You are on page 1of 4

Dear Students write Question Answers of ਵਾਰਤਕ (ਘਰ ਦਾ ਪਿਆਰ)

ਅਪਤ ਛੋਟੇ ਿਰਸ਼ਨ ਉੱਤਰ:-

1. ਘਰ ਦਾ ਪਿਆਰ ਵਾਰਤਕ ਦਾ ਲੇ ਖਕ :- ਪਿਰਿੰ ਸੀਿਲ ਤੇਜਾ ਪਸਿੰ ਘ


2. ਪਿਰਿੰ ਸੀਿਲ ਤੇਜਾ ਪਸਿੰ ਘ ਦਾ ਜਨਮ ਕਦੋਂ ਅਤੇ ਪਕਿੱ ਥੇ ਹੋਇਆ:- 1894 ਈਸਵੀ ਨਿੰ ਪਿਿੰ ਡ ਅਪਡਆਲਾ
ਰਾਵਲਪਿਿੰ ਡੀ ਪਵਿੱ ਖੇ
3. ਪਿਰਿੰ ਸੀਿਲ ਤੇਜਾ ਪਸਿੰ ਘ ਦੇ ਮਾਤਾ ਪਿਤਾ ਦਾ ਨਾਮ :- ਪਿਤਾ ਦਾ ਨਾਮ ਭਲਾਕਰ ਪਸਿੰ ਘ ਅਤੇ ਮਾਤਾ ਦਾ ਨਾਮ
ਸੁਰਿੱਸਤੀ
4. ਪਿਰਿੰ ਸੀਿਲ ਤੇਜਾ ਪਸਿੰ ਘ ਨੇ ਮੈਪਟਰਕ ਕਦੋ ਅਤੇ ਪਕਿੱ ਥੋਂ ਿਾਸ ਕੀਤੀ :- 1910 ਪਵਚ ਖਾਲਸਾ ਕਾਲਜ ਸਕਲ
ਅਿੰ ਪਮਰਤਸਰ ਤੋਂ
5. ਪਿਰਿੰ ਸੀਿਲ ਤੇਜਾ ਪਸਿੰ ਘ ਨੇ ਐਮ.ਏ ਪਕਹੜੇ ਪਵਸ਼ੇ ਪਵਿੱ ਚ ਕੀਤੀ :- ਅਿੰ ਗਰੇਜੀ ਪਵਿੱ ਚ
6. ਪਿਰਿੰ ਸੀਿਲ ਤੇਜਾ ਪਸਿੰ ਘ ਦੀਆਂ ਵਾਰਤਕ ਿੁਸਤਕਾਂ ਦੇ ਨਾਮ :-ਸਾਪਹਤ ਦਰਸ਼ਨ, ਨਵੀਆਂ ਸੋਚਾਂ, ਸਪਹਜ
ਸੁਭਾਅ ਅਤੇ ਘਰ ਦਾ ਪਿਆਰ
7. ਪਿਰਿੰ ਸੀਿਲ ਤੇਜਾ ਪਸਿੰ ਘ ਦਾ ਪਦਹਾਂਤ ਕਦੋਂ ਹੋਇਆ :- 1958 ਪਵਿੱ ਚ
8. ਮਨੁਿੱਖ ਦੇ ਆਚਰਣ ਅਤੇ ਉਸ ਦੀ ਸ਼ਖ਼ਸੀਅਤ ਦੀ ਉਸਾਰੀ ਪਵਿੱ ਚ ਪਕਹੜੀ ਚੀਜ ਮਹਿੱ ਤਵਿਰਨ ਹੈ :- ਘਰ
ਦਾ ਪਿਆਰ
9. ਮਨੁਿੱਖ ਦੇ ਪਿਆਰ ਦੀਆਂ ਸਧਰਾਂ ਪਕਿੱ ਥੇ ਿਲਦੀਆਂ ਹਨ :- ਘਰ ਪਵਚ
10. ਪਜਨਹਾਂ ਪਵਅਕਤੀਆਂ ਨਿੰ ਘਰ ਦਾ ਪਿਆਰ ਨਹੀਂ ਪਮਲਦਾ ਉਨਹਾਂ ਦਾ ਸੁਭਾਅ ਪਕਹੋ ਪਜਹਾ ਹੋ ਜਾਂਦਾ ਹੈ :-
ਪਖਝ ਤੇ ਸੜੀਅਲ ਤਰਹਾਂ ਦਾ
11. ਪਕਿੰ ਨਾ ਲੋ ਕਾਂ ਦੀ ਪਜਿੰ ਦਗੀ ਰਸ ਤੋਂ ਖਾਲੀ ਅਤੇ ਕੋਰੀ ਪਜਹੀ ਹੁਿੰ ਦੀ ਹੈ:- ਪਜਨਹਾਂ ਲੋ ਕਾਂ ਪਵਚ ਘਰ ਦਾ ਪਿਆਰ
ਨਹੀਂ ਹੁਿੰ ਦਾ
12. ਪਿਰਧ ਿੀਿੀ ਜੀ ਕਾਹਦੀ ਿੁਤਲੀ ਸਨ :- ਨੇਕੀ ਅਤੇ ਉਿਕਾਰ ਦੀ
13. ਪਿਰਧ ਿੀਿੀ ਪਿਨ ਨਾਗਾ ਪਕਹੜਾ ਕਿੰ ਮ ਕਰਦੀ ਸੀ :- ਸਵੇਰੇ-ਸ਼ਾਮ ਪਨਤਨੇਮ ਕਰਦੇ ਹੋਏ ਗੁਰਦੁਆਰੇ ਦੀ

ਿਰਕਰਮਾ ਕਰਦੇ ਸਨ।


14. ਪਿਰਧ ਿੀਿੀ ਦਾ ਵਲਵਲਾ ਪਕਹੋ ਪਜਹਾ ਸੀ :- ਉਨਹਾਂ ਦਾ ਵਲਵਲਾ ਇਨਹਾਂ ਕੋਮਲ ਅਤੇ ਿਪਵਿੱ ਤਰ ਅਤੇ

ਹਮਦਰਦੀ ਨਾਲ ਭਪਰਆ ਹੋਇਆ ਸੀ ਕੀ ਉਹ ਪਕਸੇ ਦਾ ਦੁਿੱ ਖ ਨਹੀਂ ਦੇਖ ਸਕਦੇ ਸਨ।
15. ਪਿਰਧ ਿੀਿੀ ਦਾ ਸੁਭਾਅ ਪਕਹੋ ਪਜਹਾ ਸੀ :- ਗੁਿੱ ਸੇ ਵਾਲਾ ਅਤੇ ਖ਼ਰਹਵਾ
16. ਪਿਰਧ ਿੀਿੀ ਦੇ ਗੁਿੱ ਸੇ ਦੇ ਿਰਦੇ ਹੇਠ ਪਕ ਛੁਪਿਆ ਹੁਿੰ ਦਾ ਸੀ :- ਕੋਮਲਤਾ ਅਤੇ ਨਰਮੀ
17. ਪਿਰਧ ਿੀਿੀ ਦੇ ਗੁਿੱ ਸੇ ਵਾਲੇ ਸੁਭਾਅ ਦਾ ਕਾਰਨ :- ਪਕਉਂਪਕ ਉਹਨਾਂ ਨਿੰ ਘਰ ਦਾ ਪਿਆਰ ਨਹੀਂ ਸੀ

ਪਮਪਲਆ। ਉਨਹਾਂ ਦਾ ਿਤੀ ਜਵਾਨੀ ਪਵਚ ਮਰ ਪਗਆ ਸੀ ਅਤੇ ਿਿੱ ਚਾ ਵੀ ਕੋਈ ਨਹੀਂ ਸੀ
18. ਕਥਿੱ ਕੜ ਲੋ ਕ ਿਿੰ ਡਾਲਾਂ ਪਵਿੱ ਚ ਕਥਾ ਕਰਦੇ ਹੋਏ ਕੀ ਪਦਖਾਵਾ ਕਰਦੇ ਹਨ :- ਆਿਣੀ ਪਸਆਣਿ ਅਤੇ
ਪਵਪਦਆ ਦੇ ਚਮਤਕਾਰਾਂ ਦਾ ਪਦਖਾਵਾ
19. ਕਥਿੱ ਕੜ ਲੋ ਕਾਂ ਕੋਲ ਦੁਿੱ ਖ ਪਿਆਨ ਕਰਦੇ ਹੋਏ ਲੋ ਕਾਂ ਦਾ ਪਦਲ ਪਕਉਂ ਨਹੀਂ ਿਿੰ ਘਰਦਾ :- ਪਕਉਂਪਕ ਕਥਿੱ ਕੜ

ਲੋ ਕ ਸੁਭਾਅ ਵਿੱ ਲੋਂ ਕੋਰੇ ਹੁਿੰ ਦੇ ਹਨ।


20. ਿਹੁਤ ਲੋ ਕਾਂ ਦਾ ਸੁਭਾਅ ਖ਼ਰਹਵਾ ਅਤੇ ਕੋਰਾ ਪਕਉਂ ਹੁਿੰ ਦਾ ਹੈ :- ਪਕਉਂਪਕ ਇਹ ਆਿਣੀ ਸਾਰੀ ਪਜਿੰ ਦਗੀ ਘਰ

ਦੇ ਪਿਆਰ ਤੋਂ ਦਰ ਰਪਹ ਕੇ ਲਿੰਘਾ ਪਦਿੰ ਦੇ ਹਨ।


21. ਕਥਿੱ ਕੜ ਲੋ ਕ ਮਹਾਂਿੁਰਖਾਂ ਅਤੇ ਿੈਗਿੰਿਰਾਂ ਦਾ ਜੀਵਨ ਘਰੋਗੀ ਪਿਆਰ ਤੋਂ ਸਿੱ ਖ਼ਣਾ ਿਣਾ ਕੇ ਪਕਉਂ ਦਿੱ ਸਦੇ
ਹਨ :- ਪਕਉਂਪਕ ਉਹ ਵਿੱ ਡੇ ਵਿੱ ਡੇ ਮਹਾਂਿੁਰਖਾਂ ਅਤੇ ਿੈਗਿੰਿਰਾਂ ਦੀ ਜੀਵਨ ਕਥਾ ਆਿਣੇ ਜੀਵਨ ਦੇ ਨਮਨੇ ਦੇ
ਅਧਾਰ ਤੇ ਢਾਲ ਕੇ ਦਿੱ ਸਦੇ ਹਨ ।
22. ਜੀਵਨ ਪਵਿੱ ਚ ਿਰਨਤਾ ਪਕਵੇਂ ਿਰਾਿਤ ਪਕਵੇਂ ਿਰਾਿਤ ਹੁਿੰ ਦੀ ਹੈ

ਜਾਂ ਜੀਵਨ ਦੀ ਉਸਾਰੀ ਕੁਦਰਤੀ ਤੌਰ ਤੇ ਪਕਵੇਂ ਹੁਿੰ ਦੀ ਹੈ :- ਜੀਵਨ ਦੇ ਤਜਰਿੇ ਪਜਵੇਂ ਿਿੱ ਪਚਆਂ ਦਾ

ਭੋਲਾਿਨ, ਅਲਿੇਲੀ ਤਿੀਅਤ, ਭੈਣ ਭਰਾ ਦਾ ਪਿਆਰ, ਲਾਡ ਅਤੇ ਰੁਸੇਵੇਂ ਆਦ ਵਰਗੇ ਵਲਵਪਲਆਂ ਨਿੰ

ਜੀਵਨ ਪਵਿੱ ਚ ਅਮਲ ਕਰਨ ਨਾਲ।

23. ਈਸਾ ਮਸੀਹ ਦਾ ਜੀਵਨ ਿਚਿਨ ਦਾ ਹਾਲ ਦੇਣ ਤੋਂ ਪਿਨਾ ਪਕਿੰ ਨਾ ਨੇ ਪਲਪਖਆ :- ਪਜਿੰ ਨਾਂ ਪਲਖਾਰੀਆਂ ਨੇ

ਘਰ ਦੇ ਪਿਆਰ ਨਿੰ ਨਹੀਂ ਮਾਪਣਆ।

24. ਗੁਰ ਨਾਨਕ ਦੇਵ ਜੀ ਜਦੋਂ ਿਰਦੇਸ ਯਾਤਰਾ ਤੋਂ ਘਰ ਵਾਿਸ ਿਰਤੇ ਤਾਂ ਮਰਦਾਨੇ ਨਿੰ ਘਰ ਕੀ ਕਪਹ ਕੇ

ਭੇਪਜਆ :- ਗੁਰ ਜੀ ਮਰਦਾਨੇ ਨਿੰ ਘਰ ਵਾਪਲਆਂ ਦੀ ਖਿਰ ਸੁਰਤ ਲੈ ਣ ਲਈ ਭੇਜਦੇ ਹਨ ਿਰ ਆਿਣੇ

ਆਉਣ ਦੀ ਖਿਰ ਨਾ ਦਿੱ ਸਣ ਲਈ ਕਪਹਿੰ ਦੇ ਹਨ।

25. ਮਾਤਾ ਪਤਰਿਤਾ ਮਰਦਾਨੇ ਦੇ ਪਿਿੱ ਛੇ-ਪਿਿੱ ਛੇ ਪਕਉਂ ਆਉਂਦੀ ਹੈ :- ਪਕਉਂਪਕ ਉਹਨਾਂ ਨਿੰ ਮਨ ਪਵਚ ਿਤਾ ਲਿੱਗ

ਜਾਂਦਾ ਹੈ ਪਕ ਉਥੇ ਗੁਰ ਨਾਨਕ ਿੈਠਾ ਹੈ।

26. ਮਾਤਾ ਪਤਰਿਤਾ ਗੁਰ ਨਾਨਕ ਦੇਵ ਨਿੰ ਦੇਖ ਕੇ ਕੀ ਕਪਹਿੰ ਦੀ ਹੈਂ :- “ਵੀ ਿਿੱ ਚਾ! ਮੈਂ ਵਾਰੀ ਮੈਂ ਤੈਥੋਂ ਵਾਰੀ! ਮੈਂ

ਉਨਹਾਂ ਦੇਸ਼ਾਂ ਤੋਂ ਵਾਰੀ! ਉਨਹਾਂ ਰਾਹਾਂ ਤੋਂ ਵਾਰੀ! ਪਜਨਹਾਂ ਉੱਤੇ ਚਲ ਕੇ ਤਿੰ ਆਇਆ ਹੈਂ।“

27. ਿੇਿੇ ਨਾਨਕੀ ਦਾ ਗੁਰ ਨਾਨਕ ਦੇਵ ਜੀ ਨਾਲ ਿਚਿਨ ਪਵਚ ਪਕਹੋ ਪਜਹਾ ਪਿਆਰ ਸੀ :- ਿੇਿੇ ਨਾਨਕੀ ਨੇ
ਿਚਿਨ ਪਵਚ ਗੁਰ ਨਾਨਕ ਦੇਵ ਜੀ ਨਿੰ ਲੋ ਰੀਆਂ ਦੇ ਕੇ ਅਤੇ ਕੁਿੱ ਛੜ ਚੁਿੱ ਕ ਕੇ ਿਾਪਲਆ ਸੀ ਅਤੇ ਿਹੁਤ ਵਾਰ

ਪਿਤਾ ਦੀਆਂ ਚਿੇੜਾਂ ਤੋਂ ਿਚਾਇਆ ਵੀ ਸੀ।

28. ਿੀਵੀ ਖ਼ਦੀਜਾ ਕੌ ਣ ਸੀ:- ਹਜਰਤ ਮੁਹਿੰਮਦ ਦੀ ਿਤਨੀ


29. ਖਦੀਜਾ ਮੁਹਿੰਮਦ ਸਾਪਹਿ ਦੀ ਔਖੇ ਵੇਲੇ ਮਦਦ ਪਕਵੇਂ ਕਰਦੀ ਸੀ :- ਿੀਵੀ ਖ਼ਦੀਜਾ ਮੁਹਿੰਮਦ ਸਾਪਹਿ ਦਾ

ਔਖੇ ਸਮੇਂ ਹੌਸਲਾ ਵਧਾਉਂਦੀ ਸੀ। ਜਦੋਂ ਹਜਰਤ ਮੁਹਿੰਮਦ ਨਿੰ ਰਿੱ ਿ ਵਿੱ ਲੋਂ ਿਾਣੀ ਉੱਤਰਦੀ ਸੀ ਤਾਂ ਉਹ ਿਹੁਤ

ਥਿੱ ਕ ਜਾਂਦੇ ਸਨ ਤਾਂ ਿੀਵੀ ਖ਼ਦੀਜਾ ਉਨਹਾਂ ਦਾ ਪਸਰ ਿਿੱ ਟਾਂ ਤੇ ਰਿੱ ਖ ਕੇ ਉਹਨਾਂ ਦੇ ਥਕੇਵੇਂ ਨਿੰ ਦਰ ਕਰਦੀ ਸੀ।

30. ਲੇ ਖਕ ਕਾਰਲਾਇਲ ਦਾ ਸੁਭਾਅ ਪਖਝ ਅਤੇ ਸੜ ਪਕਉਂ ਸੀ :- ਪਕਉਂਪਕ ਉਹ ਘਰ ਦੇ ਪਿਆਰ ਤੋਂ ਸਿੱ ਖ਼ਣਾ

ਸੀ ਅਤੇ ਆਿਣੀ ਿਤਨੀ ਨਿੰ ਵੀ ਪਿਆਰ ਨਹੀਂ ਕਰਦਾ ਸੀ।

31. ਕਾਰਲਾਈਲ ਦੇ ਕਲਮ ਪਕਸ ਤਰੀਕੇ ਨਾਲ ਚਿੱ ਲਦੀ ਸੀ :- ਅਪਹਮਕ ਨਾਈ ਦੀ ਕੈਂਚੀ ਵਾਂਗ ਲੁਤਰ ਲੁਤਰ

ਚਿੱ ਲਦੀ ਸੀ।

32. ਘਰੋਗੀ ਵਸੋਂ ਦੇ ਘਿੱ ਟ ਜਾਣ ਦਾ ਕੀ ਕਾਰਨ ਹੈ :- ਿਜਾਰੀ ਰਪਹਣੀ ਿਪਹਣੀ, ਪਜਸ ਨਾਲ ਲੋ ਕ ਘਰਾਂ ਪਵਚ

ਜੀਵਨ ਪਿਤਾਉਣ ਦੀ ਜਗਹਾ ਕਲਿੱਿਾਂ ਅਤੇ ਹੋਟਲਾਂ ਪਵਿੱ ਚ ਜਾਣਾ ਿਸਿੰ ਦ ਕਰਦੇ ਹਨ।

33. ਿਜਾਰੀ ਰਪਹਣੀ ਿਪਹਣੀ ਨੇ ਲੋ ਕਾਂ ਦੇ ਸੁਭਾਅ ਤੇ ਕੀ ਅਸਰ ਕੀਤਾ :- ਲੋ ਕਾਂ ਪਵਿੱ ਚ ਸਦਾਚਾਰੀ ਅਤੇ

ਪਨਮਰਤਾ ਵਾਲੇ ਗੁਣ ਘਟ ਗਏ ਹਨ। ਇਸ ਤੋਂ ਉਲਟ ਉਹ ਸੜੀਅਲ ਅਤੇ ਪਖਝ ਸੁਭਾਅ ਦੇ ਿਣਦੇ ਜਾ

ਰਹੇ ਹਨ।

34. ਕਈ ਪਵਪਦਆਰਥੀਆਂ ਦਾ ਸੁਭਾਅ ਪਖਝ ਅਤੇ ਕੋਰਾ ਪਕਉਂ ਹੁਿੰ ਦਾ ਹੈ :- ਪਕਉਂਪਕ ਉਨਹਾਂ ਦੇ ਮਾਿੇ ਉਨਹਾਂ ਨਿੰ

ਘਰ ਦੇ ਪਿਆਰ ਤੋਂ ਦਰ ਿੋਰਪਡਿੰ ਗ ਸਕਲ ਪਵਿੱ ਚ ਿਾ ਪਦਿੰ ਦੇ ਹਨ।

35. ਅਿੱ ਜ ਕਿੱ ਲ ਲੋ ਕਾਂ ਲਈ ਧਾਰਪਮਕ ਸਿੰ ਸਕਾਰ ਕੀ ਹਨ :- ਅਿੱ ਜ ਕਿੱ ਲ ਲੋ ਕ ਘਰਾਂ ਪਵਚ ਿਾਠ ਿਹੁਤ ਘਿੱ ਟ
ਕਰਦੇ ਹਨ ਿਲਪਕ ਪਸਰਫ਼ ਪਕਸੇ ਪਦਨ ਪਦਹਾਰ ਤੇ ਪਕਸੇ ਦੀਵਾਨ ਪਵਚ ਹਾਜਰ ਹੋ ਕੇ ਿਾਠ ਜਾਂ ਅਰਦਾਸ

ਸੁਣ ਛਿੱ ਡਦੇ ਹਨ।

36. ਅਜੋਕੇ ਜਮਾਨੇ ਪਵਚ ਸਾਧ ਸਿੰ ਤ ਿਣਨਾ ਪਕਿੰ ਨਾ ਔਖਾ ਹੈ :- ਪਜਿੰ ਨਾ ਪਕਸੇ ਪਕਸਾਨ ਲਈ ਜਮੀਨ ਛਿੱ ਡ ਕੇ

ਹਵਾ ਪਵਿੱ ਚ ਿੀਜ ਿੀਜਣਾ।

37. ਿਪਹਲੇ ਜਮਾਨੇ ਦੇ ਲੋ ਕ ਮਹਾਂਿੁਰਖ ਪਕਵੇਂ ਿਣ ਜਾਂਦੇ ਸਨ :- ਪਕਉਂਪਕ ਉਹ ਗਰਪਹਸਤ ਜੀਵਨ ਤੋਂ ਕਿੰ ਨੀ

ਕਤਰਾਉਂਦੇ ਸਨ ਅਤੇ ਮਾਇਆ ਦੇ ਜਾਲ ਪਵਿੱ ਚ ਫਸਣ ਤੋਂ ਡਰਦੇ ਸਨ।

38. ਪਸਿੱ ਖ ਗੁਰ ਸਾਪਹਿਾਨ ਘਰੋਗੀ ਜੀਵਨ ਤੇ ਜੋਰ ਪਕਉਂ ਪਦਿੰ ਦੇ ਹਨ :- ਤਾਂ ਕੀ ਲੋ ਕਾਂ ਦਾ ਸੁਭਾਅ ਸਦਾਚਾਰੀ

ਿਣ ਸਕੇ।

39. ਮਨੁਿੱਖੀ ਸਿੰ ਿਿੰ ਧਾਂ ਨਿੰ ਪਨਭਾਉਣ ਨਾਲ ਮਨੁਿੱਖ ਪਵਿੱ ਚ ਪਕਹੜੇ ਗੁਣ ਿੈਦਾ ਹੁਿੰ ਦੇ ਹਨ :- ਪਿਆਰ, ਹਮਦਰਦੀ,
ਸੇਵਾ ਅਤੇ ਕੁਰਿਾਨੀ ਵਾਲੇ ਗੁਣ

40. ਸਮਾਜ ਅਤੇ ਦੇਸ਼ ਿਰਤੀ ਪਿਆਰ ਦੀ ਨੀਂਹ ਪਕਿੱ ਥੋਂ ਰਿੱ ਖੀ ਜਾਂਦੀ ਹੈ :- ਘਰ ਦੇ ਪਿਆਰ ਤੋਂ
41. ਪਕਹੜੇ ਲੋ ਕ ਆਿਣੇ ਦੇਸ਼ ਉੱਤੇ ਜੁਲਮ ਅਤੇ ਅਪਤਆਚਾਰ ਸਪਹਣ ਨਹੀਂ ਕਰ ਸਕਦੇ :- ਪਜਹੜੇ ਲੋ ਕਾਂ ਨਿੰ

ਆਿਣੇ ਘਰ ਦੇ ਮੈਂਿਰਾਂ ਨਾਲ ਪਿਆਰ ਹੁਿੰ ਦਾ ਹੈ ਅਤੇ ਉਨਹਾਂ ਨਿੰ ਨੁਕਸਾਨ ਹੋਣ ਦਾ ਖ਼ਤਰਾ ਹੁਿੰ ਦਾ ਹੈ।

42. ਰਾਵਲਪਿਿੰ ਡੀ ਪਵਚ ਕਰਦੇ ਹੋਏ ਲੇ ਖਕ ਆਿਣੇ ਪਿਿੰ ਡ ਕਦੋਂ ਜਾਂਦਾ ਹੁਿੰ ਦਾ ਸੀ :- ਐਤਵਾਰ ਨਿੰ

43. ਲੇ ਖਕ ਦਾ ਪਿਿੰ ਡ ਪਕਥੇ ਸਪਥਤ ਸੀ:- ਚੀਰਿੜਾਂ ਲਿੰਘ ਕੇ ਪਤਰਪਿਆ ਕੋਲ ਇਕ ਪਟਿੱ ਿੇ ਦੇ ਓਹਲੇ ।

You might also like