You are on page 1of 24

ਬਾਬਾ ਫਰੀਦ ਕਾਲਜ

ਪੰ ਜਾਬੀ ਅਸਾਈਨਮੈਂਟ

ਪਰਾਪਤ ਕਰਤਾ:- ਜਮਾਂ ਕਰਤਾ:-


ਹਰਜਜੰ ਦਰ ਜਸੰ ਘ ਨਾਮ- ਜਸ਼ਨਦੀਪ ਸ ਿੰ ਘ

ਜਮਾਤ- ਬੀ.ਕਾਮ

(ਸਮੈਸਟਰ-4, ਕ
ੈ ਸ਼ਨ ‘ਏ’)

ਯੂ.ਆਈ.ਡੀ.-2022072
ਮਹਾਂ - ਸ਼ਕਤੀ ਦੀ ਮਹਾਂਉਲਾਰ ਮਾਨਜਸਕਤਾ

ਪਿਛਲਾ ਸਾਰਾ ਸਾਲ ਬੁਸ਼ - ਿਰਸ਼ਾਸਨ ਦਾ ਇੱ ਕੋ ਇਕ ਕਾਰਜ ਇਹੀ ਪਰਹਾ ਹੈ ਪਕ ਜੰ ਗੀ ਜਨੰ ਨ ਨੰ ਉਬਲ਼ਦੀ ਹਾਲਤ

ਪਿਚ ਰੱ ਪਿਆ ਜਾਏ।ਇਹ ਤਾਂ ਹੀ ਹੋ ਸਕਦਾ ਸੀ ਜੇ ਲੋ ਕਾਂ ਦੇ ਮਨਾਂ ਪਿਚ ਇਹ ਭੈ ਹੋਰ ਤੀਬਰ ਕੀਤਾ ਜਾਏ ਪਕ ਉਹ

ਪਕਸੇ ਿੀ ਸਮੇਂ , ਪਕਸੇ ਿੀ ਿਾਪਸਓਂ , ਪਕਸੇ ਿੀ ਥਾਂ 11 ਸਤੰ ਬਰ ਿਰਗੇ ਜਾਂ ਸ਼ਾਇਦ ਇਸ ਤੋਂ ਿੀ ਪਭਆਨਕ ਹਮਪਲਆਂ

ਦਾ ਪਸ਼ਕਾਰ ਹੋ ਸਕਦੇ ਹਨ । ਦਰਅਸਲ ਬੁਸ਼ ਿਰਸ਼ਾਸਨ ਲਈ ਕੁਝ ਅਪਜਹੀਆਂ ਫ਼ੌਰੀ ਤੇ ਆਿੱ ਸ਼ਕ ਪਸਆਸੀ ਜ਼ਰਰਤਾਂ

ਿੈਦਾ ਹੋ ਗਈਆਂ ਸਨ ਪਜਹੜੀਆਂ ਭੈ ਤੇ ਸਪਹਮ ਦੇ ਿਧੇਰੇ ਪਭਅੰ ਕਰ ਮਾਹ਼ੌਲ ਦੀ ਮੰ ਗ ਕਰਦੀਆਂ ਸਨ । ਭਾਿੇਂ ਇਸ ਦੇ

ਲਈ ਇਕ ਕਾਰਨ ਅਜੇ ਕਾਇਮ ਸੀ । ਇਹ ਸੀ ; ਦਪਹਸ਼ਤਗਰਦੀ ਦੇ ਖ਼ਤਰੇ ਦਾ ਪਜਉਂ ਦਾ ਪਤਉਂ ਬਣੇ ਹੋਏ ਹੋਣਾ : ਿਰ

ਲੋ ਕ ਹੁਣ ਇਸ ਿਤਰੇ ਿੱ ਲੋਂ ਆਦੀ ਪਜਹੇ ਹੋ ਗਏ ਸਨ । ਇਸ ਲਈ ਮਾਹ਼ੌਲ ਨੰ ਿਧੇਰੇ ਡਰਾਉਣਾ ਬਣਾਉਣ ਲਈ ਹੁਣ

ਪਕਸੇ ਨਿੇਂ ਹਊਏ ਤੇ ਿਧੇਰੇ ਧੰ ਆਂਧਾਰ ਿਰਾਿੇਗੰਡੇ ਦੀ ਲੋ ੜ ਸੀ।ਜੇ ਇਸ ਕਾਰਜ ਲਈ ਮੀਡੀਏ ਦੀ ਪਮਲਿਰਤਣ ਦਰਕਾਰ

ਸੀ ਤਾਂ ਉਸ ਬਾਰੇ ਿਰਸ਼ਾਸਨ ਨੰ ਕੋਈ ਬਹੁਤਾ ਪਫਕਰ ਨਹੀਂ ਸੀ । ਸੀ . ਐਨ . ਐਨ . ਤੇ ਹੋਰ ਿਰਚਾਰ ਸਾਧਨ ਆਿਣੀਆਂ

ਮੁਕੰਮਲ ਸੇਿਾਿਾਂ ਨਾਲ਼ ਿਸ਼ਾਸਨ ਦੀ ਸੇਿਾ ਪਿਚ ਿਪਹਲਾਂ ਹੀ ਹਾਜ਼ਰ ਸਨ । ਿਰਧਾਨ ਬੁਸ਼ 11 ਸਤੰ ਬਰ ਦੀ ਿਾਰਦਾਤ

ਤੋਂ ਤੁਰੰਤ ਪਿੱ ਛੋਂ ਇਹ ਐਲਾਨ ਕਰ ਹੀ ਚੁਕੇ ਸਨ ਪਕ “ ਇਰਾਕ - ਈਰਾਨ - ਉੱਤਰੀ ਕੋਰੀਆ ਬਦੀ ਦੀ ਇਕ ਅਪਜਹੀ

ਪਤਰਕੜੀ ਹੈ ਪਜਹੜੀ ਅਮਰੀਕਾ ਲਈ ਦਪਹਸ਼ਤਗਰਦੀ ਪਜੱ ਡਾ ਖ਼ਤਰਾ ਹੀ ਬਣੀ ਹੋਈ ਹੈ।ਇਸ ਪਬਆਨ ਨਾਲ਼ ਉਹ ਨਿਾਂ

ਹਊਆ ਿੜਹਾ ਕਰ ਹੀ ਚੁਕਾ ਸੀ।ਤਾਂ ਿੀ ਪਤੱ ਕੜੀ ਦੇ ਪਿਲਰਿੇਂ ਹਿਾਲ਼ੇ ਨਾਲ਼ ਿਤਰੇ ਦਾ ਕੋਈ ਿਰਤੀਤਯੋਗ ਤੇ ਬੱ ਝਿਾਂ

ਨਕਸ਼ਾ ਉਭਾਰਨਾ ਸੰ ਭਿ ਨਹੀਂ ਸੀ।ਗੱ ਲ ਤਾਂ ਹੀ ਬਣਦੀ ਸੀ ਜੇ ਇੱ ਕੋ ਨਾਂਅ ਨੰ ਇਕ - ਟੱ ਕ ਪਨਸ਼ਾਨਾ ਬਣਾਇਆ ਜਾਏ

ਅਤੇ ਇਹ ਨਾਂਅ ਇਰਾਕ ਤੋਂ ਇਲਾਿਾ ਹੋਰ ਪਕਸ ਦਾ ਹੋ ਸਕਦਾ ਸੀ - ਇਰਾਕ , ਪਜਸਦੇ ਅਥਾਹ ਤੇਲ ਿਸੀਪਲਆਂ ਉੱਤੇ

ਅਮਰੀਕਾ ਦੀ ਏਨੇ ਲੰਮੇਂ ਸਮੇਂ ਤੋਂ ਨਜ਼ਰ ਸੀ । ਏਥੇ ਇਹ ਗੱ ਲ ਪਦਲਚਸਿੀ ਤੋਂ ਿਾਲੀ ਨਹੀਂ ਪਕ ਪਿਛਲੇ ਸਾਰੇ ਸਮੇਂ ਪਿਚ

ਕੋਈ ਘੱ ਟ ਹੀ ਅਪਜਹਾ ਿਕਫਾ ਹੋਿੇਗਾ ਪਜਹੜਾ ਅਮਰੀਕਾ ਨੇ “ ਖ਼ਤਰੇ ਦੀ ਿੀਲੀ ਸਾਿਧਾਨੀ " ਤੋਂ ਪਬਨਾਂ ਗੁਜ਼ਾਪਰਆ

ਹੋਿੇ । ਪਜਨਹਾਂ ਮੰ ਤਿਾਂ ਦੀ ਿਰਾਿਤੀ ਲਈ ਬੁਸ਼ ਨੇ ਿਰਾਿੇਗੰਡੇ ਦੇ ਨਿੇਂ ਅਡੰ ਬਰ ਉੱਤੇ ਟੇਕ ਰੱ ਿੀ ਹੋਈ ਸੀ ਤੇ ਹੈ , ਉਹਨਾਂ

ਪਿਚ ਅਗਲੇ ਦੋ ਸਾਲਾਂ ਨੰ ਹੋਣ ਿਾਲ਼ੀ ਿਰਧਾਨਗੀ ਚੋਣ ਿੀ ਹੈ । ਹੈਰਾਨੀ ਦੀ ਗੱ ਲ ਨਹੀਂ ਪਕ ਇਸ ਚੋਣ ਦੇ ਮਾਮਲੇ ਪਿਚ

ਉਹ ਪਨਰੇ ਨਸੀਬਾਂ ਉੱਤੇ ਭਰੋਸਾ ਨਹੀਂ ਰੱ ਿਣਾ ਚਾਹੁੰ ਦੇ । ਇਹ ਠੀਕ ਹੈ ਪਕ ਪਿਛਲੀਆਂ ਿਰਧਾਨਗੀ ਚੋਣਾਂ ਪਿਚ ਉਹ ਹਾਰ

ਹੀ ਚਲੇ ਸਨ ਜੇ ਉਹਨਾਂ ਦੇ ਚੰ ਗੇ ਭਾਗਾਂ ਨੰ ਸੁਿਰੀਮ ਕੋਰਟ ਪਿਚ ਉਹਨਾਂ ਜੱ ਜਾਂ ਦੀ ਬਹੁਪਗਣਤੀ ਨਾ ਹੁੰ ਦੀ ਪਜਨਹਾਂ ਦੀ
ਪਨਯੁਕਤੀ ਬੀਤੇ ਰੀਿਬਪਲਕ ਿਰਸ਼ਾਸਨਾਂ ਦੇ ਿੇਲ਼ੇ ਤੋਂ ਤੁਰੀ ਆਉਂਦੀ ਸੀ।ਜੇ ਪਨਰਣਾ ਪਨਰਾ ਿੋਟਾਂ ਦੀ ਪਗਣਤੀ ਤੋਂ ਹੋਣਾ

ਹੁੰ ਦਾ , ਉਹਨਾਂ ਦੀ ਪਜੱ ਤ ਮਸ਼ਕਕ ਹੀ ਸੀ । ਬੁਸ਼ ਨੰ ਿਤਾ ਹੈ ਪਕ ਭਾਗਾਂ ਨੰ ਿੀ ਿਾਰ ਿਾਰ ਨਹੀਂ ਅਜ਼ਮਾਇਆ ਜਾ

ਸਕਦਾ । ਇਸ ਲਈ ਉਹ ਆਿਣੀ ਚੋਣ ਨੰ ਿੱ ਕਾ ਕਰਨ ਲਈ ਸਾਰਾ ਜ਼ੋਰ ਜੰ ਗੀ ਜਨੰ ਨ ਤੇ ਭੈ ਦਾ ਮਾਹ਼ੌਲ ਪਸਰਜਣ ਉੱਤੇ

ਲਾ ਰਹੇ ਹਨ । ਇਹ ਤਾਂ ਉਹ ਦੇਿ ਹੀ ਚੁੱ ਕੇ ਸਨ ਪਕ ਕ਼ੌ ਮੀ ਅਸੁਰੱਪਿਆ ਦੀ ਿਰਤੋਂ ਅਮਰੀਕੀ ਲੋ ਕਾਂ ਨੰ ਆਿਣੇ ਪਿੱ ਛੇ

ਲਾਉਣ ਦਾ ਸਭ ਤੋਂ ਆਸਾਨ ਢੰ ਗ ਹੈ । ਅਗਲੀਆਂ ਿਰਧਾਨਗੀ ਚੋਣਾਂ ਦੇ ਲੰਮੇ ਦਾਈਏ ਤੋਂ ਇਲਾਿਾ ਕੁੱ ਝ ਹੋਰ ਅੰ ਦਰਨੀ

ਮਾਮਲੇ ਿੀ ਸਨ ਪਜਹੜੇ ਸੰ ਕਟ ਭਪਰਆ ਮਾਹ਼ੌਲ ਪਸਰਜਣ ਦੀ ਮੰ ਗ ਕਰਦੇ ਸਨ । ਇਹਨਾਂ ਪਿਚੋਂ ਇਕ ਦਾ ਸੰ ਬੰ ਧ ਸੈਨੇਟ

ਤੇ ਕਾਂਗਰਸ ਦੀਆਂ ਚੋਣਾਂ ਨਾਲ਼ ਸੀ । ਇਹ ਚੋਣਾਂ ਨਿੰ ਬਰ ਪਿਚ ਹੋ ਰਹੀਆਂ ਸਨ । ਬੁਸ਼ ਆਿਣੇ ਬਦੇਸ਼ੀ ਮਨਸਪਬਆਂ

ਤੇ ਅੰ ਦਰਨੀ ਏਜੰ ਡੇ ਨੰ ਤਾਂ ਹੀ ਆਸਾਨੀ ਨਾਲ਼ ਪਸਰੇ ਚੜਹਾ ਸਕਦਾ ਸੀ ਜੇ ਕਾਂਗਰਸ ਪਿਚ ਉਸ ਦੀ ਿਾਰਟੀ ਦੀ

ਬਹੁਪਗਣਤੀ ਕਾਇਮ ਰਹੇ ਅਤੇ ਸੈਨੇਟ ਪਿਚ ਉਹ ਮੁੜ ਤੋਂ ਬਹੁਮਤ ਹਾਸਲ ਕਰ ਲਏ । ਿਰ ਬੁਸ਼ ਤੇ ਹੋਰ ਸੀਨੀਅਰ

ਰੀਿਬਪਲਕਨ ਆਗ ਚੰ ਗੀ ਤਰਹਾਂ ਜਾਣਦੇ ਸਨ ਪਕ ਚੋਣਾਂ ਦੇ ਪਸੱ ਟੇ ਇਸ ਗੱ ਲ ਉੱਤੇ ਪਨਰਭਰ ਕਰਦੇ ਹਨ ਪਕ ਚੋਣ -

ਚਰਚਾ ਪਕਸ ਪਿਸ਼ੇ ਉਦਾਲੇ ਘੁੰ ਮਦੀ ਹੈ । “ ਪਨਰਣਾਇਕ ਸੈਨਕ ਬਰਤਰੀ ਰਾਹੀਂ ਸੰ ਸਾਰ ਗ਼ਲਬੇ ਦੇ ਮਨਸਬੇ ਉਦਾਲ਼ੇ ਜਾਂ

ਪਿਗੜ ਰਹੀ ਆਰਪਥਕ ਹਾਲਤ ਦੇ ਨੁਕਤੇ ਉਦਾਲ਼ੇ ? ਆਰਪਥਕ ਿੇਤਰ ਪਿਚ ਬੁਸ਼ ਦੀ ਿਰਧਾਨਗੀ ਦੇ ਿਪਹਲੇ ਦੋ ਸਾਲ

ਿਾਸੇ ਹੀ ਪਨਰਾਸ਼ਾਜਨਕ ਸਾਬਤ ਹੋਏ ਹਨ । ਪਮਸਾਲ ਿਜੋਂ ਪਜਹੜਾ ਕੇਂਦਰੀ ਬਜਟ ਸਾਲ 2001 ਪਿਚ 87 ਅਰਬ

ਡਾਲਰ ਦੀ ਬੱ ਚਤ ਪਦਿਾਉਂਦਾ ਸੀ ਉਹ 2002 ਪਿਚ 314 ਅਰਬ ਡਾਲਰ ਦੇ ਿਸਾਰੇ ਪਿਚ ਜਾ ਿਹੁੰ ਚਾ , ਬੇਰੁਜ਼ਗਾਰੀ

ਦੀ ਦਰ ਪਜਹੜੀ 2000 ਪਿਚ 3. 9 ਫੀਸਦੀ ਸੀ , ਉਹ 2002 ਪਿਚ ਿਧਕੇ 5. 7 ਫੀਸਦੀ ਹੋ ਗਈ ਅਤੇ ਲਗਾਤਾਰ

ਿਧ ਰਹੀ ਹੈ । ਦਰਪਮਆਨੀ ਆਮਦਨ ਿਾਲੇ ਿਪਰਿਾਰਾਂ ਦੀ ਪਗਣਤੀ ਲਗਾਤਾਰ ਘਟ ਰਹੀ ਹੈ । ਇਸਦਾ ਅੰ ਦਾਜ਼ਾ ਇੱ ਥੋਂ

ਹੀ ਹੋ ਜਾਂਦਾ ਹੈ ਪਕ 2002 ਦੀ ਦਸਰੀ ਪਤਹਾਈ ਪਿਚ 4 ਲੱਿ ਦੀ ਪਰਕਾਰਡ ਪਗਣਤੀ ਪਿਚ ਿਪਰਿਾਰਾਂ ਨੇ ਆਿਣੇ

ਆਿ ਨੰ ਦੀਿਾਲ਼ੀਆ ਐਲਾਪਨਆ।ਏਸੇ ਸਮੇਂ ਪਿਚ ਪਸਹਤ ਦਾ ਬੀਮਾ ਕਰਾਉਣ ਤੋਂ ਅਸਮਰਥ ਲੋ ਕਾਂ ਦੀ ਪਗਣਤੀ ਿਧਕੇ

40 ਲੱਿ ਤੱ ਕ ਜਾ ਿਹੁੰ ਚੀ ਜਦੋਂ ਪਿਛਲੇ ਸਾਲ ਇਹ ਪਗਣਤੀ 14 ਲੱਿ ਸੀ । ਦਸਰੇ ਲਫਜ਼ਾਂ ਪਿਚ , 40 ਲੱਿ ਿਪਰਿਾਰ

ਅਪਜਹੇ ਹਨ ਪਜਹੜੇ ਆਿਣੇ ਪਕਸੇ ਜੀਅ ਦੇ ਬੀਮਾਰ ਹੋਣ ਦੀ ਹਾਲਤ ਪਿਚ ਉਸਦਾ ਇਲਾਜ ਤਾਂ ਹੀ ਕਰਿਾ ਸਕਦੇ ਹਨ

ਜੇ ਉਹ ਆਿਣਾ ਘਰ ਬਾਰ ਗਪਹਣੇ ਰੱ ਿਣ ਜਾਂ ਿੇਚਣ । ਏਸੇ ਸਮੇਂ ਪਿਚ ਜੁਰਮਾਂ ਦੀ ਪਗਣਤੀ ਪਿਚ ਪਿਛਲੇ ਸਾਲ ਨਾਲੋਂ

2. 2 ਫੀਸਦੀ ਦਾ ਅਤੇ ਨਸ਼ੀਲੀਆਂ ਿਸਤਾਂ ਦੀ ਿਰਤੋਂ ਪਿਚ 13 ਫੀਸਦੀ ਦਾ ਿਾਧਾ ਹੋਇਆ । ਇਹ ਠੀਕ ਹੈ ਪਕ

ਅਫਗ਼ਾਪਨਸਤਾਨ ਪਿਚ ਫ਼ੌਜੀ ਕਾਰਿਾਈ ਿੀ ਆਿਣਾ ਮੁੱ ਲ ਿਸਲ ਕਰ ਰਹੀ ਹੈ।ਿਰ ਆਰਪਥਕ ਸਪਥਤੀ ਦੇ ਪਿਗੜਨ
ਦਾ ਅਸਲ ਕਾਰਨ ਬੁਸ਼ ਦੀਆਂ ਆਰਪਥਕ ਨੀਤੀਆਂ ਹਨ । ਇਹਨਾਂ ਨੀਤੀਆਂ ਅਧੀਨ ਉਤਲੇ ਿਰਗਾਂ ਨੰ ਿਰਬਾਂ ਡਾਲਰ

ਦੀ ਟੈਕਸ ਛੋਟ ਪਦੱ ਤੀ ਜਾ ਰਹੀ ਹੈ ਤੇ ਸੈਨਕ ਿਰਪਚਆਂ ਪਿਚ ਬੇਤਹਾਸ਼ਾ ਿਾਧਾ ਕੀਤਾ ਜਾ ਪਰਹਾ ਹੈ । ਇਹਨਾਂ ਨੀਤੀਆਂ

ਨੰ ਬੁਸ਼ ਹਰ ਹਾਲਤ ਪਿਚ ਜਾਰੀ ਰੱ ਿਣ ਉੱਤੇ ਤੁਪਲਆ ਹੋਇਆ ਹੈ । ਕੀ ਅਪਜਹਾ ਹੋ ਸਕਦਾ ਸੀ ਪਕ ਬੁਸ਼ ਆਿਣੀਆਂ

ਘਾਤਕ ਆਰਪਥਕ ਤੇ ਸੈਨਕ ਨੀਤੀਆਂ ਪਿਚ ਕੋਈ ਤਬਦੀਲੀ ਿੀ ਨਾ ਕਰੇ ਅਤੇ ਅਧਿਾਟੇ ਚੋਣਾਂ ਿੀ ਪਜੱ ਤ ਲਏ ?

ਦਪਹਸ਼ਤਗਰਦੀ ਦੇ ਪਿਲਾਫ ਲੜਾਈ ਦੇ ਆਸਰੇ ਪਜਹੜੀ ਜ਼ਬਰਦਸਤ ਮਕਬਲੀਅਤ ਉਸਨੰ ਇਕਦਮ ਹਾਸਲ ਹੋ ਗਈ

ਸੀ , ਉਸ ਤੋਂ ਬੁਸ਼ ਲਈ ਇਹ ਨਤੀਜਾ ਕੱ ਢਣਾ ਔਿਾ ਨਹੀਂ ਸੀ ਪਕ ਉਹ ਇੱ ਕੋ ਤੀਰ ਨਾਲ਼ ਉਤਲੇ ਦੋਹਿੇਂ ਪਸ਼ਕਾਰ ਕਰ

ਸਕਦਾ ਹੈ ਜੇ ਉਹ ਦਪਹਸ਼ਤਗਰਦੀ ਦੇ ਿਤਰੇ ਨੰ ਿਧੇਰੇ ਪਿਰਾਟ ਰਿ ਪਿਚ ਿੇਸ਼ ਕਰ ਸਕੇ । ਠੀਕ ਇਹੀ ਕੁੱ ਝ ਉਸਨੇ

ਕੀਤਾ । ਅਚਨਚੇਤ ਇਰਾਕ ਿੱ ਲੋਂ ਉਠ ਰਹੇ ਪਭਆਨਕ ਤਫਾਨ " ਦੀ ਿਰਛਾਈ ਂ ਉਭਾਰੀ ਜਾਣ ਲੱਗੀ ਅਤੇ ਇਹ ਦੱ ਪਸਆ

ਜਾਣ ਲੱਗਾ ਪਕ ਅਗਾਊਂ ਸੈਨਕ ਕਾਰਿਾਈ ਰਾਹੀਂ ਸੱ ਦਾਮ ਨੰ ਹਟਾਉਣਾ ਅਮਰੀਕੀ ਸੁਰੱਪਿਆ ਲਈ ਪਕੰ ਨੀ ਿੱ ਡੀ ਤੇ ਫ਼ੌਰੀ

ਲੋ ੜ ਬਣ ਪਗਆ ਹੈ । ਜੰ ਗੀ ਜਨੰ ਨ ਭੜਕਾਉਣ ਦੀ ਬੁਸ਼ - ਿਰਸ਼ਾਸਨ ਦੀ ਲੋ ੜ ਨੰ ਪਿਛਲੇ ਸਮੇਂ ਪਿਚ ਆਏ ਇਕ ਹੋਰ

ਮਾਮਲੇ ਨੇ ਕੁੱ ਝ ਿਧੇਰੇ ਹੀ ਆਿਸ਼ਕ ਬਣਾ ਪਦੱ ਤਾ । ਇਹ ਮਾਮਲਾ ਉਹਨਾਂ ਕਾਰਿੋਰੇਟ ਸਕੈਂਡਲਾਂ ਦਾ ਸੀ ਪਜਹੜੇ ਿਰਮਾਣ

ਧਮਾਪਕਆਂ ਦੀ ਪਸ਼ੱ ਦਤ ਨਾਲ਼ ਸਾਹਮਣੇ ਆਏ ਅਤੇ ਪਜਨਹਾਂ ਇਕੱ ਲੇ ਬੁੱ ਸ਼ ਿਰਸ਼ਾਸਨ ਦੀਆਂ ਹੀ ਨਹੀਂ , ਸਮੁੱ ਚੇ ਪਨਜ਼ਾਮ

ਦੀਆਂ ਜੜਹਾਂ ਪਹਲਾ ਪਦੱ ਤੀਆਂ । ਫਰਾਡ , ਧੋਕੇਬਾਜ਼ੀ ਤੇ ਜਾਅਲਸਾਜ਼ੀ ਦੀਆਂ ਥਾਹਹੀਣ ਨੀਿਾਣਾਂ ਦਾ ਿਤਾ ਪਦੰ ਦੇ ਇਹਨਾਂ

ਸਕੈਂਡਲਾਂ ਦਾ ਪਕੱ ਸਾ ਓਦੋਂ ਸ਼ੁਰ ਹੋਇਆ ਜਦੋਂ ਊਰਜਾ ਤੇ ਟੈਲੀ - ਸੰ ਚਾਰ ਦੀਆਂ ਦੋ ਸੱ ਭ ਤੋਂ ਿੱ ਡੀਆਂ ਪਿਸ਼ਿ ਕਾਰਿੋਰੇਸ਼ਨਾਂ

-ਐਨਰਰ਼ੌਨ ਤੇ ਿਰਲਡ ਕਾਮ- ਅਚਨਚੇਤ ਡੁੱ ਬ ਗਈਆਂ ਤੇ ਆਿਣੇ ਨਾਲ਼ ਅਣਪਗਣਤ ਸਾਧਾਰਨ ਸ਼ੇਅਰਹੋਲਡਰਾਂ ਅਤੇ

ਹਜ਼ਾਰਾਂ ਦੀ ਪਗਣਤੀ ਪਿਚ ਆਿਣੇ ਮੁਲਾਜ਼ਮਾਂ ਦੀ ਅਰਬਾਂ ਡਾਲਰ ਦੀ ਿੰ ਜੀ ਤੇ ਰੁਜ਼ਗਾਰ ਰੋੜਹ ਕੇ ਲੈ ਗਈਆਂ । ਤਾਂ ਿੀ

, ਇਹਨਾਂ ਕਾਰਿੋਰੇਸ਼ਨਾਂ ਦੇ ਉੱਚ ਅਪਧਕਾਰੀਆਂ ਨੰ ਇਸ ਅੰ ਦਰਲੀ ਅਸਲੀਅਤ ਦਾ ਿਤਾ ਸੀ ਪਕ ਇਹਨਾਂ ਕੰ ਿਨੀਆਂ

ਦੀ ਮਾਲੀ ਹਾਲਤ ਦੀ ਪਜਹੜੀ ਡਲਹ ਡਲਹ ਕਰਦੀ ਗੁਲਾਬੀ ਤਸਿੀਰ ਉਹ ਕੱ ਲ ਤੱ ਕ ਪਹਸਾਬ ਿਾਪਤਆਂ ਪਿਚ ਿੇਸ਼ ਕਰਦੇ

ਰਹੇ ਹਨ , ਉਹ ਪਨਰਾ ਫਰਾਡ ਤੇ ਜਾਅਲਸਾਜ਼ੀ ਸੀ ਅਤੇ ਇਹ ਕੰ ਿਨੀਆਂ ਹੁਣ ਡੁੱ ਬਣ ਹੀ ਿਾਲ਼ੀਆਂ ਸਨ । ਇਸ

ਅੰ ਦਰਲੇ ਭੇਤ ਤੋਂ ਜਾਣ ਹੋਣ ਦਾ ਫਾਇਦਾ ਉਠਾਉਂਪਦਆਂ ਇਹਨਾਂ ਉੱਚ ਅਪਧਕਾਰੀਆਂ ਨੇ ਆਿਣੀਆਂ ਸਟਾਕ ਔਿਸ਼ਨਜ਼

( ਭੇਤੇ ਿਜੋਂ ਪਮਲੇ ਕੰ ਿਨੀ ਦੇ ਸ਼ੇਅਰ ) ਿੇਚਕੇ ਿਰੀਆਂ ਕਰ ਲਈਆਂ ਤੇ ਕਰੋੜਾਂ ਡਾਲਰ ਆਿਣੀਆਂ ਜੇਬਾਂ ਪਿਚ ਿਾਿੇ

ਤੁਰਦੇ ਬਣੇ । ਉਹਨਾਂ ਦੀ ਇਹ ਹਰਕਤ ਇਨਸਾਈਡਰ ਟਰੇਪਡੰ ਗ ਅਿਿਾਉਂਦੀ ਹੈ ਤੇ ਕਾਨੰ ਨ ਦੀਆਂ ਨਜ਼ਰਾਂ ਪਿਚ ਜੁਰਮ

ਹੈ । ਇਸ ਨਾਲੋਂ ਿੀ ਿੱ ਡਾ ਅਿਰਾਧ ਸੀ ਉਨਹਾਂ ਸਾਧਾਰਨ ਸ਼ੇਅਰਹੋਲਡਰਾਂ ਨਾਲ਼ ਘੋਰ ਪਿਸਾਹਘਾਤ , ਪਜਹੜੇ ਇਹੀ
ਯਕੀਨ ਕੀਤੀ ਬੈਠੇ ਸਨ ਪਕ ਉਹਨਾਂ ਆਿਣੀ ਕਮਾਈ ਪਿਚੋਂ ਜੋੜੀ ਹੋਈ ਪਜਹੜੀ ਿੰ ਜੀ ਸੰ ਬੰ ਪਧਤ ਕੰ ਿਨੀ ਦੇ ਸ਼ੇਅਰਾਂ

ਪਿਚ ਲਾ ਰੱ ਿੀ ਹੈ ਉਹ ਇਸਦੇ ਉੱਚ ਅਪਧਕਾਰੀਆਂ ਦੀ ਸਚੇਤ ਕਾਰੋਬਾਰੀ ਅਗਿਾਈ ਸਦਕਾ ਿਰੀ ਤਰਹਾਂ ਮਪਹਫਜ਼ ਹੈ

। ਿਰ ਇਹਨਾਂ ਉੱਚ ਅਪਧਕਾਰੀਆਂ ਦਾ ਹਾਣ ਇਹ ਸੀ ਪਕ ਨਾ ਤਾਂ ਉਹ ਏਨਾ ਿੱ ਡਾ ਫਰਾਂਡ ਕਰਨ ਸਮੇਂ ਕਾਨੰ ਨ ਤੋਂ ਹੀ

ਡਰੇ ਤੇ ਨਾ ਹੀ ਉਹਨਾਂ ਦੀ ਜ਼ਮੀਰ ਹੀ ਇਸ ਗੱ ਲੋਂ ਕੋਈ ਪਕ ਉਹਨਾਂ ਦੇ ਪਿਸਾਹਘਾਤ ਦੇ ਪਸੱ ਟੇ ਿਜੋਂ ਏਨੀ ਿੱ ਡੀ ਪਗਣਤੀ

ਪਿਚ ਸ਼ੇਅਰਹੋਲਡਰ ਬਰਬਾਦ ਹੋ ਜਾਣਗੇ । ਐਨਰ਼ੌਨ ਅਤੇ ਿਰਲਡ ਕਾਮ ਦੇ ਸਕੈਂਡਲਾਂ ਦੀ ਗੰ ਜ ਦੇ ਦਰਪਮਆਨ ਹੀ

ਪਕਤੇ ਿਧੇਰੇ ਪਭਆਨਕ ਹਕੀਕਤ ਇਹ ਸਾਹਮਣੇ ਆਈ ਪਕ ਫਰਾਡ ਤੇ ਜਾਅਲਸਾਜ਼ੀ ਉਤਲੀਆਂ ਦੇ ਕੰ ਿਨੀਆਂ ਤੱ ਕ ਹੀ

ਸੀਪਮਤ ਨਹੀਂ , ਇਹ ਗ਼ੈਰ - ਸਮਾਜੀ ਦੁਰਾਚਾਰ ਤਾਂ ਸਮੁੱ ਚੇ ਕਾਰਿੋਰੇਟ ਸੈਕਟਰ ਦਾ ਦਸਤਰ ਹੀ ਬਣ ਚੁਕਾ ਹੈ । ਪਜਿੇਂ

ਪਜਿੇਂ ਹਕੀਕਤ ਉਧੜਦੀ ਗਈ , ਤਸਿੀਰ ਹੋਰ ਿੀ ਪਘਨਾਉਣੀ ਹੁੰ ਦੀ ਗਈ । ਪਜਸ ਕਪਹੰ ਦੀ ਕਹਾਉਂਦੀ ਕੰ ਿਨੀ ਤੋਂ

ਿਰਦਾ ਉਠਦਾ , ਉਹੀ ਫਰਾਡ ਤੇ ਜਾਅਲਸਾਜ਼ੀ ਪਿਚ ਗੜੁੱ ਚ ਨਜ਼ਰ ਆਉਂਦੀ । ਛੇਤੀ ਹੀ ਇਹ ਗੱ ਲ ਿੀ ਸਾਹਮਣੇ ਆ

ਗਈ ਪਕ ਇਹ ਗ਼ੁਲਾਜ਼ਤ ਪਸਰਫ ਕਾਰੋਬਾਰੀ ਦੁਨੀਆ ਤੱ ਕ ਹੀ ਸੀਪਮਤ ਨਹੀਂ , ਪਜ਼ੰ ਦਗੀ ਦਾ ਕੋਈ ਿੇਤਰ ਅਪਜਹਾ ਨਹੀਂ

ਸੀ ਪਜਹੜਾ ਇਸ ਗੰ ਦਗੀ ਤੋਂ ਪਨਰਲੇ ਿ ਸੀ । ਇਸ ਪਿਚ ਅਕਾਊਪਟੰ ਗ ਫਰਮਾਂ ਸ਼ਾਮਲ ਸਨ ਪਜਨਹਾਂ ਦਾ ਕੰ ਮ ਤਾਂ ਿੱ ਿ

ਿੱ ਿ ਕੰ ਿਨੀਆਂ ਦੀ ਮਾਲੀ ਹਾਲਤ ਦੀ ਸਹੀ ਤਸਿੀਰ ਅੰ ਪਕਤ ਕਰਨਾ ਸੀ । ਿਰ ਪਜਨਹਾਂ ਦਾ ਅਸਲ ਧੰ ਦਾ ਜਾਅਲੀ

ਪਹਸਾਬ ਿਾਤੇ ਪਤਆਰ ਕਰਨਾ ਬਣ ਚੁਕਾ ਸੀ ਤਾਂ ਜੋ ਆਮ ਸ਼ੇਅਰਹੋਲਡਰਾਂ ਨੰ ਧੋਿੇ ਪਿਚ ਰੱ ਪਿਆ ਜਾ ਸਕੇ । ਇਸ

ਪਿਚ ਸਟਾਕ ਬਰੋਕਰ ਸ਼ਾਮਲ ਸਨ ਪਜਨਹਾਂ ਦਾ ਫਰਜ਼ ਆਿਣੇ ਗਾਹਕਾਂ ਨੰ ਇਹ ਦੱ ਸਣਾ ਸੀ ਪਕ ਪਕਸ ਕੰ ਿਨੀ ਦੇ ਪਹੱ ਸੇ

ਿਰੀਦਣ ਪਿਚ ਉਹਨਾਂ ਨੰ ਫਾਇਦਾ ਹੋ ਸਕਦਾ ਹੈ , ਿਰ ਪਜਹੜੇ ਦਲਾਲੀ ਜੰ ਕਰ ਮਾਰੀਆਂ ਕੰ ਿਨੀਆਂ ਦੀ ਕਰਦੇ ਸਨ

। ਇਸ ਪਿਚ ਪਸਆਸਤਦਾਨ ਿੀ ਸ਼ਾਮਲ ਸਨ ਪਜਨਹਾਂ ਦਾ ਕਰਤੱ ਿ ਸਰਿਜਨਕ ਪਹਤਾਂ ਦੀ ਪਨਗਾਹਬਾਨੀ ਕਰਨਾ ਹੋਣਾ

ਚਾਹੀਦਾ ਸੀ , ਿਰ ਪਜਹੜੇ ਿਾਲਣਾ ਕਰਦੇ ਸਨ ਲਾਲਚ ਤੇ ਪਹਰਸ ਦੇ ਮਾਰੇ ਹੋਏ ਕਾਰੋਬਾਰੀ ਿੇਤਰ ਦੀ ਰੀਿਬਪਲਕਨ

ਿਾਰਟੀ ਤੇ ਇਸ ਦੇ ਆਗਆਂ ਦੇ ਸੰ ਬੰ ਧ ਪਿਚ ਤਾਂ ਇਹ ਗੱ ਲ ਿਾਣ ਤ਼ੌਰ ' ਤੇ ਸਾਹਮਣੇ ਆਈ ਪਕ ਐਨਰੋਨ ਤੋਂ ਹੋਰ ਦਾਗ਼ੀ

ਕੰ ਿਨੀਆਂ ਇਸ ਦੀਆਂ ਸਭ ਤੋਂ ਿੱ ਡੀਆਂ ਫੰ ਡਦਾਤਾਂ ਰਹੀਆਂ ਹਨ । ਇਸ ਿਾਰਟੀ ਦੇ ਪਜਨਹਾਂ ਆਗਆਂ ਨੰ ਪਿਛਲੀਆਂ

ਿਰਧਾਨਗੀ ਚੋਣਾਂ ਸਮੇਂ ਇਹਨਾਂ ਕੰ ਿਨੀਆਂ ਤੋਂ ਿੁੱ ਲਹੇ ਗੱ ਫੇ ਹਾਸਲ ਹੋਏ ਉਹਨਾਂ ਪਿੱ ਚ ਿਰਧਾਨ ਬੁਸ਼ ਤੇ ਉਿ - ਿਰਧਾਨ ਪਡਕ

ਚੈਨੀ ਿੀ ਸ਼ਾਮਲ ਸਨ ।ਇਹਨਾਂ ਦੋਹਾਂ ਆਗਆਂ ਿਰਤੀ ਕਾਰਿੋਰੇਟ ਿੇਤਰ ਦੀ ਉਚੇਚੀ ਪਦਆਲਤਾ ਇਸ ਲਈ ਿੀ ਸੀ ਪਕ

ਇਹ ਨਾ ਪਸਰਫ ਕੱ ਟੜ ਕੰ ਜ਼ਰਪਿਪਟਿ ਸੋਚ ਦੇ ਭਰੋਸੇਯੋਗ ਝੰ ਡੇਬਰਦਾਰ ਹਨ ਸਗੋਂ ਇਹ ਦੋਹਿੇਂ ਭੱ ਦਰਿੁਰਸ਼ ਕਾਰਿੋਰੇਟ

ਸੱ ਪਭਆਚਾਰ ਦੀ ਟਕਸਾਲੀ ਿੈਦਾਿਾਰ ਸਨ ਅਤੇ ਅਪਜਹੀਆਂ ਕਾਰੋਬਾਰੀ ਜੁਗਤਾਂ ਰਾਹੀਂ ਸਫਲਤਾ ਦੀਆਂ ਿ਼ੌੜੀਆਂ ਚੜਹੇ
ਹਨ , ਪਜਨਹਾਂ ਲਈ ਬਹੁਤ ਸਾਰੀਆਂ ਕਾਰਿੋਰੇਸ਼ਨਾਂ ਦੇ ਉੱਚ - ਅਪਧਕਾਰੀਆਂ ਨੰ ਹੁਣ ਦੋਸ਼ੀਆਂ ਦੇ ਕਟਪਹਰੇ ਪਿਚ ਿੜਹਾ

ਕੀਤਾ ਜਾ ਪਰਹਾ ਹੈ । ਇਹਨਾਂ ਆਗਆਂ ਸੰ ਬੰ ਧੀ ਪਜਹੜੇ ਿੇਰਿੇ ਸਾਹਮਣੇ ਆਏ ਹਨ ਉਹ ਦਸਦੇ ਹਨ ਪਕ ਐਨਰ਼ੌਨ ਤੇ

ਹੋਰ ਸਕੈਂਡਲਜ਼ਦਾ ਕੰ ਿਨੀਆਂ ਨਾਲ਼ ਇਹਨਾਂ ਦੇ ਸੰ ਬੰ ਧ ਫੰ ਡਾਂ ਦੇ ਲੈ ਣ ਦੇਣ ਰਾਹੀਂ ਡੰ ਘੀ ਰਾਜਨੀਤਕ ਸਾਂਝ ਪਭਆਲੀ

ਤੱ ਕ ਿਹੁੰ ਚੇ ਹੋਏ ਹਨ । ਿਰਧਾਨ ਬੁਸ਼ ਨੇ ਆਿਣੀ ਿਪਹਲੀ ਿੱ ਡੀ ਕਮਾਈ ਉਦੋਂ ਕੀਤੀ ਸੀ ਜਦੋਂ ਉਹ ਟੈਕਸਾਜ਼ ਦੀ ਤੇਲ

ਕੰ ਿਨੀ , ਹਾਰਕਨ ਐਨਰਜੀ ਦਾ ਡਾਇਰੈਕਟਰ ਹੁੰ ਦਾ ਸੀ । ਇਹ ਜਨ 1990 ਦੀ ਗੱ ਲ ਹੈ ਜਦੋਂ ਉਸਨੇ ਇਸ ਕੰ ਿਨੀ

ਦੇ ਅੰ ਦਰਨੀ ਆਪਡਟਰ ਿਜੋਂ ਇਸ ਦੀ ਅਸਲ ਹਾਲਤ ਦਾ ਿਤਾ ਲਗਪਦਆਂ ਹੀ ਆਿਣੇ ਸਾਰੇ ਸਟਾਕ ( ਪਹੱ ਸੇ ) ਿੇਚਕੇ

9 ਲੱਿ ਦੇ ਕਰੀਬ ਡਾਲਰ ਿਰੇ ਕਰ ਲਏ । ਆਿਣੇ ਪਹੱ ਸੇ ਿੇਚਣ ਸਮੇਂ ਬੁਸ਼ ਨੇ ਕੰ ਿਨੀ ਿੱ ਲੋਂ ਲਾਈ ਗਈ ਇਸ ਸ਼ਰਤ ਨੰ

ਿੀ ਨਹੀਂ ਗ਼ੌਪਲ਼ਆ ਪਕ ਉਹ ਛੇ ਮਹੀਨੇ ਲਈ ਅਪਜਹਾ ਨਹੀਂ ਕਰੇਗਾ । ਉਸ ਨੇ ਉਸ ਕਾਨੰ ਨੀ ਬੰ ਦਸ਼ ਦੀ ਿੀ ਿਰਿਾਹ

ਨਾ ਕੀਤੀ ਪਜਸ ਅਧੀਨ ਉਸਦੇ ਲਈ ਜ਼ਰਰੀ ਸੀ ਪਕ ਉਹ ਆਿਣੇ ਪਹੱ ਸੇ ਿੇਚਣ ਦੀ ਸਚਨਾ ਸਪਕਓਪਰਟੀ ਤੇ ਐਕਸਚੇਂਜ

ਕਪਮਸ਼ਨ ਨੰ ਦੇਿੇ । ਆਿਣੀ ਇਸ ਗ਼ੈਰਕਾਨੰ ਨੀ ਅਣਗਪਹਲੀ ਲਈ ਬੁਸ਼ ਨੇ ਬਹਾਨਾ ਇਹ ਿੇਸ਼ ਕੀਤਾ ਪਕ ਕਲਰਕਾਂ ਦੀ

ਗ਼ਲਤੀ ਕਾਰਨ ਸੰ ਬੰ ਪਧਤ ਕਾਗਜ਼ ਏਧਰ ਓਧਰ ਹੋ ਗਏ ਸਨ । ਕਪਮਸ਼ਨ ਦੇ ਪਜਸ ਅਪਧਕਾਰੀ ਪਰਚਰਡ ਬੀਡਨ ਨੇ

ਬੁਸ਼ ਦੀ ਕੋਤਾਹੀ ਦੀ ਿੜਤਾਲ ਕੀਤੀ ਸੀ , ਉਹ ਿਾਈਟ ਹਾਊਸ ਪਿਚ ( ਬੁਸ਼ ਦੇ ਪਿਤਾ ) ਸੀਨੀਅਰ ਬੁਸ਼ ਦੇ ਿਰਧਾਨ

ਹੋਣ ਸਮੇਂ ਉਸਦਾ ਸਲਾਹਕਾਰ ਰਪਹ ਚੁੱ ਕਾ ਸੀ । ਇਸ ਲਈ ਪਕਸੇ ਨੰ ਹੈਰਾਨੀ ਨਾ ਹੋਈ ਜਦੋਂ ਉਸਨੇ ਫੈਸਲਾ ਪਦੱ ਤਾ ਪਕ

ਇਸ ਮਾਮਲੇ ਪਿਚ ਕਾਨੰ ਨ ਦੀ ਕੋਈ ਉਲੰਘਣਾ ਨਹੀਂ ਹੋਈ । ਬੁੱ ਸ਼ ਿੱ ਲੋਂ ਆਿਣੇ ਪਹੱ ਸੇ ਿੇਚਣ ਦੀ ਦੇਰ ਸੀ ਪਕ ਹਾਰਕਨ

ਐਨਰਜੀ ਕੰ ਿਨੀ ਨੇ ਐਲਾਨ ਕੀਤਾ ਪਕ ਉਸਨੰ ਕਾਰੋਬਾਰ ਪਿਚ 2 ਕਰੋੜ 30 ਲੱਿ ਡਾਲਰ ਦਾ ਘਾਟਾ ਪਿਆ ਹੈ । ਇਸ

ਐਲਾਨ ਦੇ ਹੁੰ ਪਦਆਂ ਹੀ ਕੰ ਿਨੀ ਦੇ ਪਹੱ ਪਸਆਂ ਦਾ ਮੁੱ ਲ ਇਕਦਮ ਪਡੱ ਗ ਪਗਆ । ਕੁ ਉਿ ਿਰਧਾਨ ਪਡਕ ਚੈਨੀ ਦੀ ਕਾਰੋਬਾਰੀ

ਪਜ਼ੰ ਦਗੀ ਹੈ ਤਾਂ ਬਹੁਤ ਸੰ ਿੇਿ , ਿਰ ਉਸਦੀ ਿਾਰਤਾ ਹੋਰ ਿੀ ਸਨਸਨੀਿੇਜ਼ ਹੈ । ਉਹ 1995 ਤੋਂ 2000 ਤੱ ਕ ਿੰ ਜ

ਕੁ ਸਾਲ ਹੀ ਕਾਰਿੋਰੇਟ ਿੇਤਰ ਪਿਚ ਪਿਚਰੇ । ਿਰ ਇਸ ਸੰ ਿੇਿ ਸਮੇਂ ਪਿਚ ਹੀ ਉਹਨਾਂ ਕਾਰਿੋਰੇਟ ਦਾਅਿੇਚਾਂ ਪਿਚ

ਆਿਣੀ ਉਸਤਾਦੀ ਨਾਲ਼ ਸਾਰੇ ਕਾਰਿੋਰੇਟ ਸੰ ਸਾਰ ਨੰ ਚੁੰ ਪਧਆ ਪਦੱ ਤਾ । ਆਿਣੀ ਉਸਤਾਦੀ ਦਾ ਮੁੱ ਲ ਿੀ ਉਸਨੇ ਿਰਾ

ਿਸਲ ਕੀਤਾ । ਤਨਿਾਹਾਂ , ਬੋਨਸਾਂ ਤੇ ਸਟਾਕ ਔਿਸ਼ਨਜ਼ ਦੀ ਸ਼ਕਲ ਪਿਚ ਉਸਨੇ ਪਜੰ ਨਾ ਕੁੱ ਝ ਸਮੇਪਟਆ ਉਹ 4

ਕਰੋੜ 50 ਲੱਿ ਡਾਲਰ ਦੀ ਚਕਰਾ ਦੇਣ ਿਾਲੀ ਰਕਮ ਤੱ ਕ ਜਾ ਿਹੁੰ ਚਦਾ ਹੈ । ( ਇਹ ਇਕੱ ਲਾ ਪਡਕ ਚੈਨੀ ਨਹੀਂ

ਪਜਸਦੀਆਂ ਸੇਿਾਿਾਂ ਲਈ ਉਸਦੀ ਕੰ ਿਨੀ ਨੇ ਉਸਨੰ ਏਨੀ ਿੁੱ ਲਹਪਦਲੀ ਨਾਲ ਪਨਿਾਪਜਆ । ਕਾਰਿੋਰੇਟ ਕੰ ਿਨੀਆਂ ਦੇ

ਅਕਸਰ ਮੁੱ ਿ ਅਪਧਕਾਰੀ ਆਿਣੀਆਂ ਸੇਿਾਿਾਂ ਦਾ ਮੁੱ ਲ ਕਰੋੜਾਂ ਪਿਚ ਹੀ ਿਸਲ ਕਰਦੇ ਹਨ । ਬਾਰਸਿ ਰਾਜਨੀਤਕ
ਹਲਪਕਆਂ ਨਾਲ਼ ਡੰ ਘੀ ਨੇੜਤਾ ਰੱ ਿਣ ਿਾਲ਼ੇ ਇਹ ਅਪਧਕਾਰੀ ਮੰ ਹ ਮੰ ਗੀਆਂ ਤਨਿਾਹਾਂ , ਭੱ ਤੇ ਤੇ ਸਟਾਕ ਔਿਸ਼ਨਜ਼

ਹਾਸਲ ਕਰਦੇ ਹਨ ਅਤੇ ਅਪਜਹਾ ਕਰਨ ਸਮੇਂ ਉਹ ਉੱਕਾ ਹੀ ਨਹੀਂ ਸੰ ਗਦੇ । ਭਾਿੇਂ ਆਿਣੀਆਂ ਕਪਥਤ ਯੋਗਤਾਿਾਂ ਦਾ

ਪਜਹੜਾ ਿੁੱ ਲਹਾ ਡੁੱ ਲਹਾ ਮੁੱ ਲ ਉਹ ਿੁਆਉਂਦੇ ਹਨ , ਉਸ ਉੱਤੇ ‘ ਗਠਾ ਉਹਨਾਂ ਦੇ ਬੋਰਡਜ਼ ਆਫ ਡਾਇਰੈਕਟਰਜ਼ ਨੇ

ਲਾਉਣਾ ਹੁੰ ਦਾ ਹੈ , ਿਰ ਇਹ ਬੋਰਡ ਿਪਹਲਾਂ ਹੀ ਉਹਨਾਂ ਆਿਣੀ ਜੇਬ ਪਿਚ ਿਾ ਰੱ ਿੇ ਹੁੰ ਦੇ ਹਨ । ਕਾਰਿੋਰੇਟ

ਅਪਧਕਾਰੀਆਂ ਦੀ ਇਸ ਦੋਹੀਂ ਹੱ ਥੀਂ ਲੁੱਟ ਦੇ ਪਜਹੜੇ ਿੇਰਿੇ ਸਾਹਮਣੇ ਆਏ ਹਨ ਉਹ ਆਿਣੇ ਆਿ ਪਿਚ ਬੜੇ ਗੰ ਭੀਰ

ਸਕੈਂਡਲ ਦਾ ਦਰਜਾ ਰੱ ਿਦੇ ਹਨ । ਪਦਲਚਸਿ ਗੱ ਲ ਇਹ ਹੈ ਪਕ ਕੰ ਿਨੀ ਭਾਿੇਂ ਡੁੱ ਬੇ ਭਾਿੇਂ ਤਰੇ , ਉੱਚ ਅਪਧਕਾਰੀਆਂ

ਨੇ ਤਨਿਾਹਾਂ ਅਤੇ ਭ਼ੌਪਤਆਂ ਦੀ ਸ਼ਕਲ ਪਿਚ ਕਰੋੜਾਂ ਡਾਲਰ ਿਰੇ ਕਰ ਲੈ ਣੇ ਹੁੰ ਦੇ ਹਨ ) । ਪਡਕ ਚੈਨੀ ਦਾ ਅਸਲ ਪਕੱ ਤਾ

ਪਸਆਸਤ ਸੀ । ਸੀਨੀਅਰ ਬੁੱ ਸ਼ ਦੀ ਿਰਧਾਨਗੀ ਸਮੇਂ ਉਹ ਰੱ ਪਿਆ ਸਕੱ ਤਰੀ ਦੇ ਉੱਚੇ ਅਹੁਦੇ ਉੱਤੇ ਪਨਯੁਕਤ ਰਹੇ । ਿਰ

ਜਦੋਂ ਹੈਲੀਬਰਟਨ ਕੰ ਿਨੀ ਨੇ ਉਹਨਾਂ ਨੰ ਿਰਬੰਧਕ ਿਾਗਡੋਰ ਸੰ ਭਾਲਣ ਲਈ ਬੁਲਾਇਆ ਤਾਂ ਉਹਨਾਂ ਇਹ ਜਾਣਪਦਆਂ

ਹੋਇਆਂ ਿੀ ਹਾਂ ਕਰਨ ਪਿਚ ਕੋਈ ਪਹਚਕਚਾਹਟ ਨਾ ਪਿਿਾਈ ਪਕ ਇਸ ਕੰ ਿਨੀ ਦੀ ਸ਼ੁਹਰਤ ਕੋਈ ਬਹੁਤੀ ਚੰ ਗੀ ਨਹੀਂ

ਸੀ । ਆਿਣੇ ਅਣਉਪਚਤ ਤ਼ੌਰ ਤਰੀਪਕਆਂ ਕਾਰਨ ਇਹ ਕੰ ਿਨੀ ਕਈ ਿਾਰ ਜੁਰਮਾਨੇ ਭਰ ਚੁਕੀ ਸੀ । ਇਹ ਕੰ ਿਨੀ

ਤੇਲ ਤੇ ਇਸ ਨਾਲ ਸੰ ਬੰ ਪਧਤ ਭਾਰੀ ਮਸ਼ੀਨਰੀ , ਕੰ ਸਟਰਕਸ਼ਨ ਆਪਦ ਦਾ ਕਾਰੋਬਾਰ ਕਰਦੀ ਸੀ । ਪਡਕ ਚੈਨੀ ਦਾ

ਮੁੱ ਿ ਕੰ ਮ ਹੈਲੀਬਰਟਨ ਕੰ ਿਨੀ ਲਈ ਲਾਬੀ ਕਰਨਾ ਸੀ । ਕੰ ਿਨੀ ਨੰ ਆਸ ਸੀ ਪਕ ਰੱ ਪਿਆ ਸਕੱ ਤਰ ਿਜੋਂ ਪਜਹੜੇ

ਕੰ ਟੈਕਟ ਇਸਨੇ ਹੋਰਨਾਂ ਦੇਸ਼ਾਂ ਦੇ ਸ਼ਾਹਾਂ ਤੇ ਸ਼ੇਿਾਂ ਨਾਲ਼ ਅਤੇ ਿੈਂਟਾਗਾਨ ਦੇ ਨੀਤੀਕਾਰਾਂ ਨਾਲ਼ ਬਣਾ ਰੱ ਿੇ ਸਨ , ਉਹਨਾਂ

ਨੰ ਿਰਤਕੇ ਇਹ ਿੱ ਡੀ ਮਾਤਰਾ ਪਿਚ ਉਸਦੇ ਲਈ ਪਬਜ਼ਨਸ ਪਲਆ ਸਕੇਗਾ । ਪਡਕ ਚੈਨੀ ਦੀ ਲਾਬੀ ਕਰਨ ਦੀ ਯੋਗਤਾ

ਪਿਚ ਹੈਲੀਬਰਟਨ ਕੰ ਿਨੀ ਦਾ ਪਿਸ਼ਿਾਸ਼ ਬੇਬੁਪਨਆਦ ਨਹੀਂ ਸੀ । ਪਡਕ ਚੈਨੀ ਨੇ ਆਿਣੇ ਕਾਰਜਕਾਲ ਪਿਚ ਕੰ ਿਨੀ

ਲਈ ਅਮਰੀਕੀ ਸਰਕਾਰ ਤੋਂ 2 ਅਰਬ 30 ਕਰੋੜ ਦਾ ਪਬਜ਼ਨਸ ਹਾਸਲ ਕੀਤਾ , ਪਜਹੜਾ ਪਿਛਲੇ ਿੰ ਜ ਸਾਲਾਂ ਪਿਚ

ਕੰ ਿਨੀ ਨੰ ਪਮਲੇ ਪਬਜ਼ਨਸ ਨਾਲੋਂ ਦੁੱ ਗਣਾ ਸੀ । ਕਈ ਕਾਰੋਬਾਰਾਂ ਪਿਚ ਿਏ ਘਾਪਟਆਂ ਤੇ ਹੋਰ ਅਯੋਗ ਕਾਰਿਾਈਆਂ

ਕਾਰਨ ਕੰ ਿਨੀ ਦੀ ਹਾਲਤ ਪਡਕ ਚੈਨੀ ਦੇ ਕਾਰਜ ਕਾਲ ਿੇਲ਼ੇ ਹੀ ਅੰ ਦਰੋਂ ਪਹਲ ਗਈ ਸੀ । ਇਸ ਭੇਦ ਦੇ ਬਾਹਰ ਆਉਣ

ਤੋਂ ਿਪਹਲਾਂ ਹੀ ਪਡਕ ਚੈਨੀ ਤੇ ਹੈਲੀਬਰਟਨ ਕੰ ਿਨੀ ਦੇ ਚਾਰ ਹੋਰ ਉੱਚ ਅਪਧਕਾਰੀਆਂ ਨੇ ਆਿਣੇ ਪਹੱ ਸੇ ਿੇਚਣ ਦੀ

ਕੀਤੀ।ਪਡਕ ਚੈਨੀ ਦੀ ਇਹ ਫੁਰਤੀ ਇਨਸਾਈਡਰ ਟਰੇਪਡੰ ਗ ਤੋਂ ਘੱ ਟ ਨਹੀਂ ਸੀ , ਿਰ ਕਾਰੋਬਾਰ ਪਿਚ ਪਜਹੜਾ ਜੁਰਮ

ਨਾ ਫਪੜਆ ਜਾਏ ਉਹ ਜੁਰਮ ਨਹੀਂ ਪਗਪਣਆ ਜਾਂਦਾ । [6:18 am, 07/06/2022] Me: ਆਿਣੇ ਪਹੱ ਸੇ ਿੇਚਣ

ਪਿਚ ਪਜਹੜੀ ਚੁਸਤੀ ਪਡਕ ਚੈਨੀ ਨੇ ਪਦਿਾਈ ਉਸਤੋਂ ਉਸਨੰ 1 ਕਰੋੜ 85 ਲੱਿ ਦੀ ਿੱ ਡੀ ਰਕਮ ਹਾਸਲ ਹੋਈ । ਇਸ
ਤੋਂ ਦੋ ਮਹੀਨੇ ਬਾਅਦ ਕੰ ਿਨੀ ਨੇ ਇਸ ਐਲਾਨ ਨਾਲ਼ ਆਿਣੇ ਪਹੱ ਸੇਦਾਰਾਂ ਨੰ ਸੁੰ ਨ ਕਰ ਪਦੱ ਤਾ ਪਕ ਇੰ ਜੀਨੀਅਪਰੰ ਗ ਤੇ

ਕੰ ਸਟਰਕਸ਼ਨ ਦੇ ਕਾਰੋਬਾਰਾਂ ਪਿਚ ਉਸਨੰ ਜ਼ਬਰਦਸਤ ਘਾਟੇ ਿਏ ਹਨ ਅਤੇ ਸਰਕਾਰ ਨੰ ਿਧਾ ਚੜਹਾ ਕੇ ਪਦੱ ਤੇ ਪਬੱ ਲਾਂ

ਲਈ ਉਸਦੀ ਿੜਤਾਲ ਿੀ ਹੋ ਰਹੀ ਹੈ । ਇਸ ਐਲਾਨ ਦੇ ਹੁੰ ਪਦਆਂ ਹੀ ਕੰ ਿਨੀ ਦੇ ਸ਼ੇਅਰਾਂ ਦਾ ਮੁੱ ਲ ਘਟ ਕੇ ਚ਼ੌਥਾ ਪਹੱ ਸਾ

ਰਪਹ ਪਗਆ । ਿਰ ਪਡਕ ਚੈਨੀ ਉਦੋਂ ਤਕ ਕਰੋੜਿਤੀ ਹੋ ਚੁਕੇ ਸਨ । ਇਸ ਕੰ ਿਨੀ ਪਿਰੁੱ ਧ ਇਸ ਗੱ ਲ ਲਈ ਿੀ ਿੜਤਾਲ

ਹੋ ਰਹੀ ਹੈ ਪਕ 1998 ਪਿਚ ਇਸਨੇ ਆਿਣੇ ਪਹਸਾਬ ਿਾਪਤਆਂ ਪਿਚ ਹੇਰਾਫੇਰੀ ਰਾਹੀਂ ਅਸਲ ਨਾਲੋਂ 10 ਕਰੋੜ ਡਾਲਰ

ਂ ਰਸਨ ਨੇ
ਦੇ ਿੱ ਧ ਮੁਨਾਫੇ ਪਦਿਾਏ । ਇਹ ਹੇਰਾਫੇਰੀ ਕਰਨ ਪਿਚ ਹੈਲੀਬਰਟਨ ਕੰ ਿਨੀ ਦੀ ਮਦਦ ਉਸੇ ਆਰਥਰ ਐਡ

ਕੀਤੀ ਪਜਸਦੀ ਅਕਾਊਪਟੰ ਗ ਫਰਮ ਨੇ ਐਨਰ਼ੌਨ ਦੇ ਿਹੀ ਿਾਪਤਆਂ ਪਿਚ ਜਮਾਂ ਤਫਰੀਕ ਦੇ ਕਾਲ਼ੇ ਜਾਦ ਰਾਹੀਂ

ਤਕਰੀਬਨ 7 ਅਰਬ ਡਾਲਰ ਦੇ ਿਰਚੇ ਤੇ ਘਾਟੇ ਨਾ ਪਸਰਫ ਸਾਿੇਂ ਕਰ ਪਦੱ ਤੇ ਸਨ ਸਗੋਂ ਮੁਨਾਪਫਆਂ ਪਿਚ ਬਦਲ ਪਦੱ ਤੇ

ਂ ਰਸਨ ਨੰ ਮੁਜਰਮਾਂ ਦੇ ਕਟਪਹਰੇ ਪਿਚ ਿੜਹਾ ਕੀਤਾ ਪਗਆ ਅਤੇ ਇਸ ਸਾਲ


। ਇਸ ਕਲਾਤਪਮਕ ਹੇਰਾਫੇਰੀ ” ਲਈ ਐਡ

ਂ ਰਸਨ ਇੱ ਕੋ ਹੀ ਪਸੱ ਕੇ ਦੇ ਦੋ ਿਾਸੇ ਹਨ


( 2002 ) ਮਈ ਪਿਚ ਸਜ਼ਾਿਾਰ ਠਪਹਰਾਇਆ ਪਗਆ । ਉਿ ਿਰਧਾਨ ਤੇ ਐਡ

, ਇਸਦੀ ਗਿਾਹੀ ਉਹ ਿੀਡੀਓ ਟੇਿ ਭਰਦਾ ਹੈ ਪਜਸ ਪਿਚ ਪਡਕ ਚੈਨੀ ਨੇ ਹੈਲੀਬਰਟਨ ਕੰ ਿਨੀ ਦੇ ਪਹਸਾਬ ਿਾਤੇ

ਂ ਰਸਨ ਦੇ ਯੋਗਦਾਨ ਦੀ ਬੜੀ ਸ਼ਲਾਘਾ ਕੀਤੀ ਸੀ । ਦੀਿਾਲ਼ੀਆ ਹੋ ਚੁਕੀ ਐਨਰ਼ੌਨ ਕੰ ਿਨੀ


ਪਤਆਰ ਕਰਨ ਪਿਚ ਐਡ

ਨਾਲ਼ ਿੀ ਪਡਕ ਚੈਨੀ ਦੇ ਸੰ ਬੰ ਧ ਪਕੰ ਨੇ ਪਨਿੱਘੇ ਸਨ , ਇਸਦਾ ਅੰ ਦਾਜ਼ਾ ਲੰਦਨ ਦੇ ਅਿਬਾਰ ਪਫਨਾਂਸ਼ਲ ਟਾਈਮਜ਼ ਦੀ

ਪਿੱ ਛੇ ਪਜਹੇ ਦੀ ਉਸ ਿਬਰ ਤੋਂ ਸਪਹਜੇ ਹੀ ਹੋ ਜਾਂਦਾ ਹੈ ਪਜਸ ਅਨੁਸਾਰ ਅਮਰੀਕਾ ਦੇ ਉਿ ਿਰਧਾਨ ਨੇ ਆਿਣੇ

ਜ਼ਬਰਦਸਤ ਰੁਝੇਪਿਆਂ ਪਿਚੋਂ ਉਚੇਚੇ ਤ਼ੌਰ ' ਤੇ ਸਮਾਂ ਕਢਕੇ ਟੈਲੀਫੋਨ ਉੱਤੇ ਪਹੰ ਦ ਸਰਕਾਰ ਨੰ ਲਾਬੀ ਕੀਤਾ ਪਕ ਉਹ

ਮਹਾਰਾਸ਼ਟਰ ਦੇ ਇਕ ਿੱ ਡੇ ਪਬਜਲੀ ਿਰਾਜੈਕਟ ਦਾ ਠੇਕਾ ਐਨਰ਼ੌਨ ਕੰ ਿਨੀ ਨੰ ਦੇ ਦੇਿੇ । ਐਨਰ਼ੌਨ ਕੰ ਿਨੀ ਲਈ ਸਹਾਈ

ਹੋਣ ਦੀ ਪਡਕ ਚੈਨੀ ਦੀ ਇਸ ਤੀਬਰਤਾ ਤੋਂ ਏਨੀ ਗੱ ਲ ਤਾਂ ਆਿੀ ਜਾ ਹੀ ਸਕਦੀ ਹੈ ਪਕ ਉਹ ਹੋਰ ਜੋ ਕੁੱ ਝ ਿੀ ਹੈ ,

ਅਪਹਸਾਨਫਰਾਮੋਸ਼ ਹਰਪਗਜ਼ ਨਹੀਂ । ਜੇ ਉਤਲੇ ਸਾਰੇ ਸਕੈਂਡਲ ਸਾਧਾਰਨ ਹਾਲਤਾਂ ਪਿਚ ਸਾਹਮਣੇ ਆਏ ਹੁੰ ਦੇ ਤਾਂ

ਇਹਨਾਂ ਦੇ ਕਾਰਨ ਕਾਰਿੋਰੇਟ ਸੈਕਟਰ ਲਈ ਹੀ ਪਕਉਂ , ਸਮੁੱ ਚੇ ਪਨਜ਼ਾਮ ਲਈ ਆਿਣੇ ਆਿ ਨੰ ਆਰਪਥਕ , ਸਮਾਜੀ

ਤੇ ਸਦਾਚਾਰਕ , ਪਕਸੇ ਿੀ ਿੱ ਿ ਤੋਂ ਜਾਇਜ਼ ਠਪਹਰਾਉਣਾ ਅਸੰ ਭਿ ਹੋ ਜਾਣਾ ਸੀ ਅਤੇ ਿਰਧਾਨ ਬੁਸ਼ ਤੇ ਉਿ ਿਰਧਾਨ

ਪਡਕ ਚੈਨੀ ਲਈ ਇਸ ਸਿਾਲ ਦੇ ਬਰੀਕ ਨੱਕੇ ਪਿਚੋਂ ਲੰਘਣ ਿਰਗੀ ਅੱ ਤ ਕਪਠਨ ਮੁਸ਼ਪਕਲ ਿੈਦਾ ਹੋ ਜਾਣੀ ਸੀ ਪਕ ਕੀ

ਉਹ ਮ਼ੌਜਦਾ ਉੱਚ ਅਹੁਪਦਆਂ ਉੱਤੇ ਪਟਕੇ ਰਪਹਣ ਦੇ ਯੋਗ ਆਿੇ ਜਾ ਸਕਦੇ ਹਨ ? ਇਕ ਿਾਰ ਤਾਂ ਇਹਨਾਂ ਸਕੈਂਡਲਾਂ ਨੇ

ਹੇਠਲੀ ਉੱਤੇ ਪਲਆ ਪਦੱ ਤੀ ਸੀ । ਪਜਸ ਕਾਰਿੋਰੇਟ ਿੇਤਰ ਪਿਚ ਅਮਰੀਕੀ ਲੋ ਕਾਂ ਨੰ ਰੱ ਬ ਪਜੰ ਨਾ ਪਿਸ਼ਿਾਸ ਸੀ ਅਤੇ
ਪਜਸਦੇ ਚੀਫ ਐਗਜ਼ੈਕਪਟਿ ਅਫਸਰ ਕਾਰੋਬਾਰੀ ਸਫਲਤਾ ਤੇ ਪਸਆਣਿ ਦੇ ਨਿੇਂ ਅਿਤਾਰ ਸਮਝੇ ਜਾਂਦੇ ਸਨ , ਜਦੋਂ

ਇਹ ਪਮੱ ਥ ਦੇ ਉੱਚੇ - ਚਬਤਰੇ ਤੋਂ ਪਡਪਗਆ ਤਾਂ ਚ਼ੌਹੀਂ ਿਾਸੀ ਤਰਥੱ ਲੀ ਮੱ ਚ ਗਈ , ਸਟਾਕ ਮਾਰਕੀਟਾਂ ਕਰੈਸ਼ ਹੋ

ਗਈਆਂ , ਅਰਬਾਂ ਿਰਬਾਂ ਡਾਲਰ ਦੇ ਸਟਾਕ ਪਮੱ ਟੀ ਹੋ ਗਏ ਅਤੇ ਸਾਧਾਰਨ ਸ਼ੇਅਰ ਹੋਲਡਰ ਡ਼ੌਰ ਭ਼ੌਰ ਹਾਲਤ ਪਿਚ

ਇਹ ਸੋਚਦੇ ਰਪਹ ਗਏ ਪਕ ਇਹ ਕੀ ਬਪਣਆ । ਉਸ ਸਮੇਂ ਦੀਆਂ ਪਹੱ ਲੀਆਂ ਸਟਾਕ ਮਾਰਕੀਟਾਂ ਅਜੇ ਤੱ ਕ ਨਹੀਂ ਸੰ ਭਲ

ਸਕੀਆਂ । ਜ਼ਾਹਰ ਹੈ ਪਕ ਬੇਯਕੀਨੀ ਤੇ ਬਦਹਿਾਸੀ ਦੀ ਇਸ ਹਾਲਤ ਪਿਚ ਬੁਸ਼ ਿਰਸ਼ਾਸਨ ਲਈ ਇਹਨਾਂ ਸਕੈਂਡਲਾਂ

ਬਾਰੇ ਲੋ ਕਾਂ ਨੰ ਭੰ ਬਲ ਭਸੇ ਿਾਉਣਾ ਸ਼ੌਿਾ ਨਹੀਂ ਸੀ ਪਰਹਾ । ਉਸਦੇ ਲਈ ਜ਼ਰਰੀ ਹੋ ਪਗਆ ਸੀ ਪਕ ਦਪਹਸ਼ਤਗਰਦੀ ਦੇ

ਿਤਰੇ ਤੋਂ ਇਲਾਿਾ ਉਹ ਕੋਈ ਹੋਰ ਿੱ ਤਾ ਿੀ ਿੇਡੇ । ਭਾਿੇਂ ਸਬੱ ਬ ਨਾਲ਼ ਪਬਨ ਲਾਪਦਨ ਤੇ ਮੁੱ ਲਾ ਉਮਰ ਦੇ ਪਜਉਂਦੇ ਹੋਣ

ਦੀਆਂ ਿਬਰਾਂ ਆ ਰਹੀਆਂ ਸਨ ਤੇ ਕਤਰ ਦੇਸ਼ ਪਿਚ ਸਪਥਤ ਅਲਜਜ਼ੀਰਾ ਟੈਲੀਿੀਯਨ ਸਟੇਸ਼ਨ ਉਹਨਾਂ ਦੇ ਨਾਂਅ

ਨਾਲ਼ ਜਾਰੀ ਹੋ ਰਹੇ ਿਾੜਕ ਪਬਆਨ ਿੀ ਨਸ਼ਰ ਕਰ ਪਰਹਾ ਸੀ । ਿਰ ਇਕੱ ਲੀਆਂ ਇਹ ਿਬਰਾਂ ਲੋ ਕਾਂ ਦਾ ਪਧਆਨ ਪਕਸੇ

ਹੋਰ ਿਾਸੇ ਲਾਉਣ ਪਿਚ ਬੁਸ਼ - ਿਰਸ਼ਾਸਨ ਦੀ ਮਦਦ ਸੀਪਮਤ ਹੱ ਦ ਤੱ ਕ ਹੀ ਕਰ ਸਕਦੀਆਂ ਸਨ । ਪਜੱ ਥੇ ਇਹ ਿਬਰਾਂ

ਦਸਦੀਆਂ ਸਨ ਪਕ ਦਪਹਸ਼ਤਗਰਦੀ ਦਾ ਿਤਰਾ ਅਜੇ ਟਪਲ਼ਆ ਨਹੀਂ , ਦਜੇ ਿਾਸੇ ਇਹ ਿਬਰਾਂ ਇਸ ਗੱ ਲ ਦਾ ਿੀ ਮੰ ਹ

ਬੋਲਦਾ ਸਬਤ ਸਨ ਪਕ ਬੁਸ਼ - ਿਰਸ਼ਾਸਨ ਦਪਹਸ਼ਤਗਰਦੀ ਨੰ ਿਛਾੜਨ ਪਿਚ ਪਕੰ ਨੀ ਬੁਰੀ ਤਰਹਾਂ ਅਸਫਲ ਪਰਹਾ ਹੈ ।

ਸਾਰੀ ਸਪਥਤੀ ਨੰ ਭਾਂਿਪਦਆਂ ਬੁਸ਼ ਨੇ ਇਰਾਕ ਉੱਤੇ ਹਮਲੇ ਨੰ ਦਪਹਸ਼ਤਗਰਦੀ ਪਿਰੁੱ ਧ ਲੜਾਈ ਦੇ ਪਹੱ ਸੇ ਿਜੋਂ ਆਿਣੇ

ਏਜੰ ਡੇ ਦੀ ਿਰਥਮ ਤੇ ਫ਼ੌਰੀ ਮੰ ਦ ਬਣਾ ਪਲਆ ਹਾਲਾਂਪਕ ਿਰਸ਼ਾਸਨ ਇਸ ਗੱ ਲ ਦਾ ਕੋਈ ਠੋਸ ਸਬਤ ਿੇਸ਼ ਨਹੀਂ ਕਰ

ਸਪਕਆ ਪਕ ਬਗ਼ਦਾਦ ਦਾ ਅਲਕਾਇਦਾ ਨਾਲ਼ ਕੋਈ ਦਰ ਦਾ ਿੀ ਿਾਸਤਾ ਹੈ । ਇਹ ਠੀਕ ਹੈ ਪਕ ਸੱ ਦਾਮ ਹੁਸੈਨ ਨੰ

ਸਬਕ ਪਸਿਾਉਣ ਦੀਆਂ ਗੱ ਲਾਂ ਬੁਸ਼ ਸ਼ੁਰ ਤੋਂ ਹੀ ਕਰ ਪਰਹਾ ਸੀ , ਿਰ ਓਦੋਂ ਜਦੋਂ ਉਹ ਦਪਹਸ਼ਤਗਰਦੀ ਦੇ ਮੁਹਾਜ਼ ਤੋਂ

ਪਿਹਲਾ ਹੋ ਜਾਏਗਾ । ਿਰ ਹੁਣ ਤਾਂ ਬੁਸ਼ ਤੇ ਉਸਦੇ ਸਲਾਹਕਾਰਾਂ ਨੇ ਇਰਾਕ ਉੱਤੇ ਅਗਾਊਂ ਹਮਲੇ ਤੋਂ ਇਲਾਿਾ ਹੋਰ

ਕੋਈ ਗੱ ਲ ਕਰਨੀ ਹੀ ਛੱ ਡ ਪਦੱ ਤੀ । ਪਜਸ ਤਰਹਾਂ ਕੁੱ ਝ ਪਟੱ ਿਣੀਕਾਰਾਂ ਨੇ ਨੋਟ ਿੀ ਕੀਤਾ , ਉਹਨੀਂ ਪਦਨੀਂ ਟੀ . ਿੀ . ਦਾ

ਕੋਈ ਪਨਊਜ਼ ਚੈਨਲ ਨਹੀਂ ਸੀ ਹੁੰ ਦਾ ਪਜਸ ਤੋਂ ਬੁਸ਼ , ਉਸਦੀ ਿਤਨੀ ਲਾਰਾ , ਬਦੇਸ਼ ਸਕੱ ਤਰ ਕੋਪਲਨ ਿਾਿਲ , ਉਿ

ਿਰਧਾਨ ਪਡਕ ਚੈਨੀ , ਰੱ ਪਿਆ ਸਕੱ ਤਰ ਡਾਨਲਡ ਰਮਜ਼ਫੀਲਡ ਜਾਂ ਸੁਰੱਪਿਆ ਸਲਾਹਕਾਰ ਕਾਂਡੋ ਰਾਈਸ ਪਿਚੋਂ ਕੋਈ

ਨਾ ਕੋਈ ਇਹ ਪਬਆਨ ਨਾ ਕਰ ਪਰਹਾ ਹੁੰ ਦਾ ਪਕ ਜੇ ਆਜ਼ਾਦ ਸੰ ਸਾਰ ਨੇ ਹੁਣੇ ਇਸੇ ਿੇਲ਼ੇ ਇਰਾਕ ਉੱਤੇ ਹਮਲਾ ਨਾ ਕੀਤਾ

ਤਾਂ ਉਹ ਅੱ ਤ ਪਭਆਨਕ ਿਤਰਾ ਮੁੱ ਲ ਲੈ ਪਰਹਾ ਹੋਿੇਗਾ । ਜਦੋਂ ਬੁਸ਼ ਟੀਮ ਦੇ ਇਹਨਾਂ ਪਿਲਾੜੀਆਂ ਪਿਚੋਂ ਕੋਈ ਪਕਸੇ ਟੀ

. ਿੀ . ਚੈਨਲ ਉੱਤੇ ਜੰ ਗ , ਜੰ ਗ , ਜੰ ਗ ' ਨਹੀਂ ਸੀ ਿੁਕਾਰ ਪਰਹਾ ਹੁੰ ਦਾ ਤਾਂ ਉਹ ਜ਼ਰਰ ਪਕਸੇ ਹੋਰ ਦੇਸ਼ ਦੀ ਰਾਜਧਾਨੀ
ਪਿਚ ਪਗਆ ਹੁੰ ਦਾ ਸੀ ਤੇ ਉਥੋਂ ਦੀ ਨਾਂਹ - ਨੁਕਰ ਕਰ ਰਹੀ ਸਰਕਾਰ ਦੀ ਬਾਂਹ ਨੰ ਮਰੋੜਾ ਚਾੜਹ ਪਰਹਾ ਹੁੰ ਦਾ ਸੀ ।

ਏਸੇ ਸਮੇਂ ਪਿਚ ਜੰ ਗੀ ਬੇਪੜਆਂ ਨੰ ਿੱ ਛਮੀ ਏਸ਼ੀਆ ਦੇ ਨੇੜੇ ਦੇ ਿਾਣੀਆਂ ਿੱ ਲ ਕਚ ਕਰਨ ਦੇ ਹੁਕਮ ਜਾਰੀ ਕਰ ਪਦੱ ਤੇ

ਗਏ , ਇਰਾਕ ਦੇ ਇਰਦ ਪਗਰਦ ਦੇ ਅਮਰੀਕੀ ਐਪਂ ਡਆਂ ਉੱਤੇ ਫ਼ੌਜਾਂ ਦਾ ਉਤਾਰਾ ਸ਼ੁਰ ਹੋ ਪਗਆ । ਕਿੈਤ ਪਿਚ ਅਤੇ

ਹੋਰਨੀ ਥਾਈ ਂ ਅਮਰੀਕੀ ਫ਼ੌਜਾਂ ਨੇ ਆਿਣੀ ਮਾਰ ਸ਼ਕਤੀ ਦੇ ਪਿਿਾਿੇ ਿਜੋਂ ਜੰ ਗੀ ਮਸ਼ਕਾਂ ਕੀਤੀਆਂ ਅਤੇ ਅਮਰੀਕੀ

ਜਰਨੈਲਾਂ ਨੇ ਪਕਹਾ ਪਕ ਉਹਨਾਂ ਿੱ ਲੋਂ ਇਰਾਕ ਪਿਰੁੱ ਧ ਫ਼ੌਜੀ ਕਾਰਿਾਈ ਆਰੰ ਭਣ ਪਿਚ ਕੋਈ ਪਢੱ ਲ ਨਹੀਂ , ਪਸਰਫ ਇਸ਼ਾਰੇ

ਦੀ ਲੋ ੜ ਹੈ । ਇਹਨਾਂ ਸਾਰੇ ਨਾਟਕੀ ਐਕਸ਼ਨਾਂ ਤੋਂ ਜਾਿਦਾ ਸੀ ਪਕ ਸੰ ਯੁਕਤ ਰਾਸ਼ਟਰ ਸੁਰੱਪਿਆ ਕੌਂ ਸਲ ਪਿਚ ਚਲ

ਰਹੀਆਂ ਬਪਹਸਾਂ ਦਾ ਜੋ ਿੀ ਨਤੀਜਾ ਪਨਕਲੇ , ਅਮਰੀਕਾ ਇਰਾਕ ਉੱਤੇ ਚੜਹਾਈ ਕਰੇਗਾ ਹੀ ਕਰੇਗਾ । ਇਹ ਹਾਲਤ

ਅਜੇ ਿੀ ਕਾਇਮ ਹੈ । ਬੁਸ਼ ਦੀ ਇਸ ਪਨਸ਼ੰ ਗ ਜੰ ਗਬਾਜ਼ੀ ਨੇ ਅਮਰੀਕਾ ਸਮੇਤ ਦੁਨੀਆ ਭਰ ਪਿਚ ਜ਼ਬਰਦਸਤ ਰੋਹ

ਜਗਾਇਆ , ਅਤੇ ਿੀਅਤਨਾਮ ਦੀ ਲੜਾਈ ਤੋਂ ਬਾਅਦ ਇਕ ਿਾਰ ਫੇਰ ਥਾਓਂ ਥਾਈ ਂ ਅਮਰੀਕੀ ਨੀਤੀਆਂ ਪਿਰੁੱ ਧ ਪਿਸ਼ਾਲ

ਮੁਜ਼ਾਹਰੇ ਹੋਏ । ਿਰ ਬੁਸ਼ ਨੰ ਇਹਨਾਂ ਮੁਜ਼ਾਹਪਰਆਂ ਦੀ ਬਹੁਤੀ ਪਚੰ ਤਾ ਨਹੀਂ ਸੀ । ਦੇਸ਼ ਦੇ ਅੰ ਦਰ ਉਸਦਾ ਿੈਂਤੜਾ

ਰੀਿਬਪਲਕਨ ਿਾਰਟੀ ਲਈ ਸਾਜ਼ਗਾਰ ਮਾਹ਼ੌਲ ਿੈਦਾ ਕਰ ਪਰਹਾ ਸੀ । ਇਸ ਿੈਂਤੜੇ ਨਾਲ਼ ਮੱ ਧਕਾਲੀ ਚੋਣਾਂ ਪਿਚ

ਰੀਿਬਲਪਕਨ ਿਾਰਟੀ ਨੰ ਆਸ ਨਾਲੋਂ ਿੱ ਧ ਸਫਲਤਾ ਹਾਸਲ ਹੋਈ । ਸੈਨੇਟ ਉੱਤੇ ਉਸ ਦੀ ਿਾਰਟੀ ਦਾ ਮੁੜ ਤੋਂ ਕਬਜ਼ਾ

ਹੋ ਪਗਆ ਅਤੇ ਕਾਂਗਰਸ ਪਿਚ ਉਸ ਨੇ ਆਿਣੀ ਬਹੁਪਗਣਤੀ ਹੋਰ ਿਧਾ ਲਈ , ਭਾਿੇਂ ਰਾਜਨੀਤਕ ਪਨਰੀਿਕਾਂ ਦਾ

ਕਪਹਣਾ ਹੈ ਪਕ ਰੀਿਬਪਲਕ ਿਾਰਟੀ ਦੀ ਇਸ ਪਜੱ ਤ ਪਿਚ ਡੈਮੋਕਰੈਪਟਕ ਿਾਰਟੀ ਦੀ ਪਸਥਲਤਾ ਤੇ ਪਨਿੁੰ ਨਸਕਤਾ ਦਾ

ਿੀ ਚੋਿਾ ਪਹੱ ਸਾ ਸੀ । ਬੁਸ਼ ਦਾ ਦਸਰਾ ਪਨਸ਼ਾਨਾ ਇਹ ਸੀ ਪਕ ਕਾਰਿੋਰੇਟ ਸਕੈਂਡਲਾਂ ਦੇ ਪਸੱ ਟੇ ਿਜੋਂ ਉਸਦੀ ਆਿਣੀ ਤੇ

ਪਡਕ ਚੈਨੀ ਦੀ ਜ਼ਾਤ ਬਾਰੇ ਅਤੇ ਆਰਪਥਕ ਪਸਸਟਮ ਬਾਰੇ ਪਜਹੜੇ ਟੇਢੇ ਸਿਾਲ ਿੜਹੇ ਹੋ ਗਏ ਹਨ , ਉਹਨਾਂ ਨੰ

ਰਾਜਨੀਤਕ ਸੰ ਕਟ ਦਾ ਅਤੇ ਅਰਥਚਾਰੇ ਬਾਰੇ ਗੰ ਭੀਰ ਬਪਹਸ ਦਾ ਰਿ ਅਿਪਤਆਰ ਕਰਨ ਤੋਂ ਰੋਪਕਆ ਜਾਏ । ਇਹ

ਪਨਸ਼ਾਨਾ ਿਰਾ ਕਰਨ ਪਿਚ ਉਹ ਸਫਲ ਤਾਂ ਪਰਹਾ ਿਰ ਿਰੀ ਤਰਹਾਂ ਨਹੀਂ । ਪਜਨਹਾਂ ਹਲਪਕਆਂ ਨੰ ਿਤਾ ਸੀ ਪਕ ਕਾਰਿੋਰੇਟ

ਸਕੈਂਡਲਾਂ ਦੀ ਨ਼ੌਈਅਤ ਕੀ ਹੈ ਤੇ ਇਹ ਪਕੰ ਨੇ ਗੰ ਭੀਰ ਰੋਗ ਦੀ ਅਲਾਮਤ ਹਨ , ਉਹ ਿਾਮੋਸ਼ ਨਹੀਂ ਹੋਏ । ਇਹਨਾਂ ਪਿਚ

ਅਪਜਹੇ ਹਲਕੇ ਿੀ ਹਨ ਪਜਨਹਾਂ ਦੇ ਮੰ ਹੋਂ ਇਸ ਤੋਂ ਿਪਹਲਾਂ ਕਾਰਿੋਰੇਟ ਸੈਕਟਰ ਜਾਂ ਮ਼ੌਜਦਾ ਪਨਜ਼ਾਮ ਬਾਰੇ ਕਦੇ ਕੋਈ ਮੰ ਦੇ

ਬੋਲ ਨਹੀਂ ਸਨ ਸੁਣੇ ਗਏ । ਅਪਜਹੇ ਹਲਪਕਆਂ ਪਿਚ ਅਮਰੀਕਾ ਦੀ ਮੁੱ ਿ ਧਾਰਾ ਨਾਲ ਸੰ ਬੰ ਪਧਤ ਸਰਕਰਦਾ ਅਿਬਾਰਾਂ

ਿੀ ਸ਼ਾਮਲ ਸਨ । ਠੰਡੀ ਜੰ ਗ ਦੀ ਸੋਚ ਪਿਚ ਰੰ ਗੀਆਂ ਹੋਈਆਂ ਇਹ ਅਿਬਾਰਾਂ ਅਪਜਹੇ ਝਮੇਪਲਆਂ ਪਿਚ ਉਲ਼ਝਣ ਤੋਂ

ਗੁਰੇਜ਼ ਹੀ ਕਰਦੀਆਂ ਹਨ ਪਜਹੜੇ ਪਿਚਾਰਧਾਰਕ ਰੰ ਗਤ ਰੱ ਿਦੇ ਹੋਣ ਤੇ ਸਰਮਾਏਦਾਰੀ ਪਨਜ਼ਾਮ ਦੇ ਅਣਸੁਿਾਿੇਂ


ਮੁਹਾਂਦਰੇ ਿੱ ਲ ਇਸ਼ਾਰਾ ਕਰਦੇ ਹੋਣ । ਉਂਝ ਿੀ ਅਿਬਾਰਾਂ ਜਾਂ ਹੋਰ ਮੀਡੀਏ ਨੰ ਕਾਰੋਬਾਰੀ ਅਤੇ ਪਸਆਸੀ ਦੁਨੀਆ ਪਿਚੋਂ

ਉੱਠਣ ਿਾਲੇ ਸਕੈਂਡਲ ਬਹੁਤੇ ਅਚੰ ਪਭਤ ਨਹੀਂ ਕਰਦੇ ਪਕਉਂਪਕ ਇਹ ਸਕੈਂਡਲ ਤਾਂ ਅਮਰੀਕੀ ਪਜ਼ੰ ਦਗੀ ਦਾ ਰੋਜ਼ ਪਦਹਾੜੀ

ਦਾ ਿਰਤਾਰਾ ਹਨ । ਪਕਸੇ ਹੱ ਦ ਤੱ ਕ ਠੱਗੀ , ਜਾਅਲਸਾਜ਼ੀ ਤੇ ਫਰਾਡ ਇਸ ਪਨਜ਼ਾਮ ਦੀ ਬਣਤਰ ਦਾ ਪਹੱ ਸਾ ਸਮਝੇ

ਜਾਂਦੇ ਹਨ ਅਤੇ ਅਿਬਾਰੀ ਦੁਨੀਆ ਲਈ ਅਪਜਹੇ ਲੋ ੜੀਂਦੇ ਮਸਾਲੇ ਦਾ ਕੰ ਮ ਪਦੰ ਦੇ ਹਨ , ਪਜਸਦੇ ਸਹਾਰੇ ਉਹ ਆਿਣੇ

ਿਾਠਕਾਂ ਦੀ ਸਨਸਨੀ ਦਾ ਚਸਕਾ ਿਰਾ ਕਰਦੇ ਹਨ । ਿਰ ਇਸ ਿਾਰ ਕਾਰਿੋਰੇਟ ਸਕੈਂਡਲਾਂ ਦੇ ਆਕਾਰ ਤੇ ਘੇਰੇ ਨੰ

ਦੇਿਕੇ ਇਹ ਅਿਬਾਰਾਂ ਿੀ ਦੰ ਗ ਰਪਹ ਗਈਆਂ । ਪਜਹੜਾ ਕਾਰਿੋਰੇਟ ਸੈਕਟਰ ਿੰ ਜੀਿਾਦੀ ਪਨਜ਼ਾਮ ਦਾ ਪਸਰਤਾਜ

ਪਿਡਾਰੀ ਸਮਪਝਆ ਜਾਂਦਾ ਹੈ , ਉਹ ਪਕਸੇ ਪਕਸਮ ਦੀ ਸਮਾਜੀ ਪਜ਼ਮੇਿਾਰੀ ਤੋਂ ਏਨੀ ਮੁਜਰਮਾਨਾ ਹੱ ਦ ਤੱ ਕ ਬੇਪਹਸ ਹੋ

ਸਕਦਾ ਹੈ ਤੇ ਏਨੀ ਨੰਗੀ ਿੁਦਗ਼ਰਜ਼ੀ ਤੇ ਲਾਲਚ ਦਾ ਸਬਤ ਦੇ ਸਕਦਾ ਹੈ , ਇਹ ਮੀਡੀਏ ਦੇ ਪਕਆਸ ਤੋਂ ਿੀ ਬਾਹਰ

ਸੀ । ਉੱਘੇ ਆਰਪਥਕ ਮਾਹਰ ਤੇ ਪਟੱ ਿਣੀਕਾਰ ਿਾਲ ਕਰਗਮੈਨ ਨੇ ਪਨਊਯਾਰਕ ਟਾਈਮਜ਼ ਪਿਚ ਪਲਿੋ ਆਿਣੇ

ਹਫਤਾਿਾਰੀ ਕਾਲਮ ਪਿਚ ਨੋਟ ਕੀਤਾ ਪਕ ਕਾਰਿੋਰੇਟ ਸਕੈਂਡਲ ਅਪਜਹਾ ਸੰ ਗੀਨ ਿਰਤਾਰਾ ਹਨ ਪਕ ਇਹ 11 ਸਤੰ ਬਰ

ਦੇ ਦਪਹਸ਼ਤਗਰਦ ਹਮਪਲਆਂ ਨਾਲ਼ੋਂ ਿੀ ਿਧੇਰੇ ਜ਼ਲਜ਼ਲਾਿੇਜ਼ ਤੇ ਿਪਰਿਰਤਨਸ਼ੀਲ ਸਾਬਤ ਹੋ ਸਕਦੇ ਹਨ । ਲੰਦਨ ਤੋਂ

ਛਿਣ ਤੇ ਪਿਸ਼ਿ ਭਰ ਦੀ ਕਾਰੋਬਾਰੀ ਦੁਨੀਆ ਪਿਚ ਿੜਹੇ ਜਾਣ ਿਾਲ਼ੇ ‘ ‘ ਫਾਈਨੈਂਸ਼ਲ ਟਾਈਮਜ਼ ' ਦਾ ਪਿਸ਼ਲੇ ਸ਼ਣ ਤਾਂ

ਇਸ ਨਾਲੋਂ ਿੀ ਪਤੱ ਿਾ ਸੀ । ਇਸਦੇ ਪਿੱ ਛੇ ਪਜਹੇ ਦੇ ਅੰ ਕ ਪਿਚ ਪਲਿਪਦਆਂ ਪਟੱ ਿਣੀਕਾਰ ਿੀਟਰ ਮਾਰਪਟਨ ਨੇ ਪਕਹਾ ਸੀ

“ ਸਕੈਂਡਲਾਂ ਦੇ ਕਾਰਨ ਕਾਰਿੋਰੇਸ਼ਨਾਂ ਦੇ ਚੀਫ ਐਗਜ਼ੈਕਪਟਿ ਅਫਸਰਾਂ , ਸਟਾਕ ਮਾਰਕੀਟਾਂ , ਿੈਨਸ਼ਨ ਫੰ ਡਾਂ ਤੇ

ਸਪਕਓਪਰਟੀਜ਼ ਤੇ ਐਕਸਚੇਂਜ ਕਪਮਸ਼ਨ ਿਰਗੀਆਂ ਸਰਕਾਰੀ ਏਜੰ ਸੀਆਂ ਪਿਚੋਂ ਗੁਆਚੇ ਪਿਸ਼ਿਾਸ ਬਾਰੇ ( ਸਾਰੇ ਹੀ

ਮੀਡੀਏ ਪਿਚ ) ਏਨਾ ਕੁੱ ਝ ਪਲਪਿਆ ਪਗਆ ਹੈ , ਿਰ ਇਹ ਮਾਮਲੇ ਦੀ ਿਰੀ ਡੰ ਪਘਆਈ ਤੱ ਕ ਨਹੀਂ ਿਹੁੰ ਚਦਾ । ਮਾਮਲਾ

ਏਨਾ ਗੰ ਭੀਰ ਹੈ ਪਕ ਹੈਰਾਨੀ ਦੀ ਗੱ ਲ ਨਹੀਂ ਹੋਿੇਗੀ ਜੇ ਸਮੁੱ ਚਾ ਸਰਮਾਏਦਾਰੀ ਪਨਜ਼ਾਮ ਹੀ ਲੋ ਕਾਂ ਦੇ ਪਿਸ਼ਿਾਸ ਤੋਂ ਹੱ ਥ

ਧੋ ਬੈਠੇ । ਇਹਨਾਂ ਅਖ਼ਬਾਰਾਂ ਨੇ ਅਮੈਪਰਕਨ ਫੈਡਰੇਸ਼ਨ ਆਫ ਲੇ ਬਰ ਅਤੇ ਕਾਂਗਰਸ ਆਫ ਇੰ ਡਸਟਰੀਅਲ

ਆਰਗੇਨਾਈਜ਼ੇਸ਼ਨਜ਼ ਦੇ ਿਰਧਾਨ ਜਾਹਨ ਜੇ . ਸਿੀਨੀ ਦਾ ਉਹ ਲੇ ਿ ਿੀ ਉਘਾੜ ਕੇ ਛਾਪਿਆ ਪਜਸ ਪਿਚ ਉਹਨਾਂ

ਕਾਰਿੋਰੇਟ ਸਕੈਂਡਲਾਂ ਨੰ ਅਮਰੀਕਾ ਦੇ ਆਰਪਥਕ ਤੇ ਰਾਜਨੀਤਕ ਪਸਸਟਮ ਪਿਚ ਕੈਂਸਰ ' ਕਰਾਰ ਪਦੱ ਤਾ ਸੀ ਪਸਆਸਤ

ਤੇ ਕਾਰਿੋਰੇਟ ਸੈਕਟਰ ਦੇ ਆਿਸੀ ਯਾਰਾਨੇ ਬਾਰੇ ਉਹਨਾਂ ਪਲਪਿਆ ਐਨਰ਼ੌਨ ਨੇ ਹਕਮਤ ਦੀ ਹਰ ਿੱ ਧਰ ਉੱਤੇ ਦੋਹਾਂ

ਿਾਰਟੀਆਂ ( ਰੀਿਬਪਲਕਨ ਤੋਂ ਡੈਮੋਕਰੈਪਟਕ ) ਨੰ ਿੁੱ ਲਹੇ ਪਦਲ ਨਾਲ਼ ਚੰ ਦੇ ਪਦੱ ਤੇ । ਇਹਨਾਂ ਚੰ ਪਦਆਂ ਦਾ ਦੋ - ਪਤਹਾਈ

ਪਹੱ ਸਾ ਇਕੱ ਲੀ ਰੀਿਬਪਲਕਨ ਿਾਰਟੀ ਦੇ ਪਹੱ ਸੇ ਆਇਆ । ਕਾਰਿੋਰੇਟ ਸੈਕਟਰ ਦੀ


[6:25 am, 07/06/2022] Me: ਛਤਰ ਛਾਇਆ ਹੇਠ ਚੱ ਲਣ ਿਾਲ਼ੇ ਮ਼ੌਜਦਾ ਪਸਸਟਮ ਪਿਚ , ਪਜੱ ਥੇ ਰਾਜਨੀਤਕ

ਪਲਹਾਜ਼ ਮੁਲਾਹਜ਼ੇ ਸਟਾਕਸ ( ਪਹੱ ਪਸਆਂ ) ਿਾਂਗ ਿਰੀਦੇ ਤੇ ਿੇਚੇ ਜਾਂਦੇ ਹਨ , ਐਨਰ਼ੌਨ ਮੁੱ ਿ ਦਲਾਲ ਬਣੀ ਹੋਈ ਸੀ ।

” “ ਅਤੇ ( ਦੁਨੀਆ ਦੀ ਸੱ ਭ ਤੋਂ ਿੱ ਡੀ ) ਇਸ ਊਰਜਾ ਕੰ ਿਨੀ ਨੇ ਚੰ ਪਦਆ ਿਜੋਂ ਪਦੱ ਤੇ ਆਿਣੇ ਡਾਲਰਾਂ ਦੇ ਇਿਜ਼ ਪਿਚ

ਕੀ ਕੁੱ ਝ ਹਾਸਲ ਕੀਤਾ ? ਪਜਹੜੀ ਿੀ ਪਰਆਇਤ ਇਸ ਮੰ ਗੀ , ਇਸ ਨੰ ਪਮਲੀ । ਇਸਨੇ ਊਰਜਾ ਦੇ ਕਾਰੋਬਾਰ ਉੱਤੇ

ਲਾਗ ਨੇਮ ਿਤਮ ਕਰਨ ਲਈ ਪਕਹਾ , ਇਹ ਖ਼ਤਮ ਕਰ ਪਦੱ ਤੇ ਗਏ । ਇਸਦੇ ਲਈ ਉੱਚਤਮ ਅਪਧਕਾਰੀਆਂ ਦੇ ਦਰਿਾਜ਼ੇ

ਹਮੇਸ਼ਾ ਿੁੱ ਲਹੇ ਰਪਹੰ ਦੇ । ਇਸਨੇ ਟੈਕਸਾਂ ਪਿਚ ਛੋਟ ਦੀ ਮੰ ਗ ਕੀਤੀ ਪਜਹੜੀ ਪਬਨਾਂ ਪਕਸੇ ਪਢੱ ਲ ਜਾਂ ਸੰ ਕੋਚ ਦੇ ਪਮਲ ਗਈ

। ਇਹ ਿੀ ਕਦੇ ਨਹੀਂ ਹੋਇਆ ਪਕ ਜੇ ਅਤੇ ਜਦੋਂ ਕਦੇ ਿੀ ਇਸਨੇ ਉਿ ਿਰਧਾਨ ਪਡਕ ਚੈਨੀ ਨਾਲ਼ ਗੱ ਲ ਕਰਨੀ ਚਾਹੀ ਤਾਂ

ਇਸਨੰ ਇਸ ਦੇ ਲਈ ਿੇਲ਼ੇ ਕੁਿੇਲ਼ੇ ਦਾ ਪਿਆਲ ਕਰਨਾ ਪਿਆ ਹੋਿੇ । ” ਪਮ . ਸਿੀਨੀ ਅਨੁਸਾਰ ਇਹ ਮਪਹਜ਼ ਸਬੱ ਬ

ਨਹੀਂ ਪਕ ਐਨਰ਼ੌਨ ਦੇ 56 ਸਾਬਕਾ ਅਪਧਕਾਰੀ , ਲਾਬੀਇਸਟ , ਿਕੀਲ ਅਤੇ ਿੱ ਡੇ ਸ਼ੇਅਰਹੋਲਡਰ ਬੁਸ਼ ਿਰਸ਼ਾਸਨ ਦੇ

ਅਪਹਲਕਾਰ ਬਣੇ ਹੋਏ ਹਨ । ਪਮ . ਸਿੀਨੀ ਬਾਰੇ ਇਹ ਸਿਸ਼ਟ ਕਰਨਾ ਜ਼ਰਰੀ ਹੈ ਪਕ ਉਹਨਾਂ ਉੱਤੇ ਿੱ ਬੇਿੱਿੀ ਜਾਂ ਤੇਜ਼

ਪਿਆਲ ਹੋਣ ਦਾ ਠੱਿਾ ਨਹੀਂ ਲਗ ਸਕਦਾ । ਜੇ ਉਹ ਿੀ ਕਾਰਿੋਰੇਟ- ਆਿ ਹੁਦਰੀਆਂ ਤੋਂ ਏਨੇ ਪਚੰ ਪਤਤ ਹੋ ਉੱਠੇ ਹਨ

ਤਾਂ ਿਰਤੱਿ ਹੈ ਪਕ ਮਾਮਲਾ ਸੱ ਚਮੁੱ ਚ ਪਕੰ ਨਾ ਗੰ ਭੀਰ ਹੋਿੇਗਾ । ਕਾਰਿੋਰੇਟ ਸੈਕਟਰ ਦੇ ਸਕੈਂਡਲ ਮੁੱ ਕਣ ਪਿਚ ਹੀ ਨਹੀਂ

ਆਉਂਦੇ ਅਤੇ ਜਦੋਂ ਕਦੇ ਕੋਈ ਨਿਾਂ ਪਚੱ ਠਾ ਿੁੱ ਲਹਦਾ ਹੈ , ਇਹ ਸਿਾਲ ਮੁੜ ਤੋਂ ਿੜਹੇ ਹੋ ਜਾਂਦੇ ਹਨ ਪਕ ਇਹ ਹਿਸ , ਇਹ

ਸਿਾਰਥ , ਇਹ ਲਾਲਚ ਆਖ਼ਰ ਪਕੱ ਥੇ ਜਾਕੇ ਮੁੱ ਕੇਗਾ ? ਤਾਂ ਿੀ , ਇਹ ਸਾਰੇ ਸਿਾਲ ਭਾਿੇਂ ਪਜੰ ਨੇ ਿੀ ਗੰ ਭੀਰ ਜਾਂ

ਬੁਪਨਆਦੀ ਹੋਣ , ਿਰ ਕ਼ੌ ਮੀ ਘੁਮੰਡ ਤੇ ਬਦਲੇ ਦੀ ਭਾਿਨਾ ਦਾ ਪਜਹੜਾ ਤਫਾਨ ਿਰਸ਼ਾਸਨ ਤੋਂ ਮੀਡੀਏ ਿੱ ਲੋਂ ਪਮਲ਼ਕੇ

ਏਨੀ ਤਰਕੀਬ ਤੇ ਤਰਦੱ ਦ ਨਾਲ਼ ਿੜਾ ਕੀਤਾ ਜਾ ਪਰਹਾ ਸੀ , ਉਸਦਾ ਿੀ ਤਾਂ ਕੋਈ ਮਤਲਬ ਸੀ ? ਇਸ ਗੱ ਲ ਦੀ

ਇਜਾਜ਼ਤ ਪਕਿੇਂ ਪਦੱ ਤੀ ਜਾ ਸਕਦੀ ਸੀ ਪਕ ਇਹਨਾਂ ਸਿਾਲਾਂ ਬਾਰੇ ਬਪਹਸ ਕਾਬ ਤੋਂ ਬਾਹਰ ਹੋ ਜਾਏ । ਮੁੱ ਿ ਧਾਰਾ ਨਾਲ਼

ਸੰ ਬੰ ਪਧਤ ਪਜਨਹਾਂ ਕੁੱ ਝ ਅਪਹਮ ਅਿਬਾਰਾਂ ਨੇ ਇਹ ਸਿਾਲ ਉਠਾਏ , ਉਹ ਿੀ ਇਹਨਾਂ ਦੀ ਚਰਚਾ ਦੇ ਮਾਮਲੇ ਪਿਚ ਇਕ

ਪਨਸ਼ਪਚਤ ਹੱ ਦ ਤੱ ਕ ਹੀ ਜਾ ਸਕਦੇ ਸਨ । ਅੰ ਤ ਨੰ ਮੀਡੀਆ ਿੀ ਤਾਂ ਕਾਰਿੋਰੇਟ ਸੰ ਸਾਰ ਦਾ ਪਹੱ ਸਾ ਹੀ ਹੈ । ਇਸ ਸਭ

ਕੁੱ ਝ ਦੇ ਹੁੰ ਪਦਆਂ ਹੋਇਆਂ ਿੀ ਇਕ ਗੱ ਲ ਿਰਤੱਿ ਹੈ , ਠੰਡੀ ਜੰ ਗ ਤੋਂ ਬਾਅਦ ਇਹ ਿਪਹਲੀ ਿਾਰ ਸੀ ਪਕ ਸਰਮਾਏਦਾਰੀ

ਏਨੀ ਸ਼ਰਮਸਾਰ ਦੇਿੀ ਗਈ । ਦੁੱ ਿ ਦੀ ਗੱ ਲ ਇਹ ਹੈ ਪਕ ਸਰਮਾਏਦਾਰੀ ਦੇ ਏਨੀ ਸ਼ਰਪਮੰ ਦਾ ਹਾਲਤ ਪਿਚ ਫੜੇ ਜਾਣ

ਦੀ ਸਜ਼ਾ ਇਰਾਕੀ ਲੋ ਕਾਂ ਨੰ ਭੁਗਤਣੀ ਿੈਣੀ ਹੈ । ਇਹ ਅਜੋਕੇ ਸਮੇਂ ਦਾ ਪਕੰ ਨਾ ਿੱ ਡਾ ਕਟਾਿ ਹੈ ਪਕ ਪਜਿੇਂ ਪਜਿੇਂ ਅਮਰੀਕਾ

ਤਾਕਤਿਰ ਹੁੰ ਦਾ ਜਾ ਪਰਹਾ ਹੈ , ਇਸਦੀ ਅਸੁਰੱਪਿਆ ਦੀ ਭਾਿਨਾ ਿਧਦੀ ਜਾਂਦੀ ਹੈ ਸ਼ਾਇਦ ਇਹ ਪਕ ਹੋਰ ਤੋਂ ਹੋਰ
ਤਾਕਤਿਰ ਹੋਣ ਦੀ ਇਸ ਦੀ ਮੰ ਹ - ਜ਼ੋਰ ਲਾਲਸਾ ਦੀ ਇਹ ਪਨਰੰ ਤਰ ਲੋ ੜ ਬਣ ਗਈ ਹੈ ਪਕ ਪਨਤ ਨਿਾਂ ਤੇ ਿਧੇਰੇ

ਪਭਆਨਕ ਹਊਆ ਿੜਹਾ ਜਾਂ ਕੀਤਾ ਜਾਏ । ਮੰ ਪਨਆ ਪਕ ਅਲਕਾਇਦਾ ਦਪਹਸ਼ਤਗਰਦਾਂ ਦਾ 11 ਸਤੰ ਬਰ ਦਾ ਹਮਲਾ

ਏਨਾ ਅਚਨਚੇਤ , ਅਣਪਕਆਪਸਆ ਤੇ ਮਾਰ ਸੀ ਪਕ ਉਸਦਾ ਦਪਹਲ ਦੇਰ ਤੱ ਕ ਰਪਹਣਾ ਹੀ ਸੀ।ਿਰ ਅਮਰੀਕਾ ਿਰਗੀ

ਿਾਹਦ ਸੰ ਸਾਰ ਤਾਕਤ ਇਸ ਹਮਲੇ ਤੋਂ ਏਨੀ ਹੜਬੜਾ ਉਠੇਗੀ ਪਕ ਉਸਨੰ ਸੰ ਸਾਰ ਦੀ ਹਰ ਨੁੱਕਰ ਪਿਚੋਂ ਿਤਰਾ ਪਦਸਣ

ਲੱਗੇਗਾ , ਇਹ ਦੇਿਕੇ ਿਾਸੀ ਹੈਰਾਨੀ ਹੁੰ ਦੀ ਹੈ , ਭਾਿੇਂ ਉਸਦੀ ਿਤਰੇ ਦੀ ਮਾਨਪਸਕਤਾ ਪਕੰ ਨੀਆਂ ਿੀ ਪਸਆਸੀ

ਮਸਪਲਹਤਾਂ ਦਾ ਪਸੱ ਟਾ ਪਕਉਂ ਨਾ ਹੋਿੇ ? ਇਹ ਕਪਹਣਾ ਿੀ ਦਰੁਸਤ ਨਹੀਂ ਹੋਿੇਗਾ ਪਕ ਚ਼ੌਹਾਂ ਿਾਪਸਆਂ ਤੋਂ ਿਤਪਰਆਂ

ਪਿਚ ਪਘਰੇ ਹੋਣ ਦੀ ਉਲਾਰ ਅਮਰੀਕੀ ਮਾਨਪਸਕਤਾ ਇਕੱ ਲੇ 11 ਸਤੰ ਬਰ ਦੇ ਹਮਲੇ ਦਾ ਹੀ ਪਸੱ ਟਾ ਹੈ । ਪਜਹੜੇ

ਰਾਜਨੀਤਕ ਔਬਜ਼ਰਿਰ ਅਮਰੀਕਾ ਪਿਚ ਆਉਣ ਿਾਲੇ ਉਤਾਰ ਚੜਹਾਿਾਂ ਉੱਤੇ ਨਜ਼ਰ ਰਿਦੇ ਹਨ , ਉਹਨਾਂ ਦਾ ਕਪਹਣਾ

ਹੈ ਪਕ ਅਸੁਰੱਪਿਆ ਦੀ ਭਾਿਨਾ ਇਸਦਾ ਅੱ ਜ ਦਾ ਰੋਗ ਨਹੀਂ । ਇਹ ਭਾਿਨਾ ਤਾਂ ਲੰਮੇ ਸਮੇਂ ਤੋਂ ਇਸਦੀ ਜ਼ਪਹਨੀਅਤ ਦਾ

ਪਹੱ ਸਾ ਬਣ ਚੁਕੀ ਹੈ । ਜਦੋਂ ਅਮਰੀਕਾ ਨੰ ਅਲਕਾਇਦਾ ਦਾ ਪਚੱ ਤ - ਚੇਤਾ ਿੀ ਨਹੀਂ ਸੀ , ਉਦੋਂ ਿੀ ਇਹ ਦੁਹਾਈ ਿਾ

ਪਰਹਾ ਸੀ ਪਕ ਇਰਾਕ , ਉੱਤਰੀ ਕੋਰੀਆ ਤੇ ਪਲਬੀਆ ਪਜਹੇ ਅਪਜਹੇ “ ਦੋ ਪਤੰ ਨ ਬਦਮਾਸ਼ ਦੇਸ਼ ਹਨ , ਪਜਹੜੇ ਅਮਰੀਕਾ

ਉੱਤੇ ਪਮਜ਼ਾਈਲਾਂ ਤੇ ਦਰਮਾਰ ਹਪਥਆਰਾਂ ਨਾਲ਼ ਅਚਨਚੇਤ ਹਮਲੇ ਦੀਆਂ ਗੋਂਦਾਂ ਗੁੰ ਦ ਰਹੇ ਹਨ । ਅਪਜਹੇ ਪਿਆਲੀ

ਹਮਲੇ ਦੀ ਆੜ ਪਿਚ ਬੁਸ਼ ਿਰਸ਼ਾਸਨ ਨੇ ਏਨੀ ਦੇਰ ਤੋਂ ਮੁਲਤਿੀ ਤਾਰਾ ਜੰ ਗ ਨੰ ਿੀ ਆਿਣਾ ਫ਼ੌਰੀ ਪਨਸ਼ਾਨਾ ਬਣਾ ਪਲਆ

ਹੈ ਹਾਲਾਂਪਕ ਪਸਰਕੱ ਢ ਪਿਪਗਆਨੀਆਂ ਦਾ ਕਪਹਣਾ ਹੈ ਪਕ ਇਹ ਸਾਰਾ ਿਲੈ ਨ ਏਨਾ ਗ਼ੈਰ - ਹਕੀਕੀ ਹੈ ਪਕ ਇਸ ਨੰ

ਪਸਰਪਫਰੀ ਪਸਆਸਤ ਦਾ ਿਾਗਲਾਨਾ ਸੁਿਨਾ ਹੀ ਪਕਹਾ ਜਾ ਸਕਦਾ ਹੈ । ਏਸੇ ਸਮੇਂ ਪਿਚ ਬੁਸ਼ - ਿਰਸ਼ਾਸਨ ਨੇ ਤਾਰਾ

ਜੰ ਗ ਲਈ ਰਾਹ ਿੱ ਧਰਾ ਕਰਨ ਿਾਸਤੇ ਇਕ ਿਤਰਨਾਕ ਕਦਮ ਹੋਰ ਚੁੱ ਪਕਆ । ਇਹ ਕਦਮ ਉਸ ਇਪਤਹਾਸਕ ਸੰ ਧੀ

ਦੀ ਮਨਸਿੀ ਸੀ ਪਜਹੜੀ ਅਮਰੀਕਾ ਨੇ ਸਾਬਕਾ ਸੋਿੀਅਤ ਯਨੀਅਨ ਨਾਲ਼ ਕਰ ਰੱ ਿੀ ਸੀ ਤੇ ਪਜਸਦੇ ਸਦਕਾ ਨਿੇਂ

ਅੰ ਤਰ - ਮਹਾਂਦੀਿੀ ਹਪਥਆਰਾਂ ਦੀ ਪਤਆਰੀ ਤੇ ਿਰਤੋਂ ਉੱਤੇ ਰੋਕ ਲੱਗੀ ਹੋਈ ਸੀ । ਇਸ ਸੰ ਧੀ ਉੱਤੇ ਲੀਕ ਮਾਰਕੇ ਬੁਸ਼

ਨੇ ਸੰ ਸਾਰ ਨੰ ਇਕ ਿਾਰ ਹਪਥਆਰਾਂ ਦੀ ਦ਼ੌੜ ਦੇ ਤਬਾਹਕੁਨ ਗੇੜ ਪਿਚ ਦਾਿਲ ਕਰ ਪਦੱ ਤਾ ਹੈ । ਫੇਰ ਹੈ . ਤਾਰਾ ਜੰ ਗ

ਦਾ ਰਾਹ ਬੁਸ਼ ਿਰਸ਼ਾਸਨ ਨੇ ਉਦੋਂ ਚੁਪਣਆ ਹੈ ਜਦੋਂ 11 ਸਤੰ ਬਰ ਦਾ ਸਾਕਾ ਇਹ ਗੱ ਲ ਸਿਸ਼ਟ ਤ਼ੌਰ ' ਤੇ ਦਰਸਾ ਚੁਕਾ

ਹੈ ਪਕ ਅਮਰੀਕਾ ਨੰ ਕੋਈ ਿਤਰਾ ਅਪਜਹੇ ਅੰ ਸ਼ਾਂ ਤੋਂ ਹੈ ਪਜਨਹਾਂ ਨੰ ਰੋਕਣ ਪਿਚ ਤਾਰਾ ਜੰ ਗ ਓਨੀ ਹੀ ਬੇਅਸਰ ਿੇਸ਼ਬੰ ਦੀ

ਹੈ , ਪਜੰ ਨੀ ਿਪਹਲਾਂ ਤੋਂ ਮ਼ੌਜਦ ਕੋਈ ਹੋਰ ਸ਼ਸਤਰ - ਪਸਸਟਮ । ਇਹਨਾਂ ਅੰ ਸ਼ਾਂ ਨੰ ਰੋਕਣ ਲਈ ਲੋ ੜ ਤਾਪਰਆਂ ਉੱਤੇ

ਤੋਿਾਂ ਬੀੜਨ ਦੀ ਨਹੀਂ , ਸਗੋਂ ਪਸਆਣੀਆਂ ਨੀਤੀਆਂ ਦੀ ਹੈ । ਿਰ ਪਜਹੜੀਆਂ ਆਰਪਥਕ ਤੇ ਪਸਆਸੀ ਸ਼ਕਤੀਆਂ
ਅਮਰੀਕੀ ਪਜ਼ੰ ਦਗੀ ਉੱਤੇ ਹਾਿੀ ਹਨ , ਉਹਨਾਂ ਦਾ ਇਹ ਉੱਦੇਸ਼ ਹਰਪਗਜ਼ ਨਹੀਂ ਜਾਿਦਾ ਪਕ ਅਮਰੀਕਾ ਤੇ ਸੰ ਸਾਰ ਦੀ

ਸੁਰੱਪਿਆ ਯਕੀਨੀ ਬਣੇ । ਜੇ ਸ਼ਕਤੀਸ਼ਾਲੀ ਅਮਰੀਕਾ ਦਾ ਅਸੁਰੱਪਿਅਤ ਮਪਹਸਸ ਕਰਨਾ ਸਮੇਂ ਦਾ ਕਠੋਰ ਕਟਾਿ ਹੈ

ਤਾਂ ਮ਼ੌਜਦਾ ਦ਼ੌਰ ਦਾ ਓਡਾ ਹੀ ਿੱ ਡਾ ਦੁਿਾਂਤ ਇਹ ਹੈ ਪਕ ਪਜਿੇਂ ਪਜਿੇਂ ਅਮਰੀਕਾ ਆਿਣੀ ਜੰ ਗੀ ਮਸ਼ੀਨ ਨੰ ਿਧੇਰੇ

ਪਿਨਾਸ਼ਕਾਰੀ ਬਣਾਉਂਦਾ ਜਾ ਪਰਹਾ ਹੈ , ਇਸ ਦੀ ਲੀਡਰਪਸ਼ਿ ਦੀ ਸੋਚ ਓਨੀ ਹੀ ਸ਼ੌੜੀ , ਪਦਰਸ਼ਟੀ ਓਨੀ ਹੀ ਤੰ ਗ ਤੇ

ਸਝ ਓਨੀ ਹੀ ਿੋਤਲ਼ੀ ਹੁੰ ਦੀ ਜਾਂਦੀ ਹੈ । ਜੇ ਇਹ ਗੱ ਲ ਪਧਆਨ ਪਿਚ ਰੱ ਿੀ ਜਾਏ ਪਕ ਇਸਦੇ ਜਨਮਤ ਪਿਚ ਆਿਣੇ

ਆਗਆਂ ਨੰ ਉਨਹਾਂ ਦੀਆਂ ਨੀਤੀਆਂ ਤੇ ਪਿਹਾਰ ਲਈ ਿੰ ਗਾਰਨ ਦੀ ਪਹੰ ਮਤ ਿੀ ਓਸੇ ਅਨੁਿਾਤ ਨਾਲ਼ ਘਟ ਰਹੀ ਹੈ ਤਾਂ

ਇਹ ਦੁਿਾਂਤ ਹੋਰ ਿੀ ਤਸ਼ਿੀਸ਼ਨਾਕ ਹੋ ਜਾਂਦਾ ਹੈ । ਉਿਰੋਕਤ ਿਰਤਾਰੇ ਉੱਤੇ ਨਾ ਪਸਰਫ ਿੱ ਛਮੀ ਦੇਸ਼ਾਂ ਦੀਆਂ

ਰਾਜਧਾਨੀਆਂ ਪਚੰ ਪਤਤ ਹਨ ਸਗੋਂ ਅਮਰੀਕਾ ਦੇ ਆਿਣੇ ਸੋਚਿਾਨ ਹਲਕੇ ਿੀ ਿਰੇਸ਼ਾਨ ਹਨ । ਪਿੱ ਛੇ ਪਜਹੇ ਕੈਨੇਡਾ ਪਿਚ

ਬਹੁਤ ਜ਼ਬਰਦਸਤ ਬਪਹਸ ਪਛੜ ਗਈ ਸੀ ਜਦੋਂ , ਿਰਧਾਨ ਮੰ ਤਰੀ ਕਰੈਚੀਆਂ ਦੀ ਸੰ ਚਾਰ ਡਾਇਰੈਕਟਰ ਫਰਾਂਸੇ ਡਕਰਾਸ

ਆਿ ਬੈਠੀ ਸੀ ਪਕ ਿਰਧਾਨ ਬੁਸ਼ ਿੀ “ ਪਕੰ ਨਾ ਘੁੱ ਗ ਆਦਮੀ ਹੈ । ਇਹ ਪਟੱ ਿਣੀ ਉਸਨੇ ਿੈਪਰਸ ਪਿਚ ਹੋਈ ਨਾਟੋ ਦੇਸ਼ਾਂ

ਦੀ ਮੀਪਟੰ ਗ ਸਮੇਂ ਬੁਸ਼ ਦੇ ਸਮੁੱ ਚੇ ਪਿਹਾਰ ਬਾਰੇ ਇਕ ਿੱ ਤਰਕਾਰ ਨਾਲ਼ ਪਨਿੱਜੀ ਗੱ ਲਬਾਤ ਕਰਪਦਆਂ ਕੀਤੀ ਸੀ । ਿਰ

ਕੈਨੇਡਾ ਦੇ ਇਕ ਕੰ ਜ਼ਰਪਿਪਟਿ ਅਿਬਾਰ ਦੇ ਿੱ ਤਰਿਰੇਰਕ ਨੇ ਇਹ ਪਟੱ ਿਣੀ ਸੁਣ ਲਈ ਤੇ ਇਸਦੀ ਰੀਿੋਰਟ ਅਿਬਾਰ

ਨੰ ਭੇਜ ਪਦੱ ਤੀ । ਅਿਬਾਰ ਨੇ ਇਹ ਰੀਿੋਰਟ ਮੁੱ ਿ ਸੁਰਿੀ ਬਣਾ ਕੇ ਛਾਿ ਪਦੱ ਤੀ । ਇਸ ਦੇ ਪਸੱ ਟੇ ਿਜੋਂ ਕੰ ਜ਼ਰਪਿਪਟਿ

ਹਲਪਕਆਂ ਨੇ ਅਮਰੀਕੀ ਿਰਧਾਨ ਦੇ ਅਿਮਾਨੁ ' ਦਾ ਐਸਾ ਰ਼ੌਲ਼ਾ ਿਾਇਆ ਪਕ ਫਰਾਂਸੇ ਡਕਰਾਸ ਨੰ ਆਿਣੇ ਅਹੁਦੇ ਤੋਂ

ਅਸਤੀਫਾ ਦੇਣਾ ਪਿਆ।ਿਰ ਫੇਰ ਿੀ ਕੈਨੇਡਾ ਤੇ ਹੋਰ ਿੱ ਛਮੀ ਰਾਜਧਾਨੀਆਂ ਪਿਚ ਿਰਧਾਨ ਬੁਸ਼ ਦੇ ਪਬੰ ਬ ਬਾਰੇ ਬਪਹਸ

ਅਜੇ ਤੱ ਕ ਚੱ ਲ ਰਹੀ ਹੈ । ਿਾਸਤਿ ਪਿਚ ਇਹ ਬਪਹਸ ਅਮਰੀਕਾ ਪਿਚ ਿੀ ਪਛੜੀ ਹੋਈ ਹੈ ਭਾਿੇਂ ਮਕਬਲੀਅਤ ਦੇ ਿੱ ਿੋਂ

ਬੁਸ਼ ਦੀ ਰੇਪਟੰ ਗ ਬੁਹਤ ਉੱਚੀ ਹੈ । ਬੁਸ਼ ਦੇ ‘ ਘੁੱ ਗ ' ਹੋਣ ਬਾਰੇ ਿਰਭਾਿ ਦਾ ਕਾਰਨ ਇਹ ਹੈ ਪਕ ਉਹ ਆਿਣੀਆਂ

ਤਕਰੀਰਾਂ ਪਿਚ ਲਫਜ਼ਾਂ ਦੀ ਿਰਤੋਂ ਏਨੇ ਊਟਿਟਾਂਗ ਤੇ ਬੇਤਕੇ ੁੱ ਢੰ ਗ ਨਾਲ਼ ਕਰਦਾ ਹੈ ਪਕ ਜੋ ਕੁੱ ਝ ਉਹ ਕਪਹਣਾ ਚਾਹੁੰ ਦਾ

ਹੈ , ਗੱ ਲ ਉਸਦੇ ਉਲਟ ਜਾਂ ਬੇਮਾਅਨੀ ਹੋ ਜਾਂਦੀ ਹੈ । ਅਮਰੀਕਾ ਦੇ ਇਕ ਲੇ ਿਕ ਮਾਰਕ ਪਕਰਸਿਨ ਪਮਲਰ ਨੇ ਬੁਸ਼ ਦੇ

ਊਟਿਟਾਂਗ ਪਫਕਪਰਆਂ ਨੰ ਪਕਤਾਬੀ ਸ਼ਕਲ ਦੇਣ ਦੇ ਮੰ ਤਿ ਨਾਲ਼ ਇਕੱ ਠਾ ਕਰਨਾ ਸ਼ੁਰ ਕੀਤਾ । ਉਸ ਦਾ ਇਹ ਪਕਤਾਬ

ਪਲਿਣ ਦਾ ਮੰ ਤਿ ਪਨਰੋਲ ਹਾਸਾ ਠੱਠਾ ਹੀ ਸੀ।ਿਰ ਪਜਿੇਂ ਪਜਿੇਂ ਉਹ ਆਿਣੀ ਪਕਤਾਬ ਲਈ ਮਿਾਦ ਇਕੱ ਠਾ ਕਰਦਾ

ਪਗਆ , ਉਸ ਪਿਚੋਂ ਬੁੱ ਸ਼ ਦੀ ਇਕ ਅਪਜਹੀ ਿੱ ਿਰੀ ਤਰਹਾਂ ਦੀ ਤਸਿੀਰ ਉਭਰਨ ਲੱਗੀ ਪਜਹੜੀ ਹਾਸ - ਪਿਅੰ ਗ ਦੇ ਪਿਸ਼ੇ

ਨਾਲ਼ੋਂ ਪਚੰ ਤਾ ਦਾ ਪਿਸ਼ਾ ਿਧੇਰੇ ਸੀ । ਉਸਦਾ ਪਿਸ਼ਲੇ ਸ਼ਣ ਇਹ ਹੈ ਪਕ ਜੇ ਿਾਈਟ ਹਾਊਸ ਪਿਚ ਬੈਠ ਕੇ ਿਰਧਾਨਗੀ ਕਰਨ
ਿਾਲ਼ਾ ਬੁੱ ਸ਼ ਪਨਰਾ ਘੁੱ ਗ ਹੁੰ ਦਾ ਤਾਂ ਇਹ ਗੱ ਲ ਦਰਗੁਜ਼ਰ ਹੋ ਸਕਦੀ ਸੀ । ਬੁਸ਼ ਦਰਅਸਲ ਅਪਜਹੀ ਉਲਾਰ ਜਾਂ ਉੱਿੜੀ

ਹੋਈ ਸ਼ਖ਼ਸੀਅਤ ਦਾ ਮਾਲਕ ਹੈ , ਪਜਹਦਾ ਮੁੱ ਿ ਲੱਛਣ ਕੀਨਾ ਤੇ ਬਦਲਾਿੋਰੀ ਹੈ । ਪਮਲਰ ਪਨਊਯਾਰਕ ਯਨੀਿਰਪਸਟੀ

ਪਿਚ ਕਲਚਰ ਤੇ ਕਪਮਊਪਨਕੇਸ਼ਨਜ਼ ਦਾ ਿਰੋਫੈਸਰ ਹੈ ਤੇ ਅਕਾਦਪਮਕ ਤੇ ਸਾਹਪਤਕ ਹਲਪਕਆਂ ਪਿਚ ਜਾਪਣਆਂ -

ਿਛਾਪਣਆਂ ਨਾਂਅ ਹੈ । ਬੁਸ਼ ਬਾਰੇ ਉਸਦੀ ਪਕਤਾਬ “ ਪਡਸਲੈ ਕਸੀਕਨ : ਔਬਜ਼ਰਿੇਸ਼ਨਜ਼ ਔਨ ਦ ‘ ਨੈਸ਼ਨਲ

ਪਡਸਔਰਡਰ " ਛਿ ਚੁਕੀ ਹੈ ਤੇ ਪਿਆਿਕ ਚਰਚਾ ਦਾ ਪਿਸ਼ਾ ਬਣੀ ਹੋਈ ਹੈ । ਪਿੱ ਛੇ ਪਜਹੇ ਆਿਣੀ ਟੋਰਾਂਟੋ ਫੇਰੀ ਸਮੇਂ

ਉਸ ਪਕਹਾ , “ ਬੁਸ਼ ਹਸਾਉਣੀ ਹੱ ਦ ਤੱ ਕ ਊਟਿਟਾਂਗ ਤੇ ਬੇਤੁਕੀਆਂ ਗੱ ਲਾਂ ਉਦੋਂ ਕਰਦਾ ਹੈ ਜਦੋਂ ਉਸਨੰ ਅਪਜਹੇ ਪਿਪਸ਼ਆਂ

ਉੱਤੇ ਗੱ ਲ ਕਰਨੀ ਿਏ ਪਜਨਹਾਂ ਦਾ ਸੰ ਬੰ ਧ ਕਰੁਣਾ , ਆਦਰਸ਼ਿਾਦ ਜਾਂ ਿਰਮਾਰਥ ਨਾਲ਼ ਹੋਿੇ । ਉਸਨੰ ਆਿਮੁਹਾਰੇ

ਬੋਲਣ ਪਿਚ ਕਦੇ ਮੁਸ਼ਪਕਲ ਨਹੀਂ ਆਉਂਦੀ ਜਦੋਂ ਉਹ ਪਕਸੇ ਨੰ ਸੋਧਣ ਜਾਂ ਦੰ ਡ ਦੇਣ ਦੀ ਜਾਂ ਪਹੰ ਸਾ ਤੇ ਇੰ ਤਕਾਮ ਦੀ

ਗੱ ਲ ਕਰਦਾ ਹੈ । ” ਪਮ . ਪਮਲਰ ਅਨੁਸਾਰ ਬੁਸ਼ ਇਕ ਅਪਜਹੀ ਪਿਿਰੀਤ ਸ਼ਿਸੀਅਤ ਹੈ ਪਜਸ ਪਿਚ ਸਮਾਜੀ ਜਾਂ

ਇਿਲਾਕੀ ਪਜ਼ੰ ਮੇਿਾਰੀ ਦੀ ਗੁੰ ਜਾਇਸ਼ ਨਾਂਹ ਦੇ ਬਰਾਬਰ ਹੈ । ਲੇ ਿਕ ਦਾ ਕਪਹਣਾ ਹੈ ਪਕ ਬੁਸ਼ ਦੋਸਤੀ ਤੇ ਦਰਦਮੰ ਦੀ

ਦੀ ਭਾਿਨਾ ਤੋਂ ਲੱਗਭਗ ਕੋਰਾ ਹੈ । ਉਹ ਅਪਜਹੀ ਸ਼ਿਸੀਅਤ ਹੈ ਪਜਸਨੰ ਆਿਣੇ ਅਪਧਕਾਪਰਤ ਹੋਣ ਬਾਰੇ ਕੁੱ ਝ ਿਧੇਰੇ

ਹੀ ਗੁਮਾਨ ਹੈ ਅਤੇ ਪਜਸਨੰ ਦੰ ਡ ਦੇਣ ਤੇ ਬਦਲਾ ਲੈ ਣ ਦੀ ਗੱ ਲ ਹੀ ਕਰਨੀ ਆਉਂਦੀ ਹੈ । ਜ਼ਾਹਰ ਹੈ ਪਮ . ਪਮਲਰ ਦੀ

ਪਕਤਾਬ ਉੱਤੇ ਬੁੱ ਸ਼ ਦੇ ਹਮਾਇਤੀਆਂ ਨੇ ਛਟਿਟਾਉਣਾ ਹੀ ਸੀ ਹਾਲਾਂਪਕ ਆਲੋ ਚਕ ਉਸਦੀ ਕਮਾਲ ਦੀ ਿਾਰਤਕ ਸ਼ੈਲੀ

ਤੇ ਜ਼ਬਾਨ ਦੀ ਚਾਸ਼ਨੀ ਦੀ ਬੜੀ ਤਾਰੀਫ ਕਰ ਰਹੇ ਹਨ । ਿਰਧਾਨ ਬੁਸ਼ ਬਾਰੇ ਯਰਿ ਦੇ ਆਗਆਂ ਦੀ ਰਾਏ ਿੀ ਪਮ .

ਪਮਲਰ ਦੀ ਹੀ ਿੁਸ਼ਟੀ ਕਰਦੀ ਹੈ । ਬਰਤਾਨੀਆ ਦੀ ਲੇ ਬਰ ਿਾਰਟੀ ਦੇ ਬਦੇਸ਼ੀ ਮਾਮਪਲਆਂ ਬਾਰੇ ਸਾਬਕਾ ਅਪਧਕਾਰੀ

ਤੇ ਸਪਤਕਾਪਰਤ ਨੀਤੀਿਾਨ ਪਮ . ਜੈਰਾਲਡ ਕਾਫਮੈਨ ਦਾ ਕਪਹਣਾ ਹੈ ਪਕ “ ਬੁਸ਼ ਮੇਰੀ ਪਸਆਸੀ ਪਜ਼ੰ ਦਗੀ ਪਿਚ ਬ਼ੌਪਧਕ

ਤ਼ੌਰ ' ਤੇ ਸਭ ਤੋਂ ਿਛਪੜਆ ਹੋਇਆ ਅਮਰੀਕੀ ' ਿਰਧਾਨ ਹੈ ” ਅਤੇ ਉਤੋਂ ਉਹ ਅਪਜਹੇ ਸਲਾਹਕਾਰਾਂ ਪਿਚ ਪਘਪਰਆ

ਹੋਇਆ ਹੈ “ ਪਜਨਹਾਂ ਦੀ ਜੰ ਗਬਾਜ਼ਾਨਾ ਜ਼ਪਹਨੀਅਤ ਜੇ ਪਕਸੇ ਗੱ ਲੋਂ ਘੱ ਟ ਹੈ ਤਾਂ ਉਹ ਹੈ ਉਹਨਾਂ ਦੀ ਰਾਜਨੀਤਕ , ਸੈਨਕ

ਤੇ ਕਟਨੀਤਕ ਅਨਿੜਹਤਾ । ” ਇਹ ਹੈ ਿਰਧਾਨ ਬੁਸ਼ ਤੇ ਉਸਦੇ ਦਰਬਾਰੀ ਪਜਨਹਾਂ ਦੇ ਹੱ ਥਾਂ ਪਿਚ ਪਿਸ਼ਿ ਦੀ ਹੋਣੀ ਆਈ

ਹੋਈ ਹੈ ।

ਨਿੰ ਬਰ 2002
ਪਜਰਭਾਸ਼ਾ ਤੋਂ ਜਿਰਿੇ ਹੋਏ ਹਾਲਾਤ

ਪਿਆਰੇ ਆਨੰਦ , ਪਿੱ ਛੇ ਪਜਹੇ ਮੈਂ ਿਪੜਹਆ ਸੀ ਪਕ ਤੁਸੀਂ ਆਿਣੀ ਪਜ਼ੰ ਦਗੀ ਦੇ ਔਸੀਿੇਂ ਿਰਹੇ ਪਿਚ ਕਦਮ ਰੱ ਿ ਚੁਕੇ ਹੋ ।

ਨਾਲ਼ ਹੀ ਮੈਂ ਇਹ ਿੀ ਿਪੜਹਆ ਸੀ ਪਕ ਮੀਲਾ ਜੀ ਦੇ ਗੋਡੇ ਅਿਰੇਸ਼ਨ ਸਫਲ ਪਰਹਾ ਹੈ । ਦਾ ਸ਼ੁਭ ਪਜੱ ਥੋਂ ਤੱ ਕ ਤੁਹਾਡੀ

ਅੱ ਸੀਿੀਂ ਿਰਹੇ ਗੰ ਢ ਦਾ ਸਿਾਲ ਹੈ , ਇਸ ਦੇ ਲਈ ਇੱ ਛਾਿਾਂ ਿੇਸ਼ ਕਰਪਦਆਂ ਿੀ ਮੈਂ ਇਹ ਿੁੱ ਛੇ ਪਬਨਹਾਂ ਨਹੀਂ ਰਪਹ ਸਕਦਾ

ਪਕ ਤੁਹਾਨੰ ਅੱ ਠਿਾਂ ਦਹਾਕਾ ਿਾਰ ਕਰਨ ਦੀ ਏਨੀ ਕਾਹਲ਼ੀ ਕੀ ਸੀ ? ਕੀ ਤੁਸੀਂ ਪਕਸੇ ਨਾ ਪਕਸੇ ਤਰਹਾਂ ਉਮਰ ਨੰ

ਿਰਗ਼ਲਾ ਕੇ ਸੱ ਠਾਂ ਜਾਂ ਸੰ ਤਰਾਂ ਉੱਤੇ ਨਹੀਂ ਸੀ ਪਟਕਾ ਸਕਦੇ ? ਪਜ਼ੰ ਦਗੀ ਨੰ ਪਜਊਣ ਅਤੇ ਮਾਣਨ ਦੀ ਆਿਣੀ ਲਾਲਸਾ

ਦੀ ਿਾਤਰ ਅਤੇ ਕ਼ੌ ਮੀ ਤੇ ਕ਼ੌ ਮਾਂਤਰੀ ਸਪਥਤੀ ਦੀਆਂ ਿੱ ਧ ਰਹੀਆਂ ਿੇਚੀਦਗੀਆਂ ਿੱ ਲ ਦੇਿਪਦਆਂ ਤੁਹਾਨੰ ਉਮਰ ਨੰ

ਠੱਲਹਣ ਦਾ ਕੋਈ ਨਾ ਕੋਈ ਹੀਲਾ ਕਰਨਾ ਚਾਹੀਦਾ ਸੀ । ਿਰ ਫੇਰ ਮੈਂ ਸੋਚਦਾ ਹਾਂ ਪਕ ਤੁਹਾਨੰ ਿੀ ਕੀ ਦੋਸ਼ ਇਸ ਮਾਮਲੇ

ਪਿਚ ਜੋ ਕੁੱ ਝ ਤੁਹਾਡੇ ਹੱ ਥ ਿੱ ਸ ਸੀ , ਤੁਸਾਂ ਪਨਰਸੰ ਦੇਹ ਕੀਤਾ । ਏਥੋਂ ਇਹੀ ਨਤੀਜਾ ਪਨਕਲਦਾ ਹੈ ਪਕ ਉਮਰ ਨੰ ਠੱਲ

ਿਾਉਣ ਿਰਗੀਆਂ ਕੁੱ ਝ ਗੱ ਲਾਂ ਮੁੱ ਿ ਸੰ ਿਾਦਕਾਂ ਦੇ ਿੱ ਸ ਪਿਚ ਿੀ ਨਹੀਂ ਹੁੰ ਦੀਆਂ । ਜੇ ਮੈਂ ਉਮਰ ਨੰ ਠੱਲਹਣ ਦੀ ਗੱ ਲ ਕਰਦਾ

ਹਾਂ ਤਾਂ ਇਸਦਾ ਅਰਥ ਇਹ ਨਹੀਂ ਪਕ ਮੈਂ ਿੱ ਡੀ ਉਮਰ ਨੰ ਪਕਸੇ ਪਕਸਮ ਦੀ ਿੁਨਾਮੀ ਜਾਂ ਊਣਤਾਈ ਸਮਝਦਾ ਹਾਂ ।

ਉਮਰ ਆਿਣੀ ਥਾਂ ਹੈ ਤੇ ਸਮੇਂ ਨਾਲ਼ ਚੱ ਲ ਸਕਣ ਦੀ ਸਝ , ਸਮਰੱ ਥਾ ਤੇ ਜੁਗਤ ਆਿਣੀ ਥਾਂ ਇਸ ਗੱ ਲ ਦੀ ਿੁਸ਼ਟੀ

ਸਾਡੇ ਉਸ ਿੇਲ਼ੇ ਦੇ ਜੈਨਰਲ ਸਕੱ ਤਰ ਸਾਥੀ ਰਾਜੇਸ਼ਿਰ ਰਾਓ ਨੇ ਿੀ ਕੀਤੀ ਸੀ । ਇਹ ਉਦੋਂ ਦੀ ਗੱ ਲ ਹੈ ਜਦੋਂ ਿਾਰਟੀ

ਨੇ ਆਿਣੀ ਨੀਤੀ ਨੰ ਉਲ਼ਟਾ ਗੇੜਾ ਦੇਣ ਦਾ ਫੈਸਲਾ ਕੀਤਾ ਸੀ ਅਤੇ ਸਾਥੀ ਰਾਓ ਸਬਾ ਿਾਰਟੀ ਨੰ ਇਹ ਸਮਝਉਣ

ਆਏ ਸਨ ਪਕ ਕੇਂਦਰੀ ਲੀਡਰਪਸ਼ਿ ਨੇ ਸੈਕਲਰ ਜਮਹਰੀ ਮੋਰਚੇ ਦੀ ਥਾਂ ਿੱ ਬੇ ਜਮਹਰੀ ਮੋਰਚੇ ਦੀ ਨੀਤੀ ਿੱ ਲ ਿਰਤਣਾ

ਪਕਉਂ ਜ਼ਰਰੀ ਸਮਪਝਆ ਹੈ । ਸਬਾ ਐਗਜ਼ੈਪਕਪਟਿ ਜਾਂ ਸ਼ਾਇਦ ਸਬਾ ਕੌਂ ਸਲ ਪਿਚ ਹੋਈ ਬਪਹਸ ਸਮੇਂ ਕੁੱ ਝ ਸਾਥੀਆਂ ਨੇ

ਿਾਰਟੀ ਨੀਤੀ ਪਿਚ ਪਲਆਂਦੀ ਗਈ ਤਬਦੀਲੀ ਨੰ ਲੀਡਰਪਸ਼ਿ ਦੀ ਪਦਮਾਗ਼ੀ ਿੜੋਤ ਦੀ ਪਨਸ਼ਾਨੀ ਸਮਝਪਦਆਂ ਦਲੀਲ

ਪਦੱ ਤੀ ਪਕ ਨੇਤਾਿਾਂ ਲਈ ਿੀ ਪਰਟਾਇਰਮੈਂਟ ਦੀ ਹੱ ਦ ਪਨਸ਼ਪਚਤ ਹੋਣੀ ਚਾਹੀਦੀ ਹੈ ਪਕਉਂਪਕ ਅੰ ਤ ਨੰ “ ਲੀਡਰ ਿੀ ਤਾਂ

ਹੰ ਭ ਜਾਂਦੇ ਹਨ " । ਸਾਥੀ ਰਾਓ ਨੰ ਇਹ ਦਲੀਲ ਜਚੀ ਨਹੀਂ ਸੀ ਅਤੇ ਉਹਨਾਂ ਜੋਸ਼ ਪਿਚ ਆ ਕੇ ਆਿਣੇ ਸੀਨੇ ਉੱਤੇ

ਹੱ ਥ ਮਾਰਪਦਆਂ ਪਕਹਾ ਸੀ “ ਪਹੰ ਮਤ ਤੇ ਜਜ਼ਬੇ ਦਾ ਸੰ ਬੰ ਧ ਉਮਰ ਨਾਲ਼ ਨਹੀਂ , ਇਸ ਨਾਲ਼ ਹੈ । ਿਲਿਲੇ ਦੀ ਅੱ ਗ

ਪਦਲਾਂ ਪਿਚ ਹੁੰ ਦੀ ਹੈ , ਸਾਲਾਂ ਪਿਚ ਨਹੀਂ । " ਸਾਥੀ ਰਾਓ ਦੀ ਗੱ ਲ ਉਦੋਂ ਤਾਂ ਮੈਨੰ ਠੀਕ ਨਹੀਂ ਸੀ ਜਾਿੀ ਿਰ ਹੁਣ

ਸਮਝ ਿੈਂਦੀ ਹੈ ਪਕ ਉਹ ਗ਼ਲਤ ਨਹੀਂ ਸਨ , ਿਾਸ ਤ਼ੌਰ ' ਤੇ ਇਸ ਗੱ ਲ ਨੰ ਪਧਆਨ ਪਿਚ ਰੱ ਿਪਦਆਂ ਪਕ ਨਿੀਂ ਿੀਹੜੀ
ਦੀਆਂ ਿਰਥਮਤਾਿਾਂ ਉੱਕਾ ਹੀ ਬਦਲ ਗਈਆਂ ਹਨ ਅਤੇ ਦੁਨੀਆ ਨੰ ਸੰ ਿਾਰਨਾ ਜਾਂ ਬਦਲਨਾ ਉਹਨਾਂ ਦੇ ਜਜ਼ਬੇ ਜਾਂ

ਕਲਿਨਾ ਦਾ ਪਹੱ ਸਾ ਨਹੀਂ ਪਰਹਾ । ਿਪਰਿਰਤਨ ਜਾਂ ਜੁਗ - ਬਦਲੀ ਦੀ ਧਣੀ ਨੰ ਧੁਿਦੇ ਰੱ ਿਣਾ ਹੁਣ ਬਹੁਤ ਹੱ ਦ ਤਕ

ਿੁਰਾਣੇ ਘੁਲਾਟੀਆਂ ਦੀ ਜ਼ੁੰ ਮੇਿਾਰੀ ਹੀ ਬਣ ਪਗਆ ਜਾਿਦਾ ਹੈ । ਸਮੇਂ ਨੰ ਇਹ ਦੱ ਸਣ ਿਾਲ਼ਾ ਕੋਈ ਤਾਂ ਹੋਣਾ ਚਾਹੀਦਾ ਹੈ

ਪਕ ਉਸਦੀਆਂ ਆਿਹੁਦਰੀਆਂ ਨੰ ਅਣਗ਼ੌਪਲ਼ਆ ਨਹੀਂ ਛੱ ਪਡਆ ਜਾ ਪਰਹਾ । ਦਸਰੇ ਿਾਸੇ ਹਾਲਤ ਇਸ ਿੱ ਧਰ ਉੱਤੇ ਏਨੀ

ਬੁਰੀ ਤਰਹਾਂ ਉਲਝਦੀ ਜਾਂਦੀ ਹੈ ਪਕ ਇਸ ਬਾਰੇ ਕੋਈ ਨੀਤੀ - ਸੇਧ ਪਤਆਰ ਕਰਨਾ ਤਾਂ ਇਕ ਿਾਸੇ ਪਰਹਾ , ਇਸਨੰ

ਫਾਰਮਲੇ ਟ ਕਰਨਾ ਿੀ ਸੰ ਭਿ ਨਹੀਂ ਪਰਹਾ । ਉਹ ਸਮਾਂ ਪਕੰ ਨਾ ਸਰਲ ਸੀ ਜਦੋਂ ਉਸ ਿੇਲ਼ੇ ਦੇ ਦ਼ੌਰ ਨੰ ਸੋਸ਼ਪਲਜ਼ਮ ਦੀ

ਚੜਹਤ ਤੇ ਸਰਮਾਏਦਾਰੀ ਦੇ ਜ਼ਿਾਲ ਿਜੋਂ ਿਪਰਭਾਸ਼ਤ ਕੀਤਾ ਤੇ ਲੱਿਾ ਪਸੰ ਘ ਜ਼ੌਹਰ ਦੇ ਤਰਾਨੇ “ ਜਨਤਾ ਹੋ ਤੇਰੀ ਜੈ

ਜੈ ਕਾਰ " ਿਜੋਂ ਗਾਇਆ ਜਾ ਸਕਦਾ ਸੀ । ਸਬੱ ਬ ਨਾਲ਼ ਉਦੋਂ ਬਹੁਤੇ ਿੁਰਾਣੇ ਘੁਲਾਟੀਏ ਜਿਾਨ ਸਨ ਤੇ ਬੇਲੋੜੇ ਤ਼ੌਰ '

ਤੇ ਆਸ਼ਾਿਾਦੀ ਤੇ ਬੇਜਾ ਤ਼ੌਰ ' ਤੇ ਜੁਰਤਮੰ ਦ ਹੋ ਸਕਦੇ ਸਨ । ਉਦੋਂ ਜਿਾਨੀ ਦੀ ਿੱ ਡੀ ਿਛਾਣ ਹੀ ਇਹੀ ਹੁੰ ਦੀ ਸੀ ।

ਉਸ ਦ਼ੌਰ ਪਿਚ ਇਹ ਆਸ ਰੱ ਿਣਾ ਅਸੁਭਾਿਕ ਨਹੀਂ ਸੀ ਪਕ ਪਜਸ ਮਹਾਂਸੰ ਕਟ ਨੇ ਸਰਮਾਏਦਾਰੀ ਦੇ ਕੋਹੜ ਨੰ ਹੰ ਝ ਕੇ

ਲੈ ਜਾਣਾ ਹੈ , ਉਹ ਬਸ ਦੋ ਚਹੁੰ ਪਦਨਾਂ ਦੀ ਹੀ ਗੱ ਲ ਹੈ । ਇਸ ਪਿਛੋਂ ਿਰੋਲਤਾਰੀਆ ਆਿਣੇ ਹਰਾਿਲ ਦਸਤੇ ਦੀ

ਸੁਚੇਤ ਅਗਿਾਈ ਹੇਠ ਸਾਂਝੀਿਾਲਤਾ ਦੇ ਝੰ ਡੇ ਚ਼ੌਹੀਂ ਿਾਸੀਂ ਗੱ ਡ ਦੇਿੇਗਾ ਅਤੇ ਦੁਨੀਆ ਹਮੇਸ਼ਾ ਹਮੇਸ਼ਾ ਲਈ ਸੁਿੀ

ਿਸੇਗੀ । ਇਹ ਠੀਕ ਹੈ ਪਕ ਸਾਡੇ ਪਿਚੋਂ ਬਹੁਤ ਸਾਪਰਆਂ ਦੀ ਮਾਯਸੀ ਨੰ ਨਿੇਂ ਢੰ ਗ ਦਾ ਸਮਾਜਕ ਿਰਬੰਧ ਉਸਾਰਨ ਦਾ

ਤਜਰਬਾ ਸਫਲ ਨਾ ਹੋ ਸਪਕਆ । ਿਰ ਅਜੇਹੀ ਗੱ ਲ ਪਕਸ ਨੇ ਸੋਚੀ ਸੀ ਪਕ ਸੋਿੀਅਤ ਯਨੀਅਨ ਦੇ ਿਾਤਮੇ ਪਿਛੋਂ ਸਾਰੀ

ਦੁਨੀਆ ਅਮਰੀਕਾ ਦੀ ਪਸ਼ਕਾਰਗਾਹ ਬਣ ਕੇ ਰਪਹ ਜਾਏਗੀ । ਇਹ ਪਕ ਪਜਸ ਝਠ ਨੰ ਿਾਈਟ ਹਾਊਸ ਸੱ ਚ ਆਿ ਦੇਿੇਗਾ

ਉਹ ਝਠ ਸੱ ਚ ਹੀ ਅਿਿਾਏਗਾ , ਅਤੇ ਇਹ ਪਕ ਿਾਪਸ਼ੰ ਗਟਨ ਤੋਂ ਇਹ ਫੁਰਮਾਨ ਜਾਰੀ ਹੋਇਆ ਕਰਨਗੇ ਪਕ

ਅਫਗ਼ਾਪਨਸਤਾਨ ਤੋਂ ਬਾਅਦ ਅਗਲੀ ਿਾਰੀ ਪਕਸ ਦੀ ਹੈ । ਲੰਮੀ ਸੋਚ ਸੋਚਣ ਿਾਪਲ਼ਆਂ ਨੰ ਇਹ ਅੰ ਦਾਜ਼ਾ ਤਾਂ ਸੀ ਪਕ

ਪਜਸ ਢੰ ਗ ਨਾਲ਼ ਅਮਰੀਕਾ ਮਲ਼ਿਾਦੀ ਦਪਹਸ਼ਤਗਰਦੀ ਨੰ ਿਾਲ਼ ਪਰਹਾ ਹੈ ਅਤੇ ਇਸਨੰ ਅਸਪਹਮਤ ਦੇਸ਼ਾਂ ਪਿਰੁੱ ਧ

ਹਪਥਆਰ ਿਜੋਂ ਿਰਤ ਪਰਹਾ ਹੈ , ਇਸਦਾ ਿਪਮਆਜ਼ਾ ਉਸਨੰ ਆਿ ਨੰ ਿੀ ਭੁਗਤਣਾ ਿਏਗਾ । ਿਰ ਇਹ ਭੁਗਤਾਨ

ਅਮਰੀਕਾ ਨੰ ਏਨੀ ਛੇਤੀ ਭੁਗਤਣਾ ਿਏਗਾ , ਇਸ ਦਾ ਅਨੁਮਾਨ ਪਕਸੇ ਨੰ ਿੀ ਨਹੀਂ ਸੀ । ਸੀ . ਆਈ . ਏ . ਤੇ ਐਫ .

ਬੀ . ਆਈ . ਨੰ ਿੀ ਨਹੀਂ , ਪਜਹਨਾਂ ਕੋਲ਼ ਸਹਾਂ ਤੇ ਸਾਜਸ਼ਾਂ ਲਈ ਿਰਾਿਤ ਿਸੀਪਲਆਂ ਦਾ ਕੋਈ ਿਾਰਾਿਾਰ ਨਹੀਂ ਿਰ

ਪਜਹਨਾਂ ਦੇ ਐਨ ਨੱਕ ਹੇਠ ਅਲ - ਕਾਇਦਾ ਦੇ ਬੰ ਦੇ ਚੜਹਦੀ ਸਦੀ ਦੇ ਿਪਹਲੇ ਸਾਲ ਦੀ 9 ਸਤੰ ਬਰ ਦੀਆਂ ਤਬਾਹਕੁਨ

ਿਾਰਦਾਤਾਂ ਲਈ ਸਾਲਾਂਬੱ ਧੀ ਪਤਆਰੀਆਂ ਕਰਦੇ ਰਹੇ , ਪਜਹਨਾਂ ਪਿਚ ਹਿਾਬਾਜ਼ੀ ਦੀ ਲੰਮੀ ਟਰੇਪਨੰਗ ਿੀ ਸ਼ਾਮਲ ਸੀ ।
ਇਹ ਿੱ ਡੀ ਗੱ ਲ ਨਹੀਂ ਪਕ ਅਮਰੀਕਾ ਨੰ ਤਕੜਾ ਝਟਕਾ ਦੇਣ ਦੀਆਂ ਗੋਂਦਾਂ ਅਲ ਕਾਇਦਾ ਤੇ ਤਾਪਲਬਾਨ ਨੇ ਕਾਬਲ

ਉੱਤੇ ਕਾਬਜ਼ ਹੁੰ ਪਦਆਂ ਹੀ ਗੁੰ ਦਣੀਆਂ ਸ਼ੁਰ ਕਰ ਪਦੱ ਤੀਆਂ ਹੋਣ ਤੇ ਇਨਹਾਂ ਗੋਂਦਾਂ ਨੰ ਅੰ ਤਲੀ ਛੋਹ ਉਦੋਂ ਪਦੱ ਤੀ ਗਈ ਹੋਿੇ

ਪਜਸ ਪਦਨ ਅਮਰੀਕਾ ਦੀ ਅਗਿਾਈ ਹੇਠ ਨਾਟੋ ਗੱ ਠਜੋੜ ਇਹ ਫੈਸਲਾ ਕਰ ਪਰਹਾ ਸੀ ਪਕ ਯੋਗੋਸਲਾਿੀਆ ਨਾਂ ਦੇ ਦੇਸ਼

ਦੀ ਅਿੰ ਡਤਾ ਨੰ ਅੰ ਪਤਮ ਤ਼ੌਰ ' ਤੇ ਤਬਾਹ ਕਰਨ ਦੇ ਮਨਸਪਬਆਂ ਨੰ ਪਸਰੇ ਚੜਾਉਣ ਲਈ ਇਕੱ ਲੇ ਕਾਸਿੋ

ਦਪਹਸ਼ਤਗਰਦਾਂ ਦੀਆਂ ਪਨਸਫਲ ਕੋਪਸ਼ਸਾਂ ਉੱਤੇ ਟੇਕ ਰੱ ਿਣਾ ਠੀਕ ਨਹੀਂ ਹੋਿੇਗਾ । ਇਸ ਦੇ ਲਈ ਨਾਟੋ ਤਾਕਤਾਂ ਨੰ

ਆਿਨੰ ਹੀ ਅੱ ਗੇ ਆ ਕੇ ਅਿ਼ੌਤੀ ਕਾਸਿੇਂ ਪਲਬਰੇਸ਼ਨ ਆਰਮੀ ਦੇ ਹਿਾਈ ਪਿੰ ਗ ਦਾ ਰੋਲ ਪਨਭਾਉਣਾ ਿਏਗਾ ਅਤੇ ਇਹ

ਰੋਲ ਉਹਨਾਂ ਪਜਸ ਗ਼ਜ਼ਬ ਨਾਲ਼ ਪਨਭਾਇਆ , ਉਹ ਸਣੇ ਚੀਨ ਦੇ ਸਾਰੀ ਦੁਨੀਆ ਜਾਣਦੀ ਹੈ । ਪਜਸ ਢੰ ਗ ਨਾਲ਼ ਆਜ਼ਾਦ

ਸੰ ਸਾਰ ਤੇ ਮਲ਼ਿਾਦ ਇਕ ਦਜੇ ਲਈ ਘੁੰ ਮਣਾ ਸਾਬਤ ਹੁੰ ਦੇ ਰਹੇ , ਉਸ ਤੋਂ ਿੱ ਛਮੀ ਤਾਕਤਾਂ ਨੰ ਇਹ ਭੁਲੇਿਾ ਿੈਦਾ ਹੋਣਾ

ਸੁਭਾਿਕ ਹੀ ਸੀ ਪਕ ਪਿਸ਼ਿ ਆਰਪਥਕ ਗ਼ਲਬੇ ਦੀ ਪਸਆਸਤ ਅਤੇ ਮੱ ਧ - ਕਲੀਨ ਜ਼ਪਹਨੀਅਤ ਪਿਚੋਂ ਿੈਦਾ ਹੋਣ ਿਾਲ਼ੀ

ਦਪਹਸ਼ਤਗਰਦੀ ਦੀ ਜੋਟੇਦਾਰੀ ਦੇਰ ਤੱ ਕ ਪਨਭੇਗੀ । ਿਰ ਨਾ ਅਪਜਹਾ ਹੋਣਾ ਸੀ ਤੇ ਨਾ ਹੀ ਹੋਇਆ । ਅਮਰੀਕੀ

ਿਰਸ਼ਾਸਨ ਨੰ ਉਦੋਂ ਹੀ ਿਤਾ ਲੱਗਾ ਜਦੋਂ ਇਸ ਦੀ ਆਰਪਥਕ ਸ਼ਕਤੀ ਦੇ ਪਚੰ ਨਹ - ਸੰ ਸਾਰ ਿਿਾਰ ਟਾਿਰ - ਅਤੇ ਇਸ ਦੇ

ਬਾਹਬਲ ਦੇ ਪਨਸ਼ਾਨ - ਿੈਂਟਾਗਨ ਭਿਨ - ਮਲਬੇ ਦਾ ਢੇਰ ਬਣ ਗਏ ਅਤੇ ਹਜ਼ਾਰਾਂ ਅਨਭੋਲ ਜਾਨਾਂ ਇਹਨਾਂ ਦੇ

ਮੁਲ਼ਪਬਆਂ ਦੇ ਹੇਠ ਦੱ ਬੀਆਂ ਗਈਆਂ । ਤਾਪਲਬਾਨ ਤੇ ਅਲ - ਕਾਇਦਾ ਨੇ ਅਮਰੀਕਾ ਨੰ ਹੀ ਆਿਣਾ ਿਪਹਲਾਂ ਪਨਸ਼ਾਨਾ

ਬਣਾਉਣਾ ਪਕਉਂ ਜ਼ਰਰੀ ਸਮਪਝਆ । ਇਸ ਦੇ ਕਈ ਕਾਰਨ ਹੋ ਸਕਦੇ ਹਨ , ਿਰ ਇਸ ਿਰਤਾਰੇ ਨੇ ਅਪਜਹੇ ਤੰ ਜ਼ਾਦ

ਸਾਹਮਣੇ ਪਲਆਂਦੇ ਹਨ ਪਜਹੜੇ ਹਾਸੋਹੀਣੇ ਿੀ ਹਨ ਤੇ ਦੁੱ ਿਦਾਈ ਿੀ । ਬੁਸ਼ ਬਨਾਮ ਪਬਨ ਲਾਦੇਨ ਦੇ ਇਸ ਿਰਤਾਰੇ

ਦਾ ਇਕ ਹਾਸੋਹੀਣਾ ਿੱ ਿ ਇਹ ਹੈ ਪਕ ਪਜਸ ਦਪਹਸ਼ਤਗਰਦੀ ਦੇ ਪਿਲਾਫ ਅਮਰੀਕਾ ਸੱ ਤ ਸਮੁੰ ਦਰੋਂ ਿਾਰ ਅਫਗ਼ਾਨਪਸਤਾਨ

ਜਾ ਕੇ ਬਾਰਦ ਿਰਹਾ ਪਰਹਾ ਹੈ ਅਤੇ ਇਸ ਦੇ ਲਈ ਸਮੁੱ ਚੇ ਸੰ ਸਾਰ ਤੋਂ ਿਾਹ ਿਾਹ ਦੀ ਆਸ ਰੱ ਿਦਾ ਹੈ , ਉਸੇ

ਦਪਹਸ਼ਤਗਰਦੀ ਦੇ ਪਿਲਾਫ ਆਿਣੇ ਦੇਸ਼ ਦੇ ਅੰ ਦਰ ਲੜਨ ਲਈ ਯੋਗੋਸਲਾਿੀਆ ਦੇ ਸਲ਼ੌ ਬਪਦਨ ਪਮਲਾਸੋਪਿਚ ਨੰ ਜੰ ਗੀ

ਮੁਜਰਮ ਗਰਦਾਪਨਆ ਜਾ ਪਰਹਾ ਹੈ । ਜੇ ਜੰ ਗੀ ਮੁਜਰਮਾਂ ਦੀ ਗੱ ਲ ਤੋਰਨੀ ਹੋਿੇ ਤਾਂ ਦਜੀ ਸੰ ਸਾਰ ਜੰ ਗ ਦੇ ਅੰ ਤਲੇ ਪਦਨਾਂ

[1:02 pm, 06/06/2022] Me: ਤੋਂ ਲੈ ਕੇ ਹੁਣ ਤਕ ਅਮਰੀਕਾ ਦਾ ਪਕਹੜਾ ਿਰਧਾਨ ਜਾਂ ਿਰਸਾਸ਼ਨ ਹੈ ਪਜਸ ਨੰ

ਜੰ ਗੀ ਜੁਰਮਾਂ ਲਈ ਦੋਸ਼ੀ ਕਰਾਰ ਨਾ ਪਦੱ ਤਾ ਜਾ ਸਕਦਾ ਹੋਿੇ । ਸ਼ਇਦ ਇਹੀ ਕਾਰਨ ਹੈ ਪਕ ਬੁਸ਼ ਿਰਸ਼ਾਸਨ ਨੇ ਕ਼ੌ ਮਾਂਤਰੀ

ਪਕਰਮੀਨਲ ਕੋਰਟ ਬਾਰੇ ਸੰ ਧੀ ਤੋਂ ਆਿਣੇ ਹਸਤਾਿਰ ਿਾਿਸ ਲੈ ਲਏ ਹਨ । ਿਰ ਜੇ ਬੀਤੀਆਂ ਗੱ ਲਾਂ ਨੰ ਭੁੱ ਲ ਕੇ ਅੱ ਜ

ਦੀ ਗੱ ਲ ਹੀ ਕਰਨੀ ਹੋਿੇ ਤਾਂ ਇਸਰਾਈਲ ਦਾ ਮ਼ੌਜਦਾ ਿਰਧਾਨ ਮੰ ਤਰੀ ਏਰੀਅਲ ਸ਼ੇਰਾਨ ਹੈ ਪਜਸ ਨੰ ਸਭ ਤੋਂ ਿਪਹਲਾਂ
ਮੁਜਰਮਾਂ ਦੇ ਕਟਪਹਰੇ ਪਿਚ ਿੜਹਾ ਕੀਤਾ ਜਾਣਾ ਚਾਹੀਦਾ ਸੀ । ਏਰੀਅਲ ਸ਼ੇਰਾਨ ਨੇ ਪਿਛਲੇ ਪਦਨੀਂ ਫਲਸਤੀਨੀ ਿੇਤਰ

ਉੱਤੇ ਫ਼ੌਜਾਂ ਚਾੜਹ ਕੇ ਜਨੀਨ ਸ਼ਰਨਾਰਥੀ ਕੈਂਿ ਪਿਚ ਪਜਹੜੀ ਪਭਆਨਕ ਕਤਲੋ ਗ਼ਾਰਤ ਕੀਤੀ ਉਹ ਉਸਦੇ ਸੰ ਗੀਨ

ਜੁਰਮਾਂ ਦੀ ਿਾਰਤਾ ਦਾ ਕੇਿਲ ਅੰ ਸ਼ ਮਾਤਰ ਹੀ ਹੈ । ਸ਼ੇਰਾਨ ਦੇ ਜੰ ਗੀ ਜੁਰਮਾਂ ਦੀ ਲਹਪਭੱ ਜੀ ਿਾਰਤਾ ਅੱ ਜ ਤੋਂ ਨਹੀਂ ,

ਕੱ ਲਹ ਤੋਂ ਨਹੀਂ , ਿੰ ਜਾਹ ਸਾਲ ਿਪਹਲਾਂ ਤੋਂ ਸ਼ੁਰ ਹੁੰ ਦੀ ਹੈ ਜਦੋਂ ਉਹ ਇਸਾਰਈਲੀ ਫ਼ੌਜਾਂ ਦਾ ਜਰਨੈਲ ਹੁੰ ਦਾ ਸੀ । ਜਨੀਨ

ਪਿਚ ਉਸਦੀਆਂ ਫ਼ੌਜਾਂ ਨੇ ਉਹੀ ਕੁੱ ਝ ਦੁਹਰਾਇਆ ਜੋ ਕੁੱ ਝ ਉਹਨਾਂ 1953 ਪਿਚ ਿੱ ਛਮੀ ਿੈਿੱਸਟ ਬੈਂਕ ਦੇ ਪਿੰ ਡ ਪਕਬੀਆ

ਪਿਚ ਕੀਤਾ ਸੀ । ਇਸਰਾਈਲ ਦੇ ਇਪਤਹਾਸਕਾਰ ਬੈਨੀ ਮੋਪਰਸ ਅਨੁਸਾਰ ਜੈਨਰਲ ਸ਼ੇਰਾਨ ਨੇ ਹੁਕਮ ਪਦੱ ਤਾ ਸੀ ਪਕ

ਇਸ ਪਿੰ ਡ ਦੀ ਇੱ ਟ ਨਾਲ ਇੱ ਟ ਿਜਾ ਪਦਉ ਪਕਉਂਪਕ ਏਥੋਂ ਦੇ ਕੁੱ ਝ ਿਸਨੀਕਾਂ ਨੇ ਇਸਰਾਈਲੀ ਫ਼ੌਜੀਆਂ ਦੇ ਅੱ ਗੇ ਅੜਨ

ਦੀ ਦਲੇ ਰੀ ਪਦਿਾਈ ਸੀ । ਅਮਰੀਕਾ ਦੇ ਟਾਈਮ ਮੈਗਜ਼ੀਨ ਨੇ ਉਦੋਂ ਪਲਪਿਆ ਸੀ ਪਕ ਇਸਰਾਈਲੀ ਫ਼ੌਜਾਂ ਨੇ ਆਿਣੇ

ਹੱ ਥ ਲੱਗਣ ਿਾਲ਼ੇ ਪਿੰ ਡ ਦੇ ਹਰ ਮਰਦ , ਔਰਤ ਤੇ ਬੱ ਚੇ ਨੰ ਕਤਲ ਕਰ ਪਦੱ ਤਾ ਸੀ ਅਤੇ ਇਕ ਸਕਲ ਸਮੇਤ 48 ਘਰਾਂ

ਨੰ ਡਾਇਨਾਮਾਇਟ ਨਾਲ਼ ਉਡਾ ਪਦੱ ਤਾ ਸੀ । ਕਬੀਆ ਦੇ ਪਜਹਨਾਂ ਲੋ ਕਾਂ ਨੇ ਘਰਾਂ ਪਿਚੋਂ ਭੱ ਜ ਕੇ ਜਾਨਾਂ ਬਚਾਉਣ ਦੀ

ਕੋਪਸ਼ਸ਼ ਕੀਤੀ , ਉਹਨਾਂ ਨੰ ਗਲੀਆਂ ਪਿਚ ਘੇਰ ਕੇ ਗੋਲ਼ੀਆਂ ਨਾਲ਼ ਭੁੰ ਨ ਪਦੱ ਤਾ ਪਗਆ ਸੀ । ਜਨੀਨ ਸ਼ਰਨਾਰਥੀ ਕੈਂਿ

ਪਿਚ ਇਸਰਾਈਲੀ ਫ਼ੌਜਾਂ ਨੇ ਿਾਧ ਗੱ ਲ ਇਹ ਕੀਤੀ ਪਕ ਅਣਪਗਣਤ ਘਰਾਂ ਨੰ ਉਹਨਾਂ ਪਿਚ ਿਸਦੇ ਿਪਰਿਾਰਾਂ ਸਮੇਤ

ਬੁਲਡੋਜ਼ਰ ਤੇ ਟੈਂਕ ਚਾੜਹ ਕੇ ਢਾਹ ਪਦੱ ਤਾ । ਉਹਨਾਂ ਰੈਡ ਕਰਾਸ , ਮੈਡੀਕਲ ਟੀਮਾਂ ਤੇ ਿੱ ਤਰਕਾਰਾਂ ਨੰ ਇਕ ਹਫਤੇ ਤੋਂ

ਿੱ ਧ ਸਮੇਂ ਤੱ ਕ ਜਨੀਨ ਪਿਚ ਦਾਿਲ ਨਾ ਹੋਣ ਪਦੱ ਤਾ । ਇੰ ਜ ਅਣਪਗਣਤ ਜ਼ਿਮੀ ਸਪਹਕ ਸਪਹਕ ਕੇ ਦਮ ਤੋੜ ਗਏ ਤੇ

ਲਾਸ਼ਾਂ ਪਜੱ ਥੇ ਿਈਆਂ ਸਨ , ਉੱਥੇ ਹੀ ਰੁਲ਼ਦੀਆਂ ਰਹੀਆਂ । ਇਸਰਾਈਲੀ ਫ਼ੌਜਾਂ ਦੇ ਘੇਰਾ ਚੁੱ ਕਣ ਪਿੱ ਛੋਂ ਜਦੋਂ ਉੱਥੇ ਮਲਬਾ

ਹਟਾਉਣ ਦਾ ਹੋਇਆ ਤਾਂ ਕਈ ਥਾਿਾਂ ਤੋਂ ਕਈ ਅਧਮੋਏ ਜੀ ਆਿਣੇ ਿਪਰਿਾਰਾਂ ਦੇ ਹੋਰ ਜੀਆਂ ਦੀਆਂ ਲਾਸ਼ਾਂ ਨਾਲ

ਥੱ ਪਲਓਂ ਦੱ ਬੇ ਹੋਏ ਪਮਲ਼ੇ । ਜਨੀਨ ਉੱਤੇ ਮ਼ੌਤ ਦੀ ਸਪੜਆਦ ਅਜੇ ਤਕ ਿਸਰੀ ਹੋਈ ਹੈ । ਉੱਥੇ ਮਰਨ ਿਾਪਲਆਂ ਦੀ

ਪਗਣਤੀ ਸੈਂਕਪੜਆਂ ਪਿਚ ਦੱ ਸੀ ਕੰ ਮ ਸ਼ੁਰ ਜਾਂਦੀ ਹੈ । ਜਨੀਨ ਇਸਰਾਈਲੀ ਫ਼ੌਜਾਂ ਹੱ ਥੋਂ ਹੋਂਦ ਪਿਚ ਆਉਣ ਿਾਲਾ

ਨਸਲਘਾਤ ਦਾ ਇਕ

[1:05 pm, 06/06/2022] Me: ਹੋਰ ਿਨੀ ਉਦਾਹਰਣ ਬਣ ਪਗਆ ਹੈ । ਫਲਸਤੀਨੀ ਿੇਤਰ ਦੇ ਪਜਨਹਾਂ ਸੱ ਤ

ਅੱ ਠ ਹੋਰ ਸ਼ਪਹਰਾਂ ਤੇ ਕਸਪਬਆਂ ਉੱਤੇ ਇਸਰਾਈਲੀ ਫ਼ੌਜਾਂ ਨੇ ਕਬਜ਼ਾ ਕੀਤਾ ਸੀ ਉੱਥੇ ਿੀ ਉਹਨਾਂ ਘੱ ਟ ਨਹੀਂ ਗੁਜ਼ਾਰੀ ।

ਜਦੋਂ ਕਦੇ ਿੀ ਇਹਨੀਂ ਥਾਈ ਂ ਹੋਏ ਿਾਿਰੇ ਦੀ ਿਰੀ ਤਸਿੀਰ ਸਾਹਮਣੇ ਆਈ , ਉਹ ਪਿਸਥਾਰਾਂ ਦੇ ਿੱ ਿੋਂ ਤਾਂ ਸ਼ਾਇਦ

ਿੱ ਿਰੀ ਹੋਿੇਗੀ ਿਰ ਅਪਤਆਚਾਰ ਦੇ ਿੱ ਿੋਂ ਜਨੀਨ ਨਾਲ਼ੋਂ ਘੱ ਟ ਘਨਾਉਣੀ ਨਹੀਂ ਹੋਿੇਗੀ । ਇਸ ਪਿਚ ਹੈਰਾਨੀ ਿਾਲ਼ੀ
ਗੱ ਲ ਨਹੀਂ ਪਕ ਸੰ ਯੁਕਤ ਰਾਸ਼ਟਰ ਦੇ ਜੈਨਰਲ ਸਕੱ ਤਰ ਕਾਫੀ ਅਨਾਨ ਸੁਰੱਪਿਆ ਕੌਂ ਸਲ ਦੀ ਹਦਾਇਤ ਉੱਤੇ ਪਜਹੜਾ

ਿੜਤਾਲ਼ੀਆ ਪਮਸ਼ਨ ਫਲਸਤੀਨ ਭੇਜਣਾ ਚਾਹੁੰ ਦੇ ਸਨ ਉਸ ਦੇ ਲਈ ਇਸਰਾਈਲ ਸਰਕਾਰ ਆਿਣੇ ਇਹਨਾਂ ਦਾਅਪਿਆਂ

ਦੇ ਬਾਿਜਦ ਨਹੀਂ ਮੰ ਨੀ ਪਕ ਜਨੀਨ ਪਿਚ ਉਸਦੀਆਂ ਫ਼ੌਜਾਂ ਨੇ ਅਪਜਹੀ ਕੋਈ ਗੱ ਲ ਨਹੀਂ ਕੀਤੀ ਪਜਸਨੰ ਉਹ ਢੱ ਕਣਾ

ਚਾਹੁੰ ਦੀ ਹੋਿੇ । ਇਸ ਸੰ ਬੰ ਧ ਪਿਚ ਇਸਰਾਈਲ ਸਰਕਾਰ ਨੇ ਨਾ ਤਾਂ ਸੁਰੱਪਿਆ ਕੌਂ ਸਲ ਦੇ ਮਪਤਆਂ ਦੀ ਿਰਿਾਹ ਕੀਤੀ ਤੇ

ਨਾ ਹੀ ਅੰ ਤਰਰਾਸ਼ਟਰੀ ਲੋ ਕ ਰਾਇ ਦੀ । ਹਰ ਕੋਈ ਜਾਣਦਾ ਸੀ ਪਕ ਪਨਰੇ ਸੁਰੱਪਿਆ ਕੌਂ ਸਲ ਦੇ ਮਤੇ ਬੇਕਾਰ ਹਨ ਜੇ

ਅਮਰੀਕਾ ਇਸਰਾਈਲ ਉੱਤੇ ਦਬਾਅ ਨਹੀਂ ਿਾਉਂਦਾ ਪਕ ਉਹ ਿੜਤਾਲੀਆ ਪਮਸ਼ਨ ਨੰ ਲੋ ੜੀਂਦੀ ਪਮਲਿਰਤਨ ਦੇਿੇ ।

ਅਪਜਹਾ ਦਬਾਅ ਨਾ ਅਮਰੀਕਾ ਨੇ ਿਾਉਣਾ ਸੀ ਤੇ ਨਾ ਹੀ ਿਾਇਆ ਤੇ ਇਹ ਪਮਸ਼ਨ ਪਿਚ ਹੀ ਰਪਹ ਪਗਆ । ਜੇ

ਇਸਰਾਈਲ ਨੇ ਸੰ ਯੁਕਤ ਰਾਸ਼ਟਰ ਦੇ ਪਮਸ਼ਨ ਨੰ ਨਹੀਂ ਮੰ ਪਨਆ ਤਾਂ ਇਸ ਦਾ ਸੱ ਭ ਤੋਂ ਿੱ ਡਾ ਕਾਰਨ ਸ਼ੇਰਾਨ ਸਰਕਾਰ

ਦਾ ਇਹ ਤ਼ੌਿਲਾ ਸੀ ਪਕ ਉਿਰੋਕਤ ਪਮਸ਼ਨ ਪਜਹੜੀ ਪਰਿੋਰਟ ਦੇਿੇਗਾ ਉਸ ਦੇ ਪਸੱ ਟੇ ਿਜੋਂ ਬਹੁਤ ਸਾਰੇ ਰਾਜਨੀਤਕ

ਅਤੇ ਫ਼ੌਜੀ ਅਪਧਕਾਰੀਆਂ ਨੰ ਜੰ ਗੀ ਮੁਜਰਮਾਂ ਦੇ ਕਟਪਹਰੇ ਪਿਚ ਿੜਹੇ ਹੋਣਾ ਿਿੇਗਾ । ਇਸਰਾਈਲ ਸਰਕਾਰ ਨੇ ਆਿਣੇ

ਇਸ ਅੰ ਦਰਲੇ ਡਰ ਦੀ ਗੱ ਲ ਨਾ ਕਰਨੀ ਸੀ ਤੇ ਨਾ ਹੀ ਕੀਤੀ । ਿਰ ਮੀਡੀਏ ਨੇ ਸਰਕਾਰੀ ਹਲਪਕਆਂ ਦੇ ਹਿਾਲੇ ਨਾਲ਼

ਜੋ ਕੁੱ ਝ ਨਸ਼ਰ ਕੀਤਾ ਉਸ ਤੋਂ ਜ਼ਾਹਰ ਸੀ ਪਕ ਤਲਅਿੀਿ ਇਹੋ ਿਾਲ਼ਾ ਮਾਰ ਪਰਹਾ ਸੀ । ਇਸਰਾਈਲੀ ਹਮਲੇ ਦਾ ਇਕ

ਿਤਰਨਾਕ ਿੱ ਿ ਇਹ ਸੀ ਪਕ ਫਲਸਤੀਨੀ ਿੱ ਸੋਂ ਨੰ ਸਮਹਕ ਤ਼ੌਰ ' ਤੇ ਅਿਮਾਪਨਤ ਕੀਤਾ ਪਗਆ , ਫਲਸਤੀਨੀ ਲੋ ਕਾਂ

ਨੰ ਰਾਜਨੀਪਤਕ ਅਗਿਾਈ ਤੋਂ ਿਾਂਝੇ ਕਰਨ ਦੀ ਿਾਹ ਲਾਈ ਗਈ , ਤੇ ਪਜਸ ਫਲਸਤੀਨੀ ਅਥਾਰਟੀ ਨੇ ਭਪਿਿ ਪਿਚ

ਸੁਤੰਤਰ ਰਾਜ ਦਾ ਆਧਾਰ ਬਣਨਾ ਹੈ , ਉਸ ਨੰ ਤਪਹਸ ਨਪਹਸ ਕਰਨ ਪਿਚ ਕੋਈ ਕਸਰ ਨਾ ਛੱ ਡੀ ਗਈ । ਇਸ

ਪਿਆਿਕ ਮਨਸਬੇ ਦੇ ਪਹੱ ਸੇ ਿਜੋਂ ਹੀ ਇਸਰਾਈਲੀ ਫ਼ੌਜਾਂ ਨੇ ਇਸਰਾਈਲੀ ਅਥਾਰਟੀ ਦੇ ਹੈਡਕੁਆਰਟਰ ਨੰ ਪਗਣ ਪਮਥ

ਕੇ ਪਮਸਾਈਲਾਂ ਤੇ ਗੋਲਾਬਾਰੀ ਦਾ ਪਨਸ਼ਾਨਾ ਬਣਾਇਆ ਅਤੇ ਬਾਅਦ ਪਿਚ ਇਸ ਨੰ ਟੈਂਕਾਂ ਨਾਲ਼ ਘੇਰ ਕੇ ਚੇਅਰਮੈਨ

ਇਮਾਰਤ ਦੀ ਇਕ ਨੁੱਕਰ ਪਿਚ ਤਾੜੀ ਰੱ ਪਿਆ ਪਜੱ ਥੇ ਉਨਹਾਂ ਨੰ ਿਾਣੀ ਅਤੇ ਪਬਜਲੀ ਿਰਗੀਆਂ ਮੁੱ ਢਲੀਆਂ ਸਹਲਤਾਂ

ਤੋਂ ਬਗ਼ੈਰ ਿੰ ਜਾਬ ਦੇ ਥਾਪਣਆਂ ਦੀਆਂ ਹਿਾਲਾਤਾਂ ਨਾਲ਼ੋਂ ਿੀ ਮਾੜੇ ਹਾਲਾਤ ਪਿਚ ਰਪਹਣਾ ਪਿਆ । ਯਾਸਰ ਅਰਾਫਾਤ ਤੇ

ਹੋਰ ਅਪਧਕਾਰੀਆਂ

[1:11 pm, 06/06/2022] Me: ਸ਼ੇਰਾਨ ਨੰ ਇਸ ਗੱ ਲ ਦਾ ਕੋਈ ਲਕੋ ਨਹੀਂ ਪਕ ਉਸਨੰ ਅਰਾਫਾਤ ਨਾਲ ਰੋਗੀ

ਹੱ ਦ ਤੱ ਕ ਪਚੜ ਹੈ । ਕੁੱ ਝ ਹੀ ਸਮਾਂ ਿਪਹਲਾਂ ਉਸਨੇ ਪਕਹਾ ਸੀ ਪਕ ਉਸਨੰ ਿਛਤਾਿਾ ਹੈ ਪਕ 1982 ਪਿਚ ਬੇਰੁਤ ਦੇ

ਘੇਰੇ ਸਮੇਂ ਅਰਾਫਾਤ ਨੰ ਮਾਰ ਮੁਕਾਉਣ ਦਾ ਿਧੀਆ ਮ਼ੌਕਾ ਉਸ ਦੇ ਹੱ ਥ ਲੱਗਾ ਸੀ ਪਜਸਨੰ ਉਹ ਗੁਆ ਬੈਠਾ । ਇਸ ਿਾਰ
ਿੀ ਜੇ ਸ਼ੇਰਾਨ ਦਾ ਿੱ ਸ ਚਲਦਾ ਤਾਂ ਉਸਨੇ ਅਰਾਫਾਤ ਨਾਲ਼ ਭਲੀ ਨਹੀਂ ਸੀ ਗੁਜ਼ਾਰਨੀ । ਿਰ ਉਸ ਨੰ ਮਾਰ ਮਕਾਉਣ

ਤੋਂ ਛੁੱ ਟ ਇਸਰਾਈਲੀ ਿਰਧਾਨ ਮੰ ਤਰੀ ਨੇ ਉਸਨੰ ਨੀਿਾਂ ਪਦਿਾਉਣ ਲਈ ਜੋ ਕੁੱ ਝ ਹੋ ਸਕਦਾ ਸੀ ਕੀਤਾ । ਸ਼ੇਰਾਨ ਦੀ ਿਰੀ

ਕੋਪਸ਼ਸ਼ ਸੀ ਪਕ ਜੇ ਅਰਾਫਾਤ ਨੰ ਸਰੀਰਕ ਤ਼ੌਰ ' ਤੇ ਨਹੀਂ ਤਾਂ ਰਾਜਨੀਤਕ ਤ਼ੌਰ ' ਤੇ ਜ਼ਰਰ ਿਤਮ ਕਰ ਪਦੱ ਤਾ ਜਾਏ ।

ਉਸ ਿੱ ਲੋਂ ਇਹ ਕੋਪਸ਼ਸ਼ ਅਜੇ ਤੱ ਕ ਜਾਰੀ ਹੈ । ਲਗਦੇ ਹੱ ਥ 1982 ਪਿਚ ਬੇਰਤ ਦੇ ਘੇਰੇ ਦਾ ਪਜ਼ਕਰ ਕਰ ਦੇਣਾ ਿੀ ਨਾ

ਮੁਨਾਸਬ ਨਹੀਂ ਹੋਿੇਗਾ । ਸ਼ੇਰਾਨ ਉਦੋਂ ਇਸਰਾਈਲ ਦਾ ਰੱ ਪਿਆ ਮੰ ਤਰੀ ਹੁੰ ਦਾ ਸੀ । ਬੇਰਤ ਦਾ ਘੇਰਾ ਉਸ ਘਟਨਾ -

ਲੜੀ ਦਾ ਪਹੱ ਸਾ ਹੈ ਪਜਹੜੀ ਪਲਬਨਾਨ ਉੱਤੇ ਇਸਰਾਈਲੀ ਹਮਲੇ ਨਾਲ਼ ਸ਼ੁਰ ਹੋਈ ਸੀ । ਇਸ ਹਮਲੇ ਦੇ ਆਰੰ ਭ ਪਿਚ

ਇਸਰਾਈਲੀ ਫ਼ੌਜਾਂ ਨੰ ਈਅਨ ਪਹਲਿੇ ਸ਼ਰਨਾਰਥੀ ਕੈਂਿ ਉੱਤੇ ਕਬਜ਼ਾ ਕਰਨ ਸਮੇਂ ਫਲਸਤੀਨੀਆਂ ਹੱ ਥੋਂ ਟਾਕਰੇ ਦਾ

ਸਾਹਮਣਾ ਕਰਨਾ ਪਿਆ ਸੀ । ਇਸ ਦੇ ਜਿਾਬ ਪਿਚ ਇਸਰਾਈਲੀ ਫ਼ੌਜਾਂ ਨੇ ਇਸ ਕੈਂਿ ਉੱਤੇ ਏਨੀ ਸਿਤ ਗੋਲਾਬਾਰੀ

ਤੇ ਬੰ ਬਾਰੀ ਕੀਤੀ ਸੀ ਪਕ ਇਸਰਾਈਲੀ ਅਿਬਾਰ ‘ ਯੋਰੋਸ਼ਪਲਮ ਿੋਸਟ ’ ਦੇ ਿੱ ਤਰ - ਿਰੇਰਕ ਅਨੁਸਾਰ ਕੈਂਿ ਦਾ ਦੋ

ਮੁਰੱਬਾ ਮੀਲ ਦਾ ਿਰੇ ਦਾ ਿਰਾ ਰਕਬਾ ਮਲ਼ਬੇ ਦਾ ਢੇਰ ਬਣ ਪਗਆ ਸੀ । ਇਸ ਿਾਰਤਾ ਦਾ ਅਗਲਾ ਿਨੀ ਕਾਂਡ ਛੇਤੀ

ਹੀ ਪਿਛੋਂ ਿਾਿਪਰਆ ਜਦੋਂ ਇਸਰਾਈਲੀ ਫ਼ੌਜਾਂ ਨੇ ਪਲਬਨਾਨ ਦੀ ਰਾਜਧਾਨੀ ਬੇਰਤ ਦੇ ਿੱ ਛਮੀ ਪਹੱ ਸੇ ਨੰ ਘੇਰਾ ਿਾਇਆ

। ਏਥੇ ਫਲਸਤੀਨੀ ਟਾਕਰੇ ਨੰ ਤੋੜਨ ਲਈ ਇਸਰਾਈਲੀ ਫ਼ੌਜਾਂ ਨੇ ਪਜੰ ਨੀ ਪਭਆਨਕ ਗੋਲਾਬਾਰੀ ਤੇ ਬੰ ਬਾਰੀ ਕੀਤੀ ਸੀ

ਉਸ ਬਾਰੇ ਿਾਪਸ਼ੰ ਗਟਨ ਿੋਸਟ ਦੇ ਿੱ ਤਰ - ਿਰੇਰਕ ਨੇ ਪਲਪਿਆ ਸੀ ਪਕ “ ਇਹ ਿੱ ਛਮੀ ਬੇਰਤ ਨੰ ਏਨੀ ਹ਼ੌਲਨਾਕ ਤੇ

ਬੇਪਕਰਕ ਸਜ਼ਾ ਸੀ ਪਕ ਇਸ ਨੰ ਕੇਿਲ ਦਪਹਸ਼ਤਗਰਦੀ ਦਾ ਨਾਂ ਹੀ ਪਦੱ ਤਾ ਜਾ ਸਕਦਾ ਹੈ । ” ਪਲਬਨਾਨੀ ਅਪਧਕਾਰੀਆਂ

ਅਨੁਸਾਰ ਇਸਰਾਈਲੀ ਗੋਲਾਬਾਰੀ ਦੇ ਪਸੱ ਟੇ ਿਜੋਂ ਿੱ ਛਮੀ ਬੇਰਤ ਪਿਚ 5525 ਫਲਸਤੀਨੀ ਮਾਰੇ ਗਏ ਸਨ ਅਤੇ

11139 ਜ਼ਿਮੀ ਹੋਏ ਸਨ । ਅੰ ਤਰਰਾਸ਼ਟਰੀ ਰੈਡ ਕਰਾਸ ਨੇ ਪਕਹਾ ਸੀ ਪਕ ਮਰਨ ਤੇ ਜ਼ਿਮੀ ਹੋਣ ਿਾਪਲ਼ਆਂ ਪਿਚ 80

ਫੀਸਦੀ ਪਨਹੱ ਥੇ ਲੋ ਕ ਸਨ । ਸਤੰ ਬਰ 1982 ਪਿਚ ਪਲਬਨਾਨ ਪਿਚ ਸਾਬਰਾ ਤੇ ਸ਼ਤੀਲਾ ਫਲਸਤੀਨੀ ਸ਼ਰਨਾਰਥੀ

ਕੈਂਿਾਂ ਪਿਚ ਪਜਹੜਾ ਕਤਲੇ ਆਮ ਹੋਇਆ , ਉਹ ਇਸੇ ਿਾਰਤਾ ਦਾ ਇਕ ਹੋਰ ਕਾਂਡ ਸੀ । ਉਸ ਪਿਚ ਮਰਨ ਿਾਪਲਆਂ

ਦੀ ਪਗਣਤੀ 700 ਤੋਂ 3000 ਤਕ ਦੱ ਸੀ ਜਾਂਦੀ ਹੈ । ਇਹਨਾਂ ਪਿਚ ਬਹੁਤੀਆਂ ਔਰਤਾਂ ਤੇ ਬੱ ਚੇ ਸਨ । ਇਸ ਕਤਲੇ ਆਮ

ਲਈ ਇਸਰਾਈਲ ਦੇ ਆਿਣੇ ਿੜਤਾਲੀਆ ਕਪਮਸ਼ਨ ਨੇ ਸ਼ੇਰਾਨ ਨੰ ਦੋਸ਼ੀ ਠਪਹਰਾਇਆ ਸੀ ।

[1:13 pm, 06/06/2022] Me: ਸ਼ੇਰਾਨ ਬਾਰੇ ਬੀ . ਬੀ . ਸੀ . ਿੱ ਲੋਂ ਬਣਾਈ ਗਈ ਪਜਹੜੀ ਦਸਤਾਿੇਜ਼ੀ ਪਫਲਮ

ਇਸ ਿੇਲ਼ੇ ਕੁੱ ਝ ਿੱ ਛਮੀ ਟੀ . ਿੀ . ਸਟੇਸ਼ਨਾਂ ਉੱਤੇ ਪਦਿਾਈ ਜਾ ਰਹੀ ਹੈ ਉਸ ਬਾਰੇ “ ਟੋਰਾਂਟੋ ਸਟਾਰ ” ਦੀ ਟੀ . ਿੀ .

ਪਟੱ ਿਣੀਕਾਰ ਐਨਤੋਨੀਆਂ ਜ਼ਰਬੀਸੀਆਸ ਨੇ ਪਲਪਿਆ ਹੈ ਪਕ ਇਹ ਪਫਲਮ ਹੋਰ ਜੋ ਕੁੱ ਝ ਿੀ ਹੈ , ਇਕ ਗੱ ਲ ਪਨਸ਼ਪਚਤ


ਤ਼ੌਰ ' ਤੇ ਸਿਸ਼ਟ ਹੈ ਅਤੇ ਉਹ ਇਹ ਪਕ “ ਸ਼ੇਰਾਨ ਨੰ ਪਬਨਾਂ ਸ਼ੱ ਕ ਜੰ ਗੀ ਮੁਜਰਮ ਠਪਹਰਾਇਆ ਜਾ ਸਕਦਾ ਹੈ । ” ਿਰ

ਅੰ ਤਰਰਾਸ਼ਟਰੀ ਪਨਆਂ ਦੇ ਤਕਾਪਜ਼ਆਂ ਦੀ ਿਰਿਾਹ ਕ਼ੌ ਣ ਕਰਦਾ ਹੈ ਜਦੋਂ ਸ਼ੇਰਾਨ ਦੇ ਪਸਰ ਉੱਤੇ ਅਮਰੀਕਾ ਿਰਗੇ ਸਾਈ ਂ

ਦਾ ਹੱ ਥ ਹੋਿੇ । ਿੱ ਛਮੀ ਏਸ਼ੀਆ ਬਾਰੇ ਬੁਸ਼ ਦੀ ਨੀਤੀ ਸ਼ੇਰਾਨ ਦੀ ਨੀਤੀ ਨਾਲ਼ੋਂ ਿੱ ਿਰੀ ਨਹੀਂ । ਇਸਰਾਈਲੀ ਹਮਲੇ

ਬਾਰੇ ਬੁਸ਼ ਪਿਛਲੇ ਪਦਨੀਂ ਆਿਣੇ ਪਬਆਨ ਤੋਂ ਪਜਸ ਤੇਜ਼ੀ ਨਾਲ਼ ਪਿੱ ਛੇ ਹਪਟਆ ਉਸ ਬਾਰੇ ਇਕ ਅਮਰੀਕੀ ਪਟੱ ਿਣੀਕਾਰ

ਨੇ ਪਕਹਾ ਸੀ ਪਕ “ ਇੰ ਝ ਜਾਿਦਾ ਹੈ ਪਜਿੇਂ ਬੁਸ਼ ਆਿਣਾ ਪਿਰੋਧ ਆਿ ਹੀ ਕਰ ਪਰਹਾ ਹੋਿੇ । ” ਸ਼ੇਰਾਨ ਦੀ ਇਸ ਦਲੀਲ

ਨੰ ਪਸਿਾਏ ਬੁਸ਼ ਦੇ ਹੋਰ ਪਕਸੇ ਨਹੀਂ ਮੰ ਪਨਆ ਪਕ ਫਲਸਤੀਨੀਆਂ ਪਿਰੁੱ ਧ ਉਸਦੀ ਲੜਾਈ ਉਸੇ ਤਰਹਾਂ ਦੀ ਹੈ ਪਜਹੋ ਪਜਹੀ

ਲੜਾਈ ਅਮਰੀਕਾ ਤਾਪਲਬਾਨ ਅਤੇ ਅਲ - ਕਾਇਦਾ ਪਜਹੇ ਮਲ਼ਿਾਦੀ ਅੰ ਸ਼ਾਂ ਪਿਰੁੱ ਧ ਲੜ ਪਰਹਾ ਹੈ । ਹਕੀਕਤ ਇਹ ਹੈ

ਪਕ ਇਸਲਾਮੀ ਮੁਲ਼ਿਾਦੀਆਂ ਨੇ ਜੇ ਪਕਸੇ ਨੰ ਸੱ ਭ ਤੋਂ ਿੱ ਧ ਨੁਕਸਾਨ ਿਹੁੰ ਚਾਇਆ ਹੈ ਤਾਂ ਉਹ ਹੈ ਫਲਸਤੀਨੀਆਂ ਦਾ

ਕਾਜ਼ । ਫਲਸਤੀਨ ਤੇ ਅਲ ਕਾਇਦਾ ਦੇ ਮੰ ਤਿਾਂ ਪਿਚ ਉਤਨਾ ਹੀ ਫਰਕ ਹੈ ਪਜੰ ਨਾ ਪਦਨ ਤੇ ਰਾਤ ਪਿਚ । ਪਜੱ ਥੇ ਅਲ

- ਕਾਇਦਾ ਤੇ ਤਾਪਲਬਾਨ ਦਾ ਏਜੰ ਡਾ ਇਹ ਹੈ ਪਕ ਜੇ ਸਮੁੱ ਚੇ ਸੰ ਸਾਰ ਉੱਤੇ ਨਹੀਂ ਤਾਂ ਘੱ ਟੋ ਘੱ ਟ ਸਮੁੱ ਚੇ ਇਸਲਾਮੀ ਸੰ ਸਾਰ

ਉੱਤੇ ਪਨਸ਼ਚੇ ਹੀ ਆਿਣੀ ਸਰਦਾਰੀ ਹੇਠ ਆਿਣੀ ਸੋਚ ਿਾਲ਼ਾ ਸ਼ੌੜਾ ਇਸਲਾਮੀ ਸਮਾਜੀ ਿਰਬੰਧ ਕਾਇਮ ਕੀਤਾ ਜਾਏ ।

ਿਰ ਫਲਸਤੀਨੀ ਆਿਣੀ ਲੜਾਈ ਨੰ ਪਬਨ ਲਾਦੇਨ ਦੇ ਜਨੰ ਨੀ ਜਹਾਂਗੀਰ ਮਨਸਪਬਆਂ ਨਾਲ਼ ਨਹੀਂ ਜੋੜਦੇ ਤੇ ਨਾ ਹੀ

ਇਸ ਨੰ ਇਸਲਾਮੀ ਦਾ ਪਹੱ ਸਾ ਮੰ ਨਦੇ ਹਨ । ਇਹ ਗੱ ਲ ਅਮਰੀਕੀ ਪਟੱ ਿਣੀਕਾਰ ਿੀ ਮੰ ਨਦੇ ਹਨ ਪਕ ਫਲਸਤੀਨੀ

ਸੰ ਘਰਸ਼ ਦਾ ਿਾਸਾ ਬੁਪਨਆਦੀ ਤ਼ੌਰ ' ਤੇ ਸੈਕਲਰ ਹੈ । ਉਹਨਾਂ ਦੇ ਸੰ ਘਰਸ਼ ਦਾ ਇੱ ਕੋ ਇਕ ਮੰ ਤਿ ਇਹ ਹੈ ਪਕ ਅੱ ਜ ਤੋਂ

ਿੰ ਜ ਦਹਾਕੇ ਿਪਹਲਾਂ ਇਸਰਾਈਲ ਦੀ ਕਾਇਮੀ ਸਮੇਂ ਫਲਸਤੀਨੀਆਂ ਨੰ ਉਹਨਾਂ ਦੀ ਪਜਸ ਭਮੀ ਤੋਂ ਉਜਾਪੜਆ ਪਗਆ

ਸੀ ਜੇ ਉਸ ਸਾਰੀ ਭਮੀ ਉੱਤੇ ਨਹੀਂ ਤਾਂ ਘੱ ਟੋ ਘੱ ਟ ਉਸਦੇ ਉਸ ਪਹੱ ਸੇ ਪਿਚ ਉਹਨਾਂ ਨੰ ਆਜ਼ਾਦੀ ਅਤੇ ਗ਼ੌਰਿ ਨਾਲ਼

ਪਜਉਣ ਦਾ ਹੱ ਕ ਹੋਿੇ , ਪਜਸ ਨੰ ਕ਼ੌ ਮਾਂਤਰੀ ਭਾਈਚਾਰਾ ਅਪਜਹਾ ਿੇਤਰ ਮੰ ਨ ਚੁੱ ਕਾ ਹੈ , ਪਜਸ ਨੇ ਨੇੜੇ ਭਪਿੱ ਿ ਪਿਚ

ਆਜ਼ਾਦ ਫਲਸਤੀਨੀ ਰਾਜ ਦਾ ਦਰਜਾ ਹਾਸਲ ਕਰਨਾ ਹੈ । ਿਰ ਇਸਰਾਈਲੀਆਂ ਨੇ ਇਸ ਗੱ ਲ ਪਿਚ ਿੀ ਬਹੁਤ ਿੱ ਡਾ

ਅਪੜੱ ਕਾ ਡਾਹ ਰੱ ਪਿਆ ਹੈ । ਿੈਸਟ ਬੈਂਕ ਤੇ ਗ਼ਾਜ਼ਾਿੱ ਟੀ ਦੇ ਫਲਸਤੀਨੀ ਿੇਤਰ ਪਿਚ ਿੀ ਇਸਰਾਈਲ ਨੇ ਆਿਣੀਆਂ

ਬਸਤੀਆਂ ਿਸਾ ਪਦੱ ਤੀਆਂ ਹਨ । ਪਿਛਲੇ ਕੁੱ ਝ ਹੀ ਸਮੇਂ ਪਿਚ ਉੱਥੇ ਿਸਾਏ ਗਏ ਇਸਰਾਈਲੀ ਲੋ ਕਾਂ ਦੀ ਪਗਣਤੀ

[1:14 pm, 06/06/2022] Me: 200000 ਤੱ ਕ ਿਹੁੰ ਚ ਗਈ ਹੈ । ਇਸਰਾਈਲ ਇਹਨਾਂ ਬਸਤੀਆਂ ਨੰ ਿਾਲੀ

ਕਰਨ ਲਈ ਪਤਆਰ ਨਹੀਂ । ਇਹ ਬਸਤੀਆਂ ਿੀ ਮੁੱ ਿ ਤ਼ੌਰ ' ਤੇ ਉਦੋਂ ਿੱ ਸਣੀਆਂ ਸ਼ੁਰ ਹੋਈਆਂ ਜਦੋਂ ਸ਼ੇਰਾਨ ਇਸਰਾਈਲ

ਦਾ ਹਾਊਪਸੰ ਗ ਮੰ ਤਰੀ ਸੀ । ਜੇ ਇਹ ਬਸਤੀਆਂ ਨਹੀਂ ਹਟਾਈਆਂ ਜਾਂਦੀਆਂ ਤਾਂ ਫਲਸਤੀਨੀਆਂ ਤੋਂ ਨਾ ਪਸਰਫ ਜ਼ਰਿੇਜ਼
ਜ਼ਮੀਨ ਤੇ ਿਾਣੀ ਦੇ ਸੋਮੇ ਿੁੱ ਸ ਜਾਣਗੇ ਸਗੋਂ ਫਲਸਤੀਨ ਦੀ ਭਗੋਪਲਕ ਅਿੰ ਡਤਾ ਿੀ ਟੁੱ ਟ ਜਾਏਗੀ ਅਤੇ ਉਹਨਾਂ ਕੋਲ਼

ਿੰ ਜਾਬ ਦੀ ਸਾਬਕਾ ਪਰਆਸਤ ਜੀਂਦ ਪਜੰ ਨਾ ਇਲਾਕਾ ਹੀ ਰਪਹ ਜਾਏਗਾ । ਹਾਲ ਹੀ ਪਿਚ “ ਪਨਊਯਾਰਕ ਟਾਈਮਜ਼ '

ਅਿਬਾਰ ਨੇ ਆਿਣੇ ਸੰ ਿਾਦਕੀ ਪਿਚ ਨਿੀਆਂ ਇਸਰਾਈਲੀ ਬਸਤੀਆਂ ਹਟਾਉਣ ਬਾਰੇ ਸ਼ੇਰਾਨ ਦੇ ਹੈਂਕੜ ਭਰੇ ਿਤੀਰੇ

ਦੀ ਪਤੱ ਿੀ ਨੁਕਤਾਚੀਨੀ ਕਰਪਦਆਂ ਇਸਨੰ ਿੱ ਛਮੀ ਏਸ਼ੀਆਈ ਸਮੱ ਪਸਆ ਦੇ ਹੱ ਲ ਦੇ ਰਾਹ ਪਿਚ ਸਭ ਤੋਂ ਿੱ ਡੀ ਰੁਕਾਿਟ

ਕਰਾਰ ਪਦੱ ਤਾ । ਏਥੇ ਇਹ ਦੱ ਸ ਦੇਣਾ ਪਦਲਚਸਿੀ ਤੋਂ ਿਾਲੀ ਨਹੀਂ ਹੋਿੇਗਾ ਪਕ ਪਨਊਯਾਰਕ ਟਾਈਮਜ਼ ਇਸਰਾਈਲ ਦਾ

ਤਕੜਾ ਹਮਾਇਤੀ ਪਗਪਣਆ ਜਾਂਦਾ ਹੈ । ਇਹ ਠੀਕ ਹੈ ਹਰ ਸਮਾਜੀ ਸਮਹ ਿਾਂਗ ਫਲਸਤੀਨੀਆਂ ਪਿਚ ਿੀ ਮਲਿਾਦੀ

ਅੰ ਸ਼ ਮ਼ੌਜਦ ਹਨ ਿਰ ਓਨੇ ਨਹੀਂ ਪਜੰ ਨੇ ਇਸਰਾਈਲ ਪਿਚ ਹਨ । ਸ਼ੇਰਾਨ ਦਾ ਿਰਧਾਨ ਮੰ ਤਰੀ ਹੋਣਾ ਹੀ ਇਸ ਗੱ ਲ ਦਾ

ਸੱ ਭ ਤੋਂ ਿੱ ਡਾ ਸਬਤ ਹੈ ਪਕ ਇਸਰਾਈਲ ਪਿਚ ਯਹਦੀ ਮਲ਼ਿਾਦੀ ਅੰ ਸ਼ ਰਾਜਨੀਤੀ ਉੱਤੇ ਿਰਭਾਿ ਿਾਉਣ ਦੀ ਪਕੰ ਨੀ

ਜ਼ਬਰਦਸਤ ਸਪਥਤੀ ਪਿਚ ਹਨ । ਕੁੱ ਝ ਸਾਲ ਿਪਹਲਾਂ ਪਜਸ ਇਸਰਾਈਲੀ ਿਰਧਾਨ ਮੰ ਤਰੀ ਯਜ਼ਹਾਕ ਰਾਬੀਨ ਨੇ

ਫਲਸਤੀਨੀ ਮਸਲੇ ਨੰ ਗੱ ਲਬਾਤ ਰਾਹੀਂ ਸੁਲਝਾਉਣ ਦੀ ਰੁਚੀ ਪਦਿਾਈ ਸੀ ਉਸਨੰ ਇਕ ਜਨੰ ਨੀ ਯਹਦੀ ਹੱ ਥੋਂ ਗੋਲੀ ਦਾ

ਪਨਸ਼ਾਨਾ ਬਣਨਾ ਪਿਆ ਸੀ । ਇਸ ਪਿਚ ਕੋਈ ਸ਼ੱ ਕ ਨਹੀਂ ਪਕ ਇਸਰਾਈਲ ਪਿਚ ਅਪਜਹੇ ਲੋ ਕ ਿੀ ਮ਼ੌਜਦ ਹਨ ਪਜਹੜੇ

ਿੱ ਛਮੀ ਏਸ਼ੀਆਈ ਸਮੱ ਪਸਆ ਨੰ ਿੁਰਅਮਨ ਗੱ ਲਬਾਤ ਰਾਹੀਂ ਹੱ ਲ ਕਰਨ ਦੇ ਇੱ ਛਕ ਹਨ ਅਤੇ ਇਸਰਾਈਲੀ ਸਰਕਾਰ

ਦੇ ਧੌਂਸ ਭਰੇ ਿਤੀਰੇ ਨੰ ਠੀਕ ਨਹੀਂ ਸਮਝਦੇ । ਅਪਜਹੇ ਲੋ ਕਾਂ ਪਿਚ ਮਨੁੱਿੀ ਹੱ ਕਾਂ ਬਾਰੇ ਇਸਰਾਈਲੀ ਸੰ ਸਥਾ ਿੀ ਸ਼ਾਮਲ

ਹੈ , ਪਜਸਨੇ ਜਨੀਨ ਪਿਚ ਿੜਤਾਲ ਪਿੱ ਛੋਂ ਪਕਹਾ ਹੈ ਪਕ ਇਸਰਾਈਲੀ ਫ਼ੌਜਾਂ ਨੇ ਉੱਥੇ ਜੋ ਕੁੱ ਝ ਕੀਤਾ ਉਸ ਨੰ ਸਪਹਜੇ ਹੀ

ਜੰ ਗੀ ਜੁਰਮ ਆਪਿਆ ਜਾ ਸਕਦਾ ਹੈ । ਪਿੱ ਛੇ ਪਜਹੇ ਬਹੁਤ ਸਾਰੇ ਰਾਿਿੇਂ ਇਸਰਾਈਲੀ ਸੈਨਕਾਂ ਨੇ ਇਕ ਪਲਿਤੀ ਿਟੀਸ਼ਨ

ਪਿਚ ਪਕਹਾ ਸੀ ਪਕ ਪਜਹੋ ਪਜਹੀਆਂ ਅਣਮਨੁੱਿੀ ਕਾਰਿਾਈਆਂ ਇਸਰਾਈਲੀ ਸੈਨਕਾਂ ਤੋਂ ਫਲਸਤੀਨ ਪਿਚ ਕਰਿਾਈਆਂ

ਜਾ ਰਹੀਆਂ ਹਨ , ਉਹਨਾਂ ਿੱ ਲ ਦੇਿਪਦਆਂ ਿੈਟੀਸ਼ਨ ਉੱਤੇ ਦਸਤਿਤ ਕਰਨ ਿਾਲ਼ੇ ਸੈਪਨਕਾਂ ਦੀ ਜ਼ਮੀਰ ਨਹੀਂ ਮੰ ਨਦੀ

ਪਕ ਉਹ ਆਮ ਪਡਊਟੀ ਉੱਤੇ ਹਾਜ਼ਰ ਹੋਣ । ਕੁੱ ਝ ਹੀ ਪਦਨ ਿਪਹਲਾਂ 11 ਮਈ ਨੰ ਤਲਅਿੀਿ ਪਿਚ ਇਕ ਲੱਿ ਤੋਂ ਿੱ ਧ

ਲੋ ਕਾਂ ਨੇ ਇਸ ਗੱ ਲ ਲਈ ਮੁਜ਼ਾਹਰਾ ਕੀਤਾ ਸੀ ਪਕ ਇਸਰਾਈਲ ਫਲਸਤੀਨੀ ਇਲਾਕੇ ਿਾਲੀ ਕਰੇ । ਇਸ ਤੋਂ ਿਪਹਲਾਂ

ਏਨਾ ਹੀ ਜ਼ਬਰਦਸਤ ਮੁਜ਼ਾਹਰਾ ਿੀਹ ਸਾਲ ਿਪਹਲਾਂ ਇਸ ਗੱ ਲ ਲਈ ਹੋਇਆ ਸੀ ਪਕ ਇਸਰਾਈਲੀ ਫ਼ੌਜਾਂ ਪਲਬਨਾਨ

ਪਿਚੋਂ ਕੱ ਢੀਆਂ ਜਾਣ । ਿਰ ਇਸ ਸਾਰੇ ਕੁੱ ਝ ਦੇ ਬਾਿਜਦ ਇਸਰਾਈਲ ਇਸ ਤਰਕ ਤੋਂ

[1:17 pm, 06/06/2022] Me: ਮੁਕਤ ਨਹੀਂ ਹੋ ਸਕਦਾ ਪਕ ਪਕਸੇ ਇਕ ਧਰਮ ਦੇ ਆਧਾਰ ਉੱਤੇ ਕਾਇਮ ਹੋਇਆ

ਕੋਈ ਿੀ ਰਾਜ ਉਸ ਧਰਮ ਦੇ ਮਲ਼ਿਾਦੀ ਅੰ ਸ਼ਾਂ ਦੇ ਪਸ਼ਕੰ ਜੇ ਿਜੋਂ ਛੇਤੀ ਕੀਤੇ ਪਨਕਲ ਨਹੀਂ ਸਕਦਾ , ਭਾਿੇਂ ਉਹ ਅੰ ਸ਼
ਪਗਣਤੀ ਦੇ ਿੱ ਿੋਂ ਘੱ ਟ - ਪਗਣਤੀ ਪਿਚ ਹੀ ਪਕਉਂ ਨਾ ਹੋਣ । ਬਦਪਕਸਮਤੀ ਨਾਲ਼ ਇਸਰਾਈਲ ਪਿਚ ਤਾਂ ਇਸ ਿੇਲ਼ੇ

ਇਹਨਾਂ ਅੰ ਸ਼ਾਂ ਦਾ ਹੀ ਬੋਲਬਾਲਾ ਜਾਿਦਾ ਹੈ । ਜੇ ਅਪਜਹਾ ਨਾ ਹੁੰ ਦਾ ਤਾਂ ਸ਼ੇਰਾਨ ਿਰਧਾਨ ਮੰ ਤਰੀ ਨਾ ਹੁੰ ਦਾ । ਮੱ ਧ ਿਰਿ

ਦੇ ਹਾਲੀਆ ਿਨੀ ਿਾਪਕਆਤ ਦਾ ਇਕ ਦੁੱ ਿਦਾਈ ਿੱ ਿ ਇਹ ਹੈ ਪਕ ਸੰ ਯੁਕਤ ਰਾਸ਼ਟਰ ਦੇ ਅੰ ਦਰ ਤੇ ਪਿਸ਼ਿ ਲੋ ਕ ਰਾਇ

ਦੀ ਿੱ ਧਰ ਉੱਤੇ ਫਲਸਤੀਨੀ ਕਾਜ਼ ਲਈ ਪਜਹੜੀ ਡੰ ਘੀ ਤੇ ਪਿਸ਼ਾਲ ਹਮਦਰਦੀ ਮ਼ੌਜਦ ਹੈ , ਉਸ ਦਾ ਪਜੰ ਨਾ ਜ਼ੋਰਦਾਰ

ਸਰਿਜਨਕ ਿਰਗਟਾਿਾ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ । ਿਾਸਤਿ ਪਿਚ ਸੰ ਯੁਕਤ ਰਾਸ਼ਟਰ ਨੰ ਿਧੇਰੇ ਕਰੜੇ

ਕਦਮ ਲੈ ਣ ਲਈ ਹ਼ੌਸਲਾ ਪਮਲ਼ ਸਕਦਾ ਸੀ ਜੇ ਫਲਸਤੀਨ ਨਾਲ਼ ਪਨਆਂ ਲਈ ਆਿਾਜ਼ ਦੁਨੀਆਂ ਭਰ ਪਿਚ ਿਰੇ ਜ਼ੋਰ -

ਸ਼ੋਰ ਨਾਲ਼ ਉੱਠਦੀ । ਇਸਦਾ ਪਗਲਾ ਫਲਸਤੀਨੀ ਆਗ ਅਰਾਫਾਤ ਨੰ ਿੀ ਹੈ । ਲੰਮੇ ਇਸਰਾਈਲੀ ਘੇਰੇ ਤੋਂ ਬਾਹਰ

ਆਉਣ ਪਿੱ ਛੋਂ ਉਹਨਾਂ ਦੀ ਿਪਹਲੀ ਪਟੱ ਿਣੀ ਹੀ ਇਹ ਸੀ ਪਕ ਫਲਸਤੀਨੀ ਲੋ ਕਾਂ ਨਾਲ਼ ਹੋਈਆਂ ਏਨੀਆਂ ਪਭਆਨਕ

ਿਧੀਕੀਆਂ ਬਾਰੇ ਸੰ ਸਾਰ ਨੇ ਇਸ ਤਰਹਾਂ ਚੁੱ ਿ ਪਕਿੇਂ ਿੱ ਟੀ ਰੱ ਿੀ ? " ਇਸ ਚੁੱ ਿ ਦਾ ਇਕ ਿੱ ਡਾ ਕਾਰਨ ਸ਼ਾਇਦ ਇਹ ਿੀ

ਹੈ ਪਕ ਪਜਹੜੇ ਸੰ ਗਠਨ ਜਾਂ ਤਨਜ਼ੀਮਾਂ ਅੰ ਤਰ - ਰਾਸ਼ਟਰਿਾਦ ਨੰ ਆਿਣੀ ਪਿਚਾਰਧਾਰਾ ਦਾ ਪਹੱ ਸਾ ਸਮਝਦੀਆਂ ਸਨ

, ਉਹ ਸੋਸ਼ਪਲਸਟ ਕੈਂਿ ਦੇ ਿਾਤਮੇ ਪਿੱ ਛੋਂ ਕੁੱ ਝ ਅਪਜਹੀਆਂ ਉੱਿੜੀਆਂ ਹਨ ਪਕ ਅਜੇ ਤੱ ਕ ਮੁੜ ਜੱ ਥੇਬੰਦ ਨਹੀਂ ਹੋ ਸਕੀਆਂ

। ਅੰ ਤਰਰਾਸ਼ਟਰਿਾਦ ਪਿਚ ਯਕੀਨ ਰੱ ਿਣ ਿਾਲ਼ੀ ਪਕਸੇ ਕੇਂਦਰੀ ਸ਼ਕਤੀ ਦੀ ਗ਼ੈਰਹਾਜ਼ਰੀ ਪਿਚ ਫਲਸਤੀਨ ਸਮੇਤ

ਪਜਹਨਾਂ ਸਮੱ ਪਸਆਿਾਂ ਨੰ ਦੁਨੀਆ ਭਰ ਦੇ ਲੋ ਕਾਂ ਦੀ ਬੇਦਾਰ ਸੋਚ ਦਾ ਪਹੱ ਸਾ ਬਣਨਾ ਚਾਹੀਦਾ ਸੀ , ਜਾਂ ਤਾਂ ਉਹ

ਸਥਾਨਕਤਾ ਪਿਚ ਪਘਰ ਕੇ ਰਪਹ ਜਾਂਦੀਆਂ ਹਨ ਜਾਂ ਪਫਰ ਠੀਕ ਿਪਰਿੇਿ ਪਿਚ ਿੇਸ਼ ਨਹੀਂ ਹੁੰ ਦੀਆਂ । ਇਸ ਦੇ ਕਈ

ਅਣਸੁਿਾਿੇਂ ਪਸੱ ਟੇ ਿੀ ਪਨਕਲ਼ਦੇ ਹਨ । ਇਹ ਸੋਚਣਾ ਸ਼ਾਇਦ ਿਾਧ ਦੀ ਅਟਕਲਬਾਜ਼ੀ ਨਹੀਂ ਹੋਿੇਗਾ ਪਕ ਜੇ ਫਲਸਤੀਨੀ

ਲੋ ਕਾਂ ਨਾਲ਼ ਕ਼ੌ ਮਾਂਤਰੀ ਿੱ ਧਰ ਉੱਿਰ ਇਕਜੁਟਤਾ ਦਾ ਭਰਭਰ ਿਰਗਟਾਿਾ ਹੋਇਆ ਹੁੰ ਦਾ ਤਾਂ ਉਹਨਾਂ ਪਿਚ ਆਤਮਘਾਤੀ

ਬੰ ਬ ਧਮਾਪਕਆਂ ਿਰਗੇ ਪਸਰਲੱਥਿੁਣੇ ਦੀ ਿਰਪਿਰਤੀ ਏਨਾ ਜ਼ੋਰ ਨਾ ਫੜਦੀ । ਇਹ ਮੰ ਦਭਾਗੀ ਿਰਪਿਰਤੀ ਪਜਹੜੀ ਮੁੱ ਿ

ਤ਼ੌਰ ' ਤੇ ਇਸਲਾਮੀ ਜਹਾਦ ਦਾ ਟਰੇਡ ਮਾਰਕ ਬਣ ਗਈ ਹੈ , ਫਲਸਤੀਨੀ ਕਾਜ ਬਾਰੇ ਕਈ ਬੇਲੋੜੇ ਭੁਲੇਿੇ ਿੈਦਾ ਕਰ

ਰਹੀ ਹੈ । ਿਾਸਤਿ ਪਿਚ ਇਹ ਇੱ ਕੋ ਇਕ ਨੁਕਤਾ ਹੈ ਪਜਸ ਨੰ ਇਸਰਾਈਲ ਫਲਸਤੀਨੀ ਇਲਾਪਕਆਂ ਉੱਤੇ ਹਮਲੇ ਜਾਰੀ

ਰੱ ਿਣ ਲਈ ਿਰਤ ਪਰਹਾ ਹੈ । ਫਲਸਤੀਨ ਦੇ ਮਾਮਲੇ ਦਾ ਏਨੀ ਥਾਂ ਲੈ ਜਾਣਾ ਸੁਭਾਿਕ ਹੀ ਸੀ ਪਕਉਂਪਕ ਇਹ ਇਕ

ਅਪਜਹਾ ਮਾਮਲਾ ਹੈ ਪਜਹੜਾ ਅੱ ਜ ਦੇ ਦਿੰ ਦ ਦੀਆਂ ਕਈ ਿਰਤਾਂ ਉੱਤੇ ਇੱ ਕੋ ਿੇਲ਼ੇ ਝਾਤ ਿੁਆ ਜਾਂਦਾ ਹੈ ।

You might also like