You are on page 1of 11

ਿਵਿਦਆਰਥੀ ਫੁੱਟ ਪਾਊ ਅਤੇ ਿਪਛਾਹ-ਿਖੱਚੂ

ਲਿਹਰਾ ਤੋਂ ਸੁਚੇਤ ਰਿਹਣ

(ਲੋਕ ਲਿਹਰ, 17-5-81)

ਸਾਡੇ ਦੇਸ਼ ਿਵਚ 1947 ਦੀ ਕੌਮੀ ਆਜ਼ਾਦੀ ਤੋਂ ਲੈ ਕੇ 34 ਸਾਲਾ ਦਾ ਸਮਾ ਗੁਜ਼ਰ ਚ¤ਿਲਆ ਹੈ। ਉਦੋਂ ਤੋਂ ਲੈ ਕੇ ਹੀ ਹੁਣ ਤਕ
ਵੱਖ-ਵੱਖ ਸਮੇਂ ਸੂਬਾਵਾਦ, ਜਾਤੀਵਾਦ ਅਤੇ ਹੋਰ ਤਰ•ਾਾ -ਤਰ•ਾਾਦੀਆ ਵ ¤ਖਵਾਦੀ ਅਤੇ ਫ¤ੁੁ
ੁਟ ਪਾਊ ਲਿਹਰਾ ਦੇ ਰੁਝਾਨ
ਦੇਸ਼ ਿਵਚ ਉ¤ਠੇ ਹਨ । ਿਜਹਨਾ ਦਾ ਹ¤ਲ ਉਸ ਸਮੇਂ ਦੀਆ ਸਰਕਾਰਾ ਵਕਤੀ ਤੌਰ ਉ¤ਤੇ ਤਾ ਕੋਈ ਨਾ ਕੋਈ ਭਾਵੇਂ ਕ¤ਢ
ਲੈਂਦੀਆ ਰਹੀਆ। ਪਰ ਲੁਟੇਰੀਆ ਹਾਕਮ ਜਮਾਤਾ ਇਹਨਾ ਿਪਛਾਹ ਿਖ¤ਚੂ, ਫੁਟ ਪਾਊ ਅਤੇ ਵ¤ਖਵਾਦੀ ਭਰਾ ਮਾਰ ਲਿਹਰਾ
ਦਾ ਕੋਈ ਸਥਾਈ ਹ¤ਲ ਨਹੀਂ ਕ¤ਢ ਸਕੀਆ। ਇਸ ਤੋਂ ਅੱਗੇ ਚਲਕੇ ਮੋਟੀ ਿਜਹੀ ਝਾਤ ਮਾਰਾਗੇ ਿਕ ਹਾਕਮ ਜਮਾਤਾ ਅਿਜਹਾ
ਿਕਉਂ ਨਹੀਂ ਕਰ ਸਕੀਆ ?

ਪਰ ਿਪਛਲੇ ਦੋ-ਿਤੰਨ ਸਾਲਾ ਤੋਂ ਤਾ ਅਿਜਹੀਆ ਲਿਹਰਾ ਬੜਾ ਖਤਰਨਾਕ ਰੂਪ ਧਾਰਨ ਕਰਦੀਆ ਜਾ ਰਹੀਆ ਹਨ।
ਮੁਰਾਦਾਬਾਦ, ਅਲੀਗੜ•, ਿਦੱਲੀ ਅਤੇ ਦੇਸ਼ ਦੇ ਹੋਰ ਬਹੁਤ ਸਾਰੇ ਿਹਿਸਆ ਿਵਚ ਿਫਰਕੂ ਦੰਗੇ ਹੋਏ ਹਨ ਿਜਹਨਾ ਿਵਚ ਸੈਂਕੜੇ
ਕੀਮਤੀ ਜਾਨਾ ਗਈਆ ਹਨ। ਅਸਾਮ ਅੰਦੋਲਨ ਚਲਦੇ ਨ ਕਰੀਬ ਡੇਢ ਸਾਲ ਦੇ ਨੇੜੇ ਹੈ। ਹੁਣ ਗੁਜਰਾਤ ਿਵਚ ਰੀਜ਼ਰਵੇਸ਼ਨ
ਿਵਰੋਧੀ ਅੰਦੋਲਨ ਦੇ ਨਾ ਹੇਠ ਹਰੀਜਨਾ ਅਤੇ ਹੋਰ ਪਛੜੀਆ ਸ਼ਰੇਣੀਆ ਦੇ ਿਖਲਾਫ਼ ਜ਼ਿਹਰ ਉਗਿਲਆ ਜਾ ਿਰਹਾ ਹੈ।

ਪੰਜਾਬ ਿਵਚ ਖਾਿਲਸਤਾਨ ਦਾ ਰੌਲਾ ਪਵਾਉਣ ਦੇ ਿਸਰਤੋੜ ਯਤਨ ਕੀਤੇ ਜਾ ਰਹੇ ਹਨ। ਬੰਗਾਲ, ਿਤਰਪੁਰਾ ਿਵਚ ਆਮਰਾ ਬੰਗਾਲੀ
ਦੇ ਨਾ ਹੇਠ ਲੋਕਾ ਨ ਪਾੜਨ ਦੀਆ ਕੋਿਸ਼ਸ਼ਾ ਕੀਤੀਆ ਜਾ ਰਹੀਆ। ਿਤਰਪੁਰਾ ਿਵਚ ਉਪ ਜਾਤੀ ਯੁਵਾ ਸੰਮਤੀ ਵੱਲੋਂ ਿਪਛਲੇ ਿਦਨੀਂ
ਕਰਵਾਇਆ ਿਗਆ ਘੱਲੂਘਾਰਾ ਆਿਦ ਕੁਝ ਕੁ ਘਟਨਾਵਾ ਹਨ ਿਜਹੜੀਆ ਕੋਈ ਵੀ ਸੁਚੇਤ ਆਦਮੀ ਅ¤ਖੋਂ ਪਰੋਖੇ ਨਹੀਂ ਕਰ
ਸਕਦਾ। ਇਹ ਸਾਰੀਆ ਉਪਰੋਕਤ ਲਿਹਰਾ ਿਜਹਨਾ ਦੀ ਮੁੱਖੀ ਧਾਰਾ ਜਮਹੂਰੀ ਲਿਹਰ ਿਵਰੋਧੀ ਹੈ, ਨ ਿਸ¤ਧੇ ਜਾ ਅਿਸ¤ਧੇ ਰੂਪ
ਿਵਚ ਵੱਖ-ਵੱਖ ਸਾਮਰਾਜੀ ਏਜੰਸੀਆ ਦੀ ਸ਼ਿਹ ਪਰਾਪਤ ਹੈ। ਿਜਸ ਿਵਚ ਆਗੂ ਰੋਲ ਸਾਮਰਾਜੀ ਅਮਰੀਕਾ ਦਾ ਹੈ।

ਹਰ ਸਮਝਦਾਰ ਿਵਿਦਆਰਥੀ ਦਾ ਇਹਨਾ ਲਿਹਰਾ ਦੇ ਖਾਸੇ ਤੋਂ ਸੁਚੇਤ ਰਿਹਣਾ ਜ਼ਰੂਰੀ ਹੈ।

ਅਿਜਹੀ ਜਦੋਂ ਵੀ ਕੋਈ ਲਿਹਰ ਚਲਦੀ ਹੈ ਲੋਕਾ ਨ ਬੜੇ ਿਦਲ ਿਖਚਵੇਂ ਨਾਹਰੇ ਦੇਂਦੀ ਹੈ। ਅਸਾਮ ਅੰਦੋਲਨ ਜਦ ਸ਼ੁਰੂ ਹੋਇਆ ਤਾ
ਿਵਦੇਸ਼ੀਆ ਨ ਕੱਢਣ ਦੇ ਨਾ ਤੇ ਭਾਵੇਂ ਿਜਹੜੇ ਬੰਗਲਾ ਦੇਸ਼ ਦੇ ਜਾ 1971 ਤੋਂ ਪਿਹਲਾ ਦੇ ਪੂਰਬੀ ਪਾਿਕਸਤਾਨ ਿਵਚੋਂ ਿਵਦੇਸ਼ੀ
ਅਸਾਮ ਿਵਚ ਘੁਸ ਆਏ ਸਨ, ਉਹਨਾ ਨ ਬਾਹਰ ਕਢਾਉਣਾ ਸੀ। ਇਹ ਿਕਹਾ ਿਗਆ ਿਕ ਅਸਾਮੀਆ ਦੇ ਰੁਜ਼ਗਾਰ ਦੇ ਮੌਕੇ
ਿਵਦੇਸ਼ੀ ਖੋਹੀ ਜਾ ਰਹੇ ਹਨ। ਸੋ ਿਵਦੇਸ਼ੀਆ ਨ ਅਸਾਮ ਿਵਚੋਂ ਬਾਹਰ ਕੱਢਣ ਦੇ ਨਾ ਤੇ ਸ਼ੁਰੂ ਹੋਇਆ ਅੰਦੋਲਨ ਬਾਅਦ ਿਵਚ
‘ਭਾਰਤੀ ਕੁੱਤੋਂ ਅਸਾਮ ਛੋੜੋ, ‘ਅਸਾਮ ਅਸਾਮੀਆ ਲਈ’ ‘ਜੇ ਤੁਸੀਂ ਇਕ ਸੱਪ ਅਤੇ ਇਕ ਬੰਗਾਲੀ ਨ ਇਕੋ ਟਾਈਮ ਵੇਖੋ ਤਾ
ਪਿਹਲਾ ਬੰਗਾਲੀ ਨ ਮਾਰੋ’ ਆਿਦ ਨਾਹਿਰਆ ’ਚ ਬਦਲ ਿਗਆ। ਸਾਰੀਆ ਹੀ ਲੁਟੇਿਰਆ ਵਰਗਾ ਦੀਆ ਪਾਰਟੀਆ
ਅਿਜਹੀਆ ਲਿਹਰਾ ਨ ਆਪਣੇ ਸੌੜੇ ਿਸਆਸੀ ਿਹ¤ਤਾ ਲਈ ਵਰਤਦੀਆ ਹਨ। ਸ਼ੁਰੂ-ਸ਼ੁਰੂ ਿਵਚ ਜਦ ਚਰਨ ਿਸੰਘ ਦੇ ਰਾਜ ਵੇਲੇ
ਇਹ ਅੰਦੋਲਨ ਸ਼ੁਰੂ ਹੋਇਆ ਤਾ ਇੰਦਰਾ ਕਾਗਰਸ ਨੇ ਇਸਦੀ ਹਮਾਇਤ ਕੀਤੀ। ਬਈ ਚਲੋ ਸਰਕਾਰ ਬਦਨਾਮ ਹੋ ਰਹੀ ਹੈ।
ਭਾਰਤੀ ਜਨਤਾ ਪਾਰਟੀ ਤਾ ਖ¤ੁੁਲ•ੁੁ ੁੁ
ੁੇ ਰ ੂ ਪ ਿ ਵ ਚਇਸਅੰਦੋਲ ¤ਤਰੀ
ਨਦੀਹਮਾਇਤਿਵਚਿਨ
। ਨਕਸਲੀਆ ਦੇ ਬਹੁਤੇ
ਗਰੁਪ ਇਸਨ ‘ਲੋਕ ਯੁ¤ਧ’ ਦਾ ਨਾ ਦੇ ਕੇ ਮਦਦ ਕਰਦੇ ਰਹੇ। ਕੁਝ ਿਵੰਗੇ-ਟੇਢੇ ਢੰਗ ਨਾਲ। ਇਸੇ ਤਰ•ਾਾਹੋਰ
ਿਪਛਾਹ ਿਖ¤ਚੂ ਪਾਰਟੀਆ ਅਤੇ ਸਾਮਰਾਜੀ ਅਮਰੀਕਾ ਦਾ ਤਾ ਸਪੱਸ਼ਟ ਦਖਲ ਇਸ ਅੰਦੋਲਨ ਿਵਚ ਵੇਿਖਆ ਿਗਆ ਹੈ।
ਅੰਦੋਲਨਕਾਰੀਆ ਵੱਲੋਂ ਖੱਬੀਆ ਪਾਰਟੀਆ ਦੇ ਵਰਕਰਾ ਦੀਆ ਹੱਿਤਆਵਾ ਅਤੇ ਸੈਂਕੜੇ ਹਮਲੇ ਕੀਤੇ ਗਏ। ਹੁਣ ਇਹ
ਅੰਦੋਲਨ ਿਹੰਸਕ ਰੂਪ ਧਾਰਨ ਕਰ ਿਗਆ ਹੈ ਅਤੇ ਇਸ ਦੀ ਧਾਰਾ ਪੂਰੀ ਤਰ•ਾਾਭਾਰਤ ਿਵਰੋਧੀ , ਜਮਹੂਰੀ ਲਿਹਰ ਿਵਰੋਧੀ ਅਤੇ
ਵੱਖਵਾਦੀ ਰੂਪ ਧਾਰਨ ਕਰ ਗਈ ਹੈ।

ਪੰਜਾਬ ਿਵਚ ਪਿਹਲਾ ਜਗਜੀਤ ਿਸੰਘ ‘ਟੁੰਡੇ’ ਵੱਲੋਂ ਿਜਹੜਾ ਇੰਗਲੈਂਡ ਿਵਚ ਰਿਹੰਦਾ ਹੈ, ਖਾਿਲਸਤਾਨ ਦਾ ਨਾਟਕ ਰਿਚਆ
ਿਗਆ। ਇਕ ਦੁਵਰਕੀ ‘ਪਰਧਾਨ, ਡੈ ਮੋ ਕਰੈ ਿਟਕਰੀ ਪਬਿਲ ਕ ਆਫ਼ ਖਾ ਿਲਸਤਾ ਨ ’ ਦੇ ਨਾ ਹੇਠ ਕ¤ਢੀ ਗਈ ਿਜਸ ਿਵਚ
ਸਪ¤ਸ਼ਟ ਸ਼ਬਦਾ ਿਵਚ ਇਹ ਗੱਲ ਕਹੀ ਗਈ ਿਕ ਸਾਰੇ ਿਹੰਦੂ (ਸਮੇਤ ਿਪੰਡਾ ਅਤੇ ਸ਼ਿਹਰਾ ਿਵਚ ਬੈਠੇ ਗ਼ਰੀਬ ਿਹੰਦੂ) ਹੀ ਸਮੂਹ
ਿਸ¤ਖਾ ਦੀਆ ਸਾਰੀਆ ਸਮੱਿਸਆਵਾ ਦੀ ਜੜ• ਹਨ। ਇਸ ਲਈ ਸਾਰੇ ਗ਼ੈਰ-ਿਸ¤ਖਾ ਨ ਪੰਜਾਬ ਿਵਚੋਂ ਮਾਰ ਭਜਾਉਣ ਨਾਲ
ਹੀ ਿਸ¤ਖਾ ਦੇ ਸਾਰੇ ਮਸਿਲਆ ਦਾ ਹੱਲ ਹੋਵੇਗਾ। ਬਾਅਦ ਿਵਚ ਗੰਗਾ ਿਸੰਘ ਿਢ¤ਲੋਂ ਜੋ ਕਨੇਡਾ ਦਾ ਨਾਗਿਰਕ ਹੈ, ਉਸਨੇ ਚੀਫ਼
ਖਾਲਸਾ ਦੀਵਾਨ ਵੱਲੋਂ ਅਯੋਜਤ ਸਭਾ ਿਵਚ ਸਪ¤ਸ਼ਟ ਰੂਪ ਿਵਚ ‘ਿਸ¤ਖ ਵੱਖਰੀ ਕੌਮ’ ਅਤੇ ‘ਖਾਿਲਸਤਾਨ’ ਹੀ ਸਾਰੇ
ਮਸਿਲਆ ਦਾ ਹੱਲ ਦੱਿਸਆ ਅਤੇ ਿਕਹਾ ਿਕ ਇਸ ਦੀ ਪਰਾਪਤੀ ਲਈ ਸਾਰੇ ਿਸ¤ਖਾ ਨ ਲਾਮਬੰਦ ਹੋਣਾ ਚਾਹੀਦਾ ਹੈ। ਇਸ ਤੋਂ
ਇਲਾਵਾ ਅਕਾਲੀਆ ਦਾ ਅਨੰਦਪੁਰ ਦਾ ਮਤਾ ਿਜਸ ਿਵਚ ‘ਿਸ¤ਖ ਇਕ ਵੱਖਰੀ ਕੌਮ’ ਦਾ ਨਾਹਰਾ ਲਾਇਆ ਿਗਆ ਆਿਦ।
ਤਲਵੰਡੀ ਅਕਾਲੀ ਦਲ ਵੱਲੋਂ ਇਸ ਸਬੰਧੀ ਮੋਰਚਾ ਲਾਉਣਾ ਅਤੇ ਲੌਂਗੋਵਾਲ ਅਕਾਲੀ ਦਲ ਵੱਲੋਂ ਵੀ ਿਪ¤ਛੇ ਨਾ ਰਿਹ ਜਾਣ ਵਾਲਾ
ਰਵੱਈਆ ਭਾਵੇਂ ਬਾਅਦ ਿਵਚ ਜਮਹੂਰੀ ਲਿਹਰ ਦੇ ਦਬਾਅ ਸਦਕਾ ਰਵੱਈਆ ਬਦਿਲਆ ਆਿਦ ਸਭ ਨਾਹਰੇ ਿਜਹਨਾ ਦੀ
ਿਵਆਿਖਆ ਇਹ ਭਾਵੇਂ ਿਜਸ ਤਰ•ੁੁ ਾਮਰਜ਼ੀ ਕਰਨ । ਪਰ ਤੱਤ ਰੂਪ ਿਵਚ ਇਹ ਸਭ ਨਾਹਰੇ ਪੰਜਾਬੀ ਲੋਕਾ ਦੀ ਏਕਤਾ ਭੰਗ
ਕਰਨ ਵਾਲੇ ਅਤੇ ਦੇਸ਼ ਿਵਰੋਧੀ ਹਨ ਅਤੇ ਇਸ ਗੱਲ ਨ ਸੱਦਾ ਦੇਣ ਵਾਲੀ ਗੱਲ ਹੈ ਿਕ ਲੋਕ ਧਰਮਾ ਦੇ ਨਾ ਤੇ ਦੇਸ਼ ਦੀ ਵੰਡ ਵੇਲੇ
1947 ਵਾਗ ਭਰਾ-ਭਰਾ ਦੇ ਖੂਨ ਦੀ ਹੋਲੀ ਖੇਡਣ ਅਤੇ ਮਨੁ¤ਖਤਾ ਦਾ ਧਰਮਾ ਦੇ ਨਾ ਹੇਠ ਘਾਣ ਕੀਤਾ ਜਾਵੇ।

ਆਲ ਇੰਡੀਆ ਿਸ¤ਖ ਸਟੂਡੈਂਟਸ ਫੈਡਰੇਸ਼ਨ ਇਸ ਮੁਿਹੰਮ ਿਵਚ ਪਿਹਲਾ ਨੰਬਰ ਲੈ ਜਾਣ ਦੀ ਕੋਿਸ਼ਸ਼ ਿਵਚ ਹੈ।

ਿਪਛਲੇ ਕੁਝ ਮਹੀਿਨਆ ਤੋਂ ਗੁਜਰਾਤ ਿਵਚ ਿਰਜ਼ਰਵੇਸ਼ਨ ਿਵਰੋਧੀ ਅੰਦੋਲਨ ਚਲ ਿਪਆ ਹੈ ਿਜਸਨ ਪਿਹਲਾ ਿਸਰਫ ਮੈਡੀਕਲ
ਕਾਲਜਾ ਿਵਚੋਂ ਿਰਜ਼ਰਵੇਸ਼ਨ ਹਟਾਉਣ ਦੀ ਮੰਗ ਨ ਲੈ ਕੇ ਚਲਾਇਆ ਿਗਆ। ਪਰ ਬਾਅਦ ਿਵਚ ਇਹ ਸਮੁ¤ਚੀ ਿਰਜ਼ਰਵੇਸ਼ਨ
ਖਤਮ ਕਰਨ ਦੀ ਮੰਗ ਵੱਲ ਤਬਦੀਲ ਹੋਇਆ ਅਤੇ ਹੁਣ ਇਸਦਾ ਿਸੱਟਾ ਹਰੀਜਨ ਅਤੇ ਉਚ ਜਾਤੀਆ ਿਵਚਕਾਰ ਤਣਾਓ ਪੈਦਾ
ਹੋਣ ਿਵਚ ਿਨਕਿਲਆ ਹੈ। ਹੁਣ ਤਕ ਇਸ ਅੰਦੋਲਨ ਕਾਰਨ 40 ਦੇ ਕਰੀਬ ਜਾਨਾ ਜਾ ਚੁ¤ਕੀਆ ਹਨ। ਅੰਦੋਲਨ ਿਹੰਸਕ ਰੂਪ
ਧਾਰਨ ਕਰਦਾ ਜਾ ਿਰਹਾ ਹੈ ਅਤੇ ਇਕ¤ਲੇ ਗੁਜਰਾਤ ਿਵਚ ਨਹੀਂ ਬਲਿਕ ਸਾਰੇ ਦੇਸ਼ ਦੇ ਬਾਕੀ ਿਹ¤ਿਸਆ ਿਵਚ ਵੀ ਫੈਲਣ ਵੱਲ
ਵੱਧ ਿਰਹਾ ਹੈ। ਪੰਜਾਬ ਦੇ ਵ¤ਡੇ ਸ਼ਿਹਰਾ ਿਵਚ ਅਤੇ ਕੁਝ ਛੋਟੇ ਕਸਿਬਆ ਿਵਚ ਿਰਜ਼ਰਵੇਸ਼ਨ ਿਵਰੋਧੀ ਪਰਦਰਸ਼ਨ ਹੋਣ ਦੀਆ
ਖਬਰਾ ਿਮਲੀਆ ਹਨ। ਸਾਰੇ ਪੰਜਾਬ ਿਵਚ ‘ਿਰਜ਼ਰਵੇਸ਼ਨ ਬੰਦ ਕਰੋ’ ਦੇ ਨਾਹਰੇ ਿਲਖੇ ਗਏ ਹਨ। ਫ¤ੁੁੁਟ ਪਾਊ ਅਨਸਰਾ
ਵੱਲੋਂ ਵੱਖ-ਵੱਖ ਕਾਲਜਾ ਅਤੇ ਯੂਨੀਵਰਿਸਟੀਆ ਿਵਚ ਮੀਿਟੰਗਾ, ਰੈਲੀਆ ਕੀਤੀਆ ਜਾ ਰਹੀਆ ਹਨ। ਇਹ ਗੱਲ ਲਾਜ਼ਮੀ ਹੈ
ਿਕ ਕਾਲਜਾ, ਸਕੂਲਾ ਅਤੇ ਹੋਰ ਿਵਿਦਅਕ ਅਦਾਿਰਆ ਦੇ ਖੁ¤ਲ•ਦੇ ਸਾਰ ਹੀ ਪੰਜਾਬ ਿਵਚ ਵੀ ਗੁਜਰਾਤ ਵਰਗਾ ਅੰਦੋਲਨ ਸ਼ੁਰੂ
ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ।

ਮੋਟੇ ਤੌਰ ਤੇ ਿਜਹੜੇ ਅੰਦੋਲਨਾ ਦਾ ਿਜ਼ਕਰ ਕੀਤਾ ਿਗਆ ਹੈ। ਇਹਨਾ ਿਵਚ ਿਫਰਕੂ ਅਤੇ ਵ¤ਖਵਾਦੀ ਤਾਕਤਾ ਨੇ ਹਮੇਸ਼ਾ ਹੀ
ਬੰਦੂਕ ਿਵਿਦਆਰਥੀਆ ਦੇ ਮੋਿਢਆ ਤੇ ਰ¤ਖਕੇ ਚਲਾਉਣ ਦੀ ਕੋਿਸ਼ਸ਼ ਕੀਤੀ ਹੈ। ਅੰਦੋਲਨ ਭਾਵੇਂ ਗੁਜਰਾਤ ਦਾ ਹੋਵੇ, ਭਾਵੇਂ
ਅਸਾਮ ਦਾ ਤੇ ਭਾਵੇਂ ਖਾਿਲਸਤਾਨ ਦੀ ਮੰਗ ਦਾ। ਆਉਣ ਵਾਲੇ ਸਮੇਂ ਿਵਚ ਪੰਜਾਬ ਿਵਚ ਵੀ ਅਿਜਹੀਆ ਲਿਹਰਾ ਿਸਰ
ਚੁੱਕਣਗੀਆ ਿਜਸ ਦੀ ਮੁੱਖ ਚਾਲਕ ਸ਼ਕਤੀ ਿਵਿਦਆਰਥੀਆ ਨ ਬਣਾਇਆ ਜਾਵੇਗਾ।

ਐਸ. ਐਫ਼. ਆਈ. ਦਾ ਭਾਰਤ ਦੀ ਇਨਕਲਾਬੀ ਅਤੇ ਜਮਹੂਰੀ ਿਵਿਦਆਰਥੀ ਲਿਹਰ ਦੀ ਮੁਦੱਈ ਹੋਣ ਦੇ ਨਾਤੇ ਿਚੰਤਤ ਹੋਣਾ
ਲਾਜ਼ਮੀ ਹੈ। ਐਸ. ਐਫ਼. ਆਈ. ਦੇ ਹਰ ਕਾਰਕੁਨ ਨ ਉਪਰੋਕਤ ਨਾਹਿਰਆ ਤੋਂ ਸੁਚੇਤ ਰਿਹੰਿਦਆ ਅਤੇ ਇਹਨਾ ਦਾ ਅਸਲੀ
ਖਾਸਾ ਪਛਾਣਿਦਆ ਇਸਦੇ ਿਖਲਾਫ਼ ਮੈਦਾਨ ਿਵਚ ਡਟਣਾ ਹੋਵੇਗਾ ਅਤੇ ਿਵਿਦਆਰਥੀਆ ਨ ਇਸ ਗੱਲ ਲਈ ਿਸੱਿਖਅਤ ਕਰਨਾ
ਹੋਵੇਗਾ ਿਕ ਅਿਜਿਹਆ ਮਸਿਲਆ ਦੀ ਜੜ• ਿਕੱਥੇ ਹੈ ਅਤੇ ਇਹਨਾ ਦਾ ਹੱਲ ਕੀ ਹੈ?

ਸਮੱਿਸਆ ਦਾ ਹੱਲ

ਸਾਥੀਓ ਜ਼ਰਾ ਸੋਚੀਏ ਿਕ ਕੀ ਸਦੀਆ ਤੋਂ ਇਹ ਿਨਤਾੜੇ, ਸਮਾਜਕ ਜਬਰ ਦਾ ਿਸ਼ਕਾਰ ਅਤੇ ਆਰਥਕ ਤੌਰ ਤੇ ਪਛੜੇ ਲੋਕਾ ਨ
ਿਦੱਤੀ ਇਹ ਿਨਗੂਣੀ ਸਹੂਲਤ ਹੀ ਸਾਰੇ ਲੋਕਾ ਦੀਆ ਸਮੱਿਸਆਵਾ ਦੀ ਜੜ• ਹੈ ? ਕੀ ਜੇ ਇਹਨਾ ਪਛੜੀਆ ਸ਼ਰੇਣੀਆ ਦੀ 20
ਫੀਸਦੀ ਿਰਜ਼ਰਵੇਸ਼ਨ ਿਜਸਨ ਿਕ ਉਹ ਕਦੀ ਵੀ 10 ਫੀਸਦੀ ਤੋਂ ਵੱਧ ਹਾਸਲ ਨਹੀਂ ਕਰ ਸਕੀਆ, ਖੋਹ ਲਈਆ ਜਾਣ ਤਾ
ਦੂਜੀਆ ਸਾਰੀਆ ਸ਼ਰੇਣੀਆ ਦੇ ਮਸਲੇ ਹੱਲ ਹੋ ਜਾਣਗੇ ? ਅਸਲ ਿਵਚ ਇਹ ਖਾਲੀ ਪਲੇਟਾ ਦੀ ਲੜਾਈ ਹੈ।

ਸਾਨ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ ਿਕ ਅਿਜਹੀਆ ਸਮੱਿਸਆਵਾ ਦਾ ਹੱਲ ਿਰਜਰਵੇਸ਼ਨ ਖਤਮ ਕਰਨ ਜਾ ਇਕ ਧਰਮ ਦਾ
ਦੂਜੇ ਧਰਮ ਨਾਲ ਲੜਨ ਜਾ ਇਕ ਸੂਬੇ ਵਾਿਲਆ ਵੱਲੋਂ ਦੂਿਜਆ ਸੂਿਬਆ ਵਾਿਲਆ ਨ ਮਾਰ ਭਜਾਉਣ ਿਵਚ ਨਹੀਂ। ਸਗੋਂ ਇਸਦਾ
ਹੱਲ ਤਾ ਇਹ ਹੈ ਿਕ ਸਾਰੇ ਿਮਹਨਤਕਸ਼ ਵਰਗ ਆਪਣੀ ਏਕਤਾ ਨ ਹੋਰ ਮਜ਼ਬੂਤ ਕਰਨ ਅਤੇ ਉਪਰੋਕਤ ਭਰਮ-ਭੁਲੇਿਖਆ ਿਵਚ
ਪੈਣ ਦੀ ਬਜਾਏ ਇਹ ਸੋਚਣ ਿਕ ਇਹ ਲੁਟੇਰੀਆ ਹਾਕਮ ਜਮਾਤਾ ਹਨ ਿਜਹੜੀਆ 1947 ਤੋਂ ਲੈ ਕੇ ਰਾਜ ਸ¤ਤਾ ਤੇ ਕਾਬਜ
ਹਨ। ਿਜਨ•ੁੁ ਾਦੀਆ ਨੀਤੀਆ ਸਦਕਾ ਗ਼ਰੀਬ ਹੋਰ ਗ਼ਰੀਬ ਅਤੇ ਅਮੀਰ ਹੋਰ ਅਮੀਰ ਹੋਇਆ ਹੈ। ਿਜਨ •ਾਾਦੀਆ
ਨੀਤੀਆ ਸਦਕਾ ਅਮੀਰਾ ਵੱਲੋਂ ਗ਼ਰੀਬ ਿਮਹਨਤਕਸ਼ ਲੋਕਾ ਦੀ ਿਮਹਨਤ ਸ਼ਕਤੀ ਦੀ ਲੁੱਟ ਕਰਕੇ ਉਹਨਾ ਦੇ ਖੂਨ ਦਾ ਆਖਰੀ
ਕਤਰਾ ਿਨਚੋੜਨ ਦੀਆ ਕੋਿਸ਼ਸ਼ਾ ਜਾਰੀ ਹਨ। ਿਜਨ•ੁੁ ਾਦੀਆ ਨੀਤੀਆ ਸਦਕਾ 70 ਪਿਰਵਾਰਾ ਕੋਲ ਦੇਸ਼ ਦਾ ਅੱਧ ਤੋਂ
ਿਜ਼ਆਦਾ ਧਨ ਇਕੱਠਾ ਹੋ ਿਗਆ ਹੈ ਅਤੇ 66 ਫੀਸਦੀ ਤੋਂ ਵੱਧ ਅਬਾਦੀ ਨ ਗਰੀਬੀ ਦੀ ਲਾਈਨ ਤੋਂ ਹੇਠਾ ਭੁੱਖ ਦੇ ਮੂੰਹ ਿਵਚ ਬੇ-
ਰਿਹਮੀ ਨਾਲ ਧੱਕ ਿਦੱਤਾ ਿਗਆ ਹੈ। ਿਜਨ•ੁੁ ਾਦੀਆ ਨੀਤੀਆ ਸਦਕਾ ਡੇਢ ਕਰੋੜ ਦੇ ਲਗਭਗ ਲੋਕਾ ਨ ਬੇ -ਰੁਜ਼ਗਾਰੀ ਦੇ
ਦੈਂਤ ਦੇ ਮੂੰਹ ਿਵਚ ਧੱਕ ਿਦੱਤਾ ਿਗਆ ਹੈ। ਇਸ ਲੁਟੇਰੇ ਪਰਬੰਧ ਨ ਢਿਹ-ਢੇਰੀ ਕਰਨ ਤੋਂ ਿਬਨਾ ਇਸ ਿਵਚੋਂ ਿਨਕਲਣ ਦੀ ਕੋਈ
ਰਾਹ ਨਹੀਂ।

ਐਸ. ਐਫ਼. ਆਈ. ਇਸ ਿਵਚਾਰ ਦੀ ਹੈ ਿਕ ਉਪਰੋਕਤ ਫੁਟ ਪਾਊ ਵੱਖਵਾਦੀ ਅਤੇ ਿਪਛਾਹ ਿਖਚੂ ਲਿਹਰਾ ਦਾ ਡਟ ਕੇ
ਮੁਕਾਬਲਾ ਕੀਤਾ ਜਾਵੇ ਅਤੇ ਿਵਿਦਆਰਥੀਆ ਨ ਅਤੇ ਆਮ ਲੋਕਾ ਨ ਇਸ ਗੱਲ ਤੋਂ ਜਾਣੂ ਕਰਵਾਇਆ ਜਾਵੇ ਿਕ ਉਹਨਾ ਦੀਆ
ਸਮੱਿਸਆਵਾ ਦਾ ਹੱਲ ਇਸ ਲੁ¤ਟ-ਖਸ¤ੁਟ ’ਤੇ ਅਧਾਰਤ ਪਰਬੰਧ ਦੇ ਖਾਤਮੇ ਿਵਚ ਹੋਵੇਗਾ। ਿਜਸ ਵਾਸਤੇ ਤਮਾਮ ਿਮਹਨਤਕਸ਼
ਲੋਕਾ ਦੀ ਜੁਝਾਰੂ ਏਕਤਾ ਅਤੇ ਲੜਾਕੂ ਸੰਘਰਸ਼ ਦੀ ਲੋੜ ਹੈ। ਇਹਨਾ ਸੰਘਰਸ਼ਾ ਿਵਚ ਫੁੱਟ ਪਾਉਣ ਵਾਲੀ ਿਕਸੇ ਵੀ ਲਿਹਰ ਤੋਂ
ਲੋਕਾ ਨ ਸੁਚੇਤ ਕਰਨ ਲਈ ਸਾਨ ਹਰ ਵਕਤ ਿਤਆਰ ਰਿਹਣਾ ਹੋਵੇਗਾ।

ਿਕਉਂਿਕ ਿਜਉਂ-ਿਜਉਂ ਲੁਟੇਰੀਆ ਹਾਕਮ ਜਮਾਤਾ ਦਾ ਆਰਥਕ ਸੰਕਟ ਡੂੰਘਾ ਹੋ ਕੇ ਰਾਜਨੀਤਕ ਸੰਕਟ ਦਾ ਰੂਪ ਧਾਰਨ ਕਰਦਾ
ਜਾ ਿਰਹਾ। ਿਜਸ ਦੇ ਹੱਲ ਦੀ ਬਜਾਏ ਲੁਟੇਰੀਆ ਜਮਾਤਾ ਤਾਨਾਸ਼ਾਹੀ ਰਾਜ ਵੱਲ ਵੱਧ ਰਹੀਆ। ਉਪਰੋਕਤ ਿਪਛਾਹ ਿਖਚੂ,
ਵੱਖਵਾਦੀ ਅਤੇ ਿਫਰਕੂ ਲਿਹਰਾ ਲੁਟੇਰੀਆ ਜਮਾਤਾ ਵੱਲੋਂ ਛੇਤੀ ਤਾਨਾਸ਼ਾਹੀ ਠੋਸਣ ਲਈ ਅਧਾਰ ਮੁਹੱਈਆ ਕਰਦੀਆ ਹਨ।

ਰਰਰ

ਿਵਸ਼ਵ ਰਾਜਨੀਤੀ ਦਾ ਬਦਲ ਿਰਹਾ

ਿਚਹਰਾ-ਮੁਹਰਾ ਅਤੇ ਭਾਰਤ

(ਪੰਜਾਬੀ ਿਟਰਿਬਊਨ, 1-1-92)

ਸਾਲ 1991 ਿਵਚ ਸੰਸਾਰ ਅੰਦਰ ਜੋ ਰਾਜਸੀ ਤਬਦੀਲੀਆ ਵੇਖਣ ਿਵਚ ਆਈਆ ਹਨ, ਇਨ•ੁੁ ਾਬਾਰੇ ਰਾਜਨੀਤੀ ਦੇ ਵੱਡੇ -
ਵੱਡੇ ਧਨੰਤਰੀਆ ਨ ਵੀ ਅੰਦਾਜ਼ਾ ਨਹੀਂ ਸੀ। ਹਾਕਮ ਕਿਮਊਿਨਸਟ ਪਾਰਟੀਆ ਦੀਆ ਿਜ਼ਆਦਾਤਰ ਆਪਣੀਆ ਘਾਟਾ ਅਤੇ
ਿਸਧਾਤਕ ਿਦਸ਼ਾਹੀਣਤਾ ਦੇ ਨਤੀਜੇ ਵਜੋਂ ਸੋਵੀਅਤ ਯੂਨੀਅਨ ਅਤੇ ਪੂਰਬੀ ਯੂਰਪ ਿਵਚੋਂ ਕਿਮਊਿਨਸਟ ਹਕੂਮਤਾ ਦਾ ਸਫਾਇਆ
ਹੋ ਿਗਆ ਹੈ। ਕਿਮਊਿਨਸਟਾ ਦੇ ਰਾਜਸੀ ਪੱਖੋਂ ਵੱਧੇਰੇ ਚੇਤੰਨ ਹੋਣ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਸ਼ੇਰਾ ਦੀਆ ਮਾਰਾ
ਮਾਰੀਆ ਿਗੱਦੜ ਖਾ ਕੇ ਤੁਰਦੇ ਬਣੇ ਹਨ। ਕਿਮਊਿਨਸਟ ਕਹਾਉਂਦੇ ਲੋਕ ਿਜਹੜੇ ਗੋਰਬਾਚੇਵ ਦੇ ਪਰੈਸਤਰੋਇਕਾ ਅਤੇ
ਗਲਾਸਨੋਸਤ ਉ¤ਤੇ ਬੜੇ ਪਰਗਤੀਸ਼ੀਲ ਨਤੀਿਜਆ ਦੀਆ ਆਸਾ ਲਾਈ ਬੈਠੇ ਸਨ, ਹੁਣ ਮੂੰਹ ਲਮਕਾ ਕੇ ਬੈਠੇ ਹਨ। ਕੁਝ ਲੋਕਾ ਦਾ
ਿਖਆਲ ਹੈ ਿਕ ਗੋਰਬਾਚੇਵ ਦੇ ਸੋਵੀਅਤ ਯੂਨੀਅਨ ਦੇ ਪਤਨ ਦਾ ਕਾਰਨ ਇਹ ਬਿਣਆ ਿਕ ਉਸ ਨੇ ਸਮਾਜਵਾਦ ਦੀਆ ਖਾਮੀਆ
ਨ ਸੋਸ਼ਲ ਡੈਮੋਕਰੈਿਟਕ ਸੁਧਾਰਾ ਰਾਹੀਂ ਸੁਲਝਾਉਣ ਦਾ ਯਤਨ ਕੀਤਾ।

ਸਾਬਕਾ ਸੋਵੀਅਤ ਯੂਨੀਅਨ ਆਜ਼ਾਦ ਗਣਰਾਜਾ ਦੀ ਕਾਮਨਵੈਲਥ ਦਾ ਰੂਪ ਧਾਰ ਿਗਆ ਹੈ। ਇਕ ਦੇਸ਼ ਦਾ 11-12 ਦੇਸ਼ਾ ਿਵਚ
ਿਖੰਡ-ਪੁੰਡ ਜਾਣਾ ਓਨਾ ਵਰਨਣਯੋਗ ਨਹੀਂ ਿਜੰਨਾ ਇਹ ਹੈ ਿਕ ਇਹ ਸਭ ਗਣਰਾਜ ਸਮਾਜਵਾਦੀ ਰਾਜ ਬਣਤਰ ਦੀ ਥਾ ਪੂੰਜੀਵਾਦੀ
ਆਰਥਕ ਰਾਜਸੀ ਪਰਣਾਲੀ ਸਥਾਪਤ ਕਰਨਗੇ। ਸਮਾਜਵਾਦੀ ਿਨਜ਼ਾਮ ਦੀਆ ਘਾਟਾ ਕਮਜ਼ੋਰੀਆ ਦਾ ਹੱਲ ਦੁਬਾਰਾ ਪੂੰਜੀਵਾਦੀ
ਿਨਜ਼ਾਮ ਿਵਚੋਂ ਲੱਭਣ ਦੇ ਤਜ਼ਰਬੇ ਉ¤ਤੇ ਸਹੀ ਅਜੇ ਆਉਣ ਵਾਲੇ ਸਮੇਂ ਨੇ ਪਾਉਣੀ ਹੈ। ਮੁਫ਼ਤ ਿਵਿਦਆ, ਮੁਫ਼ਤ ਿਸਹਤ
ਸਹੂਲਤਾ, ਰੁਜ਼ਗਾਰ ਦਾ ਹੱਕ, ਮਕਾਨ ਦਾ ਹੱਕ ਅਤੇ ਸੁਰੱਿਖਅਤ ਬੁਢਾਪਾ ਆਿਦ ਵਰਗੀਆ ਸਹੂਲਤਾ ਨਵਾ ਿਨਜ਼ਾਮ ਕਾਇਮ
ਰੱਖ ਸਕੇਗਾ, ਅਜੇ ਸ਼ੰਕੇ ਵਾਲੀ ਗੱਲ ਹੈ।

ਭਾਰਤ ਲਈ ਇਸ ਦਾ ਿਮਿਲਆ-ਜੁਿਲਆ ਅਸਰ ਹੈ। ਭਾਰਤ ਨੇ ਆਪਣੀ ਸੁਰੱਿਖਆ ਲਈ ਸੋਵੀਅਤ ਯੂਨੀਅਨ ’ਤੇ ਿਨਰਭਰ
ਕੀਤਾ ਹੈ। ਬਦਲੇ ਰਾਜਸੀ ਹਾਲਾਤ ਿਵਚ ਨਾ ਤਾ ਨਵੇਂ ਹਾਕਮਾ ਦੀ ਨਜ਼ਰ ਿਵਚ ਭਾਰਤ ਦੀ ਗੁੱਟ ਿਨਰਲੇਪ ਨੀਤੀ ਦੀ ਕੋਈ
ਅਿਹਮੀਅਤ ਹੈ ਅਤੇ ਨਾ ਹੀ ਯੂ. ਐਨ. ਓ. ਿਵਚ ਭਾਰਤ ਨ ਨਾਲ ਰੱਖਣ ਦਾ ਸਵਾਲ। ਰੂਸ ਵੀ ਆਪਣਾ ਿਹ¤ਤ ਅਮਰੀਕਾ ਅਤੇ
ਪੱਛਮੀ ਧੜੇ ਵਾਲੇ ਪਾਸੇ ਸੁਰੱਿਖਅਤ ਸਮਝਦਾ ਹੈ। ਭਾਰਤ-ਰੂਸ ਵਪਾਰ ਦੀਆ ਸ਼ਰਤਾ ਵੀ ਹੁਣ ਪਿਹਲਾ ਿਜੰਨੀਆ ਆਸਾਨ ਨਹੀਂ
ਰਿਹਣਗੀਆ। ਹੁਣ ਭਾਰਤ-ਰੂਸ ਸੰਧੀ ਦੇ ਬਾਵਜੂਦ ਇਸ ਗੱਲ ਦੀ ਜ਼ਰਾ ਵੀ ਸੰਭਾਵਨਾ ਨਹੀਂ ਿਕ ਕਦੀ ਕੋਈ ਰੂਸੀ ਜੰਗੀ ਬੇੜਾ
1971 ਵਾਗ ਭਾਰਤ ਦੀ ਮਦਦ ਲਈ ਕੂਚ ਕਰੇਗਾ। ਹੁਣ ਅਮਰੀਕਾ ਦੇ ਿਵਰੋਧ ਿਵਚ ਜਾ ਕੇ ਰੂਸ ਭਾਰਤ ਦੇ ਹੱਕ ਿਵਚ ਵੀਟੋ ਦਾ
ਇਸਤੇਮਾਲ ਕਰੇ, ਇਸ ਦੀ ਵੀ ਕੋਈ ਸੰਭਾਵਨਾ ਨਹੀਂ। ਪਿਹਲੇ ਸੋਵੀਅਤ ਕਿਮਊਿਨਸਟ ਹਾਕਮਾ ਨਾਲ ਭਾਰਤ ਦੇ ਗੂੜ•ੇ ੇਸੰਬੰਧਾ
ਅਤੇ ਗੋਰਬਾਚੇਵ ਿਵਰੋਧੀ ਰਾਜ ਪਲਟੇ ਦਾ ਖੁੱਲ• ਕੇ ਿਵਰੋਧ ਨਾ ਕਰਨ ਕਰਕੇ ਵੀ ਭਾਰਤ ਬੋਿਰਸ ਯੇਲਤਿਸਨ ਦੀਆ ਅੱਖਾ ਿਵਚ
ਰੜਕਦਾ ਹੈ। ਹੁਣ ਬਦਲੇ ਹਾਲਾਤ ਿਵਚ ਦੋਸਤੀਆ ਦੇ ਨਵੇਂ ਆਧਾਰ ਲੱਭਣੇ ਪੈਣਗੇ।

ਪੱਛਮੀ ਯੂਰਪ ਅੰਦਰ ਵਾਪਰ ਰਹੀਆ ਤਬਦੀਲੀਆ ਵੀ ਘੱਟ ਹੈਰਾਨਕੁਨ ਨਹੀਂ। ਉਨ•ੁੁ ਾਕੋਲ ਵੱਧ ਰਹੇ ਕਿਮਊਿਨਸਟ
ਪਾਸਾਰ ਦੇ ਖਤਰੇ ਦੇ ਿਵਰੋਧ ਿਵਚ ਲੋਕਾ ਨ ਉਭਾਰੀ ਰੱਖਣ ਦੇ ਥੈਚਰਵਾਦੀ ਨਜ਼ਰੀਏ ਦਾ ਹੁਣ ਕੋਈ ਿਸਧਾਤਕ ਆਧਾਰ ਨਹੀਂ
ਿਰਹਾ। ਇਕ ਪਾਸੇ ਜਪਾਨ ਦੀ ਿਵਸ਼ਵ ਅਰਥਚਾਰੇ ਿਵਚ ਬਣ ਰਹੀ ਬੇਹੱਦ ਸ਼ਕਤੀਸ਼ਾਲੀ ਥਾ ਅਤੇ ਦੂਜੇ ਪਾਸੇ ਅਮਰੀਕਾ ਦੀ
ਪੂਰੀ ਤਰ•ੁੁ
ਾਸਥਾਪਤ ਹੋ ਚੁੱਕੀ ਫੌਜੀ ਸਰਦਾਰੀ ਤੋਂ ਇਹ ਮੁਲਕ ਭੈਅ ਭੀਤ ਹੋ ਗਏ ਹਨ। ਇਸ ਹਾਲਾਤ ਨੇ ਿਵਸ਼ਵ
ਰਾਜਨੀਤੀ ਿਵਚ ਪੱਛਮੀ ਯੂਰਪ ਦੀ ਥਾ ਬਣਾਉਣ ਲਈ ਇਨ•ੁੁ ਾਨ ਇਕ ਯੂਰਪੀ ਮਹਾਸੰਘ ਿਵਚ ਇਕੱਠੇ ਹੋਣ ਲਈ ਨੇੜੇ ਲੈ
ਆਦਾ ਹੈ। ਇਸ ਤਰ•ੁੁ ਾਯੂਰਪੀ ਮਹਾਸੰਘ -ਇਹ ਵੀ ਇਕ ਿਕਸਮ ਦਾ ਖੇਤਰੀ ਸੁਰੱਿਖਆ ਦਾ ਸੰਕਲਪ ਹੀ ਹੈ। ਹਾਲ ਦੀ
ਘੜੀ ਕੋਈ 12 ਪੱਛਮੀ ਯੂਰਪੀ ਮੁਲਕਾ ਨੇ ਇਕ ਝੰਡਾ, ਇਕ ਕਰੰਸੀ, ਇਕ ਯੂਰਪੀ ਪਾਰਲੀਮੈਂਟ, ਵੀਜ਼ਾ ਿਸਸਟਮ ਖਤਮ ਕਰਨ
ਅਤੇ ਆਰਥਕ ਤੌਰ ’ਤੇ ਵੀ ਏਕੀਕਰਨ ਆਿਦ ਵਰਗੇ ਅਿਹਮ ਫੈਸਲੇ ਲਏ ਹਨ। ਹੈਰਾਨੀ ਦੀ ਗੱਲ ਇਹ ਹੈ ਿਕ ਿਪਛਲੇ ਸੈਂਕੜੇ
ਸਾਲਾ ਦਾ ਇਿਤਹਾਸ ਇਨ•ੁੁ ਾਮੁਲਕਾ ਦੀਆ ਆਪਸੀ ਲੜਾਈਆ , ਖੂਨ-ਖਰਾਬੇ ਅਤੇ ਦੁਸ਼ਮਣੀਆ ਨਾਲ ਭਿਰਆ ਿਪਆ ਹੈ।
ਪਰ ਇਨ•ੁੁ ਾਮੁਲਕਾ ਿਵਚ ਦੁਸ਼ਮਣੀਆ ਦੇ ਮਾਮਲੇ ਿਵਚ ਸਾਡੇ ਦੇਸ਼ ਵਾਗ ਜਗੀਰੂ ਕਦਰਾ ਕੀਮਤਾ ਪਰਧਾਨ ਨਹੀਂ ਹਨ। ਸੋ ਜੇ
ਰਾਜਸੀ ਆਰਥਕ ਿਹੱਤ ਇਕੱਠੇ ਹੋਣ ਿਵਚ ਹੈ ਤਾ ਇਹ ਸਭ ਭੁੱਲ-ਭੁਲਾ ਕੇ ਝੱਟ ਇਕੱਠੇ ਹੋ ਜਾਦੇ ਹਨ। ਵੇਖ ਲਓ, ਹੋ ਵੀ ਗਏ
ਹਨ।

ਿਕਸੇ ਵਕਤ ਅਰਬ ਦੇਸ਼ਾ ਦੀ ਆਪਣੇ ਕੱਟੜ ਦੁਸ਼ਮਣ ਇਸਰਾਈਲ ਦੇ ਿਮੱਤਰ ਅਮਰੀਕਾ ਅਤੇ ਪੱਛਮੀ ਦੇਸ਼ਾ ਦੇ ਿਵਰੁੱਧ ਏਕਤਾ
ਹੁੰਦੀ ਸੀ, ਿਜਹੜੀ ਹੁਣ ਿਸਵਾਏ ਇਰਾਕ ਤੋਂ ਪੂਰੀ ਤਰ•ਾਾਦੋਸਤੀ ਿਵਚ ਬਦਲ ਚੁੱਕੀ ਹੈ । ਇਸ ਗੱਲ ਦੇ ਬਾਵਜੂਦ ਿਕ
ਫਲਸਤੀਨ ਦਾ ਮਸਲਾ ਅਜੇ ਹੱਲ ਨਹੀਂ ਹੋਇਆ ਅਤੇ ਸੀਰੀਆ, ਜਾਰਡਨ ਅਤੇ ਫਲਸਤੀਨ ਦੇ 1967 ਦੀ ਜੰਗ ਿਵਚ ਦੱਬੇ
ਇਲਾਕੇ ਇਸਰਾਈਲ ਨੇ ਹਾਲੇ ਨਹੀਂ ਛੱਡੇ। ਫਲਸਤੀਨ ਦੀ ਧਰਤੀ ਇਸਰਾਈਲ ਤੋਂ ਆਜ਼ਾਦ ਕਰਵਾਉਣ ਬਾਰੇ ਚੱਲ ਰਹੀ
ਗੱਲਬਾਤ ਦਾ ਅਜੇ ਕੋਈ ਨਤੀਜਾ ਨਹੀਂ ਿਨਕਿਲਆ ਿਕਉਂਿਕ ਅਮਰੀਕਾ ਇਸਰਾਈਲ ਨ ਨਾਰਾਜ਼ ਕਰਕੇ ਕੁਝ ਵੀ ਕਰਨ ਨ
ਿਤਆਰ ਨਹੀਂ।

ਅਰਬ ਦੇਸ਼ਾ ਦੇ ਇਸ ਨੀਤੀ ਬਦਲਾਵ ਿਵਚ ਇਰਾਕ-ਕੁਵੈਤ ਝਗੜੇ ਦਾ ਸਭ ਤੋਂ ਵੱਡਾ ਹੱਥ ਹੈ। ਇਰਾਕ ਦੇ ਕੁਵੈਤ ਉਪਰ ਕਬਜ਼ਾ
ਕਰਨ ਦੀ ਗਲਤੀ ਨ ਆਪਣੇ ਹੱਕ ਿਵਚ ਵਰਤਣ ਿਵਚ ਅਮਰੀਕਾ ਅਤੇ ਉਸ ਦੇ ਇਿਤਹਾਦੀਆ ਨੇ ਕੋਈ ਗਲਤੀ ਨਹੀਂ ਕੀਤੀ।

ਅਫਰੀਕੀ ਦੇਸ਼ਾ ਦੇ ਏਕਤਾ ਸੰਗਠਨ ਿਵਚ ਵੀ ਪਿਹਲਾ ਵਾਲਾ ਜਲ-ਜਲੌ ਨਜ਼ਰ ਨਹੀਂ ਆਉਂਦਾ। ਨਮੀਬੀਆ ਦੀ ਆਜ਼ਾਦੀ ਅਤੇ
ਨੈਲਸਨ ਮੰਡੇਲਾ ਦੀ ਿਰਹਾਈ ਵਰਨਣਯੋਗ ਹਨ ਪਰ ਦੱਖਣੀ ਅਫ਼ਰੀਕਾ ਿਵਚ ਗੋਰੀ ਘੱਟ ਿਗਣਤੀ ਦੀ ਨਸਲਪਰਸਤ ਹਕੂਮਤ ਦਾ
ਖਾਤਮਾ ਅਜੇ ਨਹੀਂ ਹੋਇਆ। ਦੱਖਣੀ ਅਫ਼ਰੀਕਾ ਦੀ ਆਜ਼ਾਦੀ ਦੇ ਮਾਮਲੇ ਿਵਚ ਵੀ ਅਮਰੀਕਾ ਨੇ ਸੰਸਾਰ ਰਾਏ ਨ ਹਮੇਸ਼ਾ ਿਟੱਚ
ਕਰਕੇ ਜਾਿਣਆ ਹੈ। ਪਰ ਇਸ ਗੱਲ ਦੇ ਬਾਵਜੂਦ ਅਫ਼ਰੀਕੀ ਦੇਸ਼ਾ ਲਈ ਹੁਣ ਪਿਹਲਾ ਵਾਗ ਦੱਖਣੀ ਅਫ਼ਰੀਕਾ ਦੀ ਆਜ਼ਾਦੀ
ਦਾ ਸਵਾਲ ਅਮਰੀਕਾ ਜਾ ਇੰਗਲੈਂਡ ਨਾਲੋਂ ਤੋੜ-ਿਵਛੋੜੇ ਦਾ ਸਵਾਲ ਨਹੀਂ ਿਰਹਾ।

ਸੋਵੀਅਤ ਿਧਰ ਜਦੋਂ ਹੁਣ ਕੋਈ ਗੁੱਟ ਹੀ ਨਹੀਂ ਤਾ ਗੁੱਟ ਿਨਰਲੇਪ ਲਿਹਰ ਨ ਹੁਣ ਸ਼ਾਇਦ ਕੋਈ ਨਵਾ ਨਾਮ ਲੱਭਣਾ
ਪਵੇ-‘ਿਵਕਾਸਸ਼ੀਲ ਦੇਸ਼ਾ ਦੇ ਏਕਤਾ ਸੰਗਠਨ’ ਵਰਗਾ। ਿਫਰ ਵੀ ਸਪ¤ਸ਼ਟ ਹੀ ਹੈ ਿਕ ਗੁੱਟ ਿਨਰਲੇਪ ਲਿਹਰ ਦੇ ਿਨਊ
ਇਕਨਾਿਮਕ ਆਰਡਰ ਵਰਗੇ ਸੰਕਲਪ ਦੀ ਅਮਰੀਕਾ ਅਤੇ ਪੱਛਮੀ ਯੂਰਪੀ ਦੇਸ਼ ਤਾ ਪਿਹਲਾ ਹੀ ਿਵਰੋਧਤਾ ਕਰਦੇ ਸਨ, ਹੁਣ
ਰੂਸ ਅਤੇ ਪੂਰਬੀ ਯੂਰਪੀ ਦੇਸ਼ ਵੀ ਇਸਦੀ ਹਮਾਇਤ ਨਹੀਂ ਕਰਨਗੇ। ਿਕਉਂਿਕ ਆਰਥਕ ਸਾਧਨਾ ਅਤੇ ਸੰਬੰਧਾ ਦੀ ਨਵੇਂ ਿਸਿਰਓਂ
ਸਮਾਨਤਾ, ਬਰਾਬਰੀ ਅਤੇ ਜ਼ਰੂਰਤਾ ਅਨੁਸਾਰ ਮੁੜ ਵੰਡ ਉਨ•ੁੁ ਾਿਵਕਿਸਤ ਦੇਸ਼ਾ ਨ ਿਕਸੇ ਤਰ •ੁੁਾਵੀ ਸੂਤ ਨਹੀਂ
ਬੈਠਦੀ, ਿਜਹੜੇ ਮੁੱਢ ਕਦੀਮ ਤੋਂ ਕਮਜ਼ੋਰ ਕੌਮਾ ਦੀ ਆਰਥਕ ਲੁੱਟ-ਖਸੁੱਟ ਕਰਨ ਿਗੱਝੇ ਹਨ।

ਸੋਵੀਅਤ ਯੂਨੀਅਨ ਦੇ ਸਮਾਪਤ ਹੋਣ ਉਪਰੰਤ ਅਤੇ ਿਵਸ਼ੇਸ਼ ਕਰਕੇ ਖਾੜੀ ਜੰਗ ਉਪਰੰਤ ਅਮਰੀਕਾ ਦੀ ਵੱਧ ਚੁੱਕੀ ਫੌਜੀ
ਸਰਦਾਰੀ ਅਤੇ ਯੂਰਪੀ ਦੇਸ਼ਾ ਦਾ ਏਕਾ ਭਾਰਤ, ਪਾਿਕਸਤਾਨ, ਚੀਨ, ਈਰਾਨ, ਇਰਾਕ, ਿਕਊਬਾ ਆਿਦ ਿਵਕਾਸਸ਼ੀਲ ਦੇਸ਼ਾ ਲਈ
ਕੋਈ ਸ਼ੁਭ ਸ਼ਗਨ ਨਹੀਂ ਜਾਪਦਾ। ਇਹ ਤਕੜੇ ਦੇਸ਼ ਹੁਣ ਹੋਰ ਯੋਜਨਾਬੱਧ ਢੰਗ ਨਾਲ ਪੱਛੜੇ ਦੇਸ਼ਾ ਦੀ ਲੁੱਟ-ਖਸੁੱਟ ਕਰਨ ਅਤੇ
ਗਲਬਾ ਪਾਉਣ ਦੀ ਿਵਉਂਤਬੰਦੀ ਕਰਨ ਦੀ ਸਿਥਤੀ ਿਵਚ ਹਨ। ਜਾਰਜ ਬੁਸ਼ ਨੇ ਿਕਊਬਾ ਦੇ ਲੋਕਾ ਨ ਸੱਦਾ ਿਦੱਤਾ ਹੈ ਿਕ ਉਹ
ਪਰਧਾਨ ਫੀਦਲ ਕਾਸਟਰੋ ਦਾ ਹੁਣ ਛੇਤੀ ਤਖਤਾ ਪਲਟ ਦੇਣ। ਉਸ ਨੇ ਚੀਨ ਨ ਮਨ•ੁੁ ੁੁੁੁਾ ਕ ੀ ਤ ਾਹੈਿਕਉਹਫੌਜੀਸਾਜ਼ੋ -
ਸਮਾਨ ਪਾਿਕਸਤਾਨ ਨ ਨਾ ਵੇਚੇ। ਉਸ ਨੇ ਭਾਰਤ-ਈਰਾਨ ਦੇ ਪਰਮਾਣੂ ਖੇਤਰ ਿਵਚ ਸਿਹਯੋਗ ਉਪਰ ਕਰੜੀ ਨਜ਼ਰ ਰੱਖੀ ਹੈ।
ਉਹ ਇਰਾਕ ਿਖਲਾਫ ਲੱਗੀਆ ਸਖਤ ਪਾਬੰਦੀਆ ਨ ਅਜੇ ਹੋਰ ਸਮਾ ਜਾਰੀ ਰੱਖ ਸਕਣ ਦੀ ਹੁਣ ਿਬਹਤਰ ਸਿਥਤੀ ਿਵਚ ਹੈ।
ਅਸੀਂ ਸਭ ਵੀ ਹੋਰ ਦੁਨੀਆ ਵਾਗ ਪਾਏਦਾਰ ਿਵਸ਼ਵ ਅਮਨ ਦੀ ਸੱਚੇ ਿਦਲੋਂ ਕਾਮਨਾ ਕਰਦੇ ਹਾ। ਪਰ ਤਾਕਤਾ ਦੇ ਵਰਤਮਾਨ
ਤਵਾਜਨ ਨ ਜੇ ਕੋਈ ਿਵਸ਼ਵ ਅਮਨ ਦੇ ਅਨੁਕੂਲ ਸਮਝਦਾ ਹੈ ਤਾ ਸ਼ਾਇਦ ਬੜੇ ਭੁਲੇਖੇ ਿਵਚ ਹੈ। ਕੁਝ ਦੇਸ਼ਾ ਕੋਲ ਤਾ ਪਰਮਾਣੂ
ਹਿਥਆਰਾ ਦੇ ਭੰਡਾਰ ਹਨ। ਹਰ ਪਰਕਾਰ ਦੀ ਲੜਾਈ ਦੀ ਉ¤ਤਮ ਤਕਨਾਲੋਜੀ ਹੈ ਅਤੇ ਹੋਰ ਵੀ ਿਵਕਿਸਤ ਕਰ ਰਹੇ ਹਨ। ਕੁਝ
ਦੇਸ਼ਾ ਕੋਲ ਗੁਜ਼ਾਰੇ ਜੋਗਾ ਸੁਰੱਿਖਆ ਸਾਮਾਨ ਵੀ ਨਹੀਂ। ਿਜਨਾ ਕੋਲ ਸਭ ਕੁਝ ਹੈ, ਉਹ ਦੂਜੇ ਦੇਸ਼ਾ ਨ ਸੁਰੱਿਖਆ ਪੱਖੋਂ ਸਵੈ-
ਿਨਰਭਰ ਹੋਣ ਤੋਂ ਵਰਜਦੇ ਹਨ। ਿਵਸ਼ਵ ਅਮਨ ਤਾ ਆਪਸੀ ਸਿਹਹੋਂਦ, ਿਮ¤ਤਰਤਾ, ਇਕ-ਦੂਜੇ ਦੇ ਮਾਮਿਲਆ ਿਵਚ ਦਖਲ ਨਾ
ਦੇਣ ਅਤੇ ਆਰਥਕ, ਫੌਜੀ ਗਲਬੇ ਤੋਂ ਮੁਕਤ ਵਤੀਰੇ ਵਾਲੇ ਸੰਸਾਰ ਦੀ ਿਸਰਜਣਾ ਕਰਨ ਿਵਚ ਹੈ। ਪਰ ਕੀ ਵੇਖਦੇ ਹਾ ਿਕ ਸੰਸਾਰ
ਦਾ ਇਿਤਹਾਸ ਜੰਗਾ-ਯੁੱਧਾ ਨਾਲ ਭਿਰਆ ਿਪਆ ਹੈ। 20 ਵੀਂ ਸਦੀ ਿਵਚ ਹੀ ਦੋ ਿਵਸ਼ਵ ਯੁੱਧ ਅਤੇ ਕੁਝ ਿਮੰਨੀ ਿਵਸ਼ਵ ਯੁੱਧ ਹੋ
ਚੁੱਕੇ ਹਨ ਅਤੇ ਲਗਾਤਾਰ ਫੌਜੀ ਬੜਤਰੀ ਲਈ ਹਿਥਆਰਾ ਦੀ ਦੌੜ ਵੀ ਰੁਕੀ ਨਹੀਂ। ਵਰਤਮਾਨ ਸਾਲਾ ਿਵਚ ਵੀ ਉਕਤ
ਵਰਤਾਰੇ ਿਵਚ ਕੋਈ ਬੁਿਨਆਦੀ ਨੀਤੀ ਪਿਰਵਰਤਨ ਨਹੀਂ ਲੱਭਦਾ। ਨਾਟੋ ਦੇਸ਼ਾ ਦੇ ਫੌਜੀ ਗ¤ਠਜੋੜ ਦਾ ਹੁਣ ਕੋਈ ਮੁਕਾਬਲਾ
ਨਹੀਂ ਹੈ। ਇਹ ਸਾਰਾ ਵਰਤਾਰਾ ਅਮਨ ਦੇ ਮਾਹੌਲ ਦੀ ਅਨੁਕੂਲਤਾ ਉ¤ਤੇ ਪਰਸ਼ਨ ਿਚੰਨ• ਲਗਾਉਂਦਾ ਹੈ। ਅਮਨ ਅਜੇ ਵੀ
ਮਹੱਤਵਪੂਰਨ ਿਵਸ਼ਾ ਹੀ ਹੈ। ਪਰ ਿਵਸ਼ੇਸ਼ ਕਰਕੇ ਿਵਕਾਸਸ਼ੀਲ ਦੇਸ਼ਾ ਲਈ, ਜੋ ਨਾ ਜੰਗ ਲੜਨ ਜੋਗੇ ਹਨ ਅਤੇ ਨਾ ਹੀ ਜੰਗ ਦੀ
ਮਾਰ ਝੱਲ ਕੇ ੳ¤ੁਠਣ ਜੋਗੇ।

ਯੂ. ਐਨ. ਓ. ਿਜਸ ਦੀ ਸਥਾਪਨਾ ਦੂਜੀ ਸੰਸਾਰ ਜੰਗ ਤੋਂ ਬਾਅਦ ਇਸ ਮਕਸਦ ਨਾਲ ਕੀਤੀ ਗਈ ਸੀ ਿਕ ਮੁੜ ਕੋਈ ਜੰਗ ਨਾ
ਲੱਗੇ, ਉਸ ਨੇ ਖਾੜੀ ਜੰਗ ਦੀ ਆਿਗਆ ਦੇ ਕੇ ਆਪਣੀ ਹੋਂਦ ਦੀ ਬੁਿਨਆਦ ਉ¤ਤੇ ਹੀ ਪਰਸ਼ਨ ਿਚੰਨ• ਲੱਗਾ ਿਲਆ ਹੈ। ਯੂ.
ਐਨ. ਓ. ਦਾ ਕੁਝ ਤਕੜੇ ਦੇਸ਼ਾ ਦੀ ਕਠਪੁਤਲੀ ਬਣ ਜਾਣ ਦੇ ਚਰਚੇ ਵੀ ਹਨ।

ਭਾਰਤ ਅਤੇ ਇਸ ਦੇ ਆਢ-ਗੁਆਢ ਦੇ ਮੁਲਕਾ ’ਤੇ ਵੀ ਇਸ ਬਦਲੀ ਸਿਥਤੀ ਦਾ ਭਾਰੀ ਅਸਰ ਹੈ। ਰੂਸ ਅਤੇ ਅਮਰੀਕਾ ਲਈ
ਇੱਥੇ ਹੁਣ ਰਵਾਇਤੀ ਦੋਸਤਾ ਅਤੇ ਸ਼ਰੀਕਾ ਦਾ ਸੰਕਲਪ ਕੋਈ ਮਾਅਨੇ ਨਹੀਂ ਰੱਖਦਾ। ਉਨ•ੁੁਾਲਈ ਹੁਣ ਭਾਰਤ
ਪਾਿਕਸਤਾਨ ਇਕ ਬਰਾਬਰ ਹੀ ਹਨ। ਚੀਨ ਦੇ ਅਮਰੀਕਾ ਨਾਲ ਿਵਰੋਧ ਧੁਖਣ ਲ¤ਗ ਪਏ ਹਨ। ਪਾਿਕਸਤਾਨ ਨ ਹਿਥਆਰ
ਵਜੋਂ ਵਰਤਣਾ ਵੀ ਅਮਰੀਕਾ ਦੀ ਓਨੀ ਿਸਆਸੀ ਲੋੜ ਨਹੀਂ ਰਹੀ। ਹੋ ਸਕਦਾ ਹੈ ਿਕ ਭਿਵੱਖ ਿਵਚ ਭਾਰਤ, ਪਾਿਕਸਤਾਨ, ਚੀਨ,
ਇਰਾਕ, ਈਰਾਨ ਨ ਹਾਲਾਤ ਇਕ-ਦੂਜੇ ਦੇ ਵਧੇਰੇ ਨੇੜੇ ਲੈ ਆਉਣ। ਸਾਰਕ ਦੇਸ਼ਾ ਦਾ ਸੰਗਠਨ, ਜੀ 15 ਦੇਸ਼ਾ ਦਾ ਸੰਮੇਲਨ,
ਭਾਰਤ-ਚੀਨ ਅਤੇ ਭਾਰਤ-ਈਰਾਨ ਨੇੜਤਾ ਦੀਆ ਕੋਿਸ਼ਸ਼ਾ ਇਸ ਦਾ ਸੰਕੇਤ ਮਾਤਰ ਹੋ ਸਕਦੀਆ ਹਨ।

ਧਰਤੀ ਦੇ ਛੇਵੇਂ ਿਹੱਸੇ ’ਤੇ ਫੈਿਲਆ ਸਮਾਜਵਾਦੀ ਗਣਰਾਜਾ ਦਾ ਸੰਘ (ਸੋਵੀਅਤ ਯੂਨੀਅਨ) 15 (ਸਣੇ ਬਾਲਿਟਕ ਗਣਰਾਜ)
ਪੂੰਜੀਵਾਦੀ ਪਰਣਾਲੀ ਨ ਸਮਰਪਤ ਆਜ਼ਾਦ ਗਣਰਾਜਾ ਿਵਚ ਬਦਲ ਚੁੱਕਾ ਹੈ। ਭਾਰਤ ਅਤੇ ਚੀਨ ਿਜਹੜੇ ਸੰਸਾਰ ਦੀ ਕ¤ੁੁਲ
ਆਬਾਦੀ ਦਾ ਇਕ- ਿਤਹਾਈ ਨਾਲੋਂ ਵੀ ਵੱਧ ਿਹੱਸਾ ਬਣਦੇ ਹਨ, ਆਰਥਕ ਮੰਡੀ ਪੱਖੋਂ ਿਵਕਿਸਤ ਦੇਸ਼ਾ ਲਈ ਬੜੀ ਅਿਹਮੀਅਤ
ਰੱਖਦੇ ਹਨ। ਇਨ•ੁੁ ਾਦੀਆ ਨੀਤੀਆ ਅਤੇ ਖਾਸਾ ਪੱਛਮ ਪੱਖੀ ਨਹੀਂ ਹੈ। ਇਹ ਪਰਾਚੀਨ ਸਿਭਅਤਾ ਦੇ ਮਾਿਲਕ ਹੈ। ਇਹ
ਿਵਕਾਸਸ਼ੀਲ ਹਨ। ਵੇਖੋ-ਇਨ•ੁੁ ਾਨ ਿਵਕਿਸਤ ਦੇਸ਼ਾ ਸਾਹਵੇਂ ਿਸਰ ਚੁੱਕ ਕੇ ਖੜ •ਨਾ ਿਕਹੜੇ ਭਾਅ ਪੈਂਦਾ ਹੈ।

ਇਸ ਟੁੱਟਦੇ-ਜੁੜਦੇ ਰਾਜਸੀ ਮਾਹੌਲ ਿਵਚ ਭਾਰਤ ਅੰਦਰ ਵੀ ਖੇਤਰੀ ਖੁਦਮੁਖਤਾਰੀ ਦਾ ਰੁਝਾਨ ਜ਼ੋਰ ਫੜ ਿਰਹਾ ਹੈ। ਅੰਦਰੂਨੀ
ਰਾਜਸੀ ਸਿਥਰਤਾ, ਖੇਤਰੀ ਭਾਵਨਾਵਾ ਦੀ ਸੰਤੁਸ਼ਟੀ, ਬੇਕਾਰੀ ਅਤੇ ਮਿਹੰਗਾਈ ਆਿਦ ਵਰਗੀਆ ਸਮੱਿਸਆਵਾ ਦੇ ਹੱਲ ਤੋਂ
ਿਬਨਾ ਭਾਰਤ ਿਵਸ਼ਵ ਰਾਜਨੀਤੀ ਿਵਚ ਅਸਰਦਾਰ ਢੰਗ ਨਾਲ ਨਹੀਂ ਖੜ• ਸਕੇਗਾ।

ਰਰਰ

ਅਮਰੀਕਾ ਅਤੇ ਪੱਛਮ ਦੀ ਿਵਸ਼ਵ

ਧੌਂਸ ਦੀ ਰਾਜਨੀਤੀ

(ਪੰਜਾਬੀ ਿਟਰਿਬਊਨ, 15-4-92)

ਿਲਬੀਆ ਦੇ ਮੁੱਦੇ ’ਤੇ ਹੁਣ ਇਕ ਵਾਰ ਿਫਰ ਅਮਰੀਕਾ ਅਤੇ ਪੱਛਮ ਦੀ ਿਵਸ਼ਵ ਧੌਂਸ ਦੀ ਰਾਜਨੀਤੀ ਦੀ ਚਰਚਾ ਿਛੜੀ ਹੈ।

ਸੋਵੀਅਤ ਬਲਾਕ ਦੇ ਸਮਾਪਤ ਹੋਣ ਤੋਂ ਬਾਅਦ ਦੁਨੀਆ ਨ ਅਮਰੀਕਾ ਅਤੇ ਉਸ ਦੇ ਪਰਧਾਨ ਜਾਰਜ ਬੁਸ਼ ਤੋਂ ਖਾਸ ਕਰ ਕੇ ਅਤੇ
ਪੱਛਮੀ ਦੇਸ਼ਾ ਤੋਂ ਆਮ ਕਰ ਕੇ ਿਜਸ ਸਬਰ, ਤਹੱਮਲ ਅਤੇ ਿਦਆਨਤਦਾਰੀ ਭਰੇ ਿਵਹਾਰ ਦੀ ਆਸ ਸੀ, ਉਸ ਦਾ ਪਰਗਟਾਵਾ
ਉਨ•ੁੁਾਨਹੀਂ ਕੀਤਾ । ਖਾਸ ਕਰਕੇ ਜਦੋਂ ਿਕਸੇ ਨ ਮੈਦਾਨੇ ਜੰਗ ਿਵਚ ਹਰਾਉਣ ਦੀ ਬਜਾਏ ਗੁੱਝੀਆ ਚਾਲਾ ਨਾਲ ਹਰਾ ਿਦੱਤਾ
ਜਾਵੇ, ਿਜਸ ਿਵਚ ਦੋਸਤੀ, ਸਿਹਯੋਗ ਦਾ ਦੰਭ ਰਚਣ ਵਾਲਾ ਿਵਹਾਰ ਵੀ ਸ਼ਾਮਲ ਹੋਵੇ ਜਾ ਿਫਰ ਅਗਲਾ ਿਵਰੋਧੀ ਆਪਣੇ ਭਾਰ
ਨਾਲ ਹੀ ਮੂੰਹ ਭਾਰ ਜਾ ਪਵੇ, ਤਾ ਿਫਰ ਆਪਣੀ ਿਜੱਤ ਉਪਰ ਬੁਲਬੁਲੀ ਮਾਰਨ ਵਾਲੀ ਅਸਲੋਂ ਕੋਈ ਗੱਲ ਨਹੀਂ ਹੁੰਦੀ। ਸਧਾਰਨ
ਲੋਕ ਸੋਚਦੇ ਸਨ ਿਕ ਅਮਰੀਕਾ ਹੁਣ ਿਜ਼ੰਮੇਵਾਰਾਨਾ ਿਵਹਾਰ ਕਰੇਗਾ ਿਕਉਂਿਕ ਪਿਹਲਾ ਤਾ ਉਸ ਕੋਲ ਹਿਥਆਰਾ ਦੀ ਦੌੜ ਦਾ
ਬਹਾਨਾ ਸੀ ਪਰ ਹੁਣ ਤਾ ਉਹ ਸੰਸਾਰ ਨ ਘੂਰ ਘੱਪ ਕੇ ਵੀ ਿਨਆ ਕਰਵਾ ਸਕਦਾ ਹੈ-ਵਜ•ਕੇ ਵਾਲੇ ਅਤੇ ਿਸਆਣੇ ਸਰਪੰਚ
ਵਾਗ। ਪਰ ਲੱਗਦਾ ਹੈ ਿਕ ਉਹ ਦੁਨੀਆ ਦਾ ਇਹ ਭਰਮ ਜਲਦੀ ਨਿਵਰਤ ਕਰਨ ਤੇ ਉਤਾਰੂ ਹੈ।

ਿਜਸ ਿਦਨ ਸੋਵੀਅਤ ਯੂਨੀਅਨ ਦੇ ਿਖੰ² ਡ-ਪੁੰਡ ਜਾਣ ਦਾ ਬਕਾਇਦਾ ਐਲਾਨ ਕਰ ਿਦੱਤਾ ਿਗਆ ਅਤੇ ਕਿਮਊਿਨਸਟ ਪਾਰਟੀ
ਉ¤ਪਰ ਪਾਬੰਦੀ ਲਾ ਿਦੱਤੀ ਗਈ ਤਾ ਜਾਰਜ ਬੁਸ਼ ਨੇ ਆਪਣੀ ਪਾਰਲੀਮੈਂਟ ਿਵਚ ਿਬਆਨ ਿਦੰਿਦਆ ਿਕਹਾ ਿਕ ਮੈਂ ਅਮਰੀਕੀ
ਲੋਕਾ ਨ ਠੰਡੀ ਜੰਗ ਿਜੱਤ ਲੈਣ ਉ¤ਤੇ ਵਧਾਈ ਿਦੰਦਾ ਹਾ। ਅਮਰੀਕਾ ਨੇ ਸਮਾਜਵਾਦ ਉ¤ਤੇ ਫਤਿਹ ਪਾਈ ਹੈ। ਜਦੋਂ ਮੈਂ
ਅਮਰੀਕਾ ਦਾ ਪਰਧਾਨ ਬਿਣਆ ਸੀ ਤਾ ਦੁਨੀਆ ਿਵਚ ਦੋ ਮਹਾ-ਸ਼ਕਤੀਆ ਸਨ। ਮੈਂ ਫਖ਼ਰ ਨਾਲ ਐਲਾਨ ਕਰ ਿਰਹਾ ਹਾ ਿਕ
ਦੂਜੀ ਮਹਾ ਸ਼ਕਤੀ ਨ ਖਤਮ ਕਰ ਿਦੱਤਾ ਿਗਆ ਹੈ। ਹੁਣ ਅਮਰੀਕਾ ਹੀ ਇ¤ਕੋ-ਇ¤ਕ ਮਹਾ ਸ਼ਕਤੀ ਹੈ। ਉਸ ਦੇ ਪਾਰਲੀਮੈਂਟ
ਮੈਂਬਰਾ ਨੇ ਇਸ ਹੰਕਾਰੇ ਹੋਏ ਿਬਆਨ ਦਾ ਤਾੜੀਆ ਮਾਰ ਕੇ ਸਵਾਗਤ ਕੀਤਾ। ਉਸ ਿਦਨ ਗੋਰਬਚੇਵ ਅਤੇ ਉਸ ਦੀਆ ਨੀਤੀਆ
ਦੇ ਸਮਰਥਕਾ ਨ ਸ਼ਾਇਦ ਅਮਰੀਕੀ ਿਮੱਤਰਤਾ ਦੇ ਕੁਝ ਅਰਥ ਸਮਝ ਆ ਗਏ ਹੋਣਗੇ। ਅਮਰੀਕੀ ਪਰਧਾਨ ਦਾ ਉਸ ਿਦਨ ਦਾ
ਿਬਆਨ ਿਜਹੜਾ ਬੀ. ਬੀ. ਸੀ. ਰੇਡੀਓ ਨੇ ਵੀ ਪਰਸਾਰਤ ਕੀਤਾ, ਉਸ ਿਵਚ ਿਕਤੇ ਵੀ ਠੰਡੀ ਜੰਗ ਦੇ ਖਤਮ ਹੋਣ ਦਾ ਸਕੂਨ
ਭਿਰਆ ਅਿਹਸਾਸ ਨਹੀਂ ਸਗੋਂ ਠੰਡੀ ਜੰਗ ਿਜੱਤ ਲੈਣ ਦੀਆ ਬੜ•ਕਾ ਸਨ। ਸਾਰੀ ਦੁਨੀਆ ਨ ਆਪਣੀ ਫੌਜੀ ਬੜਤਰੀ
ਮੰਨਵਾਉਣ ਦੀ ਧੌਂਸ ਸੀ। ਇਵੇਂ ਸੀ ਿਜਵੇਂ ਕੋਈ ਜਰਨੈਲ ਨਵਾ ਹਮਲਾ ਕਰਨ ਤੋਂ ਪਿਹਲਾ ਫੌਜੀ ਪਰਸਾਰਣ ਿਵਚ ਿਬਆਨ ਿਦੰਦਾ
ਹੈ। ਹਾ-ਿਬਲਕੁਲ ਇਸ ਦੀ ਪੁਸ਼ਟੀ ਅੱਜ ਹੋ ਰਹੀ ਹੈ।

ਜਮਹੂਰੀਅਤ, ਲੋਕਰਾਜੀ ਕੀਮਤਾ ਅਤੇ ਿਨਆ ਦੀ ਹੁਣ ਸੰਸਾਰ ਿਵਚ ਉਹੋ ਪਿਰਭਾਸ਼ਾ ਚਲਦੀ ਹੈ ਿਜਹੜੀ ਜਾਰਜ ਬੁਸ਼ ਅਤੇ ਜਾਨ
ਮੇਜਰ ਘੜਦੇ ਹਨ। ਿਵਸ਼ੇਸ਼ ਕਰਕੇ ਖਾੜੀ ਜੰਗ ਤੋਂ ਬਾਅਦ ਪੂਰੀ ਦੁਨੀਆ ਇਨ•ੁੁ
ਾਅੱਗੇ ਹਾਲ ਦੀ ਘੜੀ ਿਨਸਲ ਿਜਹੀ ਹੋ
ਗਈ ਲੱਗਦੀ ਹੈ। ਕੋਈ ਇਕਾ- ਦੁੱਕਾ ਿਕਊਬਾ ਵਰਗੇ ਦੇਸ਼ ਨ ਛ¤ਡ ਕੇ। ਜ਼ਰਾ ਵੇਖੀਏੇੁੁ
ੁੁ ਿ ਕ ਅਮਰੀਕੀਛਤਰਛਾਇਆ
ਹੇਠ ਜਮਹੂਰੀ ਤਕਾਿਜ਼ਆ ਦੀ ਿਕੰਨੀ ਕੁ ਕਦਰ ਹੋ ਰਹੀ ਹੈ?

ਜਦੋਂ ਸਾਬਕਾ ਸੋਵੀਅਤ ਯੂਨੀਅਨ ਿਵਚ ਕਿਮਊਿਨਸਟਾ ਵੱਲੋਂ ਗੋਰਬਾਚੇਵ ਿਵਰੋਧੀ ਅਸਫਲ ਰਾਜ ਪਲਟਾ ਹੋਇਆ ਤਾ
ਅਮਰੀਕਾ, ਪੱਛਮੀ ਦੇਸ਼ਾ ਅਤੇ ਬੋਿਰਸ ਯੈਲਤਿਸਨ ਨੇ ਇਹ ਪੈਂਤੜਾ ਿਲਆ ਿਕ ਗੋਰਬਾਚੇਵ ਨ ਲਾਹੁਣ ਦਾ ਇਹ ਅਮਲ ਇਸ
ਕਰਕੇ ਿਨੰਦਾਯੋਗ ਹੈ ਿਕਉਂਿਕ ਇਹ ਸੰਿਵਧਾਨਕ ਢੰਗ ਨਾਲ ਨਹੀਂ ਹੋਇਆ। ਅਸਲ ਗੱਲ ਇਹ ਸੀ ਿਕ ਅਮਰੀਕਾ ਨ ਪਤਾ ਸੀ
ਗੋਰਬਾਚੇਵ ਸਿਹਜੇ-ਸਿਹਜੇ ਸਮਾਜਵਾਦ ਦੀਆ ਕਮਜ਼ੋਰੀਆ ਦਾ ਹੱਲ ਸੋਸ਼ਲ ਡੈਮੋਕਰੇਸੀ ਿਵਚ ਲਭਦਾ-ਲਭਦਾ ਪੂੰਜੀਵਾਦ ਲਈ
ਆਧਾਰ ਿਤਆਰ ਕਰ ਿਰਹਾ ਸੀ। ਇਸ ਲਈ ਇਸ ਨ ਬਚਾਇਆ ਜਾਵੇ। ਭਾਵੇਂ ਉਸ ਵੇਲੇ ਤਕ ਅਮਰੀਕਾ ਗੋਰਬਾਚੇਵ ਨਾਲੋਂ
ਬੋਿਰਸ ਯੈਲਤਿਸਨ ਦਾ ਿਜ਼ਆਦਾ ਹਾਮੀ ਸੀ। ਿਕਉਂਿਕ ਉਹ ਖੁੱਲ• ਕੇ ਪੱਛਮੀ ਪਰਣਾਲੀ ਦੇ ਹੱਕ ਿਵਚ ਖੜ• ਿਗਆ ਸੀ। ਪਰ
ਯੈਲਤਿਸਨ ਦੀ ਕਾਹਲੀ ਿਵਚ ਅਮਰੀਕਾ ਨ ਹਿਥਆਰਬੰਦ ਿਵਦਰੋਹ ਦਾ ਡਰ ਸੀ। ਸੋ ਪਿਹਲਾ ਸਭ ਨੇ ਿਮਲ ਕੇ ਗੋਰਬਾਚੇਵ ਨ
ਦੁਬਾਰਾ ਵਕਤੀ ਤੌਰ ’ਤੇ ਸੱਤਾ ਸੌਂਪਣ ਲਈ ਰਾਹ ਪੱਧਰਾ ਕੀਤਾ।

ਪੰੁੁ ਵ ੇਖੋ -ਜਦੋਂ ਯੈਲਤਿਸਨ ਨੇ ਇਕਤਰਫੇ ਫੁਰਮਾਨ ਜਾਰੀ ਕਰ ਕੇ ਗੋਰਬਾਚੇਵ ਦੀਆ ਸਾਰੀਆ ਕੇਂਦਰੀ ਸ਼ਕਤੀਆ ਆਪਣੇ
੍ ਰਤੂ
ਹੱਥ ਿਵਚ ਲੈ ਲਈਆ ਤਾ ਨਾ ਅਮਰੀਕੀ ਤੇ ਨਾ ਕੋਈ ਹੋਰ ਸੰਿਵਧਾਨ ਦੀ ਦੁਹਾਈ ਦੇਣ ਵਾਲੇ ਬੋਲੇ। ਇੱਥੋਂ ਤਕ ਿਕ ਜਦ ਉਸ ਨੇ
74 ਸਾਲਾ ਤੋਂ ਰਾਜ ਕਰਦੀ ਕਿਮਊਿਨਸਟ ਪਾਰਟੀ ਉਪਰ ਪਾਬੰਦੀ ਲਾ ਕੇ ਉਸ ਦਾ ਸਭ ਕੁਝ ਜ਼ਬਤ ਕਰ ਿਲਆ ਤਾ ਜਮਹੂਰੀ
ਹੱਕਾ ਦੇ ਇਹ ਰਾਖੇ ਸਗੋਂ ਖੁਸ਼ ਹੋਏ।

ਭਾਵੇਂ ਸੋਵੀਅਤ ਯੂਨੀਅਨ ਅਤੇ ਦੂਜੇ ਪੂਰਬੀ ਯੂਰਪੀ ਦੇਸ਼ਾ ਦੀ ਸਮਾਜਵਾਦੀ ਰਾਜ ਬਣਤਰ ਤਾ ਮੁੱਖ ਰੂਪ ਿਵਚ ਆਪਣੀਆ
ਹਾਕਮ ਪਾਰਟੀਆ ਦੀਆ ਘਾਟਾ ਕਰਕੇ ਚਲਦੀ ਬਣੀ ਪਰ ਇਸ ਿਵਚ ਅਮਰੀਕੀ ਅਤੇ ਪੱਛਮੀ ਪਰਚਾਨ ਸਾਧਨਾ ਦਾ ਹੱਥ ਵੀ ਸੀ
ਿਜਨ•ੁੁ ਾਨੇ ਲਗਾਤਾਰ ਉ ¤ਥੋਂ ਦੇ ਲੋਕਾ ਨ ਸਬਜ਼ਬਾਗ ਿਵਖਾਏ, ਬੜੇ-ਬੜੇ ਮਦਦ ਦੇ ਲਾਰੇ ਿਦੱਤੇ ਅਤੇ ਹੁਣ ਦੁਨੀਆ ਵੇਖ ਰਹੀ
ਹੈ ਿਕ ਪਿਹਲਾ ਸਾਰਾ ਢਕਵੰਜ ਉਨ•ੁੁ ਾਨ ਸਮਾਜਵਾਦ ਦੇ ਰਾਹ ਤੋਂ ਿਥੜਕਾਉਣ ਲਈ ਸੀ । ਹੁਣ ਉਨ•ੁੁ ਾਨ ਖਾਨਾਜੰਗੀ
ਅਤੇ ਤਬਾਹੀ ਦੇ ਅੰਨ•ੇ ੇਖੂਹ ਿਵਚ ਧੱਕ ਿਦੱਤਾ ਿਗਆ ਹੈ।

ਿਕਸੇ ਵਡੇਰੇ ਕੌਮੀ ਿਹੱਤਾ ਲਈ ਉਹ ਇਕਮੁੱਠ ਸਨ ਪਰ ਹੁਣ ਯੂਗੋਸਲਾਵੀਆ ਅਤੇ ਸੋਵੀਅਤ ਯੂਨੀਅਨ ਦੇ ਿਵਿਭੰਨ ਪਰਦੇਸ਼ਾ ਦੇ
ਸੌੜੇ ਿਹੱਤਾ ਿਵਚ ਗ਼ਲਤਾਨ ਲੋਕ ਕਦੀ ਵੀ ਨਾ ਮੁਕਣ ਵਾਲੇ ਝਗਿੜਆ ਿਵਚ ਉਲਝ ਗਏ ਹਨ। ਿਕਸੇ ਯੂ. ਐਨ. ਓ., ਿਕਸੇ
ਅਮਰੀਕੀ ਜਾ ਪੱਛਮੀ ਦੇਸ਼ਾ ਨ ਹੁਣ ਇਸ ਦੀ ਕੋਈ ਿਚੰਤਾ ਨਹੀਂ। ਿਚੰਤਾ ਹੈ ਤਾ ਿਸਰਫ ਇਸ ਗੱਲ ਦੀ ਿਕ ਉਨ•ਾਾਦੀ
ਪਰਮਾਣੂ ਤਕਨਾਲੋਜੀ ਅਤੇ ਸ਼ਕਤੀ ਨ ਦਬਾਅ ਪਾ ਕੇ ਜਾ ਤਾ ਤਬਾਹ ਕਰਾ ਿਦੱਤਾ ਜਾਏ ਤੇ ਜਾ ਉਸ ਉ¤ਤੇ ਿਕਸੇ ਤਰ•ਾਾ
ਕਬਜ਼ਾ ਕਰ ਿਲਆ ਜਾਏ।

ਖਾੜੀ ਜੰਗ ਿਵਚ 28 ਦੇਸ਼ਾ ਨੇ ਿਜੰਨੀ ਹੋ ਸਕੀ, ਰਲ ਕੇ ਇਰਾਕ ਦੀ ਤਬਾਹੀ ਕੀਤੀ। ਚਮਕੌਰ ਦੀ ਗੜ•ੀ ੀਵਰਗੀ
ਅਸਾਵੀਂ ਜੰਗ ਸੀ ਇਹ। ਇਰਾਕੀ ਲੋਕ ਕੁਕਨੂਸ ਵਾਗੂੰ ਮੁੜ ਆਪਣੀ ਰਾਖ ਿਵਚੋਂ ਿਫਰ ਪੈਦਾ ਹੋਣ ਲਈ ਹੱਥ-ਪੈਰ ਮਾਰ ਰਹੇ
ਹਨ। ਸਦਾਮ ਹੁਸੈਨ ਅਜੇ ਵੀ ਇਰਾਕੀ ਲੋਕਾ ਦੀ ਅਣਖ ਦਾ ਪਰਤੀਕ ਬਿਣਆ ਹੋਇਆ ਹੈ। ਉ¤ਥੇ ਯੂ. ਐਨ. ਓ. ਦੇ ਝੰਡੇ ਹੇਠ
ਸਖਤ ਪਾਬੰਦੀਆ ਲਾਗੂ ਹਨ। ਗੁਜ਼ਾਰੇ ਯੋਗ ਭੋਜਨ ਨਹੀਂ ਦਵਾਈਆ ਨਹੀਂ। ਇਨਸਾਨੀ ਕਦਰਾ ਅਤੇ ਜਮਹੂਰੀਅਤ ਦੇ ਰਾਖੇ ਇਹ
ਦੇਸ਼ ਪਾਬੰਦੀਆ ਿਵਚ ਭੋਰਾ ਵੀ ਿਢੱਲ ਦੇਣ ਨ ਿਤਆਰ ਨਹੀਂ। ਸਗੋਂ ਭੁੱਖ ਨਾਲ ਮਰ ਰਹੇ ਲੋਕਾ ਨ ਵੇਖ-ਵੇਖ ਬਾਘੀਆ ਪਾ ਰਹੇ
ਹਨ।

ਪੂਰੇ ਿਵਸ਼ਵ ਦੀਆ ਸਰਕਾਰਾ ਇਸ ਹੱਦ ਤਕ ਅਮਰੀਕੀ ਅਤੇ ਪੱਛਮੀ ਦਬਾਅ ਹੇਠ ਿਨ¤ਸਲ ਹਨ ਿਕ ਅਲਜੀਰੀਆ ਿਵਚ ਜੋ
ਜਮਹੂਰੀਅਤ ਦੀ ਿਖੱਲੀ ਉਡੀ ਹੈ ਉਸ ਦੇ ਿਖਲਾਫ ਕੋਈ ਬੋਿਲਆ ਤਕ ਨਹੀਂ। ਇਨੀ ਤਰਸਯੋਗ ਹਾਲਤ ਕਦੇ ਵੀ ਨਹੀਂ ਸੀ।
ਅਲਜੀਰੀਆ ਮੁਸਿਲਮ ਬਹੁਿਗਣਤੀ ਵਾਲਾ ਇਕੋ-ਇਕ ਅਫ਼ਰੀਕੀ ਦੇਸ਼ ਹੈ। ਜਦੋਂ ਖਾੜੀ ਜੰਗ ਦੌਰਾਨ ਅਮਰੀਕੀ ਅਤੇ ਉਸ ਦੇ
ਜੋਟੀਦਾਰ ਪੱਛਮੀ ਿਵਸ਼ਵ ਪੁਲਸੀਏ ਇਰਾਕ ਉਪਰ ਇਕਪਾਸੜ ਬੰਬਾਰੀ ਕਰ ਰਹੇ ਸਨ ਤਾ ਅਲਜੀਰੀਆ ਦੇ ਲੋਕਾ ਨੇ ਇਸਲਾਮੀ
ਮੁਕਤੀ ਮੋਰਚਾ ਕਾਇਮ ਕਰਕੇ ਜੰਗ ਦੇ ਿਵਰੋਧ ਅਤੇ ਸਦਾਮ ਦੇ ਹੱਕ ਿਵਚ ਲਿਹਰ ਲਾਮਬੰਦ ਕੀਤੀ। ਨਤੀਜਾ ਇਹ ਹੋਇਆ ਿਕ
ਕੁਝ ਕੁ ਮਹੀਨੇ ਪਿਹਲਾ ਜਦ ਉ¤ਥੇ ਆਮ ਚੋਣਾ ਹੋਈਆ ਤਾ ਇਸਲਾਮੀ ਮੁਕਤੀ ਮੋਰਚਾ ਪਿਹਲੇ ਗੇੜ ਿਵਚ 85 ਫੀਸਦੀ ਸੀਟਾ
‘ਤੇ ਿਜ਼ਆਦਾ ਵੋਟਾ ਲੈ ਿਗਆ। ਉਸ ਦੀ ਦੂਜੇ ਗੇੜ ਿਵਚ ਹੂੰਝਾ ਫੇਰੂ ਿਜ¤ਤ ਯਕੀਨੀ ਸੀ। ਪਰ ਅਮਰੀਕੀ ਇਸ਼ਾਰੇ ਤੇ
ਅਲਜੀਰੀਆ ਸਰਕਾਰ ਨੇ ਚੋਣਾ ਮੁਲਤਵੀ ਕਰਕੇ ਇਸਲਾਮੀ ਮੁਕਤੀ ਮੋਰਚੇ ਉਪਰ ਪਾਬੰਦੀ ਲਾ ਿਦੱਤੀ। ਇਹ ਹਰਕਤ ਉਨੀ
ਹੈਰਾਨੀ ਵਾਲੀ ਨਹੀਂ ਿਜੰਨੀ ਇਹ ਹੈ ਿਕ ਅਲਜੀਰੀਆ ਿਵਚ ਜਮਹੂਰੀ ਹੱਕਾ ਦੇ ਕਤਲੇਆਮ ਿਖਲਾਫ ਿਕਸੇ ਇਕ ਵੀ ਮੁਲਕ ਨੇ
ਿਬਆਨ ਤਕ ਨਹੀਂ ਿਦੱਤਾ। ਬੰਦਾ ਸੋਚਦਾ ਹੈ ਿਕ ਕੀ ਇਹ ਹੈ ਉਹ ਨਵਾ ਿਨਜ਼ਾਮ, ਿਜਸ ਨ ਅਮਰੀਕੀ ਅਤੇ ਪੱਛਮੀ ਤਾਕਤਾ
ਜਮਹੂਰੀਅਤ ਅਤੇ ਿਨਆ ਉ¤ਤੇ ਆਧਾਿਰਤ ਿਵਸ਼ਵ ਿਨਜ਼ਾਮ ਕਿਹ ਰਹੀਆ ਹਨ।

ਹੁਣ ਿਲਬੀਆ ਦੀ ਵਾਰੀ ਆਈ ਹੈ। ਿਲਬੀਆ ਦਾ ਪਰਧਾਨ ਕਰਨਲ ਮੁਅਮਰ ਗਦਾਫੀ ਵੀ ਅਮਰੀਕਾ ਨ ਪਸੰਦ ਨਹੀਂ। ਉਸ ਨ
ਜਾਨੋਂ ਮਾਰਨ ਲਈ ਅਮਰੀਕਾ ਨੇ ਕੁਝ ਵਰ•ੁੁੁੁੁੁੁੁ ੇ ਪ ਿ ਹਲ ਾ ਅ ਚ ਨਚੇਤਿਸੱਧਾਉਸਦੇਘਰਤੇਅਨੇਕਾਜਹਾਜ਼ਾਨ
ਹਵਾਈ ਹਮਲਾ ਕਰ ਿਦੱਤਾ ਸੀ। ਪਰ ਉਹ ਵਾਲ-ਵਾਲ ਬਚ ਿਗਆ ਪਰ ਇਸ ਹਮਲੇ ਿਵਚ ਉਸ ਦੀ ਇਕ ਧੀ ਮਾਰੀ ਗਈ ਸੀ।
ਿਕੰਨੀ ਇਨਸਾਨੀ ਕਦਰਾ ਅਤੇ ਿਨਆ ਦੀ ‘‘ਖੂਬਸੂਰਤ ਿਮਸਾਲ’’ ਸੀ ਇਹ ਹਰਕਤ। ਖਾੜੀ ਜੰਗ ਿਵਚ ਿਲਬੀਆ ਨੇ ਇਰਾਕ ਦੀ
ਿਵਰੋਧਤਾ ਕੀਤੀ। ਕੁਝ ਬਲਾ ਟਲੀ ਸੀ ਪਰ ਹੁਣ ਅਮਰੀਕਾ ਨੇ 1988 ਦੇ ਬੰਬ ਧਮਾਕੇ ਨਾਲ ਤਬਾਹ ਹੋਏ ਜਹਾਜ਼ ਦੇ ਮਸਲੇ ਨ
ਫੌਰੀ ਮਸਲਾ ਬਣਾ ਿਲਆ ਹੈ। ਉਸ ਨੇ ਇਸ ਦੇ ਦੋ ਕਿਥਤ ਦੋਸ਼ੀ ਿਲਬੀਆਈ ਨਾਗਿਰਕਾ ਨ ਫੌਰੀ ਅਮਰੀਕਾ ਜਾ ਇੰਗਲੈਂਡ ਦੇ
ਹਵਾਲੇ ਕਰਨ ਦਾ ਹੁਕਮ ਿਦੱਤਾ ਹੈ। ਿਲਬੀਆ ਇਸ ਸੰਬੰਧੀ ਅੰਤਰ-ਰਾਸ਼ਟਰੀ ਕਾਨਨਾ ਦਾ ਵਾਸਤਾ ਪਾਉਂਦਾ ਹੈ। ਪਰ ਅਮਰੀਕਾ
ਨੇ ਇਸ ਨ ਹਊਮੈ ਦਾ ਸਵਾਲ ਬਣਾ ਕੇ ਸਖਤ ਪਾਬੰਦੀਆ ਲਾਉਣ ਲਈ ਮੋਹਲਤ ਿਦੱਤੀ ਹੈ ਅਤੇ ਅਿਜਹਾ ਨਾ ਕਰਨ ਦੀ ਸੂਰਤ
ਿਵਚ ਖਤਰਨਾਕ ਿਸੱਟੇ ਭੁਗਤਣ ਦੀ ਿਚਤਾਵਨੀ ਵੀ ਿਦੱਤੀ ਹੈ।

ਅਮਰੀਕਾ, ਇੰਗਲੈਂਡ ਅਤੇ ਫਰਾਸ ਇਸ ਬਹਾਨੇ ਹੇਠ ਹੁਣ ਿਲਬੀਆ ਦੇ ਨਾਸੀਂ ਧੂੰ ਦੇਣਾ ਚਾਹੁੰਦੇ ਹਨ। ਪਰ ਿਲਬੀਆ ਦੇ ਹੱਕ
ਿਵਚ ਕੋਈ ਵੀ ਅਰਬ ਦੇਸ਼ ਸਾਹਮਣੇ ਖੁੱਲ• ਕੇ ਨਹੀਂ ਆ ਿਰਹਾ। ਇਹ ਇਰਾਕ ਹੀ ਹੋ ਸਕਦਾ ਸੀ ਜੋ ਇਸ ਮੌਕੇ ਿਲਬੀਆ ਦੀ
ਬਾਹ ਫੜਦਾ।

ਆਮ ਚਰਚਾ ਇਹ ਹੈ ਿਕ ਖਾੜੀ ਜੰਗ ਵੇਲੇ ਅਮਰੀਕੀ ਪਰਧਾਨ ਜਾਰਜ ਬੁਸ਼ ਦੀ ਲੋਕਿਪਰਯਤਾ 80 ਫੀਸਦੀ ਤੋਂ ਵੀ ਉਪਰ ਸੀ। ਹੁਣ
ਸਾਲ 1992 ਦੇ ਅਖੀਰ ਿਵਚ ਚੋਣਾ ਆ ਰਹੀਆ ਹਨ। ਪਰ ਉਸ ਦੀ ਲੋਕਿਪਰਯਤਾ 52 ਫੀਸਦੀ ਦੇ ਨੇੜੇ-ਤੇੜੇ ਿਫਰਦੀ ਹੈ।
ਆਰਥਕ ਸੰਕਟ ਵੱਧ ਿਰਹਾ ਹੈ। ਲੋਕਿਪਰਯਤਾ ਦੇ ਹੋਰ ਵੀ ਘਟਣ ਦੀ ਸੰਭਾਵਨਾ ਹੈ। ਲੱਗਦਾ ਹੈ ਿਕ ਜਾਰਜ ਬੁਸ਼ ਦੇਸ਼ ਨ ਿਵਕਾਸ
ਪੱਖੋਂ ਹਾ-ਪੱਖੀ ਿਦਸ਼ਾ ਦੇ ਕੇ ਲੋਕਿਪਰਯਤਾ ਵਧਾਉਣ ਦੇ ਸਮਰ¤ਥ ਨਹੀਂ। ਇਸੇ ਲਈ ਉਸ ਨੇ ਿਫਰ ਫੌਜੀ ਬੱਲੇ-ਬੱਲੇ ਦਾ ਰਾਹ
ਚੁਣਨਾ ਹੈ। ਲੱਗਦਾ ਹੈ ਿਕ ਉਸ ਨ ਆਪਣੀ ਚੋਣ ਿਜੱਤਣ ਲਈ ਹੁਣ ਕੋਈ ਇਰਾਕ ਵਰਗਾ ਬਲੀ ਦਾ ਬਕਰਾ ਚਾਹੀਦਾ ਹੈ। ਉਹ
ਕਦੀ ਇਰਾਕ ਨ ਿਫਰ ਹਮਲੇ ਦੀ ਧਮਕੀ ਿਦੰਦਾ ਹੈ। ਕਦੀ ਿਲਬੀਆ ਨ ਖਤਰਨਾਕ ਨਤੀਜੇ ਭੁਗਤਣ ਲਈ ਿਤਆਰ ਰਿਹਣ ਦੀ
ਿਚਤਾਵਨੀ ਿਦੰਦਾ ਹੈ। ਕਦੀ ਉ¤ਤਰੀ ਕੋਰੀਆ ਦੇ ਜਹਾਜ਼ਾ ਨ ਸਮੁੰਦਰ ਿਵਚ ਘੇਰਾ ਪਾਉਣ ਦੇ ਆਦੇਸ਼ ਿਦੰਦਾ ਹੈ। ਕਦੀ ਸਾਰੇ
ਅੰਤਰ-ਰਾਸ਼ਟਰੀ ਅਸੂਲ ਿਛੱਕੇ ਟੰਗ ਕੇ ਬੜੇ ਹੋਛੇ ਢੰਗ ਨਾਲ ਿਕਊਬਾ ਦੇ ਲੋਕਾ ਨ ਸੱਦਾ ਿਦੰਦਾ ਹੈ ਿਕ ਜੇ ਉਹ ਆਪਣਾ ਭਲਾ
ਚਾਹੁੰਦੇ ਹਨ ਤਾ ਫੀਦਲ ਕਾਸਤਰੋ ਨ ਗੱਦੀ ਤੋਂ ਲਾਹ ਦੇਣ। ਕਦੀ ਿਵਚੋਂ-ਿਵਚੋਂ ਧਾਰਾ 301 ਦੀ ਵਰਤੋਂ ਕਰ ਕੇ ਭਾਰਤ ਉਪਰ
ਵਪਾਰਕ ਿਸ਼ਕੰਜਾ ਕੱਸ ਕੇ ਇਸ ਦਾ ਆਰਥਕ ਤੌਰ ’ਤੇ ਨੱਕ ਿਵਚ ਦਮ ਕਰਨ ਦਾ ਡਰਾਵਾ ਮਾਰਦਾ ਹੈ। ਉਹ ਰੂਸ ਨ ਸਾਰੇ
ਹਿਥਆਰ ਤਬਾਹ ਕਰਨ ਦੀ ਸਲਾਹ ਿਦੰਦਾ ਹੈ ਪਰ ਆਪ ਸਾਊਦੀ ਅਰਬ ਅਤੇ ਕੁਵੈਤ ਨਾਲ 85 ਅਰਬ ਡਾਲਰ ਦਾ ਹਿਥਆਰ
ਵੇਚਣ ਦਾ ਸੌਦਾ ਕਰਦਾ ਹੈ। ਉਹ ਅਲਜੀਰੀਆ ਿਵਚ ਚੋਣਾ ਅੱਧ ਿਵਚਾਿਲਓਂ ਰੁਕਵਾ ਿਦੰਦਾ ਹੈ ਿਕਉਂਿਕ ਉਸ ਦੀ ਿਵਰੋਧੀ
ਪਾਰਟੀ ਨੇ ਤਾਕਤ ਿਵਚ ਆ ਜਾਣਾ ਹੈ।

ਲੋਕ ਸਵਾਲ ਕਰਦੇ ਹਨ ਿਕ ਕੀ ਇਹੋ ਉਹ ਜਮਹੂਰੀਅਤ ਅਤੇ ਿਨਆ ਉ¤ਤੇ ਆਧਾਰਤ ਿਵਸ਼ਵ ਪਰਣਾਲੀ ਹੈ ਿਜਸ ਦੀ ਉਹ ਇਕੋ-
ਇਕ ਮਹਾ ਸ਼ਕਤੀ ਰਿਹ ਜਾਣ ਕਰਕੇ ਸਥਾਪਨਾ ਕਰਨ ਦੇ ਸਮਰੱਥ ਹਨ। ਅਿਜਹਾ ਿਵਹਾਰ ਆਪਣੀ ਤਿਹ ਿਵਚ ਹੌਲੀ-ਹੌਲੀ
ਿਕਸੇ ਵੱਡੇ ਟਕਰਾਅ ਦਾ ਆਧਾਰ ਵੀ ਬਣ ਸਕਦਾ ਹੈ। ਦੁਨੀਆ ਿਵਚ ਬਰਾਬਰੀ ਅਤੇ ਿਨਆ ਵਾਲਾ ਿਵਹਾਰ, ਦੂਜੇ ਦੇਸ਼ਾ ਦੀ
ਸੁਤੰਤਰਤਾ ਅਤੇ ਪਰਭੂਸ¤ਤਾ ਦੀ ਕਦਰ ਕਰਨ ਨਾਲ ਹੀ ਨਵਾ ਿਵਸ਼ਵ ਿਨਜ਼ਾਮ ਉਸਰੇਗਾ ਿਜਸ ਦੀ ਇਨ•ਾਾਸਾਮਰਾਜੀ
ਮਨਸੂਿਬਆ ਵਾਲੇ ਦੇਸ਼ਾ ਤੋਂ ਆਸ ਨਹੀਂ ਲ¤ਗਦੀ। ਿਵਸ਼ਵ ਦੇ ਲੋਕਾ ਨ ਆਪਣੀਆ ਸਰਕਾਰਾ ਦੇ ਮੂੰਹਾ ਵੱਲ ਨਾ ਵੇਖ ਕੇ ਇਸ
ਧੱਕੇਸ਼ਾਹੀ ਿਖਲਾਫ ਖੁਦ ਆਵਾਜ਼ ਬੁ¦ਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

ਿਸਆਸੀ ਪਾਰਟੀਆ ਪੰਜਾਬੀਅਤ ਦੀਆ ਮੁਦੱਈ ਬਣ ਕੇ ਮੈਦਾਨ ’ਚ ਆਉਣ

(ਅਜੀਤ, 9-6-1992)

ਪੰਜਾਬ ਦੀ ਸਮੱਿਸਆ ਇਨ•ੁੁ ੁ ੁੁ ੀ ਉਲ ਝ ਗ ਈ ਹ ੈ -ਝਗੜਾ


ਿ ਕ ਕ ਈਲੋਕੀਂਕਿਹਣਲੱਗਪੈ ਂਦੇਹਹੁਨਿਕਇਹਰਗੜਾ

ਇਸੇ ਤਰ•ਾਾਹੀ ਰਿਹਣਾ ਹੈ । ਜੇ ਵਾਕਈ ਇਹੋ ਿਜਹੀ ਇਲਜ਼ਾਮਬਾਜ਼ੀ ਲਗਾਤਾਰ ਚਲਦੀ ਰਹੀ ਿਕ ਹਾਲਾਤ ਿਵਗਾੜਨ ਲਈ
ਫਲਾਣਾ ਿਜ਼ੰਮੇਵਾਰ ਹੈ ਫਲਾਣਾ ਗੱਦਾਰ ਹੈ ਤਾ ਇਹ ਝਗੜਾ ਕਦੀ ਨਹੀਂ ਮੁੱਕੇਗਾ।

ਇਸ ਿਵਚ ਕੋਈ ਦੁਹਰਾਉਣ ਦੀ ਗੱਲ ਨਹੀਂ ਹੈ ਿਕ ਜੇ ਕੇਂਦਰ ਸਰਕਾਰ 1947 ਤੋਂ ਬਾਅਦ ਸਾਫ਼ ਨੀਅਤ ਨਾਲ ਚਲਦੀ, ਪੰਜਾਬੀ
ਸੂਬਾ ਬਣਾਉਣ ਵੇਲੇ ਪੰਜਾਬੀ ਬੋਲਦੇ ਇਲਾਕੇ (ਗੰਗਾ ਨਗਰ, ਿਹਸਾਰ, ਅੰਬਾਲਾ, ਕਾਗੜਾ, ਜੰਮੂ ਦੇ ਕੁਝ ਇਲਾਕੇ) ਜਾਣ-ਬੁੱਝ ਕੇ
ਪੰਜਾਬ ਤੋਂ ਬਾਹਰ ਨਾ ਰੱਖਦੀ। ਖਾਸ ਕਰਕੇ 1978 ਤੋਂ ਬਾਅਦ ਅੱਜ ਤਕ ਪੰਜਾਬ ਦੀਆ ਘਟਨਾਵਾ ਤੋਂ ਰਾਜਸੀ ਲਾਹਾ ਲੈਣ ਦੀ
ਕੋਿਸ਼ਸ਼ ਨਾ ਕਰਦੀ, ਜੇ ਪੰਜਾਬ ਿਵਚ ਵਸਦੇ ਸਾਰੇ ਲੋਕ ਪੰਜਾਬੀ ਹੋਣ ’ਤੇ ਮਾਣ ਕਰਦੇ ਅਤੇ ਬੋਲੀ, ਸਿਭਆਚਾਰ ਦੇ ਸਵਾਲ ’ਤੇ
ਿਫਰਕੂ ਤੱਤਾ ਦੇ ਢਹੇ ਨਾ ਚੜ•ਦੇ ਤਾ ਇਹ ਿਦਨ ਨਹੀਂ ਸੀ ਵੇਖਣੇ ਪੈਣੇ। ਪਰ ਲੱਗਦਾ ਹੈ ਿਕ ਹੁਣ ਇਨ•ੁੁਾਗੱਲਾ ਤੋਂ ਸਮਝਣ
ਿਸੱਖਣ ਦੀ ਲੋੜ ਹੈ, ਕਿਰਝਣ ਦੀ ਨਹੀਂ।

ਪੰਜਾਬ ਦੀਆ ਸਾਰੀਆ ਿਸਆਸੀ ਪਾਰਟੀਆ ਨ ਜ਼ਰੂਰ ਵਾਧੂ-ਘਾਟੂ ਕੰਮਾ ਤੋਂ ਿਵਹਲੇ ਹੋ ਕੇ, ਠੰਢੇ ਮਨ ਨਾਲ ਆਪਣੀ-ਆਪਣੀ
ਬੁੱਕਲ ਿਵਚ ਝਾਤੀ ਮਾਰਨੀ ਚਾਹੀਦੀ ਹੈ। ਿਸਆਸੀ ਪਾਰਟੀਆ ਿਜਨ•ੁੁ
ਾਨੇ ਪੰਜਾਬ ਦੀ ਧਰਤੀ ਦਾ ਅੰਨ ਖਾਧਾ ਅਤੇ ਇੱਥੋਂ
ਦੀ ਆਬੋ-ਹਵਾ ਿਵਚ ਸਾਹ ਿਲਆ ਹੈ, ਆਪਣੀ ਸਵੈ-ਪੜਚੋਲ ਕਰਨ ਿਕ ਉਹ ਿਕੰਨੀਆ ਕੁ ਪੰਜਾਬੀ ਹੱਕਾ ਲਈ ਖੜ•ੀੀਆ
ਹਨ।

ਾਕੁ ਹੀ ਿਪਆਰ ਕਰਦਾ ਹੈ ਿਜਨ •ੁੁ


ਿਪਰੰਸੀਪਲ ਤੇਜਾ ਿਸੰਘ ਨੇ ਿਲਿਖਆ ਸੀ ਿਕ ਬੰਦਾ ਦੇਸ਼ ਨ ਉਨ•ੁੁ ਾਕੁ ਆਪਣੇ ਘਰ ਨ
ਕਰਦਾ ਹੈ। ਦੇਸ਼ ਨ ਿਪਆਰ ਕਰਨ ਲਈ ਘਰ ਨ ਿਪਆਰ ਕਰਨਾ ਜ਼ਰੂਰੀ ਹੈ। ਿਜਹੜੇ ਆਪਣੇ ਘਰ (ਪੰਜਾਬ) ਦੀ ਅਣਖ ਅਤੇ
ਿਮੱਟੀ ਨ ਦਾਅ ’ਤੇ ਲਾਉਣ ਲਈ ਹਮੇਸ਼ਾ ਿਤਆਰ ਰਿਹੰਦੇ ਹਨ, ਉਹ ਦੇਸ਼ ਨ ਿਪਆਰ ਕਰਨ ਦਾ ਸਭ ਤੋਂ ਵੱਧ ਡਰਾਮਾ ਕਰਦੇ
ਹਨ। ਇਹ ਪੈਦਾਵਾਰ ਦੇ ਵਸੀਿਲਆ ਅਤੇ ਵਪਾਰ ਉ¤ਤੇ ਕਾਬਜ਼ ਲੋਕ ਸਰਕਾਰ ਦੀਆ ਨੀਤੀਆ, ਕਾਨਨ ਅਤੇ ਸਰਪਰਸਤੀ ਹੇਠ
ਆਮ ਲੋਕਾ ਦਾ ਖੂਨ ਝੀਕਾ ਲਾ-ਲਾ ਪੀਂਦੇ ਹਨ, ਪਰ ਸੰਚਾਰ ਸਾਧਨਾ ਦੀ ਮੱਦਦ ਨਾਲ ਦੇਸ਼ ਦੇ ਸਭ ਤੋਂ ਵੱਡੇ ਿਹਤੂ ਬਣ ਜਾਦੇ
ਹਨ। ਇਹ ਐਸ਼ੋ-ਇਸ਼ਰਤ ਦੀਆ ਸਾਰੀਆ ਸਹੂਲਤਾ ਮਾਣਦੇ ਲੋਕ ਉਨ•ੁੁ ਾਦੇ ਿਖਲਾਫ਼ ਦੇਸ਼ ਦੀ ਏਕਤਾ ਤੇ ਿਵਰੋਧੀ ਹੋਣ ਦਾ
ਮਤਾ ਪਾਸ ਕਰਦੇ ਹਨ, ਿਜਹੜੇ ਸਰਹੱਦਾ ’ਤੇ ਬੈਠੇ ਦੁਸ਼ਮਣ ਦੀ ਪਿਹਲੀ ਗੋਲੀ ਖਾ ਕੇ ਇਨ•ਾਾਦੀਆ ਇ ¤ਜ਼ਤਾ ਅਤੇ ਧਨ ਦੀ
ਰੱਿਖਆ ਕਰਦੇ ਹਨ।

ਬੇਅੰਤ ਿਸੰਘ ਦੀ ਅਗਵਾਈ ਿਵਚ ਕਾਗਰਸੀ ਸਰਕਾਰ ਦਸ ਕੁ ਪਰਤੀਸ਼ਤ ਵੋਟਾ ਲੈ ਕੇ ਬੜੇ ਆਨੰਦ ਨਾਲ ਰਾਜ ਕਰ ਰਹੀ ਹੈ। ਹੁਣ
ਇਹ ਗੱਲ ਿਸੱਧ ਹੋ ਚੁੱਕੀ ਹੈ ਿਕ ਜਨਤਾ ਭਾਵੇਂ ਿਕੰਨੀ ਵੀ ਮਰ ਜਾਏ, ਸਰਕਾਰਾ ਲਈ ਇਹ ਕੋਈ ਖਾਸ ਗੱਲ ਨਹੀਂ ਹੁੰਦੀ। ਸਗੋਂ
ਿਵਰੋਧੀ ਲੀਹੋਂ ਲੱਥ ਜਾਣ ਦਾ ਸਰਕਾਰ ਨ ਲਾਹਾ ਿਮਲਦਾ ਹੈ। ਪੰਜਾਬ ਦੀ ਕਾਗਰਸ ਪਾਰਟੀ ਦੇ ਇਹ ਿਹੱਤ ਿਵਚ ਨਹੀਂ ਜਾਪਦਾ
ਿਕ ਕੇਂਦਰ ਦੀ ਪੰਜਾਬ ਿਵਚ ਅਕਾਲੀਆ/ਖਾੜਕੂਆ ਨਾਲ ਕੋਈ ਗੱਲ ਤੈਅ ਹੋ ਜਾਵੇ, ਿਜਸ ਦੇ ਨਤੀਜੇ ਵਜੋਂ ਦੁਬਾਰਾ ਚੋਣਾ ਹੋਣ ਤੇ
ਸੰਭਵਤਾ ਕਾਗਰਸ ਪਾਰਟੀ ਸਰਕਾਰ ਤੋਂ ਹੱਥ ਧੋ ਬੈਠੇ। ਇਸ ਲਈ ਰਗੜਾ-ਝਗੜਾ ਹੀ ਕਾਗਰਸੀ ਰਾਜ ਦਾ ਮੂਲ ਸੋਮਾ ਹੈ। ਉਹ
ਿਸੱਧੇ ਢੰਗ ਨਾਲ ਤਾ ਗੱਲਾ ਅਮਨ ਦੀਆ ਹੀ ਕਰਨਗੇ ਪਰ ਿਸਿਵਆ ਨ ਬੁਝਣ ਨਹੀਂ ਦੇਣਗੇ। ਇਸ ਨ ਕਿਹੰਦੇ ਹਨ ਸੌੜੇ
ਿਸਆਸੀ ਿਹੱਤਾ ਦੀ ਰਾਜਨੀਤੀ, ਿਜਸ ਉਪਰ ਕਾਗਰਸ ਚਲਦੀ ਆਈ ਹੈ।

ਪੰਜਾਬ ਦੀਆ ਸਾਰੀਆ ਿਵਰੋਧੀ ਪਾਰਟੀਆ ਅਤੇ ਧੜੇ, ਕਾਗਰਸ ਅੰਦਰਲੇ ਜਗਮੀਤ ਬਰਾੜ ਵਰਗੇ ਪੰਜਾਬੀ ਿਪਆਰੇ ਜੋ
ਇਕਮੁੱਠ ਹੋ ਕੇ ਪੰਜਾਬੀਆ ਦੇ ਿਹੱਤਾ ਲਈ ਇਕ ਵਾਰ ਖੜ• ਜਾਣ ਤਾ ਕੇਂਦਰ ਦੀ ਕੀ ਮਜਾਲ ਹੈ ਿਕ ਪੰਜਾਬ ਦੇ ਮਸਲੇ ਨ ਭੋਰਾ
ਵੀ ਲਮਕਾ ਸਕੇ। ਪਰ ਹਕੀਕਤਾ ਉ¤ਤੇ ਵੀ ਸਰਸਰੀ ਨਜ਼ਰ ਮਾਰ ਲਈਏ।

ਿਨਰਸੰਦੇਹ ਅਕਾਲੀ ਪਾਰਟੀ ਪੰਜਾਬ ਦੇ ਹੱਕਾ ਲਈ ਲੜਦੀ ਆਈ ਹੈ। ਇਸ ਦਾ ਆਧਾਰ ਮੁੱਖ ਰੂਪ ਿਵਚ ਪੇਂਡੂ ਿਸੱਖ ਿਕਸਾਨੀ
ਹੈ ਜੋ ਧਾਰਿਮਕ ਬਹੁਿਗਣਤੀ ਵੀ ਹੈ। ਪਰ ਧਰਮ ਦੀ ਗਲਤ ਵਰਤੋਂ ਨੇ ਇਸ ਨ ਦੂਜੇ ਿਫਰਕੇ ਤੋਂ ਦੂਰ ਕੀਤਾ ਹੈ। (ਭਾਵੇਂ ਇਸ ਿਵਚ
ਦੂਜੀ ਿਧਰ ਦਾ ਕਸੂਰ ਕੁਝ ਵੱਧ ਹੀ ਹੈ। ਇਸ ਖਾਈ ਨ ਪੂਰਨ ਲਈ ਪੰਜਾਬੀਅਤ ਦੀ ਸਾਝ ਨ ਹੀ ਆਧਾਰ ਬਣਾਉਣਾ ਪਵੇਗਾ।
ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।

ਿਸੱਖ ਿਵਰਸਾ ਪੰਜਾਬ ਦੀ ਰੂਹ ਹੈ। ਗੁਰੂ ਨਾਨਕ ਦੇਵ ਤੋਂ ਗੁਰੂ ਗੋਿਬੰਦ ਿਸੰਘ ਤਕ ਕਿਹਣੀ ਅਤੇ ਕਰਨੀ ਦੇ ਪੂਰੇ ਆਗੂ ਹੋਏ ਹਨ
ਇੱਥੋਂ ਦੇ। ਚਮਕੌਰ ਦੀ ਗੜ•ੁੁੁ ੁੁੀ ਅ ਤ ੇ ਸਰ ਿ ਹ •ਈਏ ਦਾਪੰਜ
ੰਦਦਾਸਾਕਾਪਿਹਚਾਣਹੈ ਿਵਰਸਾ
ਾਬੀਆਦੀ।ਭਾਈਕਨ
ਹੈ ਪੰਜਾਬ ਕੋਲ। ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਦੀ ਅਦੁੱਤੀ ਸ਼ਹੀਦੀ ਵਰਗੀਆ ਿਮਸਾਲਾ ਨਾਲ ਭਿਰਆ ਿਪਆ ਹੈ
ਸਾਡਾ ਇਿਤਹਾਸ। ਪੰਜਾਬ ਦੀ ਧਰਤੀ ਦਾ ਚੱਪਾ-ਚੱਪਾ ਇਸ ਿਵਰਸੇ ਦਾ ਵਰੋਸਾਇਆ ਹੈ। ਗੁਰੂ ਗਰੰਥ ਸਾਿਹਬ ਦਾ ਅੱਜ ਵੀ
ਧਾਰਿਮਕ, ਸਾਿਹਤਕ, ਸੰਗੀਤਕ, ਭਾਸ਼ਾਈ, ਸਿਭਆਚਾਰਕ ਪੱਖੋਂ ਕੋਈ ਸਾਨੀ ਨਹੀਂ। ਸਭ ਜਾਤਾ ਅਤੇ ਇਲਾਿਕਆ ਿਵਚੋਂ ਪੰਜ
ਿਪਆਰੇ ਲੈ ਕੇ ਖਾਲਸਾ ਪੰਥ ਦੀ ਸਾਜਨਾ, ਸਭਨਾ ਜਾਤਾ ਅਤੇ ਧਰਮਾ ਦੇ ਆਗੂਆ ਦੀ ਬਾਣੀ ਨ ਸਰੀ ਗੁਰੂ ਗਰੰਥ ਸਾਿਹਬ ਿਵਚ
ਸਨਮਾਨ ਪੂਰਵਕ ਥਾ ਦੇਣੀ, ਸਰਬ ਸਾਝੇ ਤਲਾਬ ਅਤੇ ¦ਗਰ ਪਰਥਾ ਆਪਣੇ ਸਮੇਂ ਦੇ ਸਭ ਤੋਂ ਵੱਧ ਪਰਗਤੀਸ਼ੀਲ ਸੰਕੇਤ ਹਨ। ਇਹੋ
ਿਵਰਸਾ ਹੀ ਆਜ਼ਾਦੀ ਲਈ ਲੜਨ ਵਾਲੇ ਪੰਜਾਬੀਆ ਦਾ ਰੂਹੇ-ਰਵਾ ਸੀ। ਇਸ ਸ਼ਾਨਦਾਰ ਿਵਰਸੇ ਉ¤ਤੇ ਮਾਣ ਕਰਨਾ ਹਰੇਕ
ਪੰਜਾਬੀ ਦਾ ਮਾਣਮੱਤਾ ਫਰਜ਼ ਹੈ। ਇਸ ਿਵਰਸੇ ਦੀ ਉ¦ਘਣਾ ਕਰਨਾ ਜਾ ਇਸ ਨ ਭੰਨਣ-ਤੋੜਨ ਵਾਲਾ ਿਸੱਖ ਨਹੀਂ ਹੋ ਸਕਦਾ
ਅਤੇ ਇਸ ਿਵਰਸੇ ਨ ਨਕਾਰਨ ਵਾਲਾ ਪੰਜਾਬੀ ਨਹੀਂ।

ਉਨ•ੁੁ
ਾਨੇ ਬੜਾ ਭਾਰਾ ਇਿਤਹਾਸਕ ਗੁਨਾਹ ਕੀਤਾ ਹੈ ਿਜਹੜੇ ਪੰਜਾਬ ਦੀ ਭੋਂ ਤੇ ਆਪਣੀ ਮਾ ਬੋਲੀ ਤੋਂ ਮੁਨਕਰ ਹੋਏ ਹਨ ।
ਉਨ•ੁੁ
ਾਲਈ ਅਜੇ ਵੀ ਮੌਕਾ ਹੈ ਿਕ ਉਹ ਪਸ਼ਚਾਤਾਪ ਕਰਨ ਅਤੇ ਆਪਣੀ ਗਲਤੀ ਸੁਧਾਰਨ। ਹੁਣ ਮੌਕਾ ਹੈ ਪੰਜਾਬੀ ਿਹੰਦੂ
ਤਬਕਾ ਪੰਜਾਬੀ ਹੋਣ ਿਵਚ ਹੀ ਆਪਣਾ ਮਾਣ ਅਤੇ ਿਹੱਤ ਸਮਝੇ।

ਖੱਬੇ ਪੱਖੀ ਪਾਰਟੀਆ ਿਜਹੜੀਆ ਪੰਜਾਬ ਿਵਚ ਕਈ ਿਕਸਾਨਾ ਤੇ ਮਜ਼ਦੂਰਾ ਦੇ ਘੋਲਾ ਦੀਆ ਵਾਿਰਸ ਹਨ, ਉਹ ਖੇਤਰੀ ਿਹੱਤਾ
ਅਤੇ ਸਿਭਆਚਾਰ ਨਾਲ ਜੁੜ ਕੇ ਚੱਲਣ ਦੀ ਬਜਾਏ ਕਾਗਰਸ ਅਤੇ ਬੀ. ਜੇ. ਪੀ. ਦੁਆਰਾ ਪਿਰਭਾਿਸ਼ਤ ਦੇਸ਼ ਦੀ ਏਕਤਾ
ਅਖੰਡਤਾ ਦੇ ਨਾਹਰੇ ਿਵਚ ਉਲਝ ਗਈਆ ਹਨ। ਿਬਰਲੇ-ਟਾਟੇ ਦੀ ਦੇਸ਼ ਦੀ ਏਕਤਾ ਦੀ ਲੜਾਈ ਸੰਯੁਕਤ ਭਾਰਤ ਿਵਚ ਆਪਣਾ
ਮਾਲ ਵੇਚਣ ਦੀ ਲੜਾਈ ਹੈ। ਮੰਡੀ ਕਾਇਮ ਰੱਖਣ ਦੀ ਲੜਾਈ ਹੈ। ਜਦ ਿਕ ਆਮ ਜਨਤਾ ਦੀ ਦੇਸ਼ ਦੀ ਏਕਤਾ ਦੀ ਲੜਾਈ
ਉਨ•ੁੁ ਾਦੀ ਆਪਸੀ ਏਕਤਾ ਅਤੇ ਿਹੱਤਾ ਦੀ ਲੜਾਈ ਨਾਲ ਜੁੜੀ ਹੈ। ਇਨ •ਾਾਦੋਹਾ ਿਧਰਾ ਦੀ ਪਹੁੰਚ ਦਾ ਫਰਕ ਇਹ
ਵੀ ਹੈ ਿਕ ਪਿਹਿਲਆ ਦਾ ਿਹੱਤ ਜਨਤਾ ਿਵਚ ਪਾੜੇ ਪਾ ਕੇ ਰਾਜਸੀ ਲਾਹਾ ਲੈਣ ਦਾ ਿਰਹਾ ਹੈ। ਪੰੁੁ
੍ ਰਤੂ
ਖ ੱਬੇ ਪੱਖੀ ਪਾਰਟੀਆ
ਇਸ ਅਿਹਮ ਪਰਸ਼ਨ ਉਪਰ ਹਾਕਮ ਜਮਾਤਾ ਦੀਆ ਖੋਟੀਆ ਨੀਤੀਆ ਨਾਲੋਂ ਿਨਖੇੜਾ ਨਹੀਂ ਕਰ ਸਕੀਆ ਅਤੇ ਇਸ ਿਨਖੇੜ ਿਬੰਦੂ
ਉਪਰ ਕੋਈ ਵੱਖਰੀ ਿਦਸ਼ਾ ਪਰਦਾਨ ਨਹੀਂ ਕਰ ਸਕੀਆ। ਪਰ ਹੁਣ ਤਾ ਕਾਗਰਸ ਤਕ ਨੇ ਕਿਹ ਿਦੱਤਾ ਹੈ ਿਕ ਬੀ. ਜੇ. ਪੀ. ਦੀਆ
ਨੀਤੀਆ ਤੋਂ ਦੇਸ਼ ਦੀ ਏੇੁੁ

ਨ ਤਾ ਖ ਤਰਾ ਹੈ ।

ਇਸ ਸਾਰੇ ਕੁਝ ਦਾ ਨਤੀਜਾ ਇਹ ਹੋਇਆ ਹੈ ਿਕ ਸਰਕਾਰੀ ਜੀਪਾ, ਸਰਕਾਰੀ ਗੰਨਮੈਨਾ ਅਤੇ ਥਾਿਣਉਂ ਤਨਖਾਹ ਲੈਂਦੇ ਐਸ. ਪੀ.
ਓ. ਕਲਚਰ ਨੇ ਇਨ•ਾਾਅਗਾਹ -ਵਧੂ ਪਾਰਟੀਆ ਦੇ ਥਾਿਣਆ, ਕਚਿਹਰੀਆ ਅਤੇ ਅਫ਼ਸਰਸ਼ਾਹੀ ਦੇ ਿਖਲਾਫ ਲੜਨ ਵਾਲੇ
ਲੜਾਕੂ ਕਾਡਰ ਨ ਬੇਪਛਾਣ ਕਰ ਿਦੱਤਾ ਹੈ। ਅਫ਼ਸਰਸ਼ਾਹੀ ਅਤੇ ਪੁਿਲਸ ਜਬਰ ਿਖਲਾਫ ਲੜਨ ਦੀ ਆਪਣੀ ਪਛਾਣ ਰੱਖਣ
ਵਾਲੇ ਹੁਣ ਸਰਕਾਰੀ ਿਜਪਸੀਆ ਿਵਚ ਬੈਠੇ ਪਛਾਣੇ ਹੀ ਨਹੀਂ ਜਾਦੇ। ਇਹ ਅਕਸ ਬਦਿਲਆ ਜਾਣਾ ਚਾਹੀਦਾ ਹੈ।

ਇਹ ਸਚਾਈ ਹੈ ਿਕ ਪੰਜਾਬ ਦੀਆ ਿਵਰੋਧੀ ਪਾਰਟੀਆ ਅੰਦਰ ਵੀ ਮਤਭੇਦ ਮਰਨ-ਮਾਰਨ ਦੀਆ ਹੱਦਾ ਟੱਪ ਚੁੱਕੇ ਹਨ। ਕਈ
ਆਗੂ ਕਤਲ ਹੋ ਚੁੱਕੇ ਹਨ। ਪਰ ਿਫਰ ਵੀ ਇਸ ਕੌੜੀ ਸਚਾਈ ਨ ਪੰਜਾਬ ਦੇ ਵਡੇਰੇ ਿਹੱਤਾ ਿਵਚ ਮੰਨ ਲੈਣਾ ਚਾਹੀਦਾ ਹੈ ਿਕ ਇਸ
ਦੇ ਬਾਵਜੂਦ ਪੰਜਾਬੀ ਿਹੱਤਾ ਦੇ ਸਵਾਲ ’ਤੇ ਇਕੱਠੇ ਹੋਇਆ ਜਾਵੇ। ਇਸ ਿਦਸ਼ਾ ਿਵਚ ਸਾਝੇ ਪੰਧ ਉਪਰ ਚਲਿਦਆ ਮਤਭੇਦ
ਘਟਣਗੇ। ਆਸਾਮ ਅੰਦੋਲਨ, ਝਾਰਖੰਡ ਅੰਦੋਲਨ, ਗੋਰਖਾ ਅੰਦੋਲਨ, ਤੇਲਗੂ ਅਤੇ ਤਾਿਮਲ ਸਵਾਲਾ ਉ¤ਤੇ ਦੇਸ਼ ਦਾ ਤਜਰਬਾ
ਇਸੇ ਸੱਚ ਦੀ ਪੁਸ਼ਟੀ ਕਰਦਾ ਹੈ।

ਖਾੜਕੂਆ ਨ ਵੀ ਆਪਣੀ ਮਰਨ-ਮਾਰਨ ਦੀ ਨੀਤੀ ਦਾ ਮੁੜ-ਮੁਲਾਕਣ ਕਰਨਾ ਚਾਹੀਦਾ ਹੈ। ਹੁਣ ਤਕ ਿਹੰਸਾ ਨਾਲ ਿਕੰਨਾ ਕੁ
ਧਾਰਿਮਕ, ਜਥੇਬੰਦਕ, ਿਸਆਸੀ ਅਤੇ ਰੂਹਾਨੀ ਲਾਭ ਹੋਇਆ ਹੈ। ਇਸ ਦਾ ਲੇਖਾ-ਜੋਖਾ ਕਰਨਾ ਚਾਹੀਦਾ ਹੈ। ਵੇਖਣਾ ਚਾਹੀਦਾ
ਹੈ ਿਕ ਇਸ ਤੋਂ ਸਰਕਾਰ ਤਾ ਲਾਭ ਨਹੀਂ ਉਠਾ ਰਹੀ।

ਚੋਣਾ ਤੋਂ ਪਿਹਲਾ ਪੈਕੇਜ ਦਾ ਐਲਾਨ ਕਰਨ ਦਾ ਸ਼ੋਸ਼ਾ ਕਾਗਰਸ ਦੀ ਅਕਾਲੀਆ ਤੋਂ ਚੋਣਾ ਦਾ ਬਾਈਕਾਟ ਕਰਾਉਣ ਦੀ ਇਕ
ਰਾਜਸੀ ਚਾਲ ਸੀ, ਿਜਸ ਦਾ ਉਹ ਸਿਹਜੇ ਹੀ ਿਸ਼ਕਾਰ ਹੋ ਗਏ। ਬੜੇ ਭੋਲੇ ਸਨ ਉਹ ਲੀਡਰ ਿਜਹੜੇ ਇਸ ਭਰਮ ਿਵਚ ਸਨ ਿਕ
ਚੋਣਾ ਤੋਂ ਪਿਹਲਾ ਕਾਗਰਸ ਅਕਾਲੀਆ ਨ ਥਾਲੀ ਿਵਚ ਪੈਕੇਜ ਪਰੋਸਣ ਵਾਲੀ ਹੈ। ਹੁਣ ਵੀ ਜੇ ਿਵਰੋਧੀ ਪਾਰਟੀਆ ਦਾ ਇਹੋ
ਹਾਲ ਿਰਹਾ ਤਾ ਪੰਜਾਬ ਿਵਚ ਉਹੋ ਕੁਝ ਹੋਵੇਗਾ ਜੋ ਕਾਗਰਸ ਪਾਰਟੀ ਨ ਿਸਆਸੀ ਤੌਰ ’ਤੇ ਸੂਤ ਬੈਠਦਾ ਹੋਵੇਗਾ।

ਿਨਰਾ ਚੰਡੀਗੜ• ਮੰਗੀ ਜਾਇਆ ਲੋਕਾ ਦੋ ਿਢੱਡ ਨਹੀਂ ਭਰਨਾ। ਪੰਜਾਬ ਦੇ ਤੇਜ਼ੀ ਨਾਲ ਸਨਅਤੀ ਿਵਕਾਸ ਲਈ ਅੰਦੋਲਨ ਛੋੜਨਾ
ਜ਼ਰੂਰੀ ਹੈ ਤਾ ਿਕ ਲੱਖਾ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਿਵਚ ਜਜ਼ਬ ਹੋ ਸਕਣ।

ਖੇਤੀ ਉਪਰ ਆਧਾਰਤ ਸਨਅਤਾ ਦੇ ਵਧਣ-ਫੁੱਲਣ ਦੀ ਬੜੀ ਗੁੰਜਾਇਸ ਹੈ। ਇਹੋ ਪੰਜਾਬ ਦੇ ਤਕਨੀਕੀ ਅਤੇ ਸਾਇੰਸੀ ਿਵਕਾਸ
ਦੀ ਗਰੰਟੀ ਵੀ ਹੋਵੇਗਾ। ਇਸ ਸਵਾਲ ’ਤੇ ਸਭ ਪਾਰਟੀਆ ਨ ਆਪਣੀ ਸ਼ਕਤੀ ਝੋਕ ਦੇਣ ਦੀ ਲੋੜ ਹੈ।

ਗੈਰ-ਪੰਜਾਬੀ ਮਾਿਧਅਮ ਵਾਲੇ ਸਕੂਲਾ ਰਾਹੀਂ ਪੰਜਾਬ ਦੀ ਆਉਣ ਵਾਲੀ ਨਸਲ ਉਪਰ ਬੜਾ ਵੱਡਾ ਲੁਕਵਾ ਹਮਲਾ ਹੋ ਿਰਹਾ ਹੈ।
ਹੋਰ ਜ਼ਬਾਨਾ ਵੀ ਿਸੱਖਣੀਆ ਚੰਗੀ ਗੱਲ ਹੈ ਪਰ ਮਾ ਬੋਲੀ ਦਾ ਿਤਆਗ ਕਰਕੇ ਨਹੀਂ। ਇਸ ਲਈ ਸਭ ਸਕੂਲਾ ਿਵਚ ਮੁਢਲੀ
ਿਵਿਦਆ ਮਾ ਬੋਲੀ ਦੇ ਮਾਿਧਅਮ ਰਾਹੀਂ ਹੋਣੀ ਚਾਹੀਦੀ ਹੈ। ਕਈ ਵਾਰ ਲੱਗਦਾ ਹੈ ਿਕ ਪੰਜਾਬੀ ਿਹੱਤਾ ਦੇ ਸ਼ੋਰ ਮਚਾਉਣ ਵਾਲੇ
ਸਭ ਲੋਕ ਇਸ ਹਮਾਮ ਿਵਚ ਨੰਗੇ ਹਨ। ਿਕਸੇ ਵੀ ਿਸਆਸੀ ਪਾਰਟੀ ਦੇ ਬੰਦੇ/ ਆਗੂ ਪੰਜਾਬੀ ਮਾਿਧਅਮ ਵਾਲੇ ਸਕੂਲਾ ਿਵਚ
ਿਨਆਣੇ ਪੜ•ੁੁ ਾਉਣਨ ਿਤਆਰ ਨਹੀਂ ।

ਪਿਹਰਾਵੇ, ਖਾਣ-ਪੀਣ, ਬੋਲੀ, ਰਸਮੋ-ਿਰਵਾਜ, ਸੋਚਣ-ਸਮਝਣ, ਚੱਜ ਆਚਾਰ ਪੱਖੋਂ ਿਜਹੜਾ ਪੱਛਮੀ ਰੁਝਾਨ ਭਾਰੂ ਹੋ ਿਰਹਾ ਹੈ
ਉਸ ਦਾ ਮੁਕਾਬਲਾ ਕਰਨਾ ਅਤੇ ਪੰਜਾਬੀ ਸਿਭਆਚਾਰਕ ਪਛਾਣ ਬਣਾਈ ਰੱਖਣਾ ਵੀ ਉਸ ਪੰਜਾਬੀ ਿਹੱਤਾ ਲਈ ਲੜੀ ਜਾਣ
ਵਾਲੀ ਲੜਾਈ ਦਾ ਿਹੱਸਾ ਹੀ ਹੋਣਾ ਚਾਹੀਦਾ ਹੈ। ਇਸ ਪੱਖੋਂ ਵੀ ਸਿਥਤੀ ਬੜੀ ਿਨਰਾਸ਼ਾਜਨਕ ਹੈ।

ਅੱਜ ਮੌਕਾ ਹੈ ਿਕ ਸਮੂਹ ਪੰਜਾਬੀ ਸੌੜੀਆ ਸੋਚਾ ਤੋਂ ਪਰ ੳ¤ੁਠਣ ਅਤੇ ਬਾਹ ਉ¤ਚੀ ਕਰਕੇ ਕਿਹਣ, ‘ਅਸੀਂ ਪੰਜਾਬੀ ਹਾ। ਸਾਨ
ਪੰਜਾਬ ਦੀ ਅਣਖ ਿਪਆਰੀ ਹੈ। ਸਾਨ ਪੰਜਾਬੀ ਮਾ ਬੋਲੀ ਿਪਆਰੀ ਹੈ। ਅਸੀਂ ਪੰਜਾਬੀ ਸਿਭਆਚਾਰ ਦੇ ਮੁਦੱਈ ਹਾ। ਅਸੀਂ
ਪੰਜਾਬੀ ਹੱਕਾ ਦੇ ਪਿਹਰੇਦਾਰ ਹਾ।’ ਜੇ ਪੰਜਾਬ ਦੀਆ ਸਾਰੀਆ ਿਸਆਸੀ ਪਾਰਟੀਆ ਅਤੇ ਲੋਕ ਇਹ ਲਲਕਾਰਾ ਮਾਰ ਦੇਣ ਤਾ
ਿਕਸੇ ਿਵਚ ਿਹੰਮਤ ਨਹੀਂ ਿਕ ਇਸ ਦਾ ਸਾਹਮਣਾ ਕਰ ਸਕੇ।

ਅਕਾਲੀ ਇਸ ਮਾਮਲੇ ਿਵਚ ਸਭ ਤੋਂ ਵੱਡੀ ਿਧਰ ਹਨ। ਉਨ•ੁੁ


ਾਨ ਫਰਾਖ ਿਦੱਲੀ ਦਾ ਸਬੂਤ ਦੇ ਕੇ ਸਭ ਨ ਇਸ ਨੁਕਤੇ ਉਪਰ
ਇਕੱਿਠਆ ਕਰਨ ਿਵਚ ਪਿਹਲ ਕਦਮੀ ਕਰਨੀ ਚਾਹੀਦੀ ਹੈ।

ਟਕਰਾਓ ਦੇ ਨਵੇਂ ਦੌਰ ਿਵਚ ਦਾਖਲ ਦੁਨੀਆ

(ਪੰਜਾਬੀ ਿਟਰਿਬਊਨ, 19-6-1992)

ਵੀਹਵੀਂ ਸਦੀ ਨੇ ਮੁੱਖ ਅੰਤਰ-ਿਵਰੋਧਤਾਈਆ ਦੇ ਕਈ ਰੰਗ ਵੇਖੇ ਹਨ। ਸਦੀ ਦਾ ਪਿਹਲਾ ਅੱਧ ਿਵਕਿਸਤ ਸਾਮਰਾਜ ਦੀ
ਆਪਸੀ ਿਵਰੋਧਤਾਈ ਦੀ ਿਸਖਰ ਸੀ। ਇਸ ਥੋੜ•ੁੁ ੁ ੁੁੁੇ ਅਰ ਸ ੇ ਿਵਚਦੋਸੰਸਾਰਜੰਗ•ਾਹੋ
ਾਾਿਵਚ
ਈਆਿਜਨ
ਕਰੋੜਾ
ਲੋਕ ਮਾਰੇ ਗਏ ਅਤੇ ਸਾਧਨਾ ਦੀ ਭਾਰੀ ਤਬਾਹੀ ਹੋਈ। ਇਸ ਸਮੇਂ ਇੰਗਲੈਂਡ ਦੀ ਚੜ•ਤ ਸੀ। ਉਸ ਕੋਲ ਸੰਸਾਰ ਪੱਧਰ ’ਤੇ
ਆਪਣੇ ਮਾਲ ਵੇਚਣ ਲਈ ਿਵਸ਼ਾਲ ਮੰਡੀ ਸੀ। ਜਰਮਨ ਅਤੇ ਜਾਪਾਨ ਵੀ ਭਾਰੀ ਤਰੱਕੀ ਕਰ ਗਏ ਸਨ ਪਰ ਉਨ•ਾਾਕੋਲ
ਮੰਡੀ ਇੰਗਲੈਂਡ ਿਜੰਨੀ ਨਹੀਂ ਸੀ। ਸੋ ਇਸ ਬੁਿਨਆਦੀ ਿਵਰੋਧਤਾਈ ਦੇ ਨਤੀਜੇ ਵਜੋਂ ਜਾਪਾਨ, ਜਰਮਨ ਅਤੇ ਇਟਲੀ ਿਵਚ
ਫਾਸ਼ੀਵਾਦੀ, ਕੌਮਪਰਸਤ ਰੁਝਾਨ ਜ਼ੋਰ ਫੜ ਿਗਆ ਿਜਸ ਦਾ ਨਤੀਜਾ ਪਿਹਲੀ ਸੰਸਾਰ ਜੰਗ ਤੋਂ ਕੇਵਲ 20 ਸਾਲ ਬਾਅਦ ਦੂਜੀ
ਸੰਸਾਰ ਜੰਗ ਦੀ ਸ਼ੁਰੂਆਤ ਿਵਚ ਿਨਕਿਲਆ। ਇਸ ਜੰਗ ਿਵਚ ਸੋਵੀਅਤ ਲਾਲ ਫੌਜ ਵੱਲੋਂ ਨਾਜੀ ਜਰਮਨੀ ਦੀਆ ‘ਅਿਜ¤ਤ’
ਫੌਜਾ ਨ ਕਰਾਰੀ ਹਾਰ ਦੇਣੀ ਅਿਹਮ ਘਟਨਾ ਸੀ। ਨਤੀਜੇ ਵਜੋਂ ਕਈ ਪੂਰਬੀ ਯੂਰਪ ਦੇ ਦੇਸ਼ਾ ਿਵਚ ਕਿਮਊਿਨਸਟ ਸਰਕਾਰਾ ਹੋਂਦ
ਿਵਚ ਆ ਗਈਆ। ਚੀਨ ਅਤੇ ਭਾਰਤ ਸਮੇਤ ਬਹੁਤ ਸਾਰੇ ਦੇਸ਼ ਆਜ਼ਾਦ ਹੋ ਗਏ।

ਪਰ ਦੂਜੀ ਸੰਸਾਰ ਜੰਗ ਤੋਂ ਤੁਰੰਤ ਬਾਅਦ ਸਾਮਰਾਜੀ ਦੇਸ਼ਾ (ਜਪਾਨ, ਜਰਮਨ, ਇਟਲੀ, ਇੰਗਲੈਂਡ, ਅਮਰੀਕਾ) ਨੇ ਿਜਹੜੇ ਇਕ-
ਦੂਜੇ ਦੇ ਖੂਨ ਦੇ ਿਪਆਸੇ ਸਨ, ਨਾਟਕੀ ਢੰਗ ਨਾਲ ਏਕਾ ਕਰ ਿਲਆ। ਹਾਲਾਿਕ ਅਮਰੀਕਾ ਨੇ ਤਾਜ਼ੇ-ਤਾਜ਼ੇ ਜਾਪਾਨੀ ਸ਼ਿਹਰਾ
(ਹੀਰੋਸ਼ੀਮਾ, ਨਾਗਾਸਾਕੀ) ਉ¤ਤੇ ਐਟਮ ਬੰਬ ਸੁੱਟੇ ਸਨ। ਅਿਜਹਾ ਇਨ•ੁੁ ਾਦੇਸ਼ਾ ਨੇ ਮੁੱਖ ਰੂਪ ਿਵਚ ਇਸ ਕਰਕੇ ਕੀਤਾ ਹੈ
ਿਕ ਸਮਾਜਵਾਦੀ ਪਸਾਰ ਨ ਰੋਿਕਆ ਜਾ ਸਕੇ। ਦੂਜੀ ਸੰਸਾਰ ਜੰਗ ਦੇ ਅੰਤ ਤੋਂ ਲੈ ਕੇ ਸੋਵੀਅਤ ਯੂਨੀਅਨ ਦੇ ਟੁੱਟਣ ਤਕ ਇਹੀ
ਿਵਰੋਧਤਾਈ (ਸਮਾਜਵਾਦ ਅਤੇ ਪੂੰਜੀਵਾਦ ਸਾਮਰਾਜ) ਮੁੱਖ ਰਹੀ। ਇਸ ਸਮੇਂ ਹਿਥਆਰਾ ਦੀ ਦੌ² ੜ ਤੇਜ਼ ਹੋਈ। ਸੋਵੀਅਤ
ਯੂਨੀਅਨ ਅਤੇ ਅਮਰੀਕਾ, ਇੰਗਲੈਂਡ ਨੇ ਹਜ਼ਾਰਾ ਪਰਮਾਣੂ ਿਮਜ਼ਾਇਲਾ ਇਕ-ਦੂਜੇ ਵੱਲ ਬੀੜ ਿਦੱਤੀਆ। ਪੱਛਮ ਦੇ ਨਾਟੋ ਫੌਜੀ
ਗਠਜੋੜ ਦੇ ਮੁਕਾਬਲੇ ਿਵਚ ਸੋਵੀਅਤ ਿਧਰ ਨੇ ਹੋਈ ਵਾਰਸਾ ਸੰਧੀ ਤਿਹਤ ਫੌਜੀ ਏਕਾ ਕੀਤਾ। ਦੁਨੀਆ ਭਰ ਿਵਚ ਆਪਣਾ-
ਆਪਣਾ ਪਰਭਾਵ ਵਧਾਉਣ ਲਈ ਦੌੜ ਲੱਗੀ। ਇਸ ਸਾਰੇ ਕੁਝ ਨ ਠੰਡੀ ਜੰਗ ਵੀ ਕਿਹ ਿਲਆ ਜਾਦਾ ਹੈ।

ਸੋਵੀਅਤ ਯੂਨੀਅਨ

You might also like