You are on page 1of 15

iqAwr krqw nIrj isMG kMvr (swieMs mwstr)

s.h.s. Bwgovwl, huiSAwrpur


rIivaU tIm
lVI nM AiDAwpk dw nwm Ahudw skUl dw nwm izlHw
1 SRI AiBnv joSI swieMs mwstr s.kM.s.s.s. snOr pitAwlw
2 SRI hrmndIp isMG swieMs mwstr s.im.s btirAwxw sMgrUr
3 SRI nryS kumwr swieMs mwstr s.s.s.s. kl`r KyVw Pwizlkw
4 SRI sMjIv Srmw swieMs mwstr s.s.s.s DIrw pTwnkot
5 SRI hrjIq isMG swieMs mwstr s.h.s burj mihmw biTMfw

ਬਹੁ-ਵਿਕਲਪੀ ਪਰਸ਼ਨ 1 ਅੰ ਕ ਿਾਲੇ ਪਰਸ਼ਨ


1. ਵ ਿੱ ਟਾ ਦੇਣਾ ਇਿੱਕ ਢੰ ਗ ਹੈ:
(ੳ) ਨਦੀਨ ਕਿੱ ਢਣ ਦਾ (ਅ) ਬੀਜਣ ਦਾ (e) ਵ ੰ ਚਾਈ ਦਾ ( ) ਕਟਾਈ ਦਾ
2. ਵਜ ਥਾਂ ਤੇ ਪਾਣੀ ਦੀ ਘਾਟ ਹੋਿੇ, ਉੱਥੇ ਵ ੰ ਚਾਈ ਦਾ ਭ ਤੋਂ ਿਧੀਆ ਢੰ ਗ ਕੀ ਹੈ?
(ੳ) ਆਢਾਂ/ਕੂਲਾਂ ਰਾਹੀ (ਅ) ਫੁਹਾਰਾ ਵਿਧੀ (e) ਤੁਪਕਾ ਵ ੰ ਚਾਈ ( ) ਨਵਹਰੀ ਵ ੰ ਚਾਈ
3 . ਇ ਦੀ ਵਤਆਰੀ ਲਈ ਗੰ ਡੋਇਆਂ ਦੀ ਿਰਤੋਂ ਕੀਤੀ ਜਾਂਦੀ ਹੈ :
(ੳ) ਕੰ ਪੋ ਟ (ਅ) ਰੂੜੀ ਖਾਦ (e) ਹਰੀ ਖਾਦ ( ) ਿਰਮੀਕੰ ਪੋ ਟ
4. ਰ ਾਇਵਣਕ ਖਾਦਾਂ ਦੀ ਿਰਤੋਂ ਤੋਂ ਵਬਨਾਂ ਫ਼ ਲ ਉਗਾਉਣ ਦੇ ਢੰ ਗ ਨੂੰ ਕੀ ਆਖਦੇ ਹਨ?
(ੳ) ਜੈਵਿਕ ਖੇਤੀ (ਅ) ਦੋਗਲਾਕਰਣ (ੲ) ਵਮਸ਼ਰਤ ਖੇਤੀ ( ) ਫ਼ ਲਾਂ ਦੀ ਅਦਲਾ-ਬਦਲੀ
5. ਵਤੰ ਨ ਬਹੁਮਾਤਰੀ ਪੋਸ਼ਕ ਤਿੱ ਤ ਹਨ:
(ੳ) ਫਾ ਫੋਰ , ਕਾਰਬਨ ਅਤੇ ਲੋ ਹਾ (ਅ) ਨਾਈਟਰੋਜਨ, ਫਾ ਫੋਰ ਅਤੇ ਪੋਟਾਸ਼ੀਅਮ
(ੲ) ਪੋਟਾਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ( ) ਨਾਈਟਰੋਜਨ, ਹਾਈਡਰੋਜਨ ਅਤੇ ਕਲੋ ਰੀਨ
6. ਤੂੜੀ ਵਿਿੱ ਚੋਂ ਦਾਣੇ ਿਿੱ ਖ ਕਰਨ ਦਾ ਢੰ ਗ ਕੀ ਹੈ?
(ੳ) ਕਟਾਈ (ਅ) ਵ ਿੱ ਟਾ ਦੇਣਾ (ੲ) ਗਹਾਈ ( ) ਿੱ ਟਣਾ
7. ਹੇਠ ਵਲਵਖਆਂ ਵਿਿੱ ਚੋਂ ਵਕਹੜੀ ਵਬਮਾਰੀ ਜੀਿਾਣੂ ਕਾਰਨ ਨਹੀਂ ਹੁੰ ਦੀ ?
(ੳ) ਟਾਈਫਾਈਡ (ਅ) ਟੈਟਨ (ੲ) ਹੈਜਾ ( ) ਮਲੇ ਰੀਆ
8. ਇਨਹਾਂ ਵਿਿੱ ਚੋਂ ਵਕ ਨੂੰ ਪਸ਼ਟ ਰੂਪ ਵਿਿੱ ਚ ਜੀਿ ਜਾਂ ਵਨਰਜੀਿ ਨਹੀਂ ਵਕਹਾ ਜਾ ਕਦਾ?
(ੳ) ਵਿਸ਼ਾਣੂ (ਅ) ਕਾਈ (ੲ) ਜੀਿਾਣੂ ( ) ਉੱਲੀ
9. ਇਨਹਾਂ ਵਿਿੱ ਚੋਂ ਵਕਹੜਾ ਆਪਣਾ ਭੋਜਨ ਆਪ ਵਤਆਰ ਕਰ ਕਦਾ/ ਕਦੀ ਹੈ ?
(ੳ) ਕਾਈ (ਅ) ਬੈੈ੍ਡ ਮੋਲਡ (ਉੱਲੀ) (ੲ) ਡਾਇਐਟੋਮ ( ) ਅਮੀਬਾ
10. ਹੇਠ ਵਲਵਖਆਂ ਵਿਿੱ ਚੋਂ ਵਕਹੜੀ ਵਬਮਾਰੀ ਟੀਕਾਕਰਨ ਨਾਲ ਰੁਕਦੀ ਹੈ ?
(ੳ) ਮਲੇ ਰੀਆ (ਅ) ਪੋਲੀਓ (ੲ) ਦਾਦ-ਖਰਾਸ਼ ( ) ਹੈਜਾ
11. ਉੱਚ ਕੁਆਵਲਟੀ ਕੋਲਾ__________ ਹੈ|
(ੳ) ਪੀਟ (ਅ) ਵਲਗਨਾਈਟ (ੲ) ਵਬਟੂਵਮਨ ਂ ਰਾ ਾਈਟ
( ) ਐਥ
12. ਨਾ ਖਤਮ ਹੋਣ ਿਾਲਾ ਊਰਜਾ ਾਧਨ__________ ਹੈ|
(ੳ) ਕੋਲਾ (ਅ) ਪੈਟੋਲ
ਰ ੀਅਮ (ੲ) ਹਿਾ ( ) ਕੁਦਰਤੀ ਗੈ
13. ਵਕ ਰਾਜ ਵਿਿੱ ਚ ਕੋਈ ਿੀ ਕੋਲੇ ਦੀ ਖਾਨ ਨਹੀਂ ਹੈ?
(ੳ) ਉੜੀ ਾ (ਅ) ਪੰ ਜਾਬ (ੲ) ਝਾਰਖੰ ਡ ( ) ਪਿੱ ਮੀ ਬੰ ਗਾਲ
14. ਕੋਲੇ ਦਾ ਵਕਹੜਾ ਉਤਪਾਦ ਮਾਿੱਥ (ਕੀੜੇ) ਭਜਾਉਣ ਲਈ ਿਰਵਤਆ ਜਾਂਦਾ ਹੈ ?
(ੳ) ਕੋਲਤਾਰ (ਅ) ਕੋਕ (ੲ) ਨੈਫ਼ਥਾਲੀਨ ( ) ਬੈਨਜੀਨ
15. ਹੇਠ ਵਲਖਆਂ ਵਿਿੱ ਚੋਂ ਵਕਹੜੀ ਗੈ ਬਲਣ ਵਿਿੱ ਚ ਹਾਇਕ ਹੁੰ ਦੀ ਹੈ ?
(ੳ) ਹਾਈਡਰੋਜਨ (ਅ) ਆਕ ੀਜਨ (ੲ) ਨਾਈਟਰੋਜਨ ( ) ਕਾਰਬਨ ਡਾਈਆਕ ਾਈਡ
16. ਨਪੀੜਤ ਕੁਦਰਤੀ ਗੈ ਦਾ ਬਲਣਾ ਵਕ ਦੀ ਉਦਾਹਰਣ ਹੈ ?
(ੳ) ਤੇਜ ਬਲਣ (ਅ) ੁਭਾਿਕ ਬਲਣ (ੲ) ਹੋਲੀ ਬਲਣ ( ) ਉਪਰੋਕਤ ਵਿਿੱ ਚੋਂ ਕੋਈ ਨਹੀਂ।
17. ਹੇਠ ਵਲਖੇ ਵਿਿੱ ਚੋਂ ਵਕਹੜਾ ੁਭਾਿਕ ਬਲਣ ਦੀ ਉਦਾਹਰਨ ਹੈ?
(ੳ) ਪੈਟਰੋਲ ਨੂੰ ਜਲਾਉਣਾ (ਅ) ਮੈਗਨੀਸ਼ੀਅਮ ਵਰਬਨ ਨੂੰ ਜਲਾਉਣਾ
(ੲ) ਕਪੂਰ ਨੂੰ ਜਲਾਉਣਾ ( ) ਵਚਿੱ ਟੇ ਫਾ ਫੋਰ ਨੂੰ ਜਲਾਉਣਾ।
18. ਘਿੱ ਟੋ ਘਿੱ ਟ ਤਾਪਮਾਨ ਵਜ ਤੋ ਬਾਲਣ ਅਿੱ ਗ ਿੜਦਾ ਹੈ।
(ੳ) ਵਪਘਲਣ ਦਾ ਤਾਪਮਾਨ (ਅ) ਉਬਲਣ ਤਾਪਮਾਨ (ੲ) ਜਲਣ ਤਾਪਮਾਨ ( ) ਇਹਨਾਂ ਵਿਿੱ ਚੋਂ ਕੋਈ ਨਹੀਂ
19. ਜੈਵਿਕ ਵਿਵਭੰ ਨਤਾ ਵਦਿ ਕਦੋਂ ਮਨਾਇਆ ਜਾਂਦਾ ਹੈ?
(ੳ) 22 ਫਰਿਰੀ (ਅ) 22 ਮਾਰਚ (ੲ) 22 ਅਪਰੈਲ ( ) 22 ਮਈ
20. ਇ ਪਰਜਾਤੀ ਦੇ 100% ਜੀਿ ਭਾਰਤ ਵਿਿੱ ਚ ਪਾਏ ਜਾਂਦੇ ਹਨ।
(ੳ) ਹਾਥੀ (ਅ) ਬਾਘ (ੲ) ੇੇ਼ਰ ( ) ਜੰ ਗਲੀ ਮਿੱ ਝ
21. ਉੱਡਣੀ ਵਗਲਹਰੀ ਇਿੱਥੇ ਦੀ ਥਾਨਕ ਪਰਜਾਤੀ (Endemic species) ਹੈ।
(ੳ) ਵਗਰ ਫਾਰੈ ਟ ਗੁਜਰਾਤ (ਅ) ਪੰ ਚਮੜੀ ਜੀਿ-ਮੰ ਡਲ ਵਰਜਰਿ
(ੲ) ਕਾਜੀਰੰ ਗਾ ਰਾਸ਼ਟਰੀ ਪਾਰਕ ( ) ਵਜਿੱ ਮ ਕਾਰਬੈਟ ਰਾਸ਼ਟਰੀ ਪਾਰਕ
22. ਇਹ ਪਰਜਾਤੀ ਭਾਰਤ ਵਿਿੱ ਚੋਂ ਪੂਰੀ ਤਰਾਂ ਅਲੋ ਪ ਹੋ ਚੁਿੱ ਕੀ ਹੈ।
(ੳ) ਚੀਤਾ (ਅ) ਬੰ ਗਾਲ ਟਾਈਗਰ (ੲ) ਜੰ ਗਲੀ ਕੁਿੱ ਤਾ ( ) ਜੰ ਗਲੀ ਖੋਤਾ
23. ਇਹ ਗੁਜਰਾਤ ਦੀ ਖੇਤਰੀ ਪਰਜਾਤੀ ਹੈ।
(ੳ) ਜੰ ਗਲੀ ਖੋਤਾ (ਅ) ਬੰ ਗਾਲ ਟਾਈਗਰ (ੲ) ਗੈਂਡਾ ( ) ਹਾਥੀ
24. ਇਨਹਾਂ ਵਿਿੱ ਚੋਂ ਵਕਹੜੇ, ਮਨੁਿੱਖ ਦੇ ਨਰ ਜਣਨ ਅੰ ਗ ਹਨ।
(ਓ) ਸ਼ੁਕਰਾਣੂ (ਅ) ਅੰ ਡਾਣੂ (ੲ) ਪਤਾਲੂ ( ) ਅੰ ਡਕੋਸ਼
25. ਇਨਹਾਂ ਵਿਿੱ ਚੋਂ ਵਕਹੜਾ ਦੋ ਵਲੰਗੀ ਜੀਿ (Hermaphrodite) ਹੈ?
(ੳ) ਡਿੱ ਡੂ (ਅ) ਗਾਂ (ੲ) ਕੁਿੱ ਤਾ ( ) ਗੰ ਡੋਆ
26. ਮਨੁਿੱਖ ਵਿਿੱ ਚ ਵਨਸ਼ੇਚਨ ਵਕਵਰਆ ਵਕਿੱ ਥੇ ਿਾਪਰਦੀ ਹੈ ?
(ੳ) ਅੰ ਡ ਿਵਹਣੀ (Oviduct) (ਅ) ਗਰਭਕੋਸ਼ (uterus) (ੲ) ਅੰ ਡਕੋਸ਼ (Ovary) ( ) ਯੋਨੀ (Vagina)
27. ਮਿੱ ਰ ਵਿਿੱ ਚ ਅੰ ਡਾ ਵਿਕਵ ਤ ਹੋ ਕੇ ਕੀ ਬਣਦਾ ਹੈ ?
(ੳ) ਵਪਊਪਾ (ਅ) ਭਰੂਣ (ੲ) ਲਾਰਿਾ ( ) ਬਾਲਗ ਮਿੱ ਰ
28. ਸ਼ੁਕਰਾਣੂ (Sperm) ਅਤੇ ਅੰ ਡਾਣੂ (Egg) ਦੇ ਮੇਲ ਤੋਂ ਕੀ ਬਣਦਾ ਹੈ।
(ੳ) ਯੁਗਮਜ (ਅ) ਯੁਗਮਕ (ੲ) ਭਰੂਣ ( ) ਅੰ ਡਿਵਹਣੀ
29. ਔਰਤਾਂ ਵਿਿੱ ਚ ਪਰਜਣਨ ਦੀ ਉਮਰ ਸ਼ੁਰੂ ਹੁੰ ਦੀ ਹੈ ਜਦੋਂ:-
(ੳ) ਮਾਵ ਕ ਚਿੱ ਕਰ ਸ਼ੁਰੂ ਹੁੰ ਦਾ ਹੈ (ਅ) ਕਿੱ ਦ (ਲੰਬਾਈ) ਿਧ ਜਾਂਦਾ ਹੈ।
(ੲ) ਭਾਰ ਿਿੱ ਧਦਾ ਹੈ ( ) ਰਜੋਵਨਵਿਰਤੀ ਸ਼ੁਰੂ ਹੁੰ ਦੀ ਹੈ ।
30. ਹੇਠ ਵਲਵਖਆਂ ਵਿਿੱ ਚੋਂ ਵਕਹੜਾ ਵਕਸ਼ੋਰਾਂ ਲਈ ਹੀ ਭੋਜਨ ਹੈ ?
(ੳ) ਨੂਡਲਜ, ਕੇਕ ਅਤੇ ਵਚਪ (ਅ) ਪੀਜਾ, ਵਚਪ ਅਤੇ ਕੋਕ
(ੲ) ਪੀਜਾ, ਨੂਡਲਜ ਅਤੇ ਬਰਗਰ ( ) ਰੋਟੀ, ਦਾਲਾਂ ਅਤੇ ਬਜੀਆਂ।
31 ਮਰਦਾਂ ਵਿਿੱ ਚ ਪਤਾਲੂ ਹੇਠ ਵਲਵਖਆਂ ਵਿਿੱ ਚੋਂ ਕੀ ਉਤਪੰ ਨ ਕਰਦੇ ਹਨ?
(ੳ) ਐ ਟਰੋਜਨ (ਅ) ਟੈ ਟੋ ਟੀਰੋਨ (ੲ) ਇਨ ੂਵਲਨ ( ) ਪਰੋਜੈ ਟਰੋਨ
32 ਆਇਉਡੀਨ ਦੀ ਘਾਟ ਕਾਰਨ ਹੋਣ ਿਾਲਾ ਰੋਗ ਵਕਹੜਾ ਹੈ ?
(ੳ) ਵਗਿੱ ਲੜ (ਅ) ਸ਼ਿੱ ਕਰ ਰੋਗ (ੲ) ਵਰਕਟ ( ) ਅਨੀਮੀਆ
33. ਸ਼ਿੱ ਕਰ ਰੋਗ ਵਕ ਹਾਰਮੋਨ ਦੀ ਘਾਟ ਕਾਰਨ ਹੁੰ ਦਾ ਹੈ ?
(ੳ) ਐ ਟਰੋਜਨ (ਅ) ਟੈ ਟੋ ਟੀਰੋਨ (ੲ) ਇਨ ੂਵਲਨ ( ) ਥਾਇਰਾਿੱਕਵ ਨ
34. ਵਕਹੜੀ ਰਗੜ ਦੀ ਮਾਤਰਾ ਭ ਤੋਂ ਵਜਆਦਾ ਹੁੰ ਦੀ ਹੈ।
(ੳ) ਰਕਣਸ਼ੀਲ ਰਗੜ (ਅ) ਿੇਲਨੀ ਰਗੜ (ੲ) ਵਥਵਤਕ ਰਗੜ ( ) ਇਹਨਾਂ ਵਿਿੱ ਚੋਂ ਕੋਈ ਨਹੀਂ।
35. ਅ ੀਂ ਵਕਹੜੇ ਤਰੀਵਕਆਂ ਦੀ ਿਰਤੋਂ ਰਗੜ ਨੂੰ ਘਿੱ ਟ ਕਰਨ ਲਈ ਕਰਦੇ ਹਾਂ ?
(ੳ) ਤਹਾ ਨੂੰ ਮੁਲਾਇਮ ਬਣਾਕੇ (ਅ) ਬਾਲ ਬੇਅਵਰੰ ਗ ਦੀ ਿਰਤੋਂ ਕਰਕੇ
(ੲ) ਤੇਲ ਜਾਂ ਨੇਹਕ ਲਗਾਕੇ ( ) ਉਪਰੋਕਤ ਾਰੇ।
36 . ਅ ੀਂ ਰਗੜ ਨੂੰ ਿਧਾਉਣ ਲਈ ਹੇਠਾਂ ਵਦਿੱ ਤੇ ਤਰੀਵਕਆਂ ਵਿਿੱ ਚੋਂ ਵਕ ਨੂੰ ਅਪਣਾਉਂਦੇ ਹਾਂ?
(ੳ) ਰੋਲਰ ਦੀ ਿਰਤੋਂ ਕਰਕੇ (ਅ) ਟਾਇਰ ਟਰੈਡ
(ੲ) ਤੇਲ ਜਾਂ ਨੇਹਕ ਦੀ ਿਰਤੋਂ ਕਰਕੇ ( ) ਤਹਾ ਨੂੰ ਮੁਲਾਇਮ ਬਣਾ ਕੇ
37. ਹੇਠਾਂ ਵਦਿੱ ਤੇ ਵਿਿੱ ਚੋਂ ਵਕਹੜੀ ਰਕਣਸ਼ੀਲ ਰਗੜ ਦੀ ਉਦਾਹਰਨ ਹੈ?
(ੳ) ਫਰਸ਼ ਤੇ ਰੇਤ ਦੇ ਬੈਗ ਨੂੰ ਵਖਿੱ ਚਣਾ (ਅ) ਇਿੱਕ ਟਰਾਲੀ ਵਿਿੱ ਚ ਰੋਲਰ ਦੀ ਿਰਤੋਂ
(ੲ) ਬਾਲ ਬੇਅਵਰੰ ਗ ਦੀ ਿਰਤੋਂ ( ) ਲਿੱਕੜ ਦੇ ਿਿੱ ਡੇ ਟੁਕੜੇ ਵਖਿੱ ਚਣ ਲਈ ਰੋਲਰ ਦੀ ਿਰਤੋਂ
38. ਇਹ ਆਕਾਰ ਜਲੀ ਜੀਿਾਂ ਨੂੰ ਪਾਣੀ ਵਿਿੱ ਚ ਤੈਰਨ ਵਿਿੱ ਚ ਮਦਦ ਕਰਦਾ ਹੈ:
(ੳ) ਚਪਟਾ ਸ਼ਰੀਰ ਂ ਸ਼ਰੀਰ
(ਅ) ਟਰੀਮਲਾਈਡ (ੲ) ਚੋੜਾ ਰੀਰ ( ) ਖੁਰਦਰਾ ਰੀਰ
39. ਧੁਨੀ ਦੀ ___________ਉ ਦੇ ਆਯਾਮ ਤੇ ਵਨਰਭਰ ਕਰਦੀ ਹੈ।
(ੳ) ਗਤੀ (ਅ) ਪਰਬਲਤਾ (ੲ) ਵਪਿੱ ਚ ( ) ਰੋਤ
40. ਧੁਨੀ _____________ ਵਿਿੱ ਚੋਂ ੰ ਚਾਰ ਕਰ ਕਦੀ ਹੈ।
(ੳ) ਵ ਰਫ ਗੈ ਾਂ ਵਿਿੱ ਚੋਂ (ਅ) ਵ ਰਫ ਤਰਲਾਂ ਵਿਿੱ ਚੋਂ (ੲ) ਵ ਰਫ ਠੋ ਾਂ ਵਿਿੱ ਚੋਂ ( ) ਠੋ , ਤਰਲ ਅਤੇ ਗੈ ਾਂ ਭ ਵਿਿੱ ਚ
41. ਜਦੋਂ ਤੁ ੀਂ ਿਜਦੀ ਹੋਈ ਘੰ ਟੀ ਨੂੰ ੂਹ ਲੈਂ ਦੇ ਹੋ ਤਾਂ
(ੳ) ਘੰ ਟੀ ਕੰ ਪਨ ਕਰਨਾ ਬੰ ਦ ਕਰ ਵਦੰ ਦੀ ਹੈ। (ਅ) ਘੰ ਟੀ ਕੰ ਪਨ ਤਾਂ ਕਰਦੀ ਹੈ ਪਰ ੁਣਦੀ ਨਹੀਂ ।
(ੲ) ਕੰ ਪਨ ਵਿਿੱ ਚ ਕੋਈ ਬਦਲਾਿ ਨਹੀਂ ( ) ਆਯਾਮ ਿਿੱ ਧਦਾ ਹੈ।
42. ਇਹ ਵਬਜਲੀ ਦਾ ਇਿੱਕ ਚੰ ਗਾ ਚਾਲਕ ਹੈ:
(ੳ) ਬੈਕੇਲਾਈਟ (ਅ) ਰਬੜ (ੲ) ਪੀ.ਿੀ. ੀ. (PVC) ( ) ਗਰੇਫਾਈਟ
43. ਲੋ ਹੇ ਉੱਤੇ ਇ ਧਾਤ ਦੀ ਪਰਤ ਚੜਹਾਉਣ ਨੂੰ ਗੇਲਿੇਨਾਈਜੇਸ਼ਨ ਕਵਹੰ ਦੇ ਹਨ।
(ੳ) ੋਨਾ (A) ਚਾਂਦੀ (e) ਵਜੰ ਕ ਜਾਂ ਵਜ ਤ (s) ਪਾਰਾ (Mercury)
44. ਵਕਹੜਾ ਦਰਿ ਵਬਜਲੀ ਦਾ ਚੰ ਗਾ ਚਾਲਕ ਨਹੀਂ ਹੈ?
(ੳ) ਵਨੰਬੂ ਦਾ ਰ (ਅ) ਕਸ਼ੀਦਤ ਪਾਣੀ (e) ਾਧਾਰਨ ਲੂਣ ਦਾ ਘੋਲ ( ) ਕਾਪਰ ਲਫੇਟ ਦਾ ਘੋਲ
45. ਇਹ ਵਬਜਲੀ ਦੇ ਰ ਾਇਵਣਕ ਪਰਭਾਿ ਤੇ ਵਨਰਭਰ ਕਰਦਾ ਹੈ-
(ੳ) ਵਬਜਲੀ ਮੁਲੰਮਾਕਰਣ (ਅ) ਬਲਬ ਦਾ ਚਮਕਣਾ (ੲ) ਜੋਹਰ ਉਡਾਉਣਾ ( ) ਕਸ਼ੀਦਣ
46, ਿਾਹਨਾਂ ਦੇ rima ਦੇ ਉੱਪਰ kis ਦੀ ਪਰਤ ਚੜਾਈ ਜਾਂਦੀ ਹੈ?
(ੳ) ੋਨਾ (ਅ) ਚਾਂਦੀ (ੲ) ਕਰੋਮੀਅ ( ) ਕਾਪਰ
47. ਇਹਨਾਂ ਵਿਿੱ ਚੋਂ ਵਕਹੜੀ ਮਹਾਂਮਾਰੀ ਹੈ?
(ੳ) ਡੇਂਗੂ (ਅ) ਿਾਈਨ ਫਲੂ (ੲ) ਹੈਜਾ ( ) ਉਪਰੋਕਤ ਾਰੇ
48. ਇਹ ਮਹਾਂਮਾਰੀ ਨਹੀਂ, ਵਿਸ਼ਿਵਿਆਪੀ ਮਹਾਂਮਾਰੀ ਹੈ।
(ੳ) ਡੇਂਗੂ (A) Covid-19 (e) ਬੰ ਗਾਲ ਦੀ ਪਲੇ ਗ ( ) ਇਥੋਪੀਆ ਦਾ ੋਕਾ
49. ਭੂਚਾਲ ਦੀ ਆਵਿਰਤੀ ਵਕ ਯੰ ਤਰ ਨਾਲ ਮਾਪੀ ਜਾਂਦੀ ਹੈ?
(ੳ) ਬੈਰੋਮੀਟਰ (ਅ) ਅਨੀਮੋਮੀਟਰ (ੲ) ੀਜਮੋਗਰਾਫ ( ) ਲੈ ਕਟੋਮੀਟਰ
50. ਇਨਹਾਂ ਦੇ ਥਾਨੰਤਰਣ ਨਾਲ ਚਾਰਜ ਪੈਦਾ ਹੁੰ ਦਾ ਹੈ।
(ੳ) ਇਲੈ ਕਟਰਾਨ (ਅ) ਪਰੋਟਾਨ (ੲ) ਪਰਮਾਣੂ ( ) ਵਨਊਟਰਾਨ
51, ਆਕਾਸ਼ੀ ਵਬਜਲੀ ਦੀ ਗਰਜ/ ਚਮਕ ਮੇਂ ਾਨੂੰ ਇਿੱਥੇ ਪਨਾਹ ਲੈ ਣੀ ਚਾਹੀਦੀ ਹੈ:
(ੳ) ਿਿੱ ਡੇ ਰੁਿੱ ਖਾਂ ਹੇਠਾਂ (ਅ) ਵਬਜਲੀ ਦੇ ਖੰ ਭੇ ਨੇੜੇ (ੲ) ਵਕ ੇ ਇਮਾਰਤ ਦੇ ਅੰ ਦਰ ( ) ਤਰੀ ਹੇਠਾਂ
52. ਇਹ ਦੇਖਣ (ਵਦਰਸ਼ਟੀ)ਦੀ ੰ ਿੇਦਨਾ ਵਦਮਾਗ ਤਿੱ ਕ ਲੈ ਕੇ ਜਾਂਦੀ ਹੈ।
(ੳ) ਤਰੰ ਗੀ ਪੀਂਘ (ਅ) ਪੀਲਾ ਵਬੰ ਦੂ (ੲ) ਅੰ ਧ ਵਬੰ ਦੂ ( ) ਪਰਕਾਸ਼ ਨ
53. ਧਾਰਨ ਅਿੱ ਖ ਲਈ ਪਸ਼ਟ ਵਦਰਸ਼ਟੀ ਦੀ ਵਨਊਨਤਮ ਦੂਰੀ ਕੀ ਹੈ?
(ੳ) ਅਨੰਤ (A) 50 ਮੀਟਰ (ੲ) 25 ੈਂ. ਮੀ. (s) 5 ੈਂਟੀਮੀਟਰ
54. ਅਿੱ ਖ ਦੇ ਡੇਲੇ ਵਿਿੱ ਚ ਲੈ ੈੱਨਜ ਦੇ ਵਪ ਲੇ ਪਾ ੇ ਵਕਹੜਾ ਦਰਿ ਹੁੰ ਦਾ ਹੈ?
(ੳ) ਐਕੂਅ ਵਹਊਮਰ (A) ਵਿਟਰ ਵਹਊਮਰ (ੲ) ਹੰ ਝੂ (s) ਲਾਰ
55. ਇਹ ਆਪਣੀ ਇਿੱਕ ਅਿੱ ਖ ਅਿੱ ਗੇ ਅਤੇ ਇਿੱਕ ਵਪਿੱ ੇ ਿਿੱ ਲ ਘੁਮਾ ਕਦੀ ਹੈ:
(ੳ) ਵਤਿੱ ਤਲੀ (ਅ) ਵਗਰਵਗਟ (ੲ) ਘਰੇਲੂ ਮਿੱ ਖੀ ( ) ਉੱਲੂ
56. ਇ ਦੀ ਹਾਇਤਾ ਨਾਲ ਦਰ
ੁੰ ਪੈਟਰਨ ਿੇਖੇ ਜਾ ਕਦੇ ਹਨ:
(ੳ) ੂਖਮਦਰਸ਼ੀ (ਅ) ਦਰਪਣ (ੲ) ਦੂਰਬੀਨ ( ) ਕਲਾਈਡੋ ਕੋਪ

ਉੱਤਰ—1. (ਅ) 2. (ੲ) 3. ( ) 4. (ੳ) 5. (ਅ) 6. (ੲ) 7. ( ) 8. (ੳ) 9. (ੳ) 10. (ਅ) 11. ( ) 12. (e) 13.
(ਅ) 14. (ੲ) 15. (ੳ) 16. (ੳ) 17. ( ) 18. (ੲ) 19. ( ) 20. (ੲ) 21. (ਅ) 22. (ੳ) 23. (ੳ) 24 (ੲ) 25, ( )
26. (ੳ) 27, (ੲ) 28 (ੳ) 29. (ੳ) 30 ( ) 31. (ਅ) 32. (ੳ) 33 (ੲ) 34. (ੲ) 35. ( ) 36. (ਅ) 37. (ੳ) 38
(ਅ) 39 (ਅ) 40. ( ) 41. (8) 42 ( ) 43. (ੲ) 44. (ਅ) 45. (ੳ) 46. (ੲ) 47 ( ) 48 (ਅ) 49. (ੲ) 50. (ੳ)
51 (ੲ) 52, ( ) 53, (ੲ) 54 (ਅ) 55. (ਅ) 56 ( )

2. ਖਾਲੀ ਥਾਿਾਂ ਭਰੇ (1 ਅੰ ਕ ਿਾਲੇ ਪਰਸ਼ਨ)


1. ਕੋਈ ਿੀ ੂਖਮਜੀਿ ਜਾਂ ਿਿੱ ਡਾ ਜੰ ਤੂ ਜੋ ਫ ਲਾਂ ਨੂੰ ਹਾਨੀ ਪਹੁੰ ਚਾਿੇ ਉ ਨੂੰ __________ਕਵਹੰ ਦੇ ਹਨ।
2. ਜਦੋਂ ਖੇਤ ਵਿਿੱ ਚ ਇਿੱਕ ਵਕ ਮ ਦੇ ਪੌਦੇ ਉਗਾਏ ਜਾਂਦੇ ਹਨ ਤਾਂ ਉ ਨੂੰ ______________ਕਵਹੰ ਦੇ ਹਨ।
3. ਰਦੀਆਂ ਵਿਿੱ ਚ ਬੀਜੀਆਂ ਜਾਣ ਿਾਲੀਆਂ ਫ ਲਾਂ ਨੂੰ _____________ ਦੀਆਂ ਫ਼ ਲਾਂ ਕਵਹੰ ਦੇ ਹਨ।
4. ਮਿੱ ੀ ਉਤਪਾਦਨ ਅਤੇ ਉਨਹਾਂ ਦੀ ਾਂਭ ੰ ਭਾਲ ਨੂੰ ____________ ਕਵਹੰ ਦੇ ਹਨ |
5. ਫ ਲ ਉਤਪਾਦ ਨੂੰ ਬਜਾੇ਼ਰ ਵਿਿੱ ਚ ਿੇਚਣਾ_____________ਕਹਾਉਂਦਾ ਹੈ।
6. ਘਰਾਂ ਵਿਿੱ ਚ ਦਾਣੇ_______________ਵਿਿੱ ਚ ਭੰ ਡਾਰਤ ਕੀਤੇ ਜਾਂਦੇ ਹਨ।
7._________ਨੂੰ ੂਖਮਦਰਸ਼ੀ ਯੰ ਤਰ ਦੀ ਹਾਇਤਾ ਨਾਲ ਦੇਵਖਆ ਜਾ ਕਦਾ ਹੈ।
8.__________ਉਹ ਜੀਿਾਣੂ ਹੈ ਜੋ ਦਹੀ ਬਣਾਉਣ ਵਿਿੱ ਚ ਮਦਦ ਕਰਦਾ ਹੈ।
9._________ਿਰਗੀਆਂ ਉੱਲੀਆ ਭੋਜਨ ਵਿਿੱ ਚ ਵਿਸ਼ੈਲਾਪਨ ਕਰਦੀਆਂ ਹਨ।
10. ਪਾ ਚਰੀਕਰਣ ਦੌਰਾਨ ਦੁਿੱ ਧ ਨੂੰ___ਤੋਂ ____ਤਿੱ ਕ ਗਰਮ ਕਰਕੇ ਅਚਾਨਕ ਠੰਡਾ ਕਰਕੇ ਟੋਰ ਕੀਤਾ ਜਾਂਦਾ ਹੈ।
11. ਕੋਲੇ ਅਤੇ ਪੈਟੋਲ
ਰ ੀਅਮ______________ਬਾਲਣ ਹਨ।
12. ਹਿਾ, ਰ
ੂ ਜੀ ਊਰਜਾ ਆਵਦ ਾਧਨ ਜੋ ਿਰਤੇ ਜਾਣ ਤੇ ਖਤਮ ਨਹੀਂ ਹੁੰ ਦੇ,______ ਕੁਦਰਤੀ ਾਧਨ ਅਖਿਾਉਂਦੇ
ਹਨ।
13. ਵਮਰਤ ਬਨ ਪਤੀ ਦਾ ਕੋਲੇ ਵਿਿੱ ਚ ਬਦਲਣ ਦੀ ਪਰਵਕਵਰਆ ਨੂੰ ___________ਕਵਹੰ ਦੇ ਹਨ।
14. ਕੋਲੇ ਨੂੰ ਹਿਾ ਅਤੇ ਆਕ ੀਜਨ ਦੀ ਮੌਜੂਦਗੀ ਵਿਿੱ ਚ ਜਲਾਉਣ ਉਪਰੰ ਤ __________ਗੈ ਪੈਦਾ ਹੁੰ ਦੀ ਹੈ।
15. ਐਲ.ਪੀ.ਜੀ ਦਾ ਕੈਲੋਰੀ ਮੁਿੱ ਲ____________ ਹੈ।
16.__________ ਭਾਗ ਲਾਟ ਦਾ ਭ ਤੋਂ ਗਰਮ ਭਾਗ ਹੁੰ ਦਾ ਹੈ।
17.__________ ਬਲਣ ਲਈ ਜਰੂਰੀ ਹੈ।
18. ਲਿੱਕੜ ਅਤੇ ਕੋਲੇ ਦਾ ਜਲਣਾ ਹਿਾ ਵਿਿੱ ਚ _______ ਦਾ ਕਾਰਨ ਬਣਦਾ ਹੈ।
19.____________ਘਰਾਂ ਵਿਿੱ ਚ ਿਰਵਤਆ ਜਾਣ ਿਾਲਾ ਇਿੱਕ ਤਰਲ ਬਾਲਣ ਹੈ।
20. ਬਾਲਣ ਨੂੰ ਜਲਾਉਣ ਤੋਂ ਪਵਹਲਾਂ ਇ ਦੇ___________ ਤਿੱ ਕ ਗਰਮ ਕਰਨਾ ਚਾਹੀਦਾ ਹੈ।
21. ਤੇਲ ਦੁਆਰਾ ਪੈਦਾ ਕੀਤੀ ਅੰ ਗ ਨੂੰ____________ ਦੁਆਰਾ ਕਾਬੂ ਨਹੀਂ ਕੀਤਾ ਜਾ ਕਦਾ।
22. ਪਰਿਾ ੀ ਪੰ ੀ ਭਾਰਤ ਵਿਿੱ ਚ_________________ਰੁਿੱ ਤ ਵਿਿੱ ਚ ਆਉਂਦੇ ਹਨ।
23._____________ ਪਰਜਾਤੀਆਂ ਵਕ ੇ ਵਿਸ਼ੇਸ਼ ਖੇਤਰ ਵਿਿੱ ਚ ਪਾਈਆਂ ਜਾਂਦੀਆਂ ਹਨ।
24. ਪੰ ਜਾਬ ਦਾ ਰਾਜ ਪਸ਼ੂ_______________ਿੀ ਖਤਰੇ ਦੀ ਕਗਾਰ ਿਾਲਾ ਜੀਿ ਹੈ।
25.__________ ਮਹੀਨੇ ਦਾ ਪਵਹਲਾ ਹਫ਼ਤਾ ਜੰ ਗਲੀ ਜੀਿ ੁਰਿੱਵਖਆ ਹਫ਼ਤਾ ਿਜੋਂ ਮਨਾਇਆ ਜਾਂਦਾ ਹੈ।
26. ਕਾਂਝਲੀ ਜਲਗਾਹ ਪੰ ਜਾਬ ਦੇ__________ ਵਜਲਹੇ ਵਿਿੱ ਚ ਹੈ।
27. ਉਪਜਾਊ ਭੂਮੀ ਨੂੰ _____________ਵਿਿੱ ਚ ਬਦਲਣ ਦੀ ਪਰਵਕਵਰਆ ਨੂੰ ਮਾਰੂਥਲੀਕਰਨ ਕਵਹੰ ਦੇ ਹਨ।
28. ਸ਼ੁਕਰਾਣੂ ਅਤੇ ਅੰ ਡਾਣੂ ਦੇ ਮੇਲ ਹੋਣ ਦੀ ਵਕਵਰਆ ਨੂੰ _________ ਕਵਹੰ ਦੇ ਹਨ |
29.___________ ਪਰਜਣਨ ਦੌਰਾਨ ਯੁਗਮਕਾਂ ਦਾ ਮੇਲ ਨਹੀਂ ਹੁੰ ਦਾ।
30.___________ਵਿਿੱ ਚ ਦੋ ਖੰ ਡਨ ਹੁੰ ਦਾ ਹੈ।
31. ਮਨੁਿੱਖ ਵਿਿੱ ਚ___________ ਵਨਸ਼ੇਚਨ ਵਕਵਰਆ ਹੁੰ ਦੀ ਹੈ |
32. ਯੁਗਮਜ (Zygote) ਦੇ ਬਾਰ-ਬਾਰ ਵਿਭਾਜਨ ਤੋਂ ਬਾਅਦ___________ਪੈਦਾ ਹੁੰ ਦਾ ਹੈ |
33 ਅੰ ਡਾਣੂ ਦਾ Suਕਰਾਣੂ ਦੁਆਰਾ ਵਨਸ਼ੇਚਨ ਹੋਣ ਤੋਂ_________________ ਬਣਦਾ ਹੈ।
34 ਅੰ ਤਰ-ਵਰ ਾਿੀ ਗਰੰ ਥੀਆਂ ਹਾਰਮੋਨ ਨੂੰ ਵ ਿੱ ਧੇ______________ਵਿਿੱ ਚ ਿੱ ਡਦੀਆਂ ਹਨ।
35._______ ਦੇ ਵਲੰਗੀ ਗੁਣ ੂਤਰ ਜਨਮ ਤੋਂ ਪਵਹਲਾਂ ਬਿੱ ਚੇ ਦਾ ਵਲੰਗ ਵਨਰਧਾਰਨ ਕਰਦੇ ਹਨ।
36. ਗਰੰ ਥੀਆਂ ਦੁਆਰਾ ਵਰ ਾਅ ਕੀਤੇ ਰ ਾਇਵਣਕ ਪਦਾਰਥਾਂ ਨੂੰ __________ ਆਖਦੇ ਹਨ।
37. ਪਰੋੜ ਅਿ ਥਾ ਵਿਿੱ ਚ ਵਚਹਰੇ ਦੀਆਂ ਵਫਨ ੀਆਂ_______ ਗਰੰ ਥੀ ਦੀ ਵਕਵਰਆਸ਼ੀਲਤਾ ਿਿੱ ਧ ਜਾਣ ਕਾਰਨ ਹੁੰ ਦੀਆਂ
ਹਨ।
38. ਪਰਤੀ ਇਕਾਈ ________ ਵਿਿੱ ਚ ਲਿੱਗ ਰਹੇ __________ ਨੂੰ ਦਬਾਉ ਆਖਦੇ ਹਨ।
39. ਗੁਰਤ
ੂ ਾਆਕਰਸ਼ਣ ਬਲ ਇਕ ____________ ਬਲ ਹੈ।
40. ਚੁੰ ਬਕ ਦਾ ਦਿੱ ਖਣੀ ਵ ਰਾ, ਉੱਤਰੀ ਵ ਰੇ ਨੂੰ ______________ਕਰਦਾ ਹੈ।
41 ਖੂਹ ਤੋਂ ਪਾਣੀ ਕਿੱ ਢਣ ਲਈ ਾਨੂੰ ਰਿੱ ੀ ਤੇ___________ ਲਾਉਣਾ ਪੈਂਦਾ ਹੈ।
42. ਇਕ ਚਾਰਵਜਤ ਿ ਤੂ, ਅਣਚਾਵਰਜ ਿ ਤੂ ਨੂੰ _______ ਕਰਦੀ ਹੈ।
43.____________ ਇਕ ਵਿਰੋਧੀ ਬਲ ਹੈ ਜੋ ਉਦੋਂ ਕਾਰਜ ਵਿਿੱ ਚ ਆਉਂਦਾ ਹੈ ਜਦੋਂ ਇਿੱਕ ਤਹਾ ਦੂਜੀ ਤਹਾ ਉੱਤੇ
ਚਲਦੀ ਹੈ।
44. ਦਰਿ ਦੁਆਰਾ ਲਗਾਏ ਗਏ ਰਗੜ ਬਲ ਨੂੰ ____________ ਕਵਹੰ ਦੇ ਹਨ।
45. ਦੋਨਾਂ ਹਿੱ ਥਾਂ ਨੂੰ ਰਗੜਨ ਨਾਲ __________ ਪੈਦਾ ਹੁੰ ਦਾ ਹੈ।
46. ਵਕ ੇ ਿ ਤੂ ਦੁਆਰਾ ਇਿੱਕ ਡੋਲਨ ਨੂੰ ਪੂਰਾ ਕਰਨ ਲਈ ਲਏ ਗਏ ਮੇਂ ਨੂੰ ________ਕਵਹੰ ਦੇ ਹਨ।
47. ਧੁਨੀ ਨੂੰ ੰ ਚਾਰ ਲਈ___________ ਚਾਹੀਦਾ ਹੈ।
48. ਧੁਨੀ__________ ਵਿਿੱ ਚ ਭ ਤੋਂ ਿਿੱ ਧ ਗਤੀ ਨਾਲ ੰ ਚਾਰ ਕਰਦੀ ਹੈ।
49. ਹਰਟਜ (Hz) _____________ਦੀ ਇਕਾਈ ਹੈ।
50. ਅਣਚਾਹੀ ਧੁਨੀ ਨੂੰ _____________ਕਵਹੰ ਦੇ ਹਨ ।
51. 20,000 Hz ਤੋਂ ਿਿੱ ਧ ਆਵਿਰਤੀ ਿਾਲੀ ਧੁਨੀ ਨੂੰ _______ ਕਵਹੰ ਦੇ ਹਨ।
52. ਧੁਨੀ ਦੇ ਵਤਿੱ ਖੇਪਨ ਨੂੰ____________ਕਵਹੰ ਦੇ ਹਨ |
53. ਧਾਤਾਂ ਵਬਜਲੀ ਦੀਆਂ ___________ਹੁੰ ਦੀਆਂ ਹਨ।
54. ਚੁੰ ਬਕੀ ਟੈ ਟਰ ਵਬਜਲੀ ਧਾਰਾ ਦੇ_______________ ਪਰਭਾਿ ਦੀ ਿਰਤੋਂ ਕਰਦਾ ਹੈ।
55. ਵਬਜਲੀ ਟੈ ਟਰ ਵਬਜਲੀ ਧਾਰਾ ਦੇ_________ ਪਰਭਾਿ ਦੀ ਿਰਤੋਂ ਨਾਲ ਕੰ ਮ ਕਰਦਾ ਹੈ।
56. ਜਦੋਂ ਵਬਜਲੀ ਧਾਰਾ ਵਕ ੇ ਇਲੈ ਕਟਰੋਲਾਇਟ ਵਿਿੱ ਚੋਂ ਲੰਘਦੀ ਹੈ ਤਾਂ ਉਹ __________ਵਿਿੱ ਚ ਟੁਿੱ ਟ ਜਾਂਦਾ ਹੈ।
57. ਗੈਲਿੈਨੀਕਰਣ ਵਿਿੱ ਚ ਲੋ ਹੇ ਉੱਪਰ _________________ਦੀ ਪਰਤ ਚੜਾਈ ਜਾਂਦੀ ਹੈ।
58. Covid-19 ਇਿੱਕ________________ ਰੋਗ ਹੈ।
59. ਦੋ ਿ ਤੂਆਂ ਨੂੰ ਰਗੜਨ ਨਾਲ________ਅਤੇ ___________ ਤਰਹਾਂ ਦੇ ਚਾਰਜ ਪੈਦਾ ਹੁੰ ਦੇ ਹਨ।
60.________ਤੇਜੀ ਨਾਲ ਫੈਲਣ ਿਾਲੀ ਵਬਮਾਰੀ ਹੁੰ ਦੀ ਹੈ, ਜੋ ਵਕ ੇ ਵਿਸ਼ੇਸ਼ ਖੇਤਰ ਦੀ ਬਹੁਤ ਿਿੱ ਡੀ ਆਬਾਦੀ ਵਿਿੱ ਚ
ਫੈਲਦੀ ਹੈ।
61. ਗਤੀਸ਼ੀਲ ਹਿਾ ਨੂੰ _____________ ਕਵਹੰ ਦੇ ਹਨ।
62. ਵਕ ੇ ਅਣਚਾਰਵਜਤ ਿ ਤੂ ਨੂੰ__________ ਨਾਲ ਚਾਰਵਜਤ ਕੀਤਾ ਜਾ ਕਦਾ ਹੈ।
63. ਪਰਕਾਸ਼ ਦੀ ਅਣਹੋਂਦ ਨੂੰ ____________ਕਵਹੰ ਦੇ ਹਨ |
64. ਪਰਕਾਸ਼__________ ਪਦਾਰਥਾਂ/ਮਾਵਧਅਮਾਂ ਵਿਿੱ ਚੋਂ ਲੰਘ ਕਦਾ ਹੈ।
65. ਰ
ੂ ਜੀ ਪਰਕਾਸ਼_________ ਰੰ ਗਾਂ ਦਾ ਬਵਣਆ ਹੁੰ ਦਾ ਹੈ।
66. ਮਨੁਿੱਖੀ ਅਿੱ ਖ ਵਿਿੱ ਚ ਪਰਤੀਵਬੰ ਬ____________ਤੇ ਬਣਦਾ ਹੈ।
67. __________ ਆਪਣੀਆਂ ਅਿੱ ਖਾਂ ਿਿੱ ਖ-ਿਿੱ ਖ ਵਦਸ਼ਾਿਾਂ ਵਿਿੱ ਚ ਘੁਮਾ ਕਦਾ ਹੈ।
68. ਮਧੂਮਿੱਖੀ ਪਾਲਣ ਅਤੇ ਾਂਭ ੰ ਭਾਲ ਨੂੰ _____ਕਵਹੰ ਦੇ ਹਨ।

ਉੱਤਰ—1. ਕੀਟ 2. ਫ ਲ 3 . ਰਬੀ 4. ਮਿੱ ੀ ਪਾਲਣ 5. ਮੰ ਡੀਕਰਣ 6. ਡਰੰ ਮਾਂ 7. ੂਖਮਜੀਿ 8. ਲੈ ਕਟੋਬੈ ੀਲ
9. ਐ ਪਰਜੀਲ 10. 70 0C to 100 0C 11. ਪਥਰਾਟ 12. ਅ ੀਮਤ 13. ਕਾਰਬਨੀਕਰਨ 14. ਕਾਰਬਨ
ਡਾਈਆਕ ਾਈਡ 15. 55000 Kj/Kg 16. ਬਾਹਰੀ 17, ਆਕ ੀਜਨ 18 . ਪਰਦੂਸ਼ਣ 19 ਐਲ. ਪੀ .ਜੀ (L.P.G) 20
ਜਲਣਸ਼ੀਲ ਤਾਪਮਾਨ 21. ਪਾਣੀ 22. ਰਦ, 23. ਖੇਤਰੀ 24. ਕਾਲਾ ਵਹਰਣ 25. ਅਕਤੂਬਰ 26. ਕਪੂਰਥਲਾ 27.
ਰੇਵਗ ਤਾਨ 28. ਵਨਸ਼ੇਚਨ, 29 ਅਵਲੰਗੀ 30. ਅਮੀਬਾ 31 . ਅੰ ਦਰੂਨੀ 32. ਭਰੂਣ 33 . ਯੁਗਮਜ 34. ਖੂਨ 35. ਨਰ
36. ਹਾਰਮੋਨ 37. ਪ ੀਨਾ ਅਤੇ ਬ
ੈ ੇਸ਼ੀਅ ਗਰੰ ਥੀਆਂ 38. ਖੇਤਰਫਲ, ਬਲ 39. ਆਕਰਸ਼ਕ 40. ਆਕਰਵਸ਼ਤ 41.
ਵਖਿੱ ਚ 42 ਆਕਰਵਸ਼ਤ 43. ਰਗੜ 44. ਦਰਿ ਰਗੜ 45. ਤਾਪ 46. ਆਿਰਤਕਾਲ 47. ਮਾਵਧਅਮ 48. ਠੋ 49.
ਆਵਿ੍ਤੀ 50. ਸ਼ੋਰ 51. ਪਰਾ ਰਿਣ ਧੁਨੀ 52. ਵਪਿੱ ਚ 53. ਚ
ੁ ਾਲਕ 54. ਚੁੰ ਬਕੀ 55. ਵਬਜਲਈ 56. ਅਇਨਾਂ 57.
ਵਜ ਤ 58. ਵਿਸ਼ਿ ਪਿੱ ਧਰੀ ਮਹਾਂਮਾਰੀ 59. ਧਨ, ਵਰਣ 60. ਮਹਾਂਮਾਰੀ 61. ਪੌਣ 62. ਰਗੜ 63. ਅੰ ਧਕਾਰ (ਹਨੇਰਾ)
64. ਪਾਰਦਰਸ਼ੀ 65. ਿੱ ਤ 66. ਰੈਟੀਨਾ 67. ਵਗਰਵਗਟ 68. ਮਧੂਮਿੱਖੀ ਪਾਲਣ

3. ਹੀ ਲਈ (√) ਅਤੇ ਗਲਤ ਲਈ ( x ) ਦਾ ਵਨਸ਼ਾਨ ਲਗਾਓ ( 1 ਅੰ ਕ ਿਾਲੇ ਪਰਸ਼ਨ)


1. ਫ਼ਲ ਅਤੇ ਬਜੀਆਂ ਪੈਦਾ ਕਰਨ ਨੂੰ ਮਿੱ ੀ ਪਾਲਣ ਕਵਹੰ ਦੇ ਹਨ।
2. ਰ ਾਇਵਣਕ ਖਾਦਾਂ ਦੀ ਿਿੱ ਧ ਿਰਤੋਂ ਨਾਲ ਵਮਿੱ ਟੀ ਤੇਜਾਬੀ ਜਾਂ ਖਾਰੀ ਹੋ ਜਾਂਦੀ ਹੈ।
3. ਰੂੜੀ ਖਾਦ ਵਿਿੱ ਚ ਰ ਾਇਵਣਕ ਖਾਦ ਦੀ ਤੁਲਨਾ ਵਿਿੱ ਚ ਿਿੱ ਧ ਪੋਸ਼ਕ ਹੁੰ ਦੇ ਹਨ।
4 ਵਮਿੱ ਟੀ ਪੁਿੱ ਟਣ ਲਈ ੁਹਾਗੇ ਦੀ ਿਰਤੋਂ ਕੀਤੀ ਜਾਂਦੀ ਹੈ।
5. ਦੰ ਦਰਾਲ ਅਵਜਹਾ ਖੇਤੀ ੰ ਦ ਹੈ ਵਜ ਦੀ ਿਰਤੋਂ ਨਦੀਨ ਕਿੱ ਢਣ ਲਈ ਕੀਤੀ ਜਾਂਦੀ ਹੈ।
6. ਨੰਗੀ ਅਿੱ ਖ ਨਾਲ ਾਰੇ ਜੀਿ ਿੇਖੇ ਜਾ ਕਦੇ ਹਨ।
ਂ ਨ ਿੈਨ ਵਲਉਿੇਨਹਾਕ ਪਵਹਲਾ ਵਿਅਕਤੀ ੀ ਵਜ ਨੇ ਇਿੱਕ ੈੈੱਲੀ ੂਖਮ ਜੀਿਾਂ ਦੀ ਵਿਆਵਖਆ ਕੀਤੀ।
7. ਐਟ
8. ਪੈਨ ੀਲੀਨ, ਪੈਨੀ ੀਲੀਅਮ ਨੋਟੈਟਮ ਤੋਂ ਵਤਆਰ ਕੀਤਾ ਜਾਂਦੀ ਹੈ।
9. ੂਖਮਜੀਿ ਜੋ ਪੌਵਦਆਂ ਅਤੇ ਜੰ ਤੂਆਂ ਲਈ ਲਾਭਕਾਰੀ ਹੁੰ ਦੇ ਹਨ ਉਨਹਾਂ ਨੂੰ ਰੋਗਜਨਕ ਕਵਹੰ ਦੇ ਹਨ।
10. ਪਥਰਾਟ ਬਾਲਣ ਪਰਯੋਗਸ਼ਾਲਾ ਵਿਿੱ ਚ ਬਣ ਕਦੇ ਹਨ।
11. CNG, ਡੀਜਲ ਨਾਲੋਂ ਿਧੇਰੇ ਪਰਦੂਸ਼ਣ ਕਰਦੀ ਹੈ
12. ਕੋਕ, ਕਾਰਬਨ ਦਾ ਸ਼ੁਿੱ ਧ ਰੂਪ ਹੈ।
13. ਕੋਲਾ ਅਤੇ ਪੈਟਰੋਲੀਅਮ ਅ ੀਮਤ ਕੁਦਰਤੀ ਾਧਨ ਹਨ।
14. ਕੋਲ-ਤਾਰ ਬਹੂ ਤਿੱ ਤਾਂ ਦਾ ਵਮਸ਼ਰਣ ਹੈ।
15. ਕਪੂਰ ਦਾ ਜਲਣਾ ਇਿੱਕ ਤੇਜ ਬਲਣ ਹੈ।
16. ਬਲਣ ਇਿੱਕ ਭੌਵਤਕ ਤਬਦੀਲੀ ਹੈ।
17. ਬਲਣ ਲਈ ਹਿਾ ਜਰੂਰੀ ਹੈ।
18. ਤੇਲ ਨਾਲ ਸ਼ੁਰੂ ਹੋਈ ਅਿੱ ਗ ਪਾਣੀ ਨਾਲ ਬੁਝਾਈ ਜਾ ਕਦੀ ਹੈ।
19. ਰੁਿੱ ਖਾਂ ਦਾ ਕਿੱ ਟਣਾ ਜੰ ਗਲਾਂ ਦੀ ਤਬਾਹੀ ਦਾ ਇਿੱਕ ਕੁਦਰਤੀ ਕਾਰਨ ਹੈ।
20. ਅੰ ਤਰਰਾਸ਼ਟਰੀ ਪਿੱ ਧਰ ਦੀਆਂ ਜਲਗਾਹਾਂ ਨੂੰ ਰਾਮ ਰ ਜਲਗਾਹਾਂ ਕਵਹੰ ਦੇ ਹਨ।
21. ਰਵਹਮਾਪੁਰ ਤਖਿੱ ਣੀ ਜੰ ਗਲੀ ਜੀਿ ੁਰਿੱਵਖਆ ਰਿੱ ਖ ਪੰ ਜਾਬ ਦੇ ਹੁਵਸ਼ਆਰਪੁਰ ਵਜਲਹੇ ਵਿਿੱ ਚ ਵਥਤ ਹੈ।
22. ਪਾਂਡਾ ਰਾਜ ਥਾਨ ਦਾ ਖੇਤਰੀ ਜੰ ਤੂ ਹੈ।
23. ਊੰ ਠ ਪੰ ਜਾਬ ਦਾ ਰਾਜ ਪਸ਼ੂ ਹੈ।
24. ਵਕ ੇ ਥਾਂ ਦੇ ਜੀਿ-ਜੰ ਤੂਆਂ ਵਿਿੱ ਚ ਜੜਹੀਆਂ ਬੂਟੀਆਂ, ਝਾੜੀਆਂ ਅਤੇ ਰੁਿੱ ਖ ਸ਼ਾਮਲ ਹੁੰ ਦੇ ਹਨ।
25. ਅੰ ਡੇ ਦੇਣ ਿਾਲੇ ਜੰ ਤੂਆਂ ਨੂੰ ਅੰ ਡਜ ਕਵਹੰ ਦੇ ਹਨ।
26. ਹਰ ਸ਼ੁਕਰਾਣੂ (Sperm) ਇਕ ੈੈੱਲ ਤੋਂ ਬਵਣਆ ਹੁੰ ਦਾ ਹੈ।
27. ਹਾਈਡਰਾ, ਖੰ ਡਨ ਵਿਧੀ ਰਾਹੀਂ ਜਣਨ ਕਰਦਾ ਹੈ।
28. ਵਨਸ਼ੇਚਨ ਵਕਵਰਆ ਰਾਹੀਂ ਯੁਗਮਜ ਪੈਦਾ ਹੁੰ ਦਾ ਹੈ।
29. ਮਨੁਿੱਖ ਵਿਿੱ ਚ ਬਾਹਰੀ ਵਨਸ਼ੇਚਨ ਵਕਵਰਆ ਹੁੰ ਦੀ ਹੈ।
30. ਵਕਸ਼ੋਰਾਂ ਨੂੰ ੰ ਤੁਵਲਤ ਭੋਜਨ ਦੀ ਜਰੂਰਤ ਨਹੀਂ ਹੁੰ ਦੀ।
31. ਮਾਵ ਕ ਚਿੱ ਕਰ ਦਾ ਬੰ ਦ ਹੋਣਾ ਰਜੋਦਰਸ਼ਨ ਅਖਿਾਉਂਦਾ ਹੈ।
32. ਅੰ ਡਕੋਸ਼ ਟੈ ਟੋ ਟੀਰੋਨ ਹਾਰਮੋਨ ਉਤਪੰ ਨ ਕਰਦਾ ਹੈ।
33. ਲਾਰਿਾ ਤੋਂ ਪੌrੜ ਬਣਨ ਦੇ ਪਵਰਿਰਤਨ ਨੂੰ ਕਾਇਆ ਪਵਰਿਰਤਨ ਆਖਦੇ ਹਨ।
34. ਰੀਰ ਦੇ ਿਾਧੇ ਅਤੇ ਵਿਕਾ ਵਿਿੱ ਚ ਹਾਰਮੋਨ ਦਾ ਯੋਗਦਾਨ ਬਹੁਤ ਘਿੱ ਟ ਹੈ।
35. ਤਰਲਾਂ ਦਾ ਬਰਤਨ ਦੀ ਤਲ ਤੇ ਦਬਾਉ ਭ ਤੋਂ ਘਿੱ ਟ ਹੁੰ ਦਾ ਹੈ।
36. ਰਗੜ ਬਲ ਇਿੱਕ ਗੈਰ ੰ ਪਰਕ ਬਲ ਹੈ।
37. ਇਕ ਚੁੰ ਬਕ ਦਾ ਉੱਤਰੀ ਧਰੁਿ, ਦੂਜੇ ਚੁੰ ਬਕ ਦੇ ਦਿੱ ਖਣੀ ਧਰੁਿ ਨੂੰ ਅਪਕਰਵਸ਼ਤ ਕਰਦਾ ਹੈ।
38. ਗੁਰਤ
ੂ ਾਬਲ ਇਕ ੰ ਪਰਕ ਬਲ ਹੈ।
39. ਬਲ ਵਕ ੇ ਿ ਤੂ ਦੀ ਗਤੀ ਅਿ ਥਾ ਵਿਿੱ ਚ ਪਵਰਿਰਤਨ ਕਰ ਕਦਾ ਹੈ।
40 ਟਰਾਲੀ ਬੈਗਾਂ ਵਿਿੱ ਚ ਰੋਲਰ ਦੀ ਿਰਤੋਂ ਕਰਕੇ ਟਰਾਲੀ ਨੂੰ ਵਖਚਣਾ ਔਖਾ ਹੋ ਜਾਂਦਾ ਹੈ।
41. ਤੇਲ ਅਤੇ ਨੇਹਕ ਲਗਾਉਣ ਨਾਲ ਰਗੜ ਘਿੱ ਟ ਜਾਂਦੀ ਹੈ।
42. ਅ ੀਂ ਵਤਲਕਣੇ ਰਾਹ ਤੇ ਰੇਤ ਵ ੜਕ ਕੇ ਰਗੜ ਿਧਾ ਕਦੇ ਹਾਂ।
43. 20Hz ਤੋਂ ਘਿੱ ਟ ਆਵਿਰਤੀ ਿਾਲੀ ਧੁਨੀ ਨੂੰ ਨੀਮ ਧੁਨੀ ਵਕਹਾ ਜਾਂਦਾ ਹੈ।
44. ਧੁਨੀ ਖ਼ਲਾਅ ਵਿਿੱ ਚ ੰ ਚਾਰ ਕਰ ਕਦੀ ਹੈ।
45. 80 dB ਤੋਂ ਿਿੱ ਧ ਪਰਬਲਤਾ ਿਾਲੀ ਧੁਨੀ ਹਾਨੀਕਾਰਕ ਹੁੰ ਦੀ ਹੈ।
46 ੇੇ਼ਰ ਦੀ ਧੁਨੀ ਦੀ ਆਵਿਰਤੀ ਮਿੱ ਰ ਦੀ ਧੁਨੀ ਦੀ ਆਵਿਰਤੀ ਤੋਂ ਿਿੱ ਧ ਹੁੰ ਦੀ ਹੈ।
47. ਧੁਨੀ ਦੀ ਵਪਿੱ ਚ ਉ ਦੇ ਕੰ ਪਨਾਂ ਦੇ ਆਯਾਮ ਤੇ ਵਨਰਭਰ ਕਰਦੀ ਹੈ।
48. ਧੁਨੀ ਧਾਗa ਵਿਿੱ ਚੋਂ ੰ ਚਾਰ ਨਹੀਂ ਕਰ ਕਦੀ।
49. ਤਰਲਾਂ ਵਿਿੱ ਚੋਂ ਵਬਜਲੀ ਧਾਰਾ ਨਹੀਂ ਲੰਘਦੀ।
50. ਵਬਜਲੀ ਮੁਲੰਮਾਕਰਣ ਵਬਜਲੀ ਧਾਰਾ ਦੇ ਤਾਪਨ ਪਰਭਾਿ ਦੀ ਿਰਤੋਂ ਨਾਲ ਹੁੰ ਦਾ ਹੈ।
51. ਵਬਜਲੀ ਟੈ ਟਰ ਦੀ ਿਰਤੋਂ ਕਰਕੇ ਅ ੀਂ ਪਤਾ ਕਰ ਕਦੇ ਹਾਂ ਵਕ ਵਕ ੇ ਤਾਰ ਜਾ ਯੰ ਤਰ ਵਿਿੱ ਚ ਵਬਜਲੀ ਧਾਰਾ
ਹੈ ਜਾਂ ਨਹੀਂ।
52. ਨਕਲੀ ਗਵਹਣੇ ੋਨੇ ਦੇ ਗਵਹਵਣਆਂ ਤੋਂ ਮਵਹੰ ਗੇ ਹੁੰ ਦੇ ਹਨ।
53. ਲੋ ਹੇ ਦੇ ਉੱਪਰ ਕਰੋਮੀਅਮ ਦੀ ਪਰਤ ਚੜਹਾਉਣ ਨੂੰ ਗੈਲਿੇਨਾਈਜੇਸ਼ਨ ਕਵਹੰ ਦੇ ਹਨ।
54. ਚਿੱ ਕਰਿਾਤ, ਹਰੀਕੇਨ ਅਤੇ ਟਾਈਫੂਨ ਾਰੇ ਤਾਪਖੰ ਡੀ ਤੂਫ਼ਾਨ ਹਨ।
55. ਆਕਾਸ਼ੀ ਵਬਜਲੀ ਦੀ ਗਰਜ ਅਤੇ ਚਮਕ ਮੇਂ ਾਨੂੰ ਵਕ ੇ ਿਿੱ ਡੇ ਰੁਿੱ ਖ ਹੇਠਾਂ ਜਾਂ ਖੰ ਭੇ ਹੇਠਾਂ ਪਨਾਹ ਲੈ ਣੀ ਚਾਹੀਦੀ
ਹੈ |
56. ਉੱਚੀਆਂ ਇਮਾਰਤਾਂ ਅਤੇ ਿਿੱ ਡੇ ਟਾਿਰਾਂ ਨੂੰ ਅਕਾਸ਼ੀ ਵਬਜਲੀ ਤੋਂ ਬਚਾਉਣ ਲਈ ਆਕਾਸ਼ੀ ਵਬਜਲੀ ਚਾਲਕ
(Lightning Conductor) ਦੀ ਿਰਤੋਂ ਕੀਤੀ ਜਾਂਦੀ ਹੈ।
57. ਹਿਾ ਦੀ ਚਾਲ ੀਜਮੋਗਰਾਫ ਨਾਲ ਮਾਪੀ ਜਾਂਦੀ ਹੈ।
58. ਆਕਾਸ਼ੀ ਵਬਜਲੀ ਮੇਂ ਤਰੀ ਦੀ ਿਰਤੋਂ ਨਾ ਕਰੋ ।
59. ਮੋਮਬਿੱ ਤੀ ਪਰਕਾਸ਼ ਦਾ ਕੁਦਰਤੀ ੋਮਾ ਹੈ।
60. ਰੈਟੀਨਾ ਅਿੱ ਖ ਦੇ ਡੇਲੇ ਦੀ ਭ ਤੋਂ ਬਾਹਰੀ ਪਰਤ ਹੁੰ ਦੀ ਹੈ।
61. ਆਈਵਰ ਦੇ ਵਿਚਕਾਰਲੇ ੇਦ ਨੂੰ ਪੁਤਲੀ ਕਵਹੰ ਦੇ ਹਨ।
62 ਹਨੇਰੇ ਦੇ ਜੀਿ ਕੇਿਲ ਉਜਲੇ ਪਰਕਾਸ਼ ਵਿਿੱ ਚ ਹੀ ਦੇਖ ਕਦੇ ਹਨ।
63 ਚੁਣੌਤੀ ਿਾਲੇ ਨੇਤਰਹੀਨਾਂ ਲਈ ਵਲਖਣ ਦੀ ਬਰੇਲ-ਪਰਣਾਲੀ ਦੀ ਕਾਢ ਹੈਲੇਨ ਕੀਲਰ ਨੇ ਕਿੱ ਢੀ ੀ।

ਉੱਤਰ—1. × 2. √ 3. x 4. × 5. √ 6. × 7. √ 8. √ 9.× 10. × 11. × 12. √ 13. x 14. x 15. x 16.× 17. √ 18.
× 19. x 20. √ 21. √ 22. x 23. x 24 x 25. √ 26. √ 27. x 28. √ 29. x 30. × 31. x 32 x 33. √ 34. x 35. x
36. x 37. x 38. x 39. √ 40. x 41. √ 42. √ 43. √ 44. x 45. √ 46. x 47. √ 48. x 49. x 50. x 51. √ 52. x
53. x 54. √ 55. × 56. √ 57. × 58. √ 59. × 60. × 61. √ 62. × 63. × .

4. ਕਾਲਮ (ੳ) ਅਤੇ (ਅ) ਦਾ ਵਮਲਾਨ ਕਰੇ: (1 ਅੰ ਕ ਿਾਲੇ ਪਰਸ਼ਨ)


(ੳ) (ਅ)
1. ਇਹ ਇਿੱਕ ਅਵਜਹਾ ਖੇਤੀ ੰ ਦ ਹੈ ਜੋ ਕਟਾਈ ਅਤੇ a. ਯੂਰੀਆ
ਗਹਾਈ ਕਰਕੇ ਦਾਣੇ ਿਿੱ ਖ ਕਰਦਾ ਹੈ।
2. ਮਾ ਅਤੇ ਅੰ ਵਡਆਂ ਲਈ ਪੰ ੀ ਪਾਲਣ ਨੂੰ A. ਰਬੀ ਫ ਲਾਂ
ਕਵਹੰ ਦੇ ਹਨ।
3. ਇਹ ਨਾਈਟਰੋਜਨ ਭਰਪੂਰ ਰ ਾਇਵਣਕ e. ਖਰੀਫ਼ ਫ ਲਾਂ
ਖਾਦ ਹੈ।
4. ਜੌਂ ਅਤੇ ਰੋਂ s. ਪੋਲਟਰੀ
5. ਮਿੱ ਕੀ ਅਤੇ ਝੋਨਾ h . ਕੰ ਬਾਈਨ
ਉੱਤਰ—1. h 2. s 3. a 4. A 5. e
(ੳ) (ਅ)
1. ਟਰੈਪਟੋਕੋਕ a. ਕਾਈ
2. ਪੈਨੀ ੀਲੀਅਮ A. ਵਿਸ਼ਾਣੂ
3. ਕਲੋ ਮਾਈਡੋਮੋਨਾ e. ਜੀਿਾਣੂ
4. ਐਚ. ਆਈ .ਿੀ s. ਉੱਲੀ
ਉੱਤਰ—1. e 2. s 3. a 4. A
(ੳ) (ਅ)
1. ਪੰ ਜਾਬ ਦਾ ਰਾਜ ਪਸ਼ੂ a. ਰੈੈੱਡ ਡਾਟਾ ਬੁਿੱ ਕ
2. ਪੰ ਜਾਬ ਦੇ ਕੰ ਢੀ ਖੇਤਰ ਅਤੇ ਵਹਮਾਚਲ ਪਰਦੇਸ਼ ਦੇ ਹੇਠਲੇ ਖੇਤਰਾਂ A. ਜੈਵਿਕ ਵਿਵਭੰ ਨਤਾ
ਵਿਿੱ ਚ ਪਾਇਆ ਜਾਣ ਿਾਲਾ ਬਿੱ ਕਰੀ ਿਰਗਾ ਜੰ ਗਲੀ ਵਹਰਨ।
3. ਅਵਜਹੀ ਵਕਤਾਬ ਵਜ ਵਿਿੱ ਚ ਜੀਿਾਂ ਦੀਆਂ ਖ਼ਤਰੇ ਦੀ ਕਗਾਰ e. ਅਲੋ ਪ ਹੋ ਚੁਿੱ ਕੇ
ਿਾਲੀ ਪਰਜਾਤੀਆਂ ਦੇ ਿੇਰਿੇ ਹੁੰ ਦੇ ਹਨ।
4. ਪੌਵਦਆਂ ਜੰ ਤੂਆਂ ਅਤੇ ਖ
ੂ ਮਜੀਿਾਂ ਦੀਆਂ ਬਹੁਤ ਾਰੀ ਪਰਜਾਤੀਆਂ s. ਕਿੱ ਕੜ
ਦੀ ਮੌਜੂਦਗੀ।
5. ਉਹ ਜੀਿ/ ਪਰਜਾਤੀਆਂ ਜੋ ਪੂਰੀ ਤਰਹਾਂ ਖਤਮ ਹਨ। h . ਕਾਲਾ ਵਹਰਣ
ਉੱਤਰ—1. h 2. s 3. a 4. A 5. e
(ੳ) (ਅ)
1. ਆਪਣੇ ਿਰਗੇ ਹੋਰ ਜੀਿ ਪੈਦਾ ਕਰਨ ਦੀ ਪਰਵਕਵਰਆ a. ਅੰ ਡਜ
2. ਹਾਈਡਰਾ ਵਿਿੱ ਚ ਅਵਲੰਗੀ ਪਰਜਣਨ ਦੀ ਇਿੱਕ ਵਿਧੀ A. ਯੁਗਮਜ
3. ਇ ਦੀ ਵਨ ੇੇ਼ਚਨ ਵਕਵਰਆ ਪਾਣੀ ਵਿਿੱ ਚ ਹੁੰ ਦੀ ਹੈ e. ਪਰਜਣਨ
4. ਅੰ ਡੇ ਦੇਣ ਿਾਲੇ ਜੰ ਤੂ s. ਡਿੱ ਡੂ
5. ਸ਼ੁਕਰਾਣੂ ਅਤੇ ਅੰ ਡਾ ਵਮਲ ਕੇ ਬਣਾਉਂਦੇ ਹਨ| h . ਕਲੀਆਂ ਰਾਹੀਂ
ਉੱਤਰ—1. e 2. h 3. s 4. a 5. A
(ੳ) (ਅ)
1. ਲੁਿੱਬਾ ਗਰੰ ਥੀ a. ਵਗਲੜ
2. ਥਾਇਰਾਇਡ ਗਰੰ ਥੀ ਅ. ਇਨ ੂਵਲਨ
3. ਪਤਾਲੂ ੲ. ਐ ਟਰੋਜਨ
4. ਵਪਊਸ਼ (ਪੀਚੂਟਰੀ) ਗਰੰ ਥੀ . ਟੈ ਟੋ ਟੀਰੋਨ
5. ਅੰ ਡਕੋਸ਼ ਹ. ਿਾਧਾ ਹਾਰਮੋਨ
ਉੱਤਰ—1. (ਅ) 2. (ੳ) 3. ( ) 4. (ਹ) 5. (ੲ)
(ੳ) (ਅ)
1. ਦਬਾਓ a. ਵਖਿੱ ਚ ਜਾਂ ਧਿੱ ਕਾ
2. ਗੁਰੂਤਾਕਰਸ਼ਨ ਬਲ A. ਡਰਾਪਰ ਦੀ ਿਰਤੋਂ
3. ਿਾਯੂਮੰਡਲੀ ਦਬਾਉ e. ਬਲ/ਖੇਤਰਫਲ
4. ਬਲ s. ਿ ਤੂ ਦੀ ਗਤੀ ਨੂੰ ਰੋਕਦਾ ਹੈ।
5. ਰਗੜ ਬਲ h. ਗੈਰ ੰ ਪਰਕ ਬਲ
ਉੱਤਰ—1. e 2. h 3. A 4. a 5. s
(ੳ) (ਅ)
1. ਮੁੰ ਦਰੀ ਜਹਾਜ ਵਕਸ਼ਤੀਆਂ ਅਤੇ ਹਿਾਈ ਜਹਾਜ ਇ a. ਬਾਲ ਬੇਅਵਰੰ ਗ
ਸ਼ਕਲ ਦੇ ਬਣਾਏ ਜਾਂਦੇ ਹਨ
2. ਵਖਡਾਰੀਆਂ ਦੀਆਂ ਜੁਿੱ ਤੀਆਂ ਦੇ ਤਲੇ ਤੇ A. ਿਾਯੂਮੰਡਲੀ ਰਗੜ
3. ਤਰਲ ਰਗੜ ਕਾਰਨ ਵਿਰੋਧੀ ਬਲ e. ਗਰੂਿ (grooves)
4. ਉਲਕਾ ਅਤੇ ਟੁਿੱ ਟਦੇ ਤਾਰੇ ਤੋਂ ਬਚਾਉਂਦਾ ਹੈ s. ਂ (streamlined)
ਟਿੱ ਰੀਮਲਾਈਡ
5. ਬਹੁਤ ਘਿੱ ਟ ਰਗੜ ਿਾਲੇ ਮਸ਼ੀਨਾਂ ਦੇ ਪੁਰਜੇ h . ਡਰੈਗ
ਉੱਤਰ—1. s 2. e 3. h 4. A 5. a
(ੳ) (ਅ)
1. ਸ਼ੋਰ a . ਆਵਿ੍ਤੀ ਦੀ ਇਕਾਈ
2. ਿਾਕਯੰ ਤਰ A. ਮਨੁਿੱਖੀ ਅੰ ਗ ਜੋ ਧੁਨੀ ਪੈਦਾ ਕਰਦਾ ਹੈ।
3. ਹਰਟਜ e. ਪਰਬਲਤਾ
4. ਡੈ ੀਬਲ s. ੰ ਗੀਤਕ ਾਜ
5. ਬੰ ਰੀ h. ਬੇਲੋੜੀਆਂ ਧੁਨੀਆਂ
ਉੱਤਰ—1. h 2. A 3. a 4. e 5. s
(ੳ) (ਅ)
1. ਚਾਰਜ ਦਾ ਪਰਿਾਹ a . ਕਰੋਮੀਅਮ
2. ਵਬਜਲੀ ਧਾਰਾ ਦਾ ਰੋਤ A. ਵਬਜਲੀ ਮੁਲੰਮਾਕਰਣ
3. ਇਹ ਧਾਤ ਾਈਕਲ ਦੇ ਹੈਂਡਲਾਂ ਤੇ ਚੜਾਈ ਜਾਂਦੀ ਹੈ। e. ਗੈਲਿੇਨਾਈਜੇਸ਼ਨ
4. ਵਬਜਲੀ ਧਾਰਾ ਦੀ ਿਰਤੋਂ ਕਰਕੇ ਿਧੀਆ ਧਾਤ ਦੀ s. ਵਬਜਲੀ ਧਾਰਾ
ਤੀ ਧਾਤ ਤੇ ਪਰਤ ਚੜਾਈ ਜਾਂਦੀ ਹੈ।
5. ਲੋ ਹੇ ਦੀਆਂ ਪਲੇ ਟਾਂ ਉੱਤੇ ਵਜੰ ਕ ਦੀ ਪਰਤ h. ਵਬਜਲੀ ੈੈੱਲ
ਉੱਤਰ—1. s 2. h 3. a 4. A 5. e
(ੳ) (ਅ)
1. ਾਲ 2020 ਵਿਿੱ ਚ ਫੈਲੀ ਵਿਸ਼ਿ ਵਿਆਪੀ ਮਹਾਂਮਾਰੀ ਜੋ a. ੋਨ ਪਿੱ ਤਰ ਵਬਜਲੀ ਦਰਸ਼ੀ
ਾਰੀ ਦੁਨੀਆਂ ਵਿਚ ਫੈਲੀ
2. ਮੁੰ ਦਰੀ ਤੂਫ਼ਾਨ/ ਚਿੱ ਕਰਿਾਤ ਵਜ ਨੇ ਮਈ 2020 A. ਆਕਾਸ਼ੀ ਵਬਜਲੀ
ਵਿਿੱ ਚ ਉੜੀ ਾ ਦੇ ਤਿੱ ਟੀ ਖੇਤਰਾਂ ਨੂੰ ਪਰਭਾਵਿਤ ਕੀਤਾ।
3. ਜਦ ਦੋ ਚਾਰਵਜਤ ਬਿੱ ਦਲ ਇਿੱਕ ਦੂਜੇ ਿਿੱ ਲ ਆਉਂਦੇ e. ਹਾਈਪੋ ੈਂਟਰ
ਹਨ ਤਾਂ ਪੈਦਾ ਹੁੰ ਦੀ ਹੈ।
4. ਇ ਦੀ ਿਰਤੋਂ ਿ ਤੂ ਤੇ ਚਾਰਜ ਪਤਾ ਕਰਨ ਲਈ ਕੀਤੀ ਜਾਂਦੀ ਹੈ। s. ਕੋਵਿਡ-19
5. ਧਰਤੀ ਦੀ ਪੇਪੜੀ ਅੰ ਦਰ ਉਹ ਥਾਂ ਵਜਿੱ ਥੇ ਭੁਚਾਲ ਪੈਦਾ ਹੁੰ ਦਾ ਹੈ h . ਅੰ ਫਾਨ
ਉੱਤਰ—1. s 2. h 3. A 4. a 5. e
(ੳ) (ਅ)
1. ਦਰਪਣਾਂ ਰਾਹੀਂ ਪਰਾਿਰਤਨ ਦੌਰਾਨ ਪਰਾਿਰਤਨ ਕੋਣ a . ਕਾਰਨੀਆ
ਹਮੇਸ਼ਾ ਬਰਾਬਰ ਹੁੰ ਦਾ ਹੈ।
2. ਅਿੱ ਖ ਦੇ ਇ ਭਾਗ ਕਾਰਣ ਅਿੱ ਖ ਦਾ ਰੰ ਗ ਅ. ੂਰਜ
ਹੁੰ ਦਾ ਹੈ।
3. ਇਹ ਊਰਜਾ ਦਾ ਕੁਦਰਤੀ ੋਮਾ ਹੈ। ੲ ਉੱਲੂ
4. ਇਹ ਅਿੱ ਖ ਦੀ ਪਰਤ ਕਲੇ ਰਾ ਦੀ ਅਗਲੀ ਪਾਰਦਰਸ਼ੀ . ਆਪਤਨ ਕੋਣ
ਪਰਤ ਹੈ|
5. ਇਹ ਹਨੇਰੇ ਦਾ ਜੀਿ ਹੈ। h. ਆਇਰ
ਉੱਤਰ—1. s 2. h 3. A 4. a 5. e
(ੳ) (ਅ)
1. ਐਲ.ਪੀ.ਜੀ a. KJ/Kg
2. ਕੈਲੋਰੀ ਮੁਲ A. ਤੇਜ ਬਲਣ
3. ਅਿੱ ਗ ਬੁਝਾਉਣ ਿਾਲਾ e. ਗੈਰ ਜਲਾਉਣਯੋਗ
4. ਸ਼ੀਸ਼ਾ s. CO2
ਉੱਤਰ—1. A 2. a 3. s 4. e
(ੳ) (ਅ)
1. ਰ ੋਈ ਵਿਿੱ ਚ ਿਰਤੋਂ ਲਈ ਬਾਲਣ a. CNG
2. ਿਾਹਨਾਂ ਲਈ ਭ ਤੋਂ ਘਿੱ ਟ ਪਰਦੂਸ਼ਣ ਕਰਨ A. ਕੋਲਾ ਗੈ
ਿਾਲਾ ਬਾਲਣ
3. ਕੋਲਾ ਜਲਾਉਣ ਤੇ ਪੈਦਾ ਹੋਣ ਿਾਲੀ ਗੈ e. LPG
ਉੱਤਰ—1. e 2. a 3. A

You might also like