You are on page 1of 2

550 ਸਾਲਾ ਪ੍ਰਕਾਸ਼ ਪ੍ੁਰਬ ਤੇ ਵਿਸ਼ੇਸ਼

ਰੁਹੇਲ ਖੰਡ ਦੀ ਧਰਤੀ ਵਿਥੇ ਬਾਬਾ (ਸਰੀ ਗੁ ਰੂ ਨਾਨਕ ਦੇਿ) ਿੀ ਨੇ ਰੁਹੇਲੇ ਪ੍ਠਾਣਾਾਂ ਕੋਲੋਂ ਮਨੁੁੱ ਖਾਾਂ ਨੂੰ ਡੰ ਗਰਾਾਂ ਿਾਾਂਗ ਿੇਚਣ ਦੇ
ਕੁ ਕਰਮਾਾਂ ਤੋਂ ਛੁ ਟਕਾਰਾ ਵਦਿਾਇਆ ਅਤੇ ਆਪ੍ ਕਈ ਿਾਰੀ ਵਿਕੇ।
ਸ੍ਰੀ ਗੁ ਰੂ ਨਾਨਕ ਦੇਵ ਜੀ ਨੇ ਚਾਰ ਉਦਾਸ੍ੀਆਂ ਕਰਕੇ ਲੋ ਕਾਂ ਨੂੂੰ ਸਸ੍ਿੱਧੇ ਰਾਹ ਪਾਇਆ ਅਤੇ ਮਾੜੇ ਕੂੰਮਾਂ ਤੋਂ ਰੋਸਕਆ। ਗੁ ਰੂ ਜੀ ਲੋ ਕਾਂ ਦਾ ਉਧਾਰ
ਕਰਦੇ ਹੋਏ ਸਿਕਰਮੀ ਸ੍ੂੰਮਤ 1554 ਦੀ ਉਦਾਸ੍ੀ ਵੇਲੇ ਰੁਹੇਲ ਖੂੰਡ ਦੀ ਧਰਤੀ (ਉਤਰਾਖੂੰਡ) ਸਵਿੱਚ ਭਾਈ ਿਾਲੇ ਅਤੇ ਮਰਦਾਨੇ ਸ੍ਸਹਤ ਪੁਿੱਜੇ ਅਤੇ
ਇਸ੍ ਇਲਾਕੇ ਦੇ ਪਠਾਣ ਮਨੁਿੱ ਖਾਂ ਨੂੂੰ ਫੜਹਕੇ ਦੂਜੇ ਲੋ ੜਵੂੰਦ ਖਰੀਦ-ਦਾਰਾਂ ਨੂੂੰ ਮੁਿੱਲ ਵੇਚ ਸਦੂੰਦੇ ਸ੍ਨ। ਇਸ੍ ਇਲਾਕੇ ਦੇ ਗਰੀਿ ਲੋ ਕ ਇਸ੍ ਸਰਆਸ੍ਤ
ਦੇ ਪਠਾਣਾਂ ਕੋਲੋਂ ਿਹੁਤ ਦੁਿੱਖੀ ਸ੍ਨ ਅਤੇ ਉਹ ਇਹਨਾਂ ਜਰਵਾਸਣਆਂ ਅਿੱਗੇ ਿੋਲ ਵੀ ਨਹੀ ਂ ਸ੍ਕਦੇ ਸ੍ਨ। ਗੁ ਰੂ ਜੀ ਨੇ ਇਸ੍ ਰਸ੍ਮ ਨੂੂੰ ਖਤਮ ਕਰਨ
ਲਈ ਭਾਈ ਿਾਲੇ ਅਤੇ ਭਾਈ ਮਰਦਾਨੇ ਨੂੂੰ ਕੁਿੱਝ ਸ੍ਮੇਂ ਲਈ ਅਸਗਆਤਵਾਸ੍ (ਗੁ ਪਤ) ਰਸਹਣ ਲਈ ਸਕਹਾ ਅਤੇ ਆਪ ਗੁ ਰੂ ਜੀ ਇਿੱਕ ਸ੍ੁੂੰਦਰ ਸਰਸ਼ਟ
ਪੁਸ਼ਟ ਨੌ ਜਵਾਨ ਦਾ ਰੂਪ ਧਾਰ ਕੇ ਰੋੜੀ (ਸਕਸ੍ੇ ਉਿੱਚੀ ਥਾਂ ਤੇ) ਜਾ ਕੇ ਿੈਠ ਗਏ ਜੋ ਇਸ੍ ਇਲਾਕੇ ਦਾ ਰੁਹਲ ੇ ਾ ਪਠਾਣ ਸ੍ੀ ਉਹ ਘੁ ੂੰਮਦਾ ਹੋਇਆ ਗੁ ਰੂ
ਸ੍ਾਸਹਿ ਕੋਲ ਪਹੁੂੰਚ ਸਗਆ ਅਤੇ ਸਦਿੱਲ ਸਵਿੱਚ ਖੁਸ਼ ਹੋਇਆ ਸਕ ਇਸ੍ ਸ੍ੁੂੰਦਰ ਨੌ ਜਵਾਨ ਨੂੂੰ ਵੇਚਕੇ ਚੋਖੇ ਪੈਸ੍ੇ ਸਮਲਣਗੇ ਅਤੇ ਪਠਾਣ ਗੁ ਰੂ ਸ੍ਾਸਹਿ ਨੂੂੰ
ਫੜਹਕੇ ਆਪਣੇ ਨਾਲ ਲੈ ਸਗਆ। ਜਦੋਂ ਪਠਾਣ ਗੁ ਰੂ ਜੀ ਨੂੂੰ ਲੈ ਕੇ ਘਰ ਪਹੁੂੰਸਚਆ ਤਾਂ ਪਠਾਣੀ ਨੇ ਆਪਣੇ ਖਾਵੂੰਦ ਨੂੂੰ ਮਨਹਾਂ ਕੀਤਾ ਸਕ ਉਹ ਇਸ੍
ਸ੍ੁੂੰਦਰ ਤੇ ਸਪਆਰੇ ਿਾਲਕ ਨੂੂੰ ਨਾਂ ਵੇਚੇ ਉਹ ਆਪਣੇ ਪਾਸ੍ ਘਰ ਸਵਿੱਚ ਿਾਿਾ ਜੀ ਨੂੂੰ ਰਿੱਖਣਾ ਚਾਹੁੂੰਦੀ ਸ੍ੀ ਪਰ ਪਠਾਣ ਨੇ ਉਸ੍ਦੀ ਇਿੱਕ ਨਾ ਮੂੰਨੀ ਅਤੇ
ਗੁ ਰੂ ਸ੍ਾਸਹਿ ਨੂੂੰ ਪਠਾਣ ਨੇ ਦੋ ਘੋਸੜਆਂ ਦੇ ਮੁਿੱਲ ਵਿੱਟੇ ਅਿੱਗੇ ਵੇਚ ਸਦਿੱਤਾ।
ਸਜਸ੍ ਵਪਾਰੀ ਪਠਾਣ ਨੇ ਗੁ ਰੂ ਜੀ ਨੂੂੰ ਖਰੀਸਦਆ ਸ੍ੀ ਉਹ ਗੁ ਰੂ ਜੀ ਨੂੂੰ ਫੜਹ ਕੇ ਆਪਣੇ ਘਰ ਲੈ ਸਗਆ ਇਥੇ ਵੀ ਉਸ੍ਦੀ ਪਠਾਣੀ ਗੁ ਰੂ ਜੀ
ਦੀ ਸ੍ੂਰਤ ਦੇਖ ਕੇ ਪਰਸ੍ੂੰਨ ਹੋਈ ਅਤੇ ਆਪਣੇ ਖਾਵੂੰਦ ਨੂੂੰ ਕਸਹਣ ਲਿੱ ਗੀ ਸਕ ਇਸ੍ ਿਾਲਕ ਨੂੂੰ ਅਸ੍ੀ ਂ ਆਪਣੇ ਘਰ ਰਿੱਖਾਂਗੇ ਅਤੇ ਮਨਾਫੇ ਲਈ ਅਿੱਗੇ
ਨਹੀ ਂ ਵੇਚਾਂਗ,ੇ ਅਿੱਗੋਂ ਪਠਾਣ ਨੇ ਪਠਾਣੀ ਨੂੂੰ ਸਕਹਾ ਸਕ ਇਸ੍ਨੂੂੰ ਸਖਦਮਤ (ਕੂੰਮ) ਸਕਹੜੀ ਦੇਵਾਂਗੇ ਤਾਂ ਕੁਿੱਝ ਸਚਰ ਸ੍ੋਚ ਕੇ ਪਠਾਣ ਨੇ ਸਕਹਾ ਸਕ ਅਸ੍ੀ ਂ
ਇਸ੍ਨੂੂੰ ਖੂਹ ਜਾਂ ਨਦੀ ਤੋਂ ਪਾਣੀ ਸਲਆਉਣ ਲਈ ਰਿੱਖਾਂਗੇ ਤਾਂ ਪਠਾਣੀ ਵੀ ਮੂੰਨ ਗਈ ਅਤੇ ਕੁਿੱਝ ਦੇਰ ਸਪਿੱਛੋ ਪਠਾਣ ਨੇ ਗੁ ਰੂ ਜੀ ਨੂੂੰ ਿਰਤਨ ਦੇ ਕੇ
ਖੂਹ ਤੋਂ ਪਾਣੀ ਭਰਨ ਲਈ ਭੇਜ ਸਦਿੱਤਾ । ਗੁ ਰੂ ਜੀ ਜਦੋਂ ਿਰਤਨ ਲੈ ਕੇ ਖੂਹ ਤੇ ਪੁਿੱਜੇ ਤਾਂ ਗੁ ਰੂ ਜੀ ਨੇ ਖਵਾਜਾ ਸਖਜ਼ਰ ਨੂੂੰ ਸਕਹਾ ਸਕ ਮੇਰੇ ਿਗੈਰ ਪਾਣੀ
ਸਕਸ੍ੇ ਨੂੂੰ ਨਹੀ ਂ ਦੇਣਾ ਤਾਂ ਕੁਿੱਝ ਹੀ ਪਲਾਂ ਸਵਿੱਚ ਖਵਾਜ਼ਾ (ਪਾਣੀ ਦਾ ਦੇਵਤਾ) ਨੇ ਇਲਾਕਾ ਦੇ ਸ੍ਾਰੇ ਖੂਹ ਤੇ ਨਦੀਆਂ, ਨਾਲੇ ਸ੍ੁਕਾਅ ਸਦਿੱਤੇ ਅਤੇ ਗੁ ਰੂ
ਜੀ ਖਾਲੀ ਿਰਤਨ ਲੈ ਕੇ ਵਾਪਸ੍ ਆ ਗਏ। ਪਠਾਣ ਤੇ ਪਠਾਣੀ ਦੇ ਪੁਿੱਛਣ ਤੇ ਗੁ ਰੂ ਜੀ ਨੇ ਸਕਹਾ ਸਕ ਖੂਹ ਸਵਿੱਚ ਤਾਂ ਪਾਣੀ ਹੀ ਨਹੀ ਂ ਹੈ, ਖੂਹ ਤਾਂ
ਸ੍ੁਿੱਕਾ ਸਪਆ ਹੈ ਤਾਂ ਪਠਾਣ ਨੇ ਗੁ ਰੂ ਜੀ ਨੂੂੰ ਨਦੀ ਤੇ ਪਾਣੀ ਲੈ ਣ ਭੇਜ ਸਦਿੱਤਾ ਪਰ ਉਥੋਂ ਵੀ ਗੁ ਰੂ ਜੀ ਖਾਲੀ ਘੜਾ ਲੈ ਕੇ ਵਾਪਸ੍ ਮੁੜੇ ਅਤੇ ਸਕਹਾ ਸਕ
ਨਦੀ ਸਵਿੱਚ ਵੀ ਪਾਣੀ ਨਹੀ ਂ ਹੈ, ਨਦੀ ਸ੍ੁਿੱਕੀ ਪਈ ਹੈ। ਸ੍ੋਕਾ ਪੈਣ ਕਾਰਨ ਸ੍ਾਰੇ ਰੁਹੇਲ ਖੂੰਡ ਸਵਿੱਚ ਹਾਹਾਕਾਰ ਮਿੱਚ ਗਈ। ਇਲਾਕੇ ਦੇ ਸ੍ਾਰੇ ਪਠਾਣ
ਅਤੇ ਆਮ ਲੋ ਕ ਅਿੱਲਾ ਤਾਲਾ ਅਿੱਗੇ ਦੁਆ ਕਰਨ ਲਿੱ ਗੇ ਪਰ ਸ੍ਿੱਭ ਿੇਅਸ੍ਰ। ਤਦ ਗੁ ਰੂ ਸ੍ਾਸਹਿ ਨੇ ਉਹਨਾਂ ਨੂੂੰ ਸਕਹਾ ਸਕ ਜਦ ਤਿੱਕ ਤੁ ਸ੍ੀ ਿੁਰੇ ਕਰਮ
(ਮਨੁਿੱ ਖਾਂ ਨੂੂੰ ਵੇਚਣਾ) ਨਹੀ ਂ ਛਿੱਡੋਗੇ ਤਾਂ ਅਿੱਲਾ ਤਾਲਾ ਤੁ ਹਾਡੀ ਦੁਆ (ਅਰਦਾਸ੍) ਮੂੰਨਜੂਰ ਨਹੀ ਂ ਕਰੇਗਾਂ, ਤਦ ਸ੍ਾਰੇ ਪਠਾਣ ਗੁ ਰੂ ਜੀ ਦੇ ਪੈਰੀ ਂ ਆਣ
ਪਏ ਅਤੇ ਅਿੱਗੇ ਤੋਂ ਇਸ੍ ਮਾੜੇ ਕੂੰਮ ਤੋਂ ਤੋਿਾ ਕਰ ਲਈ ਅਤੇ ਗੁ ਰੂ ਜੀ ਦੇ ਸ੍ਿੱਚੇ ਸਸ੍ਿੱਖ ਿਣ ਗਏ ਅਤੇ ਆਪਣੇ ਕੀਤੇ ਗਨਾਹਾਂ ਦੀ ਗੁ ਰੂ ਜੀ ਤੋਂ ਮੁਆਫੀ
ਮੂੰਗੀ ਅਤੇ ਗੁ ਰੂ ਜੀ ਨੇ ਉਹਨਾਂ ਨੂੂੰ ਪਰਮਾਤਮਾਂ ਦੀ ਸ੍ਿੱਚੀ ਭਗਤੀ ਕਰਨ ਦੀ ਜਾਚ ਦਿੱਸ੍ੀ।
ਕੁਿੱਝ ਸ੍ਮਾਂ ਿੀਸਤਆ ਤਾਂ ਗੁ ਰੂ ਜੀ ਸਫਰ ਉਸ੍ੇ ਹੀ ਰੋੜੀ ਉਪਰ ਜਾ ਿੈਠੇ, ਰੁਹੇਲਾ ਸਫਰ ਫੜਹਕੇ ਗੁ ਰੂ ਜੀ ਨੂੂੰ ਆਪਣੇ ਘਰ ਲੈ ਸਗਆ । ਿੇਗਮ
ਦੇ ਮਨਹਾਂ ਕਰਨ ਦੇ ਿਾਵਜੂਦ ਵੀ ਪਠਾਣ ਨਾ ਟਸਲਆ ਤੇ ਗੁ ਰੂ ਜੀ ਨੂੂੰ ਦੋ ਘੌਸੜਆ ਦੇ ਮੁਿੱਲ ਹੋਰ ਵਪਾਰੀ ਕੋਲ ਵੇਚ ਸਦਿੱਤਾ। ਸਜਸ੍ ਵਪਾਰੀ ਨੇ ਗੁ ਰੂ ਜੀ
ਨੂੂੰ ਖਰੀਸਦਆ ਸ੍ੀ ਉਸ੍ਨੇ ਗੁ ਰੂ ਜੀ ਨੂੂੰ ਸਕਹਾ ਸਕ ਉਹ ਦੁੂੰਿੇ ਚਰਾ ਕੇ ਸਲਆਵੇ ਤਾਂ ਗੁ ਰੂ ਜੀ ਨੇ ਸਕਹਾ ਸਕ ਸਜਸ੍ ਦੁੂੰਿੇ ਨੂੂੰ ਮੈਂ ਸ੍ੋਟੀ ਮਾਰਾਂਗਾ ਤਾਂ ਉਹ
ਦੁੂੰਿਾ ਮਰ ਜਾਵੇਗਾ। ਇਸ੍ੇ ਦੋਸ਼ ਕਰਕੇ ਮੈਨੂੂੰ ਮਾਸਪਆਂ ਨੇ ਘਰੋਂ ਕਸਿਆ ਹੈ। ਇਹ ਿਚਨ ਸ੍ੁਣਕੇ ਪਠਾਣ ਵਪਾਰੀ ਹੈਰਾਨ ਹੋਇਆ ਅਤੇ ਪਰਖ
ਕਰਨ ਲਈ ਉਸ੍ਨੇ ਗੁ ਰੂ ਸ੍ਾਸਹਿ ਨੂੂੰ ਸਕਹਾ ਸਕ ਤੂ ੂੰ ਦੁੂੰਿੇ ਨੂੂੰ ਸ੍ੋਟੀ ਮਾਰ ਤਾਂ ਗੁ ਰੂ ਜੀ ਨੇ ਇਿੱਕ ਦੁੂੰਿੇ ਨੂੂੰ ਸ੍ੋਟੀ ਮਾਰੀ ਤਾਂ ਉਹ ਥਾਂ ਤੇ ਹੀ ਮਰ ਸਗਆ।
ਪਠਾਣ ਦੀ ਹੈਰਾਨੀ ਦਾ ਕੋਈ ਸਟਕਾਣਾ ਨਾ ਸਰਹਾ ਅਤੇ ਪਠਾਣ ਨੇ ਗੁ ਰੂ ਜੀ ਨੂੂੰ ਸਕਹਾ ਸਕ ਦੁੂੰਿੇ ਨੂੂੰ ਸਜਵਾ ਦੇ, ਮੈਂ ਤੈਨੂੂੰ ਹੋਰ ਕੂੰਮ ਦਿੱਸ੍ਾਂਗਾ (ਇਸ
ਸਥਾਨ ਤੇ ਗੁ ਰਦੁਆਰਾ ਮਾਰ-ਵਿਿਾਲਾ ਸਾਵਹਬ) ਦੀ ਿੜੀ ਸ੍ੁੂੰਦਰ ਇਮਾਰਤ ਿਣੀ ਹੋਈ ਹੈ । ਗੁ ਰੂ ਜੀ ਨੇ ਮਰੇ ਹੋਏ ਦੁੂੰਿੇ ਨੂੂੰ ਸ੍ੋਟੀ ਲਾਈ ਦੁੂੰਿਾ
ਸਜਉਦ ਂ ਾ ਹੋ ਸਗਆ। ਸਫਰ ਮੁਗਲ ਨੇ ਸ੍ੋਚ ਸਵਚਾਰ ਕੇ ਸਕਹਾ ਸਕ ਹੁਣ ਤੂ ੂੰ ਮੇਰੇ ਿਾਗਾਂ ਦੀ ਰਾਖੀ ਕਰ। ਗੁ ਰੂ ਜੀ ਕਸਹਣ ਲਿੱ ਗੇ ਸਕ ਮੈਂ ਇੂੰਨਾ ਕੁ ਲੈਸਹਣਾ
ਹਾਂ ਸਕ ਸਜਸ੍ ਿਾਗ ਸਵਿੱਚ ਮੇਰੇ ਪੈਰ ਪੈ ਜਾਣਗੇ ਉਹ ਿਾਗ ਸ੍ੁਿੱਕ ਜਾਵੇਗਾ ਪਰ ਪਠਾਣ ਨਾਂ ਮੂੰਸਨਆ ਅਤੇ ਪਠਾਣ ਗੁ ਰੂ ਜੀ ਨੂੂੰ ਿਾਗ ਸਵਿੱਚ ਲੈ ਸਗਆ।
ਗੁ ਰੂ ਜੀ ਦੇ ਿਾਗ ਸਵਿੱਚ ਪੈਰ ਪੈਂਸਦਆਂ ਹੀ ਉਹ ਿਾਗ ਸ੍ੁਿੱਕ ਸਗਆ। ਸਜਥੇ ਪਲ ਭਰ ਪਸਹਲਾਂ ਿਾਗ ਹਰਾ ਭਰਾ ਸ੍ੀ ਅਤੇ ਪੂੰਛੀ ਿੂਸਟਆਂ ਤੇ ਕਲੋ ਲਾਂ
ਕਰਦੇ ਸ੍ੀ ਉਥੇ ਉਿੱਲੂ ਿੋਲਣ ਲਿੱ ਗ ਪਏ ਅਤੇ ਿਾਗ ਸਿਲਕੁਿੱਲ ਉਜਾੜ ਹੋ ਸਗਆ (ਉਜੜ ਸਗਆ) ਇਹ ਵੇਖਕੇ ਪਠਾਣ ਸ੍ੋਚਾਂ ਸਵਿੱਚ ਪੈ ਸਗਆ ਅਤੇ
ਗੁ ਰੂ ਜੀ ਨੂੂੰ ਕਸਹਣ ਲਿੱ ਗਾ ਿਾਗ ਸਵਿੱਚੋ ਿਾਹਰ ਆ ਜਾਓ, ਜਦੋਂ ਗੁ ਰੂ ਜੀ ਨੇ ਆਪਣੇ ਚਰਨ ਿਾਗ ਤੋਂ ਿਾਹਰ ਰਿੱਖੇ ਤਾਂ ਿਾਗ ਸਫਰ ਹਸਰਆ ਭਸਰਆ ਹੋ
ਸਗਆ ਪਰ ਪਠਾਣ ਅਜੇ ਵੀ ਨਹੀ ਂ ਸ੍ਮਸਝਆ।
ਪਠਾਣ ਗੁ ਰੂ ਜੀ ਨੂੂੰ ਿਾਗ ਵਾਲੀ ਥਾਂ ਤੋਂ ਸਸ੍ਿੱਧਾ ਆਪਣੇ ਘਰ ਲੈ ਕੇ ਆਇਆ ਅਤੇ ਗੁ ਰੂ ਜੀ ਨੂੂੰ ਪਠਾਣ ਕੇ ਸਕਹਾ ਸਕ ਤੂ ੂੰ ਮੇਰੇ ਘਰ ਚਿੱਕੀ ਤੇ
ਕਣਕ ਦੇ ਦਾਣੇ ਪੀਸ੍, ਇਥੇ ਿਾਿਾ ਨਾਨਕ ਜੀ ਨੇ ਦੂਜੀ ਵਾਰੀ ਚਿੱਕੀ ਪੀਸ੍ੀ ਇਸ੍ਤੋਂ ਪਸਹਲਾਂ ਿਾਿਰ ਮੁਗਲ ਨੇ ਸ੍ੈਦਪੁਰ (ਏਮਨਾਿਾਦ ਪਾਸਕਸ੍ਤਾਨ)
ਸਵਿੱਚ ਿਾਿਾ ਨਾਨਕ ਜੀ ਤੋਂ ਚਿੱਕੀ ਸਪਸ੍ਾਈ ਸ੍ੀ। ਿਾਿਾ ਨਾਨਕ ਜੀ ਚਿੱਕੀ ਪੀਸ੍ਣ ਲਿੱ ਗੇ ਜੇ ਉਹ 100 ਮਣ ਕਣਕ ਪੀਸ਼ਣ ਤਾਂ ਆਟਾ ਇਿੱਕ ਮੁਿੱਠੀ
ਸਨਕਲੇ ਮੁਗਲਾਣੀ (ਪਠਾਣੀ) ਰੌਲਾ ਪਾਉਣ ਲਿੱ ਗੀ ਸਕ ਇਹ ਿਲਾਅ ਸਕਥੋਂ ਸਲਆਂਦੀ ਹੈ। ਸਜਸ੍ਨੇ ਅਨਾਜ ਦਾ ਸ੍ਾਰਾ ਭੂੰਡਾਰ ਹੀ ਖਤਮ ਕਰ
ਸਦਿੱਤਾ ਹੈ ਅਤੇ ਆਟਾ ਸ੍ੇਰ ਵੀ ਨਹੀ ਂ ਸਨਕਸਲਆ ਜਦੋਂ ਪਠਾਣ ਘਰ ਆਇਆ ਤਾਂ ਉਸ੍ਨੇ ਪਠਾਣੀ ਕੋਲੋਂ ਸ੍ਾਰੀ ਗਿੱਲ ਸ੍ੁਣੀ ਤਾਂ ਉਸ੍ਨੂੂੰ ਹੁਣ ਯਕੀਨ
ਹੋ ਸਗਆ ਸਕ ਇਹ ਕੋਈ ਪਹੁੂੰਸਚਆ ਹੋਇਆ ਮਹਾਂਪੁਰਸ਼ ਜਾਂ ਖੁਦਾ ਦਾ ਭੇਸਜਆ ਹੋਇਆ ਕੋਈ ਔਲੀਆ ਹੈ। ਉਸ੍ਨੇ ਗੁ ਰੂ ਸ੍ਾਸਹਿ ਕੋਲੋਂ ਆਪਣੇ
ਗੁ ਨਾਹਾਂ ਦੀ ਮੁਆਫੀ ਮੂੰਗੀ ਅਤੇ ਕਸਹਣ ਲਿੱ ਗੇ ਸਕ ਤੁ ਸ੍ੀ ਂ ਸਜਥੇ ਚਾਹੋ ਜਾ ਸ੍ਕਦੇ ਹੋ ਅਤੇ ਅਜ਼ਾਦ ਹੋ।
ਪਰ ਗੁ ਰੂ ਜੀ ਕਸਹਣ ਲਿੱ ਗੇ ਸਕ ਸਜੂੰਨਾਂ ਮੈਂ ਤੁ ਹਾਡੇ ਘਰ ਦਾ ਅੂੰਨ ਪਾਣੀ ਖਾਧਾ ਹੈ ਤੁ ਸ੍ੀ ਂ ਉਸ੍ਦਾ ਖਰਚਾ ਮੇਰੇ ਕੋਲੋ ਉਸ੍ਤੋਂ ਦੁਿੱਗਣੀ ਕੀਮਤ
ਦਾ ਲੈ ਲਉਗੇ ਤਾਂ ਮੈਂ ਜਾਵਾਂਗਾ ਨਹੀ ਂ ਤਾਂ ਮੈਂ ਨਹੀ ਂ ਜਾਵਾਂਗਾ । ਮੁਗ਼ਲ ਡਰਦਾ ਹੋਇਆ ਗੁ ਰੂ ਜੀ ਤੋਂ ਪੈਸ੍ੇ ਨਾਂ ਲਵੇ ਅਤੇ ਗੁ ਰੂ ਜੀ ਪੈਸ੍ੇ ਸਦਤੇ ਿਗੈਰ
ਜਾਣ ਨਾਂ । ਇਤਨੇ ਸਵਿੱਚ ਿਾਿਾ ਜੀ ਨੇ ਆਪਣੀ ਰੋਟੀ ਸਵਚੋਂ ਇਿੱਕ ਲਾਲ ਕਿੱਸਿਆ ਤੇ ਮੁਗ਼ਲ ਨੂੂੰ ਸਕਹਾ ਸਕ ਇਸ੍ਨੂੂੰ ਵੇਚਕੇ ਆਪਣੇ ਪੈਸ੍ੇ ਕਿੱਟ ਲੈ ।
ਮੁਗ਼ਲ (ਪਠਾਣ) ਉਹ ਲਾਲ ਲੈ ਕੇ ਿਾਜਾਰ ਸਵਿੱਚ ਸਗਆ ਤਾਂ ਉਸ੍ ਲਾਲ ਦੀ ਕੀਮਤ ਦੇਣ ਦੀ ਸ੍ਮਰਥਾ ਸਕਸ੍ੇ ਸ਼ਾਹੂਕਾਰ ਪਾਸ੍ ਨਹੀ ਂ ਸ੍ੀ। ਇਸ੍
ਲਈ ਇਹ ਲਾਲ ਮੁਗ਼ਲ ਨੇ ਗੁ ਰੂ ਜੀ ਨੂੂੰ ਵਾਪਸ੍ ਕਰ ਸਦਿੱਤਾ। ਸਫਰ ਇਹ ਮੁਗ਼ਲ ਗੁ ਰੂ ਜੀ ਦਾ ਸਸ੍ਿੱਖ ਿਸਣਆ ਤੇ ਗੁ ਰੂ ਸ੍ਾਸਹਿ ਨੇ ਇਸ੍ ਸਸ੍ਿੱਖ ਨੂੂੰ
ਨਾਮ ਦਾਨ ਦੀ ਦਾਤ ਿਖਸ਼ੀ ਅਤੇ ਸਸ੍ਿੱਧੇ ਰਸ੍ਤੇ ਲਾਇਆ।
ਕੁਝ ਸ੍ਮੇਂ ਿਾਅਦ ਗੁ ਰੂ ਜੀ ਸਫਰ ਉਸ੍ੇ ਰੋੜੀ (ਉਚੀ ਥਾਂ) ਉਤੇ ਜਾ ਿੈਠੇ ਉਹ ਰੁਹੇਲਾ ਸਜਸ੍ਨੇ ਪਸਹਲਾਂ ਗੁ ਰੂ ਜੀ ਨੂੂੰ ਦੋ ਸਤੂੰਨ ਵਾਰੀ ਘੋਸੜਆਂ
ਿਦਲੇ ਵੇਸਚਆ ਸ੍ੀ ਉਹ ਵੇਖਕੇ ਹੈਰਾਨ ਹੋਇਆ ਸਕ ਇਸ੍ ਲੜਕੇ ਨੂੂੰ ਮੈਂ ਕਈ ਵਾਰ ਵੇਚ ਚੁਿੱਸਕਆ ਹਾਂ ਅਤੇਂ ਇਹ ਸਫਰ ਇਥੇ ਆ ਕੇ ਿੈਠ ਜਾਂਦਾ ਹੈ।
ਜਦ ਸਕ ਇਕ ਵਾਰੀ ਵੇਚੇ ਲੜਕੇ ਨੂੂੰ ਉਹ ਲੜਕਾ ਦੁਿਾਰਾ ਉਸ੍ ਥਾਂ ਤੇ ਮੁਸ਼ਸਕਲ ਨਾਲ ਹੀ ਅਉਦ ਂ ਾ ਹੈ ਅਤੇ ਆਪਣੀ ਜਾਨ ਿਚਾਉਣ ਦਾ ਮਾਰਾ
ਦੁਿਾਰਾ ਸਕਸ੍ੇ ਦੇ ਹਿੱਥ ਨਹੀ ਂ ਆਉਣਾ ਚਾਹੁੂੰਦਾ, ਪਰ ਪਤਾ ਨਹੀ ਂ ਇਹ ਲੜਕਾ ਵਾਰ ਵਾਰ ਸਵਕ ਕੇ ਵੀ ਇਥੇ ਸਕਉ ਂ ਆ ਕੇ ਿੈਠਦਾ ਹੈ ਅਤੇ ਉਹ
ਪਠਾਣ ਸਫਰ ਗੁ ਰੂ ਜੀ ਨੂੂੰ ਆਪਣੇ ਘਰ ਲੈ ਸਗਆ। ਿੇਗ਼ਮ ਗੁ ਰੂ ਜੀ ਨੂੂੰ ਵੇਖਕੇ ਆਪਣੇ ਖਾਵੂੰਦ ਨੂੂੰ ਕਸਹਣ ਲਿੱ ਗੀ ਸਕ ਤੁ ਸ੍ੀ ਂ ਹੁਣ ਇਸ੍ ਿਾਲਕ ਨੂੂੰ
ਨਹੀ ਂ ਵੇਚਣਾ ਇਹ ਤਾਂ ਖੁਦਾ ਆਪ ਆਪਣੇ ਘਰ ਚਿੱਲਕੇ ਆਇਆ ਹੈ। ਇਸ੍ ਸਵਿੱਚ ਕੋਈ ਰਾਜ਼ ਹੈ। ਿੇਗ਼ਮ ਦੀਆਂ ਗਿੱਲਾਂ ਸ੍ੁਣਕੇ ਪਠਾਣ ਨੂੂੰ ਵੀ ਸ੍ੋਝੀ
ਆ ਗਈ ਅਤੇ ਉਸ੍ਨੇ ਗੁ ਰੂ ਜੀ ਦੇ ਚਰਨ ਫੜਹ ਲਏ, ਪਸਹਲਾਂ ਕੀਤੇ ਗੁ ਨਾਹਾਂ ਦੀ ਮੁਆਫੀ ਮੂੰਗੀ ਅਤੇ ਉਹ ਗੁ ਰੂ ਜੀ ਦਾ ਸਸ੍ਿੱਖ ਿਣ ਸਗਆ।
ਗੁ ਰੂ ਜੀ ਸਜਸ੍ ਨਦੀ ਤੇ ਪਾਣੀ ਲੈ ਣ ਗਏ ਸ੍ਨ ਉਥੇ ਗੁ ਰੂ ਜੀ ਦੀ ਯਾਦ ਸਵਿੱਚ ਸੁ ੰਦਰ ਗੁ ਰਦੁਆਰਾ ਘਾਟ ਸਾਵਹਬ ਿਸਣਆ ਹੋਇਆ ਹੈ।
ਇਸ੍ ਤਰਹਾਂ ਗੁ ਰੂ ਸ੍ਾਸਹਿ ਨੇ ਪਠਾਣਾਂ ਨੂੂੰ ਨਾਮ ਦਾ ਉਪਦੇਸ੍ ਸਦਿੱਤਾ ਅਤੇ ਉਹਨਾਂ ਵਿੱਲੋਂ ਮਨੁਿੱ ਖਾਂ ਦੀ ਪਸ਼ੂਆਂ ਵਾਂਗ ਹੁੂੰਦੀ ਸਵਕਰੀ ਨੂੂੰ ਿੂੰਦ ਕਰਵਾਇਆ
। ਇਸ੍ ਪਾਵਨ ਤੇ ਪਸਵਿੱਤਰ ਸ੍ਥਾਨ ਤੇ ਗੁ ਰਦੁਆਰਾ ਨਾਨਕਪ੍ੁਰੀ ਟਾਾਂਡਾ ਸਾਵਹਬ ਸ੍ੁਸ਼ੋਸਭਤ ਹੈ। ਸਜਥੇ ਹੋਲੇ ਮਹਿੱਲੇ ਦਾ ਸਤਉਹਾਰ ਹਰ ਸ੍ਾਲ
ਿੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸ੍ਥਾਨ ਸਜ਼ਲਾ ਊਧਮ ਸਸ੍ੂੰਘ ਨਗਰ (ਉਤਰਾਖੂੰਡ) ਸਵਿੱਚ ਵਾਸਕਆ ਹੈ। ਸਵਕਣ ਸ੍ੂੰਿੂੰਧੀ
ਗੁ ਰਿਾਣੀ ਸਵਿੱਚ ਇੂੰਜ ਦਰਜ ਹੈ।
‘‘ਮੁਲ ਖਰੀਦੀ ਲਾਲ ਗੋਲਾ ਮੇਰਾ ਨਾਉ ਸ੍ਭਾਗਾ, ਗੁ ਰੂ ਕੀ ਿਚਨੀ ਹਾਟ ਸਿਕਾਨਾ ਸਜਤ ਲਾਇਆ ਸਤਤੁ ਲਾਗਾ।
ਜਦੋਂ ਸ੍ਰੀ ਗੁ ਰੂ ਨਾਨਕ ਦੇਵ ਜੀ ਨੇ ਰਹੇਲ ਖੂੰਡ (ਿੁੂੰਧੇਲਖੂੰਡ) ਸਵਚੋਂ ਪਠਾਣਾਂ ਵਿੱਲੋਂ ਜਿਰੀ ਫੜਹਕੇ ਗੁ ਲਾਮ ਿਣਾਕੇ ਵੇਚੇ ਜਾਂਦੇ ਮਨੁਿੱ ਖਾਂ ਦੀ ਇਸ੍ ਭੈੜੀ
ਰਸ੍ਮ ਨੂੂੰ ਪੂਰੀ ਤਰਹਾਂ ਖਤਮ ਕਰ ਸਦਿੱਤਾ ਤਾਂ ਗੁ ਰੂ ਜੀ ਆਪਣੇ ਅਸ੍ਲੀ ਸ੍ਰੂਪ ਸਵਿੱਚ ਆ ਗਏ ਅਤੇ ਉਹਨਾਂ ਨੇ ਲੂੰ ਮੇ ਸ੍ਮੇਂ ਤੋਂ ਅਸਗਆਤ ਵਾਸ੍ ਰਸਹ
ਰਹੇ ਭਾਈ ਿਾਲਾ ਜੀ ਤੇ ਭਾਈ ਮਰਦਾਨਾ ਜੀ ਨੂੂੰ ਆਪਣੇ ਨਾਲ ਲੈ ਕੇ ਗੁ ਰੂ ਜੀ ਦੁਨੀਆਂ ਦੇ ਲੋ ਕਾਂ ਦੇ ਦੁਖੜੇ ਦੂਰ ਕਰਨ ਲਈ ਅਗਲੇ ਪੜਾਅ ਲਈ
ਰਵਾਨਾ ਹੋ ਗਏ। ਦੁਨੀਆਂ ਸਵਿੱਚ ਕੋਈ ਐਸ੍ਾ ਪੀਰ ਪੂੰਗਿ ੈ ਰ ਪੈਦਾ ਨਹੀ ਂ ਹੋਇਆ ਸਜਸ੍ਨੇ ਦੁਖੀ ਲੋ ਕਾਂ ਦੀਆ ਮੁਸ੍ਕਲਾਂ ਦਾ ਹਿੱਲ ਉਹਨਾਂ ਦੁਖੀ ਲੋ ਕਾਂ
ਪਾਸ੍ ਆਪ ਖੁਦ ਪਹੁੂੰਚਕੇ ਕੀਤਾ ਹੋਵੇ। ਇਹ ਸਕਆਸ੍ ਲਗਾਇਆ ਜਾਂਦਾ ਹੈ ਸਕ ਗੁ ਰੂ ਜੀ ਨੇ ਅੂੰਦਾਜ਼ਨ 40,000 ਮੀਲ ਦਾ ਪੈਂਡਾ ਦੇਸ਼-ਦੇਸ਼ਾਂਤਰਾਂ
ਦੀ ਯਾਤਰਾ ਕਰਸਦਆਂ ਤਸਹ ਕੀਤਾ ਇਸ੍ੇ ਲਈ ਤਾਂ ਇਿੱਕ ਲੋ ਕੋਤੀ (ਕਹਾਵਤ) ਹੈ ਸਕ ‘‘ਇਿੱਕ ਿਾਿਾ ਨਾਨਕ ਸ੍ੀ ਜੀਹਨੇ ਸ੍ਾਰੀ ਦੁਨੀਆਂ ਗਾਹਤੀ’’
ਸ੍ਾਰੀ ਨਾਨਕ ਨਾਮ-ਲੇ ਵਾ ਸ੍ੂੰਗਤ ਨੂੂੰ ਗੁ ਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਸਦਨ ਦੀ ਲਿੱ ਖ-ਲਿੱ ਖ ਵਧਾਈ ਹੋਵੇ।
ਵਾਸਹਗੁ ਰੂ ਜੀ ਕਾ ਖਾਲਸ੍ਾ, ਵਾਸਹਗੁ ਰੂ ਜੀ ਦੀ ਫਸਤਹ।

ਸ੍ੂੰਗਤਾਂ ਦਾ ਦਾਸ੍

ਸਗਆਨੀ ਮੁਖਸਤਆਰ ਸਸ੍ੂੰਘ ਵੂੰਗੜ, ਿੀ.ਏ, ਜਨਰਲ ਸ੍ਕਿੱਤਰ, ਗੁ ਰੂ ਨਾਨਕ


ਸਮਸ਼ਨ ਤੇ ਖੋਜ ਸ੍ੂੰਸ੍ਥਾ ਫਰੀਦਕੋਟ (ਪੂੰਜਾਿ) ਮੋ: 81463-36696

You might also like