧਾਰ, ਅਦਬ ਪ੍ਰਕਾਸ਼ਨ, ਪਟਿਆਲਾ।
(3) ਧਨਵੰ ਤ ਕੌ ਰ ਤੇ ਜਸਵਿੰ ਦਰ ਕੌ ਰ ਮਾਂਗਟ (ਸੰ ਪਾ.)ਸਮਕਾਲੀ ਪੰ ਜਾਬੀ ਸਮਾਜ, ਪੰ ਜਾਬੀ ਯੂਨੀਵਰਸਿਟੀ ਪਟਿਆਲਾ।
(4) ਜਤਿੰ ਦਰ ਕੌ ਰ, ਇਕ ਪਿੰ ਡ ਮੇਰਾ ਵੀ (ਪੇਂਡੂ ਸਮਾਜ ਵਿਚ ਸਮਾਜ-ਵਿਗਿਆਨਕ ਖੋਜ), ਲੋ ਕਗੀਤ ਪ੍ਰਕਾਸ਼ਨ, ਚੰ ਡੀਗੜ੍ਹ।
(5) ਚਰਨਜੀਤ ਕੌ ਰ, ਨਾਰੀ : ਦਸ਼ਾ ਤੇ ਦਿਸ਼ਾ, ਸਾਖਰਤਾ ਸੰ ਮਤੀ, ਫਰੀਦਕੋਟ
(6) ਨਰਮਿੰ ਦਰ ਸ਼ਰਮਾ, ਪੰ ਜਾਬੀ ਸਮਾਜ : ਦਸ਼ਾ ਤੇ ਦਿਸ਼ਾ, ਸ੍ਰੀ ਪ੍ਰਕਾਸ਼ਨ ਦਿੱ ਲੀ।
(7) ਅਮਰ ਤਰਸੇਮ, ਪੰ ਜਾਬੀ ਨਾਵਲ : ਸ਼੍ਰੇਣੀ ਸ਼ਾਸਤਰੀ ਪਰਿਪੇਖ, ਰਵੀ ਸਾਹਿਤ ਪ੍ਰਕਾਸ਼ਨ, ਅੰ ਮ੍ਰਿਤਸਰ।
(8) ਬਲਵਿੰ ਦਰ ਕੌ ਰ ਬਰਾੜ, ਨਾਰੀਵਾਦ (ਮੋਨੋਗ੍ਰਾਜ਼), ਪੰ ਜਾਬੀ ਯੂਨੀਵਰਸਿਟੀ, ਪਟਿਆਲਾ।
(9) ਸਵਿੰ ਦਰਜੀਤ ਕੌ ਰ, ਸਮਾਜ ਵਿਗਿਆਨ ਨਾਲ ਜਾਣ ਪਛਾਣ, ਪੰ ਜਾਬੀ ਯੂਨੀਵਰਸਿਟੀ, ਪਟਿਆਲਾ।
(10) ਰਾਜਵੰ ਤ ਕੌ ਰ ਪੰ ਜਾਬੀ, ਵਿਆਹ ਦੇ ਲੋ ਕਗੀਤ : ਵਿਭਿੰ ਨ ਪਰਿਪੇਖ, ਲੋ ਕਗੀਤ ਪ੍ਰਕਾਸ਼ਨ, ਚੰ ਡੀਗੜ੍ਹ।
(11) ਨਿਰਮਲ ਜੈਨ (ਸੰ ਪਾ.), ਸਾਹਿਤਯ ਕਾ ਸਮਾਜ ਸ਼ਾਸਤਰ ਚਿੰ ਤਨ, ਦਿੱ ਲੀ ਵਿਸ਼ਵਿਦਿਆਲਯ ਦਿੱ ਲੀ।
(12) Laurenson, Diana and Alan Swingwood, The Sociology of Literature, MacGibbon & Keen,
London.

ਪੇਪਰ ਅਠਾਈਵਾਂ- ਮੱ ਧਕਾਲੀ ਬਿਰਤਾਂਤਕ ਕਾਵਿ

ਕੁਲ ਅੰ ਕ : 100 ਵਿਸ਼ੇ ਵਿਚੋਂ ਪਾਸ ਹੋਣ ਲਈ ਅੰ ਕ : 40
ਅੰ ਦਰੂਨੀ ਪ੍ਰੀਖਿਆ : 25 ਅੰ ਕ ਅੰ ਦਰੂਨੀ ਮੁਲਾਂਕਣ ਵਿਚੋਂ ਪਾਸ ਹੋਣ ਲਈ ਅੰ ਕ : 10
ਬਾਹਰੀ ਪ੍ਰੀਖਿਆ : 75 ਅੰ ਕ ਬਾਹਰੀ ਪਰੀਖਿਆ ਵਿਚੋਂ ਪਾਸ ਹੋਣ ਲਈ ਅੰ ਕ : 30
ਸਮਾਂ : 3 ਘੰ ਟੇ

ਪੇਪਰ ਸੈਟਰ-ਪਰੀਖਿਅਕ ਲਈ ਹਦਾਇਤਾਂ

(1) ਪ੍ਰਸ਼ਨ-ਪੱ ਤਰ ਨੂੰ ਤਿੰ ਨ ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਵਿਚ ਵੰ ਡਿਆ ਜਾਵੇ।
(2) ਭਾਗ ੳ ਅਤੇ ਅ ਦੇ ਦੋਨਾਂ ਉਪਭਾਗਾਂ ਵਿਚੋਂ ਦੋ-ਦੋ ਕੁਲ ਅੱ ਠ ਪ੍ਰਸ਼ਨ ਪੁੱ ਛੇ ਜਾਣਗੇ।
(3) ਭਾਗ ੳ ਅਤੇ ਅ ਵਿਚੋਂ ਦੋ ਛੋਟੇ ਪ੍ਰਸ਼ਨ ਪੁੱ ਛੇ ਜਾਣਗੇ ਪ੍ਰੀਖਿਆਰਥੀ ਨੇ ਇਕ ਪ੍ਰਸ਼ਨ ਦਾ ਉਤਰ ਦੇਣਾ ਹੋਵੇਗਾ।
(4) ਭਾਗ ੲ ਵਿਚ ਸਾਰੇ ਸਿਲੇ ਬਸ ਤੇ ਅਧਾਰਤ ਸੰ ਖੇਪ ਉਤਰਾਂ ਵਾਲੇ 15 ਪ੍ਰਸ਼ਨ ਪੁੱ ਛੇ ਜਾਣਗੇ। ਵਿਦਿਆਰਥੀ ਨੇ ਸਾਰੇ ਪ੍ਰਸ਼ਨਾਂ ਦੇ
ਉੱਤਰ ਦੇਣੇ ਹੋਣਗੇ। ਹਰੇਕ ਪ੍ਰਸ਼ਨ ਦੇ 2 ਅੰ ਕ ਹੋਣਗੇ।
(5) ਸਾਰੇ ਭਾਗਾਂ ਵਿਚ ਪ੍ਰਸ਼ਨ ੲਸ ਢੰ ਗ ਨਾਲ ਪੁੱ ਛੇ ਜਾਣ ਕਿ ਸਿਲੇ ਬਸ ਵਿਚ ਲੱਗੀਆਂ ਸਾਰੀਆਂ ਪੁਸਤਕਾਂ ਜਾਂ ਸਿਲੇ ਬਸ ਦੇ ਸਾਰੇ
ਪੱ ਖਾਂ ਸੰ ਬੰ ਧੀ ਪ੍ਰੀਖਿਆਰਥੀ ਵਲੋਂ ਕੀਤੇ ਅਧਿਐਨ ਨੂੰ ਪਰਖਿਆ ਜਾ ਸਕੇ ਅਤੇ ਇਹ ਵੀ ਪਰਖਿਆ ਜਾ ਸਕੇ ਕਿ ਉਸ ਨੇ ਸਮੁੱ ਚੇ
ਸਿਲੇ ਬਸ ਦਾ ਅਧਿਐਨ ਕੀਤਾ ਹੈ। ਪੰ ਜਵੇਂ ਭਾਗ ਵਿਚ ਦੋਵੇਂ ਪ੍ਰਸ਼ਨ ਇਸ ਢੰ ਗ ਨਾਲ ਪੁੱ ਛੇ ਜਾਣਗੇ ਕਿ ਪੇਪਰ ਨਾਲ ਸੰ ਬੰ ਧਿਤ
ਸਿਲੇ ਬਸ ਦੇ ਨਿਕਟ ਅਤੇ ਪਾਠ-ਮੂਲਕ ਅਧਿਐਨ ਨੂੰ ਪਰਖਿਆ ਜਾ ਸਕੇ।
(6) ਪ੍ਰਸ਼ਨਾਂ ਦੀ ਭਾਸ਼ਾ ਸਪੱ ਸ਼ਟ ਅਤੇ ਠੇਠ ਪੰ ਜਾਬੀ ਹੋਣੀ ਚਾਹੀਦੀ ਹੈ।

ਸਿਲੇ ਬਸ
ਭਾਗ - ੳ

ੳ-1 : (i) ਬਿਰਤਾਂਤ ਸਾਹਿਤ : ਪਰਿਭਾਸ਼ਾ ਤੇ ਸਰੂਪ

3
ਬੀ.ਏ. ਆਨਰਜ਼ ਸਕੂਲ ਇਨ ਪੰ ਜਾਬੀ ਭਾਗ ਤੀਜਾ (ਸਮੈਸਟਰ ਪੰ ਜਵਾਂ ਅਤੇ ਛੇਵਾਂ
2016-17, 2017-18 ਅਤੇ 2018-19 ਸੈਸ਼ਨ ਲਈ
(ii) ਕਿੱ ਸਾ : ਰੂਪਾਕਾਰਿਕ ਪਛਾਣ
(iii) ਵਾਰ : ਰੂਪਾਕਾਰਿਕ ਪਛਾਣ
ੳ-2 : ਹੀਰ ਦਮੋਦਰ

ਭਾਗ - ਅ
ਅ-1 : ਪੂਰਨ ਭਗਤ ਕਾਦਰਯਾਰ (ਸੰ .ਪ੍ਰੋ. ਗੁਲਵੰ ਤ ਸਿੰ ਘ)
ਅ-2 : ਨਾਦਰਸ਼ਾਹ ਦੀ ਵਾਰ-ਨਜਾਬਤ

ਭਾਗ - ੲ
ਸਮੁੱ ਚੇ ਸਿਲੇ ਬਸ ਤੇ ਅਧਾਰਿਤ ਸੰ ਖੇਪ ਉੱਤਰਾਂ ਵਾਲੇ ਪ੍ਰਸ਼ਨ
ਸਹਾਇਕ ਪਾਠ-ਸਮੱ ਗਰੀ
(1) ਡਾ. ਧਨਵੰ ਤ ਕੌ ਰ, ਆਧੁਨਿਕ ਪੰ ਜਾਬੀ ਕਹਾਣੀ ਦਾ ਬਿਰਤਾਂਤ-ਸ਼ਾਸਤਰੀ ਅਧਿਐਨ, ਆਰਸੀ ਪਬਲਿਸ਼ਰਜ਼, ਦਿੱ ਲੀ।
(2) ਸੁਖਪਾਲ ਸਿੰ ਘ ਥਿੰ ਦ, ਬਿਰਤਾਂਤ-ਸ਼ਾਸਤਰ : ਉਤਰ ਆਧੁਨਿਕ ਪਰਪੇਖ, ਮਨਪ੍ਰੀਤ ਪ੍ਰਕਾਸ਼ਨ ਦਿੱ ਲੀ।
(3) ਪੰ ਜਾਬੀ ਦੁਨੀਆਂ, ਕਿੱ ਸਾ ਕਾਵਿ ਅੰ ਕ, ਭਾਸ਼ਾ ਵਿਭਾਗ, ਪੰ ਜਾਬ।
(4) ਖੋਜ ਪਤ੍ਰਿਕਾ, ਕਿੱ ਸਾ ਕਾਵਿ ਅੰ ਕ ਪਬਲੀਕੇਸ਼ਨ ਬਿਊਰੋ, ਪੰ ਜਾਬੀ ਯੂਨੀਵਰਸਿਟੀ, ਪਟਿਆਲਾ।
(5) ਬਿਕਰਮ ਸਿੰ ਘ ਘੁੰ ਮਣ (ਸੰ ਪਾ.), ਕਾਦਰਯਾਰ-ਕਿੱ ਸਾ ਪੂਰਨ ਭਗਤ, ਪੰ ਜਾਬੀ ਸਾਹਿਤ ਪ੍ਰਕਾਸ਼ਨ, ਅੰ ਮ੍ਰਿਤਸਰ।
(6) ਗੁਰਚਰਨ ਸਿੰ ਘ (ਸੰ ਪਾ.) ਮੱ ਧਕਾਲੀਨ ਪੰ ਜਾਬੀ ਵਾਰਤਕ, ਪੰ ਜਾਬੀ ਯੂਨੀਵਰਸਿਟੀ, ਪਟਿਆਲਾ।
(7) ਸੁਰਿੰਦਰ ਸਿੰ ਘ ਕੋਹਲੀ, ਪੰ ਜਾਬੀ ਵਾਰਤਕ-ਸਰੂਪ : ਸਿਧਾਂਤ ਤੇ ਵਿਕਾਸ, ਪੰ ਜਾਬੀ ਯੂਨੀਵਰਸਿਟੀ, ਪਟਿਆਲਾ।
(8) ਕੁਲਬੀਰ ਸਿੰ ਘ ਕਾਂਗ, ਕਿੱ ਸਾ ਕਾਵਿ ਦਾ ਇਤਿਹਾਸ, ਪੰ ਜਾਬੀ ਅਕਾਦਮੀ, ਦਿੱ ਲੀ।
(9) ਸੁਤਿੰਦਰ ਸਿੰ ਘ ਨੂਰ, ਵਾਰ ਕਾਵਿ ਦਾ ਇਤਿਹਾਸ, ਪੰ ਜਾਬੀ ਅਕਾਦਮੀ ਦਿੱ ਲੀ।
(10) ਅਮਰਜੀਤ ਸਿੰ ਘ ਕਾਂਗ, ਕਿੱ ਸਾ ਸੰ ਸਾਰ, ਨਾਨਕ ਸਿੰ ਘ ਪੁਸਤਕਮਾਲਾ, ਅੰ ਮ੍ਰਿਤਸਰ।
(11) ਉਹੀ, ਕਿੱ ਸਾ ਪਰਿਪੇਖ, ਉਹੀ।
(12) ਜਸਪਾਲ ਕੌ ਰ ਕਾਂਗ, ਕਿੱ ਸਾ ਸੰ ਵਾਦ, ਉਹੀ।
(13) ਸਵਰਨ ਸਿੰ ਘ, ਕਿੱ ਸਾ ਕਾਵਿ ਵਿਚ ਸਮਾਜ ਤੇ ਸਭਿਆਚਾਰ, ਰਵੀ ਸਾਹਿਤ ਪ੍ਰਕਾਸ਼ਨ, ਅੰ ਮ੍ਰਿਤਸਰ।

ਪੇਪਰ ਉਨੱਤੀਵਾਂ – ਗੁਰਮਿਤ ਕਾਵਿ

ਕੁਲ ਅੰ ਕ : 100 ਵਿਸ਼ੇ ਵਿਚੋਂ ਪਾਸ ਹੋਣ ਲਈ ਅੰ ਕ : 40
ਅੰ ਦਰੂਨੀ ਪ੍ਰੀਖਿਆ : 25 ਅੰ ਕ ਅੰ ਦਰੂਨੀ ਮੁਲਾਂਕਣ ਵਿਚੋਂ ਪਾਸ ਹੋਣ ਲਈ ਅੰ ਕ : 10
ਬਾਹਰੀ ਪ੍ਰੀਖਿਆ : 75 ਅੰ ਕ ਬਾਹਰੀ ਪਰੀਖਿਆ ਵਿਚੋਂ ਪਾਸ ਹੋਣ ਲਈ ਅੰ ਕ : 30
ਸਮਾਂ : 3 ਘੰ ਟੇ

ਪੇਪਰ ਸੈਟਰ-ਪਰੀਖਿਅਕ ਲਈ ਹਦਾਇਤਾਂ

(1) ਪ੍ਰਸ਼ਨ-ਪੱ ਤਰ ਨੂੰ ਤਿੰ ਨ ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਵਿਚ ਵੰ ਡਿਆ ਜਾਵੇ।
(2) ਭਾਗ ੳ ਅਤੇ ਅ ਦੇ ਦੋਨਾਂ ਉਪਭਾਗਾਂ ਵਿਚੋਂ ਦੋ-ਦੋ ਕੁਲ ਅੱ ਠ ਪ੍ਰਸ਼ਨ ਪੁੱ ਛੇ ਜਾਣਗੇ। ਹਰੇਕ ਪ੍ਰਸ਼ਨ ਦੇ 10 ਅੰ ਕ ਹੋਣਗੇ।
(3) ਭਾਗ ੳ ਅਤੇ ਅ ਵਿਚੋਂ ਦੋ ਛੋਟੇ ਪ੍ਰਸ਼ਨ ਪੁੱ ਛੇ ਜਾਣਗੇ ਪ੍ਰੀਖਿਆਰਥੀ ਨੇ ਇਕ ਪ੍ਰਸ਼ਨ ਦਾ ਉਤਰ ਦੇਣਾ ਹੋਵੇਗਾ।
(4) ਭਾਗ ੲ ਵਿਚ ਸਾਰੇ ਸਿਲੇ ਬਸ ਤੇ ਅਧਾਰਤ ਸੰ ਖੇਪ ਉਤਰਾਂ ਵਾਲੇ 15 ਪ੍ਰਸ਼ਨ ਪੁੱ ਛੇ ਜਾਣਗੇ। ਵਿਦਿਆਰਥੀ ਨੇ ਸਾਰੇ ਪ੍ਰਸ਼ਨਾਂ ਦੇ
ਉੱਤਰ ਦੇਣੇ ਹੋਣਗੇ। ਹਰੇਕ ਪ੍ਰਸ਼ਨ ਦੇ 2 ਅੰ ਕ ਹੋਣਗੇ।
(5) ਸਾਰੇ ਭਾਗਾਂ ਵਿਚ ਪ੍ਰਸ਼ਨ ੲਸ ਢੰ ਗ ਨਾਲ ਪੁੱ ਛੇ ਜਾਣ ਕਿ ਸਿਲੇ ਬਸ ਵਿਚ ਲੱਗੀਆਂ ਸਾਰੀਆਂ ਪੁਸਤਕਾਂ ਜਾਂ ਸਿਲੇ ਬਸ ਦੇ ਸਾਰੇ
ਪੱ ਖਾਂ ਸੰ ਬੰ ਧੀ ਪ੍ਰੀਖਿਆਰਥੀ ਵਲੋਂ ਕੀਤੇ ਅਧਿਐਨ ਨੂੰ ਪਰਖਿਆ ਜਾ ਸਕੇ ਅਤੇ ਇਹ ਵੀ ਪਰਖਿਆ ਜਾ ਸਕੇ ਕਿ ਉਸ ਨੇ ਸਮੁੱ ਚੇ
ਸਿਲੇ ਬਸ ਦਾ ਅਧਿਐਨ ਕੀਤਾ ਹੈ। ਪੰ ਜਵੇਂ ਭਾਗ ਵਿਚ ਦੋਵੇਂ ਪ੍ਰਸ਼ਨ ਇਸ ਢੰ ਗ ਨਾਲ ਪੁੱ ਛੇ ਜਾਣਗੇ ਕਿ ਪੇਪਰ ਨਾਲ ਸੰ ਬੰ ਧਿਤ
ਸਿਲੇ ਬਸ ਦੇ ਨਿਕਟ ਅਤੇ ਪਾਠ-ਮੂਲਕ ਅਧਿਐਨ ਨੂੰ ਪਰਖਿਆ ਜਾ ਸਕੇ।
(6) ਪ੍ਰਸ਼ਨਾਂ ਦੀ ਭਾਸ਼ਾ ਸਪੱ ਸ਼ਟ ਅਤੇ ਠੇਠ ਪੰ ਜਾਬੀ ਹੋਣੀ ਚਾਹੀਦੀ ਹੈ।

ਸਿਲੇ ਬਸ
ਭਾਗ - ੳ
ੳ-1 : ਸ਼ਲੋ ਕ ਬਾਬਾ ਫਰੀਦ
ੳ-2 : ਬਾਰਹਮਾਹਾਂ : ਗੁਰੂ ਨਾਨਕ

4
ਬੀ.ਏ. ਆਨਰਜ਼ ਸਕੂਲ ਇਨ ਪੰ ਜਾਬੀ ਭਾਗ ਤੀਜਾ (ਸਮੈਸਟਰ ਪੰ ਜਵਾਂ ਅਤੇ ਛੇਵਾਂ
2016-17, 2017-18 ਅਤੇ 2018-19 ਸੈਸ਼ਨ ਲਈ
ਭਾਗ - ਅ
ਅ-1 : ਆਨੰਦ ਸਾਹਿਬ : ਗੁਰੂ ਅਮਰਦਾਸ
ਅ-2 : ਸਲੋ ਕ ਗੁਰੂ ਤੇਗ ਬਹਾਦਰ

ਭਾਗ - ੲ
ਸਮੁੱ ਚੇ ਸਿਲੇ ਬਸ ਤੇ ਅਧਾਰਿਤ ਸੰ ਖੇਪ ਉੱਤਰਾਂ ਵਾਲੇ ਪ੍ਰਸ਼ਨ

ਸਹਾਇਕ ਪਾਠ-ਸਮੱ ਗਰੀ

(1) ਜਗਬੀਰ ਸਿੰ ਘ, ਗੁਰਮਿਤ ਕਾਵਿ ਦਾ ਇਤਿਹਾਸ, ਪੰ ਜਾਬੀ ਅਕਾਦਮੀ, ਦਿੱ ਲੀ।
(2) ਰਤਨ ਸਿੰ ਘ ਜੱ ਗੀ, ਗੁਰੂ ਗ੍ਰੰ ਥ ਸਾਹਿਬ ਵਿਸ਼ਵ ਕੋਸ਼, ਪੰ ਜਾਬੀ ਯੂਨੀਵਰਸਿਟੀ, ਪਟਿਆਲਾ।
(3) ਰਤਨ ਸਿੰ ਘ ਜੱ ਗੀ, ਸਿੱ ਖ ਪੰ ਥ ਵਿਸ਼ਵ ਕੋਸ਼, ਗੁਰ ਰਤਨ ਪਬਿਲਸ਼ਰਜ਼, ਪਟਿਆਲਾ।
(4) ਖੋਜ ਪਤ੍ਰਿਕਾ, ਗੁਰਮਿਤ ਕਾਵਿ ਵਿਸ਼ੇਸ਼ ਅੰ ਕ, ਪੰ ਜਾਬੀ ਯੂਨੀਵਰਸਿਟੀ, ਪਟਿਆਲਾ।
(5) ਪੰ ਜਾਬੀ ਦੁਨੀਆਂ, ਗੁਰਮਿਤ ਕਾਵਿ ਵਿਸ਼ੇਸ਼ ਅੰ ਕ, ਭਾਸ਼ਾ ਵਿਭਾਗ, ਪੰ ਜਾਬ, ਪਟਿਆਲਾ।
(6) ਤਰਲੋ ਕ ਸਿੰ ਘ ਆਨੰਦ, ਇਹੁ ਤਉ ਬ੍ਰਹਮ ਵੀਚਾਰ, ਰਿਦਮ ਪ੍ਰਕਾਸ਼ਨ, ਪਟਿਆਲਾ।
(7) ਸਵਰਾਜ ਸਿੰ ਘ, ਗੁਰੂ ਗ੍ਰੰ ਥ ਸਾਹਿਬ ਅਤੇ ਅਜੋਕਾ ਸੰ ਸਾਰ, ਪੰ ਥ ਖਾਲਸਾ ਪ੍ਰਕਾਸ਼ਕ, ਪਟਿਆਲਾ।
(8) ਦੀਵਾਨ ਸਿੰ ਘ, ਫਰੀਦ ਦਰਸ਼ਨ।
(9) ਤਾਰਨ ਸਿੰ ਘ, ਗੁਰੂ ਨਾਨਕ : ਚਿੰ ਤਨ ਤੇ ਕਲਾ, ਕਸਤੂਰੀ ਲਾਲ ਐਡ ਂ ਸਨਜ਼, ਅੰ ਮ੍ਰਿਤਸਰ, 1963
(10) ਪੰ ਜਾਬੀ ਦੁਨੀਆਂ, ਗੁਰੂ ਨਾਨਕ ਅੰ ਕ, ਦੋ ਭਾਗ, ਭਾਸ਼ਾ ਵਿਭਾਗ, ਪੰ ਜਾਬ, ਪਟਿਆਲਾ।
(11) ਹਰਬੰ ਸ ਸਿੰ ਘ ਬਰਾੜ, ਗੁਰੂ ਨਾਨਕ ਦੇਵ ਜੀ ਦੀ ਕਾਵਿ ਕਲਾ, ਪੰ ਜਾਬੀ ਯੂਨੀਵਰਸਿਟੀ, ਪਟਿਆਲਾ, 1982
(12) ਜਗਬੀਰ ਸਿੰ ਘ, ਗੁਰਬਾਣੀ ਵਿਸ਼ਵ ਦ੍ਰਿਸ਼ਟੀ ਤੇ ਵਿਚਾਰਧਾਰਾ, ਵੈਲਵਿਸ਼ ਪਬਲਿਸ਼ਰਜ਼, ਦਿੱ ਲੀ।
(13) ਗੁਲਵੰ ਤ ਸਿੰ ਘ, ਗੁਰਮਿਤ ਸਾਹਿਤ ਚਿੰ ਤਨ, ਸਿੰ ਘ ਬ੍ਰਦਰਜ਼ ਬਜ਼ਾਰ ਮਾਈ ਸੇਵਾਂ, ਅੰ ਮ੍ਰਿਤਸਰ।
(14) ਬਿਕਰਮ ਸਿੰ ਘ ਘੁੰ ਮਣ, ਗੁਰਬਾਣੀ : ਚਿੰ ਤਨ ਤੇ ਕਲਾ, ਵਾਰਿਸ ਸ਼ਾਹ ਫਾਊਡੇਸ਼ਨ, ਅੰ ਮ੍ਰਿਤਸਰ।
(15) ਸ਼ੇਖ਼ ਫਰੀਦ, ਭਾਸ਼ਾ ਵਿਭਾਗ, ਪੰ ਜਾਬ, ਪਟਿਆਲਾ।
(16) ਮਹਿੰ ਦਰ ਕੌ ਰ ਢਿੱ ਲੋਂ , ਬਾਣੀ ਸਾਰ, ਨਵਯੁਗ ਪਬਲਿਸ਼ਰਜ਼, ਚਾਂਦਨੀ ਚੌਂਕ, ਦਿੱ ਲੀ।
(17) ਮਹਿੰ ਦਰ ਕੌ ਰ ਢਿੱ ਲੋਂ , ਬਾਣੀ ਵਿਵੇਚਨ, ਆਰਸੀ ਪਬਲਿਸ਼ਰਜ਼, ਚਾਂਦਨੀ ਚੌਂਕ, ਦਿੱ ਲੀ।

ਪੇਪਰ ਤੀਹਵਾਂ – ਪੰ ਜਾਬੀ ਲੋ ਕਧਾਰਾ ਤੇ ਸਭਿਆਚਾਰ

ਕੁਲ ਅੰ ਕ : 100 ਵਿਸ਼ੇ ਵਿਚੋਂ ਪਾਸ ਹੋਣ ਲਈ ਅੰ ਕ : 40
ਅੰ ਦਰੂਨੀ ਪ੍ਰੀਖਿਆ : 25 ਅੰ ਕ ਅੰ ਦਰੂਨੀ ਮੁਲਾਂਕਣ ਵਿਚੋਂ ਪਾਸ ਹੋਣ ਲਈ ਅੰ ਕ : 10
ਬਾਹਰੀ ਪ੍ਰੀਖਿਆ : 75 ਅੰ ਕ ਬਾਹਰੀ ਪਰੀਖਿਆ ਵਿਚੋਂ ਪਾਸ ਹੋਣ ਲਈ ਅੰ ਕ : 30
ਸਮਾਂ : 3 ਘੰ ਟੇ

ਪੇਪਰ ਸੈਟਰ-ਪਰੀਖਿਅਕ ਲਈ ਹਦਾਇਤਾਂ

(1) ਪ੍ਰਸ਼ਨ-ਪੱ ਤਰ ਨੂੰ ਤਿੰ ਨ ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਵਿਚ ਵੰ ਡਿਆ ਜਾਵੇ।
(2) ਭਾਗ ੳ ਅਤੇ ਅ ਦੇ ਦੋਨਾਂ ਉਪਭਾਗਾਂ ਵਿਚੋਂ ਦੋ-ਦੋ ਕੁਲ ਅੱ ਠ ਪ੍ਰਸ਼ਨ ਪੁੱ ਛੇ ਜਾਣਗੇ।
(3) ਭਾਗ ੳ ਅਤੇ ਅ ਵਿਚੋਂ ਦੋ ਛੋਟੇ ਪ੍ਰਸ਼ਨ ਪੁੱ ਛੇ ਜਾਣਗੇ ਪ੍ਰੀਖਿਆਰਥੀ ਨੇ ਇਕ ਪ੍ਰਸ਼ਨ ਦਾ ਉਤਰ ਦੇਣਾ ਹੋਵੇਗਾ।
(4) ਭਾਗ ੲ ਵਿਚ ਸਾਰੇ ਸਿਲੇ ਬਸ ਤੇ ਅਧਾਰਤ ਸੰ ਖੇਪ ਉਤਰਾਂ ਵਾਲੇ 15 ਪ੍ਰਸ਼ਨ ਪੁੱ ਛੇ ਜਾਣਗੇ। ਵਿਦਿਆਰਥੀ ਨੇ ਸਾਰੇ ਪ੍ਰਸ਼ਨਾਂ ਦੇ
ਉੱਤਰ ਦੇਣੇ ਹੋਣਗੇ। ਹਰੇਕ ਪ੍ਰਸ਼ਨ ਦੇ 2 ਅੰ ਕ ਹੋਣਗੇ।
(5) ਸਾਰੇ ਭਾਗਾਂ ਵਿਚ ਪ੍ਰਸ਼ਨ ੲਸ ਢੰ ਗ ਨਾਲ ਪੁੱ ਛੇ ਜਾਣ ਕਿ ਸਿਲੇ ਬਸ ਵਿਚ ਲੱਗੀਆਂ ਸਾਰੀਆਂ ਪੁਸਤਕਾਂ ਜਾਂ ਸਿਲੇ ਬਸ ਦੇ ਸਾਰੇ
ਪੱ ਖਾਂ ਸੰ ਬੰ ਧੀ ਪ੍ਰੀਖਿਆਰਥੀ ਵਲੋਂ ਕੀਤੇ ਅਧਿਐਨ ਨੂੰ ਪਰਖਿਆ ਜਾ ਸਕੇ ਅਤੇ ਇਹ ਵੀ ਪਰਖਿਆ ਜਾ ਸਕੇ ਕਿ ਉਸ ਨੇ ਸਮੁੱ ਚੇ
ਸਿਲੇ ਬਸ ਦਾ ਅਧਿਐਨ ਕੀਤਾ ਹੈ। ਪੰ ਜਵੇਂ ਭਾਗ ਵਿਚ ਦੋਵੇਂ ਪ੍ਰਸ਼ਨ ਇਸ ਢੰ ਗ ਨਾਲ ਪੁੱ ਛੇ ਜਾਣਗੇ ਕਿ ਪੇਪਰ ਨਾਲ ਸੰ ਬੰ ਧਿਤ
ਸਿਲੇ ਬਸ ਦੇ ਨਿਕਟ ਅਤੇ ਪਾਠ-ਮੂਲਕ ਅਧਿਐਨ ਨੂੰ ਪਰਖਿਆ ਜਾ ਸਕੇ।
(6) ਪ੍ਰਸ਼ਨਾਂ ਦੀ ਭਾਸ਼ਾ ਸਪੱ ਸ਼ਟ ਅਤੇ ਠੇਠ ਪੰ ਜਾਬੀ ਹੋਣੀ ਚਾਹੀਦੀ ਹੈ।

ਸਿਲੇ ਬਸ
ਭਾਗ - ੳ
ੳ-1 : ਲੋ ਕਧਾਰਾ : ਪਰਿਭਾਸ਼ਾ, ਲੋ ਕ-ਸਾਹਿਤ, ਲੋ ਕ-ਕਲਾਵਾਂ, ਲੋ ਕਧਾਰਾ ਤੇ ਸਾਹਿਤ
5
ਬੀ.ਏ. ਆਨਰਜ਼ ਸਕੂਲ ਇਨ ਪੰ ਜਾਬੀ ਭਾਗ ਤੀਜਾ (ਸਮੈਸਟਰ ਪੰ ਜਵਾਂ ਅਤੇ ਛੇਵਾਂ
2016-17, 2017-18 ਅਤੇ 2018-19 ਸੈਸ਼ਨ ਲਈ
ੳ-2 : ਸਭਿਆਚਾਰ : ਸੰ ਕਲਪ ਅਤੇ ਲੱਛਣ, ਸਭਿਆਚਾਰ ਅਤੇ ਭਾਸ਼ਾ, ਸਭਿਆਚਾਰ ਅਤੇ ਸਾਹਿਤ

ਭਾਗ - ਅ
ਅ-1 : ਮੇਰਾ ਪਿੰ ਡ : ਗਿਆਨੀ ਗੁਰਦਿਤ ਸਿੰ ਘ
ਅ-2 : ਪੰ ਜਾਬੀ ਸਭਿਆਚਾਰ : ਮੁੱ ਖ ਪਛਾਣ ਚਿੰ ਨ੍ਹ, ਆਧੁਨਿਕ ਤਬਦੀਲੀਆਂ
ਭਾਗ - ੲ
ਸਮੁੱ ਚੇ ਸਿਲੇ ਬਸ ਤੇ ਅਧਾਰਿਤ ਸੰ ਖੇਪ ਉੱਤਰਾ ਵਾਲੇ ਪ੍ਰਸ਼ਨ
ਸਹਾਇਕ ਪਾਠ-ਸਮੱ ਗਰੀ
(1) ਗੁਰਬਖ਼ਸ ਸਿੰ ਘ ਫਰੈੱਕ, ਸਭਿਆਚਾਰ ਮੁੱ ਢਲੀ ਜਾਣ ਪਛਾਣ, ਦੀ ਪੰ ਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮ,
ਲੁਧਿਆਣਾ।
(2) ਡਾ. ਜਸਵਿੰ ਦਰ ਸਿੰ ਘ, ਪੰ ਜਾਬੀ ਸਭਿਆਚਾਰ ਪਛਾਣ ਚਿੰ ਨ੍ਹ, ਪੁਨੀਤ ਪ੍ਰਕਾਸ਼ਨ, ਪਟਿਆਲਾ।
(3) ਡਾ. ਜਸਵਿੰ ਦਰ ਸਿੰ ਘ, ਪੰ ਜਾਬੀ ਲੋ ਕ-ਸਾਹਿਤ ਸ਼ਾਸਤਰ, ਪੰ ਜਾਬੀ ਯੂਨੀਵਰਸਿਟੀ, ਪਟਿਆਲਾ।
(4) ਡਾ. ਨਾਹਰ ਸਿੰ ਘ, ਲੋ ਕ-ਕਾਵਿ ਦੀ ਸਿਰਜਨ ਪ੍ਰਕਿਰਿਆ, ਲੋ ਕਾਇਤ ਪ੍ਰਕਾਸ਼ਨ, ਚੰ ਡੀਗੜ੍ਹ
(5) ਡਾ. ਨਰੇਸ਼, ਸਾਡੀਆਂ ਰਸਮਾਂ, ਪੰ ਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱ ਕ ਬੋਰਡ, ਚੰ ਡੀਗੜ੍ਹ
(6) ਡਾ. ਕਰਨੈਲ ਸਿੰ ਘ ਥਿੰ ਦ (ਸੰ ਪਾ.) , ਲੋ ਕਯਾਨ ਅਧਿਐਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰ ਮ੍ਰਿਤਸਰ।
(7) ਡਾ. ਭੁਪਿੰਦਰ ਸਿੰ ਘ ਖਹਿਰਾ, ਲੋ ਰਯਾਨ, ਭਾਸ਼ਾ ਤੇ ਸਭਿਆਚਾਰ, ਪੈਪਸੂ ਬੁੱ ਕ ਸ਼ਾਪ, ਪਟਿਆਲਾ।
(8) ਦਵਿੰ ਤਰ ਸਤਿਆਰਥੀ, ਗਿੱ ਧਾ, ਨਵਯੁਗ ਪਬਲਿਸ਼ਰਜ਼, ਨਵੀਂ ਦਿੱ ਲੀ।
(9) ਵਣਜਾਰਾ ਬੇਦੀ, ਪੰ ਜਾਬੀ ਲੋ ਕਧਾਰਾ ਵਿਸ਼ਵਕੋਸ਼।
(10) ਡਾ. ਰਾਜਵੰ ਤ ਕੌ ਰ ਪੰ ਜਾਬੀ, ਵਿਆਹ ਦੇ ਲੋ ਕਗੀਤ : ਵਿਭਿੰ ਨ ਪਰਿਪੇਖ, ਲੋ ਕਗੀਤ ਪ੍ਰਕਾਸ਼ਨ, ਚੰ ਡੀਗੜ੍ਹ।
(11) ਡਾ. ਰਾਜਵੰ ਤ ਕੌ ਰ ਪੰ ਜਾਬੀ, ਪਾਣੀ ਵਾਰ ਬੰ ਨੇ ਦੀਏ ਮਾਏ, ਲੋ ਕਗੀਤ ਪ੍ਰਕਾਸ਼ਨ, ਚੰ ਡੀਗੜ੍ਹ।
(12) ਵਣਜਾਰਾ ਬੇਦੀ, ਪੰ ਜਾਬ ਦੀ ਲੋ ਕਧਾਰਾ, ਨੈਸ਼ਨਲ ਬੁੱ ਕ ਟਰਸਟ, ਦਿੱ ਲੀ।
(13) ਖੋਜ ਪਤ੍ਰਿਕਾ, ਸਭਿਆਚਾਰ ਵਿਸ਼ੇਸ਼ ਅੰ ਕ, ਪੰ ਜਾਬੀ ਯੂਨੀਵਰਸਿਟੀ, ਪਟਿਆਲਾ।
(14) ਖੋਜ ਪਤ੍ਰਿਕਾ, ਸਭਿਆਚਾਰ ਵਿਸ਼ੇਸ਼ ਅੰ ਕ, ਪੰ ਜਾਬੀ ਯੂਨੀਵਰਸਿਟੀ, ਪਟਿਆਲਾ।
(15) ਜੋਗਿੰਦਰ ਸਿੰ ਘ ਕੈਰੋਂ, ਪੰ ਜਾਬੀ ਸਾਹਿਤ ਦਾ ਲੋ ਕਧਾਰਾਈ ਪਿਛੋਕੜ, ਪੰ ਜਾਬੀ ਅਕਾਦਮੀ, ਦਿੱ ਲੀ।

SEMESTER-VI
ਪੇਪਰ ਇਕੱ ਤੀਵਾਂ : ENGLISH

ਪੇਪਰ ਬੱ ਤੀਵਾਂ –
ਇਤਿਹਾਸ
ਕੁਲ ਅੰ ਕ : 100 ਵਿਸ਼ੇ ਵਿਚੋਂ ਪਾਸ ਹੋਣ ਲਈ ਅੰ ਕ : 40
ਅੰ ਦਰੂਨੀ ਪ੍ਰੀਖਿਆ : 25 ਅੰ ਕ ਅੰ ਦਰੂਨੀ ਮੁਲਾਂਕਣ ਵਿਚੋਂ ਪਾਸ ਹੋਣ ਲਈ ਅੰ ਕ : 10
ਬਾਹਰੀ ਪ੍ਰੀਖਿਆ : 75 ਅੰ ਕ ਬਾਹਰੀ ਪਰੀਖਿਆ ਵਿਚੋਂ ਪਾਸ ਹੋਣ ਲਈ ਅੰ ਕ : 30
ਸਮਾਂ : 3 ਘੰ ਟੇ
ਪੇਪਰ ਸੈਟਰ-ਪਰੀਖਿਅਕ ਲਈ ਹਦਾਇਤਾਂ
(1) ਪ੍ਰਸ਼ਨ-ਪੱ ਤਰ ਨੂੰ ਤਿੰ ਨ ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਵਿਚ ਵੰ ਡਿਆ ਜਾਵੇ।
(2) ਭਾਗ ੳ ਅਤੇ ਅ ਦੇ ਦੋਨਾਂ ਉਪਭਾਗਾਂ ਵਿਚੋਂ ਦੋ-ਦੋ ਕੁਲ ਅੱ ਠ ਪ੍ਰਸ਼ਨ ਪੁੱ ਛੇ ਜਾਣਗੇ।
(3) ਭਾਗ ੳ ਅਤੇ ਅ ਵਿਚੋਂ ਦੋ ਛੋਟੇ ਪ੍ਰਸ਼ਨ ਪੁੱ ਛੇ ਜਾਣਗੇ ਪ੍ਰੀਖਿਆਰਥੀ ਨੇ ਇਕ ਪ੍ਰਸ਼ਨ ਦਾ ਉਤਰ ਦੇਣਾ ਹੋਵੇਗਾ।
(4) ਭਾਗ ੲ ਵਿਚ ਸਾਰੇ ਸਿਲੇ ਬਸ ਤੇ ਅਧਾਰਤ ਸੰ ਖੇਪ ਉਤਰਾਂ ਵਾਲੇ 15 ਪ੍ਰਸ਼ਨ ਪੁੱ ਛੇ ਜਾਣਗੇ। ਵਿਦਿਆਰਥੀ ਨੇ ਸਾਰੇ ਪ੍ਰਸ਼ਨਾਂ ਦੇ
ਉੱਤਰ ਦੇਣੇ ਹੋਣਗੇ। ਹਰੇਕ ਪ੍ਰਸ਼ਨ ਦੇ 2 ਅੰ ਕ ਹੋਣਗੇ।
(5) ਸਾਰੇ ਭਾਗਾਂ ਵਿਚ ਪ੍ਰਸ਼ਨ ੲਸ ਢੰ ਗ ਨਾਲ ਪੁੱ ਛੇ ਜਾਣ ਕਿ ਸਿਲੇ ਬਸ ਵਿਚ ਲੱਗੀਆਂ ਸਾਰੀਆਂ ਪੁਸਤਕਾਂ ਜਾਂ ਸਿਲੇ ਬਸ ਦੇ ਸਾਰੇ
ਪੱ ਖਾਂ ਸੰ ਬੰ ਧੀ ਪ੍ਰੀਖਿਆਰਥੀ ਵਲੋਂ ਕੀਤੇ ਅਧਿਐਨ ਨੂੰ ਪਰਖਿਆ ਜਾ ਸਕੇ ਅਤੇ ਇਹ ਵੀ ਪਰਖਿਆ ਜਾ ਸਕੇ ਕਿ ਉਸ ਨੇ ਸਮੁੱ ਚੇ
ਸਿਲੇ ਬਸ ਦਾ ਅਧਿਐਨ ਕੀਤਾ ਹੈ। ਪੰ ਜਵੇਂ ਭਾਗ ਵਿਚ ਦੋਵੇਂ ਪ੍ਰਸ਼ਨ ਇਸ ਢੰ ਗ ਨਾਲ ਪੁੱ ਛੇ ਜਾਣਗੇ ਕਿ ਪੇਪਰ ਨਾਲ ਸੰ ਬੰ ਧਿਤ
ਸਿਲੇ ਬਸ ਦੇ ਨਿਕਟ ਅਤੇ ਪਾਠ-ਮੂਲਕ ਅਧਿਐਨ ਨੂੰ ਪਰਖਿਆ ਜਾ ਸਕੇ।
(6) ਪ੍ਰਸ਼ਨਾਂ ਦੀ ਭਾਸ਼ਾ ਸਪੱ ਸ਼ਟ ਅਤੇ ਠੇਠ ਪੰ ਜਾਬੀ ਹੋਣੀ ਚਾਹੀਦੀ ਹੈ।
(7)
ਸਿਲੇ ਬਸ
6
ਬੀ.ਏ. ਆਨਰਜ਼ ਸਕੂਲ ਇਨ ਪੰ ਜਾਬੀ ਭਾਗ ਤੀਜਾ (ਸਮੈਸਟਰ ਪੰ ਜਵਾਂ ਅਤੇ ਛੇਵਾਂ
2016-17, 2017-18 ਅਤੇ 2018-19 ਸੈਸ਼ਨ ਲਈ
ਭਾਗ - ੳ
ੳ-1 : ਇਤਿਹਾਸ : ਪਰਿਭਾਸ਼ਾ, ਸਰੂਪ ਤੇ ਪ੍ਰਯੋਜਨ
ੳ-2 : ਇਤਿਹਾਸਕਾਰੀ : ਪਰਿਭਾਸ਼ਾ, ਸਿਧਾਂਤ ਤੇ ਵਿਧੀ

ਭਾਗ - ਅ
ਅ-1 : ਸਾਹਿਤ ਦੀ ਇਤਿਹਾਸਕਾਰੀ : ਪਰਿਭਾਸ਼ਾ, ਸਰੂਪ ਤੇ ਪ੍ਰਯਜ
ੋ ਨ
ਅ-2 : ਪੰ ਜਾਬੀ ਸਾਹਿਤ ਦੀ ਇਤਿਹਾਸਕਾਰੀ : ਕਾਲਵੰ ਡ, ਕਾਲ – ਨਾਮਕਰਣ, ਪ੍ਰਮੁੱਖ ਪੜਾਅ

ਭਾਗ - ੲ
ਸਮੁੱ ਚੇ ਸਿਲੇ ਬਸ ਤੇ ਅਧਾਰਿਤ ਸੰ ਖੇਪ ਉੱਤਰਾਂ ਵਾਲੇ ਪ੍ਰਸ਼ਨ

ਸਹਾਇਕ ਪਾਠ-ਸਮੱ ਗਰੀ

(1) ਬਿਕਰਮ ਸਿੰ ਘ ਘੁੰ ਮਣ ਤੇ ਹਰਿਭਜਨ ਸਿੰ ਘ ਭਾਟੀਆ (ਸੰ ਪਾ.) ਪੰ ਜਾਬੀ ਸਾਹਿਤ ਦੀ ਇਤਿਹਾਸਕਾਰੀ – ਭਾਗ ਪਹਿਲਾ ਅਤੇ ਦੂਜਾ ,
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰ ਮ੍ਰਿਤਸਰ।
(2) ਧਰਮਪਾਲ ਸਿੰ ਗਲ, ਪੰ ਜਾਬੀ ਸਾਹਿਤ ਦਾ ਇਤਿਹਾਸ, ਲੋ ਕਗੀਤ ਪ੍ਰਕਾਸ਼ਨ, ਚੰ ਡੀਗੜ੍ਹ।
(3) ਪ੍ਰੀਤਮ ਸਿੰ ਘ (ਸੰ ਪਾ.), ਪੰ ਜਾਬੀ ਸਾਹਿਤ ਦੀ ਇਤਿਹਾਸਕਾਰੀ, ਕੇਂਦਰੀ ਪੰ ਜਾਬੀ ਲੇ ਖਕ ਸਭਾ (ਰਜਿ.), ਪੰ ਜਾਬ।
(4) ਪਰਮਿੰ ਦਰ ਸਿੰ ਘ, ਕ੍ਰਿਪਾਲ ਸਿੰ ਘ ਕਸੇਲ ਅਤੇ ਗੋਬਿੰਦ ਸਿੰ ਘ ਲਾਂਬਾ, ਪੰ ਜਾਬੀ ਸਾਹਿਤ ਦਾ ਇਤਿਹਾਸ, ਲਾਹੌਰ ਬੁੱ ਕ ਸ਼ਾਪ,
ਲੁਧਿਆਣਾ।
(5) ਰਤਨ ਸਿੰ ਘ ਜੱ ਗੀ, ਪੰ ਜਾਬੀ ਦਾ ਸਰੋਤ ਮੂਲਕ ਇਤਿਹਾਸ, ਪੰ ਜ ਭਾਗ, ਪੰ ਜਾਬੀ ਯੂਨੀਵਰਸਿਟੀ, ਪਟਿਆਲਾ।
(6) ਈ.ਐਸ. ਕਾਰ, ਇਤਿਹਾਸ ਕੀ ਹੈ? (ਅਨੁ.ਨਵਤੇਜ ਸਿੰ ਘ), ਪੰ ਜਾਬੀ ਯੂਨੀਵਰਸਿਟੀ, ਪਟਿਆਲਾ।
(7) ਐਸ.ਕੇ. ਬਜਾਜ, ਐਸੇਜ਼ ਆਨ ਹਿਸਟੀਰੀਓਗ੍ਰਾਫੀ।
(8) ਤਰਲੋ ਕ ਸਿੰ ਘ ਕੰ ਵਰ (ਸੰ ਪਾ.), ਪੰ ਜਾਬੀ ਸਾਹਿਤ ਦੀ ਇਤਿਹਾਸਕਾਰੀ, ਪੰ ਜਾਬੀ ਅਕਾਦਮੀ, ਦਿੱ ਲੀ।

ਪੇਪਰ ਤੇਤੀਵਾਂ – ਸਮਾਜ ਵਿਗਿਆਨ

ਕੁਲ ਅੰ ਕ : 100 ਵਿਸ਼ੇ ਵਿਚੋਂ ਪਾਸ ਹੋਣ ਲਈ ਅੰ ਕ : 40
ਅੰ ਦਰੂਨੀ ਪ੍ਰੀਖਿਆ : 25 ਅੰ ਕ ਅੰ ਦਰੂਨੀ ਮੁਲਾਂਕਣ ਵਿਚੋਂ ਪਾਸ ਹੋਣ ਲਈ ਅੰ ਕ : 10
ਬਾਹਰੀ ਪ੍ਰੀਖਿਆ : 75 ਅੰ ਕ ਬਾਹਰੀ ਪਰੀਖਿਆ ਵਿਚੋਂ ਪਾਸ ਹੋਣ ਲਈ ਅੰ ਕ : 30
ਸਮਾਂ : 3 ਘੰ ਟੇ
ਪੇਪਰ ਸੈਟਰ-ਪਰੀਖਿਅਕ ਲਈ ਹਦਾਇਤਾਂ
(1) ਪ੍ਰਸ਼ਨ-ਪੱ ਤਰ ਨੂੰ ਤਿੰ ਨ ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਵਿਚ ਵੰ ਡਿਆ ਜਾਵੇ।
(2) ਭਾਗ ੳ ਅਤੇ ਅ ਦੇ ਦੋਨਾਂ ਉਪਭਾਗਾਂ ਵਿਚੋਂ ਦੋ-ਦੋ ਕੁਲ ਅੱ ਠ ਪ੍ਰਸ਼ਨ ਪੁੱ ਛੇ ਜਾਣਗੇ।
(3) ਭਾਗ ੳ ਅਤੇ ਅ ਵਿਚੋਂ ਦੋ ਛੋਟੇ ਪ੍ਰਸ਼ਨ ਪੁੱ ਛੇ ਜਾਣਗੇ ਪ੍ਰੀਖਿਆਰਥੀ ਨੇ ਇਕ ਪ੍ਰਸ਼ਨ ਦਾ ਉਤਰ ਦੇਣਾ ਹੋਵੇਗਾ।
(4) ਭਾਗ ੲ ਵਿਚ ਸਾਰੇ ਸਿਲੇ ਬਸ ਤੇ ਅਧਾਰਤ ਸੰ ਖੇਪ ਉਤਰਾਂ ਵਾਲੇ 15 ਪ੍ਰਸ਼ਨ ਪੁੱ ਛੇ ਜਾਣਗੇ। ਵਿਦਿਆਰਥੀ ਨੇ ਸਾਰੇ ਪ੍ਰਸ਼ਨਾਂ ਦੇ
ਉੱਤਰ ਦੇਣੇ ਹੋਣਗੇ। ਹਰੇਕ ਪ੍ਰਸ਼ਨ ਦੇ 2 ਅੰ ਕ ਹੋਣਗੇ।
(5) ਸਾਰੇ ਭਾਗਾਂ ਵਿਚ ਪ੍ਰਸ਼ਨ ੲਸ ਢੰ ਗ ਨਾਲ ਪੁੱ ਛੇ ਜਾਣ ਕਿ ਸਿਲੇ ਬਸ ਵਿਚ ਲੱਗੀਆਂ ਸਾਰੀਆਂ ਪੁਸਤਕਾਂ ਜਾਂ ਸਿਲੇ ਬਸ ਦੇ ਸਾਰੇ
ਪੱ ਖਾਂ ਸੰ ਬੰ ਧੀ ਪ੍ਰੀਖਿਆਰਥੀ ਵਲੋਂ ਕੀਤੇ ਅਧਿਐਨ ਨੂੰ ਪਰਖਿਆ ਜਾ ਸਕੇ ਅਤੇ ਇਹ ਵੀ ਪਰਖਿਆ ਜਾ ਸਕੇ ਕਿ ਉਸ ਨੇ ਸਮੁੱ ਚੇ
ਸਿਲੇ ਬਸ ਦਾ ਅਧਿਐਨ ਕੀਤਾ ਹੈ। ਪੰ ਜਵੇਂ ਭਾਗ ਵਿਚ ਦੋਵੇਂ ਪ੍ਰਸ਼ਨ ਇਸ ਢੰ ਗ ਨਾਲ ਪੁੱ ਛੇ ਜਾਣਗੇ ਕਿ ਪੇਪਰ ਨਾਲ ਸੰ ਬੰ ਧਿਤ
ਸਿਲੇ ਬਸ ਦੇ ਨਿਕਟ ਅਤੇ ਪਾਠ-ਮੂਲਕ ਅਧਿਐਨ ਨੂੰ ਪਰਖਿਆ ਜਾ ਸਕੇ।
(6) ਪ੍ਰਸ਼ਨਾਂ ਦੀ ਭਾਸ਼ਾ ਸਪੱ ਸ਼ਟ ਅਤੇ ਠੇਠ ਪੰ ਜਾਬੀ ਹੋਣੀ ਚਾਹੀਦੀ ਹੈ।

ਸਿਲੇ ਬਸ
ਭਾਗ - ੳ
ੳ-1 : ਸਾਹਿਤ ਦਾ ਸਮਾਜ ਸ਼ਾਸਤਰ
(i) ਉਤਪਤੀ ਤੇ ਵਿਕਾਸ
(ii) ਪਰਿਭਾਸ਼ਾ, ਲੱਛਣ ਅਤੇ ਮਹੱ ਤਵ
ੳ-2 : ਪੰ ਜਾਬੀ ਸਾਹਿਤ ਦਾ ਸਮਾਜ ਸ਼ਾਸਤਰ
(i) ਨਾਵਲ, ਕਹਾਣੀ ਅਤੇ ਵਾਰਤਕ ਦੇ ਹਵਾਲੇ ਨਾਲ
7
ਬੀ.ਏ. ਆਨਰਜ਼ ਸਕੂਲ ਇਨ ਪੰ ਜਾਬੀ ਭਾਗ ਤੀਜਾ (ਸਮੈਸਟਰ ਪੰ ਜਵਾਂ ਅਤੇ ਛੇਵਾਂ
2016-17, 2017-18 ਅਤੇ 2018-19 ਸੈਸ਼ਨ ਲਈ
(ii) ਕਵਿਤਾ ਅਤੇ ਨਾਟਕ ਦੇ ਹਵਾਲੇ ਨਾਲ

ਭਾਗ - ਅ
ਅ-1 : ਪੰ ਜਾਬੀ ਸਾਹਿਤ ਅਤੇ ਭਾਸ਼ਾ
(i) ਪੰ ਜਾਬੀ ਭਾਸ਼ਾ ਦੀ ਦਸ਼ਾ ਤੇ ਦਿਸ਼ਾ : ਸਮਾਜਕ ਪ੍ਰਸੰਗ
(ii) ਪੰ ਜਾਬੀ ਭਾਸ਼ਾ ਦੀਆਂ ਅਜੋਕੀਆਂ ਲੋ ੜਾਂ ਤੇ ਚੁਣੌਤੀਆਂ
ਅ-2 : ਪੰ ਜਾਬੀ ਸਾਹਿਤ ਵਿਚ ਸਮਾਜਕ ਦਸ਼ਾ
(i) ਪੰ ਜਾਬੀ ਸਮਾਜ ਵਿਚ ਤਨਾਉ, ਹਿੰ ਸਾ ਅਤੇ ਰਿਸ਼ਤਿਆਂ ਦੀ ਟੁੱ ਟ ਭੱ ਜ ਸਾਹਿਤ ਦੇ ਹਵਾਲੇ ਨਾਲ
(ii) ਪੰ ਜਾਬੀ ਸਾਹਿਤ ਵਿਚ ਸਮਾਜਿਕ ਅਤੇ ਕੁਦਰਤੀ ਵਾਤਾਵਰਣ
ਭਾਗ - ੲ
ਸਮੁੱ ਚੇ ਸਿਲੇ ਬਸ ਤੇ ਅਧਾਰਿਤ ਸੰ ਖੇਪ ਉੱਤਰਾਂ ਵਾਲੇ ਪ੍ਰਸ਼ਨਸਹਾਇਕ ਪਾਠ-ਸਮੱ ਗਰੀ
(1) ਮੈਨੇਜਰ ਪਾਂਡੇ, ਸਾਹਿਤਯ ਕਾ ਸਮਾਜ ਸ਼ਾਸਤਰ, ਹਰਿਆਣਾ ਸਾਹਿਤਯ ਅਕਾਦਮੀ, ਪੰ ਚਕੂਲਾ।
(2) Milton (Albrecht, Jamesh H Bainett and Mason Griff) The Sociology of Arg & Literature : A Reader,
Gerald Duckwonthd Co. Ltd. London.
(3) ਭੀਮਇੰ ਦਰ ਸਿੰ ਘ, ਸਮਾਜ, ਸਿਆਸਤ ਤੇ ਸਾਹਿਤ, ਲਿਟਰੇਚਰ ਹਾਊਸ, ਅੰ ਮ੍ਰਿਤਸਰ।
(4) ਸੁਰਜੀਤ ਸਿੰ ਘ, ਪੰ ਜਾਬੀ ਨਾਵਲ : ਸਮਾਜ ਸ਼ਾਸਤਰੀ ਪਰਿਪੇਖ, ਚੇਤਨਾ ਪ੍ਰਕਾਸ਼ਨ, ਲੁਧਿਆਣਾ।
(5) ਜੁਗਨੂੰ ਟਿਵਾਣਾ, ਅਜਮੇਰ ਸਿੰ ਘ ਔਲਖ ਦੇ ਨਾਟਕਾਂ ਦਾ ਸਮਾਜ ਸ਼ਾਸਤਰ : ਪੰ ਜਾਬੀ ਯੂਨੀਵਰਸਿਟੀ, ਪਟਿਆਲਾ, ਅਪ੍ਰਕਾਸ਼ਿਤ ਪੀ-
ਐਚ.ਡੀ ਖੋਜ-ਪ੍ਰਬੰਧ।
(6) ਨਿਰਮਲਾ ਜੈਨ (ਸੰ ਪਾ.), ਸਾਹਿਤਯ ਕਾ ਸਮਾਜ ਸ਼ਾਸਤਰੀਯ ਚਿੰ ਤਨ, ਦਿੱ ਲੀ ਵਿਸ਼ਵਿਦਿਆਲਯ, ਦਿੱ ਲੀ।
(7) Laurenson, Diana and Alan Swingwood, The Sociology of Literature, MacGibbon & Keen, London.
ਪੇਪਰ ਚੌਤੀਵਾਂ – ਪਰਵਾਸੀ ਤੇ ਪਾਕਿਸਤਾਨੀ ਪੰ ਜਾਬੀ ਸਾਹਿਤ
ਕੁਲ ਅੰ ਕ : 100 ਵਿਸ਼ੇ ਵਿਚੋਂ ਪਾਸ ਹੋਣ ਲਈ ਅੰ ਕ : 40
ਅੰ ਦਰੂਨੀ ਪ੍ਰੀਖਿਆ : 25 ਅੰ ਕ ਅੰ ਦਰੂਨੀ ਮੁਲਾਂਕਣ ਵਿਚੋਂ ਪਾਸ ਹੋਣ ਲਈ ਅੰ ਕ : 10
ਬਾਹਰੀ ਪ੍ਰੀਖਿਆ : 75 ਅੰ ਕ ਬਾਹਰੀ ਪਰੀਖਿਆ ਵਿਚੋਂ ਪਾਸ ਹੋਣ ਲਈ ਅੰ ਕ : 30
ਸਮਾਂ : 3 ਘੰ ਟੇ

ਪੇਪਰ ਸੈਟਰ-ਪਰੀਖਿਅਕ ਲਈ ਹਦਾਇਤਾਂ

(1) ਪ੍ਰਸ਼ਨ-ਪੱ ਤਰ ਨੂੰ ਤਿੰ ਨ ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਵਿਚ ਵੰ ਡਿਆ ਜਾਵੇ।
(2) ਭਾਗ ੳ ਅਤੇ ਅ ਦੇ ਦੋਨਾਂ ਉਪਭਾਗਾਂ ਵਿਚੋਂ ਦੋ-ਦੋ ਕੁਲ ਅੱ ਠ ਪ੍ਰਸ਼ਨ ਪੁੱ ਛੇ ਜਾਣਗੇ।
(3) ਭਾਗ ੳ ਅਤੇ ਅ ਵਿਚੋਂ ਦੋ ਛੋਟੇ ਪ੍ਰਸ਼ਨ ਪੁੱ ਛੇ ਜਾਣਗੇ ਪ੍ਰੀਖਿਆਰਥੀ ਨੇ ਇਕ ਪ੍ਰਸ਼ਨ ਦਾ ਉਤਰ ਦੇਣਾ ਹੋਵੇਗਾ।
(4) ਭਾਗ ੲ ਵਿਚ ਸਾਰੇ ਸਿਲੇ ਬਸ ਤੇ ਅਧਾਰਤ ਸੰ ਖੇਪ ਉਤਰਾਂ ਵਾਲੇ 15 ਪ੍ਰਸ਼ਨ ਪੁੱ ਛੇ ਜਾਣਗੇ। ਵਿਦਿਆਰਥੀ ਨੇ ਸਾਰੇ ਪ੍ਰਸ਼ਨਾਂ ਦੇ
ਉੱਤਰ ਦੇਣੇ ਹੋਣਗੇ। ਹਰੇਕ ਪ੍ਰਸ਼ਨ ਦੇ 2 ਅੰ ਕ ਹੋਣਗੇ।
(5) ਸਾਰੇ ਭਾਗਾਂ ਵਿਚ ਪ੍ਰਸ਼ਨ ੲਸ ਢੰ ਗ ਨਾਲ ਪੁੱ ਛੇ ਜਾਣ ਕਿ ਸਿਲੇ ਬਸ ਵਿਚ ਲੱਗੀਆਂ ਸਾਰੀਆਂ ਪੁਸਤਕਾਂ ਜਾਂ ਸਿਲੇ ਬਸ ਦੇ ਸਾਰੇ
ਪੱ ਖਾਂ ਸੰ ਬੰ ਧੀ ਪ੍ਰੀਖਿਆਰਥੀ ਵਲੋਂ ਕੀਤੇ ਅਧਿਐਨ ਨੂੰ ਪਰਖਿਆ ਜਾ ਸਕੇ ਅਤੇ ਇਹ ਵੀ ਪਰਖਿਆ ਜਾ ਸਕੇ ਕਿ ਉਸ ਨੇ ਸਮੁੱ ਚੇ
ਸਿਲੇ ਬਸ ਦਾ ਅਧਿਐਨ ਕੀਤਾ ਹੈ। ਪੰ ਜਵੇਂ ਭਾਗ ਵਿਚ ਦੋਵੇਂ ਪ੍ਰਸ਼ਨ ਇਸ ਢੰ ਗ ਨਾਲ ਪੁੱ ਛੇ ਜਾਣਗੇ ਕਿ ਪੇਪਰ ਨਾਲ ਸੰ ਬੰ ਧਿਤ
ਸਿਲੇ ਬਸ ਦੇ ਨਿਕਟ ਅਤੇ ਪਾਠ-ਮੂਲਕ ਅਧਿਐਨ ਨੂੰ ਪਰਖਿਆ ਜਾ ਸਕੇ।
(6) ਪ੍ਰਸ਼ਨਾਂ ਦੀ ਭਾਸ਼ਾ ਸਪੱ ਸ਼ਟ ਅਤੇ ਠੇਠ ਪੰ ਜਾਬੀ ਹੋਣੀ ਚਾਹੀਦੀ ਹੈ।

ਸਿਲੇ ਬਸ
ਭਾਗ - ੳ
ੳ-1 : (i) ਪਰਵਾਸੀ ਪੰ ਜਾਬੀ ਸਾਹਿਤ : ਰੂਪ, ਰੁਝਾਨ,
(ii) ਪਾਕਿਸਤਾਨੀ ਪੰ ਜਾਬੀ ਸਾਹਿਤ : ਰੂਪ ਰੁਝਾਨ
ੳ-2 : ਪਰਵਾਸੀ ਪੰ ਜਾਬੀ ਕਹਾਣੀ : ਸੰ ਪਾਦਕ ਸ. ਸੁਰਿੰਦਰਪਾਲ ਸਿੰ ਘ

ਭਾਗ - ਅ
8
ਬੀ.ਏ. ਆਨਰਜ਼ ਸਕੂਲ ਇਨ ਪੰ ਜਾਬੀ ਭਾਗ ਤੀਜਾ (ਸਮੈਸਟਰ ਪੰ ਜਵਾਂ ਅਤੇ ਛੇਵਾਂ
2016-17, 2017-18 ਅਤੇ 2018-19 ਸੈਸ਼ਨ ਲਈ
ਅ-1 : ਸੁਫ਼ਨੇ ਲੀਰੋ ਲੀਰ : ਸੰ ਪਾਦਕ ਜਤਿੰ ਦਰ ਸਿੰ ਘ ਜੋਲੀ ਤੇ ਜਗਜੀਤ ਕੌ ਰ
ਅ-2 : ਤਖਤ ਲਾਹੌਰ : ਨਜਮ ਹੁਸੈਨ ਸੱ ਯਦ

ਭਾਗ - ੲ
ਸਮੁੱ ਚੇ ਸਿਲੇ ਬਸ ਤੇ ਅਧਾਰਿਤ ਸੰ ਖੇਪ ਉੱਤਰਾਂ ਵਾਲੇ ਪ੍ਰਸ਼ਨ

ਸਹਾਇਕ ਪਾਠ-ਸਮੱ ਗਰੀ

(1) ਸੁਰਿੰਦਰ ਸਿੰ ਘ (ਸੰ ਪਾ.), ਪਰਵਾਸੀ ਪੰ ਜਾਬੀ ਸਾਹਿਤ, ਪੰ ਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ
ਯੂਨੀਵਰਸਿਟੀ, ਅੰ ਮ੍ਰਿਤਸਰ, 1990.
(2) ਸਵਰਨ ਚੰ ਦਨ, ਬਰਤਾਨਵੀ ਪੰ ਜਾਬੀ ਜਨ-ਜੀਵਨ ਅਤੇ ਸਾਹਿਤ, ਸੂਰਜ ਪ੍ਰਕਾਸ਼ਨ, ਦਿੱ ਲੀ, 1994.
(3) ਕਰਨੈਲ ਸਿੰ ਘ, ਬਰਤਾਨਵੀ ਪੰ ਜਾਬੀ ਸਾਹਿਤ ਵਿਚ ਪਰਵਾਸੀ ਚੇਤਨਾ, ਆਲੋ ਚਨਾ, ਜਿਲਦ-29, ਅੰ ਕ-41
(4) ਸ.ਪ. ਸਿੰ ਘ (ਸੰ ਪਾ.), ਪਰਵਾਸ ਪੁਸਤਕ ਲੜੀ, ਅੰ ਮ੍ਰਿਤਸਰ।
(5) ਸਤੀਸ਼ ਕੁਮਾਰ ਵਰਮਾ, ਪਾਕਿਸਤਾਨੀ ਪੰ ਜਾਬੀ ਨਾਟਕ, ਪੰ ਜਾਬੀ ਨਾਟਕ ਤੇ ਰੰ ਗਮੰ ਚ : ਵਿਕਾਸ ਦੀਆਂ
ਸਮੱ ਸਿਆਵਾਂ, (ਸੰ ਪਾ. ਮਨਜੀਤਪਾਲ ਕੌ ਰ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰ ਮ੍ਰਿਤਸਰ, 1993
(6) ਐਮ.ਐਸ.ਅੰ ਮ੍ਰਿਤ, ਪਾਕਿਸਤਾਨੀ ਪੰ ਜਾਬੀ ਨਾਟਕ : ਇਕ ਪਰਿਚਯ, ਪੰ ਜਾਬੀ ਨਾਟਕ ਤੇ ਰੰ ਗਮੰ ਚ :
ਵਿਕਾਸ ਦੀਆਂ ਸਮੱ ਸਿਆਵਾਂ (ਸੰ ਪਾ. ਮਨਜੀਤਪਾਲ ਕੌ ਰ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰ ਮ੍ਰਿਤਸਰ,
1993
(7) ਖੋਜ ਪਤ੍ਰਿਕਾ, ਪਰਵਾਸੀ ਪੰ ਜਾਬੀ ਸਾਹਿਤ (ਵਿਸ਼ੇਸ਼ ਅੰ ਕ), ਪੰ ਜਾਬੀ ਯੂਨੀਵਰਸਿਟੀ, ਪਟਿਆਲਾ।
(8) ਪ੍ਰੇਮ ਪ੍ਰਕਾਸ਼ ਸਿੰ ਘ, ਪ੍ਰਵਾਸੀ ਪੰ ਜਾਬੀ ਸਾਹਿਤ, ਮਦਾਨ ਪਬਲਿਸ਼ਰਜ਼, ਪਟਿਆਲਾ।
(9) ਸਤੀਸ਼ ਕੁਮਾਰ ਵਰਮਾ ਤੇ ਨਸੀਬ ਬਵੇਜਾ (ਸੰ ਪਾ.), ਚੌਣਵਾਂ ਪਾਕਿਸਤਾਨੀ ਪੰ ਜਾਬੀ ਨਾਟਕ, ਪੰ ਜਾਬੀ
ਯੂਨੀਵਰਸਿਟੀ, ਪਟਿਆਲਾ।
(10) ਹਰਚੰ ਦ ਸਿੰ ਘ ਬੇਦੀ, ਪਰਵਾਸੀ ਪੰ ਜਾਬੀ ਸਾਹਿਤ : ਸੰ ਦਰਭ ਕੋਸ਼, ਗੁਰੂ ਨਾਨਕ ਦੇਵ ਯੂਨੀਵਰਸਿਟੀ,
ਅੰ ਮ੍ਰਿਤਸਰ।
(11) ਉਹੀ, ਪਰਵਾਸੀ ਪੰ ਜਾਬੀ ਕਹਾਣੀ : ਪਾਠ ਤੇ ਪ੍ਰਸੰਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰ ਮ੍ਰਿਤਸਰ।
(12) ਸਮਦਰਸ਼ੀ (ਪਾਕਿਸਤਾਨੀ ਪੰ ਜਾਬੀ ਸਾਹਿਤ ਵਿਸ਼ੇਸ਼ ਅੰ ਕ), ਪੰ ਜਾਬੀ ਅਕਾਦਮੀ, ਦਿੱ ਲੀ।
(13) ਗੁਰਚਰਨ ਸਿੰ ਘ ਮਹਿਤਾ, ਪਾਕਿਸਤਾਨੀ ਪੰ ਜਾਬੀ ਸਾਹਿਤ, ਰਵੀ ਸਾਹਿਤ ਪ੍ਰਕਾਸ਼ਨ, ਅੰ ਮ੍ਰਿਤਸਰ।
(14) ਸ਼ਬਦ ਬੂੰ ਦ (ਪਾਕਿਸਤਾਨੀ ਪੰ ਜਾਬੀ ਸਾਹਿਤ ਵਿਸ਼ੇਸ਼ ਅੰ ਕ), ਹਰਿਆਣਾ ਪੰ ਜਾਬੀ ਸਾਹਿਤ ਅਕਾਦਮੀ,
ਪੰ ਚਕੂਲਾ।
(15) ਹਰਬੰ ਸ ਸਿੰ ਘ ਧੀਮਾਨ, ਪਾਕਿਸਤਾਨੀ ਪੰ ਜਾਬੀ ਸਾਹਿਤ : ਨਿਕਾਸ ਤੇ ਵਿਕਾਸ, ਗਗਨ ਪ੍ਰਕਾਸ਼ਨ,
ਰਾਜਪੁਰਾ।
(16) ਫ਼ਖ਼ਰ ਜ਼ਮਾਨ, ਪੰ ਜਾਬ ਤੇ ਪੰ ਜਾਬੀਅਤ, ਲੋ ਕਗੀਤ ਪ੍ਰਕਾਸ਼ਨ, ਚੰ ਡੀਗੜ੍ਹ।

ਪੇਪਰ ਪੈਂਤੀਵਾਂ – ਸੂਫੀ ਕਾਵਿ

ਕੁਲ ਅੰ ਕ : 100 ਵਿਸ਼ੇ ਵਿਚੋਂ ਪਾਸ ਹੋਣ ਲਈ ਅੰ ਕ : 40
ਅੰ ਦਰੂਨੀ ਪ੍ਰੀਖਿਆ : 25 ਅੰ ਕ ਅੰ ਦਰੂਨੀ ਮੁਲਾਂਕਣ ਵਿਚੋਂ ਪਾਸ ਹੋਣ ਲਈ ਅੰ ਕ : 10
ਬਾਹਰੀ ਪ੍ਰੀਖਿਆ : 75 ਅੰ ਕ ਬਾਹਰੀ ਪਰੀਖਿਆ ਵਿਚੋਂ ਪਾਸ ਹੋਣ ਲਈ ਅੰ ਕ : 30
ਸਮਾਂ : 3 ਘੰ ਟੇ
ਪੇਪਰ ਸੈਟਰ-ਪਰੀਖਿਅਕ ਲਈ ਹਦਾਇਤਾਂ
(1) ਪ੍ਰਸ਼ਨ-ਪੱ ਤਰ ਨੂੰ ਤਿੰ ਨ ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਵਿਚ ਵੰ ਡਿਆ ਜਾਵੇ।

9
ਬੀ.ਏ. ਆਨਰਜ਼ ਸਕੂਲ ਇਨ ਪੰ ਜਾਬੀ ਭਾਗ ਤੀਜਾ (ਸਮੈਸਟਰ ਪੰ ਜਵਾਂ ਅਤੇ ਛੇਵਾਂ
2016-17, 2017-18 ਅਤੇ 2018-19 ਸੈਸ਼ਨ ਲਈ
(2) ਭਾਗ ੳ ਅਤੇ ਅ ਦੇ ਦੋਨਾਂ ਉਪਭਾਗਾਂ ਵਿਚੋਂ ਦੋ-ਦੋ ਕੁਲ ਅੱ ਠ ਪ੍ਰਸ਼ਨ ਪੁੱ ਛੇ ਜਾਣਗੇ।
(3) ਭਾਗ ੳ ਅਤੇ ਅ ਵਿਚੋਂ ਦੋ ਛੋਟੇ ਪ੍ਰਸ਼ਨ ਪੁੱ ਛੇ ਜਾਣਗੇ ਪ੍ਰੀਖਿਆਰਥੀ ਨੇ ਇਕ ਪ੍ਰਸ਼ਨ ਦਾ ਉਤਰ ਦੇਣਾ ਹੋਵੇਗਾ।
(4) ਭਾਗ ੲ ਵਿਚ ਸਾਰੇ ਸਿਲੇ ਬਸ ਤੇ ਅਧਾਰਤ ਸੰ ਖੇਪ ਉਤਰਾਂ ਵਾਲੇ 15 ਪ੍ਰਸ਼ਨ ਪੁੱ ਛੇ ਜਾਣਗੇ। ਵਿਦਿਆਰਥੀ ਨੇ ਸਾਰੇ ਪ੍ਰਸ਼ਨਾਂ ਦੇ
ਉੱਤਰ ਦੇਣੇ ਹੋਣਗੇ। ਹਰੇਕ ਪ੍ਰਸ਼ਨ ਦੇ 2 ਅੰ ਕ ਹੋਣਗੇ।
(5) ਸਾਰੇ ਭਾਗਾਂ ਵਿਚ ਪ੍ਰਸ਼ਨ ੲਸ ਢੰ ਗ ਨਾਲ ਪੁੱ ਛੇ ਜਾਣ ਕਿ ਸਿਲੇ ਬਸ ਵਿਚ ਲੱਗੀਆਂ ਸਾਰੀਆਂ ਪੁਸਤਕਾਂ ਜਾਂ ਸਿਲੇ ਬਸ ਦੇ ਸਾਰੇ
ਪੱ ਖਾਂ ਸੰ ਬੰ ਧੀ ਪ੍ਰੀਖਿਆਰਥੀ ਵਲੋਂ ਕੀਤੇ ਅਧਿਐਨ ਨੂੰ ਪਰਖਿਆ ਜਾ ਸਕੇ ਅਤੇ ਇਹ ਵੀ ਪਰਖਿਆ ਜਾ ਸਕੇ ਕਿ ਉਸ ਨੇ ਸਮੁੱ ਚੇ
ਸਿਲੇ ਬਸ ਦਾ ਅਧਿਐਨ ਕੀਤਾ ਹੈ। ਪੰ ਜਵੇਂ ਭਾਗ ਵਿਚ ਦੋਵੇਂ ਪ੍ਰਸ਼ਨ ਇਸ ਢੰ ਗ ਨਾਲ ਪੁੱ ਛੇ ਜਾਣਗੇ ਕਿ ਪੇਪਰ ਨਾਲ ਸੰ ਬੰ ਧਿਤ
ਸਿਲੇ ਬਸ ਦੇ ਨਿਕਟ ਅਤੇ ਪਾਠ-ਮੂਲਕ ਅਧਿਐਨ ਨੂੰ ਪਰਖਿਆ ਜਾ ਸਕੇ।
(6) ਪ੍ਰਸ਼ਨਾਂ ਦੀ ਭਾਸ਼ਾ ਸਪੱ ਸ਼ਟ ਅਤੇ ਠੇਠ ਪੰ ਜਾਬੀ ਹੋਣੀ ਚਾਹੀਦੀ ਹੈ।

ਸਿਲੇ ਬਸ
ਭਾਗ - ੳ
ੳ-1 : ਕਾਫੀਆਂ ਸ਼ਾਹ ਹੁਸੈਨ (ਭਾਸ਼ਾ ਵਿਭਾਗ ਪੰ ਜਾਬ, ਪਟਿਆਲਾ)
ੳ-2 : ਸਲੋ ਕ ਵਜੀਦ (ਸੰ ਪਾ. ਡਾ. ਗੁਰਦੇਵ ਸਿੰ ਘ, ਵਜੀਦ ਦੇ ਸਲੋ ਕ, ਲਾਹੌਰ ਬੁੱ ਕ ਸ਼ਾਪ,
ਲੁਧਿਆਣਾ, ਪੰ ਨੇ 38-57)

ਭਾਗ - ਅ
ਅ-1 : ਹਾਸ਼ਮ ਦੇ ਦੋਹੜੇ (ਪਿਆਰਾ ਸਿੰ ਘ ਪਦਮ, ਹਾਸ਼ਮ ਰਚਨਾਵਲੀ, ਭਾਸ਼ਾ ਵਿਭਾਗ, ਪੰ ਜਾਬ, ਪੰ ਨੇ 160-200)
ਅ-2 : ਕਾਫ਼ੀਆਂ ਬੁੱ ਲੇ ਸ਼ਾਹ (ਧਰਮਪਾਲ ਸਿੰ ਗਲ ਤੇ ਬਲਦੇਵ ਸਿੰ ਘ ਬੱ ਦਨ, ਬੁੱ ਲ੍ਹੇ ਸ਼ਾਹ ਦਾ ਕਲਾਮ, ਸ਼੍ਰੀ ਪ੍ਰਕਾਸ਼ਨ,
ਦਿੱ ਲੀ, ਪੰ ਨੇ 91-188

ਭਾਗ - ੲ
ਸਮੁੱ ਚੇ ਸਿਲੇ ਬਸ ਤੇ ਅਧਾਰਿਤ ਸੰ ਖੇਪ ਉੱਤਰਾਂ ਵਾਲੇ ਪ੍ਰਸ਼ਨ

ਸਹਾਇਕ ਪਾਠ-ਸਮੱ ਗਰੀ

(1) ਮੋਹਨ ਸਿੰ ਘ ਉਬਰਾਇ ਦੀਵਾਨਾ, ਸ਼ਾਹ ਹੁਸੈਨ : ਰਚਨਾ, ਨਿਰੀਖਣ ਤੇ ਵਿਚਾਰ, ਲੋ ਕ ਸਾਹਿਤ ਪ੍ਰਕਾਸ਼ਨ,
ਅੰ ਮ੍ਰਿਤਸਰ।
(2) ਜੀਤ ਸਿੰ ਘ ਸ਼ੀਤਲ, ਬੁਲੇ ੍ਹ ਸ਼ਾਹ : ਜੀਵਨ ਤੇ ਰਚਨਾ, ਪੰ ਜਾਬੀ ਯੂਨੀਵਰਸਿਟੀ, ਪਟਿਆਲਾ।
(3) ਗੁਰਦੇਵ ਸਿੰ ਘ, ਸੂਫੀ ਕਾਵਿ ਦਾ ਇਤਿਹਾਸ, ਪੰ ਜਾਬੀ ਅਕਾਦਮੀ, ਦਿੱ ਲੀ।
(4) ਹਰਨਾਮ ਸਿੰ ਘ ਸ਼ਾਨ, ਸੱ ਯਦ ਹਾਸ਼ਮ ਸ਼ਾਹ, ਪੰ ਜਾਬੀ ਯੂਨੀਵਰਸਿਟੀ, ਪਟਿਆਲਾ।
(5) ਸ਼ਾਹ ਹੁਸੈਨ : ਜੀਵਨ ਤੇ ਰਚਨਾ, ਭਾਸ਼ਾ ਵਿਭਾਗ, ਪੰ ਜਾਬ।
(6) ਧਿਆਨ ਸਿੰ ਘ ਸ਼ਾਹ ਸਿਕੰ ਦਰ, ਕਾਵਿ-ਰੂਪ ਦੋਹੜਾ (ਇਕ ਖੋਜ), ਨਵੀਨ ਪ੍ਰਕਾਸ਼ਨ, ਅੰ ਮ੍ਰਿਤਸਰ।
(7) ਜੀਤ ਸਿੰ ਘ ਸ਼ੀਤਲ, ਸ਼ਾਹ ਹੁਸੈਨ ਜੀਵਨ ਤੇ ਰਚਨਾ, ਪੰ ਜਾਬੀ ਯੂਨੀਵਰਸਿਟੀ, ਪਟਿਆਲਾ।

ਪੇਪਰ ਛੱ ਤੀਵਾਂ – ਕੰ ਪਿਊਟਰ ਅਤੇ ਪੰ ਜਾਬੀ ਭਾਸ਼ਾ

ਕੁਲ ਅੰ ਕ : 100 ਵਿਸ਼ੇ ਵਿਚੋਂ ਪਾਸ ਹੋਣ ਲਈ ਅੰ ਕ : 40
ਅੰ ਦਰੂਨੀ ਪ੍ਰੀਖਿਆ : 20 ਅੰ ਕ ਅੰ ਦਰੂਨੀ ਮੁਲਾਂਕਣ ਵਿਚੋਂ ਪਾਸ ਹੋਣ ਲਈ ਅੰ ਕ : 08
ਬਾਹਰੀ ਪ੍ਰੀਖਿਆ : 50 ਅੰ ਕ ਬਾਹਰੀ ਪਰੀਖਿਆ ਵਿਚੋਂ ਪਾਸ ਹੋਣ ਲਈ ਅੰ ਕ : 20
ਪ੍ਰੈਕਟੀਕਲ : 30 ਅੰ ਕ ਪ੍ਰੈਕਟੀਕਲ ਵਿਚੋਂ ਪਾਸ ਹੋਣ ਲਈ ਅੰ ਕ : 12
ਸਮਾਂ : 3 ਘੰ ਟੇ
ਪੇਪਰ ਸੈਟਰ-ਪਰੀਖਿਅਕ ਲਈ ਹਦਾਇਤਾਂ
(1) ਪ੍ਰਸ਼ਨ-ਪੱ ਤਰ ਨੂੰ ਤਿੰ ਨ ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਵਿਚ ਵੰ ਡਿਆ ਜਾਵੇ।
(2) ਭਾਗ ੳ ਅਤੇ ਅ ਦੇ ਦੋਨਾਂ ਉਪਭਾਗਾਂ ਵਿਚੋਂ ਦੋ-ਦੋ ਕੁਲ ਅੱ ਠ ਪ੍ਰਸ਼ਨ ਪੁੱ ਛੇ ਜਾਣਗੇ।
(3) ਭਾਗ ੳ ਅਤੇ ਅ ਵਿਚੋਂ ਦੋ ਛੋਟੇ ਪ੍ਰਸ਼ਨ ਪੁੱ ਛੇ ਜਾਣਗੇ ਪ੍ਰੀਖਿਆਰਥੀ ਨੇ ਇਕ ਪ੍ਰਸ਼ਨ ਦਾ ਉਤਰ ਦੇਣਾ ਹੋਵੇਗਾ।
(4) ਭਾਗ ੲ ਵਿਚ ਸਾਰੇ ਸਿਲੇ ਬਸ ਤੇ ਅਧਾਰਤ ਸੰ ਖੇਪ ਉਤਰਾਂ ਵਾਲੇ 15 ਪ੍ਰਸ਼ਨ ਪੁੱ ਛੇ ਜਾਣਗੇ। ਵਿਦਿਆਰਥੀ ਨੇ ਸਾਰੇ ਪ੍ਰਸ਼ਨਾਂ ਦੇ
ਉੱਤਰ ਦੇਣੇ ਹੋਣਗੇ। ਹਰੇਕ ਪ੍ਰਸ਼ਨ ਦੇ 2 ਅੰ ਕ ਹੋਣਗੇ।

10
ਬੀ.ਏ. ਆਨਰਜ਼ ਸਕੂਲ ਇਨ ਪੰ ਜਾਬੀ ਭਾਗ ਤੀਜਾ (ਸਮੈਸਟਰ ਪੰ ਜਵਾਂ ਅਤੇ ਛੇਵਾਂ
2016-17, 2017-18 ਅਤੇ 2018-19 ਸੈਸ਼ਨ ਲਈ
(5) ਸਾਰੇ ਭਾਗਾਂ ਵਿਚ ਪ੍ਰਸ਼ਨ ੲਸ ਢੰ ਗ ਨਾਲ ਪੁੱ ਛੇ ਜਾਣ ਕਿ ਸਿਲੇ ਬਸ ਵਿਚ ਲੱਗੀਆਂ ਸਾਰੀਆਂ ਪੁਸਤਕਾਂ ਜਾਂ ਸਿਲੇ ਬਸ ਦੇ ਸਾਰੇ
ਪੱ ਖਾਂ ਸੰ ਬੰ ਧੀ ਪ੍ਰੀਖਿਆਰਥੀ ਵਲੋਂ ਕੀਤੇ ਅਧਿਐਨ ਨੂੰ ਪਰਖਿਆ ਜਾ ਸਕੇ ਅਤੇ ਇਹ ਵੀ ਪਰਖਿਆ ਜਾ ਸਕੇ ਕਿ ਉਸ ਨੇ ਸਮੁੱ ਚੇ
ਸਿਲੇ ਬਸ ਦਾ ਅਧਿਐਨ ਕੀਤਾ ਹੈ। ਪੰ ਜਵੇਂ ਭਾਗ ਵਿਚ ਦੋਵੇਂ ਪ੍ਰਸ਼ਨ ਇਸ ਢੰ ਗ ਨਾਲ ਪੁੱ ਛੇ ਜਾਣਗੇ ਕਿ ਪੇਪਰ ਨਾਲ ਸੰ ਬੰ ਧਿਤ
ਸਿਲੇ ਬਸ ਦੇ ਨਿਕਟ ਅਤੇ ਪਾਠ-ਮੂਲਕ ਅਧਿਐਨ ਨੂੰ ਪਰਖਿਆ ਜਾ ਸਕੇ।
(6) ਪ੍ਰਸ਼ਨਾਂ ਦੀ ਭਾਸ਼ਾ ਸਪੱ ਸ਼ਟ ਅਤੇ ਠੇਠ ਪੰ ਜਾਬੀ ਹੋਣੀ ਚਾਹੀਦੀ ਹੈ।

ਸਿਲੇ ਬਸ
ਭਾਗ - ੳ
ੳ-1 Computer Fundamentals : Historical evolution of computers, characteristics of computers,
capabilities and limitations of computers, Computer generations.
Types of Computers : Laptops, PCs, Micro, Mini, mainframe and super computers.
Applications of computers.
Block diagram of computer identifying various components and their functions.
Primary Memory : concepts of RAM, ROM, PROM, EPROM, EEPROM
Secondary Memory : magnetic tape and disk, hard disk, floppy disk, compact disk.
I/O Devices : Keyboard, tape/disk/diskette devices, light pen, mouse, joystick, source data
automation (MICR, OCR, OMR), screen assisted data entry, portable/hand held terminals for data
collection, vision output systems, serial line, page printers, Laster Printer, Inkjet Printer.
MS-Word, MS-Powerpoint, MS-Excel
ੳ-2 Introduction to the functionality of Windows Operating system.
MS Word : Salient features of MS WORD, installation of MS WORD, starting and quitting of MS
WORD, file, edit, view, insert, format, tools, tables, window, help options and all of their features,
options and sub options etc.
Introducing Excel, creating a work book, performing calculation on data, creating formulas to
calculate values, creating charts, customizing chart label and number, printing data list, printing
part of data list.

ਭਾਗ ਅ
ਅ-1 Introduction to the functionality of Web Browsers : Internet Explorer, Netscape Navigator.
Email : Basic introduction, Advantages and Disadvantage, structure of An E-mail Message,
Working of E-mail (sending & receiving message), Managing Email (creating new folders,
deleting message, forwarding message, filtering message), Configuration of Outlook Express.
Search engine : About search Engine, Components of Search Engine.
Web Designing using HTML.
ਅ-2 Types of fonts, fonts suitable for Punjabi, gurmukhi and shahmukhi fonts, customization of
keyboard, font converter uses and limitations, ASCII, Unicode.
Pager maker-basic tools used, advantages and limitations.
Desktop publishing.

ਭਾਗ ੲ
ਉਪਰੋਕਤ ਚਾਰੇ ਭਾਗਾਂ ਦੇ ਆਧਾਰ ਤੇ ਛੋਟੇ ਉੱਤਰਾਂ ਵਾਲੇ ਪੰ ਜ ਪ੍ਰਸ਼ਨ
REFERENCES
1. V. Rajaraman, :"Fundementals of Computers", PHI.
2. R.K. Taxali, "PC Computing".
3. R.K. Taxali, Introduction to Software Packages, Galgotia Publications.
4. Microsoft Office, Browon & Resomce online, PHI.
5. Microsoft Office, Excel 2003, CURTISFRYE, PHI.

Subject Code : Computer Practical

ਕੰ ਪਿਊਟਰ ਪ੍ਰੈਕਟੀਕਲ
Max Marks : 30* Max Time : 2 hrs.

The laboratory course will comprise of exercise based on MS Word, MS Powerpoint,HTML and
Internet.
 Note : The break up of marks for the practical will be as under
Lab Record 5 marks
11
ਬੀ.ਏ. ਆਨਰਜ਼ ਸਕੂਲ ਇਨ ਪੰ ਜਾਬੀ ਭਾਗ ਤੀਜਾ (ਸਮੈਸਟਰ ਪੰ ਜਵਾਂ ਅਤੇ ਛੇਵਾਂ
2016-17, 2017-18 ਅਤੇ 2018-19 ਸੈਸ਼ਨ ਲਈ
Viva voce 10 marks
Execution of the Problem 15 marks
RECOMMENDED BOOKS
1. D.H. Sanders, "Computers Today", Mc Graw Hill, 1988.
2. B.Ram, "Computer Fundamental", Wiley, 1997.
3. P.K. Sinha, "Computer Fundamentals".
4. V. Rajaraman, "Fundamentals of Computers" (2nd editioin), Prentice Hall of India, New Delhi, 1996.

12

You might also like