You are on page 1of 3

*ਗੁਰੂ ਨਾਨਕ ਸਾਿਹਬ ਜੀ ਦਾ ਪਿਰਵਾਰ*

ਸ1ੀ ਗੁਰੂ ਨਾਨਕ ਦੇਵ ਜੀ ਦੇ ਿਪਤਾ ਮਿਹਤਾ ਕਿਲਆਨ ਰਾਏ ( ਕਾਲੂ ਰਾਏ ) ਜੀ,ਇਨ9 ਾਂ ਦੇ ਿਪਤਾ ਿਸ਼ਵਰਾਮ ਪੁੱਤਰ ਰਾਮ ਨਰਾਇਣ ਬੇਦੀ ਜੀ ਦਾ ਜੱਦੀ ਿਪੰਡ "
ਿਭਟੇ ਿਵਢ
ੱ ਤਿਹਸੀਲ ਤਰਨ ਤਾਰਨ ਿਵਚ ਹੈ । ਤਰਨ ਤਾਰਨ ਤE 15 ਕੁ ਮੀਲ ਤੇ ਜਾਮਾ ਰਾਇ ਦੇ ਲਿਹਦ
ੰ ੇ ਪਾਸੇ 2 ਕੁ ਮੀਲ ਤੇ ਸਿਥਤ ਹੈ ।

ਸ1ੀ ਗੁਰੂ ਨਾਨਕ ਦੇਵ ਜੀ ਦੀ ਯਾਦ ਿਵਚ ਇਕ ਸੁੰਦਰ ਗੁਰਦੁਆਰਾ ਸਾਿਹਬ ਏਥੇ ਇਕ ਥੇਹ ਤੇ ਬਿਣਆ ਹੋਇਆ ਹੈ । ਸ1ੀ ਗੁਰੂ ਨਾਨਕ ਦੇਵ ਜੀ ਦੇ ਨਾਂ ਇਕ
ਖਾਲਸਾ ਹਾਈ K ਸਕੂਲ ਵੀ ਚਲਦਾ ਹੈ ।

ਿਸ਼ਵਰਾਮ ਜੀ ਇਥE ਜਾ ਕੇ ਸ਼ੇਖੂਪੁਰੇ ਿਜ਼ਲ9ੇ ਪਾਿਕਸਤਾਨ ਿਵਚ ਰਾਏ ਭੋਏ ਦੀ ਤਲਵੰਡੀ ਜ਼ਮੀਨ ਦੇ ਕਾਰ ਦਾਰ ਲੱ ਗ ਗਏ । ਭਟੀਆਂ ਦੇ ਿਪੰਡ ਦੇ ਰਾਏ ਭੋਇ ਜੀ ਨM
ਰਾਇ ਪਦਵੀ ਪਾ ਕੇ 10 ਿਪੰਡ ਸ਼ਕਰਪੁਰ ਪਰਗਨM ਦੀ ਜਾਗੀਰ ਪਾਈ । 1429 ਿਵਚ ਆਪਣੇ ਨਾਮ ਤੇ ਿਪੰਡ ਵਸਾਇਆ ਤੇ ਚੰਗੇ ਘਰ ਬਣਾ ਕੇ ਇਸ ਥਾਂ ਨੂੰ
ਰਾਇ ਭੋਇ ਦੀ ਤਲਵੰਡੀ ਕਿਹਣ ਲੱ ਗੇ ।ਰਾਇ ਭੋਇ ਵੀ ਚਲਾਣਾ ਕਰ ਗਏ।ਉਧਰ ਿਸ਼ਵਰਾਮ ਬੇਦੀ ਜੀ ਵੀ ਰੱਬ ਨੂੰ ਿਪਆਰੇ ਹੋ ਗਏ।

ਰਾਇ ਭੋਇ ਦੇ ਪੁੱਤਰ ਰਾਇ ਬੁਲਾਰ ਜੀ ਨM,ਿਸ਼ਵ ਰਾਮ ਜੀ ਦੇ ਪੁੱਤਰ ਕਿਲਆਨ ਰਾਇ ਜੀ ਨੂੰ ਆਪਣੀ ਜ਼ਮੀਨ ਦੇ ਪ1ਬੰਧ ਲਈ ਪਟਵਾਰੀ ਲਾ ਿਲਆ । ਆਪ ਨM
ਬੜੇ ਸੁਚੱਜੇ ਤੇ ਚੰਗੇ ਢੰਗ ਨਾਲ ਪ1ਬੰਧ ਕੀਤਾ । ਰਾਇ ਬੁਲਾਰ ਇਨ9 ਾਂ ਤੇ ਬਹੁਤ ਪ1ਸੰਨ ਸੀ ।

ਿਸ਼ਵ ਰਾਮ ਬੇਦੀ ਜੀ ਦਾ ਇਲਾਕੇ ਿਵਚ ਚੰਗਾ ਰਸੂਖ ਹੋਣ ਕਰਕੇ ,ਚਾਹਲ ਿਪੰਡ ਿਜ਼ਲ9 ਾ ਲਾਹੌਰ ਦੇ ਰਾਮ ਜੀ ਖੱਤਰੀ ਨM ਆਪਣੀ ਲੜਕੀ ਿਤ1 ਪਤਾ ਜੀ ਦਾ ਿਰਸ਼ਤਾ
ਕਿਲਆਨ ਰਾਇ, ਿਸ਼ਵ ਰਾਮ ਦੇ ਪੁੱਤਰ ਨੂੰ ਕਰ ਿਦੱਤਾ।

ਰਾਹਲ ਿਪੰਡ ਲਾਹੌਰ ਛਾਉਣੀ ਤE 10 ਮੀਲ ਦੱਖਣ ਪੂਰਬ ਵੱਲ ਹੈ । ਬੀਬੀ ਨਾਨਕੀ ਜੀ ਦਾ ਜਨਮ ਇਸ ਿਪੰਡ ਿਵਚ ਸੰਨ 1464 ਿਵਚ ਹੋਇਆ । ਨਾਨਕੇ ਿਪੰਡ
ਹੋਣ ਕਰਕੇ ਸ1ੀ ਗੁਰੂ ਨਾਨਕ ਦੇਵ ਜੀ ਦਾ ਏਥੇ ਆਉਣ ਜਾਣ ਸੀ । ਇਸ ਲਈ ਉਨਾਂ ਦੀ ਯਾਦ ਿਵਚ ਏਥੇ ਇਕ ਗੁਰਦੁਆਰਾ ਬਿਣਆ ਹੋਇਆ ਸੀ ।ਦੇਸ਼ ਦੀ
ਵੰਡ ਤE ਿਪਛE ਪਤਾ ਨਹU ਇਹ ਹੈ ਿਕ ਢਾਹ ਿਦੱਤਾ ਹੈ ।

ਸੰਨ 1469 ਿਵਚ ਰਾਇ ਭੋਇ ਦੀ ਤਲਵੰਡੀ ਿਵਚ ਮਾਤਾ ਿਤ1 ਪਤਾ ਜੀ ਦੀ ਕੁਖE ਇਕ ਬੱਚੇ ਦਾ ਪ1ਕਾਸ਼ ਹੋਇਆ । ਿਜਸ ਦਾ ਨਾਮ ਇਸਦੇ ਭੈਣ ਦੇ ਨਾਲ ਰਲਦਾ
ਨਾਨਕ ਰੱਿਖਆ ਿਗਆ । ਬਾਲਕ ਦੇ ਪ1ਕਾਸ਼ ਤE ਬਾਦ ਬਾਹਰ ਆ ਕੇ ਦੌਲਤਾਂ ਦਾਈ ਨM ਬੱਚੇ ਦੇ ਅਨWਖੇ ਤੇ ਅਲੌ ਿਕਕ ਚਮਤਕਾਰ ਦੱਸੇ ਿਕ

ਿਕਵX ਚਾਨਣ ਹੋਇਆ ਸਾਰਾ ਕਮਰਾ ਪ1ਕਾਸ਼ ਨਾਲ ਭਰ ਿਗਆ ।


ਿਕਵX ਅੰਦਰ ਸੁਗਿੰ ਧਤ ਹੋ ਿਗਆ

ਜਦE ਕਿਲਆਣ ਰਾਏ ਜੀ ਨM ਦੌਲਤਾਂ ਦਾਈ ਨੂੰ ਬਾਲ ਦੇ ਪ1ਕਾਸ਼ ਦੀ ਖੁਸ਼ੀ ਿਵਚ ਥਾਲ ਿਵਚ ਰੁਪਏ ਰੱਖ ਕੇ ਿਦੱਤੇ ਉਸ ਅੱਗE ਿਕਹਾ ਭਾਈ ਕਾਲੂ ਜੀ ਰਿਹਣ ਿਦਓ !
ਇਹ ਖੇਚਲ ਨਾ ਕਰੋ । ਮZ ਤਾਂ ਬਾਲਕ ਦੇ ਦਰਸ਼ਨ ਕਰ ਕੇ ਹੀ ਰੱਜ ਗਈ।ਸੱਚ ਦੱਸਾਂ ਮZ ਅਨMਕਾਂ ਬਾਲਕ ਆਪਣੀ ਹੱਥU ਜਨਮੇ ,ਪਰ ਅਿਜਹਾ ਅਨWਖਾ ਕਦੀ ਨਹU
ਿਡਠ
ੱ ਾ । ਇਹ ਮੈਨੂੰ ਿਸਆਿਣਆਂ ਵਾਂਗ ਮੁਸਕਰਾ ਕੇ ਿਮਿਲਆ ।

ਬਹੁ ਿਸਸ਼ ਜਨਮੇ ਮਾਹੀ ਇਹ ਕੌਿਤਕ ਨਾ ਦੇਿਖਓ ਕਦਾਹੀ ॥ ਦੀਰਘ ਨਰ ਿਜਓ ਿਬਰਾਮ ਿਮਿਲਉ ਹੈ ॥
ਇਕ ਿਦਨ ਸ1ੀ ਗੁਰੂ ਨਾਨਕ ਦੇਵ ਜੀ ਦੀ ਮਾਸੀ ਲਖੋ ਆਪਣੀ ਭੈਣ ਨੂੰ ਿਮਲਣ ਆਈ ਤਾਂ ਬਾਲਕ ਦਾ ਏਨਾ ਖੁਲ9 ਿਦਲਾ ਸੁਭਾ ਵੇਖ ਆਪਣੀ ਭੈਣ ਿਤ1 ਪਤਾ ਨੂੰ
ਿਕਹਾ ਿਕ " ਭੈਣਾ ! ਤੇਰਾ ਪੁੱਤ ਨਾਨਕ ਤਾਂ ਕਮਲਾ ਹੈ ਿਜਹੜੀ ਚੀਜ਼ ਵੇਖਦਾ ਹੈ ਲੋ ਕਾਂ ਨੂੰ ਦੇ ਆਉ Kਦਾ ਹੈ ।

ਬਾਲਕ ਨਾਨਕ ਅੱਗE ਬੋਿਲਆ “ ਮਾਸੀ ! ਤੇਰਾ ਪੁੱਤਰ ਰਾਮਥਮਨ ਮੇਰੇ ਨਾਲE ਵੀ ਅਿਧਕ ਕਮਲਾ ਹੋਵਗ
ੇ ਾ । ਇਹ ਵਾਕ ਸੁਣ ਉਹ ਅਸਚਰਜ ਰਿਹ ਗਈ।

ਠੀਕ ਹੀ ਉਹ ਰਾਮ ਥਮਨ ਐਸਾ ਮਸਤ ਤੇ ਬੈਰਾਗੀ ਸੰਤ ਹੋਇਆ ਿਜਸ ਨੂੰ ਲੋ ਕ ਅਜੇ ਤੱਕ ਮੰਨਦੇ ਹਨ । ਇਨ9 ਾਂ ਦੀ ਯਾਦ ਿਵਚ ਕਸੂਰ ਪਾਿਕਸਤਾਨ ਿਵਖੇ ਹਰ
ਸਾਲ ਵੈਸਾਖੀ ਤੇ ਭਾਰੀ ਮੇਲਾ ਲਗਦਾ ਸੀ । ਇਨ9 ਾਂ ਦੀ ਯਾਦ ਿਵਚ ਖਜ਼ਾਲਾ ਕਾਦੀਆਂ ਲਾਗੇ ਇਕ ਸਰੋਵਰ ਤੇ ਸੁੰਦਰ ਗੁਰਦੁਆਰਾ ਸਾਿਹਬ ਬਿਣਆ ਹੋਇਆ ਹੈ

ਜਦE ਸ1ੀ ਗੁਰੂ ਨਾਨਕ ਦੇਵ ਜੀ ਸੱਤ ਕੁ ਸਾਲ ਦੇ ਹੋਏ ਤਾਂ ਅੰਨ, ਬਸਤਰ ,ਜੇਵਰ ਬਾਹਰ ਗਰੀਬਾਂ ਨੂੰ ਦੇ ਆਉ Kਦੇ । ਜਦE ਹੱਥ ਦੀ ਮੁੰਦਰੀ ਤੇ ਗੰਗਾ ਸਾਗਰ ਬਾਹਰ
ਦੇ ਆਏ ਤਾਂ ਿਪਤਾ ਕਾਲੂ ਜੀ ਿਝੜਕ ਕੇ ਿਕਹਾ ਿਕ ਤੂ ੰ ਸਾਡਾ ਘਰ ਲੁ ਟਾਈ ਜਾਂਦਾ ਹੈ ਤਾਂ ਰਾਇ ਬੁਲਾਰ ਨM ਕਾਲੂ ਜੀ ਨੂੰ ਵਰਿਜਆ । ਿਜਉ K ਿਜਉ K ਨਾਨਕ ਜੀ ਘਰ
ਲੁ ਟਾਂਉ Kਦੇ| ਘਰ ਿਵਚ ਪਿਹਲਾ ਨਾਲE ਕਈ ਗੁਣਾਂ ਵਧ ਲੋ ੜUਦੇ ਪਦਾਰਥ ਨMਕ ਕਮਾਈ ਨਾਲ ਤੁਰੇ ਆਉਣ । ਮਾਤਾ ਿਤ1 ਪਤਾ ਨੂੰ ਤਾਂ ਇਹ ਿਨਸਚਾ ਹੋ ਿਗਆ ਸੀ ਿਕ
ਬਾਲਕ ਕੋਈ ਅਵਤਾਰੀ ਪੁਰਸ਼ ਹੈ । ਬਾਲਕ ਨੂੰ ਮਾਵਾਂ ਧੀਆਂ ਕਦੀ ਨਾਂ ਿਫਟਕਾਿਰਆ ਸਗE ਿਪਆਿਰਆ।

ਜਦE ਗੁਰੂ ਜੀ ਉਦਾਸੀ ਤੋ ਵਾਪਸ ਤਲਵੰਡੀ ਆਏ ਤਾਂ ਮਾਤਾ ਿਤ1 ਪਤਾ ਜੀ ਨM ਆਪਣਾ ਅੰਤਮ ਸਮਾਂ ਨMੜੇ ਆਇਆ ਵੇਖ ਗੁਰੂ ਜੀ ਨੂੰ ਹੁਣ ਅੱਗE ਿਕਤੇ ਨਾ ਜਾਣ ਲਈ
ਿਕਹਾ । ਗੁਰੂ ਜੀ ਨM ਮੋਹ ਿਵਚ ਮਾਤਾ ਜੀ ਦੇ ਚਰਨੀ ਹੱਥ ਲਾਇਆ ਤਾਂ ਮਾਤਾ ਜੀ ਨM ਮੋਹ ਿਵਚ ਪੁੱਤਰ ਨੂੰ ਗਲ ਨਾਲ ਲਾਇਆ । ਿਪਆਰ ਿਵਚ ਨ_ਣਾਂ ਿਵਚE
ਨਦੀ ਵਿਹ ਤੁਰੀ ।

ਗੁਰੂ ਜੀ ਿਕਹਾ “ਮਾਤਾ ਜੀ ਇਹ ਸੰਸਾਰ ਸੁਪਨM ਿਨਆਈ ਹੈ।ਇਸ ਨਾਲ ਪਕੜ ਨਹU ਰੱਖਣੀ। ਿਜਨਾਂ ਦੇ ਮਨ ਿਵਚ ਉਸ ( ਪ1ਭੂ ) ਲਈ ਪ1ੇਮ ਤੇ ਸ਼ਰਧਾ ਹੈ,ਉਹ
ਜਨਮ ਮਰਨ ਤE ਰਿਹਤ ਹੋ ਜਾਂਦੇ ਹਨ।ਤੁਸU ਇਹ ਸ਼ਰਧਾ ਤੇ ਪ1ੇਮ ਧਾਰੋ । ਮਾਤਾ ਜੀ ਵੀ ਉਚ ਅਵਸਥਾ ਨੂੰ ਪੁੱਜੇ ਹੋਏ ਸਨ। ਗੱਲਾਂ ਬਾਤਾਂ ਕਰਦੇ 1579 ਨੂੰ ਪ1ਲੋਕ
ਿਸਧਾਰ ਗਏ ।

ਤੀਜੇ ਿਦਨ ਮਿਹਤਾ ਕਾਲੂ ਜੀ ਵੀ ਸਰੀਰ ਛੱਡ ਗਏ ਦੋਹਾਂ ਦਾ ਆਪਣੀ ਹੱਥU ਸਸਕਾਰ ਕੀਤਾ। ਸਾਰੇ ਇਕਤਰ ਹੋਈ ਸੰਗਤ ਨੂੰ ਉਪਦੇਸ਼ ਕੀਤਾ ਿਕ ਕਰਮ ਕਾਂਡਾਂ
ਿਵਚ ਪੈਣ ਦੀ ਲੋ ੜ ਨਹU ਹੈ । ਅੰਤਮ ਸਮX ਿਸਮਰਨ ਕਰੋ, ਿਸਮਰਨ ਸਿਤਨਾਮ ਦਾ ਕਰਨਾ ਹੈ । ਅਕਾਲ ਪੁਰਖ ਨM ਮਨੁੱ ਖ ਨੂੰ ਨਾਮ ਦਾ ਿਵਓਪਾਰ ਕਰਨ ਲਈ
ਧਰਤੀ ਤੇ ਭੇਿਜਆ ਹੈ । ਿਜਸ ਨM ਇਸ ਨਾਮ ਨੂੰ ਖਟ ਿਲਆ ਦਰਗਾਹ ਿਵਚ ਉਸ ਦਾ ਮੁਖ ਉਜਲ ਹੋਵਗ
ੇ ਾ।

“ ਿਜਓ ਕੋ ਬਿਨਕ ਕਰਨ ਿਵਵਹਾਰੇ ਲੈ ਪੂੰਜੀ ਪ`ੇਸ ਿਸਧਾਰੇ।


ਿਤਉ ਮਾਨੁਖ ਤਨ ਲੈ ਸਭ ਆਏ । ਨਾਮ ਿਬਹਾਜਨ ਜੈ ਸੁਖਦਾਇ ॥ ' '

ਗੁਰੂ ਨਾਨਕ ਸਾਿਹਬ ਦੇ ਪਿਰਵਾਰ ਤੇ ਸਨMਹੀਆਂ ਦੇ ਨਾਮ


ਪੜਦਾਦਾ ਕਲਪਤ ਰਾਏ ਜੀ
ਦਾਦਾ ਿਸ਼ਵ ਰਾਮ ਜੀ
ਦਾਦਾ ਿਸ਼ਵ ਰਾਮ ਜੀ
ਦਾਦੀ ਬਨਾਰਸੀ ਜੀ
ਿਪਤਾ ਕਿਲਆਣ ਦਾਸ ਜੀ ਪਟਵਾਰੀ
ਮਾਤਾ ਿਤ1 ਪਤਾ ਜੀ
ਭੈਣ ਬੇਬੇ ਨਾਨਕੀ ਜੀ
ਜੀਜਾ ਜੈ ਰਾਮ ਜੀ
ਘਰਵਾਲੀ ਮਾਤਾ ਸੁਲੱਖਣੀ ਜੀ
ਵੱਡਾ ਪੁੱਤਰ ਸ1ੀ ਚੰਦ ਜੀ
ਛੋਟਾ ਪੁੱਤਰ ਲੱ ਖਮੀ ਚੰਦ ਜੀ
ਚਾਚਾ ਲਾਲ ਚੰਦ ਜੀ
ਸੱਸ ਸੌਹਰਾ ਚੰਦੋ ਰਾਣੀ,ਮੂਲ ਚੰਦ ਜੀ।

You might also like