You are on page 1of 1

GOBINDGARH PUBLIC SCHOOL

MANDI GOBINDGARH
SESSION 2023-24
DATE & DAY: 12.7.23 wednesday
CLASS & SECTION: VI
SUBJECT: Punjabi
ਪ◌ਾਠ ਸ&◌ੀ ਗੁ ਰੂ ਤੇਗ਼ ਬਹਾਦਰ ਜੀ
ਨ"ਟ:- ਇਹ ਸਾਰਾ ਕੰਮ ਪੰਜਾਬੀ ਦੀ ਕਾਪੀ ਉਤੇ2 ਸਾਫ਼-ਸਾਫ਼ ਿਲਖਾਈ ਿਵੱਚ ਕਰੋ ।
ਛੋਟੇ ਉਤਰਾਂ 2 ਵਾਲੇ ਪ@ਸ਼ਨ
ਉਤਰ2 1. ਗੁਰੂ ਤੇਗ਼ ਬਹਾਦਰ ਜੀ ਿਰਸ਼ਤੇ ਵਜF ਪੰਜਵG ਗੁਰੂ ਸ@ੀ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਅਤੇ ਛੇਵG ਗੁਰੂ ਸ@ੀ ਗੁਰੂ ਹਿਰਗੋਿਬੰਦ
ਸਾਿਹਬ ਜੀ ਦੇ ਸਭ ਤF ਛੋਟੇ ਸਪੁੱਤਰ ਸਨ।
ਉਤਰ 2 2. ਆਪ ਜੀ ਦਾ ਬਚਪਨ ਗੁਰਿਸੱਖੀ ਅਤੇ ਉਸਾਰੂ ਵਾਤਾਵਰਨ ਿਵੱਚ ਬੀਿਤਆ। ਆਪ ਨK ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ
ਤF ਿਸੱਿਖਆ ਪ@ਾਪਤ ਕੀਤੀ ।
ਉਤਰ 2 3. ਗੁਰੂ ਜੀ ਨੂੰ ਕਈ ਭਾਸ਼ਾਵਾਂ ਤੇ ਗ@ੰਥਾਂ ਦੀ ਿਸੱਿਖਆ ਅਤੇ ਘੁ ੜ-ਸਵਾਰੀ ਤੇ ਸ਼ਸ਼ਤਰ ਿਵੱਿਦਆ ਦੀ ਿਸਖਲਾਈ ਪ@ਾਪਤ ਹੋਈ ।
ਉਤਰ 2 4. ਗੁਰੂ ਜੀ ਬਹਾਦਰ, ਿਨਡਰ,ਿਵੱਿਦਆ ਪ@ੇਮੀ, ਇਕਾਂਤ ਪਸੰਦ,ਧਾਰਿਮਕ ਸਿਹਣਸ਼ੀਲਤਾ ਅਤੇ ਕੋਮਲ ਸੁਭਾਅ ਦੇ ਧਾਰਨੀ ਸਨ।
ਉਤਰ 2 5. ਬਾਬਾ ਬਕਾਲਾ 'ਸ਼ਬਦ ਅੱਠਵG ਗੁਰੂ ਸ@ੀ ਗੁਰੂ ਹਿਰਿਕ@ਸ਼ਨ ਜੀ ਨK ਜੋਤੀ ਜੋਤ ਸਮਾਉਣ ਤF ਪਿਹਲਾਂ ਿਦੱਲੀ ਿਵੱਚ ਸੰਗਤਾਂ ਨੂੰ ਕਹੇ।
ਉਤਰ 2 6. ਸ@ੀ ਗੁਰੂ ਨਾਨਕ ਦੇਵ ਜੀ ਅਤੇ ਸ@ੀ ਗੁਰੂ ਤੇਗ਼ ਬਹਾਦਰ ਜੀ ਨK ਲੰ ਮੀਆਂ ਯਾਤਰਾਵਾਂ ਕੀਤੀਆਂ ।
ਉਤਰ 2 7. ਨUਵG ਗੁਰੂ ਜੀ ਨੂੰ ਇਸਲਾਮ ਧਰਮ ਨਾ ਕਬੂਲ ਕਰਨ ਕਰਕੇ ਸ਼ਹੀਦ ਕੀਤਾ ਿਗਆ ।
ਵੱਡੇ ਉਤਰਾਂ 2 ਵਾਲੇ ਪ@ਸ਼ਨ
ਉਤਰ 2 1. ਅੱਠਵG ਗੁਰੂ ਜੀ ਤF ਬਾਅਦ ਬਾਬਾ ਬਕਾਲਾ ਿਵੱਚ ਹਰ ਕੋਈ ਆਪਣੇ ਆਪ ਨੂੰ ਗੁਰੂ ਦੱਸਣ ਲੱ ਗ ਿਪਆ ਸੀ। ਵਪਾਰੀ ਮੱਖਣ
ਸ਼ਾਹ ਲੁ ਬਾਣਾ ਹੀ ਅਸਲ ਗੁਰੂ ਨੂੰ ਲੱ ਭ ਸਿਕਆ ਸੀ।ਉਸ ਸਮG ਉਸ ਨK ਕੋਠK ਚੜV ਕੇ ਗੁਰੂ ਲਾਧੋ ਰੇ ਦਾ ਹੋਕਾ ਿਦੱਤਾ ਸੀ। ਇਸ ਤਰV ਾਂ ਗੁਰੂ
ਤੇਗ ਬਹਾਦਰ ਜੀ ਿਸੱਖਾਂ ਦੇ ਨUਵG ਗੁਰੂ ਬਣ ਗਏ।
ਉਤਰ 2 2. ਆਪ ਜੀ ਦਾ ਬਚਪਨ ਗੁਰਿਸੱਖੀ ਅਤੇ ਉਸਾਰੂ ਵਾਤਾਵਰਨ ਿਵੱਚ ਬੀਿਤਆ। ਆਪ ਨK ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ
ਤF ਿਸੱਿਖਆ ਪ@ਾਪਤ ਕੀਤੀ ਗੁਰੂ ਜੀ ਨੂੰ ਭਾਈ ਗੁਰਦਾਸ ਜੀ ਨK ਕਈ ਭਾਸ਼ਾਵਾਂ ਤੇ ਗ@ੰਥਾਂ ਦੀ ਿਸੱਿਖਆ ਅਤੇ ਬਾਬਾ ਬੁੱਢਾ ਜੀ ਨK ਘੁ ੜ-
ਸਵਾਰੀ ਤੇ ਸ਼ਸ਼ਤਰ ਿਵੱਿਦਆ ਦੀ ਿਸਖਲਾਈ ਿਦੱਤੀ ।
ਵਾਕਾਂ ਿਵੱਚ ਵਰਤੋ :-
1. ਜੋਤੀ ਜੋਤ ਸਮਾਉਣਾ :- ਸ@ੀ ਗੁਰੂ ਨਾਨਕ ਦੇਵ ਜੀ 1539 ਈ: ਿਵੱਚ ਜੋਤੀ ਜੋਤ ਸਮਾ ਗਏ।
2. ਸ਼ਹੀਦ :- ਸ@ੀ ਗੁਰੂ ਤੇਗ਼ ਬਹਾਦਰ ਜੀ ਨੂੰ ਿਦੱਲੀ ਿਵੱਚ ਸ਼ਹੀਦ ਕੀਤਾ ਿਗਆ।
3. ਸਿਤਕਾਰ : ਵੱਿਡਆਂ ਦਾ ਸਿਤਕਾਰ ਕਰੋ।
4. ਕਬੂਲ :- ਉਸ ਨK ਮੇਰਾ ਤੋਹਫ਼ਾ ਕਬੂਲ ਕਰ ਿਲਆ।
5. ਅਰਦਾਸ :- ਮX ਹਰ ਰੋਜ਼ ਅਰਦਾਸ ਕਰਦਾ ਹਾਂ।
6. ਕੱਟੜਤਾ :- ਔਰੰਗਜ਼ੇਬ ਿਵੱਚ ਆਪਣੇ ਧਰਮ ਲਈ ਕੱਟੜਤਾ ਸੀ।
7. ਸੰਗਤ :- ਸਦਾ ਚੰਗੀ ਸੰਗਤ ਕਰੋ।
8. ਦੇਗ਼ :- ਗੁਰਦੁਆਰੇ ਿਵੱਚ ਦੇਗ ਦਾ ਪ@ਸ਼ਾਦ ਿਮਲਦਾ ਹੈ।
9. ਿਨਸ਼ਾਨ ਸਾਿਹਬ :- ਹਰ ਗੁਰਦੁਆਰਾ ਸਾਿਹਬ ਿਵੱਚ ਿਨਸ਼ਾਨ ਸਾਿਹਬ ਲੱ ਿਗਆ ਹੁਦ ੰ ਾ ਹੈ।
ਨ"ਟ :- ਪ@ਸ਼ਨ ਿਕਤਾਬ ਿਵੱਚF ਦੇਖ ਕੇ ਿਲਖੋ ।

NAME OF THE SUBJECT TEACHER: Ms. Jaswinder kaur

You might also like