You are on page 1of 3

ਪੰ ਜਾਬੀ ਭਾਸ਼ਾ ਦਾ ਵਿਕਾਸ

● ਭਾਰਤ ਦੀਆਂ ਸਾਰੀਆਂ ਨਿੀਂਨ ਆਰੀਆ ਭਾਸ਼ਾਿਾਂ ਦਾ ਵਿਕਾਸ ਦੱ ਸਿੀਂ-ਵਿਆਰਿੀਂ


ਸਦੀ ਵਿਚ ਹੋਇਆ ਹੈ।
● ਅਸੀਂ ਪੰ ਜਾਬੀ ਭਾਸ਼ਾ ਦਾ ਵਿਕਾਸ ਦਸਿੀਂ ਸਦੀ ਤੋਂ ਮੰ ਨ ਸਕਦੇ ਹਾਂ। ਇਸ ਨੰ ਆਪਣੀ
ਅਸਲ ਸ਼ਕਲ ਤੱ ਕ ਪਹੰ ਚਣ ਲਈ ਕੋਈ ਵਤੰ ਨ ਚਾਰ ਸਦੀਆਂ ਲੱਿੀਆਂ ਹੋਣਿੀਆਂ।
● ਪੰ ਜਾਬੀ ਭਾਸ਼ਾ ਕਈ ਪੜਾਅ ਪਾਰ ਕਰਦੀ ਹੋਈ ਅੱ ਜ ਦੇ ਸਰਪ ਤੱ ਕ ਪਹੰ ਚੀ ਹੈ:
1. ਅਪਭ੍ਰੰ ਸ਼ ਪਰਧਾਨ ਪੰ ਜਾਬੀ( 10 ਵੀਂ ਤੋਂ 15ਵੀਂ ਸਦੀ)
2. ਤਦਭ੍ਵ ਪਰਧਾਨ ਪੰ ਜਾਬੀ (ਨਾਨਕ ਕਾਲ, 15ਵੀਂ ਤੋਂ 17 ਵੀਂ ਸਦੀ):
3. ਫਾਰਸੀ ਪਰਧਾਨ ਪੰ ਜਾਬੀ (18ਵੀਂ ਤੋਂ 19ਵੀਂ ਸਦੀ ਦਾ ਪਹਿਲਾ ਅੱ ਧ (1850 ਤੱ ਕ):
4. ਸ਼ਬਦ ਹਸਰਜਣ ਕਾਲ ( 1850-1947):
5. ਤਤਸਮ ਪਰਧਾਨ ਕਾਲ (1947-ਿੁਣ ਤੱ ਕ):
ਪੰ ਜਾਬੀ ਭਾਸ਼ਾ ਦਾ ਵਿਕਾਸ
1.ਅਪਭਰੰ ਸ਼-ਪਰਧਾਨ ਪੰ ਜਾਬੀ (10-15 ਿੀਂ ਸਦੀ:
• ਅਿਹੱ ਟ ਭਾਸ਼ਾ-ਸੰ ਦਹ-ਰਾਸਕ (1000-1100): ਅਬਦਲ ਰਵਹਮਾਨ
• ਨਾਥ-ਜੋਿੀ, ਬਾਬਾ ਫਰੀਦ
• ਸ਼ਬਦ ਦੇ ਅੰ ਤ ਉਪਰ ਔਕੜ-ਅਜ, ਅੰ ਿ, ਕਾਰਕੀ-ਵਚੰ ਨਹ: ਕੇਰਾ, ਕਉ, ਵਸਉ,
• ਪੜਨਾਮ: ਹਉ, ਤਧ, ਕਾਈ, ਵਕਵਰਆ-ਰਪ: ਕਹੀਐ, ਭਿਵਹ, ਿੰ ਜਣਾ
2.ਤਦਭਿ-ਪਰਧਾਨ ਪੰ ਜਾਬੀ (15-17 ਿੀਂ ਸਦੀ)
• ਿਰ ਨਾਨਕ, ਭਾਈ ਿਰਦਾਸ, ਦਮੋਦਰ ਦੀ ਹੀਰ, ਪੀਲ ਦਾ ਵਮਰਜ਼ਾ, ਅਵਹਮਦ ਿੱ ਜਰ ਦੀ ਹੀਰ, ਸ਼ਾਹ ਹਸੈਨ ਦੀਆਂ ਕਾਫ਼ੀਆਂ, ਹਾਵਫ਼ਜ਼
ਬਰਖ਼ਰਦਾਰ ਦੇ ਵਕੱ ਸੇ, ਸਲਤਾਨ ਬਾਹ ਦਾ ਕਲਾਮ
• ਲਵਹੰ ਦੀ, ਸੰ ਤ ਭਾਸ਼ਾ/ਸੰ ਧਕੜੀ, ਵਬਰਜਭਾਸ਼ਾ, ਉਪ-ਭਾਸ਼ਾਿਾਂ ਦਾ ਜ਼ੋਰ ਿਧਦਾ, ਤਦਭਿੀਕਰਨ/ਪੰ ਜਾਬੀਕਰਨ-ਕਾਗ਼ਜ਼/ਕਾਿਦ, ਨਜ਼ਰ/ਨਦਵਰ,
ਸਚਯ/ਸੱ ਚ, ਪਰਸ਼/ਪਰਖ
3.ਫਾਰਸੀ ਪਰਧਾਨ ਪੰ ਜਾਬੀ (18 ਸਦੀ ਅਤੇ 19 ਿੀਂ ਸਦੀ ਦਾ ਪਵਹਲਾ ਅੱ ਧ, 1850 ਤੱ ਕ )
• ਬੱ ਲਹੇ ਸ਼ਾਹ, ਿਾਵਰਸ, ਅਵਹਮਦਯਾਰ, ਅਲੀ ਹੈਦਰ, ਫਰਦ ਫ਼ਕੀਰ, ਿਜੀਦ
• ਪੰ ਜਾਬ ਵਿਚ ਤਰਕੀ, ਅਰਬੀ, ਫਾਰਸੀ ਦਾ ਜ਼ੋਰ ਿੱ ਧਦਾ
• /ਸ਼, ਖ਼, ਗ਼, ਜ਼, ਫ਼,/ ਧਨੀਆਂ ਦਾ ਪਰਿੇਸ਼
• ਿਲ ਤੇ ਖ਼ਾਰ ਪੈਦਾਇਸ਼ ਇਕਸੇ, ਬਾਗ਼ ਚਮਨ ਦੇ ਦੋਿੇਂ। ਇਕ ਸ਼ਬ ਉਮਰ, ਿਲਾਂ ਦੀ ਓੜਕ, ਖ਼ਾਰ ਰਹੇ ਵਨਤ ਓਿੇਂ-ਹਾਸ਼ਮ
4 ਸ਼ਬਦ-ਵਸਰਜਣ ਕਾਲ (1850-1947)
• ਫਾਰਸੀ-ਅਰਬੀ ਦਾ ਪਰਭਾਿ ਘੱ ਵਟਆ-ਵਿਰਸੇ ਪਰਵਤ ਚੇਤਨਤਾ ਿਧੀ-ਭਾਸ਼ਾਿਾਂ ਉਪਰ ਸੰ ਪਰਦਇਕ ਰੰ ਿ, ਨਿੀਂ ਚੇਤਨਾ, ਨਿਾਂ
ਵਿਵਦਅਕ ਮਾਹੌਲ,
• ਪੰ ਜਾਬੀ ਦੇ ਠੇਠ ਅਿੇਤਰਾਂ-ਵਪਛੇਤਰਾਂ ਦਾ ਪਰਯੋਿ ਹੋਣ ਲੱਿਾ
• ਉਪ-ਭਾਸ਼ਾਈ ਸ਼ਬਦਾਿਲੀ ਪਰਵਤ ਚੇਤਨਤਾ,
• ਮਹਾਿਵਰਆਂ ਦੀ ਸਾਵਹਤਕ ਿਰਤੋ, ਲਵਹੰ ਦੀ ਨਾਲੋਂ ਕੇਂਦਰੀ ਪੰ ਜਾਬੀ ਦਾ ਪਰਯੋਿ
5.ਤਤਸਮ ਪਰਧਾਮ ਕਾਲ (1947 ਤੋਂ ਹਣ ਤੱ ਕ)
• ਅਜ਼ਾਦੀ-ਨਿਾਂ ਮਾਹੌਲ, ਨਿ-ਵਨਰਮਾਣ, ਪਰਦੇਵਸ਼ਕ ਭਾਸ਼ਾਿਾਂ ਨੰ ਮਾਣਤਾ, ਵਿਵਦਆ ਦਾ ਮਾਵਧਅਮ ਮਾਤ ਭਾਸ਼ਾ,
• ਪੰ ਜਾਬੀ ਵਿਚ ਤਤਸਮਤਾ ਦੀ ਰਚੀ ਿਧੀ। ਪੰ ਜਾਬੀ ਦੇ ਸ਼ਬਦ-ਜੋੜਾਂ ਦਾ ਟਕਸਾਲੀਕਰਨ, ਫਾਰਸੀ-ਅਰਬੀ ਸ਼ਬਦਾਂ ਦਾ
ਦੇਸੀਕਰਨ, ਉਪ-ਭਾਸ਼ਾਈ ਸ਼ਬਦਾਿਲੀ ਪਰਵਤ ਚੇਤਨਤਾ ਿਧੀ, ਅੰ ਿਰੇਜ਼ੀ/ਯਰਪੀ ਸ਼ਬਦਾਂ ਦਾ ਵਲਪੀ-ਅੰ ਤਰ, ਨਿੇਂ ਵਿਚਾਰਾਂ
ਲਈ ਨਿੇਂ ਸ਼ਬਦਾਂ ਦੀ ਘਾੜਤ, ਮੱ ਧਕਾਲੀ ਭਾਸ਼ਾ ਦਾ ਪਨਰ-ਉਧਾਨ (ਇਹ ਹਮਾਰਾ ਜੀਿਣਾ)

You might also like