You are on page 1of 3

ਪਾਠ 6

ਬਾਬਾ ਬੁੱ ਢਾ ਜੀ
(ਲੇ ਖਕ ਪੋ. ਜਗਦੀ ਪਾਲ)

ਪ ਨ/ ਤਰ:-

ਪ ਨ : ਬੂੜੇ ਨ ਦਾ ਬਾਲਕ ਕੀ ਕਰਦਾ ਹੁੰ ਦਾ ਸੀ ?


ਤਰ : ਬੂੜਾ ਸਾਰਾ ਿਦਨ ਗਊਆਂ ਦਾ ਵੱ ਗ ਚਾਰ ਹੁੰ ਦਾ ਸੀ ।

ਪ ਨ : ਬੂੜਾ ਉਦਾਸ ਿਕ ਰਿਹੰ ਦਾ ਸੀ ?


ਤਰ : ਬੂੜਾ ਇਸ ਕਰਕੇ ਉਦਾਸ ਰਿਹੰ ਦਾ ਸੀ ਿਕ ਿਕ ਉਸ ਨੂੰ ਹਰ ਵੇਲੇ ਮੌਤ ਦਾ ਡਰ ਰਿਹੰ ਦਾ ਸੀ ।

ਪ ਨ : ਗੁਰੂ ਸਾਿਹਬ ਨ ਬੁੜੇ ਨੂੰ ਿਕਸ ਚੀਜ਼ ਦੀ ਦਾਤ ਬਖ ੀ ਅਤੇ ਉਸ ਦਾ ਕੀ ਨ


ਰੱ ਿਖਆ ?
ਤਰ : ਗੁਰੂ ਸਾਿਹਬ ਨ ਬੁੜੇ ਨੂੰ ਗੁਰਿਸੱ ਖੀ ਦੀ ਦਾਤ ਬਖ ੀ ਅਤੇ ਉਸ ਦਾ ਨ ਬਾਬਾ ਬੁੱ ਢਾ ਰੱ ਖ ਿਦੱ ਤਾ ।

ਪ ਨ : ਬਾਬਾ ਬੁੱ ਢਾ ਜੀ ਨ ਛੇਵ ਗੁਰੂ 'ਤੇ ਉਨ ਦੇ ਬੱ ਿਚਆਂ ਨੂੰ ਿਕਸ ਪਕਾਰ ਦੀ ਿਸੱ ਿਖਆ
ਿਦੱ ਤੀ ਸੀ ?
ਤਰ : ਬਾਬਾ ਬੁੱ ਢਾ ਜੀ ਨ ਛੇਵ ਗੁਰੂ ਜੀ 'ਤੇ ਉਨ ਦੇ ਬੱ ਿਚਆਂ ਨੂੰ ਪੜਾਈ-ਿਲਖਾਈ ਦੇ ਨਾਲ਼-ਨਾਲ਼ ਸਤਰ-
ਿਵੱ ਿਦਆ ਦੀ ਵੀ ਿਸੱ ਿਖਆ ਿਦੱ ਤੀ ।

ਪ ਨ : ਬਾਬਾ ਬੁੱ ਢਾ ਜੀ ਨ ਮਾਤਾ ਗੰ ਗਾ ਜੀ ਨੂੰ ਕੀ ਅਸੀਸ ਿਦੱ ਤੀ ?


ਤਰ : ਬਾਬਾ ਬੁੱ ਢਾ ਜੀ ਨ ਮਾਤਾ ਗੰ ਗਾ ਨੂੰ ਅਸੀਸ ਿਦੱ ਤੀ ਿਕ ਉਨ ਦੇ ਘਰ ਅਿਜਹਾ ਪੁੱ ਤਰ ਜਨਮ ਲਵੇਗਾ,
ਿਜਹੜਾ ਦੁ ਮਣ ਦੇ ਿਸਰ ਇਸ ਤਰ ਭੰ ਨਗਾ, ਿਜਸ ਤਰ ਉਨ ਨ ਗੰ ਢੇ ਨੂੰ ਭੰ ਿਨਆ ਹੈ ।

ਪ ਨ : ਬਾਬਾ ਬੁੱ ਢਾ ਜੀ ਨ ਹਿਰਮੰ ਦਰ ਸਾਿਹਬ ਿਵਖੇ ਿਕਸ ਪਕਾਰ ਦੀ ਸੇਵਾ ਕੀਤੀ ?


ਤਰ : ਬਾਬਾ ਬੁੱ ਢਾ ਜੀ ਨ ਹਿਰਮੰ ਦਰ ਸਾਿਹਬ ਿਵੱ ਚ ਪਿਹਲੇ ਗੰ ਥੀ ਵਜ ਸੇਵਾ ਕੀਤੀ ।

ਵਾਕ ਿਵੱ ਚ ਵਰਤੋ :-


1. ਵੱ ਗ (ਪ ਆ
ੂ ਂ ਦਾ ਇਕੱ ਠ) ਵਾਗੀ ਗਊਆਂ ਦਾ ਵੱ ਗ ਚਾਰ ਿਰਹਾ ਹੈ ।

2. ਅਡੋਲ (ਜੋ ਨਾ ਡੋਲੇ) ਗੁਰੂ ਜੀ ਅਡੋਲ ਸਮਾਧੀ ਲਾਈ ਬੈਠ ਸਨ ।

3. ਅਨਖਾ (ਜੋ ਵੱ ਖਰਾ ਹੋਵੇ) ਸਾਹਮਣੇ ਅਨਖਾ ਕੁਦਰਤੀ ਨਜ਼ਾਰਾ ਿਦਖਾਈ ਦੇ ਿਰਹਾ ਹੈ ।

4. ਆਦਰ (ਸਿਤਕਾਰ) ਸਾਨੂੰ ਵੱ ਿਡਆਂ ਦਾ ਆਦਰ ਕਰਨਾ ਚਾਹੀਦਾ ਹੈ ।

5. ਤਰਕਾਲ ( ਾਮ ਦਾ ਵੇਲਾ) ਤਰਕਾਲ ਪੈ ਗਈਆਂ ਅਤੇ ਸੂਰਜ ਿਛਪ ਿਗਆ।

6. ਸੁਲਿਝਆ (ਸਮਝਦਾਰ, ਿਗਆਨਵਾਨ) ਬੂੜਾ ਇੱ ਕ ਸੁਲਿਝਆ ਹੋਇਆ ਬਾਲਕ ਸੀ ।

7. ਮ ਹੂਰ (ਪਿਸੱ ਧ) ਸਾਡੇ ਿਪੰ ਡ ਦਾ ਨਾਮ ਖੇਡ ਿਵੱ ਚ ਬਹੁਤ ਮ ਹੂਰ ਹੈ ।

ਹੇਠ ਿਲਖੇ ਬਦ ਿਕਸ ਨ, ਿਕਸ ਨੂੰ ਕਹੇ :-

1. "ਗੁਰੂ ਜੀ, ਮੈਨੰ ੂ ਸਾਰਾ ਵਕਤ ਮੌਤ ਦਾ ਡਰ ਰਿਹੰ ਦਾ ਹੈ। ਮੈਨੰ ੂ ਰਾਤ ਨੂੰ ਚੰ ਗੀ ਤਰ ਨ ਦ ਨਹ ਆ ਦੀ ।"

ਤਰ : ਬੂੜੇ ਨ ਗੁਰੂ ਨਾਨਕ ਦੇਵ ਜੀ ਨੂੰ ਕਹੇ ।

2. ਹੇ ਬਾਲਕ! ਤੂੰ ਤ ਬੁੱ ਿਢਆਂ ਵਾਲੀਆਂ ਗੱ ਲ ਕਰਦਾ ਹੈ। ਤੂੰ ਤ ਅਜੇ ਬਾਲ ਏ । ਤੇਰਾ ਨ ਕੀ ਹੈ ?"
ਤਰ : ਗੁਰੂ ਨਾਨਕ ਦੇਵ ਜੀ ਨ ਬੂੜੇ ਨੂੰ ਕਹੇ ।
3. "ਤੂੰ ਬੂੜਾ ਨਹ , ਬੁੱ ਢਾ ਹੈ। ਹੇ ਬੁੱ ਢੇ ਬਾਲਕ ! ਤੈਨੰ ੂ ਰੱ ਬ ਨ ਚੇ ਕੰ ਮ ਸਪੇ ਨ ।"
ਤਰ : ਗੁਰੂ ਨਾਨਕ ਦੇਵ ਜੀ ਨ ਬੂੜੇ ਨੂੰ ਕਹੇ ।

4. "ਜੇ ਿਕਸੇ ਕੋਲ ਅਸੀਸ ਲੈ ਣ ਜਾਣਾ ਹੋਵੇ, ਤ ਇਸ ਤਰ ਰਥ ਿਵੱ ਚ ਚੜ ਕੇ ਨਹ ਜਾਈਦਾ ।"


ਤਰ : ਗੁਰੂ ਅਰਜਨ ਦੇਵ ਜੀ ਨ ਆਪਣੀ ਪਤਨੀ ਗੰ ਗਾ ਨੂੰ ਕਹੇ।

5. "ਤੇਰੇ ਘਰ ਇਹੋ ਿਜਹਾ ਪੁੱ ਤਰ ਜਨਮ ਲਵੇਗਾ, ਿਜਹੜਾ ਇਸੇ ਤਰ ਦੁ ਮਣ ਦੇ ਿਸਰ ਭੰ ਨਗਾ ।"
ਤਰ : ਬਾਬਾ ਬੁੱ ਢਾ ਜੀ ਨ ਮਾਤਾ ਗੰ ਗਾ ਨੂੰ ਕਹੇ ।

iqAwr krqw: DrimMdr isMG

pMjwbI mwstr,shs C`jwvwl

mo: 9463003539

You might also like