You are on page 1of 5

ਿਮਤੀ 15 ਮਈ ਦਾ ਇਿਤਹਾਸਕ ਿਦਹਾੜਾ

ਪਕਾਸ਼ ਗੁਰਪੁਰਬ ਸੀ ਗੁਰੂ ਅਮਰਦਾਸ ਜੀ


ਜੀਵਨ ਿਬਓਰਾ
 ਪਕਾਸ਼ ਅਸਥਾਨ - ਮਈ 1479 ਈ : ਿਪੰਡ ਬਾਸਰਕੇ ਿਜ਼ਲਾ ਅੰਿਮਤਸਰ ਿਵਖੇ ।
 ਮਾਤਾ -ਿਪਤਾ - ਮਾਤਾ ਸੁਲੱਖਣੀ ਜੀ ਅਤੇ ਿਪਤਾ ਬਾਬਾ ਤੇਜ ਭਾਨ ਜੀ ।
 ਗੁਰੂ ਕੇ ਮਿਹਲ - ਬੀਬੀ ਮਨਸਾ ਦੇਵੀ ਜੀ ।
 ਸੰਤਾਨ - ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ

 ਗੁਰਗੱਦੀ ਸਮਾਂ ਅਤੇ ਅਸਥਾਨ - ਮਾਰਚ 1552 ਈ: ਸੀ ਖਡੂਰ ਸਾਿਹਬ ਿਵਖੇ ।
 ਗੁਰਤਾ ਗੱਦੀ ਕਾਲ - ਲਗਭਗ ਸਾਢੇ 22 ਸਾਲ ।
 ਜੋਤੀ ਜੋਤ ਸਮਾਉਣ ਦਾ ਸਮਾਂ ਤੇ ਅਸਥਾਨ - ਅਗਸਤ 1574 ਈ: ਸੀ
ਗੋਇੰਦਵਾਲ ਸਾਿਹਬ ਿਵਖੇ ।
 ਬਾਣੀ ਰਚਨਾ - ਆਪ ਜੀ ਨੇ 17 ਰਾਗਾਂ ਿਵੱਚ 907 ਸ਼ਬਦਾਂ ਦੀ ਰਚਨਾ ਕੀਤੀ।
ਆਨੰ ਦ ਸਾਿਹਬ ਬਾਣੀ ਆਪ ਜੀ ਦੀ ਪਿਸੱਧ ਰਚਨਾ ਹੈ ।
ਿਪਛੋਕੜ - ਬਾਬਾ ਅਮਰਦਾਸ ਜੀ ਧਾਰਿਮਕ ਿਬਰਤੀ ਵਾਲੇ ਸਨ । ਜੀਵਨ ਦੇ ਪਿਹਲੇ

62 ਸਾਲ ਗੁਰੂ ਜੀ ਦੇ ਮੱਤ ਤ ਿਵਹੂਣੇ ਕਰਮ ਕਾਂਡਾਂ ਿਵਚ ਆਪ ਜੀ ਨੇ ਬਤੀਤ ਕਰ ਿਦੱਤੇ ।

ਆਪ ਜੀ ਹਰ ਸਾਲ ਜਾਂ ਸਾਲ ਿਵੱਚ ਦੋ ਵਾਰ ਹਿਰਦੁਆਰ ਗੰਗਾ ਦਾ ਇਸ਼ਨਾਨ ਕਰਨ

ਵਾਸਤੇ ਜਾਇਆ ਕਰਦੇ ਸਨ ।ਇਕ ਿਦਨ ਅੰਿਮਤ ਵੇਲੇ ਆਪ ਜੀ ਨੇ ਬੀਬੀ ਅਮਰੋ ਜੀ

ਪਾਸ ਬਾਣੀ ਸੁਣੀ ,ਜੋ ਿਕ ਦੁੱਧ ਿਰੜਕ ਰਹੇ ਸਨ ਤੇ ਨਾਲ- ਨਾਲ ਬਾਣੀ ਪੜ ਰਹੇ ਸਨ ।

ਬਾਣੀ ਦੀ ਆਵਾਜ਼ ਆਪ ਜੀ ਦੇ ਕੰਨਾਂ ਿਵੱਚ ਪਈ ਤੇ ਇਕਦਮ ਟੁੰਬੇ ਗਏ ਤੇ ਿਧਆਨ ਲਾ

ਕੇ ਬਾਣੀ ਸੁਣਨ ਲੱਗੇ । ਬੀਬੀ ਅਮਰੋ ਜੀ ਆਪ ਜੀ ਦੇ ਭਤੀਜੇ ਭਾਈ ਜੱਸੂ ਜੀ ਨਾਲ

ਿਵਆਹੀ ਹੋਈ ਸੀ ।ਆਪ ਜੀ ਬਾਣੀ ਸੁਣ ਕੇ ਬਹੁਤ ਪਭਾਿਵਤ ਹੋਏ । ਬੀਬੀ ਅਮਰੋ ਜੀ ਨੇ

ਹੀ ਆਪ ਜੀ ਸੀ ਗੁਰੂ ਅੰਗਦ ਦੇਵ ਜੀ ਨਾਲ ਖਡੂਰ ਸਾਿਹਬ ਿਵਖੇ ਿਮਲਾਇਆ ਸੀ ।


ਸੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਿਵਚ ਆਪ ਜੀ ਆਏ ਤੇ 11 ਸਾਲ ਅਣਥੱਕ ਸੇਵਾ ਕੀਤੀ
।ਸੀ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਗੁਰਮਿਤ ਦੀ ਿਸੱਿਖਆ ਿਦੱਤੀ ਅਤੇ
ਿਸੱਖੀ ਿਸਧਾਂਤਾਂ ਬਾਰੇ ਜਾਣਕਾਰੀ ਿਦੱਤੀ । ਬਾਬਾ ਅਮਰਦਾਸ ਜੀ ਨੇ ਗੁਰੂ ਸਾਿਹਬ ਜੀ ਦਾ ਹੁਕਮ
ਮੰਨ ਕੇ ਗੁਰਮਿਤ ਅਨੁਸਾਰ ਜੀਵਨ ਿਜਉਣਾ ਆਰੰਭ ਕੀਤਾ ਤੇ ਬੜੇ ਚਾਅ ਨਾਲ ਗੁਰੂ ਘਰ
ਿਵੱਚ ਰਿਹ ਕੇ ਸੇਵਾ ਕਰਨ ਲੱਗੇ । ਇਸ ਤਰਾਂ ਬਾਬਾ ਅਮਰਦਾਸ ਜੀ ਨੇ ਿਨਗੁਰੇ ਤ ਗੁਰੂ ਵਾਲੇ
ਬਣ ਗਏ । ਸੰਨ 1552 ਈ: ਸੀ ਗੁਰੂ ਅੰਗਦ ਦੇਵ ਜੀ ਨੇ ਆਪ ਜੀ ਗੁਰਗੱਦੀ
ਬਖਿਸ਼ਸ਼ ਕੀਤੀ ।
ਆਪ ਜੀ ਨੇ ਿਸੱਖੀ ਪਚਾਰ ਵੱਲ ਉਚੇਚਾ ਿਧਆਨ ਿਦੱਤਾ ਅਤੇ ਚੇ - ਸੁੱਚੇ ਜੀਵਨ ਵਾਲੇ
ਪਚਾਰਕ ਿਨਯੁਕਤ ਕੀਤੇ । ਬਾਈ ਮੰਜੀਆਂ ਦੀ ਆਪ ਜੀ ਨੇ ਸਥਾਪਨਾ ਕੀਤੀ । ਗੁਰਮਿਤ ਦੇ
ਪਚਾਰ ਲਈ ਦੂਰ ਦੁਰੇਡੇ ਇਲਾਿਕਆਂ ਿਵੱਚ ਪਚਾਰਕ ਭੇਜੇ । ਆਪ ਜੀ ਨੇ ਬਵੰਜਾ ਪੀੜੇ ਵੀ
ਸਥਾਿਪਤ ਕੀਤੇ ਿਜਨਾਂ ਗੁਰਮਿਤ ਪਚਾਰ ਦੇ ਉਪ ਕਦਰ ਿਕਹਾ ਜਾਂਦਾ ਸੀ ।ਸੀ ਗੋਇੰਦਵਾਲ
ਸਾਿਹਬ ਿਵਖੇ ਆਪ ਜੀ ਨੇ ਬਾਉਲੀ ਦੀ ਉਸਾਰੀ ਵੀ ਕਰਵਾਈ। ਸੰਗਤਾਂ ਿਵੱਚ ਭਾਈਚਾਰਕ
ਸਾਂਝ ਮਜ਼ਬੂਤ ਕਰਨ ਲਈ ਦੀਵਾਲੀ ਅਤੇ ਿਵਸਾਖੀ ਦੇ ਜੋੜ ਮੇਿਲਆਂ ਦੀ ਪਥਾ ਵੀ ਆਰੰਭ
ਕੀਤੀ ।
ਗੁਰੂ ਸਾਿਹਬ ਜੀ ਨੇ ਊਚ- ਨੀਚ ਦਾ ਭਰਮ ਭੇਦ ਦੂਰ ਕਰਨ
ਲਈ ' ਪਿਹਲੇ ਪੰਗਤ ਪਾਛੈ ਸੰਗਤ ' ਦਾ ਿਸਧਾਂਤ ਲਾਗੂ ਕੀਤਾ
ਿਜਸ ਦਾ ਭਾਵ ਸੀ ਿਕ ਿਜਸ ਨੇ ਵੀ ਸੰਗਤ ਕਰਨੀ ਹੈ ਜਾਂ ਗੁਰੂ
ਸਾਿਹਬ ਜੀ ਿਮਲਣਾ ਹੈ ਉਹ ਪਿਹਲਾਂ ਪੰਗਤ ਿਵਚ ਬੈਠ ਕੇ
ਪਸ਼ਾਦਾ ਛਕੇ ਤਾਂ ਹੀ ਸੰਗਤ ਿਵੱਚ ਆ ਸਕਦਾ ਹੈ ਅਤੇ ਗੁਰੂ
ਸਾਿਹਬ ਦੇ ਦਰਸ਼ਨ ਕਰ ਸਕਦਾ ਹੈ ।ਇੱਕ ਵਾਰ ਅਕਬਰ
ਬਾਦਸ਼ਾਹ ਗੋਇਦ ੰ ਵਾਲ ਸਾਿਹਬ ਿਵਖੇ ਗੁਰੂ ਦਰਬਾਰ ਿਵਚ
ਦਰਸ਼ਨ ਕਰਨ ਲਈ ਆਇਆ । ਜਦ ਿਸੱਖਾਂ ਨੇ ਗੁਰੂ
ਪਾਤਸ਼ਾਹ ਜੀ ਦੱਿਸਆ ਿਕ ਅਕਬਰ ਬਾਦਸ਼ਾਹ ਆਇਆ
ਹੈ । ਗੁਰੂ ਪਾਤਸ਼ਾਹ ਜੀ ਨੇ ਆਿਖਆ ਿਕ ਗੁਰੂ ਘਰ ਿਵੱਚ ਸਭ
ਲਈ ਇਕ ਹੀ ਮਿਰਆਦਾ ਹੈ ਉਹ ਵੀ ਪਿਹਲਾਂ ਪੰਗਤ ਿਵਚ
ਬੈਠ ਕੇ ਪਸ਼ਾਦਾ ਛਕੇ ਿਫਰ ਸਾ ਿਮਲ ਸਕਦਾ ਹੈ ।
ਸੀ ਗੁਰੂ ਅਮਰਦਾਸ ਜੀ ਨੇ ਸਮਾਜ ਿਵਚ ਫੈਲੀਆਂ ਬੁਰਾਈਆਂ ਿਜਵ ਪਰਦੇ ਦੀ ਪਥਾ ਅਤੇ
ਸਤੀ ਪਥਾ ਬੰਦ ਕਰਵਾਇਆ । ਸਮਾਜ ਿਵੱਚ ਹੋਰ ਵੀ ਫੋਟਕ ਰਸਮਾਂ ਿਰਵਾਜਾਂ ਬੰਦ
ਕਰਨ ਦਾ ਪਚਾਰ ਕੀਤਾ ।

ਅੰਤ ਗੁਰੂ ਸਾਿਹਬ ਜੀ 1574 ਈ: ਸੀ ਗੋਇੰਦਵਾਲ ਸਾਿਹਬ ਿਵਖੇ ਜੋਤੀ ਜੋਤ ਸਮਾ ਗਏ।
ਆਪ ਜੀ ਨੇ ਗੁਰਗੱਦੀ ਭਾਈ ਜੇਠਾ ਜੀ (ਸੀ ਗੁਰੂ ਰਾਮਦਾਸ ਜੀ) ਬਖਿਸ਼ਸ਼ ਕੀਤੀ।

ਆਪ ਜੀ ਦੀ ਮਿਹਮਾ ਬਾਰੇ ਭੱਟ ਸਾਿਹਬਾਨ ਫੁਰਮਾਨ ਕਰਦੇ ਹਨ

'ਭਲੇ ਅਮਰਦਾਸ ਦਾਸ ਗੁਿਣ ਤੇਰੇ ਤੇਰੀ ਉਪਮਾ ਤੋਿਹ ਬਿਨ ਆਵੈ'

" ਵਾਿਹਗੁਰੂ ਜੀ ਕਾ ਖ਼ਾਲਸਾ , ਵਾਿਹਗੁਰੂ ਜੀ ਕੀ ਫ਼ਿਤਹ ॥

ਜੀ. ਚ.ਜੀ ਅਕੈਡਮੀ, ਕੋਠੇ ਬੱਗੂ , ਜਗਰਾ

You might also like