You are on page 1of 2

ਪੇਪਰ ਪੰ ਜਾਬੀ ਕੁੱ ਲ ਅੰ ਕ 70

ਸੰ ਦਰ ਲਲਖੈ- 5 ਅੰ ਕ|

ਰੂਪਨਗਰ ਪੰ ਜਾਬ ਦਾ ਇੁੱ ਕ ਪਰਾਣਾ ਸ਼ਲਿਰ ਿੈ। ਅੰ ਲਰਿਤਸਰ, ਜਲੰਧਰ, ਪਲਿਆਲਾ, ਫ਼ਰੀਦਕੋਿ ਲਜਿੇ ਿੋਰ ਕਈ ਸ਼ਲਿਰ ਵੀ ਪਰਾਣੇ
ਭਾਵ ਦੇਰ ਤੋਂ ਵੁੱ ਸੇ ਿੋਏ ਿਨ। ਿਰ ਪਰਾਣੇ ਸ਼ਲਿਰ ਦਾ ਇਲਤਿਾਸ ਿੰ ਦਾ ਿੈ। ਇਸੇ ਤਰਹਾਂ ਰੂਪਨਗਰ ਦਾ ਵੀ ਆਪਣਾ ਇਲਤਿਾਸ ਿੈ।
ਚੰ ਡੀਗੜ੍ਹ ਅਤੇ ਸਾਲਿਬਜਾਦਾ ਅਜੀਤ ਲਸੰ ਘ ਨਗਰ ਨਵੇਂ ਵਸੇਸ਼ਲਿਰਾਂ ਦੀਆਂ ਉਦਾਿਰਨਾਂ ਿਨ। ਉਂਞ ਅੁੱ ਜ-ਕੁੱ ਲਹ ਪਰਾਣੇ ਸ਼ਲਿਰਾਂ ਦੇਵੀ
ਕਈ ਨਵੇਂ ਇਲਾਕੇ ਿੰ ਦੇ ਿਨ। ਇਸ ਕਰਕੇ ਪਰਾਣੇ ਸ਼ਲਿਰ ਪਰਾਣੇ ਅਤੇ ਨਵੇਂ ਦਾ ਸਰੇਲ ਲਦਸਦੇਿਨ। ਰੂਪਨਗਰ ਦਾ ਪਲਿਲਾ ਨਾਂ ਰੋਪੜ੍
ਸੀ। 16 ਨਵੰ ਬਰ, 1976 ਈ. ਨੂੰ ਇਸ ਸ਼ਲਿਰ ਅਤੇ ਲਜਲੇ ਦਾ ਨਾਂ ਰੋਪੜ੍ ਤੋਂ ਰੂਪਨਗਰ ਕਰ ਲਦੁੱ ਤਾ ਲਗਆ। ਉਦੋਂ ਲਗਆਨੀ ਜੈਲ ਲਸੰ ਘ
ਪੰ ਜਾਬ ਦੇ ਰੁੱ ਖ ਰੰ ਤਰੀ ਸਨ। ਇਿ ਸ਼ਲਿਰ ਲਸ਼ਵਾਲਲਕ ਪਿਾੜ੍ੀਆਂ ਦੇਪੈਰਾਂ ਲਵੁੱ ਚ ਵਲਸਆ ਿੋਇਆ ਿੈ। ਸਤਲਜ ਦਲਰਆ ਇਸ
ਦੇਕੋਲੋਂਵਲਿੰ ਦਾ ਿੈ। ਇਸ ਦਲਰਆ ਲਵੁੱ ਚੋਂ ਕੁੱ ਢੀ ਗਈ ਸਰਲਿੰ ਦ ਨਲਿਰ ਵੀ ਇਥੋਂ ਿੀ ਵਲਿਣਾ ਅਰੰ ਭ ਕਰਦੀ ਿੈ। ਲਬਸਤ ਦਆਬ ਨਾਂ ਦੀ
ਇੁੱ ਕ ਿੋਰ ਨਲਿਰ ਦਲਰਆ ਦੇ ਦੂਜੇ ਲਕਨਾਰੇ ਤੋਂ ਕੁੱ ਢੀ ਗਈ ਿੈ। ਦਆਬੇ ਦੇ ਕਝ ਭਾਗਾਂ ਨੂੰ ਇਸ ਦਾ ਪਾਣੀ ਜਾਂਦਾ ਿੈ। ਨੰਗਲ, ਭਾਖੜ੍ਾ
ਡੈਰ ਤੋਂ ਕੁੱ ਢੀ ਗਈ ਭਾਖੜ੍ਾ ਨਲਿਰ ਵੀ ਰੂਪਨਗਰ ਦੇ ਕੋਲੋਂ ਲੰਘਦੀ ਿੈ। ਰੂਪਨਗਰ ਲਵਖੇ ਸਤਲਜ ਦਲਰਆ ਦੇ ਪਾਣੀ ਨੂੰ ਲੋ ੜ੍ ਅਨਸਾਰ
ਨਲਿਰਾਂ ਲਵੁੱ ਚ ਭੇਜਣ ਲਈ ਿੈੈੱਡਵਰਕਸ ਬਣਾਇਆ ਲਗਆ ਿੈ।

(1) ਰੂਪਨਗਰ ਦਾ ਪਲਿਲਾ ਨਾਰ ਕੀ ਸੀ ?


(2) ਰੂਪਨਗਰ ਦਾ ਵਰਤਰਾਨ ਨਾਰ ਕਦੋਂ ਨੇ ਰੁੱ ਲਖਆ ?
(3) ਇਿ ਸ਼ਲਿਰ ਲਕਸ ਦੇ ਪੈਰਾਂ ਲਵੁੱ ਚ ਵਲਸਆ ਿੋਇਆ ਿੈ?
(4) ਰੂਪਨਗਰ ਲਵਖੇ ਸਤਲਜ ਦਲਰਆ ਦੇ ਪਾਣੀ ਨੰੂੂ ਲੋ ੜ੍ ਅਨਸਾਰ ਨਲਿਰਾਂ ਲਵੁੱ ਚ ਭੇਜਣ ਲਈ ਕੀ ਬਣਾਇਆ ਲਗਆ ਿੈ?
(5) ਰੂਪਨਗਰ ਦੇ ਕੋਲੋਂ ਲਕਿੜ੍ਾ ਦਲਰਆ ਵਲਿੰ ਦਾ ਿੈ?

ਖੁੱ ਲੇ ਡੁੱ ਲੇ ਸਭਾਅ ਦੇਰਾਲਕ ਪੰ ਜਾਬੀ ਰੁੱ ਢ ਤੋਂਿੀ ਰੇਲਲਆਂ ਦੇਬੜ੍ੇਸ਼਼ੌਕੀਨ ਰਿੇਿਨ। ਜਰਗ ਦਾ ਰੇਲਾ, ਛਪਾਰ ਦਾ ਰੇਲਾ, ਜਗਰਾਵਾਂ ਦੀ
ਰ਼ੌਸ਼ਨੀ ਵਰਗੇਵੁੱਡੇਰੇਲੇਪੰਜਾਬੀਆਂ ਲਈ ਿਰੇਸ਼ਾਂ ਲਖੁੱ ਚ ਦਾ ਕੇਂਦਰ ਰਿੇਿਨ। ਇਿ ਰੇਲੇ ਪੰ ਜਾਬ ਦੇਘੁੱ ਗ ਵੁੱ ਸਦੇਇਲਾਲਕਆਂ ਲਵੁੱ ਚ
ਲੁੱਗਦੇਿਨ। ਸਦੀਆਂ ਪਰਾਣਾ ਰੇਲਾ ‘ਲਛੰ ਝ ਛਰਾਿਾਂ ਦੀ’ ਭਾਵੇਂਇਸੇਪੁੱਧਰ ਦਾ ਿੈ ਪਰੰ ਤੂ ਪੰ ਜਾਬ ਦੇ ਪਛੜ੍ੇ ਨੀਰ-ਪਿਾੜ੍ੀ ਇਲਾਕੇ ਤੇ
ਲਿਰਾਚਲ ਪਿਦੇਸ਼ ਦੇ ਲਜਲਹਾ ਊਨਾ ਦੀ ਵੁੱ ਖੀ ਨਾਲ ਲਗਦਾ ਿੋਣ ਕਰਕੇ, ਇਸ ਰੇਲੇ ਦਾ ਓਨਾ ਪਿਚਾਰ ਅਤੇ ਪਿਸਾਰ ਨਿੀਂ ਿੋ ਸਲਕਆ
ਲਜੰ ਨਾ ਿੋਣਾ ਚਾਿੀਦਾ ਸੀ। ਇਿ ਰੇਲਾ ਲਜਲਹਾ ਿਲਸ਼ਆਰਪਰ ਦੀ ਤਲਿਸੀਲ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ ਲਸ਼ਵਾਲਲਕ ਪਿਾੜ੍ੀਆਂ ਪੰ ਜਾਬੀ
ਲਕਿੋ ਲਜਿੇ ਸਭਾਅ ਦੇ ਰਾਲਕ ਿਨ ? ਗੋਦ ‘ਚ ਵਸੇ ਬੀਤ ਇਲਾਕੇ ਦੇ ਲਪੰ ਡ ਅਚਲਪਰ ਸਰਾਵਾਂ ਲਵਖੇ ਿਰ ਰਿੀਨੇ ਰਿੀਨੇ ਦੇ ਜੇਠੇ
ਐਤਵਾਰ ਚਾਰ ਚਾਰ ਲਦਨ ਚੁੱ ਲਦਾ ਿੈ। ਦੂਰ-ਦੂਰ ਤੁੱ ਕ ਇਿ ਰੇਲਾ ਇੰ ਨਾ ਰਸ਼ਿੂਰ ਿੈ ਲਕ ਇਿ ਿੋਿਕਾ ਆਪ ਰਿਾਰੇ ਿੀ ਲੋ ਕਾਂ ਦੀ
ਜਬਾਨ ਲਵੁੱ ਚੋਂ ਫੁੱ ਿ ਪੈਂਦਾ ਿੈ: “ਦਾਲ ਰਾਂਿਾਂ ਦੀ, ਲਛੰ ਝ ਛਰਾਿਾਂ ਦੀ।“

(1) ‘ਲਛੰ ਝ ਛਰਾਿਾਂ ਦੀ’ ਰੇਲਾ ਲਕਸ ਲਜਲੇ ਲਵੁੱ ਚ ਲਗਦਾ ਿੈ?
(2) ਪੰ ਜਾਬੀ ਲਕਿੋ ਲਜਿੇ ਸਭਾਅ ਦੇ ਰਾਲਕ ਿਨ ?
(3) ‘ਲਛੰ ਝ ਛਰਾਿਾਂ ਦੀ’ ਰੇਲਾ ਲਕਿੜ੍ੇ ਦੇਸੀ ਰਿੀਨੇ ਲਵੁੱ ਚ ਲੁੱਗਦਾ ਿੈ?
(4) ‘ਲਛੰ ਝ ਛਰਾਿਾਂ ਦੀ’ ਰੇਲਾ ਲਕੰ ਨੇ ਲਦਨ ਚੁੱ ਲਦਾ ਿੈ?
(5) ਲਕਿੜ੍ਾ ਿੋਿਕਾ ਲੋ ਕਾਂ ਦੀ ਜਬਾਨ ਲਵੁੱ ਚੋਂ ਆਪ-ਰਿਾਰੇ ਫੁੱ ਿ ਪੈਂਦਾ ਿੈ?
ਲਕਸੇ ਇਕ ਲਵਸ਼ੇ ਤੇ ਲੇ ਖ ਲਲਖੋ|

ਿੈਲੀਵੀਜਨ ਦੇ ਲਾਭ- ਿਾਨੀਆਂ ਜਾਂ ਸ਼ਿੀ ਗਰੂ ਗੋਲਬੰ ਦ ਲਸੰ ਘ ਜੀ (10)

ਕੋਈ ਇਕ ਪੁੱ ਤਰ ਲਲਖੋ :-

ਜਰਰਾਨਾ ਰਆਫੀ ਲਈ ਰੁੱ ਖ ਅਲਧਆਪਕ ਨੂੰ ਪੁੱ ਤਰ। ਜਾਂ ਲਰਉਂਲਸਪਲ ਕਰੇਿੀ ਦੇ ਪਿਧਾਨ ਨੂੰ ਰਿੁੱ ਲੇ ਦੀ ਸਫਾਈ ਅਤੇ ਗੰ ਦੇ ਪਾਣੀ ਦੇ ਪਿਬੰਧ
ਿਨ ਪੁੱ ਤਰ ਲਲਖੋ| (10)

ਯੋਜਕ ਦੀ ਪਲਰਭਾਸ਼ਾ ਤੇ ਲਕਸਰਾਂ ਲਲਖੋ? (5)

ਲਵਸਲਰਕ ਦੀ ਪਲਰਭਾਸ਼ਾ ਤੇ ਲਕਸਰਾ ਲਲਖੋ| (5)

ਿੇਠ ਲਲਖੇ ਸ਼ਬਦਾ ਦੇ ਬਿ ਅਰਥਕ ਸਬਦ ਲਲਖੋ- ਤਾਰ, ਵੁੱ ਿ, ਪੁੱ ਕਾ, ਵਾਿ, ਵੇਲ, ਬੋਲੀ , ਭਰ, ਲਾਵਾਂ, ਧਾਰ, ਡੋਲ| (10)

ਰਿਾਵਲਰਆਂ ਦੇ ਅਰਥ ਲਲਖੋ- ਯਕੜ੍ ਰਾਰਨੇ , ਲੜ੍ ਫੜ੍ਨਾ, ਰੂੰ ਿ ਦੀ ਖਾਣੀ, ਵੇਲੇ ਨੂੰ ਰੋਣਾ, ਵਾਲ ਲਵੰ ਗਾ ਨਾ ਿੋਣਾ| (10)

ਅਖਾਣਾਂ:- ਘਰ ਦਾ ਭੇਤੀ ਲੰਕਾ ਢਾਿੇ, ਦਾਲ ਲਵੁੱ ਚ ਕਝ ਕਾਲਾ ਿੋਣਾ| (5)

You might also like