You are on page 1of 1

ਜ਼ਫ਼ਰਨਾਮਾ (ਇਕਾਂਗੀ)

ਡਾ. ਹਰਚਰਨ ਸ ਿੰ ਘ

1 ਹੇਠ ਸਿਖੇ ਵਾਰਤਾਿਾਪ ਨਿੰ ਸਿਆਨ ਨਾਿ ਪੜ੍ਹ ਕੇ ਪੁੱ ਛੇ ਪਰਸ਼ਨਾਂ ਦੇ ਉੱਤਰ ਸਦਓ:-
• “ਨਹੀਂ! ਤਿੰ ਭਿੇ ਖੇ ਸਵਚ ਸਰਹਾ ਹੈਂ । ਅਸ਼ੋਕ ਤੇ ਅਕਬਰ ਵਾਂਗ ਿੋ ਕਾਂ ਦੇ ਸਦਿਾਂ ਨਿੰ ਸਜੁੱ ਤਣ ਨਾਿ ਰਾਜ ਦੀਆਂ ਨੀਂਹਾਂ
ਪੁੱ ਕੀਆਂ ਹਿੰ ਦੀਆਂ ਹਨ। ਸ ੁੱ ਖ, ਮਰਾਠੇ ,ਰਾਜਪਤ, ਿੰ ਤ, ਾਿ, ਸ਼ੀਆ , ਫੀ ,ਕੁੱ ਿ ਸਹਿੰ ਦ ਜਾਤੀ ਤੇਰੀ ਹਕਮਤ ਤੋਂ
ਦਖੀ ਹੈ ।“
1. ਰਾਜ ਦੀਆਂ ਨੀਂਹਾਂ ਸਕਵੇਂ ਪੁੱ ਕੀਆਂ ਹਿੰ ਦੀਆਂ ਹਨ ?
• ਿੋ ਕਾਂ ਦੇ ਸਦਿਾਂ ਨਿੰ ਸਜੁੱ ਤਣ ਨਾਿ
2. ਅਸ਼ੋਕ ਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਂਹਾਂ ਸਕਵੇਂ ਪੁੱ ਕੀਆਂ ਕੀਤੀਆਂ ਨ ?
• ਅਸ਼ੋਕ ਤੇ ਅਕਬਰ ਨੇ ਿੋ ਕਾਂ ਦੇ ਸਦਿਾਂ ਨਿੰ ਸਜੁੱ ਤ ਕੇ ਆਪਣੇ ਰਾਜ ਦੀਆਂ ਨੀਂਹਾਂ ਪੁੱ ਕੀਆਂ ਕੀਤੀਆਂ ਨ ।
3. ਔਰਿੰ ਗਜ਼ੇਬ ਦੀ ਹਕਮਤ ਤੋਂ ਦਖੀ ਸਕਹੜ੍ੇ ਿੋ ਕਾਂ ਦਾ ਸਜ਼ਕਰ ਕੀਤਾ ਸਗਆ ਹੈ ?
• ਸ ੁੱ ਖ, ਮਰਾਠੇ ,ਰਾਜਪਤ , ਿੰ ਤ , ਾਿ , ਫੀ, ਸਹਿੰ ਦ ਆਸਦ
2 “ਮੇਰਾ ਵੀ ਇਹੋ ਸਖਆਿ ਹੈ। ਖਾ ਕਾ ਦ ਨਿੰ ਭੇਜ ਕੇ ਗਰ ਨਿੰ ਿਹਾ ਫ਼ਾੲੀੀ ਿਈ ਇੁੱਥੇ ਬਿਾਉਂਦਾ ਹਾਂ। ਉਨਹਾਂ ਦੀ
ਸਹਫ਼ਾਜ਼ਤ ਦਾ ਖਾਤਰ ਖਵਾਹ ਇਿੰਤਜ਼ਾਮ ਕਰਦਾ ਹਾਂ ।ਜਾਓ ! ਮੀਰ ਮਨਸ਼ੀ ਔਰ ਸਦਆ ਸ ਿੰ ਘ ਨਿੰ ਦਰਬਾਰ -ਏ -ਖਾ ਸਵੁੱ ਚ
ਹਾਜ਼ਰ ਕਰੋ ।ਮੈਂ ਸਤਆਰ ਹੋ ਕੇ ਜਿਦੀ ਆਉਂਦਾ ਹਾਂ ।“
1.ਇਹ ਸ਼ਬਦ ਕੌ ਣ ਸਕ ਨਿੰ ਆਖਦਾ ਹੈ ?
• ਔਰਿੰ ਗਜ਼ੇਬ ਆਪਣੇ ਅਸਹਿਕਾਰ ਅ ਦ ਖ਼ਾਨ ਨਿੰ
2. ਔਰਿੰ ਗਜ਼ੇਬ ਕਾਸ਼ਤ ਨਿੰ ਸਕਹੜ੍ਾ ਕਿੰ ਮ ਕਰਨ ਿਈ ਬਿਾਉਂਦਾ ਹੈ ?
• ਕਾ ਦ ਨਿੰ ਨੇਹਾ ਭੇਜ ਕੇ ਗਰ ਜੀ ਨਿੰ ਿਹਾ ਫ਼ਾਈ ਿਈ ਬਿਾਉਣਾ ਚਾਹਿੰ ਦਾ ਹੈ ।
3 ਦਰਬਾਰ -ਏ- ਖ਼ਾ ਸਵਚ ਸਕਨਹਾਂ ਨਿੰ ਹਾਜ਼ਰ ਹੋਣ ਿਈ ਸਕਹਾ ਸਗਆ ਹੈ ?
• ਦਰਬਾਰ- ਏ- ਖਾ ਸਵੁੱ ਚ ਮੀਰ ਮਨਸ਼ੀ ਤੇ ਭਾਈ ਸਦਆ ਸ ਿੰ ਘ ਨਿੰ ਹਾਜ਼ਰ ਹੋਣ ਿਈ ਸਕਹਾ ਸਗਆ ਹੈ ।
3 . “ਬੇਸ਼ੁੱਕ ਮੈਂ ਉ ਦੇ ਬਾਪ ਤੇਗ ਬਹਾਦਰ ਦੇ ਕਤਿ ਦਾ ਹਕਮ ਸਦੁੱ ਤਾ ੀ ਮਗਰ ਉਹ ਮਿਕੀ ਮਾਮਿਾ ੀ ਪਰ ਵਜ਼ੀਰ
ਖਾਨ ਨੇ ਮੇਰਾ ਨਾਂ ਬਦਨਾਮ ਕੀਤਾ ਹੈ ਔਰ ਇ ਿਾਮ ਦੀ ਤੌਹੀਨ ਕੀਤੀ ਹੈ ।ਦ !ਉ ਨਿੰ ਸਕਆ ਜ਼ਾ ਸਦੁੱ ਤੀ ਜਾਵੇ ।“
1. ਇਹ ਬਦ ਕੌ ਣ ਸਕ ਨਿੰ ਕਸਹਿੰ ਦਾ ਹੈ ?
• ਔਰਿੰ ਗਜ਼ੇਬ ਆਪਣੇ ਅਸਹਿਕਾਰ ਅ ਦ ਖਾਨ ਨਿੰ
2. ਇਨਹਾਂ ਤਰਾਂ ਸਵਚਿੇ ਸ਼ਬਦ ‘ਉ ਦੇ ਬਾਪ’ ਸਕ ਸ਼ਖ਼ ੀਅਤ ਵੁੱ ਿ ਇਸ਼ਾਰਾ ਕਰਦੇ ਹਨ ?
• ਉ ਦੇ ਬਾਪ ਰੀ ਗਰ ਗੋਸਬਿੰ ਦ ਸ ਿੰ ਘ ਜੀ ਦੀ ਸ਼ਖ਼ ੀਅਤ ਵੁੱ ਿ ਇਸ਼ਾਰਾ ਕਰਦੇ ਹਨ ।
3 ਵਜ਼ੀਰ ਖ਼ਾਨ ਨੇ ਔਰਿੰ ਗਜ਼ੇਬ ਦਾ ਨਾਮ ਸਕਵੇਂ ਬਦਨਾਮ ਕੀਤਾ ?
• ਇ ਿਾਮ ਦੀ ਤੌਹੀਨ ਕਰ ਕੇ ਵਜ਼ੀਰ ਖਾਨ ਨੇ ਔਰਿੰ ਗਜੇਬ ਦਾ ਨਾਂ ਬਦਨਾਮ ਕੀਤਾ ।

You might also like