You are on page 1of 4

ਸ਼ਰੇਣੀ : ਦਸਵੀਂ (ਸਮਾਲਜਕ ਲਸਿੱ ਲਖਆ) ਇਲਤਹਾਸ

ਪ੍ਾਠ 1. ਪ੍ੰ ਜਾਬ ਦੀਆਂ ਭੂਗੋਲਿਕ ਲਵਸ਼ੇਸ਼ਤਾਵਾਂ ਅਤੇ


ਉਹਨਾਂ ਦਾ ਇਸ ਦੇ ਇਲਤਹਾਸ ’ਤੇ ਪ੍ਰਭਾਵ

ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ ਜਾਂ ਇਕ ਵਾਕ ਲਵਿੱ ਚ ਲਦਓ:-

ਪ੍ਰਸ਼ਨ 1. ਪੰ ਜਾਬ ਕਿਸ ਭਾਸ਼ਾ ਦੇ ਸ਼ਬਦ ਜੋੜਾਂ ਨਾਲ ਬਕਿਆ ਹੈ ?

ਉੱਤਰ- ਪੰ ਜਾਬ ਫਾਰਸੀ ਭਾਸ਼ਾ ਦੇ ਦੋ ਸ਼ਬਦਾ – ਪੰ ਜ ਅਤੇ ਆਬ ਦੇ ਮੇਲ ਤੋਂ ਬਕਿਆ ਹੈ। ਇਸ ਦਾ ਅਰਥ ਹੈ ਪੰ ਜ ਪਾਿੀ ਅਰਥਾਤ

ਪੰ ਜ ਦਕਰਆਵਾਂ ਦੀ ਧਰਤੀ।

ਪ੍ਰਸ਼ਨ 2. ਭਾਰਤ ਦੀ ਵੰ ਡ ਦਾ ਪੰ ਜਾਬ ‘ਤੇ ਿੀ ਅਸਰ ਹੋਇਆ ?

ਉੱਤਰ- ਭਾਰਤ ਦੀ ਵੰ ਡ ਹੋਿ ਿਾਰਨ ਪੰ ਜਾਬ ਦੋ ਭਾਗਾਂ- ਪੂਰਬੀ ਪੰ ਜਾਬ ਤੇ ਪੱ ਛਮੀ ਪੰ ਜਾਬ ਕਵੱ ਚ ਵੰ ਕਡਆ ਕਗਆ ।ਪੂਰਬੀ ਪੰ ਜਾਬ

ਭਾਰਤ ਦੇ ਕਹੱ ਸੇ ਆਇਆ ਤੇ ਪੱ ਛਮੀ ਪੰ ਜਾਬ ਪਾਕਿਸਤਾਨ ਦੇ ਕਹੱ ਸੇ ਆ ਕਗਆ ।

ਪ੍ਰਸ਼ਨ 3. ਪੰ ਜਾਬ ਨੂੰ ਸਪਤ-ਕਸੰ ਧੂ ਕਿਸ ਿਾਲ ਕਵੱ ਚ ਕਿਹਾ ਜਾਂਦਾ ਸੀ ਅਤੇ ਕਿਉਂ ?

ਉੱਤਰ- ਪੰ ਜਾਬ ਨੂੰ ਵੈਕਦਿ ਿਾਲ ਕਵੱ ਚ ਸਪਤ-ਕਸੰ ਧੂ ਕਿਹਾ ਜਾਂਦਾ ਸੀ। ਕਿਉਂਕਿ ਉਸ ਸਮੇਂ ਇਹ ਸੱ ਤ ਨਦੀਆਂ ਦਾ ਪਰਦੇਸ਼ ਸੀ।

ਪਰਸ਼ਨ4:-ਕਹਮਾਕਲਆ ਦੀਆ ਪੱ ਛਮੀ ਪਹਾੜੀ ਲੜੀਆਂ ਕਵੱ ਚ ਸਕਥੱ ਤ ਚਾਰ ਦੱ ਰੇ ਕਿਹੜੇ-ਕਿਹੜੇ ਹਨ ਦੇ ਨਾਂ ਕਲਖੋ?

ਉੱਤਰ- ਖੈਬਰ, ਟੋਚੀ, ਿੱ ਰਮ ਅਤੇ ਬੋਲਾਨ।

ਪ੍ਰਸ਼ਨ 5. ਜੇਿਰ ਪੰ ਜਾਬ ਦੇ ਉੱਤਰ ਕਵੱ ਚ ਕਹਮਾਲਾ ਨਾਂ ਹੰ ਦਾ, ਤਾਂ ਇਹ ਕਿਸ ਤਰਹਾਂ ਦਾ ਇਲਾਿਾ ਹੰ ਦਾ?

ਉੱਤਰ- ਜੇਿਰ ਪੰ ਜਾਬ ਦੇ ਉੱਤਰ ਕਵੱ ਚ ਕਹਮਾਲਾ ਨਾਂ ਹੰ ਦਾ ਤਾਂ ਇਹ ਇਲਾਿਾ ਖਸ਼ਿ ਤੇ ਠੰਢਾ ਹੰ ਦਾ ਅਤੇ ਇੱ ਥੇ ਕਸਰਫ ਨਾ-ਮਾਤਰ

ਦੀ ਹੀ ਖੇਤੀ ਹੰ ਦੀ ।

ਪ੍ਰਸ਼ਨ 6. ਦਆਬਾ ਸ਼ਬਦ ਤੋਂ ਿੀ ਭਾਵ ਹੈ ?

ਉੱਤਰ- ਦੋ ਦਕਰਆਵਾਂ ਦੇ ਕਵਚਿਾਰਲੇ ਭਾਗ ਨੂੰ ਦਆਬਾ ਕਿਹਾ ਜਾਂਦਾ ਹੈ।

ਪਰਸ਼ਨ7:-ਦਕਰਆ ਸਤਲਜ ਅਤੇ ਦਕਰਆ ਘੱ ਗਰ ਕਵਚਿਾਰਲੇ ਇਲਾਿੇ ਨੂੰ ਿੀ ਕਿਹਾ ਜਾਂਦਾ ਹੈ ਅਤੇ ਇਸ ਦੇ ਵਸਨੀਿਾਂ ਨੂੰ ਿੀ ਿਕਹੰ ਦੇ

ਹਨ?

ਉੱਤਰ- ਦਕਰਆ ਸਤਲਜ ਅਤੇ ਦਕਰਆ ਘੱ ਗਰ ਕਵਚਿਾਰਲੇ ਇਲਾਿੇ ਨੂੰ ‘ਮਾਲਵਾ’ ਅਤੇ ਇਸ ਦੇ ਵਸਨੀਿਾਂ ਨੂੰ ਮਲਵਈ ਕਿਹਾ ਜਾਂਦਾ

ਹੈ।

ਪਰਸ਼ਨ8: ਦਆਬਾ ਕਬਸਤ ਦਾ ਇਹ ਨਾਂ ਕਿਉਂ ਕਪਆ?ਇਸ ਦੇ ਦੋ ਪਰਕਸੱ ਧ ਸ਼ਕਹਰਾਂ ਦੇ ਨਾਂ ਕਲਖੋ?

ਉੱਤਰ- ਦਆਬਾ ਕਬਸਤ ਕਬਆਸ ਅਤੇ ਸਤਲਜ ਨਦੀਆਂ ਦੇ ਕਵਚਿਾਰਲਾ ਪਰਦੇਸ਼ ਹੈ। ਜਲੰਧਰ ਅਤੇ ਹਕਸ਼ਆਰਪਰ ਇਸ ਦ ਆਬੇ ਦੇ

ਪਰਕਸੱ ਧ ਸ਼ਕਹਰ ਹਨ।

ਪਰਸ਼ਨ 9:-ਦਆਬ ਬਾਰੀ ਨੂੰ ਮਾਝਾ ਕਿਉੰ ਕਿਹਾ ਜਾਂਦਾ ਹੈ ਤੇ ਇਸ ਦੇ ਵਸਨੀਿਾਂ ਨੂੰ ਿੀ ਿਕਹੰ ਦੇ ਹਨ?

ਉੱਤਰ- ਦਆਬ ਬਾਰੀ ਨੂੰ ਮਾਝਾ, ਪੰ ਜਾਬ ਦੇ ਮੱ ਧ ਕਵੱ ਚ ਹੋਿ ਿਾਰਨ ਿਕਹੰ ਦੇ ਹਨ ਤੇ ਇਸ ਦੇ ਵਸਨੀਿਾਂ ਨੂੰ ‘ਮਝੈਲ’ ਿਕਹੰ ਦੇ ਹਨ।
ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30-50 ਸ਼ਬਦਾਂ ਲਵਿੱ ਚ ਲਦਓ:-

ਪ੍ਰਸ਼ਨ1.ਲਹਮਾਿਾ ਦੀਆਂ ਪ੍ਹਾੜੀਆਂ ਦੇ ਕੋਈ ਪ੍ੰ ਜ ਿਾਭ ਲਿਖੋ।

ਉੱਤਰ-1.ਕਹਮਾਕਲਆ ਪਰਬਤ ਿਰਿੇ ਪੰ ਜਾਬ ਦੇ ਦਕਰਆਵਾਂ ਕਵੱ ਚ ਸਾਰਾ ਸਾਲ ਪਾਿੀ ਵੱ ਗਦਾ ਰਕਹੰ ਦਾ ਹੈ, ਕਜਸ ਿਾਰਨ ਪੰ ਜਾਬ ਦੀ

ਧਰਤੀ ਉਪਜਾਊ ਹੈ ।

2. ਕਹਮਾਕਲਆ ਪਰਬਤ ਕਵੱ ਚ ਕਮਲਦੇ ਸੰ ਘਿੇ ਜੰ ਗਲਾਂ ਤੋਂ ਲੋ ੜੀਦੀਆਂ ਜੜਹੀਆਂ- ਬੂਟੀਆਂ ਅਤੇ ਲੱਿੜੀ ਪਰਾਪਤ ਹੰ ਦੀ ਹੈ ।

3.ਮਾਨਸੂਨ ਪੌਿਾਂ ਕਹਮਾਲਾ ਪਰਬਤ ਨਾਲ ਟਿਰਾ ਿੇ ਵਰਖਾ ਿਰਦੀਆਂ ਹਨ ।

4.ਜੇਿਰ ਪੰ ਜਾਬ ਦੇ ਉੱਤਰ ਕਵੱ ਚ ਇਹ ਪਰਬਤ ਨਾ ਹੰ ਦਾ ਤਾਂ ਪੰ ਜਾਬ ਖਸ਼ਿ ਅਤੇ ਠੰਢਾ ਇਲਾਿਾ ਬਿ ਜਾਂਦਾ ਅਤੇ ਇੱ ਥੇ ਨਾਂ ਦੇ

ਬਰਾਬਰ ਖੇਤੀ ਹੋਿੀ ਸੀ ।

5.ਕਹਮਾਕਲਆ ਪਰਬਤ ਦੇ ਸਦਿਾ ਪੰ ਜਾਬ ਿੋਲ ਸੰ ਦਰ ਸੈਲਾਨੀ ਸਥਾਨ ਕਸ਼ਮਲਾ, ਮਨਾਲੀ ਅਤੇ ਸੋਲਨ ਆਕਦ ਹਨ ।

ਪ੍ਰਸ਼ਨ 2.ਕੋਈ ਲਤੰ ਨ ਦੁਆਲਬਆਂ ਦਾ ਸੰ ਖੇਪ੍ ਵਰਨਣ ਕਰੋ ।

ਉੱਤਰ-1.ਦੁਆਬਾ ਲਸੰ ਧ ਸਾਗਰ - ਇਸ ਦਆਬੇ ਕਵੱ ਚ ਦਕਰਆ ਕਸੰ ਧ ਅਤੇ ਦਕਰਆ ਕਜਹਲਮ ਦੇ ਕਵਚਿਾਰਲਾ ਇਲਾਿਾ ਆਉਂਦਾ ਹੈ

। ਇਹ ਇਲਾਿਾ ਬਹਤਾ ਉਪਜਾਊ ਨਹੀਂ ਹੈ ।

2.ਦੁਆਬਾ ਚਿੱ ਜ- ਦਕਰਆ ਚਨਾਬ ਅਤੇ ਦਕਰਆ ਕਜਹਲਮ ਦੇ ਕਵਚਿਾਰਲੇ ਇਲਾਿੇ ਦਾ ਨਾਂ ਦੋਆਬਾ ਚੱ ਜ ਹੈ ।ਇਹ ਦੋਆਬਾ ਕਸੰ ਧ

ਸਾਗਰ ਤੋਂ ਵਧੇਰੇ ਉਪਜਾਊ ਹੈ ।ਗਜਰਾਤ, ਭੇਰਾ, ਸ਼ਾਹਪਰ ਇਸਦੇ ਪਰਕਸੱ ਧ ਨਗਰ ਹਨ ।

3.ਦੁਆਬ ਰਚਨਾ-ਇਹ ਦਆਬਾ ਦਕਰਆ ਰਾਵੀ ਅਤੇ ਦਕਰਆ ਚਨਾਬ ਦੇ ਕਵਚਿਾਰ ਹੈ । ਇਹ ਿਾਫੀ ਉਪਜਾਊ ਹੈ ।ਕਸਆਲਿੋਟ,

ਗੱ ਜਰਾਂਵਾਲਾ ਅਤੇ ਸ਼ੇਖੂਪਰਾ ਆਕਦ ਇਸ ਦਆਬੇ ਦੇ ਪਰਕਸੱ ਧ ਸ਼ਕਹਰ ਹਨ ।

ਪ੍ਰਸ਼ਨ.3.ਪ੍ੰ ਜਾਬ ਦੇ ਦਲਰਆਵਾਂ ਨੇ ਇਸਦੇ ਇਲਤਹਾਸ ‘ਤੇ ਕੀ ਪ੍ਰਭਾਵ ਪ੍ਾਇਆ ?

ਉੱਤਰ-1.ਇਹ ਦਕਰਆ ਸਾਰਾ ਸਾਲ ਵੱ ਗਦੇ ਰਕਹਿ ਿਰਿੇ ਸੂਕਬਆਂ ਕਵਚਿਾਰ ਸੀਮਾ ਦਾ ਿੰ ਮ ਿਰਦੇ ਰਹੇ ਹਨ ।

2.ਸਤਲਜ ਦਕਰਆ ਅੰ ਗਰੇਜ਼ਾਂ ਅਤੇ ਮਹਾਰਾਜਾ ਰਿਜੀਤ ਕਸੰ ਘ ਦੇ ਰਾਜਾਂ ਕਵਚਿਾਰ ਸੀਮਾ ਦਾ ਿੰ ਮ ਕਦੰ ਦਾ ਕਰਹਾ ਹੈ ।

3.ਅੱ ਜ ਵੀ ਰਾਵੀ ਦਕਰਆ ਦਾ ਿੱ ਝ ਭਾਗ ਕਹੰ ਦ-ਪਾਕਿ ਸੀਮਾ ਦਾ ਿੰ ਮ ਿਰਦਾ ਹੈ ।

4.ਿਈ ਵਾਰ ਦਕਰਆਵਾਂ ਨੇ ਕਵਦੇਸੀ ਹਮਲਾਵਰਾਂ ਨੂੰ ਰੋਿਿ ਦਾ ਿੰ ਮ ਵੀ ਿੀਤਾ ਹੈ ।

5.ਦਕਰਆਵਾਂ ਨੇ ਵਪਾਰ ਦਆਰਾ ਪੰ ਜਾਬ ਦੀ ਆਰਕਥਿ ਦਸ਼ਾ ਸਧਾਰੀ ਹੈ ।

ਪ੍ਰਸ਼ਨ 4.ਲਭੰ ਨ -ਲਭੰ ਨ ਕਾਿਾਂ ਲਵਿੱ ਚ ਪ੍ੰ ਜਾਬ ਦੀਆਂ ਹਿੱ ਦਾਂ ਬਾਰੇ ਜਾਣਕਾਰੀ ਲਦਉ ।

ਉੱਤਰ-1.ਕਰਗਵੇਦ ਦੇ ਪੰ ਜਾਬ ਕਵੱ ਚ ਉਹ ਸਾਰਾ ਇਲਾਿਾ ਸ਼ਾਮਲ ਸੀ, ਕਜਸ ਨੂੰ ਕਸੰ ਧ ,ਕਜਹਲਮ ,ਚਨਾਬ, ਰਾਵੀ, ਕਬਆਸ ,ਸਤਲਜ

ਅਤੇ ਸਰਸਵਤੀ ਨਦੀਆਂ ਕਸੰ ਜਦੀਆਂ ਸੀ ।


2.ਮੌਰੀਆ ਤੇ ਿਸ਼ਾਨ ਿਾਲ ਕਵੱ ਚ ਪੰ ਜਾਬ ਦੀ ਪੱ ਛਮੀ ਹੱ ਦ ਕਹੰ ਦੂਿਸ਼ ਦੇ ਪਹਾੜਾਂ ਤੱ ਿ ਸੀ ।

3.ਕਹੰ ਦੀ -ਬਾਖਤਰੀ ਤੇ ਕਹੰ ਦੀ -ਪਾਰਥੀ ਰਾਕਜਆਂ ਅਧੀਨ ਪੰ ਜਾਬ ਦੀ ਸੀਮਾ ਵਰਤਮਾਨ ਅਫਗਾਕਨਸਤਾਨ ਨਾਲ ਲੱਗਦੀ ਸੀ ।

4.ਕਦੱ ਲੀ ਸਲਤਨਤ ਦੇ ਰਾਜ ਕਵੱ ਚ ਪੰ ਜਾਬ ਦੇ ਲਾਹੌਰ ਪਰਾਂਤ ਦੀ ਸੀਮਾ ਕਪਸ਼ਾਵਰ ਤੱ ਿ ਸੀ ।

5.ਮਹਾਰਾਜਾ ਰਿਜੀਤ ਕਸੰ ਘ ਦੇ ਸਮੇਂ ਪੰ ਜਾਬ ਦੀ ਪੂਰਬੀ ਹੱ ਦ ਦਕਰਆ ਸਤਲਜ ਅਤੇ ਪੱ ਛਮੀ ਹੱ ਦ ਦੱ ਰਹਾ ਖੈਬਰ ਸੀ ।

ਪ੍ਰਸ਼ਨ 5.ਪ੍ੰ ਜਾਬ ਦੇ ਇਲਤਹਾਸ ਨੂੰ ਲਹਮਾਲਿਆ ਪ੍ਰਬਤ ਨੇ ਲਕਸ ਤਰਹਾਂ ਪ੍ਰਭਾਲਵਤ ਕੀਤਾ ?

ਉੱਤਰ-1.ਪੰ ਜਾਬ ਦੇ ਉੱਤਰ -ਪੱ ਛਮ ਕਵੱ ਚ ਕਹਮਾਕਲਆ ਪਰਬਤ ਇੱ ਿ ਮਜ਼ਬੂਤ ਿੰ ਧ ਦਾ ਿੰ ਮ ਿਰਦਾ ਹੈ ।ਪੱ ਛਮ ਵੱ ਲੋਂ ਿਈ ਹਮਲਾਵਰ

ਆਪਿੀ ਕਿਸਮਤ ਅਜਮਾਉਿ ਭਾਰਤ ਆਏ । ਕਹਮਾਕਲਆ ਪਰਬਤ ਕਵੱ ਚ ਿਈ ਸੈਲਾਨੀ ਸਥਾਨ ਹੋਿ ਿਾਰਨ ਇੱ ਥੇ ਦੇਸ਼ ਕਵਦੇਸ ਤੋਂ

ਯਾਤਰੀ ਆਉਂਦੇ ਰਹੇ ਕਜਸ ਨਾਲ ਪੰ ਜਾਬ ਦੀ ਹਾਲਤ ਸਧਰਦੀ ਰਹੀ ਹੈ ।ਕਹਮਾਕਲਆ ਦੀਆਂ ਪੱ ਛਮੀ ਪਹਾੜੀਆਂ ਦੇ ਦੱ ਕਰਆਂ ਰਾਹੀਂ

ਸਾਡੀ ਮੱ ਧ ਏਸੀਆ ਨਾਲ ਆਵਾਜਾਈ ਹੰ ਦੀ ਰਹੀ । ਇਹਨਾ ਦੱ ਕਰਆਂ ਰਾਹੀਂ ਹੀ ਪੰ ਜਾਬ ਦਾ ਵਪਾਰ ,ਿਲਾ ਅਤੇ ਸੱ ਕਭਆਚਾਰ ਪਰਫੱ ਕਲਤ

ਹੋਏ ।

ੲ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਿਗਭਗ 100-120 ਸ਼ਬਦਾਂ ਲਵਿੱ ਚ ਲਦਓ:-

ਪ੍ਰਸ਼ਨ 1. ਲਹਮਾਲਿਆ ਅਤੇ ਉੱਤਰ ਪ੍ਿੱ ਛਮੀ ਪ੍ਹਾੜੀਆਂ ਦਾ ਵਰਨਣ ਕਰੋ ।

ਉੱਤਰ -ਕਹਮਾਕਲਆ ਦੀਆਂ ਪਹਾੜੀਆਂ ਪੰ ਜਾਬ ਕਵੱ ਚ ਲੜੀਵਾਰ ਹਨ । ਇਹਨਾਂ ਕਵੱ ਚ ਿਈ ਘਾਟੀਆਂ ਵੀ ਹਨ।ਇਹਨਾਂ ਦੀ ਚੌੜਾਈ

ਲਗਭਗ 250 ਕਿਲੋ ਮੀਟਰ ਹੈ ।ਇਹ ਪਹਾੜੀਆਂ ਇਿਸਾਰ ਨਹੀਂ ਹਨ ਇਸ ਲਈ ਇਨਹਾਂ ਨੂੰ ਉੱਚਾਈ ਦੇ ਕਲਹਾਜ਼ ਨਾਲ ਕਤੰ ਨ ਭਾਗਾਂ

ਕਵੱ ਚ ਵੰ ਕਡਆ ਜਾਂਦਾ ਹੈ -ਮਹਾਨ ਲਹਮਾਲਿਆ, ਮਿੱ ਧ ਲਹਮਾਲਿਆ ਅਤੇ ਬਾਹਰੀ ਲਹਮਾਲਿਆ । ਮਹਾਨ ਕਹਮਾਕਲਆ ਦੀਆਂ ਪਹਾੜੀਆਂ

ਦੀ ਲੜੀ ਪੂਰਬ ਵੱ ਲ ਨੇਪਾਲ ਅਤੇ ਕਤੱ ਬਤ ਕਵੱ ਚ ਚਲੀ ਜਾਂਦੀ ਹੈ ।ਇਹਨਾਂ ਦੀ ਉੱਚਾਈ ਲਗਭਗ 5851 ਮੀਟਰ ਤੋਂ 6718 ਮੀਟਰ

ਦੇ ਕਵਚਿਾਰ ਹੈ ।ਇਹ ਪਹਾੜੀਆਂ ਸਦਾ ਬਰਫ਼ ਨਾਲ ਢੱ ਿੀਆਂ ਰਕਹੰ ਦੀਆਂ ਹਨ । ਮੱ ਧ ਕਹਮਾਕਲਆ ਨੂੰ ਆਮ ਿਰਿੇ ਪਾਂਧੀ ਪਹਾੜੀਆਂ

ਦੀ ਲੜੀ ਕਿਹਾ ਜਾਂਦਾ ਹੈ ਇਹ ਪਹਾੜੀਆਂ ਰੋਹਤਾਂਗ ਦਰਹੇ ਤੋਂ ਚੱ ਲ ਿੇ ਚੰ ਬੇ ਕਵੱ ਚੋਂ ਹੋ ਿੇ ਚਨਾਬ ਅਤੇ ਰਾਵੀ ਦਕਰਆਵਾਂ ਦੀਆਂ ਘਾਟੀਆਂ

ਨੂੰ ਕਨਖੇੜਦੀਆਂ ਹਨ। ਇਹਨਾਂ ਪਹਾੜੀਆਂ ਦੀ ਉੱਚਾਈ ਲਗਭਗ 2155 ਮੀਟਰ ਹੈ ।ਬਾਹਰਲੇ ਕਹਮਾਕਲਆ ਦੀਆਂ ਪਹਾੜੀਆਂ ਮੱ ਧ

ਕਹਮਾਕਲਆ ਦੀਆਂ ਪਹਾੜੀਆਂ ਦੇ ਬਰਾਬਰ ਹੀ ਚੱ ਲਦੀਆਂ ਹਨ ਇਹ ਪਹਾੜੀਆਂ ਚੰ ਬਾ ਅਤੇ ਧਰਮਸ਼ਾਲਾ ਤੋਂ ਹੋ ਿੇ ਿਸਮੀਰ ਕਵੱ ਚ

ਦੀ ਰਾਵਲਕਪੰ ਡੀ, ਕਜਹਲਮ ਅਤੇ ਗਜਰਾਤ ਕਜ਼ਕਲਹਆਂ ਦੇ ਇਲਾਕਿਆਂ ਕਵਚ ਜਾ ਿੇ ਕਨਿਲਦੀਆਂ ਹਨ ।ਇਹਨਾਂ ਦੀ ਉੱਚਾਈ ਲਗਪਗ

923 ਮੀਟਰ ਹੈ ।ਇਨਹਾਂ ਨੂੰ ਧੌਲਾਧਾਰ ਦੀਆਂ ਪਹਾੜੀਆਂ ਵੀ ਕਿਹਾ ਜਾਂਦਾ ਹੈ ।ਉੱਤਰ ਪੱ ਛਮੀ ਪਹਾੜੀਆਂ-ਕਹਮਾਕਲਆ ਦੀਆਂ ਪੱ ਛਮੀ

ਪਹਾੜੀ ਲੜੀਆਂ ਦਾ ਨਾਂ ਸਲੇ ਮਾਨ ਅਤੇ ਕਿਰਥਾਰ ਦੀਆਂ ਪਹਾੜੀਆਂ ਹੈ । ਇਨਹਾਂ ਪਹਾੜੀਆਂ ਕਵੱ ਚ ਿਈ ਦੱ ਰਹੇ ਬਿੇ ਹੋਏ ਹਨ ਕਜਨਹਾਂ

ਕਵੱ ਚੋਂ ਖੈਬਰ, ਿਰਮ, ਟੋਚੀ, ਬੋਲਾਨ ਅਤੇ ਗੋਮਲ ਪਰਕਸੱ ਧ ਹਨ ।ਇਹਨਾਂ ਦਕਰਆ ਰਾਹੀਂ ਪੰ ਜਾਬ ਦੇ ਸੰ ਬੰ ਧ ਮੱ ਧ ਏਸ਼ੀਆ ਨਾਲ ਬਿੇ।

ਦੱ ਰਹਾ ਖੈਬਰ ਰਾਹੀਂ ਸਾਰੇ ਪੱ ਛਮੀ ਹਮਲਾਵਰ ਪੰ ਜਾਬ ਕਵੱ ਚ ਆਏ ।

ਪ੍ਰਸ਼ਨ 2.ਪ੍ੰ ਜਾਬ ਦੇ ਮੈਦਾਨੀ ਖੇਤਰ ਦਾ ਵਰਨਣ ਕਰੋ ।

ਉੱਤਰ-ਪੰ ਜਾਬ ਦੀ ਧਰਤੀ ਨੂੰ ਦੋ ਭਾਗਾਂ ਪੂਰਬੀ ਮੈਦਾਨ ਅਤੇ ਪੱ ਛਮੀ ਮੈਦਾਨ ਕਵੱ ਚ ਵੰ ਕਡਆ ਕਗਆ ਹੈ ।ਜਮਨਾ ਤੇ ਰਾਵੀ ਦੇ ਕਵਚਿਾਰਲੇ

ਇਲਾਿੇ ਨੂੰ ਪੂਰਬੀ ਮੈਦਾਨ ਅਤੇ ਰਾਵੀ ਅਤੇ ਕਸੰ ਧ ਦਕਰਆਵਾਂ ਦੇ ਕਵਚਿਾਰਲੇ ਇਲਾਿੇ ਨੂੰ ਪੱ ਛਮੀ ਮੈਦਾਨ ਿਕਹੰ ਦੇ ਹਨ ।ਅਿਬਰ ਦੇ
ਸਮੇਂ ਹਰ ਦੋ ਦਆਕਬਆਂ ਦੇ ਕਵਚਿਾਰਲੇ ਇਲਾਿੇ ਨੂੰ ਦਆਬਾ ਕਿਹਾ ਜਾਿ ਲੱਗਾ ਅਤੇ ਪੰ ਜਾਬ ਪੰ ਜ ਦਆਕਬਆਂ ਕਵੱ ਚ ਵੰ ਕਡਆ ਕਗਆ

।ਹਰ ਦਆਬੇ ਦਾ ਨਾਂ ਉਸ ਦੇ ਦੋਹਾਂ ਦਕਰਆਵਾਂ ਦੇ ਨਾਵਾਂ ਦੇ ਪਕਹਲੇ ਅੱ ਖਰ ਦੇ ਮੇਲ ਨਾਲ਼ ਬਿਦਾ ਹੈ ।ਪੰ ਜਾਬ ਦੇ ਕਵੱ ਚ ਪੰ ਜ ਦਆਬੇ

ਹਿ ਵੀ ਪਰਚੱਕਲਤ ਹਨ-

1 .ਦੁਆਬਾ ਲਸੰ ਧ ਸਾਗਰ- ਇਸ ਦਆਬੇ ਕਵੱ ਚ ਦਕਰਆ ਕਸੰ ਧ ਅਤੇ ਦਕਰਆ ਕਜਹਲਮ ਦੇ ਕਵਚਿਾਰਲਾ ਇਲਾਿਾ ਆਉਂਦਾ ਹੈ ।ਇਹ

ਇਲਾਿਾ ਬਹਤਾ ਉਪਜਾਊ ਨਹੀਂ ਹੈ ।

2.ਦੁਆਬਾ ਚਿੱ ਜ -ਦਕਰਆ ਚਨਾਬ ਅਤੇ ਦਕਰਆ ਜੇਹਲਮ ਦੇ ਕਵਚਿਾਰਲੇ ਇਲਾਿੇ ਦਾ ਨਾਂ ਦਆਬ ਚੱ ਜ ਹੈ ।ਇਹ ਦਆਬਾ, ਦਆਬਾ

ਕਸੰ ਧ ਸਾਗਰ ਤੋਂ ਵਧੇਰੇ ਉਪਜਾਊ ਹੈ। ਗਜਰਾਤ, ਭੇਰਾ, ਸ਼ਾਹਪਰ ਇਸ ਦਆਬੇ ਦੇ ਪਰਕਸੱ ਧ ਨਗਰ ਹਨ ।

3.ਦੁਆਬ ਰਚਨਾ -ਇਹ ਦਆਬ ਦਕਰਆ ਰਾਵੀ ਅਤੇ ਦਕਰਆ ਚਨਾਬ ਦੇ ਕਵਚਿਾਰ ਹੈ ।ਇਹ ਦਆਬਾ ਿਾਫੀ ਉਪਜਾਊ ਹੈ।

ਕਸਆਲਿੋਟ, ਗੱ ਜਰਾਂਵਾਲਾ ਅਤੇ ਸ਼ੇਖੂਪਰਾ ਆਕਦ ਇਸ ਦਆਬੇ ਦੇ ਪਰਕਸੱ ਧ ਸ਼ਕਹਰ ਹਨ।

4.ਦੁਆਬ ਬਾਰੀ -ਇਹ ਦਆਬਾ ਦਕਰਆ ਕਬਆਸ ਅਤੇ ਦਕਰਆ ਰਾਵੀ ਕਵਚਿਾਰ ਸਕਥੱ ਤ ਹੈ ।ਇਸ ਦਆਬੇ ਦੀ ਜ਼ਮੀਨ ਪੰ ਜਾਬ ਦੀ

ਬਾਿੀ ਜ਼ਮੀਨ ਨਾਲੋਂ ਵੱ ਧ ਉਪਜਾਊ ਹੈ । ਪੰ ਜਾਬ ਦੇ ਮੱ ਧ ਕਵੱ ਚ ਹੋਿ ਿਰਿੇ ਇਸ ਨੂੰ ਮਾਝਾ ਵੀ ਆਖਦੇ ਹਨ ।ਪੰ ਜਾਬ ਦੇ ਵੱ ਡੇ ਅਤੇ

ਪਰਕਸੱ ਧ ਸ਼ਕਹਰ ਲਾਹੌਰ ਅਤੇ ਅੰ ਕਮਰਤਸਰ ਇਸੇ ਦਆਬੇ ਕਵਚ ਪੈਂਦੇ ਹਨ ।

5.ਦੁਆਬ ਲਬਸਤ ਜਿੰਧਰ -ਦਕਰਆ ਸਤਲਜ ਅਤੇ ਕਬਆਸ ਦੇ ਕਵਚਿਾਰਲੇ ਇਲਾਿੇ ਨੂੰ ਦਆਬਾ ਕਬਸਤ ਜਲੰਧਰ ਿਕਹੰ ਦੇ ਹਨ ।

ਇਹ ਇਲਾਿਾ ਵੀ ਦਆਬਾ ਦੇ ਨਾਂ ਨਾਲ ਪਰਕਸੱ ਧ ਹੈ। ਇਸ ਦੀ ਜ਼ਮੀਨ ਬਹਤ ਉਪਜਾਊ ਹੈ। ਜਲੰਧਰ ,ਹਕਸ਼ਆਰਪਰ ਅਤੇ ਿਪੂਰਥਲਾ

ਇਸ ਦਆਬੇ ਦੇ ਪਰਕਸੱ ਧ ਸ਼ਕਹਰ ਹਨ ।

ਉਪਰੋਿਤ ਪੰ ਜਾਂ ਦਆਕਬਆਂ ਤੋਂ ਇਲਾਵਾ ਦਕਰਆ ਸਤਲਜ ਅਤੇ ਘੱ ਗਰ ਦੇ ਕਵਚਿਾਰ ਦੇ ਇਲਾਿੇ ਨੂੰ ਮਾਲਵਾ ਆਖਦੇ ਹਨ। ਪਕਟਆਲਾ,

ਰੋਪੜ, ਸਰਕਹੰ ਦ, ਲਕਧਆਿਾ ਅਤੇ ਬਕਠੰਡਾ ਇਸ ਦੇ ਪਰਕਸੱ ਧ ਨਗਰ ਹਨ। ਇਸ ਇਲਾਿੇ ਦੇ ਵਸਨੀਿਾਂ ਨੂੰ ਮਲਵਈ ਆਖਦੇ ਹਨ ।

ਦਕਰਆ ਘੱ ਗਰ ਅਤੇ ਦਕਰਆ ਜਮਨਾ ਦੇ ਕਵਚਿਾਰਲੇ ਇਲਾਿੇ ਨੂੰ ਬਾਂਗਰ ਕਿਹਾ ਜਾਂਦਾ ਹੈ । ਇਸ ਖੇਤਰ ਦੇ ਿਰੂਿਸ਼ੇਤਰ ,ਪਾਿੀਪਤ,

ਿਰਨਾਲ ਅਤੇ ਥਾਨੇਸਰ ਆਕਦ ਪਰਕਸੱ ਧ ਨਗਰ ਹਨ ।

ਕਤਆਰ ਿਰਤਾ: ਸਰਬਜੀਤ ਿੌ ਰ (ਸ.ਸ.ਕਮਸਟਰਸ


ੈ ) ਪੜਚੋਲ ਿਰਤਾ: ਰਿਜੀਤ ਿੌ ਰ (ਸ.ਸ.ਕਮਸਟਰੈਸ)

ਸ.ਸ.ਸ.ਸ. ਰੰ ਘਕੜਆਲ ਕਜ਼ਲਹਾ: ਮਾਨਸਾ ਸ.ਸ.ਸ.ਸਮਾਰਟ ਸਿੂਲ ਕਤੱ ਬੜ, ਕਜ਼ਲਹਾ: ਗਰਦਾਸਪਰ

You might also like