You are on page 1of 35

PREPARED AND COMPILED BY MALKEET SINGH

Punjab GK
ਪੂਰੀ ਪੰ ਜਾਬ GK ਪੰ ਜਾਬੀ ਭਾਸ਼ਾ ਿਵੱ ਚ
 ਆਧੁਿਨਕ ਪੰ ਜਾਬ ਹ�ਦ ਿਵੱ ਚ ਆਇਆ 1 ਨਵੰ ਬਰ, 1966
 ਪੰ ਜਾਬ ਦੀ ਰਾਜਧਾਨੀ ਚੰ ਡੀਗੜ�
 ਪੰ ਜਾਬ ਨੂੰ ਲੱਗਦੀਆਂ ਸੀਮਾਵ� ਅੰ ਤਰ ਰਾਸ਼ਟਰੀ – ਪਾਿਕਸਤਾਨ
ਰਾਸ਼ਟਰੀ – ਜੰ ਮੂ ਅਤੇ ਕਸ਼ਮੀਰ, ਿਹਮਾਚਲ ਪ�ਦੇਸ਼, ਹਿਰਆਣਾ ਅਤੇ
ਰਾਜਸਥਾਨ
 ਰਾਜਪਸ਼ੂ ਕਾਲਾ ਿਹਰਨ
 ਰਾਜ ਪੰ ਛੀ ਬਾਜ਼
 ਰਾਜ ਦਰੱ ਖਤ ਬੋਹੜ (ਸ਼ੀਸਮ)
 ਰਾਜ ਭਾਸ਼ਾ ਪੰ ਜਾਬੀ
 ਰਾਜ ਜਲ ਜੀਵ ਇੰਡਸ ਿਰਵਰ ਡੋਲਿਫਨ
 ਸੈਕਟਰੀਏਟ ਚੰ ਡੀਗੜ�
 �ਚ-ਅਦਾਲਤ ਪੰ ਜਾਬ ਅਤੇ ਹਿਰਆਣਾ ਹਾਈਕੋਰਟ, ਚੰ ਡੀਗੜ�
 ਪੰ ਜਾਬ ਦਾ ਪਿਹਲਾ ਰਾਜਪਾਲ ਚੰ ਦੂ ਲਾਲ ਮਾਧਵ ਲਾਲ ਿਤ�ਵੇਦੀ
 ਪੰ ਜਾਬ ਦਾ ਪਿਹਲਾ ਮੁੱ ਖ ਮੰ ਤਰੀ ਡਾ. ਗੋਪੀ ਚੰ ਦ ਭਾਰਗਵ
 ਪੈਪਸੁ ਦਾ ਪਿਹਲਾ ਰਾਜਪ�ਮੁੱਖ ਪਿਟਆਲਾ ਦਾ ਮਹਾਰਾਜਾ ਯਾਦਿਵੰ ਦਰ ਿਸੰ ਘ
 ਪੈਪਸੁ ਦਾ ਪਿਹਲਾ ਮੁੱ ਖ-ਮੰ ਤਰੀ ਿਗਆਨ ਿਸੰ ਘ ਰਾੜੇਵਾਲਾ
 ਪਿਹਲਾ ਮੁੱ ਖ ਜੱ ਜ (�ਚ ਅਦਾਲਤ) ਜਸਿਟਸ ਰਾਮ ਲਾਲ
 ਪੰ ਜਾਬ ਿਵਧਾਨ ਸਭਾ ਦੇ ਪਿਹਲੇ ਸਪੀਕਰ ਕਪੂਰ ਿਸੰ ਘ
 ਪੰ ਜਾਬ ਦਾ ਪਿਹਲਾ ਲੋ ਕਪਾਲ ਜਸਿਟਸ (ਿਰਟਾਇਰਡ) ਐਸ ਐਸ ਸੋਢੀ
 ਿਸੱ ਖ ਗੁਰਦੁਆਰਾ ਪਰਬੰ ਧਕ ਕਮੇਟੀ ਦੇ ਪਿਹਲੇ ਪ�ਧਾਨ ਸੁੰ ਦਰ ਿਸੰ ਘ ਮਜੀਠੀਆ (ਦਸੰ ਬਰ, 1920)

ਬਾਬਾ ਖੜਕ ਿਸੰ ਘ (ਿਸੱ ਖ ਗੁਰਦੁਆਰਾ ਐਕਟ, 1925 ਲਾਗੂ ਹੋਣ ਤ� ਬਾਅਦ)

 ਜੰ ਗਲੀ ਖੇਤਰ 2442 ਵਰਗ ਿਕ.ਮੀ. (4.84%)


 ਕੁਲ ਿਜਲੇ 22
 ਨਵ� ਬਣੇ ਿਜਲ�ੇ ਪਠਾਨਕੋਟ (ਗੁਰਦਾਸਪੁਰ ਿਵਚ�) ਅਤੇ ਫਾਿਜ਼ਲਕਾ (ਿਫਰੋਜ਼ਪੁਰ ਿਵਚ�)

 ਤਿਹਸੀਲ� 91

PREPARED AND COMPILED BY MALKEET SINGH


ਨਵੀਆਂ ਬਣੀਆਂ ਨ� ਤਿਹਸੀਲ� :
1. ਿਦੜਬਾ (ਿਜ਼ਲ�ਾ ਸੰ ਗਰੂਰ)
2. ਮਜੀਠਾ (ਿਜ਼ਲਾ ਅੰ ਿਮ�ਤਸਰ)
3. ਿਭਖੀਿਵੰ ਡ (ਿਜ਼ਲ�ਾ ਤਰਨਤਾਰਨ)
4. ਮੋਿਰੰ ਡਾ (ਿਜ਼ਲ�ਾ ਰੂਪਨਗਰ)
5. ਦੁਧਾ ਸਾਧ� (ਿਜ਼ਲ�ਾ ਪਿਟਆਲਾ)
6. ਕਲਾਨੌਰ (ਿਜ਼ਲ�ਾ ਗੁਰਦਾਸਪੁਰ)
7. ਅਿਹਮਦਗੜ� (ਿਜ਼ਲ�ਾ ਸੰ ਗਰੂਰ)
8. ਭਵਾਨੀਗੜ� (ਿਜ਼ਲ�ਾ ਸੰ ਗਰੂਰ)
9. ਦੀਨਾਨਗਰ (ਿਜ਼ਲ�ਾ ਸੰ ਗਰੂਰ)
 ਰਾਜ ਿਵਧਾਨ ਸਭਾ ਇੱਕ ਸਦਨੀ
 ਬਲਾਕ 150
 ਕਸਬੇ (ਇੱਕ ਲੱਖ ਤ� ਵੱ ਧ ਅਬਾਦੀ) 143
 ਸ਼ਿਹਰ 74
 ਆਬਾਦ ਿਪੰ ਡ 12581
 ਿਜ਼ਲ�ਾ ਪਿਰਸ਼ਦ� 22
 ਿਮ�ਸੀਪਲ ਕਮੇਟੀਆਂ 166
 ਨਗਰ ਿਨਗਮ 13 (ਅਿਮ�ੰ ਤਸਰ, ਜਲੰਧਰ, ਲੁਿਧਆਣਾ, ਪਿਟਆਲਾ,
ਬਿਠੰਡਾ, ਮੋਹਾਲੀ, ਫਗਵਾੜਾ, ਪਠਾਨਕੋਟ, ਮੋਗਾ, ਹੁਿਸ਼ਆਰਪੁਰ, ਬਟਾਲਾ,
ਕਪੂਰਥਲਾ ਅਤੇ ਅਬੋਹਰ)
 ਲੋ ਕ ਸਭਾ ਹਲਕੇ 13
 ਰਾਜ ਸਭਾ ਹਲਕੇ 7
 ਿਵਧਾਨ ਸਭਾ ਹਲਕੇ 117
 ਵਸ� ਘਣਤਾ 551 ਪ�ਤੀ ਵਰਗ ਮੀਟਰ
 ਿਲੰਗ ਅਨੁਪਾਤ 895
 ਬਾਲਕ ਿਲੰਗ ਅਨੁਪਾਤ 846
 ਸਾਖ਼ਰਤਾ ਦਰ 75.8%
 ਪੁਰਸ਼ ਸਾਖ਼ਰਤਾ 80.4%
 ਇਸਤਰੀ ਸਾਖ਼ਰਤਾ 70.7%
 ਸਭ ਤ� ਵੱ ਧ ਸਾਖਰ ਿਜ਼ਲ�ਾ ਹੁਿਸ਼ਆਰਪੁਰ (84.6%)
 ਸਭ ਤ� ਘੱ ਟ ਸਾਖਰ ਿਜ਼ਲ�ਾ ਮਾਨਸਾ (61.8%)
 ਸਭ ਤ� ਵੱ ਧ ਜਨ ਸੰ ਿਖਆ ਵਾਲਾ ਿਜ਼ਲ�ਾ ਲੁਿਧਆਣਾ
 ਸਭ ਤ� ਘੱ ਟ ਜਨ ਸੰ ਿਖਆ ਵਾਲਾ ਿਜ਼ਲ�ਾ ਬਰਨਾਲਾ
 ਸਭ ਤ� ਵੱ ਡਾ ਿਜ਼ਲ�ਾ (ਖੇਤਰਫਲ ਪੱ ਖ�) ਲੁਿਧਆਣਾ

PREPARED AND COMPILED BY MALKEET SINGH


 ਸਭ ਤ� ਛੋਟਾ ਿਜ਼ਲ�ਾ (ਖੇਤਰਫਲ ਪੱ ਖ�) ਸਾਿਹਬਜ਼ਾਦਾ ਅਜੀਤ ਿਸੰ ਘ ਨਗਰ (ਮੋਹਾਲੀ)
 ਸਭ ਤ� ਵੱ ਧ ਿਲੰਗ ਅਨੁਪਾਤ ਹੁਿਸ਼ਆਰਪੁਰ (961 ਪ�ਤੀ 1000 ਪੁਰਸ਼)
 ਸਭ ਤ� ਘੱ ਟ ਿਲੰਗ ਅਨੁਪਾਤ ਬਿਠੰਡਾ (868 ਪ�ਤੀ 1000 ਪੁਰਸ਼)
 ਸਭ ਤ� ਵੱ ਧ ਬਾਲਕ ਿਲੰਗ ਅਨੁ ਪਾਤ ਨਵ� ਸ਼ਿਹਰ (885 ਪ�ਤੀ 1000 ਪੁਰਸ਼)
 ਸਭ ਤ� ਘੱ ਟ ਬਾਲਕ ਿਲੰਗ ਅਨੁ ਪਾਤ ਤਰਨਤਾਰਨ (820 ਪ�ਤੀ 1000 ਪੁਰਸ਼)
 ਸਭ ਤ� ਵੱ ਧ ਵਸ� ਘਣਤਾ ਵਾਲਾ ਿਜ਼ਲ�ਾ ਲੁਿਧਆਣਾ (978 ਿਵਅਕਤੀ / ਵਰਗ ਿਕ. ਮੀ.)
 ਸਭ ਤ� ਘੱ ਟ ਵਸ� ਘਣਤਾ ਵਾਲਾ ਿਜ਼ਲ�ਾ ਮੁਕਤਸਰ ਸਾਿਹਬ (348 ਿਵਅਕਤੀ / ਵਰਗ ਿਕ.ਮੀ.)
 ਜਨ ਸੰ ਿਖਆ ਿਵਚ ਵੱ ਧ ਤ� ਵੱ ਧ ਦਸ਼ਕ ਵਾਧਾ ਐਸ. ਏ. ਐਸ. ਨਗਰ (ਮੋਹਾਲੀ)
 ਜਨ ਸੰ ਿਖਆ ਿਵਚ ਘਚ ਤ� ਘੱ ਟ ਦਸ਼ਕ ਵਾਧਾ ਐਸ. ਬੀ. ਐਸ. ਨਗਰ (ਨਵ� ਸ਼ਿਹਰ)
 ਘੱ ਟ ਪੜ�ੇ ਿਲਖੇ ਅਿਧਕਤਮ ਪੁਰਸ਼ ਸਾਖਰਤਾ ਵਾਲਾ ਿਜਲ�ਾ ਮਾਨਸਾ
 ਅਿਧਕਤਮ ਇਸਤਰੀ ਸਾਖਰਤਾ ਵਾਧਾ ਿਜ਼ਲ�ਾ ਹੁਿਸ਼ਆਰਪੁਰ
 ਿਨਊਨਤਮ ਇਸਤਰੀ ਸਾਖਰਤਾ ਵਾਲਾ ਿਜ਼ਲ�ਾ ਮਾਨਸਾ
 ਪੰ ਜਾਬ ਿਵੱ ਚ ਇਕੋ ਇੱਕ ਤਿਹਸੀਲ ਿਜੱ ਥੇ ਿਸ਼ਹਰੀ ਆਬਾਦੀ ਖਡੂਰ ਸਾਿਹਬ
ਨਹ� ਹੈ
ਪੰ ਜਾਬ ਿਵੱ ਚ ਸਟੇਟ ਯੂਨੀਵਰਿਸਟੀਆਂ
1. ਪੰ ਜਾਬ ਯੂਨੀਵਰਿਸਟੀ ਚੰ ਡੀਗੜ�
2. ਪੰ ਜਾਬੀ ਯੂਨੀਵਰਿਸਟੀ ਪਿਟਆਲਾ
3. ਗੁਰੂ ਨਾਨਕ ਦੇਵ ਯੂਨੀਵਰਿਸਟੀ ਅੰ ਿਮ�ਤਸਰ
4. ਗੁਰੂ ਅੰ ਗਦ ਦੇਵ ਯੂਨੀਵਰਿਸਟੀ ਆਫ ਲੁਿਧਆਣਾ
ਵੈਟਰਨਰੀ ਅਤੇ ਐਨੀਮਲ ਸਾਇੰਸਇਜ਼
5. ਪੰ ਜਾਬ ਖੇਤੀਬਾੜੀ ਯੂਨੀਵਰਿਸਟੀ ਲੁਿਧਆਣਾ
6. ਪੰ ਜਾਬ ਟੈਕਨੀਕਲ ਯੂਨੀਵਰਿਸਟੀ ਜਲੰਧਰ
7. ਬਾਬਾ ਫਰੀਦ ਯੂਨੀਵਰਿਸਟੀ ਆਫ ਹੈਲਥ ਸਾਇੰਸਇਜ਼ ਫਰੀਦਕੋਟ
8. ਗੁਰੂ ਰਿਵਦਾਸ ਅਯੁਰਵੈਦ ਯੂਨੀਵਰਿਸਟੀ ਹੁਿਸ਼ਆਰਪੁਰ
9. ਰਾਜੀਵ ਗ�ਧੀ ਨ�ਸ਼ਨਲ ਯੂਨੀਵਰਿਸਟੀ ਆਫ ਲਾਅ ਪਿਟਆਲਾ
10. ਮਹਾਰਾਜਾ ਰਣਜੀਤ ਿਸੰ ਘ ਪੰ ਜਾਬੀ ਟੈਕਨੀਕਲ ਯੂਨੀਵਰਿਸਟੀ ਬਿਠੰਡਾ
ਪੰ ਜਾਬ ਿਵੱ ਚ ਕ�ਦਰੀ ਯੂਨੀਵਰਿਸਟੀ
1. ਸੈਟਰਲ ਯੂਨੀਵਰਿਸਟੀ ਆਫ ਪੰ ਜਾਬ ਬਿਠੰਡਾ

ਪ�ਸ਼ਨ 1. ਪੰ ਜਾਬ ਿਵੱ ਚ ਧਰਾਤਲ ਦੀਆਂ ਿਕਸਮ� ਿਕੰ ਨੀਆਂ ਹਨ?


�ਤਰ :- 1. ਿਸ਼ਵਾਿਲਕ ਪਹਾੜੀਆਂ, 2. ਕੰ ਢੀ ਖੇਤਰ, 3. ਦਿਰਆ ਿਮੱ ਟੀ ਦੇ ਮੈਦਾਨ, 4. ਿਟੱ ਿਲਆ ਵਾਲੇ ਖੇਤਰ

ਪ�ਸ਼ਨ 2. ਪੰ ਜਾਬ ਦੀ ਖੇਤਰੀ ਵੰ ਡ


�ਤਰ :- 1. ਮਾਝਾ , 2 ਦੁਆਬਾ, 3 ਮਾਲਵਾ

PREPARED AND COMPILED BY MALKEET SINGH


ਪ�ਸ਼ਨ 3. ਮਾਝਾ ਇਲਾਕੇ ਦੇ ਿਜਲ�ੇ ਿਕਹੜੇ ਹਨ?
�ਤਰ :- ਗੁਰਦਾਸਪੁਰ, ਪਠਾਨਕੋਟ, ਅੰ ਿਮ�ਸਤਰ ਅਤੇ ਤਰਨ ਤਾਰਨ

ਪ�ਸ਼ਨ 4. ਦੁਆਬਾ ਇਲਾਕੇ ਦੇ ਿਜਲ�ੇ


�ਤਰ :- ਕਪੂਰਥਲਾ, ਜਲੰਧਰ, ਹੁਿਸ਼ਆਰਪੁਰ ਅਤੇ ਨਵ� ਸ਼ਿਹਰ

ਪ�ਸ਼ਨ 5. ਮਾਲਵਾ ਇਲਾਕੇ ਦੇ ਿਜਲ�ੇ ਿਕਹੜੇ – ਿਕਹੜੇ ਹਨ?


�ਤਰ :- ਿਫਰੋਜ਼ਪੁਰ, ਫਰੀਦਕੋਟ, ਫਾਿਜ਼ਲਕਾ, ਬਿਠੰਡਾ, ਬਰਨਾਲਾ, ਸੰ ਗਰੂਰ, ਮਾਨਸਾ, ਪਿਟਆਲਾ, ਮੋਹਾਲੀ, ਮੋਗਾ, ਮੁਕਤਸਰ, ਲੁਿਧਆਣਾ,

ਰੂਪਨਗਰ ਅਤੇ ਫਿਤਹਗੜ� ਸਾਿਹਬ।

ਪ�ਸ਼ਨ 6. ਿਰਗਵੇਿਦਕ ਕਾਲ ਿਵੱ ਚ ਪੰ ਜਾਬ ਦਾ ਕੀ ਨਾਮ ਸੀ?


�ਤਰ :- ਸਪਤ ਿਸੰ ਧੂ

ਪ�ਸ਼ਨ 7. ਯੁਨਾਨੀ ਲੋ ਕ� ਨ� ਪੰ ਜਾਬ ਨੂੰ ਕੀ ਨਾਮ ਿਦੱ ਤਾ?


�ਤਰ :- ਪ�ਨਟੋਪੋਟਾਮੀਆ

ਪ�ਸ਼ਨ 8. ਪੰ ਜਾਬ ਦਾ ਆਧੁਿਨਕ ਨਾਮ ਿਕਵ� ਿਪਆ?


�ਤਰ :- ਪੰ ਜਾਬ ਸ਼ਬਦ, ਦੋ ਫਾਰਸ਼ੀ ਸ਼ਬਦ� ਪੰ ਜ ਅਤੇ ਆਬ (ਪਾਣੀ) ਤ� ਬਿਣਆ ਹੈ, ਅਰਥਾਤ ਪੰ ਜ ਦਿਰਆਵ� ਦੀ ਧਰਤੀ।

ਪ�ਸ਼ਨ 9. ਪੰ ਜਾਬ ਿਵੱ ਚ ਿਕੰ ਨ� ਪ�ਕਾਰ ਦੇ ਦਿਰਆ ਵਗਦੇ ਹਨ?


�ਤਰ :- ਬਾਰ�ਮਾਸੀ ਅਤੇ ਮੌਸਮੀ

ਪ�ਸ਼ਨ 10. ਬਾਰ�ਮਾਸੀ ਦਿਰਆ ਿਕਹੜੇ ਹਨ?


�ਤਰ :- ਰਾਵੀ, ਸਤਲੁਜ ਅਤੇ ਿਬਆਸ

ਪ�ਸ਼ਨ 11. ਪੰ ਜਾਬ ਿਵੱ ਚ ਿਕਹੜੇ ਮੌਸਮੀ ਦਿਰਆ ਵਗਦੇ ਹਨ?


�ਤਰ :- ਘੱ ਗਰ

ਪ�ਸ਼ਨ 12. ਪੰ ਜਾਬ ਦੇ ਦਿਰਆਵ� ਦੇ ਪ�ਾਚੀਨ ਨਾਮ ਕੀ ਹਨ?


�ਤਰ :- ਸਤਲੁਜ ਸਤਲੁੱਤਰੀ
ਿਬਆਸ ਿਵਪਾਸ਼
ਰਾਵੀ ਪਰੁਸ਼ਨੀ
ਚਨਾਬ ਆਿਸਕਣੀ
ਿਜਹਲਮ ਤਜਵਤਵ
ਇੰਡਸ ਿਸੰ ਧੂ

PREPARED AND COMPILED BY MALKEET SINGH


ਸਰਸਵਤੀ ਸਰੁਸਤੀ

ਪ�ਸ਼ਨ 13. ਸਤਲੁਜ ਦਿਰਆ ਦੀ �ਤਪੁਤੀ ਿਕੱ ਥੋ ਹੁੰ ਦੀ ਹੈ?


�ਤਰ :- ਦਿਰਆ ਸਤਲੁਜ ਦੀ ਉਤਪੱ ਤੀ ਰਾਕਾਸ ਝੀਲ ਨ�ੜੇ ਮਾਨਸਰੋਵਰ ਗਲੇ ਸ਼ੀਅਰ ਤ�, ਿਤੱ ਬਤ ਿਵੱ ਚ 4555 ਮੀਟਰ ਦੀ ਉਚਾਈ ਤ� ਹੁੰ ਦੀ ਹੈ।

ਪ�ਸ਼ਨ 14. ਸਤਲੁਜ ਦਿਰਆ ਪੰ ਜਾਬ ਿਵੱ ਚ ਿਕਹੜੀ ਜਗ�ਾ ਤ� ਦਾਖਲ ਹੁੰ ਦਾ ਹੈ?
�ਤਰ :- ਭਾਖੜਾ ਦੀਆਂ ਤੰ ਗ ਨਦੀ ਘਾਟੀਆਂ ਨੂੰ ਪਾਰ ਕਰਦਾ ਹੋਇਆ, ਿਜ਼ਲ�ਾ ਰੋਪੜ ਿਵੱ ਚ ਨੰਗਲ ਨ�ੜੇ ਇਹ ਪੰ ਜਾਬ ਦੇ ਮੈਦਾਨ� ਿਵੱ ਚ ਦਾਖਲ
ਹੁੰ ਦਾ ਹੈ।

ਪ�ਸ਼ਨ 15. ਸਤਲੁਜ ਦਿਰਆ ਿਬਆਸ ਦਿਰਆ ਨਾਲ ਿਕਥੇ ਿਮਲਦਾ ਹੈ?
�ਤਰ :- ਰੋਪੜ ਤ� 160 ਿਕਲੋ ਮੀਟਰ ਤੱ ਕ ਪ�ਵਾਹ ਨਾਲ ਵਿਹੰ ਦਾ ਇਹ ਦਿਰਆ ਿਜ਼ਲ�ਾ ਤਰਨਤਾਰਨ ਿਵੱ ਚ ਹਰੀਕੇ ਨ�ੜੇ ਿਬਆਸ ਦਿਰਆ ਿਵੱ ਚ
ਿਮਲ ਜ�ਦਾ ਹੈ।

ਪ�ਸ਼ਨ 16. ਿਕਹੜੇ ਦਿਰਆਵ� ਦੇ ਸਮੂਹ ਨੂੰ ਿਤ�ਮਾਬ ਿਕਹਾ ਜ�ਦਾ ਹੈ?
�ਤਰ :- ਰਾਵੀ, ਚਨਾਬ ਅਤੇ ਿਜਹਲਮ ਦੇ ਸਮੂਹ ਨੂੰ ਿਤ�ਮਾਬ ਿਕਹਾ ਜ�ਦਾ ਹੈ।

ਪ�ਸ਼ਨ 17. ਿਹਮਾਚਲ ਪ�ਦੇਸ਼ ਿਵੱ ਚ ਸਤਲੁਜ ਦਿਰਆ ਦੇ ਕੰ ਢੇ ਵਸੇ ਸ਼ਿਹਰ ਿਕਹੜੇ ਹਨ।
�ਤਰ :- ਿਬਲਾਸਪੁਰ, ਰਾਮਪੁਰ, ਕੁੰ ਮਹਾਰਸੇਨ, ਤਰੰ ਦਾ, ਕਲਪਾ, ਨਾਮਗਯਾ

ਪ�ਸ਼ਨ 18. ਪੰ ਜਾਬ ਿਵੱ ਚ ਦਿਰਆ ਸਤਲੁਜ ਦੇ ਕੰ ਢੇ ਿਕਹੜੇ ਸ਼ਿਹਰ ਵੱ ਸੇ ਹੋਏ ਹਨ?
�ਤਰ :- ਰੋਪੜ, ਿਫਲੌ ਰ, ਹਰੀਕੇ ਅਤੇ ਿਫਰੋਜ਼ਪੁਰ।

ਪ�ਸ਼ਨ 19. ਭਾਖੜਾ ਨੰਗਲ ਡੈਮ ਿਕਸ ਦਿਰਆ ਤੇ ਬਿਣਆ ਹੋਇਆ ਹੈ?
�ਤਰ :- ਸਤਲੁਜ

ਪ�ਸ਼ਨ 20. ਹਰੀਕੇ ਪੱ ਤਣ ਵੈਟਲ� ਡ ਿਕਹੜੇ ਦੋ ਦਿਰਆਵ� ਦੇ ਮੇਲ ਨਾਲ ਬਣਦਾ ਹੈ?
�ਤਰ :- ਸਤਲੁਜ ਅਤੇ ਿਬਆਸ
ਪ�ਸ਼ਨ 21. ਿਬਆਸ ਦਿਰਆ ਦੀ ਸ਼ੁਰੂਆਤ ਿਕਥ� ਹੁੰ ਦੀ ਹੈ?
�ਤਰ :- ਿਬਆਸ ਦਿਰਆ ਕੁੱ ਲੂ ਿਵਖੇ ਰੋਹਤ�ਗ ਦੱ ਰਰੇ ਨ�ੜੇ ਸਮੁੰ ਦਰ ਤਲ ਤ� ਲਗਭਗ 4000 ਮੀਟਰ ਦੀ ਉਚਾਈ ਤੇ ਿਬਆਸ ਕੁੰ ਡ ਿਵੱ ਚ
ਿਨਕਲਦਾ ਹੈ।

ਪ�ਸ਼ਨ 22. ਿਬਆਸ ਦਿਰਆ ਪੰ ਜਾਬ ਿਵੱ ਚ ਿਕਹੜੀ ਜਗ�ਾ ਤੇ ਦਾਖਲ ਹੁੰ ਦਾ ਹੈ?
�ਤਰ :- ਤਲਵਾੜਾ ਨ�ੜੇ ਿਜ਼ਲ�ਾ ਹੁਿਸ਼ਆਰਪੁਰ ਿਵੱ ਚ� ਦੀ, ਪੰ ਜਾਬ ਦੇ ਮੈਦਾਨ� ਿਵੱ ਚ ਦਾਖਲ ਹੁੰ ਦਾ ਹੈ।

ਪ�ਸ਼ਨ 23. ਮਨੀਕਰਨ ਸਾਿਹਬ ਿਕਸ ਦਿਰਆ ਦੀ ਸ਼ਾਖਾ ਦੇ ਕੰ ਡੇ ਤੇ ਬਿਣਆ ਹੋਇਆ ਹੈ?
�ਤਰ :- ਗੁਰਦੁਆਰਾ ਮਨੀਕਰਨ ਸਾਿਹਬ ਿਬਆਸ ਦਿਰਆ ਦੀ ਸ਼ਾਖਾ ਪਾਰਬਤੀ ਨਦੀ ਦੇ ਕੰ ਢੇ ਤੇ ਬਿਣਆ ਹੋਇਆ ਹੈ।

PREPARED AND COMPILED BY MALKEET SINGH


ਪ�ਸ਼ਨ 24. ਰਾਵੀ ਦਿਰਆ ਦੀ ਉਤਪਤੀ ਿਕਥ� ਹੁੰ ਦੀ ਹੈ?
�ਤਰ :- ਰਾਵੀ ਦਿਰਆ ਦੀ ਉਤਪਤੀ, ਰੋਹਤ�ਗ ਦੱ ਰਰੇ ਦੇ ਪੱ ਛਮ ਿਵੱ ਚ, ਿਹਮਾਚਲ ਪ�ਦੇਸ਼ ਦੀਆਂ ਕੁੱ ਲੂ ਦੀਆਂ ਪਹਾੜੀਆਂ ਿਵੱ ਚ� ਲੱਗਭਗ 4100
ਮੀਟਰ ਦੀ ਉਚਾਈ ਤ� ਹੁੰ ਦੀ ਹੈ।

ਪ�ਸ਼ਨ 25. ਰਾਵੀ ਦਿਰਆ ਪੰ ਜਾਬ ਿਵੱ ਚ ਿਕਥੇ ਦਾਖਲ ਹੁੰ ਦਾ ਹੈ?
�ਤਰ :- ਿਹਮਾਚਲ ਪ�ਦੇਸ਼ ਦੀ ਚੰ ਬਾ ਵਾਦੀ ਿਵੱ ਚ ਵਿਹੰ ਦਾ ਹੋਇਆ ਇਹ ਦਿਰਆ, ਚੰ ਬਾ ਸੀਮਾ ਨ�ੜੇ ਚ�ਧ ਿਪੰ ਡ ਿਵੱ ਚ� ਦੀ ਪੰ ਜਾਬ ਿਵੱ ਚ ਦਾਖਲ
ਹੁੰ ਦਾ ਹੈ।

ਪ�ਸ਼ਨ 26. ਪੰ ਜਾਬ ਦਾ ਿਕਹੜਾ ਦਿਰਆ ਭਾਰਤ – ਪਾਿਕ ਸਰਹੱ ਦ ਦੇ ਨਾਲ – ਨਾਲ ਵਿਹੰ ਦਾ ਹੈ?
�ਤਰ :- ਰਾਵੀ ਦਿਰਆ

ਪ�ਸ਼ਨ 27. ਘੱ ਗਰ ਦਿਰਆ ਦੀ �ਤਪਤੀ ਿਕਥ� ਹੁੰ ਦੀ ਹੈ?


�ਤਰ :- ਘੱ ਗਰ ਦਿਰਆ ਸੋਲਨ ਿਜ਼ਲ�ੇ ਦੇ ਦਾਗਸਈ ਇਲਾਕੇ ਿਵੱ ਚ� ਿਨਕਲਦਾ ਹੈ।

ਪ�ਸ਼ਨ 28. ਿਕਸ ਦਿਰਆ ਨੂੰ ਹਾਕਰਾ ਵੀ ਿਕਹਾ ਜ�ਦਾ ਹੈ?


�ਤਰ :- ਘੱ ਗਰ ਦਿਰਆ

ਪ�ਸ਼ਨ 29. ਪੰ ਜਾਬ ਦਾ ਸੱ ਭ ਤ� ਵੱ ਡਾ ਦਿਰਆ ਿਕਹੜਾ ਹੈ?


�ਤਰ :- ਸਤਲੁਜ

ਪ�ਸ਼ਨ 30. ਪੰ ਜਾਬ ਿਵੱ ਚ ਿਕਹੜਾ ਮਾਨਵ ਿਨਰਿਮਤ ਵੈਟਲ� ਡ ਹੈ?


�ਤਰ :- ਹਰੀਕੇ ਪੱ ਤਣ (ਤਰਨਤਾਰਨ)

ਪ�ਸ਼ਨ 31. ਰਣਜੀਤ ਸਾਗਰ ਡੈਮ ਿਕਸ ਦਿਰਆ ਤੇ ਬਿਣਆ ਹੋਇਆ ਹੈ?
�ਤਰ :- ਰਾਵੀ ਦਿਰਆ

ਪ�ਸ਼ਨ 32. ਰਣਜੀਤ ਸਾਗਰ ਡੈਮ ਦਾ ਦੂਜਾ ਨਾਮ ਕੀ ਹੈ?


�ਤਰ :- ਥੇਨ ਡੈਮ

ਪ�ਸ਼ਨ 33. ਿਕਹੜਾ ਵੇਦ ਪੰ ਜਾਬ ਿਵੱ ਚ ਿਲਿਖਆ ਿਗਆ?


�ਤਰ :- ਿਰਗ ਵੇਦ

ਪ�ਸ਼ਨ 34. ਵੇਿਦਕ ਕਾਲ ਿਵੱ ਚ ਪੰ ਜਾਬ ਨੂੰ ਕੀ ਿਕਹਾ ਜ�ਦਾ ਸੀ?
�ਤਰ :- ਸਪਤ ਿਸੰ ਧੂ

ਪ�ਸ਼ਨ 35. ਿਕਸ ਯੂਨਾਨੀ ਰਾਜੇ ਨ� ਪੰ ਜਾਬ `ਤੇ 516 ਬੀ. ਸੀ. ਿਵੱ ਚ ਕਬਜ਼ਾ ਕੀਤਾ?
�ਤਰ :- ਡੇਰੀਅਸ

PREPARED AND COMPILED BY MALKEET SINGH


ਪ�ਸ਼ਨ 36. ਿਸਕੰ ਦਰ ਨ� ਪੰ ਜਾਬ ਤੇ ਕਦ� ਕਬਜ਼ਾ ਕੀਤਾ?
�ਤਰ :- 321 ਬੀ. ਸੀ.

ਪ�ਸ਼ਨ 37. ਮੁਹੰਮਦ ਗਜ਼ਨੀ ਨ� ਭਾਰਤ `ਤੇ ਿਕੰ ਨ� ਹਮਲੇ ਕੀਤੇ?


�ਤਰ :- ਸਤਾਰ� ਵਾਰ

ਪ�ਸ਼ਨ 38. ਿਸੱ ਖ ਧਰਮ ਦੀ ਸਥਾਪਨਾ ਿਕਸ ਨ� ਕੀਤੀ?


�ਤਰ :- ਗੁਰੂ ਨਾਨਕ ਦੇਵ ਜੀ ਨ�

ਪ�ਸ਼ਨ 39. ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਿਕੱ ਥੇ ਹੈ?


�ਤਰ :- ਰਾਏ ਭ�ਇੰ ਦੀ ਤਲਵੰ ਡੀ, ਿਜਸ ਨੂੰ ਨਨਕਾਣਾ ਸਾਿਹਬ ਵੀ ਿਕਹਾ ਜ�ਦਾ ਹੈ।

ਪ�ਸ਼ਨ 40. ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵ� ਿਕਹੜੀਆਂ ਹਨ?


�ਤਰ : ਜਪੁਜੀ ਸਾਿਹਬ, ਆਸਾ ਦੀ ਵਾਰ, ਉਕ�ਰ, ਿਸੱ ਧਗੋਸ਼ਟ, ਬਾਰ� ਮ�ਹ, 974 ਮੰ ਤਰ

ਪ�ਸ਼ਨ 41. ਗੁਰੂ ਨਾਨਕ ਦੇਵ ਜੀ ਨੂੰ ਿਕਸ ਨਦੀ `ਤੇ ਿਗਆਨ ਦੀ ਪ�ਾਪਤੀ ਹੋਈ?
�ਤਰ :- ਬ�ਈ ਨਦੀ

ਪ�ਸ਼ਨ 42. ਗੁਰੂ ਨਾਨਕ ਦੇਵ ਜੀ ਨ� ਿਕਸ ਸ਼ਿਹਰ ਦੀ ਸਥਾਪਨਾ ਕੀਤੀ?


�ਤਰ :- ਕਰਤਾਰਪੁਰ (ਲਾਹੌਰ, ਪਾਿਕਸਤਾਨ)

ਪ�ਸ਼ਨ 43. ਲੰਗਰ ਪ�ਥਾ ਸ਼ੁਰੂਆਤ ਿਕਸ ਨ� ਕੀਤੀ?


�ਤਰ :- ਗੁਰੂ ਨਾਨਕ ਦੇਵ ਜੀ

ਪ�ਸ਼ਨ 44. ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌ ਣ ਸੀ?


�ਤਰ :- ਬਾਬਰ

ਪ�ਸ਼ਨ 45. ਗੁਰੂ ਨਾਨਕ ਦੇਵ ਜੀ ਿਕਸ ਸਥਾਨ ਤੇ ਜੋਤੀ ਜੋਤ ਸਮਾ ਗਏ?
�ਤਰ :- ਕਰਤਾਰਪੁਰ ਿਵਖੇ 1539 ਈ: ਿਵੱ ਚ

ਪ�ਸ਼ਨ 46. ਿਸੱ ਖ� ਦੇ ਦੂਜੇ ਗੁਰੂ ਕੌ ਣ ਸਨ?


�ਤਰ :- ਗੁਰੂ ਅੰ ਗਦ ਦੇਵ ਜੀ (ਜਨਮ ਮਾਰਚ 31, 1504 ਈ.)

ਪ�ਸ਼ਨ 47. ਗੁਰਮੁੱ ਖੀ ਿਲਪੀ ਦੀ ਖੋਜ ਿਕਸ ਨ� ਕੀਤੀ?


�ਤਰ :- ਗੁਰੂ ਅੰ ਗਦ ਦੇਵ ਜੀ

PREPARED AND COMPILED BY MALKEET SINGH


ਪ�ਸ਼ਨ 48. ਮੱ ਲ ਅਖਾੜਾ ਪਰੰ ਪਰਾ ਦੀ ਸ਼ੁਰੂਆਤ ਿਕਸ ਨ� ਕੀਤੀ?
�ਤਰ :- ਗੁਰੂ ਅੰ ਗਦ ਦੇਵ ਜੀ ਨ�

ਪ�ਸ਼ਨ 49. ਗੁਰੂ ਅੰ ਗਦ ਦੇਵ ਜੀ ਦੀ ਰਚਨਾ?


�ਤਰ :- ਭਾਈ ਬਾਲੇ ਵਾਲੀ ਜਨਮਸਾਖੀ (ਗੁਰੂ ਨਾਨਕ ਦੇਵ ਜੀ ਦੀ ਜੀਵਨੀ)

ਪ�ਸ਼ਨ 50. ਗੁਰੂ ਅੰ ਗਦ ਦੇਵ ਜੀ ਨ� ਿਕਸ ਸ਼ਿਹਰ ਦੀ ਸਥਾਪਨਾ ਕੀਤੀ?


�ਤਰ :- ਖਡੂਰ ਸਾਿਹਬ (ਅੱ ਜਕੱ ਲ ਤਰਨਤਾਰਨ ਿਵੱ ਚ)

ਪ�ਸ਼ਨ 51. ਗੁਰੂ ਅੰ ਗਦ ਦੇਵ ਜੀ ਸਮਕਾਲੀ ਮੁਗਲ ਬਾਦਸ਼ਾਹ ਕੌ ਣ ਸੀ?


�ਤਰ :- ਿਹਮ�ਯੂੰ ਅਤੇ ਸ਼ੇਰ ਸ਼ਾਹ ਸੂਰੀ

ਪ�ਸ਼ਨ 52. ਿਸੱ ਖ� ਦੇ ਤੀਜੇ ਗੁਰੂ ਕੌ ਣ ਸਨ?


�ਤਰ :- ਗੁਰੂ ਅਮਰ ਦਾਸ ਜੀ

ਪ�ਸ਼ਨ 53. ਮੰ ਜੀ ਪ�ਥਾ ਦੀ ਸ਼ੁਰੂਆਤ ਿਕਸ ਨ� ਕੀਤੀ?


�ਤਰ :- ਗੁਰੂ ਅਮਰਦਾਸ ਜੀ ਨ�

ਪ�ਸ਼ਨ 54. ਆਨੰਦ ਸਾਿਹਬ ਦੀ ਰਚਨਾ ਿਕਸ ਨ� ਕੀਤੀ?


�ਤਰ:- ਗੁਰੂ ਅਮਰਦਾਸ ਜੀ ਨ�
ਪ�ਸ਼ਨ 55. ਗੁਰੂ ਅਮਰਦਾਸ ਜੀ ਨ� ਿਕਹੜਾ ਸ਼ਿਹਰ ਵਸਾਇਆ?
�ਤਰ :- ਗੋਇੰਦਵਾਲ ਸਾਿਹਬ (ਿਜਲ�ਾ ਤਰਨਤਾਰਨ ਿਵਖੇ)

ਪ�ਸ਼ਨ 56. ਗੋਇੰਦਵਾਲ ਸਾਿਹਬ ਿਵਖੇ ਬਾਉਲੀ ਸਾਿਹਬ ਦਾ ਿਨਰਮਾਣ ਿਕਸ ਨ� ਕਰਵਾਇਆ?
�ਤਰ :- ਗੁਰੂ ਅਮਰਦਾਸ ਜੀ ਨ�

ਪ�ਸ਼ਨ 57. ਸੰ ਗਤ ਤ� ਪਿਹਲ� ਪੰ ਗਤ ਦਾ ਪ�ਚਾਰ ਿਕਸ ਗੁਰੂ ਨ� ਕੀਤਾ?


�ਤਰ :- ਗੁਰੂ ਅਮਰਦਾਸ ਜੀ ਨ�

ਪ�ਸ਼ਨ 58. ਗੁਰੂ ਅਮਰਦਾਸ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌ ਣ ਸੀ?


�ਤਰ :- ਅਕਬਰ

ਪ�ਸ਼ਨ 59. ਿਸੱ ਖ� ਦੇ ਚੌਥੇ ਗੁਰੂ ਕੌ ਣ ਸਨ?


�ਤਰ :- ਗੁਰੂ ਰਾਮਦਾਸ ਜੀ

ਪ�ਸ਼ਨ 60. ਮਸੰ ਦ ਪ�ਥਾ ਿਕਸ ਨ� ਸ਼ੁਰੂ ਕੀਤੀ?

PREPARED AND COMPILED BY MALKEET SINGH


�ਤਰ :- ਗੁਰੂ ਰਾਮਦਾਸ ਜੀ ਨ�

ਪ�ਸਨ 61. ਗੁਰੂ ਰਾਮਦਾਸ ਜੀ ਨ� ਿਕਹੜਾ ਸ਼ਿਹਰ ਵਸਾਇਆ?


�ਤਰ :- ਅੰ ਿਮ�ਤਸਰ

ਪ�ਸ਼ਨ 62 ਲਾਵ� ਅਤੇ ਘੋੜੀਆਂ ਦੀ ਰਚਨਾ ਿਕਸ ਗੁਰੂ ਨ� ਕੀਤੀ?


�ਤਰ :- ਗੁਰੂ ਰਾਮਦਾਸ ਜੀ ਨ�

ਪ�ਸ਼ਨ 63. ਗੁਰੂ ਰਾਮਦਾਸ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌ ਣ ਸੀ?


�ਤਰ :- ਅਕਬਰ

ਪ�ਸ਼ਨ 64. ਿਸੱ ਖ� ਦੇ ਪੰ ਜਵ� ਗੁਰੂ ਕੌ ਣ ਸਨ?


�ਤਰ :- ਗੁਰੂ ਅਰਜਨ ਦੇਵ ਜੀ

ਪ�ਸ਼ਨ 65. ਆਿਦ ਗ�ੰ ਥ ਿਜਸ ਨੂੰ ਉਸ ਸਮ� ਪੋਥੀ ਸਾਿਹਬ ਿਕਹਾ ਜ�ਦਾ ਸੀ ਦੀ ਰਚਨਾ ਿਕਸ ਨ� ਕੀਤੀ?
�ਤਰ :- ਗੁਰੂ ਅਰਜਨ ਦੇਵ ਜੀ

ਪ�ਸ਼ਨ 66. ਦਰਬਾਰ ਸਾਿਹਬ (ਹਿਰਮੰ ਦਰ) ਅੰ ਿਮ�ਤਸਰ ਦੀ ਉਸਾਰੀ ਿਕਸ ਗੁਰੂ ਨ� ਕਰਵਾਈ?
�ਤਰ :- ਗੁਰੂ ਅਰਜਨ ਦੇਵ ਜੀ ਨ�

ਪ�ਸ਼ਨ 67. ਅੰ ਿਮ�ਤਸਰ ਸਰੋਵਰ (ਸੰ ਤੋਖਸਰ ਜ� ਰਾਮਸਰ ਸਰੋਵਰ) ਦੀ ਉਸਾਰੀ ਿਕਸ ਨ� ਕਰਵਾਈ?
�ਤਰ :- ਗੁਰੂ ਅਰਜਨ ਦੇਵ ਜੀ ਨ�

ਪ�ਸ਼ਨ 68. ਦਰਬਾਰ ਸਾਿਹਬ ਦੀ ਨ�ਹ ਿਕਸ ਨ� ਰੱ ਖੀ?


�ਤਰ :- ਮੁਸਿਲਮ ਸੁਫ਼ੀ ਸੰ ਤ ਮੀਆਂ ਮੀਰ ਨ�

ਪ�ਸ਼ਨ 69. ਸੁਖਮਨੀ ਸਾਿਹਬ ਦੀ ਰਚਨਾ ਿਕਸ ਗੁਰੂ ਨ� ਕੀਤੀ?


�ਤਰ :- ਗੁਰੂ ਅਰਜਨ ਦੇਵ ਜੀ ਨ�

ਪ�ਸ਼ਨ 70. ਗੁਰੂ ਅਰਜਨ ਦੇਵ ਜੀ ਨ� ਿਕਹੜੇ – ਿਕਹੜੇ ਸ਼ਿਹਰ ਵਸਾਏ?


�ਤਰ :- ਤਰਨਤਾਰਨ ਅਤੇ ਕਰਤਾਰਪੁਰ

ਪ�ਸ਼ਨ 71. ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌ ਣ ਸੀ?


�ਤਰ :- ਅਕਬਰ ਅਤੇ ਜਹ�ਗੀਰ

ਪ�ਸ਼ਨ 72. ਿਸੱ ਖ� ਦੇ ਛੇਵ� ਗੁਰੂ ਕੌ ਣ ਸਨ?


�ਤਰ :- ਗੁਰੂ ਹਰਗੋਿਬੰ ਦ ਿਸੰ ਘ ਜੀ

PREPARED AND COMPILED BY MALKEET SINGH


ਪ�ਸ਼ਨ 73. ਮੀਰੀ ਅਤੇ ਪੀਰੀ ਦੇ ਧਾਰਨੀ ਿਕਹੜੇ ਗੁਰੂ ਸਨ?
�ਤਰ :- ਗੁਰੂ ਹਰਗੋਿਬੰ ਦ ਿਸੰ ਘ ਜੀ

ਪ�ਸ਼ਨ 74. ਅਕਾਲ ਤਖਤ (ਹਿਰਮੰ ਦਰ ਸਾਿਹਬ ਦੇ ਸਾਹਮਣੇ) ਦੀ ਉਸਾਰੀ ਿਕਸ ਨ� ਕਰਵਾਈ?
�ਤਰ :- ਗੁਰੂ ਹਰਗੋਿਬੰ ਦ ਿਸੰ ਘ ਜੀ ਨ�

ਪ�ਸ਼ਨ 75. ਗੁਰੂ ਹਰਗੋਬੰਦ ਿਸੰ ਘ ਜੀ ਨ� ਿਕਹੜਾ ਸ਼ਿਹਰ ਵਸਾਇਆ?


�ਤਰ :- ਕੀਰਤਪੁਰ

ਪ�ਸ਼ਨ 76. ਕੀਰਤਪੁਰ ਸ਼ਿਹਰ ਿਕਸ ਦਿਰਆ ਦੇ ਿਕਨਾਰੇ ਤੇ ਵਿਸਆ ਹੋਇਆ ਹੈ?
�ਤਰ :- ਸਤਲੁਜ

ਪ�ਸ਼ਨ 77. ਗੁਰੂ ਹਰਗੋਿਬੰ ਦ ਿਸੰ ਘ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌ ਣ ਸੀ?


�ਤਰ :- ਜਹ�ਗੀਰ ਅਤੇ ਸ਼ਾਹਜਹ�

ਪ�ਸ਼ਨ 78. ਿਸੱ ਖ� ਦੇ ਸੱ ਤਵ� ਗੁਰੂ ਕੌ ਣ ਸਨ?


�ਤਰ :- ਗੁਰੂ ਹਿਰ ਰਾਏ ਜੀ

ਪ�ਸ਼ਨ 79. ਸ਼ਾਹ ਜਹ� ਦਾ ਿਕਹੜਾ ਪੁੱ ਤਰ ਭੱ ਜ ਕੇ ਗੁਰੂ ਹਿਰ ਰਾਏ ਜੀ ਦੀ ਸ਼ਰਨ ਿਵੱ ਚ ਆਇਆ?
�ਤਰ :- ਦਾਰਾ ਿਸ਼ਕੋਹ (ਸ਼ਾਹ ਜਹ� ਦਾ ਵੱ ਡਾ ਪੁੱ ਤਰ)

ਪ�ਸ਼ਨ 80. ਗੁਰੂ ਹਿਰ ਰਾਏ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌ ਣ ਸਨ?


�ਤਰ :- ਸ਼ਾਹ ਜਹ� ਅਤੇ ਔਰੰ ਗਜ਼ੇਬ

ਪ�ਸ਼ਨ 81. ਿਸੱ ਖ� ਦੇ ਅੱ ਠਵ� ਗੁਰੂ ਕੌ ਣ ਸਨ?


�ਤਰ :- ਗੁਰੂ ਹਰਿਕ�ਸ਼ਨ ਜੀ

ਪ�ਸ਼ਨ 82. ਬਾਲਾ ਪੀਰ ਿਕਸ ਗਰੂ ਨੂੰ ਿਕਹਾ ਜ�ਦਾ ਹੈ?
�ਤਰ :- ਗੁਰੂ ਹਰਿਕ�ਸ਼ਨ ਜੀ

ਪ�ਸ਼ਨ 83. ਗੁਰੂ ਹਰਿਕ�ਸ਼ਨ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਕੌ ਣ ਸੀ?


�ਤਰ :- ਔਰੰ ਗਜ਼ੇਬ

ਪ�ਸ਼ਨ 84. ਿਸੱ ਖ� ਦੇ ਨੌਵ� ਗੁਰੂ ਕੌ ਣ ਸਨ?

PREPARED AND COMPILED BY MALKEET SINGH


�ਤਰ :- ਗੁਰੂ ਤੇਗ ਬਹਾਦਰ ਜੀ

ਪ�ਸ਼ਨ 85. ਗੁਰੂ ਤੇਗ ਬਹਾਦਰ ਜੀ ਨ� ਿਕਹੜਾ ਸ਼ਿਹਰ ਵਸਾਇਆ?


�ਤਰ :- ਚੱ ਕ ਨਾਨਕੀ (ਆਨੰਦਪੁਰ ਸਾਿਹਬ)

ਪ�ਸ਼ਨ 86. ਿਹੰ ਦ ਦੀ ਚਾਦਰ ਿਕਸ ਗੁਰੂ ਨੂੰ ਿਕਹਾ ਜ�ਦਾ ਹੈ?
�ਤਰ :- ਗੁਰੂ ਤੇਗ ਬਹਾਦਰ ਜੀ ਨੂੰ

ਪ�ਸ਼ਨ 87. ਗੁਰਦੁਆਰਾ ਸ਼ੀਸ਼ ਗੰ ਜ ਿਕਸ ਨ� ਬਣਵਾਇਆ?


�ਤਰ :- ਸਰਦਾਰ ਬੰ ਘੇਲ ਿਸੰ ਘ ਨ�

ਪ�ਸ਼ਨ 88. ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਕੌ ਣ ਆਨੰਦਪੁਰ ਸਾਿਹਬ ਲੈ ਕੇ ਆਇਆ?


�ਤਰ :- ਭਾਈ ਜੈਤਾ ਜੀ

ਪ�ਸ਼ਨ 89. ਿਸੱ ਖ� ਦੇ ਦਸਵ� ਗੁਰੂ ਕੌ ਣ ਸਨ?


�ਤਰ :- ਗੁਰੂ ਗੋਿਬੰ ਦ ਿਸੰ ਘ ਜੀ

ਪ�ਸ਼ਨ 90. ਗੁਰੂ ਗੋਿਬੰ ਦ ਿਸੰ ਘ ਜੀ ਨ� ਖਾਲਸਾ ਪੰ ਥ ਦੀ ਸਥਪਨਾ ਕਦ� ਕੀਤੀ?


�ਤਰ :- 1699 ਈ.

ਪ�ਸ਼ਨ 91. ਪੰ ਜ ਿਪਆਿਰਆਂ ਦੇ ਨਾਮ ਦਸੋ?


�ਤਰ :- ਦਯਾ ਰਾਮ (ਭਾਈ ਦਯਾ ਿਸੰ ਘ) ਲਾਹੌਰ ਤ�
ਧਰਮ ਦਾਸ (ਭਾਈ ਧਰਮ ਿਸੰ ਘ) ਿਦੱ ਲੀ ਤ�
ਮੋਹਕਮ ਚੰ ਦ (ਭਾਈ ਮੋਹਕਮ ਿਸੰ ਘ) ਦਵਾਰਕਾ (ਗੁਜਰਾਤ) ਤ�
ਸਾਿਹਬ ਚੰ ਦ (ਭਾਈ ਸਾਿਹਬ ਿਸੰ ਘ) ਿਬਦਰ (ਕਰਨਾਟਕਾ) ਤ�
ਿਹੰ ਮਤ ਰਾਏ (ਭਾਈ ਿਹੰ ਮਤ ਿਸੰ ਘ) ਜਗਨ ਨਾਥ (ਉੜੀਸਾ) ਤ�

ਪ�ਸ਼ਨ 92. ਖਾਲਸੇ ਨੂੰ ਗੁਰੂ ਸਾਿਹਬ ਨ� ਕਿਹੜੇ ਪੰ ਜ ਕੱ ਕੇ ਬਖਸ਼ੇ?


�ਤਰ :- 1. ਕੇਸ 2. ਕੰ ਘਾ 3. ਕੜਾ 4. ਕਛਿਹਰਾ (ਕੱ ਛਾ) 5. ਿਕਰਪਾਨ

ਪ�ਸ਼ਨ 93. ਜਦ� ਗੁਰੂ ਗੋਿਬੰ ਦ ਿਸੰ ਘ ਜੀ ਨ� ਗੁਰਗੱ ਦੀ ਸੰ ਭਾਲੀ ਤ� ਉਹਨ� ਦੀ ਉਸ ਵੇਲੇ ਉਮਰ ਕੀ ਸੀ?
�ਤਰ :- 9 ਸਾਲ

ਪ�ਸ਼ਨ 94. ਭੰ ਗਾਣੀ ਦੀ ਲੜਾਈ ਕਦ� ਅਤੇ ਿਕੱ ਥੇ ਲੜੀ ਗਈ?


�ਤਰ :- 1688 ਈ: ਿਵੱ ਚ ਦਿਰਆ ਿਗਰੀ ਦੇ ਕੰ ਢੇ `ਤੇ (ਪਾ�ਟਾ ਸਾਿਹਬ ਤ� 10 ਿਕਲੋ ਿਮਟਰ) ਲੜੀ ਗਈ।

PREPARED AND COMPILED BY MALKEET SINGH


ਪ�ਸ਼ਨ 95. ਭੰ ਗਾਣੀ ਦੀ ਲੜਾਈ ਿਕਨ�� ਦੇ ਿਵਚਕਾਰ ਲੜੀ ਗਈ?
�ਤਰ :- ਗੁਰੂ ਗੋਿਬੰ ਦ ਿਸੰ ਘ ਜੀ ਅਤੇ ਕਾਹਲੂਰ (ਿਬਲਾਸਪੁਰ) ਦਾ ਰਾਜਾ ਭੀਮ ਚੰ ਦ ਅਤੇ ਹੋਰ ਪਹਾੜੀ ਰਾਿਜਆ ਿਵਚਕਾਰ।

ਪ�ਸ਼ਨ 96. ਨਦੌਨ ਦੀ ਲੜਾਈ ਕਦ� ਅਤੇ ਿਕਨ�� ਿਵਚਕਾਰ ਲੜੀ ਗਈ?
�ਤਰ :- 1690 ਈ: ਿਵੱ ਚ ਅਿਲਫ਼ ਖਾਨ ਅਤੇ ਗੁਰੂ ਗੋਿਬੰ ਦ ਿਸੰ ਘ ਦੇ ਿਵਚਕਾਰ

ਪ�ਸ਼ਨ 97. ਨਦੌਨ ਦੀ ਲੜਾਈ ਿਕਥੇ ਲੜੀ ਗਈ?


�ਤਰ :- ਨਦੌਨ (ਿਬਆਸ ਦਿਰਆ ਦੇ ਕੰ ਢੇ ਤੇ ਕ�ਗੜਾ ਤ� 30 ਿਕਲੋ ਮੀਟਰ ਦੱ ਖਣ ਵੱ ਲ)

ਪ�ਸ਼ਨ 98. ਅਨੰਦਪੁਰ ਸਾਿਹਬ ਦਾ ਪਿਹਲਾ ਯੁੱ ਧ ਕਦ�, ਿਕੱ ਥੇ ਅਤੇ ਿਕਨ�� ਦੇ ਿਵਚਕਾਰ ਲਿੜਆ ਿਗਆ?
�ਤਰ :- 1701 ਈ: ਿਵੱ ਚ ਅਨੰਦਪੁਰ ਸਾਿਹਬ ਿਵਖੇ ਰਾਜਾ ਭੀਮ ਚੰ ਦ ਅਤੇ ਹੋਰ ਪਹਾੜੀ ਰਾਿਜਆਂ ਅਤੇ ਗੁਰੂ ਗੋਿਬੰ ਦ ਿਸੰ ਘ ਜੀ ਦੇ
ਿਵਚਕਾਰ

ਪ�ਸ਼ਨ 99. ਿਨਰਮੋਹ ਦੀ ਲੜਾਈ ਕਦ� ਅਤੇ ਿਕੱ ਥੇ ਲੜੀ ਗਈ?


�ਤਰ :- 1702 ਈ: ਿਨਰਮੋਹ ਿਪੰ ਡ ਿਵਖੇ

ਪ�ਸ਼ਨ 100. ਬਸੌਲੀ ਦੀ ਲੜਾਈ ਕਦ� ਅਤੇ ਿਕੱ ਥੇ ਲੜੀ ਗਈ?


�ਤਰ :- 1702 ਈ: ਬਸੌਲੀ ਿਪੰ ਡ ਿਵੱ ਖੇ ਰਾਜਾ ਭੀਮ ਚੰ ਦ ਅਤੇ ਗੁਰੂ ਗੋਿਬੰ ਦ ਿਸੰ ਘ ਜੀ ਦੇ ਿਵਚਕਾਰ

ਪ�ਸ਼ਨ 101. ਅਨੰਦਪੁਰ ਸਾਿਹਬ ਦੀ ਦੂਜੀ ਲੜਾਈ ਕਦ�, ਿਕੱ ਥੇ ਅਤੇ ਿਕਨ�� ਿਵਚਕਾਰ ਲੜੀ ਗਈ?
�ਤਰ :- 1704 ਈ: ਿਵੱ ਚ ਗੁਰੂ ਗੋਿਬੰ ਦ ਿਸੰ ਘ ਜੀ ਅਤੇ ਸਰਿਹੰ ਦ ਦੇ ਮੁਗਲ ਫ਼ੌਜਦਾਰ ਵਜੀਰਖ਼ਾਨ ਿਵਚਕਾਰ ਅਨੰਦਪੁਰ ਸਾਿਹਬ ਿਵਖੇ

ਪ�ਸ਼ਨ 102. ਿਕਸ ਲੜਾਈ ਿਵੱ ਚ ਗੁਰੂ ਗੋਿਬੰ ਦ ਿਸੰ ਘ ਜੀ ਦੇ ਦੋ ਵੱ ਡੇ ਸਾਿਹਬਜ਼ਾਦੇ ਸ਼ਹੀਦ ਹੋਏ?
�ਤਰ :- ਚਮਕੌ ਰ ਦੀ ਲੜਾਈ ਿਵੱ ਚ

ਪ�ਸ਼ਨ 103. ਗੁਰੂ ਗੋਿਬੰ ਦ ਿਸੰ ਘ ਜੀ ਅਤੇ ਮੁਗਲ ਫ਼ੌਜ� ਿਵਚਕਾਰ ਸ਼ਾਹੀ ਿਟੱ ਬੀ ਦੀ ਲੜਾਈ ਕਦ� ਲੜੀ ਗਈ?
�ਤਰ :- 1704 ਈ:

ਪ�ਸ਼ਨ 104. ਚਮਕੌ ਰ ਦੀ ਲੜਾਈ ਿਕਹੜੇ ਸਾਲ ਲੜੀ ਗਈ?


�ਤਰ :- 1704 ਈ:

ਪ�ਸ਼ਨ 105. ਿਖ਼ਦਰਾਣੇ ਦੀ ਲੜਾਈ 1705 ਈ: ਿਵੱ ਚ ਿਕਨ�� ਿਵਚਕਾਰ ਲੜੀ ਗਈ?
�ਤਰ :- ਮੁਗਲ� ਅਤੇ ਗੁਰੂ ਗੋਿਬੰ ਦ ਿਸੰ ਘ ਜੀ ਦੇ ਿਵਚਕਾਰ

ਪ�ਸ਼ਨ 106. ਜ਼ਫਰਨਾਮਾ ਿਕਸ ਨ� ਿਕਸ ਨੂੰ ਿਲਿਖਆ?


�ਤਰ :- ਗੁਰੂ ਗੋਿਬੰ ਦ ਿਸੰ ਘ ਜੀ ਨ� ਔਰੰ ਗਜੇਬ ਨੂੰ

PREPARED AND COMPILED BY MALKEET SINGH


ਪ�ਸ਼ਨ 107. ਜ਼ਫਰਨਾਮਾ ਿਕਹੜੀ ਭਾਸ਼ਾ ਿਵੱ ਚ ਿਲਿਖਆ ਿਗਆ?
�ਤਰ :- ਫ਼ਾਰਸੀ ਭਾਸ਼ਾ ਿਵੱ ਚ

ਪ�ਸ਼ਨ 108. ਗੁਰੂ ਗੋਿਬੰ ਦ ਿਸੰ ਘ ਜੀ ਕਦ� ਅਤੇ ਿਕੱ ਥੇ ਜੋਤੀ ਜੋਤ ਸਮਾਏ?
�ਤਰ :- 7 ਅਕਤੂਬਰ, 1708 ਨੂੰ ਨ�ਦੇੜ ਿਵਖੇ

ਪ�ਸ਼ਨ 109. ਗੁਰੂ ਗ�ੰ ਥ ਸਾਿਹਬ ਦੀ ਸੰ ਪਾਦਨਾ 1604 ਈ: ਿਵੱ ਚ ਿਕਸ ਗੁਰੂ ਨ� ਕੀਤੀ?
�ਤਰ :- ਗੁਰੂ ਅਰਜਨ ਦੇਵ ਜੀ ਨ�

ਪ�ਸ਼ਨ 110. ਗੁਰੂ ਗ�ੰ ਥ ਸਾਿਹਬ ਨੂੰ ਿਲਖਣ ਦਾ ਕਾਰਜ ਿਕਸ ਨ� ਕੀਤਾ?
�ਤਰ :- ਭਾਈ ਗੁਰਦਾਸ ਜੀ ਨ�

ਪ�ਸ਼ਨ 111. ਗੁਰੂ ਗ�ੰ ਥ ਸਾਿਹਬ ਦਾ ਪੁਰਾਤਨ ਸਰੂਪ ਿਕਥੇ ਮੌਜੂਦ ਹੈ?
�ਤਰ :- ਕਰਤਾਰਪੁਰ ਿਵਖੇ

ਪ�ਸ਼ਨ 112. ਗੁਰੂ ਗ�ੰ ਥ ਸਾਿਹਬ ਜੀ ਦੇ ਿਕੰ ਨ� ਪੰ ਨ� ਹਨ?


�ਤਰ :- 1430

ਪ�ਸ਼ਨ 113. ਪੰ ਜ ਤਖ਼ਤ ਿਕਹੜੇ ਹਨ?


�ਤਰ :- 1. ਸ�ੀ ਅਕਾਲ ਤਖ਼ਤ ਸਾਿਹਬ - ਅੰ ਿਮ�ਤਸਰ
2. ਤਖ਼ਤ ਸ�ੀ ਦਮਦਮਾ ਸਾਿਹਬ - ਤਲਵੰ ਡੀ ਸਾਬੋ
3. ਤਖ਼ਤ ਸ�ੀ ਕੇਸਗੜ ਸਾਿਹਬ - ਅਨੰਦਪੁਰ ਸਾਿਹਬ
4. ਤਖ਼ਤ ਸ�ੀ ਹਜ਼ੂਰ ਸਾਿਹਬ - ਨ�ਦੇੜ, ਮਹਾਰਾਸ਼ਟਰ
5. ਤਖ਼ਤ ਸ�ੀ ਪਟਨਾ ਸਾਿਹਬ - ਪਟਨਾ, ਿਬਹਾਰ

ਪ�ਸ਼ਨ 114. ਬੰ ਦਾ ਿਸੰ ਘ ਬਹਾਦਰ ਦਾ ਜਨਮ ਿਕੱ ਥੇ ਹੋਇਆ?


�ਤਰ :- ਰਾਜੌਰੀ (ਪੁੰ ਛ ਿਜਲ�ਾ ਕਸ਼ਮੀਰ)

ਪ�ਸ਼ਨ 115. ਬੰ ਦਾ ਿਸੰ ਘ ਬਹਾਦਰ ਦਾ ਅਸਲ ਨਾਮ ਕੀ ਸੀ?


�ਤਰ :- ਲਛਮਣ ਦੇਵ

ਪ�ਸ਼ਨ 116. ਗੁਰੂ ਗੋਿਬੰ ਦ ਿਸੰ ਘ ਜੀ ਦੁਆਰਾ ਬੰ ਦਾ ਿਸੰ ਘ ਬਹਾਦਰ ਨਾਮ ਿਦੱ ਤੇ ਜਾਣ ਤ� ਪਿਹਲ� ਕੀ ਨਾਮ ਸੀ?
�ਤਰ :- ਮਾਧੋ ਦਾਸ

ਪ�ਸ਼ਨ 117. ਲੋ ਹਗੜ ਦਾ ਿਕਲ�ਾ ਿਕਸ ਨ� ਬਣਵਾਇਆ?


�ਤਰ :- ਬੰ ਦਾ ਿਸੰ ਘ ਬਹਾਦਰ ਨ�

PREPARED AND COMPILED BY MALKEET SINGH


ਪ�ਸ਼ਨ 118. ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਿਬੰ ਦ ਿਸੰ ਘ ਜੀ ਦੇ ਨਾਮ ਤੇ ਮੋਹਰ ਿਕਸ ਨ� ਜਾਰੀ ਕੀਤੀ?
�ਤਰ :- ਬੰ ਦਾ ਿਸੰ ਘ ਬਹਾਦਰ ਨ�

ਪ�ਸ਼ਨ 119. ਬੰ ਦਾ ਿਸੰ ਘ ਬਹਾਦਰ ਨੂੰ ਕਦ� ਸ਼ਹੀਦ ਕੀਤੀ ਿਗਆ?


�ਤਰ :- 1716 ਈ:

ਪ�ਸ਼ਨ 120. ਬੰ ਦਾ ਬਹਾਦਰ ਨੂੰ ਸ਼ਹੀਦ ਕਰਨ ਸਮ� ਮੁਗਲ ਬਾਦਸ਼ਾਹ ਕੌ ਣ ਸੀ?
�ਤਰ :- ਫਾਰੁਖਸ਼ੀਆਰ

ਪ�ਸ਼ਨ 121. ਸਰਬੱ ਤ ਖਾਲਸਾ ਦੇ ਮੁੱ ਖੀ ਕੌ ਣ ਸਨ?


�ਤਰ :- ਕਪੂਰ ਿਸੰ ਘ

ਪ�ਸ਼ਨ 122. ਿਸੱ ਖ ਿਮਸਲ� ਅਤੇ ਉਹਨ� ਦੇ ਸੰ ਸਥਾਪਕ


�ਤਰ :- 1. ਕਰੋੜ ਿਸੰ ਘੀਆਂ ਿਮਸਲ ਕਰੋੜ ਿਸੰ ਘ
2. ਿਨਸ਼ਾਨਵਾਲੀਆ ਿਮਸਲ ਦਸੌਥਾ ਿਸੰ ਘ
3. ਸ਼ਹੀਦ� ਿਮਸਲ ਬਾਬਾ ਦੀਪ ਿਸੰ ਘ
4. ਨਕੱ ਈ ਿਮਸਲ ਹੀਰਾ ਿਸੰ ਘ ਨਕੱ ਈ
5. ਡੱ ਲੇ ਵਾਲੀਆ ਿਮਸਲ ਗੁਲਾਬ ਿਸੰ ਘ ਡੱ ਲੇ ਵਾਲੀਆ
6. ਰਾਮਗੜੀਆ ਿਮਸਲ ਜੱ ਸਾ ਿਸੰ ਘ ਰਾਮਗੜ�ੀਆ
7. ਫੁਲਕੀਆਂ ਿਮਸਲ ਚੌਧਰੀ ਫੂਲ
8. ਭੰ ਗੀ ਿਮਸਲ ਹਰੀ ਿਸੰ ਘ ਿਢੱ ਲ�
9. ਆਹਲੂਵਾਲੀਆ ਿਮਸਲ ਜੱ ਸਾ ਿਸੰ ਘ ਆਹਲੂਵਾਲੀਆ
10. ਘਨੱਈਆ ਿਮਸਲ ਜੈ ਿਸੰ ਘ
11. ਿਸੰ ਘਪੁਰੀਆ (ਫੈਜ਼ਲਪੁਰੀਆ) ਿਮਸਲ ਨਵਾਬ ਕਪੂਰ ਿਸੰ ਘ
12. ਸ਼ੁੱ ਕਰਚੱ ਕੀਆ ਿਮਸਲ ਬੁੱ ਧ ਿਸੰ ਘ

ਪ�ਸ਼ਨ 123. ਸ਼ੇਰੇ-ਪੰ ਜਾਬ ਿਕਸ ਨੂੰ ਿਕਹਾ ਜ�ਦਾ ਹੈ?


�ਤਰ :- ਮਹਾਰਾਜਾ ਰਣਜੀਤ ਿਸੰ ਘ

ਪ�ਸ਼ਨ 124. ਮਹਾਰਾਜਾ ਰਣਜੀਤ ਿਸੰ ਘ ਦਾ ਜਨਮ ਿਕੱ ਥੇ ਹੋਇਆ?


�ਤਰ :- ਗੁਜ਼ਰ�ਵਾਲਾ (ਪਾਿਕਸਤਾਨ)

ਪ�ਸ਼ਨ 125. ਮਹਾਰਾਜਾ ਰਣਜੀਤ ਿਸੰ ਘ ਿਕਸ ਿਮਸਲ ਨਾਲ ਸਬੰ ਧ ਰੱ ਖਦੇ ਸਨ?
�ਤਰ :- ਸੁਕਰਚੱ ਕੀਆ ਿਮਸਲ

PREPARED AND COMPILED BY MALKEET SINGH


ਪ�ਸ਼ਨ 126. ਮਹਾਰਾਜਾ ਰਣਜੀਤ ਿਸੰ ਘ ਤੇ ਿਪਤਾ ਜੀ ਨਾਮ ਕੀ ਸੀ?
�ਤਰ :- ਮਹਾ ਿਸੰ ਘ

ਪ�ਸ਼ਨ 127. ਮਹਾਰਾਜਾ ਰਣਜੀਤ ਿਸੰ ਘ ਦੀ ਪਤਨੀ ਮਿਹਤਾਬ ਕੌ ਰ ਿਕਸ ਿਮਸਲ ਨਾਲ ਸਬੰ ਿਧਤ ਸਨ?
�ਤਰ :- ਕਨ�ਈਆ ਿਮਸਲ

ਪ�ਸ਼ਨ 128. ਮਹਾਰਾਜਾ ਰਣਜੀਤ ਿਸੰ ਘ ਨ� 12 ਿਮਸਲ� ਨੂੰ ਸੰ ਗਿਠਤ ਕਰਨ ਉਪਰੰ ਤ ਅਤੇ ਇੱਕ ਰਾਜ ਬਨਾਉਣ ਉਪਰੰ ਤ ਆਪਣੀ ਰਾਜਧਾਨੀ
ਿਕਥੇ ਬਣਾਈ?
�ਤਰ :- ਲਾਹੌਰ

ਪ�ਸ਼ਨ 129. 1809 ਈ: ਿਵੱ ਚ ਮਹਾਰਾਜਾ ਰਣਜੀਤ ਿਸੰ ਘ ਅਤੇ ਅੰ ਗਰੇਜ਼� ਿਵਚਕਾਰ ਿਕਹੜੀ ਸੰ ਧੀ ਹੋਈ?
�ਤਰ :- ਅੰ ਿਮ�ਤਸਰ ਦੀ ਸੰ ਧੀ

ਪ�ਸ਼ਨ 130. ਦਰਬਾਰ ਸਾਿਹਬ ਿਵਖੇ ਕੰ ਧ� ਤੇ ਲੱਗੀਆਂ ਸੋਨ� ਦੀਆਂ ਪਲੇ ਟ� ਦੀ ਸੇਵਾ ਿਕਸ ਨ� ਕਰਵਾਈ?
�ਤਰ :- ਮਹਾਰਾਜਾ ਰਣਜੀਤ ਿਸੰ ਘ ਅਤੇ ਉਨ�� ਦੀ ਸੱ ਸ ਸਦਾ ਕੌ ਰ ਨ� ਕਰਵਾਈ

ਪ�ਸ਼ਨ 131. ਮਹਾਰਾਜਾ ਰਣਜੀਤ ਿਸੰ ਘ ਨੂੰ ਵਫ਼ਾ ਬੇਗਮ ਨ� ਆਪਣੇ ਪਤੀ ਦੀ ਜਾਨ ਬਚਾਉਣ ਬਦਲੇ ਿਕਹੜਾ ਹੀਰਾ ਿਦੱ ਤਾ?
�ਤਰ :- ਕੋਿਹਨੂਰ ਹੀਰਾ

ਪ�ਸ਼ਨ 132. 1849 ਈ: ਪੰ ਜਾਬ ਨੂੰ ਅੰ ਗਰੇਜ਼ ਸਾਮਰਾਜ ਿਵੱ ਚ ਿਮਲਾਉਣ ਮਗਰ� ਕੋਿਹਨੂਰ ਹੀਰਾ ਿਕਸ ਕੋਲ� ਅੰ ਗਰੇਜ਼ ਨ� ਲੈ ਿਲਆ?
�ਤਰ :- ਮਹਾਰਾਜਾ ਦਲੀਪ ਿਸੰ ਘ ਕੋਲ�

ਪ�ਸ਼ਨ 133. ਨਾਨਾਕ ਸ਼ਾਹੀ ਿਸੱ ਕੇ ਿਕਸੇ ਨ� ਸ਼ੁਰੂ ਕੀਤੇ?


�ਤਰ :- ਮਹਾਰਾਜਾ ਰਣਜੀਤ ਿਸੰ ਘ

ਪ�ਸ਼ਨ 134. ਮਹਾਰਾਜਾ ਰਣਜੀਤ ਿਸੰ ਘ ਦੀ ਮੌਤ ਕਦ� ਹੋਈ?


�ਤਰ :- 1839 ਈ:

ਪ�ਸ਼ਨ 135. ਅੰ ਗਰੇਜ਼� ਨ� ਪੰ ਜਾਬ ਨੂੰ ਅੰ ਗਰੇਜ਼ੀ ਸਾਮਰਾਜ ਿਵੱ ਚ ਕਦ� ਿਮਲਾਇਆ?
�ਤਰ :- 1849

ਪ�ਸ਼ਨ 136. ਂ ਲੋ -ਿਸੱ ਖ ਯੁੱ ਧ ਕਦ� ਹੋਇਆ?


ਪਿਹਲਾ ਐਗ
�ਤਰ :- 1846

ਪ�ਸ਼ਨ 137. ਲਾਹੌਰ ਦੀ ਸੰ ਧੀ 1846 ਿਵੱ ਚ ਿਕਨ�� ਦੇ ਿਵਚਕਾਰ ਹੋਈ?

PREPARED AND COMPILED BY MALKEET SINGH


�ਤਰ :- ਮਹਾਰਾਜਾ ਦਲੀਪ ਿਸੰ ਘ ਅਤੇ ਅੰ ਗਰੇਜ਼� ਿਵਚਕਾਰ

ਪ�ਸ਼ਨ 138. ਂ ਲ� ਿਸੱ ਖ ਯੁੱ ਧ ਕਦ� ਹੋਇਆ?


ਦੂਜਾ ਐਗ
�ਤਰ :- 1849

ਪ�ਸ਼ਨ 139. ਪੰ ਜਾਬ ਿਵੱ ਚ ਪਿਹਲੀ ਰੇਲਵੇ ਲਾਈਨ 8 ਫਰਵਰੀ 1859 ਿਕਥ� ਸ਼ੁਰੂ ਕੀਤੀ ਗਈ?
�ਤਰ :- ਅੰ ਿਮ�ਤਸਰ ਤ� ਮੁਲਤਾਨ ਿਵਚਕਾਰ

ਪ�ਸ਼ਨ 140. ਪੰ ਜਾਬ ਿਵੱ ਚ ਦੰ ਡ ਸੰ ਘਤਾ (Penal Code) ਦੀ ਸੁਰੂਆਤ ਕਦ� ਹੋਈ?
�ਤਰ :- 1862

ਪ�ਸ਼ਨ 141. ਬ�ਹਮੋ ਸਮਾਜ ਦੀ ਪਿਹਲੀ ਇਕਾਈ ਪੰ ਜਾਬ ਿਵੱ ਚ 1864 ਿਵੱ ਚ ਿਕੱ ਥੇ ਸਥਾਿਪਤ ਹੋਈ?
�ਤਰ :- ਲਾਹੌਰ ਿਵਖੇ

ਪ�ਸ਼ਨ 142. ਿਨਰੰ ਕਾਰੀ ਲਿਹਰ ਦੀ ਸਥਾਪਨਾ ਿਕਸ ਨ� ਕੀਤੀ?


�ਤਰ :- ਬਾਬਾ ਿਦਆਲ ਿਸੰ ਘ (ਜੋ ਿਕ ਇੱਕ ਕਰੋੜਪਤੀ ਵਪਾਰੀ ਸੀ)

ਪ�ਸ਼ਨ 143. ਰਾਧਾਸੁਆਮੀ ਲਿਹਰ ਿਕਸ ਨ� ਸ਼ੁਰੂ ਕੀਤੀ?


�ਤਰ :- ਿਹੰ ਦੂ ਖ਼ਜ਼ਾਨਚੀ ਿਸ਼ਵ ਿਦਆਲ ਨ�

ਪ�ਸ਼ਨ 144. ਨਾਮਧਾਰੀ ਜ� ਕੂਕਾ ਲਿਹਰ ਿਕਸ ਨ� ਸ਼ੁਰੂ ਕੀਤੀ?


�ਤਰ :- ਬਾਬਾ ਬਾਲਕ ਿਸੰ ਘ

ਪ�ਸ਼ਨ 145. ਕੂਕਾ ਰਸਾਿਲਆਂ ਦੇ ਨਾਮ ਦੱ ਸੋ?


�ਤਰ :- ਨਵ� ਿਹੰ ਦੁਸਤਾਨ, ਸੱ ਚਾ ਮਾਰਗ ਅਤੇ ਸਿਤਯੁਗ

ਪ�ਸ਼ਨ 146. ਕਾਮਾਗਾਟਾ ਮਾਰੂ ਕੀ ਸੀ?


�ਤਰ :- ਇੱਕ ਜਪਾਨੀ ਜਹਾਜ਼

ਪ�ਸ਼ਨ 147. ਕਾਮਾਗਾਟਾ ਮਾਰੂ ਜਹਾਜ਼ ਦਾ ਨਾਮ ਬਦਲ ਕੇ ਕੀ ਰੱ ਿਖਆ ਿਗਆ?


�ਤਰ :- ਗੁਰੂ ਨਾਨਕ ਜਹਾਜ਼

ਪ�ਸ਼ਨ 148. ਕਾਮਾਗਾਟਾ ਮਾਰੂ ਜਹਾਜ਼ ਨੂੰ 1914 ਈ: ਿਵੱ ਚ ਗੁਰਿਦੱ ਤ ਿਸੰ ਘ ਿਕਥ� ਿਕਰਾਏ ਤੇ ਲੈ ਕੇ ਆਏ ਸਨ?
�ਤਰ :- ਹ�ਗਕ�ਗ ਤ�

ਪ�ਸ਼ਨ 149. ਕਾਮਾਗਾਟਾ ਮਾਰੂ ਜਹਾਜ਼ ਹ�ਗਕ�ਗ ਤ� ਿਕੱ ਥੇ ਜਾ ਿਰਹਾ ਸੀ?

PREPARED AND COMPILED BY MALKEET SINGH


�ਤਰ :- ਵ�ਨਕੂਵਰ (ਕੇਨ�ਡਾ)

ਪ�ਸ਼ਨ 150. ਜਿਲ�ਆਂਵਾਲੇ ਬਾਗ ਦੀ ਘਟਨਾ ਕਦ� ਵਾਪਰੀ?


�ਤਰ :- 13 ਅਪ�ੈਲ, 1919

ਪ�ਸ਼ਨ 151. ਜਿਲ�ਆਂਵਾਲੇ ਬਾਗ ਿਵੱ ਚ ਗੋਲੀ ਚਲਾਉਣ ਦਾ ਹੁਕਮ ਿਕਸ ਨ� ਿਦੱ ਤਾ?
�ਤਰ :- ਿਬ�ਰਗੇਡੀਅਰ – ਜਨਰਲ ਿਰਮੀਨਾਲਡ ਡਾਇਰ ਨ�

ਪ�ਸ਼ਨ 152. ਹੰ ਟਰ ਕਿਮਸ਼ਨ ਿਕਸ ਲਈ ਬਣਾਇਆ ਿਗਆ?


�ਤਰ :- ਜਿਲ�ਆਂਵਾਲੇ ਬਾਗ ਦੀ ਘਟਨਾ ਦੀ ਜ�ਚ ਕਰਨ ਲਈ

ਪ�ਸ਼ਨ 153. ਹੰ ਟਰ ਕਿਮਸ਼ਨ ਦਾ ਚੈਅਰਮੈਨ ਕੌ ਣ ਸੀ?


�ਤਰ :- ਲਾਰਡ ਿਵਲੀਅਮ ਹੰ ਟਰ

ਪ�ਸ਼ਨ 154. ਗਦਰ ਪਾਰਟੀ ਸਥਾਪਨਾ ਕਰਨ ਵਾਲੇ ਕੌ ਣ ਸਨ?


�ਤਰ :- ਬਾਬਾ ਸੋਹਣ ਿਸੰ ਘ ਭਕਨਾ

ਪ�ਸ਼ਨ 155. ਗਦਰ ਪਾਰਟੀ ਦੇ ਮੁੱ ਖੀ ਕੌ ਣ ਸਨ?


�ਤਰ :- ਲਾਲਾ ਹਰਿਦਆਲ

ਪ�ਸ਼ਨ 156. ਗਦਰ ਪਾਰਟੀ ਦੁਆਰਾ ਛਾਿਪਆ ਜਾਣ ਵਾਲਾ ਹਫਤਾਵਾਰੀ ਅਖ਼ਬਾਰ ਦਾ ਕੀ ਨ� ਸੀ?
�ਤਰ :- ਿਹੰ ਦੁਸਤਾਨ (ਉਰਦੂ ਭਾਸ਼ਾ ਿਵੱ ਚ)

ਪ�ਸ਼ਨ 157. 1913 ਈ: ਿਵੱ ਚ ਗਦਰ ਪਾਰਟੀ ਦੁਆਰਾ _____________ ਆਸ਼ਰਮ ਬਣਾਇਆ ਿਗਆ?
�ਤਰ :- ਗਦਰ ਆਸ਼ਰਮ ਜ� ਜੁਗ�ਤਰ ਆਸ਼ਰਮ

ਪ�ਸ਼ਨ 158. ਗਦਰ ਪਾਰਟੀ ਦਾ ਹੈਡਕੁਆਰਟਰ ਿਕੱ ਥੇ ਸੀ?


�ਤਰ :- ਸੈਨ ਫਰ�ਸਿਸਸ਼ਕੋ

ਪ�ਸ਼ਨ 159. ਿਸੱ ਖ ਗੁਰਦੁਆਰਾ ਐਕਟ ਕਦ� ਪਾਸ ਕੀਤਾ ਿਗਆ?


�ਤਰ :- 1925

ਪ�ਸ਼ਨ 160. ਸ਼ਹੀਦ ਭਗਤ ਿਸੰ ਘ ਦਾ ਜਨਮ ਕਦ� ਅਤੇ ਿਕੱ ਥੇ ਹੋਇਆ?
�ਤਰ :- 27 ਸਤੰ ਬਰ, 1907 ਨੂੰ ਬੰ ਗਾ, ਿਜਲ�ਾ ਲਾਇਲਪੁਰ (ਜੋ ਹੁਣ ਪਾਿਕਸਤਾਨ ਿਵੱ ਚ ਹੈ) ਿਵਖੇ ਹੋਇਆ।

ਪ�ਸ਼ਨ 161. ਸ਼ਹੀਦ ਭਗਤ ਿਸੰ ਘ ਦੇ ਪ�ੇਰਨਾ ਸ�ੋਤ ਕੌ ਣ ਸਨ?


�ਤਰ :- ਮਦਨ ਲਾਲ ਢ�ਗਰਾ ਅਤੇ ਕਰਤਾਰ ਿਸੰ ਘ ਸਰਾਭਾ

PREPARED AND COMPILED BY MALKEET SINGH


ਪ�ਸ਼ਨ 162. ਸ਼ਹੀਦ ਭਗਤ ਿਸੰ ਘ ਿਕਸ ਪਾਰਟੀ ਦੇ ਮ�ਬਰ ਬਣੇ?
�ਤਰ :- ਿਹੰ ਦੁਸਤਾਨ ਿਰਪਬਿਲਕ ਐਸੋਸੀਏਸ਼ਨ

ਪ�ਸ਼ਨ 163. ਪੰ ਜਾਬ ਨੌਜਵਾਨ ਸਭਾ ਦਾ ਗਠਨ ਭਗਤ ਿਸੰ ਘ ਨ� ਕਦ� ਕੀਤਾ?
�ਤਰ :- ਮਾਰਚ 1926

ਪ�ਸ਼ਨ 164. ਭਗਤ ਿਸੰ ਘ ਨ� ਕਾਕੋਰੀ ਕੇਸ ਤ� ਬਾਅਦ ਿਰਪਬਿਲਕ ਐਸੋਸੀਏਸ਼ਨ ਦਾ ਪੁਨਰ ਿਨਰਮਾਣ ਕਰਕੇ ਕੀ ਨਾਮ ਰੱ ਿਖਆ?
�ਤਰ :- ਿਹੰ ਦੁਸਤਾਨ ਸੋਸ਼ਿਲਸਟ ਿਰਪਬਿਲਕਨ ਐਸੋਸ਼ੀਏਸ਼ਨ

ਪ�ਸ਼ਨ 165. ਭਗਤ ਿਸੰ ਘ ਨੂੰ ਫ�ਸੀ ਕਦ� ਿਦੱ ਤੀ ਗਈ?


�ਤਰ :- 23 ਮਾਰਚ 1929

ਪ�ਸ਼ਨ 166. ਸੁਤੰਤਰਤਾ ਸੈਨਾਨੀ ਸ਼ਹੀਦ ਸੁਖਦੇਵ ਦਾ ਜਨਮ ਿਕੱ ਥੇ ਹੋਇਆ?


�ਤਰ :- 15 ਮਈ, 1907 ਿਵੱ ਚ ਨੌਘਾਰਾ, ਲੁਿਧਆਣਾ ਿਵਖੇ

ਪ�ਸ਼ਨ 167. ਪੰ ਜਾਬ ਬ�ਊਡਰੀ ਕਿਮਸ਼ਨ ਦੀ ਸਥਾਪਨਾ ਕਦ� ਕੀਤੀ ਗਈ?


�ਤਰ :- 20 ਜੂਨ, 1947

ਪ�ਸ਼ਨ 168. ਪੰ ਜਾਬ ਬ�ਊਡਰੀ ਕਿਮਸ਼ਨ ਦੇ ਪ�ਧਾਨ ਕੌ ਣ ਸਨ?


�ਤਰ :- ਸਰ ਸੀਿਰਲ ਰੈਡ ਕਿਲਫ

ਪ�ਸ਼ਨ 169. ਪੰ ਜਾਬ ਨੂੰ ਪਾਿਕਸਤਾਨ ਨਾਲ� ਵੱ ਖ ਕਰਨ ਵਾਲੀ ਰੇਖਾ ਨੂੰ ਕੀ ਕਿਹੰ ਦੇ ਹਨ?
�ਤਰ :- ਰੈਡਕਿਲਫ ਲਾਈਨ

ਪ�ਸ਼ਨ 170. ਅਜ਼ਾਦੀ ਤ� ਬਾਅਦ ਪੰ ਜਾਬ ਿਵੱ ਚ ਿਕੰ ਨ� ਿਜਲ�ੇ ਸਨ?


�ਤਰ :- 13

ਪ�ਸ਼ਨ 171. ਅਜ਼ਾਦੀ ਤ� ਬਾਅਦ ਪੰ ਜਾਬ ਦੀ ਰਾਜਧਾਨੀ ਿਕਥੇ ਬਣਾਈ ਗਈ?


�ਤਰ :- ਿਸ਼ਮਲਾ

ਪ�ਸ਼ਨ 172. ਪੈਪਸੂ ਤ� ਕੀ ਭਾਵ ਹੈ?


�ਤਰ :- ਪੂਰਬੀ ਪੰ ਜਾਬ ਪ�ਦਸ਼
ੇ ਸਮੂਹ

ਪ�ਸ਼ਨ 174. ਪੈਪਸੂ ਿਵੱ ਚ ਿਕੰ ਨੀਆਂ ਿਰਆਸਤ� ਸਨ?


�ਤਰ :- 8 (ਪਿਟਆਲਾ, ਨਾਭਾ, ਜ�ਦ, ਫਰੀਦਕੋਟ, ਕਪੂਰਥਲਾ, ਕਲਸੀਆ, ਨਾਲਾਗੜ� ਅਤੇ ਮਲੇ ਰਕੋਟਲਾ)

PREPARED AND COMPILED BY MALKEET SINGH


ਪ�ਸ਼ਨ 175. ਪੈਪਸੂ ਦੇ ਗਵਰਨਰ ਕੌ ਣ ਸਨ?
�ਤਰ :- ਪਿਟਆਲਾ ਦੇ ਮਹਾਰਾਜਾ ਯਾਦਿਵੰ ਦਰ ਿਸੰ ਘ

ਪ�ਸ਼ਨ 176. ਪੈਪਸੂ ਦੇ ਮੁੱ ਖ ਮੰ ਤਰੀ ਕੌ ਣ ਸਨ?


�ਤਰ :- ਿਗਆਨ ਿਸੰ ਘ ਰਾੜੇਵਾਲ

ਪ�ਸ਼ਨ 177. ਪੈਪਸੂ ਦੀ ਰਾਜਧਾਨੀ ਿਕੱ ਥੇ ਸੀ?


�ਤਰ :- ਪਿਟਆਲਾ

ਪ�ਸ਼ਨ 178. ਪੈਪਸੂ ਨੂੰ ਪੰ ਜਾਬ ਿਵੱ ਚ ਕਦ� ਿਮਲਾਇਆ ਿਗਆ?


�ਤਰ :- 1 ਨਵੰ ਬਰ, 1956

ਪ�ਸ਼ਨ 179. ਆਧੁਿਨਕ ਪੰ ਜਾਬ ਕਦ� ਹ�ਦ ਿਵੱ ਚ ਆਇਆ?


�ਤਰ :- 1 ਨਵੰ ਬਰ 1966

ਪ�ਸ਼ਨ 180. ਿਕਸ ਕਮੇਟੀ ਦੀ ਿਸਫਾਿਰਸ਼ ਤੇ ਪੰ ਜਾਬ ਿਵੱ ਚ� ਹਿਰਆਣਾ ਅਤੇ ਿਹਮਾਚਲ ਦੋ ਵੱ ਖਰੇ ਰਾਜ ਬਣਾਏ ਗਏ?
�ਤਰ :- ਜੇ. ਸੀ. ਸ਼ਾਹ

ਪ�ਸ਼ਨ 181. ਚੰ ਡੀਗੜ ਨੂੰ ਪੰ ਜਾਬ ਦੀ ਰਾਜਧਾਨੀ ਕਦ� ਬਣਾਇਆ ਿਗਆ?


�ਤਰ :- 1 ਨਵੰ ਬਰ 1966

ਪ�ਸ਼ਨ 182. ਚੰ ਡੀਗੜ ਨੂੰ ਿਕਸ ਨ� ਿਡਜ਼ਾਈਨ ਕੀਤਾ?


�ਤਰ :- ਫਰ�ਸ ਦੇ ਆਰਕੀਟੈਕਟ ਲੀ ਕਾਰਬੂਜ਼ੀਅਰ

ਪ�ਸ਼ਨ 183. ਚੰ ਡੀਗੜ ਦੇ ਪਿਹਲੇ ਚੀਫ ਕਿਮਸ਼ਨਰ ਕੌ ਣ ਸਨ?


�ਤਰ :- ਮਿਹੰ ਦਰ ਿਸੰ ਘ ਰੰ ਧਾਵਾ

ਪ�ਸ਼ਨ 184. ਰਾਜੀਵ ਲ� ਗੋਵਾਲ ਸਮਝੌਤਾ ਕਦ� ਹੋਇਆ?


�ਤਰ :- 24 ਜੁਲਾਈ 1985

ਪ�ਸ਼ਨ 185. ਪੰ ਜਾਬ ਦਾ 22ਵ� ਿਜ਼ਲ�ਾ ਿਕਹੜਾ ਹੈ?


�ਤਰ :- ਫਾਿਜ਼ਲਕਾ

ਪ�ਸ਼ਨ 187. ਿਵਰਾਸਤ – ਏ – ਖਾਲਸਾ ਿਕੱ ਥੇ ਹੈ?


�ਤਰ :- ਅਨੰਦਪੁਰ ਸਾਿਹਬ

PREPARED AND COMPILED BY MALKEET SINGH


ਪ�ਸ਼ਨ 188. ਪੰ ਜਾਬ ਨੂੰ ਪ�ਸ਼ਾਸਿਨਕ ਵੰ ਡ ਦੇ ਆਧਾਰ ਿਕੰ ਨ� ਭਾਗ� ਿਵੱ ਚ ਵੰ ਿਡਆਂ ਜਾ ਸਕਦਾ ਹੈ?
�ਤਰ :- ਪੰ ਜ (ਫਰੀਦਕੋਟ, ਿਫਰੋਜ਼ਪਰੁ, ਜਲੰਧਰ, ਪਿਟਆਲਾ ਅਤੇ ਰੋਪੜ)

ਪ�ਸ਼ਨ 189. ਫਰੀਦਕੋਟ ਿਜਲ�ੇ ਦਾ ਨਾਮ ਿਕਸ ਸੂਫੀ ਸੰ ਤ ਦੇ ਨਾਮ ਤੇ ਿਪਆ?


�ਤਰ :- ਬਾਬਾ ਫਰੀਦ

ਪ�ਸ਼ਨ 190. ਗੁਰਦੁਆਰਾ ਗੋਦੜੀ ਸਾਿਹਬ ਿਕਥੇ ਹੈ?


�ਤਰ :- ਫਰੀਦਕੋਟ

ਪ�ਸ਼ਨ 191. ਿਵਕਰਮਗੜ ਿਕਸ ਿਜਲ�ੇ ਦਾ ਪੁਰਾਣਾ ਨਾਮ ਹੈ?


�ਤਰ :- ਬਿਠੰਡਾ

ਪ�ਸ਼ਨ 192. ਸਭ ਤ� ਘੱ ਟ ਿਲੰਗ ਅਨੁਪਾਤ ਵਾਲਾ ਿਜਲ�ਾ ਿਕਹੜਾ ਹੈ?


�ਤਰ :- ਬਿਠੰਡਾ

ਪ�ਸ਼ਨ 193. ਗੁਰੂ ਨਾਨਕ ਦੇਵ ਥਰਮਲ ਪਲ�ਟ ਿਕਸ ਿਜਲ�ੇ ਿਵੱ ਚ ਹੈ?
�ਤਰ :- ਬਿਠੰਡਾ

ਪ�ਸ਼ਨ 194. ਪੰ ਜਾਬ ਦੇ ਿਕਸ ਿਜਲ�ੇ ਨੂੰ `ਿਚੱ ਟੇ ਸੋਨ� ਦਾ ਖੇਤਰ` ਿਕਹਾ ਜ�ਦਾ ਹੈ?
�ਤਰ :- ਮਾਨਸਾ

ਪ�ਸ਼ਨ 195. ਤਲਵੰ ਡੀ ਸਾਬੋ ਥਰਮਲ ਪਲ�ਟ ਿਕਸ ਿਜਲ�ੇ ਿਵੱ ਚ ਹੈ?
�ਤਰ :- ਮਾਨਸਾ

ਪ�ਸ਼ਨ 196. ਪੰ ਜਾਬ ਦਾ ਸਭ ਤ� ਘੱ ਟ ਸਾਖਰਤਾ ਦਰ ਵਾਲਾ ਿਜਲ�ਾ ਿਕਹੜਾ ਹੈ?


�ਤਰ :- ਮਾਨਸਾ

ਪ�ਸ਼ਨ 197. ਬਰਤਾਨਵੀ ਰਾਜ ਦਾ ਸਭ ਤ� ਪੁਰਾਣਾ ਿਜ਼ਲ�ਾ ਿਕਹੜਾ ਹੈ?


�ਤਰ :- ਿਫਰੋਜ਼ਪੁਰ

ਪ�ਸ਼ਨ 198. ਂ ਲੋ ਿਸੱ ਖ ਵਾਰ ਮੈਮੋਰੀਅਲ ਿਕਹੜੇ ਿਜਲ�ੇ ਿਵੱ ਚ ਸਿਥਤ ਹੈ?
ਐਗ
�ਤਰ :- ਿਫਰੋਜ਼ਪੁਰ

ਪ�ਸ਼ਨ 199. ‘ਸ਼ਹੀਦ� ਦੀ ਧਰਤੀ’ ਿਕਸ ਿਜਲ�ੇ ਨੂੰ ਿਕਹਾ ਜ�ਦਾ ਹੈ?
�ਤਰ :- ਿਫਰੋਜ਼ਪੁਰ ਨੂੰ

PREPARED AND COMPILED BY MALKEET SINGH


ਪ�ਸ਼ਨ 200. ਆਪਣੀਆਂ ਿਨੰਬੂ ਪ�ਜਾਤੀ ਦੀਆਂ ਿਵਲੱਖਣ ਿਕਸਮ� ਕਾਰਨ ਿਕਸ ਿਜਲ�ੇ ਨੂੰ ‘ ਪੰ ਜਾਬ ਦਾ ਕੈਲੀਫੋਰਨੀਆ ’ ਿਕਹਾ ਜ�ਦਾ ਹੈ?
�ਤਰ :- ਫਾਿਜ਼ਲਕਾ

ਪ�ਸ਼ਨ 201. ਮਾਘੀ ਦਾ ਮੇਲਾ ਪੰ ਜਾਬ ਦੇ ਿਕਸ ਿਜ਼ਲ�ੇ ਿਵੱ ਚ ਲਗਦਾ ਹੈ?
�ਤਰ :- ਮੁਕਤਸਰ ਸਾਿਹਬ

ਪ�ਸ਼ਨ 202. ‘ ਿਖਦਰਾਣੇ ਦੀ ਢਾਬ ’ ਿਕਸ ਿਜ਼ਲ�ੇ ਨੂੰ ਿਕਹਾ ਜ�ਦਾ ਹੈ?
�ਤਰ :- ਮੁਕਤਸਰ ਸਾਿਹਬ

ਪ�ਸ਼ਨ 203. ਿਜਲ�ਾ ਪਿਟਆਲਾ ਦੇ ਬਾਨੀ ਕੌ ਣ ਸਨ?


�ਤਰ :- ਬਾਬਾ ਆਲਾ ਿਸੰ ਘ

ਪ�ਸ਼ਨ 204. ਆਲਾ ਿਸੰ ਘ ਦੀ ਪੱ ਟੀ ਿਕਸ ਿਜ਼ਲ�ੇ ਨੂੰ ਿਕਹਾ ਜ�ਦਾ ਹੈ?
�ਤਰ :- ਪਿਟਆਲਾ

ਪ�ਸ਼ਨ 205. ਿਨਊਨਤਮ ਜਨਸੰ ਿਖਆ ਵਾਲਾ ਿਜ਼ਲ�ਾ ਿਕਹੜਾ ਹੈ?


�ਤਰ :- ਬਰਨਾਲਾ

ਪ�ਸ਼ਨ 206. ਸੰ ਘੋਲ ਹੜੱ ਪਾ ਸੱ ਿਭਆਤਾ ਨਾਲ ਸਬੰ ਿਧਤ ਪੁਰਾਤਨ ਥ� ਿਕਸ ਿਜ਼ਲ�ੇ ਿਵੱ ਚ ਸਿਥਤ ਹੈ?
�ਤਰ :- ਫਿਤਹਗੜ� ਸਾਿਹਬ

ਪ�ਸ਼ਨ 207. ਪੰ ਜਾਬ ਦਾ ਸਭ ਤ� ਵੱ ਧ ਜਨਸੰ ਿਖਆ ਵਾਲਾ ਿਜਲ�ਾ ਿਕਹੜਾ ਹੈ?


�ਤਰ :- ਲੁਿਧਆਣਾ

ਪ�ਸ਼ਨ 208. ਪੰ ਜਾਬ ਦਾ ਸਭ ਤ� ਵੱ ਧ ਜਨਸੰ ਿਖਆ ਘਣਤਾ ਵਾਲਾ ਿਜ਼ਲ�ਾ ਿਕਹੜਾ ਹੈ?
�ਤਰ :- ਲੁਿਧਆਣਾ

ਪ�ਸ਼ਨ 209. ਦੇਵੀ ਤਲਾਬ ਮੰ ਦਰ ਪੰ ਜਾਬ ਦੇ ਿਕਸ ਿਜ਼ਲ�ੇ ਿਵੱ ਚ ਹੈ?


�ਤਰ :- ਜਲੰਧਰ

ਪ�ਸ਼ਨ 210. ਹਰੀ ਵੱ ਲਭ ਸੰ ਗੀਤ ਮੇਲਾ ਅਤੇ ਬਾਬਾ ਸੋਢਲ ਮੇਲਾ ਪੰ ਜਾਬ ਦੇ ਿਕਸ ਿਜ਼ਲ�ੇ ਿਵੱ ਚ ਲਗਦਾ ਹੈ?
�ਤਰ :- ਜਲੰਧਰ

ਪ�ਸ਼ਨ 211. ਅੰ ਿਮ�ਤਸਰ ਸ਼ਿਹਰ ਿਕਸ ਨ� ਵਸਾਇਆ?


�ਤਰ :- ਗੁਰੂ ਰਾਮ ਦਾਸ ਜੀ

PREPARED AND COMPILED BY MALKEET SINGH


ਪ�ਸ਼ਨ 212. ਿਨਊਨਤਮ ਬਾਲਗ ਿਲੰਗ ਅਨੁ ਪਾਤ ਵਾਲਾ ਿਕਹੜਾ ਿਜ਼ਲ�ਾ ਹੈ?
�ਤਰ :- ਤਰਨਤਾਰਨ

ਪ�ਸ਼ਨ 213. ਅਿਧਕਤਮ ਦਸ਼ਕ ਿਵਕਾਸ ਪੰ ਜਾਬ ਦੇ ਿਕਹੜੇ ਿਜ਼ਲ�ੇ ਿਵੱ ਚ ਹੋਇਆ?
�ਤਰ :- ਮੋਹਾਲੀ

ਪ�ਸ਼ਨ 214. ਖੇਤਰਫਲ ਅਨੁ ਸਾਰ ਪੰ ਜਾਬ ਦਾ ਿਕਹੜਾ ਿਜ਼ਲ�ਾ ਸਭ ਤ� ਛੋਟਾ ਹੈ?
�ਤਰ :- ਮੋਹਾਲੀ

ਪ�ਸ਼ਨ 215. ਿਕੰ ਨ� ਰਾਸ਼ਟਰੀ ਮੁੱ ਖ ਮਾਰਗ ਪੰ ਜਾਬ ਿਵੱ ਚ� ਲੰਘਦੇ ਹਨ?
�ਤਰ :- 12

ਪ�ਸ਼ਨ 216. ਪੰ ਜਾਬ ਿਵੱ ਚ ਿਕੰ ਨ� ਅੰ ਤਰ ਰਾਸ਼ਟਰੀ ਹਵਾਈ ਅੱ ਡੇ ਹਨ?


�ਤਰ :- 2

ਪ�ਸ਼ਨ 217. ‘ਦੋਸਤੀ’ ਬੱ ਸ ਸੇਵਾ ਿਕਥ� ਸ਼ੁਰੂ ਕੀਤੀ ਗਈ ਸੀ?


�ਤਰ :- ਅੰ ਿਮ�ਤਸਰ ਤ� ਲਾਹੌਰ

ਪ�ਸ਼ਨ 218. ਪੰ ਜਾਬੀ ਭਾਸ਼ਾ ਦੀ ਿਲਪੀ ਿਕਹੜੀ ਹੈ?


�ਤਰ :- ਗੁਰਮੁੱ ਖੀ

ਪ�ਸ਼ਨ 219. ਗੁਰਮੁੱ ਖੀ ਿਲਪੀ ਦਾ ਧੁਰਾ ਿਕਹੜੀ ਿਲਪੀ ਹੈ?


�ਤਰ :- ਬ�ਹਮੀ ਿਲਪੀ

ਪ�ਸ਼ਨ 220. ਪੰ ਜਾਬੀ ਭਾਸ਼ਾ ਨੂੰ ਪੰ ਜਾਬ ਦੀ ਦਫਤਰੀ ਭਾਸ਼ਾ ਵਜ� ਕਦ� ਅਪਣਾਇਆ ਿਗਆ?
�ਤਰ :- 13 ਅਪ�ੈਲ, 1968

ਪ�ਸ਼ਨ 221. ਪੰ ਜਾਬ ਦੀ ਟਕਸ਼ਾਲੀ ਬੋਲੀ ਿਕਹੜੀ ਉਪ-ਭਾਸ਼ਾ ਹੈ?


�ਤਰ :- ਮਾਝੀ

ਪ�ਸ਼ਨ 222. ਿਕਸ ਨੂੰ ਸ਼ਕਰਗੰ ਜ ਜ� ਗੰ ਜ ਏ ਸ਼ੱ ਕਰ (ਚੀਨੀ ਜ� ਖੰ ਡ ਦਾ ਖਾਨ) ਿਕਹਾ ਜ�ਦਾ ਹੈ?
�ਤਰ :- ਸ਼ੇਖ ਫਰੀਦ ਨੂੰ

ਪ�ਸ਼ਨ 223. ਸ਼ੇਖ ਫ਼ਰੀਦ ਦਾ ਜਨਮ ਕਦ� ਅਤੇ ਿਕਥੇ ਹੋਇਆ?


�ਤਰ :- 1173 ਈ: ਿਵੱ ਚ ਕੌ ਥੇਵਾਲ (ਨ�ੜੇ ਮੁਲਤਾਨ)

ਪ�ਸ਼ਨ 224. ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵ� ਿਕਹੜੀਆਂ ਹਨ?

PREPARED AND COMPILED BY MALKEET SINGH


�ਤਰ :- ਜਪੁਜੀ ਸਾਿਹਬ, ਿਸੱ ਧ ਗੋਸ਼ਟ, ਦੱ ਖਣੀ �ਕਾਰ, ਕੀਰਤਨ ਸੋਿਹਲਾ ਅਤੇ ਬਾਹਰ ਮ�ਹ

ਪ�ਸ਼ਨ 225. ‘ਆਿਦ ਗ�ੰ ਥ’ ਦੀ ਰਚਨਾ ਿਕਸ ਨ� ਕੀਤੀ?


�ਤਰ :- ਗੁਰੂ ਅਰਜਨ ਦੇਵ ਜੀ ਨ�

ਪ�ਸ਼ਨ 226. ਸੁਖਮਨੀ ਸਾਿਹਬ ਿਕਸ ਗੁਰੂ ਦੀ ਰਚਨਾ ਹੈ?


�ਤਰ :- ਗੁਰੂ ਅਰਜਨ ਦੇਵ ਜੀ

ਪ�ਸ਼ਨ 227. ਭਾਈ ਗੁਰਦਾਸ ਜੀ ਦੀਆਂ ਰਚਨਾਵ� ਿਕਹੜੀਆਂ ਹਨ?


�ਤਰ :- ਵਾਰ� ਅਤੇ ਕਿਬੱ ਤ ਸਵੱ ਈਏ

ਪ�ਸ਼ਨ 228. ਸ਼ਾਹ ਹੁਸੈਨ ਿਕੱ ਥੇ ਪੈਦਾ ਹੋਏ?


�ਤਰ :- 1538 ਈ: ਲਾਹੌਰ (ਪਾਿਕਸਤਾਨ)

ਪ�ਸ਼ਨ 229. ਸ਼ਾਹ ਹੁਸੈਨ ਿਕਸ ਮੁਗਲ ਬਾਦਸ਼ਾਹ ਦੇ ਸਮਕਾਲੀ ਸਨ?


�ਤਰ :- ਅਕਬਰ ਅਤੇ ਜਹ�ਗੀਰ

ਪ�ਸ਼ਨ 230. ਪੰ ਜਾਬੀ ਿਵੱ ਚ ਕਾਫ਼ੀ ਰੂਪ ਦੀ ਰਚਨਾ ਦਾ ਜਨਮਦਾਤਾ ਿਕਸ ਨੂੰ ਮੰ ਿਨਆਂ ਜ�ਦਾ ਹੈ?
�ਤਰ :- ਸ਼ਾਹ ਹੁਸੈਨ

ਪ�ਸ਼ਨ 231. ਗੁਰੂ ਗੋਿਬੰ ਦ ਿਸੰ ਘ ਜੀ ਦੀਆਂ ਰਚਨਾਵ� ਿਕਹੜੀਆਂ ਹਨ?


�ਤਰ :- ਜਾਪ ਸਾਿਹਬ, ਅਕਾਲ ਉਸਤਿਤ, ਬਿਚੱ ਤਰ ਨਾਟਕ, ਚੰ ਡੀ ਚਿਰੱ ਤਰ, ਚੰ ਡੀ ਦੀ ਵਾਰ, ਿਗਆਨ ਪ�ਬੋਧ, ਚੋਬੀਸ ਅਵਤਾਰ,
ਖਾਲਸੇ ਦੀ ਮਿਹਮਾ, ਸਵੱ ਈਏ ਅਤੇ ਜਫ਼ਰਨਾਮਾ।

ਪ�ਸ਼ਨ 232. ਦਸਮ ਗ�ੰ ਥ ਜ� ਦਸਵ� ਪਾਤਸ਼ਾਹ ਦਾ ਗ�ੰ ਥ ਿਕਸ ਨ� ਿਲਿਖਆ?


�ਤਰ :- ਗੁਰੂ ਗੋਿਬੰ ਦ ਿਸੰ ਘ ਜੀ ਨ�

ਪ�ਸ਼ਨ 233. ਬੁਲ�ੇ ਸ਼ਾਹ ਦੀਆਂ ਰਚਨਾਵ� ਿਕਹੜੀਆਂ ਹਨ?


�ਤਰ :- ਮੱ ਕੇ ਿਗਆਂ ਗੱ ਲ ਮੁੱ ਕਦੀ ਨਾਹ�,
ਬੁੱ ਲਾ ਕੀ ਜਾਣ� ਮ� ਕੌ ਣ,
ਮ� ਜਾਣਾ ਜੋਗੀ ਦੇ ਨਾਲ,
ਇਸ਼ਕ ਦੀ ਨਵੀਓ ਨਵ� ਬਹਾਰ,
ਇੱਕ ਨੁ ਕਤੇ ਿਵੱ ਚ ਗੱ ਲ ਮੁੱ ਕਦੀ ਐ।

ਪ�ਸ਼ਨ 234. ਵਾਿਰਸ਼ ਸ਼ਾਹ ਿਕਥ� ਦੇ ਰਿਹਣ ਵਾਲੇ ਸਨ?


�ਤਰ :- ਪਾਿਕਸਤਾਨ ਦੇ ਜੰ ਿਡਆਲਾ ਸ਼ੇਰ ਖਾਨ

PREPARED AND COMPILED BY MALKEET SINGH


ਪ�ਸ਼ਨ 235. ਹੀਰ-ਰਾਝ� ਿਕਸ ਦੀ ਰਚਨਾ ਹੈ?
�ਤਰ :- ਵਾਿਰਸ਼ ਸ਼ਾਹ

ਪ�ਸ਼ਨ 236. ਭਾਈ ਕਾਹਨ ਿਸੰ ਘ ਨਾਭਾ ਦੀਆਂ ਰਚਨਾਵ�


�ਤਰ :- ਗੁਰੂ ਸ਼ਬਦ ਰਤਨਾਕਰ ਮਹ�ਕੋਸ਼,
ਰਾਜ ਧਰਮ,
ਨਾਟਕ ਭਾਵਰਥ ਦੀਿਪਕਾ,
ਹਮ ਿਹੰ ਦੂ ਨਹ�,
ਗੁਰਮਿਤ ਪ�ਭਾਕਰ,
ਗੁਰਮਿਤ ਸੁਧਾਕਰ,
ਗੁਰੂ ਚੰ ਦ ਿਦਵਾਕਰ,
ਗੁਰੂ ਸ਼ਬਦ ਅੰ ਧਕਾਰ,
ਗੁਰੂ ਿਗਰਾ ਕਸੌਟੀ,
ਿਵਸ਼ਨੂੰ ਪੁਰਾਣ,
ਸ਼ਾਧੂ ਅਤੇ ਚੰ ਡੀ ਦੀ ਵਾਰ

ਪ�ਸ਼ਨ 237. ਪੰ ਜਾਬੀ ਭਾਸ਼ਾ ਦਾ ਪਿਹਲਾ ਨਾਟਕ ਿਕਹੜਾ ਸੀ?


�ਤਰ :- ਰਾਜਾ ਲੱਖ ਦਾਤਾ ਿਸੰ ਘ (1910)

ਪ�ਸ਼ਨ 238. ਭਾਈ ਵੀਰ ਿਸੰ ਘ ਦੀਆਂ ਰਚਨਾਵ�:


�ਤਰ :- ਸੁੰ ਦਰੀ, ਿਬਜੇ ਿਸੰ ਘ, ਸਤਵੰ ਤ ਕੌ ਰ, ਬਾਬਾ ਨੌਧ ਿਸੰ ਘ, ਿਦਲ ਤਰੰ ਗ, ਤ�ੇਲ ਤੁਪਕੇ, ਲਿਹਰ� ਦੇ ਹਾਰ, ਮਟਕ-ਹੁਲਾਰੇ, ਿਬਜਲੀਆਂ ਦੇ
ਹਾਰ ਅਤੇ ਮੇਰੇ ਸਾਈਆਂ ਜੀਓ।

ਪ�ਸ਼ਨ 239. ਪ�ੋਫੈਸਰ ਪੂਰਨ ਿਸੰ ਘ ਦੀਆਂ ਰਚਨਾਵ�:


�ਤਰ :- ਪੰ ਜਾਬੀ ਿਵੱ ਚ: ਖੁੱ ਲ�ੇ ਮੈਦਾਨ, ਖੁੱ ਲ�ੇ ਘੁੰ ਡ, ਖੁੱ ਲ�ੇ ਲੇ ਖ, ਖੁੱ ਲ�ੇ ਅਸਮਾਨੀ ਰੰ ਗ, ਪੂਰਨ ਨਾਥ ਜੋਗੀ।
ਅੰ ਗਰੇਜੀ ਿਵੱ ਚ: ਂ ਲ ਪੋਇਟਰੀ।
ਿਸਸਟਰਜ਼ ਆਫ਼ ਸਿਧਿਨੰਗ ਵੀਲ, ਅਨਸਟਰੰ ਗ ਬੀਡਜ਼, ਦ ਸਿਪਿਰਟ ਆਫ਼ ਐਰੀਐਟ

ਪ�ਸ਼ਨ 240. ਪੰ ਜਾਬੀ ਨਾਟਕ ਦਾ ਿਪਤਾਮਾ ਿਕਸ ਨੂੰ ਮੰ ਿਨਆ ਜ�ਦਾ ਹੈ?
�ਤਰ :- ਈਸ਼ਵਰ ਚੰ ਦਰ ਨੰਦਾ

ਪ�ਸ਼ਨ 241. ਨਾਨਕ ਿਸੰ ਘ ਦੀਆਂ ਰਚਨਾਵ�:


�ਤਰ :- ਿਚੱ ਟਾ ਲਹੂ, ਫੌਲਾਦੀ ਫੁੱ ਲ, ਕਾਗਤ� ਦੀ ਬੇੜੀ, ਿਪਆਰ ਦੀ ਦੁਨੀਆਂ, ਧੁੰ ਦਲੇ ਪਰਛਾਵ�, ਲਵ ਮੈਿਰਜ, ਗਰੀਬ ਦੀ ਦੁਨੀਆਂ, ਅੱ ਧ
ਿਖਿੜਆ ਫੁੱ ਲ, ਪਿਵੱ ਤਰ ਪਾਪੀ, ਜੀਵਨ ਸੰ ਗਰਾਮ, ਟੁੱ ਟੀ ਵੀਣਾ, ਗੁੱ ਗਾ ਜਲ ਿਵੱ ਚ ਸਰਾਬ, ਦੂਰ ਿਕਨਾਰਾ, ਖੂਨ ਦੇ ਸੋਿਹਲੇ , ਅੱ ਗ
ਦੀ ਖੇਡ, ਕੱ ਟੀ ਹੋਈ ਪਤੰ ਗ, ਸੁਮਨ ਕ�ਤਾ, ਆਦਮ ਖੋਰ, ਇੱਕ ਿਮਆਨ ਦੋ ਤਲਵਾਰ� ਅਤੇ ਖੂਨੀ ਿਵਸਾਖੀ

ਪ�ਸ਼ਨ 242. ਨਾਨਕ ਿਸੰ ਘ ਨੂੰ ਿਕਹੜੀਆਂ ਰਚਨਾ ਲਈ 1962 ਈ: ਸਾਿਹਤ ਅਕਾਦਮੀ ਅਵਾਰਡ ਿਮਿਲਆ?

PREPARED AND COMPILED BY MALKEET SINGH


�ਤਰ :- ਇੱਕ ਿਮਆਨ ਦੋ ਤਲਵਾਰ�

ਪ�ਸ਼ਨ 243. ਪ�ੋਫੈਸਰ ਮੋਹਨ ਿਸੰ ਘ ਦੀਆਂ ਰਚਨਾਵ�:


�ਤਰ :- ਸਾਵੇ ਪੱ ਤਰ, ਬੂਹੇ ਕਸੁੰ ਭਤਾ, ਅੱ ਧਵਾਟੇ, ਕੱ ਚ-ਸੱ ਚ, ਅਵਾਜ਼, ਵੱ ਡਾ-ਵੇਲਾ, ਜੈਮੀਰ ਜੰ ਦਰੇ, ਨਾਨਿਕਆਂ ਅਤੇ ਪੰ ਜ ਦਿਰਆ

ਪ�ਸ਼ਨ 244. ਗੁਰਿਦਆਲ ਿਸੰ ਘ ਦੀਆਂ ਰਚਨਾਵ�


�ਤਰ :- ਭਾਗ� ਵਾਲਾ, ਮੜ�ੀ ਦਾ ਦੀਵਾ, ਅਣਹੋਣੀ, ਅੱ ਧ ਚਾਨਣੀ ਰਾਤ, ਅੰ ਨ� ਘੋੜੇ ਦਾ ਦਾਨ, ਸੱ ਗੀ ਫੁੱ ਲ, ਕੁੱ ਤਾ ਤੇ ਆਦਮੀ, ਰੇਗਨਾ ਿਪੰ ਡ

ਪ�ਸ਼ਨ 245. ਗੁਰਿਦਆਲ ਿਸੰ ਘ ਨੂੰ ਿਕਸ ਰਚਨਾ ਲਈ ਸਾਿਹਤ ਅਕਾਦਮੀ ਪੁਰਸਕਾਰ ਿਮਿਲਆ?
�ਤਰ :- ਅੱ ਧ ਚਾਨਣੀ ਰਾਤ

ਪ�ਸ਼ਨ 246. ਿਗਆਨਪੀਠ ਪੁਰਸਕਾਰ ਿਜੱ ਤਣ ਵਾਲੇ ਪਿਹਲੇ ਪੰ ਜਾਬੀ ਸਾਿਹਤਕਾਰ ਿਕਹੜੇ ਸਨ?
�ਤਰ :- ਗੁਰਿਦਆਲ ਿਸੰ ਘ

ਪ�ਸ਼ਨ 247. ਬਲਵੰ ਤ ਗਾਰਗੀ ਨੂੰ ਿਕਸ ਰਚਨਾ ਲਈ ਸਾਿਹਤ ਅਕਾਦਮੀ ਅਵਾਰਡ ਿਮਿਲਆ?
�ਤਰ :- ਰੰ ਗ ਮੰ ਚ

ਪ�ਸ਼ਨ 248. ਸਾਿਹਤ ਅਕਾਦਮੀ ਅਵਾਰਡ ਿਜੱ ਤਣ ਵਾਲੀ ਪਿਹਲੀ ਮਹੀਲਾ ਕੌ ਣ ਸੀ?
�ਤਰ :- ਅੰ ਿਮ�ਤਾ ਪ�ੀਤਮ

ਪ�ਸ਼ਨ 249. ਅੰ ਿਮ�ਤਾ ਪ�ੀਤਮ ਨੂੰ ਿਕਸ ਰਚਨਾ ਲਈ ਸਾਿਹਤ ਅਕਾਦਮੀ ਅਵਾਰਡ ਿਮਿਲਆ?
�ਤਰ :- ਸੁਨ�ਹੇ

ਪ�ਸ਼ਨ 250. ਨਾਟਕ ਲੂਣਾ ਿਕਸ ਪੰ ਜਾਬੀ ਲੇ ਖਕ ਦੀ ਰਚਨਾ ਹੈ?


�ਤਰ :- ਿਸ਼ਵ ਕੁਮਾਰ ਬਟਾਲਵੀ

ਪ�ਸ਼ਨ 251. ਸਾਿਹਤ ਅਕਾਦਮੀ ਅਵਾਰਡ ਪ�ਾਪਤ ਕਰਨ ਵਾਲੇ ਸਭ ਤ� ਛੋਟੀ ਉਮਰ ਦੇ ਲੇ ਖਕ ਕੌ ਣ ਸਨ?
�ਤਰ :- ਿਸ਼ਵ ਕੁਮਾਰ ਬਟਾਲਵੀ

ਪ�ਸ਼ਨ 252. ‘ਕਥਾ ਕਹੋ ਉਰਵਸ਼ੀ’ ਿਕਸ ਦੀ ਰਚਨਾ ਹੈ?


�ਤਰ :- ਦਲੀਪ ਕੌ ਰ ਿਟਵਾਣਾ

ਪ�ਸ਼ਨ 253. ਦਲੀਪ ਕੌ ਰ ਿਟਵਾਣਾ ਨੂੰ ਿਕਸ ਰਚਨਾ ਲਈ ਸਾਿਹਤ ਅਕਾਦਮੀ ਅਵਾਰਡ ਿਮਿਲਆ?
�ਤਰ :- ਏਹੁ ਹਮਾਰਾ ਜੀਵਣਾ

ਪ�ਸ਼ਨ 254. ਦਲੀਪ ਕੌ ਰ ਿਟਵਾਣਾ ਨੂੰ ਿਕਸ ਰਚਨਾ ਲਈ ਸਰਸਵਤੀ ਸਮਾਨ ਿਮਿਲਆ?
�ਤਰ :- ਕਥਾ ਕਹੋ ਉਰਵਸ਼ੀ

PREPARED AND COMPILED BY MALKEET SINGH


ਪ�ਸ਼ਨ 255. ਿਸ਼ਵ ਕੁਮਾਰ ਬਟਾਲਵੀ ਦੀਆਂ ਰਚਨਾਵ�:
�ਤਰ :- ਪੀੜਾ ਦਾ ਪਰਾਗਾ, ਲਾਜਵੰ ਤੀ, ਆਟੇ ਦੀਆਂ ਿਚੜੀਆਂ, ਮੈਨੰ ੂ ਿਵਦਾ ਕਰੋ, ਿਬਰਹਾ ਦਾ ਸੁਲਤਾਨ, ਦਰਦਮੰ ਦਾ ਦੀਆਂ ਆਹ�, ਲੂਣ�,
ਮ� ਤੇ ਮ�, ਆਰਤੀ, ਅਲਿਵਦਾ।

ਪ�ਸ਼ਨ 256. ਸੁਰਜੀਤ ਪਾਤਰ ਨੂੰ ਿਕਸ ਰਚਨਾ ਲਈ ਸਾਿਹਤ ਅਕਾਦਮੀ ਅਵਾਰਡ ਿਮਿਲਆ?
�ਤਰ :- ਹਨ�ਰੇ ਿਵੱ ਚ ਸੁਲਗਦੀ ਵਰਨਮਾਲਾ

ਪ�ਸ਼ਨ 257. ਲਫ਼ਜ� ਦੀ ਦਰਗਾਹ ਲਈ ਿਕਸ ਸਾਿਹਤਕਾਰ ਨੂੰ ਸਰਸਵਤੀ ਸਮਾਨ ਿਮਿਲਆ?
�ਤਰ :- ਸੁਰਜੀਤ ਪਾਤਰ

ਪ�ਸ਼ਨ 258. ਿਗਆਨ ਪੀਠ ਅਵਾਰਡ ਿਜੱ ਤਣ ਵਾਲੇ


�ਤਰ :- ਅਿਮ�ਤਾ ਪ�ੀਤਮ ਅਤੇ ਗੁਰਿਦਆਲ ਿਸੰ ਘ

ਪ�ਸ਼ਨ 259. ਸਭ ਤ� ਪਿਹਲਾ ਸਾਿਹਤ ਅਕਾਦਮੀ ਅਵਾਰਡ ਿਕਸ ਪੰ ਜਾਬੀ ਲੇ ਖਕ ਨੂੰ ਿਮਿਲਆ?
�ਤਰ :- ਭਾਈ ਵੀਰ ਿਸੰ ਘ (ਮੇਰੇ ਸਾਈਆਂ ਜੀਓ ਲਈ)

ਪ�ਸ਼ਨ 260. ਸਰਸਵਤੀ ਸਮਾਨ ਿਕਹੜੇ ਪੰ ਜਾਬੀ ਲੇ ਖਕ� ਨੂੰ ਿਮਲ ਚੁੱ ਿਕਆ ਹੈᣛ?
�ਤਰ :- ਹਰਭਜਨ ਿਸੰ ਘ (1994) `ਰੁੱ ਖ ਤੇ ਿਰਸ਼ੀ` ਲਈ
ਦਲੀਪ ਕੌ ਰ ਿਟਵਾਣਾ (2001) `ਕਥਾ ਕਹੋ ਉਰਵਸ਼ੀ` ਲਈ
ਸੁਰਜੀਤ ਪਾਤਰ (2009) `ਲਫਜ਼� ਦੀ ਦਹਗਾਹ` ਲਈ

ਪ�ਸ਼ਨ 261. ਮੁਕਤਸਰ ਦਾ ਮਾਘੀ ਮੇਲਾ ਿਕਸ ਦੀ ਯਾਦ ਿਵੱ ਚ ਲਗਦਾ ਹੈ?
�ਤਰ :- ਚਾਲ�ੀ ਮੁਕਿਤਆਂ ਦੀ ਯਾਦ ਿਵੱ ਚ

ਪ�ਸ਼ਨ 262. ਿਕਲ�ਾ ਰਾਏਪੁਰ ਦਾ ਖੇਡ ਮੇਲਾ ਿਕਸ ਿਜਲ�ੇ ਿਵੱ ਚ ਲਗਦਾ ਹੈ?
�ਤਰ :- ਿਪੰ ਡ ਿਕਲ�ਾ ਰਾਏਪੁਰ ਿਜਲ�ਾ ਲੁਿਧਆਣਾ

ਪ�ਸ਼ਨ 263. ਜਰਗ ਦਾ ਮੇਲਾ ਿਕਸ ਿਜਲ�ੇ ਿਵੱ ਚ ਲਗਦਾ ਹੈ?


�ਤਰ :- ਿਪੰ ਡ ਜਰਗ, ਿਜਲ�ਾ ਲੁਿਧਆਣਾ

ਪ�ਸ਼ਨ 264. ਜਰਗ ਦੇ ਮੇਲੇ ਿਵੱ ਚ ਿਕਸ ਦੀ ਪੂਜਾ ਕੀਤੀ ਜ�ਦੀ ਹੈ?
�ਤਰ :- ਸ਼ੀਤਲਾ ਮਾਤਾ ਦੀ

ਪ�ਸ਼ਨ 265. ਪੰ ਜਾਬ ਦੇ ਿਕਸ ਮੇਲੇ ਨੂੰ ਬੀਬਿੜਆਂ ਦਾ ਮੇਲਾ ਵੀ ਿਕਹਾ ਜ�ਦਾ ਹੈ?
�ਤਰ :- ਜਰਗ ਦੇ ਮੇਲੇ ਨੂੰ

PREPARED AND COMPILED BY MALKEET SINGH


ਪ�ਸ਼ਨ 266. ਰੋਜ਼ਾ ਸਰੀਫ਼ ‘ਉਰਸ’ ਮੇਲਾ ਿਕੱ ਥੇ ਲਗਦਾ ਹੈ?
�ਤਰ :- ਿਜਲ�ਾ ਫਿਤਹਗੜ� ਸਾਿਹਬ

ਪ�ਸ਼ਨ 267. ਰੋਜ਼ਾ ਸਰੀਫ਼ ‘ਉਰਸ’ ਮੇਲਾ ਿਕਸ ਦੀ ਯਾਦ ਿਵੱ ਚ ਲਗਦਾ ਹੈ?
�ਤਰ :- ਸੂਫੀ ਸੰ ਤ ਸੇਖ ਅਿਹਮਦ ਫਾਰੂਕੀ ਸਰਿਹੰ ਦੀ

ਪ�ਸ਼ਨ 268. ਬਾਬਾ ਸੋਢਲ ਮੇਲਾ ਿਕਥੇ ਲਗਦਾ ਹੈ?


�ਤਰ :- ਜਲੰਧਰ

ਪ�ਸ਼ਨ 269. ਗੁੱ ਗਾ ਪੀਰ ਦੀ ਯਾਦ ਿਵੱ ਚ ਲਗਣ ਵਾਲਾ ਮੇਲਾ ਿਕਹੜਾ ਹੈ?
�ਤਰ :- ਛਪਾਰ ਦਾ ਮੇਲਾ

ਪ�ਸ਼ਨ 270. ਰੋਸ਼ਨੀਆਂ ਦਾ ਮੇਲਾ ਿਕੱ ਥੇ ਲਗਦਾ ਹੈ?


�ਤਰ :- ਜਗਰਾਵ�

ਪ�ਸ਼ਨ 271. ਗੁਰੂ ਗੋਿਬੰ ਦ ਿਸੰ ਘ ਜੀ ਦੇ ਛੋਟੇ ਸਾਿਹਬਜਾਿਦਆਂ ਦੀ ਯਾਦ ਿਵੱ ਚ ਲੱਗਣ ਵਾਲਾ ਸ਼ਹੀਦੀ ਜੋੜ ਮੇਲਾ ਿਕੱ ਥੇ ਲਗਦਾ ਹੈ?
�ਤਰ :- ਫਿਤਹਗੜ� ਸਾਿਹਬ

ਪ�ਸ਼ਨ 272. ਹਰੀਵੱ ਲਭ ਸੰ ਗੀਤ ਮੇਲਾ ਿਕਥੇ ਲਗਦਾ ਹੈ?


�ਤਰ :- ਜਲੰਧਰ ਦੇ ਦੇਵੀ ਤਲਾਬ ਮੰ ਿਦਰ ਦੇ ਕੰ ਢੇ

ਪ�ਸ਼ਨ 273. ਹੈਦਰਸ਼ੇਖ ਦਾ ਮੇਲਾ ਿਕੱ ਥੇ ਲਗਦਾ ਹੈ?


�ਤਰ :- ਮਲੇ ਰਕੋਟਲਾ

ਪ�ਸ਼ਨ 274. ਹੋਲਾ ਮਹੱ ਲਾ ਿਕਥੇ ਮਨਾਇਆ ਜ�ਦਾ ਹੈ?


�ਤਰ :- ਅਨੰਦਪੁਰ ਸਾਿਹਬ

ਪ�ਸ਼ਨ 275. ਪੰ ਜਾਬ ਦੀਆਂ ਔਰਤ� ਦੇ ਲੋ ਕ ਨਾਚ ਿਕਹੜੇ ਹਨ?


�ਤਰ :- ਸੰ ਮੀ, ਿਗੱ ਧਾ, ਜਾਗੋ, ਿਕੱ ਕਲੀ

ਪ�ਸ਼ਨ 276. ਪੰ ਜਾਬ ਦੇ ਮਰਦ� ਦੇ ਲੋ ਕ ਨਾਚ ਿਕਹੜੇ ਹਨ?


�ਤਰ :- ਭੰ ਗੜਾ, ਡੰ ਕਾਰਾ, ਧਮਾਲ, ਗੱ ਤਕਾ, ਲੁੱਢੀ, ਜੁੱ ਲੀ, ਮਲਵਈ ਿਗੱ ਧਾ

ਪ�ਸ਼ਨ 277. ਮਰਦ� ਅਤੇ ਔਰਤ� ਦੇ ਸ�ਝ ਲੋ ਕ ਨਾਚ


�ਤਰ :- ਕਾਰਬੀ, ਿਜੰ ਦੂਆ

ਪ�ਸ਼ਨ 278. ਪੰ ਜਾਬ ਕੇਸ਼ਰੀ ਿਕਸ ਨੂੰ ਿਕਹਾ ਜ�ਦਾ ਹੈ?

PREPARED AND COMPILED BY MALKEET SINGH


�ਤਰ :- ਲਾਲਾ ਲਾਜਪਤ ਰਾਏ

ਪ�ਸ਼ਨ 279. ਜਦ� ਲਾਲਾ ਲਾਜਪਤ ਰਾਏ ਤੇ ਪੁਿਲਸ ਵਲ� ਲਾਠੀ ਚਾਰਜ਼ ਕੀਤਾ ਿਗਆ ਤ� ਿਕਸ ਦਾ ਿਵਰੋਧ ਕਰ ਰਹੇ ਸਨ?
�ਤਰ :- ਸਾਈਮਨ ਕਮੀਸ਼ਨ ਦਾ

ਪ�ਸ਼ਨ 280. ਫਲਾਇੰਗ ਿਸੱ ਖ ਿਕਸ ਨੂੰ ਿਕਹਾ ਜ�ਦਾ ਹੈ?


�ਤਰ :- ਿਮਲਖਾ ਿਸੰ ਘ

ਪ�ਸ਼ਨ 281. ਚੰ ਡੀਗੜ� ਦਾ ਰਾਕ ਗਾਰਡ ਿਕਸ ਨ� ਬਣਾਇਆ?


�ਤਰ :- ਨ�ਕ ਚੰ ਦ

ਪ�ਸ਼ਨ 282. _______ ਨੂੰ ਗੁਰੂ ਗੋਿਬੰ ਦ ਿਸੰ ਘ ਜੀ ਨ� ਿਸੱ ਖ� ਦੇ ਦੁਸਮਨ� ਤ� ਬਦਲਾ ਲੈ ਣ ਲਈ ਪੰ ਜਾਬ ਭੇਿਜਆ।
�ਤਰ :- ਬੰ ਦਾ ਬਹਾਦਰ

ਪ�ਸ਼ਨ 283. ਬੰ ਦਾ ਬਹਾਦਰ ਨ� ਿਕਸ ਨੂੰ ਹਰਾ ਕੇ ਸਰਿਹੰ ਦ ਫਿਤਹ ਕੀਤੀ?


�ਤਰ :- ਸਰਿਹੰ ਦ ਦੇ ਸੁਬੇਦਾਰ ਵਜੀਰ ਖਾਨ ਨੂੰ

ਪ�ਸ਼ਨ 284. ਵਜੀਰ ਖਾਨ ਨੂੰ ਬੰ ਦਾ ਬਹਾਦਰ ਨ� ਿਕਸ ਲੜਾਈ ਿਵੱ ਚ ਹਰਾਇਆ?
�ਤਰ :- ਚੱ ਪੜ ਿਚੜੀ

ਪ�ਸ਼ਨ 285. ਬੰ ਦਾ ਬਹਾਦਰ ਿਕਸ ਲੜਾਈ ਿਵੱ ਚ ਹਾਿਰਆ?


�ਤਰ :- ਗੁਰਦਾਸ ਨੰਗਲ (ਗੁਰਦਾਸਪੁਰ)

ਪ�ਸ਼ਨ 286. ਮਹਾਰਾਜਾ ਰਣਜੀਤ ਿਸੰ ਘ ਦੇ ਰਾਜ ਨੂੰ ਕੀ ਿਕਹਾ ਜ�ਦਾ ਸੀ?
�ਤਰ :- ਲਾਹੌਰ ਦਰਬਾਰ

ਪ�ਸ਼ਨ 287. ਮਹਾਰਾਜਾ ਰਣਜੀਤ ਿਸੰ ਘ ਦੇ ਿਪਤਾ ਦਾ ਨਾਮ ਕੀ ਸੀ?


�ਤਰ :- ਸਰਦਾਰ ਮਹਾ ਿਸੰ ਘ

ਪ�ਸ਼ਨ 288. ਤਖਤ ਸ�ੀ ਪਟਨਾ ਸਾਿਹਬ ਅਤੇ ਤਖਤ ਸ�ੀ ਹਜੂਰ ਸਾਿਹਬ ਿਕਸ ਨ� ਬਣਵਾਇਆ?
�ਤਰ :- ਮਹਾਰਾਜਾ ਰਣਜੀਤ ਿਸੰ ਘ

ਪ�ਸ਼ਨ 289. ਰਾਜਾ ਸ਼ਾਸ਼ੀ ਹਵਾਈ ਅੱ ਡਾ ਿਕਥੇ ਹੈ?


�ਤਰ :- ਅੰ ਿਮ�ਤਸਰ

ਪ�ਸ਼ਨ 290. ਿਹੰ ਦ ਦੀ ਚਾਦਰ ਿਕਸ ਨੂੰ ਿਕਹਾ ਜ�ਦਾ ਹੈ?


�ਤਰ :- ਗੁਰੂ ਤੇਗ ਬਹਾਦਰ

PREPARED AND COMPILED BY MALKEET SINGH


ਪ�ਸ਼ਨ 291. ਸ਼ਹੀਦ� ਦੇ ਸਰਤਾਜ਼ ਿਕਸ ਗੁਰੂ ਨੂੰ ਿਕਹਾ ਜ�ਦਾ ਹੈ?
�ਤਰ :- ਗੁਰੂ ਅਰਜਨ ਦੇਵ ਜੀ

ਪ�ਸ਼ਨ 292. ਬਾਘਾ ਬਾਰਡਰ ਿਕਥੇ ਹੈ?


�ਤਰ :- ਅੰ ਿਮ�ਤਸਰ (ਭਾਰਤ ਪਾਿਕਸਤਾਨ ਸੀਮਾ)

ਪ�ਸ਼ਨ 293. ਪੰ ਜਾਬੀ ਯੂਨੀਵਰਿਸਟੀ ਕਦ� ਹ�ਦ ਿਵੱ ਚ ਆਈ?


�ਤਰ :- 1962

ਪ�ਸ਼ਨ 294. ਪੰ ਜਾਬ ਦੇ ਪਿਹਲੇ ਅਕਾਲੀ ਮੁੱ ਖ ਮੰ ਤਰੀ ਕੌ ਣ ਸਨ?


�ਤਰ :- ਜਸਿਟਸ ਗੁਰਨਾਮ ਿਸੰ ਘ

ਪ�ਸ਼ਨ 295. ਹਜੂਰ ਸਾਿਹਬ ਿਕਸ ਨਦੀ ਦੇ ਿਕਨਾਰੇ ਤੇ ਸਿਥਤ ਹੈ?


�ਤਰ :- ਗੋਦਾਵਰੀ

ਪ�ਸ਼ਨ 296. ਅਨੰਦ ਸਾਿਹਬ ਿਕਸ ਦੀ ਰਚਨਾ ਹੈ?


�ਤਰ :- ਗੁਰੂ ਅਮਰਦਾਸ ਜੀ

ਪ�ਸ਼ਨ 297. ਗੁਰੂ ਅਰਜਨ ਦੇਵ ਜੀ ਨੂੰ ਿਕਸ ਮੁਗਲ ਰਾਜੇ ਨ� ਸ਼ਹੀਦ ਕਰਵਾਇਆ?
�ਤਰ :- ਜਹ�ਗੀਰ

ਪ�ਸ਼ਨ 298. ਗੁਰੂ ਗੋਿਬੰ ਦ ਿਸੰ ਘ ਜੀ ਨ� ਜ਼ਫਰਨਾਮਾ ਿਕਸ ਨੂੰ ਿਲਿਖਆ?


�ਤਰ :- ਔਰੰ ਗਜ਼ੇਬ

ਪ�ਸ਼ਨ 299. ਗੁਰੂ ਨਾਨਕ ਦੇਵ ਜੀ ਦੀਆਂ ਯਾਤਰਵ� ਨੂੰ ਕੀ ਿਕਹਾ ਜ�ਦਾ ਹੈ?
�ਤਰ :- ਉਦਾਸ਼ੀਆਂ

ਪ�ਸ਼ਨ 300. ਗੁਰੂ ਨਾਨਕ ਦੇਵ ਜੀ ਨ� ਿਕੰ ਨੀਆਂ ਉਦਾਸ਼ੀਆਂ ਕੀਤੀਆਂ?


�ਤਰ :- ਚਾਰ

ਪ�ਸ਼ਨ 301. ਅੰ ਿਮ�ਤਸਰ ਦਾ ਪੁਰਾਤਨ ਨਾਮ ਕੀ ਹੈ?


�ਤਰ :- ਗੁਰੂ ਕਾ ਚੱ ਕ

ਪ�ਸ਼ਨ 302. ਗੁਰੂ ਗੋਿਬੰ ਦ ਿਸੰ ਘ ਜੀ ਦੀ ਆਤਮ ਕਥਾ ਦਾ ਕੀ ਨਾਮ ਹੈ?


�ਤਰ :- ਬਿਚੱ ਤਰ ਨਾਟਕ

PREPARED AND COMPILED BY MALKEET SINGH


ਪ�ਸ਼ਨ 303. ਮਸੰ ਦ ਪ�ਥਾ ਿਕਸ ਗੁਰੂ ਨ� ਸ਼ੁਰੂ ਕੀਤੀ?
�ਤਰ :- ਗੁਰੂ ਅਰਜਨ ਦੇਵ ਜੀ

ਪ�ਸ਼ਨ 304. ਮਸੰ ਦ ਪ�ਥਾ ਿਕਸ ਨੂੰ ਖਤਮ ਕੀਤੀ?


�ਤਰ :- ਗੁਰੂ ਗੋਿਬੰ ਦ ਿਸੰ ਘ ਜੀ

ਪ�ਸ਼ਨ 305. ਅਨੰਦਪੁਰ ਸਾਿਹਬ ਦਾ ਪੁਰਾਣਾ ਨਾਮ ਕੀ ਸੀ?


�ਤਰ :- ਚੱ ਕ ਨਾਨਕੀ

ਪ�ਸ਼ਨ 306. ਐਲੇ ਗਜ�ਡਰ ਨ� ਿਕਸ ਭਾਰਤੀ ਰਾਜੇ ਨੂੰ ਹਰਾਇਆ?


�ਤਰ :- ਪੋਰਸ
ਪ�ਸ਼ਨ 307. ਪੋਰਸ ਿਕਸ ਲੜਾਈ ਿਵੱ ਚ ਹਾਿਰਆ?
�ਤਰ :- ਹਾਈਡਸਪਸ

ਪ�ਸ਼ਨ 308. ਹਾਈਡਸਪਸ ਿਕਸ ਦਿਰਆ ਦਾ ਦੂਜਾ ਨਾਮ ਹੈ?


�ਤਰ :- ਿਜਹਲਮ

ਪ�ਸ਼ਨ 309. ਮੁਹੰਮਦ ਗਜਨੀ ਨ� ਭਾਰਤ ਤੇ ਿਕੰ ਨ� ਹਮਲੇ ਕੀਤੇ?


�ਤਰ :- 17

ਪ�ਸ਼ਨ 310. ਹਿਰਮੰ ਦਰ ਸਾਿਹਬ ਤੇ ਭਾਰਤੀ ਫੌਜ ਦੁਆਰਾ ____________ ਆਪਰੇਸਨ ਕੀਤਾ ਿਗਆ?
�ਤਰ :- ਬਲੂਸਟਾਰ

ਪ�ਸ਼ਨ 311. ਿਸਰੋਮਣੀ ਗੁਰੂਦੁਆਰਾ ਪ�ੰ ਬਧ ਕਮੇਟੀ ਕਦ� ਹ�ਦ ਿਵੱ ਚ ਆਈ?
�ਤਰ :- 1920

ਪ�ਸ਼ਨ 312. ਸਤਲੁਜ ਅਤੇ ਿਬਆਸ ਦਿਰਆ ਦੇ ਿਵਚਕਾਰਲੇ ਖੇਤਰ ਨੂੰ ਕੀ ਕਿਹੰ ਦੇ ਹਨ?
�ਤਰ :- ਿਬਸਤ ਦੋਆਬ

ਪ�ਸ਼ਨ 313. ਰਾਵੀ ਅਤੇ ਿਚਨਾਬ ਦਿਰਆ ਦੇ ਿਵਚਕਾਰਲੇ ਖੇਤਰ ਨੂੰ ਕੀ ਕਿਹੰ ਦੇ ਹਨ?
�ਤਰ :- ਰਚਨਾ ਦੋਆਬ

ਪ�ਸ਼ਨ 314. ਭੂਗੋਲ ਪੱ ਖ� ਪੰ ਜਾਬ ਭਾਰਤ ਿਵੱ ਚ ਕੀ ਸਥਾਨ ਹੈ?


�ਤਰ :- 15ਵ�

ਪ�ਸ਼ਨ 315. ਿਕਹੜਾ ਰਾਸ਼ਟਰੀ ਰਾਜ ਮਾਰਗ ਿਦੱ ਲੀ ਅਤੇ ਬਾਘਾ ਬਾਰਡਰ ਨੂੰ ਜੋੜਦਾ ਹੈ?

PREPARED AND COMPILED BY MALKEET SINGH


�ਤਰ :- ਨ�ਸ਼ਨਲ ਹਾਈਵੇ 1

ਪ�ਸ਼ਨ 316. ਿਕਹੜੀ ਬੇਈ ਂ ਸਤਲੁਜ ਅਤੇ ਿਬਆਸ ਦਿਰਆ ਦੇ ਿਵਚਕਾਰ ਵਗਦੀ ਹੈ?
�ਤਰ :- ਕਾਲੀ ਅਤੇ ਿਚੱ ਟੀ

ਪ�ਸ਼ਨ 317. ਪੰ ਜਾਬ ਦੀ ਿਕੰ ਨੀ ਭੂਮੀ ਖੇਤੀ ਦੇ ਅਧੀਨ ਹੈ?


�ਤਰ :- 83%

ਪ�ਸ਼ਨ 318. ਗੁਰੂ ਨਾਨਕ ਦੇਵ ਜੀ ਦੀ ਿਕਸ ਉਦਾਸੀ ਿਵੱ ਚ ਮਰਦਾਨਾ ਉਨ�� ਦੇ ਨਾਲ ਸੀ?
�ਤਰ :- ਪਿਹਲੀ ਅਤੇ ਚੌਥੀ

ਪ�ਸ਼ਨ 319. ਮਹਾਭਾਰਤ ਕਾਲ ਿਵੱ ਚ ਪੰ ਜਾਬ ਦਾ ਕੀ ਨਾਮ ਸੀ?


�ਤਰ :- ਪੰ ਚਨਦ

ਪ�ਸ਼ਨ 320. ਦਿਰਆ ਸਤਲੁਜ ਨੂੰ ਿਤੱ ਬਤ ਿਵੱ ਚ ਕੀ ਿਕਹਾ ਜ�ਦਾ ਹੈ?
�ਤਰ :- ਲ� ਗਿਚਨ ਖੰ ਮਬਾਬ

ਪ�ਸ਼ਨ 321. ਭਾਈ ਜੇਠਾ ਜੀ ਿਕਸ ਗੁਰੂ ਦਾ ਨਾਮ ਸੀ?


�ਤਰ :- ਗੁਰੂ ਰਾਮਦਾਸ ਜੀ

ਪ�ਸ਼ਨ 322. ਰਾਮਦਾਸ ਪੁਰ ਜ� ਗੁਰੂ ਕਾ ਚੱ ਕ ਿਕਸ ਸ਼ਿਹਰ ਦੇ ਪੁਰਾਤਨ ਨਾਮ ਹਨ?
�ਤਰ :- ਅੰ ਿਮ�ਤਸਰ

ਪ�ਸ਼ਨ 323. ਿਹੰ ਦੁਸਤਾਨ ਿਰਪਬਿਲਕ ਐਸੋਸੀਏਸ਼ਨ ਪਾਰਟੀ ਸਥਾਪਨਾ ਿਕਸ ਨ� ਕੀਤੀ?
�ਤਰ :- ਚੰ ਦਰ ਸ਼ੇਖਰ ਆਜ਼ਾਦ

ਪ�ਸ਼ਨ 324. ਗੁਰਮੁਖੀ ਿਲਪੀ ਦੀ ਖੋਜ਼ ਿਕਸ ਨ� ਕੀਤੀ?


�ਤਰ :- ਗੁਰੂ ਅੰ ਗਦ ਦੇਵ ਜੀ

ਪ�ਸ਼ਨ 325. ਪੰ ਜਾਬ ਰਾਜ ਦੀ ਰਾਜ ਖੇਡ ਿਕਹੜੀ ਹੈ?


�ਤਰ :- ਕਬੱ ਡੀ

ਪ�ਸ਼ਨ 326. ਭਾਰਤੀ ਹਾਕੀ ਦਾ ਮੱ ਕਾ ਿਕਸ ਨੂੰ ਿਕਹਾ ਜ�ਦਾ ਹੈ?


�ਤਰ :- ਸ�ਸਾਪੁਰ (ਜਲੰਧਰ)

ਪ�ਸ਼ਨ 327. ਸ�ਸਾਪਰੁ ਤ� ਿਕੰ ਨ� ਉਲੰਿਪਅਕ ਹਾਕੀ ਿਖਡਾਰੀ ਹੋਏ ਹਨ?


�ਤਰ :- 14

PREPARED AND COMPILED BY MALKEET SINGH


ਪ�ਸ਼ਨ 328. ਪਿਹਲੀ ਪੰ ਜਾਬੀ ਿਫਲਮ ਿਕਹੜੀ ਸੀ?
�ਤਰ :- ਸ਼ੀਲਾ

ਪ�ਸ਼ਨ 329. ਸੋਹਣੀ ਮਾਹੀਵਾਲ ਦਾ ਿਕਸਾ ਿਕਸ ਨ� ਿਲਿਖਆ?


�ਤਰ :- ਫੈਜ਼ਲ ਸ਼ਾਹ

ਪ�ਸ਼ਨ 330 ਿਮਰਜ਼ਾ ਸਾਿਹਬਾ ਦਾ ਿਕਸਾ ਿਕਸ ਦੁਆਰਾ ਿਲਿਖਆ ਿਗਆ?


�ਤਰ :- ਹਫੀਜ਼ ਬਰਖੁਰਦਾਰ

ਪ�ਸ਼ਨ 331. ਸ਼ੱ ਸੀ ਪੁਨੰ ੂ ਦਾ ਿਕੱ ਸਾ ਿਕਸ ਨ� ਿਲਿਖਆ?


�ਤਰ :- ਸ਼ਾਹ ਹੂਸੇਨ

ਪ�ਸ਼ਨ 332. ਪੂਰਨ ਭਗਤ ਦਾ ਿਕੱ ਸਾ ਿਕਸ ਨ� ਿਲਿਖਆ?


�ਤਰ :- ਕਾਦਰਯਾਰ

ਪ�ਸ਼ਨ 333. ਹੜੱ ਪਾ ਸੱ ਿਭਆਤਾ ਦੀ ਢੋਲਬਾਹਾ ਜਗ�ਾ ਿਕਸ ਿਜਲ�ੇ ਿਵੱ ਚ ਹੈ?
�ਤਰ :- ਹੁਿਸ਼ਆਰਪੁਰ

ਪ�ਸ਼ਨ 334. ਪੰ ਜਾਬ ਿਵਚਲੇ ਮਹੱ ਤਵਪੂਰਨ ਿਕਲ�ੇ ਿਕਹੜੇ ਹਨ?


�ਤਰ :- ਗੋਿਬੰ ਦਗੜ� ਿਕਲ�ਾ - ਅੰ ਿਮ�ਤਸਰ
ਬਿਠੰਡੇ ਦਾ ਿਕਲ�ਾ - ਬਿਠੰਡਾ
ਿਕਲ�ਾ ਮੁਬਾਰਕ - ਫਰੀਦਕੋਟ
ਿਕਲ�ਾ ਮੁਬਾਰਕ - ਪਿਟਆਲਾ
ਅਨੰਦਪੁਰ ਸਾਿਹਬ ਦਾ ਿਕਲ�ਾ - ਰੂਪਨਗਰ
ਿਫਲੌ ਰ ਦਾ ਿਕਲ�ਾ - ਲੁਿਧਆਣਾ
ਸ਼ਾਹਪੁਰ ਕੰ ਡੀ ਿਕਲ�ਾ - ਪਠਾਨਕੋਟ

ਪ�ਸ਼ਨ 335. ਮਾਈਕਲ ਓ ਡਾਇਰ ਨੂੰ ਿਕਸ ਨ� ਮਾਰ ਕੇ ਜਿਲਆਂਵਾਲਾ ਬਾਗ ਘਟਨਾ ਦਾ ਬਦਲਾ ਿਲਆ?
�ਤਰ :- ਊਧਮ ਿਸੰ ਘ

ਪ�ਸ਼ਨ 336. ਮਰਦ� ਦੁਆਰਾ ਪਿਹਿਨਆਂ ਜਾਣ ਵਾਲਾ ਿਗਹਣਾ ਸਰਪੇਸ਼ ਿਕੱ ਥੇ ਪਿਹਿਨਆ ਜ�ਦਾ ਹੈ?
�ਤਰ :- ਪੱ ਗ �ਤੇ

ਪ�ਸ਼ਨ 337. ਮੁਰਕੀਆਂ ਿਕੱ ਥੇ ਪਿਹਨੀਆਂ ਜ�ਦੀਆਂ ਹਨ?

PREPARED AND COMPILED BY MALKEET SINGH


�ਤਰ :- ਕੰ ਨ� ਿਵੱ ਚ

ਪ�ਸ਼ਨ 338. ਸੱ ਗੀ ਫੁੱ ਲ ਿਗਹਣਾ ਿਕਸ ਦੁਆਰਾ ਪਿਹਿਨਆਂ ਜ�ਦਾ ਹੈ?


�ਤਰ :- ਔਰਤ� ਦੁਆਰਾ

ਪ�ਸ਼ਨ 339. ਚੱ ਕ ਨਾਨਕੀ ਿਜਸ ਨੂੰ ਗੁਰੂ ਤੇਗ ਬਹਾਦਰ ਜੀ ਨ� ਵਸਾਇਆ ਸੀ, ਬਾਅਦ ਿਵੱ ਚ ਿਕਸ ਨਾਮ ਨਾਲ ਮਸ਼ਹੂਰ ਹੋਇਆ?
�ਤਰ: ਅਨੰਦਪੁਰ ਸਾਿਹਬ

ਪ�ਸ਼ਨ 340. ਪੰ ਜਾਬ ਦਾ ਆਕਾਰ ਿਕਹੋ ਿਜਹਾ ਹੈ?


�ਤਰ: ਿਤਕੋਣਾ

ਪ�ਸ਼ਨ 341. ਜਲੰਧਰ ਿਕਸ ਉਦਯੋਗ ਲਈ ਪ�ਿਸੱ ਧ ਹੈ?


�ਤਰ :- ਖੇਡ ਦੇ ਸਮਾਨ ਲਈ

ਪ�ਸ਼ਨ 342. ਨਵ� ਸ਼ਿਹਰ ਦਾ ਪਿਹਲਾ ਨ� ਕੀ ਸੀ?


�ਤਰ :- ਨੌਸਰ

ਪ�ਸ਼ਨ 343. ਹੁਸੈਨੀਵਾਲਾ ਭਾਰਤ ਨੂੰ ਪਾਿਕਸਤਾਨ ਤ� ਵਾਪਸ ਕਦ� ਿਮਿਲਆ?


�ਤਰ :- 1961 ਈ:

ਪ�ਸ਼ਨ 344. ਗੁਰੂ ਗ�ੰ ਥ ਸਾਿਹਬ ਦੀ ਬਾਣੀ ਿਕੰ ਨ� ਰਾਗ� ਿਵੱ ਚ ਦਰਜ ਹੈ?
�ਤਰ :- 31

ਪ�ਸ਼ਨ 345. ਤੀਆਂ ਦਾ ਿਤਉਹਾਰ ਿਕਹੜੇ ਮਹੀਨ� ਮਨਾਇਆ ਜ�ਦਾ ਹੈ?


�ਤਰ :- ਸਾਉਣ ਦੇ ਮਹੀਨ�

ਪ�ਸ਼ਨ 346. ਦੁੱ ਲਾ ਭੱ ਟੀ ਦੀ ਕਥਾ ਦਾ ਸਬੰ ਧ ਿਕਸ ਨਾਲ ਹੈ?


�ਤਰ :- ਲੋ ਹੜੀ

ਪ�ਸ਼ਨ 347. ਦੇਸੀ ਮਹੀਿਨਆਂ ਅਨੁਸਾਰ ਸਾਲ ਦਾ ਪਿਹਲਾ ਮਹੀਨਾ ਿਕਹੜਾ ਹੁੰ ਦਾ ਹੈ?
�ਤਰ :- ਚੇਤ

ਪ�ਸਨ 348. ਲੋ ਕ ਗੀਤ ਕੀਰਨ� ਦਾ ਸਬੰ ਧ ਿਕਸ ਨਾਲ ਹੈ?


�ਤਰ :- ਿਵਅਕਤੀ ਦੇ ਮਰਨ ਨਾਲ

ਪ�ਸ਼ਨ 349. ਲੋ ਕ ਗੀਤ ਘੋੜੀਆਂ ਦਾ ਸਬੰ ਧ ਿਕਸ ਨਾਲ ਹੈ?


�ਤਰ :- ਮੁੰ ਡੇ ਦੇ ਿਵਆਹ ਨਾਲ

PREPARED AND COMPILED BY MALKEET SINGH


ਪ�ਸ਼ਨ 350. ਚੰ ਦਨਵਾੜੀ ਿਕਸ ਦਾ ਕਾਿਵ ਸੰ ਗ�ਿਹ ਹੈ?
�ਤਰ :- ਧੰ ਨੀ ਰਾਮ ਚਾਿਤ�ਕ

ਪ�ਸ਼ਨ 351. ਿਬਰਹਾ ਦਾ ਸੁਲਤਾਨ ਿਕਸ ਨੂੰ ਿਕਹਾ ਜ�ਦਾ ਹੈ?


�ਤਰ :- ਿਸ਼ਵ ਕੁਮਾਰ ਬਟਾਲਵੀ

ਪ�ਸ਼ਨ 352. ਪੰ ਜਾਬ ਦੀ ਕੋਇਲ ਿਕਸ ਨੂੰ ਿਕਹਾ ਜ�ਦਾ ਹੈ?


�ਤਰ :- ਸੁਿਰੰ ਦਰ ਕੌ ਰ ਨੂੰ

ਪ�ਸ਼ਨ 353. ‘ਅੱ ਵਲ ਅੱ ਲ�ਾ ਨੂ ਰ ਉਪਾਇਆ ਕੁਦਰਤ ਦੇ ਸਭ ਬੰ ਦੇ, ਏਕ ਨੂਰ ਤੇ ਸਭ ਜੱ ਗ ਉਪਿਜਆ ਕੌ ਣ ਭਲੇ ਕੋ ਮੰ ਦੇ’ ਿਕਸ ਦੀ ਰਚਨਾ ਹੈ?
�ਤਰ :- ਭਗਤ ਕਬੀਰ ਦੀ

ਪ�ਸ਼ਨ 354. ਮਹਾਨ ਕੋਸ਼ ਦੇ ਲੇ ਖਕ ਕੌ ਣ ਹਨ?


�ਤਰ :- ਭਾਈ ਕਾਹਨ ਿਸੰ ਘ ਨਾਭਾ

PREPARED AND COMPILED BY MALKEET SINGH

You might also like