You are on page 1of 5

Exam :- TERM -2 (Jan -2024)

Class – XII Subject – Sociology


Time :- 3 hours Total Marks :- 80

I. ਬਹੁ – ਵਿਕਲਪੀ ਪਰਸ਼ਨ :-


1. ਭਾਰਤ ਵਿਿੱ ਚ ਸਭ ਤੋਂ ਿਿੱ ਡਾ ਕਬੀਲਾ ਵਕਹੜਾ ਹੈ?

(ੳ) ਸੰ ਥਾਲ ( ਅ ) ਭੀਲ ( ੲ ) ਮੁੰ ਡਾ (ਸ ) ਗੌਂਡ

2. ਇਿੱਕ ਸਥਾਨ ਤੋਂ ਦੂਜੇ ਸਥਾਨ ਿਿੱ ਲ ਗਤੀਵਿਧੀ ਤੋਂ ਕੀ ਭਾਿ ਹੈ?

( ੳ ) ਵਿਸਥਾਪਨ ( ਅ ) ਗਤੀਸੀਲਤਾ ( ੲ ) ਜ਼ਮੀਨ ਪਰਾਪਤੀ (ਸ ) ਜੰ ਗਲਾਂ ਦੀ ਕਟਾਈ

3. ਪੇਂਡੂ ਸਮਾਜ ਵਿਿੱ ਚ ਸਮਾਵਜਕ ਸਮੂਹ ਦੋ ਭਾਗਾਂ ਵਿਿੱ ਚ ਿੰ ਡੇ ਹੁੰ ਦੇ ਹਨ।

( ੳ ) ਮਾਲਕ ਅਤੇ ਮਜ਼ਦੂਰ ( ਅ ) ਸੋਸਕ ਅਤੇ ਸੋਵਸਤ

(ੲ ) ਉੱਚ ਸ਼ਰੇਣੀ ਅਤੇ ਨੀਿੀਂ ਸ਼ਰੇਣੀ ( ਸ ) ਪੂੰ ਜੀਿਾਦੀ ਅਤੇ ਮਜ਼ਦੂਰ

4. ਸ਼ਵਹਰੀ ਸਮਾਜ ਵਿਿੱ ਚ ਆਿਾਸਹੀਨਤਾ ਦੇ ਕੀ ਕਾਰਨ ਹਨ?


(ੳ ) ਮਕਾਨਾਂ ਦੀ ਕਮੀ ( ਅ ) ਮਕਾਨਾਂ ਦਾ ਅਵਧਕਾਰ

(ੲ ) ਭੂਮੀ ਦਾ ਅਵਧਕਾਰ ਵਮਲਣਾ ( ਸ ) ਉਪਰੋਕਤ ਸਾਰੇ

5. ਹੇਠ ਵਲਵਿਆਂ ਵਿਿੱ ਚੋਂ ਵਕਹੜੀ ਜਾਤੀ ਦੀ ਵਿਸੇਸਤਾ ਨਹੀਂ ਹੈ?


(ੳ ) ਅਰਵਜਤ ਰੁਤਬਾ ( ਅ ) ਪੁਸਤੈਨੀ ਵਕਿੱ ਤਾ

(ੲ ) ਅਪਵਿਿੱ ਤਰ - ਪਵਿਿੱ ਤਰ ਭੇਦਭਾਿ ( ਸ ) ਅੰ ਤਰ ਜਾਤੀ ਵਿਆਹ

6. ‘ਮੌਜੂਦਾ ਸਮਾਜਾਂ ਦਾ ਇਵਤਹਾਸ ਿਰਗ ਸੰ ਘਰਸ ਿਾਲਾ ਹੈ|’ ਵਕਸ ਨੇ ਵਕਹਾ?


(ੳ ) ਕਾਰਲ ਮਾਰਕਸ ( ਅ ) ਿ. ਆਈ. ਲੈ ਵਨਨ

(ੲ ) ਐਨਟੋਨੀਓ ਗਗਮਸੀ ( ਸ ) ਰੋਸਾ ਲਕਸਮਬਰਗ

7. ਹੇਠ ਵਲਵਿਆਂ ਵਿਿੱ ਚੋਂ ਵਕਹੜੇ ਇਿੱਕੋ ਤਰਹਾਂ ਦੇ ਜੀਿਨ ਮੌਕੇ ਅਤੇ ਬਜਾਰੀ ਹਜਲਾਤਾਂ ਦਾ ਕਰਗ
ਵਿਸਲੇ ਸਣ ਕਰਦੇ ਹਨ।
( ੳ ) ਕਾਰਲ ਮਾਰਕਸ ( ਅ ) ਮੈਕਸ ਿੈਬਰ

(ੲ ) ਐਲਫਵਰਡ ਿੈਬਰ ( ਸ ) ਸੀ. ਡਬਵਲਉ ਵਮਲਸ

8. ਵਲੰਗ ਿਰਗ ਸਬੰ ਧ ਵਿਆਵਿਆ ਕਰਦਾ ਹੈ।


( ੳ ) ਇਸਤਰੀ ਅਤੇ ਪੁਰਸ ਵਿਿੱ ਚ ਅਸਮਾਨਤਾ
( ਅ ) ਇਸਤਰੀ ਸਕਤੀ ਅਤੇ ਪੁਰਸ ਸਕਤੀ ਵਿਿੱ ਚ ਸਬੰ ਧ
(ੲ ) ਇਸਤਰੀ ਸਕਤੀ ਅਤੇ ਪੁਰਸ਼ ਸਕਤੀ ਤੇ ਪਰਬਲਤਾ

( ਸ ) ਉਪਰੋਕਤ ਸਾਰੇ

9. ਪਿੱ ਛਮੀ ਕਰਨ ਦੀ ਪਰਵਕਵਰਆ ਦਾ ਵਿਕਾਸ ਵਕਸ ਸਮੇਂ ਤੋਂ ਹੋਇਆ ਹੈ?
(ੳ ) ਿੈਵਦਕ ਯੁਗ ( ਅ ) ਉੱਤਰ ਕਾਲੀਨ

(ੲ ) ਿੈਵਦਕ ਯੁਿੱ ਗ ਮੁਗਲ ਕਾਲ ( ਸ ) ਅੰ ਗਰੇਜ਼ਾਂ ਦਾ ਕਾਲ

10. ਵਿਸਿੀਕਰਨ ਦਾ ਅਰਥ ਹੈ:


(ੳ ) ਿਪਾਰ ਦੀ ਬੰ ਦਸ ਵਿਿੱ ਚ ਘਾਟ ( ਅ ) ਤਕਨੀਕ ਦਾ ਆਸਾਨੀ ਨਾਲ ਅਦਾਨ ਪਰਦਾਨ

(ੲ ) ਦੋਿਾਂ ਵਿਿੱ ਚੋਂ ਕੋਈ ਨਹੀਂ

11. ਜਦੋਂ ਲੋ ਕ ਿਰਤਮਾਨ ਸਥਾਵਪਤ ਸਮਾਵਜਕ ਵਿਿਸਥਾ ਤੋਂ ਸੰ ਤੁਸ਼ਟ ਨਹੀਂ ਹੁੰ ਦੇ ਤਾਂ ਸਾਰੀ
ਸਮਾਵਜਕ ਵਿਿਸਥਾ ਨੂੰ ਪੁਨਰ ਸਥਾਵਪਤ ਕਰਨ ਦੀ ਿਕਾਲਤ ਕਰਦੇ ਹਨ ਤਾਂ ਇਸ ਪਰਕਾਰ
ਦੇ ਅੰ ਦੋਲਨ ਨੂੰ ਕਵਹੰ ਦੇ ਹਨ?
( ੳ ) ਪੁਨਰ ਸਥਾਵਪਤ ਅੰ ਦੋਲਨ ( ਅ ) ਸੁਧਾਰਿਾਦੀ ਅੰ ਦੋਲਨ
(ੲ ) ਕਰਾਂਤੀਕਾਰੀ ਅੰ ਦੋਲਨ ( ਸ ) ਕੋਈ ਨਹੀਂ
12. ਿਿੱ ਧਦੇ ਉਦਯੋਗੀਕਰਨ ਨੇ ਿਾਤਾਿਰਨ ਪਰਦੂਸਣ ਨੂੰ ਿਧਾਇਆ ਹੈ ਵਜਿੇਂ –

( ੳ ) ਜਮੀਨ ਦਾ ਵਿਘਟਨ ( ਅ ) ਭਾਈ ਭਤੀਜਾਿਾਦ

(ੲ ) ਵਜਆਦਾ ਜਨਸੰ ਵਿਆ ( ਸ ) ਜਾਤੀ ਪਰਥਾ

13. 2011 ਦੀ ਜਨਗਣਨਾ ਅਨੁਸਾਰ ਭਾਰਤ ਦਾ ਵਲੰਗ ਅਨੁਪਾਤ ਇਸ ਪਰਕਾਰ ਹੈ


( ੳ ) 939 ( ਅ ) 940 (ੲ ) 943 ( ਸ ) 942
14. ਉਹ ਕਾਨੂੰਨ ਵਜਸ ਦੇ ਅਧੀਨ ਲੜਕੀ ਨੂੰ ਆਪਣੇ ਮਾਤਾ ਵਪਤਾ ਦੀ ਜਾਇਦਾਦ ਵਿਿੱ ਚ ਬਰਾਬਰ

ਹਿੱ ਕ ਹੈ।

( ੳ ) ਕਾਨੂੰਨੀ ਜਾਇਦਾਦ ( ਅ ) ਵਹੰ ਦੂ ਜਾਇਦਾਦ ਅਵਧਵਨਯਮ

(ੲ ) ਨਾਗਵਰਕ ਅਵਧਵਨਯਮ ( ਸ ) ਦੈਵਿਕ ਅਵਧਵਨਯਮ

15. ਪਵਰਿਾਰ ਵਿਿੱ ਚ ਨੌਜਿਾਨਾਂ ਦੁਆਰਾ ਵਬਰਧ ਵਿਅਕਤੀਆਂ ਨੂੰ ਸਿੱ ਤਾ ਦੇਣ ਤੇ ਸਮਾਜ ਵਿਿੱ ਚ ਕੀ
ਸਵਥਤੀ ਪੈਦਾ ਹੁੰ ਦੀ ਹੈ?
( ੳ ) ਵਪਆਰ ( ਅ ) ਤਣਾਅ (ੲ ) ਬੋਝ ( ਸ ) ਸੰ ਘਰਸ਼
16. ਇਨਾ ਵ ਿੱ ਚੋਂ ਵਿਹੜਾ ਸਿੱ ਵਿਆਚਾਰ ਪਵਰ ਰਤਨ ਦਾ ਸੰ ਸਾਧਕ ਹੈ?

(ੳ ) ਪਿੱ ਛਮੀਕਰਨ ( ਅ ) ਸੰ ਸਵਕਰਤੀਕਰਨ (ੲ) ਦੋਨੋਂ ( ਸ ) ਕੋਈ ਨਹੀਂ


17. ਹੇਠ ਵਲਵਿਆਂ ਵਿਿੱ ਚੋਂ ਵਕਸ ਨੇ ਵਕਹਾ ਹੈ ਵਕ ਆਧੁਵਨਕੀਕਰਨ ਦੀ ਪਰਵਕਵਰਆ ਵਨਿੱਜੀ
ਵਰਸਵਤਆਂ ਤੋਂ ਵਨਿੱਜੀ ਵਰਸਵਤਆਂ ਿਿੱ ਲ ਿਿੱ ਧਦੀ ਹੈ :-
(ੳ ) ਦੁਰਿੀਮ (ਅ ) ਿੈਬਰ (ੲ ) ਕਾਰਲ ਮਾਰਕਸ (d) ਕੋਈ ਨਹੀਂ
18. ਕੰ ਵਨਆ ਭਰੂਣ ਹਿੱ ਵਤਆ ਦੀ ਜਾਂਚ ਸਬੰ ਧੀ –
(ੳ ) ਅਲਟਰਾ ਸਾਉੰ ਡ (ਅ ) ਐਮ. ਆਰ. ਆਈ. (ੲ )ਐਕਸ – ਰੇ (ਸ)ਭਾਰ ਤੋਲਣ ਿਾਲੀ ਮਸ਼ੀਨ
19. ਵਕਹੜੇ ਸਮਾਵਜਕ ਮਾਡਲ ਨੇ ਅਸਮਰਥਤਾ ਨਾਲ ਸੰ ਬੰ ਵਧਤ ਵਿਅਕਤੀਆਂ ਦੇ ਸਮਾਨ
ਅਫਸਰਾਂ ਦੇ ਅਵਧਕਾਰਾਂ ਨੂੰ ਸਿੀਕਾਵਰਆ ਹੈ?
(ੳ ) ਸਮਾਵਜਕ ਮਾਡਲ (ਅ) ਸਕਾਰਾਵਤਮਕ ਮਾਡਲ
(ੲ ) ਅਸਮਰਿੱ ਥ ਮਾਡਲ ਦੁਆਰਾ ਕੀਤੀ ਗਈ ਰਾਜਨੀਤੀ (ਸ ) ਸੰ ਰਚਨਾਤਵਮਕ ਮਾਡਲ
20. ਭੀਲ ਕਬੀਲਾ ਵਕਹੜੀ ਭਾਸ਼ਾ ਬੋਲਦਾ ਹੈ?
(ੳ ) ਉਰੀਆ ( ਅ ) ਛਿੱ ਤੀਸਗੜਹੀ (ੲ) ਭੀਲੀ ( ਸ ) ਗੋਂਡੀ

ਭਾਗ – ਅ ( 10 × 2 = 20 )
II. ਬਹੁਤ ਛੋਟੇ ਉੱਤਰਾਂ ਿਾਲੇ ਪਰਸ਼ਨ :- ( ਕੋਈ 10 ਪਰਸ਼ਨ ਕਰੋ )

1. ਕਬਾਇਲੀ ਸਮਾਜ ਦੀਆਂ ਵਤੰ ਨ ਵਿਸ਼ੇਸਤਾਿਾਂ ਵਲਿੋ।


2. ਸੰ ਥਾਲ ਕਬੀਲੇ ਤੋਂ ਕੀ ਭਾਿ ਹੈ?
3. ਹਰੀ ਕਰਾਂਤੀ ਕੀ ਹੈ?

4. ਗ਼ੈਰ – ਕਾਸ਼ਤਕਾਰੀ ਵਕਿੱ ਵਤਆਂ ਦੀ ਚਰਚਾ ਕਰੋ।


5. ਜਾਤੀ ਵਿਿਸਥਾ ਕੀ ਹੈ?

6. ਵਲੰਗ ਅਸਮਾਨਤਾ ਤੋਂ ਕੀ ਸਮਝਦੇ ਹੋ।


7. ਪਿੱ ਛਮੀਕਰਨ ਤੋਂ ਤੁਹਾਡਾ ਕੀ ਭਾਿ ਹੈ?
8. ਵਨਿੱਜੀਕਰਨ ਕੀ ਹੁੰ ਦਾ ਹੈ?
9. ਜਾਤੀ ਅੰ ਦੋਲਨ ਤੋਂ ਤੁਸੀ ਕੀ ਸਮਝਦੇ ਹੋ?

10. ਸ਼ਰਾਬ ਸੇਿਨ ਦੇ ਵਤੰ ਨ ਪਰਭਾਿਾਂ ਦਾ ਿਰਨਣ ਕਰੋ।

11. ਘਰੇਲੂ ਵਹੰ ਸਾ ਦੇ ਵਤੰ ਨ ਕਾਰਨ ਵਲਿੋ।


12. ਵਬਰਧ ਅਿਸਥਾ ਨੂੰ ਦਰਸਾਉਣ ਿਾਲੇ ਸਰੀਵਰਕ ਲਿੱਛਣ ਵਕਹੜੇ ਹਨ?
ਭਾਗ – ੲ ( 2 × 6 = 12)
III. ਸਰੋਤ / ਕੇਸ ਅਧਾਵਰਤ ਪਰਸ਼ਨ :-
ਭਾਗ – ਸ 4 × 4 = 16
IV. ਛੋਟੇ ਉੱਤਰਾਂ ਿਾਲੇ ਪਰਸ਼ਨ :- ( ਕੋਈ 4 ਪਰਸ਼ਨਾਂ ਦੇ ਉੱਤਰ ਵਦਉ )
1. ਸੰ ਯੁਕਤ ਪਵਰਿਾਰ ਕੀ ਹੁੰ ਦਾ ਹੈ?
2. 2. ਕੀ ਜਾਤੀ ਵਿਿੱ ਚ ਵਿਆਹ ਸੰ ਬੰ ਧੀ ਰੋਕਾਂ ਪਾਈਆਂ ਜਾਂਦੀਆਂ ਹਨ?

3. ਵਲੰਗ ਅਧਾਵਰਤ ਅਸਮਾਨਤਾ ਦੇ ਿੇਤਰ ਦਸੋ।


4. ਉਦਾਰੀਕਰਨ ਤੋਂ ਤੁਸੀ ਕੀ ਸਮਝਦੇ ਹੋ?
5. ਸ਼ਰਾਬੀ ਕੌ ਣ ਹੈ?
6. ਬਜ਼ੁਰਗਾਂ ਵਿਿੱ ਚ ਇਕਿੱ ਲਾਪਣ ਅਤੇ ਵਨਰਾਸ਼ਾ ਵਕਉਂ ਪਾਈ ਜਾਂਦੀ ਹੈ?
ਭਾਗ – ਹ 2 × 6 = 12
V. ਿਿੱ ਡੇ ਉੱਤਰਾਂ ਿਾਲੇ ਪਰਸ਼ਨ :-

1. ਪੇਂਡੂ ਸਮਾਜ ਬਾਰੇ ਚਰਚਾ ਕਰੋ। ਜਾਂ

ਪੰ ਜਾਬ ਵਿਿੱ ਚ ਹਰੀ ਕਰਾਂਤੀ ਬਾਰੇ ਦਸੋ।

2. ਜਾਤੀ ਦੀ ਉਤਪਤੀ ਦੇ ਪਰਪੰਰਾਗਤ ਵਸਧਾਂਤ ਬਾਰੇ ਵਲਿੋ। ਜਾਂ

ਇਸਤਰੀਆਂ ਦੀਆਂ ਪਵਰਿਾਵਰਕ ਸਿੱ ਮਵਸਆਿਾਂ ਦਸੋ।

You might also like