You are on page 1of 9

ਭਾਗ-1

ਜਨ-ਅੰਕਣ ਵੇਰੀਅਬਲ੍ਜ਼

1.ਉਮਰ:

(ਓ) ੨੦ ਤੋਂ ੩੦ ਸਾਲ


(ਅ) ੩੧ ਤੋਂ ੪੦ ਸਾਲ
(ੲ) ੪੧ ਤੋਂ ੫੦ ਸਾਲ
(ਸ) ੫੧ ਤੋਂ ਉਪਰ

2.ਲਿੰਗ :

(ਓ) ਮਰਦ
(ਅ) ਔਰਤ
(ੲ) ਦੁਵਲੰਗੀ

3.ਵਿਵਾਹਿਕ ਦਰਜ਼ਾ :

(ਓ) ਵਿਆਹਿਆ
(ਅ) ਕੁਵਾਰਾ
(ੲ) ਤਲਾਕਸ਼ੁਦਾ

4.ਧਰਮ :

(ਓ) ਸਿੱਖ
(ਅ) ਹਿੰਦੂ
(ੲ) ਈਸਾਈ
(ਸ) ਮੁਸਲਿਮ

5,ਨਿਵਾਸ ਦਾ ਖੇਤਰ :
(ਓ) ਸ਼ਹਿਰੀ
(ਅ) ਪੇਂਡੂ

5.ਪਰਿਵਾਰ :
(ਓ) ਛੋਟਾ ਪਰਿਵਾਰ
(ਅ) ਸੰਯੁਕਤ ਪਰਿਵਾਰ

6.ਸਿੱਖਿਆ :

(ਓ) ਅਨਪੜ
(ਅ) ਪ੍ਰਾਇਮਰੀ ਸਿੱਖਿਆ
(ੲ) ਸੈਕੰਡਰੀ ਸਿੱਖਿਆ
(ਸ) ਗ੍ਰਜੈ ੂਏਸ਼ਨ

7.ਕਿੱਤਾ :
(ਓ) ਨੀਜੀ
(ਅ) ਸਰਕਾਰੀ ਸੇਵਾ
(ੲ) ਆਪਣਾ ਕਿੱਤਾ
(ਸ) ਬੇਰਜ਼ੁ ਗਾਰ

8.ਪਰਿਵਾਰ ਦੀ ਮਾਸਿਕ ਆਮਦਨ :

(ਓ) ੫ ਹਜ਼ਾਰ  ਤੋਂ ਘੱਟ


(ਅ) ੫ ਤੋਂ ੧੦ ਹਜ਼ਾਰ
(ੲ) ੧੦ ਤੋਂ ੧੫ ਹਜ਼ਾਰ
(ਸ) ੧੫ ਹਜ਼ਾਰ ਤੋਂ ਵੱਧ

9.ਕੀ ਤੁਹਾਨੂੰ ਖੂਨਦਾਨ ਬਾਰੇ ਕੋਈ ਜਾਣਕਾਰੀ ਹੈ?

(ਓ) ਹਾਂ
(ਅ) ਨਹੀਂ

ਤੁਹਾਨੂੰ ਖੂਨਦਾਨ ਬਾਰੇ ਜਾਣਕਾਰੀ ਕਿਸ ਤੋਂ ਮਿਲੀ?

(ਓ) ਪਰਿਵਾਰ ਤੋਂ


(ਅ) ਸਮਾਜ ਤੋਂ
(ੲ) ਜਨ ਸੰਚਾਰੀ ਮਾਧਿਅਮ ਤੋਂ
(ਸ) ਸਿਹਤ ਸੰਭਾਲ ਕਰਮਚਾਰੀ ਤੋਂ

ਭਾਗ-2 ਸਟਰਕਚਰ ਕ਼ੁਇਸਟਿਓਨਾਈਰੇ

1.ਖੂਨਦਾਨ ਕੀ ਹੁਦ
ੰ ਾ ਹੈ?

(ਓ) ਇੱਕ ਇਨਸਾਨ ਤੋਂ ਖੂਨ ਲੈ ਕੇ ਦੂਜੇ ਇਨਸਾਨ ਵਿੱਚ ਨਿਵੇਸ਼ ਕਰਨਾ
(ਅ ) ਇੱਕ ਇਨਸਾਨ ਤੋਂ ਖੂਨ ਲੈ ਕੇ ਉਸ ਵਿੱਚ ਹੀ ਦੁਬਾਰਾ ਨਿਵੇਸ਼ ਕਰਨਾ
(ੲ) ਕਿਸੇ ਜਾਨਵਰ ਤੋਂ ਖੂਨ ਲੈ ਕੇ ਇਨਸਾਨ ਵਿੱਚ ਨਿਵੇਸ਼ ਕਰਨਾ
(ਸ) ਉਪਰ ਦਿੱਤੇ ਚੌਣਾ ਵਿੱਚੋ ਕੋਈ ਵੀ ਨਹੀਂ

2.ਇਨਸਾਨ ਵਿੱਚ ਖੂਨ ਦੀਆਂ ਕਿੰਨੀਆਂ ਕਿਸਮਾਂ ਹੁਦ


ੰ ੀਆਂ ਹਨ?

(ਓ)੪ ਕਿਸਮਾਂ
(ਅ)੮ ਕਿਸਮਾਂ
(ੲ)੩ ਕਿਸਮਾਂ
(ਸ)੬ ਕਿਸਮਾਂ

3.ਸਿਹਤਮੰਦ ਮਰਦ ਵਿੱਚ ਕਿੰਨਾ ਖੂਨ  ਹੁਦ


ੰ ਾ ਹੈ?

(ਓ) ੧੪ ਤੋਂ  ੧੬ ਮਿਲੀਗ੍ਰਾਮ


(ਅ) ੧੨ ਤੋਂ ੧੪ ਮਿਲੀਗ੍ਰਾਮ
(ੲ) ੧੦ ਤੋਂ ੧੨ ਮਿਲੀਗ੍ਰਾਮ
(ਸ) ੧੬ ਤੋਂ ੧੮ ਮਿਲੀਗ੍ਰਾਮ

4. ਸਿਹਤਮੰਦ ਔਰਤ ਵਿੱਚ ਕਿੰਨਾ ਖੂਨ ਹੁੰਦਾ ਹੈ?

(ਓ) ੧੪ ਤੋਂ  ੧੬ ਮਿਲੀਗ੍ਰਾਮ


(ਅ) ੧੨ ਤੋਂ ੧੪ ਮਿਲੀਗ੍ਰਾਮ
(ੲ) ੧੦ ਤੋਂ ੧੨ ਮਿਲੀਗ੍ਰਾਮ
(ਸ) ੧੬ ਤੋਂ ੧੮ ਮਿਲੀਗ੍ਰਾਮ
5.ਖੂਨ ਦੀ ਕਿਹੜਾ ਹਿੱਸਾ ਨਿਵੇਸ਼ ਹੋ ਸਕਦਾ ਹੈ?

(ਓ) ਪਲੇਟਲੈਟਸ
(ਅ) ਆਰ. ਬ. ਸੀ
(ੲ) ਪਲਾਸਮਾਂ
(ਸ) ਉਪਰ ਦਿੱਤੇ ਚੌਣਾ ਵਿੱਚੋ ਸਾਰੇ

6.ਇਨਸਾਨ ਕਿੰਨੀ ਵਾਰ ਖੂਨ ਦਾਨ  ਕਰ ਸਕਦਾ ਹੈ?

(ਓ) ਹਰ ਦੋ ਮਹੀਨੇ ਬਾਦ


(ਅ) ਹਰ ਛੇ ਮਹੀਨੇ ਬਾਦ
(ੲ) ਹਰ ਤਿਨ ਮਹੀਨੇ ਬਾਦ
(ਸ) ਹਰ ਅੱਠ ਮਹੀਨੇ ਬਾਦ

7.ਭਾਰਤ ਵਿੱਚ ਕਿਹੜੀ ਕਿਸਮ ਦਾ ਖੂਨ ਮਿਲ ਜਾਂਦਾ ਹੈ?

(ਓ) O ਪੋਸਿਟਿਵ
(ਅ )O ਨੈਗਟਿ
ੇ ਵ
(ੲ) Ab ਪੋਸਿਟਿਵ
(ਸ) Ab ਨੈਗੇਟਿਵ

8. ਆਮਤੋਰ ਤੇ ਖੂਨ ਇਨਸਾਨ ਦੇ ਕਿਹੜੇ ਸਥਾਨ ਤੋਂ ਲਿਆ ਜਾਂਦਾ ਹੈ?

(ਓ )ਬਾਂਹ
(ਅ )ਲੱਤ
(ੲ) ਪੇਟ

9.ਖੂਨ ਦਾ ਸਰਵ ਵਿਆਪਕ ਦਾਨੀ ਕਿਹੜਾ ਹੈ?

(ਓ) O ਨੈਗੇਟਿਵ
(ਅ) A ਪੋਸਿਟਿਵ
(ੲ) Ab ਪੋਸਿਟਿਵ
(ਸ) B ਪੋਸਿਟਿਵ

10.ਸ਼ਰੀਰ ਦੇ ਕਿਹੜੇ ਹਿੱਸੇ ਵਿੱਚ ਖੂਨ ਦੇ ਸੈੱਲ ਬਣਦੇ ਹਨ?

(ਓ )ਦਿਲ
(ਅ) ਬੋਨ ਮੈਰੋ
(ੲ) ਜਿਗਰ
(ਸ) ਦਿਮਾਗ

11. ਖੂਨ  ਦੇ ਜਮਣ ਵਿੱਚ ਕਿਹੜਾ ਵਿਟਾਮਿਨ ਜ਼ਰੂਰੀ ਹੁੰਦਾ ਹੈ?

(ਓ) ਵਿਟਾਮਿਨ K(ਕੇ )


(ਅ) ਵਿਟਾਮਿਨ A (ਏ )
(ੲ) ਵਿਟਾਮਿਨ C (ਸੀ )
(ਸ) ਵਿਟਾਮਿਨ D(ਡੀ )

12.ਖੂਨ ਦੇ ਸੈੱਲ ਕਿੰਨੇ ਸਮੇਂ ਤੱਕ ਅਸੀ ਰੱਖ ਸਕਦੇ ਹਾਂ?

(ਓ) ਤਿਨ ਸਾਲ


(ਅ) ਸੱਤ ਸਾਲ
(ੲ) ਦਸ ਸਾਲ
(ਸ) ਅੱਠ ਸਾਲ

13.ਇਨਸਾਨ ਵਿੱਚ ਆਮਤੌਰ ਕਿੰਨੇ ਪਲੇਟਲੈਟਸ ਹੁੰਦੇ ਹਨ?

(ਓ) 1,00,000 ਤੋਂ 3,00,000 mm^³


(ਅ) 1,50,000 ਤੋਂ 2,50,000 mm^³
(ੲ) 1,50,000 ਤੋਂ 4,50,000 mm^³
(ਸ) 2,00,000 ਤੋਂ 3,00,000 mm^³

14.ਖੂਨ ਦੇਣ ਵਾਲੇ ਨੂੰ ਖੂਨਦਾਨ ਦੇ ਕੀ ਫਾਇਦੇ ਹਨ?

(ਓ) ਫ੍ਰੀ ਸਿਹਤ ਦੀ ਜਾਂਚ ਹੋ ਜਾਂਦੀ ਹੈ


(ਅ) ਖੂਨ ਵਿੱਚ ਆਇਰਨ ਦੀ ਮਾਤਰਾ ਘੱਟ ਜਾਂਦੀ ਹੈ
(ੲ) ਦਿਲ ਦੀ ਧੜਕਣ ਘੱਟ ਜਾਂਦੀ ਹੈ
(ਸ) ਉੱਪਰ ਦਿੱਤੇ ਚੌਣਾ ਵਿੱਚੋ ਸਾਰੇ

15.ਐਂਟੀਕੋਅੰਗੂਲਾਂਟ ਕੀ ਹੁਦ
ੰ ਾ ਹੈ?

(ਓ )ਰਸਾਇਣ ਜਿਹੜਾ ਖੂਨ ਜਮਾਉਂਦਾ ਹੈ


(ਅ) ਰਸਾਇਣ ਜਿਹੜਾ ਖੂਨ ਵਗਣ ਤੋਂ ਬੱਚਾਉਂਦਾ ਹੈ
(ੲ) ਰਸਾਇਣ ਜਿਹੜਾ ਖੂਨ ਵਗਣ ਤੋਂ ਰੋਕਦਾ ਹੈ
(ਸ) ਉੱਪਰ ਦਿੱਤੇ ਚੌਣਾ ਵਿੱਚੋ ਸਾਰੇ

16.ਤਾਜ਼ੇ ਖੂਨਦਾਨ ਦਾ ਸੰਗ੍ਰਹਿ ਕਰਣ ਲਈ ਕਿੰਨਾ ਸਮਾਂ ਲੱਗਦਾ ਹੈ?


(ਓ)1/2 ਘੰਟਾ
(ਅ)ਤੁਰੰਤ 1 ਘੰਟਾ
(ੲ) 2 ਘੰਟੇ
(ਸ) 24 ਘੰਟੇ

17.ਖੂਨ ਦਾ ਇੱਕ ਯੂਨਿਟ ਚੜ੍ਹਨ ਤੋਂ ਬਾਅਦ ਸ਼ਰੀਰ ਵਿੱਚ ਖੂਨ ਦੀ ਕਿੰਨੀ ਮਾਤਰਾ ਵੱਧਦੀ ਹੈ?

(ਓ)1 ਗ੍ਰਾਮ

(ਅ) 0.1 ਗ੍ਰਾਮ


(ੲ) 2 ਗ੍ਰਾਮ
(ਸ) 2.1 ਗ੍ਰਾਮ

18.ਸ਼ਰੀਰ ਵਿੱਚ ਖੂਨ ਦੇ ਸੈੱਲ ਵੱਧਣ ਨੂੰ ਕੀ ਕਹਿੰਦੇ ਹਨ?

(ਓ) ਐਰੀਥਿੰਮੀਆਂ
(ਅ) ਪੋਲੀਸਿਥੀਮੀਆਂ
(ੲ) ਅਨੀਮੀਆ
(ਸ) ਲੇਉਕਿਮੀਆਂ

19.ਸ਼ਰੀਰ ਵਿੱਚ ਖੂਨ ਦੇ ਘੱਟਣ ਨੂੰ ਕੀ ਕਹਿੰਦੇ ਹਨ?

(ਓ) ਐਰੀਥਿੰਮੀਆਂ
(ਅ) ਪੋਲੀਸਿਥੀਮੀਆਂ
(ੲ) ਅਨੀਮੀਆ
(ਸ) ਲੇਉਕਿਮੀਆਂ

20.ਖੂਨਦਾਨ ਨੂੰ ਕਿੰਨਾ ਸਮਾਂ ਲੱਗਦਾ ਹੈ?

(ਓ) 20 ਮਿੰਟ ਵਿੱਚ


(ਅ) 40 ਮਿੰਟ ਵਿੱਚ
(ੲ) 40 ਮਿੰਟਾਂ 1 ਘੰਟੇ ਵਿੱਚ
(ਸ) 1 ਘੰਟੇ ਤੋਂ ਵੱਧ

21.ਖੂਨਦਾਨ ਦੇ ਵਿੱਚ ਕਿਹੜੀ ਲਾਗ ਇੱਕ ਤੋਂ ਦੂਜੇ ਇਨਸਾਨ ਵਿੱਚ ਚੱਲ ਜਾਂਦੀ ਹੈ?

(ਓ) ਹੈਪਟੇ ਾਈਟਸ


(ਅ) ਡੇਂਗੂ
(ੲ) ਕੋਰੋਨਾ
(ਸ) ਚੇਚਕ
22.ਕਿਹੜੀ ਚੀਜ਼ ਖਾਣ ਨਾਲ ਖੂਨ ਦੀ ਮਾਤਰਾ ਵਿੱਚ ਵਾਧਾ ਹੁਦ
ੰ ਾ ਹੈ?

(ਓ) ਪਾਲਕ
(ਅ) ਸੇਬ
(ੲ) ਗੁੜ
(ਸ) ਉੱਪਰ ਦਿੱਤੇ ਚੌਣਾ ਵਿੱਚੋ ਸਾਰੇ

23.ਇੱਕ ਖੂਨ ਦੇ ਬੈਗ ਵਿੱਚ ਕਿੰਨੇ ਮਿਲੀਲੀਟਰ ਖੂਨ ਹੁਦ


ੰ ਾ ਹੈ?

(ਓ) 500 ml(ਐਮ. ਐਲ )


(ਅ) 450 ml(ਐਮ. ਐਲ )
(ੲ) 100 ml(ਐਮ. ਐਲ )
(ਸ) 250 ml(ਐਮ. ਐਲ )

24. ਇਨਸਾਨ ਦੇ ਵਿੱਚ ਖੂਨ ਦੀ ਕਮੀ ਕਦੋ ਮੰਨੀ ਜਾਂਦੀ ਹੈ?

(ਓ) 7 ਗ੍ਰਾਮ ਤੋਂ ਘੱਟ ਖੂਨ


(ਅ) 10 ਗ੍ਰਾਮ ਤੋਂ ਘੱਟ ਖੂਨ
(ੲ) 14 ਗ੍ਰਾਮ ਤੋਂ ਘੱਟ ਖੂਨ
(ਸ) ਉੱਪਰ ਦਿੱਤੇ ਚੌਣਾ ਵਿੱਚੋ ਕੋਈ ਵੀ ਨਹੀਂ

25. ਇਨਸਾਨ ਨੂੰ ਖੂਨ ਦਿੰਦੇ ਸਮੇਂ ਕੀ ਹੋ ਸਕਦਾ ਹੈ?

(ਓ) ਸ਼ਰੀਰ  ਦੇ ਤਾਪਮਾਨ ਵਿੱਚ ਵਾਧਾ


(ਅ) ਸ਼ਰੀਰ ਦੇ ਤਾਪਮਾਨ ਵਿੱਚ ਘਾਟਾ
(ੲ) ਚੱਕਰ ਆਉਣਾ
(ਸ) ਉਲਟੀਆਂ ਆਉਣੀਆਂ

26.ਖੂਨਦਾਨ ਤੋਂ ਬਾਅਦ ਇਨਸਾਨ ਨੂੰ ਖਾਣ ਵਿੱਚ ਕੀ ਲੈਣਾ ਚਾਹੀਦਾ ਹੈ?

(ਓ) ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ


(ਅ) ਆਇਰਨ ਨਾਲ ਭਰਪੂਰ ਚੀਜ਼ ਖਾਣੀ ਚਾਹੀਦੀ ਹੈ
(ੲ) ਵਿਟਾਮਿਨ ਸੀ ਨਾਲ ਭਰਪੂਰ ਚੀਜ਼ ਖਾਣੀ ਚਾਹੀਦੀ ਹੈ
(ਸ) ਉੱਪਰ ਦਿੱਤੇ ਚੌਣਾ ਵਿੱਚੋ ਸਾਰੇ

27.ਪਲਾਜ਼ਮਾ ਦੀ ਆਮਤੌਰ ਤੇ ਕਿੰਨੀ ਮਾਤਰਾ ਹੁਦ


ੰ ੀ ਹੈ?

(ਓ) 100-150 ml (ਐਮ. ਐਲ )


(ਅ)200-250 ml(ਐਮ. ਐਲ )
(ੲ) 300-350 ml(ਐਮ. ਐਲ )
(ਸ) 400-450 ml(ਐਮ. ਐਲ )

28.ਖੂਨਦਾਨ ਕਰਣ ਵਾਲੇ ਇਨਸਾਨ ਦਾ ਭਾਰ ਕਿੰਨਾ ਹੋਣਾ ਚਾਹੀਦਾ ਹੈ?

(ਓ) 40-45 ਕਿਲੋ


(ਅ) 45-50 ਕਿਲੋ
(ੲ) 50-55 ਕਿਲੋ
(ਸ) 60 ਕਿਲੋ ਤੋਂ ਉੱਪਰ
29. ਇਨਸਾਨ ਇੱਕ ਵਾਰ ਵਿੱਚ ਕਿੰਨਾ ਖੂਨ ਦਾਨ ਕਰ ਸਕਦਾ ਹੈ?

(ਓ) 500 ml (ਐਮ. ਐਲ )


(ਅ) 1000 ml (ਐਮ. ਐਲ )
(ੲ) 950 ml (ਐਮ. ਐਲ )
(ਸ) 1850 ml (ਐਮ. ਐਲ )

30.ਖੂਨਦਾਨ ਕਰਣ ਵਾਲੇ ਇਨਸਾਨ ਦਾ ਰਕਤਛਾਪ ਕਿੰਨਾ ਹੋਣਾ ਚਾਹੀਦਾ ਹੈ?

(ਓ) 90/60 mmHg


(ਅ) 120/80 mmHg
(ੲ) 140/100 mmHg
(ਸ) 110/70 mmHg 

You might also like