You are on page 1of 28

ਸ਼ੇਣੀ:ਨੌਵੀਂ (ਸਮਾਵਿਕ ਵਵਵਗਆਨ)

ਨਾਗਵਰਕ ਸਾਸ਼ਤਰ ਪਾਠ 9


ਵਰਤਮਾਨ ਲੋ ਕਤੰ ਤਰ ਦਾ ਇਤਹਾਸ ਵਵਕਾਸ ਅਤੇ ਵਵਸਥਾਰ

ੳ) ਖਾਲੀ ਥਾਂਵਾਂ ਭਰੋ –

1. ਚੋਲ ਰਾਜਿਆਂ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਉਰ ਸੀ ।

2. ic`lI ਜਿਚ ਸੋਸ਼ਜਲਸਟ ਪ੍ਾਰਟੀ ਦੀ ਅਗਿਾਈ ਸਾਲਵਾਡੋਰ AlYNfy ਨੇ ਕੀਤੀ।

ਅ) ਠੀਕ/ਗਲਤ ਦੱ ਸੋ-

1. ਭਾਰਤ ਸੰ ਯੁਕਤ ਰਾਸ਼ਟਰ ਸੰ ਘ ਦੀ ਸੁਰੱਜਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ । (ਗ਼ਲਤ)

2. ਸਾਡੇ ਗੁਆਂਢੀ ਦੇਸ਼ ਪ੍ਾਜਕਸਤਾਨ ਜਿੱ ਚ ਲੋ ਕਤੰ ਤਰ ਲਗਾਤਾਰ ਚੱ ਲ ਜਰਹਾ ਹੈ। (ਗ਼ਲਤ)

ੲ) ਬਹੁ- ਵਵਕਲਪੀ ਪਰਸ਼ਨ

1.ਹੇਠ ਜਲਿੀਆਂ ਜਿੱ ਚੋਂ ਜਕਸ ਦੇਸ਼ ਨੇ ਦੁਨੀਆਂ ਦੇ ਦੇਸ਼ਾਂ ਨੰ ਸੰ ਸਦੀ ਲੋ ਕਤੰ ਤਰ ਪ੍ਰਣਾਲੀ ਅਪ੍ਨਾਉਣ ਦੀ ਪ੍ਰੇਰਨਾ ਜਦੱ ਤੀ-

a) ਿਰਮਨੀ b) ਫਰਾਂਸ c) ਇੰ ਗਲੈਂ ਡ d) ਚੀਨ ਉੱਤਰ :ਫਰਾਂਸ

2.ਹੇਠ ਜਲਿੇ ਦੇਸ਼ਾਂ ਜਿੱ ਚੋਂ ਿੀਟੋ ਸ਼ਕਤੀ ਜਕਹੜੇ ਦੇਸ਼ ਕੋਲ ਨਹੀਂ ਹੈ?

a) ਭਾਰਤ b) ਅਮਰੀਕਾ c) ਫਰਾਂਸ d) ਚੀਨ ਉੱਤਰ: ਭਾਰਤ

2. ਬਹੁਤ ਛੋਟੇ ਉੱਤਰਾਂ ਵਾਲੇ ਪਰਸ਼ਨ

ਪਰ1.ਅੱ ਿਕੱ ਲਹ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਜਿੱ ਚ ਜਕਹੜੀ ਸ਼ਾਸਨ ਪ੍ਰਣਾਲੀ ਅਪ੍ਣਾਈ ਿਾ ਰਹੀ ਹੈ ?

ਉੱਤਰ :ਲੋ ਕਤੰ ਤਰੀ ਸ਼ਾਸਨ ਪ੍ਰਣਾਲੀ ।

ਪ੍ਰ2. ਪ੍ਜਹਲੇ ਜਿਸ਼ਿ ਯੁੱ ਧ ਤੋਂ ਬਾਅਦ ਇਟਲੀ ਤੇ ਿਰਮਨੀ ਜਿੱ ਚ ਪ੍ਰਚੱਜਲਤ ਜਿਚਾਰ ਧਰਾਿਾਂ ਦੇ ਨਾਂ ਜਲਿੋ ਜਿਨਹਾਂ ਕਾਰਨ ਲੋ ਕਤੰ ਤਰ

ਨੰ ਇਕ ਿੱ ਡਾ ਧੱ ਕਾ ਲੱਗਾ?

ਉੱਤਰ : ਇਟਲੀ ਜਿਚ PWsIvwd ਅਤੇ ਿਰਮਨੀ ਜਿਚ ਨਾ਼ਿੀਿਾਦ ।

ਪ੍ਰ 3 ਅਲੈ ਡੇ ਜਚੱ ਲੀ ਦੇਸ਼ ਦਾ ਰਾਸ਼ਟਰਪ੍ਤੀ ਕਦੋਂ ਚੁਜਣਆ ਜਗਆ ?

ਉੱਤਰ: 1970 ਈਸਿੀ ਜਿੱ ਚ ।

ਪ੍ਰ 4. ic`lI ਜਿਚ ਲੋ ਕਤੰ ਤਰ ਦੀ ਮੁੜ ਬਹਾਲੀ ਕਦੋਂ ਹੋਈ ?

ਉੱਤਰ : 1990 ਈਸਿੀ ਜਿੱ ਚ ।

ਪ੍ਰ 5.ਪ੍ੋਲੈਂਡ ਜਿੱ ਚ ਲੋ ਕਤੰ ਤਰੀ ਅਜਧਕਾਰਾਂ ਦੀ ਮੰ ਗ ਲਈ ਹੜਤਾਲ ਦੀ ਅਗਿਾਈ ਜਕਸ ਨੇ ਕੀਤੀ ?

ਉੱਤਰ: ਲੇ ਕ vlysw ਅਤੇ ਸੋਲੀਡੈਰਟੀ ਸੰ ਘ ਨੇ ।

ਪ੍ਰ 6.ਪ੍ੋਲੈਂਡ ਜਿੱ ਚ ਰਾਸ਼ਟਰਪ੍ਤੀ ਦੀ ਪ੍ਦਿੀ ਲਈ ਪ੍ਜਹਲੀ ਿਾਰ ਚੋਣਾਂ ਕਦੋਂ ਹੋਈਆਂ ਤੇ ਕੌ ਣ ਰਾਸ਼ਟਰਪ੍ਤੀ ਚੁਜਣਆ ਜਗਆ?

ਉੱਤਰ : ਪ੍ੋਲੈਂਡ ਜਿੱ ਚ ਰਾਸ਼ਟਰਪ੍ਤੀ ਦੀ ਪ੍ਦਿੀ ਲਈ ਪ੍ਜਹਲੀ ਿਾਰ ਚੋਣਾਂ 1990 ਜਿਚ ਹੋਈਆਂ ਅਤੇ ਲੇ ਕ ਿਾਲੇ ਸ਼ਾ ਰਾਸ਼ਟਰਪ੍ਤੀ

ਚੁਜਣਆ ਜਗਆ ।
ਪ੍ਰ 7.ਭਾਰਤ ਜਿੱ ਚ ਸਰਿ ਜਿਆਪ੍ਕ ਬਾਲਗ ਮਤ ਅਜਧਕਾਰ ਕਦੋਂ ਜਦੱ ਤਾ ਜਗਆ ?

ਉੱਤਰ :ਭਾਰਤ ਜਿੱ ਚ ਸਰਿ ਜਿਆਪ੍ਕ ਬਾਲਗ ਮਤ ਅਜਧਕਾਰ 1950 ਈਸਿੀ ਜਿੱ ਚ ਸੰ ਜਿਧਾਨ ਦੇ ਲਾਗ ਹੋਣ ਨਾਲ ਹੀ ਜਦੱ ਤਾ

ਜਗਆ।

ਪ੍ਰ 8.ਜਕਹੜੇ ਦੋ ਿੱ ਡੇ ਮਹਾਂਦੀਪ੍ ਬਸਤੀਿਾਦ ਦਾ ਜਸ਼ਕਾਰ ਰਹੇ ?

ਉੱਤਰ : ਏਸ਼ੀਆ ਅਤੇ ਅਫ਼ਰੀਕਾ ਮਹਾਂਦੀਪ੍ ।

ਪ੍ਰ 9. ਦੱ ਿਣੀ ਅਫ਼ਰੀਕਾ ਮਹਾਂਦੀਪ੍ ਦੇ ਦੇਸ਼ ਘਾਨਾ ਨੰ ਕਦੋਂ ਆ਼ਿਾਦੀ ਪ੍ਰਾਪ੍ਤ ਹੋਈ ?

ਉੱਤਰ: 1957 ਈਸਿੀ ਜਿੱ ਚ ।

ਪ੍ਰ 10.ਸਾਡੇ ਗੁਆਂਢੀ ਦੇਸ਼ ਪ੍ਾਜਕਸਤਾਨ ਜਿਚ ਜਕਸ ਫੌਿੀ ਕਮਾਂਡਰ ਨੇ 1999 ਜਿੱ ਚ ਚੁਣੀ ਹੋਈ ਸਰਕਾਰ ਦੀ ਸੱ ਤਾ ਤੇ ਕਬ਼ਿਾ ਕਰ

ਜਲਆ ?

ਉੱਤਰ: ਿਨਰਲ ਪ੍ਰਿੇ਼ਿ ਮੁਸ਼ੱਰਫ ਨੇ ।

ਪ੍ਰ 11.ਦੋ ਅੰ ਤਰ-ਰਾਸ਼ਟਰੀ ਸੰ ਸਥਾਿਾਂ ਦੇ ਨਾਂ ਦੱ ਸੋ ।

ਉੱਤਰ : ਸੰ ਯੁਕਤ ਰਾਸ਼ਟਰ ਸੰ ਘ, ਅੰ ਤਰ-ਰਾਸ਼ਟਰੀ ਮੁਦਰਾ ਕੋਸ਼ ।

ਪ੍ਰ 12.ਅੰ ਤਰ-ਰਾਸ਼ਟਰੀ ਮੁਦਰਾ ਕੋਸ਼ ਸੰ ਸਥਾ ਕੀ ਕੰ ਮ ਕਰਦੀ ਹੈ ?

ਉੱਤਰ : ਇਹ ਿੱ ਿ- ਿੱ ਿ ਦੇਸ਼ਾਂ ਨੰ ਜਿਕਾਸ ਦੇ ਲਈ ਪ੍ੈਸਾ ਕਰ਼ਿੇ ਦੇ ਰਪ੍ ਜਿੱ ਚ ਜਦੰ ਦੀ ਹੈ।

ਪ੍ਰ 13.ਸੰ ਯੁਕਤ ਰਾਸ਼ਟਰ ਸੰ ਘ ਜਿੱ ਚ ਜਕੰ ਨੇ ਦੇਸ਼ ਮੈਂਬਰ ਹਨ ?

ਉੱਤਰ: 193 ਦੇਸ਼ ।

ਪ੍ਰ 14.ਦੁਨੀਆਂ ਭਰ ਜਿਚ ਪ੍ਰਚੱਜਲਤ ਸ਼ਾਸਨ ਪ੍ਰਣਾਲੀਆਂ ਦੇ ਨਾਂ ਦੱ ਸੋ ।

ਉੱਤਰ: ਰਾਿਤੰ ਤਰ, ਤਾਨਾਸ਼ਾਹੀ, ਲੋ ਕਤੰ ਤਰ, ਸੈਜਨਕ ਤਾਨਾਸ਼ਾਹੀ, ਸੱ ਤਾਿਾਦੀ, ਸਰਿ ਸੱ ਤਾਿਾਦੀ ।

ਜਤਆਰ ਕਰਤਾ: ਸਰਬਿੀਤ ਕੌ ਰ,

ਸ. ਸ. ਜਮਸਟਰੈੈੱਸ, ਸ.ਹ. ਸ. ਗੁੜੱਦੀ (ਮਾਨਸਾ)

Vetted by: PPPP TEAM PATIALA


ਸ਼੃ਿੀ: 9 ੀਂ ਸਮਾਲਜਕ ਲ ਲਗਆਨ
ਨਾਗਲਰਕ ਸ਼ਾਸਤਰ
਩ਾਠ-10 ਲ੅ ਕਤੰ ਤਰ ਦਾ ਅਰਥ ਅਤ੃ ਮਹਿੱ ਤ (Back Exercises)

ੳ) ਿਾਲੀ ਥਾਂ ਾਂ ਭਰ੅:

1. ਸੀਲ੃ ਅਨੁਸਾਰ ਱੅ ਕਤੰ ਤਰ ਇੱ ਕ ਅਜਿਹੀ ਩ਰਣਾ਱ੀ ਹ੄ ਜਿਸ ਜ ੱ ਚ ਹਰ ਇੱ ਕ ਦਾ ਜਹੱ ਸਾ ਹੁੰ ਦਾ ਹ੄ ।

2.ਡ੄ਮ੅ਕਰ੃ਸੀ ਯੂਨਾਨੀ ਭਾਸ਼ਾ ਦ੃ ਦ੅ ਸ਼ਬਦਾਂ Demos ਅਤ੃ Cratia ਤ੃ ਜਮ਱ ਕ੃ ਬਜਣਆ ਹ੄।

ਅ) ਠੀਕ/ ਗ਼ਲਤ ਦਿੱ ਸ੅-


1.਱੅ ਕਤੰ ਤਰ ਜ ੱ ਚ ੱ ਖ- ੱ ਖ ਜ ਚਾਰ ਰੱ ਖਣ ਦੀ ਖੁੱ ਱ਹ ਨਹੀਂ ਹੁੰ ਦੀ। (ਗਲਤ)

2.਱੅ ਕਤੰ ਤਰ ਸ਩ੱ ਸ਼ਟ ਤ੆ਰ ‘ਤ੃ ਜਹੰ ਸਾਤਮਕ ਸਾਧਨਾਂ ਦ੃ ਜ ਰੁੱ ਧ ਹ੄ ਭਾ ੇਂ ਇਹ ਸਮਾਿ ਦੀ ਭ਱ਾਈ ਱ਈ ਹੀ ਜਕਉਂ ਨਾ ਰਤ੃ ਿਾਣ? (ਠੀਕ)

3.਱੅ ਕਤੰ ਤਰ ਜ ੱ ਚ ਜ ਅਕਤੀਆਂ ਨੂੰ ਕਈ ਤਰਹਾਂ ਦ੃ ਅਜਧਕਾਰ ਜਦੱ ਤ੃ ਿਾਂਦ੃ ਹਨ। (ਠੀਕ)

4.ਨਾਗਜਰਕਾਂ ਦਾ ਚ੃ਤੰਨ ਹ੅ਣਾ ਱੅ ਕਤੰ ਤਰ ਱ਈ ਜ਼ਰੂਰੀ ਹ੄। (ਠੀਕ)

ੲ) ਬਹੁ ਲ ਕਲ਩ੀ ਩ਰਸ਼ਨ-

1.ਲ੅ ਕਤੰ ਤਰ ਦੀ ਸਫ਼ਲਤਾ ਲਈ ਹ੃ਠ ਲਲਲਿਆਂ ਲ ਿੱ ਚੋਂ ਲਕਹੜੀ ਸ਼ਰਤ ਜ਼ਰੂਰੀ ਹ੄-

1.਩ੜ੍ਹ੃-ਜ਱ਖ੃ ਱੅ ਕ 2.ਸੁਚ੃ਤ ਨਾਗਜਰਕ 3.ਬਾ਱ਗ-ਮਤ ਅਜਧਕਾਰ 4.ਉਕਤ ਸਾਰੀਆਂ

ਉੱਤਰ: ਉਕਤ ਸਾਰ੃ ।

2.ਲ੅ ਕਤੰ ਤਰ (ਡ੄ਮ੅ਕਰ੃ਸੀ) ਦਾ ਸ਼ਾਬਲਦਕ ਅਰਥ ਹ੄-

1.ਇੱ ਕ ਜ ਅਕਤੀ ਦਾ ਸ਼ਾਸਨ 2.ਨ੆ਕਰਸ਼ਾਹਾਂ ਦਾ ਸ਼ਾਸਨ 3. ਸ੄ਜਨਕ ਤਾਨਾਸ਼ਾਹੀ 4.਱੅ ਕਾਂ ਦਾ ਸ਼ਾਸਨ

ਉੱਤਰ:਱੅ ਕਾਂ ਦਾ ਸ਼ਾਸਨ ।

2.ਬਹੁਤ ਛ੅ਟ੃ ਉੱਤਰਾਂ ਾਲ੃ ਩ਰਸ਼ਨ-

਩ਰ 1. ‘ਡ੄ਮ੅ਕ੃ਸ
ਰ ੀ’ ਲਕਹੜ੃ ਦ੅ ਸ਼ਬਦਾਂ ਤੋਂ ਬਲਿਆ ਹ੄? ਉਨਹਾਂ ਦ੅ਨੋਂ ਸ਼ਬਦਾਂ ਦ੃ ਅਰਥ ਲਲਿ੅।

ਉੱਤਰ: ਡ੄ਮ੅ਕਰ੃ਸੀ ਯੂਨਾਨੀ ਭਾਸ਼ਾ ਦ੃ ਦ੅ ਸ਼ਬਦਾਂ Demos ਅਤ੃ Cratia ਤੋਂ ਜਮ਱ ਕ੃ ਬਜਣਆ ਹ੄। Demos ਦਾ ਅਰਥ ਹ੄ ਱੅ ਕ ਅਤ੃ Cratia
ਦਾ ਅਰਥ ਹ੄ ਸ਼ਾਸਨ ਅਰਥਾਤ ਱੅ ਕਾਂ ਦਾ ਸ਼ਾਸਨ।

਩ਰ 2.ਲ੅ ਕਤੰ ਤਰੀ ਸ਼ਾਸਨ ਩ਰਿਾਲੀ ਦ੃ ਹਰਮਨ ਲ਩ਆਰਾ ਹ੅ਿ ਦ੃ ਦ੅ ਕਾਰਨ ਲਲਿ੅।
ਉੱਤਰ:1.ਇਸ ਜ ੱ ਚ ਸਾਰ੃ ਜ ਅਕਤੀਆਂ ਨੂੰ ਜ ਚਾਰ ਩ਰਗਟਾਉਣ ਅਤ੃ ਆ਱੅ ਚਨਾ ਕਰਨ ਦਾ ਅਜਧਕਾਰ ਹੁੰ ਦਾ ਹ੄ ।

2.਱੅ ਕਤੰ ਤਰ ਇਕ ਅਜਿਹੀ ਸਰਕਾਰ ਹ੄ ਜਿਸ ਜ ਚ ਩ਰਭੂਸੱਤਾ ਿਨਤਾ ਕ੅਱ ਹੁੰ ਦੀ ਹ੄।

਩ਰ 3.ਲ੅ ਕਤੰ ਤਰ ਦੀ ਸਫ਼ਲਤਾ ਦ੃ ਰਾਹ ਲ ਿੱ ਚ ਆਉਿ ਾਲੀਆਂ ਕ੅ਈ ਦ੅ ਰੁਕਾ ਟਾਂ ਲਲਿ੅ ।

ਉੱਤਰ: 1.ਖ੃ਤਰ ਾਦ 2. ਿਾਤੀ ਾਦ ਤ੃ ਸੰ ਩ਰਦਾਇਕਤਾ

਩ਰ 4.ਲ੅ ਕਤੰ ਤਰ ਦੀ ਕ੅ਈ ਇਿੱਕ ਩ਲਰਭਾਸ਼ਾ ਲਲਿ੅ ।

ਉੱਤਰ: ਇਬਰਾਜਹਮ ਜ਱ੰਕਨ ਦ੃ ਅਨੁਸਾਰ- “਱੅ ਕਤੰ ਤਰ ਱੅ ਕਾਂ ਦੀ, ਱੅ ਕਾਂ ਱ਈ ਤ੃ ਱੅ ਕਾਂ ਰਾਹੀਂ ਚੁਣੀ ਹ੅ਈ ਸਰਕਾਰ ਹ੄”।

਩ਰ 5.ਲ੅ ਕਤੰ ਤਰ ਲਈ ਕ੅ਈ ਦ੅ ਜ਼ਰੂਰੀ ਸ਼ਰਤਾਂ ਲਲਿ੅।

ਉੱਤਰ: 1. ਆਰਜਥਕ ਸਮਾਨਤਾ 2.ਸਮਾਜਿਕ ਸਮਾਨਤਾ ।

਩ਰ 6.ਲ੅ ਕਤੰ ਤਰ ਦ੃ ਕ੅ਈ ਦ੅ ਲਸਧਾਂਤ ਲਲਿ੅ ।

ਉੱਤਰ:1.਱੅ ਕਤੰ ਤਰ ਜ ੱ ਚ ੱ ਖ- ੱ ਖ ਜ ਚਾਰ ਰੱ ਖਣ ਦੀ ਖੁੱ ਱ਹ ਹੁੰ ਦੀ ਹ੄। ਱੅ ਕਤੰ ਤਰ ਸਜਹਣਸ਼ੀ਱ਤਾ ਦ੃ ਜਸਧਾਂਤ ‘ਤ੃ ਆਧਾਜਰਤ ਹ੄।

2.ਇਸ ਜ ੱ ਚ ਸਾਰ੃ ਜ ਅਕਤੀਆਂ ਨੂੰ ਜ ਚਾਰ ਩ਰਗਟਾਉਣ ਅਤ੃ ਆ਱੅ ਚਨਾ ਕਰਨ ਦਾ ਅਜਧਕਾਰ ਹੁੰ ਦਾ ਹ੄ ।

਩ਰ 7.ਲ੅ ਕਤੰ ਤਰ ਲ ਿੱ ਚ ਸ਼ਾਸਨ ਦੀ ਸ਼ਕਤੀ ਦਾ ਸ੅ਮਾ ਕ੆ ਿ ਹੁੰ ਦ੃ ਹਨ ?


ਉੱਤਰ: ਱੅ ਕ
਩ਰ 8.ਲ੅ ਕਤੰ ਤਰ ਦ੃ ਦ੅ ਰੂ਩ ਲਕਹੜ੃ ਹਨ?
ਉੱਤਰ: ਩ਰਤੱਖ ਱੅ ਕਤੰ ਤਰ ਤ੃ ਅ਩ਰਤੱਖ ਱੅ ਕਤੰ ਤਰ ।

3. ਵ

1. ਸਫ਼ ਈ ਈ ਵ ਣ ।

:1. :- ਰ ਸਫ਼ ਈ , ਰ , ਸ

2. :- - ਰ ਸਫ਼ ਰ ,
ਸ ਰ ਜਤ ਸ ਸ ਸ ਝਸ ਰ ਸ ।

2. ਵ ਵ ਵ ਣ ?

: ਰ ਰ ਰ ਰ । ਰ ਸ ਰ
ਸ । ਰ ਰ ਰ ਸ । ਰ ਰ ਈ ਰ । ਰ
ਰ ਰ ਸਫ਼ ।
3. ਵ ਵ ਵ ਣ ?ਵ ਣ ।

: ਰ । ਰ ਸ । ਸ
ਰ ,ਸ ਰ ਜਤ ਸ ਸ ਰਸ ਰ । ਸ ਰ
ਝ ਰ ਸ ਰਸ ।

4. ਸ ਸ ਈ ਇਸ ਥ ਵ ।

: ਰ ਸ ਰ ਸਫ਼ ਈ ਰਰ ਸ਼ਰ । ਸ
ਰ ਸ ਰ । ਸਰ ਰ ਰ

5. ਈ ? ਇਸ ਥ ਵ ।

। ਇਸ ਥ ਵ ।
:ਰ ਰ । ੱ ਖ- ੱ ਖ ਜ ਚਾਰ ਹ੅ਣ ਦ੃ ਕਾਰਨ ਹੀ ੱ ਖ- ੱ ਖ ਰਾਿਨੀਜਤਕ ਦ਱
ਸਮਾਿ ਜ ੱ ਚ ਹੋਂਦ ਜ ੱ ਚ ਆਉਂਦ੃ ਹਨ। ਰ ਰ ਰ ਰ ਰ ਸ
। ਰ ਸ ਰ ਰ‘ ।ਰ ਰ ਸਰ ਰ
ਰ ਰ ।

6. ਵ ਈ ?

: ਰ ਸਫ਼ ਈ ਰ ਰ ਰਰ ਰ ਰ
ਸ ਸ ਰ । ਰ ਰ ਰ ਸਰ ਰ ਈ
ਰ ਸ ।

7. ਈ ਸ ਵ ।

:1. ਰ ਸਰ ਰ ਰ , ਰ ਸ
ਰ ।

2. ਰ ਸਰ ਰ ਸ ਸ ।

4. ਵ ਵ

1. ਸ ਸ ਵ ਵ ਣ ।

: 1) ਰ ਸਰ ਰ ਰ , ਰ ਸ
ਰ ।
2) ਰ ਸ਼ ਰ‘ ਸ਼ ‘ ਰ ।

3) ਰ ਸ ਰ । ਸ ਰ ਰ ਈ ਰ
ਰ ।

4) ਰ ਸਰ ਰ ਸ ਜ ੱਚ ਸ ।

5) ਰ ਸਰ ਰ ੜ੍੃ ਰ ਰ ।

6) ਰ ਸਰ ਰ ਸ ਸਰ ਰ ਜਿਹੜ੍ਾ ਸ ਰ ।

7) ਰ ਸਰ ਈ ।

2. ਵ ਉਣ ਵ ਵ ਸ ਵ ਵ ਣ ?

: 1. ਵ - ਰ ਰ ਦੀ ਰ ਰ । ਰੀ
ਸ । ਰ ਰ ‘ ਣ੃ ਰ ਰ ।

2. ਵ ਸ ਇ - ਸ ਰ ਸ ਫ਼ਰ ਰਦ੃ ਨ।
ਸ ਰ ਈ ਰ ਨ।

3. - ਰ ਸ । ਸ ਰ ,ਸ
ਰ ਜਤ ਸ ਸ ਰਸ ਰ । ਸ ਰ ਝ ਸ
ਰ ਰਸ ।

4. - ਰ ਰ ਰ ਰ । ਰ ਸ ਰ
ਸ ਰ ਰ ਸ । ਰ ਰ ਰ

5. - ਰ ਰ ਰ ਰ ਰ ਰ ਆਂ ਦੀ
ਈਰ ਰਜਹੰ ਦੀ।

3. ਸ ਈ ਈ ਸ ਵ ਣ ?

- 1) - ਰ ਸਫ਼ ਈ , ਰ , ਸ
। ਸਰ ਰ ਰ

2. ਸ ਸ -ਸ ਸ ਰ ਸਫ਼ ਈ ਰਰ ।ਸ ਸ , ਰ , ,
, ਰ' ‘ ਈ ਰ ।
3. - ਰ ਰ ਸਫ਼ । ਰ ,
ਸ ਰ ਜਤ ਸ ਸ ਸ ਝ ਰ ਸ ।

4. ਣ- ਰ ਰ ਸਫ਼ ।
ਰ ਜਤ ਸ ਰ ਰਸ ਰ ।

5. ਤੰ - ਰ ਸਫ਼ ਈ ਰ ਰ ਰਰ ਤੰ ਅਤ੃ ਰ
ਰ ਸ ਸਰ ਰ ਰ ।

4. ਸ ਣ ਈਇ ਵ ਸ ਵ ਣ ?

1.ਐਬ -- " ਸ ਸ , , ਈ ਣ ਈ
ਸ "।

1. ਵ ਵ ਵ - ਰ ਸ ਰ ਰ ।

ਧੀ ਰ ਆਉਂ ੀ ਸ
ਰ ।

2. ਸ ‘ - ਰ ਸਰ ਸ ਸ ਸ ਰ
ਰ ।

3. - ਰ ਸਰ ਰ ਸ ਸਰ ਰ । ਰ ਸਰ ਰ ਸ
ਸ ਰ ਸਰ ।

4. ਵ ਸ ਣ - ਰ ਸਰ ਰ
ਰ ਰ । ਰ ਰ ਰ

5. ਵ ਣ ਵ ਸ - ਰ ਰ ਸ ਰ
ਰ ਰ । ਸ ,ਸ ਸ ।

ਲਤਆਰ ਕਰਤਾ: Vetted by:


ਬਲਜੀਤ ਕ੆ ਰ, ਸ.ਸ. ਲਮਸਟਰ੄ਸ, ਸ.ਸ.ਸ.ਸਮਾਰਟ ਸਕੂਲ ਰਿਜੀਤ ਕ੆ ਰ, ਸ.ਸ. ਲਮਸਟਰ੄ਸ, ਸ.ਸ.ਸ.ਸਮਾਰਟ ਸਕੂਲ

ਮਗਰਮੂਧੀਆਂ (ਗੁਰਦਾਸ਩ੁਰ) ਲਤਿੱ ਬੜ (ਗੁਰਦਾਸ਩ੁਰ)


ਸ਼ਰੇਣੀ: 9ਿ ਸਮਾਵ ਕ ਵਿਵਗਆਨ
ਨਾਗਵਰਕ ਸਾਸ਼ਤਰ
਩ਾਠ-11 ਭਾਰਤੀ ਱੉ ਕਤੰ ਤਰ ਦੀ ਸਥਾ਩ਨਾ ਅਤੇ ਸਰੂ਩

ਰੂਸੀ ਕਰਾਂਤੀ
 ਖਾ਱ੀ ਥਾਿਾਂ ਭਰ੉ :

1. ਭਾਰਤੀ ਸੰ ਵਿਧਾਨ ਵਿਿੱ ਚ ਵਨਰਦ੃ਸ਼ਕ ਵਸਧਾਂਤ ਆਇਰ਱ੈਂ ਡ ਦ੃ਸ਼ ਦ੃ ਸੰ ਵਿਧਾਨ ਤੋਂ ਱ਏ ਗਏ ਹਨ।
2. ਡਾ. ਬੀ.ਆਰ.ਅੰ ਬੇਦਕਰ ਭਾਰਤੀ ਸੰ ਵਿਧਾਨ ਦੀ ਮਸ੆ਦਾ ਕਮ੃ਟੀ ਦ੃ ਩ਰਧਾਨ ਸਨ।
* ਠੀਕ / ਗ਱ਤ ਦੁੱ ਸ੉:
1. ਸੰ ਵਿਧਾਨ ਵਿਿੱ ਚ ਸਮਾਜਿਾਦ, ਧਰਮ ਵਨਰ਩ਿੱ ਖ ਅਤ੃ ਅਖੰ ਡਤਾ ਸ਼ਬਦਾਂ ਨੂੰ 42ਿੀਂ ਸ੅ਧ ਦੁਆਰਾ ਸ਼ਾਮ਱ ਕੀਤਾ ਵਗਆ ਹ੄। (ਠੀਕ)
2. ਭਾਰਤ ਇਿੱ ਕ ਩ਰਭੂਸਿੱਤਾ ਸੰ ਩ਨ, ਧਰਮ ਵਨਰ਩ਿੱ ਖ, ਸਮਾਜਿਾਦੀ, ਱੅ ਕਤੰ ਤਵਰਕ ਅਤ੃ ਗਣਰਾਜ ਦ੃ਸ਼ ਹ੄ । (ਠੀਕ)

* ਬਹ- ਵਿਕ਱਩ੀ ਩ਰਸ਼ਨ-

1. ਸੰ ਵਿਧਾਨ ਸਭਾ ਦੇ ਩ਰਧਾਨ ਸਨ।


1. ਩ੰ ਵਡਤ ਜਿਾਹਰ ਱ਾ਱ ਨਵਹਰੂ 2. ਮਹਾਤਮਾ ਗਾਂਧੀ
3. ਡਾ. ਰਾਵਜੰ ਦਰ ਩ਰਸਾਦ 4. ਡਾ. ਬੀ.ਆਰ .ਅੰ ਬ੃ਦਕਰ
ਉੱਤਰ- ਡਾ.ਰਾਵ ੰ ਦਰ ਩ਰਸਾਦ।
2. ਗਣਤੰ ਤਰ ਦੇਸ਼ ਉਹ ਹੰ ਦਾ ਹੈ।
1. ਵਜਸ ਦਾ ਮੁਿੱ ਖੀ ਵ਩ਤਾ ਩ੁਰਖੀ ਹੁੰ ਦਾ ਹ੄।
2. ਵਜਸਦਾ ਮੁਿੱ ਖੀ ਸ੄ਵਨਕ ਤਾਨਾਸ਼ਾਹ ਹੁੰ ਦਾ ਹ੄।
3. ਵਜਸ ਦਾ ਮੁਿੱ ਖੀ ਱੅ ਕਾਂ ਦੁਆਰਾ ਩ਰਤਿੱਖ ਜਾਂ ਅ਩ਰਤਿੱਖ ਢੰ ਗ ਰਾਹੀਂ ਵਨਸ਼ਵਚਤ ਸਮੇਂ ਱ਈ ਚੁਵਣਆ ਜਾਂਦਾ ਹ੄।
4. ਵਜਸ ਦ੃ਸ਼ ਦਾ ਮੁਿੱ ਖੀ ਮਨੋਨੀਤ ਕੀਤਾ ਜਾਂਦਾ ਹ੄।
ਉੱਤਰ- ਵ ਸਦਾ ਮੁੱ ਖੀ ਱੉ ਕਾਂ ਦਆਰਾ ਩ਰਤੁੱਖ ਾਂ ਅ਩ਰਤੁੱਖ ਢੰ ਗ ਰਾਹ ਵਨਸ਼ਵਤਤ ਸਮਂ ਱ਈ ਤਵਣਆ ਾਂਦਾ ਹੈ।

2. ਬਹਤ ਛ੉ਟੇ ਉੱਤਰਾਂ ਿਾ਱ੇ ਩ਰਸ਼ਨ:

਩ਰਸ਼ਨ-1.ਸਾਡਾ ਦੇਸ਼ ਕਦੋਂ ਆਜਾਦ ਹ੉ਇਆ?


ਉੱਤਰ- 15 ਅਗਸਤ 1947 ਈਸਿੀ ਨੂੰ ।
਩ਰਸ਼ਨ-2. ਸੰ ਵਿਧਾਨ ਉਨਹਾਂ ਵਨਯਮਾਂ ਦਾ ਸਮੂਹ ਹੈ ਵ ਨਹਾਂ ਅਨਸਾਰ ਸਰਕਾਰ ਦੀਆਂ ਸ਼ਕਤੀਆਂ , ਩ਰ ਾ ਦੇ ਅਵਧਕਾਰਾਂ ਤੇ ਇਨਹਾਂ
ਦ੉ਨਾਂ ਦੇ ਆ਩ਸੀ ਸੰ ਬੰ ਧਾਂ ਨੂੰ ਵਨਸ਼ਵਤਤ ਕੀਤਾ ਾਂਦਾ ਹੈ। ਇਹ ਕਥਨ ਵਕਸ ਦਾ ਹੈ?
ਉੱਤਰ- ਿੁ਱ਜ੃ ਦਾ।
਩ਰਸ਼ਨ-3. ਭਾਰਤ ਦੇ ਸੰ ਵਿਧਾਨ ਨੂੰ ਬਣਾਉਣ ਱ਈ ਵਕੰ ਨਹਾਂ ਸਮਾਂ ਱ੁੱਗਾ?
ਉੱਤਰ- 2 ਸਾ਱ 11 ਮਹੀਨੇ 18 ਵਦਨ।
਩ਰਸ਼ਨ-4. ਸੰ ਵਿਧਾਨ ਬਣਾਉਣ ਿਾ਱ੀ ਸਭਾ ਦੇ ਕੁੱ ਱ ਮੈਂਬਰ ਵਕੰ ਨੇਹ ਸਨ?
ਉੱਤਰ- 389 ਮੈਂਬਰ ।
਩ਰਸ਼ਨ-5. ਭਾਰਤ ਦੀ ਿੰ ਡ ਦੀ ਘ੉ਸ਼ਣਾ ਕਦੋਂ ਕੀਤੀ ਗਈ?
ਉੱਤਰ- 3 ਜੂਨ 1947 ਈਸਿੀ ਨੂੰ।
਩ਰਸ਼ਨ-6. ਭਾਰਤ ਦੀ ਿੰ ਡ ਤੋਂ ਬਾਅਦ ਭਾਰਤ ਱ਈ ਸੰ ਵਿਧਾਨ ਬਣਾਉਣ ਿਾ਱ੀ ਸਭਾ ਦੇ ਵਕੰ ਨੇਹ ਮੈਂਬਰ ਰਵਹ ਗਏ ਸਨ?
ਉੱਤਰ- 299 ਮੈਂਬਰ।
਩ਰਸ਼ਨ-7. ਭਾਰਤੀ ਸੰ ਵਿਧਾਨ ਦੀਆਂ ਕ੉ਈ ਦ੉ ਇਕਾਤਮਕ ਵਿਸ਼ੇਸ਼ਤਾਿਾਂ ਵ਱ਖ੉।
ਉੱਤਰ- 1.ਇਕਵਹਰੀ ਨਾਗਵਰਕਤਾ 2. ਇਕਵਹਰੀ ਵਨਆਂ਩ਾਵ਱ਕਾ
਩ਰਸ਼ਨ-8. ਭਾਰਤ ਦੇ ਸੰ ਵਿਧਾਨ ਦੀਆਂ ਕ੉ਈ ਦ੉ ਸੰ ਘਾਤਮਕ ਵਿਸ਼ੇਸ਼ਤਾਿਾਂ ਵ਱ਖ੉।
ਉੱਤਰ- 1.ਸੰ ਵਿਧਾਨ ਦੀ ਸਰਿਉੱਚਤਾ 2. ਕੇਂਦਰ ਅਤ੃ ਰਾਜਾਂ ਵਿਿੱ ਚ ਸ਼ਕਤੀਆਂ ਦੀ ਿੰ ਡ।
਩ਰਸ਼ਨ-9. ਸੰ ਵਿਧਾਨ ਦਆਰਾ ਨਾਗਵਰਕਾਂ ਨੂੰ ਵਦੁੱ ਤੀਆਂ ਾਣ ਿਾ਱ੀਆਂ ਕ੉ਈ ਦ੉ ਸਤੰ ਤਰਤਾਿਾਂ ਵ਱ਖ੉।
ਉੱਤਰ-1.ਵਿਚਾਰ ਩ਰਗਟਾਉਣ ਦੀ ਸੁਤੰਤਰਤਾ।
2. ਵਿਸ਼ਿਾਸ ਅਤ੃ ਉ਩ਾਸਨਾ ਦੀ ਸੁਤੰਤਰਤਾ।
਩ਰਸ਼ਨ-10.ਭਾਰਤ ਦੇ ਸੰ ਵਿਧਾਨ ਦੀ ਩ਰਸਤਾਿਨਾ ਵਕਹੜੇ ਸ਼ਬਦਾਂ ਨਾ਱ ਸ਼ਰੂ ਹੰ ਦੀ ਹੈ?
ਉੱਤਰ- ਅਸੀਂ ਭਾਰਤ ਦ੃ ਱੅ ਕ ।
਩ਰਸ਼ਨ-11.1976 ਵਿੁੱ ਤ 42ਿ ਸ੉ਧ ਦਆਰਾ ਭਾਰਤ ਦੇ ਸੰ ਵਿਧਾਨ ਵਿੁੱ ਤ ਵਕਹੜੇ ਨਿਂ ਸ਼ਬਦ ੉ੜੇ ਗਏ ?
ਉੱਤਰ- ਸਮਾਜਿਾਦ, ਧਰਮ ਵਨਰ਩ਿੱ ਖਤਾ ਤ੃ ਅਖੰ ਡਤਾ।
਩ਰਸ਼ਨ-12. ਸੰ ਵਿਧਾਨ ਸਭਾ ਦੇ ਩ਰਧਾਨ ਕ੊ ਣ ਸਨ ?
ਉੱਤਰ- ਡਾ. ਰਾਵਜੰ ਦਰ ਩ਰਸਾਦ।
਩ਰਸ਼ਨ-13.ਸੰ ਵਿਧਾਨ ਵ਱ਖਣ ਿਾ਱ੀ ਕਮੇਟੀ ਦੇ ਩ਰਧਾਨ ਕ੊ ਣ ਸਨ?
ਉੱਤਰ -ਡਾ. ਬੀ.ਆਰ. ਅੰ ਬ੃ਦਕਰ।

3. ਛ੉ਟੇ ਉੱਤਰਾਂ ਿਾ਱ੇ ਩ਰਸ਼ਨ :

਩ਰਸ਼ਨ-1. ਭਾਰਤ ਦੇ ਸੰ ਵਿਧਾਨ ਦੀ ਩ਰਸਤਾਿਨਾ ਵਕਹੜੇ ਵਕਹੜੇ ਮੂ਱ ਉਦੇਸ਼ਾਂ ਤੇ ਤਾਨਣਾ ਩ਾਉਂਦੀ ਹੈ?
ਉੱਤਰ-1.਩ਰਸਤਾਿਨਾ ਭਾਰਤ ਨੂੰ ਇਕ ਸੰ ਩ੂਰਨ ਩ਰਭੂਸਿੱਤਾ ਸੰ ਩ਨ ਸਮਾਜਿਾਦੀ, ਱੅ ਕਤੰ ਤਰੀ, ਧਰਮ ਵਨਰ਩ਿੱ ਖ, ਗਣਰਾਜ ਘ੅ਵਸ਼ਤ ਕਰਦੀ ਹ੄।
2. ਸਾਰ੃ ਨਾਗਵਰਕਾਂ ਨੂੰ ਸਮਾਵਜਕ, ਆਰਵਥਕ ਤ੃ ਰਾਜਨੀਤਕ ਵਨਆਂ ਦ੃ਣਾ ਯਕੀਨੀ ਬਣਾਉਂਦੀ ਹ੄।
3. ਇਹ ਸਾਰ੃ ਨਾਗਵਰਕਾਂ ਨੂੰ ਅਿਸਰ ਤ੃ ਰੁਤਬ੃ ਦੀ ਸਮਾਨਤਾ ਦਾ ਉਦ੃ਸ਼ ਦਰਸਾਉਂਦੀ ਹ੄ ।
4. ਇਹ ਸਾਰ੃ ਨਾਗਵਰਕਾਂ ਨੂੰ ਵਿਚਾਰ ਩ਰਗਟਾਉਣ, ਵਿਸ਼ਿਾਸ ਤ੃ ਧਰਮ ਦੀ ਉ਩ਾਸਨਾ ਦੀ ਆਜ਼ਾਦੀ ਦ੃ਣਾ ਯਕੀਨੀ ਬਣਾਉਂਦੀ ਹ੄ ।
5. ਇਹ ਵਿਅਕਤੀਗਤ ਗ੆ਰਿ, ਰਾਸ਼ਟਰ ਦੀ ਏਕਤਾ ਤ੃ ਅਖੰ ਡਤਾ ਦ੃ ਆਦਰਸ਼ ਨੂੰ ਕਾਇਮ ਰਿੱ ਖਣ ਦੀ ਘ੅ਸ਼ਣਾ ਕਰਦੀ ਹ੄।
਩ਰਸ਼ਨ-2. ਗਣਤੰ ਤਰ ਦੇਸ਼ ਵਕਹੜਾ ਹੰ ਦਾ ਹੈ ?
ਉੱਤਰ-ਭਾਰਤ ਇਿੱ ਕ ਗਣਤੰ ਤਰ ਦ੃ਸ਼ ਹ੄। ਭਾਰਤ ਦਾ ਮੁਿੱ ਖੀਆ ਰਾਸ਼ਟਰ਩ਤੀ ਱੅ ਕਾਂ ਦੁਆਰਾ ਅਵਸਿੱ ਧ੃ ਤ੆ਰ ‘ਤ੃ ਚੁਵਣਆ ਜਾਂਦਾ ਹ੄। ਵਜਸ ਦ੃ਸ਼
ਦਾ ਮੁਿੱ ਖੀਆ ਱੅ ਕਾਂ ਦੁਆਰਾ ਵਸਿੱ ਧ੃ ਜਾਂ ਅਵਸਿੱ ਧ੃ ਤ੆ਰ ‘ਤ੃ ਚੁਵਣਆ ਜਾਂਦਾ ਹ੅ਿ੃ ਉਸ ਦ੃ਸ਼ ਨੂੰ ਗਣਤੰ ਤਰ ਕਵਹੰ ਦ੃ ਹਨ। ਇਸ ਕਰਕ੃ ਭਾਰਤ
਱੅ ਕਤੰ ਤਰ ਹ੅ਣ ਦ੃ ਨਾ਱ ਗਣਤੰ ਤਰ ਦ੃ਸ਼ ਿੀ ਹ੄ ।
਩ਰਸ਼ਨ-3. ਭਾਰਤ ਦੇ ਧਰਮ ਵਨਰ਩ੁੱ ਖ ਦੇਸ਼ ਹ੉ਣ ਦੇ ਩ੁੱ ਖ ਵਿੁੱ ਤ ਦ਱ੀ਱ਾਂ ਵਦਓ ।
ਉੱਤਰ-1. ਭਾਰਤ ਵਿਿੱ ਚ ਵਕਸ੃ ਿੀ ਧਰਮ ਨੂੰ ਰਾਜ ਧਰਮ ਕਰਾਰ ਨਹੀਂ ਵਦਿੱ ਤਾ ਵਗਆ ।
2. ਸਰਕਾਰ ਦੁਆਰਾ ਸਾਰ੃ ਧਰਮਾਂ ਨੂੰ ਬਰਾਬਰ ਮੰ ਵਨਆ ਜਾਂਦਾ ਹ੄ ।
3.ਭਾਰਤ ਵਿਿੱ ਚ ਹਰ ਇਿੱ ਕ ਵਿਅਕਤੀ ਨੂੰ ਧਾਰਵਮਕ ਆਜ਼ਾਦੀ ਵਦਿੱ ਤੀ ਗਈ ਹ੄। ਉਹ ਆ਩ਣੀ ਇਿੱ ਛਾ ਅਨੁਸਾਰ ਧਾਰਵਮਕ ਵਿਸ਼ਿਾਸ ਰਿੱ ਖ ਸਕਦਾ
ਹ੄ ਤ੃ ਉ਩ਾਸਨਾ ਕਰ ਸਕਦਾ ਹ੄ ।
4. ਧਰਮ ਦ੃ ਅਧਾਰ ‘ਤ੃ ਵਕਸ੃ ਿੀ ਵਿਿੱ ਵਦਅਕ ਸੰ ਸਥਾ ਨਾ਱ ਵਿਤਕਰਾ ਨਹੀਂ ਕੀਤਾ ਜਾਂਦਾ।
਩ਰਸ਼ਨ-4. ਸੰ ਘੀ ਢਾਂਤੇ ਾਂ ਸੰ ਘਾਤਮਕ ਸਰਕਾਰ ਦਾ ਅਰਥ ਵ਱ਖ੉। ਭਾਰਤ ਦੇ ਸੰ ਵਿਧਾਨ ਦੀ ਇਹ ਵਿਸ਼ੇਸ਼ਤਾ ਵਕਹੜੇ ਦੇਸ਼ ਦੇ ਸੰ ਵਿਧਾਨ
ਤੋਂ ਱ਈ ਗਈ ਹੈ ?
ਉੱਤਰ-ਭਾਰਤ ਦ੃ ਸੰ ਵਿਧਾਨ ਦਾ ਢਾਂਚਾ ਸੰ ਘਾਤਮਕ ਹ੄। ਭਾਰਤ ਵਿਿੱ ਚ ਦ੅ ਤਰਹਾਂ ਦੀਆਂ ਸਰਕਾਰਾਂ ਦੀ ਸਥਾ਩ਨਾ ਕੀਤੀ ਗਈ ਹ੄ । ਇਕ ਩ਾਸ੃
ਕੇਂਦਰ ਸਰਕਾਰ ਤ੃ ਦੂਜ੃ ਩ਾਸ੃ ਰਾਜ ਸਰਕਾਰਾਂ ਹਨ। ਇਨਹਾਂ ਦ੅ਨਾਂ ਵਿਚ ਸ਼ਕਤੀਆਂ ਦੀ ਿੰ ਡ ਕੀਤੀ ਗਈ ਹ੄। ਩ਰ ਰਾਜਾਂ ਦ੃ ਮੁਕਾਬ਱੃ ਕੇਂਦਰ
ਨੂੰ ਵਜ਼ਆਦਾ ਸ਼ਕਤੀਆਂ ਵਦਿੱ ਤੀਆਂ ਗਈਆਂ ਹਨ। ਸੰ ਵਿਧਾਨ ਦਾ ਸੰ ਘਾਤਮਕ ਢਾਂਚਾ ਕ੄ਨੇਡਾ ਦ੃ ਸੰ ਵਿਧਾਨ ਤੋਂ ਵ਱ਆ ਵਗਆ ਹ੄ ।

਩ਰਸ਼ਨ-5. ਭਾਰਤ ਦਾ ਸੰ ਵਿਧਾਨ 26 ਨਿੰ ਬਰ 1949 ਨੂੰ ਬਣ ਕੇ ਵਤਆਰ ਹ੉ ਵਗਆ ਸੀ। ਩ਰ ਭਾਰਤ ਸਰਕਾਰ ਨੇ ਇਸ ਨੂੰ 26 ਨਿਰੀ
1950 ਨੂੰ ਱ਾਗੂ ਕੀਤਾ। 26 ਨਿਰੀ ਦੀ ਵਮਤੀ ਸੰ ਵਿਧਾਨ ਱ਾਗੂ ਕਰਨ ਱ਈ ਵਕਉਂ ਵਮੁੱ ਥੀ ਗਈ? ਵਿਆਵਖਆ ਕਰ੉।

ਉੱਤਰ-ਭਾਰਤ ਦਾ ਸੰ ਵਿਧਾਨ 26 ਨਿੰ ਬਰ 1949 ਨੂੰ ਬਣ ਕ੃ ਵਤਆਰ ਹ੅ਇਆ ਸੀ। ਩ਰ ਭਾਰਤ ਸਰਕਾਰ ਨੇ ਇਸ ਨੂੰ 26 ਜਨਿਰੀ1950
ਨੂੰ ਱ਾਗੂ ਕੀਤਾ। 26 ਜਨਿਰੀ ਦੀ ਇਵਤਹਾਸਕ ਵਮਤੀ ਇਸ ਱ਈ ਤ੄ਅ ਕੀਤੀ ਗਈ ਸੀ ਵਕਉਂਵਕ ਅਸੀਂ 1930 ਤੋਂ 26 ਜਨਿਰੀ ਨੂੰ ਆਜ਼ਾਦੀ
ਵਦਿਸ ਿਜੋਂ ਮਨਾਉਂਦ੃ ਆ ਰਹ੃ ਸੀ।

਩ਰਸ਼ਨ-6.ਸੰ ਩ੂਰਨ ਩ਰਭੂਸੁੱਤਾ ਸੰ ਩ਨ ਰਾ ਦਾ ਕੀ ਅਰਥ ਹੈ ?

ਉੱਤਰ-ਸੰ ਩ੂਰਨ ਩ਰਭੂਸਿੱਤਾ ਤੋਂ ਭਾਿ ਭਾਰਤ ਆ਩ਣ੃ ਅੰ ਦਰੂਨੀ ਅਤ੃ ਬਾਹਰ਱੃ ਮਸਵ਱ਆਂ ਵਿਿੱ ਚ ਩ੂਰੀ ਤਰਹਾਂ ਸੁਤੰਤਰ ਹ੄। ਭਾਰਤ ਆ਩ਣੀ ਘਰ੃਱ੂ
ਅਤ੃ ਵਿਦ੃ਸ਼ੀ ਨੀਤੀ ਦਾ ਵਨਰਮਾਣ ਕਰਨ ਱ਈ ਵਕਸ੃ ਿੀ ਬਾਹਰੀ ਦ੃ਸ਼ ਦ੃ ਦਬਾਅ ਹ੃ਠ ਨਹੀਂ ਹ੄। ਇਸ ਦਾ ਉਦਾਹਰਣ ਭਾਰਤ ਦੁਆਰਾ
ਅ਩ਣਾਈ ਗਈ ਗੁਿੱ ਟ ਵਨਰ਱੃ ਩ਤਾ ਦੀ ਨੀਤੀ ਹ੄ ।

਩ਰਸ਼ਨ-7. ਸਰਿ ਵਿਆ਩ਕ ਬਾ਱ਗ ਮਤ ਅਵਧਕਾਰ ਤੋਂ ਕੀ ਭਾਿ ਹੈ ?

ਉੱਤਰ-ਭਾਰਤ ਦਾ ਸੰ ਵਿਧਾਨ ਸਾਰ੃ ਬਾ਱ਗ ਨਾਗਵਰਕਾਂ ਨੂੰ ਿ੅ਟ ਦਾ ਅਵਧਕਾਰ ਩ਰਦਾਨ ਕਰਦਾ ਹ੄ । ਿ੅ਟ ਦਾ ਅਵਧਕਾਰ 18 ਜਾਂ ਇਸ ਤੋਂ ਉੱ਩ਰ
ਦੀ ਉਮਰ ਦ੃ ਨਾਗਵਰਕਾਂ ਨੂੰ ਩ਰਦਾਨ ਕੀਤਾ ਵਗਆ ਹ੄। ਇਹ ਅਵਧਕਾਰ ਜਾਤੀ, ਧਰਮ, ਨਸ਱, ਜਨਮ ਅਸਥਾਨ ‘ਤ੃ ਵ਱ੰਗ ਦ੃ ਵਿਤਕਰ੃ ਤੋਂ
ਵਬਨਾਂ ਩ਰਦਾਨ ਕੀਤਾ ਵਗਆ ਹ੄।

਩ਰਸ਼ਨ-8.ਭਾਰਤ ਦੇ ਸੰ ਵਿਧਾਨ ਦੀਆਂ ਕ੉ਈ ਤਾਰ ਇਕਾਤਮਕ ਵਿਸ਼ੇਸ਼ਤਾਿਾਂ ਵ਱ਖ੉।

ਉੱਤਰ-1.ਇਕਵਹਰੀ ਨਾਗਵਰਕਤਾ।

2. ਦ੅ਨਾਂ ਸਰਕਾਰਾਂ ਱ਈ ਇਕਵਹਰਾ ਸੰ ਵਿਧਾਨ।

3. ਰਾਸ਼ਟਰ਩ਤੀ ਦੀਆਂ ਸੰ ਕਟਕਾ਱ੀਨ ਸ਼ਕਤੀਆਂ।

4.ਸੰ ਸਦ ਦੁਆਰਾ ਰਾਜਾਂ ਦੀਆਂ ਹਿੱ ਦਾਂ ਤ੃ ਨਾਿਾਂ ਵਿਿੱ ਚ ਤਬਦੀ਱ੀ ਕਰਨ ਦੀ ਸ਼ਕਤੀ।
4. ਿੁੱ ਡੇ ਉੱਤਰਾਂ ਿਾ਱ੇ ਩ਰਸ਼ਨ:

਩ਰਸ਼ਨ-1.ਭਾਰਤੀ ਸੰ ਵਿਧਾਨ ਦੀ ਩ਰਸਤਾਿਨਾ ਨੂੰ ਇੰਨ-ਵਬੰ ਨ ਸ਼ਬਦਾਂ ਵਿੁੱ ਤ ਵ਱ਖ੉।

ਉੱਤਰ:- “ਅਸੀਂ ਭਾਰਤ ਦ੃ ਱੅ ਕ ਭਾਰਤ ਨੂੰ ਇਕ ਸੰ ਩ੂਰਨ ਩ਰਭੂਸਿੱਤਾ ਸੰ ਩ਨ, ਸਮਾਜਿਾਦੀ, ਧਰਮ ਵਨਰ਩ਿੱ ਖ, ਩ਰਜਾਤੰ ਤਰੀ ਗਣਰਾਜ ਬਣਾਉਣ
਱ਈ ਅਤ੃ ਇਸ ਦ੃ ਸਾਰ੃ ਨਾਗਵਰਕਾਂ ਨੂੰ ਸਮਾਵਜਕ, ਆਰਵਥਕ ਅਤ੃ ਰਾਜਨੀਤਕ ਵਨਆਂ, ਵਿਚਾਰ ਩ਰਗਟਾਉਣ, ਧਰਮ ਤ੃ ਉ਩ਾਸਨਾ ਦੀ
ਸੁਤੰਤਰਤਾ, ਩ਰਵਤਸ਼ਠਤਾ ਦ੃ ਅਿਸਰ ਦੀ ਸਮਾਨਤਾ ਩ਰਾ਩ਤ ਕਰਾਉਣ ਱ਈ ਅਤ੃ ਉਨਹਾਂ ਸਭਨਾਂ ਵਿਿੱ ਚ ਵਿਅਕਤੀ ਦੀ ਗ੆ਰਿਤਾ ਤ੃ ਰਾਸ਼ਟਰ
ਦੀ ਏਕਤਾ ਤ੃ ਅਖੰ ਡਤਾ ਨੂੰ ਸੁਰਿੱਵਖਅਤ ਕਰਨ ਱ਈ ਭਰਾਤਰੀ ਭਾਿ ਿਧਾਉਣ ਱ਈ ਵਦਰੜ ਸੰ ਕ਱਩ ਹ੅ ਕ੃ ਆ਩ਣੀ ਇਸ ਸੰ ਵਿਧਾਨ ਸਭਾ ਵਿਿੱ ਚ
26 ਨਿੰ ਬਰ 1949 ਨੂੰ ਇਸ ਦੁਆਰਾ ਇਸ ਸੰ ਵਿਧਾਨ ਅੰ ਗੀਕਾਰ ਅਵਧਵਨਯਮਤ ਅਤ੃ ਆਤਮ ਸਮਰ਩ਣ ਕਰਦ੃ ਹਾਂ”।

਩ਰਸ਼ਨ-2. ਭਾਰਤ ਇੁੱਕ ਧਰਮ ਵਨਰ਩ੁੱ ਖ ਦੇਸ਼ ਹੈ। ਇਸ ਕਥਨ ਦੀ ਵਿਆਵਖਆ ਕਰ੉।

ਉੱਤਰ-ਭਾਰਤੀ ਸਮਾਜ ਵਿਚ ਿਿੱ ਖ ਿਿੱ ਖ ਧਰਮਾਂ ਤ੃ ਨਸ਱ਾਂ ਦ੃ ਱੅ ਕ ਰਵਹੰ ਦ੃ ਹਨ। ਅੰ ਗਰ੃ਜ਼ਾਂ ਦੁਆਰਾ ਚ਱ਾਈ ਱ਈ ‘਩ਾੜ੅ ਤ੃ ਰਾਜ ਕਰ੅’ ਦੀ
ਨੀਤੀ ਕਾਰਨ ਭਾਰਤੀ ਸਮਾਜ ਦ੃ ਦ੅ ਿਿੱ ਡ੃ ਿਰਗਾਂ ਵਹੰ ਦੂ ਤ੃ ਮੁਸ਱ਮਾਨ ਵਿਿੱ ਚ ਧਾਰਵਮਕ ਵ੝ਰਕਾ਩ਰਸਤੀ ਩੄ਦਾ ਕਰ ਵਦਿੱ ਤੀ ਗਈ ਸੀ। ਸੰ ਵਿਧਾਨ
ਵ਱ਖਣ ਿਾਵ਱ਆਂ ਨੇ ਇਸ ਗਿੱ ਱ ਨੂੰ ਮਿੱ ਦ੃ਨਜ਼ਰ ਰਿੱ ਖਦ੃ ਹ੅ਏ ਭਾਰਤ ਨੂੰ ਧਰਮ ਵਨਰ਩ਿੱ ਖ ਰਾਜ ਬਣਾਉਣ ਦੀ ਕ੅ਵਸ਼ਸ਼ ਕੀਤੀ। ਧਰਮ ਵਨਰ਩ਿੱ ਖ
ਸ਼ਬਦ ਸੰ ਵਿਧਾਨ ਵਿਿੱ ਚ 42 ਿੀਂ ਸ੅ਧ ਦੁਆਰਾ 1976 ਵਿਿੱ ਚ ਭਾਰਤ ਦ੃ ਸੰ ਵਿਧਾਨ ਦੀ ਩ਰਸਤਾਿਨਾ ਵਿਿੱ ਚ ਜ੅ਵੜਆ ਵਗਆ। ਇਸ ਦ੃ ਅਨੁਸਾਰ
ਧਰਮ ਤ੃ ਰਾਜਨੀਤੀ ਨੂੰ ਿਿੱ ਖ ਿਿੱ ਖ ਕਰ ਵਦਿੱ ਤਾ ਵਗਆ ਅਤ੃ ਵਕਸ੃ ਿੀ ਧਰਮ ਨੂੰ ਭਾਰਤ ਵਿਚ ਰਾਜ ਧਰਮ ਕਰਾਰ ਨਹੀਂ ਵਦਿੱ ਤਾ ਵਗਆ। ਹਰ
ਇਿੱ ਕ ਵਿਅਕਤੀ ਨੂੰ ਧਾਰਵਮਕ ਆਜ਼ਾਦੀ ਵਦਿੱ ਤੀ ਗਈ ਹ੄ ਤ੃ ਉਹ ਆ਩ਣੀ ਇਿੱ ਛਾ ਅਨੁਸਾਰ ਧਾਰਵਮਕ ਵਿਸ਼ਿਾਸ ਰਿੱ ਖ ਸਕਦਾ ਹ੄ ਤ੃ ਉ਩ਾਸਨਾ
ਕਰ ਸਕਦਾ ਹ੄ ।

਩ਰਸ਼ਨ-3. ਩ੂਰਨ ਩ਰਭੂਸੁੱਤਾ ਰਾ ਤੋਂ ਕੀ ਭਾਿ ਹੈ? ਵਿਆਵਖਆ ਕਰ੉।

ਉੱਤਰ-਩ੂਰਨ ਩ਰਭੂ ਸਿੱ ਤਾ ਤੋਂ ਭਾਿ ਭਾਰਤ ਆ਩ਣ੃ ਅੰ ਦਰੂਨੀ ਅਤ੃ ਬਾਹਰ਱੃ ਮਸਵ਱ਆਂ ਵਿਿੱ ਚ ਩ੂਰੀ ਤਰਹਾਂ ਸੁਤੰਤਰ ਹ੄ । ਭਾਰਤ ਆ਩ਣ੃ ਘਰ੃਱ੂ
ਅਤ੃ ਵਿਦ੃ਸ਼ੀ ਨੀਤੀ ਦਾ ਵਨਰਮਾਣ ਕਰਨ ਱ਈ ਵਕਸ੃ ਿੀ ਬਾਹਰੀ ਦ੃ਸ਼ ਦ੃ ਦਬਾਅ ਹ੃ਠ ਨਹੀਂ ਹ੄। ਇਸ ਦਾ ਉਦਾਹਰਣ ਭਾਰਤ ਦੁਆਰਾ
ਅ਩ਣਾਈ ਗਈ ਗੁਿੱ ਟ ਵਨਰ਱੃ ਩ਤਾ ਦੀ ਨੀਤੀ ਹ੄। ਦੂਜ੃ ਮਹਾਂਯੁਿੱ ਧ ਤੋਂ ਬਾਅਦ ਦ੅ ਸ੄ਵਨਕ ਗੁਿੱ ਟ ਅਮਰੀਕਾ ਤ੃ ਸ੅ਿੀਅਤ ਸੰ ਘ ਬਣ ਗਏ ਸਨ।
ਭਾਰਤ ਨੇ ਇਨਹਾਂ ਦ੅ਨੋਂ ਗੁਿੱ ਟਾਂ ਚ ਸ਼ਾਮ਱ ਨਾ ਹ੅ ਕ੃ ਭਾਰਤ ਦ੃ ਸੰ ਩ੂਰਨ ਩ਰਭੂਸਿੱਤਾ ਹ੅ਣ ਦਾ ਸਬੂਤ ਵਦਿੱ ਤਾ ਹ੄ ।

ਵਤਆਰ ਕਰਤਾ:- Vetted by:-


ਰਣ ੀਤ ਕ੊ ਰ (ਸ.ਸ. ਵਮਸਟਰੈਸ)
ਸਰਬ ੀਤ ਕ੊ ਰ, (ਸ.ਸ.ਵਮਸਟਰੈਸ)
ਸ.ਸ.ਸ.ਸਮਾਰਟ ਸਕੂ਱ ਵਤੁੱ ਬੜ (ਗਰਦਾਸ਩ਰ)
ਸ.ਸ.ਸ.ਸ.ਰੰ ਘਵੜਆ਱ (ਮਾਨਸਾ)
ਸ਼ਰੇਣੀ: 9ਵੀਂ ਷ਮਾਵਜਕ ਵਵਵਗਆਨ
ਨਾਗਵਰਕ ਷ਾਸ਼ਤਰ
਩ਾਠ-12 ਭਾਰਤ ਦਾ ਷ੰ ਷ਦੀ ਱੉ ਕਤੰ ਤਰ

1. ਵ਷ਤਵਨਸ਼ਠ ਩ਰਸ਼ਨ:

 ਖਾ਱ੀ ਥਾਵਾਂ ਭਰ੉:


1. ਰਾਸ਼ਟਰ਩ਤੀ ਷ੁ਩ਯੀਭ ਕ੅ਯਟ ਦ੃ ਜੱ ਜਾਂ ਦੀ ਨਨਮੁਕਤੀ ਕਯਦਾ ਸ੄।
2. ਬਾਯਤੀ ਯਾਸ਼ਟਯ਩ਤੀ ਆ਩ਣੀਆਂ ਷ਾਯੀਆਂ ਸ਼ਕਤੀਆਂ ਦੀ ਵਯਤੋਂ ਩ਰਧਾਨ ਮੰ ਤਰੀ ਦੀ ਷ਰਾਸ ਨਾਰ ਕਯਦਾ ਸ੄।

ਬਸ – ਵਵਕ਱਩ੀ ਩ਰਸ਼ਨ:

1. ਭਾਰਤ ਵਵਿੱ ਚ ਕਾਨੰ ਨ ਵਨਰਮਾਣ ਦੀ ਩ਰਵਕਵਰਆ ਵਵਿੱ ਚ ਆਖਰੀ ਸ਼ਕਤੀ ਵਕ਷ ਕ੉਱ ਸੈ?
1. ਭੰ ਤਯੀ ਭੰ ਡਰ 2. ਩ਾਯਰੀਭੈਂਟ
3. ਰ੅ ਕ ਷ਬਾ 4. ਯਾਸ਼ਟਯ਩ਤੀ
ਉੱਤਯ- ਰਾਸ਼ਟਰ਩ਤੀ।
2. ਮੰ ਤਰੀ ਮੰ ਡ਱ ਦੀ ਮੀਵਟੰ ਗਾਂ ਦੀ ਩ਰਧਾਨਗੀ ਕ੊ ਣ ਕਰਦਾ ਸੈ?
1. ਯਾਸ਼ਟਯ਩ਤੀ 2. ਯਾਜ਩ਾਰ
3. ਩ਰਧਾਨ ਭੰ ਤਯੀ 4. ਩ਾਯਟੀ ਦਾ ਭੁੱ ਖੀ
ਉੱਤਯ- ਩ਰਧਾਨ ਮੰ ਤਰੀ।

ਠੀਕ/ ਗ਱ਤ ਦਿੱ ਷੉:

1. ਩ਰਧਾਨ ਭੰ ਤਯੀ ਦ੃ਸ਼ ਦਾ ਷ੰ ਨਵਧਾਨਕ ਭੁੱ ਖੀ ਸੁੰ ਦਾ ਸ੄। (ਗਰਤ)


2. ਬਾਯਤੀ ਷ੰ ਷ਦ ਨਵੱ ਚ ਰ੅ ਕ ਷ਬਾ, ਯਾਜ ਷ਬਾ ਤ੃ ਯਾਸ਼ਟਯ਩ਤੀ ਸ਼ਾਭਰ ਸਨ। (ਠੀਕ)

2. ਬਸਤ ਛ੉ਟੇ ਉਤਰਾਂ ਵਾ਱ੇ ਩ਰਸ਼ਨ:

਩ਰਸ਼ਨ-1.ਭਾਰਤ ਵਵਿੱ ਚ ਕੇਂਦਰ ਅਤੇ ਰਾਜਾਂ ਵਵਿੱ ਚ ਵਕਸੜੀ ਸ਼ਾ਷ਨ ਩ਰਣਾ਱ੀ ਅ਩ਣਾਈ ਗਈ ਸੈ ?
ਉੱਤਯ- ਬਾਯਤ ਨਵੱ ਚ ਕੇਂਦਯ ਅਤ੃ ਯਾਜਾਂ ਨਵੱ ਚ ਷ੰ ਷ਦੀ ਸ਼ਾ਷ਨ ਩ਰਣਾਰੀ ਅ਩ਣਾਈ ਗਈ ਸ੄ ।
਩ਰਸ਼ਨ-2. ਷ੰ ਷ਦੀ ਩ਰਣਾ਱ੀ ਵਵਿੱ ਚ ਦੇਸ਼ ਦੀ ਅ਷਱ੀ ਕਾਰਜ-਩ਾਵ਱ਕਾ ਕ੊ ਣ ਸੰ ਦਾ ਸੈ ?
ਉੱਤਯ-਩ਰਧਾਨ ਭੰ ਤਯੀ ਅਤ੃ ਉ਷ ਦਾ ਭੰ ਤਯੀ ਭੰ ਡਰ।
਩ਰਸ਼ਨ-3.ਭਾਰਤ ਵਵਿੱ ਚ ਨਾਂ-ਮਾਤਰ ਕਾਰਜ-਩ਾਵ਱ਕਾ ਕ੊ ਣ ਸੈ?
ਉੱਤਯ-ਯਾਸ਼ਟਯ਩ਤੀ।
਩ਰਸ਼ਨ-4.ਰਾਸ਼ਟਰ਩ਤੀ ਚ੉ਣ ਵਵਿੱ ਚ ਕ੊ ਣ-ਕ੊ ਣ ਭਾਗ ਱ੈਂ ਦਾ ਸੈ ?
ਉੱਤਰ-ਰਾਸ਼ਟਰ਩ਤੀ ਦੀ ਚ੉ਣ ਅ਩ਰਤਿੱਖ ਢੰ ਗ ਨਾ਱ ਕੀਤੀ ਜਾਂਦੀ ਸੈ।ਵਜ਷ ਵਵਚ ਱੉ ਕ ਷ਭਾ, ਰਾਜ ਷ਭਾ, ਰਾਜ ਵਵਧਾਨ ਷ਭਾਵਾਂ ਤੇ
ਕੇਂਦਰੀ ਸ਼ਾ਷ਤ ਩ਰਦੇਸ਼ਾਂ ਦੀਆਂ ਵਵਧਾਨ ਷ਭਾਵਾਂ (ਵਦਿੱ ਱ੀ ਤੇ ਩ਾਂਡੇਚਰੀ) ਦੇ ਚਣੇ ਸ੉ਏ ਮੈਂਬਰ ਭਾਗ ਱ੈਂ ਦੇ ਸਨ ।
਩ਰਸ਼ਨ-5.਷ੰ ਷ਦੀ ਩ਰਣਾ਱ੀ ਦੀਆਂ ਕ੉ਈ ਦ੉ ਵਵਸ਼ੇਸ਼ਤਾਵਾਂ ਦਿੱ ਷੉ ?
ਉੱਤਯ- 1.ਦ੃ਸ਼ ਦਾ ਭੁਖੀ ਨਾ-ਭਾਤਯ ਕਾਯਜ਩ਾਨਰਕਾ 2. ਷਩ੱ ਸ਼ਟ ਫਸੁਭਤ।
਩ਰਸ਼ਨ-6.ਭਾਰਤ ਵਵਿੱ ਚ ਷ੰ ਷ਦ ਦੇ ਸੇਠ਱ੇ ਷ਦਨ ਨੰ ਕੀ ਕਵਸੰ ਦੇ ਸਨ?
ਉੱਤਯ-ਰ੅ ਕ ਷ਬਾ।
਩ਰਸ਼ਨ-7.ਰਾਜ ਷ਭਾ ਵਵਿੱ ਚ ਰਾਸ਼ਟਰ਩ਤੀ ਵਕੰ ਨੇਹ ਮੈਂਬਰ ਨਾਮਜ਼ਦ ਕਰਦਾ ਸੈ?
ਉੱਤਯ- 12 ਭੈਂਫਯ।
਩ਰਸ਼ਨ-8.ਰਾਜ ਷ਭਾ ਦੇ ਮੈਂਬਰ ਦਾ ਕਾਰਜ-ਕਾ਱ ਵਕੰ ਨਹਾ ਸੰ ਦਾ ਸੈ ?
ਉੱਤਯ- 6 ਷ਾਰ।
਩ਰਸ਼ਨ-9.ਕੈਨੇਡਾ ਤੇ ਆ਷ਟਰੇ਱ੀਆ ਵਵਿੱ ਚ ਦੇਸ਼ ਦੇ ਮਿੱ ਖੀ ਦੇ ਅਸਦੇ ਦਾ ਕੀ ਨਾਂ ਸੈ ?
ਉੱਤਯ – ਗਵਯਨਯ ਜਨਯਰ ।
਩ਰਸ਼ਨ-10.਩ਰਧਾਨ ਮੰ ਤਰੀ ਤੇ ਮੰ ਤਰੀਆਂ ਨੰ ਅਸਦੇ ਦੀ ਷ਸੰ ਕ੊ ਣ ਚਕਾਉਂਦਾ ਸੈ ?
ਉੱਤਯ- ਯਾਸ਼ਟਯ਩ਤੀ ।
਩ਰਸ਼ਨ-11.ਮੰ ਤਰੀ ਮੰ ਡ਱ ਦੀਆਂ ਬੈਠਕਾਂ ਦੀ ਩ਰਧਾਨਗੀ ਕ੊ ਣ ਕਰਦਾ ਸੈ ?
ਉੱਤਯ- ਩ਰਧਾਨ ਭੰ ਤਯੀ।
਩ਰਸ਼ਨ-12.ਕਾਰਜ-਩ਾਵ਱ਕਾ ਤੇ ਵਵਧਾਨ-਩ਾਵ਱ਕਾ ਦੇ ਆ਩਷ੀ ਷ੰ ਬੰ ਧਾਂ ਦੇ ਆਧਾਰ ‘ਤੇ ਸ਼ਾ਷ਨ ਩ਰਣਾ਱ੀ ਦੇ ਵਕਸੜੇ ਦ੉ ਰ਩ ਸੰ ਦੇ ਸਨ?
ਉੱਤਯ – ਷ੰ ਷ਦੀ ਤ੃ ਩ਰਧਾਨਗੀ।
਩ਰਸ਼ਨ-13. ਷ੰ ਷ਦੀ ਸ਼ਾ਷ਨ ਩ਰਣਾ਱ੀ ਵਕਸੜੇ ਦੇਸ਼ ਤੋਂ ਱ਈ ਗਈ ਸੈ ?
ਉੱਤਯ-ਇੰ ਗਰੈਂ ਡ ਤੋਂ।
਩ਰਸ਼ਨ-14.ਇੰਗ਱ੈਂ ਡ ਵਵਿੱ ਚ ਷ੰ ਷ਦ ਦੇ ਸੇਠ਱ੇ ਤੇ ਉ਩ਰ਱ੇ ਷ਦਨ ਨੰ ਕੀ ਕਵਸੰ ਦੇ ਸਨ?
ਉੱਤਯ- ਸ੃ਠਰ੃ ਷ਦਨ ਨੂੰ ਸਾਊ਷ ਆਫ਼ ਕਾਭਨਜ਼ ਦ੃ ਉੱ਩ਯਰ੃ ਷ਦਨ ਨੂੰ ਸਾਊ਷ ਆਫ਼ ਰਾਯਡਜ਼।

3. ਛ੉ਟੇ ਉੱਤਰਾਂ ਵਾ਱ੇ ਩ਰਸ਼ਨ:

਩ਰਸ਼ਨ-1.਩ਰਧਾਨ ਮੰ ਤਰੀ ਦੀ ਵਨਯਕਤੀ ਵਕਵੇਂ ਸੰ ਦੀ ਸੈ?

ਉੱਤਯ-ਰ੅ ਕ ਷ਬਾ ਦੀਆਂ ਚ੅ਣਾਂ ਤੋਂ ਫਾਅਦ ਨਜ਷ ਦਰ ਨੂੰ ਫਸੁਭਤ ਩ਰਾ਩ਤ ਸੁੰ ਦਾ ਸ੄ ਉ਷ ਦਰ ਦ੃ ਨੇਤਾ ਨੂੰ ਯਾਸ਼ਟਯ਩ਤੀ ਦੁਆਯਾ ਩ਰਧਾਨ

ਭੰ ਤਯੀ ਫਣਾਇਆ ਜਾਂਦਾ ਸ੄। ਫਸੁਭਤ ਩ਾਯਟੀ ਦਾ ਨੇਤਾ ਸ੅ਣ ਕਯਕ੃ ਩ਰਧਾਨ ਭੰ ਤਯੀ ਰ੅ ਕ ਷ਬਾ ਦਾ ਵੀ ਨੇਤਾ ਸੁੰ ਦਾ ਸ੄।
਩ਰਸ਼ਨ-2. ਮੰ ਤਰੀਆਂ ਦੀ ਷ਮਵਸਕ ਵਜ਼ੰ ਮੇਵਾਰੀ ਤੋਂ ਕੀ ਭਾਵ ਸੈ?
ਉੱਤਯ-ਭੰ ਤਯੀ ਭੰ ਡਰ ਷ਭੂਨਸਕ ਤ੆ਯ ‘ਤ੃ ਷ੰ ਷ਦ ਜਾਂ ਨਵਧਾਨ਩ਾਨਰਕਾ ਩ਰਤੀ ਨਜ਼ੰ ਭ੃ਵਾਯ ਸੁੰ ਦਾ ਸ੄। ਇ਷ ਦਾ ਬਾਵ ਇਸ ਸ੄ ਨਕ ਜ੃ਕਯ ਭੰ ਤਯੀ
ਭੰ ਡਰ ਕ੅ਈ ਇੱ ਕ ਵਾਯ ਪ੄਷ਰਾ ਰ੄ ਰੈਂ ਦਾ ਸ੄ ਤਾਂ ਸਯ੃ਕ ਭੰ ਤਯੀ ਨੂੰ ਉ਷ ਪ੄਷ਰ੃ ਨੂੰ ਷ੰ ਷ਦ ਦ੃ ਅੰ ਦਯ ਤ੃ ਷ੰ ਷ਦ ਤੋਂ ਫਾਸਯ ਩ਰ੅ੜ੍ਹਤਾ ਕਯਨੀ
਩ੈਂਦੀ ਸ੄ ਬਾਵੇਂ ਭੰ ਤਯੀ ਭੰ ਡਰ ਦੀ ਭੀਨਟੰ ਗ ਨਵੱ ਚ ਕ੅ਈ ਭੰ ਤਯੀ ਉ਷ ਫ਼੄਷ਰ੃ ਨਾਰ ਷ਨਸਭਤ ਨਾ ਵੀ ਸ੅ਇਆ ਸ੅ਵ੃।ਸਯ ਇੱ ਕ ਨਵਬਾਗ ਦਾ
ਸ਼ਾ਷ਨ ਚਰਾਉਣ ਤ੃ ਨੀਤੀਆਂ ਫਣਾਉਣ ਰਈ ਷ਾਯ੃ ਭੰ ਤਯੀ ਷ਭੂਨਸਕ ਤ੆ਯ ਤ੃ ਨਜ਼ੰ ਭ੃ਵਾਯ ਸੁੰ ਦ੃ ਸਨ ।
਩ਰਸ਼ਨ-3.ਵਵਧਾਨ਩ਾਵ਱ਕਾ ਮੰ ਤਰੀਆਂ ‘ਤੇ ਵਕਸੜੇ ਢੰ ਗਾਂ ਨਾ਱ ਵਨਯੰ ਤਰਣ ਰਿੱ ਖਦੀ ਸੈ?
ਉੱਤਰ: ਭੰ ਤਯੀ ਆ਩ਣ੃ ਸਯ ਇੱ ਕ ਕੰ ਭ ਰਈ ਷ੰ ਷ਦ ਩ਰਤੀ ਜੁਆਫਦ੃ਸ ਸੁੰ ਦ੃ ਸਨ। ਷ੰ ਷ਦ ਨਵੱ ਚ ‘ਚ ਅਨਵਸ਼ਵਾ਷ ਦਾ ਭਤਾ ਩ਾ਷ ਸ੅ਣ ‘ਤ੃
ਭੰ ਤਯੀ ਭੰ ਡਰ ਨੂੰ ਬੰ ਗ ਕੀਤਾ ਜਾਂਦਾ ਸ੄।
਩ਰਸ਼ਨ-4. ਩ਰਧਾਨ ਮੰ ਤਰੀ ਦੇ ਕ੉ਈ ਵਤੰ ਨ ਕੰ ਮਾਂ ਦਾ ਷ੰ ਖੇ਩ ਵਵਿੱ ਚ ਵਰਣਨ ਕਰ੉।
ਉੱਤਰ-1. ਩ਰਧਾਨ ਭੰ ਤਯੀ ਭੰ ਤਯੀ ਩ਰੀਸ਼ਦ ਦਾ ਨਨਯਭਾਣ ਕਯਦਾ ਸ੄ ।
2. ਉਸ ਭੰ ਤਯੀਆਂ ਨਵੱ ਚ ਨਵਬਾਗਾਂ ਦੀ ਵੰ ਡ ਕਯਦਾ ਸ੄ ।
3.ਉਸ ਭੰ ਤਯੀਆਂ ਦ੃ ਨਵਬਾਗਾਂ ਨਵੱ ਚ ਤਾਰਭ੃ਰ ਩੄ਦਾ ਕਯਦਾ ਸ੄।
਩ਰਸ਼ਨ-5.਱੉ ਕ ਷ਭਾ ਦੀ ਬਣਤਰ ‘ਤੇ ਨੋਟ ਵ਱ਖ੉ ।
ਉੱਤਯ-ਰ੅ ਕ ਷ਬਾ ਩ਨਸਰਾਂ ਜਾਂ ਸ੃ਠਰਾ ਷ਦਨ ਨਕਸਾ ਜਾਂਦਾ ਸ੄। ਰ੅ ਕ ਷ਬਾ ਨਵੱ ਚ ਵੱ ਧ ਤੋਂ ਵੱ ਧ 552 ਭੈਂਫਯ ਸ੅ ਷ਕਦ੃ ਸਨ। 530 ਭੈਂਫਯ
ਯਾਜਾਂ ਦੀ ਅਤ੃ 20 ਭੈਂਫਯ ਕੇਂਦਯ ਸ਼ਾ਷ਤ ਩ਰਦ੃ਸ਼ਾਂ ਦ੃ ਰ੅ ਕਾਂ ਦੀ ਩ਰਨਤਨਨਧਤਾ ਕਯਦ੃ ਸਨ। ਵਯਤਭਾਨ ਰ੅ ਕ ਷ਬਾ ਨਵੱ ਚ 545 ਭੈਂਫਯ
ਸਨ। ਰ੅ ਕ ਷ਬਾ ਦ੃ ਭੈਂਫਯ 5 ਷ਾਰਾਂ ਰਈ ਚੁਣ੃ ਜਾਂਦ੃ ਸਨ।
਩ਰਸ਼ਨ-6.ਰਾਜ ਷ਭਾ ਦੇ ਮੈਂਬਰਾਂ ਦੀ ਚ੉ਣ ਵਕਵੇਂ ਕੀਤੀ ਜਾਂਦੀ ਸੈ ?
ਉੱਤਯ- ਯਾਜ ਷ਬਾ ਦ੃ ਕੁੱ ਰ 250 ਭੈਂਫਯ ਸ੅ ਷ਕਦ੃ ਸਨ। 238 ਭੈਂਫਯ ਯਾਜਾਂ ਤ੃ ਕੇਂਦਯੀ ਷ਾਸ਼ਤ ਩ਰਦ੃ਸ਼ਾਂ ਦੀ ਩ਰਤੀਨਨਧਤਾ ਕਯਦ੃ ਸਨ ।
12 ਭੈਂਫਯ ਯਾਸ਼ਟਯ਩ਤੀ ਦੁਆਯਾ ਨਾਭਜ਼ਦ ਕੀਤ੃ ਜਾਂਦ੃ ਸਨ ਨਜਨਹਾਂ ਨਵਅਕਤੀਆਂ ਨੂੰ ਷ਾਨਸਤ,ਕਰਾ, ਨਵਨਗਆਨ ਤ੃ ਷ਭਾਜ ਷੃ਵਾ ਦ੃
ਖ੃ਤਯ ਨਵੱ ਚ ਨਵਸ਼੃ਸ਼ ਨਗਆਨ ਤ੃ ਨਵਵਸਾਨਯਕ ਤਜਯਫਾ ਸ੅ਵ੃। 238 ਭੈਂਫਯਾਂ ਦੀ ਚ੅ਣ ਯਾਜਾਂ ਦੀਆਂ ਨਵਧਾਨ ਷ਬਾਵਾਂ ਦ੃ ਚੁਣ੃ ਸ੅਋ ਭੈਂਫਯਾਂ
ਦੁਆਯਾ ਅਨੁ਩ਾਨਤਕ ਩ਰਤੀਨਨਧਤਾ ਦ੃ ਅਧਾਯ ‘ਤ੃ ਇਕਨਸਯੀ ਫਦਰਵੀਂ ਵ੅ਟ ਦੁਆਯਾ ਕੀਤੀ ਜਾਂਦੀ ਸ੄। ਯਾਜ ਷ਬਾ ਦ੃ ਭੈਂਫਯ 6 ਷ਾਰਾਂ
ਰਈ ਚੁਣ੃ ਜਾਂਦ੃ ਸਨ।
਩ਰਸ਼ਨ-7. ਰਾਸ਼ਟਰ਩ਤੀ ਦੀਆਂ ਕ੉ਈ ਚਾਰ ਸ਼ਕਤੀਆਂ ਵ਱ਖ੉ ।
ਉੱਤਯ-1. ਷ੰ ਷ਦ ਦੁਆਯਾ ਩ਾ਷ ਕੀਤਾ ਨਫੱ ਰ ਉਦੋਂ ਤਕ ਕਾਨੂੰਨ ਦਾ ਯੂ਩ ਧਾਯਨ ਨਸੀਂ ਕਯਦਾ ਜਦੋਂ ਤੱ ਕ ਉ਷ ਉੱਤ੃ ਯਾਸ਼ਟਯ਩ਤੀ ਦੁਆਯਾ
ਦ਷ਤਖ਼ਤ ਨਾ ਕੀਤ੃ ਜਾਣ ।
2. ਯਾਸ਼ਟਯ਩ਤੀ ਩ਰਧਾਨ ਭੰ ਤਯੀ ਤ੃ ਉ਷ ਦ੃ ਷ਾਥੀ ਭੰ ਤਯੀਆਂ ਦੀ ਨਨਮੁਕਤੀ ਕਯਦਾ ਸ੄ ।
3. ਧਨ ਨਫੱ ਰ ਰ੅ ਕ ਷ਬਾ ਨਵੱ ਚ ਩੃ਸ਼ ਕਯਨ ਤੋਂ ਩ਨਸਰਾਂ ਯਾਸ਼ਟਯ਩ਤੀ ਦੀ ਅਗ੃ਤਯੀ ਩ਰਵਾਨਗੀ ਜ਼ਯੂਯੀ ਸ੄ ।
4. ਯਾਸ਼ਟਯ਩ਤੀ ਨਕ਷੃ ਵੀ ਅ਩ਯਾਧੀ ਦੀ ਷ਜ਼ਾ ਨੂੰ ਘੱ ਟ ਜਾਂ ਭੁਆਫ਼ ਕਯ ਷ਕਦਾ ਸ੄ ।
਩ਰਸ਼ਨ-8.ਮੰ ਤਰੀ ਩ਰੀਸ਼ਦ ਦੇ ਗਠਨ ‘ਤੇ ਨੋਟ ਵ਱ਖ੉ ।
ਉੱਤਯ- ਷ੰ ਷ਦੀ ਩ਰਣਾਰੀ ਨਵੱ ਚ ਯਾਸ਼ਟਯ਩ਤੀ ਨਾਂ-ਭਾਤਯ ਦੀ ਕਾਯਜ-਩ਾਨਰਕਾ ਸੁੰ ਦਾ ਸ੄। ਅ਷ਰੀ ਕਾਯਜਕਾਯੀ ਸ਼ਕਤੀਆਂ ਦੀ ਵਯਤੋਂ
ਭੰ ਤਯੀ ਩ਰੀਸ਼ਦ ਦੁਆਯਾ ਕੀਤੀ ਜਾਂਦੀ ਸ੄। ਨਜ਷ ਦਾ ਩ਰਧਾਨ ਭੰ ਤਯੀ ਭੁਖੀ ਸੁੰ ਦਾ ਸ੄। ਷ੰ ਨਵਧਾਨ ਦ੃ ਅਨੁਛ੃ਦ 74(1)ਅਨੁ਷ਾਯ
ਯਾਸ਼ਟਯ਩ਤੀ ਦ੃ ਕੰ ਭਾਂ ਨਵੱ ਚ ਷ਸਾਇਤਾ ਕਯਨ ਤ੃ ਯਾਸ਼ਟਯ਩ਤੀ ਨੂੰ ਷ਰਾਸ ਦ੃ਣ ਰਈ ਭੰ ਤਯੀ ਩ਰੀਸ਼ਦ ਦੀ ਨਵਵ਷ਥਾ ਕੀਤੀ ਗਈ ਸ੄ ।
ਯਾਸ਼ਟਯ਩ਤੀ ਩ਰਧਾਨ ਭੰ ਤਯੀ ਦੀ ਷ਰਾਸ ਨਾਰ ਕੰ ਭ ਕਯ੃ਗਾ। ਭੰ ਤਯੀ ਩ਰੀਸ਼ਦ ਨਵੱ ਚ ਨਤੰ ਨ ਤਯਹਾਂ ਦ੃ ਭੰ ਤਯੀ ਸੁੰ ਦ੃ ਸਨ। ਕ੄ਫਨਨਟ ਭੰ ਤਯੀ
਷ਬ ਤੋਂ ਭਸੱ ਤਵ਩ੂਯਨ ਭੰ ਤਯੀ ਅਤ੃ ਨਵਬਾਗਾਂ ਦ੃ ਭੁੱ ਖੀ ਸੁੰ ਦ੃ ਸਨ। ਯਾਜ ਭੰ ਤਯੀਆਂ ਨੂੰ ਨਵਬਾਗਾਂ ਦਾ ਷ੁਤੰਤਯ ਚਾਯਜ ਨਦੱ ਤਾ ਵੀ ਜਾ ਷ਕਦਾ
ਸ੄ ਜਾਂ ਨਸੀਂ ਵੀ ਨਦੱ ਤਾ ਜਾ ਷ਕਦਾ। ਉ਩ ਭੰ ਤਯੀ ਕ੄ਫਨਨਟ ਭੰ ਤਯੀਆਂ ਦ੃ ਨਵਬਾਗਾਂ ਦ੃ ਕੰ ਭਾਂ ਨਵੱ ਚ ਭਦਦ ਕਯਦ੃ ਸਨ ਤ੃ ਕ੄ਫਨਨਟ ਦੀਆਂ
ਭੀਨਟੰ ਗਾਂ ਨਵਚ ਬਾਗ ਨਸੀਂ ਰ੄ ਷ਕਦ੃।

4. ਵਿੱ ਡੇ ਉੱਤਰਾਂ ਵਾ਱ੇ ਩ਰਸ਼ਨ:

਩ਰਸ਼ਨ-1. ਰਾਜ ਷ਭਾ ਦੀ ਬਣਤਰ ਤੇ ਨੋਟ ਵ਱ਖ੉ ?

ਉੱਤਯ- ਯਾਜ ਷ਬਾ ਦੀ ਕੁੱ ਰ 250 ਭੈਂਫਯ ਸ੅ ਷ਕਦ੃ ਸਨ। 238 ਭੈਂਫਯ ਯਾਜਾਂ ਅਤ੃ ਕੇਂਦਯੀ ਩ਰਦ੃ਸ਼ਾਂ ਦੀ ਩ਰਤੀਨਨਧਤਾ ਕਯਦ੃ ਸਨ। 12

ਭੈਂਫਯ ਯਾਸ਼ਟਯ਩ਤੀ ਦੁਆਯਾ ਨਾਭਜ਼ਦ ਕੀਤ੃ ਜਾਂਦ੃ ਸਨ ਨਜਨਹਾਂ ਨਵਅਕਤੀਆਂ ਨੂੰ ਕਰਾ, ਨਵਨਗਆਨ ਤ੃ ਷ਭਾਜ ਷੃ਵਾ ਦ੃ ਖ੃ਤਯ ਨਵੱ ਚ

ਨਵਸ਼੃ਸ਼ ਨਗਆਨ ਤ੃ ਨਵਵਸਾਯਕ ਤਜ਼ਯਫਾ ਸ੅ਵ੃। 230 ਭੈਂਫਯਾਂ ਦੀ ਚ੅ਣ ਯਾਜਾਂ ਦੀਆਂ ਨਵਧਾਨ ਷ਬਾਵਾਂ ਦ੃ ਚੁਣ੃ ਸ੅਋ ਭੈਂਫਯਾਂ ਦੁਆਯਾ

ਅਨੁ਩ਾਨਤਕ ਩ਰਤੀਨਨਧਤਾ ਦ੃ ਅਧਾਯ ‘ਤ੃ ਇਕਨਸਯੀ ਫਦਰਵੀਂ ਵ੅ਟ ਦੁਆਯਾ ਕੀਤੀ ਜਾਂਦੀ ਸ੄। ਯਾਜ ਷ਬਾ ਦ੃ ਭੈਂਫਯ 6 ਷ਾਰਾਂ ਰਈ ਚੁਣ੃

ਜਾਂਦ੃ ਸਨ। ਯਾਜ ਷ਬਾ ਕਦ੃ ਵੀ ਬੰ ਗ ਨਸੀਂ ਸੁੰ ਦੀ। ਇਸ ਇੱ ਕ ਷ਥਾਈ ਷ਦਨ ਸ੄। ਇ਷ ਦ੃ ਇਕ ਨਤਸਾਈ ਭੈਂਫਯ ਸਯ ਦੂਜ੃ ਷ਾਰ

ਨਯਟਾਇਯ ਸ੅ ਜਾਂਦ੃ ਸਨ। ਖਾਰੀ ਸ੅਋ ਷ਥਾਨਾਂ ਤ੃ ਨਵੇਂ ਭੈਂਫਯਾਂ ਦੀ ਚ੅ਣ ਕਯ ਰਈ ਜਾਂਦੀ ਸ੄ । ਵਯਤਭਾਨ ਯਾਜ ਷ਬਾ ਦ੃ ਭੈਂਫਯਾਂ ਦੀ

ਨਗਣਤੀ 245 ਸ੄।

਩ਰਸ਼ਨ-2. ਷ੰ ਷ਦੀ ਸ਼ਾ਷ਨ ਩ਰਣਾ਱ੀ ਵਵਿੱ ਚ ਩ਰਧਾਨ ਮੰ ਤਰੀ ਦੀ ਅਗਵਾਈ ‘ਤੇ ਇਕ ਨੋਟ ਵ਱ਖ੉ ।

ਉੱਤਯ- ਷ੰ ਷ਦੀ ਸ਼ਾ਷ਨ ਩ਰਣਾਰੀ ਨਵੱ ਚ ਩ਰਧਾਨ-ਭੰ ਤਯੀ ਕ੄ਫਨਨਟ ਦੀ ਅਗਵਾਈ ਕਯਦਾ ਸ੄। ਷ੰ ਷ਦ ਦ੃ ਸ੃ਠਰ੃ ਷ਦਨ ਰ੅ ਕ ਷ਬਾ ਨਵੱ ਚ

਩ਰਧਾਨ-ਭੰ ਤਯੀ ਫਸੁਭਤ ਩ਾਯਟੀ ਦਾ ਨੇਤਾ ਸੁੰ ਦਾ ਸ੄। ਇ਷ ਰਈ ਉਸ ਰ੅ ਕ ਷ਬਾ ਦਾ ਨੇਤਾ ਵੀ ਸੁੰ ਦਾ ਸ੄ । ਦ੃ਸ਼ ਦਾ ਭੁੱ ਖੀ ਉ਷ ਦੀ ਷ਰਾਸ

‘ਤ੃ ਸੀ ਭੰ ਤਯੀਆਂ ਦੀ ਨਨਮੁਕਤੀ ਕਯਦਾ ਸ੄। ਉਸ ਭੰ ਤਯੀ ਭੰ ਡਰ ਦੀਆਂ ਭੀਨਟੰ ਗਾਂ ਦੀ ਩ਰਧਾਨਗੀ ਕਯਦਾ ਸ੄। ਉਸ ਭੰ ਤਯੀ ਭੰ ਡਰ ਦੀਆਂ

ਫ੄ਠਕਾਂ ਦੀ ਤਾਯੀਖ਼ ਤ੃ ਋ਜੰ ਡਾ ਤ੄ਅ ਕਯਦਾ ਸ੄। ਩ਰਧਾਨ ਭੰ ਤਯੀ ਭੰ ਤਯੀਆਂ ਨਵੱ ਚ ਨਵਬਾਗਾਂ ਦੀ ਵੰ ਡ ਕਯਦਾ ਸ੄ । ਭੰ ਤਯੀਆਂ ਦ੃ ਕੰ ਭਾਂ ਦੀ

ਨਨਗਯਾਨੀ ਕਯਦਾ ਸ੄। ਉਨਹਾਂ ਦ੃ ਕੰ ਭਾਂ ਨਵਚ ਤਾਰਭ੃ਰ ਩੄ਦਾ ਕਯਦਾ ਸ੄। ਜ੃ਕਯ ਕ੅ਈ ਭੰ ਤਯੀ ਉ਷ ਨਾਰ ਷ਨਸਭਤ ਨਸੀਂ ਸੁੰ ਦਾ ਤਾਂ ਉ਷

ਭੰ ਤਯੀ ਨੂੰ ਅ਷ਤੀਫ਼ਾ ਦ੃ਣਾ ਩ੈਂਦਾ ਸ੄। ਬਾਵੇਂ ਩ਰਧਾਨ ਭੰ ਤਯੀ ਯਾਸ਼ਟਯ਩ਤੀ ਦੀ ਷ਰਾਸ ਭੰ ਨਣ ਰਈ ਩ਾਫੰ ਦ ਨਸੀਂ ਩ਯ ਨਪਯ ਵੀ ਩ਰਧਾਨ

ਭੰ ਤਯੀ ਯਾਸ਼ਟਯ਩ਤੀ ਦੀ ਷ਰਾਸ ‘ਤ੃ ਗੰ ਬੀਯਤਾ ਨਾਰ ਨਵਚਾਯ ਕਯਦਾ ਸ੄ ।

਩ਰਸ਼ਨ-3. ਰਾਸ਼ਟਰ਩ਤੀ ਚਣੇ ਜਾਣ ਱ਈ ਯ੉ਗਤਾਵਾਂ, ਚ੉ਣ ਅਤੇ ਕਾਰਜ ਕਾ਱ ਦਾ ਷ੰ ਖੇ਩ ਵਰਣਨ ਕਰ੉ ।

ਉੱਤਯ- ਯਾਸ਼ਟਯ਩ਤੀ ਦ੃ਸ਼ ਦਾ ਷ੰ ਨਵਧਾਨਕ ਭੁਖੀ ਸੁੰ ਦਾ ਸ੄ ।


ਚ੉ਣ ਱ਈ ਯ੉ਗਤਾ- 1. ਉਸ ਬਾਯਤ ਦਾ ਨਾਗਨਯਕ ਸ੅ਵ੃।

2. ਉਸ 35 ਷ਾਰ ਦੀ ਉਭਯ ਩ੂਯੀ ਕਯ ਚੁੱ ਨਕਆ ਸ੅ਵ੃ ।

3. ਉਸ ਰ੅ ਕ ਷ਬਾ ਦਾ ਭੈਂਫਯ ਚੁਣ੃ ਜਾਣ ਦੀਆਂ ਮ੅ਗਤਾਵਾਂ ਯੱ ਖਦਾ ਸ੅ਵ੃ ।

4. ਉਸ ਬਾਯਤ ਷ਯਕਾਯ ਯਾਜ ਷ਯਕਾਯ ਜਾਂ ਷ਥਾਨਕ ਷ਯਕਾਯ ਅਧੀਨ ਨਕ਷੃ ਰਾਬਕਾਯੀ ਩ਦ ‘ਤ੃ ਨਾ ਰੱਗਾ ਸ੅ਵ੃ ।

ਚ੉ਣ- ਬਾਯਤ ਦ੃ ਯਾਸ਼ਟਯ਩ਤੀ ਦੀ ਚ੅ਣ ਅ਩ਰਤੱਖ ਢੰ ਗ ਨਾਰ ਕੀਤੀ ਜਾਂਦੀ ਸ੄। ਨਜ਷ ਨਵਚ ਰ੅ ਕ ਷ਬਾ, ਯਾਜ ਷ਬਾ ਦੀਆਂ ਨਵਧਾਨ

਷ਬਾਵਾਂ ਅਤ੃ ਕੇਂਦਯੀ ਸ਼ਾ਷ਤ ਩ਰਦ੃ਸ਼ਾਂ ਦੀਆਂ ਨਵਧਾਨ ਷ਬਾਵਾਂ ਦ੃ ਚੁਣ੃ ਸ੅਋ ਭੈਂਫਯ ਬਾਗ ਰੈਂ ਦ੃ ਸਨ। ਨਾਭਜ਼ਦ ਭੈਂਫਯ ਯਾਸ਼ਟਯ਩ਤੀ ਦੀ

ਚ੅ਣ ਨਵੱ ਚ ਨਸੱ ਷ਾ ਨਸੀਂ ਰੈਂ ਦ੃ ।

ਕਾਰਜਕਾ਱- ਬਾਯਤ ਦਾ ਯਾਸ਼ਟਯ਩ਤੀ ਩ੰ ਜ ਷ਾਰਾਂ ਰਈ ਚੁਨਣਆ ਜਾਂਦਾ ਸ੄। ਇਸ ਷ਭਾਂ ਉ਷ ਨਭਤੀ ਤੋਂ ਨਗਨਣਆ ਜਾਂਦਾ ਸ੄ ਨਜ਷ ਨਦਨ

ਉਸ ਆ਩ਣ੃ ਅਸੁਦ੃ ਦੀ ਷ਸੁੰ ਚੁੱ ਕਦਾ ਸ੄। ਉ਷ ਨੂੰ ਭਸਾਂਦ੅ਸ਼ ਦਾ ਭੁਕੱਦਭਾ ਚਰਾ ਕ੃ ਷ੰ ਷ਦ ਦੁਆਯਾ ਩ੰ ਜ ਷ਾਰ ਤੋਂ ਩ਨਸਰਾਂ ਨਸੀਂ

ਸਟਾਇਆ ਜਾ ਷ਕਦਾ ਸ੄। ਨਵੇਂ ਯਾਸ਼ਟਯ਩ਤੀ ਦੀ ਚ੅ਣ, ਕੰ ਭ ਕਯ ਯਸ੃ ਯਾਸ਼ਟਯ਩ਤੀ ਦ੃ ਅਸੁਦ੃ ਦੀ ਨਭਆਦ ਖ਼ਤਭ ਸ੅ਣ ਤੋਂ ਩ਨਸਰਾਂ ਕਯ

ਰਈ ਜਾਂਦੀ ਸ੄। ਜ੃ਕਯ ਅਨਜਸਾ ਨਾ ਸ੅ ਷ਕ੃ ਤਾਂ ਕੰ ਭ ਕਯ ਨਯਸਾ ਯਾਸ਼ਟਯ਩ਤੀ ਉਦੋਂ ਤੱ ਕ ਆ਩ਣ੃ ਅਸੁਦ੃ ਤ੃ ਯਨਸੰ ਦਾ ਸ੄ ਜਦੋਂ ਤੱ ਕ ਨਵਾਂ

ਯਾਸ਼ਟਯ਩ਤੀ ਨਸੀਂ ਚੁਣ ਨਰਆ ਜਾਂਦਾ। ਯਾਸ਼ਟਯ਩ਤੀ ਦੀ ਭ੆ਤ ਸ੅ ਜਾਣ ਕਾਯਨ ਜਾਂ ਉ਷ ਵੱ ਰੋਂ ਅ਷ਤੀਫ਼ਾ ਦ੃ਣ ਕਾਯਨ ਜਾਂ ਭਸਾਂਦ੅ਸ਼ ਦ੃

ਭੁਕੱਦਭ੃ ਕਾਯਨ ਖਾਰੀ ਸ੅ਈ ਩ਦਵੀ ਤ੃ ਛ੃ ਭਸੀਨੇ ਦ੃ ਅੰ ਦਯ ਅੰ ਦਯ ਨਵੇਂ ਯਾਸ਼ਟਯ਩ਤੀ ਦੀ ਚ੅ਣ ਕਯਨੀ ਜ਼ਯੂਯੀ ਸ੄ ।

਩ਰਸ਼ਨ-4.ਮੰ ਤਰੀ ਩ਰੀਸ਼ਦ ਦੀ ਷ਮਵਸਕ ਵਜ਼ੰ ਮੇਵਾਰੀ ਅਤੇ ਵਵਅਕਤੀਗਤ ਵਜ਼ੰ ਮੇਵਾਰੀ ਤੋਂ ਕੀ ਭਾਵ ਸੈ? ਵਵਆਵਖਆ ਕਰ੉ ।

ਉੱਤਯ-਷ਮਵਸਕ ਵਜ਼ੰ ਮੇਵਾਰੀ- ਭੰ ਤਯੀ ਩ਰੀਸ਼ਦ ਦ੃ ਷ਾਯ੃ ਭੈਂਫਯ ਰ੅ ਕ ਷ਬਾ ਩ਰਤੀ ਉੱਤਯਦਾਈ ਸੁੰ ਦ੃ ਸਨ। ਜ੃ਕਯ ਰ੅ ਕ ਷ਬਾ ਨਕ਷੃ ਇਕ

ਭੰ ਤਯੀ ਨਵਯੁੱ ਧ ਨਨੰਦਾ ਩ਰ਷ਤਾਵ ਩ਾ਷ ਕਯ ਦ੃ਵ੃ ਤਾਂ ਷ਾਯ੃ ਭੰ ਤਯੀ ਩ਰੀਸ਼ਦ ਨੂੰ ਅ਷ਤੀਫ਼ਾ ਦ੃ਣਾ ਩ੈਂਦਾ ਸ੄। ਜ੃ਕਯ ਨਕ਷੃ ਇੱ ਕ ਨਵਬਾਗ ਰਈ

ਭੰ ਤਯੀ ਩ਰੀਸ਼ਦ ਨਵੱ ਚ ਨੀਤੀ ਤ੄ਅ ਸੁੰ ਦੀ ਸ੄ ਤਾਂ ਇ਷ ਦੀ ਨਜ਼ੰ ਭ੃ਵਾਯੀ ਵੀ ਷ਾਯ੃ ਭੰ ਤਯੀ ਩ਰੀਸ਼ਦ ਦੀ ਸੁੰ ਦੀ ਸ੄।

ਵਵਅਕਤੀਗਤ ਵਜ਼ੰ ਮੇਵਾਰੀ- ਸਯ ਇੱ ਕ ਭੰ ਤਯੀ ਨਵਅਕਤੀਗਤ ਤ੆ਯ ‘ਤ੃ ਆ਩ਣ੃ ਨਵਬਾਗ ਰਈ ਵੀ ਨਜ਼ੰ ਭ੃ਵਾਯ ਸੁੰ ਦਾ ਸ੄ ।ਜ੃ਕਯ ਨਕ਷੃ ਨਵਬਾਗ

ਦਾ ਕੰ ਭ ਠੀਕ ਨਾ ਚੱ ਰ ਨਯਸਾ ਸ੅ਵ੃ ਤਾਂ ਩ਰਧਾਨ ਭੰ ਤਯੀ ਅਨਜਸ੃ ਭੰ ਤਯੀ ਤੋਂ ਅ਷ਤੀਫ਼੃ ਦੀ ਭੰ ਗ ਕਯ ਷ਕਦਾ ਸ੄।ਜ੃ਕਯ ਉਸ ਅ਷ਤੀਫ਼ਾ ਨਸੀਂ

ਨਦੰ ਦਾ ਤਾਂ ਩ਰਧਾਨ ਭੰ ਤਯੀ ਯਾਸ਼ਟਯ਩ਤੀ ਨੂੰ ਕਨਸ ਕ੃ ਉ਷ ਭੰ ਤਯੀ ਨੂੰ ਫਯਖਾ਷ਤ ਕਯਵਾ ਷ਕਦਾ ਸ੄।

ਵਤਆਰ ਕਰਤਾ:- Vetted by:-


ਰਣਜੀਤ ਕ੊ ਰ (਷.਷. ਵਮ਷ਟਰੈ਷)
਷ਰਬਜੀਤ ਕ੊ ਰ, ਷.਷.ਵਮ਷ਟਰੈ਷,
਷.਷.਷.਷. ਷ਕ਱, ਵਤਿੱ ਬੜ (ਗਰਦਾ਷਩ਰ)
਷.਷.਷. ਷ਕ਱, ਰੰ ਘਵੜਆ਱ (ਮਾਨ਷ਾ)
ਸ਼ਰ੃ਣੀ: 9 ੀਂ ਸਭਾਨਜਕ ਨ ਨਿਆਨ
ਨਾਿਨਯਕ ਸਾਸ਼ਤਯ
-13 ਰ੅ ਕਤੰ ਤਯ ਅਤ੃ ਚ੅ਣ ਯਾਜਨੀਤੀ

ੳ.

1. ਬਾਯਤ ਵ ਿੱ ਚ ਕੇਂਦਯੀ ਸੰ ਸਦ ਦ੃ ਚੁਣ੃ ਹ੅ਏ ਩ਰਤੀਵਨਧ ਨੂੰ ਐਭ. ਩ੀ. ਵਕਹਾ ਜਾਂਦਾ ਹ੄।

2. ਭੁਿੱ ਖ ਚ੅ਣ ਕਵਭਸ਼ਨਯ ਅਤ੃ ਉੱ਩ ਚ੅ਣ ਕਵਭਸ਼ਨਯਾਂ ਦੀ ਵਨਮੁਕਤੀ ਯਾਸ਼ਟਯ਩ਤੀ ਦੁਆਯਾ ਕੀਤੀ ਜਾਂਦੀ ਹ੄।

3. ਩ਵਹਰੀਆਂ ਰ੅ ਕ ਸਬਾ ਚ੅ਣਾਂ 1952 ਨੂੰ ਹ੅ਈਆਂ।

ਫਹੁ-ਨ ਕਰ਩ੀ ਩ਰਸ਼ਨ:

1.ਰ੅ ਕਾਂ ਦ੃ ਩ਰਤੀਨਨਧੀ……..

1.ਵਨਮੁਕਤ ਕੀਤ੃ ਜਾਂਦ੃ ਹਨ।

2.ਰ੅ ਕਾਂ ਦੁਆਯਾ ਵਨਸ਼ਵਚਤ ਸਭੇਂ ਰਈ ਚੁਣ੃ ਜਾਂਦ੃ ਹਨ।

3.ਰ੅ ਕਾਂ ਦੁਆਯਾ ਩ਿੱ ਕ੃ ਤ੆ਯ ‘ਤ੃ ਚੁਣ੃ ਜਾਂਦ੃ ਹਨ ।

4.ਯਾਸ਼ਟਯ਩ਤੀ ਦੁਆਯਾ ਚੁਣ੃ ਜਾਂਦ੃ ਹਨ।

ਉੱਤਯ-ਰ੅ ਕਾਂ ਦੁਆਯਾ ਵਨਸ਼ਵਚਤ ਸਭੇਂ ਰਈ ਚੁਣ੃ ਜਾਂਦ੃ ਹਨ।

2. ਹ੃ਠ ਨਰਨਿਆਂ ਨ ਿੱ ਚੋਂ ਨਕਹੜਾ ਰ੅ ਕਤੰ ਤਯ ਦਾ ਥੰ ਭਹ ਨਹੀਂ ਹ੄?

1. ਯਾਜਨੀਤਕ ਦਰ

2. ਵਨਯ਩ਿੱ ਖ ਅਤ੃ ਸੁਤੰਤਯ ਚ੅ਣਾਂ

3. ਗ਼ਯੀਫੀ

4. ਫਾਰਗ ਭਤ ਅਵਧਕਾਯ

ਉੱਤਯ-ਗਯੀਫੀ।

ਠੀਕ /ਿਰਤ ਦਿੱ ਸ੅:

1.ਬਾਯਤ ਵ ਿੱ ਚ ਫਹੁਦਰੀ ਩ਰਣਾਰੀ ਹ੄ । (ਠੀਕ)

2.ਚ੅ਣ ਕਵਭਸ਼ਨ ਦਾ ਭੁਿੱ ਖ ਕੰ ਭ ਚ੅ਣਾਂ ਦਾ ਵਨਯਦ੃ਸ਼ਨ, ਩ਰਫੰਧ ਅਤ੃ ਵਨਯੀਖਣ ਕਯਨਾ ਹ੄। (ਠੀਕ)
2.ਫਹੁਤ ਛ੅ਟ੃ ਉੱਤਯਾਂ ਾਰ੃ ਩ਰਸ਼ਨ:

਩ਰਸ਼ਨ-1. ਿਰਾਭ ਩ੰ ਚਾਇਤ ਰਈ ਚੁਣ੃ ਿਏ ਩ਰਤੀਨਨਧ ਨੂੰ ਕੀ ਕਨਹੰ ਦ੃ ਹਨ?

ਉੱਤਯ-਩ੰ ਚ

਩ਰਸ਼ਨ-2.ਨ ਧਾਨ ਸਬਾ ਰਈ ਚੁਣ੃ ਿਏ ਩ਰਤੀਨਨਧ ਨੂੰ ਕੀ ਕਨਹੰ ਦ੃ ਹਨ?

ਉੱਤਯ- ਐੱਭ.ਐੱਰ. ਏ (M.L.A.)

਩ਰਸ਼ਨ-3.ਚ੅ਣ ਨ ਧੀਆਂ ਦ੃ ਨਾਂ ਨਰਿ੅ ।

ਉੱਤਯ- ਩ਰਤਿੱਖ ਅਤ੃ ਅ਩ਰਤਿੱਖ ।

਩ਰਸ਼ਨ-4.ਯਾਸ਼ਟਯ਩ਤੀ ਅਤ੃ ਉ਩- ਯਾਸ਼ਟਯ਩ਤੀ ਦੀ ਚ੅ਣ ਨਕਹੜੀ ਨ ਧੀ ਯਾਹੀਂ ਕੀਤੀ ਜਾਂਦੀ ਹ੄?

ਉੱਤਯ- ਅ਩ਰਤਿੱਖ ਵ ਧੀ ਯਾਹੀਂ ।

਩ਰਸ਼ਨ-5.ਬਾਯਤ ਨ ਿੱ ਚ ਚ੅ਣਾਂ ਕਯ ਾਉਣ ਾਰੀ ਸੰ ਸਥਾ ਦਾ ਕੀ ਨਾਂ ਹ੄ ?

ਉੱਤਯ- ਚ੅ਣ ਕਵਭਸ਼ਨ।

਩ਰਸ਼ਨ-6.ਬਾਯਤ ਨ ਿੱ ਚ ਚ੅ਣ ਩ਰਣਾਰੀ ਦੀਆਂ ਕ੅ਈ ਦ੅ ਨ ਸ਼੃ਸ਼ਤਾ ਾਂ ਦਿੱ ਸ੅ ।

ਉੱਤਯ-1.ਚ੅ਣਾਂ ਫਾਰਗ ਭਤ ਅਵਧਕਾਯ ਦ੃ ਅਧਾਯ ‘ਤ੃ ਕਯ ਾਈਆਂ ਜਾਂਦੀਆਂ ਹਨ।

2.ਇਕ ਚ੅ਣ ਖ੃ਤਯ ਵ ਿੱ ਚੋਂ ਇਿੱ ਕ ਹੀ ਉਭੀਦ ਾਯ ਚੁਵਣਆ ਜਾਂਦਾ ਹ੄ ।

਩ਰਸ਼ਨ-7.ਚ੅ਣਾਂ ਦ੃ ਝਿਨੜਆਂ ਸਫੰ ਧੀ ਉਜ਼ਯਦਾਯੀ ਜਾਂ ਮਾਨਚਕਾ ਨਕਿੱ ਥ੃ ਕੀਤੀ ਜਾ ਸਕਦੀ ਹ੄?

ਉੱਤਯ- ਉੱਚ ਅਦਾਰਤ ਵ ਿੱ ਚ।

਩ਰਸ਼ਨ-8.ਚ੅ਣ ਕਨਭਸ਼ਨ ਦ੃ ਕ੅ਈ ਦ੅ ਕੰ ਭ ਦਿੱ ਸ੅ ?

ਉੱਤਯ-1. ੅ਟਯ ਸੂਚੀਆਂ ਵਤਆਯ ਕਯ ਾਉਣਾ।

2.ਚ੅ਣ ਵਭਤੀਆਂ ਦਾ ਐਰਾਨ ਕਯਨਾ ।

਩ਰਸ਼ਨ-9.਩ੰ ਜਾਫ ਨ ਧਾਨ ਸਬਾ ਦੀਆਂ ਨਕੰ ਨਹੀਆਂ ਸੀਟਾਂ ਹਨ? ਜਾਂ ਨ ਧਾਨ ਸਬਾ ਰਈ ਨਕੰ ਨੇਹ ਚ੅ਣ ਿ੃ਤਯ ਹਨ?

ਉੱਤਯ- 117 ਸੀਟਾਂ ।

਩ਰਸ਼ਨ-10.ਬਾਯਤ ਨ ਿੱ ਚ ਚ੅ਣ ਩ਰਨਕਨਯਆ ਦਾ ਸੰ ਚਾਰਨ ਕ੆ ਣ ਕਯਦਾ ਹ੄?

ਉੱਤਯ- ਚ੅ਣ ਕਵਭਸ਼ਨ ।

਩ਰਸ਼ਨ-11.ਭੁਿੱ ਿ ਚ੅ਣ ਕਨਭਸ਼ਨਯ ਤ੃ ਨਡ਩ਟੀ ਚ੅ਣ ਕਨਭਸ਼ਨਯਾਂ ਦੀ ਨਨਮੁਕਤੀ ਕ੆ ਣ ਕਯਦਾ ਹ੄?

ਉੱਤਯ- ਯਾਸ਼ਟਯ਩ਤੀ ।

਩ਰਸ਼ਨ-12.ਭੁਿੱ ਿ ਚ੅ਣ ਕਨਭਸ਼ਨਯ ਤ੃ ਨਡ਩ਟੀ ਚ੅ਣ ਕਨਭਸ਼ਨਯਾਂ ਦ੃ ਅਹੁਦ੃ ਦੀ ਨਭਆਦ ਨਕੰ ਨੀ ਹ੄?

ਉੱਤਯ- 6 ਸਾਰ ਜਾਂ 65 ਸਾਰ ਤਿੱ ਕ ਦੀ ਉਭਯ ਤਕ ।


3.ਛ੅ਟ੃ ਉੱਤਯਾਂ ਾਰ੃ ਩ਰਸ਼ਨ:

਩ਰਸ਼ਨ-1.ਚ੅ਣਾਂ ਦਾ ਰ੅ ਕਤੰ ਤਯੀ ਦ੃ਸ਼ਾਂ ਨ ਿੱ ਚ ਕੀ ਭਹਿੱ ਤ ਹ੄ ?

ਉੱਤਯ-1.ਚ੅ਣਾਂ ਤੋਂ ਫਾਅਦ ਫਹੁਭਤ ਩ਰਾ਩ਤ ਕਯਨ ਾਰ੃ ਦਰ ਦੀ ਸਯਕਾਯ ਫਣਦੀ ਹ੄ ।

2.ਚ੅ਣਾਂ ਦੁਆਯਾ ਫੜ੃ ਸ਼ਾਂਤੀ਩ੂਯ ਕ ਢੰ ਗ ਨਾਰ ਸਯਕਾਯ ਨੂੰ ਫਦਰ ਵਦਿੱ ਤਾ ਜਾਂਦਾ ਹ੄ ।

3.ਚੁਣੀ ਹ੅ਈ ਸਯਕਾਯ ਵ ਿੱ ਚ ਰ੅ ਕ ਕਾਨੂੰਨਾਂ ਦੀ ਩ਾਰਣਾ ਧ੃ਯ੃ ਕਯਦ੃ ਹਨ ।

4.ਚ੅ਣਾਂ ਯਾਹੀਂ ਰ੅ ਕਾਂ ਨੂੰ ਯਾਜਨੀਤਕ ਵਸਿੱ ਵਖਆ ਵਭਰਦੀ ਹ੄ ।

5.ਚ੅ਣਾਂ ਸਭਾਜ ਵ ਿੱ ਚ ਸਭਾਨਤਾ ਵਰਆਉਂਦੀਆਂ ਹਨ ।

਩ਰਸ਼ਨ-2.ਚ੅ਣ ਩ਰਨਕਨਯਆ ਦ੃ ਩ੜਾ ਾਂ ਦਾ ਪਰ੅ ਚਾਯਟ ਫਣਾ਑ ।

ਉੱਤਯ-
ਚ੅ਣ ਖ੃ਤਯ ਵਨਯਧਾਵਯਤ ਕਯਨਾ

ਚ੅ਣ ਵਭਤੀਆਂ ਦੀ ਘ੅ਸ਼ਣਾ

ਨਾਭਜ਼ਦਗੀ ਩ਿੱ ਤਯ ਬਯਨਾ

ਨਾਭਜ਼ਦਗੀ ਩ਿੱ ਤਯ ਾ਩ਸ ਰ੄ ਣਾ

ਚ੅ਣ ਩ਰਚਾਯ ਫੰ ਦ ਹ੅ਣਾ

੅ਟਾਂ ਩੄ਣੀਆਂ

੅ਟਾਂ ਦੀ ਵਗਣਤੀ

ਨਤੀਜ੃
਩ਰਸ਼ਨ-3.ਚ੅ਣ ਭੁਨਹੰ ਭ ਤੋਂ ਕੀ ਬਾ ਹ੄ ?

ਉੱਤਯ -ਨਾਭਜ਼ਦਗੀ ਩ਿੱ ਤਯ ਾ਩ਸ ਰ੄ ਣ ਦੀ ਆਖ਼ਯੀ ਵਭਤੀ ਤੋਂ ਫਾਅਦ ਯਾਜਨੀਵਤਕ ਦਰਾਂ ਨੂੰ ਚ੅ਣ ਩ਰਚਾਯ ਕਯਨ ਰਈ 20 ਵਦਨ ਜਾਂ

ਇਸ ਤੋਂ ਘਿੱ ਟ ਦਾ ਸਭਾਂ ਵਦਿੱ ਤਾ ਜਾਂਦਾ ਹ੄। ਇਸ ਸਭੇਂ ਦ੆ਯਾਨ ਚ੅ਣ ਰੜ ਯਹ੃ ਯਾਜਨੀਵਤਕ ਦਰ ਆ਩ਣ੃-ਆ਩ਣ੃ ਉਭੀਦ ਾਯਾਂ ਦ੃ ਹਿੱ ਕ ਵ ਿੱ ਚ

ਚ੅ਣ ਩ਰਚਾਯ ਕਯਦ੃ ਹਨ। ੅ਟਯਾਂ ਨੂੰ ਰੁਬਾਉਣ ਰਈ ਯਾਜਨੀਵਤਕ ਦਰ ਆ਩ਣਾ ਚ੅ਣ ਭਨ੉ਯਥ ਩ਿੱ ਤਯ ਜਨਤਾ ਸਾਹਭਣ੃ ਯਿੱ ਖਦ੃ ਹਨ।

ਵਜਸ ਵ ਿੱ ਚ ਜਨਤਾ ਨਾਰ ਿੱ ਡ੃- ਿੱ ਡ੃ ਾਅਦ੃ ਕੀਤ੃ ਜਾਂਦ੃ ਹਨ। ੅ਟਾਂ ਩੄ਣ ਦੀ ਵਭਤੀ ਤੋਂ 48 ਘੰ ਟ੃ ਩ਵਹਰਾਂ ਚ੅ਣ ਩ਰਚਾਯ ਫੰ ਦ ਕਯ ਵਦਿੱ ਤਾ

ਜਾਂਦਾ ਹ੄।

਩ਰਸ਼ਨ-4.਩੅ਨਰੰਿ ਫੂਥ ਤ੃ ਕਫਜ਼੃ ਤੋਂ ਕੀ ਬਾ ਹ੄?

ਉੱਤਯ- ੅ਟਾਂ ਦੀ ਵਗਣਤੀ ਕਯਨ ਾਰੀ ਥਾਂ ਨੂੰ ਇਿੱ ਕ ਵ ਅਕਤੀ ਜਾਂ ਇਿੱ ਕ ਤੋਂ ਿੱ ਧ ਵ ਅਕਤੀਆਂ ਦੁਆਯਾ ਘ੃ਯਾ ਩ਾਉਣਾ ਤ੃ ਵਗਣਤੀ ਕਯਨ

ਾਰ੃ ਅਭਰ੃ ਤੋਂ ਭਤ਩੃ਟੀਆਂ ਜਾਂ ੅ਵਟੰ ਗ ਭਸ਼ੀਨਾਂ ਖ੅ਹ ਰ੄ ਣਾ ਜਾਂ ਕ੅ਈ ਹ੅ਯ ਅਵਜਹੀ ਹਯਕਤ ਕਯਨਾ ਵਜਸ ਨਾਰ ਵਗਣਤੀ ਦ੃ ਕੰ ਭ ਵ ਚ

ਵ ਘਨ ਩ੈਂਦਾ ਹ੅ ੃, ਨੂੰ ਫੂਥ ਤ੃ ਕਫਜ਼ਾ ਕਯਨਾ ਕਵਹੰ ਦ੃ ਹਨ। ਕਾਨੂੰਨ ਅਨੁਸਾਯ ਫੂਥ ਤ੃ ਕਫਜ਼ਾ ਕਯਨ ਾਰ੃ ਆਭ ਆਦਭੀ ਨੂੰ ਘਿੱ ਟ੅ ਘਿੱ ਟ

6 ਭਹੀਨੇ ਦੀ ਕ੄ਦ ਤ੃ ਜੁਯਭਾਨਾ ਹ੅ ਸਕਦਾ ਹ੄। ਕ੄ਦ ਨੂੰ 2 ਸਾਰ ਤਿੱ ਕ ਧਾਇਆ ਜਾ ਸਕਦਾ ਹ੄ ਩ਯ ਸਯਕਾਯੀ ਕਯਭਚਾਯੀ ਨੂੰ ਘਿੱ ਟ੅-

ਘਿੱ ਟ 1 ਸਾਰ ਦੀ ਕ੄ਦ ਤ੃ ਜੁਯਭਾਨਾ ਅਤ੃ ਕ੄ਦ ਦੀ ਸਜ਼ਾ 3 ਸਾਰ ਤਕ ਧਾਇਆ ਜਾ ਸਕਦਾ ਹ੄ ।

਩ਰਸ਼ਨ-5.ਯਾਜਨੀਤਕ ਦਰਾਂ ਦੀ ਚ੅ਣਾਂ ਨ ਚ ਕੀ ਬੂਨਭਕਾ ਹ੄ ?

ਉੱਤਯ-ਯਾਜਨੀਤਕ ਦਰ ਰ੅ ਕਤੰ ਤਯੀ ਩ਰਣਾਰੀ ਯੂ਩ੀ ਗਿੱ ਡੀ ਦ੃ ਩ਹੀਏ ਹੁੰ ਦ੃ ਹਨ। ਯਾਜਨੀਤਕ ਦਰਾਂ ਤੋਂ ਵਫਨਾਂ ਰ੅ ਕਤੰ ਤਯ ਚਿੱ ਰ ਨਹੀਂ

ਸਕਦਾ। ਬਾਯਤ ਵ ਿੱ ਚ ਦ੅ ਤਯਹਾਂ ਦ੃ ਯਾਜਨੀਤਕ ਦਰ ਩ਾਏ ਜਾਂਦ੃ ਹਨ- ਯਾਸ਼ਟਯੀ ਯਾਜਨੀਤਕ ਦਰ ਅਤ੃ ਖ੃ਤਯੀ ਦਰ। ਦਰਾਂ ਦਾ ਚ੅ਣ

ਕਵਭਸ਼ਨ ਕ੅ਰ ਯਵਜਸਟਯਡ ਹ੅ਣਾ ਜ਼ਯੂਯੀ ਹ੄। ਬਾਯਤ ਵ ਿੱ ਚ 7 ਯਾਸ਼ਟਯੀ ਦਰ ਅਤ੃ 60 ਦ੃ ਕਯੀਫ ਖ੃ਤਯੀ ਦਰ ਹਨ।

਩ਰਸ਼ਨ-6.ਬਾਯਤ ਦ੃ ਕ੅ਈ ਚਾਯ ਯਾਸ਼ਟਯੀ ਦਰਾਂ ਦ੃ ਨਾਂ ਦਿੱ ਸ੅ ।

ਉੱਤਯ-1.ਬਾਯਤੀ ਯਾਸ਼ਟਯੀ ਕਾਂਗਯਸ

2.ਬਾਯਤੀ ਜਨਤਾ ਩ਾਯਟੀ

3.ਫਹੁਜਨ ਸਭਾਜ ਩ਾਯਟੀ

4. ਸੀ.਩ੀ.ਆਈ।

਩ਰਸ਼ਨ-7.ਬਾਯਤ ਦ੃ ਕ੅ਈ ਚਾਯ ਿ੃ਤਯੀ ਦਰਾਂ ਦ੃ ਨਾਂ ਨਰਿ੅ ।

ਉੱਤਯ-1.ਸ਼ਰ੅ਭਣੀ ਅਕਾਰੀ ਦਰ

2.ਆਭ ਆਦਭੀ ਩ਾਯਟੀ

3.ਇੰ ਡੀਅਨ ਨੈਸ਼ਨਰ ਰ੅ ਕ ਦਰ

4. ਤ੃ਰਗੂ ਦ੃ਸ਼ਭ ਩ਾਯਟੀ

਩ਰਸ਼ਨ-8.ਭੁਿੱ ਿ ਚ੅ਣ ਕਨਭਸ਼ਨਯ ਨੂੰ ਅਹੁਦ੃ ਤੋਂ ਨਕ ੇਂ ਹਟਾਇਆ ਜਾ ਸਕਦਾ ਹ੄ ?

ਉੱਤਯ-ਭੁਿੱ ਖ ਚ੅ਣ ਕਵਭਸ਼ਨਯ ਨੂੰ ਵਭਆਦ ਤੋਂ ਩ਵਹਰਾਂ ਤਾਂ ਹੀ ਹਟਾਇਆ ਜਾ ਸਕਦਾ ਹ੄ ਜ੃ਕਯ ਸੰ ਸਦ ਦ੃ ਦ੅ ੇਂ ਸਦਨ ਉਸ ਵ ਯੁਿੱ ਧ ਦ੅

ਵਤਹਾਈ ਫਹੁਭਤ ਨਾਰ ਦ੅ਸ਼ ਭਤਾ ਩ਾਸ ਕਯਕ੃ ਯਾਸ਼ਟਯ਩ਤੀ ਨੂੰ ਬ੃ਜਣ। ਦ੅ਸ਼ ਭਤਾ ਩ਰਾ਩ਤ ਹ੅ਣ ‘ਤ੃ ਹੀ ਯਾਸ਼ਟਯ਩ਤੀ ਭੁਿੱ ਖ ਕਵਭਸ਼ਨਯ

ਨੂੰ ਅਹੁਦ੃ ਤੋਂ ਹਟਾ ਸਕਦਾ ਹ੄।


4. ਿੱ ਡ੃ ਉੱਤਯਾਂ ਾਰ੃ ਩ਰਸ਼ਨ:

਩ਰਸ਼ਨ-1. ਬਾਯਤੀ ਚ੅ਣ ਩ਰਣਾਰੀ ਦੀਆਂ ਭੁਿੱ ਿ ਨ ਸ਼੃ਸ਼ਤਾ ਾਂ ਦਾ ਸੰ ਿ੃਩ ਯਨਣ ਕਯ੅ ।

ਉੱਤਯ- 1. ਚ੅ਣਾਂ ਫਾਰਗ ਭਤ ਅਵਧਕਾਯ ਦ੃ ਅਧਾਯ ‘ਤ੃ ਕਯ ਾਈਆਂ ਜਾਂਦੀਆਂ ਹਨ ।

2.ਚ੅ਣਾਂ ਖ੃ਤਯੀ ਩ਰਤੀਵਨਧਤਾ ਦ੃ ਆਧਾਯ ‘ਤ੃ ਕਯ ਾਈਆਂ ਜਾਂਦੀਆਂ ਹਨ ਵਜਸ ਵ ਿੱ ਚ ਸਾਯ੃ ਦ੃ਸ਼ ਨੂੰ ਫਯਾਫਯ ਚ੅ਣ ਖ੃ਤਯਾਂ ਵ ਚ ੰ ਡ

ਵਦਿੱ ਤਾ ਜਾਂਦਾ ਹ੄।

3.ਇਕ ਚ੅ਣ ਖ੃ਤਯ ਵ ਿੱ ਚੋਂ ਇਿੱ ਕ ਹੀ ਉਭੀਦ ਾਯ ਚੁਵਣਆ ਜਾਂਦਾ ਹ੄ ।

4.ਚੁਣ੃ ਜਾਣ ਰਈ ਸਧਾਯਨ ਫਹੁਭਤ ਩ਰਾ਩ਤ ਕਯਨ ਦੀ ਵ ਸਥਾ ਹ੄।

5.ਰ੅ ਕ ਸਬਾ, ਵ ਧਾਨ ਸਬਾ ਾਂ ਤ੃ ਸਥਾਵਨਕ ਸੰ ਸਥਾ ਾਂ ਦੀਆਂ ਚ੅ਣਾਂ ਰਈ ਩ਰਤਿੱਖ ਤ੃ ਯਾਜ ਸਬਾ ਤ੃ ਵ ਧਾਨ ਩ਰੀਸ਼ਦਾਂ ਦੀਆਂ ਚ੅ਣਾਂ ਅ਩ਰਤਿੱਖ

ਢੰ ਗ ਨਾਰ ਕਯ ਾਈਆਂ ਜਾਂਦੀਆਂ ਹਨ।

6.ਅਨੁਸੂਵਚਤ ਜਾਤੀ ਤ੃ ਅਨੁਸੂਵਚਤ ਕਫੀਰ੃ ਦ੃ ਰ੅ ਕਾਂ ਰਈ ਕੁਝ ਸੀਟਾਂ ਯਾਖ ੀਆਂ ਯਿੱ ਖਣ ਦੀ ਵ ਸਥਾ ਹ੄ ।

7.ਬਾਯਤ ਦਾ ਯਾਸ਼ਟਯ਩ਤੀ ਯਾਜ ਸਬਾ ਵ ਿੱ ਚ ਨਾਭਜ਼ਦ ਕਯ ਸਕਦਾ ਹ੄।

਩ਰਸ਼ਨ-2.ਚ੅ਣ ਕਨਭਸ਼ਨ ਦ੃ ਕੰ ਭਾਂ ਦਾ ਸੰ ਿ੃਩ ਨ ਿੱ ਚ ਯਨਣ ਕਯ੅ ।

ਉੱਤਯ-1.ਚ੅ਣ ਕਵਭਸ਼ਨ ਚ੅ਣਾਂ ਰਈ ੅ਟਯ ਸੂਚੀਆਂ ਵਤਆਯ ਕਯ ਾਉਂਦਾ ਤ੃ ਇਨਹਾਂ ਦੀ ਸੁਧਾਈ ਕਯ ਾਉਂਦਾ ਹ੄।

2.ਚ੅ਣਾਂ ਦਾ ਵਨਯਦ੃ਸ਼ਨ, ਵਨਮੰ ਤਯਣ ਤ੃ ਵਨਗਯਾਨੀ ਕਯਦਾ ਹ੄।

3.ਚ੅ਣਾਂ ਰਈ ਸਭਾਂ ਸੂਚੀ ਵਤਆਯ ਕਯਕ੃ ਚ੅ਣਾਂ ਕਯਾਉਣ ਰਈ ਚ੅ਣ ਵਭਤੀਆਂ ਦਾ ਐਰਾਨ ਕਯਦਾ ਹ੄ ।

4.ਚ੅ਣਾਂ ਦ੆ਯਾਨ ਯਾਜਨੀਤਕ ਦਰਾਂ ਤ੃ ਉਭੀਦ ਾਯਾਂ ਰਈ ਚ੅ਣ ਜ਼ਾਫਤਾ ਰਾਗੂ ਕਯਨਾ।

5.ਚ੅ਣ ਵਨਸ਼ਾਨ ਦ੃ਣ੃, ਯਾਜਨੀਵਤਕ ਦਰਾਂ ਦੀ ਯਵਜਸਟਰ੃ਸ਼ਨ ਕਯਨੀ ਤ੃ ਭਾਨਤਾ ਦ੃ਣੀ।

6.ਵਕਸ੃ ਖਾਸ ਕਾਯਨ ਕਯਕ੃ ਚ੅ਣ ਨੂੰ ਯਿੱ ਦ ਕਯਨਾ ਵਜ ੇਂ ਵਕ ਩੅ਵਰੰਗ ਫੂਥਾਂ ‘ਤ੃ ਕਫਜ਼ਾ।

7.ਯਾਜਨੀਵਤਕ ਦਰਾਂ ਰਈ ਯ੃ਡੀ਑ ਅਤ੃ ਦੂਯਦਯਸ਼ਨ ਤੋਂ ਩ਰਸਾਯਨ ਰਈ ਵਦਨ ਅਤ੃ ਸਭਾਂ ਵਨਸ਼ਵਚਤ ਕਯਨਾ।

8.ਵਨਆਂ਩ਾਵਰਕਾ ਦੁਆਯਾ ਚ੅ਣ ਰੜਨ ਤੋਂ ਅਮ੅ਗ ਕਯਾਯ ਵਦਿੱ ਤ੃ ਵ ਅਕਤੀਆਂ ਰਈ ਕੁਿੱ ਝ ਛ੅ਟਾਂ ਦ੃ਣਾ।

਩ਰਸ਼ਨ-3. ਚ੅ਣ ਩ਰਨਕਨਯਆ ਦ੃ ਭੁਿੱ ਿ ਩ੜਾ ਾਂ ਦਾ ਸੰ ਿ੃਩ ਯਨਣ ਕਯ੅ ।

1.ਚ੅ਣ ਿ੃ਤਯ ਨਨਯਧਾਯਤ ਕਯਨਾ- ਰ੅ ਕ ਸਬਾ ਦੀ ਚ੅ਣ ਰਈ ਸਾਯ੃ ਦ੃ਸ਼ ਨੂੰ ਤ੃ ਵ ਧਾਨ ਸਬਾ ਚ੅ਣਾਂ ਰਈ ਸਾਯ੃ ਯਾਜ ਨੂੰ ਫਯਾਫਯ ਚ੅ਣ

ਖ੃ਤਯਾਂ ਵ ਿੱ ਚ ੰ ਡ ਵਦਿੱ ਤਾ ਜਾਂਦਾ ਹ੄। ਇਹ ਕੰ ਭ ਮ੅ਜਨਾਫੰ ਦੀ ਕਵਭਸ਼ਨ ਦੁਆਯਾ ਕੀਤਾ ਜਾਂਦਾ ਹ੄ ।

2.ਚ੅ਣ ਨਭਤੀਆਂ ਦੀ ਘ੅ਸ਼ਣਾ- ਭੁਿੱ ਖ ਚ੅ਣ ਕਵਭਸ਼ਨ ਿੱ ਰੋਂ ਚ੅ਣਾਂ ਕਯ ਾਉਣ ਰਈ ਸਭਾਂ ਸਾਯਨੀ ਵਤਆਯ ਕੀਤੀ ਜਾਂਦੀ ਹ੄। ਸਭਾਂ ਸਾਯਨੀ

ਅਨੁਸਾਯ ਹੀ ਕੇਂਦਯ ਵ ਿੱ ਚ ਯਾਸ਼ਟਯ਩ਤੀ ਤ੃ ਯਾਜਾਂ ਵ ਿੱ ਚ ਗ ਯਨਯ ਨ੉ਟੀਵਪਕ੃ਸ਼ਨ ਜਾਯੀ ਕਯਦ੃ ਹਨ ।

3.ਨਾਭਜ਼ਦਿੀ ਩ਿੱ ਤਯ ਬਯਨਾ- ਚ੅ਣ ਰੜਨ ਦ੃ ਚਾਹ ਾਨ ਉਭੀਦ ਾਯਾਂ ਨੂੰ ਆਭ ਤ੆ਯ ‘ਤ੃ 8 ਵਦਨਾਂ ਦਾ ਸਭਾਂ ਨਾਭਜ਼ਦਗੀ ਩ਿੱ ਤਯ ਬਯਨ

ਰਈ ਵਦਿੱ ਤਾ ਜਾਂਦਾ ਹ੄। ਵਯਟਯਵਨੰਗ ਅਪਸਯਾਂ ਦੁਆਯਾ ਨਾਭਜ਼ਦਗੀ ਩ਿੱ ਤਯਾਂ ਦਾ ਵਨਯੀਖਣ ਕੀਤਾ ਜਾਂਦਾ ਹ੄।

4.ਨਾਭਜ਼ਦਿੀ ਩ਿੱ ਤਯ ਾ਩ਸ ਰ੄ ਣਾ- ਨਾਭਜ਼ਦਗੀ ਩ਿੱ ਤਯ ਦਾਖ਼ਰ ਹ੅ ਜਾਣ ਦੀ ਅੰ ਵਤਭ ਵਭਤੀ ਤੋਂ ਫਾਅਦ ਦ੅ ਵਦਨ ਦਾ ਸਭਾਂ ਨਾਭਜ਼ਦਗੀ

਩ਿੱ ਤਯ ਾ਩ਸ ਰ੄ ਣ ਰਈ ਵਦਿੱ ਤਾ ਜਾਂਦਾ ਹ੄ ।


5.ਚ੅ਣ ਭੁਨਹੰ ਭ- ਨਾਭਜ਼ਦਗੀ ਩ਿੱ ਤਯ ਾ਩ਸ ਰ੄ ਣ ਤੋਂ ਫਾਅਦ ਯਾਜਨੀਵਤਕ ਦਰਾਂ ਨੂੰ ਚ੅ਣ ਩ਰਚਾਯ ਕਯਨ ਰਈ ੀਹ ਵਦਨ ਜਾਂ ਇਸ ਤੋਂ

ਘਿੱ ਟ ਦਾ ਸਭਾਂ ਵਦਿੱ ਤਾ ਜਾਂਦਾ ਹ੄। ਇਸ ਸਭੇਂ ਦ੆ਯਾਨ ਚ੅ਣ ਰੜ ਯਹ੃ ਯਾਜਨੀਤਕ ਦਰ ਆ਩ਣ੃-ਆ਩ਣ੃ ਉਭੀਦ ਾਯਾਂ ਦ੃ ਹਿੱ ਕ ਵ ਚ ਚ੅ਣ

਩ਰਚਾਯ ਕਯਦ੃ ਹਨ।

6.ਚ੅ਣ ਩ਰਚਾਯ ਫੰ ਦ ਹ੅ਣਾ- ਟ


੅ ਾਂ ਩੄ਣ ਦੀ ਵਭਤੀ ਤੋਂ 48 ਘੰ ਟ੃ ਩ਵਹਰਾਂ ਚ੅ਣ ਩ਰਚਾਯ ਫੰ ਦ ਕਯ ਵਦਿੱ ਤਾ ਜਾਂਦਾ ਹ੄ ।

7. ੅ਟਾਂ ਩੄ਣੀਆਂ- ਵਨਯਧਾਯਤ ਵਭਤੀ ਨੂੰ ਭਤਦਾਤਾ ਩੅ਵਰੰਗ ਫੂਥਾਂ ਤ੃ ਜਾ ਕ੃ ਆ਩ਣਾ ੅ਟ ਩ਾਉਂਦ੃ ਹਨ। ਩੅ਵਰੰਗ ਦਾ ਸਭਾਂ ੀ ਚ੅ਣ ਆਮ੅ਗ

ਦੁਆਯਾ ਵਨਯਧਾਵਯਤ ਕੀਤਾ ਜਾਂਦਾ ਹ੄।

8.ਨਿਣਤੀ- ਚ੅ਣ ਆਮ੅ਗ ਦੁਆਯਾ ਵਨਯਧਾਯਤ ਵਭਤੀ ਨੂੰ ੅ਟਾਂ ਦੀ ਵਗਣਤੀ ਆ਩ਣੀ ਵਨਗਯਾਨੀ ਹ੃ਠ ਚ੅ਣ ਅਭਰ੃ ਦੁਆਯਾ ਕਯ ਾਈ

ਜਾਂਦੀ ਹ੄।

9.ਨਤੀਜ੃ – ੅ਟਾਂ ਦੀ ਵਗਣਤੀ ਤੋਂ ਫਾਅਦ ਜ੃ਤੂ ਉਭੀਦ ਾਯਾਂ ਦਾ ਐਰਾਨ ਕਯ ਵਦਿੱ ਤਾ ਜਾਂਦਾ ਹ੄।

਩ਰਸ਼ਨ-4. ਚ੅ਣਾਂ ਦ੃ ਭਹਿੱ ਤ ਤ੃ ਸੰ ਿ੃਩ ਨੋਟ ਨਰਿ੅?

ਉੱਤਯ- 1. ਚ੅ਣਾਂ ਰ੅ ਕਤੰ ਤਯ ਦਾ ਇਿੱ ਕ ਿੱ ਡਾ ਵਤਉਹਾਯ ਹੁੰ ਦੀਆਂ ਹਨ। ਚ੅ਣਾਂ ਯਾਹੀਂ ਰ੅ ਕਾਂ ਨੂੰ ਯਾਜਨੀਤਕ ਵਸਿੱ ਵਖਆ ਵਭਰਦੀ ਹ੄ ।

2. ਚ੅ਣਾਂ ਦ੆ਯਾਨ ਹਯ ਦਰ ਦ੃ ਨੇਤਾ ੅ਟਯਾਂ ਨੂੰ ਆ਩ਣ੃ ਩ਿੱ ਖ ਵ ਿੱ ਚ ਕਯਨ ਰਈ ੅ਟਯਾਂ ਕ੅ਰ ਜਾਂਦ੃ ਹਨ।

3. ਚ੅ਣਾਂ ਸਯਕਾਯ ਨੂੰ ਵਨਯੰ ਕੁਸ਼ ਹ੅ਣ ਤੋਂ ਯ੅ਕਦੀਆਂ ਹਨ ।

4. ਚ੅ਣਾਂ ਦੁਆਯਾ ਫੜ੃ ਸ਼ਾਂਤੀ਩ੂਯ ਕ ਢੰ ਗ ਨਾਰ ਸਯਕਾਯ ਨੂੰ ਫਦਰ ਵਦਿੱ ਤਾ ਜਾਂਦਾ ਹ੄ ਤ੃ ਕ੅ਈ ਖ਼ੂਨ-ਖ਼ਯਾਫਾ ਨਹੀਂ ਹੁੰ ਦਾ ।

5. ਚੁਣੀ ਹ੅ਈ ਸਯਕਾਯ ਵ ਿੱ ਚ ਰ੅ ਕ ਕਾਨੂੰਨਾਂ ਦੀ ਩ਾਰਣਾ ਧ੃ਯ੃ ਕਯਦ੃ ਹਨ।

6. ਫਹੁ ਦਰੀ ਩ਰਣਾਰੀ ਾਰ੃ ਦ੃ਸ਼ਾਂ ਵ ਿੱ ਚ ੅ਟਯਾਂ ਦੀ ਚ੅ਣ ਦਾ ਦਾਇਯਾ ਵ ਸ਼ਾਰ ਹੁੰ ਦਾ ਹ੄ ਅਤ੃ ਦ੃ਸ਼ ਵ ਿੱ ਚ ਯਾਸ਼ਟਯੀ ਏਕਤਾ ਫਣੀ ਯਵਹੰ ਦੀ

ਹ੄।

7. ਚ੅ਣਾਂ ਸਭਾਜ ਵ ਿੱ ਚ ਸਭਾਨਤਾ ਵਰਆਉਂਦੀਆਂ ਹਨ। ਸਭਾਨਤਾ ਰ੅ ਕਤੰ ਤਯ ਦਾ ਆਧਾਯ ਹ੄ ।

13.08.2021

ਨਤਆਯ ਕਯਤਾ:- Vetted by:-


ਯਣਜੀਤ ਕ੆ ਯ (ਸ.ਸ. ਨਭਸਟਰ੄ਸ)
ਸਯਫਜੀਤ ਕ੆ ਯ, ਸ.ਸ.ਨਭਸਟਰਸ
੄ ,
ਸ.ਸ.ਸ.ਸ. ਸਕੂਰ, ਨਤਿੱ ਫੜ (ਿੁਯਦਾਸ਩ੁਯ)
ਸ.ਸ.ਸ. ਸਕੂਰ, ਯੰ ਘਨੜਆਰ (ਭਾਨਸਾ)
ਸ਼ਰੇਣੀ:- 9ਵੀਂ ਸਮਾਨਜਕ ਨਵਨਗਆਿ
ਪ੍ਾਠ - 14
ਸੰ ਨਵਧਾਿ ਅਧੀਿ ਿਾਗਨਰਕਾਂ ਦੇ ਮੌਨਿਕ ਅਨਧਕਾਰ

*ਖਾਿੀ ਥਾਵਾਂ ਭਰੋ:

ਵਸਤੂਨਿਸ਼ਠ ਪ੍ਰ ਸ਼ਿ:-

1.ਸੰ ਵਿਧਾਨ ਦੁਆਰਾ ਸਾਨੰ ਛੇ ਮੌਵਿਕ ਅਵਧਕਾਰ ਵਦਿੱ ਤੇ ਗਏ ਹਨ ।

2.ਮੁਫ਼ਤ ਅਤੇ ਜ਼ਰਰੀ ਵਸਿੱ ਵਿਆ ਦਾ ਅਵਧਕਾਰ ਸੰ ਵਿਧਾਨ ਦੇ ਅਨੁਛੇਦ 21ਏ ਰਾਹੀਂ 86ਵੀਂ ਸੋਧ ਰਾਹੀਂ ਵਦਿੱ ਤਾ ਵਗਆ ।

* ਬਹ-ਨਵਕਿਪ੍ੀ ਪ੍ਰ ਸ਼ਿ:

1.ਬਾਿ ਮਜ਼ਦਰੀ ਵਕਸ ਅਵਧਕਾਰ ਦੁਆਰਾ ਬੰ ਦ ਕੀਤੀ ਗਈ ਹੈ?

1. ਸੁਤੰਤਰਤਾ ਦਾ ਅਵਧਕਾਰ 2. ਸਮਾਨਤਾ ਦਾ ਅਵਧਕਾਰ

3. ਸ਼ੋਸ਼ਣ ਵਿਰੁਿੱ ਧ ਅਵਧਕਾਰ 4. ਸੰ ਵਿਧਾਨਕ ਉਪਚਾਰਾਂ ਦਾ ਅਵਧਕਾਰ

ਉੁੱ ਤਰ-ਸੋਸ਼ਣ ਨਵਰੁੱ ਧ ਅਨਧਕਾਰ ।

2. ਧਰਮ ਵਨਰਪਿੱ ਿ ਰਾਜ ਦਾ ਅਰਥ ਹੈ…..

1. ਉਹ ਰਾਜ ਵਜਸ ਵਿਿੱ ਚ ਕੇਿਿ ਇਿੱ ਕ ਹੀ ਧਰਮ ਹੋਿੇ । 2. ਉਹ ਰਾਜ ਵਜਸ ਵਿਿੱ ਚ ਕੋਈ ਧਰਮ ਨਹੀਂ ।

3. ਉਹ ਰਾਜ ਵਜਿੱ ਥੇ ਬਹੁਤ ਸਾਰੇ ਧਰਮ ਹੋਣ । 4. ਉਹ ਰਾਜ ਵਜਸਦਾ ਕੋਈ ਰਾਜਕੀ ਧਰਮ ਨਹੀਂ ।

ਉੱਤਰ -ਉਹ ਰਾਜ ਨਜਸਦਾ ਕੋਈ ਰਾਜਕੀ ਧਰਮ ਿਹੀਂ ।

*ਠੀਕ/ਗਿਤ ਦੁੱ ਸੋ :

1.ਅਵਧਕਾਰ ਜੀਿਨ ਦੀਆਂ ਉਹ ਜ਼ਰਰੀ ਹਾਿਤਾਂ ਹਨ ਵਜੰ ਨਹਾਂ ਤੋਂ ਵਬਨਾਂ ਕੋਈ ਿੀ ਿੁਸ਼ਹਾਿ ਵਜ਼ੰ ਦਗੀ ਨਹੀਂ ਜੀ ਸਕਦਾ ।(ਠੀਕ)

2.ਧਰਮ ਵਨਰਪਿੱ ਿ ਦਾ ਅਰਥ ਹੈ ਵਕ ਿੋ ਕ ਵਕਸੇ ਿੀ ਧਰਮ ਨੰ ਅਪਨਾਉਣ ਿਈ ਸੁਤੰਤਰ ਹਨ ।(ਠੀਕ)

*ਬਹਤ ਛੋਟੇ ਉੱਤਰਾਂ ਵਾਿੇ

ਪ੍ਰ ਸ਼ਿਮੌ:ਨਿਕ ਅਨਧਕਾਰ ਸੰ ਨਵਧਾਿ ਦੇ ਨਕਹੜੇ ਭਾਗ ਨਵੁੱ ਚ ਅੰਨਕਤ ਹਿ ?


ਪ੍ਰ ਸ਼ਿ-1.

ਉੱਤਰ - ਤੀਜੇ ਭਾਗ ਨਵੁੱ ਚ।


ਪ੍ਰ ਸ਼ਿ-2. ਮੌਨਿਕ ਅਨਧਕਾਰਾਂ ਦੀ ਰੁੱ ਨਖਆ ਿਈ ਭਾਰਤ ਦੀ ਨਿਆਂਪ੍ਾਨਿਕਾ ਿੂੰ ਨਕਹੜੀ ਸ਼ਕਤੀ ਨਮਿੀ ਹੋਈ ਹੈ ?

ਉੱਤਰ- ਨਿਆਂਇਕ ਪ੍ਿਰ ਨਿਰੀਖਣ ਜਾਂ ਨਰੁੱ ਟ ਕਰਿ ਦੀ ਸ਼ਕਤੀ।

ਪ੍ਰ ਸ਼ਿ-3. ਉਸ ਨਬੁੱ ਿ ਦਾ ਿਾਂ ਦੁੱ ਸੋ ਨਜਸ ਨਵੁੱ ਚ ਬਾਿ ਗੰ ਗਾਧਰ ਨਤਿਕ ਿੇ ਭਾਰਤੀਆਂ ਿਈ ਅੰਗਰੇਜ਼ਾਂ ਕੋਿੋਂ ਕੁੱ ਝ ਅਨਧਕਾਰਾਂ ਦੀ

ਮੰ ਗ ਕੀਤੀ ਸੀ?

ਉੱਤਰ - ਸਵਰਾਜ ਨਬੁੱ ਿ।

ਪ੍ਰ ਸ਼ਿ-4. ਅੰਗਰੇਜ਼ਾਂ ਕੋਿੋਂ ਔਰਤਾਂ ਤੇ ਮਰਦਾਂ ਿਈ ਸਮਾਿ ਅਨਧਕਾਰਾਂ ਦੀ ਮੰ ਗ ਨਕਹੜੀ ਨਰਪ੍ੋਰਟ ਨਵੁੱ ਚ ਕੀਤੀ ਗਈ ਸੀ ?

ਉੱਤਰ - ਿਨਹਰੂ ਨਰਪ੍ੋਰਟ (1928) ਨਵੁੱ ਚ।

ਪ੍ਰ ਸ਼ਿ-5.ਨਵਅਕਤੀ ਦਆਰਾ ਕੀਤਾ ਨਗਆ ਉੱਨਚਤ ਦਾਅਵਾ ਨਜਸ ਿੂੰ ਸਮਾਜ ਪ੍ਰ ਵਾਿ ਕਰਦਾ ਹੈ ਤੇ ਰਾਜ ਕਾਿੂੰ ਿ ਰਾਹੀਂ ਿਾਗੂ

ਕਰਦਾ ਹੈ, ਿੂੰ ਕੀ ਕਨਹੰ ਦੇ ਹਿ?

ਉੱਤਰ - ਮੌਨਿਕ ਅਨਧਕਾਰ।

ਪ੍ਰ ਸ਼ਿ-6. ਸੰ ਪ੍ਤੀ ਦਾ ਮੌਨਿਕ ਅਨਧਕਾਰ, ਮੌਨਿਕ ਅਨਧਕਾਰਾਂ ਦੀ ਸੂਚੀ ਨਵੁੱ ਚੋਂ ਕਦੋਂ ਤੇ ਨਕਸ ਸੋਧ ਦਆਰਾ ਖਾਰਜ ਕੀਤਾ ਨਗਆ?

ਉੱਤਰ - 1978 ਈਸਵੀ ਨਵੁੱ ਚ 44ਵੀਂ ਸੰ ਨਵਧਾਿਕ ਸੋਧ ਦਆਰਾ।

ਪ੍ਰ ਸ਼ਿ-7. ਕੋਈ ਦੋ ਮੌਨਿਕ ਅਨਧਕਾਰ ਦੁੱ ਸੋ ਨਜਹੜੇ ਨਵਦੇਸ਼ੀਆਂ ਿੂੰ ਵੀ ਪ੍ਰ ਾਪ੍ਤ ਹਿ ?

ਉੱਤਰ - ਕਾਿੂੰ ਿ ਸਾਹਮਣੇ ਸਮਾਿਤਾ ਅਤੇ ਧਾਰਨਮਕ ਆਜ਼ਾਦੀ ਦਾ ਅਨਧਕਾਰ ।

ਪ੍ਰ ਸ਼ਿ-8. ਬੁੱ ਨਚਆਂ ਦੇ ਨਸੁੱ ਨਖਆ ਦੇ ਅਨਧਕਾਰ ਿੂੰ ਮੌਨਿਕ ਅਨਧਕਾਰਾਂ ਿਾਿ ਸਬੰ ਨਧਤ ਨਕਹੜੇ ਅਿਛੇਦ ਅਧੀਿ ਦਰਜ ਕੀਤਾ ਨਗਆ

ਹੈ?

ਉੱਤਰ - ਅਿਛੇਦ 21 ਏ

ਪ੍ਰ ਸ਼ਿ-9. ਮੌਨਿਕ ਅਨਧਕਾਰ ਨਕਹੜੇ ਅਿਛੇਦ ਤੋਂ ਨਕਹੜੇ ਅਿਛੇਦ ਤੁੱ ਕ ਦਰਜ ਹਿ?

ਉੱਤਰ - ਅਿਛੇਦ 14-32 ਤੁੱ ਕ

ਪ੍ਰ ਸ਼ਿ-10. ਛੂਆ- ਛੂਤ ਦੇ ਖਾਤਮੇ ਿਈ ਭਾਰਤੀ ਸੰ ਨਵਧਾਿ ਦੇ ਨਕਹੜੇ ਅਿਛੇਦ ਅਧੀਿ ਨਵਵਸਥਾ ਕੀਤੀ ਗਈ ਹੈ ?

ਉੱਤਰ- ਅਿਛੇਦ 17 ਅਧੀਿ

3.ਛੋਟੇ ਉੱਤਰਾਂ ਵਾਿੇ ਪ੍ਰ ਸ਼ਿ

ਪ੍ਰ ਸ਼: ਿ -1.ਸਮਾਿਤਾ ਦੇ ਅਨਧਕਾਰ ਦੀ ਸੰ ਖੇਪ੍ ਨਵਆਨਖਆ ਕਰੋ ।

ਪ੍ਰ ਸ਼ਿ : ਸੰ ਵਿਧਾਨ ਦੇ ਅਨੁਛੇਦ 14 ਤੋਂ 18 ਤਿੱ ਕ ਸਮਾਨਤਾ ਦੇ ਅਵਧਕਾਰ ਨੰ ਦਰਜ ਕੀਤਾ ਵਗਆ ਹੈ ਵਜਸ ਅਨੁਸਾਰ –
ਉੱਤਰ-ਭਾਰਤੀ

1. ਅਨੁਛੇਦ 14 ਅਧੀਨ, ਸਾਰੇ ਨਾਗਵਰਕ ਕਾਨੰ ਨ ਦੇ ਸਾਹਮਣੇ ਸਮਾਨ ਮੰ ਨੇ ਜਾਂਦੇ ਹਨ ।

2.ਅਨੁਛੇਦ 15 ਅਧੀਨ, ਹਰ ਤਰਹਾਂ ਦੇ ਵਿਤਕਰੇ ਦੀ ਮਨਾਹੀ ਕੀਤੀ ਗਈ ਹੈ ।

3.ਅਨੁਛੇਦ 16, ਅਧੀਨ ਸਰਕਾਰੀ ਨੌਕਰੀਆਂ ਵਿਚ ਯੋਗਤਾ ਅਨੁਸਾਰ ਬਰਾਬਰ ਦੇ ਮੌਕੇ ਦੇਣ ਦੀ ਵਿਿਸਥਾ ਕੀਤੀ ਗਈ ਹੈ ।
4.ਅਨੁਛੇਦ 17, ਅਨੁਸਾਰ ਸਦੀਆਂ ਤੋਂ ਚਿੀ ਆ ਰਹੀ ਛਆ-ਛਤ ਦੀ ਸਮਾਵਜਕ ਬੁਰਾਈ ਨੰ ਿਤਮ ਕਰਨ ਦੀ ਵਿਿਸਥਾ ਕੀਤੀ ਗਈ ਹੈ ।

5.ਅਨੁਛੇਦ 18, ਅਧੀਨ ਸੈਵਨਕ ਤੇ ਵਿਿੱ ਵਦਅਕ ਵਿਤਾਬਾਂ ਨੰ ਛਿੱ ਡ ਕੇ ਬਾਕੀ ਸਾਰੇ ਤਰਹਾਂ ਦੇ ਵਿਤਾਬ ਿਤਮ ਕਰ ਵਦਿੱ ਤੇ ਗਏ ਹਨ ।

ਪ੍ਰ ਸ਼ਿ-2.ਨਿਆਂਪ੍ਾਨਿਕਾ ਦੀ ਨਿਆਂਇਕ ਪ੍ਿਰ-ਨਿਰੀਖਣ ਦੀ ਸ਼ਕਤੀ ‘ਤੇ ਿੋਟ ਨਿਖੋ ?

ਉੱਤਰ -ਇਸ ਦਾ ਅਰਥ ਹੈ ਵਕ ਵਨਆਂਪਾਵਿਕਾ ਕੋਿ ਵਿਧਾਨ ਮੰ ਡਿ ਦੇ ਪਾਸ ਕੀਤੇ ਕਾਨੰ ਨਾਂ ਤੇ ਕਾਰਜਪਾਵਿਕਾ ਦੇ ਜਾਰੀ ਕੀਤੇ ਆਦੇਸ਼ਾਂ

ਨੰ ਸੰ ਵਿਧਾਵਨਕ ਕਸੌਟੀ ਤੋਂ ਪਰਿਣ ਦੀ ਸ਼ਕਤੀ ਹੈ ।ਜੇਕਰ ਵਿਧਾਨ ਮੰ ਡਿ ਦਾ ਪਾਸ ਕੀਤਾ ਕਾਨੰ ਨ ਜਾਂ ਕਾਰਜਪਾਵਿਕਾ ਦਾ ਜਾਰੀ ਕੀਤਾ

ਆਦੇਸ਼ ਸੰ ਵਿਧਾਨਕ ਵਿਿਸਥਾ ਦੀ ਉਿੰਘਣਾ ਕਰਦਾ ਹੋਿੇ ਤਾਂ ਵਨਆਂਪਾਵਿਕਾ ਅਵਜਹੇ ਕਾਨੰ ਨ ਜਾਂ ਆਦੇਸ਼ ਨੰ ਰਿੱ ਦ ਕਰ ਸਕਦੀ ਹੈ।
ਵਨਆਂਪਾਵਿਕਾ ਦੀ ਇਹ ਸ਼ਕਤੀ ਯਕੀਨੀ ਬਣਾਉਂਦੀ ਹੈ ਵਕ ਕੇਂਦਰ ਤੇ ਰਾਜ ਸਰਕਾਰਾਂ ਆਪਣੇ-ਆਪਣੇ ਅਵਧਕਾਰ ਿੇਤਰ ਵਿਿੱ ਚ ਰਵਹ ਕੇ ਕੰ ਮ

ਕਰਨ ਤੇ ਨਾਗਵਰਕਾਂ ਦੇ ਮੌਵਿਕ ਅਵਧਕਾਰ ਦੀ ਉਿੰਘਣਾ ਨਾ ਹੋ ਸਕੇ।

ਪ੍ਰ ਸ਼ਿ-3.ਨਿਆਂਪ੍ਾਨਿਕਾ ਿੂੰ ਸਤੰ ਤਰ ਬਣਾਉਣ ਿਈ ਭਾਰਤ ਦੇ ਸੰ ਨਵਧਾਿ ਨਵੁੱ ਚ ਕੀ ਨਵਵਸਥਾਵਾਂ ਕੀਤੀਆਂ ਗਈਆਂ ਹਿ ?

ਉੱਤਰ -1.ਸੁਪਰੀਮ ਕੋਰਟ ਦੇ ਜਿੱ ਜਾਂ ਦੀ ਵਨਯੁਕਤੀ ਰਾਸ਼ਟਰਪਤੀ ਦੁਆਰਾ ਯੋਗਤਾਿਾਂ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਵਨਯੁਕਤੀ ਕਰਦੇ

ਸਮੇਂ ਰਾਸ਼ਟਰਪਤੀ ਆਪਣੀ ਮਨਮਾਨੀ ਨਹੀਂ ਕਰ ਸਕਦਾ।

2.ਜਿੱ ਜਾਂ ਨੰ ਹਟਾਉਣ ਦੀ ਵਿਧੀ ਕਵਿਨ ਹੈ।

3.ਜਿੱ ਜਾਂ ਨੰ ਅਹੁਦੇ ਤੋਂ ਰਾਸ਼ਟਰਪਤੀ ਦੁਆਰਾ ਤਾਂ ਹੀ ਹਟਾਇਆ ਜਾ ਸਕਦਾ ਹੈ ਜੇਕਰ ਸੰ ਸਦ ਦੇ ਦੋਿੇਂ ਸਦਨ ਉਨਹਾਂ ਵਿਰੁਿੱ ਧ ਹਾਜ਼ਰ ਤੇ ਿੋਟ

ਦੇਣ ਿਾਵਿਆਂ ਦੇ ਦੋ ਵਤਹਾਈ ਮਿੱ ਤ ਨਾਿ ਤੇ ਕੁਿੱ ਿ ਮੈਂਬਰਾਂ ਦੇ ਬਹੁਮਤ ਨਾਿ ਦੋਸ਼ ਮਤਾ ਪਾਸ ਹੋ ਜਾਿੇ ।

4.ਸੁਪਰੀਮ ਕੋਰਟ ਦੇ ਜਿੱ ਜਾਂ ਦੀ ਤਨਿਾਹ ਅਤੇ ਭਿੱ ਤੇ ਉਨਹਾਂ ਦੇ ਕਾਰਜਕਾਿ ਦੌਰਾਨ ਘਟਾਏ ਨਹੀਂ ਜਾ ਸਕਦੇ ।

5.ਸੁਪਰੀਮ ਕੋਰਟ ਆਪਣੇ ਪਰਬੰਧਕੀ ਅਮਿੇ ਦੀ ਭਰਤੀ ਤੇ ਸੇਿਾ ਸ਼ਰਤਾਂ ਿਈ ਸੁਤੰਤਰ ਹੈ ।

6.ਸੁਪਰੀਮ ਕੋਰਟ ਦੇ ਵਰਟਾਇਰਡ ਜਿੱ ਜ ਵਕਸੇ ਿੀ ਅਦਾਿਤ ਵਿਚ ਿਕਾਿਤ ਨਹੀਂ ਕਰ ਸਕਦੇ।

ਪ੍ਰ ਸ਼ਿ-4.ਧਾਰਨਮਕ ਆਜ਼ਾਦੀ ਦੇ ਮੌਨਿਕ ਅਨਧਕਾਰ ਦੀ ਨਵਆਨਖਆ ਕਰੋ ।

ਉੱਤਰ -1. ਧਾਰਵਮਕ ਆਜ਼ਾਦੀ ਦਾ ਅਵਧਕਾਰ ਮੌਵਿਕ ਅਵਧਕਾਰਾਂ ਦੀ ਸਚੀ ਵਿਿੱ ਚ ਅਨੁਛੇਦ 25 ਤੋਂ 28 ਤਿੱ ਕ ਦਰਜ ਹੈ

1.ਅਨੁਛੇਦ 25 ਸਾਰੇ ਵਿਅਕਤੀਆਂ ਨੰ ਕੋਈ ਿੀ ਧਰਮ ਅਪਨਾਉਣ, ਵਿਸ਼ਿਾਸ ਅਤੇ ਭਗਤੀ ਦੀ ਆਜ਼ਾਦੀ ਪਰਦਾਨ ਕਰਦਾ ਹੈ ।

ਧਾਰਵਮਕ ਆਜ਼ਾਦੀ ਦਾ ਅਵਧਕਾਰ ਭਾਰਤ ਵਿਚ ਰਵਹ ਰਹੇ ਵਿਦੇਸ਼ੀਆਂ ਨੰ ਿੀ ਸਮਾਨ ਰਪ ਵਿਿੱ ਚ ਪਰਾਪਤ ਹੈ ।

2.ਅਨੁਛੇਦ 26 ਿੋ ਕਾਂ ਨੰ ਆਪਣੇ ਧਰਮ ਦਾ ਪਰਚਾਰ ਕਰਨ, ਧਾਰਵਮਕ ਸੰ ਸਥਾਿਾਂ ਸਥਾਪਤ ਕਰਨ ਉਸ ਵਿਚ ਚਿੱ ਿ ਤੇ ਅਚਿੱ ਿ ਸੰ ਪਤੀ

ਰਿੱ ਿਣ ਤੇ ਉਸ ਦਾ ਪਰਬੰਧ ਕਰਨ ਦੀ ਆਜ਼ਾਦੀ ਵਦੰ ਦਾ ਹੈ ।

3.ਅਨੁਛੇਦ 27 ਵਿਚ ਧਰਮ ਦੇ ਨਾਮ ਤੇ ਚੰ ਦਾ ਿੈ ਣ ਦੀ ਮਨਾਹੀ ਕੀਤੀ ਗਈ ਹੈ ।


4.ਅਨੁਛੇਦ 28 ਅਧੀਨ ਵਿਿੱ ਵਦਅਕ ਸੰ ਸਥਾਿਾਂ ਵਿਿੱ ਚ ਧਾਰਵਮਕ ਵਸਿੱ ਵਿਆ ਦੇਣ ਦੀ ਮਨਾਹੀ ਕੀਤੀ ਗਈ ਹੈ । ਵਨਿੱਜੀ ਿੇਤਰ ਦੀਆਂ ਵਿਿੱ ਵਦਅਕ

ਸੰ ਸਥਾਿਾਂ ਧਾਰਵਮਕ ਵਸਿੱ ਵਿਆ ਦੇ ਸਕਦੀਆਂ ਹਨ। ਪਰ ਵਕਸੇ ਿੀ ਬਿੱ ਚੇ ਨੰ ਧਾਰਵਮਕ ਵਸਿੱ ਵਿਆ ਿੈ ਣ ਿਈ ਮਜਬਰ ਨਹੀਂ ਕੀਤਾ ਜਾ ਸਕਦਾ।

ਪ੍ਰ ਸ਼ਿ-5.ਭਾਰਤ ਦੇ ਿਾਗਨਰਕਾਂ ਿੂੰ ਅਿਛੇਦ-19 ਅਧੀਿ ਨਕਹੜੀਆਂ- ਨਕਹੜੀਆਂ ਸਤੰ ਤਰਤਾਵਾਂ ਪ੍ਰ ਾਪ੍ਤ ਹਿ ?

ਉੱਤਰ- 1. ਵਿਚਾਰ ਪਰਗਟਾਉਣ ਅਤੇ ਭਾਸ਼ਣ ਦੇਣ ਦੀ ਆਜ਼ਾਦੀ ।

2. ਵਬਨਾਂ ਹਵਥਆਰਾਂ ਤੋਂ ਇਕਿੱ ਿੇ ਹੋਣ ਦੀ ਆਜ਼ਾਦੀ।

3. ਭਾਰਤ ਵਿਿੱ ਚ ਘੁੰ ਮਣ -ਵਿਰਨ ਦੀ ਆਜ਼ਾਦੀ।

4. ਸੰ ਘ ਅਤੇ ਯਨੀਅਨ ਬਣਾਉਣ ਦੀ ਆਜ਼ਾਦੀ।

5. ਦੇਸ਼ ਦੇ ਵਕਸੇ ਵਿਭਾਗ ਵਿਿੱ ਚ ਵਨਿਾਸ ਅਸਥਾਨ ਬਣਾਉਣ ਦੀ ਆਜ਼ਾਦੀ।

6. ਕੋਈ ਵਕਿੱ ਤਾ, ਿਪਾਰ, ਧੰ ਦਾ ਕਰਨ ਦੀ ਆਜ਼ਾਦੀ।

ਪ੍ਰ ਸ਼ਿ-6.ਸ਼ੋਸ਼ਣ ਨਵਰੁੱ ਧ ਅਨਧਕਾਰ ਦੀ ਨਵਆਨਖਆ ਕਰੋ ।

ਉੱਤਰ- 1. ਅਨੁਛੇਦ 23 ਹਰ ਵਕਸਮ ਦੀ ਬੰ ਧਆ ਮਜ਼ਦਰੀ, ਬੇਗਾਰ ਤੇ ਮਨੁਿੱਿਾਂ ਦੇ ਿਪਾਰ ਨੰ ਰੋਕਦਾ ਹੈ। ਕਾਨੰ ਨ ਅਨੁਸਾਰ ਇਹਨਾਂ

ਅਪਰਾਧਾਂ ਦੀ ਸਜ਼ਾ ਵਦਿੱ ਤੀ ਜਾਂਦੀ ਹੈ। ਅਨੁਛੇਦ 24 ਬਿੱ ਵਚਆਂ ਦੀ ਸੁਰਿੱਵਿਆ ਿਈ ਹੈ। 14 ਸਾਿ ਤੋਂ ਘਿੱ ਟ ਉਮਰ ਦੇ ਬਿੱ ਵਚਆਂ ਤੋਂ

ਿੈਕਟਰੀਆਂ, ਿਾਣਾਂ ਤੇ ਹੋਰ ਜ਼ੋਵਿਮ ਭਰੇ ਸਥਾਨਾਂ ਤੇ ਕੰ ਮ ਿੈ ਣ ਤੇ ਰੋਕ ਿਗਾਈ ਗਈ ਹੈ ।

ਪ੍ਰ ਸ਼ਿ-7. ਮੌਨਿਕ ਅਨਧਕਾਰ ਮੌਨਿਕ ਨਕਵੇਂ ਹਿ? ਆਪ੍ਣੇ ਉੱਤਰ ਦੀ ਪ੍ਰ ੋੜਤਾ ਨਦਓ।

ਉੱਤਰ -1. ਇਹ ਅਵਧਕਾਰ ਮਨੁਿੱਿ ਦੇ ਸਰਿਪਿੱ ਿੀ ਵਿਕਾਸ ਿਈ ਜ਼ਰਰੀ ਹਨ ।

2. ਇਹਨਾਂ ਅਵਧਕਾਰਾਂ ਨੰ ਸੰ ਵਿਧਾਨ ਵਿਿੱ ਚ ਅੰ ਵਕਤ ਕਰ ਵਦਿੱ ਤਾ ਵਗਆ ਹੈ ।

3. ਜੇਕਰ ਸਰਕਾਰ ਦੁਆਰਾ ਪਾਸ ਕੀਤਾ ਕੋਈ ਕਾਨੰ ਨ ਮੌਵਿਕ ਅਵਧਕਾਰਾਂ ਦੀ ਉਿੰਘਣਾ ਕਰਦਾ ਹੈ ਤਾਂ ਵਨਆਂਪਾਵਿਕਾ ਅਵਜਹੇ

ਕਾਨੰ ਨ ਨੰ ਰਿੱ ਦ ਕਰ ਸਕਦੀ ਹੈ ।

4. ਸੰ ਵਿਧਾਨਕ ਉਪਚਾਰਾਂ ਦਾ ਅਵਧਕਾਰ ਮੌਵਿਕ ਅਵਧਕਾਰਾਂ ਨੰ ਅਦਾਿਤਾਂ ਦੁਆਰਾ ਿਾਗ ਕਰਿਾਉਣ ਦੀ ਸ਼ਕਤੀ ਵਦੰ ਦਾ ਹੈ।

5. ਭਾਰਤ ਦੀ ਸੰ ਸਦ ਆਮ ਕਾਨੰ ਨ ਪਾਸ ਕਰਨ ਦੀ ਵਿਧੀ ਦੁਆਰਾ ਮੌਵਿਕ ਅਵਧਕਾਰਾਂ ਵਿਿੱ ਚ ਸੋਧ ਨਹੀਂ ਕਰ ਸਕਦੀ।

4.ਵੁੱ ਡੇ ਉੱਤਰਾਂ ਵਾਿੇ ਪ੍ਰ ਸ਼ਿ :


ਪ੍ਰ ਸ਼ਿ-1. ਮੌਨਿਕ ਅਨਧਕਾਰਾਂ ਦਾ ਸਰੂਪ੍ ਨਕਹੋ ਨਜਹਾ ਹੈ ?
ਪ੍ਰ ਸ਼ਿ :
ਉੱਤਰ- 1. ਭਾਰਤ ਦੇ ਸੰ ਵਿਧਾਨ ਵਿਿੱ ਚ ਵਦਿੱ ਤੇ ਗਏ ਮੌਵਿਕ ਅਵਧਕਾਰ ਕਾਿੀ ਵਿਸਵਤਰਤ ਰਪ ਵਿਚ ਹਨ ਇਹ ਅਨੁਛੇਦ 14 ਤੋਂ 32 ਤਿੱ ਕ ਦਰਜ
ਹਨ।

2. ਕੁਝ ਮੌਵਿਕ ਅਵਧਕਾਰ ਸਰਕਾਰ ਨੰ ਕੁਿੱ ਝ ਕੰ ਮ ਕਰਨ ਤੇ ਰੋਕ ਿਾਉਂਦੇ ਹਨ ਪਰ ਕੁਝ ਮੌਵਿਕ ਅਵਧਕਾਰ ਸਰਕਾਰ ਨੰ ਸਕਾਰਾਤਮਕ
ਆਦੇਸ਼ ਵਦੰ ਦੇ ਹਨ।
3. ਮੌਵਿਕ ਅਵਧਕਾਰ ਵਿਦੇਸ਼ੀ ਅਤੇ ਨਾਗਵਰਕ ਵਿਿੱ ਚ ਅੰ ਤਰ ਕਰਦੇ ਹਨ। ਕੁਝ ਅਵਧਕਾਰ ਅਵਜਹੇ ਹਨ ਜੋ ਕੇਿਿ ਨਾਗਵਰਕ ਹੀ ਮਾਣ
ਸਕਦੇ ਹਨ ਪਰ ਕਾਨੰ ਨ ਦੇ ਸਾਹਮਣੇ ਸਮਾਨਤਾ ਅਤੇ ਧਾਰਵਮਕ ਅਜ਼ਾਦੀ ਦਾ ਅਵਧਕਾਰ ਅਵਜਹੇ ਅਵਧਕਾਰ ਹਨ ਵਜਨਹਾਂ ਨੰ ਵਿਦੇਸ਼ੀ
ਅਤੇ ਨਾਗਵਰਕ ਦੋਨੋਂ ਮਾਣ ਸਕਦੇ ਹਨ।

4.ਦੇਸ਼ ਦਾ ਪਰਬੰਧ ਕੁਸ਼ਿਤਾ ਨਾਿ ਚਿਾਉਣ ਿਈ ਪੁਵਿਸ ਅਤੇ ਸੁਰਿੱਵਿਆ ਬਿਾਂ ਦੇ ਅਵਧਕਾਰੀਆਂ ਤੇ ਕਰਮਚਾਰੀਆਂ ਦੇ ਮੌਵਿਕ ਅਵਧਕਾਰ
ਸੰ ਸਦ ਦੁਆਰਾ ਕੁਝ ਹਿੱ ਦ ਤਿੱ ਕ ਸੀਮਤ ਕੀਤੇ ਗਏ ਹਨ।

5.ਮੌਵਿਕ ਅਵਧਕਾਰ ਅਸੀਮਤ ਨਹੀਂ ਹਨ। ਇਸ ਦੀ ਿਰਤੋਂ ਦੇ ਨਾਿ ਨਾਿ ਉਵਚਤ ਰੋਕਾਂ ਿੀ ਿਗਾਈਆਂ ਗਈਆਂ ਹਨ। ਮੌਵਿਕ ਅਵਧਕਾਰਾਂ
ਉਤੇ ਰੋਕਾਂ ਿਾਉਣ ਦਾ ਅਵਧਕਾਰ ਭਾਰਤੀ ਸੰ ਸਦ ਨੰ ਵਦਿੱ ਤਾ ਵਗਆ ਹੈ ।

6.ਮੌਵਿਕ ਅਵਧਕਾਰ ਨਾਗਵਰਕ ਅਤੇ ਰਾਜਨੀਵਤਕ ਸਰਪ ਦੇ ਹਨ। ਵਜਿੇਂ ਸੰ ਘ ਬਣਾਉਣ, ਵਿਚਾਰ ਪਰਗਟਾਉਣ, ਵਬਨਾਂ ਹਵਥਆਰ ਇਕਿੱ ਿੇ
ਹੋਣ ਰਾਜਨੀਵਤਕ ਤਕ ਅਵਧਕਾਰਾਂ ਦੀ ਸ਼ਰੇਣੀ ਵਿਿੱ ਚ ਆਉਂਦੇ ਹਨ ਅਤੇ ਸਮਾਨਤਾ ਦਾ ਅਵਧਕਾਰ, ਸਿੱ ਵਭਆਚਾਰ ਤੇ ਵਿਿੱ ਵਦਅਕ ਅਵਧਕਾਰ
ਨਾਗਵਰਕ ਅਵਧਕਾਰ ਹਨ।

7.ਵਿਧਾਨ ਮੰ ਡਿ ਸਾਧਾਰਨ ਕਾਨੰ ਨ ਪਾਸ ਕਰਨ ਦੀ ਵਿਧੀ ਰਾਹੀਂ ਤੇ ਕਾਰਜਪਾਵਿਕਾ ਵਕਸੇ ਆਦੇਸ਼ ਰਾਹੀਂ ਮੌਵਿਕ ਅਵਧਕਾਰਾਂ ਵਿਿੱ ਚ ਕੋਈ
ਪਵਰਿਰਤਨ ਨਹੀਂ ਕਰ ਸਕਦੇ।

8.ਮੌਵਿਕ ਅਵਧਕਾਰ ਵਨਆਂ ਸੰ ਗਤ ਹਨ ।ਇਸ ਦਾ ਭਾਿ ਹੈ ਵਕ ਕੋਈ ਿੀ ਵਿਅਕਤੀ ਉਸ ਦੇ ਮੌਵਿਕ ਅਵਧਕਾਰਾਂ ਨੰ ਿਾਗ ਕਰਿਾਉਣ ਿਈ
ਅਦਾਿਤ ਵਿਿੱ ਚ ਜਾ ਸਕਦਾ ਹੈ ।

ਪ੍ਰ ਸ਼ਿ-2.ਅਿਛੇਦ 20 ਤੋਂ 22 ਤੁੱ ਕ ਮੌਨਿਕ ਅਨਧਕਾਰਾਂ ਸਬੰ ਧੀ ਕੀਤੀਆਂ ਨਵਵਸਥਾਵਾਂ ਦੀ ਨਵਆਨਖਆ ਕਰੋ ।

ਉੱਤਰ -ਅਨੁਛੇਦ 20 ਤੋਂ 22 ਨਾਗਵਰਕਾਂ ਨੰ ਵਿਅਕਤੀਗਤ ਸੁਤੰਤਰਤਾ ਪਰਦਾਨ ਕਰਦੇ ਹਨ ਅਨੁਛੇਦ 20 ਵਿਿੱ ਚ ਇਹ ਵਿਿਸਥਾ ਹੈ –

1. ਵਿਅਕਤੀ ਨੰ ਵਕਸੇ ਅਵਜਹੇ ਕਾਨੰ ਨ ਦੀ ਉਿੰਘਣਾ ਕਰਨ ਦੀ ਸਜ਼ਾ ਨਹੀਂ ਵਦਿੱ ਤੀ ਜਾ ਸਕਦੀ ਜੋ ਕਾਨੰ ਨ ਉਸ ਦੇ ਅਪਰਾਧ ਸਮੇਂ ਿਾਗ

ਨਹੀਂ ਸੀ।

2. ਵਕਸੇ ਵਿਅਕਤੀ ਨੰ ਇਕ ਅਪਰਾਧ ਦੀ ਇਿੱ ਕ ਤੋਂ ਿਿੱ ਧ ਿਾਰ ਸਜ਼ਾ ਨਹੀਂ ਵਦਿੱ ਤੀ ਜਾ ਸਕਦੀ ।

3. ਵਕਸੇ ਵਿਅਕਤੀ ਨੰ ਿੁ ਦ ਆਪਣੇ ਵਿਰੁਿੱ ਧ ਗਿਾਹੀ ਦੇਣ ਿਈ ਮਜਬਰ ਨਹੀਂ ਕੀਤਾ ਜਾ ਸਕਦਾ ।

4. ਅਨੁਛੇਦ 21 ਵਿਚ ਵਿਿਸਥਾ ਹੈ ਵਕ ਕਾਨੰ ਨ ਦੁਆਰਾ ਸਥਾਪਤ ਵਿਧੀ ਤੋਂ ਵਬਨਾਂ ਵਕਸੇ ਵਿਅਕਤੀ ਨੰ ਉਸ ਦੇ ਜੀਿਨ ਅਤੇ ਵਿਅਕਤੀਗਤ

ਸੁਤੰਤਰਤਾ ਤੋਂ ਿਾਂਝਾ ਨਹੀਂ ਕੀਤਾ ਜਾ ਸਕਦਾ ।

ਅਿਛੇਦ 22 ਅਧੀਿ ਕੈਦੀਆਂ ਸਬੰ ਧੀ ਇਹ ਅਨਧਕਾਰ ਨਦੁੱ ਤੇ ਗਏ ਹਿ –

1.ਵਕਸੇ ਿੀ ਵਿਅਕਤੀ ਨੰ ਉਸ ਦੇ ਅਪਰਾਧ ਤੋਂ ਜਾਣ ਕਰਿਾਏ ਵਬਨਾਂ ਬੰ ਦੀ ਨਹੀਂ ਬਣਾਇਆ ਜਾ ਸਕਦਾ ।

2.ਅਪਰਾਧੀ ਨੰ ਕੈਦ ਕਰਨ ਤੋਂ 24 ਘੰ ਵਟਆਂ ਦੇ ਅੰ ਦਰ ਨੇੜੇ ਦੇ ਮੈਵਜਸਟਰੇਟ ਸਾਹਮਣੇ ਪੇਸ਼ ਕਰਨਾ ਜ਼ਰਰੀ ਹੈ ।
3.ਅਦਾਿਤ ਦੀ ਆਵਗਆ ਤੋਂ ਵਬਨਾਂ ਵਕਸੇ ਦੋਸ਼ੀ ਨੰ 24 ਘੰ ਵਟਆਂ ਤੋਂ ਿਿੱ ਧ ਸਮੇਂ ਿਈ ਕੈਦ ਵਿਿੱ ਚ ਨਹੀਂ ਰਿੱ ਵਿਆ ਜਾ ਸਕਦਾ ।

ਪ੍ਰ ਸ਼ਿ -3.ਧਾਰਨਮਕ ਆਜ਼ਾਦੀ ਦੇ ਅਨਧਕਾਰ ਅਿਛੇਦ 25 ਤੋਂ 28 ਤੁੱ ਕ ਕੀਤੀਆਂ ਨਵਵਸਥਾਵਾਂ ਦੀ ਨਵਆਨਖਆ ਕਰੋ ।

ਉੱਤਰ -1. ਧਾਰਵਮਕ ਆਜ਼ਾਦੀ ਦਾ ਅਵਧਕਾਰ ਮੌਵਿਕ ਅਵਧਕਾਰਾਂ ਦੀ ਸਚੀ ਵਿਿੱ ਚ ਅਨੁਛੇਦ 25 ਤੋਂ 28 ਤਿੱ ਕ ਦਰਜ ਹੈ

1.ਅਨੁਛੇਦ-25 ਸਾਰੇ ਵਿਅਕਤੀਆਂ ਨੰ ਕੋਈ ਿੀ ਧਰਮ ਅਪਨਾਉਣ, ਵਿਸ਼ਿਾਸ ਅਤੇ ਭਗਤੀ ਦੀ ਆਜ਼ਾਦੀ ਪਰਦਾਨ ਕਰਦਾ ਹੈ ।

ਧਾਰਵਮਕ ਆਜ਼ਾਦੀ ਦਾ ਅਵਧਕਾਰ ਭਾਰਤ ਵਿਚ ਰਵਹ ਰਹੇ ਵਿਦੇਸ਼ੀਆਂ ਨੰ ਿੀ ਸਮਾਨ ਰਪ ਵਿਿੱ ਚ ਪਰਾਪਤ ਹੈ ।

2.ਅਨੁਛੇਦ-26 ਿੋ ਕਾਂ ਨੰ ਆਪਣੇ ਧਰਮ ਦਾ ਪਰਚਾਰ ਕਰਨ, ਧਾਰਵਮਕ ਸੰ ਸਥਾਿਾਂ ਸਥਾਵਪਤ ਕਰਨ ਉਸ ਵਿਚ ਚਿੱ ਿ ਤੇ ਅਚਿੱ ਿ ਸੰ ਪਤੀ

ਰਿੱ ਿਣ ਤੇ ਉਸ ਦਾ ਪਰਬੰਧ ਕਰਨ ਦੀ ਆਜ਼ਾਦੀ ਵਦੰ ਦਾ ਹੈ ।

3.ਅਨੁਛੇਦ -27 ਵਿਚ ਧਰਮ ਦੇ ਨਾਮ ਤੇ ਚੰ ਦਾ ਿੈ ਣ ਦੀ ਮਨਾਹੀ ਕੀਤੀ ਗਈ ਹੈ ।

4.ਅਨੁਛੇਦ-28 ਅਧੀਨ ਵਿਿੱ ਵਦਅਕ ਸੰ ਸਥਾਿਾਂ ਵਿਿੱ ਚ ਧਾਰਵਮਕ ਵਸਿੱ ਵਿਆ ਦੇਣ ਦੀ ਮਨਾਹੀ ਕੀਤੀ ਗਈ ਹੈ । ਵਨਿੱਜੀ ਿੇਤਰ ਦੀਆਂ ਵਿਿੱ ਵਦਅਕ

ਸੰ ਸਥਾਿਾਂ ਧਾਰਵਮਕ ਵਸਿੱ ਵਿਆ ਦੇ ਸਕਦੀਆਂ ਹਨ। ਪਰ ਵਕਸੇ ਿੀ ਬਿੱ ਚੇ ਨੰ ਧਾਰਵਮਕ ਵਸਿੱ ਵਿਆ ਿੈ ਣ ਿਈ ਮਜਬਰ ਨਹੀਂ ਕੀਤਾ ਜਾ ਸਕਦਾ।

ਪ੍ਰ ਸ਼ਿ -4.ਸੰ ਨਵਧਾਨਿਕ ਉਪ੍ਚਾਰਾਂ ਦੇ ਅਨਧਕਾਰ ਦੀ ਸੰ ਖੇਪ੍ ਨਵਆਨਖਆ ਕਰੋ ।

ਉੱਤਰ -ਸੰ ਵਿਧਾਨ ਵਨਰਮਾਤਾਿਾਂ ਨੇ ਭਾਰਤ ਦੇ ਨਾਗਵਰਕਾਂ ਦੇ ਮੌਵਿਕ ਅਵਧਕਾਰਾਂ ਨੰ ਸੰ ਵਿਧਾਨ ਵਿਿੱ ਚ ਦਰਜ ਕਰਨ ਦੇ ਨਾਿ ਨਾਿ ਇਨਹਾਂ

ਅਵਧਕਾਰਾਂ ਨੰ ਿਾਗ ਕਰਿਾਉਣ ਦਾ ਉਪਬੰ ਧ ਿੀ ਕੀਤਾ ਹੈ। ਭਾਰਤ ਦੇ ਨਾਗਵਰਕ ਮੌਵਿਕ ਅਵਧਕਾਰਾਂ ਦੀ ਉਿੰਘਣਾ ਦੀ ਸਰਤ ਵਿਚ ਰਾਜ

ਦੀਆਂ ਉੱਚ ਅਦਾਿਤਾਂ ਅਤੇ ਸਰਿ ਉੱਚ ਅਦਾਿਤ ਵਿਿੱ ਚ ਜਾ ਸਕਦੇ ਹਨ। ਰਾਜ ਦੀਆਂ ਉੱਚ ਅਦਾਿਤਾਂ ਤੇ ਸੁਪਰੀਮ ਕੋਰਟ ਮੌਵਿਕ

ਅਵਧਕਾਰਾਂ ਨੰ ਿਾਗ ਕਰਿਾਉਣ ਿਈ ਕੁਝ ਵਰਿੱ ਟਾਂ ਜਾਰੀ ਕਰ ਸਕਦੀਆਂ ਹਨ ਵਜਿੇਂ -

1.ਬੰ ਦੀ ਪਰਤਿੱਿੀਕਰਨ 2. ਿਰਮਾਨ ਿੇ ਿ 3.ਮਨਾਹੀ ਿੇ ਿ

4.ਅਵਧਕਾਰ ਪਵਰਛਾ ਿੇ ਿ 5.ਉਤਪਰੇਿਣ ਿੇ ਿ

ਨਤਆਰ ਕਰਤਾ:- ਸਰਬਜੀਤ ਕੌਰ, ਸ.ਸ. ਨਮਸਟਰੈਸ, ਸ.ਸ.ਸ. ਸਕੂਿ, ਰੰ ਘਨੜਆਿ (ਮਾਿਸਾ)
ਪ੍ੜਚੋਿ ਕਰਤਾ: ਰਣਜੀਤ ਕੌਰ (ਸ.ਸ. ਨਮਸਟਰੈਸ) ਸ.ਸ.ਸ.ਸਮਾਰਟ ਸਕੂਿ ਨਤੁੱ ਬੜ, ਗਰਦਾਸਪ੍ਰ
ਮਿਦੀਪ੍ ਕੌਰ (ਸ.ਸ. ਨਮਸਟਰੈਸ) ਸ.ਕੰ .ਸ.ਸ.ਸ.ਦਾਖਾ,ਿਨਧਆਣਾ।

You might also like