You are on page 1of 2

ਸੁਣਨ ਕੌਸ਼ਲ

1. ਕਿੰ ਨੀਆਂ ਭਾਸ਼ਾਵਾਂ ਪੜ੍ਹਨੀਆਂ ਪੈਂਦੀਆਂ ਹਨ ?

(ੳ) ਦੋ ਅ) ਚਾਰ
(ੲ) ਤਿੰਨ। ਸ) ਪੰਜ

2. ਅੰ ਗਰੇਜ਼ੀ ਭਾਸ਼ਾ ਦਾ ਬੋਲਬਾਲਾ ਕਿੱ ਥੇ ਹੈ ?


(ੳ) ਕੌਮਾਂਤਰੀ ਪੱਧਰ 'ਤੇ। (ਅ) ਕੇਵਲ ਇੰਗਲੈਂਡ ਵਿੱਚ
(ੲ) ਕੇਵਲ ਅਮਰੀਕਾ ਵਿੱ ਚ

(ਸ) ਸਿਰਫ਼ ਯੂਰਪ ਵਿੱ ਚ

3. ਰਾਸ਼ਟਰੀ ਭਾਸ਼ਾ ਕਿਹੜੀ ਹੈ ?


(ੳ) ਅੰਗਰੇਜ਼ੀ। (ਅ) ਉਰਦੂ
(ੲ) ਪੰਜਾਬੀ। (ਸ) ਹਿੰਦੀ

4. ਪੈਰੇ ਦਾ ਢੁੱ ਕਵਾਂ ਸਿਰਲੇਖ ਚੁਣੋ :

(ੳ) ਪੰ ਜਾਬੀ ਭਾਸ਼ਾ (ਅ) ਤਿੰ ਨ-ਭਾਸ਼ਾਈ ਫ਼ਾਰਮੂਲਾ

(ੲ) ਅੰ ਗਰੇਜ਼ੀ ਭਾਸ਼ਾ (ਸ) ਭਾਸ਼ਾ ਦਾ ਮਹੱ ਤਵ

5. ਤਿੰ ਨ-ਭਾਸ਼ਾਈ ਫ਼ਾਰਮੂਲੇ ਅਨੁਸਾਰ ਵਿਦਿਆਰਥੀਆਂ ਨੂੰ ਕਿਹੜੀਆਂ ਤਿੰ ਨ ਭਾਸ਼ਾਵਾਂ ਪੜ੍ਹਨੀਆਂ ਪੈਂਦੀਆਂ ਹਨ ?

(ੳ) ਅੰ ਗਰੇਜ਼ੀ, ਉਰਦੂ ਤੇ ਪੰ ਜਾਬੀ(ਅ) ਪੰ ਜਾਬੀ, ਹਿੰ ਦੀ ਤੇ ਉਰਦੂ

Ji(ੲ) ਅੰ ਗਰੇਜ਼ੀ, ਪੰ ਜਾਬੀ ਤੇ ਬੰ ਗਾਲੀ(ਸ) ਅੰ ਗਰੇਜ਼ੀ, ਹਿੰ ਦੀ ਤੇ ਪ੍ਰਾਂਤਕ ਭਾਸ਼ਾ

6. ਹਿੰ ਦੀ ਭਾਸ਼ਾ ਨੂੰ ਰਾਸ਼ਟਰੀ ਦਰਜਾ ਕਿਉਂ ਦਿੱ ਤਾ ਗਿਆ ਹੈ ?

(ੳ) ਕਿਉਂਕਿ ਇਹ ਬਹੁਤ ਲੋਕਾਂ ਵੱ ਲੋਂ ਬੋਲੀ ਜਾਂਦੀ ਹੈ

(ਅ) ਇਹ ਪ੍ਰਸਿੱ ਧ ਲੋਕਾਂ ਵੱ ਲੋਂ ਬੋਲੀ ਜਾਂਦੀ ਹੈ


(ੲ) ਥੋੜ੍ਹੇ ਲੋਕਾਂ ਵੱਲੋਂ ਬੋਲੀ ਜਾਂਦੀ ਹੈ।
(ਸ) ਸਾਰੇ ਦੇਸ ਵਿੱ ਚ ਬੋਲੀ ਜਾਂਦੀ ਹੈ

7. ਅੰ ਗਰੇਜ਼ੀ ਭਾਸ਼ਾ ਨਾਲ ਕਿਹੜੀਆਂ ਮੁਸ਼ਕਲਾਂ ਨਾਲ ਨਜਿੱ ਠ ਸਕਦੇ ਹਾਂ?

(ਓ) ਕੌਮੀ ਪੱ ਧਰ ਤੇ (ਅ)ਰੋਜ਼ਗਾਰ ਸਬੰ ਧੀ

( ਏ) ਮੇਲ ਜੋਲ ਸਬੰ ਧੀ (ਸ) (ਓ ) ਅਤੇ ( ਅ)

8. ਕਿਹੜੀ ਭਾਸ਼ਾ ਭਾਰਤ ਵਿੱ ਚ ਬਹੁਤੇ ਲੋਕਾਂ ਵੱ ਲੋਂ ਬੋਲੀ ਜਾਂਦੀ ਹੈ?
(ਓ) ਮਰਾਠੀ। (ਅ )ਹਿੰਦੀ (ਏ)ਅੰਗਰੇਜ਼ੀ। (ਸ )ਕੋਈ ਨਹੀਂ
9. ਦਸਵੀਂ ਤੱ ਕ ਦੀ ਪੜ੍ਹਾਈ ਲਈ ਕਿਹੜੀ ਭਾਸ਼ਾ ਲਾਜ਼ਮੀ ਹੈ?

(ਓ) ਹਿੰ ਦੀ (ਅ) ਅਰਬੀ ( ਏ )ਸੰ ਸਕ੍ਰਿਤ (ਸ)ਕੋਈ ਨਹੀਂ

10. ਹਿੰ ਦੀ ਭਾਸ਼ਾ ਕਿਸ ਦਾ ਬਦਲ ਹੈ?

(ਓ) ਹਿੰ ਦੀ (ਅ)ਅੰ ਗਰੇਜ਼ੀ (ਏ )ਪੰ ਜਾਬੀ (ਸ)ਸੰ ਸਕ੍ਰਿਤ

You might also like