You are on page 1of 2

ਲੋ ਕ ਏਕਤਾ ਜ ਿੰਦਾਬਾਦ! ਝੂ ਠੇ ਕੇਸ ਰੱਦ ਕਰੋ! ਲੋ ਕ ਆਗੂ ਆਂ ਨੂਿੰ ਤੁ ਰਿੰਤ ਜਰਹਾ ਕਰੋ! ਪੀੜਤ ਪਜਰਵਾਰ ਨੂਿੰ ਇਨਸਾਫ਼ ਜਦਓ!

ਹਿੰਬੜਾਂ ਕਤਲ ਕਾਂਡ ਜਵਰੋਧੀ ਸਿੰਘਰਸ਼ ਨਾਲ਼ ੁ ੜੇ ਲੋ ਕ ਆਗੂ ਆਂ-ਕਾਰਕੁ ਿੰਨਾਂ ਉੱਤੇ
ਪਾਏ ਝੂ ਠੇ ਪੁਜਲਸ ਕੇਸ ਰੱਦ ਕਰਾਉਣ ਤੇ ਜਬਨਾਂ ਸ਼ਰਤ ਜਰਹਾਈ ਲਈ
ਸਹਾਇਕ ਪੁਜਲਸ ਕਜਿਸ਼ਨਰ (ਪੱਛਿੀ) ਸਿੀਰ ਵਰਿਾ ਦੇ ਦਫ਼ਤਰ ਉੱਤੇ
15 ਦਸਿੰਬਰ ਤੋਂ ਅਣਜਿਥੇ ਸਿੇਂ ਦੇ ਜ਼ੋਰਦਾਰ ਧਰਨੇ -ਿੁਜ਼ਾਹਰੇ ਜਵੱਚ ਕਾਫਲੇ ਬਿੰਨਹ ਪੁੱ !ੋ
ਪਿਆਰੇ ਲੋ ਕੋ,
18 ਨਵੰਬਰ ਤੋਂ ਸਹਾਇਕ ਿੁਪਲਸ ਕਪਿਸ਼ਨਰ (ਏ.ਸੀ.ਿੀ.) (ਲੁ ਪਿਆਣਾ-ਿੱਛਿੀ) ਸਿੀਰ ਵਰਿਾ ਵੱਲੋਂ ਪਰਿਫਤਾਰ ਕੀਤੇ ਬੇਰੁਨਾਹ
ਜਿਹੂਰੀਅਤ ਿਸੰਦ ਤੇ ਲੋ ਕ ਹੱਕਾਾਂ ਲਈ ਸੰਘਰਸ਼ਸ਼ੀਲ ਆਰੂ ਆਾਂ-ਕਾਰਕੁਨ ੰ ਾਾਂ ਨੂੰ ਜੇਲਹ ਪਵੱਚ ਬੰਦ ਕੀਤਾ ਹੋਇਆ ਹੈ। ਹੰਬੜਾਾਂ ਦੇ ਿਨੇ ਸਰ
ਿਲਾਈਵੁੱਡ ਕਾਰਖਾਨੇ ਪਵੱਚ ਠੇ ਕਦ ੇ ਾਰ ਰਘਬੀਰ ਿਾਸਵਾਨ ਨੇ 15 ਵਪਰਹਆਾਂ ਦੇ ਨਾਬਾਲਰ ਿਜ਼ਦੂਰ ਲਵਕੁਸ਼ ਨੂੰ ਪਿਆਨਕ ਢੰਰ ਨਾਲ਼ ਕੁੱਟ-ਕੁਟ ੱ
ਕੇ ਕਤਲ ਕਰ ਪਦੱਤਾ ਸੀ। ਿੁਪਲਸ ਕਾਤਲ ਉੱਤੇ ਕਤਲ ਦਾ ਕੇਸ ਦਰਜ ਕਰਕੇ ਉਸਨੂੰ ਪਰਿਫਤਾਰ ਨਹੀ ਾਂ ਕਰ ਰਹੀ ਸੀ। ਿੁਪਲਸ ਿਿਸ਼ਾਸਨ ਦੇ ਰਵੱਈਏ
ਪਖਲਾਫ਼ ਿੀੜਤ ਿਪਰਵਾਰ, ਇਲਾਕੇ ਦੇ ਇਨਸਾਫ਼ਿਸੰਦ ਲੋ ਕ ਿੇਂਡੂ ਿਜ਼ਦੂਰ ਯੂ ਨੀਅਨ (ਿਸ਼ਾਲ), ਟੈਕਸਟਾਈਲ-ਹੌਜ਼ਰੀ ਕਾਿਰਾਰ ਯੂ ਨੀਅਨ,
ਿਾਰਤੀ ਪਕਸਾਨ ਯੂ ਨੀਅਨ (ਏਕਤਾ-ਡਕੌਂਦਾ), ਕਾਰਖਾਨਾ ਿਜ਼ਦੂਰ ਯੂ ਨੀਅਨ ਤੇ ਨੌ ਜਵਾਨ ਿਾਰਤ ਸਿਾ ਜੱਥੇਬੰਦੀਆਾਂ ਵੱਲੋਂ ਰਪਠਤ ਸੰਘਰਸ਼
ਕਿੇਟੀ ਦੀ ਅਰਵਾਈ ਪਵੱਚ ਸੰਘਰਸ਼ ਕਰਨ ਲਈ ਿਜ਼ਬੂਰ ਹੋਏ। 18 ਨਵੰਬਰ ਨੂੰ ਜਦ ਲੋ ਕ ਠੇ ਕੇਦਾਰ ਰਘਬੀਰ ਿਾਸਵਾਨ ਉੱਤੇ ਕਤਲ ਕੇਸ ਦਰਜ
ਕਰਾਉਣ ਤੇ ਉਸਦੀ ਪਰਿਫਤਾਰੀ, ਿੀੜਤ ਿਪਰਵਾਰ ਨੂੰ ਿੁਆਵਜੇ, ਕਾਰਖਾਪਨਆਾਂ ਤੇ ਹੋਰ ਕੰਿ ਥਾਵਾਾਂ ਉੱਤੇ ਿਜ਼ਦੂਰਾਾਂ ਦੀ ਸੁਰੱਪਖਆ ਦੀ ਰਰੰਟੀ ਤੇ ਹੋਰ
ਿੰਰਾਾਂ ਲਈ ਸ਼ਾਾਂਤੀ ਿੂਰਵਕ ਰੋਸ ਿੁਜ਼ਾਹਰਾ ਕਰ ਰਹੇ ਸਨ ਤਾਾਂ ਹੱਕੀ ਿੰਨਣ ਦੀ ਥਾਾਂ ਿੁਪਲਸ ਨੂੰ ਲੋ ਕਾਾਂ ਦੀ ਹੱਕੀ ਅਵਾਜ਼ ਬਰਦਾਸ਼ਤ ਨਹੀ ਾਂ ਹੋਈ ਤੇ
ਸਹਾਇਕ ਿੁਪਲਸ ਕਪਿਸ਼ਨਰ (ਿੱਛਿੀ) ਸਿੀਰ ਵਰਿਾ ਦੀ ਅਰਵਾਈ ਪਵੱਚ ਿੁਪਲਸ ਨੇ ਸੰਘਰਸ਼ਸ਼ੀਲ ਲੋ ਕਾਾਂ ਦੀ ਨਾ ਪਸਰਫ਼ ਕੁੱਟਿਾਰ ਕੀਤੀ ਸਰੋਂ
ਜੱਥੇਬੰਦੀਆਾਂ ਦੇ ਆਰੂ ਆਾਂ-ਕਾਰਕੁੰਨਾਾਂ ਸੁਖਦੇਵ ਪਸੰਘ ਿੂੰਦੜੀ, ਰਾਜਪਵੰਦਰ, ਸੁਖਪਵੰਦਰ ਹੰਬੜਾਾਂ, ਜਸਿੀਤ, ਰੁ ਰਪਵੰਦਰ, ਿੇਜਰ ਪਸੰਘ, ਜਰਦੀਸ਼,
ਪਚਿਨ ਪਸੰਘ, ਰੁ ਰਦੀਿ ਤੇ ਸ਼ੁਪਲੰ ਦਰ ਨੂੰ ਪਰਰਫਤਾਰ ਕਰਕੇ ਜੇਲਹ ਪਵੱਚ ਡੱ ਕ ਪਦੱਤਾ। ਉਹਨਾਾਂ ਉੱਤੇ ਿੁਪਲਸ ’ਤੇ ਹਿਲਾ ਕਰਨ, ਸੜਹਕ ਜਾਿ ਕਰਨ ਤੇ
ਹੋਰ ਝੂਠੇ ਦੋਸ਼ ਲਾ ਕੇ ਨਾਜਾਇਜ ਿੁਪਲਸ ਕੇਸ ਦਰਜ ਕਰ ਪਦੱਤਾ ਪਰਆ। ਇਸ ਤਰਹਾਾਂ ਿੁਪਲਸ ਨੇ ਨਾ ਪਸਰਫ਼ ਦੋਸ਼ੀ ਨੂੰ ਬਚਾਉਣ ਦੀ ਕੋਪਸ਼ਸ਼ ਕੀਤੀ
ਸਰੋਂ ਇਹ ਿਜ਼ਦੂਰਾਾਂ ਦੇ ਹੁੰਦੇ ਲੁੱ ਟ-ਜ਼ਬਰ ਨੂੰ ਬੇਰੋਕ-ਟੋਕ ਚੱਲਦਾ ਰੱਖਣ ਦੀ, ਸਰਿਾਏਦਾਰਾਾਂ ਦੇ ਜੰਰਲ ਰਾਜ ਨੂੰ ਚੱਲਦਾ ਰੱਖਣ ਦੀ ਕੋਪਸ਼ਸ਼ ਹੈ ਪਜੱਥੇ
ਿਜ਼ਦੂਰਾਾਂ ਨੂੰ ਕੋਈ ਹੱਕ ਿਿਾਿਤ ਨਹੀ,ਾਂ ਪਜੱਥੇ ਿਜ਼ਦੂਰਾਾਂ ਦਾ ਪਿਆਨਕ ਅਿਿਾਨ, ਕੁੱਟਿਾਰ, ਕਤਲ ਹੁੰਦੇ ਹਨ। ਿੁਪਲਸ ਨੇ ਲੋ ਕਾਾਂ ਦੇ ਇਕਿੁੱਠ ਸੰਘਰਸ਼
ਕਰਨ ਦੇ ਜਿਹੂਰੀ-ਸੰਪਵਿਾਪਨਕ ਹੱਕ ਨੂੰ ਕੁਚਪਲਆ ਹੈ। ਅਸੀ ਾਂ ਸਿੁੱਚੇ ਲੁੱ ਟ-ਜ਼ਬਰ-ਅਪਨਆਾਂ ਪਖਲਾਫ਼ ਸੰਘਰਸ਼ ਕਰ ਰਹੇ ਹਾਾਂ।
21 ਨਵੰਬਰ ਨੂੰ ਲੁ ਪਿਆਣਾ ਪਜਲਹ ੇ ਦੀਆਾਂ ਵੱਡੀ ਪਰਣਤੀ ਿਜ਼ਦੂਰਾਾਂ, ਪਕਸਾਨਾਾਂ, ਨੌ ਜਵਾਨਾਾਂ, ਿੁਲਾਜਿਾਾਂ ਦੀਆਾਂ ਜੱਥੇਬੰਦੀਆਾਂ ਵੱਲੋਂ ਰਪਠਤ
ਹੰਬੜਾਾਂ ਕਤਲ ਕਾਾਂਡ ਜ਼ਬਰ ਪਵਰੋਿੀ ਸੰਘਰਸ਼ ਕਿੇਟੀ ਦੀ ਅਰਵਾਈ ਪਵੱਚ ਹੰਬੜਾਾਂ ਿੁਪਲਸ ਚੌਂਕੀ ਉੱਤੇ ਹੋਏ ਜ਼ੋਰਦਾਰ ਿੁਜ਼ਾਹਰੇ ਅਤੇ 26 ਨਵੰਬਰ ਨੂੰ
ਪਫਰ ਤੋਂ ਸਹਾਇਕ ਿੁਪਲਸ ਕਪਿਸ਼ਨਰ (ਿੱਛਿੀ) ਦੇ ਦਫਤਰ ’ਤੇ ਹੋਏ ਿੁਜ਼ਾਹਰੇ ਦੌਰਾਨ ਇਸ ਅਫ਼ਸਰ ਨੇ ਇਹ ਵਾਅਦਾ ਕੀਤਾ ਸੀ ਪਕ 3 ਦਸੰਬਰ
ਤੱਕ ਿੁਪਲਸ ਕੇਸ ਰੱਦ ਹੋਵੇਰਾ ਤੇ ਪਰਿਫਤਾਰ ਆਰੂ-ਕਾਰਕੁਨ ੰ ਪਰਹਾ ਕਰ ਪਦੱਤੇ ਜਾਣਰੇ। ਿਰ ਕਈ ਹਫਤੇ ਲੰ ਘ ਜਾਣ ਤੋਂ ਬਾਅਦ ਵੀ ਇਹ ਆਰੂ -
ਕਾਰਕੁੰਨ ਜੇਲਹ ਪਵੱਚ ਡੱ ਕੇ ਹੋਏ ਹਨ। ਇਹਨਾਾਂ ਪਵੱਚ ਕਈ ਆਰੂ -ਕਾਰਕੁੰਨ ਤਾਾਂ ਕਾਫੀ ਪਜਆਦਾ ਬਜੁਰਰ ਹਨ। ਿਰੋਸੇਯੋਰ ਸੂਤਰਾਾਂ ਿੁਤਾਪਬਕ ਕੇਸ
ਦਰਜ ਹੋਣ ਤੋਂ ਬਾਅਦ ਿੁਪਲਸ ਵੱਲੋਂ ਹੁਣ ਤੱਕ ਕੀਤੀ ਜਾਾਂਚ ਪਵੱਚ ਪਰਿਫਤਾਰ ਲੋ ਕ ਆਰੂ-ਕਾਰਕੁਨ ੰ ਪਨਰਦੋਸ਼ ਸਾਪਬਤ ਹੋਏ ਹਨ ਿਰ ਇਸਦੇ
ਬਾਵਜੂਦ ਵੀ ਕੇਸ ਰੱਦ ਕਰਨ ਤੇ ਪਰਹਾਈ ਨੂੰ ਜਾਣਬੁੱਝ ਕੇ ਲਟਕਾਇਆ ਜਾ ਪਰਹਾ ਹੈ। ਲੋ ਕ ਸੰਘਰਸ਼ ਦੇ ਦਬਾਅ ਹੇਠ ਿੁਪਲਸ ਨੇ ਦੋਸ਼ੀ ਰਘਬੀਰ
ਿਾਸਵਾਨ ਨੂੰ ਪਰਿਫਤਾਰ ਤਾਾਂ ਕਰ ਪਲਆ ਹੈ ਿਰ ਉਸ ਉੱਤੇ ਕਤਲ ਕੇਸ ਦਰਜ ਨਹੀ ਾਂ ਕੀਤਾ ਪਰਆ।
18 ਨਵੰਬਰ ਨੂੰ ਇਨਸਾਫ਼ ਲਈ ਸੰਘਰਸ਼ ਕਰ ਰਹੇ ਲੋ ਕਾਾਂ ਉੱਤੇ ਜ਼ਬਰ ਢਾਹੁਣ, ਲੋ ਕ ਆਰੂ ਆਾਂ-ਕਾਰਕੁੰਨਾਾਂ ਨੂੰ ਪਰਿਫਤਾਰ ਕਰਨ, ਝੂਠਾ
ਿੁਪਲਸ ਕੇਸ ਦਰਜ ਕਰਨ, ਜੇਲਹੀ ਡੱ ਕਣ ਦਾ ਦੋਸ਼ੀ ਸਹਾਇਕ ਿੁਪਲਸ ਕਪਿਸ਼ਨਰ (ਿੱਛਿੀ) ਸਿੀਰ ਵਰਿਾ ਹੈ। ਉਸਨੇ ਹੀ ਸੰਘਰਸ਼ ਕਿੇਟੀ ਨੂੰ
ਿਰੋਸਾ ਪਦੱਤਾ ਸੀ ਪਕ ਜਲਦ ਹੀ ਝੂਠਾ ਿੁਪਲਸ ਕੇਸ ਰੱਦ ਹੋਵਰ ੇ ਾ ਤੇ ਲੋ ਕ ਆਰੂ ਆਾਂ-ਕਾਰਕੁੰਨਾਾਂ ਦੀ ਪਰਹਾਈ ਹੋਵੇਰੀ ਿਰ ਉਸ ਵੱਲੋਂ ਇਸ ਿਿਪਕਪਰਆ
ਨੂੰ ਲਟਕਾਇਆ ਪਰਆ ਹੈ। ਇਸ ਲਈ ਝੂਠਾ ਿੁਪਲਸ ਕੇਸ ਰੱਦ ਕਰਕੇ ਲੋ ਕ ਆਰੂ ਆਾਂ-ਕਾਰਕੁੰਨਾਾਂ ਦੀ ਤੁ ਰੰਤ ਪਰਹਾਈ ਦੀ ਿਿਪਕਪਰਆ ਨੂੰ ਪਸਰੇ
ਚਾੜਨਾ ਸਹਾਇਕ ਿੁਪਲਸ ਕਪਿਸ਼ਨਰ (ਿੱਛਿੀ) ਸਿੀਰ ਵਰਿਾ ਦੀ ਪਜੰਿੇਵਾਰੀ ਹੈ। ਪਰਹਾਈ ਦੀ ਿਿਪਕਪਰਆ ਿੂਰਾ ਕਰਨ ਦਾ ਜੋ ਕੰਿ ਕੁਝ ੱ ਪਦਨਾਾਂ
ਪਵੱਚ ਹੋ ਸਕਦਾ ਸੀ ਉਹ ਕਈ ਹਫਪਤਆਾਂ ਪਵੱਚ ਵੀ ਪਸਰੇ ਨਹੀ ਾਂ ਚਾਪੜਆ ਪਰਆ। ਇਸ ਲਈ ਸੰਘਰਸ਼ ਕਿੇਟੀ ਵੱਲੋਂ ਇਸ ਅਫਸਰ ਦੇ ਦਫਤਰ ਅੱਰੇ
ਅਣਪਿੱਥੇ ਸਿੇਂ ਦਾ ਿਰਨਾ-ਿੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਪਰਆ ਹੈ।
ਪਿਆਰੇ ਲੋ ਕੋ, ਆਿ ਲੋ ਕਾਾਂ ਨੂੰ ਹਰ ਥਾਾਂ ਲਤਾਪੜਆ, ਦੱਪਬਆ-ਕੁਚਪਲਆ ਜਾ ਪਰਹਾ ਹੈ। ਿਜ਼ਦੂਰਾਾਂ-ਪਕਸਾਨਾਾਂ ਤੇ ਪਨੱ ਕੇ ਕੰਿ-ਿੰਦੇ ਵਾਲ਼ੇ
ਪਕਰਤੀ ਲੋ ਕਾਾਂ ਦੀ ਹਾਲਤ ਬਹੁਤ ਪਿਆਨਕ ਬਣਾ ਪਦੱਤੀ ਰਈ ਹੈ। ਕਾਰਖਾਪਨਆਾਂ ਅਤੇ ਹੋਰ ਕੰਿ ਥਾਵਾਾਂ ਉੱਤੇ ਿਜ਼ਦੂਰਾਾਂ ਦੀ ਸੁਰੱਪਖਆ ਦੇ ਕੋਈ
ਿਿਬੰਿ ਨਹੀ ਾਂ ਹਨ। ਰੋਜ਼ਾਨਾ ਵੱਡੀ ਪਰਣਤੀ ਿਜ਼ਦੂਰ ਕੰਿ ਥਾਵਾਾਂ ਉੱਤੇ ਹਾਦਪਸਆਾਂ ਪਵੱਚ ਤਾਾਂ ਿੌਤ, ਅਿੰਰਤਾ, ਰੰਿੀਰ ਰੂਿ ਪਵੱਚ ਜਖਿੀ ਹੋਣ ਦਾ
ਪਸ਼ਕਾਰ ਤਾਾਂ ਹੁੰਦੇ ਹਨ ਨਾਲ਼ ਹੀ ਿਜ਼ਦੂਰਾਾਂ ਨਾਲ਼ ਿਾਲਕਾਾਂ-ਠੇ ਕੇਦਾਰਾਾਂ ਵੱਲੋਂ ਬੇਹੱਦ ਿੈੜਾ ਸਲੂ ਕ ਵੀ ਕੀਤਾ ਜਾਾਂਦਾ ਹੈ, ਕੁੱਟਿਾਰ ਕੀਤੀ ਜਾਾਂਦੀ ਹੈ ਤੇ
ਬਹੁਤ ਵਾਰ ਕੁੱਟਿਾਰ ਨਾਲ਼ ਿਜ਼ਦੂਰਾਾਂ ਦੀ ਿੌਤ ਤੱਕ ਹੋ ਜਾਾਂਦੀ ਹੈ। ਿਿਵਾਸੀ ਿਜ਼ਦੂਰਾਾਂ ਦੀ ਹਾਲਤ ਸਿ ਤੋਂ ਬੁਰੀ ਹੈ। ਸਾਰਾ ਸਰਕਾਰੀ ਢਾਾਂਚਾ ਸਿੇਤ
ਿੁਪਲਸ-ਿਿਸ਼ਾਸਨ, ਪਕਰਤ ਪਵਿਾਰ ਆਪਦ ਸਰਿਾਏਦਾਰਾਾਂ ਦੀ ਪਿੱਠ ਉੱਤੇ ਖੜਹਾ ਹੈ। ਹੰਬੜਾਾਂ ਕਤਲ ਤੇ ਜ਼ਬਰ ਕਾਾਂਡ ਇਸੇ ਿਜ਼ਦੂਰ ਦੋਖੀ, ਲੋ ਕ ਦੋਖੀ
ਿਿਬੰਿ ਦੀ ਉਿਜ ਹੈ।
ਿੂਰੇ ਦੇਸ਼ ਪਵੱਚ ਿਜ਼ਦੂਰਾਾਂ ਤੇ ਹੋਰ ਪਕਰਤੀ ਲੋ ਕਾਾਂ, ਦਪਲਤਾਾਂ, ਔਰਤਾਾਂ, ਆਪਦਵਾਸੀਆਾਂ, ਜਿਹੂਰੀ-ਇਨਕਲਾਬੀ ਲੋ ਕਾਾਂ, ਆਰੂ ਆਾਂ, ਕਾਰਕੁਨ ੰ ਾਾਂ,
ਬੁੱਿੀਜੀਵੀਆਾਂ, ਿੱਤਰਕਾਰਾਾਂ ਉੱਤੇ ਲੁੱ ਟ-ਅਪਨਆਾਂ-ਜ਼ਬਰ ਦਾ ਕੁਹਾੜਾ ਚਲਾਇਆ ਜਾ ਪਰਹਾ ਹੈ। ਿੰਜਾਬ ਪਵੱਚ ਵੀ ਇਹੋ ਕੁੱਝ ਹੋ ਪਰਹਾ ਹੈ। ਦੇਸੀ-
ਪਵਦੇਸ਼ੀ ਸਰਿਾਏਦਾਰੀ ਿੱਖੀ ਪਨੱ ਜੀਕਰਨ-ਉਦਾਰੀਕਰਨ-ਸੰਸਾਰੀਕਰਨ ਦੀਆਾਂ ਨੀਤੀਆਾਂ ਲਾਰੂ ਹੋਣ ਨਾਲ਼ ਲੁੱ ਟ-ਜ਼ਬਰ ਪਦਨ-ਬ-ਪਦਨ ਪਤੱਖਾ ਹੁੰਦਾ
ਪਰਆ ਹੈ। ਲੁੱ ਟ-ਜ਼ਬਰ-ਅਪਨਆਾਂ ਪਖਲਾਫ਼ ਲੋ ਕਾਾਂ ਕੋਲ ਇਕਿੁੱਠ ਸੰਘਰਸ਼ ਤੋਂ ਪਬਨਾਾਂ ਹੋਰ ਕੋਈ ਰਾਹ ਨਹੀ ਾਂ ਹੈ। ਪਿਛਲੇ ਪਦਨੀ ਾਂ ਫਰੀਦਕੋਟ ਿਪਹਲਾ
ਡਾਕਟਰ ਨਾਲ਼ ਪਜਣਸੀ ਸੋਸ਼ਣ ਪਖਲਾਫ਼ ਸੰਘਰਸ਼ ਕਰਦੇ ਲੋ ਕਾਾਂ ਉੱਤੇ ਜ਼ਬਰ ਢਾਹੁਣ, ਲੋ ਕ ਆਰੂਆਾਂ ਨੂੰ ਪਰਿਫਤਾਰ ਕਰਨ, ਿੋਰਾ ਪਵਖੇ ਦਪਲਤ
ਨੌ ਜਵਾਨ ਦੇ ਕਤਲ ਪਵਰੁੱਿ ਉੱਠੀ ਲੋ ਕ ਅਵਾਜ਼ ਨੂੰ ਦਬਾਉਣ ਲਈ ਝੂਠੇ ਿੁਪਲਸ ਕੇਸ ਬਣਾਉਣ ਦੀਆਾਂ ਜ਼ਬਰ ਦੀ ਤਾਜ਼ੀਆਾਂ ਘਟਨਾਵਾਾਂ ਵੀ ਸਾਡੇ
ਸਾਹਿਣੇ ਹਨ। ਿਰ ਲੋ ਕ ਜ਼ਬਰ ਅੱਰੇ ਝੁਕੇ ਨਹੀ ਾਂ ਸਰੋਂ ਡੱ ਟ ਕੇ ਟਾਕਰਾ ਕਰਨ ਰਹੇ ਹਨ, ਹੱਕੀ ਸੰਘਰਸ਼ ਨੂੰ ਅੱਰੇ ਵਿਾ ਰਹੇ ਹਨ। ਇਨਕਲਾਬੀ
ਲੋ ਕ ਆਰੂ ਿਨਜੀਤ ਿਨੇ ਰ ਦੀ ਪਨਹੱਕੀ ਉਿਰ ਕੈਦ ਦੀ ਸਜਾ ਰੱਦ ਕਰਾਉਣ ਲਈ ਲੋ ਕਾਾਂ ਨੂੰ ਵੱਡੇ ਿੱਿਰ ਉੱਤੇ ਸੜਹਕਾਾਂ ਉੱਤੇ ਉਤਰਨਾ ਪਿਆ ਸੀ ਤੇ
ਸੰਘਰਸ਼ਸ਼ੀਲ ਲੋ ਕਾਾਂ ਨੇ ਇਹ ਸਜਾ ਰੱਦ ਕਰਾ ਕੇ ਹੀ ਦਿ ਪਲਆ। ਲੁ ਪਿਆਣੇ ’ਚ ਵੀ ਇਨਸਾਫਿਸੰਦ ਲੋ ਕ ਹੰਬੜਾਾਂ ਪਵਖੇ ਨਾਬਾਪਲਰ ਿਜ਼ਦੂਰ ਦੇ
ਕਤਲ, ਸੰਘਰਸ਼ਸ਼ਸੀਲ ਲੋ ਕਾਾਂ ਉੱਤੇ ਜ਼ਬਰ, ਲੋ ਕ ਆਰੂ ਆਾਂ-ਕਾਰਕੁਨ ੰ ਾਾਂ ਦੀ ਪਨਹੱਕੀ ਪਰਿਫਤਾਰੀ ਦੀ ਘਟਨਾ ਤੋਂ ਬਾਅਦ ਵੀ ਚੁੱਿ ਨਹੀ ਾਂ ਬੈਠੇ ਹਨ ਅਤੇ
ਨਾ ਹੀ ਬੈਠਣਰੇ। ਸਹਾਇਕ ਿੁਪਲਸ ਕਪਿਸ਼ਨਰ ਸਿੀਰ ਵਰਿਾ ਤੇ ਸੁਿੱਚੇ ਲੁ ਪਿਆਣਾ ਿੁਪਲਸ ਿਿਸ਼ਾਸਨ ਨੂੰ ਕੰਿ ਉੱਤੇ ਪਲਪਖਆ ਿੜਹ ਲੈ ਣਾ
ਚਾਹੀਦਾ ਹੈ। ਿਰਨੇ -ਿੁਜ਼ਾਹਪਰਆਾਂ ਉੱਤੇ ਿੜਹੀਆਾਂ ਿਾਬੰਦੀਆਾਂ, ਪਰਿਫਤਾਰੀਆਾਂ, ਜ਼ਬਰ, ਹੱਕੀ ਅਵਾਜ਼ ਕੁਚਲਣ ਦੀਆਾਂ ਸਾਜਸ਼ਾਾਂ ਇਨਸਾਫਿਸੰਦ ਲੋ ਕ
ਆਿਣੇ ਿੈਰਾਾਂ ਹੇਠ ਕੁਚਲ ਕੇ ਰੱਖ ਦੇਣਰੇ। ਉਸਨੂੰ ਸੰਘਰਸ਼ ਕਿੇਟੀ ਨਾਲ਼ ਕੀਤੇ ਵਾਅਦੇ ਪਨਿਾਉਣੇ ਹੀ ਿੈਣਰੇ।
ਆਓ, ਸਹਾਇਕ ਿੁਪਲਸ ਕਪਿਸ਼ਨਰ (ਿੱਛਿੀ) ਸਿੀਰ ਵਰਿਾ ਦੇ ਸਰਾਿਾ ਨਰਰ ਸਪਥਤ ਦਫਤਰ ਅੱਰੇ ਅਣਪਿੱਥੇ ਸਿੇਂ ਦੇ ਿਰਨੇ -
ਿੁਜ਼ਾਹਰੇ ਦੀਆਾਂ ਜ਼ੋਰਦਾਰ ਪਤਆਰੀਆਾਂ ਪਵੱਢ ਦਈਏ। ਥਾਾਂ-ਥਾਾਂ ਅਰਥੀ ਫੂਕ ਿੁਜ਼ਾਹਪਰਆਾਂ, ਿੀਪਟੰਰਾਾਂ, ਨੁੱ ਕੜ ਸਿਾਵਾਾਂ ਰਾਹੀ ਾਂ ਲੁ ਪਿਆਣਾ ਿੁਪਲਸ
ਅਫਸਰ ਦੇ ਇਸ ਲੋ ਕ ਦੋਖੀ ਕਾਰੇ ਨੂੰ ਲੋ ਕਾਾਂ ਨੰਰਾ ਕਰੀਏ ਤੇ ਪਵਰੋਿ ਕਰੀਏ। ਆਓ, 15 ਦਸੰਬਰ 2019 ਤੋਂ ਅਣਪਿੱਥੇ ਸਿੇਂ ਦੇ ਿਰਨੇ ਦੇ ਿੁਜ਼ਾਹਰੇ
ਪਵੱਚ ਵੱਡੀ ਪਰਣਤੀ ਪਵੱਚ ਿੁੱਜੀਏ।
ਵੱਲੋਂ-

ਹਿੰਬੜਾਂ ਕਤਲ ਕਾਂਡ ਜ਼ਬਰ ਜਵਰੋਧੀ ਸਿੰਘਰਸ਼ ਕਿੇਟੀ


ਸਿੰਘਰਸ਼ ਕਿੇਟੀ ਜਵੱਚ ਸ਼ਾਿਲ ੇਥੇਬਿੰਦੀਆਂ-
ਿੇਂਡੂ ਿਜ਼ਦੂਰ ਯੂ ਨੀਅਨ (ਿਸ਼ਾਲ), ਿਾਰਤੀ ਪਕਸਾਨ ਯੂ ਨੀਅਨ (ਏਕਤਾ-ਡਕੌਂਦਾ), ਏਟਕ, ਜਿਹੂਰੀ ਪਕਸਾਨ ਸਿਾ, ਿਾਰਤੀ ਪਕਸਾਨ ਯੂ ਨੀਅਨ
(ਏਕਤਾ-ਉਰਰਾਹਾਾਂ), ਕੁੱਲ ਪਹੰਦ ਪਕਸਾਨ ਸਿਾ, ਟੈਕਸਟਾਈਲ ਹੌਜ਼ਰੀ ਕਾਿਰਾਰ ਯੂ ਨੀਅਨ, ਿੋਲਡਰ ਐਾਂਡ ਸਟੀਲ ਵਰਕਰਜ ਯੂ ਨੀਅਨ, ਿੇਂਡੂ
ਿਜ਼ਦੂਰ ਯੂ ਨੀਅਨ (ਿਸ਼ਾਲ), ਪਕਰਤੀ ਪਕਸਾਨ ਯੂ ਨੀਅਨ, ਿੋਲਡਰ ਐਾਂਡ ਸਟੀਲ ਵਰਕਰਜ਼ ਯੂ ਨੀਅਨ, ਸੀਟੂ, ਕਾਰਖਾਨਾ ਿਜ਼ਦੂਰ ਯੂ ਨੀਅਨ,
ਨੌ ਜਵਾਨ ਿਾਰਤ ਸਿਾ, ਸੀਟੀਯੂ , ਉਸਾਰੀ ਿਜ਼ਦੂਰ ਯੂ ਨੀਅਨ, ਇਨਕਲਾਬੀ ਨੌ ਜਵਾਨ ਪਵਪਦਆਰਥੀ ਿੰਚ, ਲੋ ਕ ਏਕਤਾ ਸੰਰਠਨ, ਰੇੜੀਫੜੀ
ਯੂ ਨੀਅਨ, ਇਨਕਲਾਬੀ ਿਜ਼ਦੂਰ ਕੇਂਦਰ, ਿੰਜਾਬ ਪਨਰਿਾਣ ਿਜ਼ਦੂਰ ਯੂ ਨੀਅਨ, ਿਲਸ ਿੰਚ, ਕਾਿਾਰਾਟਾਿਾਰੂ ਯਾਦਰਾਰੀ ਕਿੇਟੀ, ਇਨਕਲਾਬੀ
ਕੇਂਦਰ ਿੰਜਾਬ, ਇਨਕਲਾਬੀ ਲੋ ਕ ਿੋਰਚਾ, ਡੈ ਿੋਕਿੇਪਟਕ ਿੁਲਾਜਿ ਫਰੰਟ, ਡੀਟੀਐਫ, ਿੰਜਾਬ ਰੋਡਵੇਜ ਇੰਿਲਾਈਜ ਯੂ ਨੀਅਨ, ਜਲ ਸਿਲਾਈ
ਐਾਂਡ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂ ਨੀਅਨ, ਿਾਵਰਕੌਿ ਐਾਂਡ ਟਰਾਾਂਸਕੋ ਠੇ ਕਾ ਿੁਲਾਜਿ ਯੂ ਨੀਅਨ
ਿਿਕਾਸ਼ਕ – ਲਖਪਵੰਦਰ, ਦਰਸ਼ਨ ਪਸੰਘ ਰਾਪਲਬ, ਰੁ ਰਨਾਿ ਪਸੱਿੂ, ਰਘਬੀਰ ਪਸੰਘ ਬੈਨੀਿਾਲ, ਹਰਪਜੰਦਰ ਪਸੰਘ, ਤਰਸੇਿ ਜੋਿਾਾਂ, ਅਵਤਾਰ ਪਸੰਘ ਪਵਰਕ, ਤਰਲੋ ਚਨ ਝੋਰੜਾਾਂ
ਸੰਿਰਕ – 7986823916, 8968976986, 9216810244, 9357144322, 9464360755, 8437679972, 9592676833

You might also like