You are on page 1of 4

ਖੱਬਲਕਹਾਣੀ ਦਾ ਸਾਰ

ਇਹ ਪਾਿਕਸਤਾਨ ਿਵਚਵਾਪਰੀ ਕਹਾਣੀ ਹੈ । ਕਹਾਣੀਕਾਰ ਦੇ ਿਜ਼ੰਮੇ ਭਾਰਤ ਸਰਕਾਰਦੁਆਰਾ ਪਾਿਕਸਤਾਨ ਿਵਚ


ਰਿਹ ਗਈਆਂ ਤੇ ਉਧਾਲੀਆਂ ਇਸਤਰੀਆਂ ਨੂੰ ਭਾਰਤ ਿਵਚ ਉਨਾਂ ਦੇ ਵਾਰਸਾਂ ਕੋਲ ਪਹੁੰਚਾਉਣ ਦਾ ਕੰਮ ਸਿਪਆ
ਿਗਆਸੀ ।
ਅਜੇ ਪਾਿਕਸਤਾਨ ਬਿਣਆਂ ਿਤੰਨ ਚਾਰਮਹੀਨੇ ਹੀ ਹੋਏ ਸਨ । ਇੱਥੇ ਹਰ ਇਕਚੀਜ਼ ਉਖੜੀ ਉਖੜੀ ਜਾਪਦੀ ਸੀ।
ਥਾਿਣਆਂ ਿਵਚਟਰੰਕਾਂ, ਪਲੰਘਾਂ, ਪੰਘੂਿੜਆਂ, ਮੇਜ਼ਾਂ, ਸੋਿਢਆਂ, ਤਸਵੀਰਾਂ ਤ ਭਾਂਿਡਆਂ ਦੇ ਢੇਰ ਲੱਗੇ ਹੋਏ ਸਨ ।
ਅਨੇ ਕਾਂ ਪਸ਼ੂ ਉਖੜੇ ਿਫਰਰਹੇ ਸਨ ਤੇ ਸ਼ਰਨਾਰਥੀ ਵੀ ਉਖੜੇ ਉਖੜੇ ਿਫਰ ਰਹੇ ਸਨ । ਵਾਘੇ ਦੇ ਵੱਡੇ ਕਪ ਤ ਇਨਾਂ ਨੂੰ
ਅੱਗੇ ਲੰਘਾ ਿਦੱਤਾ ਜਾਂਦਾ ਸੀ ਤੇ ਇਹ ਸ਼ਰਨਾਰਥੀ ਅੱਗੇ ਿਜਿਲਆਂ ਤੇ ਿਪੰਡਾਂ ਿਵਚ ਪੈਦਲਜਾਂ ਗੱਿਡਆਂ ਪਰਚੜੇ
ਭੋਣ ਲੱਗਦੇ ਸਨ।
ਸ਼ਰਨਾਰਥੀਆਂ ਦੇ ਉਖਰਨ ਨਾਲ ਬਰਾਦਰੀਆਂ ਟੁਟੱ ਗਈਆਂ ਸਨ ਤੇ ਯਾਰਾਂ ਦੇ ਯਾਰ ਵੀ ਨਹ ਰਹੇ ਸਨ ।
ਫੈਕਟਰੀਆਂ ਦੇ ਮਾਲਕਾਂ ਕੋਲ ਨਵ ਮਜ਼ਦੂਰ ਤੇ ਮਜ਼ਦੂਰਾਂ ਕੋਲ ਨਵ ਮਾਲਕਆਗਏ ਸਨ । ਕੋਈ ਿਕਸੇ ਨਾਲ ਸਾਂਝ ਦੀ
ਗੱਲ ਤਕਵੀ ਨਹ ਕਰਦਾ ਸੀ ਤੇ ਬੁਲਾਇਆਵੀ ਬੋਲਦਾ ਨਹ ਸੀ । ਅਿਜਹੇ ਵਾਤਾਵਰਨ ਿਵਚ ਪੁਰਾਣੇ ਵਸਨੀਕਾਂ
ਨੂੰ ਵੀ ਿਪੰਡ ਓਪਰੇ ਓਪਰੇ ਜਾਪਣ ਲੱਗੇ ਪਏ ਸਨ । ਉਨਾਂ ਲਈਨਿਹਰਾਂ ਤੇ ਰਜਵਾਹ ਵੀ ਬਗਾਨੇ ਹੋ ਗਏ ਸਨ, ਿਜਨਾਂ
ਿਵਚ ਲੋਥਾ ਰੁੜ ਰੁੜ ਕੇ ਆ ਦੀਆਂ ਸਨ ਤੇ ਕਈ ਿਦਨ ਲਹੂ ਨਾਲਭਿਰਆਪਾਣੀ ਵਗਦਾ ਿਰਹਾ ਸੀ । ਹੁਣ ਇਸ
ਪਾਣੀ ਨਾਲ ਨਾ ਕੋਈ ਮੁਸਲਮਾਨ ਵਜੂ ਕਰਦਾ ਸੀ ਤੇ ਨਾ ਹੀ ਆਪਣੇ ਬੱਿਚਆਂ ਨੂੰ ਨਹਾਉਣ ਿਦੰਦਾ ਸੀ। ਹਣ ਸ਼ੇ
ਪੁਨਰ-ਸਥਾਪਨਾ ਦੀ ਮੰਗ ਕਰਦੀ ਸੀ ।
ਇਕਗੱਭਰੂ ਜੱਟ ਨੇ ਆਪਣੇ ਬੁਢ ੱ ੇ ਿਪਓਨੂੰ ਿਕਹਾ ਿਕ ਸਭ ਕੁਝੱ ਤਬਾਹ ਹੋ ਿਗਆਹੈ ਤੇ ਆਲੇ-ਦੁਆਲੇ ਉਜਾੜ ਪਈ ਹੈ ।
ਪਰ ਬਜ਼ੁਰਗਨੇ ਤਰਿਦੱਤਾ ਦੁਨੀਆਂ ਨੂੰ ਥਾ ਥਾ ਬੈਠ ਲੈਣ ਦੇ, ਿਫਰਪਿਹਲਾਂ ਵਾਂਗ ਹੀ ਚਿਹਲ-ਪਿਹਲ ਹੋ
ਜਾਵੇਗੀ ਪਰ ਗੱਭਰੂ ਜੱਟ ਨੇ ਇਸ ਗੱਲ ਤੇ ਸ਼ੰਕਾ ਪਗਟ ਕੀਤਾ, ਤਾਂ ਬੁਢੱ ੇ ਬਾਪ ਨੇ ਤਰਿਦੱਤਾ, “ ਨਹ ਕਮਿਲਆ,
ਐਵ ਜਾਪਦਾ ਈਏ । ਆਹ ਵੇਖਾਂ ਖੱਬਲ ਹੁਦ ੰ ਾ ਏ ਪੈਲੀ ਿਵਚ, ਜਦ ਵਾਹੀ ਦੀ ਏ ਕੋਈ ਫ਼ਰਕਤੇ ਨਹ ਕਰੀਦਾ ਉਹਦੇ
ਨਾਲ? ਸਾਰਾ ਜੜ ਪੁੱਟ ਕੇ ਪੈਲੀ ਬਾਹਰਸੁੱਟੀਦਾ ਏ, ਪਰਦਸਾਂ-ਿਦਨਾਂ ਮਗਰ ਿਫਰ ਕੋਈ ਨਾ ਕੋਈ ਿਤੜ ਫੁੱਟ
ਆ ਦੀ ਏ ਤੇ ਮਹੀਨੇ ਮਗਰ ਇਸਤਰਾਂ ਜਾਪਦਾ ਏ, ਿਜਵ ਪੈਲੀ ਕਦੀ ਿਕਸੇ ਨੇ ਵਾਹੀ ਨਹ ਹੁਦ ੰ ੀ ।"

ਕੁਝੱ ਥਾਵਾਂ ਤੇ ਬੁਢ


ੱ ੇ ਦੀ ਗੱਲ ਿਵਚ ਕੁਝੱ ਸਚਾਈਿਦਖਾਈਿਦੰਦੀ ਸੀ, ਿਜੱਥੇ ਲੋਕਾਂ ਨੂੰ ਕੁਝੱ ਜ਼ਮੀਨ ਿਮਲਜਾਂਦੀ, ਥੇ
ਉਹ ਿਟਕਕੇ ਬੈਠ ਜਾਂਦੇ ਤੇ ਕੱਚੀਆਂ ਅਲਾਟ ਹੋਈਆਜ਼ਮੀਨਾਂ ਉਨਾਂ ਦੀ ਰੂਹ ਨੂੰ ਧਰਵਾਸ ਿਦੰਦੀਆਂ । ਉਹ ਆਪਣੇ
ਨਵ ਵਾਿੜਆਂ ਿਵਚਅੱਗ ਧੁਖਾ ਕੇ ਇਕੱਠੇ ਬੈਠਦੇ । ਉਹ ਮੱਝਾਂ ਆਿਦ ਦੀ ਵੀ ਸੰਭਾਲ ਕਰਨ ਲੱਗ।ੇ ਜਦ ਕੋਈ
ਰਿਹਸੀਲਦਾਰ ਜਾਂ ਕੋਈ ਅਕਸਰ ਇਨਾਂ ਨਵ ਵਸੇ ਿਪੰਡਾਂ ਿਵਚ ਆ ਦਾ, ਤਾਂ ਇਨਾਂ ਿਵਚ ਕਈਆਪਣੇ ਆਪ ਨੂੰ ਪਚ
ਜ਼ਾਹਰ ਕਰਨ ਦੀ ਕੋਿਸ਼ਸ਼ ਕਰਦੇ ਤੇ ਲੋਕਾਂ ਦੇ ਸਾਂਝੇ ਦੁਖ
ੱ ਸੁਣਾ ਕੇ ਸਾਰੇ ਲੋਕਾਂ ਦੀ ਪਤੀਿਨਧਤਾ ਕਰ ਕੇ ਆਪਣੀ ਲੀਡਰੀ
ਦਾ ਮੁਢੱ ਬੰਨਦੇ ਤੇ ਅਫ਼ਸਰਾਂ ਦੀ ਟਿਹਲ-ਸੇਵਾ ਕਰਦੇ ।

ਕਹਾਣੀਕਾਰ ਭਾਰਤ ਸਰਕਾਰਵਲ ਸਪੇ ਕੰਮ ਅਨੁਸਾਰ ਇਨਾਂ ਿਪੰਡਾਂ ਿਵਚ ਉਨਾਂ ਇਸਤਰੀਆਂ ਤੇ ਟੱਬਰਾਂ ਨੂੰ ਭਾਰਤ
ਪੁਚਾਉਣ ਦਾ ਪਬੰਧ ਕਰ ਿਰਹਾ ਸੀ, ਜੋ ਪਾਿਕਸਤਾਨ ਿਵਚ ਰਿਹ ਗਏ ਸਨ ਜਾਂ ਜਬਰੀ ਮੁਸਲਮਾਨ ਬਣਾਏ ਗਏ ਸਨ ।
ਇਸਕੰਮ ਲਈਕਹਾਣੀਕਾਰ ਨੂੰ ਭਾਰਤੀ ਫ਼ੌਜ ਦਾ ਇਕਦਸਤਾ ਤੇ ਪਾਿਕਸਤਾਨ ਸਪੈਸ਼ਲਪੁਿਲਸ ਦੀ ਸਹਾਇਤਾ ਪਾਪਤ
ਸੀ ।
ਕਹਾਣੀਕਾਰ ਨੂੰ ਕਈ ਉਧਾਲੀਆਂ ਕੁੜੀਆਂ ਦਾ ਝਟਪਟ ਪਤਾ ਲੱਗ ਜਾਂਦਾ ਤੇ ਕਈਆਂ ਬਾਰੇ ਬਹੁਤ ਕੋਿਸ਼ਸ਼ ਕਰਨੀ
ਪਦੀ । ਿਜੱਥੇ ਪਾਿਕਸਤਾਨ ਦੀ ਸਪੈਸ਼ਲਪੁ ਿਲਸ ਸਹਾਇਤਾ ਕਰਦੀ ਸੀ, ਥੇ ਇਹ ਕੰਮ ਸੌਖਾ ਹੋ ਜਾਂਦਾ ਸੀ ।

ਇਕਿਦਨ ਇਕ ਥਾਣੇਦਾਰਨੇ ਕਹਾਣੀਕਾਰਨੂੰ ਇਕਉਧਾਲੀ ਇਸਤਰੀ ਦੀ ਸੂਹ ਿਦੱਤੀ, ਜੋ ਉਸੇ ਿਪੰਡ ਦੇ ਨੰ ਬਰਦਾਰ
ਦੀ ਨੂਹੰ ਸੀ । ਥਾਣੇਦਾਰ ਆਪ ਵੀ ਨਾਲਤੁਰ ਿਪਆ। ਕੱਚਾ ਰਸਤਾ ਤੈ ਕਰ ਕੇ ਸਾਰੇ ਉਸ ਿਪੰਡ ਪੁੱਜੇ ਤੇ ਿਪੰਡ ਦੇ
ਚੌਧਰੀਆਂ ਤ ਪੁੱਛਣ ਤੇ ਪਤਾ ਲੱਗਾ ਿਕ ਉਹ ਇਸਤਰੀ ਇਕਕੱਚੇ ਕੋਠੇ ਿਵਚਹੈ । ਪੁਿਲਸ ਬਾਹਰ ਖੜੀ ਰਹੀ ਤੇ
ਕਹਾਣੀਕਾਰ ਆਪ ਅੰਦਰ ਿਗਆ। ਥੇ ਇਕਬਹੁਤ ਹੀ ਿਬਮਾਰ ਇਸਤਰੀ ਪਈਸੀ ਤੇ ਘਰ ਿਵਚ ਹੋਰ ਕੋਈ ਜ਼ਨਾਨੀ
ਮਰਦਨਹ ਸੀ । ਕਹਾਣੀਕਾਰ ਲਈ ਇਸ ਇਸਤਰੀ ਦਾ ਕੇਸ ਨਵ ਿਕਸਮ ਦਾ ਹੀ ਸੀ । ਇਸਤਰੀ ਨੇ ਦੱਿਸਆਿਕ ਜਦ
ਦਾ ਿਪੰਡ ਉਜਿੜਆਹੈ, ਉਹ ਥੇ ਹੀ ਹੈ। ਉਸ ਦੀਆਂ ਗੱਲਾਂ ਤ ਕਹਾਣੀਕਾਰਨੇ ਅੰਦਾਜ਼ਾ ਲਾਇਆਿਕ ਅਸਲਿਵਚ
ਉਹ ਇਕੱਲੀ ਨਹ , ਸਗ ਉਸ ਦੇ ਿਜਸਮ ਦਾ ਮਾਲਕਕੋਈ ਹੋਰ ਹੈ, ਜੋ ਿਦਖਾਈ ਨਹ ਸੀ ਦੇ ਿਰਹਾ ।

ਕਹਾਣੀਕਾਰ ਉਸਇਸਤਰੀ ਦੀ ਦਸ਼ਾ ਦੇਖ ਕੇ ਕੰਬ ਿਠਆ। ਕਹਾਣੀਕਾਰ ਅਨੁਭਵ ਕਰਦਾ ਸੀ ਿਕ ਇਹ ਇਨਸਾਨ
ਪਰ ਇਨਸਾਨ ਦੇ ਜੁਲਮ ਦੀ ਸਭਤ ਿਭਆਨਕਤਸਵੀਰ ਹੈ । ਕਹਾਣੀਕਾਰ ਅਨੁਭਵ ਕਰਦਾ ਸੀ ਿਕ ਇਹ ਮੰਧੋਲੀ
ਖੁਆਰਕੀਤੀ, ਿਬਮਾਰ ਪਈ ਤੇ ਲਾਵਾਰਸ ਇਸਤਰੀ ਕਦੇ ਸੋਚ ਹੀ ਨਹ ਸੀ ਸਕਦੀ ਿਕ ਉਸਨੂੰ ਪਾਿਕਸਤਾਨ ਿਵਚ
ਕੋਈ ਕੱਢ ਸਕਦਾ ਹੈ ।
ਕਹਾਣੀਕਾਰ ਨੇ ਸਰਦੀ ਦੀ ਰੁੱਤ ਹੋਣ ਕਰਕੇ ਉਸ ਿਬਮਾਰ ਇਸਤਰੀ ਨੂੰ ਉਸਵੇਲੇ ਥੇ ਿਲਜਾਣਾ ਠੀਕਨਾ ਸਮਿਝਆਤੇ
ਇਹ ਕਿਹ ਕੇ ਠਿਪਆਿਕ ਉਹ ਿਫਰਆਵੇਗਾ । ਪਰ ਇਸਤਰੀ ਨੇ ਉਸ ਨੂੰ ਇਕਬੇਨਤੀ ਸੁਣਨ ਲਈਿਬਠਾ ਿਲਆ
ਤੇ ਿਕਹਾ :-
ਤੂੰ ਮੇਰਾ ਿਸੱਖ ਭਰਾ ਏ, ਮ ਵੀ ਿਸੱਖ ਹੁਦ
ੰ ੀ ਸਾ, ਪਰਹੁਣ ਮ ਮੁਸਲਮਾਨ ਹਾਂ । ਮੇਰਾ ਇਸਸਮ ਕੋਈ ਨਹ , ਤੂੰ ਮੇਰੀ
ਸਹਾਇਤਾ ਕਰ । ਮੇਰੀ ਇੱਕ ਛੋਟੀ ਨਨਾਣ ਨੇ ਿਗਆਰਾ ਚੱਕ ਵਾਲੇ ਹਮਲੇ ਵਾਲੇ ਿਦਨ ਚੁੱਕ ਕੇ ਲੈ ਗਏ । ਮ ਉਸ ਦੀ
ਵੱਡੀ ਭਰਜਾਈਹਾਂ ਤੇ ਮ ਉਸ ਨੂੰ ਧੀਆਵਾਂਗ ਹੱਥ ਪਾਿਲਆਹੈ । ਮ ਉਸਦੀ ਮਾਂ ਬਰਾਬਰ ਹਾਂ, ਤੂੰ ਉਸਨੂੰ ਮੇਰੇ ਕੋਲ
ਿਲਆਦੇਹ, ਿਕ ਿਕ ਤੂੰ ਇਹ ਕੰਮ ਕਰ ਸਕਦਾ ਹੈ । ਉਹ ਮੇਰੇ ਕੋਲ ਆਵੇਗੀ । ਮ ਆਪ ਆਪਣੇ ਹੱਥ ਉਹਨੂੰ ਿਕਸੇ ਦੇ
ਲੜ ਲਾਵਾਂਗੀ । ਮੇਰੀ ਸਾਂਝ ਵਧੇਗੀ, ਮੇਰੀਆਂ ਬਾਹਾਂ ਬਣਨਗੀਆਂ ।ਮ ਿਕਸੇ ਨੂੰ ਆਪਣਾ ਆਖਣ ਵਾਲੀ ਬਣਾਂਗੀ ।

ਇਹ ਸੁਣ ਕੇ ਕਹਾਣੀਕਾਰਦੇ ਮਨ ਿਵਚ ਉਸ ਬੁਢ ੱ ੇ ਦੀ ਗੱਲ ਚੱਕਰਲਾਉਣ ਲੱਗੀ, ''ਆਹ ਵੇਖਾਂ, ਖੱਬਲ ਹੁਦ
ੰ ਾਏ
ਪੈਲੀਆਂ ਿਵਚ । ਜਦ ਵਾਹੀਦੀ ਏ, ਕੋਈ ਫਰਕਤੇ ਨਹ ਨਾ ਛੱਡੀਦੀ ਉਹਦੇ ਨਾਲ। ਸਾਰਾ ਜੜ ਪੁੱਟ-ਪੁੱ ਟ ਕੇ ਪੈਲੀ
ਬਾਹਰ ਸੁੱਟ ਦਈਦਾ ਏ, ਪਰ ਦਸਾਂ ਿਦਨਾਂ ਮਗਰ ਿਫਰ ਕੋਈ ਨਾ ਕੋਈ ਿਤੜ ਫੁੱਟ ਆ ਦੀ ਏ ।

You might also like