You are on page 1of 8

ਇਕ#ਗੀ

ਦੁਸ਼ਮਣ
ਲੇ ਖਕ

ਗੁਰਚਰਨ ਿਸੰ ਘ ਜਸੂਜਾ


ਪਾਤਰ

ਰਘੂਨਾਥ
ਲੀਲਾ- ਰਘੁਨਾਥ ਦੀ ਪਤਨੀ
ਡਾਕਟਰ
ਿਬਮਲਾ -ਲੀਲਾ ਦੀ ਗੁਆਂਢਣ ਅਤੇ ਸਹੇਲੀ
ਿਸਰਲੇ ਖ (ਦੁਸ਼ਮਣ)

ਇਸ ਇਕ$ਗੀ ਦਾ ਿਸਰਲੇ ਖ ‘ਦੁਸ਼ਮਣ’ ਹੈ ।ਦੁਸ਼ਮਣ ਤ5 ਭਾਵ


ਇੱ ਥੇ ਸਾਡੇ ਆਪਸੀ ਦੁਸ਼ਮਣ$ ਦੀ ਗੱ ਲ ਨਹ> ਕੀਤੀ ਗਈ ਸਗ5
ਸਾਡੇ ਸਮਾਿਜਕ ਦੁਸ਼ਮਣ$ ਦੀ ਗੱ ਲ ਕੀਤੀ ਗਈ ਹੈ ।ਉਹ ਦੁਸ਼ਮਣ
ਜੋ ਸਾਡੇ ਸਮਾਜ ਨੂੰ ਿਮਲਾਵਟਖੋਰੀ ਵੱ ਲ ਧੱ ਕ ਰਹੇ ਹਨ ।ਉਹ
ਦੁਸ਼ਮਣ ਜੋ ਥੋੜHਾ ਿਜਹਾ ਮੁਨਾਫਾ ਕਮਾਉਣ ਦੀ ਖਾਤਰ ਸਾਡੀ
ਿਸਹਤ ਨਾਲ ਿਖਲਵਾੜ ਕਰ ਰਹੇ ਹਨ। ਅਿਜਹੇ ਦੁਸ਼ਮਣ ਸਾਡੇ
ਸਮਾਜ ਲਈ ਇੱ ਕ ਲਾਹਨਤ ਹਨ।ਇਸ ਇਕ$ਗੀ ਿਵੱ ਚ ਸਾਡੇ
ਸਮਾਜ ਦੇ ਦੁLਮਣ ਿਮਲਾਵਟਖੋਰ$ ਦੀ ਗੱ ਲ ਕੀਤੀ ਗਈ ਹੈ।
ਿਮਲਾਵਟਖੋਰੀ
ਇਕ#ਗੀ ਦਾ ਿਵਸ਼ਾ
ਦੁਸ਼ਮਣ ਇਕ(ਗੀ ਿਵੱ ਚ ਸਾਡੇ ਸਮਾਜ ਿਵਚ ਿਦਨ ਬ ਿਦਨ ਵੱ ਧ ਰਹੀ
ਿਮਲਾਵਟਖੋਰੀ ਦੀ ਗੱ ਲ ਕੀਤੀ ਗਈ ਹੈ । ਅੱ ਜ ਖਾਣ ਪੀਣ ਤB ਲੈ ਕੇ ਰੋਜ਼ਾਨਾ
ਜੀਵਨ ਿਵੱ ਚ ਵਰਤੀਆਂ ਜਾਣ ਵਾਲੀਆਂ ਅਨFਕ( ਚੀਜ਼( ਿਵੱ ਚ ਿਮਲਾਵਟ ਖੋਰੀ
ਹੁੰ ਦੀ ਹੈ । ਦੁਕਾਨਦਾਰ ਆਪਣੇ ਮੁਨਾਫ਼ੇ ਖਾਤਰ ਲੋ ਕ( ਦੀਆਂ ਿਸਹਤ ਨਾਲ
ਿਖਲਵਾੜ ਕਰ ਰਹੇ ਹਨ । ਇਨJ( ਿਵੱ ਚ ਕਈ ਅਿਜਹੇ ਦੁਕਾਨਦਾਰ ਵੀ ਸ਼ਾਮਲ
ਹਨ ਿਜਹੜੇ ਆਪ ਵੀ ਿਮਲਾਵਟਖੋਰੀ ਕਰਦੇ ਹਨ ਪਰ ਿਮਲਾਵਟਖੋਰ( ਿਵਰੁੱ ਧ
ਬੋਲਦੇ ਵੀ ਬਹੁਤ ਹਨ ।ਇਕ(ਗੀ ਦਾ ਮੁੱ ਖ ਪਾਤਰ ਰਘੁਨਾਥ ਵੀ
ਿਮਲਾਵਟਖੋਰ( ਨੂੰ ਬਹੁਤ ਭੰ ਡਦਾ ਹੈ ਪਰ ਇਕ(ਗੀ ਦੇ ਅੰ ਤ ਿਵੱ ਚ ਖ਼ੁਦ ਵੀ ਇੱ ਕ
ਿਮਲਾਵਟ ਖੋਰ ਸਾਿਬਤ ਹੁੰ ਦਾ ਹੈ । ਇਸ ਇਕ(ਗੀ ਿਵੱ ਚ ਲੇ ਖਕ ਨF ਅਿਜਹੇ
ਿਮਲਾਵਟ ਖੋਰ( ਨੂੰ ਹੀ ਦੇਸ਼ ਦੇ, ਸਮਾਜ ਦੇ ਅਸਲੀ ਦੁਸ਼ਮਣ ਿਕਹਾ ਹੈ ।
*ies iekWgI dy pwqrW dy nW d`so [
*Kwx pIx dIAW cIzW iv`c kI imlwvt huMdI hY ?
*dyS dy duSmx kOx qy ikauN hn ?
*ies iekWgI dw ivSw ilKo [
(ਪੰ ਜਾਬੀ ਿਵਭਾਗ)

You might also like