You are on page 1of 4

ਸ਼ਰੇਣੀ: ਦਸ ੀਂ (ਸਮਾਲਜਕ ਲਸਿੱ ਲਖਆ)

ਨਾਗਲਰਕ ਸਾਸ਼ਤਰ
ਪ੍ਾਠ: 11 ਕੇਂਦਰੀ ਸਰਕਾਰ

(ੳ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 1-15 ਸ਼ਬਦਾਂ ਲ ਿੱ ਚ ਲਦਉ:-

ਪ੍ਰਸ਼ਨ 1 .(ੳ) ਿੋ ਕ ਸਭਾ ਦਾ ਕਾਰਜਕਾਿ ਲਕਿੰ ਨ੍ਹਾਂ ਹਿੰ ਦਾ ਹੈ ?

ਉੱਤਰ -5 ਸਾਲ

(ਅ) ਿੋ ਕ ਸਭਾ ਦੇ ਕਿੱ ਿ ਲਕਿੰ ਨ੍ੇਹ ਮੈਂਬਰ ਹਿੰ ਦੇ ਹਨ?

ਉੱਤਰ-550 ਮੈਂਬਰ

(ੲ) ਿੋ ਕ ਸਭਾ ਦੇ ਸਪ੍ੀਕਰ ਦੀ ਲਨਯੁੱ ਕਤੀ ਲਕ ੇਂ ਹਿੰ ਦੀ ਹੈ?

ਉੱਤਰ-ਲੋ ਕ ਸਭਾ ਦੇ ਮੈਂਬਰ ਆਪਣੇ ਹੀ ਮੈਂਬਰਾਾਂ ਵ ਿੱਚ ਸਪੀਕਰ ਦੀ ਚੋਣ ਕਰਦੇ ਹਨ।
(ਸ) ਅਲ ਸ਼ ਾਸ ਪ੍ਰਸਤਾ ਤੋਂ ਤਹਾਡਾ ਕੀ ਭਾ ਹੈ?

ਉੱਤਰ-ਜੇਕਰ ਲੋ ਕ ਸਭਾ ਦੁ ਆਰਾ ਅਵ ਸ਼ ਾਸ ਦਾ ਮਤਾ ਪਾਸ ਕਰ ਵਦਿੱਤਾ ਜਾ ੇ ਤਾਾਂ ਪਰਧਾਨ ਮੰਤਰੀ ਤੇ ਮੰਤਰੀ ਪਰੀਸ਼ਦ ਨੰ ਆਪਣੇ ਅਹੁਦੇ ਤੋਂ ਵਤਆਗ
ਪਿੱਤਰ ਦੇਣਾ ਪੈਂਦਾ ਹੈ।
(ਹ) ਿੋ ਕ ਸਭਾ ਮੈਂਬਰ ਬਣਨ ਿਈ ਘਿੱ ਟੋ-ਘਿੱ ਟ ਉਮਰ ਲਕਿੰ ਨ੍ਹੀ ਹੋਣੀ ਚਾਹੀਦੀ ਹੈ?

ਉੱਤਰ-ਘਿੱਟ ਤੋਂ ਘਿੱਟ 25 ਸਾਲ।


ਂ ਿੋ ਇਿੰਡੀਅਨ ਮੈਂਬਰ ਨਾਮਜ਼ਦ ਕਰ ਸਕਦਾ ਹੈ ?
(ਕ) ਰਾਸ਼ਟਰਪ੍ਤੀ ਿੋ ਕ ਸਭਾ ਲ ਿੱ ਚ ਲਕਿੰ ਨ੍ੇਹ ਐਗ

ਉੱਤਰ-ਰਾਸ਼ਟਰਪਤੀ ਲੋ ਕ ਸਭਾ ਵ ਿੱਚ ਦੋ ਐਂਗਲੋ ਇੰਡੀਅਨ ਮੈਂਬਰ ਨਾਮਜ਼ਦ ਕਰ ਸਕਦਾ ਹੈ। ਹਣ 2020 ਵ ੁੱ ਚ ਸੰ ਵ ਧਾਨ੍ ਵ ੁੱ ਚ ਸੋਧ ਕਰਨ੍

ਉਪਰੰ ਤ ਇਹ ਪਰਥਾ ਖਤਮ ਕਰ ਵਦੁੱ ਤੀ ਗਈ ਹੈ।

ਪ੍ਰਸ਼ਨ 2.ਰਾਜ ਸਭਾ ਬਾਰੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਦਉ-

(ੳ) ਰਾਜ ਸਭਾ ਦੇ ਕਿੱ ਿ ਲਕਿੰ ਨ੍ੇਹ ਮੈਂਬਰ ਹੋ ਸਕਦੇ ਹਨ?

ਉੱਤਰ- ੁੱ ਧ ਤੋਂ ੁੱ ਧ 250 ਮੈਂਬਰ

(ਅ)ਰਾਸ਼ਟਰਪ੍ਤੀ ਰਾਜ ਸਭਾ ਲ ਿੱ ਚ ਲਕਿੰ ਨ੍ੇਹ ਮੈਂਬਰ ਤੇ ਲਕਹੜੇ ਖੇਤਰਾਂ ਲ ਚ ਨਾਮਜ਼ਦ ਕਰਦਾ ਹੈ?

ਉੱਤਰ-ਰਾਸ਼ਟਰਪਤੀ ਰਾਜ ਸਭਾ ਵ ਿੱਚ ਉਹ 12 ਮੈਂਬਰ ਨਾਮਜ਼ਦ ਕਰਦਾ ਹੈ ਵਜਨ੍ ਾਾਂ ਨੇ ਸਾਵਹਤ, ਕਲਾ ਅਤੇ ਸਮਾਜ ਸੇ ਾ ਦੇ ਖੇਤਰ ਵ ਚ
ਿੱ ਪਰਵਸਿੱਧੀ
ਪਰਾਪਤ ਕੀਤੀ ਹੋ ।ੇ
(ੲ) ਰਾਜ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌ ਣ ਕਰਦਾ ਹੈ?

ਉੱਤਰ-ਭਾਰਤ ਦਾ ਉਪ-ਰਾਸ਼ਟਰਪਤੀ ।

(ਸ) ਰਾਜ ਸਭਾ ਦਾ ਮੈਂਬਰ ਬਣਨ ਿਈ ਘਿੱ ਟੋ-ਘਿੱ ਟ ਵਕੰ ਨ੍ਹੀ ਉਮਰ ਹੋਣੀ ਚਾਹੀਦੀ ਹੈ?

ਉੱਤਰ-ਘੁੱ ਟੋ ਘੁੱ ਟ 30 ਸਾਲ

(ਹ) ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਿ ਲਕਿੰ ਨ੍ਹਾ ਹੈ?

ਉੱਤਰ-6 ਸਾਲ
(ਕ) ਰਾਜ ਸਭਾ ਦੇ ਮੈਂਬਰ ਲਕ ੇਂ ਅਤੇ ਕੌ ਣ ਚਣਦਾ ਹੈ?

ਉੱਤਰ-ਰਾਜ ਸਭਾ ਦੇ ਮੈਂਬਰਾਾਂ ਦੀ ਚੋਣ ਰਾਜਾਾਂ ਅਤੇ ਕੇਂਦਰੀ ਸ਼ਾਸਤ ਪਰਦੇਸ਼ਾਾਂ ਦੀਆਾਂ ਵ ਧਾਨ ਸਭਾ ਾਾਂ ਦੇ ਚੁਣੇ ਹੋਏ ਮੈਂਬਰਾਾਂ ਦੁ ਆਰਾ ਕੀਤੀ ਜਾਾਂਦੀ ਹੈ।
ਪ੍ਰਸ਼ਨ 3 ਹੇਠ ਲਿਲਖਆ ਦੀ ਲ ਆਲਖਆ ਕਰੋ-

(ੳ) ਮਹਾਂਦੋਸ਼ ਦਾ ਮਕਿੱ ਦਮਾ:- ਸੰਸਦ ਦੁ ਆਰਾ ਰਾਸ਼ਟਰਪਤੀ ਵ ਰੁਧ


ਿੱ ਮਹਾਾਂਦੋਸ਼ ਦਾ ਮੁਕਿੱਦਮਾ ਚਲਾਇਆ ਜਾ ਸਕਦਾ ਹੈ ਅਤੇ ਦੋਸ਼ ਸਾਬਤ ਹੋਣ ਤੇ

ਰਾਸ਼ਟਰਪਤੀ ਨੰ ਵਮਆਦ ਤੋਂ ਪਵਹਲਾ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।


(ਅ)ਮਿੰ ਤਰੀ ਮਿੰ ਡਿ ਦੀ ਸਮੂਲਹਕ ਲਜ਼ਿੰ ਮੇ ਾਰੀ ਜਾਂ ਲ ਅਕਤੀਗਤ ਲਜ਼ਿੰ ਮੇ ਾਰੀ:- ਮੰ ਤਰੀ ਮੰ ਡਲ ਦੀ ਸਮੂਵਹਕ ਵ ੰ ਮੇ ਾਰੀ ਜਾਂ ਵ ਅਕਤੀਗਤ

ਵਜ਼ੰਮੇ ਾਰੀ ਤੋਂ ਭਾ ਹੈ ਵਕ ਹਰੇਕ ਮੰਤਰੀ ਆਪਣੇ ਵ ਭਾਗ ਦੇ ਪਰਤੀ ਵ ਅਕਤੀਗਤ ਤੌਰ ‘ਤੇ ਵਜ਼ੰਮੇ ਾਰ ਹੈ।

(ੲ) ਰਾਸ਼ਟਰਪ੍ਤੀ ਰਾਜ ਦਾ ਨਾਂ-ਮਾਤਰ ਮਖੀ:- ਰਾਸ਼ਟਰਪਤੀ ਦੇਸ਼ ਦਾ ਨਾਾਂ-ਮਾਤਰ ਮੁਖੀ ਹੁੰਦਾ ਹੈ ਜਦਵਕ ਅਸਲੀ ਕਾਰਜਪਾਲਕ ਸ਼ਕਤੀਆਾਂ

ਪਰਧਾਨ ਮੰਤਰੀ ਅਤੇ ਉਸਦੀ ਮੰਤਰੀ ਪਰੀਸ਼ਦ ਕੋਲ ਹੁੰਦੀਆਾਂ ਹਨ।


ਪ੍ਰਸ਼ਨ 4 ਹੇਠ ਲਿਖੀਆਂ ਦਾ ਉੱਤਰ ਲਦਓ-

(ੳ) ਪ੍ਰਧਾਨ ਮਿੰ ਤਰੀ ਦੀ ਲਨਯੁੱ ਕਤੀ ਲਕ ੇਂ ਹਿੰ ਦੀ ਹੈ?

ਉੱਤਰ:-ਪਰਧਾਨ ਮੰਤਰੀ ਦੀ ਵਨਯੁੱ ਕਤੀ ਰਾਸ਼ਟਰਪਤੀ ਦੁ ਆਰਾ ਕੀਤੀ ਜਾਾਂਦੀ ਹੈ। ਰਾਸ਼ਟਰਪਤੀ ਅਵਜਹੇ ਵ ਅਕਤੀ ਨੰ ਪਰਧਾਨ ਮੰਤਰੀ ਵਨਯੁਕਤ ਕਰਦੇ

ਹਨ ਵਜਹੜਾ ਲੋ ਕ ਸਭਾ ਵ ਿੱਚ ਬਹੁਮੁੱਤ ਦਲ ਦਾ ਨੇ ਤਾ ਹੋ ੇ ਜਾਾਂ ਵਜਸ ਨੰ ਲੋ ਕ ਸਭਾ ਦਾ ਬਹੁਮੁੱਤ ਪਰਾਪਤ ਹੋ ੇ।

(ਅ)ਰਾਸ਼ਟਰਪ੍ਤੀ ਦੀਆਂ ਲਕਿੰ ਨ੍ੇਹ ਪ੍ਰਕਾਰ ਦੀਆਂ ਸਿੰ ਕਟ'ਕਾਿੀਨ ਸ਼ਕਤੀਆਂ ਹਨ?

ਉੱਤਰ:-ਭਾਰਤ ਦੇ ਸੰ ਵ ਧਾਨ੍ ਦਆਰਾ ਰਾਸ਼ਟਰਪਤੀ ਨ੍ੂੰ ਵਤੰ ਨ੍ ਪਰਕਾਰ ਦੀਆਂ ਸੰ ਕਟਕਾਲੀਨ੍ ਸ਼ਕਤੀਆਂ ਸੌਂਪੀਆਂ ਗਈਆਂ ਹਨ੍:

1. ਰਾਸ਼ਟਰੀ ਸੰ ਕਟ

2.ਰਾਜ ਦਾ ਸੰ ਵ ਧਾਵਨ੍ਕ ਸੰ ਕਟ

3.ਵ ੁੱ ਤੀ ਸੰ ਕਟ

(ੲ) ਸਰ ਉੱਚ ਅਦਾਿਤ (ਸਪ੍ਰੀਮ ਕੋਰਟ) ਦੇ ਜਿੱ ਜਾਂ ਦੀ ਲਨਯਕਤੀ ਲਕ ੇਂ ਹਿੰ ਦੀ ਹੈ?

ਉੱਤਰ:-ਸੁਪਰੀਮ ਕੋਰਟ ਦੇ ਜਿੱਜਾਾਂ ਦੀ ਵਨਯੁਕਤੀ ਰਾਸ਼ਟਰਪਤੀ ਦੁ ਆਰਾ ਕੀਤੀ ਜਾਾਂਦੀ ਹੈ।


(ਸ)ਸਪ੍ਰੀਮ ਕੋਰਟ ਦੇ ਜਿੱ ਜਾਂ ਦਾ ਕਾਰਜਕਾਿ ਲਕਿੰ ਨ੍ਹਾ ਹਿੰ ਦਾ ਹੈ?

ਉੱਤਰ:-ਸੁਪਰੀਮ ਕੋਰਟ ਦੇ ਜਿੱਜ ਆਪਣੇ ਅਹੁਦੇ ਤੇ 65 ਸਾਲ ਦੀ ਉਮਰ ਤਕ ਕੰਮ ਕਰ ਸਕਦੇ ਹਨ।

ਪ੍ਰਸ਼ਨ 5.ਹੇਠ ਲਿਲਖਆ ਦੀ ਲ ਆਲਖਆ ਕਰੋ-

(ੳ) ਸਤਿੰ ਤਰ ਲਨਆਂਪ੍ਾਲਿਕਾ:-ਵਨਆਾਂਪਾਵਲਕਾ ਦੀ ਸੁਤੰਤਰਤਾ ਲਈ ਮਲ ਵਸਧਾਾਂਤ ਹੈ ਵਕ ਵਨਆਾਂਪਾਵਲਕਾ ਨੰ, ਵ ਧਾਨਪਾਵਲਕਾ ਅਤੇ ਕਾਰਜਪਾਵਲਕਾ
ਤੋਂ ਸੁਤੰਤਰ ਰਿੱਵਖਆ ਜਾ ੇ ਤਾਾਂ ਜੋ ਵਨਆਾਂਪਾਵਲਕਾ ਸੁਤੰਤਰ ਅਤੇ ਵਨਰਪਿੱਖ ਹੋ ਕੇ ਕੰਮ ਕਰ ਸਕੇ।
(ਅ) ਸਿਾਹਕਾਰੀ ਅਲਧਕਾਰ ਖੇਤਰ:- ਭਾਰਤ ਦਾ ਰਾਸ਼ਟਰਪਤੀ ਵਕਸੇ ੀ ਕਾਨੰਨੀ ਜਾਾਂ ਸੰਵ ਧਾਵਨ੍ਕ ਮਾਮਲੇ ਸੰਬੰਧੀ ਸੁਪਰੀਮ ਕੋਰਟ ਦੀ ਸਲਾਹ

ਲੈ ਸਕਦਾ ਹੈ । 5 ਜਿੱਜਾਾਂ ਦੀ ਬੈਂਚ ਹੀ ਅਵਜਹੀ ਸਲਾਹ ਦੇ ਸਕਦੀ ਹੈ । ਇਸ ਸਲਾਹ ਨੰ ਮੰਨਣਾ ਰਾਸ਼ਟਪਤੀ ਦੀ ਇਿੱਛਾ ‘ਤੇ ਵਨਰਭਰ ਕਰਦਾ ਹੈ।

(ਅ)ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾ ਲ ਿੱ ਚ ਲਦਉ-

ਪ੍ਰਸ਼ਨ 1.ਸਿੰ ਸਦ ਲ ਿੱ ਚ ਇਕ ਲਬਿੱ ਿ ਕਾਨੂਿੰਨ ਲਕ ੇਂ ਬਣਦਾ ਹੈ?

ਉੱਤਰ: ਸੰ ਸਦ ਵ ੁੱ ਚ ਇੁੱ ਕ ਵਬੁੱ ਲ ਨ੍ੂੰ ਕਾਨ੍ੂੰਨ੍ ਬਣਨ੍ ਲਈ ਕਈ ਪੜਾ ਾਂ ਵ ਚੋਂ ਲੰਘਣਾ ਪੈਂਦਾ ਹੈ:-

1.ਜਦੋਂ ਸਦਨ ਵ ਿੱਚ ਵਬਿੱਲ ਪੇਸ਼ ਕੀਤਾ ਜਾਾਂਦਾ ਹੈ ਤਾਾਂ ਇਸ ਦੇ ਉਦੇਸ਼ ਅਤੇ ਇਸ ਨ੍ੂੰ ਪੇਸ਼ ਕਰਨ ਦੇ ਕਾਰਨ ਦਿੱਸੇ ਜਾਾਂਦੇ ਹਨ। ਵਬਿੱਲ ਦੇ ਇਸ ਪੜਾਅ ‘ਤੇ
ਬਵਹਸ ਨਹੀਂ ਹੁੰਦੀ। ਇਸ ਪਰਵਕਵਰਆ ਨੰ ਵਬਿੱਲ ਦੀ ਪਵਹਲੀ ਪੜ੍ ਤ ਵਕਹਾ ਜਾਾਂਦਾ ਹੈ।
2.ਵਬਿੱਲ ਦੀ ਦਜੀ ਪੜ੍ ਤ ਦੌਰਾਨ ਇਸ ‘ਤੇ ਬਵਹਸ ਹੁੰਦੀ ਹੈ। ਵਬਿੱਲ ਦੇ ਹਰੇਕ ਅਨੁ ਛੇਦ ਜਾਾਂ ਧਾਰਾ ਤੇ ਵ ਸਥਾਰ ਨਾਲ ਬਵਹਸ ਕੀਤੀ ਜਾਾਂਦੀ ਹੈ ਅਤੇ
ਵਬਿੱਲ ਵ ਿੱਚ ਕੁ ਝ ਪਵਰ ਰਤਨ ੀ ਕੀਤੇ ਜਾਾਂਦੇ ਹਨ। ਕਈ ਾਰੀ ਵਬਿੱਲ ਵ ਸ਼ੇਸ਼ ਜਾਾਂ ਵਕਸੇ ਛੋਟੀ ਕਮੇਟੀ ਪਾਸ ਭੇਜ ਵਦਿੱਤਾ ਜਾਾਂਦਾ ਹੈ।
3. ਵਬਿੱਲ ਦੇ ਤੀਜੇ ਪੜਾਅ ‘ਤੇ ਸਮੁਿੱਚੇ ਤੌਰ ਤੇ ਵਬਿੱਲ ਉੱਤੇ ੋਟਾਾਂ ਪਾਈਆਾਂ ਜਾਾਂਦੀਆਾਂ ਹਨ। ਜੇਕਰ ਸਦਨ ਦਾ ਬਹੁਮੁੱਤ ਵਬਿੱਲ ਪਾਸ ਕਰ ਦੇ ੇ ਤਾਾਂ ਇਹ
ਵਬਲ ਸਦਨ ਿੱਲੋਂ ਪਾਸ ਹੋ ਜਾਾਂਦਾ ਹੈ।
4.ਇਕ ਸਦਨ ਵ ਿੱਚੋਂ ਪਾਸ ਹੋਣ ਉਪਰੰਤ ਵਬਿੱਲ ਦਜੇ ਸਦਨ ਵ ਿੱਚ ਵ ਚਾਰ ਲਈ ਭੇਵਜਆ ਜਾਾਂਦਾ ਹੈ। ਦਜੇ ਸਦਨ ਵ ਿੱਚ ਵਬਿੱਲ ਨੰ ਉਨ੍ਹਾਂ ਹੀ ਪੜਹਾਂ ਾਾਂ
ਵ ਿੱਚੋਂ ਗੁਜ਼ਰਨਾ ਪੈਂਦਾ ਹੈ । ਅਗਰ ਇਹ ਸਦਨ ੀ ਵਬਿੱਲ ਪਾਸ ਕਰ ਵਦੰਦਾ ਹੈ ਤਾਾਂ ਵਬਿੱਲ ਰਾਸ਼ਟਰਪਤੀ ਦੀ ਮਨਜ਼ਰੀ ਲਈ ਪੇਸ਼ ਕੀਤਾ ਜਾਾਂਦਾ ਹੈ।
5.ਰਾਸ਼ਟਰਪਤੀ ਦੀ ਮਨ੍ ੂਰੀ ਤੋਂ ਬਾਅਦ ਇਹ ਵਬੁੱ ਲ ਕਾਨ੍ੂੰਨ੍ ਬਣ ਜਾਂਦਾ ਹੈ ।

ਪ੍ਰਸ਼ਨ 2.ਸਿੰ ਸਦ ਦੀਆਂ ਲਕਸੇ ਚਾਰ ਸ਼ਕਤੀਆਂ ਦਾ ਰਣਨ ਕਰੋ?

ਉੱਤਰ:-1.ਸਿੰ ਲ ਧਾਨਕ ਸ਼ਕਤੀਆਂ:- ਸੰਵ ਧਾਵਨਕ ਸ਼ਕਤੀਆਾਂ ਅਨੁ ਸਾਰ ਸੰਸਦ ਦੇਸ਼ ਲਈ ਨ ੇਂ ਕਾਨੰਨਾਾਂ ਦਾ ਵਨਰਮਾਣ ਕਰ ਸਕਦੀ ਹੈ। ਸੰਸਦ
ਪੁਰਾਣੇ ਕਾਨੰਨਾਾਂ ਵ ਿੱਚ ਸੋਧ ਕਰ ਸਕਦੀ ਹੈ ਜਾਾਂ ਉਨ੍ ਾਾਂ ਨੰ ਸਮਾਪਤ ੀ ਕਰ ਸਕਦੀ ਹੈ।
2.ਕਾਰਜਕਾਰੀ ਸ਼ਕਤੀਆਂ:-ਭਾਰਤੀ ਸੰਸਦ ਨੰ ਸੰਵ ਧਾਨ ਦੁ ਆਰਾ ਬਹੁਤ ਸਾਰੀਆਾਂ ਸ਼ਕਤੀਆਾਂ ਕਾਰਜਪਾਵਲਕਾ ਨੰ ਵਨਯੰਤਰਣ ਵ ਿੱਚ ਰਿੱਖਣ ਲਈ
ਸੌਂਪੀਆਾਂ ਗਈਆਾਂ ਹਨ। ਸੰਸਦ ਮੰਤਰੀ ਪਰੀਸ਼ਦ ਨੰ ਕਈ ਤਰੀਵਕਆਾਂ ਨਾਲ ਵਨਯੰਤਰਨ ਵ ਚ ਰਿੱਖ ਸਕਦੀ ਹੈ ਵਜ ੇਂ ਅਵ ਸ਼ ਾਸ ਜਾਾਂ ਵ ਸ਼ ਾਸ ਪਰਸਤਾ ਾਾਂ
ਰਾਹੀਂ, ਸੰਸਦ ਦੇ ਮੈਂਬਰ ਮੰਤਰੀਆਾਂ ਤੋਂ ਪਰਸ਼ਨ ਪੁਿੱਛ ਕੇ, ਵਧਆਨ ਵਦ ਾਊ ਮਤੇ ਰਾਹੀਂ ਅਤੇ ਵਨੰਦਾ ਮਤੇ ਦੁ ਆਰਾ ਆਵਦ।

3.ਲ ਿੱ ਤੀ ਸਕਤੀਆਂ: ਸੰਸਦ ਦਾ ਰਾਸ਼ਟਰੀ ਧਨ ‘ਤੇ ਪਰਾ ਵਨਯੰਤਰਣ ਹੁੰਦਾ ਹੈ। ਸੰਸਦ ਦੀ ਮਨਜ਼ਰੀ ਤੋਂ ਵਬਨਾਾਂ ਸਰਕਾਰ ਨਾ ਤਾਾਂ ਸਰਕਾਰੀ ਖ਼ਜ਼ਾਨੇ
ਵ ਿੱਚ ਧਨ ਕਢਾ ਸਕਦੀ ਹੈ ਤੇ ਨਾ ਹੀ ਉਸ ਵ ਿੱਚ ਧਨ ਪਾ ਸਕਦੀ ਹੈ।
4.ਲਨਆਂਇਕ ਸਕਤੀਆਂ:-ਸੰਸਦ ਦੁ ਆਰਾ ਰਾਸ਼ਟਰਪਤੀ ਵ ਰੁਿੱਧ ਮਹਾਾਂਦੋਸ਼ ਦਾ ਮੁਕਿੱਦਮਾ ਚਲਾ ਕੇ ਉਸ ਨੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।
ਸੰਸਦ ਜਿੱਜਾਾਂ ਅਤੇ ਮੁਿੱਖ ਚੋਣ ਕਵਮਸ਼ਨਰ ਨੰ ੀ ਉਨ੍ ਾਾਂ ਦੇ ਅਹੁਦੇ ਤੋਂ ਹਟਾ ਸਕਦੀ ਹੈ।
ਪਰਸ਼ਨ 3. ਲੋ ਕ ਸਭਾ ਦੇ ਸਪੀਕਰ ਦੀ ਲੋ ਕ ਸਭਾ ਵ ਚ ਵਨਭਾਈ ਜਾਾਂਦੀ ਭਵਮਕਾ ਬਾਰੇ ਨੋ ਟ ਵਲਖੋ।
ਉੱਤਰ:-ਨ ੀਂ ਲੋ ਕ ਸਭਾ ਆਪਣੇ ਹੀ ਮੈਂਬਰਾਾਂ ਵ ਿੱਚੋਂ ਸਪੀਕਰ ਅਤੇ ਵਡਪਟੀ ਸਪੀਕਰ ਦੀ ਚੋਣ ਕਰਦੀ ਹੈ। ਸਪੀਕਰ ਲੋ ਕ ਸਭਾ ਦੀਆਾਂ ਬੈਠਕਾਾਂ ਦੀ

ਪਰਧਾਨਗੀ ਕਰਦਾ ਹੈ ਅਤੇ ਇਸ ਸਦਨ ਦੀ ਕਾਰ ਾਈ ਦਾ ਸੰਚਾਲਨ ਕਰਦਾ ਹੈ। ਸਾਰੇ ਮੈਂਬਰ ਸਪੀਕਰ ਦੇ ਆਦੇਸ਼ਾਾਂ ਦੀ ਪਾਲਣਾ ਕਰਦੇ ਹਨ। ਸਦਨ੍

ਦੀ ਕਾਰ ਾਈ ਦਾ ਸੰਚਾਲਨ ਸਪੀਕਰ ਦੇ ਫੈਸਵਲਆਾਂ ਅਨੁ ਸਾਰ ਹੀ ਕੀਤਾ ਜਾਾਂਦਾ ਹੈ। ਸਪੀਕਰ ਦੀ ਗੈਰ ਹਾਜ਼ਰੀ ਵ ਿੱਚ ਵਡਪਟੀ-ਸਪੀਕਰ ਉਸ ਦੇ ਸਾਰੇ
ਕਾਰਜ ਕਰਦਾ ਹੈ।
ਪ੍ਰਸ਼ਨ 4.ਕੇਂਦਰੀ ਮਿੰ ਤਰੀ ਪ੍ਰੀਸ਼ਦ ਲ ਿੱ ਚ ਲਕਿੰ ਨ੍ੇਹ ਪ੍ਰਕਾਰ ਦੇ ਮਿੰ ਤਰੀ ਹਿੰ ਦੇ ਹਨ?

ਉੱਤਰ:-ਕੇਂਦਰੀ ਮੰ ਤਰੀ ਪਰੀਸ਼ਦ ਵ ਚ ਚਾਰ ਤਰਹਾਂ ਦੇ ਮੰ ਤਰੀ ਵਨ੍ਯਕਤ ਕੀਤੇ ਜਾਂਦੇ ਹਨ੍-

1. ਕੈਬਲਨਟ ਮਿੰ ਤਰੀ:-ਕੈਬਵਨਟ ਮੰਤਰੀ ਸਭ ਤੋਂ ਉੱਚੇ ਪਿੱਧਰ ਦੇ ਮੰਤਰੀ ਹੁੰਦੇ ਹਨ। ਇਹ ਪਰਸ਼ਾਸਵਨਕ ਵ ਭਾਗਾਾਂ ਦੇ ਸੁਤੰਤਰ ਮੁਖੀ ਹੁੰਦੇ ਹਨ। ਸਰਕਾਰ

ਦੀ ਹਰੇਕ ਤਰ੍ਾਾਂ ਦੇ ਨੀਤੀ ਵਨਰਮਾਣ ਦੇ ਕੰ ਮ ਇਹ ਮੰਤਰੀ ਕਰਦੇ ਹਨ।

2.ਰਾਜ ਮਿੰ ਤਰੀ:- ਰਾਜ ਮੰਤਰੀ ਕੈਬਵਨਟ ਮੰਤਰੀ ਤੋਂ ਹੇਠਲੇ ਪਿੱਧਰ ਦੇ ਮੰਤਰੀ ਹੁੰਦੇ ਹਨ। ਆਮ ਤੌਰ ‘ਤੇ ਰਾਜ ਮੰਤਰੀ ਕੈਬਵਨਟ ਮੰਤਰੀ ਦੀ ਸਹਾਇਤਾ

ਲਈ ਲਗਾਏ ਜਾਾਂਦੇ ਹਨ ।

3.ਉਪ੍ ਮਿੰ ਤਰੀ:- ਉਪ ਮੰਤਰੀ, ਕੈਬਵਨਟ ਮੰਤਰੀ ਜਾਾਂ ਰਾਜ ਮੰਤਰੀਆਾਂ ਿੱਲੋਂ ਸੌਂਪੇ ਗਏ ਕੰਮਾਾਂ ਦੀ ਦੇਖ ਭਾਲ ਕਰਦੇ ਹਨ।

4.ਸਿੰ ਸਦੀ ਸਕਿੱ ਤਰ:- ਸੰਸਦੀ ਸਕਿੱਤਰਾਾਂ ਨੰ ਸੰਵ ਧਾਵਨਕ ਤੌਰ ‘ਤੇ ਕੋਈ ਪਰਸ਼ਾਸਕੀ ਵਜ਼ੰਮੇ ਾਰੀ ਨਹੀਂ ਸੌਂਪੀ ਜਾ ਸਕਦੀ। ਇਨ੍ ਾਾਂ ਦਾ ਮੁਿੱਖ ਕੰਮ ਮਹਿੱਤ ਪਰਨ
ਵ ਭਾਗਾਾਂ ਦੇ ਮੰਤਰੀਆਾਂ ਦੀ ਸੰਸਦ ਵ ਚ ਸਹਾਇਤਾ ਕਰਨਾ ਹੁੰਦਾ ਹੈ।
ਪਰਸ਼ਨ 5.ਪਰਧਾਨ ਮੰਤਰੀ ਦੇ ਕੋਈ ਵਤੰਨ ਮਹਿੱਤ ਪਰਨ ਕੰਮਾਾਂ ਦਾ ਰ
ੇ ਾ ਵਦਉ।
ਉੱਤਰ:-1.ਮਿੰ ਤਰੀ ਪ੍ਰੀਸ਼ਦ ਦਾ ਲਨਰਮਾਣ:- ਪਰਧਾਨ ਮੰਤਰੀ ਮੰਤਰੀ ਪਰੀਸ਼ਦ ਦੇ ਵਨਰਮਾਣ ਲਈ ਆਪਣੇ ਸਾਥੀ ਮੰਤਰੀਆਾਂ ਦੀ ਸਚੀ ਰਾਸ਼ਟਰਪਤੀ

ਨੰ ਪੇਸ਼ ਕਰਦਾ ਹੈ। ਰਾਸ਼ਟਰਪਤੀ ਇਸੇ ਸਚੀ ਦੇ ਆਧਾਰ ‘ਤੇ ਮੰਤਰੀ ਵਨਯੁਕਤੀ ਕਰਦਾ ਹੈ।

2.ਲ ਭਾਗਾਂ ਦੀ ਿੰ ਡ:-ਪਰਧਾਨ ਮੰਤਰੀ ਕੋਲ, ਮੰਤਰੀਆਾਂ ਵ ਚਕਾਰ ਵ ਭਾਗਾਾਂ ਦੀ ੰਡ ਕਰਨ ਦੀ ਮਹਿੱਤ ਪਰਨ ਸ਼ਕਤੀ ਹੁੰਦੀ ਹੈ।

3.ਮਿੰ ਤਰੀ ਮਿੰ ਡਿ ਦਾ ਮਖੀ:-ਪਰਧਾਨ ਮੰਤਰੀ, ਮੰਤਰੀ ਮੰਡਲ ਦਾ ਮੁਖੀ ਹੁੰਦਾ ਹੈ। ਉਹ ਮੰਤਰੀ ਮੰਡਲ ਦੀਆਾਂ ਬੈਠਕਾਾਂ ਦੀ ਪਰਧਾਨਗੀ ਕਰਦਾ ਹੈ ਅਤੇ
ਮੰਤਰੀ ਮੰਡਲ ਦੀਆਾਂ ਬੈਠਕਾਾਂ ਦੀ ਕਾਰਜ ਸਚੀ ਵਤਆਰ ਕਰਦਾ ਹੈ।
ਪਰਸ਼ਨ 6.ਭਾਰਤ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਦਾ ਸੰਖਪ
ੇ ਰ
ੇ ਾ ਵਦਉ।

ਉੱਤਰ:-ਉਪ-ਰਾਸ਼ਟਰਪਤੀ ਰਾਜ ਸਭਾ ਦਾ ਪਰਧਾਨ੍ ਸਭਾਪਤੀ ਹੁੰਦਾ ਹੈ । ਰਾਸ਼ਟਰਪਤੀ ਦੀ ਗੈਰ-ਹਾਜ਼ਰੀ ਦੀ ਅ ਸਥਾ ਵ ਚ ਉਪ-ਰਾਸ਼ਟਰਪਤੀ ਉਸ

ਦੇ ਅਹੁਦੇ ਨੰ ਸੰਭਾਲਦਾ ਹੈ ਅਤੇ ਸਦਨ ਦੀ ਕਾਰ ਾਈ ਨੰ ਵਨਯਮਾਾਂ ਅਨੁ ਸਾਰ ਚਲਾਉਂਦਾ ਹੈ। ਜਦੋਂ ਰਾਸ਼ਟਰਪਤੀ ਅਸਤੀਫ਼ਾ ਦੇ ਵਦੰਦਾ ਹੈ ਤਾਾਂ ਉਪ-

ਰਾਸ਼ਟਰਪਤੀ ਨ ੇਂ ਰਾਸ਼ਟਰਪਤੀ ਦੀ ਚੋਣ ਹੋਣ ਤੁੱ ਕ ਰਾਸ਼ਟਰਪਤੀ ਦੇ ਅਹੁਦੇ ਦਾ ਸਾਰਾ ਕਾਰਜ ਭਾਰ ਸੰਭਾਲਦਾ ਹੈ। ਉਪ-ਰਾਸ਼ਟਰਪਤੀ ਦੀ ਚੋਣ,
ਚੋਣ ਮੰਡਲ ਦੁ ਆਰਾ ਪੰਜ ਸਾਲ ਲਈ ਕੀਤੀ ਜਾਾਂਦੀ ਹੈ।
ਪਰਸ਼ਨ 7.ਰਾਸ਼ਟਰਪਤੀ ਦੀਆਾਂ ਸੰਕਟਕਾਲੀਨ ਸਕਤੀਆ ਦਾ ਸੰਖਪ
ੇ ਰ
ੇ ਾ ਵਦਉ।
ਉੱਤਰ:-ਭਾਰਤੀ ਸੰ ਵ ਧਾਨ੍ ਦਆਰਾ ਰਾਸ਼ਟਰਪਤੀ ਨ੍ੂੰ ਵਤੰ ਨ੍ ਪਰਕਾਰ ਦੀਆਂ ਸੰ ਕਟਕਾਲੀਨ੍ ਸ਼ਕਤੀਆਂ ਸੌਂਪੀਆਂ ਗਈਆਂ ਹਨ੍:-

1.ਰਾਸ਼ਟਰੀ ਸਿੰ ਕਟ:- ਜਦੋਂ ਰਾਸ਼ਟਰਪਤੀ ਦੇ ਵ ਚਾਰ ਅਨੁ ਸਾਰ ਦੇਸ਼ ਤੇ ਹਮਲੇ ਜਾਾਂ ਹਵਥਆਰਬੰਦ ਵ ਦਰੋਹ ਕਾਰਨ ਦੇਸ਼ ਦੀ ਏਕਤਾ ਅਤੇ ਅਖੰਡਤਾ
ਨੰ ਖਤਰਾ ਪੈਦਾ ਹੋ ਵਗਆ ਹੋ ੇ ਤਾਾਂ ਉਹ ਸਾਰੇ ਦੇਸ਼ ਵ ਚ ਜਾਾਂ ਦੇਸ਼ ਦੇ ਵਕਸੇ ਇਿੱਕ ਵਹਿੱਸੇ ਵ ਿੱਚ ਸੰਕਟਕਾਲ ਦੀ ਘੋਸ਼ਣਾ ਕਰ ਸਕਦਾ ਹੈ।
2.ਰਾਜ ਦਾ ਸਿੰ ਲ ਧਾਵਨ੍ਕ ਸਿੰ ਕਟ:-ਜੇਕਰ ਰਾਸ਼ਟਰਪਤੀ ਨੰ ਰਾਜਪਾਲ ਦੁ ਆਰਾ ਭੇਜੀ ਗਈ ਵਰਪੋਰਟ ਜਾਾਂ ਵਕਸੇ ਹੋਰ ਸਾਧਨ ਤੋਂ ਸਚਨਾ ਵਮਲੇ ਵਕ ਰਾਜ

ਵ ਿੱਚ ਸੰਵ ਧਾਨਕ ਮਸ਼ੀਨਰੀ ਫੇਲ੍ ਹੋ ਗਈ ਹੈ, ਜਦੋਂ ਰਾਜ ਦੇ ਸ਼ਾਸਨ ਨੰ ਸੰਵ ਧਾਨ ਅਨੁ ਸਾਰ ਨਾ ਚਲਾਇਆ ਜਾ ਵਰਹਾ ਹੋ ੇ ਤਾਾਂ ਰਾਸ਼ਟਰਪਤੀ ਉਸ ਰਾਜ
ਵ ਚ ਸੰਕਟਕਾਲ ਦੀ ਘੋਸ਼ਣਾ ਕਰ ਸਕਦਾ ਹੈ।
3.ਲ ਿੱ ਤੀ ਸਿੰ ਕਟ:-ਜੇਕਰ ਦੇਸ਼ ਦੀ ਆਰਵਥਕ ਸਵਥੁੱ ਤੀ ਅਵਜਹੀ ਹੋ ੇ ਵਜਸ ਨਾਲ ਆਰਵਥਕ ਸਵਥਰਤਾ ਲਈ ਖਤਰਾ ਪੈਦਾ ਹੋ ਸਕਦਾ ਹੋ ੇ ਤਾਾਂ
ਰਾਸ਼ਟਰਪਤੀ ਅਵਜਹੇ ਸਮੇਂ ਵ ਿੱਤੀ ਸੰਕਟ ਦੀ ਘੋਸ਼ਣਾ ਕਰ ਸਕਦਾ ਹੈ।

ਵਤਆਰ ਕਰਤਾ: ਬਿਜੀਤ ਕੌ ਰ (ਸ.ਸ.ਲਮਸਟਰੈਸ) ਪੜਚੋਲ ਕਰਤਾ: ਰਣਜੀਤ ਕੌ ਰ (ਸ.ਸ.ਵਮਸਟਰੈਸ)

ਸ.ਸ.ਸ.ਸਮਾਰਟ ਸਕੂਿ ਮਗਰਮੂਦੀਆਂ ਗਰਦਾਸਪ੍ਰ ਸ.ਸ.ਸ.ਸਮਾਰਟ ਸਕੂਲ ਵਤੁੱ ਬੜ, ਵ ਲਹਾ ਗਰਦਾਸਪਰ

You might also like