You are on page 1of 7

ਿਵਸਾਖੀ

ਿਵਸਾਖੀ ਇਕ ਫਸਲੀ ਿਤਉਹਾਰ ਹੈ।

ਿਵਸਾਖੀ ਨਾਮ ਵੈਸਾਖ ਤ ਬਿਣਆ ਹੈ, ਜੋ ਿਕ ਦੇਸੀ ਮਹੀਨੇ ਦਾ ਨਾਮ ਹੈ।ਿਵਸਾਖ ਿਗਣਤੀ ਪੱਖ ਦੂਜਾ ਮਹੀਨਾ ਹੈ।ਪੰਜਾਬ ਅਤੇ ਹਿਰਆਣੇ ਦੇ
ਿਕਸਾਨ ਹਾੜੀ ਦੀ ਫਸਲ ਕੱਟਣ ਦਾ ਸਮਾਂ ਆਉਣ ਤੇ ਖੁਸ਼ੀਆਂ ਮਨਾ ਦੇ ਹਨ। ਇਸ ਲਈ ਿਵਸਾਖੀ ਪੰਜਾਬ ਅਤੇ ਆਸ-ਪਾਸ ਦੇ ਪਦੇਸਾਂ ਦਾ
ਸਭ ਤ ਵੱਡਾ ਿਤਉਹਾਰ ਹੈ। ਇਹ ਹਾੜੀ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪਤੀਕ ਹੈ। ਇਸ ਿਦਨ 1699 ਈਸਵੀ ਿਸੱਖਾਂ ਦੇ ਦਸਵ ਗੁਰ ੂ ਸੀ
ਗੁਰ ੂ ਗੋਿਬੰਦ ਿਸੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਿਸੱਖ ਇਸ ਿਤਉਹਾਰ ਸਾਮੂਿਹਕ ਜਨਮ ਿਦਵਸ ਦੇ ਰੂਪ ਿਵੱਚ ਮਨਾ ਦੇ
ਹਨ। ਿਕਹਾ ਜਾਂਦਾ ਹੈ ਿਕ ਜਦ ਿਕਸੇ ਜੁਲਮ, ਅਿਨਆਂ, ਅੱਿਤਆਚਾਰ ਦਾ ਵਧ ਜਾਂਦਾ ਹੈ, ਤਾਂ ਉਸ ਹੱਲ ਕਰਨ ਅਤੇ ਉਸ ਦੇ ਉਪਾਅ ਲਈ
ਕੋਈ ਕਾਰਨ ਵੀ ਬਣ ਜਾਂਦਾ ਹੈ। ਇਸ ਤਰਾਂ ਜਦ ਮੁਗਲ ਸ਼ਾਸਕ ਔਰੰਗਜੇਬ ਦੁਆਰਾ ਜੁਲਮ, ਅਿਨਆਂ ਅਤੇ ਅੱਿਤਆਚਾਰ ਦੀ ਹਰ ਸੀਮਾ
ਲੰ ਘ, ਗੁਰ ੂ ਤੇਗ ਬਹਾਦੁਰ ਿਦੱਲੀ ਿਵੱਚ ਚਾਂਦਨੀ ਚੌਕ ਤੇ ਸ਼ਹੀਦ ਕਰ ਿਦੱਤਾ ਿਗਆ, ਉਦ ਸੀ ਗੁਰ ੂ ਗੋਿਬੰਦ ਿਸੰਘ ਜੀ ਨੇ ਆਪਣੇ ਿਸੱਖਾਂ
ਸੰਗਿਠਤ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਿਜਸਦਾ ਮਕਸਦ ਸੀ ਧਰਮ ਅਤੇ ਨੇ ਕੀ (ਭਲਾਈ) ਦੇ ਆਦਰਸ਼ ਲਈ ਹਮੇਸ਼ਾਂ ਤਤਪਰ
ਰਿਹਣਾ।[1]
ਿਵਸਾਖੀ

ਤਸਵੀਰ:VaisakhiparadeApril2014.jpg
ਿਸੱਖ ਿਵਸਾਖੀ ਪਰੇਡ, 14 ਅਪਰੈਲ 2006 ਕੈ ਨੇਡਾ ਿਵੱਚ

ਵੀ ਕਿਹੰਦੇ ਹਨ ਬਸਾਖੀ, ਬੈਸਾਖੀ, ਵਸਾਖੀ

ਮਨਾਉਣ ਵਾਲੇ ਿਸਖ, ਿਹੰਦੂ, ਬੋਧੀ

ਿਕਸਮ ਪੰਜਾਬੀ ਉਤਸਵ

ਮਹੱਤਵ ਖ਼ਰੀਫ਼ ਦੀ ਫਸਲ ਦੇ ਪੱਕਣ


ਅਤੇ ਵਾਢੀ ਪੈਣਾ ਅਤੇ ਖਾਲਸਾ
ਦੀ ਸਥਾਪਨਾ

ਜਸ਼ਨ ਪਰੇਡ ਅਤੇ ਨਗਰ ਕੀਰਤਨ

ਪਾਲਨਾਵਾਂ ਅਰਦਾਸ, ਜਲੂ ਸ, ਿਨਸ਼ਾਨ


ਸਾਿਹਬ ਝੁਲਾਉਣਾ

ਿਮਤੀ ਿਵਸਾਖ ਮਹੀਨੇ ਦਾ ਪਿਹਲਾ


ਿਦਨ ਜੋ ਿਕ ਿਵਸਾਖਾ ਨਛੱਤਰ ਤੇ
ਅਧਾਿਰਤ ਹੈ (ਆਮ ਤੌਰ ਤੇ 13
ਅਪਰੈਲ, ਪਰ 2011 15
ਅਪਰੈਲ)

ਤਖਤ ਸੀ ਕੇਸਗੜ ਸਾਿਹਬ

ਪੁਰ ਾਣੇ ਰੀਤੀ-ਿਰਵਾਜਾਂ ਤ ਗਸਤ ਕਮਜੋਰ ਅਤੇ ਸਾਹਸਹੀਣ ਹੋ ਚੁੱਕੇ ਲੋ ਕ, ਸਦੀਆਂ ਦੀ ਰਾਜਨੀਤਕ ਅਤੇ ਮਾਨਿਸਕ ਗੁਲਾਮੀ ਦੇ ਕਾਰਨ
ਕਾਇਰ ਵੀ ਹੋ ਚੁੱਕੇ ਸਨ। ਿਨਮਨ ਜਾਤੀ ਦੇ ਸਮਝੇ ਜਾਣ ਵਾਲੇ ਲੋ ਕਾਂ ਿਜਹਨਾਂ ਸਮਾਜ ਛੋਟਾ ਸਮਝਦਾ ਸੀ, ਦਸ਼ਮੇਸ਼ ਿਪਤਾ ਨੇ ਅੰਿਮਤ
ਛਕਾ ਕੇ ਿਸੰਘ ਬਣਾ ਿਦੱਤਾ। ਇਸ ਤਰਾਂ 13 ਅਪਰੈਲ, 1699 ਿਸਖਾਂ ਦੇ ਤੀਜੇ ਤਖ਼ਤ, ਤਖ਼ਤ ਸੀ ਕੇਸਗੜ ਸਾਿਹਬ ਆਨੰ ਦਪੁਰ ਸਾਿਹਬ
ਿਵੱਖੇ ਦਸਵ ਗੁਰ ੂ ਸਾਿਹਬ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰ ਕੇ ਅੱਿਤਆਚਾਰ ਸਮਾਪਤ ਕੀਤਾ।

ਉਨਾਂ ਨੇ ਸਾਰੇ ਜਾਤੀਆਂ ਦੇ ਲੋ ਕਾਂ ਇੱਕ ਹੀ ਅੰਿਮਤ ਪਾਤਰ (ਬਾਟੇ) ਤ ਅਿਮਤ ਛਕਾ ਪੰਜ ਿਪਆਰੇ ਸਜਾਏ। ਇਹ ਪੰਜ ਿਪਆਰੇ ਿਕਸੇ ਇੱਕ
ਜਾਤੀ ਜਾਂ ਸਥਾਨ ਦੇ ਨਹ ਸਨ, ਬਲਿਕ ਵੱਖ-ਵੱਖ ਜਾਤੀ, ਵੱਖ ਵੱਖ ਤ ਸਥਾਨਾਂ ਸਨ, ਿਜਹਨਾਂ ਖੰਡੇ ਬਾਟੇ ਦਾ ਅੰਿਮਤ ਛਕਾਕੇ ਇਨਾਂ ਦੇ ਨਾਮ
ਨਾਲ ਿਸੰਘ ਸ਼ਬਦ ਲਗਾ। ਅਿਗਆਨੀ ਹੀ ਹੰਕਾਰੀ ਨਹ ਹੁੰਦੇ, "ਿਗਆਨੀ ਜੀ " ਵੀ ਅਕਸਰ ਘਮੰਡ ਹੋ ਜਾਂਦਾ ਹੈ। ਜੋ ਿਤਆਗ ਕਰਦੇ ਹਨ
ਉਨਾਂ ਹੀ ਘਮੰਡ ਹੋ ਅਿਜਹਾ ਨਹ ਹੈ, ਉਨਾਂ ਵੀ ਕਦੇ- ਕਦੇ ਆਪਣੇ ਿਤਆਗ ਦਾ ਘਮੰਡ ਹੋ ਜਾਂਦਾ ਹੈ।[2]

ਅਹੰਕਾਰੀ ਅਿਤਅੰਤ ਸੂਖਮ ਹਕੜ ਦੇ ਿਸ਼ਕਾਰ ਹੋ ਜਾਂਦੇ ਹਨ। ਿਗਆਨੀ, ਿਧਆਨੀ, ਗੁਰ ੂ, ਿਤਆਗੀ ਜਾਂ ਸੰਿਨਆਸੀ ਹੋਣ ਦਾ ਹਕੜ ਿਕਤੇ
ਿਜਆਦਾ ਪਬਲ ਹੋ ਜਾਂਦਾ ਹੈ। ਇਹ ਗੱਲ ਗੁਰ ੂ ਗੋਿਬੰਦ ਿਸੰਘ ਜਾਣਦੇ ਸਨ। ਇਸ ਲਈ ਉਨਾਂ ਨੇ ਨਾ ਕੇਵਲ ਆਪਣੇ ਗੁਰ ੂਤਵ ਿਤਆਗ ਗੁਰ ੂ
ਗੱਦੀ ਗੁਰ ੂ ਗੰਥ ਸਾਿਹਬ ਸਪੀ ਸਗ ਿਵਅਕਤੀ ਪੂਜਾ ਹੀ ਖਤਮ ਕਰ ਿਦੱਤੀ।

ਿਹੰਦੂਆਂ ਲਈ ਇਹ ਿਤਉਹਾਰ ਨਵਵਰਸ਼ ਦੀ ਸ਼ੁਰ ੁਆਤ ਹੈ। ਿਹੰਦੂ ਇਸ ਇਸਨਾਨ, ਭੋਗ ਲਗਾਕੇ ਅਤੇ ਪੂਜਾ ਕਰ ਕੇ ਮਨਾ ਦੇ ਹਨ।
ਅਿਜਹਾ ਮੰਿਨਆ ਜਾਂਦਾ ਹੈ ਿਕ ਹਜਾਰਾਂ ਸਾਲ ਪਹਲਾ ਦੇਵੀ ਗੰਗਾ ਇਸ ਿਦਨ ਧਰਤੀ ਤੇ ਉਤਰੀ ਸਨ। ਉਨਾਂ ਦੇ ਸਨਮਾਨ ਿਵੱਚ ਿਹੰਦੂ
ਧਰਮਾਵਲੰ ਬੀ ਪਾਰੰਪ ਰਕ ਪਿਵੱਤਰ ਇਸਨਾਨ ਲਈ ਗੰਗਾ ਕੰਡੇ ਇਕੱਠੇ ਹੁੰਦੇ ਹੈ।[3]
ਕੇਰ ਲ ਿਵੱਚ ਇਹ ਿਤਉਹਾਰ ਿਵਸ਼ੁ ਕਹਾਂਦਾ ਹੈ। ਇਸ ਿਦਨ ਨਵ, ਕੱਪ ੜੇ ਖਰੀਦੇ ਜਾਂਦੇ ਹਨ, ਆਿਤਸ਼ਬਾਜੀ ਹੁੰਦੀ ਹੈ ਅਤੇ ਿਵਸ਼ੁ ਕਾਨੀ ਸਜਾਈ
ਜਾਂਦੀ ਹੈ। ਇਸ ਿਵੱਚ ਫੁੱਲ, ਫਲ, ਅਨਾਜ, ਬਸਤਰ, ਸੋਨ ਾ ਆਿਦ ਸਜਾਏ ਜਾਂਦੇ ਹਨ ਅਤੇ ਸੁਬਾ ਜਲਦੀ ਇਸ ਦੇ ਦਰਸ਼ਨ ਕੀਤੇ ਜਾਂਦੇ ਹੈ। ਇਸ
ਦਰਸ਼ਨ ਨਾਲ ਨਵ ਸਾਲ ਿਵੱਚ ਸੁੱਖ-ਸਿਮੱਧ ੀ ਦੀ ਕਾਮਨਾ ਕੀਤੀ ਜਾਂਦੀ ਹੈ। ਬੰਗਾਲ ਿਵੱਚ ਇਹ ਿਤਉਹਾਰ ਨਭ ਬਰਸ਼ ਦੇ ਨਾਮ ਨਾਲ ਮਨਾਂਦੇ
ਹਨ।

ਿਵਸਾਖੀ ਕਨੇ ਡਾ ਦੇ ਿਵਚ

ਿਦਨ ਦੇ ਪਮੁੱਖ ਕੰ ਮ

ਇਸ ਿਦਨ ਪੰਜਾਬ ਦਾ ਪਰੰਪਰਾਗਤ ਨਾਚ ਭੰਗੜਾ ਅਤੇ


ਿਗੱਧਾ ਪਾਇਆ ਜਾਂਦਾ ਹੈ।
ਸ਼ਾਮ ਅੱਗ ਦੇ ਆਸ-ਪਾਸ ਇੱਕਠੇ ਹੋਕੇ ਲੋ ਕ ਨਵ ਫਸਲ
ਦੀਆਂ ਖੁਸ਼ੀਆਂ ਮਨਾ ਦੇ ਹਨ।
ਪੂਰੇ ਦੇਸ਼ ਿਵੱਚ ਸ਼ਰਧਾਲੂ ਗੁਰਦੁਆਰੇ ਿਵੱਚ ਅਰਦਾਸ ਲਈ
ਇੱਕਠੇ ਹੁੰਦੇ ਹਨ। ਮੁੱਖ ਸਮਾਰੋਹ ਆਨੰ ਦਪੁਰ ਸਾਿਹਬ ਿਵੱਚ
ਹੁੰਦਾ ਹੈ, ਿਜੱਥੇ ਪੰਥ ਦੀ ਨ ਹ ਰੱਖੀ ਗਈ ਸੀ।
ਸਵੇਰੇ 4 ਵਜੇ ਗੁਰੂ ਗੰਥ ਸਾਿਹਬ ਸਮਾਰੋਹਪੂਰਵਕ
ਕਕਸ਼ ਤ ਬਾਹਰ ਿਲਆਇਆ ਜਾਂਦਾ ਹੈ।
ਿਜਸ ਸਥਾਨ ਤੇ ਗੁਰੂ ਗੰਥ ਸਾਿਹਬ ਜੀ ਦਾ ਪਕਾਸ਼ ਹੋਣਾ
ਹੁੰਦਾ ਹੈ ਉਸ ਥਾਂ ਦੁੱਧ ਅਤੇ ਜਲ ਨਾਲ ਪਤੀਕਾਤਮਕ
ਇਸ਼ਨਾਨ ਕਰਵਾਉਣ ਤ ਬਾਅਦ ਗੁਰੂ ਗੰਥ ਸਾਿਹਬ
ਤਖ਼ਤ ਤੇ ਬੈਠਾਇਆ ਜਾਂਦਾ ਹੈ। ਇਸ ਦੇ ਬਾਅਦ ਪੰਜ
ਿਪਆਰੇ "ਪੰਚਬਾਣੀ" ਗਾ ਦੇ ਹਨ।
ਿਦਨ ਿਵੱਚ ਅਰਦਾਸ ਦੇ ਬਾਅਦ ਗੁਰੂ ਕੜਾ ਪਸਾਦ ਦਾ
ਭੋਗ ਲਗਾਇਆ ਜਾਂਦਾ ਹੈ।
ਪਸਾਦ ਲੈ ਣ ਤ ਬਾਅਦ ਸਭ ਲੋ ਕ 'ਗੁਰੂ ਦੇ ਲੰ ਗਰ' ਿਵੱਚ
ਸ਼ਾਿਮਲ ਹੁੰਦੇ ਹਨ।
ਸ਼ਰਧਾਲੂ ਇਸ ਿਦਨ ਕਾਰ-ਸੇਵਾ ਕਰਦੇ ਹਨ।
ਗੁਰੂ ਗੋਿਬੰਦ ਿਸੰਘ ਅਤੇ ਪੰਜ ਿਪਆਰੇ ਦੇ ਸਨਮਾਨ ਿਵੱਚ
ਸ਼ਬਦ ਅਤੇ ਕੀਰਤਨ ਗਾਏ ਜਾਂਦੇ ਹਨ।

ਹਵਾਲੇ
1. "Religntr festivals" (https://web.archive.org/
web/20111025174230/http://www.incredi
bleindia.org/Fairfestivalcontest/cultural_fes
tivals.htm) . www.incredibleindia.org.
Archived from the original (http://www.incr
edibleindia.org/Fairfestivalcontest/cultural_
festivals.htm) on 2011-10-25. Retrieved 22
ਜਨਵਰੀ 2012. {{cite web}}: Unknown
parameter |dead-url= ignored (|url-
status= suggested) (help)
2. Tribune News service (14 April 2009).
"Vaisakhi celebrated with fervour, gaiety".
The Tribune, Chandigarh. {{cite
news}}: |access-date= requires
|url= (help)
3. "BBC - Religion: Hinduism" (https://www.bb
c.co.uk/religion/religions/hinduism/) .
www.bbc.co.uk. Retrieved 22 ਜਨਵਰੀ 2012.

"https://pa.wikipedia.org/w/index.php?
title=ਿਵਸਾਖੀ&oldid=741360" ਤ ਿਲਆ

ਇਸ ਸਫ਼ੇ ਿਵੱਚ ਆਖ਼ਰੀ ਸੋਧ 27 ਮਾਰਚ 2024 11:07 ਵਜੇ ਹੋਈ।



ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਿਜਹਾ ਨਾ ਹੋਣ
ਤੇ ਿਵਸ਼ੇਸ਼ ਤੌਰ ਤੇ ਦੱਿਸਆ ਜਾਵੇਗਾ।

You might also like