You are on page 1of 6

ਸ਼ਰੇਣੀ: ਦਸਵੀਂ (ਸਮਾਲਜਕ ਲਸਿੱ ਲਖਆ)

ਨਾਗਲਰਕ ਸਾਸ਼ਤਰ
ਪ੍ਾਠ: 12 ਰਾਜ ਸਰਕਾਰ

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ) ਲਵਿੱ ਚ ਲਿਖੋ:-

ਪ੍ਰ.1. ਰਾਜ ਲਵਧਾਨ ਮੰ ਡਿ ਦੇ ਲਕੰ ਨੇਹ ਸਦਨ ਹੰ ਦੇ ਹਨ? ਉਹਨਾਂ ਦੇ ਨਾਂ ਦਿੱ ਸੋ ।

ਉੱਤਰ- ਰਾਜ ਵਿਧਾਨ ਮੰ ਡਲ ਦੇ ਦੋ ਸਦਨ ਹੰ ਦੇ ਹਨ- ਵਿਧਾਨ ਸਭਾ ਤੇ ਵਿਧਾਨ ਪਰੀਸ਼ਦ ।

ਪ੍ਰ.2. ਰਾਜ ਲਵਧਾਨ ਸਭਾ ਬਾਰੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਦਓ:-

(ੳ) ਮੈਂਬਰ ਬਣਨ ਿਈ ਕੀ ਯੋਗਤਾਵਾਂ ਹਨ?

ਉੱਤਰ- ਉਹ ਭਾਰਤ ਦਾ ਨਾਗਵਰਕ ਹੋਿੇ ।

2. ਉਸਦੀ ਉਮਰ ਘੱ ਟੋ-ਘੱ ਟ 25 ਸਾਲ ਦੀ ਹੋਿੇ ।

3.ਉਹ ਕੇਂਦਰ ਜਾਂ ਰਾਜ ਸਰਕਾਰ ਅਧੀਨ ਵਕਸੇ ਲਾਭਕਾਰੀ ਅਹਦੇ ਤੇ ਕੰ ਮ ਨਾ ਕਰਦਾ ਹੋਿੇ ।

(ਅ) ਇਸ ਦੇ ਘਿੱ ਟ ਤੋਂ ਘਿੱ ਟ ਅਤੇ ਵਿੱ ਧ ਤੋਂ ਵਿੱ ਧ ਲਕੰ ਨੇਹ ਮੈਂਬਰ ਹੋ ਸਕਦੇ ਹਨ?

ਉੱਤਰ-ਘੱ ਟ ਤੋਂ ਘੱ ਟ 60 ਅਤੇ ਿੱ ਧ ਤੋਂ ਿੱ ਧ 500 ਮੈਂਬਰ ।

(ੲ) ਸਧਾਰਨ ਲਬਿ ਨੰ ਕਾਨੰ ਨ ਬਣਨ ਿਈ ਲਕੰ ਨਹਾਂ ਪ੍ਰਸਲਿਤੀਆਂ ਲਵਿੱ ਚੋਂ ਿੰਘਣਾ ਪ੍ੈਂਦਾ ਹੈ?

ਉੱਤਰ- ਪਵਹਲਾ ਪੜਾਅ -ਵਬੱ ਲ ਪੇਸ਼ ਕਰਨਾ ਤੇ ਪਵਹਲੀ ਪੜਹਤ ।

ਦੂਜਾ ਪੜਾਅ – ਵਬੱ ਲ ਦੀ ਹਰੇਕ ਧਾਰਾ ਉੱਤੇ ਬਵਹਸ ।

ਤੀਜਾ ਪੜਾਅ -ਵਬਲ ਉੱਤੇ ਸਾਂਝੇ ਰੂਪ ਵਿੱ ਚ ਮੱ ਤਦਾਨ।

ਇਸ ਤੋਂ ਬਾਅਦ ਵਬਲ ਦੂਸਰੇ ਸਦਨ ਵਿੱ ਚ ਭੇਜ ਵਦੱ ਤਾ ਜਾਂਦਾ ਹੈ ।

(ਸ) ਲਵਧਾਨ ਸਭਾ ਦਾ ਮੈਂਬਰ ਬਣਨ ਿਈ ਘਿੱ ਟੋ-ਘਿੱ ਟ ਉਮਰ ਲਕੰ ਨਹੀ ਹੈ?

ਉੱਤਰ- 25 ਸਾਲ

(ਹ) ਸਪ੍ੀਕਰ ਲਕਵੇਂ ਚਲਣਆ ਜਾਂਦਾ ਹੈ?

ਉੱਤਰ- ਸਪੀਕਰ ਦੀ ਚੋਣ ਵਿਧਾਨ ਸਭਾ ਦੇ ਮੈਂਬਰ ਆਪਣੇ ਵਿੱ ਚੋਂ ਹੀ ਕਰਦੇ ਹਨ। ਸਪੀਕਰ ਵਿਧਾਨ ਸਭਾ ਦੀ ਪਰਧਾਨਗੀ ਤੇ ਇਸਦੀ
ਕਾਰਿਾਈ ਦਾ ਸੰ ਚਾਲਨ ਕਰਦਾ ਹੈ।
ਪ੍ਰ.3 ਰਾਜ ਦੀ ਲਵਧਾਨ ਪ੍ਰੀਸ਼ਦ ਬਾਰੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਦਓ:-

(ਓ) ਲਵਧਾਨ ਪ੍ਰੀਸ਼ਦ ਦੇ ਮੈਂਬਰ ਲਕੰ ਨੇਹ ਹੋ ਸਕਦੇ ਹਨ?

ਉੱਤਰ- ਵਿਧਾਨ ਪਰੀਸ਼ਦ ਦੇ ਮੈਂਬਰਾਂ ਦੀ ਘੱ ਟ ਤੋਂ ਘੱ ਟ ਸੰ ਵਿਆ 40 ਵਨਸ਼ਚਤ ਕੀਤੀ ਗਈ ਹੈ। ਇਸਦੇ ਮੈਂਬਰਾਂ ਦੀ ਸੰ ਵਿਆ ਵਿਧਾਨ
ਸਭਾ ਦੇ ਇੱ ਕ ਵਤਹਾਈ ਤੋਂ ਿੱ ਧ ਨਹੀਂ ਹੋਣੀ ਚਾਹੀਦੀ।

(ਅ) ਲਵਧਾਨ ਪ੍ਰੀਸ਼ਦ ਦੇ ਮੈਂਬਰਾਂ ਦਾ ਕਾਰਜਕਾਿ ਦਿੱ ਸੋ।

ਉੱਤਰ- ਵਿਧਾਨ ਪਰੀਸ਼ਦ ਇੱ ਕ ਸਥਾਈ ਸਦਨ ਹੈ। ਇਸਦੇ 1/3 ਮੈਂਬਰ ਹਰ ਦੋ ਸਾਲ ਬਾਅਦ ਵਰਟਾਇਰ ਹੋ ਜਾਂਦੇ ਹਨ। ਇਸਦੇ ਮੈਂਬਰਾਂ
ਦਾ ਕਾਰਜਕਾਲ 6 ਸਾਲ ਹੈ।

ਪ੍ਰ.4 ਰਾਜ ਲਵਧਾਨ ਮੰ ਡਿ ਦੀਆਂ ਚਾਰ ਸ਼ਕਤੀਆਂ ਦਾ ਵਰਨਣ ਕਰੋ ।

ਉੱਤਰ- 1.ਰਾਜ ਸੂਚੀ ਅਤੇ ਸਮਿਰਤੀ ਸੂਚੀ ਵਿੱ ਚ ਵਦੱ ਤੇ ਗਏ ਵਿਵਸ਼ਆਂ ਤੇ ਇਹ ਕਾਨੂੰਨ ਬਣਾ ਸਕਦੀ ਹੈ ।

2.ਰਾਜ ਦੇ ਵਿੱ ਤੀ ਮਾਮਵਲਆਂ ਤੇ ਪੂਰਾ ਵਨਯੰ ਤਰਣ ।

3.ਟੈਕਸ ਲਗਾਉਣ, ਘਟਾਉਣ ਜਾਂ ਸਮਾਪਤ ਕਰਨ ਦੀ ਸ਼ਕਤੀ ।

4.ਮੰ ਤਰੀ ਪਰੀਸ਼ਦ ਉੱਤੇ ਵਨਯੰ ਤਰਣ ।

ਪ੍ਰ.5 .ਰਾਜ ਦੇ ਰਾਜਪ੍ਾਿ ਦੀ ਲਨਯਕਤੀ ਲਕਵੇਂ ਕੀਤੀ ਜਾਂਦੀ ਹੈ ?

ਉੱਤਰ- ਰਾਜਪਾਲ ਦੀ ਵਨਯਕਤੀ ਰਾਸ਼ਟਰਪਤੀ ਦਆਰਾ ਪੰ ਜ ਸਾਲਾਂ ਲਈ ਕੀਤੀ ਜਾਂਦੀ ਹੈ ।

ਪ੍ਰ.6 .ਮਿੱ ਖ ਮੰ ਤਰੀ ਦੀ ਲਨਯਕਤੀ ਲਕਵੇਂ ਅਤੇ ਲਕਸ ਦਆਰਾ ਕੀਤੀ ਜਾਂਦੀ ਹੈ ?

ਉੱਤਰ- ਰਾਜਪਾਲ ਦਆਰਾ ਅਵਜਹੇ ਵਿਅਕਤੀ ਨੂੰ ਮੱ ਿ-ਮੰ ਤਰੀ ਵਨਯਕਤ ਕੀਤਾ ਜਾਂਦਾ ਹੈ ਵਜਸਨੂੰ ਵਿਧਾਨ ਸਭਾ ਦਾ ਬਹਮੱ ਤ ਪਰਾਪਤ
ਹੰ ਦਾ ਹੈ ।

ਪ੍ਰ 7.ਸੰ ਲਵਧਾਨਕ ਸੰ ਕਟ ਸਮੇਂ ਰਾਜਪ੍ਾਿ ਦੀ ਕੀ ਸਲਿਤੀ ਹੰ ਦੀ ਹੈ ?

ਉੱਤਰ-ਸੰ ਵਿਧਾਨਕ ਸੰ ਕਟ ਸਮੇਂ ਰਾਸ਼ਟਰਪਤੀ, ਰਾਜ ਦੀ ਮੰ ਤਰੀ ਪਰੀਸ਼ਦ ਨੂੰ ਤੋੜ ਵਦੰ ਦਾ ਹੈ ਅਤੇ ਵਿਧਾਨ ਸਭਾ ਨੂੰ ਭੰ ਗ ਕਰ ਸਕਦਾ
ਹੈ। ਰਾਸ਼ਟਰਪਤੀ ਸ਼ਾਸਨ ਦੌਰਾਨ ਰਾਜਪਾਲ ਰਾਜ ਦਾ ਅਸਲੀ ਮਿੀ ਹੋ ਜਾਂਦਾ ਹੈ ।

ਪ੍ਰ.8 .ਰਾਜਪ੍ਾਿ ਦਾ ਕਾਰਜਕਾਿ ਲਕੰ ਨਹਾ ਹੰ ਦਾ ਹੈ ?

ਉੱਤਰ-ਰਾਜਪਾਲ ਪੰ ਜ ਸਾਲ ਜਾਂ ਰਾਸ਼ਟਰਪਤੀ ਦੀ ਿਸ਼ੀ ਤੱ ਕ ਅਹਦੇ ‘ਤੇ ਰਵਹੰ ਦਾ ਹੈ ।

ਪ੍ਰ 9 :- ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇਿੱਕ ਸ਼ਬਦ ਜਾਂ ਇਿੱਕ ਿਾਈਨ ਲਵਿੱ ਚ ਲਦਓ:-
(ਓ) ਹਾਈਕੋਰਟ ਦੇ ਜਿੱ ਜਾਂ ਦਾ ਕਾਰਜਕਾਿ ਲਕੰ ਨਹਾ ਹੰ ਦਾ ਹੈ?
ਉੱਤਰ- 62 ਸਾਲ
(ਅ) ਹਾਈਕੋਰਟ ਦੇ ਜਿੱ ਜ ਬਣਨ ਿਈ ਕੀ ਯੋਗਤਾਵਾਂ ਹਨ?

ਉੱਤਰ-1.ਭਾਰਤ ਦਾ ਨਾਗਵਰਕ ਹੋਿੇ ।

2.ਦਸ ਸਾਲ ਤੱ ਕ ਵਕਸੇ ਅਧੀਨ ਅਦਾਲਤ ਵਿੱ ਚ ਜੱ ਜ ਵਰਹਾ ਹੋਿੇ ।

3.ਵਕਸੇ ਹਾਈ ਕੋਰਟ ਵਿੱ ਚ ਦਸ ਸਾਲ ਤੱ ਕ ਿਕਾਲਤ ਕੀਤੀ ਹੋਿੇ ।

(ੲ) ਹਾਈਕੋਰਟ ਦੇ ਲਵਿੱ ਚ ਲਕੰ ਨੇਹ ਜਿੱ ਜ ਹੰ ਦੇ ਹਨ?

ਉੱਤਰ-ਸੰ ਵਿਧਾਨ ਅਨਸਾਰ ਹਾਈਕੋਰਟ ਵਿੱ ਚ ਇੱ ਕ ਮੱ ਿ ਜੱ ਜ ਅਤੇ ਕੱ ਝ ਹੋਰ ਜੱ ਜ ਹੰ ਦੇ ਹਨ । ਇਹਨਾਂ ਦੀ ਸੰ ਵਿਆ ਵਨਸ਼ਚਤ ਨਹੀਂ
ਹੈ। ਜੱ ਜਾਂ ਦੀ ਸੰ ਵਿਆ ਰਾਸ਼ਟਰਪਤੀ ਦੀ ਇੱ ਛਾ ਤੇ ਛੱ ਡ ਵਦੱ ਤੀ ਗਈ ਹੈ। ਪੰ ਜਾਬ ਤੇ ਹਵਰਆਣਾ ਹਾਈਕੋਰਟ ਵਿੱ ਚ ਜੱ ਜਾਂ ਦੀ ਸੰ ਵਿਆ
48 ਹੈ ।

(ਸ) ਿੋ ਕ ਅਦਾਿਤਾਂ ਤੋਂ ਤਹਾਡਾ ਕੀ ਭਾਵ ਹੈ?

ਉੱਤਰ- ਗਰੀਬ, ਸ਼ੋਵਸ਼ਤ ਅਤੇ ਲਤਾੜੇ ਗਏ ਭਾਰਤੀ ਲੋ ਕਾਂ ਨੂੰ ਛੇਤੀ ਵਨਆਂ ਦਿਾਉਣ ਦੇ ਉਦੇਸ਼ ਲਈ ਸਾਡੇ ਦੇਸ਼ ਵਿੱ ਚ ਕੱ ਝ ਸਮਾਂ ਪਵਹਲਾਂ
ਲੋ ਕ ਅਦਾਲਤਾਂ ਹੋਂਦ ਵਿੱ ਚ ਆਈਆਂ ।

(ਹ) ਕੀ ਤਹਾਡੇ ਰਾਜ ਲਵਿੱ ਚ ਦੋ ਸਦਨੀ ਲਵਧਾਨ ਪ੍ਾਲਿਕਾ ਹੈ?

ਉੱਤਰ- ਨਹੀਂ।

ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾਂ ਲਵਿੱ ਚ ਲਦਓ:-

ਪ੍ਰਸ਼ਨ 1.ਰਾਜ ਦੇ ਰਾਜਪ੍ਾਿ ਦੀਆਂ ਪ੍ਰਸ਼ਾਸਲਨਕ ਸ਼ਕਤੀਆਂ ਦਾ ਵੇਰਵਾ ਲਦਉ।

ਉੱਤਰ:1.ਰਾਜ ਦਾ ਸਾਰਾ ਪਰਬੰਧ ਰਾਜਪਾਲ ਦੇ ਨਾਂ ਤੇ ਚਲਾਇਆ ਜਾਂਦਾ ਹੈ।

2.ਰਾਜ ਵਿੱ ਚ ਸਾਂਤੀ ਤੇ ਵਿਿਸਥਾ ਬਣਾਈ ਰੱ ਿਣੀ ਰਾਜਪਾਲ ਦੀ ਮੱ ਿ ਵ ੰ ਮੇਿਾਰੀ ਹੰ ਦੀ ਹੈ।

3.ਮੱ ਿ ਮੰ ਤਰੀ ਦੀ ਸਲਾਹ ‘ਤੇ ਰਾਜਪਾਲ ਬਾਕੀ ਦੇ ਮੰ ਤਰੀਆਂ ਦੀ ਵਨਯਕਤੀ ਕਰਦਾ ਹੈ।

4. ਰਾਜਪਾਲ ਰਾਜ ਵਿੱ ਚ ਐਡਿੋਕੇਟ ਜਨਰਲ, ਲੋ ਕ ਸੇਿਾ ਆਯੋਗ ਦੇ ਚੇਅਰਮੈਨ, ਕਾਰਪੋਰੇਸ਼ਨਾਂ ਤੇ ਬੋਰਡਾਂ ਦੇ ਚੇਅਰਮੈਨ ਅਤੇ ਹੋਰ ਮੈਂਬਰਾਂ
ਦੀ ਵਨਯਕਤੀ ਕਰਦਾ ਹੈ।

5.ਹਾਈ ਕੋਰਟ ਵਿੱ ਚ ਜੱ ਜ ਵਨਯੱ ਕਤ ਕਰਨ ਸਮੇਂ ਰਾਸ਼ਟਰਪਤੀ ਦਆਰਾ ਰਾਜਪਾਲ ਦੀ ਸਲਾਹ ਲਈ ਜਾਂਦੀ ਹੈ।

ਪ੍ਰਸ਼ਨ 2.ਰਾਜ ਦੇ ਮਿੱ ਖ ਮੰ ਤਰੀ ਦੀ ਲਨਯਕਤੀ ਦਾ ਵਰਨਣ ਕਰੋ।

ਉੱਤਰ: ਰਾਜ ਦੇ ਸ਼ਾਸਨ ਪਰਬੰਧ ਦਾ ਅਸਲੀ ਕਰਤਾ ਧਰਤਾ ਮੱ ਿ ਮੰ ਤਰੀ ਹੀ ਹੰ ਦਾ ਹੈ । ਸਾਧਾਰਨ ਚੋਣਾਂ ਤੋਂ ਬਾਅਦ ਰਾਜਪਾਲ ਵਿਧਾਨ
ਸਭਾ ਵਿੱ ਚ ਬਹਮਤ ਦਲ ਦੇ ਨੇਤਾ ਨੂੰ ਜਾਂ ਅਵਜਹੇ ਨੇਤਾ ਨੂੰ ਵਜਸ ਨੂੰ ਵਿਧਾਨ ਸਭਾ ਵਿੱ ਚ ਬਹਮਤ ਪਰਾਪਤ ਹੋਿੇ,ਸਰਕਾਰ ਬਣਾਉਣ ਦਾ ਸੱ ਦਾ
ਪੱ ਤਰ ਵਦੰ ਦਾ ਹੈ।ਇਸ ਬਹਮਤ ਪਰਾਪਤ ਦਲ ਦੇ ਨੇਤਾ ਨੂੰ ਰਾਜਪਾਲ ਿੱ ਲੋਂ ਮੱ ਿ ਮੰ ਤਰੀ ਵਨਯਕਤ ਕੀਤਾ ਜਾਂਦਾ ਹੈ ਮੱ ਿ ਮੰ ਤਰੀ ਦੀ ਵਸਫਾਰਸ਼
ਤੇ ਰਾਜਪਾਲ ਬਾਕੀ ਦੇ ਮੰ ਤਰੀਆਂ ਦੀ ਵਨਯਕਤੀ ਕਰਦਾ ਹੈ।
ਪ੍ਰਸ਼ਨ 3.ਲਵਧਾਨ ਮੰ ਡਿ ਦੀਆਂ ਚਾਰ ਸ਼ਕਤੀਆਂ ਦਾ ਵਰਨਣ ਕਰੋ।

ਉੱਤਰ:1.ਲਵਧਾਨਕ ਸ਼ਕਤੀਆਂ:-ਵਿਧਾਨ ਮੰ ਡਲ ਰਾਜ ਸੂਚੀ ਅਤੇ ਸਮਿਰਤੀ ਸੂਚੀ ਵਿੱ ਚ ਵਦੱ ਤੇ ਗਏ ਵਿਵਸ਼ਆਂ ‘ਤੇ ਕਾਨੂੰਨ ਬਣਾ ਸਕਦੀ
ਹੈ।

2.ਲਵਿੱ ਤੀ ਸ਼ਕਤੀਆਂ:- ਰਾਜ ਦੇ ਵਿੱ ਤੀ ਮਾਮਵਲਆਂ ‘ਤੇ ਵਿਧਾਨ ਮੰ ਡਲ ਦਾ ਪੂਰਾ ਕੰ ਟਰੋਲ ਹੰ ਦਾ ਹੈ।ਸਰਕਾਰ ਿਲੋਂ ਹਰ ਸਾਲ ਰਾਜ ਦਾ ਬਜਟ
ਵਿਧਾਨ ਸਭਾ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ।ਇਸ ਬਜਟ ਰਾਹੀ ਵਿਧਾਨ ਸਭਾ ਸਰਕਾਰੀ ਿ ਾਨੇ ਵਿਚ ਧਨ ਕਢਿਾਉਣ ਅਤੇ ਖ਼ ਾਨੇ
ਵਿੱ ਚ ਧਨ ਜਮਹਾਂ ਕਰਨ ਦੀ ਪਰਿਾਨਗੀ ਵਦੰ ਦੀ ਹੈ।

3.ਕਾਰਜਪ੍ਾਲਿਕਾ ਤੇ ਕੰ ਟਰੋਿ:- ਸੰ ਵਿਧਾਨ ਅਨਸਾਰ ਰਾਜ ਦੀ ਮੰ ਤਰੀ ਪਰੀਸ਼ਦ ਆਪਣੇ ਕੰ ਮਾਂ- ਕਾਜਾਂ ਅਤੇ ਨੀਤੀਆਂ ਲਈ ਵਿਧਾਨ ਸਭਾ
ਦੇ ਪਰਤੀ ਵ ੰ ਮੇਿਾਰ ਹੰ ਦੀ ਹੈ।ਵਿਧਾਨ ਸਭਾ ਅਵਿਸ਼ਿਾਸ ਦਾ ਮਤਾ ਪਾਸ ਕਰਕੇ ਮੰ ਤਰੀ ਪਰੀਸ਼ਦ ਨੂੰ ਅਹਦੇ ਤੋਂ ਹਟਾ ਸਕਦੀ ਹੈ।

4.ਹੋਰ ਸ਼ਕਤੀਆਂ:- ਵਿਧਾਨ ਸਭਾ ਆਪਣੇ ਸਪੀਕਰ ਤੇ ਵਡਪਟੀ ਸਪੀਕਰ ਦੀ ਚੋਣ ਕਰਦੀ ਹੈ। ਵਿਧਾਨ ਸਭਾ ਆਪਣੇ ਮੈਂਬਰਾਂ ਦੇ ਵਿਰੱ ਧ
ਸਦਨ ਦੀ ਮਵਰਆਦਾ ਭੰ ਗ ਕਰਨ ਤੇ ਅਨਸ਼ਾਸਨੀ ਕਾਰਿਾਈ ਕਰ ਸਕਦੀ ਹੈ।

ਪ੍ਰਸ਼ਨ 4.ਰਾਜਪ੍ਾਿ ਦੀ ਇਿੱਛਕ ਸ਼ਕਤੀਆਂ ਦਾ ਵਰਣਨ ਕਰੋ।

ਉੱਤਰ:-ਰਾਜਪਾਲ ਨੂੰ ਕਝ ਇੱ ਛਕ ਸ਼ਕਤੀਆਂ ਪਰਾਪਤ ਹਨ। ਇਨਹਾਂ ਸ਼ਕਤੀਆਂ ਦਾ ਪਰਯੋਗ ਰਾਜਪਾਲ ਆਪਣੀ ਇੱ ਛਾ ਅਨਸਾਰ ਕਰ ਸਕਦਾ
ਹੈ।ਰਾਜਪਾਲ ਹੇਠ ਵਲਿੇ ਮਾਮਵਲਆਂ ਵਿੱ ਚ ਆਪਣੀਆਂ ਇੱ ਛਕ ਸ਼ਕਤੀਆਂ ਦੀ ਿਰਤੋਂ ਕਰ ਸਕਦਾ ਹੈ:-

1.ਮੱ ਿ ਮੰ ਤਰੀ ਦੀ ਵਨਯੱ ਕਤੀ ਸਮੇਂ ਜਦੋਂ ਵਿਧਾਨ ਸਭਾ ਵਿੱ ਚ ਵਕਸੇ ਿੀ ਦਲ ਨੂੰ ਬਹਮਤ ਪਰਾਪਤ ਨਹੀਂ ਹੰ ਦਾ।

2.ਇਹ ਫ਼ੈਸਲਾ ਕਰਨ ਸਮੇਂ ਵਕ ਰਾਜ ਸਰਕਾਰ ਸੰ ਵਿਧਾਨ ਅਨਸਾਰ ਚੱ ਲ ਰਹੀ ਹੈ ਜਾਂ ਨਹੀਂ।

3.ਿੱ ਿ- ਿੱ ਿ ਵਿਭਾਗਾਂ ਬਾਰੇ ਜਾਣਕਾਰੀ ਲੈ ਣ ਸਮੇਂ।

ਪ੍ਰਸ਼ਨ 5.ਮੰ ਤਰੀ ਮੰ ਡਿ ਦੇ ਚਾਰ ਕਾਰਜਾਂ ਦੀ ਲਵਆਲਖਆ ਕਰੋ।

ਉੱਤਰ:1.ਮੰ ਤਰੀ ਪਰੀਸ਼ਦ ਦਾ ਪਰਮੱ ਿ ਕੰ ਮ ਰਾਜ ਦਾ ਸ਼ਾਸਨ ਪਰਬੰਧ ਚਲਾਉਣਾ ਹੈ। ਰਾਜ ਦੇ ਪਰਸ਼ਾਸਨ ਨੂੰ ਚਲਾਉਣ ਅਤੇ ਰਾਜ ਦੇ ਵਿਕਾਸ
ਲਈ ਮੰ ਤਰੀ ਪਰੀਸ਼ਦ ਨੀਤੀਆਂ ਦਾ ਵਨਰਮਾਣ ਕਰਦੀ ਹੈ ।

2.ਮੰ ਤਰੀ ਮੰ ਡਲ ਸਰਕਾਰ ਲਈ ਲੋ ੜੀਂਦੇ ਕਾਨੂੰਨ ਬਣਾਉਣ ਅਤੇ ਵਿਧਾਨਪਾਵਲਕਾ ਤੋਂ ਪਾਸ ਕਰਿਾਉਣ ਦਾ ਕੰ ਮ ਕਰਦੀ ਹੈ।

3.ਮੰ ਤਰੀ ਮੰ ਡਲ ਵਿੱ ਤ ਮੰ ਤਰੀ ਤੋਂ ਬਜਟ ਵਤਆਰ ਕਰਿਾ ਕੇ ਵਿਧਾਨ ਸਭਾ ਵਿੱ ਚ ਪੇਸ਼ ਕਰਿਾਉਂਦੀ ਹੈ ਅਤੇ ਵਫਰ ਇਸ ਨੂੰ ਪਾਸ ਕਰਾਉਂਦੀ
ਹੈ ।

4.ਰਾਜ ਦੀਆਂ ਸਾਰੀਆਂ ਉਚੇਰੀਆਂ ਵਨਯੱ ਕਤੀਆਂ ਰਾਜਪਾਲ ਦਆਰਾ ਮੰ ਤਰੀ ਮੰ ਡਲ ਦੀ ਵਸਫ਼ਾਰਸ਼ ‘ਤੇ ਕੀਤੀਆਂ ਜਾਂਦੀਆਂ ਹਨ।

ਪ੍ਰਸ਼ਨ 6. ਸੰ ਲਵਧਾਲਨਕ ਸੰ ਕਟ ਦੀ ਘੋਸ਼ਣਾ ਸਮੇਂ ਰਾਜ ਦੇ ਪ੍ਰਸ਼ਾਸਨ ਤੇ ਕੀ ਅਸਰ ਪ੍ੈਂਦਾ ਹੈ?

ਉੱਤਰ: ਰਾਸ਼ਟਰਪਤੀ ਨੂੰ ਜੇਕਰ ਇਹ ਸੂਚਨਾ ਵਮਲੇ ਵਕ ਰਾਜ ਸਰਕਾਰ ਸੰ ਵਿਧਾਵਨਕ ਵਨਯਮਾਂ ਦੇ ਅਨਸਾਰ ਨਹੀਂ ਚੱ ਲ ਰਹੀ ਹੈ ਤਾਂ ਉਹ
ਰਾਸ਼ਟਰਪਤੀ ਸ਼ਾਸਨ ਦੀ ਘੋਸ਼ਣਾ ਕਰ ਸਕਦਾ ਹੈ।

ਰਾਸ਼ਟਰਪਤੀ, ਰਾਜ ਦੀ ਮੰ ਤਰੀ ਪਰੀਸ਼ਦ ਨੂੰ ਤੋੜ ਵਦੰ ਦਾ ਹੈ ਅਤੇ ਵਿਧਾਨ ਸਭਾ ਨੂੰ ਭੰ ਗ ਕਰ ਸਕਦਾ ਹੈ ਜਾਂ ਸਥਵਗੱ ਤ ਕਰ ਸਕਦਾ
ਹੈ।ਰਾਸ਼ਟਰੀ ਸ਼ਾਸਨ ਦੇ ਦੌਰਾਨ ਰਾਜਪਾਲ ਰਾਜ ਦਾ ਅਸਲੀ ਕਾਰਜਸਾਧਕ ਮਿੀ ਹੰ ਦਾ ਹੈ।ਸੰ ਵਿਧਾਵਨਕ ਮਸ਼ੀਨਰੀ ਫੇਲਹ ਹੋਣ ਦੌਰਾਨ ਰਾਜ
ਦੀਆਂ ਸਾਰੀਆਂ ਕਾਰਜਪਾਵਲਕਾ ਸ਼ਕਤੀਆਂ ਰਾਸ਼ਟਰਪਤੀ ਨੂੰ ਪਰਾਪਤ ਹੰ ਦੀਆਂ ਹਨ ਅਤੇ ਵਿਧਾਨਕ ਸ਼ਕਤੀਆਂ ਸੰ ਸਦ ਨੂੰ ਵਮਲ ਜਾਂਦੀਆਂ
ਹਨ।

ਪ੍ਰਸ਼ਨ 7.ਿੋ ਕ ਅਦਾਿਤਾਂ ਦੇ ਕਾਰਜ/ ਸ਼ਕਤੀਆਂ ਦੀ ਲਵਆਲਖਆ ਕਰੋ।

ਉੱਤਰ:-ਸਾਡੇ ਦੇਸ਼ ਵਿੱ ਚ ਕਝ ਸਮਾਂ ਪਵਹਲਾਂ ਗਰੀਬ, ਸ਼ੋਵਸ਼ਤ ਅਤੇ ਵਲਤਾੜੇ ਗਏ ਭਾਰਤੀ ਲੋ ਕਾਂ ਨੂੰ ਛੇਤੀ ਵਨਆਂ ਵਦਿਾਉਣ ਦੇ ਉਦੇਸ਼ ਨਾਲ
ਲੋ ਕ ਅਦਾਲਤਾਂ ਹੋਂਦ ਵਿੱ ਚ ਆਈਆਂ ਹਨ। ਮਾਣਯੋਗ ਮੱ ਿ ਵਨਆਂਧੀਸ਼ ਪੀ.ਐਨ.ਭਗਿਤੀ ਲੋ ਕ ਅਦਾਲਤਾਂ ਦੀ ਧਾਰਨਾ ਦੇ ਬਾਨੀ ਮੰ ਨੇ ਜਾਂਦੇ
ਹਨ। ਲੋ ਕ ਅਦਾਲਤਾਂ ਵਿੱ ਚ ਆਪਸੀ ਸਵਹਮਤੀ ਦਆਰਾ ਬਹਤ ਸਾਰੇ ਝਗਵੜਆਂ ਦਾ ਵਨਪਟਾਰਾ ਕੀਤਾ ਜਾਂਦਾ ਹੈ।

ਪ੍ਰਸ਼ਨ 8 ਕੇਂਦਰ ਅਤੇ ਰਾਜ ਦੇ ਲਵਧਾਨਕ,ਪ੍ਰਬੰਧਕੀ ਤੇ ਲਵਿੱ ਤੀ ਸੰ ਬੰ ਧਾਂ ਦਾ ਵਰਣਨ ਕਰੋ।

ਉੱਤਰ:ਲਵਧਾਨਕ ਸੰ ਬੰ ਧ:-ਸੰ ਵਿਧਾਨ ਦੀ ਸੱ ਤਿੀਂ ਅਨਸੂਚੀ ਅਨਸਾਰ ਵਿਵਸ਼ਆਂ ਨੂੰ ਵਤੰ ਨ ਸੂਚੀਆਂ ਵਿੱ ਚ ਿੰ ਵਡਆ ਵਗਆ ਹੈ-ਸੰ ਘ ਸੂਚੀ, ਰਾਜ
ਸੂਚੀ ਅਤੇ ਸਮਿਰਤੀ ਸੂਚੀ।

1.ਸੰ ਘ ਸੂਚੀ ਵਿੱ ਚ 97 ਵਿਸ਼ੇ ਸ਼ਾਵਮਲ ਹਨ। ਇਨਹਾਂ ‘ਤੇ ਕੇਿਲ ਕੇਂਦਰੀ ਸਰਕਾਰ ਹੀ ਕਾਨੂੰਨ ਬਣਾ ਸਕਦੀ ਹੈ।

2.ਰਾਜ ਸੂਚੀ ਵਿੱ ਚ 61 ਵਿਸ਼ੇ ਰੱ ਿੇ ਗਏ ਹਨ। ਇਨਹਾਂ ਵਿਵਸ਼ਆਂ ‘ਤੇ ਕੇਿਲ ਰਾਜ ਸਰਕਾਰਾਂ ਹੀ ਕਾਨੂੰਨ ਬਣਾ ਸਕਦੀਆਂ ਹਨ।

3.ਤੀਜੀ ਸੂਚੀ ਵਜਸ ਨੂੰ ਸਮਿਰਤੀ ਸੂਚੀ ਵਕਹਾ ਜਾਂਦਾ ਹੈ,ਵਿੱ ਚ 52 ਵਿਸ਼ੇ ਹਨ ਇਨਹਾਂ ਵਿਵਸ਼ਆਂ ਤੇ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ
ਦੋਿੇਂ ਹੀ ਕਾਨੂੰਨ ਬਣਾ ਸਕਦੀਆਂ ਹਨl

ਪ੍ਰਸ਼ਾਸਲਨਕ ਸੰ ਬੰ ਧ:-ਸੰ ਵਿਧਾਨ ਦਆਰਾ ਕੇਂਦਰ ਅਤੇ ਰਾਜ ਸਰਕਾਰਾਂ ਵਿੱ ਚ ਪਰਸ਼ਾਸਕੀ ਸ਼ਕਤੀਆਂ ਦੀ ਿੰ ਡ ਕੀਤੀ ਗਈ ਹੈ। ਪਰਸ਼ਾਸਕੀ
ਸ਼ਕਤੀਆਂ ਦੀ ਿੰ ਡ ਕਰਨ ਸਮੇਂ ਕੇਂਦਰੀ ਸਰਕਾਰ ਨੂੰ ਿਧੇਰੇ ਸ਼ਕਤੀਸ਼ਾਲੀ ਬਣਾਇਆ ਵਗਆ ਹੈ। ਕੇਂਦਰੀ ਸਰਕਾਰ, ਕੇਂਦਰੀ ਜਾਇਦਾਦ, ਰੇਲ
ਮਾਰਗਾਂ ਤੇ ਸੰ ਚਾਰ ਦੇ ਸਾਧਨਾਂ ਦੀ ਸੰ ਭਾਲ ਲਈ ਰਾਜ ਸਰਕਾਰਾਂ ਨੂੰ ਵਨਰਦੇਸ਼ ਜਾਰੀ ਕਰ ਸਕਦੀ ਹੈ ।ਵਜਨਹਾਂ ਦਾ ਪਾਲਣ ਕਰਨਾ ਰਾਜ
ਸਰਕਾਰਾਂ ਲਈ ਰੂਰੀ ਹੰ ਦਾ ਹੈ।

ਲਵਿੱ ਤੀ ਸੰ ਬੰ ਧ :-ਸੰ ਵਿਧਾਨ ਨੇ ਕੇਂਦਰੀ ਅਤੇ ਰਾਜ ਸਰਕਾਰਾਂ ਵਿੱ ਚ ਵਿੱ ਤੀ ਸੋਵਮਆਂ ਦੀ ਿੰ ਡ ਕੀਤੀ ਹੈ। ਵਿੱ ਤੀ ਸੋਵਮਆਂ ਦੀ ਿੰ ਡ ਕਰਦੇ ਸਮੇਂ
ਕੇਂਦਰ ਦੀ ਰਾਜਾਂ ਉੱਤੇ ਵਿੱ ਤੀ ਮਾਮਵਲਆਂ ਵਿੱ ਚ ਸਰੇਸ਼ਠਤਾ ਸਥਾਪਤ ਕੀਤੀ ਹੈ।ਿਰਤਮਾਨ ਸਮੇਂ ਵਿਚ ਭਾਰਤ ਦੇ ਸਾਰੇ ਰਾਜਾਂ ਦਾ ਵਿਕਾਸ
ਕੇਂਦਰ ਦੀ ਵਿੱ ਤੀ ਸਹਾਇਤਾ ਤੇ ਵਨਰਭਰ ਕਰਦਾ ਹੈ।

ਪ੍ਰਸ਼ਨ 9.ਹਾਈ ਕੋਰਟ ਨੰ ਅਲਭਿੇ ਖਾ ਅਦਾਿਤ ਲਕਉਂ ਲਕਹਾ ਜਾਂਦਾ ਹੈ?

ਉੱਤਰ:ਹਾਈ ਕੋਰਟ ਨੂੰ ਅਵਭਲੇ ਿਾਂ ਅਦਾਲਤ ਮੰ ਵਨਆ ਜਾਂਦਾ ਹੈ। ਇਸ ਦਾ ਭਾਿ ਹੈ ਵਕ ਹਾਈ ਕੋਰਟ ਦੇ ਫ਼ੈਸਲੇ ਵਲਵਿਤ ਰੂਪ ਵਿਚ ਵਰਕਾਰਡ
ਕੀਤੇ ਜਾਂਦੇ ਹਨ ਅਤੇ ਹੇਠਲੀਆਂ ਅਦਾਲਤਾਂ ਲਈ ਅਵਜਹੇ ਫ਼ੈਸਲੇ ਵਦਰਸ਼ਟਾਂਤ ਹੰ ਦੇ ਹਨ। ਵਜਨਹਾਂ ਦੇ ਆਧਾਰ ‘ਤੇ ਆਉਣ ਿਾਲੇ ਸਮੇਂ ਵਿੱ ਚ ਿੀ
ਫੈਸਲੇ ਕੀਤੇ ਜਾਂਦੇ ਹਨ।

ਪ੍ਰਸ਼ਨ 10.ਹਾਈ ਕੋਰਟ ਦੇ ਅਪ੍ੀਿੀ ਅਲਧਕਾਰ ਖੇਤਰ ਦਾ ਵਰਨਣ ਕਰੋ।

ਉੱਤਰ:ਹਾਈ ਕੋਰਟ ਨੂੰ ਆਪਣੇ ਅਧੀਨ ਅਦਾਲਤਾਂ ਦੇ ਫੈਸਵਲਆਂ ਵਿਰੱ ਧ ਵਤੰ ਨ ਪਰਕਾਰ ਦੀਆਂ ਅਪੀਲਾਂ ਸਣਨ ਦਾ ਅਵਧਕਾਰ ਹੈ- ਦੀਿਾਨੀ,
ਫੌਜਦਾਰੀ ਅਤੇ ਸੰ ਵਿਧਾਨਕ।

1.ਹਾਈਕੋਰਟ ਦੀਿਾਨੀ ਅਪੀਲਾਂ ਉਨਹਾਂ ਮਾਮਵਲਆਂ ਵਿੱ ਚ ਸਣਦੀ ਹੈ ਵਜਨਹਾਂ ਵਿੱ ਚ ਪੰ ਜ ਹ ਾਰ ਤੋਂ ਿੱ ਧ ਰਕਮ ਜਾਂ ਸੰ ਪਤੀ ਦਾ ਪਰਸ਼ਨ ਹੋਿੇ।
2.ਫ਼ੌਜਦਾਰੀ ਅਪੀਲਾਂ ਉਨਹਾਂ ਨੂੰ ਵਕਹਾ ਜਾਂਦਾ ਹੈ ਵਜੱ ਥੇ ਹੇਠਲੀ ਅਦਾਲਤ ਨੇ ਵਕਸੇ ਦੋਸ਼ੀ ਨੂੰ ਚਾਰ ਸਾਲ ਤੋਂ ਿੱ ਧ ਦੀ ਕੈਦ ਜਾਂ ਮੌਤ ਦੀ ਸ ਾ
ਵਦੱ ਤੀ ਹੈ।

3. ਸੰ ਵਿਧਾਨ ਦੀ ਉਲੰਘਣਾ ਦਾ ਪਰਸ਼ਨ ਜਾਂ ਵਿਆਵਿਆ ਨਾਲ ਸਬੰ ਵਧਤ ਮਾਮਵਲਆਂ ਦੀਆਂ ਅਪੀਲਾਂ ਿੀ ਵਸੱ ਧੀਆਂ ਹਾਈ ਕੋਰਟ ਕੋਲ ਜਾਂਦੀਆਂ
ਹਨ।

ਵਤਆਰ ਕਰਤਾ: ਬਿਜੀਤ ਕੌ ਰ (ਸ.ਸ.ਲਮਸਟਰੈਸ) ਪੜਚੋਲ ਕਰਤਾ: ਰਣਜੀਤ ਕੌ ਰ (ਸ.ਸ.ਵਮਸਟਰੈਸ)

ਸ.ਸ.ਸ.ਸਮਾਰਟ ਸਕਿ ਮਗਰਮਦੀਆਂ ਗਰਦਾਸਪ੍ਰ ਸ.ਸ.ਸ.ਸਮਾਰਟ ਸਕੂਲ ਵਤੱ ਬੜ, ਵ ਲਹਾ ਗਰਦਾਸਪਰ

You might also like