You are on page 1of 3

ਵਿਸ਼ਾ - ਪੰ ਜਾਬੀ ਕਹਾਣੀ-ਭਾਗ ਜਮਾਤ – ਦਸਿੀਂ

1. ਕੁਲਫੀ
ਕਹਾਣੀਕਾਰ - ਵਪਰੰ : ਸੁਜਾਨ ਵਸੰ ਘ
••• ਸਾਰ •••
‘ਕੁਲਫ਼ੀ’ ਕਹਾਣ਼ੀ ਵ ਿੱ ਚ ਵ੍ਰਿੰ : ਸੁਜਾਨ ਵਸਿੰ ਘ ਨੇ ਘਿੱ ਟ ਤਨਖਾਹ ਲੈ ਣ ਾਲ਼ੇ ਮੁਲਾਜ਼ਮ ਦ਼ੀ ਆਰਥਕ ਹਾਲਤ ਨਿੰ ਵਿਆਨ
ਕਰਦੇ ਹੋਏ ਦਿੱ ਵਸਆ ਵਕ ਵਕ ੇਂ ਉਹ ਆ੍ਣ਼ੀਆਂ ਅਤੇ ਆ੍ਣੇ ੍ਵਰ ਾਰ ਦ਼ੀਆਂ ਜ਼ਰਰ਼ੀ ਲੋ ੜਾਂ ਅਤੇ ਖਾਹਸਾਂ ਨਿੰ ਦਿਾਅ ਕੇ ਰਿੱ ਖਦਾ ਹੈ।
ਜਨ ਮਹ਼ੀਨੇ ਦ਼ੀ ਦੁ੍ਵਹਰ ਨਿੰ ਕਹਾਣ਼ੀਕਾਰ ਸੁਿੱ ਤਾ ਵ੍ਆ ਸ਼ੀ। ਗਲ਼਼ੀ ’ਚੋਂ ਾਰ਼ੀ- ਾਰ਼ੀ ਕੁਲਫ਼ੀ ਅਤੇ ਮੁਰਮਰਾ ਚ
ੇ ਣ ਾਲ਼ੇ ਦ਼ੀ ਅ ਾਜ਼
ਸੁਣਾਈ ਵਦਿੱ ਤ਼ੀ। ਉਸ ਦਾ ਛੋਟਾ ਕਾਕਾ ਉਸ ਨਿੰ ਜਗਾ ਕੇ ਟਕਾ ਮਿੰ ਗਣ ਲਿੱਗਾ, ੍ਰ ਮਹ਼ੀਨੇ ਦ਼ੀ 26 ਤਾਰ਼ੀਖ ਹੋਣ ਕਰਕੇ ਜੇਿ ਖਾਲ਼ੀ ਸ਼ੀ।
ਵਕਉਂਵਕ ਲੇ ਖਕ ਦ਼ੀ ਘਿੱ ਟ ਤਨਖਾਹ ਮਹ਼ੀਨੇ ਦੇ ੍ਵਹਲੇ ੍ਿੰ ਦਰਾਂ ਵਦਨ ਵ ਿੱ ਚ ਹ਼ੀ ਖਰਚ ਹੋ ਜਾਂਦ਼ੀ ਹੈ। ਕਹਾਣ਼ੀਕਾਰ ਨੇ ਸਾਮ਼ੀ ਿਜ਼ਾਰੋਂ
ਕੁਲਫ਼ੀ ਖੁਆਉਣ ਦਾ ਇਿੱ ਕਰਾਰ ਕਰਕੇ ਇਿੱ ਕ ਾਰ ਤਾਂ ਕਾਕੇ ਤੋਂ ਵ੍ਿੱ ਛਾ ਛੁਡਾਇਆ ਅਤੇ ਆ੍ ਘਰੋਂ ਿਾਹਰ ਚਲਾ ਵਗਆ। ਸਾਮ ਨਿੰ ਜਦੋਂ
ਉਹ ਘਰ ੍ਰਵਤਆ ਤਾਂ ਕਾਕੇ ਨੇ ਕੁਲਫ਼ੀ ਦ਼ੀ ਮਿੰ ਗ ਕ਼ੀਤ਼ੀ, ੍ਰ ਕਹਾਣ਼ੀਕਾਰ ਨੇ ਦਿਕਾ ਮਾਰ ਕੇ ਅਤੇ ਅਗਲੇ ਵਦਨ ਦਾ ਇਿੱ ਕਰਾਰ ਕਰ
ਕੇ ਚੁਿੱ ੍ ਕਰ ਾਇਆ।
ਅਗਲੇ ਵਦਨ ਉਸ ਨੇ ਇਿੱ ਕ ਸਾਥ਼ੀ ਤੋਂ ਵਤਿੰ ਨ ਰੁ੍ਏ ਉਧਾਰ ਲਏ, ੍ਰ ਉਹ ਘਰ ਦ਼ੀਆਂ ਲੋ ੜਾਂ ਖਾਤਰ ਉਸ ਦ਼ੀ ੍ਤਨ਼ੀ
ਨੇ ਲੈ ਲਏ। ਕਾਕਾ ਦੁ੍ਵਹਰ ਦ਼ੀ ਨੀਂਦ ਲੈ ਵਰਹਾ ਸ਼ੀ। ਜਾਂਵਦਆਂ ਹ਼ੀ ਕਾਕੇ ਨੇ ਕੁਲਫ਼ੀ ਮਿੰ ਗ਼ੀ। ਕਹਾਣ਼ੀਕਾਰ ਨੇ ਵਿਰ ਸਾਮ ਦਾ ਇਿੱ ਕਰਾਰ
ਕ਼ੀਤਾ। ਸਾਮ ਨਿੰ ਉਹ ਜਾਣ ਿੁਿੱ ਝ ਕੇ ਘਰ ਲੇ ਟ ਆਇਆ। ਕਾਕਾ ਸੌਂ ਚੁਿੱ ਕਾ ਸ਼ੀ। ਅਿੱ ਧ਼ੀ ਰਾਤ ਉਹ ਕੁਫ਼ੀ-ਕੁਫ਼ੀ ਿੁੜ-ਿੁੜਾਉਣ ਲਿੱਗਾ। ਸ ਰ
ੇ ੇ
ਉੱਠ ਕੇ ਉਸ ਨੇ ਕੁਲਫ਼ੀ ਨਾ ਮਿੰ ਗ਼ੀ। ੍ਰ ਦੁ੍ਵਹਰੇ ਜਦੋਂ ਿਾਹਰੋਂ ਕੁਲਫ਼ੀ ਾਲ਼ੇ ਦ਼ੀ ਅ ਾਜ਼ ਆਈ, ਤਾਂ ਉਹ ਖੇਡ ਛਿੱ ਡ ਕੇ ਉਧਰ ਚਲਾ
ਵਗਆ। ਕਹਾਣ਼ੀਕਾਰ ਦਿੱ ਿੇ ੍ੈਰੀਂ ਉਸ ਮਗਰ ਵਗਆ।ਜਦੋਂ ਕੁਲਫ਼ੀ ਾਲ਼ਾ ਸਾਹਾਂ ਦੇ ਮੁਿੰ ਡੇ ਨਿੰ ਕੁਲਫ਼ੀ ਦੇ ਵਰਹਾ ਸ਼ੀ, ਤਾਂ ਕਾਕਾ ਉਸ ਨਿੰ
ਧੁਿੱ ਸ ਦੇ ਕੇ ੍ੈ ਵਗਆ , ਸਾਹਾਂ ਦਾ ਮੁਿੰ ਡਾ ਨਾਲ਼ੀ ਵ ਿੱ ਚ ਵਡਿੱ ਗ ਵ੍ਆ ਤੇ ਕੁਲਫ਼ੀ ਵਖਲਰ ਗਈ। ਜਦੋਂ ਉਹ ਉੱਵਠਆ ਤਾਂ ਕਾਕੇ ਨੇ ਵਿਰ ਢੁਿੱ ਡ
ਮਾਰ਼ੀ ਤੇ ਉਹ ਮੁੜ ਵਡਗ ਵ੍ਆ। ਜਦੋਂ ਸਾਹਣ਼ੀ ਉਲਹਾਮਾ ਦੇਣ ਆਈ ਤਾਂ ਕਾਕੇ ਦ਼ੀ ਮਾਂ ਕਾਕੇ ਦੇ ਚ੍ੇੜ ਮਾਰਨ ਲਿੱਗ਼ੀ।੍ਰ ਕਹਾਣ਼ੀਕਾਰ
ਨੇ ਰੋਕ ਵਲਆ ਅਤੇ ਵਕਹਾ ਵਕ ਕੁਿੱ ਝ ਿੰ ਡ ਸੁਦੈਣੇ, ਕਾਇਰ ਵ੍ਉ ਦੇ ਘਰ ਿਹਾਦਰ ੍ੁਿੱ ਤ ਜਿੰ ਵਮਆ ਹੈ।

••• ਛੋਟੇ ਉੱਤਰ ਿਾਲ਼ੇ ਪਰਸ਼ਨ •••


ਪਰਸ਼ਨ 1. ਕੁਲਫੀ ਿਾਲ਼ੇ ਦਾ ਹੋਕਾ ਸੁਣ ਕੇ ਲੇ ਖਕ ਕੀ ਸੋਚਣ ਲੱਗਾ?
ਉੱਤਰ - ਕੁਲਫ਼ੀ ਾਲ਼ੇ ਦਾ ਹੋਕਾ ਸੁਣ ਕੇ ਲੇ ਖਕ ਦ਼ੀਆਂ ਅਿੱ ਖਾਂ ਸਾਹਮਣੇ ਵਚਿੱ ਟ਼ੀ ਦੁਿੱ ਧ ਕੁਲਫ਼ੀ ਨਿੱਚਣ ਲਿੱਗ਼ੀ। ਉਸ ਦੇ ਮਿੰ ਹ ਵ ਿੱ ਚ ੍ਾਣ਼ੀ ਆ
ਵਗਆ ੍ਰ ਉਹ ਆ੍ਣ਼ੀ ਆਰਵਥਕ ਤਿੰ ਗ਼ੀ ਕਰਕੇ ਕੁਲਫ਼ੀ ਖਰ਼ੀਦਣ ਤੋਂ ਅਸਮਰਥ ਸ਼ੀ। ਉਹ ਸੋਚ ਵਰਹਾ ਸ਼ੀ ਵਕ ਉਸ ਦ਼ੀ ਤਨਖਾਹ ਤਾਂ
ਮਹ਼ੀਨੇ ਦੇ ੍ਵਹਲੇ ੍ਿੰ ਦਰਾਂ ਵਦਨ ਵ ਿੱ ਚ ਹ਼ੀ ਉਡ-੍ੁਿੱ ਡ ਜਾਂਦ਼ੀ ਹੈ। ਉਹ ੍ੈਸੇ ਦ਼ੀ ਤਿੰ ਗ਼ੀ ਨਿੰ ਹ ਾਲ਼ਾਤ ਦ਼ੀ ਤਿੰ ਗ਼ੀ ਤੋਂ ਼ੀ ਭੈੜ਼ੀ ਅਨੁਭ ਕਰ
ਵਰਹਾ ਸ਼ੀ।
ਪਰਸ਼ਨ 2. “ਤੁਸੀਂ ਤਕਾ ਦੇ ਵਦਉ, ਮੈਨੰ ਨਹੀਂ ਲਗਦੀ ਖੰ ਘ।” ਕਾਕੇ ਦੇ ਇਨਹਾਂ ਸ਼ਬਦਾਂ ਤੋਂ ਕੀ ਭਾਿ ਸੀ?

1
#GSMKT
ਉੱਤਰ - ਜਦੋਂ ਕਹਾਣ਼ੀਕਾਰ ਿੱ ਖ- ਿੱ ਖ ਿਹਾਣੇ ਿਣਾ ਕੇ ਕਾਕੇ ਨਿੰ ਟਕਾ ਦੇਣ ਤੋਂ ਟਾਲ਼-ਮਟੋਲ਼ ਕਰਦਾ ਹੈ, ਤਾਂ ਕਾਕਾ ਇਸ ਨਿੰ ਸਮਝ
ਜਾਂਦਾ ਹੈ। ਜਦੋਂ ਲੇ ਖਕ ਮੁਰਮੁਰੇ ਨਾਲ਼ ਖਿੰ ਘ ਹੋਣ ਦਾ ਡਰ ਵਦਿੰ ਦਾ ਹੈ, ਤਾਂ ਕਾਕਾ ਉਸ ਦ਼ੀ ਗਿੱ ਲ ਰਿੱ ਦ ਕਰਦਾ ਹੈ ਅਤੇ ਆਖਦਾ ਹੈ ਮੈਨਿੰ
ਖਿੰ ਘ ਨਹੀਂ ਲਿੱਗਦ਼ੀ। ਤੁਸੀਂ ਮੈਂਨਿੰ ਟਕਾ ਦੇ ਦੇ ੇ।
ਪਰਸ਼ਨ 3. ਲੇ ਖਕ ਆਪਣੇ ਵਪਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ਼ ਵਕਉਂ ਕਰਦਾ ਹੈ?
ਉੱਤਰ - ਲੇ ਖਕ ਆ੍ਣੇ ਵ੍ਤਾ ਦੇ ਸਮੇਂ ਦ਼ੀ ਤੁਲਨਾ ਆ੍ਣੇ ਸਮੇਂ ਨਾਲ਼ ਇਹ ਦਿੱ ਸਣ ਲਈ ਕਰਦਾ ਹੈ ਵਕ ੍ਵਹਲੇ ਵ ਸ਼ ਯੁਿੱ ਧ ਤੋਂ ਮਗਰੋਂ
ਵਕਸ ਤਰਹਾਂ ਤੇਜ਼਼ੀ ਨਾਲ਼ ਮਵਹਿੰ ਗਾਈ ਧ਼ੀ। ੍ੜਹੇ-ਵਲਖੇ ਲੋ ਕਾਂ ਦ਼ੀ ਤਨਖਾਹ ੍ਵਹਲਾਂ ਦੇ ਘਿੱ ਟ ੍ੜਹੇ ਵਲਖੇ ਲੋ ਕਾਂ ਦ਼ੀ ਤਨਖਾਹ ਨਾਲੋਂ ਘਿੱ ਟ
ਹੈ। ਲੋ ਕਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਵਗਆ ਹੈ । ਇਸ ਦਾ ਕਾਰਨ ਉਹ ਸਮਝਦਾ ਹੈ ਵਕ ਦੇਸ਼ ਦ਼ੀ ਆਰਵਥਕਤਾ ਉੱਤੇ ਧਨ-ਕੁਿੇਰਾਂ
ਦਾ ਕਿਜ਼ਾ ਹੋ ਵਗਆ ਹੈ।
ਪਰਸ਼ਨ 4. ਲੇ ਖਕ ਮਾਲਕ ਤੋਂ ਤਨਖਾਹ ਿਧਾਉਣ ਦੀ ਮੰ ਗ ਤੋਂ ਸੰ ਕੋਚ ਵਕਉਂ ਕਰ ਵਰਹਾ ਸੀ?
ਉੱਤਰ - ਲੇ ਖਕ ਨਿੰ ਡਰ ਸ਼ੀ ਵਕ ਜੇ ਉਸ ਨੇ ਮਾਲਕ ਤੋਂ ਤਨਖਾਹ ਧਾਉਣ ਦ਼ੀ ਮਿੰ ਗ ਕ਼ੀਤ਼ੀ, ਤਾਂ ਉਹ ਉਸ ਨਿੰ ਨੌਕਰ਼ੀ ਤੋਂ ਹ਼ੀ ਨਾ ਕਿੱ ਢ
ਦੇ ੇ। ਵਕਸੇ ਸਾਥ਼ੀ ਨੇ ਼ੀ ਲੇ ਖਕ ਦਾ ਸਾਥ ਨਹੀਂ ਦੇਣਾ। ਜੇਕਰ ਉਹ ਿੇਰੁਜਗਾਰ ਹੋ ਵਗਆ ਤਾਂ ਉਸ ਦੇ ੍ਵਰ ਾਰ ਦਾ ਗੁਜ਼ਾਰਾ ਵਕ ੇਂ
ਹੋ ੇਗਾ।
ਪਰਸ਼ਨ 5. ਸ਼ਾਹਾਂ ਦੇ ਮੁੰ ਡੇ ਤੋਂ ਕੁਲਫੀ ਖੋਹਣ ‘ਤੇ ਕਾਕੇ ਦੇ ਮਾਵਪਆਂ ਦੀ ਕੀ ਪਰਤੀਵਕਵਰਆ ਸੀ?
ਉੱਤਰ - ਜਦੋਂ ਸਾਹਣ਼ੀ ਲੇ ਖਕ ਦੇ ਘਰ ਉਲਹਾਮਾ ਦੇਣ ਆਈ, ਤਾਂ ਲੇ ਖਕ ਦ਼ੀ ੍ਤਨ਼ੀ ਕਾਕੇ ਦੇ ਚ੍ੇੜ ਮਾਰਨ ਲਿੱਗ਼ੀ। ੍ਰ ਲੇ ਖਕ ਨੇ ਉਸ
ਨਿੰ ਰੋਕ ਵਦਿੱ ਤਾ ਅਤੇ ਵਕਹਾ ਵਕ ਉਹ ਕਾਕੇ ਨਿੰ ਮਾਰੇ ਨਾ ਸਗੋਂ ਕੁਝ ਿੰ ਡੇ ਵਕਉਂਵਕ ਕਾਇਰ ਵ੍ਉ ਦੇ ਘਰ ਿਹਾਦਰ ੍ੁਿੱ ਤ ਜਿੰ ਵਮਆ ਹੈ।
ਪਰਸ਼ਨ 6. ਕਾਕਾ ਸੁਪਨੇ ਵਿੱ ਚ ਵਕਉਂ ਬੁੜਬੁੜਾ ਵਰਹਾ ਸੀ?
ਉੱਤਰ - ਕਾਕਾ ਸੁ੍ਨੇ ਵ ਿੱ ਚ ਇਸ ਕਰਕੇ ਿੁੜ-ਿੁੜਾ ਵਰਹਾ ਸ਼ੀ, ਵਕਉਂਵਕ ਭਾ ੇਂ ਉਹ ਸੁਿੱ ਤਾ ਵ੍ਆ ਸ਼ੀ ੍ਰ ਉਸ ਦਾ ਅਚੇਤ ਮਨ ਜਾਗ
ਵਰਹਾ ਸ਼ੀ ਅਤੇ ਉਸ ਦੇ ਅਚੇਤ ਮਨ ਉੱਤੇ ਉਸ ਦ਼ੀ ਕੁਲਫ਼ੀ ਖਾਣ ਦ਼ੀ ਅ੍ਰਤ ਇਿੱ ਛਾ ਹ਼ੀ ਭਾਰ ਸ਼ੀ। ਮਨੋਵ ਵਗਆਨ ਅਨੁਸਾਰ ਇਹ ਕਾਕੇ
ਦ਼ੀ ਵਸਹਤਮਿੰ ਦ ਮਾਨਵਸਕ ਅ ਸਥਾ ਦਾ ਸਚਕ ਨਹੀਂ।
ਪਰਸ਼ਨ 7. ਲੇ ਖਕ ‘ਕੁਲਫੀ’ ਕਹਾਣੀ ਵਿੱ ਚ ਕੀ ਸੰ ਦੇਸ਼ ਦੇਣਾ ਚਾਹੁੰ ਦਾ ਹੈ?
ਉੱਤਰ - ਕਹਾਣ਼ੀਕਾਰ ਇਸ ਕਹਾਣ਼ੀ ਵ ਿੱ ਚ ਦਿੱ ਸਣਾ ਚਾਹੁਿੰ ਦਾ ਹੈ ਵਕ ਵਕਰਤ਼ੀ ਦ਼ੀਆਂ ਆਰਵਥਕ ਮੁਸਕਲਾਂ ਦਾ ਹਿੱ ਲ ਸਰਮਾਏਦਾਰਾਂ ਕੋਲੋਂ
ਧਨ ਅਤੇ ਜਾਇਦਾਦ ਖੋਹ ਲੈ ਣ ਨਾਲ਼ ਹ਼ੀ ਹੋ ਸਕਦਾ ਹੈ। ਕਹਾਣ਼ੀਕਾਰ ਕੁਲਫ਼ੀ ਖੋਹਣ ਦ਼ੀ ਘਟਨਾ ਤੋਂ ਮਾਸਮ ਿਿੱ ਚੇ ਵ ਿੱ ਚ ਵ ਦਰੋਹ ਦ਼ੀ
ਭਾ ਨਾ ਵਦਖਾ ਕੇ ਭਵ ਿੱ ਖ ਵ ਿੱ ਚ ਜਾਗ ਰਹੇ ਲੋ ਕ-ਯੁਿੱ ਧ ਦਾ ਵਦਰਸ ਸਾਕਾਰ ਕਰਦਾ ਹੈ। ਇਸ ੍ਰਕਾਰ ਇਹ ਕਹਾਣ਼ੀ ਕਰਾਂਤ਼ੀਕਾਰ਼ੀ ਤੇ
ਅਗਾਂਹ ਧ ਭਾ ਨਾ ਦਾ ਸਿੰ ਦੇਸ ਵਦਿੰ ਦ਼ੀ ਹੈ।

••• ਿਸਤਵਨਸ਼ਠ ਪਰਸ਼ਨ •••


ਪਰਸ਼ਨ 1. ‘ਕੁਲਫੀ’ ਕਹਾਣੀ ਦਾ ਲੇ ਖਕ ਕੌ ਣ ਹੈ?
ਉੱਤਰ - ਵ੍ਰਿੰ ਸ਼ੀ੍ਲ ਸੁਜਾਨ ਵਸਿੰ ਘ।
ਪਰਸ਼ਨ 2. ‘ਕੁਲਫੀ’ ਕਹਾਣੀ ਦੀ ਘਟਨਾ ਵਕਹੜੇ ਮਹੀਨੇ ਵਿੱ ਚ ਿਾਪਰਦੀ ਹੈ?
ਉੱਤਰ - ਜਨ ਵ ਿੱ ਚ।

2
#GSMKT
ਪਰਸ਼ਨ 3. ਲੇ ਖਕ ਦੀ ਆਰਥਕ ਹਾਲਤ ਵਕਹੋ ਵਜਹੀ ਹੈ?
ਉੱਤਰ - ਗਰ਼ੀਿ਼ੀ ਭਰ਼ੀ।
ਪਰਸ਼ਨ 4. ਕਾਕੇ ਨੇ ਲੇ ਖਕ ਨੰ ਜਗਾ ਕੇ ਕੀ ਮੰ ਵਗਆ?
ਉੱਤਰ - ਟਕਾ।
ਪਰਸ਼ਨ 5. ‘ਕੁਲਫੀ’ ਕਹਾਣੀ ਦੀ ਘਟਨਾ ਵਕਸ ਤਾਰੀਖ ਨੰ ਿਾਪਰਦੀ ਹੈ?
ਉੱਤਰ - 26 ਜਨ ਨਿੰ ।
ਪਰਸ਼ਨ 6. ਕੁਲਫੀ ਿੇਚਣ ਿਾਲ਼ੇ ਤੋਂ ਮਗਰੋਂ ਵਕਹੜੀ ਚੀਜ਼ ਵਿਕਣ ਲਈ ਆਈ?
ਉੱਤਰ - ਮੁਰਮੁਰੇ।
ਪਰਸ਼ਨ 7. ਪਵਹਲੀ ਜੰ ਗ ਤੋਂ ਮਗਰੋਂ ਵਕੰ ਨੇ ਦੇ ਛੋਲੇ ਲਏ ਮੁੱ ਕਦੇ ਨਹੀਂ ਸਨ?
ਉੱਤਰ - ਧੇਲੇ ਦੇ।
ਪਰਸ਼ਨ 8. ਲੇ ਖਕ ਵਕਸ ਦੀ ਦੁਕਾਨ ਤੋਂ ਛੋਲੇ ਲੈਂ ਦਾ ਹੁੰ ਦਾ ਸੀ?
ਉੱਤਰ - ਮਸਿੱ ਦ਼ੀ ਰਾਮ ਦ਼ੀ।
ਪਰਸ਼ਨ 9. ਕਾਕਾ ਅਸਮਾਨ ਦੇ ਤਾਵਰਆਂ ਨੰ ਕੀ ਸਮਝਦਾ ਸੀ?
ਉੱਤਰ – ਰੁ੍ਏ।
ਪਰਸ਼ਨ 10. ਲੇ ਖਕ ਨੇ ਆਪਣੇ ਵਕਸੇ ਸਾਥੀ ਤੋਂ ਵਕੰ ਨੇ ਰੁਪਏ ਲਏ?
ਉੱਤਰ - ਵਤਿੰ ਨ।
ਪਰਸ਼ਨ 11. ਲੇ ਖਕ ਦੁਆਰਾ ਸਾਥੀ ਤੋਂ ਮੰ ਗ ਕੇ ਵਲਆਂਦੇ ਰੁਪਏ ਵਕਸ ਨੇ ਲੈ ਲਏ?
ਉੱਤਰ - ਉਸ ਦ਼ੀ ੍ਤਨ਼ੀ ਨੇ।
ਪਰਸ਼ਨ 12. ਗਲ਼ੀ ਦਾ ਬੁਲੀ ਕੌ ਣ ਸੀ?
ਉੱਤਰ - ਸ਼ਾਹਾਂ ਦਾ ਮੁਿੰ ਡਾ।
ਪਰਸ਼ਨ 13. ਕਾਕੇ ਦੇ ਧੱ ਕੇ ਮਾਰਨ ਨਾਲ਼ ਸ਼ਾਹਾਂ ਦਾ ਮੁੰ ਡਾ ਵਕੱ ਥੇ ਵਡੱ ਵਗਆ?
ਉੱਤਰ - ਨਾਲ਼ੀ ਵ ਿੱ ਚ।
ਪਰਸ਼ਨ 14. ਸ਼ਾਹਾਂ ਦੇ ਮੁੰ ਡੇ ਦੀ ਉਮਰ ਵਕੰ ਨੀ ਸੀ?
ਉੱਤਰ - ਅਿੱ ਠ ਸਾਲ।
ਪਰਸ਼ਨ 15. ਕਾਕੇ ਦੀ ਉਮਰ ਵਕੰ ਨੀ ਸੀ?
ਉੱਤਰ - ਸਾਢੇ ਕੁ ਚਾਰ ਸਾਲ।

ਗੁਰਦੀਪ ਵਸੰ ਘ ਪੰ ਜਾਬੀ ਮਾਸਟਰ, ਸਸਸਸ ਕੋਟਲੀ ਅਬਲ, ਵਜ਼ਲਹਾ ਸਰੀ ਮੁਕਤਸਰ ਸਾਵਹਬ ਮੋ 9193700037

3
#GSMKT

You might also like