You are on page 1of 10

ਬੋਰਡ ਆਫ ਸਟੱ ਡੀਜ਼ ਮੀਟਿੰ ਗ ਦੇ ਸੁਝਾਅ

ਧਰਮ ਅਧਿਐਨ ਵਿਭਾਗ

( 25-6-2020 )

1 ਸਮੈਸਟਰ ਚੌਥੇ ਦੇ ਪੇਪਰ ਮੱ ਧਕਾਲੀਨ ਤੇ ਆਧੁਨਿਕ ਧਾਰਮਿਕ ਲਹਿਰਾਂ ਪਰਚੇ ਦੀ ਸਹਾਇਕ ਪੁਸਤਕ ਸੂਚੀ ਵਿੱ ਚ

ਦਰਜ ਕੁਝ ਕਿਤਾਬਾਂ ਵਿੱ ਚ ਤਬਦੀਲੀ ਕਰਵਾਈ ਗਈ ।ਕੁਝ ਪੁਸਤਕਾਂ ਜੋ ਸ਼ਾਮਲ ਕਰਵਾਈਆਂ ਗਈਆਂ ਉਨ੍ਹਾਂ ਦੇ ਨਾਂ ਇਸ

ਪ੍ਰਕਾਰ ਹਨ ;

i.ਡਾ. ਸਰਬਜਿੰ ਦਰ ਸਿੰ ਘ ,ਸੰ ਪਾ. ਧਰਮ ਅਧਿਐਨ, ਭਾਗ ਤੀਜਾ ਤੇ ਚੌਥਾ, ਪਬਲੀਕੇਸ਼ਨ ਬਿਊਰੋ, ਪੰ ਜਾਬੀ

ਯੂਨੀਵਰਸਿਟੀ, ਪਟਿਆਲਾ ।

ii.ਪ੍ਰਫ
ੋ ੈਸਰ ਕਰਤਾਰ ਸਿੰ ਘ ,ਸਿੱ ਖ ਇਤਿਹਾਸ ,ਭਾਗ ਦੂਜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰ ਮ੍ਰਿਤਸਰ।

iii.ਸ਼ਮਸ਼ੇਰ ਸਿੰ ਘ ਅਸ਼ੋਕ, ਪੰ ਜਾਬ ਦੀਆਂ ਲਹਿਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰ ਮ੍ਰਿਤਸਰ ।

iv.ਜਗਜੀਤ ਸਿੰ ਘ ,ਸਿੰ ਘ ਸਭਾ ਲਹਿਰ, ਲੁਧਿਆਣਾ ।

v. ਡਾਕਟਰ ਬਲਬੀਰ ਸਿੰ ਘ ਨੰਦਾ, ਪੁਰਾਤਨ ਸਿੱ ਖ ਸੰ ਪਰਦਾਇ ,ਚੰ ਡੀਗੜ੍ਹ ।

vi.ਸੰ ਤ ਲਾਲਜੂ , ਸ੍ਰੀ ਸੰ ਤ ਰਤਨ ਮਾਲਾ, ਟਿਕਾਣਾ ਭਾਈ ਰਾਮ ਕ੍ਰਿਸ਼ਨ ,ਪਟਿਆਲਾ ।

vii.ਹਰਮਿੰ ਦਰ ਸਿੰ ਘ ਬੇਦੀ, ਜਸਵਿੰ ਦਰ ਸਿੰ ਘ, ਸੰ ਪਾ. ਨਾਮਧਾਰੀ ਲਹਿਰ, ਗੁਰੂ ਨਾਨਕ ਦੇਵ

ਯੂਨੀਵਰਸਿਟੀ, ਅੰ ਮ੍ਰਿਤਸਰ ।

viii. Kenneth Johns, Arts Dharam, Manohar Ppublishers, New Delhi.

2 ਸਿਲੇ ਬਸ ਵਿੱ ਚ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਕਰਵਾਈ ਗਈ। ਬਣਾਏ ਗਏ ਸਿਲੇ ਬਸ ਦੀ ਸ਼ਲਾਘਾ ਕੀਤੀ ਗਈ

ਕਿ ਵਿਦਿਆਰਥੀਆਂ ਦੇ ਲਈ ਬਹੁਤ ਲਾਹੇਵੰਦ ਹੈ ।

3 ਵਿਦਿਆਰਥੀਆਂ ਨੂੰ ਵੱ ਧ ਤੋਂ ਵੱ ਧ ਧਾਰਮਿਕ ਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਨ leI pRyrxw dyx sMbMDI
suJwA id`qw igAw[
bI.ey.dy kors leI ਧਰਮ ਅਧਿਐਨ dw islybs

Bwg-dUjw,ਸਮੈਸਟਰ qIjw

ਪੇਪਰ ਕੋਡ : BA (REL)315,kRYift-05(04L+01T)

ਸੈਸ਼ਨ 2020-21 , 2021-22,2022-23

ਪੇਪਰ ਦਾ ਨਾਂ : ਸਾਮੀ ਧਰਮ

k`ul AMk:100 ivSy ivcoN pws hox leI AMk:35


AMdrUnI mulWkx:25 AMdrUnI mulWkx ivcoN pws hox leI
AMk:09
bwhrI pRIiKAw:75 bwhrI pRIiKAw ivcoN pws hox leI AMk:26
smW: iqMn GMty ku`l lYkcr-60
pwTkRm dw audyS:
1.ividAwrQIAW nUM swihq pVHn leI pRyirq krnw[
2. swmI Drm bwry jwxkwrI dyxw[
3.ividAwrQIAW nUM nYiqk kdrW-kImqW isKwauxw[
ਪੇਪਰ ਸੈਟਰ ਲਈ ਹਦਾਇਤਾਂ

ਪ੍ਰਸ਼ਨ - ਪੱ ਤਰ ਤਿੰ ਨ ਹਿੱ ਸਿਆਂ ( ੳ ,ਅ ਤੇ ੲ ਵਿੱ ਚ ਵੰ ਡਿਆ ਹੋਵੇਗਾ।

ਭਾਗ ੳ: ਪੇਪਰ ਸੈਟਰ ਵੱ ਲੋਂ ਪ੍ਰਸ਼ਨ ਪੱ ਤਰ ਦੇ ਭਾਗ ੳ ਵਿੱ ਚੋਂ ਚਾਰ ਪ੍ਰਸ਼ਨ ਪੁੱ ਛੇ ਜਾਣਗੇ , ਜੋ ਕਿ ਸਾਰੇ ਸਿਲੇ ਬਸ

(ਭਾਗ ੳ ,ਅ ਵਿੱ ਚੋਂ ਹੋਣਗੇ। ਇਨ੍ਹਾਂ ਚਾਰ ਪ੍ਰਸ਼ਨਾਂ ਵਿੱ ਚੋਂ ਕੋਈ ਦੋ ਪ੍ਰਸ਼ਨਾਂ ਦਾ ਹੱ ਲ ਕਰਨਾ ਹੋਵੇਗਾ । ਹਰ ਪ੍ਰਸ਼ਨ 10

ਅੰਕਾਂ ਦਾ ਹੋਵੇਗਾ ।(2*10=20)

ਭਾਗ ਅ : ਪ੍ਰਸ਼ਨ - ਪੱ ਤਰ ਦੇ ਭਾਗ ਅ ਵਿੱ ਚ 8 ਪ੍ਰਸ਼ਨ ਪੁੱ ਛੇ ਜਾਣਗੇ ਜੋ ਕਿ ਸਾਰੇ ਸਿਲੇ ਬਸ ( ਭਾਗ ੳ , ਅ) ਵਿੱ ਚੋਂ

ਹੋਣਗੇ। ਇਨ੍ਹਾਂ 8 ਪ੍ਰਸ਼ਨਾਂ ਵਿੱ ਚੋਂ ਕੋਈ 5 ਪ੍ਰਸ਼ਨਾਂ ਦਾ ਹੱ ਲ ਕਰਨਾ ਹੋਵੇਗਾ । ਹਰ ਪ੍ਰਸ਼ਨ 5 ਅੰ ਕਾਂ ਦਾ ਹੋਵੇਗਾ।

(5*5=25)

ਭਾਗੲ : ਪ੍ਰਸ਼ਨ ਪੱ ਤਰ ਦੇ ਭਾਗ ੲ ਵਿੱ ਚ ਸਾਰੇ ਸਿਲੇ ਬਸ ( ਭਾਗੳ ,ਅ ਵਿੱ ਚੋਂ ਸੰ ਖੇਪ ਉੱਤਰਾਂ ਵਾਲੇ 15 ਪ੍ਰਸ਼ਨ ਪੁੱ ਛੇ

ਜਾਣਗੇ , ਜਿਨ੍ਹਾਂ ਵਿੱ ਚੋਂ ਵਿਦਿਆਰਥੀ ਨੇ ਕੋਈ 10 ਪ੍ਰਸ਼ਨ ਕਰਨੇ ਹਨ। ਹਰ ਪ੍ਰਸ਼ਨ 03 ਅੰ ਕਾਂ ਦਾ ਹੋਵੇਗਾ ।

(10*3=30)
ਪ੍ਰੀਖਿਆਰਥੀ ਲਈ ਹਦਾਇਤਾਂ

ਪ੍ਰਸ਼ਨ ਪੱ ਤਰ ਦੇ ਭਾਗ ੳ ਵਿੱ ਚ 4 ਪ੍ਰਸ਼ਨਾਂ ਵਿੱ ਚੋਂ ਕੋਈ 2 ਪ੍ਰਸ਼ਨਾਂ ਦਾ ਹੱ ਲ (1000-1200 ਸ਼ਬਦਾਂ ਵਿੱ ਚ ) ਕਰਨਾ

ਹੋਵੇਗਾ। (2*10=20)

ਭਾਗ ਅ ਵਿੱ ਚ 8 ਪ੍ਰਸ਼ਨਾਂ ਵਿੱ ਚੋਂ ਕੋਈ 5 ਪ੍ਰਸ਼ਨਾਂ (100 ਤੋਂ 120 ਸ਼ਬਦਾਂ ਵਿੱ ਚ ) ਦਾ ਹੱ ਲ ਕਰਨਾ ਹੋਵੇਗਾ।

(5*5=25)

ਭਾਗ ੲ ਵਿੱ ਚ ਸੰ ਖੇਪ ਪੁੱ ਤਰ ਵਾਲੇ 15 ਪ੍ਰਸ਼ਨਾਂ ਵਿੱ ਚੋਂ ਕੋਈ 10 ਪ੍ਰਸ਼ਨਾਂ(40 ਤੋਂ60 ਸ਼ਬਦਾਂ ) ਦਾ ਹੱ ਲ ਕਰਨਾ ਹੋਵੇਗਾ ।

(10*3=30)

ਭਾਗ ੳ

ਯਹੂਦੀ ਧਰਮ ਅਤੇ ਇਸਾਈ ਧਰਮ

1. ਯਹੂਦੀ ਧਰਮ :ਮੁੱ ਢਲੀ ਜਾਣਕਾਰੀ ।

2. ਪੈਗੰਬਰ ਮੂਸਾ ਦਾ ਜੀਵਨ ਅਤੇ ਸਿੱ ਖਿਆਵਾਂ ।

3. ਪੁਰਾਣਾ ਅਹਿਦਨਾਮਾ : ਵਿਸ਼ਾ– ਵਸਤੂ , ਸਰੂਪ ਅਤੇ ਬਣਤਰ ।

4. ਈਸਾਈ ਧਰਮ :ਮੁੱ ਢਲੀ ਜਾਣਕਾਰੀ ।

5. ਈਸਾ ਮਸੀਹ ਦੇ ਜੀਵਨ ਅਤੇ ਸਿੱ ਖਿਆਵਾਂ ।

6. ਨਵਾਂ ਨੇਮ : ਵਿਸ਼ਾ-ਵਸਤੂ, ਸਰੂਪ ਅਤੇ ਬਣਤਰ ।

ਭਾਗ ਅ

ਇਸਲਾਮ ਧਰਮ ਅਤੇ ਪਾਰਸੀ ਧਰਮ

1. ਇਸਲਾਮ ਧਰਮ : ਮੁੱ ਢਲੀ ਜਾਣਕਾਰੀ ।

2. ਪੈਗੰਬਰ ਹਜ਼ਰਤ ਮੁਹੰਮਦ ਦਾ ਜੀਵਨ ਅਤੇ ਸਿੱ ਖਿਆਵਾਂ ।

3. ਪਵਿੱ ਤਰ ਕੁਰਆਨ : ਵਿਸ਼ਾ– ਵਸਤੂ , ਸਰੂਪ ਅਤੇ ਬਣਤਰ।

4. ਪਾਰਸੀ ਧਰਮ : ਮੁੱ ਢਲੀ ਜਾਣਕਾਰੀ।


5. ਪੈਗ਼ੰਬਰ ਜ਼ਰਤੁਸ਼ਤ ਦਾ ਜੀਵਨ ਅਤੇ ਸਿੱ ਖਿਆਵਾਂ ।

6. ਜੇਂਦ ਅਵੇਸਤਾ: ਵਿਸ਼ਾ - ਵਸਤੂ ਸਰੂਪ ਅਤੇ ਬਣਤਰ ।

ਭਾਗ (ੲ)

ਸੰ ਖੇਪ ਉੱਤਰ ਵਾਲੇ ਪ੍ਰਸ਼ਨ

ਪੁਸਤਕ- ਸੂਚੀ

ਪੰ ਜਾਬੀ ਪੁਸਤਕਾਂ :

1. ਡਾ. ਸਰਬਜਿੰ ਦਰ ਸਿੰ ਘ ,ਸੰ ਪਾ. ਧਰਮ ਅਧਿਐਨ, ਭਾਗ ਤੀਜਾ ਤੇ ਚੌਥਾ, ਪਬਲੀਕੇਸ਼ਨ ਬਿਊਰੋ, ਪੰ ਜਾਬੀ

ਯੂਨੀਵਰਸਿਟੀ, ਪਟਿਆਲਾ ।

2. ਬਾਈਬਲ (ਪੰ ਜਾਬੀ ਅਨੁਵਾਦ ) ਬਾਈਬਲ, ਸੁਸਾਇਟੀ ਆਫ ਇੰਡੀਆ , ਪਟਿਆਲਾ ।

3. ਜੀ. ਆਰ . ਸਿੰ ਘ ਅਤੇ ਸੀ.ਡਬਲਿਉ. ਡੇਵਿਡ :ਯਹੂਦੀ ਧਰਮ,ਖਰਿਸ਼ਤਯ ਧਰਮ,ਲਖਨਊ ਪਬਲਿਸ਼ਿੰ ਗ

ਹਾਊਸ,ਲਖਨਊ।

4. ਉਹੀ ,ਵਿਸ਼ਵ ਦੇ ਪ੍ਰਮਖ ੁੱ ਧਰਮ।


5. ਗੁਲਵੰ ਤ ਸਿੰ ਘ,ਇਸਲਾਮ ਤੇ ਸੂਫੀਵਾਦ , ਪੰ ਜਾਬੀ ਯੂਨੀਵਰਸਿਟੀ ਪਟਿਆਲਾ।

6. ਡਾ.ਮੁਹੰਮਦ ਹਬੀਬ , ਇਸਲਾਮ , ਪੰ ਜਾਬੀ ਯੂਨੀਵਰਸਿਟੀ ਪਟਿਆਲਾ।

7. ਗੁਰਬਚਨ ਸਿੰ ਘ ਤਾਲਿਬ ( ਸੰ ਪਾਦਕ)ਸੰ ਸਾਰ ਦੇ ਕੁਝ ਪ੍ਰਮਖ ੁੱ ਧਰਮ,ਪੰ ਜਾਬੀ ਨੂੰ ਯੂਨੀਵਰਸਿਟੀ
ਪਟਿਆਲਾ ।

8. ਤੇਜਿੰਦਰ ਕੌ ਰ ਧਾਲੀਵਾਲ, ਯਹੂਦੀ ਅਤੇ ਈਸਾਈ ਧਰਮ: ਇੱਕ ਸੰ ਖੇਪ ਜਾਣਕਾਰੀ,ਪੰ ਜਾਬੀ ਯੂਨੀਵਰਸਿਟੀ

ਪਟਿਆਲਾ ।

9. ਕਰਤਾਰ ਚੰ ਦ ਭੱ ਟੀ,ਇਸਾਈਅਤ:ਇੱਕ ਜਾਣ ਪਛਾਣ,ਪੰ ਜਾਬੀ ਯੂਨੀਵਰਸਿਟੀ ਪਟਿਆਲਾ ।

10. ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ,ਇਸਲਾਮੀ ਅਸੂਲਾਂ ਦੀ ਫਿਲਾਸਫੀ,ਨਸ਼ਰ ਓਇਸ਼ਾਮਤ,ਕਾਦੀਆਂ ।

English books:

1. David F.Hudson:History of Israel,ISPCK,Kashmiri Gate Delhi.


2. Arthur Hertzberg,Judaism: An Introduction to the beliefs and
practices Jews, The Free Press, New York.
3. John Bright:History of Israel,lucknow publishing house,lucknow.
4. Matt Stefon, Christianity : History , beliefs and Practice
,BritannicaEducational Publishing ,London.
5. JohnForester,The FirstAdvance Church History 1(AD 2
6. 9-500) New Delhi.
7. M.M.Ali : The Religion of Islam ,S Chand &Co.,Delhi.
8. MoulanaWahidudinKhan, Islam : As It Is, New Delhi.
9. Denmise E.Clark,Jesus christ:His life and Teachings,Kashmirii
GateDelhi .
10.Duncan Greenlees,The Gospel of Zarathustra ,AdyarPublication
Madras.
11.M.N.Dhalla:History of Zoroastrianism ,Cama Orient Mumbai.
bI.ey.dy kors leI ਧਰਮ ਅਧਿਐਨ dw islybs

Bwg-dUjw,ਸਮੈਸਟਰ cOQw

ਪੇਪਰ ਕੋਡ : BA (REL)415,kRYift-05(04L+01T)

ਸੈਸ਼ਨ 2020-21 , 2021-22,2022-23

ਪੇਪਰ ਦਾ ਨਾਂ : ਮੱ ਧਕਾਲੀਨ ਅਤੇ ਆਧੁਨਿਕ ਧਾਰਮਿਕ ਲਹਿਰਾਂ

k`ul AMk:100 ivSy ivcoN pws hox leI AMk:35


AMdrUnI mulWkx:25 AMdrUnI mulWkx ivcoN pws hox leI
AMk:09
bwhrI pRIiKAw:75 bwhrI pRIiKAw ivcoN pws hox leI AMk:26
smW: iqMn GMty ku`l lYkcr-60
pwTkRm dw audyS:
1.ividAwrQIAW nUM swihq pVHn leI pRyirq krnw[
2. ਮੱ ਧਕਾਲੀਨ ਅਤੇ ਆਧੁਨਿਕ ਧਾਰਮਿਕ ਲਹਿਰਾਂ bwry jwxkwrI dyxw[

3.ividAwrQIAW nUM nYiqk kdrW-kImqW isKwauxw[

ਪੇਪਰ ਸੈਟਰ ਲਈ ਹਦਾਇਤਾਂ

ਪ੍ਰਸ਼ਨ - ਪੱ ਤਰ ਤਿੰ ਨ ਹਿੱ ਸਿਆਂ ( ੳ ,ਅ ਤੇ ੲ)ਵਿੱ ਚ ਵੰ ਡਿਆ ਹੋਵੇਗਾ।

ਭਾਗ ੳ: ਪੇਪਰ ਸੈਟਰ ਵੱ ਲੋਂ ਪ੍ਰਸ਼ਨ ਪੱ ਤਰ ਦੇ ਭਾਗ ੳ ਵਿੱ ਚੋਂ ਚਾਰ ਪ੍ਰਸ਼ਨ ਪੁੱ ਛੇ ਜਾਣਗੇ , ਜੋ ਕਿ ਸਾਰੇ ਸਿਲੇ ਬਸ

(ਭਾਗ ੳ ,ਅ ਵਿੱ ਚੋਂ ਹੋਣਗੇ। ਇਨ੍ਹਾਂ ਚਾਰ ਪ੍ਰਸ਼ਨਾਂ ਵਿੱ ਚੋਂ ਕੋਈ ਦੋ ਪ੍ਰਸ਼ਨਾਂ ਦਾ ਹੱ ਲ ਕਰਨਾ ਹੋਵੇਗਾ । ਹਰ ਪ੍ਰਸ਼ਨ 10

ਅੰਕਾਂ ਦਾ ਹੋਵੇਗਾ ।(2*10=20)


ਭਾਗ ਅ : ਪ੍ਰਸ਼ਨ - ਪੱ ਤਰ ਦੇ ਭਾਗ ਅ ਵਿੱ ਚ 8 ਪ੍ਰਸ਼ਨ ਪੁੱ ਛੇ ਜਾਣਗੇ ਜੋ ਕਿ ਸਾਰੇ ਸਿਲੇ ਬਸ ( ਭਾਗ ੳ , ਅ) ਵਿੱ ਚੋਂ

ਹੋਣਗੇ। ਇਨ੍ਹਾਂ 8 ਪ੍ਰਸ਼ਨਾਂ ਵਿੱ ਚੋਂ ਕੋਈ 5 ਪ੍ਰਸ਼ਨਾਂ ਦਾ ਹੱ ਲ ਕਰਨਾ ਹੋਵੇਗਾ । ਹਰ ਪ੍ਰਸ਼ਨ 5 ਅੰ ਕਾਂ ਦਾ ਹੋਵੇਗਾ।

(5*5=25)

ਭਾਗ ੲ : ਪ੍ਰਸ਼ਨ ਪੱ ਤਰ ਦੇ ਭਾਗ ੲ ਵਿੱ ਚ ਸਾਰੇ ਸਿਲੇ ਬਸ ( ਭਾਗ ੳ ,ਅ ਵਿੱ ਚੋਂ ਸੰ ਖੇਪ ਉੱਤਰਾਂ ਵਾਲੇ 15 ਪ੍ਰਸ਼ਨ ਪੁੱ ਛੇ

ਜਾਣਗੇ , ਜਿਨ੍ਹਾਂ ਵਿੱ ਚੋਂ ਵਿਦਿਆਰਥੀ ਨੇ ਕੋਈ 10 ਪ੍ਰਸ਼ਨ ਕਰਨੇ ਹਨ। ਹਰ ਪ੍ਰਸ਼ਨ 03 ਅੰ ਕਾਂ ਦਾ ਹੋਵੇਗਾ ।

(10*3=30)

ਪ੍ਰੀਖਿਆਰਥੀ ਲਈ ਹਦਾਇਤਾਂ

ਪ੍ਰਸ਼ਨ ਪੱ ਤਰ ਦੇ ਭਾਗ ੳ ਵਿੱ ਚ 4 ਪ੍ਰਸ਼ਨਾਂ ਵਿੱ ਚੋਂ ਕੋਈ 2 ਪ੍ਰਸ਼ਨਾਂ ਦਾ ਹੱ ਲ (1000-1200 ਸ਼ਬਦਾਂ ਵਿੱ ਚ ) ਕਰਨਾ

ਹੋਵੇਗਾ। (2*10=20)

ਭਾਗ ਅ ਵਿੱ ਚ 8 ਪ੍ਰਸ਼ਨਾਂ ਵਿੱ ਚੋਂ ਕੋਈ 5 ਪ੍ਰਸ਼ਨਾਂ (100 ਤੋਂ 120 ਸ਼ਬਦਾਂ ਵਿੱ ਚ ) ਦਾ ਹੱ ਲ ਕਰਨਾ ਹੋਵੇਗਾ।

(5*5=25)

ਭਾਗ ੲ ਵਿੱ ਚ ਸੰ ਖੇਪ ਪੁੱ ਤਰ ਵਾਲੇ 15 ਪ੍ਰਸ਼ਨਾਂ ਵਿੱ ਚੋਂ ਕੋਈ 10 ਪ੍ਰਸ਼ਨਾਂ(40 ਤੋਂ60 ਸ਼ਬਦਾਂ ) ਦਾ ਹੱ ਲ ਕਰਨਾ ਹੋਵੇਗਾ ।

(10*3=30)

ਭਾਗ ੳ

ਭਗਤੀ ਲਹਿਰ ਅਤੇ ਸੂਫ਼ੀ ਮੱ ਤ

1. ਭਗਤੀ ਲਹਿਰ ਉਤਪਤੀ ਅਤੇ ਵਿਕਾਸ

2. ਨਿਰਗੁਣ ,ਸਰਗੁਣ ਭਗਤੀ ਅਤੇ ਭਗਤੀ ਲਹਿਰ ਦੇ ਪ੍ਰਭਾਵ

3. ਭਗਤੀ ਲਹਿਰ ਦੇ ਮੁੱ ਖ ਭਗਤ : ਭਗਤ ਨਾਮਦੇਵ , ਭਗਤ ਕਬੀਰ , ਭਗਤ ਰਵਿਦਾਸ ।

4. ਸੂਫ਼ੀ ਮੱ ਤ ਉਤਪਤੀ ਅਤੇ ਵਿਕਾਸ

5. ਸੂਫ਼ੀ ਮਤ ਵਿੱ ਚ ਅਧਿਆਤਮਕ ਵਿਕਾਸ ਦੇ ਪੜਾਅ

6. ਸ਼ੇਖ ਫਰੀਦ ਜੀ ਦਾ ਜੀਵਨ ਤੇ ਵਿਚਾਰਧਾਰਾ


ਭਾਗ ਅ

ਉਨੀਵੀਂ ਸਦੀ ਦੀਆਂ ਪ੍ਰਮਖ ੁੱ ਭਾਰਤੀ ਧਾਰਮਿਕ ਲਹਿਰਾਂ ਅਤੇ ਪੰ ਜਾਬ ਦੀਆਂ ਪ੍ਰਸਿੱਧ ਧਾਰਮਿਕ ਲਹਿਰਾਂ

1. ਰਾਮ ਕ੍ਰਿਸ਼ਨ ਮਿਸ਼ਨ ਆਰੰ ਭ ਵਿਕਾਸ ਅਤੇ ਵਿਚਾਰਧਾਰਾ

2. ਬ੍ਰਹਮੋ ਸਮਾਜ ਆਰੰ ਭ ਵਿਕਾਸ ਅਤੇ ਵਿਚਾਰਧਾਰਾ

3. ਆਰੀਆ ਸਮਾਜ ਆਰੰ ਭ ਵਿਕਾਸ ਅਤੇ ਵਿਚਾਰਧਾਰਾ

4. ਨਾਮਧਾਰੀ ਲਹਿਰ ਆਰੰ ਭ ਵਿਕਾਸ ਅਤੇ ਵਿਚਾਰਧਾਰਾ

5. ਸਿੰ ਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਆਰੰ ਭ ਵਿਕਾਸ ਤੇ ਵਿਚਾਰਧਾਰਾ

6. ਅਹਿਮਦੀਆ ਲਹਿਰ ਆਰੰ ਭ ਵਿਕਾਸ ਤੇ ਵਿਚਾਰਧਾਰਾ

ਭਾਗ ੲ

ਸੰ ਖੇਪ ਉੱਤਰ ਵਾਲੇ ਪ੍ਰਸ਼ਨ

ਪੁਸਤਕ- ਸੂਚੀ

ਪੰ ਜਾਬੀ ਪੁਸਤਕਾਂ :

1.ਡਾ. ਸਰਬਜਿੰ ਦਰ ਸਿੰ ਘ ,ਸੰ ਪਾ. ਧਰਮ ਅਧਿਐਨ, ਭਾਗ ਤੀਜਾ ਤੇ ਚੌਥਾ, ਪਬਲੀਕੇਸ਼ਨ ਬਿਊਰੋ, ਪੰ ਜਾਬੀ

ਯੂਨੀਵਰਸਿਟੀ, ਪਟਿਆਲਾ ।

2.ਪ੍ਰੋਫੈਸਰ ਕਰਤਾਰ ਸਿੰ ਘ ,ਸਿੱ ਖ ਇਤਿਹਾਸ ,ਭਾਗ ਦੂਜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

3.ਸ਼ਮਸ਼ੇਰ ਸਿੰ ਘ ਅਸ਼ੋਕ, ਪੰ ਜਾਬ ਦੀਆਂ ਲਹਿਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ।

4.ਜਗਜੀਤ ਸਿੰ ਘ ,ਸਿੰ ਘ ਸਭਾ ਲਹਿਰ, ਲੁਧਿਆਣਾ ।

5. ਡਾਕਟਰ ਬਲਬੀਰ ਸਿੰ ਘ ਨੰਦਾ, ਪੁਰਾਤਨ ਸਿੱ ਖ ਸੰ ਪਰਦਾਇ ,ਚੰ ਡੀਗੜ੍ਹ ।

6.ਸੰ ਤ ਲਾਲਜੂ , ਸ੍ਰੀ ਸੰ ਤ ਰਤਨ ਮਾਲਾ, ਟਿਕਾਣਾ ਭਾਈ ਰਾਮ ਕ੍ਰਿਸ਼ਨ ,ਪਟਿਆਲਾ ।
7.ਹਰਮਿੰ ਦਰ ਸਿੰ ਘ ਬੇਦੀ, ਜਸਵਿੰ ਦਰ ਸਿੰ ਘ, ਸੰ ਪਾ. ਨਾਮਧਾਰੀ ਲਹਿਰ, ਗੁਰੂ ਨਾਨਕ ਦੇਵ

ਯੂਨੀਵਰਸਿਟੀ, ਅੰਮ੍ਰਿਤਸਰ

8.ਜੀ. ਆਰ . ਸਿੰ ਘ ਅਤੇ ਸੀ.ਡਬਲਿਉ. ਡੇਵਿਡ :ਯਹੂਦੀ ਧਰਮ,ਖਰਿਸ਼ਤਯ

ਧਰਮ,ਲਖਨਊਪਬਲਿਸ਼ਿੰ ਗਹਾਊਸ,ਲਖਨਊ।

9.ਉਹੀ ,ਵਿਸ਼ਵ ਦੇ ਪ੍ਰਮਖ ੁੱ ਧਰਮ।

10.ਗੁਲਵੰ ਤ ਸਿੰ ਘ,ਇਸਲਾਮ ਤੇ ਸੂਫੀਵਾਦ , ਪੰ ਜਾਬੀ ਯੂਨੀਵਰਸਿਟੀ ਪਟਿਆਲਾ।

11.ਗੁਰਬਚਨ ਸਿੰ ਘ ਤਾਲਿਬ(ਸੰ ਪਾਦਕ)ਸੰ ਸਾਰ ਦੇ ਕੁਝ ਪ੍ਰਮਖ ੁੱ ਧਰਮ,ਪੰ ਜਾਬੀ ਨੂੰ ਯੂਨੀਵਰਸਿਟੀ

ਪਟਿਆਲਾ ।

12.ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ,ਇਸਲਾਮੀ ਅਸੂਲਾਂ ਦੀ ਫਿਲਾਸਫੀ,ਨਸ਼ਰ ਓਇਸ਼ਾਮਤ,ਕਾਦੀਆਂ ।

English books:

1. Kenneth Johns, Arts Dharam, Manohar Ppublishers, New Delhi.

2.MoulanaWahidudinKhan, Islam : As It Is, New Delhi.

3.Denmise E.Clark,Jesus christ:His life and Teachings,

Kashmirii GateDelhi .

4..Duncan Greenlees,The Gospel of Zarathustra ,Adyar

Publication Madras.

5.M.N.Dhalla:History of Zoroastrianism ,Cama Orient Mumbai.

You might also like