You are on page 1of 3

ਕਪੂਰ ਿਸੰਘ ਆਈ. ਸੀ.

ਐਸ
ਸਰਦਾਰ ਕਪੂਰ ਿਸੰਘ ਆਈ. ਸੀ. ਐਸ (2 ਮਾਰਚ 1909 - 13 ਅਗਸਤ 1986) ਜੋ ਿਕ ਪਿਸੱਧ ਿਸੱਖ ਿਵਦਵਾਨ, ਯੋਗ ਪਸ਼ਾਸਕ ਤੇ ਸਾਂਸਦ ਸਨ।
ਕਪੂਰ ਿਸੰਘ ਦਾ ਜਨਮ ਜਗਰਾ ਿਜਲਾ ਲੁਿਧਆਣਾ ਦੇ ਇੱਕ ਨੇੜਲੇ ਿਪੰਡ ਸਰਦਾਰ ਦੀਦਾਰ ਿਸੰਘ ਧਾਲੀਵਾਲ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖ ਤ ਸਰਦਾਰ ਕਪੂਰ ਿਸੰਘ ਆਈ. ਸੀ. ਐਸ
ਹੋਇਆ। ਥੋੜੇ ਸਮ ਤ ਿਪੱਛ ਇਹ ਪਿਰਵਾਰ ਪੱਛਮੀ ਪੰਜਾਬ ਦੇ ਿਜ਼ਲਾ ਲਾਇਲਪੁਰ ਦੇ ਚੱਕ ਨੰ: 531 ਿਵੱਚ ਜਾ ਵਿਸਆ। ਨੈਸ਼ਨਲ ਪੋਫੈਸਰ ਆਫ ਿਸਿਖਜ਼ਮ 1973 ਤ

ਿਵਸ਼ਾ ਸੂਚੀ
ਮੁੱਢਲੀ ਿਸੱਿਖਆ
ਿਸੱਖਾਂ ਸਮਰਿਪਤ
ਰਾਜਨੀਿਤਕ ਜੀਵਨ
ਬਤੌਰ ਲੇਖਕ
ਹਵਾਲੇ

ਮੁੱਢਲੀ ਿਸੱਿਖਆ
ਸਰਦਾਰ ਕਪੂਰ ਿਸੰਘ ਨੇ ਦਸਵ ਤੱਕ ਦੀ ਿਵੱਿਦਆ ਲਾਇਲਪੁਰ ਦੇ ਖਾਲਸਾ ਹਾਈ ਸਕੂਲ ਤ ਪਾਪਤ ਕੀਤੀ। ਉਚੇਰੀ ਿਵੱਿਦਆ ਲਈ ਆਪ ਲਾਹੌਰ ਗਏ।
ਆਪ ਨੇ ਆਈ. ਸੀ. ਐਸ ਦੀ ਪੀਿਖਆ ਪਾਸ ਕੀਤੇ ਅਤੇ ਪਸ਼ਾਸਿਨਕ ਅਿਧਕਾਰੀ ਿਨਯੁਕਤ ਹੋਏ।

ਕਪੂਰ ਿਸੰਘ ਕਾਂਗੜਾ ਿਵੱਚ ਿਡਪਟੀ ਕਿਮਸ਼ਨਰ ਰਿਹਣ ਦੇ ਸਮ ਕੀਤੇ ਗਏ 13000/ਰੁਪਏ ਦੇ ਗਬਨ ਕਾਰਨ ਸਸਪਡ ਕੀਤਾ ਿਗਆ ਸੀ । ਕਪੂਰ ਿਸੰਘ
ਨੇ ਆਪਣੇ ਇਸ ਕੇਸ ਦੀ ਪੈਰਵੀ ਹਾਈਕੋਰਟ ਅਤੇ ਸੁਪਰੀਮ ਕੋਰਟ ਿਵੱਚ ਕੀਤੀ ਸੀ । ਪਰ ਪਤੱਖ ਸਬੂਤ ਹੋਣ ਕਰਕੇ ਬਰੀ ਨਹ ਹੋ ਸਿਕਆ । ਇਸ
ਘਟਨਾ ਦੇ ਪੂਰੇ ਵੇਰਵੇ ਕਪੂਰ ਿਸੰਘ ਦੀ ਆਪਣੀ ਿਕਤਾਬ ਸਾਚੀ ਸਾਖੀ ਿਵਚ ਦਰਜ ਕੀਤੇ ਗਏ ਹੋਏ ਹਨ । ਸੱਚੀ ਸਾਖੀ ਦਾ ਮੁੱਖ ਬੰਧ ਡਾ. ਗੰਡਾ ਿਸੰਘ
ਿਜਹੇ ਪਿਸੱਧ ਇਤਹਾਸਕਾਰ ਨੇ ਿਲਿਖਆ ਿਜਸ ਿਵੱਚ ਉਸ ਨੇ ਿਡਪਟੀ ਕਿਮਸ਼ਨਰ ਤ ਹਟਾਏ ਜਾਣ ਦੇ ਪੰਜਾਬ ਸਰਕਾਰ ਦੇ ਫ਼ਰਮਾਨ ਦੇ ਪੱਖਪਾਤੀ ਹੋਣ ,
ਮਨਘੜੰਤ ਤੇ ਗ਼ੈਰ ਕ ਨੀ ਹੋਣਾ ਿਸੱਧ ਕੀਤਾ। ਸੁਪਰੀਮ ਕੋਰਟ ਚ ਆਪਣੇ ਿਵਰੁੱਧ ਹੋਏ ਫ਼ੈਸਲੇ ਤ ਬਾਅਦ ਕਪੂਰ ਿਸੰਘ ਅਕਾਲੀ ਦਲ ਦਾ ਮਬਰ ਬਣ
ਿਗਆ ਅਤੇ 1962ਦੀਆਂ ਚੋਣਾਂ ਿਵੱਚ ਅਕਾਲੀ ਪਾਰਟੀ ਦੇ ਨੁਮਾਂਇਦੇ ਵਜ ਸਵਤੰਤਰ ਪਾਰਟੀ ਦੀ ਿਟਕਟ ਤੇ ਪਾਰਲੀਮਟ ਦਾ ਮਬਰ ਿਰਹਾ । [1], ਿਕ ਿਕ S. Kapoor Singh ICS in 1964
ਅਕਾਲੀ ਪਾਰਟੀ ਕੌਮੀ ਪਾਰਟੀ ਵਜ ਮਾਨਤਾ ਨਹ ਸੀ [2]1967 ਦੀਆਂ

ਪਾਰਲੀਮਟਰੀ ਚੋਣਾਂ ਿਵੱਚ ਕਪੂਰ ਿਸੰਘ ਦੀ ਿਸੱਖ ਬਹੁਲਤਾ ਵਾਲੇ ਹਲਕੇ ਲੁਿਧਆਣਾ ਤ ਜ਼ਮਾਨਤ ਜ਼ਬਤ ਹੋ ਗਈ ਸੀ।1969 ਿਵੱਚ ਉਹ ਿਫਰ ਪੰਜਾਬ Khalsa College Amritsar 1964
ਿਵਧਾਨ ਸਭਾ ਦੇ ਸਮਰਾਲਾ ਹਲਕੇ ਤ ਮਬਰ ਚੁਣੇ ਗਏ।[3] ਇਸ ਤ ਬਾਦ 1973 ਿਵੱਚ ਉਸ ਨੈਸ਼ਨਲ ਪੋਫੈਸਰ ਆਫ ਿਸਿਖਜ਼ਮ ਦੀ ਉਪਾਧੀ ਨਾਲ ਿਡਪਟੀ ਕਿਮਸ਼ਨਰ
1973 ਿਵੱਚ ਸਨਮਾਨਤ ਕੀਤਾ ਿਗਆ।
ਦਫ਼ਤਰ ਿਵੱਚ
1931–1962
ਿਸੱਖਾਂ ਸਮਰਿਪਤ ਲੋਕ ਸਭਾ ਦਾ ਮਬਰ

ਆਪ ਨੇ ਿਸੱਖਾਂ ਨਾਲ ਹੋ ਰਹੇ ਿਵਤਕਰੇ ਤੇ ਬੇਇਨਸਾਫੀ ਖਤਮ ਕਰਨ ਲਈ ਪੂਰਨ ਰੂਪ ਿਵੱਚ ਖੁਦ ਸਮਰਿਪਤ ਕਰ ਿਦੱਤਾ। 1973 ਈ: ਿਵੱਚ ਦਫ਼ਤਰ ਿਵੱਚ
ਿਸਰਦਾਰ ਕਪੂਰ ਿਸੰਘ 'ਨੈਸ਼ਨਲ ਪੋਫੈਸਰ ਆਫ ਿਸੱਖਇਜ਼ਮ' ਦੀ ਉਪਾਧੀ ਨਾਲ ਪੂਰੇ ਿਸੱਖ ਸੰਸਾਰ ਵੱਲ ਸਨਮਾਿਨਆ ਿਗਆ। 1962–1967
ਿਵਧਾਨ ਸਭਾ ਦਾ ਮਬਰ
ਰਾਜਨੀਿਤਕ ਜੀਵਨ ਦਫ਼ਤਰ ਿਵੱਚ
1969–1972
ਉਨਾਂ ਇਸ ਗੱਲ ਭਲੀਭਾਂਤ ਅਨੁਭਵ ਕਰ ਿਲਆ ਿਕ ਰਾਜਨੀਤਕ ਿਵਤਕਰੇ ਕਰਕੇ ਿਸੱਖ ਹਰ ਖੇਤਰ ਿਵੱਚ ਮਾਰ ਖਾ ਰਹੇ ਹਨ। ਇਸੇ ਰਾਜਨੀਤਕ
ਿਨੱਜੀ ਜਾਣਕਾਰੀ
ਿਵਤਕਰੇ ਦੇਖਿਦਆਂ ਹੀ ਇਸ ਮਹਾਨ ਬੁੱਧੀਜੀਵੀ ਹਸਤੀ ਨੇ 1962 ਈ: ਿਵੱਚ ਲੁਿਧਆਣਾ ਤ ਅਕਾਲੀ ਦਲ ਦੀ ਿਟਕਟ ਲੈ ਕੇ ਲੋਕ ਸਭਾ ਦੀ ਚੋਣ
ਿਜੱਤੀ। ਜਨਮ 2 ਮਾਰਚ, 1909
ਜਗਰਾਉ, ਪੰਜਾਬ

ਬਤੌਰ ਲੇਖਕ ਮੌਤ 13 ਅਗਸਤ 1986 (ਉਮਰ 77)


ਜਗਰਾਉ, ਪੰਜਾਬ
ਿਸਰਦਾਰ ਕਪੂਰ ਿਸੰਘ ਨੇ ਲੇਖਕ ਵਜ ਕੌਮੀਅਤ Indian
ਿਸਆਸੀ ਪਾਰਟੀ ਸੋਮਣੀ ਅਕਾਲੀ ਦਲ
1952 ਈ: ਿਵੱਚ ਬਹੁ ਿਵਸਥਾਰ( ਇਤਹਾਸਕ ਲਤੇ ਧਾਰਮਕ ਲੇਖ) u ਅਤੇ
ਮਾਪੇ ਦੀਦਾਰ ਿਸੰਘ ਿਪਤਾ,ਹਰਨਾਮ ਕੌਰ ਮਾਤਾ
ਪੁੰਦਰੀਕ(ਸਿਭਆਚਾਰਕ ਲੇਖ) [4]ਨਾਂਅ ਦੇ ਲੇਖ ਸੰਗਿਹ ਪਕਾਿਸ਼ਤ ਕੀਤੇ। ਿਰਹਾਇਸ਼ ਜਗਰਾਉ

'ਸਪਤ ਿਸੰਗ' [5] ਪੁਸਤਕ ਿਵੱਚ ਉਨਾਂ ਵੱਲ ਸੱਤ ਚ-ਹਸਤੀਆਂ ਦੀਆਂ ਜੀਵਨੀਆਂ ਬਾਰੇ ਿਕਤਾਬ ਪਾਠਕਾਂ ਦੇ ਸਨਮੁਖ ਪੇਸ਼ ਕੀਤੀਆਂ ਗਈਆਂ। ਅਲਮਾ ਮਾਤਰ ਲਾਇਲਪੁਰ ਖਾਲਸਾ ਕਾਲਜ

ਰਾਜ ਰੂਪ ਪਕਾਸ਼ਨ ਜਲੰਧਰ ਨੇ “ਸੱਚੀ ਸਾਖੀ ”[6] 1972 ਿਵੱਚ ਛਾਪੀ।ਇਸ ਿਵੱਚ ਉਸ ਦੀ ਸੈਜੀਵਨੀ ਹੀ ਹੈ। ਇਸ ਤ ਇਲਾਵਾ

“ਪੰਚਨਦ ” [7]

“ ਇੱਕ ਿਸੱਖ ਦਾ ਬੁੱਧ ਪਣਾਮ ”[8]

“ਿਬਖ ਮ ਅੰਿਮਤ”( ਰਾਜਨੀਤਕ ਲੇਖ ਸੰਿਗਹ) [9]।


“ਹਸ਼ੀਸ਼ ” ( ਪੰਜਾਬੀ ਕਿਵਤਾਵਾਂ ਦਾ ਸੰਿਗਹ )

ਅੰਗਰੇਜ਼ੀ ਿਵੱਚ ਪੁਸਤਕ [[ਪਰਾਸ਼ਰਪਸ਼ਨਾ-ਵੈਸਾਖੀ ਆਫ ਗੁਰੂ ਗੋਿਬੰਦ ਿਸੰਘ]][10] ਿਸੱਖ ਿਫਲਾਸਫੀ ਦੀ ਇੱਕ ਸ਼ਾਹਕਾਰ ਰਚਨਾ ਹੈ।

ਅੰਗਰੇਜ਼ੀ ਿਵੱਚ ਹੀ ਸੇਕਰਡ ਰਾਈਿਟਗਜ਼ ਆਫ ਿਸਖਜ਼ ਯੂਨੈਸਕੋ ਦੁਆਰਾ ਪਕਾਸ਼ਤ ਕੀਤੀ ਗਈ।ਇਸ ਤ ਇਲਾਵਾ

“ਮੀ ਜੂਡਾਈਸ”[11] ਮਾਰਚ 2003 ਿਵੱਚ ਅੰਿਮਤਸਰ ਦੇ ਚਤਰ ਿਸੰਘ ਜੀਵਨ ਿਸੰਘ ਦੁਆਰਾ ਛਾਪੀ ਗਈ। [12]
ਅੰਗਰੇਜ਼ੀ ਦੀਆਂ ਿਤੰਨ ਪੁਸਤਕਾਂ ਉਨਾਂ ਦੇ ਅਕਾਲ ਚਲਾਣੇ ਤ ਿਪੱਛ ਛਪੀਆਂ[13]
ਉਸ ਦੀ ਿਕਤਾਬ ਸੱਚੀ ਸਾਖੀ ਦਾ ਮੁੱਖ ਬੰਧ ਡਾ. ਗੰਡਾ ਿਸੰਘ ਜਹੇ ਪਿਸੱਧ ਇਤਹਾਸਕਾਰ ਨੇ ਿਲਿਖਆ ਿਜਸ ਿਵੱਚ ਉਸ ਨੇ ਿਡਪਟੀ ਕਿਮਸ਼ਨਰ ਤ ਹਟਾਏ ਜਾਣ ਦੇ ਪੰਜਾਬ ਸਰਕਾਰ ਦੇ ਫ਼ਰਮਾਨ ਦੇ ਪੱਖਪਾਤੀ ਹੋਣ ,
ਮਨਘੜੰਤ ਤੇ ਗ਼ੈਰ ਕ ਨੀ ਹੋਣਾ ਿਸੱਧ ਕੀਤਾ।[14]
ਿਸਿਖਜ਼ਮ ਫਾਰ ਮਾਡਰਨ ਮੈਨ
ਗੁਰੂ ਨਾਨਕ ਲਾਈਫ਼ ਡ ਥਾਅਟ
ਦੀ ਆਵਰ ਆਫ਼ ਸਵੋਰਡ
ਗੁਰੂ ਅਰਜਨ ਡ ਿਹਜ਼ ਸੁਖਮਨੀ
ਸਮ ਇਨਸਾਈਟਸ ਇੰਟੂ ਿਸਿਖਜ਼ਮ

ਇਨਾਂ ਪੁਸਤਕਾਂ ਤ ਇਲਾਵਾ 14 ਜੁਲਾਈ 1965 ਹਰੀ ਿਸੰਘ ਨਲਵਾ ਕਾਨਨਫ਼ਰੰਸ ਿਵੱਚ ਪਧਾਨਗੀ ਭਾਸ਼ਨ, “ਅਨੰਦਪੁਰ ਸਾਿਹਬ ਰੈਜ਼ੋਿਲਊਸ਼ਨ 1973”, “ ਦੇ ਮੈਸੈਕੜ ਿਸਖਜ਼” ਐਸ਼ ਜੀ ਪੀ ਸੀ ਦੁਆਰਾ ਪਕਾਸ਼ਤ
ਵਾਈਟ ਪੇਪਰ ਿਜਹੀਆਂ ਰਚਨਾਵਾਂ ਵੀ ਉਸ ਦੀ ਲੇਖਣੀ ਤ ਹਨ।

ਇਹ ਮਹਾਨ ਸ਼ਖ਼ਸੀਅਤ 13 ਅਗਸਤ, 1986 ਈ: ਜਗਰਾ (ਲੁਿਧਆਣਾ) ਦੇ ਆਪਣੇ ਪਡੂ ਘਰ ਿਵਖੇ ਸਦੀਵੀ ਿਵਛੋੜਾ ਦੇ ਗਏ।[14]

ਹਵਾਲੇ
1. "MEMBERS OF LOK SABHA" (https://web.archive.org/web/20130627204233/http://www.parliamentofindia.nic.in/ls/comb/combalpha.htm).
web.archive.org. 2013-06-27. Retrieved 2020-05-28.
2. ਅਨੰਤ, ਜੈਤੇਗ ਿਸੰਘ; ਿਸੰਘ, ਡਾ. ਗੰਡਾ ਿਸੰਘ (2009). ਅਨੰਤ, ਜੈਤੇਗ ਿਸੰਘ, ed. ਿਸਰਦਾਰ. ਚੰਡੀਗੜ: ਹਰੀਦਰਸ਼ਨ ਪਕਾਸ਼ਨ ( ਹਰੀਦਰਸ਼ਨ ਮੈਮੋਰੀਅਲ ਟਰੱਸਟ, ਚੰਡੀਗੜ) – via
https://archive.org/details/SirdarJaitegSinghAnantEd./mode/2up.
3. "Punjab Assembly Election Results in 1969" (http://www.elections.in/punjab/assembly-constituencies/1969-election-results.html).
www.elections.in. Retrieved 2020-04-28.
4. "Pundreek - SikhBookClub" (https://www.sikhbookclub.com/Book/Pundreek). www.sikhbookclub.com. Retrieved 2020-06-03.
5. "Panjab Digital Library - Digitization of Sapat Sring" (http://www.panjabdigilib.org/webuser/searches/displayPage.jsp?ID=9303&page=1&Catego
ryID=1&Searched=). www.panjabdigilib.org. Retrieved 2020-06-03.
6. Sachi Sakhi Late Sirdar Kapur Singh.compressed (http://archive.org/details/SachiSakhiLateSirdarKapurSingh.compressed).
7. Library, Sikh Digital (2015-05-03). "Sikh Digital Library : PanchNad - Sirdar Kapur Singh" (http://sikhdigitallibrary.blogspot.com/2015/05/panchna
d-sirdar-kapur-singh.html). Sikh Digital Library. Retrieved 2020-06-03.
8. Library, Sikh Digital (2014-08-24). "Sikh Digital Library : Ik Sikh Da Budh Nu Parnam - Sirdar Kapur Singh" (http://sikhdigitallibrary.blogspot.com/
2014/08/ik-sikh-da-budh-nu-parnam-sirdar-kapur.html). Sikh Digital Library. Retrieved 2020-06-03.
9. "Bikh Meh Amrit - SikhBookClub" (https://www.sikhbookclub.com/Book/Bikh-Meh-Amrit). www.sikhbookclub.com. Retrieved 2020-06-03.
10. "Parasaraprasna: The Baisakhi of Guru Gobind Singh - SikhBookClub" (https://www.sikhbookclub.com/Book/Parasaraprasna:-The-Baisakhi-of-
Guru-Gobind-Singh3). www.sikhbookclub.com. Retrieved 2020-06-03.
11. "Me Judice - SikhBookClub" (https://www.sikhbookclub.com/Book/Me-Judice). www.sikhbookclub.com. Retrieved 2020-06-03.
12. Singh, Kapur (2003). Singh, Balwant, ed. Me Judice. Bazar Mai Sewan , Amritsar: Chattar Singh Jiwan Singh. pp. ਇਸ ਕਲਮ ਤ ਹੋਰ ਿਲਖਤਾਂ ( Other
writings of same authors) – via sikhbookclub.com.
13. "Sikh Digital Library : Celebrating the Life and Works of Sirdar Kapur Singh" (http://sikhdigitallibrary.blogspot.com/p/celebrating-life-and-works-of-
sirdar.html). Sikh Digital Library. Retrieved 2020-05-31.
14. Sachi Sakhi Kapur Singh 14.02.13 (http://archive.org/download/SachiSakhi-SirdarKapurSingh/SachiSakhi-SirdarKapurSingh.pdf)

ਪੰਜਾਬੀ ਲੇਖਕ
V · T · E (https://pa.wikipedia.org/w/index.php?title=%E0%A8%AB%E0%A8%B0%E0%A8%AE%E0%A8%BE:%E0%A8%AA%E0%A9%B0%E0%A8%9C%E0%A8%BE%

•ਓਮ ਪਕਾਸ਼ ਗਾਸੋ • ਅੰਿਮਤਾ ਪੀਤਮ • ਸੰਤ ਿਸੰਘ ਸੇਖ • ਸੋਹਣ ਿਸੰਘ ਸੀਤਲ • ਸ਼ਾਹ ਚਮਨ • ਕਰਨਲ ਨਿਰੰਦਰਪਾਲ ਿਸੰਘ • ਕਰਮਜੀਤ ਕੁੱਸਾ • ਗੁਰਬਖਸ਼ ਿਸੰਘ ਪੀਤਲੜੀ • ਗੁਰਿਦਆਲ ਿਸੰਘ •
ਨਾਵਲਕਾਰ
ਜਸਵੰਤ ਿਸੰਘ ਕੰਵਲ • ਨਾਨਕ ਿਸੰਘ • ਨਿਰੰਜਨ ਤਸਨੀਮ • ਬਲਦੇਵ ਿਸੰਘ ਸੜਕਨਾਮਾ • ਬੂਟਾ ਿਸੰਘ ਸ਼ਾਦ • ਭਾਈ ਵੀਰ ਿਸੰਘ • ਰਾਮ ਸਰੂਪ ਅਣਖੀ •ਡਾ. ਸੁਖ ਪਾਲ ਸੰਘੇੜਾ •
• ਅੱਲਾ ਯਾਰ ਖ਼ਾਂ ਜੋਗੀ • ਅਿਮਤੋਜ • ਸਿਵਤੋਜ • ਸ਼ਮੀਲ • ਅਵਤਾਰ ਿਸੰਘ ਪਾਸ਼ • ਸੰਤ ਰਾਮ ਉਦਾਸੀ • ਿਸ਼ਵ ਕੁਮਾਰ ਬਟਾਲਵੀ • ਸੁਰਜੀਤ ਪਾਤਰ • ਡਾ. ਸੁਖ ਪਾਲ ਸੰਘੇੜਾ • ਹਰਭਜਨ ਿਸੰਘ (ਕਵੀ) •
ਹਰਭਜਨ ਹਲਵਾਰਵੀ •ਗ਼ੁਲਾਮ ਫ਼ਰੀਦ • ਿਗਆਨੀ ਗੁਰਮੁਖ ਿਸੰਘ ਮੁਸਾਿਫਰ • ਗੁਰਚਰਨ ਰਾਮਪੁਰੀ • ਚਮਨ ਲਾਲ ਚਮਨ • ਜਸਵੰਤ ਜ਼ਫ਼ਰ • ਜਸਵੰਤ ਦੀਦ • ਜੱਲਣ ਜੱਟ • ਜਗਤਾਰ • ਤਾਰਾ ਿਸੰਘ •
ਕਵੀ
ਨੰਦ ਲਾਲ ਨੂਰਪੁਰੀ • ਪਰਿਮੰਦਰ ਸੋਢੀ • ਪੋ. ਮੋਹਨ ਿਸੰਘ • ਬਾਵਾ ਬਲਵੰਤ • ਿਬਸਿਮਲ ਫ਼ਰੀਦਕੋਟੀ • ਭਾਈ ਵੀਰ ਿਸੰਘ • ਲਾਲ ਿਸੰਘ ਿਦਲ • ਪੂਰਨ ਿਸੰਘ •ਬਲਬੀਰ ਆਿਤਸ਼ • ਸੋਹਣ ਿਸੰਘ ਸੀਤਲ •
ਸ਼ਮਸ਼ੇਰ ਿਸੰਘ ਸੰਧੂ • ਸੁਰਜੀਤ ਗੱਗ • ਕਸ਼ਮੀਰਾ ਿਸੰਘ ਚਮਨ • ਮੋਹਣ ਿਸੰਘ ਔਜਲਾ ;ਧਨੀਰਾਮ ਚਾਿਤਕ •ਚਰਨ ਿਸੰਘ ਸ਼ਹੀਦ • ਜਨਮੇਜਾ ਿਸੰਘ ਜੌਹਲ •ਗੁਰਦੇਵ ਿਨਰਧਨ•ਭਾਈ ਵੀਰ ਿਸੰਘ &bill;
• ਅੰਿਮਤਾ ਪੀਤਮ • ਅਜੀਤ ਕੌਰ • ਸੁਖ ਿਵੰਦਰ ਅੰਿਮਤ • ਡਾ. ਹਰਿਸ਼ੰਦਰ ਕੌਰ • ਦਲੀਪ ਕੌਰ ਿਟਵਾਣਾ • ਨੀਨਾ ਟੀਵਾਣਾ •ਬਿਚੰਤ ਕੌਰ • ਮਨਜੀਤ ਿਟਵਾਣਾ • ਤਰਸਪਾਲ ਕੌਰ • ਿਛੰਦਰ ਕੌਰ ਿਸਰਸਾ •
ਔਰਤ ਲੇਖ ਕ
ਸੁਰਜੀਤ ਕੌਰ ਸਖੀ •ਪਾਲ ਕੌਰ • ਸਫ਼ੀਆ ਹਯਾਤ • ਸ਼ਸ਼ੀ ਪਾਲ ਸਮੁੰਦਰਾ
ਸੂਫੀ ਲੇਖ ਕ • ਸ਼ਾਹ ਹੁਸੈਨ • ਸ਼ਾਹ ਸ਼ਰਫ਼ • ਹਾਸ਼ਮ ਸ਼ਾਹ • ਬੁੱਲੇ ਸ਼ਾਹ • ਵਾਿਰਸ ਸ਼ਾਹ •ਬਾਬਾ ਵਜੀਦ
• ਸੰਤੋਖ ਿਸੰਘ ਧੀਰ • ਲਾਲ ਿਸੰਘ ਦਸੂਹਾ • ਸੰਤ ਿਸੰਘ ਸੇਖ • ਸੁਜਾਨ ਿਸੰਘ • ਸੂਬਾ ਿਸੰਘ • ਕੁਲਬੀਰ ਿਸੰਘ ਕਾਂਗ • ਿਕਰਪਾਲ ਿਸੰਘ ਕਸੇਲ • ਕਰਤਾਰ ਿਸੰਘ ਦੁੱਗਲ • ਗੁਲਜ਼ਾਰ ਿਸੰਘ ਸੰਧੂ •
ਕਹਾਣੀਕਾਰ
ਗੁਰਬਚਨ ਿਸੰਘ ਭੁੱਲਰ • ਗੁਰਬਖਸ਼ ਿਸੰਘ ਪੀਤਲੜੀ • ਜੀਤ ਿਸੰਘ ਸੀਤਲ • ਿਪਆਰਾ ਿਸੰਘ ਦਾਤਾ • ਪੇਮ ਗੋਰਕੀ • ਬਲਵੰਤ ਗਾਰਗੀ • ਮਿਨੰਦਰ ਕਾਂਗ
ਗ਼ਜ਼ਲਗੋ • ਸਾਧੂ ਿਸੰਘ ਹਮਦਰਦ • ਸੁਰਜੀਤ ਪਾਤਰ • ਜਗਤਾਰ• ਜਸਿਵੰਦਰ (ਗ਼ਜ਼ਲਗੋ) • ਦੀਪਕ ਜੈਤੋਈ •
ਿਕੱਸਾਕਾਰ • ਅਿਹਮਦਯਾਰ • ਹਾਸ਼ਮ ਸ਼ਾਹ •ਪੀਲੂ • ਕਾਦਰਯਾਰ • ਮੌਲਵੀ ਗੁਲਾਮ ਰਸੂਲ • ਜੋਗਾ ਿਸੰਘ • ਫਜ਼ਲ ਸ਼ਾਹ • ਮੁਹੰਮਦ ਬਖ਼ਸ਼ •
ਵਾਰਾਂ ਅਤੇ ਜੰਗਨਾਮੇ • ਸ਼ਾਹ ਮੁਹੰਮਦ • ਖ਼ਜਾਨ ਿਸੰਘ •ਪੀਰ ਮੁਹੰਮਦ•
ਨਾਟਕਕਾਰ ਅਜਮੇਰ ਿਸੰਘ ਔਲਖ • ਆਈ. ਸੀ. ਨੰਦਾ • ਪਾਲੀ ਭੁਿਪੰਦਰ ਿਸੰਘ • ਜਗਦੇਵ ਿਢੱਲ • ਿਨਰਮਲ ਜੌੜਾ • ਕੇਵਲ ਧਾਲੀਵਾਲ • ਦਿਵੰਦਰ ਦਮਨ • ਜਗਦੀਸ਼ ਸਚਦੇਵਾ
ਡਾਕਟਰ ਲੇਖ ਕ • ਡਾ. ਦਲਜੀਤ ਿਸੰਘ • ਡਾ. ਜਸਵੰਤ ਿਗੱਲ • ਡਾ. ਹਰਿਸ਼ੰਦਰ ਕੌਰ • ਡਾ. ਹਰਪੀਤ ਿਸੰਘ ਭੰਡਾਰੀ
ਇਤਹਾਸਕਾਰ ਅਤੇ ਹੋਰ • ਕਰਮ ਿਸੰਘ ਿਹਸਟੋਰੀਅਨ • ਕਾਨ ਿਸੰਘ ਨਾਭਾ •ਡਾ. ਿਕਰਪਾਲ ਿਸੰਘ •ਡਾ. ਗੰਡਾ ਿਸੰਘ • ਤੇਰਾ ਿਸੰਘ ਚੰਨ •
ਹਾਸਰਸ ਲੇਖ ਕ • ਗੁਰਨਾਮ ਿਸੰਘ ਤੀਰ • ਈਸ਼ਰ ਿਸੰਘ ਈਸ਼ਰ • ਜਨਮੇਜਾ ਿਸੰਘ ਜੌਹਲ •
ਵਾਰਤਕ ਲੇਖ ਕ • ਿਗਆਨੀ ਗੁਰਿਦੱਤ ਿਸੰਘ• ਿਗਆਨੀ ਿਦੱਤ ਿਸੰਘ•ਬਲਬੀਰ ਿਸੰਘ ਡਾ.•ਜਸਵੰਤ ਿਸੰਘ (ਖੋਜੀ)•ਭਾਈ ਵੀਰ ਿਸੰਘ•
ਅਨੁਵਾਿਦਕ • ਅੱਛਰੂ ਿਸੰਘ•
•ਈਸ਼ਵਰ ਿਸੰਘ ਿਚੱਤਰਕਾਰ• ਪੋਫੈਸਰ ਸਾਿਹਬ ਿਸੰਘ • ਪੰਡਤ ਸ਼ਰਧਾ ਰਾਮ• ਿਪੰਸੀਪਲ ਤੇਜਾ ਿਸੰਘ • ਿਗਆਨੀ ਿਗਆਨ ਿਸੰਘ • ਡਾਕਟਰ ਚਰਨ ਿਸੰਘ • ਲਾਲ ਿਸੰਘ ਕਮਲਾ ਅਕਾਲੀ • ਿਬਜ ਲਾਲ ਸ਼ਾਸਤਰੀ •
ਲੇਖ ਕ
ਹਿਰੰਦਰ ਿਸੰਘ ਰੂਪ • ਪੀਤਮ ਿਸੰਘ • ਸਰਵਣ ਿਸੰਘ • ਜਨਮੇਜਾ ਿਸੰਘ ਜੌਹਲ •
ਆਲੋਚ ਕ • ਸਿਤੰਦਰ ਿਸੰਘ ਨੂਰ • ਲਾਭ ਿਸੰਘ ਖੀਵਾ• ਪੋ. ਿਕਸ਼ਨ ਿਸੰਘ• ਸੰਤ ਿਸੰਘ ਸੇਖ • ਡਾ. ਹਿਰਭਜਨ ਿਸੰਘ• ਡਾ. ਰਿਵੰਦਰ ਰਵੀ
ਿਵਦੇਸ਼ੀ ਲੇਖ ਕ • ਸਾਧੂ ਿਸੰਘ ਧਾਮੀ • ਖ਼ਲੀਲ ਿਜਬਰਾਨ
ਿਨਬੰਧ ਲੇਖ ਕ • ਨਿਰੰਦਰ ਿਸੰਘ ਕਪੂਰ ਜਨਮੇਜਾ ਿਸੰਘ ਜੌਹਲ •
ਉਰਦੂ ਲੇਖ ਕ • ਮੰਟੋ • ਸਾਿਹਰ ਲੁਿਧਆਣਵੀ • ਸਫ਼ੀਆ ਹਯਾਤ

"https://pa.wikipedia.org/w/index.php?title=ਕਪੂਰ_ਿਸੰਘ_ਆਈ._ਸੀ._ਐਸ&oldid=550138" ਤ ਿਲਆ

ਇਸ ਸਫ਼ੇ ਿਵੱਚ ਆਖ਼ਰੀ ਸੋਧ 26 ਅਕਤੂਬਰ 2020 08:41 ਵਜੇ ਹੋਈ।

ਇਹ ਿਲਖਤ Creative Commons Attribution/Share-Alike License ਦੇ ਤਿਹਤ ਉਪਲਬਧ ਹੈ; ਵਾਧੂ ਸ਼ਰਤਾਂ ਲਾਗੂ ਹੋ ਸਕਦੀਆਂ ਹਨ। ਤਫ਼ਸੀਲ ਲਈ ਵਰਤਣ ਦੀਆਂ ਸ਼ਰਤਾਂ ਵੇਖੋ।
Wikipedia® ਮੁਨਾਫ਼ਾ ਨਾ ਕਮਾਉਣ ਵਾਲ਼ੀ ਿਵਕੀਮੀਡੀਆ ਫ਼ਾ ਡੇਸ਼ਨ, ਇਨਕੌਰਪੋਰੇਟਡ ਦਾ ਰਿਜਸਟਡ ਟੇਡਮਾਰਕ ਹੈ।

You might also like