You are on page 1of 8

ਜਮਾਤ : 8th ਸਤੰਬਰ ਪੀਿਖਆ ਸਮਾਂ: 3 ਘੰਟੇ

ਪੀਿਖਆ : ਗਿਣਤ ਟਰਮ I ਕੁਲ


ੱ ਅੰਕ : 80
ਭਾਗ : ੳ ( 30 × 1 = 30 )
ਪਸ਼ਨ 1 ) ਸਹੀ ਤਰ ਦੀ ਚੋਣ ਕਰੋ :-

i) ਦਾ ਜੋੜਾਤਮਕ ਉਲਟ

ii ) ਹੇਠਾਂ ਿਦੱਤੀਆਂ ਿਵਚ ਿਕਹੜਾ ਇਕ ਚਲ ਿਵੱਚ ਰੇਖੀ ਸਮੀਕਰਣ ਨਹ ਹੈ :-


a) 2x + 3 b) 5 + 4y c) 2x + 4y = 8 d) 3z² - 1 = 7

iii ) ਸਮੀਕਰਣ 5x = 10 ਦਾ ਹੱਲ ਹੈ :-


a) 0 b) 2 c) 5 d)1

iv ) ਹੇਠਾਂ ਿਦੱਤੀਆਂ ਿਵਚ ਿਕਹੜਾ ਇਕ ਸਮਾਂਤਰ ਚਤੁਰਭੁਜ ਨਹ ਹੈ :-


a) ਵਰਗ b) ਆਇਤ c) ਸਮਚਤੁਰਭੁਜ d) ਸਮਲੰਬ ਚਤੁਰਭੁਜ

v) ਇਕ ਵਰਗ ਦੇ ਕੋਣ ਇਕ ਦੂਜੇ ਨੂੰ ਿਕਹੜੇ ਕੋਣ ਤੇ ਕੱਟਦੇ ਹਨ :


a) 180° b) 90° c) 45° d ) 60°

vi ) ਵਰਗ ਅੰਤਰਾਲ 20 - 30 ਦੀ ਪਰਲੀ ਵਰਗ ਸੀਮਾ ਹੈ :-


a) 20 b)30 c)50 d) 10

vii ) 400 ਦੇ ਵਰਗ ਿਵੱਚ ਿਸਫ਼ਰਾ ਦੀ ਿਗਣਤੀ ਹੋਵੇਗੀ :-


a) 1 b) 2 c) 3 d) 4

viii ) √144

a) 11 b) 12 c) 13 d )14
ix) 6² ਅਤੇ 7² ਦੇ ਵਰਗਾਂ ਿਵਚਕਾਰ ਿਕੰਨੀਆ ਪਾਿ ਿਤਕ ਸੰਿਖਆਵਾਂ ਹਨ :-
a) 6 b) 8 c) 10 d) 12

x ) 3 ਸਮ ਭੁਜਾ ਵਾਲੇ ਘਣ ਦਾ ਆਇਤਨ ਕੀ ਹੋਵੇਗਾ :-


a) 3 ਸਮ³ b) 9 ਸਮ³ c) 27 ਸਮ³ d) 18 ਸਮ³

xi ) 6³ - 4³

a) 20 b) 152 c) 162 d) 6

xii ) ਸੰਿਖਆ 9 ਦਾ ਘਣ ਕੀ ਹੈ :-
a) 3 b) 27 c) 81 d) 729

xiii ) ( 4³ + 5² )⁰ =

a) 0 b) 1 c) 89 d ) 22

xiv ) 2⁸ ÷ 2⁴ =

a) 2 b) 8 c) 4 d ) 16

xv ) 5 ² ਿਵੱਚ ਆਧਾਰ ਕੀ ਹੈ:


a) 2 b ) 10 c) 5 d) ਇਹਨਾਂ ਿਵੱਚ ਕੋਈ ਨਹ

xvi ) ਜੇਕਰ ਇੱਕ ਸਮਚਤੁਰਭੁਜ ਿਵੱਚ ਲਾਗਵੇ ਕੋਣ ਬਰਾਬਰ ਹੋਣ ਤਾਂ ਉਹ ਿਕਹੜੀ ਚਤੁਰਭੁਜ ਬਣਦੀ ਹੈ :
a) ਵਰਗ b) ਆਇਤ c) ਸਮਚਤੁਰਭੁਜ d) ਸਮਲੰਬ ਚਤੁਰਭੁਜ

ਪਸ਼ਨ 2 :- ਸਹੀ ਜਾਂ ਗ਼ਲਤ


a) 0 ਦਾ ਗੁਣਾਤਮਕ ਉਲਟ ਸੰਭਵ ਨਹ ਹੈ l
b) ਸਮਚਤੁਰਭੁਜੁ ਦੀਆਂ ਲਾਗਵੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ l
c) ਿਨਰੀਖਣਾ ਦੇ ਸੰਗਿਹ ਨੂੰ ਜੋ ਿਕ ਆਰੰਭ ਿਵੱਚ ਇਕੱਠੇ ਕੀਤੇ ਜਾਂਦੇ ਹਨ, ਮੂਲ ਅੰਕੜੇ ਆਖਦੇ ਹਾਂ l
d ) ਛੜ ਗਾਫ ਅਤੇ ਆਇਤ ਿਚੱਤਰ ਿਵੱਚ ਕੋਈ ਅੰਤਰ ਨਹ l
e) 49 ਇੱਕ ਪੂਰਨ ਵਰਗ ਸੰਿਖਆ ਹੈ l
f) 39 ਦੇ ਘਣ ਦਾ ਇਕਾਈ ਅੰਕ 1 ਹੈ l

g) 2⁰ = 2

ਪਸ਼ਨ 3:- ਖ਼ਾਲੀ ਥਾਵਾਂ ਭਰੋ :-


i ) 8 -² = _______ ( 64 ਜਾਂ 1/ 64 )
ii ) ਦੋ ਪਿਰਮੇਯ ਸੰਿਖਆਵਾਂ ਦੇ ਿਵਚਕਾਰ ________ ਸੰਿਖਆਵਾਂ ਹੁੰਦੀਆਂ ਹਨ l ( 2 ਜਾਂ ਅਨੰ ਤ )

iii ) ਜੇਕਰ x + 3 = 12 ਤਾਂ x = _______ ( 15 ਜਾਂ 9)


iv ) ਸਮਾਂਤਰ ਚਤੁਰਭੁਜ ਦੇ ਸਨਮੁੱਖ ਕੋਣ ________ ਹੁੰਦੇ ਹਨ l ( ਬਰਾਬਰ ਜਾਂ 180° )
v ) ਪਾਈ ਚਾਰਟ ਿਵੱਚ ਸਾਰੇ ਕਦਰੀ ਕੋਣਾ ਦਾ ਜੋੜ ______ ਹੁੰਦਾ ਹੈ l l ( 180° ਜਾਂ 360° )

vi ) ਟਾਂਕ ਸੰਿਖਆ ਦਾ ਵਰਗ ਹਮੇਸ਼ਾ ________ ਹੈ l ( ਟਾਂਕ ਜਾਂ ਿਜਸਤ 90 ° )


vii ) ਜਦ ਿਕਸੇ ਵੀ ਸੰਿਖਆ ਦੀ ਘਾਤ 3 ਹੁੰਦੀ ਹੈ ਤਾਂ ਉਹ ਸੰਿਖਆ ਦਾ ______ ਹੁੰਦਾ ਹੈ l( ਘਣ / ਵਰਗ)

ਭਾਗ : ਅ ( 4 × 2 = 8 )

4.)

5.) 121 ਦਾ ਵਰਗਮੂਲ ਪਤਾ ਕਰੋ l

6. ) 625 ਨੂੰ ਿਕਸ ਸੰਿਖਆ ਨਾਲ ਵੰਡਣ ਤੇ ਭਾਗਫਲ ਇੱਕ ਪੂਰਨ ਘਣ ਬਣ ਜਾਵੇਗਾ l

7.) ਘਾਤ ਅੰਕ ਦੀ ਵਰਤੋ ਕਰਦੇ ਹੋਏ ਿਵਸਿਤਤ ਰੂਪ ਿਵਚ ਿਲਖੋ: 1024.54
ਭਾਗ : ੲ ( 6 × 4 = 24 )
8.) ਹੱਲ ਕਰੋ : 4y + 3 = 6 + 2y ਜਾਂ 4x + 3 = 2 ( x - 1 ) + 5

9.) ਇੱਕ ਦੋ ਅੰਕਾ ਵਾਲੀ ਸੰਿਖਆ ਿਜਸਦੇ ਅੰਕਾਂ ਦਾ ਜੋੜਫਲ 8 ਹੈ l ਜੇ ਸੰਿਖਆ ਿਵਚ 18 ਜੋੜ ਿਦੱਤੇ ਜਾਣ
ਤਾਂ ਸੰਿਖਆ ਦੇ ਅੰਕ ਉਲਟ ਜਾਂਦੇ ਹਨ l ਸੰਿਖਆ ਪਤਾ ਕਰੋ l ਜਾਂ
12 ਸਾਲ ਬਾਅਦ ਮੈ ਆਪਣੀ 4 ਸਾਲ ਪਿਹਲਾ ਦੀ ਉਮਰ ਦਾ 3 ਗੁਣਾ ਹੋਵਾਂਗਾ l ਮੇਰੀ ਵਰਤਮਾਨ ਉਮਰ
ਪਤਾ ਕਰੋ l

10.) ਹੱਲ ਕਰੋ : 15 ( y - 4 ) - 2 ( y - 9 ) + 5 ( y + 6 ) = 0


ਜਾਂ

11.) ਇੱਕ ਸਮਾਂਤਰ ਚਤੁਰਭੁਜ ਦੇ ਦੋ ਲਾਗਵੇ ਕੋਣਾ ਦਾ ਅਨੁਪਾਤ 4 : 5 ਹੈ l ਸਾਰੇ ਕੋਣਾ ਦਾ ਮਾਪ ਪਤਾ ਕਰੋ l
ਜਾਂ
ਸਮਾਂਤਰ ਚਤੁਰਭੁਜ BEST ਿਵੱਚ ਕੌਣ B = 80 ° ਹੋਵੇ ਤਾਂ ਬਾਕੀ ਸਾਰੇ ਕੋਣ ਪਤਾ ਕਰੋ l
12.) ਿਦੱਤੇ ਸਮਾਂਤਰ ਚਤੁਰਭੁਜ ਿਵੱਚ x, y ਅਤੇ z ਪਤਾ ਕਰੋ :

ਜਾਂ

13.) ਇੱਕ ਸਮਚਤੁਰਭੁਜੁ ਦੇ ਿਵਕਰਨ 6 ਸਮ ਅਤੇ 8 ਸਮ ਹਨ। ਇਸ ਸਮਚਤੁਰਭੁਜ ਦੀ ਭੁਜਾ ਪਤਾ


ਕਰੋ l ਜਾਂ
ਿਚੱਤਰ ਿਵੱਚ PQRS ਇੱਕ ਸਮਚਤੁਰਭੁਜ ਹੈ , x ਅਤੇ y ਪਤਾ ਕਰੋ l
ਭਾਗ : ਸ ( 3 × 6 = 18 )
14.) ਹੇਠ ਿਲਖੇ ਅੰਕੜੇ 40 ਪਿਰਵਾਰਾ ਿਵੱਚ ਬੱਿਚਆਂ ਦੀ ਿਗਣਤੀ ਨੂੰ ਦਰਸਾ ਦੇ ਹਨ:
1, 2 ,1, 5, 6, 2, 1, 3, 5, 4, 2, 6, 3, 0, 2, 4, 0, 0, 2, 3, 2, 0, 4, 1, 4, 2,

2, 3, 2, 1, 0, 5, 4, 2, 4, 3, 6, 2, 1, 2

ਇਸਨੂੰ ਬਾਰੰਬਰਤਾ ਸਾਰਣੀ ਿਵੱਚ ਦਰਸਾਓ l ਜਾਂ


ਇੱਕ ਿਡਪਾਰਟਮਟਲ ਸਟੋਰ ਤੇ ਆਉਣ ਵਾਲੇ ਗਾਹਕਾਂ ਨੂੰ ਇਸ ਪਕਾਰ ਿਚੰਿਨਤ ਕੀਤਾ ਿਗਆ ਹੈ
ਪੁਰਸ਼ ( M ) ਇਸਤਰੀ ( W ) ਲੜਕਾ ( B ) ਲੜਕੀ ( G ) ਹੇਠਾਂ ਸਵੇਰ ਦੇ ਪਿਹਲੇ ਘੰਟੇ ਿਵੱਚ
ਆਏ ਗਾਹਕਾਂ ਦੀ ਿਲਸਟ ਿਦੱਤੀ ਗਈ ਹੈ :
WWWGBWWMGGMMWWWWGBMWBGGMWWMMWWW
MWBWGMWWWWGWMMWWMWGWMGWMMBGGW

ਇਹਨਾਂ ਦੀ ਇੱਕ ਬਾਰੰਬਾਰਤਾ ਸਾਰਣੀ ਬਣਾਓ l

15. ) ਆਇਤ ਿਚੱਤਰ ਬਣਾਓ :-


ਜਾਂ
ਜਾਂ
ਪਸ਼ਨ: ਇੱਕ ਥੈਲੇ ਿਵੱਚ 5 ਲਾਲ ਗਦਾ ਅਤੇ 6 ਨੀਲੀਆਂ ਗਦਾ ਹਨ।
ਜੇਕਰ ਥੈਲੇ ਿਵਚ ਿਬਨਾਂ ਦੇਖੇ ਇੱਕ ਗਦ ਬਾਹਰ ਕੱਢੀ ਜਾਵੇ ਤਾਂ
ਸੰਭਾਵਨਾ ਪਤਾ ਕਰੋ :
i) ਗਦ ਲਾਲ ਰੰਗ ਦੀ ਹੋਵੇ
ii) ਗਦ ਨੀਲੀ ਰੰਗ ਦੀ ਹੋਵੇ
iii) ਗਦ ਪੀਲੇ ਰੰਗ ਦੀ ਹੋਵੇ

Aarti

Math Mistress

SOE, Mall Road (Asr )

You might also like