You are on page 1of 2

ਸ਼ਹੀਦ ਭਗਤ ਸ ਿੰਘ, ੁਖਦੇਵ, ਰਾਜਗੁ ਰੂ ਅਮਰ ਰਸਹਣ! ਇਨਕਲਾਬ ਸਜਿੰਦਾਬਾਦ!

ਅਮਰ ਸ਼ਹੀਦ ਾਂ ਦ ਪੈਗ ਮ, ਜ ਰੀ ਰੱਖਣ ਹੈ ਸੰਗਰ ਮ!


ਸਿਆਰੇ ਲੋ ਕੋ,
23 ਮਾਰਚ ਨੂਿੰ ਾਡੇ ਮਹਾਨ ਇਨਕਲਾਬੀ ਸ਼ਹੀਦਾਾਂ ਭਗਤ ਸ ਿੰਘ, ਰਾਜਗੁ ਰੂ ਅਤੇ ਸ਼ਹੀਦ ੁਖਦੇਵ ਦਾ ਸ਼ਹੀਦੀ ਸਦਹਾੜਾ ਹੈ।
ਅਿੰਗਰੇਜ ਹਕੂਮਤ ਨੇ ਉਹਨਾਾਂ ਦੇ ਇਨਕਲਾਬੀ ਸਵਚਾਰਾਾਂ ਤੇ ਿੰਘਰਸ਼ ਤੋਂ ਡਰ ਕੇ ਭਰੀ ਜਵਾਨੀ ਸਵਿੱਚ ਸ਼ਹੀਦ ਕਰ ਸਦਿੱਤਾ ੀ। ਸਜਿੰਨਾ
ਗੋਰੀ ਬ ਤੀਵਾਦੀ ਹਕੂਮਤ ਇਨਕਲਾਬੀਆਾਂ ਦੇ ਸਵਚਾਰਾਾਂ ਤੋਂ ਡਰਦੀ ੀ, ਉ ਤੋਂ ਸਕਤੇ ਸਜਆਦਾ 1947 ਤੋਂ ਬਾਅਦ ਭਾਰਤ ਦੀ ਿੱਤਾ
'ਤੇ ਕਾਬਜ ਹੋਈਆਾਂ ਲੋ ਟੂ ਹਾਕਮ ਜਮਾਤਾਾਂ ਡਰਦੀਆਾਂ ਹਨ। ਇ ਲਈ ਇਹ ਲੋ ਟੂ ਤਾਕਤਾਾਂ, ਸਿਰਕੂ ਧਾਰਸਮਕ ਕਿੱਟੜਵਾਦੀ ਲੋ ਕ ਦੋਖੀ
ਤਾਕਤਾਾਂ ਾਡੇ ਸ਼ਹੀਦ ਨਾਇਕਾਾਂ ਦੀ ਅ ਲ ਖਸ਼ੀਅਤ ਅਤੇ ੋਚ ਨੂਿੰ ਸਮਟਾਉਣ ਅਤੇ ਤੋੜਨ ਮਰੋੜਨ ਦੀ ਲਗਾਤਾਰ ਕੋਸਸ਼ਸ਼
ਕਰਦੀਆਾਂ ਰਸਹਿੰਦੀਆਾਂ ਹਨ। ਲੁ ਟੇਰੀਆ ਜਮਾਤਾਾਂ ਦੀਆਾਂ ਾਰੀਆਾਂ ਕੋਝੀਆਾਂ ਚਾਲਾਾਂ ਦੇ ਬਾਵਜੂਦ ਦੇਸ਼ ਦੀ ਜਵਾਨੀ ਤੇ ਸਕਰਤੀਆਾਂ ਦੇ
ਮਨਾਾਂ ਸਵਿੱਚੋਂ ਇਨਕਲਾਬੀਆਾਂ ਦੀ ਯਾਦ ਨੂਿੰ ਮੇਸਟਆ ਨਹੀ ਾਂ ਜਾ ਸਕਆ। ਸ਼ਹੀਦ ਭਗਤ ਸ ਿੰਘ ਅਤੇ ਉਹਨਾਾਂ ਦੇ ਾਥੀਆਾਂ ਦੇ ਸਵਚਾਰ
ਾਂ ੇ ਹਨ।
ਅਿੱਜ ਵੀ ਦੇਸ਼ ਦੀ ਨੌ ਜਵਾਨੀ ਅਤੇ ਸਕਰਤੀ ਲੋ ਕਾਾਂ ਦੇ ਿੰਘਰਸ਼ ਦੇ ਰਾਹ ਰੁਸ਼ਨਾਉਦ
ਅਿੱਜ ਇ ਿੱਚਾਈ ਨੂਿੰ ਵੀ ਅਿੱਖੋਂ ਓਹਲੇ ਨਹੀ ਾਂ ਕੀਤਾ ਜਾ ਕਦਾ ਸਕ ਾਡੇ ਇਹਨਾਾਂ ਸ਼ਰੋਮਣੀ ਯੋਸਧਆਾਂ ਦਾ ਿੰਘਰਸ਼ ਸ ਰਿ
ਅਿੰਗਰੇਜਾਾਂ ਬ ਤੀਵਾਦੀਆਾਂ ਦੇ ਸਵਰੁਿੱਧ ਹੀ ਨਹੀ,ਾਂ ਗੋਂ ਹਰ ਸਕ ਮ ਦੇ ਲੁਿੱ ਟ ਅਤੇ ਜਬਰ ਸਵਰੁਿੱਧ ੀ। ਉਹ ਇਹ ਗਿੱਲ ਬਖੂਬੀ ਜਾਣਦੇ
ਨ ਸਕ ਅਿੰਗਰੇਜਾਾਂ ਦੇ ਜਾਣ ਤੋਂ ਬਾਅਦ ਜੇਕਰ ਇਿੱਥੋਂ ਦੇ ਰਮਾਏਦਾਰਾਾਂ ਹਿੱਥ ਦੇਸ਼ ਦੀ ਵਾਗਡੋ ਰ ਆਈ ਤਾਾਂ ਇ ਨਾਲ਼ ਆਮ ਲੋ ਕਾਾਂ ਦੀ
ਸਜਿੰਦਗੀ ਸਵਿੱਚ ਕੋਈ ਸਬਹਤਰੀ ਨਹੀ ਾਂ ਆਵੇਗੀ। ਇ ਨਾਲ਼ ਲੁਿੱ ਟ ਅਤੇ ਲੁਿੱ ਟਣ ਵਾਸਲ਼ਆਾਂ ਦਾ ਸ ਰਿ ਰੂਿ ਹੀ ਬਦਲੇ ਗਾ। ਿਾਾਂ ੀ ਹੋਣ
ਤੋਂ ਸਤਿੰਨ ਸਦਨ ਿਸਹਲਾਾਂ ਸ਼ਹੀਦ ਭਗਤ ਸ ਿੰਘ ਨੇ ਿਿੰਜਾਬ ਦੇ ਅਿੰਗਰੇਜ ਗਵਰਨਰ ਨੂਿੰ ਸਲਖੇ ਖਤ ਸਵਿੱਚ ਸਕਹਾ ੀ ਸਕ “ਅਸੀ ਾਂ ਇਹ
ਐਲ ਨ ਕਰਦੇ ਹ ਾਂ ਕਕ ਇੱਕ ਯੱਧ ਚੱਲ ਕਰਹ ਹੈ ਤੇ ਇਹ ਤਦ ਤੱਕ ਚੱਲਦ ਰਹੇਗ , ਜਦ ਤੱਕ ਕਝ ਤ ਕਤਵਰ ਲੋ ਕ ਭ ਰਤ
ਦੇ ਕਕਰਤੀ ਲੋ ਕ ਾਂ ਨੰ ਅਤੇ ਉਹਨ ਾਂ ਦੇ ਆਮਦਨ ਦੇ ਵਸੀਕਲਆਾਂ ਨੰ ਲੱ ਟਦੇ ਰਕਹਣਗੇ। ਉਹ ਲਟੇਰੇ ਭ ਵੇਂ ਕਨਰੋਲ ਅੰਗਰੇਜ਼
ਸਰਮ ਏਦ ਰ ਹੋਣ ਜ ਾਂ ਕਨਰੋਲ ਭ ਰਤੀ ਸਰਮ ਏਦ ਰ ਜ ਾਂ ਦੋਨੋਂ ਰਲਵੇਂ…ਇਹ ਸਭ ਕਝ ਨ ਲ਼ ਸ ਨੰ ਕੋਈ ਫ਼ਰਕ ਨਹੀ ਾਂ
ਪਏਗ ।” ਉਨ੍ ਾਂ ਦ ਕਕਹਣ ਸੀ ਕਕ ਜੇਕਰ ਸਮ ਜਵ ਦੀ ਪਰਬੰਧ ਕ ਇਮ ਨਹੀ ਾਂ ਹੰਦ , ਜੇਕਰ ਰ ਜਭ ਗ ਦੀ ਵ ਗਡੋ ਰ
ਮਜਦਰ ਜਮ ਤ ਆਪਣੇ ਹੱਥ ਨਹੀ ਾਂ ਲੈਂ ਦੀ, ਪੈਦ ਵ ਰ ਦੇ ਸ ਧਨ ਾਂ- ਕ ਰਖ ਕਨਆਾਂ, ਖੇਤ ਾਂ, ਖ ਣ ,ਾਂ ਵਪ ਰ ਆਕਦ ਨੰ ਕਕਰਤੀ
ਲੋ ਕ ਆਪਣੇ ਹੱਥ ਕਵੱਚ ਨਹੀ ਾਂ ਲੈਂ ਦੇ ਤ ਾਂ ਮਜਦਰ ਾਂ-ਕਕਰਤੀਆਾਂ ਦੀ ਹ ਲਤ ਬਰੀ ਹੀ ਰਹੇਗੀ। ਉਹਨਾਾਂ ਸਲਸਖਆ ੀ ਸਕ
“ਕਕਰਤੀ ਦੀ ਆਸ ਕਸਰਫ ਸਮ ਜਵ ਦ ਉੱਪਰ ਲੱ ਗੀ ਹੈ ਤੇ ਕਸਰਫ ਇਹੀ ਹੈ ਜੋ ਪਰਣ ਅਜ ਦੀ ਅਤੇ ਸਭ ਵਖਰੇਵੇਂ ਖਤਮ
ਕਰਨ ਕਵੱਚ ਮਦਦਗ ਰ ਸ ਬਤ ਹੋ ਸਕਦ ਹੈ।”
ਸ਼ਹੀਦ ਭਗਤ ਸ ਿੰਘ ਤੇ ਾਥੀਆਾਂ ਦੇ ਸਵਚਾਰ ਿੂਰੀ ਤਰ੍ਾਾਂ ਹੀ ਾਬਤ ਹੋਏ ਹਨ। ਰਮਾਏਦਾਰੀ ਿਰਬਿੰਧ ਅਿੰਦਰ ਸਕਰਤੀ
ਲੋ ਕਾਾਂ ਦੀ ਰਿੱਤ-ਸਨਚੋੜ ਲੁਿੱ ਟ ਹੋ ਰਹੀ ਹੈ। ਉਿੱਿਰਲੇ 10 ਿੀ ਦੀ ਅਮੀਰਾਾਂ ਦਾ ਦੇਸ਼ ਦੀ ਕੁਿੱਲ 77 ਿੀ ਦੀ ਜਾਇਦਾਦ ਉਿੱਿਰ ਕਬਜਾ ਹੈ।
ਰਕਾਰਾਾਂ ਇਹਨਾਾਂ ਰਮਾਏਦਾਰਾਾਂ ਨੂਿੰ ਦੇਸ਼ ਦੇ ਰਕਾਰੀ ਅਦਾਰੇ ਸਜਵੇਂ ਹ ਿਤਾਲ, ਰੇਲਵੇ, ਕੂਲ, ਬੈਂਕ ਆਸਦ ਕੌਡੀਆਾਂ ਦੇ ਭਾਅ
ਵੇਚ ਰਹੀ ਹੈ ਅਤੇ ਲੋ ਕਾਾਂ ਨੂਿੰ ਭੋਜਨ, ਸ ਿੱਸਖਆਾਂ, ਬਿੱ -ਰੇਲ ਿਰ, ਸਰਹਾਇਸ਼ ਆਸਦ ਨਾਲ਼ ਬਿੰਧਤ ਾਰੀਆਾਂ ਰਕਾਰੀ ਹੂਲਤਾਾਂ ਤੋਂ
ਲਗਾਤਾਰ ਵਾਾਂਝਾ ਕਰਦੀ ਜਾ ਰਹੀ ਰਹੀ ਹੈ। ਸਿਛਲੇ 10 ਾਲਾਾਂ ਦੌਰਾਨ ਇਹਨਾਾਂ ਰਮਾਏਦਾਰਾਾਂ ਦਾ ਲਗਭਗ 15 ਲਿੱ ਖ ਕਰੋੜ
ਰੁਿਇਆ ਮਾਿ ਕਰ ਸਦਿੱਤਾ ਸਗਆ ਹੈ ਅਤੇ ਲੋ ਕਾਾਂ ਉਿੱਤੇ ਟੈਕ ਵਧਾ ਕੇ ਆਰਸਥਕ ਬੋਝ ਵਧਾਇਆ ਜਾ ਸਰਹਾ ਹੈ। ਰਮਾਏਦਾਰਾਾਂ ਦੀ
ਧਨ-ਦੌਲਤ ਸਦਨ-ਬ-ਸਦਨ ਵਿੱਧਦੀ ਜਾ ਰਹੀ ਹੈ ਅਤੇ ਦੇਸ਼ ਦੇ ਮਜਦੂਰਾਾਂ-ਸਕਰਤੀਆਾਂ ਦੀ ਹਾਲਤ ਸਦਨੋਂ -ਸਦਨ ਬਦ ਤੋਂ ਬਦਤਰ ਹੁਿੰਦੀ ਜਾ
ਰਹੀ ਹੈ।
ਦੇਸ਼ ਦੀ ਜਵਾਨੀ ਬੇਰਜ
ੁ ਗਾਰੀ ਨਾਲ਼ ਬੁਰੀ ਤਰਾਾਂ ਝਿੰਬੀ ਹੋਈ ਹੈ। ਮਸਹਿੰਗੀ ਸ ਿੱਸਖਆ ਹਾ ਲ ਕਰਨ ਤੋਂ ਮਗਰੋਂ ਵੀ ਰੋਜੀ ਰੋਟੀ
ਲਈ ਘਿੱਟਾ ਢੋਣ ਲਈ ਮਜਬੂਰ ਹੈ। ਮਜਦੂਰਾਾਂ ਦੇ ਕਨੂਿੰ ਨੀ ਸਕਰਤ ਹਿੱਕ ਖੋਹੇ ਜਾ ਰਹੇ ਹਨ। ਦੁਕਾਨਦਾਰਾਾਂ, ਗਰੀਬ ਸਕ ਾਨਾਾਂ, ਰੇਹੜੀ-
ਿੜੀ ਵਾਸਲ਼ਆਾਂ ਤੇ ਛੋਟੇ ਮੋਟੇ ਕਿੰਮ ਧਿੰਦੇ ਕਰਨ ਵਾਲ਼ੇ ਸਿਿੰਡਾਾਂ ਸ਼ਸਹਰਾਾਂ ਦੇ ਹੋਰ ਸਕਰਤੀ ਲੋ ਕਾਾਂ ਭ ਨੂਿੰ ਮੌਜੂਦਾ ਰਮਾਏਦਾਰਾ ਿਰਬਿੰਧ
ਅਿੰਦਰ ਸਭਆਨਕ ਲੁਿੱ ਟ-ਖ ੁਿੱਟ, ਜਬਰ ਅਸਨਆਾਂ ਦਾ ਾਹਮਣਾ ਕਰਨਾ ਿੈ ਸਰਹਾ ਹੈ। ਲੋ ਕਾਾਂ ਦੇ ਿੰਘਰਸ਼ਾਾਂ ਨੂਿੰ ਸਤਲਕਾਉਣ ਲਈ
ਭਾਜਿਾ-ਰ ਵਿੱਲੋਂ ਸਿਰਕਾਿਰ ਤੀ ਜਰੀਏ ਲੋ ਕਾਾਂ ਨੂਿੰ ਭਰਾਮਾਰ ਜਿੰਗ ਸਵਿੱਚ ਝੋਂਸਕਆ ਜਾ ਸਰਹਾ ਹੈ। ਇ ਤੋਂ ਇਲਾਵਾ ਜਾਤ ਅਧਾਰਤ
ਭੇਦਭਾਵ ਤੇ ਲੁਿੱ ਟ-ਜਬਰ, ਅਿਮਾਨ ਦਾ ਅਿੱਜ ਵੀ ਦੇਸ਼ ਦੇ ਕਰੋੜਾਾਂ ਲੋ ਕਾਾਂ ਨੂਿੰ ਾਹਮਣਾ ਕਰਨਾ ਿੈਂਦਾ ਹੈ। ਔਰਤਾਾਂ ਦੀ ਹਾਲਤ ਅਿੱਜ ਵੀ
ਦੂਜੇ ਦਰਜੇ ਵਾਲ਼ੀ ਹੈ, ਉਹਨਾਾਂ ਨਾਲ਼ ਭੇਦਭਾਵ, ਲੁਿੱ ਟ-ਜਬਰ ਵਿੱਧਦਾ ਜਾ ਸਰਹਾ ਹੈ। ਨਸ਼ਾਖੋਰੀ, ਅਨਿੜ੍ਤਾ, ਅਿੰਧਸਵਸ਼ਵਾਸ਼ ਸਜਹੀਆਾਂ
ਅਲਾਮਤਾਾਂ ਅਜੇ ਵੀ ਮਾਜ ਸਵਿੱਚ ਸਭਆਨਕ ਰੂਿ ਸਵਿੱਚ ਕਾਇਮ ਹਨ।
ਅਿੰਗਰੇਜਾਾਂ ਨੇ ਆਿਣੀ ਹਕੂਮਤ ਸਖਲਾਿ ਉਠਦੀ ਹਰ ਆਵਾਜ ਨੂਿੰ ਕੁਚਲਣ ਲਈ ਬਹੁਤ ਾਰੇ ਜਾਬਰ ਕਨੂਿੰ ਨ ਬਣਾਏ ਨ
ਜੋ ਅਿੱਜ ਵੀ ਭਾਰਤੀ ਿੰਸਵਧਾਨ ਸਵਿੱਚ ਦਰਜ ਹਨ। ਸਿਛਲੇ ਸਦਨੀ ਾਂ ਮੋਦੀ ਹਕੂਮਤ ਨੇ ਅਿੰਗਰੇਜੀ ਅਿਰਾਧ ਕਨੂਿੰ ਨਾਾਂ ਨੂਿੰ ਬਦਲਣ ਦਾ
ਡਰਾਮਾ ਕੀਤਾ ਹੈ ਿਰ ਅ ਲ ਸਵਿੱਚ ਸਕਰਤੀ ਲੋ ਕਾਾਂ ਦੀ ਅਵਾਜ ਕੁਚਲਣ ਲਈ ਇਹਨਾਾਂ ਕਨੂਿੰ ਨਾਾਂ ਨੂਿੰ ਹੋਰ ਖਤ ਕਰ ਸਦਿੱਤਾ ਹੈ। ਅਿੱਜ
ਭਾਰਤ ਅਤੇ ੂਬਾ ਰਕਾਰਾਾਂ ਅਿੰਗਰੇਜ ਹਾਕਮਾਾਂ ਦੇ ਜਾਬਰ ਕਨੂਿੰ ਨਾਾਂ ਤੋਂ ਵੀ ਵਧੇਰੇ ਜਾਬਰ ਕਨੂਿੰ ਨ ਬਣਾ ਰਹੀਆਾਂ ਹਨ। ਦੇਸ਼ ਦੇ ਲੋ ਕਾਾਂ ਦੇ
ਨਾਗਸਰਕ, ਜਮਹੂਰੀ ਅਤੇ ਹੋਰ ਹਿੱਕਾਾਂ ਉਿੱਤੇ ਲਗਾਤਾਰ ਕੁਹਾੜਾ ਵਾਸਹਆ ਜਾ ਸਰਹਾ ਹੈ। ਦੂਜੇ ਿਾ ੇ ਦੇਸ਼ ਦੇ ਰਮਾਏਦਾਰਾਾਂ ਦੇ ਮੁਨਾਿੇ
ਦੀ ਰਾਖੀ ਹਰ ਤਰਾਾਂ ਦੇ ਕਨੂਿੰ ਨਾਾਂ ਨੂਿੰ ਸਛਿੱਕੇ ਟਿੰਸਗਆ ਜਾਾਂਦਾ ਹੈ।
ਦੇਸ਼ ਅਿੰਦਰ ਧਰਮਾਾਂ, ਜਾਤਾਾਂ, ਖੇਤਰਾਾਂ ਆਸਦ ਦੇ ਨਾਾਂ 'ਤੇ ‘ਿਾੜੋ ਅਤੇ ਰਾਜ ਕਰੋ’ ਦੀ ਨੀਤੀ 1947 ਤੋਂ ਬਾਅਦ ਵੀ ਲਗਾਤਾਰ
ਜਾਰੀ ਰਹੀ ਹੈ। ਦੇਸ਼ 'ਚੋਂ ਅਿੰਗਰੇਜ ਰਾਜ ਦੇ ਖਤਮ ਹੋਣ ਤੋਂ ਬਾਅਦ ਵੀ ਲਿੱ ਖਾਾਂ ਲੋ ਕਾਾਂ ਨੂਿੰ ਇ ਕੋਝੀ ਸ ਆ ਤ ਤਸਹਤ ਉਜਾਸੜਆ ਅਤੇ
ਕਤਲ ਕੀਤਾ ਜਾ ਸਰਹਾ ਹੈ। ਸਿਰਕੂ ਤਾਕਤਾਾਂ ਲੋ ਕਾਾਂ ਨੂਿੰ ਆਿ ਸਵਿੱਚ ਲੜਾਉਣ-ਮਰਾਉਣ ਲਈ ਿੂਰਾ ਜੋਰ ਲਾ ਰਹੀਆਾਂ ਹਨ। ਲੋ ਕ
ਭਾ ਦੀਆਾਂ ਚੋਣਾਾਂ ਨੇ ੜੇ ਹਨ। ਇ ਕਰਕੇ ਵੋਟਾਾਂ ਲਈ ਲੋ ਕਾਾਂ ਦੇ ਰੋਜੀ-ਰੋਟੀ ਦੀ ਅ ਲ ਮੁਿੱਦੇ ਸਿਿੱਛੇ ਧਿੱਕ ਕੇ ਲੋ ਟੂ ਸ ਆ ੀ ਤਾਕਤਾਾਂ
ਲੋ ਕਾਾਂ ਨੂਿੰ ਧਰਮ ਦੇ ਨਾਾਂ ’ਤੇ ਸਿਰਕੂ ਨਿਰਤ ਦੀ ਅਿੱਗ ਸਵਿੱਚ ਧਿੱਕ ਰਹੀਆਾਂ ਹਨ। ਵੋਟਾਾਂ ਲਈ ਭਾਜਿਾ ਨੇ ਸਿਰਕੂ ਨਿਰਤ ਭੜਕਾਉਣ
ਲਈ ਾਰੀਆਾਂ ਹਿੱਦਾਾਂ ਿਾਰ ਕਰ ਸਦਿੱਤੀਆਾਂ ਹਨ। ਭਗਤ ਸ ਿੰਘ ਅਤੇ ਉ ਦੇ ਾਥੀ ਧਰਮ, ਜਾਤ-ਿਾਤ, ਭਾਸ਼ਾ, ਕੌਮ, ਰਿੰਗ, ਨ ਲ ਜਾਾਂ
ਦੇਸ਼ ਅਧਾਰਤ ਭੇਦਭਾਵ, ਲੁਿੱ ਟ, ਜਬਰ, ਅਸਨਆਾਂ ਦੇ ਜੋਰਦਾਰ ਸਵਰੋਧੀ ਨ। ਸ਼ਹੀਦ ਭਗਤ ਸ ਿੰਘ ਨੇ 1927 ਸਵਿੱਚ ਸਲਖੇ ਇਿੱਕ ਲੇ ਖ
‘ਸਿਰਕੂ ਦਿੰਗੇ ਅਤੇ ਉਹਨਾਾਂ ਦਾ ਇਲਾਜ’ ਸਵਿੱਚ ਸਕਹਾ ੀ ਸਕ- “ਲੋ ਕ ਾਂ ਨੰ ਆਪਸ ਕਵੱਚ ਲੜ੍੍ਨ ਤੋਂ ਰੋਕਣ ਲਈ ਜਮ ਤੀ ਚੇਤਨ
ਦੀ ਲੋ ੜ੍ ਹੈ। ਗਰੀਬ ਾਂ, ਕਕਰਤੀਆਾਂ ਤੇ ਕਕਸ ਨ ਾਂ ਨੰ ਸ ਫ਼ ਸਮਝ ਲੈ ਣ ਚ ਹੀਦ ਹੈ ਕਕ ਤਹ ਡੇ ਅਸਲੀ ਦਸ਼ਮਣ
ਸਰਮ ਏਦ ਰ ਹਨ ਇਸ ਲਈ ਤਹ ਨੰ ਉਹਨ ਾਂ ਦੇ ਹਥਕੰਕਡਆਾਂ ਤੋਂ ਬਚ ਕੇ ਰਕਹਣ ਚ ਹੀਦ ਹੈ। ਸੰਸ ਰ ਦੇ ਸ ਰੇ ਗਰੀਬ ਾਂ
ਦੇ ਭ ਵੇਂ ਉਹ ਕਕਸੇ ਜ ਤ, ਨਸਲ ਅਤੇ ਕੌਮ ਅਤੇ ਮਲਕ ਦੇ ਹੋਣ, ਹੱਕ ਇਕੋਂ ਹਨ। ਤਹ ਡ ਭਲ ਇਸ ਕਵੱਚ ਹੈ ਕਕ ਤਸੀ ਾਂ
ਧਰਮ, ਰੰਗ, ਨਸਲ ਤੇ ਕੌਮ ਅਤੇ ਮਲਕ ਦੇ ਕਭੰਨ-ਭੇਦ ਕਮਟ ਕੇ ਇਕੱਠੇ ਹੋ ਜ ਓ”।
ਲੁਿੱ ਟ, ਜਬਰ ਅਤੇ ਧਿੱਕੇਸ਼ਾਹੀ ਦੇ ਸਖਲਾਿ ਲੋ ਕਾਾਂ ਦੇ ਿੰਘਰਸ਼ ਦੇ ਕੋਨੇ-ਕੋਨੇ ਸਵਿੱਚ ਛੋਟੇ-ਵਿੱਡੇ ਿਿੱਧਰ ਉਿੱਤੇ ਜਾਰੀ ਹਨ। ਇਹਨਾਾਂ
ਨੂਿੰ ਹੋਰ ਤੇਜ ਕਰਨ ਦੀ ਲੋ ੜ ਹੈ। ਇ ਦੇ ਨਾਲ਼ ਹੀ ਹਰ ਲੁਿੱ ਟ-ਖ ੁਿੱਟ, ਭਨਾਾਂ ਮਾਸਜਕ ਬੁਰਾਈਆਾਂ ਦੇ ਅਿੰਤ ਲਈ ਰਮਾਏਦਾਰਾ
ਿਰਬਿੰਧ ਦੇ ਖਾਤਮੇ ਅਤੇ ਮਾਜਵਾਦੀ ਿਰਬਿੰਧ ਦੀ ਉ ਾਰੀ ਲਈ ਿੰਘਰਸ਼ ਤੇਜ ਕਰਨਾ ਿਵੇਗਾ। ਇਹ ਭ ਭਗਤ ਸ ਿੰਘ ਅਤੇ ਉ ਦੇ
ਾਥੀਆਾਂ ਦੇ ਇਨਕਲਾਬੀ ਸਵਚਾਰਾਾਂ ਨੂਿੰ ਮਝਕੇ, ਉਹਨਾਾਂ ਦੇ ਇਨਕਲਾਬ ਦਾ ੁਨੇਹਾ ਭਨਾਾਂ ਮਜਦੂਰਾਾਂ-ਸਕਰਤੀਆਾਂ ਤਿੱਕ ਸਲਜਾ ਕੇ ਹੀ
ਕੀਤਾ ਜਾ ਕਦਾ ਹੈ।
ਇ ਲਈ ਆਓ ਸ਼ਹੀਦ ਭਗਤ ਸ ਿੰਘ, ੁਖਦੇਵ ਤੇ ਰਾਜਗੁ ਰੂ ਦੀ ਕੁਰਬਾਨੀ ਨੂਿੰ ਿੱਚੇ ਸਦਲੋਂ ਯਾਦ ਕਰੀਏ, ਉਹਨਾਾਂ ਦੇ
ਸਵਚਾਰਾਾਂ ਨੂਿੰ ਜਾਣੀਏ- ਮਝੀਏ, ਮਨ ਸਵਿੱਚ ਵ ਾਈਏ, ਇਨਕਲਾਬੀਆਾਂ ਦੇ ੁਿਸਨਆਾਂ ਵਾਲ਼ੇ ਲੋ ਕ-ਿੁਿੱਗਤ ਵਾਲ਼ੇ ਮਾਜ ਦੀ ਉ ਾਰੀ
ਦੀਆਾਂ ਜੋਰਦਾਰ ਕੋਸਸ਼ਸ਼ਾ ਸਵਿੱਚ ਜੁਟ ਜਾਈਏ।

ਵੱਲੋਂ: ਨੌਜਵਾਨ ਭਾਰਤ ਸਭਾ


(ਜਜਲਹਾ ਕਮੇਟੀ ਜਸਰਸਾ) ਸੰਪਰਕ: 97299-67125, 86078-89902

You might also like