You are on page 1of 9

ਪੰ ਜ ਸਾਲਾ ਏਕੀਕ੍ਕਿਤ ਪਿੋਗਰਾਮ (ਜੀਵ-ਕ੍ਵਕ੍ਗਆਨਾਂ) ਦੇ ਐੱਮ.ਐੱਸਸੀ.

ਆਨਰਜ਼ ਸਕੂਲ ਭਾਗ ਪਕ੍ਿਲਾ (ਸਮੈਸਟਰ ਪਕ੍ਿਲਾ ਤੇ


ਦੂਜਾ) ਦੇ ਕ੍ਵਕ੍ਦਆਰਥੀਆਂ ਲਈ
ਪੰ ਜਾਬੀ ਲਾਜ਼ਮੀ ਦਾ ਸਾਂਝਾ ਪਾਠਕਿਮ (2021-22, 2022-23, 2023-24)
ਪੰ ਜਾਬੀ ਲਾਜ਼ਮੀ
Codes: PBSI1101T (For Bio Sciences) PPCI1101T (for Physical and Chemical Sciences) and
PMCI1101T (for Computational and Mathematical Sciences)
ਸਮੈਸਟਰ ਪਕ੍ਿਲਾ
ਕੁਲ ਕਰੈਕ੍ਿਟ: 2 ਪਿਕ੍ਤ ਿਫ਼ਤਾ ਕਲਾਸ ਲੈ ਕਚਰ: 2
ਕ੍ਟਊਟੋਰੀਅਲ: 2 ਪਿਕ੍ਤ ਿਫ਼ਤਾ ਸਵੈ-ਅਕ੍ਿਐਨ 4 ਘੰ ਟੇ
ਕੁਲ ਅੰ ਕ: 100 ਸਮਾਂ: 3 ਘੰ ਟੇ
ਅੰ ਦਰੂਨੀ ਮੁਲਾਂਕਣ: 30 ਅੰ ਕ ਬਾਿਰੀ ਪਰੀਕ੍ਿਆ: 70 ਅੰ ਕ

(1.) ਕਾਵਿ-ਰੰ ਗ (ਚੋਣਿੀਂ ਆਧੁਵਿਕ ਪੰ ਜਾਬੀ ਕਵਿਤਾ ਦਾ ਸੰ ਗਰਵਿ), (ਸੰ ਪਾਦਕ: ਿਾ, ਯੋਗਰਾਜ ਤੇ ਿਾ. ਿਰਚਰਨ ਕ੍ਸੰ ਘ ਪੰ ਜਾਬੀ
ਯੂਨੀਵਰਕ੍ਸਟੀ, ਪਕ੍ਟਆਲਾ। 16 ਅੰ ਕ
(2.) ਕਥਾ-ਰੰ ਗ-ਕਿਾਣੀ ਸੰ ਗਰਵਿ (ਸੰ ਪਾ. ਵਕ੍ਰਆਮ ਕ੍ਸੰ ਘ ਸੰ ਿੂ ਤੇ ਬਲਦੇਵ ਕ੍ਸੰ ਘ ਚੀਮਾਂ) ਕ੍ਵਚੋਂ ਿੇਠ ਕ੍ਲਕ੍ਿਆਂ ਕਿਾਣੀਆਂ
ਪਾਠਕਿਮ ਕ੍ਵਚ ਿਨ:
ਮੁੜ ਕ੍ਵਿਵਾ (ਸੰ ਤ ਕ੍ਸੰ ਘ ਸੇਿੋਂ), ਿਰਤੀ ਿੇਠਲਾ ਬੌਲਦ (ਕੁਲਵੰ ਤ ਕ੍ਸੰ ਘ ਕ੍ਵਰਕ), ਮੋਿੜੀ (ਪਿੇਮ ਪਿਕਾਸ਼), ਕ੍ਜਉਣ ਜੋਗੇ
(ਸੁਿਵੰ ਤ ਕੌ ਰ ਮਾਨ), ਇੱ ਕੀਵੀਂ ਸਦੀ (ਗੁਰਬਚਨ ਕ੍ਸੰ ਘ ਭੁੱ ਲਰ), ਿੁੰ ਮਹ (ਵਕ੍ਰਆਮ ਕ੍ਸੰ ਘ ਸੰ ਿੂ) 10 ਅੰ ਕ
ਅ-1: ਕ੍ਨਬੰ ਿ ਰਚਨਾ: ਕ੍ਵਕ੍ਗਆਨ ਅਤੇ ਭਾਸ਼ਾ ਨਾਲ ਸੰ ਬੰ ਕ੍ਿਤ ਿੇਠ ਕ੍ਦੱ ਤੇ ਕ੍ਵਕ੍ਸ਼ਆਂ ਉੱਤੇ ਲੇ ਿ ਕ੍ਲਿਣਾ: 10 ਅੰ ਕ
ਭਾਸ਼ਾ ਦਾ ਸੰ ਕਲਪ (concept), ਮਾਤ ਭਾਸ਼ਾ ਦਾ ਸੰ ਕਲਪ, ਜੀਵਨ ਕ੍ਵਚ ਮਾਤ ਭਾਸ਼ਾ ਦਾ ਮਿੱ ਤਵ, ਕ੍ਗਆਨ ਪਿਾਪਤੀ
ਅਤੇ ਪਿਸਾਰ ਦਾ ਮਾਤ ਭਾਸ਼ਾ ਨਾਲ ਸੰ ਬੰ ਿ, ਕ੍ਗਆਨ ਕ੍ਵਕ੍ਗਆਨ ਦੇ ਮਾਕ੍ਿਅਮ ਵਜੋਂ ਮਾਤ ਭਾਸ਼ਾ, ਰਾਸ਼ਟਰੀ ਭਾਸ਼ਾਵਾਂ
ਦਾ ਸੰ ਕਲਪ, ਕ੍ਵਦੇਸ਼ੀ ਭਾਸ਼ਾ ਦਾ ਸੰ ਕਲਪ, ਮਾਤ ਭਾਸ਼ਾ ਤੋਂ ਇਲਾਵਾ ਰਾਸ਼ਟਰੀ ਅਤੇ ਕ੍ਵਦੇਸ਼ੀ ਭਾਸ਼ਾਵਾਂ ਕ੍ਸੱ ਿਣ ਦਾ
ਮਿੱ ਤਵ, ਰਾਸ਼ਟਰੀ ਤੇ ਕ੍ਵਦੇਸ਼ੀ ਭਾਸ਼ਾਵਾਂ ਦੀ ਕ੍ਸਿਲਾਈ ਕ੍ਵਚ ਮਾਤ ਭਾਸ਼ਾ ਦੀ ਭੂਕ੍ਮਕਾ, ਮਾਤ ਭਾਸ਼ਾ ਦੀ ਰਾਜਨੀਤੀ
(ਅਕ੍ਿਆਪਕ ਇਨਹਾਂ ਸੰ ਕਲਪਾਂ ਬਾਰੇ ਕ੍ਵਕ੍ਦਆਰਥੀਆਂ ਨੂੰ ਸਪਸ਼ਟਤਾ ਪਿਦਾਨ ਕਰੇਗਾ। ਕ੍ਵਕ੍ਦਆਰਥੀ ਆਪਣੀ ਅਕ੍ਭਆਸ ਪੁਸਤਕ
ਕ੍ਵਚ ਉਪਰੋਕਤ ਕ੍ਵਕ੍ਸ਼ਆਂ ਬਾਰੇ ਲੇ ਿ ਦਰਜ ਕਰਨਗੇ। ਅਸਾਈਨਮੈਂਟ ਦੇ 5 ਅੰ ਕ ਇਸ ਅਕ੍ਭਆਸ ਪੁਸਤਕ ਦੇ ਆਿਾਰ ‘ਤੇ ਕ੍ਦੱ ਤੇ
ਜਾਣਗੇ।)
ਅ(2) ਕ੍ਗਆਨ-ਕ੍ਵਕ੍ਗਆਨ ਤੇ ਪੰ ਜਾਬੀ ਭਾਸ਼ਾ:
ਕ੍ਵਕ੍ਗਆਨਾਂ ਨਾਲ ਸੰ ਬੰ ਕ੍ਿਤ ਤਕਨੀਕੀ ਸ਼ਬਦਾਵਲੀ (ਲਗਭਗ 100 ਸ਼ਬਦ): ਅਨੁਵਾਦ ਅਤੇ ਵਾਕਾਂ ਕ੍ਵਚ ਵਰਤੋਂ। (ਸ਼ਬਦਾਂ ਦੀ
ਸੂਚੀ ਨਾਲ ਨੱਥੀ ਿੈ) 10 ਅੰ ਕ

ਭਾਗ ੲ: ਉਪਰੋਕਤ ਪਾਠਕਿਮ ਕ੍ਵਚੋਂ ਸੰ ਿੇਪ ਉੱਤਰਾਂ ਵਾਲੇ 12 ਪਿਸ਼ਨ। ਕ੍ਵਕ੍ਦਆਰਥੀ ਨੇ ਇਿ ਸਾਰੇ ਪਿਸ਼ਨਾਂ ਦਾ ਉੱਤਰ ਦੇਣਾ
ਿੋਵੇਗਾ। 12 X 2= 24 ਅੰ ਕ
ਪੇਪਰ ਬਨਾਉਣ ਵਾਲੇ ਅਕ੍ਿਆਪਕ ਅਤੇ ਪਰੀਕ੍ਿਆਰਥੀਆਂ ਲਈ ਕ੍ਿਦਾਇਤਾਂ:
1. ਭਾਗ ੳ-1 ਦੇ ਸਾਕ੍ਿਤਕ ਵੰ ਨਗੀਆਂ ਵਾਲੇ ਭਾਗ ਕ੍ਵਚੋਂ ਕ੍ਦੱ ਤੀ ਗਈ ਕਕ੍ਵਤਾ ਦਾ ਕ੍ਵਸ਼ਾ-ਵਸਤੂ, ਉਸ ਬਾਰੇ ਪਾਠਕ ਦਾ
ਿੁੰ ਗਾਰਾ, ਜੀਵਨ ਦੀ ਸਮਝ ਦੇ ਕ੍ਵਸਤਾਰ ਕ੍ਵਚ ਕਕ੍ਵਤਾ ਦੀ ਭੁਕ੍ਮਕਾ ਆਕ੍ਦ ਕ੍ਵਕ੍ਸ਼ਆਂ ਉੱਤੇ ਕ੍ਵਸਕ੍ਤਿਤ ਉੱਤਰ ਵਾਲਾ
ਪਿਸ਼ਨ ਪੁੱ ਕ੍ਿਆ ਜਾਵੇਗਾ। ਕ੍ਵਕ੍ਦਆਰਥੀ ਨੂੰ ਕ੍ਤੰ ਨ ਕ੍ਵਚੋਂ ਇੱ ਕ ਪਿਸ਼ਨ ਦਾ ਉੱਤਰ ਕ੍ਲਿਣ ਲਈ ਕ੍ਕਿਾ ਜਾਵੇਗਾ। 10 ਅੰ ਕ
ਪੰ ਜ ਸਾਲਾ ਏਕੀਕ੍ਕਿਤ ਪਿੋਗਰਾਮ (ਜੀਵ-ਕ੍ਵਕ੍ਗਆਨਾਂ) ਦੇ ਐੱਮ.ਐੱਸਸੀ. ਆਨਰਜ਼ ਸਕੂਲ ਭਾਗ ਪਕ੍ਿਲਾ (ਸਮੈਸਟਰ ਪਕ੍ਿਲਾ ਤੇ
ਦੂਜਾ) ਦੇ ਕ੍ਵਕ੍ਦਆਰਥੀਆਂ ਲਈ
ਪੰ ਜਾਬੀ ਲਾਜ਼ਮੀ ਦਾ ਸਾਂਝਾ ਪਾਠਕਿਮ (2021-22, 2022-23, 2023-24)
2. ਭਾਗ ੳ-1 ਦੇ ਸਾਕ੍ਿਤਕ ਵੰ ਨਗੀਆਂ ਵਾਲੇ ਭਾਗ ਕ੍ਵਚੋਂ ਕ੍ਕਸੇ ਕਕ੍ਵਤਾ ਦਾ ਕੇਂਦਰੀ ਭਾਵ ਕ੍ਲਿਣ ਲਈ ਕ੍ਕਿਾ ਜਾਵੇਗਾ।
ਇਸ ਕ੍ਵਚ ਕ੍ਤੰ ਨ ਕਕ੍ਵਤਾਵਾਂ ਕ੍ਵਚੋਂ ਕ੍ਵਕ੍ਦਆਰਥੀ ਕ੍ਕਸੇ ਇੱ ਕ ਦਾ ਕੇਂਦਰੀ ਭਾਵ ਕ੍ਲਿੇਗਾ। 06 ਅੰ ਕ
3. ਭਾਗ ੳ-2 ਕ੍ਵੱ ਚ ਦਰਜ ਕਿਾਣੀਆਂ ਕ੍ਵਚੋਂ ਕਿਾਣੀ ਦਾ ਕ੍ਵਸ਼ਾ ਵਸਤੂ, ਕਿਾਣੀ ਬਾਰੇ ਪਾਠਕੀ ਿੁੰ ਗਾਰਾ, ਜੀਵਨ ਦੇ ਕ੍ਕਸੇ
ਪਕ੍ਿਲੂ ਦੀ ਸਮਝ ਦੇ ਕ੍ਵਸਤਾਰ ਕ੍ਵਚ ਕ੍ਵਸ਼ੇਸ਼ ਕਿਾਣੀ ਦੀ ਭੁਕ੍ਮਕਾ ਬਾਰੇ ਕ੍ਵਸਕ੍ਤਿਤ ਉੱਤਰ ਵਾਲਾ ਪਿਸ਼ਨ ਪੁੱ ਕ੍ਿਆ
ਜਾਵੇਗਾ। 3 ਪਿਸ਼ਨ ਦੇ ਕੇ ਉਨਹਾਂ ਕ੍ਵਚੋਂ ਕ੍ਕਸੇ ਇੱ ਕ ਦਾ ਉੱਤਰ ਦੇਣ ਲਈ ਕ੍ਕਿਾ ਜਾਵੇਗਾ। 10 ਅੰ ਕ
4. ਭਾਗ ਅ-1 ਕ੍ਤੰ ਨ ਕ੍ਵਸ਼ੇ ਦੇ ਕੇ ਕ੍ਕਸੇ ਇੱ ਕ ‘ਤੇ ਕ੍ਨਬੰ ਿ ਰਚਨਾ ਕਰਨ ਲਈ ਕ੍ਕਿਾ ਜਾਵੇਗਾ। 10 ਅੰ ਕ
5. ਅ-2 ਕ੍ਵਚੋਂ 15 ਅੰ ਗਰੇਜ਼ੀ ਸ਼ਬਦਾਂ ਦੇ ਕੇ 10 ਸ਼ਬਦਾਂ ਦਾ ਪੰ ਜਾਬੀ ਅਨੁਵਾਦ ਅਤੇ ਵਾਕਾਂ ਕ੍ਵਚ ਵਰਤੋਂ ਲਈ ਕ੍ਕਿਾ

ਜਾਵੇਗਾ। 10 ਅੰ ਕ
6. ਪਾਠਕਿਮ ਦੇ ਭਾਗ ੳ ਅਤੇ ਅ ਦੇ ਆਿਾਰ ‘ਤੇ ਪਿਸ਼ਨ ਪੱ ਤਰ ਦੇ ਭਾਗ ੲ ਕ੍ਵਚ 12 ਸੰ ਿੇਪ ਉੱਤਰਾਂ ਵਾਲੇ ਪਿਸ਼ਨ ਪੁੱ ਿੇ
ਜਾਣਗੇ। ਇਨਹਾਂ ਦਾ ਉੱਤਰ ਵੱ ਿ ਤੋਂ ਵੱ ਿ 5 ਸਤਰਾਂ ਕ੍ਵਚ ਿੋਣਾ ਚਾਿੀਦਾ ਿੈ। ਇਿ ਸਾਰੇ ਪਿਸ਼ਨਾਂ ਦਾ ਉੱਤਰ ਕ੍ਲਿਣਾ
ਜ਼ਰੂਰੀ ਿੋਵੇਗਾ। 12 X 2 =24 ਅੰ ਕ

ਸਿਾਇਕ ਪਾਠ ਸਮੱ ਗਰੀ


1. ਵਿਵਗਆਿਕ ਸ਼ਬਦਾਿਲੀ ਕੋਸ਼, ਭਾਸ਼ਾ ਵਿਭਾਗ, ਪੰ ਜਾਬ, ਪਵਿਆਲਾ
ਅਵਧਆਪਕਾਂ ਲਈ ਵਦਸ਼ਾ ਵਿਰਦੇਸ਼:

1. ਪਾਠਕਿਮ ਦੇ ਭਾਗ ੳ-1 ਅਤੇ ੳ-2 ਕ੍ਵਚ ਸ਼ਾਕ੍ਮਲ ਕਕ੍ਵਤਾਵਾਂ ਅਤੇ ਕਿਾਣੀਆਂ ਕ੍ਵਚੋਂ ਚੋਣਵੀਆਂ ਿੀ ਜਮਾਤ ਕ੍ਵਚ
ਪੜਹਾਉਣੀਆਂ ਿਨ। ਕ੍ਵਕ੍ਦਆਰਥੀਆਂ ਨੂੰ ਕਕ੍ਵਤਾ ਅਤੇ ਕਿਾਣੀ ਪੜਹਨ ਦੀ ਜਾਚ ਦੱ ਸਣੀ ਿੈ। ਉਨਹਾਂ ਨੂੰ ਕਕ੍ਵਤਾ ਅਤੇ ਕਿਾਣੀ ਨੂੰ
ਸਮਝਣ, ਕ੍ਵਆਕ੍ਿਆ ਕਰਨ ਅਤੇ ਮੁਲਾਂਕਣ ਕਰਨ ਲਈ ਮੁੱ ਢਲੀ ਸੇਿ ਦੇਣੀ ਿੈ ਤਾਂ ਕ੍ਕ ਉਿ ਖ਼ੁਦ ਸਾਕ੍ਿਤਕ ਨੂੰ ਰਚਨਾਵਾਂ ਨੂੰ
ਸਮਝਣ ਅਤੇ ਕ੍ਵਆਕ੍ਿਆ ਕਰਨ ਦੇ ਸਮਰੱ ਥ ਿੋ ਕ੍ਵਕ੍ਦਆਰਥੀਆਂ ਨੂੰ ਬਾਕੀ ਰਕ੍ਿੰ ਦੀਆਂ ਕਕ੍ਵਤਾਵਾਂ ਅਤੇ ਕਿਾਣੀਆਂ ਦੀ
ਕ੍ਵਆਕ੍ਿਆ, ਕ੍ਵਸ਼ਲੇ ਸ਼ਣ ਅਤੇ ਮੁਲਾਂਕਣ ਨੂੰ ਆਪੋ-ਆਪਣੀ ਅਕ੍ਭਆਸ ਪੁਸਤਕ ਕ੍ਵਚ ਕ੍ਲਿਣ ਦੇ ਯੋਗ ਬਣਾਉਣਾ ਿੈ।

ਅੰ ਦਰੂਿੀ ਮੁਲਾਂਕਣ:

ੳ) ਅੰ ਦਰੂਨੀ ਮੁਲਾਂਕਣ ਦੇ ਕੁਲ 30 ਅੰ ਕ ਿਨ। ਇਨਹਾਂ ਕ੍ਵਚੋਂ 10 ਅੰ ਕ ਅੰ ਦਰੂਨੀ ਪਰੀਕ੍ਿਆ ਲਈ ਰਾਿਵੇਂ ਿਨ। ਸਮੈਸਟਰ ਕ੍ਵਚ
ਕ੍ਤੰ ਨ ਵਾਰ ਅੰ ਦਰੂਨੀ ਪਰੀਕ੍ਿਆ ਲਈ ਜਾਵੇਗੀ। ਇਨਹਾਂ ਕ੍ਵਚੋਂ ਦੋ ਅੰ ਦਰੂਨੀ ਪਰੀਕ੍ਿਆਵਾਂ ਪਕ੍ਿਲਾਂ ਕੋਈ ਕ੍ਮਤੀ ਤੈਅ ਕੀਤੇ ਕ੍ਬਨਾਂ
ਲਈਆਂ ਜਾਣਗੀਆਂ। ਇੱ ਕ ਅੰ ਦਰੂਨੀ ਪਰੀਕ੍ਿਆ ਬਾਕਾਇਦਾ ਿੇਟਸ਼ੀਟ ਜਾਰੀ ਕਰਕੇ ਸਾਂਝੇ ਤੌਰ ‘ਤੇ ਲਈ ਜਾਵੇਗੀ। ਇਨਹਾਂ ਕ੍ਤੰ ਨਾਂ
ਕ੍ਵਚੋਂ ਕ੍ਵਕ੍ਦਆਰਥੀ ਦੇ ਬੇਿਤਰੀਨ ਪਿਦਰਸ਼ਨ ਵਾਲੀਆਂ ਦੋ ਪਰੀਕ੍ਿਆਵਾਂ ਦੇ ਅੰ ਕ ਅੰ ਦਰੂਨੀ ਮੁਲਾਂਕਣ ਦਾ ਆਿਾਰ ਬਣਨਗੇ।
ਅਕ੍ਿਆਪਕ ਕ੍ਵਕ੍ਦਆਰਥੀਆਂ ਦੇ ਪਿਸ਼ਨੋਤਰੀ ਮੁਕਾਬਲੇ ਵੀ ਕਰਵਾ ਸਕਦਾ ਿੈ ਅਤੇ ਉਸ ਆਿਾਰ ‘ਤੇ ਵੀ ਅੰ ਦਰੂਨੀ ਪਰੀਕ੍ਿਆ
ਦੇ ਅੰ ਕ ਤੈਅ ਕਰ ਸਕਦਾ ਿੈ।

ਅ) ਅੰ ਦਰੂਨੀ ਮੁਲਾਂਕਣ ਦੇ 15 ਅੰ ਕ ਕਾਰਜ ਸੌਂਪਣੀ ਭਾਵ ਅਸਾਈਨਮੈਂਟ ਦੇ ਿਨ। ਇਨਹਾਂ ਕ੍ਵਚੋਂ 10 ਅੰ ਕ ਪਾਠਕਿਮ ਉੱਤੇ ਆਿਾਕ੍ਰਤ
ਅਕ੍ਭਆਸ ਪੁਸਤਕ ਦੇ ਿੋਣਗੇ ਕ੍ਜਸ ਕ੍ਵਚ ਕ੍ਵਕ੍ਦਆਰਥੀ ਨੇ ਕਕ੍ਵਤਾਵਾਂ, ਕਿਾਣੀਆਂ ਦੀ ਕ੍ਵਆਕ੍ਿਆ, ਕ੍ਵਸ਼ਲੇ ਸ਼ਣ ਅਤੇ ਮੁਲਾਂਕਣ
ਨਾਲ ਸੰ ਬੰ ਕ੍ਿਤ ਆਪਣੀਆਂ ਕ੍ਲਿਤਾਂ ਦਰਜ ਕੀਤੀਆਂ ਿੋਣਗੀਆਂ। ਅੰ ਦਰੂਂਨੀ ਮੁਲਾਂਕਣ ਦੇ ਅਗਲੇ 5 ਅੰ ਕ ਕ੍ਵਕ੍ਗਆਨ ਨਾਲ ਸੰ ਬੰ ਕ੍ਿਤ
ਪੰ ਜ ਸਾਲਾ ਏਕੀਕ੍ਕਿਤ ਪਿੋਗਰਾਮ (ਜੀਵ-ਕ੍ਵਕ੍ਗਆਨਾਂ) ਦੇ ਐੱਮ.ਐੱਸਸੀ. ਆਨਰਜ਼ ਸਕੂਲ ਭਾਗ ਪਕ੍ਿਲਾ (ਸਮੈਸਟਰ ਪਕ੍ਿਲਾ ਤੇ
ਦੂਜਾ) ਦੇ ਕ੍ਵਕ੍ਦਆਰਥੀਆਂ ਲਈ
ਪੰ ਜਾਬੀ ਲਾਜ਼ਮੀ ਦਾ ਸਾਂਝਾ ਪਾਠਕਿਮ (2021-22, 2022-23, 2023-24)
ਕ੍ਵਕ੍ਸ਼ਆਂ ਨਾਲ ਸੰ ਬੰ ਕ੍ਿਤ ਕ੍ਨਬੰ ਿਾਂ ਲਈ ਕ੍ਤਆਰ ਕੀਤੀ ਜਾਣ ਵਾਲੀ ਅਕ੍ਭਆਸ ਪੁਸਤਕ ਲਈ ਰਾਿਵੇਂ ਿਨ। ਅਕ੍ਿਆਪਕ ਕੋਕ੍ਸ਼ਸ਼
ਕਰੇ ਕ੍ਕ ਿਰ ਕ੍ਵਕ੍ਦਆਰਥੀ ਨੂੰ ਉਸ ਦੇ ਪੱ ਿਰ, ਰੁਚੀ, ਅਕਾਦਕ੍ਮਕ ਲੋ ੜ ਅਤੇ ਸੋਝੀ ਮੁਤਾਕ੍ਬਕ ਕਾਰਜ ਸੌਂਪਣੀ ਦਾ ਕ੍ਵਸ਼ਾ/ਿੇਤਰ
ਦੇਵੇ।
ੲ) ਅੰ ਦਰੂਨੀ ਮੁਲਾਂਕਣ ਦੇ 5 ਅੰ ਕ ਜਮਾਤ ਦੀਆਂ ਿਾਜ਼ਰੀਆਂ ਲਈ ਮਖ਼ਸੂਸ ਿਨ। 75% ਤੋਂ 85 ਿਾਜ਼ਰੀਆਂ ਲਈ 3 ਅੰ ਕ, 85%
ਤੋਂ 90% ਿਾਜ਼ਰੀਆਂ ਲਈ 4 ਅੰ ਕ ਅਤੇ 90% ਤੋਂ ਵੱ ਿ ਿਾਜ਼ਰੀਆਂ ਲਈ 5 ਅੰ ਕ ਕ੍ਦੱ ਤੇ ਜਾਣਗੇ।

ਵਿਵਗਆਿ ਿਾਲ ਸੰ ਬੰ ਵਧਤ ਤਕਿੀਕੀ/ਸੰ ਕਲਪੀ ਸ਼ਬਦਾਿਲੀ

1. Abnormal behavior of oxygen: ਆੱਕਸੀਜਨ 24. Cell division: ਸੈੱਲ ਕ੍ਵਭਾਜਨ


ਦਾ ਅਸਾਿਾਰਣ ਕ੍ਵਵਿਾਰ 25. Cervix: ਗਰਭ ਮਾਰਗ
2. Absorption: ਸੋਿਣ 26. Chemical kinetics: ਰਸਾਇਣਕ ਬਲਗਕ੍ਤਕ
3. Actinoid contraction: ਐਕਟੀਨਾੱਇਿ ਸੁੰ ਗੜਨ 27. Circular orbits: ਚੱ ਕਰਾਕਾਰ ਆਰਕ੍ਬਟ
4. Activation energy: ਉਤੇਜਨ ਊਰਜਾ 28. Classical Physics: ਕਲਾਸਕੀ ਭੌਕ੍ਤਕੀ
5. Adventitious roots: ਰੇਸ਼ੇਦਾਰ ਜੜਹਾਂ 29. Coleorhiza: ਜੜਹ ਅੰ ਕੁਰ ਕਵਚ
6. Alkynes: ਐਲਕਾਈਨ, ਖ਼ਾਰ 30. Concentration of solutions: ਘੋਲਾਂ ਦੀ
7. Alpha particles: ਐਲਫ਼ਾ ਕਣ ਸੰ ਘਣਤਾ
8. Amorphous solids: ਅਕ੍ਕਿਸਟਲੀ ਠੋਸ 31. Coordination compounds: ਉਪਸਕ੍ਿਸੰ ਯੋਿਨ
9. Anther: ਪਰਾਗਕੋਸ਼ ਯੋਕ੍ਗਕ
10. Antibiotics: ਜੀਵਾਣੂੰ 32. Coordination isomerism: ਉਸਕ੍ਿਸੰ ਯੋਜਨ
11. Antielectron: ਪਿਕ੍ਤ ਇਲੈ ਕਟਿਾਨ ਸਮਅੰ ਗਕਤਾ
12. Apomixes: ਅਸੰ ਗਪਿਜਣਨ 33. Coordination polyhedron: ਉਪਸਕ੍ਿਸੰ ਯੋਜਨ
13. Applied Physics: ਅਨੁਪਿਯੁਕਤ ਭੌਕ੍ਤਕੀ, ਬਿੁਫਲਕ
ਕ੍ਵਿਾਰਕ ਭੌਕ੍ਤਕੀ 34. Coordination theory: ਉਪਸਕ੍ਿਸੰ ਯੋਿਨ
14. Archesporium: ਆਰਕੀਸਪੋਰੀਅਮ ਯੋਕ੍ਗਕਾਂ ਦਾ ਕ੍ਸਿਾਂਤ
15. Asexual reproduction: ਅਕ੍ਲੰਗੀ ਪਿਜਣਨ 35. Cyclic structure: ਚੱ ਕਰੀ ਸੰ ਰਚਨਾ
16. Astronomical scale: ਿਗੋਲੀ ਪੱ ਿਰ 36. Depressants: ਅਵਮਨਕ
17. Atomic: ਪਿਮਾਣਵੀ 37. Dialysis: ਕ੍ਝੱ ਲੀ ਕ੍ਨਿੇੜਨ
18. Autogamy: ਸਵੈਪਰਾਗਣ 38. Dioecious: ਕ੍ਬਿਮ ਕ੍ਲੰਗੀ
19. Automation: ਸਵੈਚਾਲਨ 39. Distillation: ਕਸ਼ੀਦਣ
20. Average rate: ਔਸਤ ਵੇਗ 40. Double fertilization: ਦੋਿਰਾ ਕ੍ਨਸ਼ੇਚਨ
21. Binary solution: ਦੋ ਅੰ ਗੀ ਘੋਲ 41. Electric circuit: ਕ੍ਬਜਲਈ ਸਰਕਟ
22. Catalyst/Catalysis: ਉਤਪਿੇਕਰ/ਉਤਪਿੇਰਣ 42. Electro Chemistry: ਕ੍ਬਜਲੀ ਰਸਾਇਣ
23. Cell differentiation: ਸੈੱਲ ਕ੍ਵਭੇਦਨ 43. Electrodynamics: ਇਲੈ ਕਟਿਿ
ੋ ਾਇਨਾਕ੍ਮਕਸ
ਪੰ ਜ ਸਾਲਾ ਏਕੀਕ੍ਕਿਤ ਪਿੋਗਰਾਮ (ਜੀਵ-ਕ੍ਵਕ੍ਗਆਨਾਂ) ਦੇ ਐੱਮ.ਐੱਸਸੀ. ਆਨਰਜ਼ ਸਕੂਲ ਭਾਗ ਪਕ੍ਿਲਾ (ਸਮੈਸਟਰ ਪਕ੍ਿਲਾ ਤੇ ਦੂਜਾ)
ਦੇ ਕ੍ਵਕ੍ਦਆਰਥੀਆਂ ਲਈ
ਪੰ ਜਾਬੀ ਲਾਜ਼ਮੀ ਦਾ ਸਾਂਝਾ ਪਾਠਕਿਮ (2021-22, 2022-23, 2023-24)
44. Electromagnetic radiations: ਕ੍ਬਜਲ ਚੁੰ ਬਕੀ 73. Haploid: ਗੁਣਸੂਤਰੀ ਸੈੱਲ
ਕ੍ਵਕ੍ਕਰਨਾ 74. Heat engine: ਤਾਪ ਇੰ ਜਣ
45. Electromagnetism: ਕ੍ਬਜਲ ਚੁੰ ਬਕਤਾ 75. Heliocentric Theory: ਸੂਰਜ ਕੇਂਦਰੀ ਕ੍ਸਿਾਂਤ
46. Elements: ਤੱ ਤ 76. Homogamete or isogamete: ਸਮਯੁਗਮਕੀ
47. Elliptical orbits: ਅੰ ਿਾਕਾਰ ਆਰਕ੍ਬਟ 77. Hydrogen Bond: ਿਾਈਿਿੋਜਨ ਬੰ ਿੇਜ
48. Embryo sac: ਭਰੂਣ ਕੋਸ਼ 78. Hymen: ਯੋਨੀ ਪਰਦਾ
49. Embryogenesis: ਭਰੂਣ ਕ੍ਨਰਮਾਣ 79. Hyperacidity: ਅਤੀਤੇਜਾਬੀਪਨ
50. Embryonic development: ਭਰੂਣ ਕ੍ਵਕਾਸ 80. Ideal solutions: ਆਦਰਸ਼ ਘੋਲ
51. Endosperm: ਭਰੂਣਪੋਸ਼ 81. Implantation: ਅੰ ਤਰ ਰੋਪਣ
52. Entropy: ਐਨਟਰਾਪੀ 82. Impurity defects: ਅਸ਼ੁੱ ਿਤਾ ਦੋਸ਼
53. Enzyme catalyst: ਐਨਜ਼ਾਈਮ ਉਤਪਿੇਰਕ 83. Inner transition elements: ਅੰ ਦਰੂਨੀ
54. Epicotyl: ਬੀਜ ਪੱ ਤਰ ਪਰਤ ਅੰ ਤਰਕਾਲੀ ਤੱ ਤ
55. Exothermic: ਤਾਪ ਕ੍ਨਕਾਸੀ 84. Insemination: ਵੀਰਜ ਸੰ ਚਾਰ
56. External fertilization: ਬਿਾਰੀ ਕ੍ਨਸ਼ੇਚਨ 85. Instability constant: ਅਸਕ੍ਥਰਤਾ ਸਥਾਈ ਅੰ ਕ
57. External genitalia: ਬਾਿਰੀ ਜਣਨ ਅੰ ਗ 86. Interaction: ਅੰ ਤਰਕ੍ਕਕ੍ਰਆ
58. Fallopian tubes: ਅੰ ਿਵਕ੍ਿਣੀਆਂ 87. Intermolecular forces: ਅੰ ਤਰ ਅਣਵੀ ਬਲ
59. Ferromagnetism: ਿਾਤ ਚੁੰ ਬਕਤਾ 88. Intermolecular: ਅੰ ਤਰਅਣਵੀ
60. Fertilization: ਕ੍ਨਸ਼ੇਚਨ 89. Internal energy: ਆਂਤਕ੍ਰਕ ਊਰਜਾ
61. Filament: ਕ੍ਫ਼ਲਾਮੈਂਟ 90. Internal fertilization: ਅੰ ਦਰੂਨੀ ਕ੍ਨਸ਼ੇਚਨ
62. Fission: ਕ੍ਵਿੰ ਿਨ 91. Interstitial compounds: ਅੰ ਤਰ ਕ੍ਵੱ ਥੀ ਯੋਕ੍ਗਕ
63. Force: ਬਲ 92. Ionic conductance: ਆਇਨਨ ਚਾਲਕਤਾ
64. Fossil fuel: ਪਥਰਾਟ ਬਾਲਣ 93. Ionic isomerism: ਆਇਨਨ ਸਮਅੰ ਗਕਤਾ
65. Galaxy: ਆਕਾਸ਼ ਗੰ ਗਾ 94. Ionization enthalpy: ਆਇਨਨ ਐਨਥੈਲਪੀ
66. Gamete transfer: ਯੁਗਮਕ ਸਥਾਨਾਂਤਨਣ 95. Ionosphere: ਆਈਨੋਸਫ਼ੀਅਰ
67. Gametes: ਯੁਗਮਕ 96. Isomerism: ਸਮਅੰ ਗਕਤਾ
68. Gametogenesis: ਯੁਗਮਕ ਬਣਨਾ 97. Kinetic energy: ਗਕ੍ਤਜ ਊਰਜਾ
69. Geitonogamy: ਸਜਾਤੀ ਪਰਾਗਣ 98. Kinetic theory: ਅਣੁਗਤੀ ਕ੍ਸਿਾਂਤ
70. Glans penis: ਕ੍ਸ਼ਸ਼ਨ ਮੁੰ ਿ 99. Kingdom fungi: ਉੱਲੀ ਜਗਤ
71. Gravitation: ਗੁਰੂਤਾਕਰਸ਼ਨ 100. Magnitudes: ਪਕ੍ਰਮਾਣ
72. Half-life: ਅਰਿ ਆਯੂ
ਪੰ ਜ ਸਾਲਾ ਏਕੀਕ੍ਕਿਤ ਪਿੋਗਰਾਮ (ਜੀਵ-ਕ੍ਵਕ੍ਗਆਨਾਂ) ਦੇ ਐੱਮ.ਐੱਸਸੀ. ਆਨਰਜ਼ ਸਕੂਲ ਭਾਗ ਪਕ੍ਿਲਾ (ਸਮੈਸਟਰ ਪਕ੍ਿਲਾ ਤੇ
ਦੂਜਾ) ਦੇ ਕ੍ਵਕ੍ਦਆਰਥੀਆਂ ਲਈ
ਪੰ ਜਾਬੀ ਲਾਜ਼ਮੀ ਦਾ ਸਾਂਝਾ ਪਾਠਕਿਮ (2021-22, 2022-23, 2023-24)
ਪੰ ਜਾਬੀ ਲਾਜ਼ਮੀ
Codes: PBSI1201T (For Bio Sciences) PPCI1201T (for Physical and Chemical Sciences) and
PMCI1201T (for Computational and Mathematical Sciences)

ਸਮੈਸਟਰ ਦੂਜਾ
ਕੁਲ ਕਰੈਕ੍ਿਟ: 2 ਪਿਕ੍ਤ ਿਫ਼ਤਾ ਕਲਾਸ ਲੈ ਕਚਰ: 2
ਕ੍ਟਊਟੋਰੀਅਲ: 2 ਪਿਕ੍ਤ ਿਫ਼ਤਾ ਸਵੈ-ਅਕ੍ਿਐਨ 4 ਘੰ ਟੇ
ਕੁਲ ਅੰ ਕ: 100 ਸਮਾਂ: 3 ਘੰ ਟੇ
ਅੰ ਦਰੂਨੀ ਮੁਲਾਂਕਣ: 30 ਅੰ ਕ ਬਾਿਰੀ ਪਰੀਕ੍ਿਆ: 70 ਅੰ ਕ
ਭਾਗ-ੳ: ਪੰ ਜਾਬੀ ਸਾਕ੍ਿਤਕ ਸੁਿਜ (ਵਾਰਤਕ ਅਤੇ ਇਕਾਂਗੀ)
1. ੳ-1: ਵਾਰਤਕ ਰਚਨਾਵਾਂ: ਮੇਰੀ ਪੜਹਾਈ (ਜਸਵੰ ਤ ਕ੍ਸੰ ਘ ਜ਼ਫ਼ਰ, ਮੈਨੰ ੂ ਇਉਂ ਲੱਕ੍ਗਆ, ਪੰ ਨਾ 64-74),ਕ੍ਵਕ੍ਗਆਨਕ

ਅਨੁਭਵ ਅਤੇ ਆਮ ਕ੍ਵਅਕਤੀ (ਸੁਰਜੀਤ ਕ੍ਸੰ ਘ ਕ੍ਢੱ ਲੋਂ , ਿੋਸ਼ ਅਤੇ ਖ਼ੁਮਾਰ, ਪੰ ਨਾ 186-191), ਇਸਤਰੀ ਦੀ ਰਾਮ

ਕਿਾਣੀ (ਜੀ.ਐਸ. ਕ੍ਰਆਲ, ਸ਼ਬਦਾਂ ਦੀਆਂ ਕ੍ਲਿਤਾਂ, 93-97 ) ਸੁਰਜੀਤ ਪਾਤਰ- ਅੰ ਕੂ ਦੇ ਨਰਸਰੀ ਗੀਤ (ਸੂਰਜ

ਮੰ ਦਰ ਦੀਆਂ ਪੌੜੀਆਂ, ਪੰ ਨਾ 14-23), ਕੈਟਰੀਨਾ: ਇਕ ਕ੍ਘਨਾਉਣਾ ਕਾਂਿ (ਸੁਰਜਣ ਜ਼ੀਰਵੀ, ਆਉ ਸੱ ਚ ਜਾਣੀਏ,

ਪੰ ਨਾ 152-160) ਿਥੁ ਨਾ ਲਾਇ ਕਸੁੰ ਭੜੈ ਜਕ੍ਲ ਜਾਸੀ ਢੋਲਾ (ਗੁਰਪਿੀਤ ਕ੍ਸੰ ਘ ਤੂਰ, ਪੰ ਨਾ 24-30), ਮਨਸੂਰ

(ਿਰਪਾਲ ਕ੍ਸੰ ਘ ਪੰ ਨੂ, ਗੌਤਮ ਤੋਂ ਤਾਸਕੀ ਤੱ ਕ, ਪੰ ਨਾ 80-88), ਇਕ੍ਤਿਾਸ ਕੀ ਿੈ? (ਮਨਮੋਿਨ ਬਾਵਾ, ਭਾਰਤੀ

ਇਕ੍ਤਿਾਸ ਕ੍ਮਕ੍ਥਿਾਸ, ਪੰ ਨਾ 7 ਤੋਂ 16) 16 ਅੰ ਕ

ੳ-2: ਇਕਾਂਗੀਆਂ: ਿੇਠ ਕ੍ਲਿੀਆਂ ਕ੍ਤੰ ਨ ਇਕਾਂਗੀਆਂ ਕ੍ਵਕ੍ਦਆਰਥੀ ਦੇ ਪਾਠਕਿਮ ਕ੍ਵਚ ਿਨ: 10 ਅੰ ਕ
1. ਆਤਮਜੀਤ: ਕ੍ਚੜੀਆਂ (ਕ੍ਚੜੀਆਂ)
2. ਪਾਲੀ ਭੁਕ੍ਪੰ ਦਰ: ਕ੍ਮੱ ਟੀ ਦਾ ਬਾਵਾ (ਕ੍ਮੱ ਟੀ ਦਾ ਬਾਵਾ ਤੇ ਿੋਰ ਨਾਟਕ)
3. ਕੇਵਲ ਿਾਲੀਵਾਲ: ਬਿੁਰੂਪੀਆ (ਨਟਰੰ ਗ)

ਭਾਗ ਅ-1 ਪਿੈੱਸ ਕ੍ਰਪੋਰਟ: ਕ੍ਵਕ੍ਗਆਨ ਦੇ ਿੇਤਰ ਨਾਲ ਸੰ ਬੰ ਕ੍ਿਤ ਕ੍ਕਸੇ ਆਯੋਜਨ, ਕ੍ਵਕ੍ਗਆਨ-ਮੇਲੇ, ਕ੍ਵਕ੍ਗਆਨੀਆਂ ਦੀ
ਇਕੱ ਤਰਤਾ ਜਾਂ ਸੈਮੀਨਾਰ ਕਾਨਫ਼ਰੰ ਸ ਦੀ ਪਿੈੱਸ ਕ੍ਰਪੋਰਟ ਕ੍ਲਿਣ ਦੀ ਕ੍ਸਿਲਾਈ 10 ਅੰ ਕ

(ਕ੍ਵਕ੍ਦਆਰਥੀ ਇੱ ਕ ਅਕ੍ਭਆਸ ਪੁਸਤਕ ਕ੍ਤਆਰ ਕਰੇਗਾ। ਉਸ ਕ੍ਵਚ ਉਿ ਸਮੈਸਟਰ ਦੌਰਾਨ ਕ੍ਵਭਾਗ/ਯੂਨੀਵਰਕ੍ਸਟੀ ਜਾਂ ਬਾਿਰ
ਕ੍ਵਕ੍ਗਨਆ ਨਾਲ ਸੰ ਬੰ ਕ੍ਿਤ ਕ੍ਵਚ ਿੋਏ ਸਮਾਗਮਾਂ, ਸੈਮੀਨਾਰਾਂ, ਕ੍ਵਕ੍ਗਆਨ ਮੇਕ੍ਲਆਂ ਅਤੇ ਿੋਰ ਆਯੋਜਨਾਂ ਦੀਆਂ ਪਿੱੈ ਸ ਕ੍ਰਪੋਰਟਾਂ
ਦਰਜ ਕਰੇਗਾ। ਅਸਾਈਨਮੈਂਟ ਦੇ 5 ਅੰ ਕ ਇਸ ਅਕ੍ਭਆਸ ਪੁਸਤਕ ਲਈ ਰਾਿਵੇਂ ਿੋਣਗੇ।)
ਅ-2: ਕੁਦਰਤੀ ਕ੍ਵਕ੍ਗਆਨਾਂ ਨਾਲ ਸੰ ਬੰ ਕ੍ਿਤ ਤਕਨੀਕੀ ਸ਼ਬਦਾਵਲੀ (100 ਸ਼ਬਦ): ਅਨੁਵਾਦ ਅਤੇ ਵਾਕਾਂ ਕ੍ਵਚ ਵਰਤੋਂ 10 ਅੰ ਕ
ਪੇਪਰ ਬਿਾਉਣ ਿਾਲੇ ਅਵਧਆਪਕ ਅਤੇ ਪਰੀਵਿਆਰਥੀਆਂ ਲਈ ਵਿਦਾਇਤਾਂ:
1. ਭਾਗ ੳ-1 ਕ੍ਵਚੋਂ ਕ੍ਦੱ ਤੀ ਗਈ ਵਾਰਤਕ ਰਚਨਾ ਦਾ ਕ੍ਵਸ਼ਾ-ਵਸਤੂ, ਉਸ ਬਾਰੇ ਪਾਠਕ ਦਾ ਿੁੰ ਗਾਰਾ, ਜੀਵਨ ਦੀ ਸਮਝ
ਦੇ ਕ੍ਵਸਤਾਰ ਕ੍ਵਚ ਵਾਰਤਕ ਰਚਨਾ ਦੀ ਭੁਕ੍ਮਕਾ ਆਕ੍ਦ ਕ੍ਵਕ੍ਸ਼ਆਂ ਉੱਤੇ ਕ੍ਵਸਕ੍ਤਿਤ ਉੱਤਰ ਵਾਲਾ ਪਿਸ਼ਨ ਪੁੱ ਕ੍ਿਆ
ਪੰ ਜ ਸਾਲਾ ਏਕੀਕ੍ਕਿਤ ਪਿੋਗਰਾਮ (ਜੀਵ-ਕ੍ਵਕ੍ਗਆਨਾਂ) ਦੇ ਐੱਮ.ਐੱਸਸੀ. ਆਨਰਜ਼ ਸਕੂਲ ਭਾਗ ਪਕ੍ਿਲਾ (ਸਮੈਸਟਰ ਪਕ੍ਿਲਾ ਤੇ
ਦੂਜਾ) ਦੇ ਕ੍ਵਕ੍ਦਆਰਥੀਆਂ ਲਈ
ਪੰ ਜਾਬੀ ਲਾਜ਼ਮੀ ਦਾ ਸਾਂਝਾ ਪਾਠਕਿਮ (2021-22, 2022-23, 2023-24)
ਜਾਵੇਗਾ। ਕ੍ਵਕ੍ਦਆਰਥੀ ਨੂੰ ਕ੍ਤੰ ਨ ਕ੍ਵਚੋਂ ਇੱ ਕ ਪਿਸ਼ਨ ਦਾ ਉੱਤਰ ਕ੍ਲਿਣ ਲਈ ਕ੍ਕਿਾ ਜਾਵੇਗਾ। 14
ਅੰ ਕ
2. ਭਾਗ ੳ-2 ਕ੍ਵੱ ਚ ਦਰਜ ਇਕਾਂਗੀਆਂ ਕ੍ਵਚੋਂ ਕ੍ਕਸੇ ਇਕਾਂਗੀ ਦਾ ਕ੍ਵਸ਼ਾ ਵਸਤੂ, ਇਕਾਂਗੀ ਬਾਰੇ ਪਾਠਕੀ ਿੁੰ ਗਾਰਾ, ਕੇਂਦਰੀ
ਪਾਤਰ ਦੇ ਕ੍ਕਰਦਾਰ ਬਾਰੇ, ਜੀਵਨ ਦੇ ਕ੍ਕਸੇ ਪਕ੍ਿਲੂ ਦੀ ਸਮਝ ਦੇ ਕ੍ਵਸਤਾਰ ਕ੍ਵਚ ਕ੍ਵਸ਼ੇਸ਼ ਕਿਾਣੀ ਦੀ ਭੁਕ੍ਮਕਾ ਬਾਰੇ
ਕ੍ਵਸਕ੍ਤਿਤ ਉੱਤਰ ਵਾਲਾ ਪਿਸ਼ਨ ਪੁੱ ਕ੍ਿਆ ਜਾਵੇਗਾ। 3 ਪਿਸ਼ਨ ਦੇ ਕੇ ਉਨਹਾਂ ਕ੍ਵਚੋਂ ਕ੍ਕਸੇ ਇੱ ਕ ਦਾ ਉੱਤਰ ਦੇਣ ਲਈ ਕ੍ਕਿਾ
ਜਾਵੇਗਾ। ਕ੍ਤੰ ਨ ਪੁੱ ਿੇ ਗਏ ਪਿਸ਼ਨਾਂ ਕ੍ਵਚੋਂ ਘੱ ਟ ਤੋਂ ਘੱ ਟ ਇੱ ਕ ਇਕਾਂਗੀ ਦੇ ਪਾਤਰ ਬਾਰੇ ਜ਼ਰੂਰ ਿੋਵੇਗਾ। 12 ਅੰ ਕ
3. ਭਾਗ ਅ-1 ਕ੍ਤੰ ਨ ਕ੍ਵਸ਼ੇ ਦੇ ਕੇ ਕ੍ਕਸੇ ਇੱ ਕ ‘ਤੇ ਪਿੈਸ ਕ੍ਰਪੋਰਟ ਕ੍ਲਿਣ ਲਈ ਕ੍ਕਿਾ ਜਾਵੇਗਾ। 10 ਅੰ ਕ
4. ਅ-2 ਕ੍ਵਚੋਂ 15 ਅੰ ਗਰੇਜ਼ੀ ਸ਼ਬਦਾਂ ਦੇ ਕੇ 10 ਸ਼ਬਦਾਂ ਦਾ ਪੰ ਜਾਬੀ ਅਨੁਵਾਦ ਅਤੇ ਵਾਕਾਂ ਕ੍ਵਚ ਵਰਤੋਂ ਲਈ ਕ੍ਕਿਾ

ਜਾਵੇਗਾ। 10 ਅੰ ਕ
5. ਪਾਠਕਿਮ ਦੇ ਭਾਗ ੳ ਅਤੇ ਅ ਦੇ ਆਿਾਰ ‘ਤੇ ਪਿਸ਼ਨ ਪੱ ਤਰ ਦੇ ਭਾਗ ੲ ਕ੍ਵਚ 12 ਸੰ ਿੇਪ ਉੱਤਰਾਂ ਵਾਲੇ ਪਿਸ਼ਨ ਪੁੱ ਿੇ
ਜਾਣਗੇ। ਇਨਹਾਂ ਦਾ ਉੱਤਰ ਵੱ ਿ ਤੋਂ ਵੱ ਿ 5 ਸਤਰਾਂ ਕ੍ਵਚ ਿੋਣਾ ਚਾਿੀਦਾ ਿੈ। ਇਿ ਸਾਰੇ ਪਿਸ਼ਨਾਂ ਦਾ ਉੱਤਰ ਕ੍ਲਿਣਾ
ਜ਼ਰੂਰੀ ਿੋਵੇਗਾ। 12 X 2 =24 ਅੰ ਕ

ਅਵਧਆਪਕਾਂ ਲਈ ਵਦਸ਼ਾ ਵਿਰਦੇਸ਼:

1. ਪਾਠਕਿਮ ਦੇ ਭਾਗ ੳ-1 ਅਤੇ ੳ-2 ਕ੍ਵਚ ਸ਼ਾਕ੍ਮਲ ਕਕ੍ਵਤਾਵਾਂ ਅਤੇ ਕਿਾਣੀਆਂ ਕ੍ਵਚੋਂ ਚੋਣਵੀਆਂ ਿੀ ਜਮਾਤ ਕ੍ਵਚ ਪੜਹਾਉਣੀਆਂ
ਿਨ। ਕ੍ਵਕ੍ਦਆਰਥੀਆਂ ਨੂੰ ਕਕ੍ਵਤਾ ਅਤੇ ਕਿਾਣੀ ਪੜਹਨ ਦੀ ਜਾਚ ਦੱ ਸਣੀ ਿੈ। ਉਨਹਾਂ ਨੂੰ ਕਕ੍ਵਤਾ ਅਤੇ ਕਿਾਣੀ ਨੂੰ ਸਮਝਣ,
ਕ੍ਵਆਕ੍ਿਆ ਕਰਨ ਅਤੇ ਮੁਲਾਂਕਣ ਕਰਨ ਲਈ ਮੁੱ ਢਲੀ ਸੇਿ ਦੇਣੀ ਿੈ ਤਾਂ ਕ੍ਕ ਉਿ ਖ਼ੁਦ ਸਾਕ੍ਿਤਕ ਨੂੰ ਰਚਨਾਵਾਂ ਨੂੰ ਸਮਝਣ
ਅਤੇ ਕ੍ਵਆਕ੍ਿਆ ਕਰਨ ਦੇ ਸਮਰੱ ਥ ਿੋ ਕ੍ਵਕ੍ਦਆਰਥੀਆਂ ਨੂੰ ਬਾਕੀ ਰਕ੍ਿੰ ਦੀਆਂ ਕਕ੍ਵਤਾਵਾਂ ਅਤੇ ਕਿਾਣੀਆਂ ਦੀ ਕ੍ਵਆਕ੍ਿਆ,
ਕ੍ਵਸ਼ਲੇ ਸ਼ਣ ਅਤੇ ਮੁਲਾਂਕਣ ਨੂੰ ਆਪੋ-ਆਪਣੀ ਅਕ੍ਭਆਸ ਪੁਸਤਕ ਕ੍ਵਚ ਕ੍ਲਿਣ ਦੇ ਯੋਗ ਬਣਾਉਣਾ ਿੈ।

ਅੰ ਦਰੂਿੀ ਮੁਲਾਂਕਣ:

ੳ) ਅੰ ਦਰੂਨੀ ਮੁਲਾਂਕਣ ਦੇ ਕੁਲ 30 ਅੰ ਕ ਿਨ। ਇਨਹਾਂ ਕ੍ਵਚੋਂ 10 ਅੰ ਕ ਅੰ ਦਰੂਨੀ ਪਰੀਕ੍ਿਆ ਲਈ ਰਾਿਵੇਂ ਿਨ। ਸਮੈਸਟਰ
ਕ੍ਵਚ ਕ੍ਤੰ ਨ ਵਾਰ ਅੰ ਦਰੂਨੀ ਪਰੀਕ੍ਿਆ ਲਈ ਜਾਵੇਗੀ। ਇਨਹਾਂ ਕ੍ਵਚੋਂ ਦੋ ਅੰ ਦਰੂਨੀ ਪਰੀਕ੍ਿਆਵਾਂ ਪਕ੍ਿਲਾਂ ਕੋਈ ਕ੍ਮਤੀ ਤੈਅ ਕੀਤੇ
ਕ੍ਬਨਾਂ ਲਈਆਂ ਜਾਣਗੀਆਂ। ਇੱ ਕ ਅੰ ਦਰੂਨੀ ਪਰੀਕ੍ਿਆ ਬਾਕਾਇਦਾ ਿੇਟਸ਼ੀਟ ਜਾਰੀ ਕਰਕੇ ਸਾਂਝੇ ਤੌਰ ‘ਤੇ ਲਈ ਜਾਵੇਗੀ।
ਇਨਹਾਂ ਕ੍ਤੰ ਨਾਂ ਕ੍ਵਚੋਂ ਕ੍ਵਕ੍ਦਆਰਥੀ ਦੇ ਬੇਿਤਰੀਨ ਪਿਦਰਸ਼ਨ ਵਾਲੀਆਂ ਦੋ ਪਰੀਕ੍ਿਆਵਾਂ ਦੇ ਅੰ ਕ ਅੰ ਦਰੂਨੀ ਮੁਲਾਂਕਣ ਦਾ ਆਿਾਰ
ਬਣਨਗੇ। ਅਕ੍ਿਆਪਕ ਕ੍ਵਕ੍ਦਆਰਥੀਆਂ ਦੇ ਪਿਸ਼ਨੋਤਰੀ ਮੁਕਾਬਲੇ ਵੀ ਕਰਵਾ ਸਕਦਾ ਿੈ ਅਤੇ ਉਸ ਆਿਾਰ ‘ਤੇ ਵੀ ਅੰ ਦਰੂਨੀ
ਪਰੀਕ੍ਿਆ ਦੇ ਅੰ ਕ ਤੈਅ ਕਰ ਸਕਦਾ ਿੈ।

ਅ) ਅੰ ਦਰੂਨੀ ਮੁਲਾਂਕਣ ਦੇ 15 ਅੰ ਕ ਕਾਰਜ ਸੌਂਪਣੀ ਭਾਵ ਅਸਾਈਨਮੈਂਟ ਦੇ ਿਨ। ਇਨਹਾਂ ਕ੍ਵਚੋਂ 10 ਅੰ ਕ ਸਾਕ੍ਿਤ ਨਾਲ
ਸੰ ਬੰ ਕ੍ਿਤ ਪਾਠਕਿਮ ਉੱਤੇ ਆਿਾਕ੍ਰਤ ਅਕ੍ਭਆਸ ਪੁਸਤਕ ਦੇ ਿੋਣਗੇ ਕ੍ਜਸ ਕ੍ਵਚ ਕ੍ਵਕ੍ਦਆਰਥੀ ਨੇ ਕਕ੍ਵਤਾਵਾਂ, ਕਿਾਣੀਆਂ ਦੀ
ਕ੍ਵਆਕ੍ਿਆ, ਕ੍ਵਸ਼ਲੇ ਸ਼ਣ ਅਤੇ ਮੁਲਾਂਕਣ ਨਾਲ ਸੰ ਬੰ ਕ੍ਿਤ ਆਪਣੀਆਂ ਕ੍ਲਿਤਾਂ ਦਰਜ ਕੀਤੀਆਂ ਿੋਣਗੀਆਂ। ਅੰ ਦਰੂਂਨੀ ਮੁਲਾਂਕਣ
ਦੇ ਅਗਲੇ 5 ਅੰ ਕ ਕ੍ਵਕ੍ਗਆਨ ਨਾਲ ਸੰ ਬੰ ਕ੍ਿਤ ਆਯੋਜਨਾ ਦੀਆਂ ਪਿੱੈ ਸ ਕ੍ਰਪੋਟਰਾਂ ਦੇ ਸੰ ਗਿਕ੍ਿ ਵਜੋਂ ਕ੍ਤਆਰ ਅਕ੍ਭਆਸ ਪੁਸਤਕ
ਪੰ ਜ ਸਾਲਾ ਏਕੀਕ੍ਕਿਤ ਪਿੋਗਰਾਮ (ਜੀਵ-ਕ੍ਵਕ੍ਗਆਨਾਂ) ਦੇ ਐੱਮ.ਐੱਸਸੀ. ਆਨਰਜ਼ ਸਕੂਲ ਭਾਗ ਪਕ੍ਿਲਾ (ਸਮੈਸਟਰ ਪਕ੍ਿਲਾ ਤੇ
ਦੂਜਾ) ਦੇ ਕ੍ਵਕ੍ਦਆਰਥੀਆਂ ਲਈ
ਪੰ ਜਾਬੀ ਲਾਜ਼ਮੀ ਦਾ ਸਾਂਝਾ ਪਾਠਕਿਮ (2021-22, 2022-23, 2023-24)
ਲਈ ਰਾਿਵੇਂ ਿਨ। ਅਕ੍ਿਆਪਕ ਕੋਕ੍ਸ਼ਸ਼ ਕਰੇ ਕ੍ਕ ਿਰ ਕ੍ਵਕ੍ਦਆਰਥੀ ਨੂੰ ਉਸ ਦੇ ਪੱ ਿਰ, ਰੁਚੀ, ਅਕਾਦਕ੍ਮਕ ਲੋ ੜ ਅਤੇ ਸੋਝੀ
ਮੁਤਾਕ੍ਬਕ ਕਾਰਜ ਸੌਂਪਣੀ ਦਾ ਕ੍ਵਸ਼ਾ/ਿੇਤਰ ਦੇਵ।ੇ

ੲ) ਅੰ ਦਰੂਨੀ ਮੁਲਾਂਕਣ ਦੇ 5 ਅੰ ਕ ਜਮਾਤ ਦੀਆਂ ਿਾਜ਼ਰੀਆਂ ਲਈ ਮਖ਼ਸੂਸ ਿਨ। 75% ਤੋਂ 85 ਿਾਜ਼ਰੀਆਂ ਲਈ 3 ਅੰ ਕ,
85% ਤੋਂ 90% ਿਾਜ਼ਰੀਆਂ ਲਈ 4 ਅੰ ਕ ਅਤੇ 90% ਤੋਂ ਵੱ ਿ ਿਾਜ਼ਰੀਆਂ ਲਈ 5 ਅੰ ਕ ਕ੍ਦੱ ਤੇ ਜਾਣਗੇ।

ਕੁਦਰਤੀ ਵਿਵਗਆਿਾਂ ਿਾਲ ਸੰ ਬੰ ਵਧਤ ਮੁੱ ਢਲੀ ਸ਼ਬਦਾਿਲੀ


1. Mammary glands: ਦੁੱ ਿ ਗਿੰ ਥੀਆਂ 21. Non polar molecular solids: ਅਿੁਰਵੀ
2. Mass: ਪੁੰ ਜ ਅਣਵੀ ਠੋਸ
3. Maxwell’s equations: ਮੈਕਸਵੈੱਲ 22. Non-ideal solutions: ਅਣ-ਆਦਰਸ਼ਕ ਘੋਲ
ਸਮੀਕਰਨ 23. Nuclear Model: ਨਾਕ੍ਭਕੀ ਮਾਿਲ
4. Mechanics: ਮਕੈਕ੍ਨਕਸ 24. Octahedravoids: ਅੱ ਠਫ਼ਲਕੀ ਕ੍ਵੱ ਥਾਂ
5. Mega-sporangium: ਗੁਰੂਬੀਜਾਣੂਕੋਸ਼ 25. Oestrus cycle: ਮਦ ਚੱ ਕਰ
6. Menstrual cycle: ਮਾਕ੍ਸਕ ਚੱ ਕਰ 26. Optics: ਪਿਕਾਸ਼ਕੀ
7. Metallic solids: ਿਾਤਵੀ ਠੋਸ 27. Osmotic pressure: ਪਰਾਸਰਣ ਦਾਬ
8. Metallurgy: ਿਾਤਕਰਮਕੀ 28. Ostwald process: ਓਸਟਵਾਲਿ ਪਿਕ੍ਕਕ੍ਰਆ
9. Microscope: ਖ਼ੁਰਦਬੀਨ 29. Outbreeding devices: ਬਾਿਰੀ ਪਿਜਣਨ
10. Microscopic and Macroscopic: ਸੂਿਮ ਢੰ ਗ
ਅਤੇ ਸਥੂਲ 30. Ovaries: ਅੰ ਿਕੋਸ਼
11. Microsporangium: ਲਘੂਬੀਜਾਣੂਕੋਸ਼ 31. Ovary: ਅੰ ਿਕੋਸ਼
12. Minerals: ਿਕ੍ਣਜ 32. Oviparous: ਅੰ ਿੇ ਦੇਣ ਵਾਲੇ ਜੀਵ
13. Mitosis: ਸਮਸੂਤਰੀ ਕ੍ਵਭਾਜਨ 33. Ovulation: ਅੰ ਿ-ਉਤਸਰਜਨ
14. Molecular Asymmetry: ਅਣਵੀ 34. Ovule: ਅੰ ਿਾਣੂ
ਅਸਮਕ੍ਮਤਾ 35. Oxidation number: ਆੱਕਸੀਕਰਣ ਸੰ ਕ੍ਿਆ
15. Molecular orbit theory: ਅਣਵੀੰ 36. Oxidation state: ਆੱਕਸੀਕਰਣ ਅਵਸਥਾ
ਆਰਕ੍ਬਟਲ ਕ੍ਸਿਾਂਤ 37. Ozone: ਓਜ਼ੋਨ
16. Molecular solids: ਅਣਵੀ ਠੋਸ 38. Para magnetism: ਅਨੁਚਬਕਤਾ
ੁੰ
17. Molecular: ਅਣੁਕ੍ਵਕ 39. Parthenogenesis: ਕ੍ਨਸ਼ੇਚਨ ਰਕ੍ਿਤ
18. Multiple fission: ਬਿੁਿੰਿਨ 40. Penetrating ray: ਪਰਵੇਸ਼ਕੀ ਕ੍ਕਰਨ
19. Natural Sciences: ਕੁਦਰਤੀ ਕ੍ਵਕ੍ਗਆਨ 41. Photoelectric effect: ਪਿਕਾਸ਼ ਕ੍ਬਜਲ
20. Newtonian mechanics: ਕ੍ਨਊਟਨ ਦਾ ਪਿਭਾਵ
ਯੰ ਤਰਕੀ ਕ੍ਸਿਾਂਤ 42. Photoelectric effect: ਫ਼ੋਟੋਇਲੈ ਕਕ੍ਟਿਕ
ਪਿਭਾਵ
ਪੰ ਜ ਸਾਲਾ ਏਕੀਕ੍ਕਿਤ ਪਿੋਗਰਾਮ (ਜੀਵ-ਕ੍ਵਕ੍ਗਆਨਾਂ) ਦੇ ਐੱਮ.ਐੱਸਸੀ. ਆਨਰਜ਼ ਸਕੂਲ ਭਾਗ ਪਕ੍ਿਲਾ (ਸਮੈਸਟਰ ਪਕ੍ਿਲਾ ਤੇ
ਦੂਜਾ) ਦੇ ਕ੍ਵਕ੍ਦਆਰਥੀਆਂ ਲਈ
ਪੰ ਜਾਬੀ ਲਾਜ਼ਮੀ ਦਾ ਸਾਂਝਾ ਪਾਠਕਿਮ (2021-22, 2022-23, 2023-24)
43. Physical quantities: ਭੌਕ੍ਤਕ ਰਾਸ਼ੀਆਂ 69. Sexual reproduction: ਕ੍ਲੰਗੀ ਪਿਜਣਨ
44. Physics: ਭੌਕ੍ਤਕੀ 70. Shape selective catalysts:
ਆਕਾਰਚੋਣਾਤਮਕ ਉਤਪਿੇਰਕ
45. Pollen grain: ਪਰਾਗਕਣ
71. Solid state: ਠੋਸ ਅਵਸਥਾ
46. Pollen-pistil interaction: ਪਰਾਗ-
72. Solubility: ਘੁਲਣਸ਼ੀਲਤਾ
ਇਸਤਰੀਕੇਸਰ ਅੰ ਤਰ-ਕ੍ਕਕ੍ਰਆ
73. Sound waves: ਿੁਨੀ ਤਰੰ ਗਾਂ
47. Pollination: ਪਰਾਗਣ
74. Spermatogenesis: ਸ਼ੁਕਰਾਣੂਜਣਨ
48. Poly-embryony: ਬਿੁਭਰੂਰਣਤਾ
75. Sporulation: ਬੀਜਾਣੂਜਣਨ
49. Positron: ਪਾਜ਼ੀਟਰਾਨ
76. Statistical mechanics: ਅੰ ਕੜਾ ਯੰ ਤਰਕੀ
50. Pre fertilization: ਕ੍ਨਸ਼ੇਚਨ ਪੂਰਵ
77. Stimulated emission: ਉਦੀਪਤ
51. Pregnancy: ਗਰਭ ਿਾਰਨ
ਉਤਸਰਜਨ
52. Primary valence: ਪਿਾਇਮਰੀ ਸੰ ਯੋਜਕਤਾ
78. Super cooed liquids: ਅਕ੍ਤਸ਼ੀਕ੍ਤਤ ਦਿਵ
53. Pseudo solutions: ਆਭਾਸੀ ਠੋਸ
79. Superconductivity: ਅਤੀਚਾਲਕਤਾ
54. Pyro metallurgy: ਤਾਪ ਿਾਤਕਰਮ
80. Syngamy: ਯੁਗਮਕ ਸੁਮੇਲ
55. Qualitative: ਗੁਣਤਾਮਕ
81. Telescope: ਦੂਰਬੀਨ
56. Quantitative: ਮਾਤਰਾਤਮਕ
82. Temperature: ਤਾਪਮਾਨ
57. Quantum Mechanics: ਕੁਆਟ
ਂ ਮ ਭੌਕ੍ਤਕੀ
83. Terrestrial: ਿਰਤ-ਸੰ ਬੰ ਿੀ
58. Reduction: ਕ੍ਨਊਨੀਕਰਨ
84. Testes: ਪਤਾਲੂ
59. Reproduction: ਪਿਜਣਨ
85. Thalamus: ਪੁਸ਼ਪਆਸਨ ਜਾਂ ਪੁਸ਼ਪਦਲ
60. Reverse osmosis: ਉਲਟ-ਕਿਮ ਪਰਾਸਰਣ
86. Theory of relativity: ਸਾਪੇਿਕਤਾ ਦਾ
61. Rigid and deformable bodies: ਕ੍ਦਿੜ ਤੇ
ਕ੍ਸਿਾਂਤ
ਕ੍ਵਰੂਪਣਸ਼ੀਲ ਕ੍ਪੰ ਿ
87. Thermodynamics: ਥਰਮੋਿਾਇਨਾਕ੍ਮਕਸ
62. Rocket propulsion: ਰਾਕੇਟ ਨੋਦਨ
88. Transfer of heat: ਤਾਪ ਸਥਾਨਾਂਤਰਨ
63. Scientific Method: ਕ੍ਵਕ੍ਗਆਨਕ ਕ੍ਵਿੀ
89. Ultrafiltration: ਅਕ੍ਤਸੂਿਮ ਕ੍ਫ਼ਲਰੀਕਰਨ
64. Scrotum: ਪਤਾਲੂ ਥੈਲੀ
90. Unification: ਏਕੀਕਰਨ
65. Semiconductors: ਅਰਿਚਾਲਕ
91. Unit cell: ਯੁਕ੍ਨਟ ਸੈੱਲ
66. Seminiferous tubules: ਸ਼ੁਕਰਾਣੂਜਣਨ
92. Uterus: ਗਰਭਕੋਸ਼
ਨਾਲੀਆਂ
93. Vagina: ਯੋਨੀ
67. Semipermeable membrane: ਅਰਿ
94. Vapor pressure: ਵਾਸ਼ਪ ਦਾਬ
ਪਾਰਗਮਨ ਕ੍ਝੱ ਲੀ
95. Viviparous: ਬੱ ਚੇ ਦੇਣ ਵਾਲੇ ਜੀਵ
68. Semisynthetic polymers: ਅਰਿ
96. Water hyacinth: ਜਲਕੁੰ ਭੀ
ਸੰ ਸਕ੍ਲਸ਼ਤ ਬਿੁਲਕ
97. White phosphorous: ਸਫ਼ੇਦ ਫ਼ਾੱਸਫ਼ੋੱਰਸ
ਪੰ ਜ ਸਾਲਾ ਏਕੀਕ੍ਕਿਤ ਪਿੋਗਰਾਮ (ਜੀਵ-ਕ੍ਵਕ੍ਗਆਨਾਂ) ਦੇ ਐੱਮ.ਐੱਸਸੀ. ਆਨਰਜ਼ ਸਕੂਲ ਭਾਗ ਪਕ੍ਿਲਾ (ਸਮੈਸਟਰ ਪਕ੍ਿਲਾ ਤੇ
ਦੂਜਾ) ਦੇ ਕ੍ਵਕ੍ਦਆਰਥੀਆਂ ਲਈ
ਪੰ ਜਾਬੀ ਲਾਜ਼ਮੀ ਦਾ ਸਾਂਝਾ ਪਾਠਕਿਮ (2021-22, 2022-23, 2023-24)
98. Womb: ਬੱ ਚੇਦਾਨੀ 100. Zygote: ਜ਼ਾਈਗੋਟ
99. Zoospores: ਅਕ੍ਲੰਗੀ ਚਲ ਕ੍ਬਜਾਣੂ

You might also like