You are on page 1of 22

ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ

ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ


ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
 ਜਿਹੜੇ ਇੱਕੋ ਸਮੇਂ ਹੋਣ –ਸਮਕਾਲੀ
 ਜਿਸ ਜ ੱਚ ਸਭ ਸ਼ਕਤੀਆਂ ਹੋਣ- ਸਰਬ- ਸ਼ਕਤੀਮਾਨ
 ਜਿਹੜਾ ਸਭ ਕੁੱਝ ਖਾ ਿਾਣ ਾਲਾ ਹੋ ੇ- ਸਰਬ-ਭੱਖੀ
 ਜਿਸ ਨੂੰ ਹਰ ਗੱਲ ਦਾ ਪਤਾ ਹੋ - ਸਰਬ ਜਗਆਤਾ
 ਜਿਹੜਾ ਸਮਾਿ ਜ ੱਚ ਹਰ ਤਰਹਾਂ ਦੀ ਬਰਾਬਰੀ ਚਾਹੇ- ਸਮਾਿ ਾਦੀ

 ਜਕਸੇ ਖਾਸ ਆਦਮੀ ਕੋਲੋਂ ਜਮਲਣ ਾਲੀ ਮੱਝ ਿਾਂ ਗਾਂ - ਹੱਥਲ
 ਪਤੀ ਦੀ ਦਿੀ ਜ ਆਹੀ ਹੋਈ ਪਤਨੀ- ਸੌਂਕਣ
 ਉਹ ਆਦਮੀ ਿੋ ਜਬਨਾਂ ਕੁੱਝ ਲਏ ਸੇ ਾ ਕਰੇ- ਸੇ ਾਦਾਰ
 ਲੜਾਈ ਜ ੱਚ ਜਨਡਰਤਾ ਨਾਲ ਲੜਨ ਾਲਾ- ਸਰਮਾ
 ਗੁੱਝੇ ਭੇਤਾਂ ਦਾ ਪਤਾ ਲਾਉਣ ਾਲਾ- ਸੁਹੀਆ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ

 ਿੋ ਆਮ ਜਿਹਾ ਨਾ ਹੋ ੇ, ਖਾਸ ਹੋ -ੇ ਜ ਲੱਖਣ


 ਲੋ ਕਾਂ ਨੂੰ ਕਰਜਾ ਦੇਣ ਾਲਾ ਆਦਮੀ- ਸ਼ਾਹਕਾਰ
 ਿੋ ਜ ਆਹ 'ਤੇ ਰੁਪਏ ਕਰਜ ਲਏ- ਅਸਾਮੀ
 ਹੀਰੇ ਿ ਾਹਰਾਂ ਦੀ ਪਰਖ ਕਰਨ ਾਲਾ- ਿੌਹਰੀ
ਸੋਨੇ ਚਾਂਦੀ ਦਾ ਪਾਰ ਕਰਨ ਾਲਾ- ਸਰਾਫ਼

ਜਿਹੜਾ ਹਰ ਥਾਂ ਮੌਿਦ ਹੋ ੇ- ਸਰ - ਜ ਆਪਕ


ਜਿਹੜੀ ਗੱਲ ਬਹੁਜਤਆਂ ਦੇਸ਼ਾਂ ਨਾਲ ਸੂੰ ਬੂੰ ਧ- ਅੂੰ ਤਰਾਸ਼ਟਰੀ
ਉਹ ਇਸਤਰੀ ਿੋ ਪਤੀ ਦੀ ਜਚਤਾ ਜ ੱਚ ਸੜ ਕੇ ਮਰੇ- ਸਤੀ
ਸਮਾਿ ਨੂੰ ਹੀ ਸਭ ਤੋਂ ੱਡੀ ਸ਼ਕਤੀ ਮੂੰ ਨਣ ਾਲਾ- ਸਮਾਿ ਾਦੀ
ਸੱਪ ਦਾ ਬੱਚਾ- ਸਪੋਲੀਆ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
 ਆਪਣਾ ਉੱਲ ਜਸੱਧਾ ਕਰਨ ਾਲਾ- ਸੁਆਰਥੀ
 ਉਹ ਥਾਂ ਜਿੱਥੇ ਮੁਰਜਦਆਂ ਨੂੰ ਸਾਜੜਆ ਿਾਏ- ਸ਼ਮਸ਼ਾਨ-ਘਾਟ
 ਲੋ ਕਾਂ ਦੇ ਪਰਤੀਜਨਧਾਂ ਦੀ ਕਾਨੂੰ ਨ-ਘੜਨੀ ਸਭਾ- ਰਾਿ-ਸਭਾ
 ਸੋਨੇ ਨੂੰ ਪਰਖਣ ਾਲਾ ਪੱਥਰ- ਕਸੌਟੀ
 ਧਾਰਜਮਕ ਪੱਖਪਾਤ ਰੱਖਣ ਾਲਾ - ਜਿਰਕ

 ਿੋ ਉੱਨਤੀ ਕਰਨ ਾਲਾ ਹੋ ੇ - ਹੋਣਹਾਰ


 ਜਿਹੜਾ ਲੋ ਕਾਂ ਉੱਤੇ ਜੁਲਮ ਕਰੇ - ਅਜਤਆਚਾਰੀ
 ਜਿਸ ਦੀ ਸ਼ਕਲ ਸੋਹਣੀ ਹੋ ੇ- ਸਰਪ
 ਜਿਸ ਦੀ ਸ਼ਕਲ ਭੈੜੀ ਹੋ ੇ- ਕਰਪ
 ਜਿਹੜਾ ਕੂੰ ਮ ਤੋਂ ਿੀਅ ਚੁਰਾਏ- ਕੂੰ ਮਚੋਰ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
ਉਹ ਫ਼ੌਿ ਜਿਹੜੀ ਲੜ ਰਹੀ ਫ਼ੌਿ ਦੀ ਸਹਾਇਤਾ ਲਈ ਭੇਿੀ ਿਾ -ੇ ਕੁਮਕ
ਰਣ ਜ ੱਚ ਜਪੱਠ ਜਦਖਾਉਣ ਾਲਾ -ਕਾਇਰ
ਹਸਪਤਾਲ ਜ ੱਚ ਡਾਕਟਰ ਦੇ ਨੁਸਖੇ ਤੋਂ ਦ ਾਈ ਦੇਣ ਾਲ- ਕੂੰ ਪੋਡਰ
ਉਹ ਜਮੱਟੀ (ਧਰਤੀ) ਜਿਸ ਜ ੱਚ ਸ਼ੋਰਾ ਹੋ ੇ- ਕੱਲਰ
ਉਹ ਧਰਤੀ ਿੋ ਰੇਤਲੀ ਹੋ -ੇ ਮੈਰਾ

ਉਹ ਕੁੜੀ ਜਿਸ ਦਾ ਜ ਆਹ ਨਾ ਹੋਇਆ ਹੋ -ੇ ਕੁਆਰੀ


ਉਹ ਮੱਝ ਜਿਸ ਦੀ ਧਾਰ ਸੌਖੀ ਜਨਕਲੇ - ਜਖੱਲ
ਉਹ ਮੱਝ ਜਿਸ ਦੀ ਧਾਰ ਔਖੀ ਜਨਕਲੇ - ਘਰੜ
ਜਲਖਾਰੀ ਨੇ ਖੁਦ ਦੀ ਜਿੂੰ ਦਗੀ ਜਲਖੀ ਹੋ -ੇ ਸ ੈ-ਿੀ ਨੀ ਅਤੇ ਆਤਮ ਕਥਾ
ਉਹ ਪੁਸਤਕ, ਜਿਸ ਜ ੱਚ ਬੀਤੇ ਸਮੇਂ ਦੇ ਸਮਾਚਾਰ ਹੋਣ- ਇਜਤਹਾਸ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ

ਉਹ ਗੱਲ ਜਿਹੜੀ ਆਪ ਨਾਲ ਬੀਤੀ ਹੋ -ੇ ਆਪ ਬੀਤੀ ਅਤੇ ਹੱਡ ਬੀਤੀ


ਉਹ ਥਾਂ ਜਿਹੜੀ ਸਾਰੇ ਜਪੂੰ ਡ ਦੀ ਸਾਂਝੀ ਹੋ -ੇ ਸ਼ਾਮਲਾਟ
ਜਿਹੜੀ ਗੱਲ ਬਹੁਤ ਧਾ-ਚੜਹਾ ਕੇ ਆਖੀ ਿਾਏ- ਅਜਤਕਥਨੀ
ਉਹ ਗੀਤ ਜਿਸ ਨੂੰ ਦੋ ਤੋਂ ੱਧ ਜ ਅਕਤੀ ਰਲ ਕੇ ਗਾਉਣ - ਸਜਹਗਾਣ
ਸਾਜਰਆਂ ਦੀ ਸਾਂਝੀ ਜਮਲ ੀਂ ਰਾਇ – ਸਰਬ-ਸੂੰ ਮਤੀ

ਇਕ ਦੇਸ਼ ਦੇ ਹਕਮਤ ਲੋਂ ਹੋਰ ਦੇਸ਼ਾਂ ਉੱਪਰ ਹਕਮਤ ਕਰਨ ਦਾ ਜਸਧਾਂਤ- ਸਾਮਰਾਿ ਾਦ
ਜਕਸੇ ਉੱਚੇ ਆਦਰਸ਼ ਲਈ ਆਪਣੀ ਿਾਨ ਦੀ ਕੁਰਬਾਨੀ ਦੇਣ ਾਲੇ - ਸ਼ਹੀਦ
ਜਕਸੇ ਪਰਤੀ ਪਰਗਟ ਕੀਤੀ ਸ਼ਰਧਾ- ਸ਼ਰਧਾਂਿਲੀ
ਜਕਸੇ ਲੇ ਖਕ ਿਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ - ਸ਼ਾਹਕਾਰ
ਸਭ ਦੇ ਮਨਾਂ ਨੂੰ ਜਪਆਰਾ ਲਗਣ ਾਲਾ- ਹਰਮਨ ਜਪਆਰਾ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
 ਬਹੁਤੀਆਂ ਕੌਮਾਂ ਨਾਲ ਸੂੰ ਬੂੰ ਧ ਰੱਖਣ ਾਲਾ- ਕੌਮਾਂਤਰੀ ਅਤੇ ਬਹੁ-ਕੌਮੀ
 ਜਕਸੇ ਸ ਾਰਥ ਅਧੀਨ ਦਜਿਆਂ ਦੀ ਝਠੀ ਪਰਸੂੰਸਾ ਕਰਨ ਾਲਾ- ਖੁਸ਼ਾਮਦੀ
 ਦਸਰੇ ਲੋ ਕਾਂ ਦਾ ਭਲਾ ਕਰਨਾ- ਉਪਕਾਰ
 ਜਿਹੜਾ ਜਦਲ ਖੋਲਹ ਕੇ ਦਾਨ ਦੇ ੇ- ਉਦਾਰ-ਜਚਤ
 ਜਿਹੜਾ ਜਕਸੇ ਦੀ ਕੀਤੀ ਨੇਕੀ ਿਾਣੇ - ਜਕਰੱਤਗ
 ਿੋ ਕਦੀ ਥੱਕੇ ਹੀ ਨਾ -ਅਣਥੱਕ

 ਜਿਹੜਾ ਜਕਸੇ ਦੀ ਕੀਤੀ ਨੇਕੀ ਨਾ ਿਾਣੇ- ਅਜਕਰਤਗਣ


 ਜਿਸ ਨੂੰ ਕੱਜਟਆ ਨਾ ਿਾ ਸਕੇ- ਅਕੁੱਟ
 ਜਿਹੜਾ ਸੁਭਾ ਲੋਂ ਹੀ ਮਸਤ-ਮਲੂੰਗ ਹੋ ੇ- ਅਲਬੇਲਾ
 ਜਿਹੜਾ ਜਦਲ ਦੀਆਂ ਿਾਣਦਾ ਹੋ ੇ- ਅੂੰ ਤਰਿਾਮੀ
 ਜਿਹੜਾ ਕਦੇ ੀ ਨਾ ਟੁੱਟੇ- ਅਟੁੱਟ
 ਜਿਸ ਦੀ ਔਲਾਦ ਨਾ ਹੋ ੇ- ਔਤਂ ਰਾ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ

 ਜਿਸ ਦੀ ਔਲਾਦ ਹੋ ੇ -ਸੌਂਤਰਾ


 ਜਿਹੜਾ ਹਰ ੇਲੇ ਢਜਹੂੰ ਦੀ ਕਲਾ ਜ ੱਚ ਰਹੇ- ਜਨਰਾਸ਼ਾ ਾਦੀ
 ਜਿਹੜਾ ਹਰ ੇਲੇ ਚੜਹਦੀ ਕਲਾ ਜ ੱਚ ਰਹੇ –ਆਸ਼ਾ ਾਦੀ
 ਿਦ ਮੀਂਹ ਦੀ ਘਾਟ ਕਾਰਨ ਫ਼ਸਲਾਂ ਤਬਾਹ ਹੋਣ – ਔੜ, ਸੋਕਾ
 ਉਹ ਗੱਲ ਜਿਹੜੀ ਦੁਨੀਆ ਨਾਲ ਬੀਤੀ ਹੋ ੇ- ਿੱਗ-ਬੀਤੀ

 ਆਪਣੇ ਆਪ ਨੂੰ ਮਾਰ ਲੈ ਣਾ- ਆਤਮ-ਘਾਤ


 ਹਰ ਇੱਕ ਦਾ ਬੁਰਾ ਸੋਚਣ ਾਲਾ- ਹਰ-ਦੋਖੀ
 ਜਿਹੜਾ ਅਗਲੇ ਦੀ ਗੱਲ ਸੁਣਜਦਆਂ ਹੀ ਢੁੱਕ ਾਂ ਉੱਤਰ ਦੇ ੇ ਹੋ ੇ - ਹਾਜਰ ਿ ਾਬ
 ਮੀਂਹ ਪੈਣ ਜਪੱਛੋਂ ਸਖਤ ਗਰਮੀ ਹੋਣੀ ਤੇ ਹ ਾ ਦਾ ਬੂੰ ਦ ਹੋਣਾ- ਹੁਮਸ
 ਆਪਣੇ ਜ ਚਾਰਾਂ ਨੂੰ ਜਕਸੇ ਤਰਹਾਂ ੀ ਨਾ ਬਦਲਣ ਾਲਾ – ਕੱਟੜ-ਪੂੰ ਥੀ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
 ਦਜਿਆਂ ਦੀਆਂ ਗੱਲਾਂ ਿਾਂ ਕਹਾਣੀਆਂ ਸੁਣਨ ਦਾ, ਭਸ- ਕੂੰ ਨ ਰਸ
 ਜ ਧ ਾ ਤੀ ੀਂ ਨਾਲ ਜ ਆਹ ਦੀ ਰਸਮ- ਕਰੇ ਾ
 ਜਿਸ ਦੀ ਦਾੜਹੀ ਕੁੱਝ ਕਾਲੀ ਤੇ ਕੁੱਝ ਜਚੱਟੀ ਹੋ ੇ- ਕਰੜ-ਬਰੜਾ
 ਿਲ ਦੀ ਇੱਛਾ ਛੱਡ ਕੇ ਕੂੰ ਮ ਕਰਨ ਾਲਾ- ਜਨਸ਼ਕਾਮ
 ਜਿਹੜਾ ਬਟਾ ਖੜਹਾ ਹੀ ਸੁੱਕ ਿਾ ੇ- ਖੜ ਸੁੱਕ

 ਜਿਸ ਦਾ ਰਾਿ ਚਾਰੇ ਪਾਸੇ ਫ਼ੈਜਲਆ ਹੋ ੇ- ਚੱਕਰ ਰਤੀ


 ਗੁਰ ਦੀ ਆਜਗਆ ਨੂੰ ਪਰੀ ਤਰਹਾਂ ਪਾਲਣ ਾਲਾ- ਗੁਰਮੁਖ
 ਰੱਬ ਨੂੰ ਨਾ ਮੂੰ ਨਣ ਾਲਾ- ਨਾਸਤਕ
 ਜਿਸਨੂੰ ਰੱਬ ਦੀ ਹੋਂਦ ਜ ਚ ਭਰੋਸਾ ਹੋ ੇ - ਆਸਤਕ
 ਪਸ਼ਆਂ ਦਾ ਇਕੱਠ- ੱਗ, ਚੌਣਾ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
 ਕੁੜੀਆਂ ਜਿੱਥੇ ਰਲ ਕੇ ਚਰਖਾ ਕੱਤਦੀਆਂ ਹਨ- ਜਤਰੂੰ ਝਣ
 ਜਚਰ ਦੀ ਸਈ ਮੱਝ- ਖਾਂਗੜ
 ਪੈਦਲ ਪੈਂਡਾ ਕਰ ਜਰਹਾ ਬੂੰ ਦਾ - ਪਾਂਧੀ
 ਜਿਹੜੀ ਮੱਝ ਹੁਣੇ-ਹੁਣੇ ਸਈ ਹੋ ੇ- ਸੱਿਰ
 ਧੀ ਦੀ ਸੱਸ- ਕੁੜਮਣੀ

 ਦਜਰਆ ਦਾ ਉਹ ਪਾਣੀ, ਿੋ ਇਕ ਥਾਂ ਹੀ ਚੱਕਰ ਲਾਈ ਿਾ ੇ – ਘੁੂੰ ਮਣਘੇਰ ਿਾਂ ਕੱਪਰ


 ਕਜ ਤਾ ਜਲਖਣ ਾਲਾ – ਕ ੀ, ਕਜ ਤਰੀ
 ਜਿਹੜੀ ਮੱਝ ਿਾਂ ਗਾਂ ਜਕਸੇ ਖਾਸ ਆਦਮੀ ਦੇ ਹੱਥ ਜਮਲਦੀ ਹੋ ੇ - ਹੱਥਲ
 ਸਾਲ ਜਪੱਛੋਂ ਆਈ ਜ ਆਹ ਦੀ ਉਹੀ ਤਰੀਕ – ਰਹੇ-ਗੂੰ ਢ
 ਜਿਹੜਾ ਬਹੁਤ ਜ ੱਜਦਆ ਪਜੜਹਆ ਹੋ ੇ- ਜ ਦ ਾਨ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
 ਜਿਹੜਾ ਦੋ ਜਧਰਾ ਜ ੱਚ ਗੱਲ-ਬਾਤ ਕਰਾਏ- ਜ ਚੋਲਾ
 ਜਕਸੇ ਦੇ ਸਜਤਕਾਰ ਿਾਂ ਮਾਣ ਜ ੱਚ ਕੀਤਾ ਜਗਆ ਪਰਬੂੰਧ – ਉਚੇਰ
 ਜਿਸ ਗੱਡੇ ਿਾ ਟਾਂਗੇ ਦੇ ਜਪਛਲੇ ਪਾਸੇ ਭਾਰ ੱਧ ਤੇ ਅੱਗੇ ਘੱਟ ਹੋ ੇ- ਉਲਾਰ
 ਪਜਹਲ ਾਨਾਂ ਦੇ ਘੋਲ ਕਰਨ ਦੀ ਥਾਂ - ਅਖਾੜਾ
 ਿੋ ਫ਼ਸਲ ਠੀਕ ਸਮੇਂ ਤੋਂ ਪਜਹਲਾਂ ਬੀਿੀ ਿਾ ੇ - ਅਗੇਤੀ

 ਿੋ ਫ਼ਸਲ ਠੀਕ ਸਮੇਂ ਤੋਂ ਜਪੱਛੋਂ ਬੀਿੀ ਿਾ ੇ- ਪਛੇਤੀ


 ਿੋ ਅੱਿ-ਕਲਹ ਦੇ ਸਮੇਂ ਜ ੱਚ ਹੋ ੇ- ਅਿੋਕਾ
 ਸਈ ਹੋਈ ਮੱਝ- ਲ ੇਰੀ
 24 ਘੂੰ ਜਟਆਂ ਿਾਂ ਅੱਠਾਂ ਪਜਹਰਾਂ ਜਪੱਛੋਂ ਹੋਣ ਾਲੀ ਗੱਲ – ਅਠਪਜਹਰੀ
 ਿੋ ਘਟਨਾ ਾਪਰ ਨਾ ਸਕੇ- ਅਣਹੋਣੀ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
 ਜਿਸ ਨੂੰ ਅਿੇ ਤਕ ਰਤੋਂ ਜ ੱਚ ਨਾ ਜਲਆਂਦਾ ਹੋ ੇ- ਕੋਰਾ, ਅਣਲੱਗ
 ਗੁਰਮਜਰਆਦਾ ਅਨੁਸਾਰ ਕੀਤਾ ਜ ਆਹ- ਅਨੂੰਦ-ਕਾਰਿ-
 ਜਕਸੇ ਨੂੰ ਸੂੰ ਭਾਲ ਕੇ ਰੱਖਣ ਲਈ ਜਦੱਤੀ ਚੀਜ - ਅਮਾਨਤ
 ਰਾਿ-ਪਰਬੂੰਧ ਦੀ ਅਣਹੋਂਦ ਿਾਂ ਅਮਨ ਕਾਨੂੰ ਨ ਦੀ ਅਣਹੋਂਦ - ਅਰਾਿਕਤਾ
 ਜਿਸ ਨਾਲ ਟੱਬਰ ਦੇ ਸਾਰੇ ਿੀਅ ਜਪਆਰ ਕਰਨ – ਜਛੂੰ ਦਾ

 ਜਿਸ ਬਲਦ ਿਾਂ ਕੱਟੇ ਨੂੰ ਅਿੇ ਪੂੰ ਿਾਲੀ ਹੇਠ ਨਾ ਜਲਆਂਦਾ ਹੋ ੇ – ਅਲੱਕ
 ਹ ਨ ਜ ੱਚ ਪਾਈ ਿਾਣ ਾਲੀ ਸਮੱਗਰੀ- ਆਹਤੀ
 ਿਦੋਂ ਲਗਾਤਾਰ ਬਹੁਤ ਮੀਂਹ ਪੈ ਜਰਹਾ ਹੋ ੇ- ਝੜੀ,
 ਜਿਸ ਮੁਿਰਮ ਦੀ ਜਗਰਫ਼ਤਾਰੀ ਲਈ ਇਸ਼ਜਤਹਾਰ ਜਨਕਲ ਚੁੱਕਾ ਹੋ ੇ – ਇਸ਼ਜਤਹਾਰੀ ਮੁਿਰਮ
 ਿਦੋਂ ਰਾਿ-ਪਰਬੂੰਧ ਇਕ ਆਦਮੀ ਦੇ ਹੱਥ ਹੋ ੇ- ਇੱਕ ਪੁਰਖੀ ਰਾਿ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
 ਿੋ ਲੁਕ-ਜਛਪ ਕੇ ਚੀਜ ਨੂੰ ਠੀਕ ਮੁੱਲ ਤੋਂ ੱਧ ੇਚੇ – ਚੌਰ-ਬਿਾਰੀਆ
 ਿੋ ਆਪਣੇ ਬਗੈਰ ਜਕਸੇ ਨੂੰ ਪਸੂੰ ਦ ਨਾ ਕਰੇ- ਖੁਦ-ਪਸੂੰ ਦ
 ਬਦੋ-ਬਦੀ ਅੱਗੇ ਹੋ ਮੋਹਰੀ ਬਣਨ ਾਲਾ –ਖੜਪੈਂਚ,ਘੜੂੰ ਮ-ਚੌਧਰੀ
 ਪਤੀ ਿਾਂ ਪਤਨੀ ਦਾ ਦਾਦਾ- ਦਜਦਆਹੁਰਾ
 ਪਤੀ ਿਾਂ ਪਤਨੀ ਦੀ ਦਾਦੀ -ਦਦਹੇਸ

 ਪਤੀ ਿਾਂ ਪਤਨੀ ਦੀ ਨਾਨੀ- ਨਨੇਹ ਸ


 ਪਤੀ ਿਾਂ ਪਤਨੀ ਦਾ ਤਾਇਆ ਿਾਂ ਚਾਚਾ -ਅਜਤਆਹੁਰਾ
 ਪਤੀ ਿਾਂ ਪਤਨੀ ਦੀ ਤਾਈ ਿਾਂ ਚਾਚੀ- ਪਤਹੀਸ
 ਪਤੀ ਿਾਂ ਪਤਨੀ ਦਾ ਿੁੱਿੜ –ਿੁਜਿਆਹੁਰਾ
 ਪਤੀ ਿਾਂ ਪਤਨੀ ਦੀ ਪੁੱਤਰ ਿਾਂ ਧੀ ਦਾ ਸਹੁਰਾ- ਕੁੜਮ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
 ਦੇਸ਼ ਦੇ ਹਰ ਪਰਕਾਰ ਦੇ ਪੈਦਾ ਾਰੀ ਸਾਧਨਾਂ ਨੂੰ ਜਕਰਤੀਆਂ ਦੇ ਹੱਥਾਂ ਜ ੱਚ ਦੇਣ ਾਲਾ- ਸਾਮ ਾਦ
 ਜਿਸ ਮਕਾਨ ਿਾਂ ਜਮੀਨ ਦੇ ਟੁਕੜੇ ਦਾ ਮੱਥਾ ਤੂੰ ਗ ਤੇ ਜਪੱਛਾ ਚੌੜਾ ਹੋ ੇ - ਗਊ-ਮੁਖਾ
 ਜ ਹਲਾ ਰਜਹਣ ਦਾ ਸ਼ੁਕੀਨ – ਹੱਡ-ਰੱਖ
 ਹੱਥਾਂ ਜ ੱਚ ਖੇਡਣ ਾਲਾ – ਹੱਥ ਠੋਕਾ
 ਜਿਸ ਕੋਲ ਦਇਆ ਦੀ ਭਾ ਨਾ ਹੋ ੇ – ਜਦਆਲ

 ਉਹ ਆਦਮੀ ਜਿਸ ਕੋਲ ਕਰਜਾ ਲਾਹੁਣ ਲਈ ਪੈਸੇ ਨਾ ਹੋਣ- ਦੀ ਾਲੀਆ


 ਜਪੂੰ ਡ ਦੇ ਝਗਜੜਆਂ ਦਾ ਫ਼ੈਸਲਾ ਕਰਨ ਾਲੀ ਸਭਾ – ਪੂੰ ਚਾਇਤ
 ਜਿਹੜਾ ਫ਼ਾਦਾਰ ਨਾ ਹੋ ੇ- ਨਮਕ ਹਰਾਮ
 ਿਦ ਰਾਿ ਜ ੱਚ ਤਾਕਤ ਸਰਕਾਰੀ ਨੌਕਰਾਂ ਦੇ ਹੱਥ ਜ ੱਚ ਹੋ ੇ- ਨੌਕਰਸ਼ਾਹੀ
 ਜਿਹੜਾ ਕੁੱਝ ਆਦਮੀਆਂ ਲੋਂ ਚੁਜਣਆ ਿਾ ੇ - ਪਰਜਤਜਨਧ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
 ਉਹ ਕੂੰ ਮ ਿੋ ਪੈਜਸਆਂ ਤੋਂ ਜਬਨਾਂ ਕੀਤਾ ਿਾ ੇ- ਪਰੇਮ- ਸੇ ਾ
 ਸ਼ਜਹਰ ਦਾ ਪਰਬੂੰਧ ਕਰਨ ਾਲੀ ਸਭਾ – ਨਗਰਪਾਜਲਕਾ
 ਜਿਹੜਾ ਕਈ ਰਪ ਧਾਰ ਲਏ – ਬਹੁ-ਰਪੀਆ
 ਦਜਰਆ ਜ ੱਚ ਸੁੱਕੀ ਥਾਂ- ਬਰੇਤਾ
 ਦਜਰਆ ਦੀ ਉਹ ਥਾਂ, ਜਿੱਥੇ ਪਾਣੀ ਕੂੰ ਢੇ ਨੂੰ ਢਾਹ ਜਰਹਾ ਹੋ ੇ - ਢਾਹਾ

 ਉਹ ਧਰਤੀ ਜਿਸ ਜ ਚ ਿਸਲ਼ ੀ ਨਾ ਹੋ ੇ – ਬੂੰ ਿਰ


 ਜਿਹੜਾ ਇਕ ਅਸਲ 'ਤੇ ਨਾ ਠਜਹਰੇ – ਿੇਰ ਾਂ-ਚੁੱਲਹਾ
 ਖਾਣਾ-ਪੀਣਾ ਜਮਲਦੇ ਰਜਹਣ ਤਕ ਜਟਜਕਆ ਰਜਹਣ ਾਲਾ – ਫ਼ਸਲੀ ਬਟੇਰਾ
 ਤੀ ੀਆਂ ਦੇ ਇਸ਼ਨਾਨ ਲਈ ਬਣਾਈ ਗਈ ਨ ੇਕਲੀ ਥਾਂ- ਪੋਣਾ
 ਜਪਓ ਦਾਦੇ ਦੀ ਗੱਲ – ਜਪਤਾ-ਪੁਰਖੀ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
 ਲੋ ਹੇ ਦਾ ਕੂੰ ਮ ਕਰਨ ਾਲਾ – ਲੁਹਾਰ
 ਸੋਨੇ ਦਾ ਕੂੰ ਮ ਕਰਨ ਾਲਾ – ਸੁਜਨਆਰਾ
 ਆਪਣੀ ਮਰਜੀ ਕਰਨ ਾਲਾ ਜਿਹੜਾ ਫ਼ੌਿ ਜ ਚੋਂ ਨੱਸ ਕੇ ਆਇਆ ਹੋਏ- ਭਗੌੜਾ
 ਦਜਰਆ ਦੇ ਨਾਲ ਲਗਦੀ ਘਾਹ-ਬਟੇ ਾਲੀ ਥਾਂ – ਬੇਲਾ

 ਉਹ ਬੋਲੀ ਿੋ ਜਕਸੇ ਖਾਸ ਇਲਾਕੇ ਦੀ ਹੋ ੇ – ਉੱਪ-ਬੋਲੀ


 ਉਹ ਬੋਲੀ ਿੋ ਮਾਂ ਦੇ ਦੁੱਧ ਨਾਲ ਜਸੱਖੀ ਿਾ ੇ- ਮਾਂ-ਬੋਲੀ
 ਜਿਹੜੀ ਚੀਜ ਜਕਸੇ ਤੋਂ ਮੂੰ ਗੀ ਹੋ ੇਂ- ਮੂੰ ਗ ੀਂ
 ਉਹ ਆਦਮੀ ਜਿਹੜਾ ਮਾਸ ਖਾ ੇ- ਮਾਸਾਹਾਰੀ
 ਉਹ ਆਦਮੀ ਜਿਹੜਾ ਮਾਸ ਨਾ ਖਾ ੇ- ਸ਼ਾਕਾਹਾਰੀ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ

 ਜਿਹੜਾ ਸਮੁੂੰ ਦਰ ਜ ਚੋਂ ਚੁੱਭੀਆਂ ਮਾਰ ਕੇ ਮੋਤੀ ਲੱਭੇ –ਮਰਿੀ ੜਾ


 ਮਾਇਆ ਨਾਲ ਮੋਹ ਕਰਨ ਾਲਾ – ਮਾਇਆਧਾਰੀ
 ਲਾ ਕੇ ਕਹੀ ਕੋਈ ਗੱਲ –ਜਮਹਣਾ, ਜ ਅੂੰ ਗ
 ਜਿਸ ਦੇ ਮਾਪੇ ਮਰ ਗਏ ਹੋਣ – ਯਤੀਮ
 ਜਕਸੇ ਦੀ ਜਮੀਨ ਜਹੱਸੇ ਤੇ ਲੈ ਕੇ ਾਹੀ ਕਰਨ ਾਲਾ ਜਕਸਾਨ- ਮੁਿਾਰਾ

 ਜਿਹੜਾ ਅੂੰ ਨੇਹ - ਾਹ ਦਜਿਆਂ ਦੇ ਮਗਰ ਲੱਗੇ – ਲਾਈ ਲੱਗ


 ਜਮੱਟੀ ਦੇ ਭਾਂਡੇ ਬਣਾਉਣ ਾਲਾ – ਘੁਜਮਆਰ
 ਉਹ ਕੂੰ ਮ ਿੋ ਜਬਨਾਂ ਕੁੱਝ ਜਦੱਤੇ ਕਰਾਇਆ ਿਾ ੇ - ਗਾਰ
 ਜਿਸ ਨੂੰ ੱਢੀ ਲੈ ਣ ਦੀ ਆਦਤ ਹੋ ੇ – ੱਢੀ- ਖੋਰ
 ਅਮਨ-ਚੈਨ ਦੀ ਅਣਹੋਂਦ- ਰਾਮ-ਰੌਲਾ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
 ਉਹ ਮੱਝ ਿੋ ਹਰ ਸਾਲ ਸ਼ਆ ਦੇ ੇ- ਹਰ ਜਰਹਆਈ
 ਜਕਤਾਬ ਦਾ ਮਸੌਦਾ ਜਿਹੜਾ ਹੱਥਾਂ ਨਾਲ ਜਲਜਖਆ ਹੋ ੇ – ਖਰੜਾ
 ਉਹ ਆਦਮੀ ਜਿਸ ਦਾ ਡੇਰੀ ਉਮਰ ਤਕ ਜ ਆਹ ਨਾ ਹੋ ੇ- ਛੜਾ
 ਜਿਹੜਾ ਬਹੁਤ ਗੱਲਾਂ ਕਰੇ - ਗਾਲੜੀ
 ਜਿਹੜਾ ਨੱਕ ਜ ੱਚ ਬੋਲੇ - ਗੁਣਗੁਣਾ

 ਜਕਸੇ ਦੇਸ਼ ਜ ੱਚ ਲੋ ਕਾਂ ਦੀ ਆਪਸ ਜ ੱਚ ਿੂੰ ਗ- ਘਰੇਲ-ਿੂੰ ਗ


 ਉਹ ਯੁੱਧ ਜਿਸ ਜ ੱਚ ਬਹੁਤ ਆਦਮੀਆਂ ਦਾ ਘਾਣ ਹੋ ਿਾ ੇ- ਘੱਲਘਾਰਾ
 ਦੋ ਪੈਰਾਂ ਾਲਾ ਿਾਨ ਰ- ਦੁਪਾਇਆ
 ਚਾਰ ਪੈਰਾਂ ਾਲਾ ਿਾਨ ਰ - ਚੁਪਾਇਆ
 ਉਹ ਆਦਮੀ ਿੋ ਇੱਕ ਪਾਸੇ ਦੀਆਂ ਗੱਲਾਂ ਦਿੇ ਪਾਸੇ ਕਰੇ- ਚੁਗਲਖੋਰ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
 ਿੋ ਰਕਮ ਪਤੀ ਤੋਂ ੱਖ ਹੋਣ ਸਮੇਂ ਲਈ ਿਾ ੇ – ਗੁਿਾਰਾ
 ਜਿਹੜਾ ਕੇ ਲ ਆਪਣੇ ਮਤਲਬ ਦੀ ਗੱਲ ਸੁਣੇ- ਘੇਸਲਾ
 ਉਹ ਧਰਤੀ ਿੋ ਨਜਹਰ ਦੇ ਪਾਣੀ ਨਾਲ ਜਸੂੰ ਿੀ ਿਾ ੇ –ਨਜਹਰੀ
 ਿੋ ਜਰਾ ਜਰਾ ਗੱਲ 'ਤੇ ਗੁੱਸਾ ਕਰੇ- ਜਚੜਜਚੜਾ
 ਜਿਸ ਨਾਲ ਬਰਾਦਰੀ ਨਾ-ਜਮਲ ਰਤਨ ਕਰੇ- ਛੇਜਕਆ

 ਜਿਸ ਤੀ ੀਂ ਨੂੰ ਆਦਮੀ ਨੇ ਛੱਡ ਜਦੱਤਾ ਹੋ ੇ – ਛੁੱਟੜ


 ਪਜਹਲ ਾਨਾਂ ਦਾ ਘੋਲ- ਜਛੂੰ ਝ
 ਜਿਨਹਾਂ ਲੋ ਕਾ ਦਾ ਕੋਈ ਪੱਕਾ ਜਟਕਾਣਾ ਨਾ ਹੋ ੇ- ਟੱਪਰ ਾਸ
 ਉਹ ਥਾਂ ਜਿਸ ਨੂੰ ਚੌਹਾਂ ਪਾਜਸਆਂ ਤੋਂ ਰਸਤੇ ਜਨਕਲਦੇ ਹੋਣ – ਚੁਰੱਸਤਾ
 ਹੌਲੀ-ਹੌਲੀ ਤੁਰਨ ਾਲਾ- ਿੂੰ -ਤੋਰ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
 ਉਹ ਆਦਮੀ ਜਿਸ ਦਾ ਸੁਭਾ ਇਸਤਰੀ ਰਗਾ ਹੋ ੇ- ਿਨਾਨੜਾ
 ਉਚੱਜਕਆਂ ਦੀ ਟੋਲੀ- ਿੁੂੰ ਡਲੀ
 ਉਹ ਥਾਂ ਜਿੱਥੇ ਕੈਦੀਆਂ ਨੂੰ ਕੈਦ ਕੀਤਾ ਿਾ ੇ- ਿੇਲਹਖਾਨਾ
 ਜਕਸਮਤ ਦੇ ਭੇਤ ਦੱਸਣ ਾਲਾ- ਿੋਤਸ਼ੀ
 ਇੱਕੋ ਾਰੀ ਿੂੰ ਮੇ ਦੋ ਬੱਚੇ- ਿੌੜੇ

 ਜਿਸ ਆਦਮੀ 'ਤੇ ਕਹੀ ਗੱਲ ਦਾ ਕੋਈ ਅਸਰ ਨਾ ਹੋ ੇ- ਢੀਠ


 ਉਹ ਆਦਮੀ ਿੋ ਦੁਨੀਆਂ ਨਾਲੋਂ ਸੂੰ ਬੂੰ ਧ ਤੋੜ ਲ ੇ- ਜਤਆਗੀ
 ਚਰਖਾ ਕੱਤਣ ਾਲੀਆਂ ਕੁੜੀਆਂ ਦਾ ਇਕੱਠ- ਜਤਹੂੰ ਝਣ
 ਮੀਂਹ ਤੋਂ ਬਾਅਦ ਚੱਲਣ ਾਲੀ ਠੂੰਢੀ ਹ ਾ- ਠੱਕਾ
 ਉਹ ਆਦਮੀ ਿੋ ਇਸਤਰੀ ਦੇ ਅਧੀਨ ਹੋ ੇ – ਰੂੰ ਨ-ਮੁਰੀਦ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
ਉਹ ਥਾਂ ਜਿੱਥੇ ਘੋੜੇ ਬੂੰ ਨਦੇ ਹੋਣ- ਤਬੇਲਾ
ਜਿਹੜਾ ਇਕ ਥਾਂ ਦੀਆਂ ਖਬਰਾਂ ਦਿੀ ਥਾਂ ਪੁਚਾ ੇ- ਿਾਸਸ
ਧਾਤਾਂ ਦੇ ਭਾਂਡੇ ਬਣਾਉਣ ਾਲਾ- ਠਜਠਆਰਾ
ਿੋ ਜਕਸੇ ਨਾਲ ੈਰ ਨਾ ਕਰੇ – ਜਨਰ ੈਰ

ਜਿਹੜਾ ਭੈਜੜਆਂ ਕੂੰ ਮਾਂ ਜ ੱਚ ਿਜਸਆ ਹੋ ੇ- ਦੁਰਾਚਾਰੀ


ਜਿਹੜਾ ਚੂੰ ਗੇ ਆਚਰਨ ਾਲਾ ਹੋ ੇ- ਸਦਾਚਾਰੀ
ਜਿਹੜਾ ਕੇ ਲ ਦੁੱਧ ਹੀ ਪੀ ੇ- ਦੁੱਧਾਧਾਰੀ
ਿੋ ਥੋੜਾ ਜਚਰ ਹੋ ੇ- ਥੋੜਾ- ਜਚਰਾ
Use Code Y591
Use code “ Y591 ” for Paid Batch & “ Y591s ” for Book/Test Series

ਧੂੰ ਨ ਾਦ

You might also like