You are on page 1of 2

ਜ਼ਿੰਦਗੀ ਚ ਤਰੱਕੀ ਤਾਂ ਸਾਰੇ ਹੀ ਕਰਦੇ

ਪਰ ਮੈਂ ਕੁਝ ਵੱਖਰੇ ਹਿਸਾਬ ਨਾਲ ਕੀਤੀ

The Kidd

ਮੇਰੀ ਚੜ੍ਹੀ ਜਵਾਨੀ ਦਾ ਰੌਲਿਆਂ ਦੇ ਨਾਲ ਰਿਹਾ ਆਕੜਾਂ 36 ਦਾ

ਜਦ ਮੁੱਛ ਸੀ ਫੁੱਟਦੀ ਬਾਪੂ ਨੇ ਮੈਨੂੰ ਲੈ ਕੇ ਦੇ ਤਾ 32 ਦਾ

ਫਿਰ ਜੋਸ਼ਾ ਵਿਚੋਂ ਹੋਸ਼ ਆਇਆ ਮੇਰਾ ਗੌਰ ਵਧੀ ਗਿਆ ਮਸਲਿਆਂ ਤੇ

ਮੇਰੀ ਜਿਓਂ ਜਿਓਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆ ਤੇ

ਮੇਰੀ ਜਿਓਂ ਜਿਓਂ ਵਧੀ ਤਰੱਕੀ ਨੀ

ਮੇਰਾ ਬੋਰ ਵਧੀ ਗਿਆ ਅਸਲਿਆ ਤੇ

ਸਾਡੇ ਐਂਟੀ ਵਾਂਗ ਗਡੋਇਆ ਸੀ ਤੇ ਅਸੀ ਬਾਜ਼ ਵਾਂਗਰਾ ਉਤੇ ਸੀ

ਕਈ ਵਾਰੀ ਕੱਲਾ ਘੇਰ ਲੈਂਦੇ ਝੁੰਡ ਵਿਚ ਸ਼ੇਰ ਨੂ ਕੁੱਤੇ ਕਈ

ਤਾਹੀਉਂ ਲਈ brown ਨੀ 12 ਦੀਜੇਹੜੀ ਹੱਲ ਕਰਦੀ ਏ ਮਸਲਿਆਂ ਦੇ

ਮੇਰੀ ਜਿਓਂ ਜਿਓਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆ ਤੇ

ਮੇਰੀ ਜਿਓਂ ਜਿਓਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆ ਤੇ

ਓ ਅਸੀ ਧੱਕੇ ਦੇ ਨਾਲ ਹਾਂਣ ਦੀਏ ਕਿਸਮਤ ਦੇ ਖੋਲੇ ਗੇਟ ਕੁੜੇ

ਸਾਡਾ ਜਿਓਂ ਜਿਓਂ ਵਧੀ ਗਿਆ ਰੇਟ ਕੁੜੇ

ਨੀ ਸਾਡੀ ਤਿਓਂ ਤਿਓਂ ਵਧੀ ਗਈ ਹੇਟ ਕੁੜੇ

ਸਦੀ ਵਧਦੀ ਦੇਖ ਚੜਾਈ ਨਾਲ ਸਾਡਾ ਇਉ ਸ਼ਰੀਕਾ ਵਧਦਾ ਗਿਆ

ਫਿਰ ਸਮਝ ਆਈ ਕਿ ਪਿੱਤਲ ਨਾਲ ਸਾਨੂੰ ਵਿੰਨਣੇ ਪੈਣੇ ਪੇਟ ਕੁੜੇ

ਕਾਂਡਾ ਨਾ ਵਧੀ ਦਲੇਰੀ ਨਾ size ਵਧ ਗੇ ਦਿਲ ਦਿਆ ਤਸਲਿਆਂ ਦੇ

ਮੇਰੀ ਜਿਓਂ ਜਿਓਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆ ਤੇ

ਮੇਰੀ ਜਿਓਂ ਜਿਓਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆ ਤੇ

Let's go

ਏਕ ਈਵਿਦਿਮ ਅੱਲ੍ਹਾ ਐ ਵਹੀਦ

ਮੌਤ ਦਾ ਨੀ ਡਰ ਮੇਰੇ ਪੁਰਖ ਸੀ ਸ਼ਹੀਦ

ਮਨ ਮੁਖ ਨੂ ਕੀ ਪਤਿ ਕਿਨਾ‌ ਅਹਿਮ ਹੈ ਤਵੀਤ

ਕਤਲ ਕਰਨ ਦੀ ਬੀਮਰੀ ਮੇਰਾ ਕਲਮ ਏ ਮਰੀਜ

ਕਿੰਨ੍ਹੇ ਬੈਨ ਗੇ ਨੇ ਸੱਪ ਮਾਰੇ ਗੱਪੀਆ ਨਾ ਗੱਪ ਜਦ

ਪਵੇ ਫੇਰ ਅਕੁਲ ਓਦੋਂ ਯਾਦ ਆਉਂਦਾ ਜੱਟ

ਮੇਰੇ ਸਿਰ ਤੇ ਨੇ ਬਣੇ ਅੱਜ ਖੋਂ ਮੇਰਾ ਤਾਜ

ਚਿੜੀਆਂ ਖਿਲਾਰੀ ਜਾਂਦਾ ਉੱਡਦਾ ਏ ਬਾਜ

12- 12 ਗੇਜ਼ ਰੱਖਾ ਜੁੱਤੀ ਥੱਲੇ snake

ਪੱਗ ਵਾਲਾ ਡਰੇਕ ਸਮਝੀ ਨ ਅੰਗਰੇਜ

ਮੇਰੀ ਕੀ ਏ ਡੱਬ ਤੇ ਨਾ ਤੂ ਹੋ confuse

ਕਹਿਨਾ ਇਹਨੂੰ ਬੰਦੂਕ ਏਹਨੂੰ ਕਹਿ ਯਮਦੂਤ

ਗਮ ਚ ਮੋਕਸ਼ ਲੱਭ ਲਾ ਤੂੰ approach

ਮੇਰੀ ਉਂਗਲ ਤੇ ਕੁਰਕ ਹੋਈ ਕਰੇ ਨਾ ਸੰਕੋਛ

ਮੂਸੇ ਤੋਂ ਮੋਹਾਲੀ ਗੱਡੀ ਘੁੰਮਦੀ ਏ ਕਾਲੀ

ਕਿਨਝ ਭੁੱਲ ਜਾਗੇ ਸਾਡੇ ਇਤਿਹਾਸ ਚ 47

ਓ ਗਿਰਗਿਟ ਵਾਂਗੂੰ ਰੰਗ ਬਦਲਦੇ ਵੇਖ ਆ ਜ਼ਿੰਦਗੀ ਸਾਲੀ ਦਾ

ਵੈਰੀ ਬਣ ਗੇ ਨੇੜੇ ਦੇ ਤਾਹੀਓਂ ਲੈ ਲਿਆ ਮੈਂ 45 ਦਾ

ਏ ਕੋਲ ਖੜੇ ਨੂੰ ਬਖਸ਼ੇ ਨਾ ਚੱਕ ਸੁੱਟਦਾ ਪੰਜ ਫੁੱਟ ਫਸਲਿਆ ਤੇ

ਮੇਰੀ ਜਿਓਂ ਜਿਓਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆ ਤੇ

ਮੇਰੀ ਜਿਓਂ ਜਿਓਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆ ਤੇ

ਜਦੋਂ ਧਰ ਲਾ ਥੱਲੇ ਸਰਾਣੇ ਦੇ ਅੰਬਰਾਂ ਵਿਚ ਚੰਨ ਵੀ ਆਵੇ ਨਾ

ਤੂੰ ਦੁਸ਼ਮਣ ਦਸ਼ਮਣ ਛੱਡ ਕੁੜੇ ਸੁਪਨੇ ਵਿੱਚ ਰੰਨ ਵੀ ਆਵੇ ਨਾ

ਜੋ ਖਹਿਣ ਅਜੇ ਵੀ ਮੂਸੇ ਵਾਲੇ ਨਾ ਸਾਹ ਘਟਣ ਗੇ ਉਹ ਬੇ ਅਕਲਿਆ ਦੇ

ਮੇਰੀ ਜਿਓਂ ਜਿਓਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆ ਤੇ

ਮੇਰੀ ਜਿਓਂ ਜਿਓਂ ਵਧੀ ਤਰੱਕੀ ਨੀ ਮੇਰਾ ਬੋਰ ਵਧੀ ਗਿਆ ਅਸਲਿਆ ਤੇ

You might also like