You are on page 1of 33

ਸਵਾਗਤ ਜ ਼ਿੰ ਦਗੀ

ਪ੍ਰਸ਼ਨ-ਪ੍ੱਤਰ ਦੀ ਰੂਪ੍-ਰੇਖਾ
+1
1. ਪ੍ਰਸ਼ਨ ਪ੍ੱਤਰ ਦੇ ਕਲ
ੱ 4 ਪ੍ਰਸ਼ਨ ਹਨ।

2. ਸਾਰੇ ਪ੍ਰਸ਼ਨ ਕਰਨੇ ਲਾਜ਼ਮੀ ਹਨ।

3. ਸਾਰੇ ਪ੍ਰਸ਼ਨਾਾਂ ਦੇ ਉੱਤਰ ਨਨਰਧਾਨਰਤ ਪ੍ਾਠ-ਪ੍ਸਤਕ 'ਤੇ ਅਧਾਨਰਤ ਹੋਣਗੇ।

4. ਪ੍ਰਸ਼ਨ 1 ਨ ਚ
ੱ ਕੱਲ 20 ਸਤੂ ਨਨਸ਼ਠ ਪ੍ਰਸ਼ਨ ਹੋਣਗੇ, ਇਨ੍ਾਾਂ ਨ ਚ
ੱ ੋਂ 10 ਬਹਨ ਕਲਪ੍ੀ ਪ੍ਰਸ਼ਨ ਪ੍ੱਛੇ ਜਾਣਗੇ, ਪ੍ੰਜ ਖਾਲੀ ਥਾ ਾਾਂ ਭਰਨੀਆਾਂ
ਹੋਣਗੀਆਾਂ ਅਤੇ ਪ੍ੰਜ ਸਹੀ ਨਮਲਾਨ ਕਰਨ ਾਲੇ ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ ਦਾ ਉੱਤਰ 1 ਅੰਕ ਦਾ ਹੋ ਗ ੇ ਾ।
10+5+5=20 ਅੰਕ

5. ਪ੍ਰਸ਼ਨ 2 ਨ ਚ ੱ ਕੱਲ 4 ਸੰਖਪ੍ੇ ਉੱਤਰਾਾਂ ਾਲੇ ਨ ਅਕਤੀਪ੍ਰਕ ਪ੍ਰਸ਼ਨ (ਸਨਥਤੀ ਨਸਰਜਣਾ ਜਾਾਂ ਸਮੱਨਸਆ-ਸਮਾਧਾਨ ਕੇਂਦਨਰਤ) ਹੋਣਗੇ,
ਨਜਨ੍ਾਾਂ ਨ ਚੋਂ ਕੋਈ ਦੋ ਪ੍ਰਸ਼ਨਾਾਂ ਦੇ ਉੱਤਰ ਦੇਣੇ ਲਾਜ਼ਮੀ ਹੋਣਗੇ। ਹਰੇਕ ਪ੍ਰਸ਼ਨ 5 ਅੰਕਾਾਂ ਦਾ ਹੋ ੇਗਾ।
2x5=10 ਅੰਕ

6. ਪ੍ਰਸ਼ਨ 3 ਨ ਚ ੱ ਕੱਲ 4 ਸੰਖਪ੍


ੇ ਉੱਤਰਾਾਂ ਾਲੇ ਨ ਅਕਤੀਪ੍ਰਕ ਪ੍ਰਸ਼ਨ (ਨਕਨਰਆ-ਕੇਂਦਨਰਤ) ਹੋਣਗੇ, ਨਜਨ੍ਾਾਂ ਨ ੱਚ ਕੋਈ ਦੋ
ਪ੍ਰਸ਼ਨਾਾਂ ਦੇ ਉੱਤਰ ਦੇਣੇ ਲਾਜ਼ਮੀ ਹੋਣਗੇ। ਹਰੇਕ ਪ੍ਰਸ਼ਨ 5 ਅੰਕਾਾਂ ਦਾ ਹੋ ੇਗਾ।
2x5=10 ਅੰਕ

7. ਪ੍ਰਸ਼ਨ 4 ਨ ਚ
ੱ ਨਨਰਧਾਨਰਤ ਪ੍ਾਠ-ਪ੍ਸਤਕ ਦੇ ਸਾਰੇ ਪ੍ਾਠਾਾਂ ਨ ੱਚੋਂ ਕੋਈ ਇੱਕ ਪ੍ੈਰਾ ਦੇ ਕੇ ਉਸ ਨਾਲ ਸੰਬੰਨਧਤ ਕੱਲ 5 ਅਨਤ ਸੰਖੇਪ੍
ਉੱਤਰਾਾਂ ਾਲੇ ਪ੍ਰਸ਼ਨ ਕਰਨੇ ਹੋਣਗੇ ਅਤੇ ਹਰੇਕ ਪ੍ਰਸ਼ਨ ਦਾ ਉੱਤਰ 2 ਅੰਕਾਾਂ ਦਾ ਹੋ ਗ ੇ ਾ।
5x2=10 ਅੰਕ

QUESTION BANK

ਪ੍ਰਸ਼ਨ 1 ਵ ੱਚ ਕਲ
ੱ 20 ਸਤੂ ਵਨਸ਼ਠ ਪ੍ਰਸ਼ਨ ਹੋਣਗੇ, ਇਨ੍ਾਾਂ ਵ ੱਚੋਂ 10 ਬਹਵ ਕਲਪ੍ੀ ਪ੍ਰਸ਼ਨ ਪ੍ੱਛੇ ਜਾਣਗੇ, ਪ੍ੰਜ ਖਾਲੀ ਥਾ ਾਾਂ
ਭਰਨੀਆਾਂ ਹੋਣਗੀਆਾਂ ਅਤੇ ਪ੍ੰਜ ਸਹੀ ਵਿਲਾਨ ਕਰਨ ਾਲੇ ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ ਦਾ ਉੱਤਰ 1 ਅੰਕ ਦਾ ਹੋ ਗ ੇ ਾ।
10+5+5=20 ਅੰਕ

ਪਾਠ-1 “ ਨ ਿੱ ਜੀ ਕਰਦਾਾਂ ਕੀਮਤਾਾਂ ”


ਉਪ-ਵਿਸ਼ਾ - ਇਮਾਨਦਾਰੀ

1) ਸ਼ੇਰ ਅਤੇ ਆਜੜੀ ਦੀ ਕਹਾਣੀ ਸਾਨੂੰ ਕੀ ਬੋਲਣ ਲਈ ਪ੍ਰੇਰਦੀ ਹੈ?

(ੳ) ਸੱਚ
(ਅ) ਝਠ
(ੲ) ਗੱਪ੍
(ਸ) ਚਲਾਕੀ ਕਰਨੀ
2) ਇਮਾਨਦਾਰੀ ਤੋਂ ਕੀ ਭਾਵ ਹੈ?

(ੳ) ਬੇਈਮਾਨੀ ਕਰਨਾ


(ਅ) ਚਲਾਕੀ ਕਰਨਾ
(ੲ) ਆਚਰਨ ਦੀ ਨਨਰਪ੍ੱਖਤਾ
(ਸ) ਇਹਨਾਾਂ ਨਵੱਚੋ ਕੋਈ ਨਹੀ

3) ਲੱ ਕੜਹਾਰੇ ਕੋਲੋਂ ਨਦੀ ਨਵੱਚ ਕੀ ਨ ੱ ਗ ਨਪ੍ਆ?

(ੳ) ਕਹੀ
(ਅ) ਚਾਕ
(ੲ) ਸੋਨੇ ਦੀ ਮਦ
ੂੰ ੀ
(ਸ) ਕਹਾੜਾ

4) ਇਮਾਨਦਾਰੀ ਨਵੱਚ ਸਨਹਰਦਤਾ, ਅਖੂੰ ਤਾ ਅਤੇ ________________ ਵਰਗੇ ਗਣ ਸ਼ਾਨਮਲ ਹੂੰਦੇ ਹਨ।

(ੳ) ਭਰੋਸਯੇ ੋਗਤਾ


(ਅ) ਨਾ ਭਰੋਸੇਯੋਗਤਾ
(ੲ) ਧੋਖੇ
(ਸ) ਈਰਖਾ

5) ਸ਼ੇਰ ਆਜੜੀ ਦੇ ਨਕਸ ਜਾਨਵਰ ਨੂੰ ਚੱਕ ਕੇ ਲੈ ਜਾਾਂਦਾ ਹੈ?

(ੳ) ਬੱਕਰੀ
(ਅ) ਕੱਤਾ
(ੲ) ਭੇ
(ਸ) ਨਬੱਲੀ

6) ਇਮਾਨਦਾਰੀ ਨਵੱਚ ਨਕਹੜੇ ਗਣ ਸ਼ਾਨਮਲ ਹੂੰਦੇ ਹਨ?

(ੳ) ਭਰੋਸੇਯੋਗਤਾ
(ਅ) ਸਨਹਮਤੀ
(ੲ) ਗਤੀਨਵਧੀ
(ਸ) ਨਵਕਾਸ

7) ਕਹਾਣੀ " ਇਮਾਨਦਾਰ ਲੱ ਕੜਹਾਰਾ " ਨਵੱਚ ਲੱ ਕੜਹਾਰਾ

(ੳ) ਝਠ ਬੋਲਦਾ ਸੀ
(ਅ) ਸਸਤ ਸੀ
(ੲ) ਸੱਚ ਬੋਲਦਾ ਸੀ
(ਸ) ਇਮਾਨਦਾਰ ਸੀ
ਢਿੱਕਵੇਂ ਸ਼ਬਦ ਵਲਖੋ:
• ਇਮਾਨਦਾਰੀ ਤੋਂ ਭਾਿ ਹੈ, ਆਚਰਨ ਦੀ ਵਨਰਪੱ ਖਤਾ ਅਤੇ __________ (ਸਪਸ਼ਟਤਾ/ਹੁਵਸ਼ਆਰੀ)
• ਗਰੀਬ ਲੱਕੜਹਾਰੇ ਦਾ ________ ਨਦੀ ਵਿੱ ਚ ਵ ੱ ਗ ਕੇ ਗੁੁੰ ਮ ਹੋ ਜਾਂਦਾ ਹੈ (ਬੂਟ/ਕੁਹਾੜਾ)
• ਲੱਕੜਹਾਰੇ ਤੋਂ ਖੁਸ਼ ਹੋ ਕੇ ਦੇਿਤਾ ਉਸ ਨੂੁੰ _______ ਕੁਹਾੜੇ ਇਨਾਮ ਿਜੋ ਦੇ ਵਦੁੰ ਦਾ ਹੈ (ਪੁੰ ਜ/ਵਤੁੰ ਨ)
• ਆਜੜੀ, ਲੋ ਕਾਂ ਨੂੁੰ ਬਾਰ-ਬਾਰ ________ ਆਇਆ ਕਵਹ ਕੇ ਝੂਠੀ ਕਹਾਣੀ ਬਨਾਉਂਦਾ ਹੈ (ਸ਼ੇਰ/ਹਾਥੀ)
• ਵਸਹਤਮੁੰ ਦ ਵਰਸ਼ਤੇ ਬਣਾਈ ਰੱ ਖਣ ਲਈ, ਦੁਵਜਆਂ ਨਾਲ ________ ਹੋਣਾ ਬਹੁਤ ਜ਼ਰੂਰੀ ਹੈ
(ਇਮਾਨਦਾਰ/ਚਲਾਕ)

ਜਿਲਾਨ ਕਰੋ:
1. ਇਮਾਨਦਾਰ ਸਾਰਥਕ ਗੁਣ ਹੈ

2. ਝੂਠ ਬੋਲਣਾ ਆਜੜੀ ਚੀਕਦਾ ਹੈ

3. " ਸ਼ੇਰ ਸ਼ੇਰ " ਇਨਾਮ ਿਜੋਂ ਵਦਿਾ ਵਦੁੰ ਦਾ ਹੈ

4. ਇਮਾਨਦਾਰੀ ਘਾਤਕ ਹੋ ਸਕਦਾ ਹੈ

5. ਵਤੁੰ ਨੋਂ ਕੁਹਾੜੇ ਹੋਣਾ ਬਹੁਤ ਜ਼ਰੂਰੀ ਹੈ

ਉਪ ਵਿਸ਼ਾ – ਸਵਤਕਾਰ

8) ਸਾਨੂੰ ਵੱਨ ਆਾਂ ਨਾਲ ਨਕਵੇਂ ਦਾ ਨਵੳਹਾਰ ਕਰਨਾ ਚਾਹੀਦਾ ਹੈ?

(ੳ) ਦਰਨਵਵਹਾਰ
(ਅ) ਸਨਤਕਾਰ
(ੲ) ਬਨਹਸ ਕਰਨੀ
(ਸ) ਨਿਟਕਾਰ

9) ਸਨਤਕਾਰ ਨਕਸ ਨੂੰ ਨਕਹਾ ਜਾਾਂਦਾ ਹੈ?

(ੳ) ਨਕਸੇ ਨਵਅਕਤੀ ਨੂੰ ਨਮਲਣ ਤੇ ਉਸ ਦਾ ਅਪ੍ਮਾਨ ਕਰਨਾ


(ਅ) ਕੋਈ ਵੀ ਢੂੰਗ ਨਾਲ ਗੱਲ ਨਾ ਕਰਨਾ
(ੲ) ਸਨਮਾਨ ਕਰਨਾ
(ਸ) ਇਹਨਾਾਂ ਨਵੱਚੋਂ ਕੋਈ ਨਹੀ

10) ਸਨਤਕਾਰ ਦੀ ਭਾਵਨਾ _____________ ਨਾਲ ਪ੍ੈਦਾ ਨਹੀ ਾਂ ਹੋ ਸਕਦੀ।

(ੳ) ਜਬਰਦਸਤੀ
(ਅ) ਆਦਰ
(ੲ) ਸਨਮਾਨ
(ਸ) ਗੱਸੇ
ਢਿੱਕਵੇਂ ਸ਼ਬਦ ਵਲਖੋ:
• ਸਾਨੂੰ ਵੱ ਵ ਆਂ ਦਾ _________ ਕਰਨਾ ਚਾਹੀਦਾ ਹੈ | ( ਸਤਿਕਾਰ/ਤਨਰਾਦਰ )
• ਸਤਿਕਾਰ ਕਰਕੇ ਸਾਨੂੰ ________ ਤਿਲਦੀ ਹੈ | ( ਆਿਤਿਕ ਸ਼ਾਂਿੀ/ਇਿਾਨਦਾਰੀ )
• ਦਤਿਆਂ ਨੂੰ ਤਦਿਾ ਸਤਿਕਾਰ ਹੀ ਿੁਹਾਨੂੰ ________ ਤਦਵਾਉਂਦਾ ਹੈ | ( ਸਤਿਕਾਰ/ਅਫਸੋਸ )
• ਆਪਣੇ ਤੋਂ ਿੱ ਵ ਆਂ ਪਰਤੀ ਪੈਦਾ ਸਨਮਾਨ ਦੀ ਭਾਿਨਾ ਨੂੁੰ ________ ਵਕਹਾ ਜਾਂਦਾ ਹੈ (ਸਵਤਕਾਰ/ਹੳਮੇ)
• ਸਵਤਕਾਰ ਭਾਿਨਾ ________ ਪੈਦਾ ਨਹੀਂ ਹੋ ਸਕਦੀ (ਜਬਰੀ/ਹਸਾਕੇ)
• ਵਕਸੇ ਦਾ ਸਵਤਕਾਰ ਕਰਕੇ ਬਹੁਤ ________ ਵਮਲਦੀ ਹੈ (ਦੁੱ ਖ/ਆਤਵਮਕ ਸ਼ਾਂਤੀ)
• ਦੂਵਜਆਂ ਦੇ ਸਵਤਕਾਰ ਕਰਨ ਨਾਲ ਸਾ ਾ ਆਪਣਾ ਜੀਿਨ ਿੀ _________ ਬਣਦਾ ਹੈ
(ਅਨੁੰਦਮਈ/ਦੁੱ ਕ ਭਰੀਆ)
• ਸਾਂਝ ਤੇ ਮੇਲ ਜੋਲ ਿਧਾਉਣ ਲਈ ________ ਬਹੁਤ ਮਹੱ ਤਿ ਰੱ ਖਦਾ ਹੈ (ਹੈਂਕੜ/ਸਵਤਕਾਰ)

ANSWER KEY :

1. ੳ 5. ੲ 8. ਅ

2. ੲ 6. ੳ 9. ੲ

3. ਸ 7. ਸ 10. ੳ

4. ੳ
ਪਾਠ-2 " ਸਮਾਨਜਕ ਕਦਰਾਾਂ ਕੀਮਤਾਾਂ "
ਉਪ-ਵਿਸ਼ਾ - ਕੁਦਰਤੀ ਸੋਵਮਆਂ ਦੀ ਸੁੰ ਭਾਲ (ਹਿਾ, ਪਾਣੀ ਆਵਦ ਦੇ ਸੁੰ ਦਰਭ 'ਚ)

11) ਹੇਠ ਨਲਨਖਆਾਂ ਨਵੱਚੋਂ ਕਦਰਤੀ ਸੋਮਾ ਨਕਹੜਾ ਹੈ?

(ੳ) ਪ੍ਾਣੀ
(ਅ) ਕਰਸੀ
(ੲ) ਪ੍ਰਸ
(ਸ) ਅਲਮਾਰੀ

12) ਹੇਠ ਨਲਨਖਆਾਂ ਨਵੱਚੋਂ ਜ਼ਨਹਰੀਲੀ ਗੈਸ ਨਕਹੜੀ ਹੈ?

(ੳ) ਆਕਸੀਜ਼ਨ
(ਅ) ਨਾਈਟਰੋਜਨ
(ੲ) ਕਾਰਬਨਮੋਨੋਆਕਸਾਈ
(ਸ) ਹਾਈ ੋਰਜਨ

13) ਮਨੱ ਖੀ ਜੀਵਨ ਨਕੂੰਨੇ ਤੱਤਾਾਂ ਉੱਤੇ ਅਧਾਨਰਤ ਮੂੰਨਨਆ ਜਾਾਂਦਾ ਹੈ?

(ੳ) ਪ੍ੂੰਜ
(ਅ) ਦੋ
(ੲ) ਦੱਸ
(ਸ) ਪ੍ੂੰਦਰਾਾਂ

14) ਕਦਰਤ ਨੇ ਸਾਨੂੰ ਕੀ ਨਦੱਤਾ ਹੈ?

(ੳ) ਗੱ ੀਆਾਂ
(ਅ) ਕੱਪ੍ੜੇ
(ੲ) ਪ੍ਹਾੜ, ਨਦੀਆਾਂ ਨਾਲੇ ਹੋਰ ਬਹਤ ਕਝ
(ਸ) ਇਹਨਾਾਂ ਨਵੱਚੋਂ ਕੋਈ ਨਹੀ

15) ਸਾਫ਼ ਹਵਾ ਸਾ ੇ ਸਰੀਰ ਨੂੰ ਕੀ ਨਦੂੰਦੀ ਹੈ?

(ੳ) ਕਾਰਬਨ ਾਈਅਕਸਾਇ ()


(ਅ) ਆਕਸੀਜਨ ਪ੍ਰਦਾਨ ਕਰਕੇ ਤਰੋ-ਤਾਜ਼ਾ ਕਰ ਨਦੂੰਦੀ ਹੈ
(ੲ) ਰੋਗ ਲਾਉਦ ਾਂ ੀ ਹੈ
(ਸ) ਇਹਨਾਾਂ ਨਵੱਚੋਂ ਕੋਈ ਨਹੀ

16) ਮਨੱ ਖੀ ਜੀਵਨ _______________ ਤੱਤਾਾਂ ਉੱਤੇ ਆਸ਼ਨਰਤ ਮੂੰਨਨਆ ਜਾਾਂਦਾ ਹੈ।

(ੳ) 3
(ਅ) 5
(ੲ) 2
(ਸ) 4
17) ____________ ਨੇ ਸਾਨੂੰ ਜੂੰਗਲ, ਪ੍ਹਾੜ, ਨਦੀਆਾਂ-ਨਾਲੇ , ਖਾਣ-ਪ੍ੀਣ ਦੇ ਪ੍ਦਾਰਥ ਅਤੇ ਹੋਰ ਬਹਤ ਕੱਝ ਨਦੱਤਾ ਹੈ।

(ੳ) ਸਰਕਾਰ
(ਅ) ਨਪ੍ਤਾ
(ੲ) ਕਦਰਤ
(ਸ) ਅਨਧਆਪ੍ਕ

18) ਗਰੀਨ ਹਾਊਸ ਗੈਸਾਾਂ ਨੇ ਔਸਤ ਵਾਤਾਵਰਨੀ ਤਾਪ੍ਮਾਨ ਨਵੱਚ ਵਾਧਾ ਕੀਤਾ ਨਜਸ ਨੂੰ ______________ ਨਕਹਾ ਜਾਾਂਦਾ ਹੈ।

(ੳ) ਸੋਨਾ
(ਅ) ਆਲਮੀ ਤਨਪ੍ਸ਼
(ੲ) ਅੱਗ
(ਸ) ਪ੍ਹਾੜ

19) ਹਵਾ, ਪ੍ਾਣੀ, ਧਰਤੀ ਦੇ ਪ੍ਰਦਸ਼ਣ ਤੋਂ ਇਲਾਵਾਾਂ ਨਕਹੜਾ ਪ੍ਰਦਸ਼ਣ ਬੜੀ ਵੱ ੀ ਨਸਰਦਰਦੀ ਹੈ?

(ੳ) ਤਰੂੰਗ
(ਅ) ਰੱਖ
(ੲ) ਰਸਾਇਨਨਕ
(ਸ) ਆਵਾਜ਼

20) ਸਰਜ ਦੀਆਾਂ ਪ੍ਰਾਬੈਂਗਣੀ ਜਾਾਂ ਅਲਟਰਾ ਵਾਇਲਟ ਨਕਰਨਾਾਂ (U.V rays) ਨੇ ਬਰਾ ਅਸਰ ਪ੍ਾਇਆ ਹੈ

(ੳ) ਸੱਖ ਸਹਲਤਾਾਂ


(ਅ) ਜੀਵ-ਜੂੰਤਆ
(ੲ) ਮਨਖਾਾਂ ਤੇ
(ਸ) ਉਪ੍ਰੋਕਤ ਦੋਨੋ

21) ਹ ਾ, ਪ੍ਾਣੀ, ਧਰਤੀ ਦੇ ਪ੍ਰਦਸ਼


ੂ ਣ ਤੋਂ ਇਲਾ ਾ _________ ਪ੍ਰਦਸ਼
ੂ ਣ ਬੜੀ ੱਡੀ ਨਸਰਦਰਦੀ ਬਣ ਨਗਆ ਹੈ?
(ੳ) ਅਲਟ੍ਰਾ ਾਇਲੇ ਟ੍
(ਅ) ਕਦਰਤੀ
(ੲ) ਅ ਾਜ਼
(ਸ) ਰਸਾਇਨਣਕ

22) ਗਰੀਨ ਹਾਊਸ ਗੈਸਾਾਂ ਨੇ ਔਸਤ ਾਤਾ ਰਨੀ ਤਾਪ੍ਮਾਨ ਨ ੱਚ ਾਧਾ ਕੀਤਾ ਹੈ ਨਜਸਨੂੰ _________ ਨਕਹਾ ਜਾਾਂਦਾ ਹੈ?
(ੳ) ਪ੍ਰਦਸ਼
ੂ ਣ
(ਅ) ਗਲੋ ਬਲ ਾਰਨਮੰਗ
(ੲ) ਪ੍ਰਾਬੈਂਗਣੀ ਨਕਰਨਾਾਂ
23) ਗਰੀਨ ਹਾਊਸ ਗੈਸਾਾਂ ਨੇ __________ ਨ ੱਚ ਾਧਾ ਕੀਤਾ ਹੈ
(ੳ) ਾਤਾ ਰਨੀ ਤਾਪ੍ਮਾਨ
(ਅ) ਜੰਗਲ
(ੲ) ਕਦਰਤੀ ਸੰਤਲਨ
(ਸ) ਰਸਾਇਣ

ਾਂ ੀ ਹੈ?
24) ਕਦਰਤੀ ਉਜ਼ੋਨ ਪ੍ਰਤ ਾਤਾ ਰਨ ਨੂੰ ਨਕਸ ਤੋਂ ਬੱਚਾਉਦ
(ੳ) ਪ੍ਰਾਬੈਂਗਣੀ ਨਕਰਨਾਾਂ
(ਅ) ਆਕਸੀਜਨ
(ੲ) ਕਾਰਬਨਡਾਈ ਆਕਸਾਈਡ
(ਸ) ਇਨ੍ਾਾਂ ਨ ੱਚੋ ਕੋਈ ਨਹੀ ਾਂ

25) ਸੋਲਰ ਪ੍ਲਾਾਂਟ੍ ਨਕਸ ਊਰਜਾ ਦਾ ਉਪ੍ਯੋਗ ਕਰਦੀ ਹੈ?


(ੳ) ਪ੍ੌਣ ਊਰਜਾ
(ਅ) ਸੂਰਜੀ ਊਰਜਾ
(ੲ) ਨਨਊਕਲੀਅਰ ਊਰਜਾ
(ਸ) ਉਪ੍ਰੋਕਤ ਸਾਰੇ

26) ਹੇਠਾਾਂ ਨਦੱਨਤਆਾਂ ਨ ੱਚੋਂ ਨਕਹੜੀ ਗਰੀਨ ਹਾਊਸ ਗੈਸ ਹੈ?


(ੳ) ਕਲੋ ਰੋਫਲੋ ਰੋਕਾਰਬਨ
(ਅ) ਹਾਈਡਰੋਜ਼ਨ
(ੲ) ਆਕਸੀਜਨ
(ਸ) ਉਪ੍ਰੋਕਤ ਨ ੱਚੋਂ ਕੋਈ ਨਹੀ ਾਂ

27) ਹ ਾ, ਪ੍ਾਣੀ, ਧਰਤੀ ਦੇ ਪ੍ਰਦਸ਼


ੂ ਣ ਤੋਂ ਇਲਾ ਾ _________ ਪ੍ਰਦਸ
ੂ ਣ ਬੜੀ ੱਡੀ ਨਸਰਦਰਦੀ ਬਣ ਨਗਆ ਹੈ
(ੳ) ਸ਼ੋਰ
(ਅ) ਸੂਰਜੀ
(ੲ) ਰਸਾਇਨਣਕ
(ਸ) ਉਪ੍ਰੋਕਤ ਨ ੱਚੋਂ ਕੋਈ ਨਹੀ ਾਂ

28) ਇਹ ਖਦਸ਼ਾ ਨਕ ਆਉਣ ਾਲੇ ਸਮੇਂ ਨ ੱਚ ਸਦੀ ੀ ਕਦਰਤੀ ਪ੍ਹਾੜੀ ਬਰਫ ਨਪ੍ਘਲ ਜਾ ੇਗੀ, ਇਹ
ਨਕਸ ਰਤਾਰੇ ਕਰਕੇ ਹੈ?
(ੳ) ਗਲੋ ਬਲ ਾਰਨਮੰਗ
(ਅ) ਪ੍ਰਾ ਰਤਨ
(ੲ) ਅਪ੍ ਰਤਨ
(ਸ) ਉਪ੍ਰੋਕਤ ਸਾਰੇ
29) ________ ਨ ਸਫੋਟ੍ ਦੇ ਸਮੇਂ ਨ ੱਚ ਕਦਰਤ ਅਤੇ ਉਸ ਦੇ ਸਰੋਤਾਾਂ ਦੀ ਸਾਾਂਭ ਸੰਭਾਲ ਮਨੱ ਖ ਦਾ ਅਨਹਮ ਕਾਰਜ ਬਣ ਨਗਆ
ਹੈ
(ੳ) ਨਨਊਕਲੀਅਰ
(ਅ) ਜਨ-ਸੰਨਖਆ
(ੲ) ਕਦਰਤੀ
(ਸ) ਉਪ੍ਰੋਕਰ ਸਾਰੇ

30) ਕਦਰਤ ਸਾਨੂੰ ਕੀ ਨਦੰਦੀ ਹੈ


(ੳ) ਸਾਫ ਾਤਾ ਰਨ
(ਅ) ਗੰਦਾ ਾਤਾ ਰਨ
(ੲ) ਕਝ ੀ ਨਹੀ ਾਂ
(ਸ) ਉਪ੍ਰੋਕਤ ਸਾਰੇ

31) ਜੰਗਲ ਕਟ੍ਣੇ, ਪ੍ਹਾੜ ਤੋੜਨੇ ਮਨਖ ਦੀ ਹੋਂਦ ਨੂੰ ਚਨੌ ਤੀ ਹੈ?
(ੳ) ਹੈ
(ਅ) ਨਹੀ ਾਂ ਹੈ
(ੲ) ਮਨੱ ਖਤਾ ਦਾ ਨਕਸਾਨ ਹੈ
(ਸ) ਮਨੱ ਖ ਖਸ਼ ਹੈ

ਢਿੱਕਵੇਂ ਸ਼ਬਦ ਵਲਖੋ:

• ਹਵਾ ਨਵੱਚ ਕਲੋ ਰੋਿਲੋ ਰੋਕਾਰਬਨ ਕਾਰਨ ________ ਪ੍ਰਤ ਖਰਾਬ ਹੋ ਗਈ ਹੈ | ( ਓਜ਼ੋਨ/ਧਰਤੀ )

• ਮਨੱ ਖੀ ਜੀਵਨ ________ ਤੱਤਾਾਂ ਉੱਤੇ ਮੂੰਨਨਆ ਜਾਾਂਦਾ ਹੈ | ( ਪ੍ੂੰਜ/ਸੱਤ )


• ਪ੍ਾਣੀ ਨੂੰ _________ ਪ੍ਰਦਨਸ਼ਤ ਕਰਦਾ ਹੈ | ( ਹਵਾ ਪ੍ਰਦਸ਼ਨ/ਿੈਕਟਰੀਆਾਂ ਦਾ ਪ੍ਾਣੀ )
• ਸਾਨੂੰ ਵਾਤਾਵਰਨ ਨੂੰ _________ ਰੱਖਣਾ ਚਾਹੀਦਾ ਹੈ | ( ਸਾਫ਼/ਗੂੰਦਾ )
• . ਜਮੀਨ ਦੋਜ਼ ਜਲ ਅੰਨੇਵਾਹ ਕੱਢਕੇ ਵਰਨਤਆ ਨਗਆ ਹੈ, ਨਜਸ ਨਾਲ ਧਰਤੀ ਦਾ ______ ਨਵਗੜ ਨਗਆ ਹੈ |
( ਅੂੰਦਰਨੀ ਸੂੰਤਲਨ/ਪ੍ਾਚਨ ਸ਼ਕਤੀ )

ਜਿਲਾਨ ਕਰੋ:
1. ਮਨੁੱਖੀ ਜੀਿਨ ਕੁਦਰਤੀ ਪੱ ਖਾਂ ਦੀ ਸਦੀਿਤਾ

2. ਜੀਿਨ ਦੀ ਸਦੀਿਤਾ ਵਿਸਫੋਟ

3. ਜਨਸੁੰ ਵਖਆ ਪੁੰ ਜ ਤੱ ਤ

4. ਕੁਦਰਤੀ ਤੱ ਤਾਂ ਦਾ ਸੂਰਜ

5. ਅਲਟਰਾਿਾਇਲਟ ਵਕਰਨਾਂ ਪਰਦੂਸ਼ਣ ਹੋ ਵਰਹਾ ਹੈ


ਉਪ-ਵਿਸ਼ਾ - ਵਬਜਲੀ ਦੀ ਬੱ ਚਤ

32) ਨਬਜਲੀ ਦੀ ਖਪ੍ਤ ਨੂੰ ਅਸੀ ਾਂ ਨਕਵੇਂ ਘਟਾ ਸਕਦੇ ਹਾਾਂ?

(ੳ) ਵਾਧ ਪ੍ੱਖੇ ਚਲਾਕੇ


(ਅ) ਵਾਧ ਬੱਤੀਆਾਂ ਚਲਾਕੇ
(ੲ) ਲੋ ੜ ਅਨਸਾਰ ਨਬਜਲੀ ਵਰਤ ਕੇ
(ਸ) ਇਹਨਾਾਂ ਨਵੱਚੋਂ ਕੋਈ ਨਹੀ

33) ' ਸੋਲਰ ਨਸਸਟਮ ' ਨਾਲ ਨਕਹੜੇ ਨਕਹੜੇ ਉਪ੍ਕਰਨ ਚਲਾਏ ਜਾ ਸਕਦੇ ਹਨ?

(ੳ) ਪ੍ਾਣੀ ਵਾਲਾ ਨਲ


(ਅ) ਗੈਸ ਚੱਲਾ
(ੲ) ਮੋਬਾਇਲ
(ਸ) ਪ੍ੱਖਾ, ਬੱਲਬ

34) ' LED ' ਦਾ ਪ੍ਰਾ ਨਾਾਂ ਕੀ ਹੈ?

(ੳ) Light Emitting Diode


(ਅ) Light Emitting Device
(ੲ) Light Electronic Device
(ਸ) ਇਹਨਾਾਂ ਨਵੱਚੋਂ ਕੋਈ ਨਹੀ

35) ਤਸੀ ਭਰੇ ਬਾਜ਼ਾਰ ਨਵੱਚ ਸੜਕ ਦੇ ਨਕਨਾਰੇ ਲੱ ਗੀ ਪ੍ਾਣੀ ਵਾਲੀ ਸਰਕਾਰੀ ਟਟੀ ਨਵੱਚੋ ਪ੍ਾਣੀ ਅਜਾਾਂਈ ਵਗਦਾ ਵੇਖਦੇ
ਹੋ, ਤਸੀ ਕੀ ਕਰੋਗ?ੇ
(ੳ) ਦੇਖ ਕੇ ਅੱਗੇ ਲੂੰ ਘ ਜਾੳਗੇ
(ਅ) ਟਟੀ ਬੂੰਦ ਕਰੋਗੇ ਭਾਵੇਂ ਕੱਪ੍ੜੇ ਨਗੱਲੇ ਹੋ ਜਾਣ
(ੲ) ਨਧਆਨ ਹੀ ਨਹੀ ਕਰੋਗੇ
(ਸ) ਜੇ ਕੋਈ ਟਟੀ ਬੂੰਦ ਕਰਨ ਨੂੰ ਕਹੇਗਾ, ਤਾਾਂ ਟਟੀ ਬੂੰਦ ਕਰ ਦੇਵੋਗੇ

36) ਕੀ ਤਸੀ ਆਪ੍ਣੀ ਜਮਾਤ ਦੇ ਪ੍ੱਖੇ ਬੂੰਦ ਕਰਕੇ ਘਰ ਜਾਉਗੇ?

(ੳ) ਮੈ ਕੋਈ ਨਧਆਨ ਨਹੀ ਦੇਵਾਾਂਗਾ


(ਅ) ਉਹ ਤਾਾਂ ਪ੍ੀਅਨ ਦੀ ਨ ਉਟੀ ਹੈ
(ੲ) ਮੈ ਨਬਜਲੀ ਦੀ ਬੱਚਤ ਨੂੰ ਸਮਝਦੇ ਹੋਏ ਆਪ੍ਣਾ ਿਰਜ਼ ਸਮਝਾਾਂਗਾ
(ਸ) ਇਹਨਾਾਂ ਨਵੱਚੋਂ ਕੋਈ ਨਹੀ

37) ਨਬਜਲੀ ਦੀ ਬੱਚਤ ਲਈ ਨਕਹੜੇ ਬੱਲਬ ਲਗਾਉਣੇ ਚਾਹੀਦੇ ਹਨ?

(ੳ) 1੦੦ ਵਾਟ


(ਅ) 2੦੦ ਵਾਟ
(ੲ) 12 ਵਾਟ
(ਸ) ਇਹਨਾਾਂ ਨਵੱਚੋਂ ਕੋਈ ਨਹੀ
38) ਨਬਜਲੀ ਦੀ ਬੱਚਤ ਕਦਰਤ ਦੇ ਨਾ-ਨਨਵਆਉਣਯੋਗ ਸਾਧਨ ___________ ਾਾਂਗ ਸੂੰਭਾਲ ਦਾ ਨਾਮ ਹੈ।

(ੳ) ਦਰਖ਼ਤ
(ਅ) ਕੋਲੇ
(ੲ) ਕਾਗਜ਼
(ਸ) ਸਮੂੰਦਰ

39) ਨਬਜਲੀ ਦੀ ਬੱਚਤ ਕੋਲੇ ਤੇ ਪ੍ਾਣੀ ਵਰਗੇ ਕਦਰਤੀ ਸਾਧਨਾਾਂ ਦੀ ਬਚਤ ਦੇ

(ੳ) ਸਮਾਨ ਹੈ
(ਅ) ਸਮਾਗਮ ਹੈ
(ੲ) ਰਕਸ਼ੀਟ੍ ਹੈ
(ਸ) ਨ ਅਰਥ ਹੈ

40) ਹੇਠਾ ਨਦੱਨਤਆਾਂ ਨ ੱਚੋਂ ਨਾ-ਨਨ ਆਉਣ ਯੋਗ ਸੋਮਾ ਨਕਹੜਾ ਹੈ


(ੳ) ਹ ਾ
(ਅ) ਪ੍ਾਣੀ
(ੲ) ਕੋਲਾ
(ਸ) ਉਪ੍ਰੋਕਤ ਸਾਰੇ

41) ਅੱਲ.ਈ.ਡੀ ਬਲਬ ਨਾਲ -


(ੳ) ਨਬਜਲੀ ਦੀ ਖਪ੍ਤ ੱਧ ਹੰਦੀ ਹੈ
(ਅ) ਨਬਜਲੀ ਦੀ ਖਪ੍ਤ ਘੱਟ੍ ਹੰਦੀ ਹੈ
(ੲ) ਰੌਸ਼ਨੀ ਘੱਟ੍ ਹੰਦੀ ਹੈ
(ਸ) ਖਰਚ ੱਧ ਹੰਦਾ ਹੈ

42) ਨਬਹਲੀ ਦੀ ਬਚੱਤ ਅਸਲ ਨ ੱਚ ਕਦਰਤ ਦੇ ਕਈ _________ ਸਾਧਨਾਾਂ ਦੀ ਸੰਭਾਲ ਦਾ ਹੀ ਨਾਮ ਹੈ?
(ੳ) ਨਨ ਆਉਣਯੋਗ
(ਅ) ਨਬਜਲੀ ਬਚੱਤ
(ੲ) ਨਾ-ਨਨ ਆਉਣਯੋਗ
(ਸ) ਘਰੋਗੀ

43) ਨਬਜਲੀ ਦੀ ਬਚੱਤ ਲਈ ਨਕਹੜੀਆਾਂ ਲਾਇਟ੍ਾਾਂ ਦੀ ਰਤੋਂ ਕਰੋਗ?ੇ


(ੳ) ਆਮ ਬਲੱ ਬ
(ਅ) ਐਲ.ਈ.ਡੀ ਬਲੱ ਬ
(ੲ) ਸੋਲਰ ਲਾਇਟ੍
(ਸ) ਏ.ਸੀ
44) ਕਦਰਤੀ ਸੋਮੇ ਨਕਹੜੇ ਹਨ?
(ੳ) ਪ੍ੱਖਾ
(ਅ) ਬਲੱ ਬ
(ੲ) ਨਬਜਲੀ
(ਸ) ਹ ਾ

45) ਨਬਜਲੀ ਦੀ ਬਚੱਤ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?


(ੳ) ਜਰੂਰਤ ਅਨਸਾਰ ਬਲੱ ਬ ਜਗਾੳ
(ਅ) ਬੇਲੋੜੇ ਬਲੱ ਬ ਜਗਾੳ
(ੲ) ਕਝ ਨਾ ਜਗਾੳ
(ਸ) ਨਦਨ ਰਾਤ ਜਗਾੳ

ਢਿੱਕਵੇਂ ਸ਼ਬਦ ਵਲਖੋ:

• ਨਬਜਲੀ ਲੋ ੜ ਨਜੂੰਨੀ ਬਾਨਲਉ ਜੀ,


_______ ਕਰੋ ਨਕਸੇ ਦੀ | ( ਗੱਲਬਾਤ/ਰੀਸ ਨਾ )

• ਰੱਖ ਹਵਾ ਨੂੰ ________ ਕਰਦੇ ਹਨ | ( ਗੂੰਧਲਾ/ਸਾਫ਼ )


• ਪ੍ਾਣੀ ਤੋਂ ਨਬਨਾਾਂ ਅਸੀ ________ ਨਹੀ ਰਨਹ ਸਕਦੇ | ( ਸਨਭਅਕ/ਨਜਉਦ ਾਂ ੇ )
• ਕੂੰਨਪ੍ਉਟਰ ਬੂੰਦ ਕਰਦੇ ਸਮੇਂ ਨਬਜਲੀ ਦਾ _______ ਵੀ ਬੂੰਦ ਕਰੋ | ( ਬੋਰ /ਸਨਵੱਚ )
• ਕਦਰਤੀ ਸੋਨਮਆਾਂ ਦੀ ਸੂੰਭਾਲ ਅਸਲ ਨਵੱਚ _______ ਦੀ ਸੂੰਭਾਲ ਹੈ | ( ਪ੍ਦਾਰਥਾਾਂ/ਕਦਰਤ )

ਜਿਲਾਨ ਕਰੋ:
1. ਵਿਅਰਥ ਇੱ ਕੋ ਸਮੇਂ ਪਰਸ
ੈ ਕਰਨੇ ਹਨ
ਹੀਟਰ
2. ਵਜਆਦਾ ਵਕਉਂ ਆਉਂਦਾ ਹੈ
ਨਾ ਬਾਲੋ ਬੱ ਵਤਆਂ
3. ਸਕੂਲ ਦੀ ਪਾਣੀ ਦੀ ਟੈਂਕੀ ਚੋਂ
ਵਬਜਲੀ ਦਾ ਵਬੱ ਲ
4. ਕਪੜੇ
ਪਾਣੀ ਵਿਅਰਥ ਿਗ ਵਰਹਾ ਹੈ
5. ਸਰਦੀਆਂ ਵਿੱ ਚ

ANSWER KEY:

11. ੳ 21. ੲ 31. ੳ 41. ਅ

12. ੲ 22. ਅ 32. ੲ 42. ੲ

13. ੳ 23. ੳ 33. ਸ 43. ਅ

14. ੲ 24. ੳ 34. ੳ 44. ਸ

15. ਅ 25. ਅ 35. ਅ 45. ੳ

16. ਅ 26. ੳ 36. ੲ

17. ੲ 27. ੳ 37. ੲ

18. ਅ 28. ੳ 38. ਅ

19. ਸ 29. ਅ 39. ੳ

20. ਸ 30. ੳ 40. ੲ


ਪਾਠ-3 " ਨਕਸ਼ੋਰ ਉਮਰ ਨਵਿੱਚ ਵਾਧੇ ਾਲ ਸੰਬੰਨਧਤ ਕਦਰਾਾਂ ਕੀਮਤਾਾਂ "
ਉਪ ਵਿਸ਼ਾ - ਵਸਹਤਿਰਧਕ ਜੀਿਨ-ਸ਼ੈਲੀ ਅਤੇ ਉਸਾਰੂ ਸੋਚਣ ਸ਼ਕਤੀ

46) ਿੇਿਨੜਆਾਂ ਨੂੰ ਨਸਹਤਮੂੰਦ ਰੱਖਣ ਲਈ ਨਕਹੜੀ ਹਵਾ ਦੀ ਲੋ ੜ ਹੈ?

(ੳ) ਧੂੰਆਾਂ
(ਅ) ਨਾਈਟਰੋਜਨ
(ੲ) ਸਾਫ਼ ਹਵਾ
(ਸ) ਇਹਨਾਾਂ ਨਵੱਚੋਂ ਕੋਈ ਨਹੀ

47) ਇਹਨਾਾਂ ਖਰਾਕੀ ਪ੍ਦਾਰਥਾਾਂ ਨਵੱਚੋ ਤਸੀ ਨਕਸ ਨੂੰ ਤਰਜੀਹ ਨਦੳਗੇ ਨਜਸ ਨਾਲ ਸਾਨੂੰ ਲਾਭ ਹੋਵ?

(ੳ) ਸਮੋਸਾ
(ਅ) ਪ੍ੀਜ਼ਾ
(ੲ) ਦਹੀ
(ਸ) ੋ ਸਾ

48) ਹਰ ਮਸ਼ਨਕਲ ਤੋਂ ਮਸ਼ਨਕਲ ਕੂੰਮ ਨੂੰ ਨਕਹੜੀ ਸੋਚ ਨਾਲ ਕੀਤਾ ਜਾ ਸਕਦਾ ਹੈ?

(ੳ) ਨਾਾਂਹ ਪ੍ੱਖੀ ਸੋਚ ਨਾਲ


(ਅ) ਨਜਹੜੀ ਸੋਚ ਸਾਨੂੰ ਦਨਜਆਾਂ ਲਈ ਮਾੜਾ ਸੋਚਣ ਲਈ ਮਜ਼ਬਰ ਕਰਦੀ ਹੈ
(ੲ) ਹਾਾਂ ਪ੍ੱਖੀ ਸੋਚ ਨਾਲ
(ਸ) ਇਹਨਾਾਂ ਨਵੱਚੋਂ ਕੋਈ ਨਹੀ

49) ਤੂੰਦਰਸਤ ___________ ਨਾਲ ਮਨੱ ਖ ਇੱਕ ਚੂੰਗੇ ਸਮਾਜ ਦੀ ਨਸਰਜਣਾ ਕਰ ਸਕਦਾ ਹੈ।

(ੳ) ਮਨ
(ਅ) ਬਾਾਂਹ
(ੲ) ਸਰੀਰ
(ਸ) ਨਸਰ

50) ਸਾ ੇ ਿੇਿਨੜਆਾਂ ਨੂੰ ਸਾਫ਼ _______ ਦੀ ਲੋ ੜ ਹੈ।

(ੳ) ਬਨਾਵਟ
(ਅ) ਹਵਾ
(ੲ) ਦਵਾਈ
(ਸ) ਜਾਾਂਚ
51) ਖੇ ਾਾਂ ਜੀਵਨ ਦਾ __________ ਕਰਦੀਆਾਂ ਹਨ।

(ੳ) ਨਾਸ਼
(ਅ) ਨਬਮਾਰ
(ੲ) ਨਵਕਾਸ
(ਸ) ਨਵਖਾਵਾ

52) ਹਰ ਨਵਅਕਤੀ ਨਵੱਚ ਕਦਰੜੀ ਗਣ ਉਸ ਦੀ _______ ਹਨ ।

(ੳ) ਸ਼ਖਸੀਅਤ
(ਅ) ਧਾਰਨਮਕ
(ੲ) ਚਸਤ
(ਸ) ਤੂੰਦਰਸਤ

53) ਖੇ ਾਾਂ ਨਾਲ ਜੀਵਨ ਨਵੱਚ ਨਮਲਦੀ ਹੈ।

(ੳ) ਬਦਨਾਮੀ
(ਅ) ਨਬਮਾਰੀ
(ੲ) ਤਰੱਕੀ
(ਸ) ਭਾਵਨਾ

54) ਕਸਰਤ ਕਰਨ ਨਾਲ ਅਸੀ ਾਂ _________ ਰਨਹੂੰਦੇ ਹਾਾਂ।

(ੳ) ਨਬਮਾਰ
(ਅ) ਚਸਤ
(ੲ) ਤੂੰਦਰਸਤ
(ਸ) ਨਿਕਰਮੂੰਦ

ਢਿੱਕਵੇਂ ਸ਼ਬਦ ਵਲਖੋ:

• ਖੇ ਾਾਂ _________ ਦੀ ਭਾਵਨਾ ਪ੍ੈਦਾ ਕਰਦੀਆਾਂ ਹਨ | ( ਤੂੰਦਰਸਤ/ਨਮਲਵਰਤਨ )

• ਖੇ ਾਾਂ ਜੀਵਨ ਦਾ ________ ਕਰਦੀਆਾਂ ਹਨ | ( ਨਵਕਾਸ/ਸਮਾਾਂ ਬਰਬਾਦੀ )

• ਖੇ ਣ ਨਾਲ ਸਾ ੀ _______ ਵੱਧਦੀ ਹੈ | ( ਨਸਹਤ/ਪ੍ਾਚਨ ਸ਼ਕਤੀ )

• ਸਾਨੂੰ ਆਪ੍ਣੇ ਸ਼ਰੀਰ ਨੂੰ ਕਸਰਤ ਤੇ ਸੂੰਤਨਲਤ ਭੋਜਨ ਰਾਹੀ _________ ਬਨਾਉਣਾ ਚਾਹੀਦਾ ਹੈ |
( ਕਦਰਤੀ/ਨਸਹਤਮੂੰਦ )

• ਸਕਾਰਾਤਮਕ ਮਾਨਨਸਕਤਾ ________ ਸਰੀਰ ਨ ੱਚ ਹੀ ੱਸਦੀ ਹੈ | (ਨਬਮਾਰ/ਤੰਦਰਸਤ)

• ਚੰਗਾ ਜੀ ਨ ਨਬਤਾਉਣ ਲਈ _________ ਹੋਣਾ ਬਹਤ ਜ਼ਰੂਰੀ ਹੈ | (ਬੇਈਮਾਨ/ਤੰਦਰਸਤ)

• ਨਸਹਤਮੰਦ ਨ ਅਕਤੀ ਸਰੀਰਕ ਅਤੇ ______ ਦੋਨਾਾਂ ਪ੍ੱਖਾ ਤੋਂ ਤੰਦਰਸਤ ਹੋਣਾ ਜਰੂਰੀ ਹੈ | (ਮਾਨਨਸਕ/ਅਮੀਰੀ)
• ਸ਼ੱਧ ਹ ਾ, ਪ੍ਾਣੀ, ਸੂਰਜੀ ਧੂਪ੍ ੱਨਧਆ _______ ਲਈ ਬਹਤ ਜਰੂਰੀ ਹੈ | (ਜੀ ਨ ਢੰਗ/ਧਨ ਦੋਲਤ)

• ਧੱਪ੍ ਤੋਂ ਸਾਨੂੰ ਨ ਟ੍ਾਨਮਨ _______ ਨਮਲਦਾ ਹੈ | (ਡੀ/ਏ)

ਜਿਲਾਨ ਕਰੋ:
ਵਿੱ ਚ ਬੈਠਣਾ
1. ਤੁੰ ਦਰੁਸਤ ਸ਼ਰੀਰ
ਚੁੰ ਗੀ ਸੋਚਣ ਸ਼ਕਤੀ
2. ਸਵਹਤਮੁੰ ਦ ਜੀਿਨ-ਸੈਲੀ
ਫੇਫਵੜਆਂ
3. ਸ਼ੁੱ ਧ ਹਿਾ
ਘਰ ਵਿੱ ਚ ਕਸਰਤ
4. ਸੂਰਜ ਦੀ ਧੁੱ ਪ
ਵਸਹਤਮੁੰ ਦ ਜੀਿਨ-ਸ਼ੈਲੀ
5. ਹਲਕੀ ਕਸਰਤ ਅਤੇ ਯੋਗ ਆਸਣ

ANSWER KEY:

46. ੲ 49. ੲ 52. ੳ

47. ੲ 50. ਅ 53. ੲ

48. ੲ 51. ੲ 54. ੲ


ਪਾਠ-4 " ਸਨਿ ਸਮੂਿ ਦੇ ਪਰਭਾਵ ਾਲ ਸੰਬੰਨਧਤ ਕਦਰਾਾਂ ਕੀਮਤਾਾਂ "
ਉਪ ਵਿਸ਼ਾ - ਸਮੂਹ ਸਵਤਕਾਰ

55) ਕੀ ਮਾਤਾ-ਨਪ੍ਤਾ ਦਾ ਸਨਤਕਾਰ ਕਰਨਾ ਚਾਹੀਦਾ ਹੈ?

(ੳ) ਕਦੇ ਕਦੇ ਕਰਨਾ ਚਾਹੀਦਾ ਹੈ


(ਅ) ਜੇਕਰ ਉਹ ਸਾ ੀ ਗੱਲ ਨੂੰ ਮੂੰਨਦੇ ਹਨ ਤਾਾਂ ਹੀ ਕਰਨਾ ਚਾਹੀਦਾਾਂ ਹੈ
(ੲ) ਹਮੇਸ਼ਾ ਹੀ ਕਰਨਾ ਚਾਹੀਦਾ ਹੈ
(ਸ) ਕਦੇ ਵੀ ਨਹੀ ਕਰਨਾ ਚਾਹੀਦਾ

56) ਨਰਸ਼ਨਤਆਾਂ ਦੇ ਸੂੰਸਾਰ ਨਵੱਚ ਆਪ੍ਣੀ ਸਨਥਤੀ ਸਮਝਣ ਲਈ ਸਹੀ ਕਥਨ ਚਣੋਂ?

(ੳ) ਇਨਸਾਨ ਦੀ ਸੱਭਤੋਂ ਵੱ ੀ ਤਾਕਤ ਉਸ ਦੇ ਗਆਾਂਢੀ ਹੂੰਦੇ ਹਨ


(ਅ) ਈਰਖਾ ਕਰਨ ਨਾਲ ਅੱਗੇ ਵਨਧਆ ਜਾਾਂਦਾ ਹੈ
(ੲ) ਇਨਸਾਨ ਦੀ ਸੱਭਤੋਂ ਵੱ ੀ ਤਾਕਤ ਉਸ ਦਾ ਪ੍ਨਰਵਾਰ ਹੂੰਦਾ ਹੈ
(ਸ) ਇਹਨਾਾਂ ਨਵੱਚੋਂ ਕੋਈ ਨਹੀ

57) ਸੂੰਬੋਧਨ ਕਰਨ ਵਾਲੇ ਸ਼ਬਦ ਤੋਂ ਸਾਡਾ ਨਕਹੜਾ ਭਾ ਸਪ੍ਸ਼ਟ੍ ਹੰਦਾ ਹੈ?

(ੳ) ਸਵੈ-ਸਨਤਕਾਰ ਦਾ
(ਅ) ਭਨ ੱਖ ਦਾ
(ੲ) ਕਦਰਤ ਦਾ
(ਸ) ਨ ਅਰਥ ਦਾ

58) ਸਨਤਕਾਰ ਨਕੰਨਾ ਦਾ ਕਰਨਾ ਚਾਹੀਦਾ ਹੈ?

(ੳ) ਛੋ ਨਟਆਾਂ ਦਾ
(ਅ) ਹਮ-ਉਮਰ ਦਾ
(ੲ) ਵੱਨ ਆਾਂ ਦਾ
(ਸ) ਸਭ ਦਾ

59) ਆਪ੍ਣੀਆ ਸਭਾਨਵਕ ਖਾਮੀਆਾਂ ਨੂੰ ਆਪ੍ਣੀਆਾਂ ਖਬੀਆਾਂ ਦੇ ਸਹਾਰੇ ਪ੍ਛਾੜ ਦੇਣ ਵਾਲਾ ਮਨੱ ਖ ਹੀ ਵਧੀਆ

(ੳ) ਨਸਸਟ੍ਮ ਰੱਖਦਾ ਹੈ


(ਅ) ਖਬਰਾਾਂ ਰੱਖਦਾ ਹੈ
(ੲ) ਬੈਠਾ ਰਨਹੰਦਾ ਹੈ
(ਸ) ਸੋਚਣ ਸ਼ਕਤੀ ਰੱਖਦਾ ਹੈ
60) ਸਕਾਰਾਤਮਕ ਪ੍ਰਵਾਹ ਸਕਾਰਾਤਮਕ ਗੱਲਬਾਤ ਨਾਲ ਵਧੀਆ ਨਤੀਜੇ ਨਦੂੰਦਾ ਹੈ ਜੋ ਨਕ

(ੳ) ਇੱਕ ਵਧੀਆ ਕਾਰਜ ਹੈ


(ਅ) ਨਦਖਾ ਾ ਹੈ
(ੲ) ਆਮਦਨ ਹੈ
(ਸ) ਕਨਮਸ਼ਨ ਹੈ

61) ਦੇਰ ਸਵੇਰੇ ਸਾਨੂੰ ਆਪ੍ਣੇ ਕੀਤੇ ਕੂੰਮਾਾਂ ਦਾ ਿਲ ____________ ਪ੍ੈਂਦਾ ਹੈ ।

(ੳ) ਭੋਗਣਾ
(ਅ) ਰੱਖਣਾ
(ੲ) ਛੂਹਣਾ
(ਸ) ਰਨਹਣਾ

62) ਇੱਕ ਤੋਂ ੱਧ ਨ ਅਕਤੀਆਾਂ ਦੇ ਇਕੱਠ ਨੂੰ _______ ਨਕਹਾ ਜਾਾਂਦਾ ਹੈ?
(ੳ) ਸਮੂਹ
(ਅ) ਭਾਗ
(ੲ) ਨਪ੍ੰਡ ਦੇ ਾਸੀ ਾਂ
(ਸ) ਮੇਲ ਨਮਲਾਪ੍

63) ਇੱਕ ਸਨਭਅਕ ਸਮਾਜ ਨ ੱਚ ___________ ਦੀ ਬੜੀ ਮਹੱਤਤਾ ਹੰਦੀ ਹੈ


(ੳ) ਝੰਡ
(ਅ) ਸਮੂਹ
(ੲ) ਇਕੱਠ
(ਸ) ਨਸਹਤ

64) ਮੇਰਾ ਪ੍ਰੀ ਾਰ ਉਦੋਂ ਬਹਤ ਖਸ਼ ਹੰਦਾ ਹੈ ਜਦੋ ਮੈਂ ________
(ੳ) ਸੱਚ ਬੋਲਦਾ/ਬੋਲਦੀ ਹਾਾਂ
(ਅ) ਝੂਠ ਬੋਲਦਾ/ਬੋਲਦੀ ਹਾਾਂ
(ੲ) ਅਪ੍ਸ਼ਬਦ ਬੋਲਦਾ/ਬੋਲਦੀ ਹਾਾਂ

65) ਸਮੂਹ ਲਈ ਕੀ ਘਣ ਾਾਂਗ ਹੰਦਾ ਹੈ?


(ੳ) ਸਨਤਕਾਰ
(ਅ) ਮੌਕਾਪ੍ਰਸਤੀ ਤੇ ਨਫਰਤ
(ੲ) ਆਦਰ
(ਸ) ਲੜਾਈ
ਢਿੱਕਵੇਂ ਸ਼ਬਦ ਵਲਖੋ:

• ਸਮਾਜ ਨਵੱਚ _______ ਨਮਲਣ ਨਾਲ ਨਵਨਦਆਰਥੀ ਨੂੰ ਖਸ਼ੀ ਨਮਲਦੀ ਹੈ | ( ਪ੍ਰਸ਼ੂੰਸਾ/ਨਿਰਤ )
• ਸਵੈ-ਮਾਨ ਨਕਸੇ ਮਨੱ ਖ ਦੇ ________ ਦੀ ਸਮਰੱਥਾ ਦਾ ਦਸਰਾ ਨਾਮ ਹੈ | ( ਕਦਰਤੀ/ਅੂੰਤਰ ਮਨ )

• ਮੋਕਾਪ੍ਰਸਤੀ ਤੇ ਨਫ਼ਰਤ ________ ਲਈ ਇੱਕ ਘਣ ਵਾਾਂਗ ਹੂੰਦੇ ਹਨ | ( ਸਮਹ/ਅਨਧਆਪ੍ਕ )


• ਮੈ ਨਕਸੇ ਦੀ ਮਦਦ ਲਈ _________ ਰਨਹੂੰਦਾ/ਰਨਹੂੰਦੀ ਹਾਾਂ | ( ਤੱਤਪ੍ਰ/ਸਨਭਅਕ )
• ਹਰੇਕ ਨਵਅਕਤੀ ਨਵੱਚ _______ ਗਣ ਜਰਰ ਹੂੰਦੇ ਹਨ | ( ਕਦਰਤੀ/ਵਾਧ )
• ਇੱਕ _________ ਸਮਾਜ ਨਵੱਚ ਸਮਹ ਦੀ ਬੜੀ ਮਹੱਤਤਾ ਹਦ
ੂੰ ੀ ਹੈ | ( ਸਪ੍ੱਸ਼ਟ/ਸਨਭਅਕ)
• ਜੋ _______ ਸੋ ਢ
ੱ ੋਗੇ | (ਬੀਜੋਗੇ/ਖਾੳਗੇ)
• ਸਾਨੂੰ ਦੂਜੀਆਾਂ ਦੀ ਮਦਦ ਲਈ ਸਦਾ _______ ਰਨਹਣਾ ਚਾਹੀਦਾ ਹੈ | (ਨਤਆਰ/ਬੈਠੇ)
• ਹੱਥਾ ਬਾਝ ਕਰਾਨਕਆਾਂ, ______ ਨਮੱਤ ਨਾ ਹੋਇ | (ਦੋਸਤ/ ੈਰੀ)

ਜਿਲਾਨ ਕਰੋ:
1. ਸਮੂਹ ਸ਼ਾਂਤੀ ਿੇਖਣਾ ਚਾਹੁੁੰ ਦੇ ਹਨ

2. ਮੌਕਾਪਰਸਤੀ ਤੇ ਨਫਰਤ ਸਮੂਹ ਲਈ ਇੱ ਕ ਘੁਣ

3. ਜੋ ਬੀਜੋਗੇ ਇੱ ਕ ਤੋਂ ਿੱ ਧ ਵਿਅਕਤੀਆਂ ਦਾ ਇਕੱ ਠ

4. ਨਕਾਰਾਤਮਕ ਸੋਚ ਸੋ ਹੀ ਿੱ ਢੋਗੇ


ਆਪਸੀ ਮੇਲ ਵਮਲਾਪ ਨਹੀਂ ਚਾਹੁੁੰ ਦੇ
5. ਸਕਾਰਾਤਮਕ ਸੋਚ

ਉਪ ਵਿਸ਼ਾ - ਸਿੈ-ਮਾਣ

66) ਸ -ੈ ਮਾਣ ਅਸਲ ਨ ੱਚ ਨਕਸੇ ਮਨੱ ਖ ਦੇ _______ ਦੀ ਸਮਰੱਖਾ ਦਾ ਦੂਸਰਾ ਨਾਾਂ ਹੈ?
(ੳ) ਗੈਰ ਨਜੰਮੇ ਾਰ
(ਅ) ਅੰਤਰਮਨ
(ੲ) ਸ਼ਖਸੀਅਤ
(ਸ) ਸ -ੈ ਮਾਨ

67) ਨ ਨਦਆਰਥੀਆਾਂ ਦੀ ਸਹੀ ਸ਼ਖਸੀਅਤ ਉਸਾਰੀ ਲਈ _________ ਹੋਣਾ ਬਹਤ ਜ਼ਰੂਰੀ ਹੈ?
(ੳ) ਸ ੈਮਾਣ
(ਅ) ਤਾਕਤ ਰ
(ੲ) ਸ਼ਕਤੀਸ਼ਾਲੀ
(ਸ) ਕਮਜ਼ੋਰ
68) ਨ ਨਦਆਰਥੀਆਾਂ ਦੀ ਸਹੀ ਸ਼ਖਸੀਅਤ ਦੀ ਉਸਾਰੀ ਲਈ ਕੀ ਜਰੂਰੀ ਹੈ?
(ੳ) ਸ -ੈ ਮਾਨ
(ਅ) ਅਨਭਮਾਨ
(ੲ) ਅਨਗਆਨ
(ਸ) ਸ -ੈ ਮਾਨ ਦੀ ਕਮੀ

69) ਸਾਨੂੰ ਆਪ੍ਣੀ ਝੂਠੀ ਪ੍ਰਸ਼ੰਸਾ ਤੇ ਖਸ਼ ਹੋਣਾ ਸਾਹੀਦਾ ਹੈ?


(ੳ) ਖਸ਼ ਹੋਣਾ ਚਾਹੀਦਾ ਹੈ
(ਅ) ਦੱਖੀ ਹੋਣਾ ਚਾਹੀਦਾ ਹੈ
(ੲ) ਕਝ ਨਹੀ ਾਂ ਸੋਚਨਾ
(ਸ) ਸ਼ਾਾਂਤ ਰਨਹਣਾ ਚਾਹੀਦਾ ਹੈ

70) ਨਕਹੜੇ ਲੋ ਕ ਨਭੰਨਤਾ ਨ ੱਚ ਪ੍ਨਹਲਾ ਾਾਂਗ ਸ਼ਾਾਂਤੀ ੇਖਣਾ ਚਾਹੰਦੇ ਹਨ?


(ੳ) ਅਪ੍ਸ਼ਬਦ ਬੋਲਣ ਾਲੇ
(ਅ) ਚਲਾਕੀਆ ਕਰਨ ਾਲੇ
(ੲ) ਸਕਾਰਾਤਮਕ ਸੋਚ ਾਲੇ
(ਸ) ਨਕਾਰਾਤਮਕ ਸੋਚ ਾਲੇ

ਢਿੱਕਵੇਂ ਸ਼ਬਦ ਵਲਖੋ:

• ਮਨੱ ਖ ਦੀ ਅੰਤਰਮਨ ਸਮਰਥਾ ਦਾ ਦੂਜਾ ਨਾਲ ________ ਹੈ (ਸ -ੈ ਮਾਣ/ਸ -ੈ ਇੱਛਾ)

• ਸੰਤਨਲਤ ਸ -ੈ ਮਾਣ ਾਲਾ ਨ ਅਕਤੀ ਧੇਰੇ ________ ਨਾਗਨਰਕ ਬਣਦਾ ਹੈ (ਨਜੰਮੇ ਾਰ/ਬੇਈਮਾਨ)

• ਸਕਾਰਾਤਮਕ ਗੱਲਬਾਤ ਦਾ ਪ੍ਰਭਾ ਹਮੇਸ਼ਾ ________ ਪ੍ੈਂਦਾ ਹੈ (ਗਲਤ/ ਧੀਆ)

• ਲੋ ੜ ਤੋਂ ___________ ਸ -ੈ ਮਾਣ ਸਾਨੂੰ ਹੰਕਾਰੀ ੀ ਬਣਾ ਨਦੰਦਾ ਹੈ ( ੱਧ/ਘੱਟ੍)

• ਸਾਨੂੰ ਘੱਟ੍ ਸ -ੈ ਮਾਣ ਾਲੇ ਦੋਸਤਾਾਂ ਨੂੰ ੀ ________ ਕਰਕੇ ਨਾਲ ਤੋਰਨਾ ਚਾਹੀਦਾ ਹੈ (ਉਤਸ਼ਾਨਹਤ/ਨਨਰਉਤਸ਼ਾਨਹਤ)

ਜਿਲਾਨ ਕਰੋ:
ਹਰ ਵਿਵਦਆਰਥੀ ਵਿੱ ਚ ਿਖਰੇ
1. ਸਿੈ-ਮਾਣ
ਸਕਾਰਾਤਮਕ ਗੱ ਲਬਾਤ
2. ਸ਼ਖ਼ਸੀਅਤ ਦੇ ਗੁਣ
ਅੁੰ ਤਰਮਨ ਦੀ ਸਮਰੱ ਥਾ
3. ਸਕਾਰਾਤਮਕ ਪਰਿਾਹ
ਖੁਸ਼ੀ ਵਮਲਦੀ ਹੈ
4. ਸਿੈ-ਮਾਣ ਅਤੇ ਆਤਮ-ਵਿਸ਼ਿਾਸ
ਹੁੰ ਕਾਰ ਦਾ ਪਦਰ ਿੀ ਹੋ ਸਕਦਾ ਹੈ
5. ਪਰਸ਼ੁੰਸਾ ਨਾਲ

ANSWER KEY:

55. ੲ 59. ਸ 63. ੲ 67. ੳ

56. ੲ 60. ੳ 64. ੳ 68. ੳ

ਪਾਠ-5
57. ੳ " ਸਮਾਨਜਕ
61.ਬ
ੳਰਾਈਆਾਂ ਨਵਰਿੱਧ 65.
ਚੇਤਅ ਾ ਾਲ ਸੰਬੰਨਧਤ
69.ਕਦਰਾਾਂ
ਸ ਕੀਮਤਾਾਂ "

58. ਸ 62. ੳ 66. ਅ 70. ੲ


ਉਪ ਵਿਸ਼ਾ - ਬੁਰਾਇਆਂ ਵਿਰੁਧ ਚੇਤਨਾ (ਨਵਸ਼ਆਂ ਦੇ ਸੁੰ ਦਰਭ ਵਿੱ ਚ)

71) ਸੇਵਾ ਮਕਤ ਪ੍ਟਵਾਰੀ ਨਪ੍ਤਾ ਦਲਾਰਾ ਨਸੳ ਦੇ ਵੱ ੇ ਪ੍ਤਰ ਦਾ ਕੀ ਨਾਮ ਸੀ?

(ੳ) ਜੋਨਗੂੰਦਰ ਨਸੂੰਘ


(ਅ) ਦਲਵਾਰਾ
(ੲ) ਬੂੰਤਾ
(ਸ) ਦਲਬੀਰਾ

72) ਨਸ਼ਾ-ਮਕਤ ਸਮਾਜ ਆਪ੍ਣੇ ਆਪ੍ ਨਵੱਚ ਹੀ ਇੱਕ ___________ ਸਮਾਜ ਹੂੰਦਾ ਹੈ ।

(ੳ) ਖਸ਼ਹਾਲ
(ਅ) ਬਦਹਾਲ
(ੲ) ਲਾ-ਇਲਾਜ਼
(ਸ) ਘਾਤਕ

73) ਅਨਜਹਾ ਨਵਅਕਤੀ ਜੋ ਆਦਤਨ ਰੋਜ਼ਮਰਹਾ ਨਸ਼ਾ ਕਰਦਾ ਹੈ ਨੂੰ ਸਮਾਜ ________ ਕਨਹੂੰਦਾ ਹੈ ।

(ੳ) ਨਸ਼ੇੜੀ
(ਅ) ਧਾਰਨਮਕ
(ੲ) ਾਕਟਰ
(ਸ) ਪ੍ਾਈਲੈ ਟ

74) ਸ਼ਰਾਬ ਕੀ ਹੈ?

(ੳ) ਿੈਸ਼ਨ
(ਅ) ਦਵਾਈ
(ੲ) ਨਸ਼ਾ
(ਸ) ਨਵਖਾਵਾ

75) ਨਸ਼ਾ ਮਕਤ ਸਮਾਜ ਆਪ੍ਣੇ ਆਪ੍ ਨਵੱਚ ਹੀ ਇੱਕ ਖਸ਼ਹਾਲ

(ੳ) ਸਮਾਜ ਹੂੰਦਾ ਹੈ


(ਅ) ਯਤਨ ਹੂੰਦਾ ਹੈ
(ੲ) ਨਹੱਸਾ ਹੂੰਦਾ ਹੈ
(ਸ) ਪ੍ਰੇਰਨਾ ਹੂੰਦੀ ਹੈ
76) ਭਾ ਾਾਂ ਦਾ ਸਨੇਹ ਭਨਰਆ ਆਦਾਨ ਪ੍ਰਦਾਨ

(ੳ) ਸਤੂ ਆਾਂ ਦਾ ਹੰਦਾ ਹੈ


(ਅ) ਪ੍ਨਰ ਾਨਰਕ ਮੈਂਬਰਾਾਂ ਦਾ ਹੰਦਾ ਹੈ
(ੲ) ਅਨਧਕਾਰਾਾਂ ਦਾ ਹੰਦਾ ਹੈ
(ਸ) ਜਨਤਾ ਦਾ ਹੰਦਾ ਹੈ

ਢਿੱਕਵੇਂ ਸ਼ਬਦ ਵਲਖੋ:

• ਸ਼ਰਾਬ ਘਰ ਅਤੇ ਸਮਾਜ ਨਵੱਚ ______ ਪ੍ਰਭਾਵ ਪ੍ਾਾਂਦੀ ਹੈ | ( ਵਧੀਆ/ਮਾੜਾ )


• ਨਸ਼ੀਲੇ ਪ੍ਦਾਰਥਾਾਂ ਦੇ ਸੇਵਨ ਕਰਨ ਦੀ ਆਦਤ ਨੂੰ _______ ਨਕਹਾ ਜਾਾਂਦਾ ਹੈ | ( ਸਨਤਕਾਰ/ਨਸ਼ਾ ਕਰਨਾ )
• ਨਸ਼ਾ ਮਖਤ ਸਮਾਜ _______ ਸਮਾਜ ਦੀ ਉਦਾਹਰਣ ਹੈ (ਬਦਹਾਲ/ਖਸ਼ਹਾਲ)
• ਨਸ਼ੇ ੱਲ ਝਕਾਅ ਨ ਅਕਤੀ ਦੀ ਮਾਨਸੀਕ _________ ਦਾ ਪ੍ਰਤੀਕ ਹੈ (ਤੰਦਰਸਤੀ/ਕਮਜ਼ੋਰੀ)
• ਨਸ਼ੀਲੇ ਪ੍ਦਾਰਥਾਾਂ ਤੇ ਨਨਰਭਰ ਨ ਅਕਤੀ ਨੂੰ ________ ਦਾ ਨਾਮ ੀ ਨਦੱਤਾ ਜਾਾਂਦਾ ਹੈ (ਨਸ਼ੇੜੀ/ਚਾਲਬਾਜ਼)
• ਦਲਾਰਾ ਨਸੰਘ ਸੇ ਾਮਕਤ ________ ਸੀ (ਪ੍ਟ੍ ਾਰੀ/ਤਨਹਸੀਲਦਾਰ)

ਜਿਲਾਨ ਕਰੋ:
1. ਸ਼ਰਾਬ ਜਾਂ ਨਸ਼ਾ ਬਾਪ ਸੁਲਾਰਾ ਵਸੳਂ
2. ਨਸ਼ਾ ਕਰਨਾ ਚੇਤਨਾ ਪੈਦਾ ਕਰਨੀ ਹੈ
3. ਮਾਂ-ਬਾਪ ਦੀ ਵਜ਼ੁੰ ਮੇਿਾਰੀ ਨਸ਼ੀਲੇ ਪਸਾਰਥਾਂ ਦਾ ਸੇਿਨ
4. ਸੇਿਾਮੁਕਤ ਪਟਿਾਰੀ ਮਨ, ਸ਼ਰੀਰ ਅਤੇ ਸਮਾਜ ਲਈ ਘਾਤਕ
5. ਨਵਸ਼ਆਂ ਵਿਰੁੱ ਧ ਦੂਰ ਰਵਹਣ ਦੀ ਪਰਰ
ੇ ਨਾ ਵਦੁੰ ਦੀ ਹੈ

ANSWER KEY:

71. ਸ 74. ੲ

72. ਸ 75. ੳ

73. ੳ 76. ਅ
ਪ੍ਰਸ਼ਨ 2 ਵ ੱਚ ਕਲ ੱ 4 ਸੰਖੇਪ੍ ਉੱਤਰਾਾਂ ਾਲੇ ਵ ਅਕਤੀਪ੍ਰਕ ਪ੍ਰਸ਼ਨ (ਸਵਥਤੀ ਵਸਰਜਣਾ ਜਾਾਂ ਸਿੱਵਸਆ-ਸਿਾਧਾਨ ਕੇਂਦਵਰਤ)
ਹੋਣਗੇ, ਵਜਨ੍ਾਾਂ ਵ ਚੋਂ ਕੋਈ ਦੋ ਪ੍ਰਸ਼ਨਾਾਂ ਦੇ ਉੱਤਰ ਦੇਣੇ ਲਾਜ਼ਿੀ ਹੋਣਗੇ। ਹਰੇਕ ਪ੍ਰਸ਼ਨ 5 ਅੰਕਾਾਂ ਦਾ ਹੋ ੇਗਾ।
2x5=10 ਅੰਕ

ਪਾਠ-5

Q: ਨਸ਼ੇ ਕਰਨ ਿਾਲੇ ਵਿਅਕਤੀ ਨੂੁੰ ਨਸ਼ੇ ਤੋਂ ਵਕਿੇ ਦੂਰ ਕੀਤਾ ਜਾ ਸਕਦਾ ਹੈ?

ਨਸ਼ੇ ਕਰਨ ਿਾਲੇ ਵਿਅਕਤੀ ਨੂੁੰ ਨਸ਼ੇ ਤੋਂ ਦੂਰ ਕਰਨ ਲਈ ਾਕਤਰੀ ਇਲਾਜ, ਸਮਾਵਜਕ ਚੇਤਨਾ, ਸੁਖਾਿੇਂ ਵਸਹਤਮੁੰ ਦ ਸਮਾਜ, ਚੁੰ
ਗੀ ਸੁੰ ਗਤ ਅਤੇ ਵਦਰੜ ਇਰਾਦੇ ਨਾਲ ਨਵਸ਼ਆਂ ਦੇ ਮੁੰ ਦ ਪਰਭਾਿ ਤੋਂ ਆਪਣੇ ਆਪ ਨੂੁੰ ਬਚਾਇਆ ਜਾ ਸਕਦਾ ਹੈ ਜਾਂ ਇਸ ਤੋਂ ਛੂਟਕਾਰਾ
ਪਾਇਆ ਜਾ ਸਕਦਾ ਹੈ। ' ਬੁਰਾਇਆਂ ਵਿਰੁਧ ਚੇਤਨਾ ' ਇਸ ਵਕਵਰਆ ਦਾ ਅਸਲੀ ਮਨੋਰੱ ਥ ਿੀ ਇਹੀ ਹੈ। ਇਸ ਕਹਾਣੀ-
ਵਕਵਰਆ ਰਾਂਹੀ ਚੇਤਨਾ ਪੈਦਾ ਹੁੁੰ ਦੀ ਹੈ ਵਕ ਵਜਿੇ ਬੁਰੀ ਸੁੰ ਗਤ ਵਿੱ ਚ ਪੈ ਕੇ ਨਸ਼ੇ ਦੇ ਪਰਭਾਿ ਹੇਠ ਘਰ-
ਪਵਰਿਾਰ ਦਾ ਉਜਾੜਾ ਹੁੁੰ ਦਾ ਹੈ। ਨਵਸ਼ਆਂ ਵਿਰੁਧ ਚੇਤਨਾ ਰਾਂਹੀ ਇਹ ਵਕਵਰਆ ਚੁੰ ਗੇ ਘਰੇਲੂ-ਮਹੋਲ, ਮਾਂ-
ੇ ਨਾ ਵਦੁੰ ਦੀ ਹੈ।
ਬਾਪ ਦੇ ਵਜੁੰ ਮੇਿਾਰ ਸੁਭਾਅ ਅਤੇ ਸ਼ਰਾਬ ਿਰਗੇ ਹੋਰ ਨਵਸ਼ਆਂ ਤੋਂ ਦੂਰ ਰਵਹਣ ਦੀ ਪਰਰ

Q: ਵਿਅਕਤੀ ਉੱਤੇ ਨਸ਼ੇ ਦੇ ਕੀ ਮਾੜੇ ਪਰਭਾਿ ਪੈ ਸਕਦੇ ਹਨ?

(i) ਮਾਨਵਸਕ ਤੌਰ ਤੇ ਪਰਭਾਿ


(ii) ਸਰੀਰਕ ਤੌਰ ਤੇ ਪਰਭਾਿ
(iii) ਸਮਾਵਜਕ ਤੌਰ ਤੇ ਪਰਭਾਿ
(iv) ਭਾਿਨਾਤਵਮਕ ਤੌਰ ਤੇ ਪਰਭਾਿ
• ਮਾਨਵਸਕ ਤੌਰ ਤੇ ਪਰਭਾਿ: ਨਸ਼ੇ ਦੀ ਿਰਤੋਂ ਨਾਲ ਵਿਅਕਤੀ ਮਾਨਵਸਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ। ਉਸ ਦਾ ਆਪਣੇ
ਵਦਮਾਗ ਉਪਰ ਕੁੰ ਤਰੋਲ ਖਤਮ ਹੋ ਜਾਂਦਾ ਹੈ, ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਯਾਦਾਸ਼ਤ ਉਪਰ ਿੀ
ਮਾੜਾ ਪਰਭਾਿ ਪੈਂਦਾ ਹੈ।
• ਸ਼ਰੀਰਕ ਤੌਰ ਤੇ ਪਰਭਾਿ: ਨਸ਼ੇ ਨਾਲ ਵਿਅਕਤੀ ਦੀ ਸ਼ਰੀਰਕ ਵਸਹਤ ਖਰਾਬ ਹੋ ਜਾਂਦੀ ਹੈ। ਵਿਅਕਤੀ ਦਾ ਿਜ਼ਨ ਅਤੇ
ਸ਼ਕਤੀ ਦੂਸਰੇ ਤੁੰ ਦਰੂਸਤ ਵਿਅਕਤੀਆਂ ਨਾਲੋ ਘੱ ਟ ਜਾਂਦੀ ਹੈ। ਸਾਰੀਆਂ ਸਰੀਰਕ ਪਰਣਾਲੀਆਂ ਉਪਰ ਮਾੜਾ ਪਰਭਾਿ ਪੈਂਦੈ
ਹੈ। ਪਰਣਾਲੀਆਂ ਦੀਆਂ ਕਾਰਜ ਸਮਰੱ ਖਾ ਉੱਤੇ ਮਾੜਾ ਪਰਭਾਿ ਪੈਂਦੈ ਹੈ।
• ਸਮਾਵਜਕ ਤੌਰ ਤੇ ਪਰਭਾਿ: ਨਸ਼ੇ ਕਰਨ ਿਾਲਾ ਵਿਅਕਤੀ ਸਮਾਜ ਵਿੱ ਚੋਂ ਟੂੱ ਟ ਜਾਂਦਾ ਹੈ। ਕੋਈ ਿੀ ਨਸ਼ਾ ਕਰਨ ਿਾਲੇ
ਵਿਅਕਤੀ ਨਾਲ ਸੁੰ ਬੁੰ ਧ ਰੱ ਖਣ ਵਿੱ ਚ ਗੂਰੇਜ਼ ਕਰਦਾ ਹੈ।
• ਭਾਿਨਾਤਮਕ ਤੌਰ ਤੇ ਪਰਭਾਿ: ਨਸ਼ਾ ਕਰਨ ਿਾਲਾ ਵਿਅਕਤੀ ਭਾਿਨਾਤਮਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ।
ਵਿਅਕਤੀ ਦਾ ਆਪਣੀਆਂ ਭਾਿਨਾਿਾਂ ਉਪਰ ਕੁੰ ਟਰੋਲ ਨਹੀ ਰਵਹੁੰ ਦਾ। ਵਿਅਕਤੀ ਨੂੁੰ ਵਬਲਕੁਲ ਪਤਾ ਨਹੀ
ਲੱਗਦਾ ਕੀ ਸਮਾਂ ਦੁੱ ਖ ਦਾ ਹੈ ਜਾਂ ਖੁਸੀ ਦਾ।
ਪਾਠ-6

Q: ਸੇਿਾ ਭਾਿਨਾ ਤੋਂ ਤੁਸੀ ਕੀ ਸਮਝਦੇ ਹੋ?

ਸੇਿਾ ਉਹ ਕਾਰਜ ਹੈ ਜੋ ਵਬਨਹਾਂ ਸਿਾਰਥ ਤੋਂ ਵਕਸੇ ਹੋਰ ਦੇ ਭਲੇ ਲਈ ਸਿੈ-


ਇੱ ਛਾ ਅਨੁਸਾਰ ਕੀਤਾ ਵਗਆ ਹੋਿ।ੇ ਫਲ ਦੀ ਇੱ ਛਾ ਨਾਲ ਕੀਤਾ ਕੱ ਮ ਸੇਿਾ ਨਹੀ ਅਖਿਾਉਂਦਾ। ਜੱ ਦੋ ਅਸੀ ਵਕਸੇ ਬਜ਼ੁਰਗ, ਬੇਜ਼ਬ
ੁ ਾ
ਨ ਜਾਂ ਲੋ ੜਿੱ ਦ ਦੀ ਮਦਦ ਕਰਦੇ ਹਾਂ ਤਾਂ ਉਹ ਸੇਿਾ ਦਾ ਰੂਪ ਧਾਰਨ ਕਰ ਲੈਂ ਦੀ ਹੈ। ਸੇਿਾ ਇੱ ਕ ਅਜੇਹੀ ਭਾਿਨਾ ਹੈ, ਜੋ ਸਾ ੇ ਮਨ ਨੂੁੰ
ਵਿਲੱਖਣ ਖੁਸ਼ੀ ਅਤੇ ਸੁੰ ਤੁਸ਼ਟੀ ਪਰਦਾਨ ਕਰਦੀ ਹੈ। ਦੂਵਜਆਂ ਪਰਤੀ ਸੇਿਾ ਦਾ ਭਾਿ ਰੱ ਖਣਾ ਹੀ ਵਜੁੰ ਦਗੀ ਦੀ ਖੁਸ਼ਹਾਲੀ ਤੇ ਕਾਮਯਾਬੀ
ਦਾ ਮੂਲ ਹੈ ਵਜਿੇਂ ਗੁਲਾਬ ਦਾ ਪੋਂਦਾ ਕੁੰ ੀਆਲਾ ਹੋਣ ਦੇ ਬਾਿਜੂਦ ਫੂੱ ਲ ਰਾਂਹੀ ਆਪਣੀ ਮਵਹਕ ਿੁੰ ਦਾ ਹੈ,
ਉਿੇਂ ਹੀ ਸੇਿਾ ਭਾਿਨਾ ਿੀ ਸਮਾਜ ਨੂੁੰ ਮਵਹਕਾ ਵਦੁੰ ਦੀ ਹੈ।

Q: ਰੁੱ ਖ ਸਾਨੂੁੰ ਕੀ ਪਰਦਾਨ ਕਰਦੇ ਹਨ?

ਰੁੱ ਖ ਸਾਨੂੁੰ ਹੇਠ ਵਲਵਖਆਂ ਚੀਜ਼ਾਂ ਪਰਦਾਨ ਕਰਦੇ ਹਨ:-


(i) ਆਕਸੀਜ਼ਨ
(ii) ਲੱਕੜੀ
(iii) ਫਲ
(iv) ਦਿਾਈਆਂ ਬਣਾਉਣ ਲਈ
• ਆਕਸੀਜ਼ਨ: ਰੁੱ ਖ ਸਾਨੂੁੰ ਆਕਸੀਜ਼ਨ ਪਰਦਾਨ ਕਰਦੇ ਹਨ ਅਤੇ ਕਾਰਬਨ ਾਈ-
ਆਕਸਾਈ ਲੈ ਲੈ ੈੰਦੇ ਹਨ। ਰੁੱ ਖਾਂ ਦੇ ਨਾਲ ਹੀ ਸਾ ਾ ਿਾਤਾਿਰਨ ਸਾਫ ਰਵਹੁੰ ਦਾ ਹੈ।
• ਲੱਕੜੀ: ਰੁੱ ਖ ਤੋਂ ਸਾਨੂੁੰ ਲੱਕੜ ਿੀ ਵਮਲਦੀ ਹੈ ਵਜਸ ਦੀ ਿਰਤੋਂ ਅਸੀ ਬਾਲਣ, ਫਰਨੀਚਰ ਜਾਂ ਮਕਾਨ ਆਵਦ ਬਣਾਉਣ
ਲਈ ਿਰਤ ਦੇ ਹਨ।
• ਫਲ: ਰੁੱ ਖਾਂ ਤੋਂ ਸਾਨੂੁੰ ਕਈ ਤਰਹਾਂ ਦੇ ਫਲ ਵਮਲਦੇ ਹਨ, ਜੋ ਸਾ ੀ ਵਸਹਤ ਲਈ ਬਹੁਤ ਲਾਹੇਮੁੰਦ ਹੁੁੰ ਦੇ ਹਨ।
• ਦਿਾਈਆਂ ਬਣਾਉਣ ਲਈ: ਰੁੱ ਖਾਂ ਤੋਂ ਸਾਨੂੁੰ ਕਈ ਤਰਹਾਂ ਦੇ ਬੀਜ਼, ਪੱ ਤੇ ਅੇਤੇ ਫੁੱ ਲ ਵਮਲਦੇ ਹਨ ਜੋ ਅਵਜਹੇ ਹੁੁੰ ਦੇ ਹਨ
ਵਜਨਹਾਂ ਦੀ ਿਰਤੋਂ ਦਿਾਈਆਂ ਬਣਾਉਣ ਵਿੱ ਚ ਕੀਤੀ ਜਾਂਦੀ ਹੈ।
Q: ਖੁਸ਼ਹਾਲ ਜੀਿਨ ਦੇ ਆਧਾਰ ਵਿੱ ਚ ਵਰਸ਼ਤੀਆਂ ਦਾ ਕੀ ਯੋਗਦਾਨ ਹੈ? ਿਰਣਨ ਕਰੋ।

ਖੁਸ਼ਹਾਲ ਜੀਿਨ ਵਿੱ ਚ ਵਰਸ਼ਤੀਆਂ ਦਾ ਬਹੁਤ ਿੱ ਾ ਯੋਗਦਾਨ ਹੁੁੰ ਦਾ ਹੈ। ਮਾਤਾ-


ਵਪਤਾ, ਅਵਧਆਪਕ, ਦੋਸਤ, ਸਮਾਜ, ਪਵਰਿਾਰ ਦੇ ਮੈਮਬਰ ਅਤੇ ਇਨਹਾਂ ਵਰਸ਼ਤੀਆਂ ਵਿੱ ਚਲੀ ਵਨਿੱਘੀ ਸਾਂਜ ਨਾਲ ਹੀ ਸਾਨੂੁੰ ਖੁਸ਼ੀ
ਵਮਲਦੀ ਹੈ। ਵਰਸ਼ਤੀਆਂ ਦਾ ਵਗਆਨ ਇੱ ਕ ਅਵਜਹਾ ਸਾਧਨ ਹੈ, ਜੋ ਖੁਸ਼ਹਾਲ ਅਤੇ ਵਸਹਤਮੁੰ ਦ ਵਜੁੰ ਦਗੀ ਬਖ਼ਸ਼ਦਾ ਹੈ। ਖੁਸ਼ਹਾਲ
ਵਰਸ਼ਤੇ ਲਈ ਸਾਨੂੁੰ ਸਭ ਨੂੁੰ ਸਮਝਦਾਰੀ ਦੀ ਹੀ ਨਹੀ, ਸਗੋਂ ਉਸ ਵਰਸ਼ਤੇ ਪਰਤੀ ਵਿਸ਼ਿਾਸ, ਆਦਰ ਭਾਿਨਾ ਅਤੇ ਇੱ ਕ ਦੂਜੇ ਨਾਲ
ਵਿਚਾਰਾਂ ਦੀ ਸਾਂਝ ਦੀ ਿੀ ਜ਼ਰੂਰਤ ਹੈ। ਚੁੰ ਗੇ ਵਰਸ਼ਤੇ ਿਾਤਾਿਾਨ ਨੂੁੰ ਖੁਸ਼ਹਾਲ ਬਣਾਉਂਦੇ ਹਨ। ਬੱ ਵਚਆਂ ਦਾ ਮਾਵਪਆਂ ਪਰਤੀ
ਵਪਆਰ ਹਰ ਸਮਾਜ ਦਾ ਮੁੱ ਢਲਾ ਵਪਆਰ ਹੁੁੰ ਦਾ ਹੈ ਜੋ ਸਮਾਜ ਦੇ ਹਰ ਵਰਸ਼ਤੇ ਪਰਤੀ ਵਪਆਰ ਅਤੇ ਕਦਰ ਦੀ ਨੀਂਹ ਰੱ ਖਦਾ ਹੈ।
ਿਰਤਮਾਨ ਸਮੇਂ ਟੀ.ਿੀ, ਮੋਬਾਇਲਫੋਨ ਅਤੇ ਛੋਟੇ ਪਵਰਿਾਰਾਂ ਨੇ ਇਨਹਾਂ ਵਰਸ਼ਤੀਆਂ ਦੇ ਵਪਆਰ ਵਿੱ ਚ ਵਗਰਾਿਟ ਪੈਦਾ ਕੀਤੀ ਹੈ ਜੋ
ਕੀ ਵਚੁੰ ਤਾ ਦਾ ਵਿਸ਼ਾ ਹੈ

ਪਾਠ-7

Q: ਕੀ ਮੁੁੰ ੀਆਂ ਤੇ ਕੁੜੀਆਂ ਨੂੁੰ ਬਰਾਬਰ ਹੱ ਕ ਵਮਲਣੇ ਚਾਹੀਦੇ ਹਨ?

ਸਾ ੇ ਸਮਾਜ ਵਿੱ ਚ ਇਸਤਰੀ ਅਤੇ ਪੁਰੁਸ਼ ਨੂੁੰ ਇੱ ਕ ਸਮਾਨ ਮੁੰ ਵਨਆ ਜਾਿੇ ਅਤੇ ਵਕਸੇ ਿੀ ਵਨਜੀ ਜਾਂ ਲੋ ਕ-
ਕਾਰਜ ਲਈ ਵਿਵਭੁੰ ਤਾ ਨੂੁੰ ਮਾਪਣ ਸਮੇਂ ਵਲੁੰਗਕ ਧਾਰਨਾਂ ਨੂੁੰ ਅਧਾਰ ਨਾ ਬਨਾਇਆਂ ਜਾਿੇ।
ਸਾ ੇ ਸਮਾਜ ਵਿੱ ਚ ਇਸ ਸੋਚ ਨੂੁੰ ਅਪਣਾਏ ਜਾਣ ਦੀ ਲੋ ੜ ਅਜੇ ਬਾਕੀ ਹੈ। ਮੁੁੰ ੇ ਅਤੇ ਕੁੜੀ ਦੇ ਬਰਾਬਰ ਹੱ ਕ ਜਨਮ, ਬਜੁਰਗ ਮਾਂ-
ਬਾਪ ਦੀ ਸੇਿਾ, ਵਜੁੰ ਮੇਿਾਰੀਆਂ, ਵਸੱ ਵਖਆ, ਖੇ ਾਂ, ਜਾਇਦਾਦ ਆਵਦ ਵਿੱ ਚ ਬਰਾਬਰ ਹੱ ਕ ਵਮਲਣੇ ਚਾਹੀਦੇ ਹਨ।

Q: ਸਾ ੇ ਸਮਾਜ ਵਿੱ ਚ ਕਈ ਥਾਂ ਇਸਤਰੀਆਂ ਨੂੁੰ ਪੁਰਸ਼ਾ ਦੇ ਸਮਾਨ ਨਹੀ ਮੁੰ ਵਨਆ ਜਾਂਦਾ। ਕੀ ਤੁਸੀ ਸਵਹਮਤ ਹੋ?

ਇਕ ਸਮਾਜ ਪੁਰਸ਼ ਅਤੇ ਇਸਤਰੀ ਨਾਲ ਚੱ ਲਦਾ ਹੈ। ਵਜੱ ਥੇ ਇਸਤਰੀ ਨੂੁੰ ਘਰ ਦੀ ਧੂਰੀ ਮੁੰ ਵਨਆ ਜਾਂਦਾ ਹੈ, ਉੱਥੇ ਪੁਰਸ਼ ਨੂੁੰ ਿੀ ਘ
ਰ ਦੀ ਛੱ ਤ ਮੁੰ ਨਦੇ ਹਾਂ। ਪੁਰਸ਼ ਘਰ ਵਿੱ ਚ ਸੂਰਜ ਬਣ ਕੇ ਰੋਸ਼ਨੀ ਵਦੁੰ ਦੇ ਹੈ ਅਤੇ ਇਸਤਰੀ ਉਸ ਰੋਸ਼ਨੀ ਨੂੁੰ ਹੌਲੀ-
ਹੌਲੀ ਪਵਰਿਾਰੀਕ ਮੈਮਬਰਾਂ ਵਿੱ ਚ ਆਪਣੀ ਇੱ ਕ ਸਾਰਤਾ ਨਾਲ ਫੈਲਾਉਣ ਦਾ ਕੁੰ ਮ ਕਰਦੀ ਹੈ। ਇਸ ਤਰਹਾਂ ਅਸੀ ਿੇਖਦੇ ਹਾਂ ਕੀ ਇ
ਸਤਰੀ ਅਤੇ ਪੁਰਸ਼ ਦਾ ਕੁੰ ਮ ਕਾਰ ਹੀ ਪਵਰਿਾਰ ਨੂੁੰ ਖੁਸ਼ਹਾਲ ਅਤੇ ਰੌਣਕਾਂ ਦੇ ਸਕਦਾ ਹੈ। ਇਨਹਾਂ ਦੋਨਾਂ ਵਿੱ ਚ ਕੋਈ ਫਰਕ ਨਹੀ ਸ
ਮਝਣਾ ਚਾਹੀਦਾ।
ਪਾਠ-8

Q: ਸਕਾਰਾਤਮਕ ਸੋਚ ਤੋਂ ਤੁਹਾ ਾ ਕੀ ਭਾਿ ਹੈ? ਇਸ ਦੀ ਵਿਆਵਖਆ ਕਰੋ।

ਸਕਾਰਾਤਮਕ ਸੋਚ ਤੋਂ ਸਾ ਾ ਭਾਿ ਹੈ ਹਾਂ-ਪੱ ਖੀ ਸੋਚ। ਅਸੀ ਹਰ ਮੁਸ਼ਵਕਲ ਤੋਂ ਮੁਸ਼ਵਕਲ ਕੁੰ ਮ ਨੂੁੰ ਿੀ ਹਾਂ-
ਪੱ ਖੀ ਸੋਚ ਨਾਲ ਪੂਰਾ ਕਰਨ ਵਿੱ ਚ ਕਾਮਯਾਬ ਹੋ ਸਕਦੇ ਹਾਂ। ਇਸ ਲਈ ਆਪਣੇ ਅੁੰ ਦਰਲੇ ਨਾਹ-
ਪੱ ਖੀ ਵਿਚਾਰਾਂ ਨੂੁੰ ਸਕਾਰਾਤਮਕ ਰੂਪ ਦੇ ਕੇ ਹਮੇਸ਼ਾ ਖੁਸ਼ ਰਵਹਣਾ ਹੀ ਜੀਿਨ ਦਾ ਆਧਾਰ ਹੈ। ਸਕਾਰਾਤਮਕ ਸੋਚ ਿਾਲੇ ਵਿਅਕਤੀ
ਆਪਣੀ ਵਜੁੰ ਦਗੀ ਵਿੱ ਚ ਹਮੇਸ਼ਾ ਅੱ ਗੇ ਿਧਦੇ ਹੋਏ ਆਪਣੇ ਟੀਚੇ ਨੂੁੰ ਪਰਾਪਤ ਕਰ ਲੈਂ ਦੇ ਹਨ। ਇਸ ਦੇ ਉਲਟ ਨਾਕਾਰਾਤਮਕ ਸੋਚ ਦੇ
ਮਾਲਕ ਆਪਣੀ ਵਜੁੰ ਦਗੀ ਵਿੱ ਚ ਹਮੇਸ਼ਾ ਵਪੱ ਛੇ ਰਵਹੁੰ ਦੇ ਹੋਏ ਆਪ ਿੀ ਦੁੱ ਖੀ ਹੁੁੰ ਦੇ ਹਨ ਅਤੇ ਆਪਣੇ ਪਵਰਿਾਰ ਤੇ ਸਮਾਜ ਨੂੁੰ ਿੀ ਦੁੱ ਖੀ
ਰੱ ਖਦੇ ਹਨ। ਇਸੀ ਲਈ ਸਾਨੂੁੰ ਆਪਣੀ ਵਜੁੰ ਦਗੀ ਵਿੱ ਚ ਸਕਾਰਾਤਮਕ ਵਿਚਾਰਾਂ ਨੂੁੰ ਧਾਰਨ ਕਰਕੇ ਆਪਣੇ ਅੁੰ ਤਰ-
ਮੁੰ ਨ ਉੱਤੇ ਕਾਬੂ ਪਾ ਕੇ ਤਰਕ ਅਧਾਵਰਤ ਸਕਾਰਾਤਮਕ ਸੋਚ ਨੂੁੰ ਅਪਣਾਉਂਣਾ ਚਾਹੀਦਾ ਹੈ।

ਪਾਠ-9

Q: ਇਲੈ ਕਟਰਾਵਨਕ ਮੀ ੀਆ ਅਤੇ ਵਪਰੁੰ ਟ ਮੀ ੀਆ ਸਾ ੀ ਵਜੁੰ ਦਗੀ ਵਿੱ ਚ ਚੁੰ ਗਾ ਅਤੇ ਮਾੜਾ ਪਰਭਾਿ ਵਕਿੇਂ ਪਾਉਂਦੇ ਹਨ?

ਇਲੈ ਕਟਰਾਵਨਕ ਮੀ ੀਆ ਵਪਰੁੰ ਟ ਮੀ ੀਆ

ਟੀ.ਿੀ, ਇੁੰ ਟਰਨੈਟ, ਸੋਸ਼ਲ ਮੀ ੀਆ (ਿਟਸਐਪ, ਟੈਲੀਗਰਾਮ), ਅਖਬਾਰ, ਵਕਤਾਬਾਂ, ਮੈਗਜ਼ੀਨ(ਰਸਾਲੇ )


ਮੋਬਾਈਲ, ਕੁੰ ਵਪਉਟਰ, ਚੈਨਲ, ਰੇ ੀੳ

ਇਹ ਦੋ ਮੀ ੀਆ ਇਸ ਤਰਹਾਂ ਦੇ ਹਨ ਜੋ ਸਾ ੀ ਵਜੁੰ ਦਗੀ ਦਾ ਵਹੱ ਸਾ ਬਣ ਚੁੱ ਕੇ ਹਨ। ਆਉਣ ਿਾਲੇ ਸਮੇਂ ਵਿੱ ਚ ਬਹੁਤ ਹੀ ਕਵਠਨ ਮੁ
ਕਾਬਵਲਆਂ ਦਾ ਸਾਹਮਣਾ ਕਰਕੇ ਵਪਰਵਖਆਂਿਾਂ ਵਿੱ ਚੋ ਸਫਲ ਹੋਣਾ ਪਿੇਗਾ। ਕੋਈ ਿੀ ਇਮਵਤਹਾਨ ਦੀ ਵਤਆਰੀ ਕਰਨ ਲਈ ਅਸੀ ਇ
ਸ ਮੀ ੀਆ ਦੀ ਮਦਦ ਲੈਂ ਦੇ ਹਾਂ ਵਜਸ ਵਿੱ ਚ ਪਰਸ਼ਨ ਪੱ ਤਰ, ਪਰਸ਼ਨਾਂ ਦੇ ਹੱ ਲ ਕਰਨ ਦੇ ਢੁੰ ਗ ਵਮਲਦੇ ਹਨ। ਇਸ ਵਿੱ ਚ ਮੋਜੂਦਾ ਸਮੇਂ
ਵਦਆਂ ਘਟਨਾਿਾਂ ਬਾਰੇ ਸਿਾਲ ਿੀ ਹੱ ਲ ਹੁੁੰ ਦੇ ਹਨ। ਸਫਲਤਾ ਪਰਾਪਤ ਕਰਨ ਲਈ ਪਰਸ਼ਨ ਹੱ ਲ ਕਰਨ, ਸਮੇਂ ਦਾ ਸਹੀ ਪਰਯੋਗ ਕਰਨ
ਅਤੇ ਕਈ ਸਿਾਲਾ ਨੂੁੰ ਹੱ ਲ ਕਰਨ ਦੇ ਲੈ ਕਚਰ ਹਮੇਸ਼ਾ ਯੂ-ਵਟਉਬ ਤੌਂ ਸੁਣੇ ਜਾ ਸਕਦੇ ਹਨ। ਸੁੰ ਚਾਰ ਦੇ ਅਲੱਗ ਅਲੱਗ ਸਾਧਨ-
ਟੀ.ਿੀ ਚੈਨਲ, ਇੁੰ ਟਰਨੈਿੱਟ, ਮੋਬਾਇਲ ਅਤੇ ਅਖਬਾਰਾਂ ਦਾ ਸਹੀ ਪਰਯੋਗ ਤੁਹਾ ੇ ਵਗਆਨ ਭੁੰ ਾਰ ਵਿੱ ਚ ਹੋਰ ਿਾਧਾ ਕਰਦਾ ਹੈ,
ਬਸ਼ਰਤੇ ਵਕ ਅਸੀ ਇਹਨਾਂ ਨੂੁੰ ਸਹੀ ਪਰਯੋਗ ਕਰੀਏਦੂਜੇ ਪਾਸੇ ਅਸੀ ਜੇਕਰ ਮੀ ੀਆ ਨੂੁੰ ਮਾੜਾ ਦਸਦੇ ਹਾਂ ਤਾਂ ਉਹੋ ਸਾ ੀ ਨਜ਼ਰ ਹੈ
ਵਜਸ ਵਿੱ ਚ ਅੱ ਜ ਬੱ ਚੇ ਉਸ ਦੀ ਗਲਤ ਿਰਤੋਂ ਕਰਦੇ ਹੈ। ਮੋਬਾਇਲ, ਇੁੰ ਟਰਨੈਟ, ਟੀ.ਿੀ ਅਤੇ ਅਖਬਾਰਾਂ ਤਾਂ ਵਗਆਨ ਨਾਲ ਭਰੇ
ਪਏ ਹਨ। ਬੱ ਸ ਲੋ ੜ ਹੈ ਅਸੀ ਇਹਨਹਾਂ ਸਾਧਨਾਂ ਤੋਂ ਵਗਆਨ ਪਰਾਪਤ ਕਰੀਏ ਨਾ ਵਕ ਅਵਗਆਨੀਆਂ ਿਾਂਗ ਇਹਨਹਾਂ ਸਾਧਨਾ
ਤੇ ਗਲਤ-ਮਲਤ ਪੇਸ਼ ਹੁੁੰ ਦੀ ਸਮੱ ਗਰੀ ਿੇਖਦੇ ਰਹੀਏ। ਇਹਨਹਾਂ ਸੁੰ ਚਾਰ ਦੇ ਸਾਧਨਾਂ ਨੂੁੰ ਹਵਥਆਰ ਬਣਾ ਕੇ ਵਜੁੰ ਦਗੀ ਦੀ
ਜੁੰ ਗ ਵਜੱ ਤਣੀ ਹੈ ਨਾ ਵਕ ਕਮਜੋਰੀ ਬਣਾ ਕੇ ਹਾਰ ਜਾਣਾ ਹੈ। ਬੱ ਵਚਆਂ ਵਿੱ ਚ ਇਹਨਹਾਂ ਸਾਧਨਾਂ ਦੀ ਸਹੀ ਿਰਤੋਂ ਕਰ ਸਕਣ ਦੀ ਸੂਝ
ਵਿਕਸਤ ਹੋਣੀ ਚਾਹੀਦੀ ਹੈ।
ਪ੍ਰਸ਼ਨ 4 ਵ ਚੱ ਵਨਰਧਾਵਰਤ ਪ੍ਾਠ-ਪ੍ਸਤਕ ਦੇ ਸਾਰੇ ਪ੍ਾਠਾਾਂ ਵ ੱਚੋਂ ਕੋਈ ਇੱਕ ਪ੍ੈਰਾ ਦੇ ਕੇ ਉਸ ਨਾਲ ਸੰਬੰਵਧਤ ਕੱਲ 5 ਅਵਤ ਸੰਖੇਪ੍
ਉੱਤਰਾਾਂ ਾਲੇ ਪ੍ਰਸ਼ਨ ਕਰਨੇ ਹੋਣਗੇ ਅਤੇ ਹਰੇਕ ਪ੍ਰਸ਼ਨ ਦਾ ਉੱਤਰ 2 ਅੰਕਾਾਂ ਦਾ ਹੋ ਗੇ ਾ।
5x2=10 ਅੰਕ

ਪਾਠ-5

ਪੈਰੇ ਨੂੁੰ ਪੜਹਕੇ ਉੱਤਰ ਵਦੱ ਤੇ ਜਾਣ:

1) ਨਸੀਲੇ ਪਦਾਰਥਾਂ ਦੇ ਸੇਿਨ ਕਰਨ ਦੀ ਆਦਤ ਨੂੁੰ ਹੀ ਨਸਾ ਕਰਨਾ ਵਕਹਾ ਜਾਂਦਾ ਹੈ। ਅਵਜਹਾ ਵਿਅਕਤੀ ਜੋ ਆਦਤਨ ਹੀ
ਰੋਜ਼ਮਰਾ ਦੀ ਵਜ਼ੁੰ ਦਗੀ ਵਿੱ ਚ ਵਕਸੇ ਨਾ ਵਕਸੇ ਨਸੇ ਜਾਂ ਨਸੀਲੇ ਪਦਾਰਥ ’ਤੇ ਵਨਰਭਰ ਹੋ ਜਾਂਦਾ ਹੈ, ਉਸ ਨੂੁੰ ਸਮਾਜ ਨੇ
ਨਸੇੜੀ ਦਾ ਨਾਂ ਵਦੱ ਤਾ ਹੈ। ਇਸ ਤਰਹਾਂ ਦੇ ਲੋ ਕ ਸਮਾਜ ਵਿੱ ਚ ਅਲਕੋਹਲ (ਸਰਾਬ), ਸਮੈਕ, ਭੁੱ ਕੀ, ਅਫੀਮ ੋ ੇ, ਭੁੰ ਗ,
ਪੋਸਤ, ਦਰਦ ਰੋਕੂ ਦਿਾਈਆਂ ਆਵਦ ਦੀ ਨਸੇ ਿਜੋਂ ਿਰਤੋਂ ਕਰਦੇ ਹਨ। ਇਸ ਤੋਂ ਇਲਾਿਾ ਵਸੁੰ ਥੈਵਟਕ ਨਸੀਲੇ ਪਦਾਰਥ ਿੀ
ਨਸੇ ਦੇ ਰੂਪ ਵਿੱ ਚ ਆਪਣੇ ਪੈਰ ਪਸਾਰ ਰਹੇ ਹਨ। ਇਸ ਨਾਲ ਸਮਾਜ ਵਿੱ ਚ ਅਨੈਵਤਕਤਾ, ਅਣ-ਮਨੁੱਖੀ ਵਿਹਾਰ,
ਲੜਾਈ-ਝਗੜੇ , ਪਵਰਿਾਰਕ ਕਲੇ ਸ, ਮਨੋ-ਸਰੀਰਕ ਵਬਮਾਰੀਆਂ, ਆਰਵਥਕ ਉਜਾੜਾ, ਦੁਰਘਟਨਾਿਾਂ, ਜੀਿਨ ਦੀ
ਨੀਰਸਤਾ ਅਤੇ ਸਮਾਜ-ਸਵਭਆਚਾਰਕ ਅਸੁੰ ਤੁਲਨ ਪੈਦਾ ਹੁੁੰ ਦਾ ਹੈ, ਜੋ ਮਨੁੱਖੀ ਸਵਭਆਚਾਰ ਲਈ ਬਹੁਤ ਘਾਤਕ ਹੈ।

a) ਨਸ਼ਾ ਕਰਨਾ ਵਕਸ ਨੂੁੰ ਵਕਹਾ ਜਾਂਦਾ ਹੈ?


b) ਸਮਾਜ ਨੇ ਨਸ਼ੇੜੀ ਦਾ ਨਾਂ ਵਕਸ ਨੂੁੰ ਵਦੱ ਤਾ ਹੈ?
c) ਅੱ ਜ ਕੱ ਲਹ ਲੋ ਕ ਵਕਹੜੇ ਵਕਹੜੇ ਨਸ਼ੇ ਦੀ ਿਰਤੋਂ ਕਰਦੇ ਹਨ?
d) ਨਸ਼ੇ ਕਾਰਨ ਵਕਹੜੀਆਂ ਵਕਹੜੀਆਂ ਸਮਵਸਆਂਿਾਂ ਪੈਦਾ ਹੁੁੰ ਵਦਆਂ ਹਨ?
e) ਵਕਹੜੇ ਨਸ਼ੀਲੇ ਪਦਾਰਥ ਨਸ਼ੇ ਦੇ ਰੂਪ ਵਿੱ ਚ ਆਪਣੇ ਪੈਰ ਪਸਾਰ ਰਹੇ ਹਨ?

2) ਨਸਾ-ਮੁਕਤ ਸਮਾਜ ਆਪਣੇ ਆਪ ਵਿੱ ਚ ਹੀ ਇੱ ਕ ਖੁਸਹਾਲ ਸਮਾਜ ਹੁੁੰ ਦਾ ਹੈ। ਅਵਜਹੇ ਸਮਾਜ ਵਿੱ ਚ ਰਵਹਣਾ ਸਰਿਪੱ ਖੀ
ਖ਼ੁਸਹਾਲੀ ਦਾ ਸੂਚਕ ਹੈ। ਨਸਾ ਚਾਹੇ ਵਕਸੇ ਿੀ ਵਕਸਮ ਦਾ ਹੋਿੇ ; ਮਨ, ਸਰੀਰ ਅਤੇ ਸਮਾਜ ਲਈ ਘਾਤਕ ਹੁੁੰ ਦਾ ਹੈ ਵਕਉਂਵਕ
ਮਨ ਦੀ ਕਮਜ਼ੋਰੀ ਹੀ ਵਿਅਕਤੀ ਨੂੁੰ ਨਸੇ ਿੱ ਲ ਵਖੱ ਚਦੀ ਹੈ ਅਤੇ ਨਸਾ-ਗਰਸਤ ਵਿਅਕਤੀ ਆਪਣੇ ਆਪ ਨੂੁੰ ਸਹੀ ਵਸੱ ਧ ਕਰਨ
ਲਈ ਨਵਸਆਂ ਨੂੁੰ ਦਿਾ-ਦਾਰੂ ਦੇ ਰੂਪ ਵਿੱ ਚ ਪੇਸ ਕਰਨ ਦਾ ਯਤਨ ਕਰਦਾ ਹੈ। ਮੈ ੀਕਲ ਸਾਇੁੰ ਸ ਦੇ ਵਿਵਗਆਨੀਆਂ ਨੇ ਿੀ ਇਹ
ਪਰਮਾਣ ਵਦੱ ਤੇ ਹਨ ਵਕ ਕੋਈ ਿੀ ਨਸਾ ਵਸਹਤ ਲਈ ਕਦੇ ਿੀ ਲਾਹੇਿੁੰਦ ਨਹੀਂ ਹੁੁੰ ਦਾ, ਸਗੋਂ ਸਰੀਰ ਦੇ ਕਈ ਵਹੱ ਵਸਆਂ ਵਜਿੇਂ ਵਦਲ,
ਵਦਮਾਗ਼, ਵਜਗਰ, ਗੁਰਵਦਆਂ, ਪੇਟ ਆਵਦ 'ਤੇ ਮਾੜਾ ਅਸਰ ਪਾਉਂਦਾ ਹੈ। ਨਸੀਲੇ ਪਦਾਰਥਾਂ ਦੇ ਸੇਿਨ ਕਰਨ ਦੀ ਆਦਤ ਨੂੁੰ
ਹੀ ਨਸਾ ਕਰਨਾ ਵਕਹਾ ਜਾਂਦਾ ਹੈ। ਅਵਜਹਾ ਵਿਅਕਤੀ ਜੋ ਆਦਤਨ ਹੀ ਰੋਜ਼ਮਰਾ ਦੀ ਵਜ਼ੁੰ ਦਗੀ ਵਿੱ ਚ ਵਕਸੇ ਨਾ ਵਕਸੇ ਨਸੇ ਜਾਂ
ਨਸੀਲੇ ਪਦਾਰਥ ’ਤੇ ਵਨਰਭਰ ਹੋ ਜਾਂਦਾ ਹੈ, ਉਸ ਨੂੁੰ ਸਮਾਜ ਨੇ ਨਸੇੜੀ ਦਾ ਨਾਂ ਵਦੱ ਤਾ ਹੈ। ਇਸ ਤਰਹਾਂ ਦੇ ਲੋ ਕ ਸਮਾਜ ਵਿੱ ਚ
ਅਲਕੋਹਲ (ਸਰਾਬ), ਸਮੈਕ, ਭੁੱ ਕੀ, ਅਫੀਮ ੋ ,ੇ ਭੁੰ ਗ, ਪੋਸਤ, ਦਰਦ ਰੋਕੂ ਦਿਾਈਆਂ ਆਵਦ ਦੀ ਨਸੇ ਿਜੋਂ ਿਰਤੋਂ ਕਰਦੇ
ਹਨ।

a) ਵਕਹੜੀ ਕਮਜ਼ੋਰੀ ਵਿਅਕਤੀ ਨੂੁੰ ਨਸ਼ੇ ਿੱ ਲ ਵਖੱ ਚਦੀ ਹੈ?


b) ਨਸ਼ਾ ਸ਼ਰੀਰ ਦੇ ਵਕਹੜੇ ਵਕਹੜੇ ਵਹੱ ਵਸਆਂ ਉੱਤੇ ਮਾੜਾ ਅਸਰ ਪਾਉਂਦਾ ਹੈ?
c) ਨਸ਼ੇੜੀ ਵਕਸ ਨੂੁੰ ਵਕਹਾ ਜਾਂਦਾ ਹੈ?
d) ਸਮਾਜ ਵਿੱ ਚ ਵਕਹੜੇ ਵਕਹੜੇ ਨਸ਼ੇ ਿਰਤੇ ਜਾਂਦੇ ਹਨ?
e) ਨਸ਼ਾ ਵਕਸ ਨੂੁੰ ਵਕਹਾ ਜਾਂਦਾ ਹੈ ?

ਪਾਠ-6

3) ਸਮਾਜ ਵਿੱ ਚ ਵਿਚਰਵਦਆਂ, ਰੋਜ਼ਾਨਾ ਜੀਿਨ ਵਿੱ ਚ ਸਾਰਾ ਵਦਨ ਅਸੀਂ ਵਕਸੇ ਨਾ ਵਕਸੇ ਕੁੰ ਮ ਵਿੱ ਚ ਰੁੱ ਝੇ ਰਵਹੁੰ ਦੇ ਹਾਂ। ਘਰ ਬਾਹਰ
ਚਲਾਉਣ ਲਈ ਕੋਈ ਵਕੱ ਤਾ ਕਰਦੇ ਹਾਂ, ਵਜਸ ਤੋਂ ਸਾਨੂੁੰ ਆਮਦਨ ਪਰਾਪਤ ਹੁੁੰ ਦੀ ਹੈ ਅਤੇ ਅਸੀਂ ਆਪਣੇ ਰੋਜ਼ਾਨਾ ਜੀਿਨ ਦੀਆਂ ਲੋ ੜਾਂ
ਪੂਰੀਆਂ ਕਰ ਸਕਦੇ ਹਾਂ। ਸੇਿਾਉਹ ਕਾਰਜ ਹੈ ਜੋ ਵਬਨਾਂ ਵਕਸੇ ਆਮਦਨ ਦੇ ਮੁੰ ਤਿ ਅਤੇ ਵਬਨਾਂ ਸਿਾਰਥ ਤੋਂ ਵਕਸੇ ਹੋਰ ਦੇ ਭਲੇ ਲਈ
ਸਿੈ-ਇੱ ਛਾ ਅਨੁਸਾਰ ਕੀਤਾ ਵਗਆ ਹੋਿੇ। ਫਲ ਦੀ ਇੱ ਛਾ ਨਾਲ ਕੀਤਾ ਕੁੰ ਮ ਸੇਿਾ ਨਹੀਂ ਅਖਿਾਉਂਦਾ। ਜਦੋਂ ਅਸੀਂ ਵਕਸੇ ਬਜ਼ੁਰਗ, ਬੇ-
ਜੁਬਾਨ ਜਾਂ ਲੋ ੜਿੁੰ ਦ ਦੀ ਮਦਦ ਕਰਦੇ ਹਾਂ ਤਾਂ ਉਹ ਸੇਿਾ ਦਾ ਰੂਪ ਧਾਰਨ ਕਰ ਲੈਂ ਦੀ ਹੈ। ਸੇਿਾ ਇੱ ਕ ਅਵਜਹੀ ਭਾਿਨਾ ਹੈ, ਜੋ ਸਾ ੇ
ਮਨ ਨੂੁੰ ਵਿਲੱਖਣ ਖ਼ੁਸੀ ਅਤੇ ਸੁੰ ਤੁਸਟੀ ਪਰਦਾਨ ਕਰਦੀ ਹੈ। ਦੂਵਜਆਂ ਪਰਤੀ ਸੇਿਾ ਦਾ ਭਾਿ ਰੱ ਖਣਾ ਹੀ ਵਜ਼ੁੰ ਦਗੀ ਦੀ ਖ਼ੁਸਹਾਲੀ ਤੇ
ਕਾਮਯਾਬੀ ਦਾ ਮੂਲ ਹੈ। ਵਜਿੇਂ ਗੁਲਾਬ ਦਾ ਪੌਦਾ ਕੁੰ ਵ ਆਲਾ ਹੋਣ ਦੇ ਬਾਿਜੂਦ ਫੁੱ ਲ ਰਾਹੀਂ ਆਪਣੀ ਮਵਹਕ ਿੁੰ ਦਾ ਹੈ, ਉਿੇਂ ਹੀ ਸੇਿਾ
ਭਾਿਨਾਿੀ ਸਮਾਜ ਨੂੁੰ ਮਵਹਕਾ ਵਦੁੰ ਦੀ ਹੈ।

a) ਸੇਿਾ ਤੋਂ ਵਕ ਭਾਿ ਹੈ?


b) ਸੇਿਾ ਵਕਹੋ ਵਜਹੀ ਭਾਿਨਾ ਹੈ?
c) ਵਜੁੰ ਦਗੀ ਦਾ ਮੂਲ ਮੁੰ ਤਿ ਕੀ ਹੈ?
d) ਵਕਹੋ ਵਜਹਾ ਕੁੰ ਮ ਸੇਿਾ ਨਹੀਂ ਅਖਿਾਉਂਦਾ ਹੈ?
e) ਆਮਦਨ ਸਾਨੂੁੰ ਵਕੱ ਥੋ ਪਰਾਪਤ ਹੁੁੰ ਦੀ ਹੈ?

4) ਸੁਮੀਤ ਦਸ-ਕੁ ਸਾਲ ਦਾ ਲੜਕਾ ਬਾਹਰੋਂ ਖੇ ਦਾ ਹੋਇਆ ਘਰ ਆਇਆ। ਕਮਰੇ ਅੁੰ ਦਰ ਦਾਖ਼ਲ ਹੋ ਕੇ ਉਸਨੇ ਦੇਵਖਆ ਵਕ ਫਰਸ ਉੱਤੇ
ਖੂਨ ਦੇ ਕੁਝ ਵਛੱ ਟੇ ਸਨ। ਉਹ ਰ ਵਗਆ ਅਤੇ ਉਸ ਨੇ ਮਾਤਾ ਜੀ ਨੂੁੰ ਆਿਾਜ਼ ਮਾਰੀ। ਉਹਨਾਂ ਦੋਿਾਂ ਨੇ ਘਬਰਾ ਕੇ ਆਸੇ-ਪਾਸੇ ਦੇਵਖਆ
ਤਾਂ ਕੋਨੇ ਵਿੱ ਚ ਇੱ ਕ ਵਚੜੀ ਵ ੱ ਗੀ ਹੋਈ ਸੀ। ਅਸਲ ਵਿੱ ਚ ਵਚੜੀ ਕਮਰੇ ਵਿੱ ਚ ਛੱ ਤ ਿਾਲੇ ਪੱ ਖੇ ਨਾਲ ਟਕਰਾ ਗਈ ਸੀ ਤੇ ਉਸ ਦੇ ਪੁੰ ਜੇ
'ਤੇ ਸੱ ਟ ਲੱਗੀ ਹੋਈ ਸੀ। ਵਚੜੀ ਦਰਦ ਨਾਲ ਕੁਰਲਾ ਰਹੀ ਸੀ। ਸੁਮੀਤ ਦਾ ਵਦਲ ਪਸੀਜ ਵਗਆ। ਉਹ ਜਲਦੀ ਮੁੱ ਢਲੀ ਸਹਾਇਤਾ
ਿਾਲਾ ੱ ਬਾ ਲੈ ਕੇ ਆਇਆ ਤੇ ਆਪਣੀ ਸਮਝ ਮੁਤਾਬਕ ਵਚੜੀ ਦੀ ਸੇਿਾ ਕੀਤੀ।ਜ਼ਖ਼ਮ ਸਾਫ ਕਰਕੇ ਮਲਹਮ ਲਗਾਈ ਤੇ ਪਾਣੀ
ਵਪਲਾਇਆ। ਖਾਣ ਿਾਸਤੇ ਰੋਟੀ ਦੇ ਛੋਟੇ ਟੁੱ ਕੜੇ ਿੀ ਵਦੱ ਤੇ। ਹੁਣ ਸੁਮੀਤ ਉੱਠਦਾ ਬੈਠਦਾ ਵਚੜੀਦਾ ਵਖਆਲ ਰੱ ਖਦਾ। ਇੱ ਕ-ਦੋ ਵਦਨਾਂ
ਵਿੱ ਚ ਹੀ ਵਚੜੀ ਨੇ ਥੋੜਹਾ-ਥੋੜਹਾ ਵਹੱ ਲਣਾ। ਸੁਰੂ ਕਰ ਵਦੱ ਤਾ। ਚਾਰ ਵਦਨਾਂ ਵਿੱ ਚ ਹੀ ਉਹ ਉੱ ਣ ਲੱਗ ਪਈ। ਸੁਮੀਤ ਦੀਆਂ ਅੱ ਖਾਂ ਵਿੱ ਚ
ਿੱ ਖਰੀ ਤਰਹਾਂ ਦੀ ਚਮਕ ਤੇ ਵਦਲ ਵਿੱ ਚ ਪੂਰੀ ਸੁੰ ਤੁਸਟੀ ਸੀ।
a) ਸੁਮੀਤ ਘਰ ਅੁੰ ਦਰ ਦਾਖਲ ਹੋਕੇ ਰ ਵਕਉਂ ਵਗਆ?
b) ਵਚੜੀ ਨੂੁੰ ਕੀ ਹੋਇਆ ਸੀ?
c) ਸੁਮੀਤ ਨੇ ਵਚੜੀ ਦੀ ਸੇਿਾ ਵਕਿੇਂ ਕੀਤੀ?
d) ਕੀ ਵਚੜੀ ਠੀਕ ਹੋ ਗਈ ਸੀ?
e) ਸੁਮੀਤ ਨੂੁੰ ਵਚੜੀ ਦੀ ਸੇਿਾ ਕਰਕੇ ਕੀ ਮਵਹਸੂਸ ਹੋਇਆ?
5) ਖ਼ੁਸਹਾਲ ਵਰਸਤੇ ਲਈ ਸਾਨੂੁੰ ਸਭ ਨੂੁੰ ਸਮਝਦਾਰੀ ਦੀ ਹੀ ਨਹੀਂ, ਸਗੋਂ ਉਸ ਵਰਸਤੇ ਪਰਤੀ ਵਿਸਿਾਸ, ਇੱ ਕ ਦੂਜੇ ਪਰਤੀ ਆਦਰ ਭਾਿਨਾ
ਅਤੇ ਇੱ ਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਦੀ ਿੀ ਜ਼ਰੂਰਤ ਹੈ। ਚੁੰ ਗੇ ਵਰਸਤੇ ਖ਼ੁਸਹਾਲ ਿਾਤਾਿਰਨ ਦੀ ਵਸਰਜਣਾ ਕਰਦੇ ਹਨ, ਵਜਸ
ਨਾਲ ਇਹ ਅਨਮੋਲ ਜੀਿਨ ਸਾਰਥਕ ਬਣ ਕੇ ਿਾਤਾਿਰਨ ਨੂੁੰ ਿੀ ਖ਼ੁਸਹਾਲ ਅਤੇ ਖ਼ੁਸੀਆਂ ਭਵਰਆ ਬਣਾਉਂਦਾ ਹੈ। ਤੁਸੀਂ ਰੋਜ਼ ਆਪਣੇ
ਫੋਨ ਦੀ ਬੈਟਰੀ ਚਾਰਜ ਕਰਦੇ ਹੋ, ਜੋ ਵਕ ਇੱ ਕ ਿਸਤੂ ਹੈ। ਇਸ ਤਰਹਾਂ ਸਾਨੂੁੰ ਆਪਣੇ ਵਰਸਵਤਆਂ ਵਿਚਲੇ ਆਪਸੀ ਮੇਲ-ਵਮਲਾਪ,
ਵਪਆਰ ਅਤੇ ਆਦਰ ਨੂੁੰ ਨਵਿਆਉਣ ਲਈ ਰੋਜ਼ ਸਿੇਰੇ ਅੱ ਖਾਂ ਬੁੰ ਦ ਕਰਕੇ ਇਕਾਗਰ ਵਚੱ ਤ ਹੋ ਕੇ ਵਚੁੰ ਤਨ ਦੀ ਵਿਧੀ ਨਾਲ ਿਾਰੋ-ਿਾਰੀ
ਕੁਝ ਵਰਸਵਤਆਂ ਅਤੇ ਸਬੁੰ ਧਾਂ ਨੂੁੰ ਆਪਣੀ ਅੁੰ ਤਰ-ਮਨ ਵਕਵਰਆ ਰਾਹੀਂ ਰੀਚਾਰਜ ਕਰਨਾ ਚਾਹੀਦਾ ਹੈ।ਇਸ ਵਕਵਰਆ ਦੌਰਾਨ ਆਪਣੇ
ਵਰਸਵਤਆਂ ਪਰਤੀ ਆਤਮ-ਵਚੁੰ ਤਨ ਵਿੱ ਚ ਇਹਨਾਂ ਕਥਨਾਂ ਨੂੁੰ ਯਾਦ ਰੱ ਖੋ:
• ਸਦਾ ਖੁਸ਼ ਰਹੋ
• ਸਦਾ ਹੱ ਸਦੇ ਰਹੋ।
• ਖ਼ੁਸੀ ਦਾ ਖ਼ਜ਼ਾਨਾਟਾਉਂਦੇ ਰਹੋ।
a) ਖੁਸ਼ਹਾਲ ਵਜੁੰ ਦਗੀ ਬਨਾਉਣ ਲਈ ਸਾਨੂੁੰ ਵਕਹੜੀਆਂ ਗੱ ਲਾਂ ਦੀ ਸਮਝਦਾਰੀ ਹੋਣੀ ਚਾਹੀਦੀ ਹੈ?
b) ਚੁੰ ਗੇ ਵਰਸ਼ਤੇ ਿਾਤਾਿਰਨ ਨੂੁੰ ਖੁਸ਼ਹਾਲ ਭਵਰਆਂ ਵਕਿੇਂ ਬਨਾਉਂਦੇ ਹਨ?
c) ਸਾਨੂੁੰ ਆਪਣੇ ਵਰਸ਼ਵਤਆਂ ਵਿਚਲੇ ਆਪਸੀ ਮੇਲ
ਵਮਲਾਪ, ਵਪਆਰ ਅਤੇ ਆਦਰ ਨੂੁੰ ਵਕਿੇ ਵਰਚਾਰਜ ਕਰਨਾ ਚਾਹੀਦਾ ਹੈ?
d) ਆਪਣੇ ਵਰਸ਼ਵਤਆਂ ਪਰਵਤ ਆਤਮ ਵਚੁੰ ਤਨ ਵਿੱ ਚ ਵਕਹੜੇ ਕੱ ਥਨਾਂ ਨੂੁੰ ਯਾਦ ਰੱ ਖਣਾ ਚਾਹੀਦਾ ਹੈ?
e) ਸਾਨੂੁੰ ਇੱ ਕ ਦੂਜੇ ਪਰਵਤ ਵਕਹੋ ਵਜਹੀ ਭਾਿਨਾ ਰੱ ਖਣੀ ਚਾਹੀਦੀ ਹੈ?

ਪਾਠ-7

6) ਵਲੁੰਗਕ ਸਮਾਨਤਾ ਤੋਂ ਭਾਿ ਹੈ ਵਕ ਸਾ ੇ ਸਮਾਜ ਵਿੱ ਚ ਇਸਤਰੀ ਅਤੇ ਪੁਰਸ ਨੂੁੰ ਵਲੁੰਗਕ ਅਧਾਰ 'ਤੇ ਇੱ ਕ-ਸਮਾਨ ਮੁੰ ਵਨਆ ਜਾਿੇ
ਅਤੇ ਵਕਸੇ ਿੀ ਵਨਿੱਜੀ ਜਾਂ ਲੋ ਕ-ਕਾਰਜ ਲਈ ਵਿਵਭੁੰ ਨਤਾ ਨੂੁੰ ਮਾਪਣ ਸਮੇਂ ਵਲੁੰਗਕ ਧਾਰਨਾ ਨੂੁੰ ਅਧਾਰ ਨਾ ਬਣਾਇਆ ਜਾਿੇ। ਸਾ ੇ
ਸਮਾਜ ਵਿੱ ਚ ਇਸ ਸੋਚ ਨੂੁੰ ਅਪਨਾਏ ਜਾਣ ਦੀ ਲੋ ੜ ਅਜੇ ਬਾਕੀ ਹੈ। ਸਾ ੇ ਸਮਾਜ ਵਿੱ ਚ ਵਲੁੰਗਕ ਭੇਦ ਦਾ ਲੁੰਬਾ ਵਪਛੋਕੜ ਹੈ ਜੋ
ਸਤੀ ਪਰਥਾ, ਪਰਦਾ ਪਰਥਾ, ਬਹੁ-ਪਤਨੀ ਵਿਆਹ, ਵਿਧਿਾ ਵਿਆਹ ਦੀ ਮਨਾਹੀ ਆਵਦ ਦੇ ਰੂਪ ਵਿੱ ਚ ਸਾ ੇ ਸਾਹਮਣੇ ਆਉਂਦਾ
ਵਰਹਾ ਹੈ।ਇਸ (ਵਲੁੰਗਕ ਭੇਦ) ਦਾਨਿੀਨਤਮ ਰੂਪ ਅੱ ਜ ਕੱ ਲਹ ਮਾਦਾ ਭਰੂਣ-ਹੱ ਵਤਆ ਅਤੇ ਕਵਥਤ ਅਣਖ ਦੇ ਅਧਾਰ ਤੇ ਕਤਲ ਦੇ
ਰੂਪ ਵਿੱ ਚ ਸਾਹਮਣੇ ਆਉਂਦਾ ਹੈ। ਅਵਜਹੀ ਬਦਸਲੂਕੀ ਸਮਾਜ ਦੇ ਵਚਹਰੇ 'ਤੇ ਬਹੁਤ ਬਦਨੁਮਾਦਾਗ਼ ਹੈ।
a) ਵਲੁੰਗ ਸਮਾਨਤਾ ਤੋਂ ਕੀ ਭਾਿ ਹੈ?
b) ਸਾ ੇ ਸਮਾਜ ਵਿੱ ਚ ਵਲੁੰਗਕ ਸਮਾਨਤਾ ਲਈ ਵਕਸ ਦੀ ਲੋ ੜ ਹੈ?
c) ਸਾਨੂੁੰ ਵਕਹੜੀ ਧਾਰਨਾ ਨੂੁੰ ਨਹੀ ਅਪਣਾਉਣਾ ਚਾਹੀਦਾ?
d) ਸਾ ੇ ਸਮਾਜ ਵਿੱ ਚ ਵਲੁੰਗਕ ਭੇਦ ਦਾ ਕੀ ਵਪਛੋਕੜ ਹੈ?
e) ਸਮਾਜ ਦੇ ਵਚਹਰੇ ਤੇ ਬਦਨੁਮਾ ਦਾਗ਼ ਕੀ ਹੈ?
ਪਾਠ-8

7) ਸਾ ੀ ਵਜ਼ੁੰ ਦਗੀ ਦੇ ਫੁੱ ਲਾਂ ਦੀ ਇੱ ਕ ਸੇਜ ਹੈ, ਤਾਂ ਇਹ ਸਪਸਟ ਹੋਣਾ ਚਾਹੀਦਾ ਹੈ ਵਕ ਇਸ ਸੇਜ ਦੇ ਫੁੱ ਲ ਸਕਾਰਾਤਮਕ ਸੋਚ ਅਤੇ
ਤਰਕ ਅਧਾਵਰਤ ਵਿਹਾਰ ਹੀ ਹਨ। ਹਰ ਮੁਸਵਕਲ ਤੋਂ ਮੁਸਵਕਲ ਕੁੰ ਮ ਨੂੁੰ ਹਾਂ-ਪੱ ਖੀ ਸੋਚ ਨਾਲ ਕਰਨ ਦੀ ਕੋਵਸਸ ਹੀ ਸਾਨੂੁੰ
ਸਫਲ ਬਣਾਿੇਗੀ। ਇਸ ਲਈ ਆਪਣੇ ਅੁੰ ਦਰਲੇ ਨਾਂਹ-ਪੱ ਖੀ ਵਿਚਾਰਾਂ ਨੂੁੰ ਸਕਾਰਾਤਮਕ ਰੂਪ ਦੇ ਕੇ ਹਮੇਸਾ ਖੁਸ ਰਵਹਣਾ ਹੀ
ਜੀਿਨ ਦਾ ਅਧਾਰ ਹੈ।
a) ਸਾ ੀ ਵਜੁੰ ਦਗੀ ਕੀ ਹੈ?
b) ਸੇਜ ਦੇ ਫੁੱ ਲ ਵਕਸ ਤਰਹਾਂ ਦੇ ਹਨ?
c) ਅਸੀਂ ਸਫਲ ਵਕਸ ਤਰਹਾਂ ਬਣ ਸਕਦੇ ਹਾਂ?
d) ਹਮੇਸ਼ਾ ਖੁਸ਼ ਵਕਿੇਂ ਰਵਹ ਸਕਦੇ ਹਾਂ?
e) ਜੀਿਨ ਦਾ ਆਧਾਰ ਕੀ ਹੈ?

8) ਇੱ ਕ ਵਿਵਦਆਰਥੀ ਨੂੁੰ ਪੜਹਨ ਦਾ ਬੜਾ ਸੌਕ ਹੈ। ਉਸ ਕੋਲ ਫੀਸ ਭਰਨ ਲਈ ਪੈਸੇ ਨਹੀਂ ਅਤੇ ਹੋਰ ਿੀ ਕੋਈ ਸਾਧਨ ਨਹੀਂ ਵਕ
ਉਹ ਅੱ ਗੇ ਪੜਹਾਈ ਜਾਰੀ ਰੱ ਖ ਸਕੇ। ਉਹ ਆਪਣੇ ਆਲੇ -ਦੁਆਲੇ ਦੇ ਮਾਹੌਲ ਨੂੁੰ ਦੇਖ ਕੇ ਉਤਸੁਕ ਹੁੁੰ ਦਾ ਹੈ ਵਕ ਸਾਰੇ ਬੱ ਚੇ ਆਪਣੀ
ਪੜਹਾਈ ਕਰ ਰਹੇ ਹਨ ਅਤੇ ਉਹ ਿੀ ਮਨ ਬਣਾਉਂਦਾ ਹੈ ਵਕ ਉਹ ਆਪਣੀ ਪੜਹਾਈ ਜਾਰੀ ਰੱ ਖੇਗਾ। ਉਹ ਵਮਹਨਤੀ ਤੇ
ਇਮਾਨਦਾਰ ਹੈ ਇਸ ਤਰਹਾਂ ਦੇ ਹਾਲਾਤ ਵਿੱ ਚ ਤੁਸੀਂ ਉਸ ਦੀ ਮਦਦ ਵਕਿੇਂ ਕਰਨਾ ਚਾਹੋਗੇ? ਦੂਜਾ ਵਿਵਦਆਰਥੀ ਆਪਣੇ ਘਰ
ਟੀ. ਿੀ. ਦੇਖ ਵਰਹਾ ਹੈ ਅਤੇ ਿੱ ਖ-ਿੱ ਖ ਚੈਨਲਾਂ 'ਤੇ ਆ ਰਹੀਆਂ ਖ਼ਬਰਾਂ ਨੂੁੰ ਸੁਣ ਕੇ ਬਹੁਤ ਘਬਰਾ ਜਾਂਦਾ ਹੈ। ਤੁਸੀਂ ਉਸ ਨੂੁੰ
ਸਮਝਾਇਆ ਵਕ ਖ਼ਬਰਾਂ ਿਧਾ-ਚੜਹਾ ਕੇ ਿੀ ਪੇਸ ਕੀਤੀਆਂ ਜਾਂਦੀਆਂ ਹਨ, ਇਸ ਲਈ ਉਹ ਨਾਂਹ-ਪੱ ਖੀ ਵਿਚਾਰਾਂ ਨੂੁੰ ਆਪਣੇ ਮਨ
ਵਿੱ ਚ ਨਾ ਵਲਆਿੇ ।
a) ਪਵਹਲਾ ਵਿਵਦਆਰਥੀ ਪੜਹਾਈ ਵਕਉਂ ਨਹੀ ਕਰ ਪਾਿੇਗਾ?
b) ਕੀ ਵਿਵਦਆਰਥੀ ਪੜਹਾਈ ਕਰਨਾ ਚਾਹੁੁੰ ਦਾ ਹੈ?
c) ਦੂਜਾ ਵਿਵਦਆਰਥੀ ਟੀ.ਿੀ ਉੱਤੇ ਕੀ ਿੇਖ ਵਰਹਾ ਹੈ?
d) ਖਬਰਾਂ ਨੂੁੰ ਿੇਖ ਕੇ ਉਹ ਵਕਉਂ ਘਬਰਾਉਂਦਾ ਹੈ?
e) ਉਸਦੇ ਮੁੰ ਨ ਵਿੱ ਚ ਵਕਸ ਤਰਹਾਂ ਦੇ ਵਿਚਾਰ ਆ ਰਹੇ ਹਨ?
ਪਾਠ-9

9) ਮੁੰ ਨੋਰੁੰ ਜਨ, ਸੂਚਨਾ ਅਤੇ ਵਗਆਨ ਹਾਵਸਲ ਕਰਨ ਦੀ ਮਨੁੱਖ ਦੀ ਜਮਾਂਦਰੂ ਵਿਰਤੀ ਹੈ ਅਤੇ ਸਾ ੀ ਪਰਮਖ ੁੱ ਲੋ ੜ ਿੀ ਹੈ । ਆਪਣੇ
ਵਕੱ ਤੇ ਦੇ ਵਿਕਾਸ ਅਤੇ ਵਿਸਿ ਵਿੱ ਚ ਜੋ ਕੁਝ ਿੀ ਿਾਪਰ ਵਰਹਾ ਹੈ ਉਸ ਬਾਰੇ ਚੇਤੁੰਨ ਹੋਣਾ ਮਨੁੱਖ ਲਈ ਅਵਤਅੁੰ ਤ ਮਹੱ ਤਿਪੂਰਨ
ਹੋ ਵਗਆ ਹੈ, ਵਕਉਂਵਕ ਸਿੈ-ਵਿਕਾਸ ਅਤੇ ਆਪਣੇ ਆਪ ਨੂੁੰ ਸਮੇਂ ਦਾ ਹਾਣੀ ਬਣਾਉਣ ਲਈ ਇਸ ਸਭ ਕੁਝ ਦੀ ਬੇਹੱਦ ਜ਼ਰੂਰਤ ਹੈ
। ਿਰਤਮਾਨ ਸਮੇਂ ਵਿੱ ਚ ਇਹ ਸਾਰਾ ਕੁਝ ਸਾਨੂੁੰ ਸੁੰ ਚਾਰ ਦੇ ਸਾਧਨ ਮੁਹੱਈਆ ਕਰਿਾਉਂਦੇ ਹਨ । ਇਹਨਾਂ ਸਾਧਨਾਂ ਰਾਹੀਂ ਸਹੀ ਦੇ
ਨਾਲ-ਨਾਲ ਗ਼ਲਤ ਸੂਚਨਾ ਅਤੇ ਕਦਰਾਂ-ਕੀਮਤਾਂ ਨੂੁੰ ਢਾਅ ਲਾਉਣ ਿਾਲੇ ਪਰੋਗਰਾਮ ਿੀ ਪਰਸਾਵਰਤ ਹੁੁੰ ਦੇ ਹਨ ਜੋ ਮਨੁੱਖ ਦੇ ਸਖ਼ਸੀ
ਅਤੇ ਸਵਭਅਕ ਵਿਕਾਸ ਦੇ ਰਾਹ ਵਿੱ ਚ ਰੁਕਾਿਟ ਿੀ ਪੈਦਾ ਕਰਦੇ ਹਨ । ਇਸ ਨਾਲ ਸਮਾਂ ਿੀ ਵਿਅਰਥ ਜਾਂਦਾ ਹੈ ।

a) ਮਨੁੱਖ ਦੀ ਜਮਾਂਦਰੂ ਪਰਵਿਰਤੀ ਕੀ ਹੈ?


b) ਿਰਤਮਾਨ ਸਮੇਂ ਵਿੱ ਚ ਇਹ ਸਾਰਾ ਕੁਝ ਮੁਹੱਈਆ ਕੋਣ ਕਰਿਾਉਂਦਾ ਹੈ?
c) ਮਨੁੱਖ ਦੇ ਸ਼ਖਸੀ ਅਤੇ ਸਵਭਅਕ ਵਿਕਾਸ ਦੇ ਰਾਹ ਵਿੱ ਚ ਰੁਕਾਿਟ ਵਕਿੇਂ ਪੈਦਾ ਹੋ ਰਹੀ ਹੈ?
d) ਆਪਣੇ ਵਕੱ ਤੇ ਦੇ ਵਿਕਾਸ ਅਤੇ ਵਿਸ਼ਿ ਵਿੱ ਚ ਜੋ ਕੁਝ ਿੀ ਿਾਪਰ ਵਰਹਾ ਹੈ ਉਸ ਬਾਰੇ ਚੇਤੁੰਨ ਹੋਣਾ ਮਨੁੱਖ ਲ
ਈ ਅਵਤਅੁੰ ਤ ਮਹੱ ਤਿਪੂਰਨ ਵਕਉ ਹੋ ਵਰਹਾ ਹੈ?
e) ਸਮਾਂ ਵਕਿੇ ਵਿਅਰਥ ਹੁੁੰ ਦਾ ਹੈ?
ਪ੍ਰਸ਼ਨ 2 ਵ ੱਚ ਕੱਲ 4 ਸੰਖੇਪ੍ ਉੱਤਰਾਾਂ ਾਲੇ ਵ ਅਕਤੀਪ੍ਰਕ ਪ੍ਰਸ਼ਨ (ਸਵਥਤੀ ਵਸਰਜਣਾ ਜਾਾਂ ਸਿੱਵਸਆ-ਸਿਾਧਾਨ ਕੇਂਦਵਰਤ)
ਹੋਣਗੇ, ਵਜਨ੍ਾਾਂ ਵ ਚੋਂ ਕੋਈ ਦੋ ਪ੍ਰਸ਼ਨਾਾਂ ਦੇ ਉੱਤਰ ਦੇਣੇ ਲਾਜ਼ਿੀ ਹੋਣਗੇ। ਹਰੇਕ ਪ੍ਰਸ਼ਨ 5 ਅੰਕਾਾਂ ਦਾ ਹੋ ੇਗਾ।
2x5=10 ਅੰਕ

ਪਾਠ-1
(A) ਪਰਸ਼ਨ: ਤੁਹਾ ੀ ਸੋਚ ਅਨੁਸਾਰ ਕੁੰ ਮ ਕਰਨ ਿਾਲੇ ਵਿਵਦਆਰਥੀਆਂ ਦਾ ਇਮਾਨਦਾਰੀ ਪੱ ਧਰ ਕੀ-ਕੀ ਹੋ ਸਕਦਾ ਹੈ?
ਉੱਤਰ:

I. ਵਿਵਦਆਰਥੀ ਵਕਸੇ ਦੀ ਿਸਤੂ ਨੂੁੰ ਉਸਦੀ ਇਜਾਜ਼ਤ ਤੋ ਵਬਨਹਾ ਨਹੀ ਲਿੇਗਾ ।


II. ਅਵਜਹੇ ਵਿਵਦਆਰਥੀ ਨਕਲ ਦਾ ਸਹਾਰਾ ਨਹੀ ਲੈਂ ਦੇ ।
III. ਜੇ ਕਲਾਸ ਵਿੱ ਚ ਜਾਂ ਸਕੂਲ ਵਿੱ ਚ ਕੋਈ ਅਣਸੁਖਾਂਿੀ ਘਟਨਾ ਿਾਪਰਦੀ ਹੈ ਤਾਂ ਵਿਵਦਆਰਥੀ ਸੱ ਚਾਈ ਦਾ ਸਾਥ ਦੇਣਗੇ ।
IV. ਵਿਵਦਆਰਥੀ ਸਾਰੇ ਅਵਧਆਪਕਾਂ ਦਾ ਵਿਸ਼ਿਾਸ ਵਜੱ ਤਣ ਵਿੱ ਚ ਕਾਮਯਾਬ ਹੋ ਜਾਣ ਤਾਂ ਇਮਾਨਦਾਰੀ ਦਾ ਪੱ ਧਰ ਉੱਚਾ ਹੋ
ਜਾਂਦਾ ਹੈ ।

(B) ਪਰਸ਼ਨ: ਤੁਹਾਨੂੁੰ ਸਿੈ-ਸਵਤਕਾਰ ਪਰਾਪਤ ਕਰਨ ਲਈ ਆਪਣੇ ਵਿੱ ਚ ਕੀ-ਕੀ ਤਬਦੀਲੀਆਂ ਵਲਆਉਣੀਆਂ ਪੈਣਗੀਆਂ?
ਉੱਤਰ:
I. ਸਾਨੂੁੰ ਦੂਵਜਆਂ ਦਾ ਵਿਸ਼ਿਾਸ ਵਜੱ ਤਣਾ ਪਿੇਗਾ ਤਾਂ ਜੋ ਉਹ ਸਾ ੇ ਤੇ ਭਰੋਸਾ ਕਰ ਸਕਣ
II. ਸਾਨੂੁੰ ਆਪਣੀ ਸੋਚ ਵਿੱ ਚ ਸਕਰਾਤਮਕ ਗੁਣ ਪੈਦਾ ਕਰਨੇ ਪੈਣਗੇ ਵਜਿੇਂ
- ਸੱ ਚ ਬੋਲਣਾ, ਸਮੇਂ ਦਾ ਪਾਬੁੰ ਦ, ਅਨੁਸ਼ਾਸਨ, ਉੱਚਾ ਸੁੱ ਚਾ ਆਚਰਨ ਆਵਦ ।
III. ਦੂਵਜਆਂ ਨਾਲ ਅਵਜਹਾ ਵਿਹਾਰ ਕਰੋ ਜੋ ਤੁਸੀਂ ਚਾਹੁੁੰ ਦੇ ਹੋ ਤੁਹਾ ੇ ਨਾਲ ਕਰੇ ।
IV. ਆਪਣੀ ਸੁੰ ਗਤ ਚੁੰ ਗੇ ਬੁੰ ਵਦਆ ਨਾਲ ਰੱ ਖੋ ।
V. ਆਪਣੇ ਤੋ ਛੋਵਟਆਂ ਨੂੁੰ ਵਪਆਰ ਤੇ ਿੱ ਵ ਆਂ ਦਾ ਸਵਤਕਾਰ ਕਰੋ ।

ਪਾਠ-2
(A) ਪਰਸ਼ਨ: ਰੁੱ ਖਾਂ ਦੀ ਅੁੰ ਨੇਹ ਿਾਹ ਕਟਾਈ ਹੋ ਰਹੀ ਹੈ, ਤੁਸੀ ਹੁਣ ਤੱ ਕ ਵਕੁੰ ਨੇ-ਵਕੁੰ ਨੇ,

ਵਕੱ ਥੇ-ਵਕੱ ਥੇ ਪੌਦੇ ਲਗਾਏ ਹਨ ਅਤੇ ਉਹਨਾਂ ਨੂੁੰ ਪਾਲਣ ਿਾਸਤੇ ਕੀ-ਕੀ ਯਤਨ ਕੀਤੇ ਹਨ? ਵਿਚਾਰ ਸਾਂਝ ਕਰੋ ।
ਉੱਤਰ:
ਛੋਟੀ ਉਮਰੇ ਪੜਹਦੇ ਸਮੇ N.S.S ਕੈਂਪ ਲਗਾਉਂਦੇ ਹੋਏ ਸਾਨੂੁੰ ਿਾਤਾਿਰਨ ਨਾਲ ਸੁੰ ਬੁੰ ਵਧਤ ਗੱ ਲਾ ਦੱ ਸੀਆਂ ਜਾਂਦੀਆ ਹਨ
ਅਤੇ ਕੈਂਪ ਲਗਾਉਂਦੇ ਹੋਏ ਿੱ ਖ-ਿੱ ਖ ਢੁੰ ਗਾਂ ਦੇ ਰੁੱ ਖ ਸਕੂਲਾਂ, ਕਾਲਜ਼ਾਂ ਅਤੇ ਸਰਕਾਰੀ ਅਦਾਵਰਆਂ ਵਿੱ ਚ ਰੁੱ ਖ
ਲਗਾਉਂਦੇ ਹੁੁੰ ਦੇ ਸੀ ਤਾਂ ਹੀ ਮੈ ਆਪਣੇ ਘਰ ਿੱ ਖ-ਿੱ ਖ ਤਰਹਾਂ ਦੇ ਬੂਟੇ ਅਤੇ ਫੱ ਲਾਂ, ਫੁੱ ਲਾਂ ਦੀਆਂ ਵਕਸਮਾਂ
ਲਗਾਇਆਂ ਹਨ ਅਤੇ ਘਰ ਵਿੱ ਚ ਜੱ ਦੋ ਵਕਸੇ ਦਾ ਜਨਮਵਦਨ ਹੁੁੰ ਦਾ ਹੈ ਤਾਂ ਅਸੀ ਇਕ ਬੂਟਾ ਜਰੂਰ ਲਗਾਉਂਦੇ ਹਾਂ ।

(B) ਪਰਸ਼ਨ: ਤੁਸੀਂ ਬੋਜਲੀ ਦੀ ਬੱ ਚਤ ਕਰਨ ਲਈ ਵਕਹੜੀਆਂ ਲਾਈਟਾਂ ਦੀ ਿਰਤੋਂ ਕਰੋਗ?



ਉੱਤਰ:

ਵਬਜਲੀ ਦੀ ਬੱ ਚਤ ਲਈ ਅਸੀ ਸੋਲਰ ਵਸਸਟਮ ਿਾਲੀਆਂ ਲਾਈਟਾਂ ਦੀ ਿਰਤੋਂ ਕਰ ਸਕਦੇ ਹਾਂ ।


ਪਾਠ-3
(A) ਪਰਸ਼ਨ: ਤੁਸੀਂ ਆਪਣੀ ਸ਼ਖ਼ਸੀਅਤ ਵਿੱ ਚ ਵਕਹੜੀ ਕਮੀ ਨੂੁੰ ਦੂਰ ਕਰਨਾ ਚਾਹੋਗੇ ਅਤੇ ਵਕਿੇਂ?
ਉੱਤਰ:
ਮੈ ਕਈ ਿਾਰ ਨਾ ਚਾਹੁੁੰ ਦੇ ਹੋਏ ਿੀ ਵਕਸੇ ਕੁੰ ਮ ਲਈ ਦੇਰੀ ਕਰ ਵਦੁੰ ਦਾ ਹਾਂ ਪਰ ਹੁਣ ਸਮੇ ਤੋਂ ਪਵਹਲਾ ਤੁਰਕੇ ਇਹ ਕਮੀ

ਨੂੁੰ ਦੂਰ ਕਰਨ ਦੀ ਕੋਵਸ਼ਸ਼ ਕਰੁੁੰ ਗਾ ।

ਪਾਠ-4
(A) ਪਰਸ਼ਨ: ਕੀ ਤੁਸੀਂ ਵਪੁੰ ਦੇ ਧਵੜਆਂ ਵਿੱ ਚ ਕੋਈ ਿੁੰ ਨੂੁੰ ਨਜ਼ਰ-ਅੁੰ ਦਾਜ਼ ਕਰ ਵਦੳਗੇ?
ਉੱਤਰ:

ਮੈ ਨਜ਼ਰ ਅੁੰ ਦਾਜ ਨਹੀ ਕਰ ਸਕਦਾ ਸਗੋਂ ਆਪਣੇ ਵਿਿੇਕ ਨਾਲ ਸਮਝਾਉਣ ਦੀ ਕੋਵਸ਼ਸ ਕਰਾਂਗਾ ।

(B) ਪਰਸ਼ਨ: ਮੈਨੁੰ ੂ ਮੇਰੇ ਸਾਰੇ ਅਵਧਆਪਕ ਬਹੁਤ ਪਸੁੰ ਦ ਕਰਦੇ ਹਨ । ਕੋਈ ਪੁੰ ਜ ਕਾਰਨ ਦੱ ਸੋ?
ਉੱਤਰ:

I. ਮੈ ਿੱ ਵ ਆ ਦੀ ਆਵਗਆ ਦੀ ਪਾਲਣਾ ਕਰਦਾ ਹਾਂ ।


II. ਮੈ ਸਕੂਲ ਵਿੱ ਚ ਹੋ ਰਹੇ ਹਰ ਕਾਰਜ਼ ਚਾਹੇ ਉਹੋ ਪੜਾਈ ਨਾਲ, ਖੇ ਾਂ ਨਾਲ ਯਾਂ ਸਵਭਆਚਾਰਕ ਆਵਦ ਨਾਲ ਸੁੰ ਬੁੰ ਵਧਤ ਹੋਿੇ,

ਿੱ ਧ ਚੜਹਕੇ ਵਹੱ ਸਾ ਲੈਂ ਦਾ ਹਾਂ ।

III. ਮੈ ਹਰ ਵਦੱ ਤੇ ਕੁੰ ਮ ਨੂਂ ਸਮੇਂ ਵਸਰ ਕਰਦਾ ਹਾਂ ।


IV. ਮੈ ਹਰ ਹਾਲ ਵਿੱ ਚ ਖੁਸ਼ ਰਵਹੁੰ ਦਾ ਹਾਂ ।
V. ਮੈ ਹਰ ਹਾਲ ਵਿੱ ਚ ਆਪਣੀ ਹਾਜ਼ਰੀ ਸਕੂਲ ਵਿੱ ਚ ਯਕੀਨੀ ਬਣਾਉਂਦਾ ਹਾਂ ।
VI. ਸਾਰੇ ਅਵਧਆਪਕ ਮੇਰੇ ਤੇ ਵਿਸ਼ਿਾਸ ਕਰਦੇ ਹਨ । ਕੋਈ ਿੀ ਵਜੁੰ ਮੇਿਾਰੀ ਿਾਲਾ ਕੁੰ ਮ ਹੋਿੇ ਤਾਂ ਉਹ ਮੈਨੁੰ ੂ ਹੀ ਸੌਂਪਦੇ ਹਨ ।

ਪਾਠ-5
(A) ਪਰਸ਼ਨ: ਜੇ ਤੁਸੀ ਨਸ਼ੇ ਕਰਨ ਿਾਲੇ ਦੋਸਤਾਂ ਨਾਲ ਰਵਹੁੰ ਦੇ ਹੋ ਅਤੇ ਆਪਣੇ ਸ਼ਰਾਬ ਪੀਣ ਿਾਲੇ ਦੋਸਤ ਨਾਲ ਵਕਹੋ ਵਜਹਾ

ਵਿਹਾਰ ਕਰੋਗੇ ਅਤੇ ਨਸ਼ੇ ਦੇ ਸੁੰ ਕਟ ਵਿੱ ਚੋ ਕੱ ਢਣ ਲਈ ਕੀ ਕੁਝ ਸਮਝਉਗੇ ।


ਉੱਤਰ:
ਨਸ਼ੇ ਦੇ ਮਾੜੇ ਪਰਭਾਿਾ ਤੋਂ ਵਿਵਦਆਰਥੀਆਂ ਨੂੁੰ ਜਾਣੂ ਕਰਿਾਉਂਦੇ ਹੋਏ
ਵਿਵਦਆਰਥੀ ਨੂੁੰ ਉਹਦੇ ਮਾਵਪਆਂ ਬਾਰੇ ਸੋਚਣ ਨੂੁੰ ਵਕਹਾ ਜਾਿੇਗਾ ਅਤੇ ਸਮਝਾਇਆ ਜਾਿੇਗਾ ਵਕ ਉਹਨਹਾਂ ਦਾ ਉਸ ਤੋਂ

ਵਬਨਹਾਂ ਸਹਾਰਾ ਕੌ ਣ ਹੈ। ਪਵਰਿਾਰ ਪਰਤੀ ਪਤੀ-ਪਤਨੀ ਅਤੇ ਬੱ ਵਚਆਂ ਦੀ ਸਾਂਝੀ ਵਜੁੰ ਮੇਬਾਰੀਆਂ ਬਾਰੇ ਜਾਣੂ

ਕਰਿਾਇਆ ਜਾਿੇਗਾ । ਨਵਸ਼ਆਂ ਦੇ ਬੂਰੇ ਪਰਭਾਿਾਂ ਬਾਰੇ ਜਾਣੂ ਕਰਿਾਇਆ ਜਾਏਗਾ । ਨਸ਼ੇ ਨਾਲ ਫੈਵਲਆਂ ਿੱ ਖ-
ਿੱ ਖ ਕੁਰੀਤੀਆਂ ਬਾਰੇ ਦੱ ਸਾਂਗਾ ਅਤੇ ਹੋ ਸਕੇ ਤਾਂ ਿੱ ਧ ਤੋਂ ਿੱ ਧ ਸਮਾਂ ਉਸ ਦੇ ਨਾਲ ਵਬਤਾਉਣ ਦੀ ਕੋਵਸ਼ਸ ਕਰਾਂਗਾ

ਤਾਂ ਜੋ ਉਸਦੀ ਕਾਉਂਸਵਲੁੰਗ ਹੋ ਸਕੇ ।


ਪਾਠ-6
(A) ਪਰਸ਼ਨ: ਕੁਦਰਤੀ ਿਾਤਾਿਰਨ ਵਿੱ ਚ ਵਿਚਰਨਾ ਤੁਹਾਨੂੁੰ ਵਕਸ ਤਰਹਾਂ ਦਾ ਲਗਦਾ ਹੈ ।
ਉੱਤਰ:

ਕੁਦਰਤੀ ਿਾਤਾਿਰਨ ਮੈਨੁੰ ੂ ਬਹੁਤ ਅੱ ਛਾ ਲਗਦਾ ਹੈ । ਮੈ ਹਰ ਸਾਲ ਆਪਣੇ ਪਵਰਿਾਰ ਨਾਲ ਿੱ ਖ-

ਿੱ ਖ ਕੁਦਰਤੀ ਨਜ਼ਾਵਰਆਂ ਦਾ ਅਨੁੰਦ ਮਾਨਣ ਲਈ ਯਾਤਰਾ ਕਰਦਾ ਹਾਂ ।

(B) ਪਰਸ਼ਨ: ਪਵਰਿਾਰ ਵਿਚ ਸਭ ਤੋਂ ਵਜਆਦਾ ਪਰਿਾਹ ਕੌ ਣ ਕਰਦਾ ਹੈ ਤੇ ਵਕਿੇਂ ।


ਉੱਤਰ:

ਮੇਰੇ ਪਵਰਿਾਰ ਵਿੱ ਚ ਮੇਰੇ ਵਪਤਾ ਜੀ ਸਭਤੋਂ ਵਜਆਦਾ ਵਖਆਲ ਰੱ ਖਦੇ ਹਨ । ਉਹ ਘਰ ਵਿੱ ਚ ਵਕਸੇ ਚੀਜ਼ ਦੀ ਕਮੀ ਨਹੀ

ਰਵਹਣ ਵਦੁੰ ਦੇ । ਉਹ ਤਨੋ-ਮਨੋ ਅਤੇ ਧਨੋ ਪਵਰਿਾਰ ਦੀ ਮਦਦ ਕਰਦੇ ਹਨ ਅਤੇ ਉਨਹਾਂ ਨੂੁੰ ਦੇਖਕੇ ਇਹ ਗੁਣ ਸਾ ੇ ਵਿੱ ਚ

ਿੀ ਸਵਹਜ ਸੁਭਾਅ ਹੀ ਆ ਗਏ ਹਨ ।

ਪਾਠ-7
(A) ਪਰਸ਼ਨ: ਵਸਰਫ ਲੜਕਾ ਹੀ ਵਜ਼ਆਦਾ ਵਸੱ ਵਖਆ ਪਰਾਪਤ ਕਰ ਸਕਦਾ ਹੈ । ਕੀ ਤੁਸੀ ਸਵਹਮਤ ਹੋ?
ਉੱਤਰ:

ਜੀ ਨਹੀ, ਮੈ ਇਸ ਨਾਲ ਸਵਹਮਤ ਨਹੀਂ ਹਾਂ । ਵਸੱ ਵਖਆ ਵਲੁੰਗ ਦੇ ਅਧਾਰ ਤੇ ਨਹੀ ।ਇਹ ਸਭ ਦਾ ਬਰਾਬਰ ਅਵਧਕਾਰ ਹੈ।

(B) ਪਰਸ਼ਨ: ਮੁੁੰ ੇ ਕੁੜੀਆਂ ਨੂੁੰ ਬਰਾਬਰ ਹੱ ਕ ਵਮਲਣੇ ਚਾਹੀਦੇ ਹਨ । ਆਪਣੇ ਵਿਚਾਰ ਦੱ ਸੋ ।
ਉੱਤਰ:

ਜੀ ਹਾਂ, ਮੁੁੰ ੇ ਕੁੜੀਆਂ ਨੂੁੰ ਬਰਾਬਰ ਅਵਧਕਾਰ ਵਮਲਣੇ ਚਾਹੀਦੇ ਹਨ । ਹੁਣ ਹਰ ਖੇਤਰ ਵਿੱ ਚ ਕੁੜੀਆਂ

ਿੱ ਧ-ਚੱ ੜਹਕੇ ਵਹਸਾ ਲੈ ਰਵਹਆਂ ਹਨ ਵਜਿੇਂ - ਵਬਜਨਸ, ਆਰਮੀ, ਪਰਾਈਿੇਟ ਸੈਕਟਰ । ਦੇਸ਼ ਦੇ ਹਰ ਨਾਗਵਰਕ ਨੂੁੰ ਚਾਹੀਦਾ

ਹੈ ਵਕ ਮੁੁੰ ੀਆਂ ਦੇ ਨਾਲ ਨਾਲ ਕੁੜੀਆਂ ਨੂੁੰ ਿੀ ਉੱਚ ਵਸੱ ਵਖਆ ਦਿਾਕੇ ਹਰ ਖੇਤਰ ਵਿੱ ਚ ਅੱ ਗੇ ਿੱ ਧਣ ਦਾ ਮੌਕਾ ਵਦੱ ਤਾ ਜਾਿੇ ।

ਪਾਠ-8
(A) ਪਰਸ਼ਨ: ਤੁਸੀ ਕੋਈ ਵਨਸ਼ਾਨਾ ਵਮੱ ਵਥਆ ਪਰ ਵਕਸੇ ਕਾਰਨ ਵਨਸ਼ਾਨਾ ਪਰਾਪਤ ਨਹੀਂ ਕਰ ਸਕੇ ਤਾਂ ਤੁਸੀ ਵਕਿੇਂ ਸਕਾਰਾਤਮਕ

ਸੋਚ ਰਖੋਗੇ ।
ਉੱਤਰ:
ਜੇ ਮੈ ਵਨਸ਼ਾਨਾ ਪਰਾਪਤ ਨਹੀ ਕਰ ਸਵਕਆ ਤਾਂ ਮੈਂ ਵਨਰਾਸ਼ ਨਹੀ ਹੋਿਾਂਗਾ/ਹੋਿਾਂਗੀ ਅਤੇ ਮੈਂ ਉਸ ਨੂੁੰ ਪਰਾਪਤ ਕਰਨ ਲਈ

ਵਜਆਦਾ ਮਵਹਨਤ ਕਰਾਂਗਾ/ਕਰਾਂਗੀ ।


ਪਾਠ-9
(A) ਪਰਸ਼ਨ: ਕੀ ਤੁਹਾਨੂੁੰ ਲਗਦਾ ਹੈ ਵਕ ਸੁੰ ਚਾਰ ਦੇ ਸਾਧਨਾਂ ਦੀ ਸਹੀ ਢੁੰ ਗ ਨਾਲ ਕੀਤੀ ਿਰਤੋਂ ਤੁਹਾ ੇ ਲਈ ਲਾਹੇਿੁੰਦ ਹੈ ।

ਆਪਣੇ ਵਿਚਾਰ ਦਸੋ ।


ਉੱਤਰ:

ਜੀ ਹਾਂ, ਸੁੰ ਚਾਰ ਦੇ ਸਾਧਨਾਂ ਦੀ ਿਰਤੋਂ ਕਰਕੇ ਅਸੀਂ ਸਹੀ ਢੁੰ ਗ ਨਾਲ ਆਪਣੇ ਕੁੰ ਮਾਂ ਨੂੁੰ ਘੱ ਟ ਸਮੇਂ ਵਿੱ ਚ ਵਨਪਟਾ ਸਕਦੇ ਹਾਂ । ਿੱ ਖ-
ਿੱ ਖ ਸਾਧਨਾਂ ਦੀ ਿਰਤੋਂ ਕਰਕੇ ਬਹੁਤਾ ਕੁੰ ਮ ਥੋੜੇ ਸਮੇ ਵਿੱ ਚ ਕਰ ਸਕਦੇ ਹਾਂ । ਅੱ ਜ ਕੱ ਲ ਕੁੰ ਵਪਉਟਰ ਦਾ ਯੂਗ ਹੈ ।
ਿੱ ਖ-ਿੱ ਖ ਅਦਾਵਰਆਂ ਵਿੱ ਚ ਇੁੰ ਜੀਵਨਅਰ ਅਤੇ ਹੋਰ ਕਾਮੇ ਇਨਹਾਂ ਸਾਧਨਾ ਦੀ ਿਰਤੋ ਕਰਕੇ ਦੇਸ਼ ਨੂੁੰ ਤਰੱ ਕੀ ਦੀ ਰਾਹ

ਤੇ ਵਲਆ ਰਹੇ ਹਾਂ । COVID-19 ਦੇ ਮੱ ਦੇਨਜ਼ਰ ਸਕੂਲ ਵਸੱ ਵਖਆ ਵਿਭਾਗ(ਪੁੰ ਜਾਬ) ਨੇ ਇਹਨਾਂ ਸਾਧਨਾਂ ਦੀ ਿਰਤੋਂ ਕਰਨ

ਵਿੱ ਚ ਬਹੁਤ ਹੀ ਲਾਹੇਿੁੰਦ ਕੁੰ ਮ ਕੀਤਾ ਹੈ ।

You might also like